Maye ni mai Kisnu Dard Sunawa-70, New Punjabi Video 2024 Preet Sandeep Vicky Kawal, Emotional Video

  Рет қаралды 66,901

Vicky & Preet Family Video

Vicky & Preet Family Video

Күн бұрын

Пікірлер: 355
@ReenaKalsi.
@ReenaKalsi. Сағат бұрын
ਸੰਦੀਪ ਨੇ ਤਾਂ ਅੱਜ ਫੱਟੇ ਚੱਕ ਦਿੱਤੇ💪🏻👍✌🏻✌🏻❤️
@gaganpunjap5807
@gaganpunjap5807 2 сағат бұрын
ਸੰਦੀਪ ਦੀਦੀ ਬਹੁਤ ਵਧੀਆ ਜਵਾਬ ਦਿੱਤਾ ਇਹਨਾਂ ਨਾਲ ਇਸ ਤਰਾ ਚਾਹੀਦਾ ਹੈ
@Maninder_brar
@Maninder_brar Сағат бұрын
ਅੱਜ ਤਾਂ ਬਹੁਤ ਵਧੀਆ ਕੀਤਾ ਸੰਦੀਪ ਇਕ ਦਿਨ ਤਾਂ ਬੋਲਣਾ ਹੀ ਪੈਣਾ ਸੀ,,,,, ਮਾਂ ਧੀ ਜ਼ਿਆਦਾ ਹੀ ਮੱਛਰੀਆ ਫਿਰਦੀਆ ਵਿਆਹ ਪਤਾ ਨਹੀਂ ਹੋਣਾ ਕੇ ਨਹੀਂ
@sharrylubana2519
@sharrylubana2519 2 сағат бұрын
ਸੰਦੀਪ ਅੱਜ ਵੀਡੀਓ ਵੇਖ ਕੇ ਬਹੁਤ ਵਧੀਆ ਲਗਾ ਜੇ ਅੱਜ ਨਾ ਬੋਲਦੀ ਤਾਂ ਇਹਨਾਂ ਨੇ ਤੇਰੇ ਸਿਰ ਤੇ ਚੜ ਕੇ ਨਚਣਾ ਸੀ ਸਾਰਾ ਪਰਿਵਾਰ ਬਹੁਤ ਵਧੀਆ ਜਿਉਂਦੇ ਵਸਦੇ ਰਹੋ ਜੀ
@Jasvirkaur-lo3uy
@Jasvirkaur-lo3uy 2 сағат бұрын
ਕਿਨ੍ਹਾਂ ਚਿਰ ਕੋਈ ਚੁਪ ਰਵੇ😢 ਬਰਦਾਸ਼ਤ ਦੀ ਵੀ ਹੱਦ ਹੁੰਦੀ ਹੈ ਬਹੁਤ ਵਧੀਆ ਕੀਤਾ ਸੰਦੀਪ ਦੀਦੀ ਨੇ ਫਿਰ ਕੋਈ ਬੜਾ ਛੋਟਾ ਨਹੀਂ ਦਿਖਦਾ ਨਾ ਤੜਫਾਓ ਕਿਸੇ ਨੂੰ ਇਨ੍ਹਾਂ 😢😢
@prabhdhillon2348
@prabhdhillon2348 Сағат бұрын
ਵਾਹ ਸੰਦੀਪ ਅੱਜ ਤਾਂ ਅੱਤ ਕਰਤੀ ਆ ਪਰ ਆਪਣੇ ਚੋਰੀ ਕੀਤੇ ਪੈਸੇ ਵੀ ਲੈ ਕੇ ਜਾਣਾ ਸੀ ਚੱਲੋ ਕੋਈ ਗੱਲ਼ ਨਹੀਂ ਪਾਲੀ ਦੀ ਭੁੱਖ ਨਿਕਲ ਜਾਵੇ ਗਈ ਦੋ ਹਜ਼ਾਰ ਰੁਪਏ ਨਾਲ ❤❤ ਬਹੁਤ ਬਹੁਤ ਬਹੁਤ ਵਧੀਆ ਸਟੋਰੀ ਨਾਈਸ ਐਕਟਿੰਗ ❤❤
@NavjotKaur-fe9cd
@NavjotKaur-fe9cd 2 сағат бұрын
Dhan Dhan guru Ram das ji Dhan Dhan Baba deep singh ji Dhan Dhan Dhan Baba Sheri chand ji waheguru ji sarbat da Pala kro waheguru ji 🙏🙏🙏pined my comment
@garimasabharwal5647
@garimasabharwal5647 Сағат бұрын
Aaj mzza hi aa gya Sandeep nu bolde hoye dekh ke jo jinna chup rahnda h log usda unna hi istemal karde ne 👏👏👏👏👏👏👏👌👌
@ggbactor5112
@ggbactor5112 2 сағат бұрын
2ਮਹੀਨੇ ਹੋਗੇ ਵਿਆਹ ਦੀ ਤਿਆਰੀ ਵੇਖ ਦੇ ਕਾਹਣੀ ਬੋਰ ਹੋਈ ਜਾਂਦੀ ਆ
@jaggidosanjh5600
@jaggidosanjh5600 2 сағат бұрын
Sahi aa
@saravjeetkour5952
@saravjeetkour5952 Сағат бұрын
Hanji
@harjeetrehal4276
@harjeetrehal4276 Сағат бұрын
Omg Sandeep very good ❤❤kya baat ha🎉🎉Sandeep chup ka jamana nahi h good story 💕💕💕🫶🫶🫶🌹🌹❤️❤️🎊🎊🎊
@kamaldeepsingh3988
@kamaldeepsingh3988 Сағат бұрын
ਪਾਉਣਾ ਤਾਂ ਭੜਾਕਾ ਹੀ ਆ.. ਵਿਆਹ ਤਾਂ ਲੱਗਦਾ ਹੋਣਾ ਨੀ ਪ੍ਰੀਤੋ ਰਾਣੀ ਦਾ.. ਤਾਂਹੀ ਏਨੀ ਲਮਕਾਈ ਜਾਂਦੇ ਆ 👍🏻ਐਂਡ ਵਹ ਸਵਾਦ ਲਿਆ ਤਾਂ 👌🏻👌🏻👌🏻
@user-cs2bk8sm3cAmanat
@user-cs2bk8sm3cAmanat Сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏
@roshanravi3097
@roshanravi3097 Сағат бұрын
ਅੱਜ ਸੰਦੀਪ ਨੇ ਅੱਜ ਬਹੁਤ ਵਧੀਆ ਜਵਾਬ ਦਿੱਤਾ
@shainaahmed8647
@shainaahmed8647 2 сағат бұрын
Happy dhaar deyo gaa ahna maava dheeya nuu mazaaaa ayee gaa
@kaurkaur468
@kaurkaur468 Сағат бұрын
ਸੰਦੀਪ ਪੇਸੈ ਦੱਸਕੇ ਚੰਗਾ ਕੀਤਾ 👍
@HarpreetSingh-j2o9r
@HarpreetSingh-j2o9r 2 сағат бұрын
ਜੱਲਦੀ ਵਿਆਹ ਕਰਾ ਦੋ ਅੱਗੇ ਅਗੇ ਗਰਮੀ ਆ ਜਾਣੀ ਗਰਮੀਆ ਵਿੱਚ ਤਾ ਸਾਬਜੀ ਵੀ ਖਰਾਬ ਹੋ ਜਾਦੀ ਬਾਰਾਤੀਆ ਨੂੰ ਕਿਆ ਖਾਲਾਉਗੇ😂😂😂😂😂
@kamaldeepsingh3988
@kamaldeepsingh3988 Сағат бұрын
ਬੂੰਦੀ... 😄👍🏻ਗੱਟਾ ਲਹਾ ਕੇ ਰੱਖਦੇ ਆ
@rajveermalhy
@rajveermalhy Сағат бұрын
ਬਹੁਤ ਵਧੀਆ ਜੀ ਅੱਜ ਦੀ ਵੀਡਿਉ ਸਨਦੀਪ ਦੀ ਐਕਟਿੰਗ ਬਹੁਤ ਵਧੀਆ ਸੀ ਅਗਲਾ ਭਾਗ ਛੇਤੀ ਤੋਂ ਛੇਤੀ ਬਣਾਉ ਜੀ Best of luck from canada 🎉🎉❤
@ranjitkaur6445
@ranjitkaur6445 2 сағат бұрын
Sandeep Sachi gall aa Jdo aapne Maa Bapp na hon te Chachia Tayia eda hi kardia aa Very Interesting Meaningfull Story God bless u all❤❤❤❤❤🎉🎉🎉🎉🎉🎉
@GURJANTSHTv
@GURJANTSHTv 2 сағат бұрын
ਬਹੁਤ ਅੱਗੇ ਅੱਗੇ ਕਰਕੇ ਪ੍ਰੀਤ ਦੀਦੀ ਸੰਦੀਪ ਨੂੰ ਰੱਖਿਆ ਏ ਪਾਇਆ ਤਾਂ ਪਿੱਛੇ ਪਿਆ ਸੰਦੀਪ ਦੀਦੀ ਨੂੰ ਤੁਸੀਂ ਗੋਹਾ ਸਪ ਭਰਨ ਵਾਲੀ ਕਹਿ ਕਹਿ ਕੇ ਘਰ ਦਾ ਕੰਮ ਕਰਨ ਵਿੱਚ ਕੋਈ ਗਲਤ ਨਹੀਂ ਹੁੰਦਾ ਸਾਨੂੰ ਇਸ ਵੀਡੀਓ ਦਾ ਬਹੁਤ ਜਿਆਦਾ ਇੰਤਜਾਰ ਰੱਸੀ❤❤❤❤❤❤❤❤❤❤
@jashanwarring968
@jashanwarring968 Сағат бұрын
ਬਹੁਤ ਵਧੀਆ ਲੱਗੀ ਅੱਜ ਦਾ ਐਪਿਸੋਡ
@sushmadogra-oo3pk
@sushmadogra-oo3pk Сағат бұрын
Sachii inaa dukhii ni krna chahidaaa kisii nuu (haaaaa) lgdiii bndai dii jrurrrr kinii dukhii ho k gyii ooo😢😢😢😢😢
@Mehakmaanvlogs004
@Mehakmaanvlogs004 2 сағат бұрын
ਮਾਏ ਵਾਲੀ ਵਿਡੀਉ ਇਕ ਘੰਟੇ ਦੀ ਪਾਇਆ ਕਰੋ 😊 ਬਹੁਤ ਵਧੀਆ ਲਗਦੀ ਆ ਮਾਏ ਵਾਲੀ ਵਿਡੀਉ 😮😅
@13-ln6zr
@13-ln6zr Сағат бұрын
Sahi gal
@Kamaljitkaurwm5hg5sg4e
@Kamaljitkaurwm5hg5sg4e Сағат бұрын
ਜੀਤਾ ਕਿੰਨੀ ਸੋਹਣੀ ਲੱਗਦੀ ਆ ਸਲਿਮ ਜਿਹੀ ਲੱਗਦਾ ਨਹੀਂ ਕੇ ਇਸ ਦੇ ਬਰਾਬਰ ਦੇ ਬੱਚੇ ਹੋਣਗੇ
@JazzDhillon-pj2go
@JazzDhillon-pj2go Сағат бұрын
Bhut Vadia perfect ❤❤❤ best episode. Keep it up
@PankajBamra
@PankajBamra Сағат бұрын
Bhut badiya kita sandeep di koi jina cup rahe una hi dhuki hunda,bole sandeep di thand mnu payi
@roopgill3112
@roopgill3112 Сағат бұрын
ਬਹੁਤ ਵਧੀਆ ਜਲਦੀ ਵੀਡੀਓ ਭੇਜ ਦਿਉ ਅਗੋ
@AmanDeep-nk6pu
@AmanDeep-nk6pu Сағат бұрын
Mja agya hun 2din wait ni honi plssssssss next part jldi😊🎉❤❤❤❤❤❤❤
@ManpreetKaur-fn1bd
@ManpreetKaur-fn1bd 2 сағат бұрын
ਬਹੁਤ ਵਧੀਆ ਵੀਡੀਉ ਅੱਜ ਤੇ ਸੰਦੀਪ ਦੀਦੀ ਬਹੁਤ ਵਧੀਆ ਕੀਤਾ ਇਹਨਾਂ ਦੋਵਾਂ ਮਾਵਾਂ ਧੀਆ ਨਾਲ ਏਸੇ ਤਰ੍ਹਾਂ ਹੋਣੀ ਚਾਹੀਦੀ ਆ ਏਨਾਂ ਵੀ ਕਿਸੇ ਨੂੰ ਤੰਗ ਨਹੀਂ ਕਰਨਾ ਚਾਹੀਦਾ ਅੱਜ ਤਾਂ ਮਜ਼ਾ ਆ ਗਿਆ ਵੀਡੀਉ ਦੇਖਣ ਦਾ ਸੰਦੀਪ ਦੀਦੀ ਵੱਲ ਦੇਖ ਕੇ ਰੋਣ ਆ ਗਿਆ ਬਹੁਤ ਸੋਹਣੀ ਵੀਡੀਉ ਆ ❤❤❤❤❤❤❤❤
@786brar
@786brar 2 сағат бұрын
ਇਸ ਵੀਡੀਓ ਦੀ ਬਹੁਤ ਹੀ ਵੇਟ ਰਹਿੰਦੀ ਆ
@AnitaSharma-zt9wr
@AnitaSharma-zt9wr Сағат бұрын
Sandeep ne ta ajj swad hi liya dita very very nice episode
@sharmasehaj1222
@sharmasehaj1222 Сағат бұрын
ਅੱਜ ਵੀਡੀਓ ਵੇਖ ਕੇ ਬੜਾ ਸੁਆਦ ਆ ਗਿਆ ਸੰਦੀਪ ਦੀਦੀ ਨੇ ਜਵਾਬ ਦਿੱਤਾ ਪਾਲੀ ਨੂੰ
@RajwinderKaur-oy2ni
@RajwinderKaur-oy2ni 2 сағат бұрын
ਕਰ ਦੇਵੋ ਹੁਣ ਵਿਆਹ ਹੁਣ ਤਾਂ ਪੋਹ ਵੀ ਚੜ ਗਿਆ
@ReenaKalsi.
@ReenaKalsi. 2 сағат бұрын
ਪਿਆਰੇ ਕੰਵਲ ਤੇ ਵਿੱਕੀ ਭਾਜੀ ਪ੍ਰੀਤ ਦਾ ਜਲਦੀ ਜਲਦੀ ਵਿਆਹ ਕਰ ਦਵੋ।ਬਹੁਤ ਤਿਆਰੀਆਂ ਦੇਖ ਲਈਆਂ😂😂😂 ਕਿਤੇ ਸਿਆਲਾਂ ਤੋਂ ਬਾਅਦ ਕਰਨ ਦਾ ਇਰਾਦਾ ਤਾਂ ਨਹੀਂ😍😍
@kanwaljitkaur8437
@kanwaljitkaur8437 2 сағат бұрын
Sahi gal.. Maja ni a ria
@vishalsingh-qb3ng
@vishalsingh-qb3ng 2 сағат бұрын
Sahi kiha 😂
@Ishamn
@Ishamn 2 сағат бұрын
Sahi gal a bor ho gye
@Bhavnarajvlogs
@Bhavnarajvlogs Сағат бұрын
Right 👍
@Satnamkaur4570
@Satnamkaur4570 Сағат бұрын
Right
@SatvirKaur-x4s
@SatvirKaur-x4s 2 сағат бұрын
Sandeep ne ta att kra diti poori jeeta v hun viah ch na jave najara aa jana
@poojadhimanvlog
@poojadhimanvlog 2 сағат бұрын
Sandeep. . Pali Di acting omg . .mza aa gya ❤❤❤😂
@Guridult90
@Guridult90 Сағат бұрын
Waah g waah Sandeep didi tusi teh bht vdia kitta ehnaa nll edaa ee chydii c bht mzaa aaya video vekhn da 👍❤️
@kaursandeep3939
@kaursandeep3939 Сағат бұрын
Very good sandeep didi majja a giya aj ❤❤❤❤❤❤❤❤❤
@JaspreetKaur-n5z
@JaspreetKaur-n5z 2 сағат бұрын
Paali Juwaan Kaabu Kar, Sandeep Shaabash Putt G Bhut-3Wadiya, Nice Video ❤❤❤❤❤,👍👍👍👍
@gurmangill7643
@gurmangill7643 Сағат бұрын
Buhut vdia video 👍sandip ne end kr diti ajj👍 next part jldii please
@Gur_fateh_20
@Gur_fateh_20 2 сағат бұрын
Jada att krai ajj sandeep di ne 😅😅😅
@kaurkaur468
@kaurkaur468 Сағат бұрын
ਵਿਆਹ ਭਾਵੇ ਨਾ ਹੋਵੇ ਨਾਮ ਸੰਦੀਪ ਦਾ ਲੱਗ ਜਾਣਾ😊
@dandiwal4858
@dandiwal4858 Сағат бұрын
ਬਲੱਛਣੀ ਸ਼ਬਦ ਕਿਥੋਂ ਆਇਆ ਲੜਾਕੀ ਆ ਦੋਵੇਂ ਮਾਂ ਧੀ
@SatnamSingh-kw6zk
@SatnamSingh-kw6zk Сағат бұрын
ਬਹੁਤ ਵਧੀਆ ਕੀਤਾ ਸੰਦੀਪ ਨੇ
@harpalbhullar8831
@harpalbhullar8831 Сағат бұрын
V nice, bshut vdya story lagi,aada aam ghara vich hunda hai
@baljeetkaur5366
@baljeetkaur5366 Сағат бұрын
Very nice video jiSandeep na ta aj sirra kra ta agla pacla ghata pura kr ta a
@amanpreetkaur3225
@amanpreetkaur3225 2 сағат бұрын
ajj ta sandeep didi ne kmaal krti waah ❤❤❤❤❤❤❤❤
@rasingh7891
@rasingh7891 Сағат бұрын
ਸੰਦੀਪ ਪੁੱਤ ਨੇ ਤਾਂ ਕਮਾਲਾਂ ਕਰਤੀਆਂ ਮੇਰੇ ਵੱਲੋਂ 21 ਤੋਪਾਂ ਦੀ ਸਲਾਮੀ
@babitarani3304
@babitarani3304 Сағат бұрын
ਸਨਦੀਪ ਭੈਣ ਬਹੁਤ ਵਧੀਆ ਸਾਬਾਸ
@KudratKang-p4u
@KudratKang-p4u 2 сағат бұрын
Aaj atttt karvyi Sandeep di nea😂😂😂😂😂
@anmolkahlon1974
@anmolkahlon1974 2 сағат бұрын
Very intersting story❤ maja a gya ajj kine aukhiya ho rhyi mava dheia
@rajibakshibakshi7735
@rajibakshibakshi7735 Сағат бұрын
Very good Sandeep well done 👍 maza aa gya
@narinderrai603
@narinderrai603 Сағат бұрын
Majja a giya aj tan sandeep d gallan sunh k....❤
@Bhavnarajvlogs
@Bhavnarajvlogs Сағат бұрын
Oh my God 🤣😂 very good Sandeep ❤👏👏👏👏
@GurnoorSingh-i7d
@GurnoorSingh-i7d Сағат бұрын
ਵੈਰੀ ਨਾਈਸ❤❤❤❤
@baljitkaur8761
@baljitkaur8761 2 сағат бұрын
Bhut maja aya aj wale appsot da
@smartgirl4677
@smartgirl4677 Сағат бұрын
Vry good sandeep dee... Eda chaida c ena nal... Vry intrested vidro
@amanjyoti284
@amanjyoti284 Сағат бұрын
😂😂😂😂 aaj ta bahut vdiya hoya maa dhee naal waah waah 😅😅😅
@karmjeetsandhu4660
@karmjeetsandhu4660 Сағат бұрын
Sandeep didi ajj dil kush hoga
@rekhabawa1964
@rekhabawa1964 Сағат бұрын
Aaj video bhut shoni lgi Mja hi aa gya❤❤❤❤
@TalwinderKaur800
@TalwinderKaur800 Сағат бұрын
ਮਜ਼ਾ ਆਇਆ ਸੰਦੀਪ ਬਦੀਆ ਕੀਤਾ 😂😂😂😂😂
@Harsh_0079
@Harsh_0079 Сағат бұрын
Aaj ta Maja Aya gya 👏👏
@KailashRani-lo2jn
@KailashRani-lo2jn Сағат бұрын
Aj de video dekhka bada badhiya lag Gaya
@satpalsapna3054
@satpalsapna3054 Сағат бұрын
Aaj Sandeep didi ka roll bahut jyada badhiya hai Pali De fatte Chak De
@JaspreetKaur-n5z
@JaspreetKaur-n5z 2 сағат бұрын
Sandeep Toukraa Bhar Ke Love U❤❤❤❤❤❤❤❤❤❤❤
@happydeep5108
@happydeep5108 2 сағат бұрын
Aahhaa maza aagya vdo dekh k sira lata deepo ne ta ❤❤
@muhammadsarwar4329-d3j
@muhammadsarwar4329-d3j Сағат бұрын
Zabardast. Har actor ne apa kardar achhi tarah se nabhaya ha.
@sukhmanijodhveer
@sukhmanijodhveer Сағат бұрын
Aaj te kamaal e karti aa sandeep,preet hona ne mja e aa gea ❤❤🙏👌😊mja e aa gea good keep it up❤
@KaurgulrojKaur
@KaurgulrojKaur 2 сағат бұрын
❤❤❤ veer g video jldi pa dya kro plzz request 😊😊
@gursewakgill4503
@gursewakgill4503 Сағат бұрын
Paali didi di best acting te best dialogue 🎉🎉🎉🎉
@rajbirsohal8461
@rajbirsohal8461 Сағат бұрын
Aj wali video vry nice best of luck😊
@GeorgeGeorgemasih
@GeorgeGeorgemasih Сағат бұрын
Lesson 71❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@saranjeetkaur6978
@saranjeetkaur6978 Сағат бұрын
Att kra te aj ta San deep ne ❤❤❤👍👍👍👍👍
@GurfatehSingh-wf8wt
@GurfatehSingh-wf8wt 2 сағат бұрын
Sandeep didi ne swaad liya ta sachi end te bhdaas kadh hi lyi😂😂😂😂😂
@HarkiratHarkirat-c2j
@HarkiratHarkirat-c2j Сағат бұрын
Maja aa gya sandeep di too good🎉🎉
@gursewakgill4503
@gursewakgill4503 Сағат бұрын
Chaa na paani ,sidhi kutekhaani 😂😂😂😂pinder veer da best dialogue 👌👌👌👌
@ritarajpal5280
@ritarajpal5280 Сағат бұрын
Very nice video Sandeep ne you Kamal hi kar diya
@Divika-lj3ko
@Divika-lj3ko 2 сағат бұрын
Sandeep didi g de acting so nice 👍❤
@jasnoorsingh6729
@jasnoorsingh6729 2 сағат бұрын
Sandeep didine bhut vadiya kita
@anjuaggarwal8948
@anjuaggarwal8948 Сағат бұрын
Wow sandep very good 👍 👏 👌
@happysidham2182
@happysidham2182 Сағат бұрын
ਮਜ਼ਾ ਆ ਗਿਆ
@manjotsaggu662
@manjotsaggu662 Сағат бұрын
Good video 💯 Well done Sandeep tufan shant samundar which udha ha
@BALJEETMANI
@BALJEETMANI Сағат бұрын
ਕਿਉਂ ਵੀਰੇ ਇਹਨਾਂ ਲੱਮਾ ਖਿੱਚਣ ਡਏ ਜੇ ਕੱਢ ਦਿਉਂ ਜਿਹੜਾ ਸੱਪ ਕੱਢਣਾ
@kanwaljitkaur5824
@kanwaljitkaur5824 Сағат бұрын
Waah sandeep swad aa gya
@sameepshergill994
@sameepshergill994 Сағат бұрын
ਬਹੁਤ ਵਧੀਆ exilent 🎉🎉
@GurjantSingh-qz5er
@GurjantSingh-qz5er Сағат бұрын
Very nice 💯💯 ji ❤
@crazygamerz136
@crazygamerz136 2 сағат бұрын
ਬਹੁਤ ਬਹੁਤ ਵਧੀਆ ਵੀਡੀਓ ਵੀਰ ਜੀ ਤੇ ਭਾਬੀ ਜੀ ❤❤❤❤❤❤❤
@satwantkaur7410
@satwantkaur7410 Сағат бұрын
Bahut vadhia sandeep de acting bhut sohne video dake kar emotional ho gaya but nice ❤❤❤❤
@Rupinderhans-zx1rp
@Rupinderhans-zx1rp 2 сағат бұрын
V nice aj ta sandeep bhabi ne att krti ❤❤❤❤great sandeep ji
@Punjabivlogs-ki6ve
@Punjabivlogs-ki6ve Сағат бұрын
ਬਹੁਤ ਵਧੀਆ ਸੀ ❤❤❤❤❤❤
@habibmasih9301
@habibmasih9301 Сағат бұрын
Absolutely right Sandeep sister
@ManjitKuar-v5l
@ManjitKuar-v5l Сағат бұрын
Bhut vadia Sandeep didi
@GurpreetSingh-fd7hj
@GurpreetSingh-fd7hj 2 сағат бұрын
Bahut vadiya sandeep di ji 👏👏👏👏
@HarinderpalChahal-e8f
@HarinderpalChahal-e8f Сағат бұрын
Bhut vadia g ❤❤
@sangeeta8875
@sangeeta8875 2 сағат бұрын
Manny Manny 👍 aaj toh maja hi aa gaya next part jaldi dena
@Anitarani.........
@Anitarani......... Сағат бұрын
Bhuta sohni video👌👌👌
@noorkaur7294
@noorkaur7294 Сағат бұрын
Very nice video 👌🏼 ❤❤❤
@KishanDass-v3v
@KishanDass-v3v Сағат бұрын
Very nice video Sandeep di bhot videa javab dita
@RadhaSharma-cn3rg
@RadhaSharma-cn3rg Сағат бұрын
Bahut vadiya story plzzz jaldi khatam na karyo ehh story
@JaspreetKaur-n3c1h
@JaspreetKaur-n3c1h Сағат бұрын
Sandeep di di acting🌸🌸🌸🌸🌸🌸🌸🌸🌸🌸🌸🌸🌸🌸🌸
@neelambindra7695
@neelambindra7695 Сағат бұрын
Aaj de video ch bahut maza aya
Леон киллер и Оля Полякова 😹
00:42
Канал Смеха
Рет қаралды 4,6 МЛН
小丑教训坏蛋 #小丑 #天使 #shorts
00:49
好人小丑
Рет қаралды 45 МЛН
It’s all not real
00:15
V.A. show / Магика
Рет қаралды 18 МЛН
ਆ ਮੁੜ ਚੱਲੀਏ ।। PART 11 ।। PUNJABI SERIES ।।
35:29