Maye ni mai Kisnu Dard Sunawa-80 ,New Punjabi Video 2025 Preet Sandeep Vicky Kawal, Emotional Video

  Рет қаралды 528,395

Vicky & Preet Family Video

Vicky & Preet Family Video

Күн бұрын

#saspardhan #Jagirdaar #sadapunjab #punjabi #thepunjab
Shoot By- Iphon15 Pro Max
*Story, Script and Dialogues: Sandeep Kaur , Vicky, Preet , Kawal
Editing- Inshort paid
DIRECTED, Bikramjit Singh
EDITING, Bikramjeet Singh (vicky) Kawaljot Singh
Camera man - Bikramjit Singh
SHOOTING PLACE- WARIAN,
Cast- BIKRAMAJIT SINGH (vicky)
HARPREET KAUR (preet)
SAHIBJEET SINGH
SANDEEP KAUR
KAWALJOT SINGH
GURMEHAR KAUR
JATINDER KAIR
SUKHWINDER KAUR (MOM)
JATINDER KAIR ( JEETA)
RAJINDER SINGH ( SONU)
FACEBOOK-fb.watch/hlxHG...
INSTAGRAM- ...

Пікірлер: 906
@GaganKahlon-mn5ei
@GaganKahlon-mn5ei 6 күн бұрын
ਕੰਵਲ ਵੀਰ ਦੀ ਫੈਮਿਲੀ ਕਿੰਨਾ ਕਿੰਨਾ ਨੂੰ ਪਸੰਦ ਆ ❤❤❤❤❤❤❤❤❤❤❤
@JagtarSingh-qu4dv
@JagtarSingh-qu4dv 6 күн бұрын
🎉❤
@SandhuDeep-y4x
@SandhuDeep-y4x 6 күн бұрын
Sanu
@lakhvirsidhu946
@lakhvirsidhu946 6 күн бұрын
Sanu
@ShinderPal-z1d
@ShinderPal-z1d 6 күн бұрын
Sanu v
@ranjitkaur6445
@ranjitkaur6445 6 күн бұрын
Psand da ki meaning ji Bahut hi Vadia family aaRespectable Aaa😊
@Gaming_With_Sukh_
@Gaming_With_Sukh_ 6 күн бұрын
Kaval de mummy daddy kis kis nu pasand aa❤❤❤
@SimranKaur9898Simrankaur-ij9vc
@SimranKaur9898Simrankaur-ij9vc 6 күн бұрын
Menu bht
@Shivalisaini1994
@Shivalisaini1994 6 күн бұрын
Mannu bhut 🎉🎉🎉🎉🎉
@JassDhanoa-pu5gg
@JassDhanoa-pu5gg 6 күн бұрын
Menu v pasand ❤❤❤❤
@DesiFood1254
@DesiFood1254 6 күн бұрын
Menu
@manishanagpal6159
@manishanagpal6159 6 күн бұрын
Sb nu❤
@brownmunde444
@brownmunde444 6 күн бұрын
Sandeep ਦੀ ਸਾਰੀ family Bohut vadhia a ਰੂਹ khush ਹੋ ਜਾਂਦੀ a video ਦੇਖ k❤❤❤❤❤🎉🎉🎉🎉🎉
@prabhdeepkaur2488
@prabhdeepkaur2488 6 күн бұрын
Prabhdeep Kaur ਸ਼ੇਰੇ ਨੂੰ ਦੇਖ ਕੇ ਲੱਗਦਾ ਐ ਜਿਵੇਂ ਸੱਚੀ ਤਾਂਤਰਿਕ ਬਾਬਾ ਹੋਏ ਸ਼ੇਰੇ ਦੀ ਐਕਟਿੰਗ ਬਹੁਤ ਘੈਂਟ ਸੀ ਇਹ ਵੀਡੀਓ ਜਲਦੀ ਲੈ ਕੇ ਆਇਆ ਕਰੋ ਕੰਵਲ ਭਾਜੀ 😊
@Harjotbrareditz
@Harjotbrareditz 6 күн бұрын
ਪ੍ਰੀਤ ਨੂੰ ਜਿਨ੍ਹਾਂ ਵੀ ਨੈਗੇਟਿਵ ਰੋਲ ਦੇ ਦੋ ਪਰ ਪ੍ਰੀਤ ਹਮੇਸ਼ਾ ਮੇਰੀ ਫੇਵਰਟ ਰਹੂਗੀ No one ☝️
@kulwantsingh1949
@kulwantsingh1949 6 күн бұрын
ਇਹ ਵੀਡੀਓ ਮੈਂ ਨੂੰ ਬਹੁਤ ਵਧੀਆ ਲਗਦੀ ਬਹੁਤ ਬੇਸਬਰੀ ਨਾਲ ਇੰਤਜ਼ਾਰ ਹੁੰਦਾ ❤❤🇨🇦🇨🇦
@jassaaulakhaulakh917
@jassaaulakhaulakh917 6 күн бұрын
Iਵੀਡੀਓ ਬਹੁਤ ਵਧੀਆ ਹੈ ਪਰ ਇੰਤਜਾਰ ਬਹੁਤ ਹੁੰਦਾ
@AartiJain-f2l
@AartiJain-f2l 6 күн бұрын
Sahi
@AartiJain-f2l
@AartiJain-f2l 6 күн бұрын
Abhi yahi video dala karo plz yahi acchi lagti hai
@13-ln6zr
@13-ln6zr 6 күн бұрын
ਮੈਨੂੰ ਵੀ
@ReshamSingh-i3m
@ReshamSingh-i3m 5 күн бұрын
ਗਵਾਂਡਣ ਜੀਤਾਂ ਦੇ ਹੱਡ ਤੱਤੇ ਚਾਹੇਂ ਨਾਂ ਤੁਹਾਡੇ ਮਾਵਾਂ ਧੀਆਂ ਦੇ ਦੁਬਾਰਾ ਹੱਡ ਤੱਤੇ ਜ਼ਰੂਰ ਹੋਣਗੇ
@sunnytoor7775
@sunnytoor7775 6 күн бұрын
ਕਾਲਾ ਮੀਆਂ ਤੇ ਗੋਰਾ ਮੀਆਂ ਤੇ ਬਹੁਤ ਵਧੀਆ ਹੈ ❤❤❤❤❤
@jodhbirsinghgupreet3953
@jodhbirsinghgupreet3953 6 күн бұрын
ਬਹੁਤ ਮਜਾ ਆਉਂਦਾ episode ਦੇਖ ਕੇ ❤ ਸਾਰੇ ਬਹੁਤ ਮੇਹਨਤ ਕਰਦੇ ਨੇ
@Punjabikhahniya
@Punjabikhahniya 6 күн бұрын
ਸ਼ੇਰੇ ਦੀ ਐਕਟਿੰਗ ਕਮਾਲ ਹੈ ਕਹਿੰਦਾ ਤਰੱਕੀ ਨੂੰ ਤੁਸੀਂ ਫ਼ਿਲਮਾਂ ਵਿਚ ਚਲੇ ਗੀਆ ਬਹੁਤ ਹਾਸਾ ਨਿਕਲਿਆ 😢😢😢😢😂😂😂😂😂😂😊😊😊😊😅😅😅😅
@ParminderKaur-yr9ih
@ParminderKaur-yr9ih 6 күн бұрын
ਸਾਰੇ ਹੀ ਪਾਤਰਾਂ ਦਾ ਰੋਲ ਬਹੁਤ ਵਧੀਆ ਦਿਖਾਇਆ ਦੇਖ ਕੇ ਮੈਨੂੰ ਤਾਂ ਬਹੁਤ ਹਾਸਾ ਆਇਆ
@MeenaKumari-iv1no
@MeenaKumari-iv1no 6 күн бұрын
ਬੱਲੇ ਓ ਸ਼ੇਰਿਆ ਪੁੱਤ ਬੱਲੇ ਸ਼ੇਰੇ ਪੁੱਤ ਦੇ ਸ਼ਾਬਾਸ਼ ਕਾਲੇ ਮੀਆਂ ਕੀ ਜੈ ਸ਼ੇਰੇ ਦੀ ਜੈ
@anmolkahlon1974
@anmolkahlon1974 6 күн бұрын
ਇਸ ਵੀਡੀਉ ਦਾ ਇੰਤਜਾਰ ਬਹੁਤ ਰਹਿੰਦਾ ਏ ਸ਼ੇਰੇ ਵੀਰ ਨੂੰ ਬਾਬਾ ਬਣਾ ਤਾ😅
@manmohankaur8890
@manmohankaur8890 2 күн бұрын
ਇਹ ਪਰਿਵਾਰਿਕ ਵੀਡੀਓ ਜਿੰਨੇ ਵੀ ਐਪੀਸੋਡ ਹੁਣ ਤੱਕ ਦੇਖ ਰਹੇ ਹਾਂ ਮਨ ਬਹੁਤ ਹੀ ਖੁਸ਼ ਹੁੰਦਾ ਹੈ।। ਪਿੰਡੂ ਪਰਿਵਾਰਿਕ ਮਾਹੌਲ ਦੇ ਵਿੱਚ ਹਰ ਇੱਕ ਪਾਤਰ ਬਿਲਕੁਲ ਫਿਟ ਬੈਠ ਰਿਹਾ ਹੈ। ਹਰ ਇਕ ਕਿਰਦਾਰ ਪਾਤਰਤਾ ਨੂੰ ਖੂਬ ਡੁੰਘਾਈ ਦੇ ਰਾਹੀਂ ਖੁਬ ਕੇ ਨਿਭਾਉਣ ਦੀ ਕਲਾ ਵਿੱਚ ਨਿਪੁੰਨ ਲੱਗ ਰਿਹਾ ਹੈ।। ਸਟੋਰੀ ਬਹੁਤ ਵਧੀਆ ਹੈ ਦੁੱਖਾਂ ਸੁੱਖਾਂ ਦਾ ਵਧੀਆ ਸੁਮੇਲ ਪਾਤਰਤਾ ਕੀਤਾ ਗਿਆ ਹੈ ਵਾਹਿਗੁਰੂ ਕਰੇ ਆਪ ਨੂੰ ਅਜਿਹੀਆਂ ਹੋਰ ਵੀਡੀਓਜ ਬਣਾਉਣ ਦੀ ਸੁਮਤ ਬਖਸ਼ੇ❤❤
@Gurleen_2002
@Gurleen_2002 6 күн бұрын
ਬਹੁਤ wait ਸੀ story ਦੀ msha ayi😍ਬਾਬੇ ਵਾਲੀ ਐਕਟਿੰਗ ਤੇ bhot ਘੈਂਟ c😂
@dollysharma1356
@dollysharma1356 4 күн бұрын
😂😂😂😂preeti di acting bhut hi wadiya ..God bless
@jogajoga8134
@jogajoga8134 6 күн бұрын
ਅੱਜ ਦਾ ਐਪੀਸੋਡ ਬਹੁਤ ਹੀ ਵਧੀਆ ਸ਼ੇਰੇ ਭਾਜੀ ਬਹੁਤ ਹੀ ਵਧੀਆ
@preetsaini7187
@preetsaini7187 6 күн бұрын
ਆਪਣੇ ਘਰ ਦੀ ਲਾਹੀ ਹੋਈ ਸਬਜ਼ੀ ਵਿਚ ਬਰਕਤ ਤੇ ਸਵਾਦ ਬਣਦੀ ਹੈ
@HarjinderSingh-dn2lg
@HarjinderSingh-dn2lg 6 күн бұрын
ਤੁਸੀਂ ਏਡੀ ਵਧੀਆ ਜਗ੍ਹਾ ਕਿਥੋਂ ਲੱਭ ਲਈ ਇਹ ਤਾਂ ਬਿਲਕੁਲ ਇਦਾਂ ਜਿੱਦਾਂ ਕਿਸੇ ਦੀ ਗੁਫਾ ਹੀ ਹੁੰਦੀ😂
@BhupinderSingh-ow1fn
@BhupinderSingh-ow1fn 5 күн бұрын
ਜੀਤਾਂ ਨੂੰ ਛਿੱਤਰ ਮਾਰਦੀਆਂ ਮਾਰਦੀਆ ਕਿਤੇ ਆਪ ਨਾਂ ਖਾ ਲਿਆ ਜੇ ਜੀਤਾਂ ਵੀ ਤੁਹਾਡੇ ਤੋਂ ਅੱਕੀ ਪਈ ਏ
@jodhbirsinghgupreet3953
@jodhbirsinghgupreet3953 6 күн бұрын
ਬਹੁਤ ਵਧੀਆ ਸੁਨੇਹਾ ਦਿੱਤਾ ਲੋਕਾਂ ਨੂੰ❤love you all family 👍❤❤❤
@MithuSohal-n2q
@MithuSohal-n2q 2 күн бұрын
Very nice video g ❤❤❤❤❤
@maninderkaur8408
@maninderkaur8408 6 күн бұрын
Kawel beta tuci sare bhut hi veddia family ho wahe guru g cherdikala vich rekhey
@RanjitKaru-t6j
@RanjitKaru-t6j 16 сағат бұрын
ਛੇਤੀ ਵੀਡਿਉ ਭੇਜ ਹੋ ❤❤
@baani2022
@baani2022 6 күн бұрын
ਸ਼ੇਰ ਦੀ ਐਕਟਿੰਗ ਬਹੁਤ ਵਧੀਆ ਹੈ ਸ਼ੇਰ ਦੀ ਆਵਾਜ਼ ਤੋਂ ਪਤਾ ਲੱਗਦਾ ਹੈ
@Sainicorner
@Sainicorner 6 күн бұрын
ਸ਼ੇਰੇ ਨੂੰ ਦੇਖ ਕੇ ਦੋ ਦਿਨ ਰਾਜਵਿੰਦਰ ਨੂੰ ਹੀ ਡਰ ਲੱਗੀ ਜਾਣਾ ਵੀਰੇ 😂😂😂😂😂😁😁
@The.trend-Abhi
@The.trend-Abhi 6 күн бұрын
Eh guffa kitho labh lai .badi vadiya jgha pehli waar dekhi eda di jgha .mind blowing video 😊
@AmandeepKaur-g3k
@AmandeepKaur-g3k 6 күн бұрын
ਸ਼ੇਰਾ ਆ ਗਿਆ ਬਾਬਾ ਬਣ ਕੇ
@prani-jb7ik
@prani-jb7ik 6 күн бұрын
ਬਾਬਾ ਨਹੀਂ ਕਾਲੇ ਮੀਆਂ ਆਖੋ😂😂😂😂😂
@dollysharma1356
@dollysharma1356 4 күн бұрын
Bhut acche uncle aunty ...❤❤❤❤
@YOUTUBER-5911
@YOUTUBER-5911 6 күн бұрын
Bhut wait c video di❤❤❤❤❤❤
@AnjuChhabra-p1t
@AnjuChhabra-p1t 5 күн бұрын
Bhut hi jyada pasand hai video ❤❤❤❤sab de acting sirraa 🎉🎉🎉🎉🎉
@harinderkaur
@harinderkaur 6 күн бұрын
ਕੰਵਲ ਮੇਰਾ ਬਹੁਤ ਜੀ ਕਰਦਾ ਕਿ ਮੈਂ ਤੁਹਾਡੇ ਘਰ ਆ ਕੇ ਤਹਾਨੂੰ ਸਾਰੇ ਪਰਿਵਾਰ ਨੂੰ ਮਿਲ ਕੇ ਜਾਵਾਂ
@KamaldeepKataria
@KamaldeepKataria 2 күн бұрын
Mainu tan bhut Jada Pasand aa very nice family ❤❤❤❤❤
@jyotibhardwaj4101
@jyotibhardwaj4101 6 күн бұрын
Ajj morning de he wait kar rahe si. ❤❤❤
@satnamji__waheguriji
@satnamji__waheguriji 6 күн бұрын
ਸ਼ੇਰਾ ਬਾਬਾ ਜੀ ਬਹੁਤ ਵਧੀਆ ਐਕਟਿੰਗ ਜੈ ਹੋ
@sukjithans832
@sukjithans832 6 күн бұрын
ਇਸ ਵੀਡੀਓ ਦੀ ਬੇਸਬਰੀ ਨਾਲ਼ ਉਡੀਕ ਰਹਿੰਦੀ ਹੈ ਮੈਨੂੰ ਤਾਂ ਸ਼ੇਰੇ ਦੀ acting ਬਹੁਤ ਵਧੀਆ ਲੱਗੀ ਮੇਰਾ ਤਾਂ ਹਾਸਾ ਨਿਕਲ ਗਿਆ ਸ਼ੇਰੇ ਦੀ acting ਵੇਖ ਕੇ
@maninderkaur8408
@maninderkaur8408 5 күн бұрын
Kawel beta tuhade maa pioo bhut hi veddia ne wahe guru g cherdikala vich rekhey bless you all family 👪
@sapnamanhas7670
@sapnamanhas7670 6 күн бұрын
Kala Miya baba g 😂😂Shera paji gud acting 😊😊
@Harditdesign
@Harditdesign 6 күн бұрын
Boht mza a reha very funny🎉😂
@JassiMahalo
@JassiMahalo 6 күн бұрын
Veer ji menu bhoht hasa aaia jado preet te pali nu gore mea ne daraia aa😂😂😂😂😂😂😂
@SukhwinderSingh-wq5ip
@SukhwinderSingh-wq5ip 6 күн бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤
@user-cs2bk8sm3cAmanat
@user-cs2bk8sm3cAmanat 6 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏
@MandeepKaur-qn3ou
@MandeepKaur-qn3ou 6 күн бұрын
❤❤❤❤❤❤ਸਨਦੀਪ ਪੀਤੀ ਦੀਦੀ ਫੈਮਿਲੀ ਬਹੁਤ ਸਾਰੀਆਂ ਵਧੀਆ
@MandeepKaur-qn3ou
@MandeepKaur-qn3ou 6 күн бұрын
Hlo
@DiljeetKaur-by5lx
@DiljeetKaur-by5lx 6 күн бұрын
ਵਾਕਿਆ ਹੀ ਸ਼ੇਰੇ ਦੀ ਐਕਟਿੰਗ toooooo goooooooood...❤❤❤❤❤❤
@niveditasharma5164
@niveditasharma5164 5 күн бұрын
Shera, ohda chela and everyone else's acting was awesome ❤
@AmanGill-k9b
@AmanGill-k9b 6 күн бұрын
ਕਾਲਾ ਮੀਆਂ ਸਿਰਾ ਹੀ ਹੈ😂😂😂😂😂
@narindernarinder592
@narindernarinder592 6 күн бұрын
ਗੁਡ ਮੈਸੇਜ ਕਾਲੇ ਮੀਆ ਵੱਲੌ ਪਰੀਤ ਪਾਲੀ❤❤❤❤❤❤❤❤❤❤❤❤❤❤❤❤❤❤❤
@KamalpreetKaur-ib1wr
@KamalpreetKaur-ib1wr 6 күн бұрын
ਇਸ ਵੀਡੀਓ ਇੰਤਜਾਰ ਬਹੁਤ ਰਹਿੰਦਾ ਹੈ
@talk2surinder
@talk2surinder 11 сағат бұрын
Preeti ate palli di acting ba kamal
@ManpreetKaur-gv9uf
@ManpreetKaur-gv9uf 6 күн бұрын
Kala miya ji ... Gora miya .. ji jdo bolde bda hasaa aunda😂😂😂😂😂😂
@amritpalkaur7200
@amritpalkaur7200 6 күн бұрын
😂😂😂😂
@jajbirsidhu3289
@jajbirsidhu3289 6 күн бұрын
Bhut mada hoea ajj khaber sun ke America to vapas aye punjabian bare sun ke
@FgvuFf.G
@FgvuFf.G 6 күн бұрын
episode too good ❤❤shera and happy very funny 🤣🤣🤣
@jaipreetsinghsingh1422
@jaipreetsinghsingh1422 Күн бұрын
Next part jaldi pao
@gursahibsinghturbanator7178
@gursahibsinghturbanator7178 6 күн бұрын
ਬਹੁਤ ਵਧੀਆ acting ਸਾਰਿਆਂ ਦੀ ❤
@MandeepKaur-h5h
@MandeepKaur-h5h 5 күн бұрын
Bhut vdy video bnde hoooo❤❤❤❤❤❤
@rachnabhandari2787
@rachnabhandari2787 6 күн бұрын
Shera veer di acting bahut vadiya 😁😁😁😁 sada ta hasss v nhi rukh paA😁😁😂
@ranjitkaur6445
@ranjitkaur6445 6 күн бұрын
Very Very interesting Story Ajj ta Shere ne Kamban lgga ditia Pali Preet Very good msg Very good acting Kawal Mom Dad Kawal Sandeep allready good actors God bless u all❤❤❤❤❤❤🎉🎉🎉🎉🎉
@taibaghumman7277
@taibaghumman7277 6 күн бұрын
Ya video Shuro sy hi Bohaat Achi h Shere Bhai ki acting bohaat Axhi h or Preet or Pali anti to jitni Marzi Maahr kaah Lyn lakin enhaa koi kaam Negative chadhna ni 😅😅😅😅😅😅😅😅In Dono ki acting b kmaal ki h video ki jaan hn
@jaspreetsahota7589
@jaspreetsahota7589 4 күн бұрын
Very nice video 👍 god bless you 💗💗💗💗💗💗💗💗🙏❣️💕 all family members 💖💖🙏🙏❣️🙏❣️🙏❣️🙏❣️🙏❣️🙏❣️🙏❣️🙏❣️🙏
@kawaljitkaur421
@kawaljitkaur421 6 күн бұрын
Preet di acting bhut mast a❤
@MeenuBhagat-nb5bj
@MeenuBhagat-nb5bj 6 күн бұрын
ਬਾਬੇ ਵੱਲ ਵੇਖ ਕੇ ਹਾਸਾ ਬੜਾ ਆਇਆ 😂😂ਸ਼ੇਰਾ ਵੀਰ ਤੈਨੂੰ ਕਿ ਬਣਾ ਦਿੱਤਾ
@balbaljatt9800
@balbaljatt9800 6 күн бұрын
ਸ਼ੇਰੇ ਨੂੰ ਹਰ video ਵਿੱਚ ਲਿਆ ਕਰੋ ਉ ਬੁਤ ਅੱਤ ਕਰਦਾ ਵੀਡਿਓ ਵਿੱਚ ਜਾਨ ਪਈ ਜਾਂਦੀ
@Gurlalkalsi1610
@Gurlalkalsi1610 6 күн бұрын
Es video di bhot wait hundi va sukhar agi va ❤❤❤❤❤
@pushpinderkour3774
@pushpinderkour3774 6 күн бұрын
ਕਾਲੇ ਮਿਆ ਗੋਰੇ ਮਿਆ ਦਾ ਬਲੂਪਰ ਜਰੂਰ ਦਿਖਾਣਾ
@rayan1class722
@rayan1class722 6 күн бұрын
Aaj da episode super dupar c 👍👍
@JassiMahalo
@JassiMahalo 6 күн бұрын
Menu bhoht bhoht vadia lagdi aa aah vedio vicky veer ji jaldi jaldi paia karo aah vedio❤❤❤❤❤❤❤🎉🎉🎉🎉🎉🎉🎉🎉🎉🎉
@LoveDeep-q2h
@LoveDeep-q2h 5 күн бұрын
😅 ਬਹੁਤ ਹੀ ਸੋਹਣੀ ਵੀਡੀਓ ਹੈ,❤❤😅
@neelamvohra3382
@neelamvohra3382 6 күн бұрын
Vry nice episode👌👌👌👌🎉❤
@PreetsandhaPreet
@PreetsandhaPreet 6 күн бұрын
Kinu kinnu hassa aaya kale miaa nu dekh k😂😂😂😂
@virksaab7741
@virksaab7741 6 күн бұрын
ਸ਼ੇਰੇ ਦੀ acting bhut vidhi ਚੇਲਾ ਉਸ ਤੋਂ ਵੀ ਸਿਰਾ ਡਰਾ ਤਾਂ ਸੀ😂😂😂 ਬਹੁਤ ਵੇਟ ਹੁੰਦੀ ਇਸ ਵੀਡੀਓ ਦੀ❤
@sandeepsandhu6853
@sandeepsandhu6853 6 күн бұрын
Nice video
@parwindeerkaur781
@parwindeerkaur781 6 күн бұрын
Mai pehla e soch liya c Sheeran e baba bnu
@MehakRandhawa-l7l
@MehakRandhawa-l7l 6 күн бұрын
Bl
@RanbirSingh-i7r
@RanbirSingh-i7r 6 күн бұрын
Gure miaa ne ta menu v dra dita😂😂😂
@Noordhaliwalpunjab
@Noordhaliwalpunjab 6 күн бұрын
Awaj ton he syan lya c mai b😅😅😅
@harseesjawanda4893
@harseesjawanda4893 3 күн бұрын
Very nice video g 👌👌👌👌👌👌👌👌👌👌
@rajwantbajwa6302
@rajwantbajwa6302 6 күн бұрын
ਬਹੁਤ ਵਧੀਆ ਸਟੋਰੀ 👌👌👍
@UshaBakshi-kd4wz
@UshaBakshi-kd4wz 3 күн бұрын
Bahut wait karwa rahe ho next episode di
@harmeetkaur4675
@harmeetkaur4675 6 күн бұрын
shera bhajii nd happy good act kitaaa
@Kaurjit1993
@Kaurjit1993 5 күн бұрын
Ah Vali series bht vdiya ah tuhdi
@MandeepKaur-dc3gv
@MandeepKaur-dc3gv 6 күн бұрын
ਅੱਜ ਵਾਲਾ ਐਪੀਸੋਡ ਟਾਈਮ ਪਾਸ ਹੀ ਸੀ
@SimranKaur9898Simrankaur-ij9vc
@SimranKaur9898Simrankaur-ij9vc 6 күн бұрын
Ryt
@shubhrandhawa6544
@shubhrandhawa6544 6 күн бұрын
Ryt
@bhagatsinghbhagatsingh4451
@bhagatsinghbhagatsingh4451 6 күн бұрын
Yes
@JagjitSingh-yw2jn
@JagjitSingh-yw2jn 5 күн бұрын
Shi gl a
@Gurmukh1213-r2o
@Gurmukh1213-r2o 6 күн бұрын
Kaala miyaa😂😂😂😂😂menu bhot hassa aayea dhek ke pehla taa darr ja lagyea 😂😂😂😂😂
@SimrankourSimrankour-u4d
@SimrankourSimrankour-u4d 6 күн бұрын
Very nice god bless you 🙏 🙏🙏❤❤❤❤
@Gurpreet-99999
@Gurpreet-99999 6 күн бұрын
ਕਾਲੇ ਮੀਆਂ ਜੀ 😂😂😂bhut vadia vdo
@mamtabhalla4114
@mamtabhalla4114 6 күн бұрын
radhe radhe ji sareya nu 🙏🙏
@vanshutaak2177
@vanshutaak2177 6 күн бұрын
Video ta attt c ajj de sare veer de wall ❤❤❤❤ g krda bar bar dekhi jave video nu❤❤❤❤❤
@AmarjitKaur-px9iz
@AmarjitKaur-px9iz 6 күн бұрын
ਬਹੁਤ ਵਾਈਟ ਹੁੰਦੀ ਆ ਜੀ ਵੀਡੀਓ ਦੀ ਬਹੁਤ hi ਸੋਣੀ ਸਟੋਰੀ ਆ ਜੀ ਬਾਬਾ 😂😂😂😂
@Amarjoot-u6r
@Amarjoot-u6r 5 күн бұрын
ਵਿੱਕੀ ਭਾਜੀ ਇਹ ਸੀਨ ਕਿਹੜੀ ਜ੍ਹਗਾ ਤੇ ਕਰ ਰਹੇ ਹੈ ਜਰੂਰ ਦੱਸੋ
@Gaming_With_Sukh_
@Gaming_With_Sukh_ 6 күн бұрын
Kaval te sandeep di acting very nice❤❤❤
@kulwinderKaur-cq5ee
@kulwinderKaur-cq5ee 6 күн бұрын
Kawal paji de mammy dedi di acting bhot soni a niki niki nokk chok te hassa majak karde rahnde a baki mambra di acting bhot soni nice topic 🎉👌👌
@ManjeetKaur-lf4ws
@ManjeetKaur-lf4ws 6 күн бұрын
Very nice video. Video di wait c.Babe di acting Shere ne bahut Vadhiya kiti. Chele di hor v Vadhiya Preet te pali nu draa hi ditta. Kawal de parents di acting bahut hi Vadhiya hai.
@poojapoojapooja865
@poojapoojapooja865 6 күн бұрын
Superrbbb video❤❤shere veer da ki jalus kdya ea😂😂vaise dona di acting superrb c😂😂😂
@ggbactor5112
@ggbactor5112 6 күн бұрын
ਸ਼ੇਰੇ ਕਿੰਨੀ ਵਾਰੀ ਬਾਬਾ ਬਨਣਾ 😂😂😂😂
@gurpreetsekhon6694
@gurpreetsekhon6694 6 күн бұрын
Sera veer bhutt funny lgda pya aa 😂😂😂
@jasssekhon9991
@jasssekhon9991 6 күн бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ bhutt maja aye ajj ta
@SandeepKaur-h1x3v
@SandeepKaur-h1x3v 6 күн бұрын
Tusi bohat wait karonde a video di Baki video bohat vadiya c 🥰🥰
@BaljitKaur-f4d
@BaljitKaur-f4d 6 күн бұрын
Kawal sada vi dil karda gobi khan noo . Tarn taran .
@Punjabivideo847
@Punjabivideo847 6 күн бұрын
Ajo lejo ji
@GurkamalSingh-y8w
@GurkamalSingh-y8w 6 күн бұрын
​@@Punjabivideo847Gobi ty buht sasti a hun kwal veer ji ❤
@RUPINDERKaur-dc7th
@RUPINDERKaur-dc7th 2 күн бұрын
Sachi es video ch kawal veer ji di family Puri aa bs karan gurmehr nu v lelo hun next video ch
@Gaming_With_Sukh_
@Gaming_With_Sukh_ 6 күн бұрын
Very nice video🎉🎉🎉
@manjitkaurmanjit7636
@manjitkaurmanjit7636 6 күн бұрын
Shere putt mera te ajj episode dekh ke hassa band nahi hoia😂😂😂😂😂
@SarbjotBhullar-n4l
@SarbjotBhullar-n4l 6 күн бұрын
Very nice 🎉🎉🎉🎉🎉❤❤❤❤❤
@satinderkaurtiwana5772
@satinderkaurtiwana5772 6 күн бұрын
Aunty te uncle ji v num..1❤❤❤❤
@ReenaKalsi.
@ReenaKalsi. 6 күн бұрын
ਵਿੱਕੀ ਭਾਜੀ ਇਸ episode ਦਾ BTS ਅੱਜ ਹੀ ਅੱਪਲੋਡ ਕਰਿਓ😅😅
@SatnamSingh-os9bc
@SatnamSingh-os9bc 5 күн бұрын
Shere best kala miya🎉😂
@Punjabivlogs-ki6ve
@Punjabivlogs-ki6ve 6 күн бұрын
ਕੋਈ ਮੰਤਰ ਮਾਰ ਕੇ ਦੇ ਬਾਬਾ 😂😂😂😂😂😂😂😂
Ik Peg Di Larai Dubai Da Visa Lawa Dindi Aa 🤣🤣
18:19
Vicky & Preet Family Video
Рет қаралды 164 М.
Can You Draw a Square With 3 Lines?
00:54
Stokes Twins
Рет қаралды 53 МЛН
Bholi Nanan- ਭੋਲੀ ਨਣਾਣ ,Part-1
23:40
Sada Punjab
Рет қаралды 857 М.
New Punjabi Movies 2024 | UJJRE KHOO DA PANI ( FULL MOVIE ) | Latest Punjabi Movies 2025
2:01:35
Sade Bachpan di khed kon kon miss karda ehna kheda nu
21:58
Sandeep preet vlogs
Рет қаралды 61 М.