Meet Gurjit Janjua Kabaddi Player | Life Story | ਕਦੇ England - Canada ਵਰਗੇ ਦੇਸ਼ਾਂ ਚ' ਸੀ ਖੇਡ ਦੇ ਚਰਚੇ

  Рет қаралды 135,530

Mera Pind Punjab Official

Mera Pind Punjab Official

Күн бұрын

Meet Gurjit Janjua Kabaddi Player | Life Story | ਕਦੇ England - Canada ਵਰਗੇ ਦੇਸ਼ਾਂ ਚ' ਸੀ ਖੇਡ ਦੇ ਚਰਚੇ
#kabaddi #kabaddiplayer #janjuakabaddiplayer #palajalalpuria #arahchohlasahib #gurjittoot #lifestory #kabaddivideo #kabaddimatch #dullabaggapind#kabaddi365

Пікірлер: 510
@lovenagratv9491
@lovenagratv9491 Жыл бұрын
Gar heni koi Kal nu ayeyu apne hi gar chu eh avaj sunh k bande da dil ru Penda Janjuye bro ek gal kva tenu eh avaj Apne mann ch save kr la te din rat ek kr de Mehnt kr dab k Je ehi lok tera well come na krn ge ta mera name badal dai me tenu Changi tra janda aa apne Mach v lge aa tu bohat vdiya Pleyar aa apne ap nu Pehchan Nasha na kri hun kdi v jindgi ch 👍
@MeraPindPunjabOfficial
@MeraPindPunjabOfficial Жыл бұрын
Right love paji 🙏🏼
@gurwinderSingh-up6xo
@gurwinderSingh-up6xo Жыл бұрын
22 the number snd kro plz koi
@MeraPindPunjabOfficial
@MeraPindPunjabOfficial Жыл бұрын
@@gurwinderSingh-up6xo 8264916755 janjua mob number
@JagtarSingh-nb3wc
@JagtarSingh-nb3wc Жыл бұрын
Sachi gal veer
@sonabrar5475
@sonabrar5475 Жыл бұрын
@@MeraPindPunjabOfficial shi no.aa bai
@happygujjar4201
@happygujjar4201 Жыл бұрын
22 ਜੀ ਪੈਸੇ ਤਾ ਹੈਨੀ ਮੇਰੇ ਕੋਲ ਮੈ ਵੀ ਤੇਰੇ ਵਰਗਾ ਹੀ ਹਾਂ y ਪਰ ਵਾਹਿਗੁਰੂ ਜੀ ਨੂੰ ਅਰਦਾਸ ਜਰੂਰ ਕਰੂ ਵੀ ਤੇਰਾ ਘਰ ਤੈਨੂੰ ਵਾਪਸ ਜ਼ਰੂਰ ਦਵਾਉਣ ਵਾਹਿਗੁਰੂ ਜੀ
@ramjeetrama5966
@ramjeetrama5966 Жыл бұрын
ਵਾਈ ਜਦੋਂ ਤੂੰ ਆਪਣੇ ਘਰ ਦੇ ਬਾਰ ਚੋਂ ਵਾਪਸ ਮੁੜਿਆ ਤਾਂ ਭੁਬ ਨਿਕਲ ਗਈ । ਵਾਹਿਗੁਰੂ ਜੀ ਜਰੂਰ ਮੇਹਰ ਕਰਨ ਗਏ🙏🙏
@prabhjotkhalsa5318
@prabhjotkhalsa5318 Жыл бұрын
ਸਾਥ ਦਿਉ ਵੀਰ ਦਾ ਬਾਹਰ ਰਹਿਣ ਵਾਲ਼ੇ ਪੰਜਾਬੀ ਵੀਰੋ ਸਪੋਰਟ ਕਰੋ ਵੀਰ ਨੂੰ
@YadwinderSingh-ec9sh
@YadwinderSingh-ec9sh Жыл бұрын
ਘਰ ਤਾਂ ਦੇਖ ਲਾਨ ਦਿੰਦੇ 😢
@dastarcoachkuthala9374
@dastarcoachkuthala9374 Жыл бұрын
ਜਿਸ ਨਾਲ ਬੀਤਦੀ ਆ ਉਹੀਂ ਜਾਣਦਾ,,,, ਲੋਕ ਤੇ ਰਿਸ਼ਤੇਦਾਰ ਸਮਝਾਉਣ ਦੀ ਬਜਾਏ ਸਾਥ ਛੱਡ ਜਾਂਦੇ ਆ ,,,, ਅੱਖਾਂ ਚੋਂ ਪਾਣੀ ਆ ਗਿਆ ਜੰਜਏ ਦੀ ਜ਼ਿੰਦਗੀ ਦੀ ਕਹਾਣੀ ਸੁਣ ਕੇ
@SHANPREET866
@SHANPREET866 Жыл бұрын
bai shi gll aa akha cho pani aa gya
@endpaalhuni
@endpaalhuni Жыл бұрын
sahi gall a veer
@endpaalhuni
@endpaalhuni Жыл бұрын
sachi akha cho pani 💦 a gya
@GurdeepSingh-wh4dw
@GurdeepSingh-wh4dw Жыл бұрын
Sahe gal a veer
@dhanwindergill622
@dhanwindergill622 Жыл бұрын
ਬੰਦੇ ਨੇ ਗੱਲਾਂ ਦਿਲ ਤੋਂ ਕੀਤੀਆਂ ਸੱਚੀਆਂ ਪਰ ਪਤਾ ਨਹੀ ਕਿਉਂ ਚੰਗੇ ਬੰਦੇ ਦੀ ਕਿਸਮਤ ਮਾੜੀ ਹੁੰਦੀ ਆ
@GurdeepSingh-wh4dw
@GurdeepSingh-wh4dw Жыл бұрын
Sahi gal a verr fer kadde kehna painda v rabb kethe hai
@gurpreetsinghlohakheria4781
@gurpreetsinghlohakheria4781 Жыл бұрын
ਵਾਹਿਗੁਰੂ ਜੀ ਭਰਾ ਨੂੰ ਦੁਬਾਰਾ ਉਸੇ ਮਕਾਨ ਪਹੁੰਚਾ ਦੇ 🙏🏻 ਬਾਈ ਸੱਚੀ ਰੋਣਾ ਆ ਗਿਆ ਸੁਣਕੇ, ਬਾਈ ਹੋਜਾ ਤਕੜਾ ਦੁਬਾਰਾ ਪਲੀਜ਼ 🙏🏻
@santamsingh7187
@santamsingh7187 Жыл бұрын
Waheguru ji 💯🙏
@GurdeepSingh-wh4dw
@GurdeepSingh-wh4dw Жыл бұрын
Sachi gal a veer Rona aie janda
@baljitsingh9283
@baljitsingh9283 Жыл бұрын
ਜਿਨਾ ਨੇ ਧੋਖੇਨਾਲ਼ ਘਰ ਲਿਆ ਓਹਨਾ ਨੂਂ ਸ਼ਰਮ ਚਾਈਦੀ ਜੇ ਜ਼ਮੀਰ ਜਾਗਦੀ ਹਲੇ ਵੀ ਬਹਿ ਕੇ ਪੈਸੈ ਵਧ ਘਟ ਕਰ ਕੇ ਘਰ ਵਾਪਿਸ ਦੇ ਦੇਣ
@prabhjotkhalsa5318
@prabhjotkhalsa5318 Жыл бұрын
ਬਹੁਤ ਬਹੁਤ ਧੰਨਵਾਦ ਬਾਈ ਚੈਨਲ ਵਾਲੇਆ ਤੇਰਾ ਬਾਈ ਜੰਜੂਏ ਸਾਡੇ ਨੂੰ ਸਾਡੇ ਸਾਮ੍ਹਣੇ ਲੈਕੇ ਆਉਣ ਲਈ
@karanpannu1122
@karanpannu1122 Жыл бұрын
ਬਹੁਤ ਘਟੀਆ ਜ਼ਨਾਨੀ ਆ ਘਰ ਤੇ ਔਣ ਦੇਦੀ ਰੱਬ ਤੇਨੂੰ ਤੇਰਾ ਘਰ ਵਾਪਸ ਦਵਾਵੌ ਗਾ ਬਸ ਤੂੰ ਹਿੰਮਤ ਕਰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@amritkabaddifitnessboy9363
@amritkabaddifitnessboy9363 Жыл бұрын
ਭਰਾ ਆ ਕੁੱਝ ਦੇਖ ਕੇ ਮੈਂ ਕੀ ਕਹਾਂ ਦੁੱਖ ਹੁੰਦਾ ਬਹੁਤ ਜੰਜੂਆ ਸੱਤਰ ਕਿਲੋ ਖੇਡ ਦਾ ਸੀ ਉਦੋਂ ਅਸੀਂ ਸੱਠ ਕਿਲੋ ਖੇਡ ਦੇ ਸੀ ਵਾਹਿਗੁਰੂ ਜੀ ਮੇਹਰ ਕਰਨ ਭਰਾ ਤੇ 🙏
@subhashrandhawa2970
@subhashrandhawa2970 Жыл бұрын
ਵਾਹਿਗੁਰੂ ਜੀਂ ਤੈਨੂੰ ਦੁਬਾਰਾ ਇਕ ਚੰਗਾ ਪਲੇਅਰ ਬਣਾਵੇ....... ਤੇ ਵਾਹਿਗੁਰੂ ਜੀਂ ਗੁਰਜੀਤ ਜੰਜੂਏ ਮਾਤਾ ਪਿਤਾ ਦੀ ਰੂਹ ਨੂੰ ਸ਼ਾਂਤੀ ਮਿਲੇ..,........
@barjinderpalsingh6035
@barjinderpalsingh6035 Жыл бұрын
ਵਾਹਿਗੁਰੂ ਜੀਉ ਨੇਕ ਰੂਹ ਜੰਜੂਆ ਤੇ ਮੇਹਰ ਰੱਖੋ, ਕਬੱਡੀ ਪਰੇਮੀ ਜੰਜੂਆ ਦਾ ਘਰ ਵਾਪਸ ਲਿਆਉਣ ਚ ਜਰੂਰ ਮਦਦ ਕਰਨ, ਧਾਹ ਨਿਕਲਦੀਆ ਜਦ ਘਰ ਵੜਨ ਤੋਂ ਵੀ ਬਾਹਰੋਂ ਮੋੜ ਦਿੱਤਾ
@pindugrewal1167
@pindugrewal1167 Жыл бұрын
lok bahut beimaan Aa bhenchod
@harmandhaliwal3503
@harmandhaliwal3503 Жыл бұрын
ਹਾਏ ਰੱਬਾ ਮੇਹਰ ਕਰਿਓ ਵੀਰੇ ਤੇ ਉਹ ਆਪਣਾ ਘਰ ਵਾਪਸ ਲੈ ਸਕੇ 🙏🏼
@prabdeepsingh017
@prabdeepsingh017 Жыл бұрын
ਬਾਈ ਰੋਣਾ ਆ ਗਿਆ 👏
@GurpreetSingh-ii3gt
@GurpreetSingh-ii3gt Жыл бұрын
ਯਾਰ ਦਿਲ ਦੁੱਖੀ ਹੋਗਿਆ ਬਾਈ ਦੀਆ ਗੱਲਾਂ ਸੁਣ ਕੇ ਮੈਂ ਕੋਟਕਪੂਰੇ ਤੋਂ ਜਿਲ੍ਹਾ ਫਰੀਦਕੋਟ
@mehndipalwan7549
@mehndipalwan7549 Жыл бұрын
ਜੰਜੂਆਬਹੁਤ ਹੀ ਵਧੀਆ ਪਲੇਰ ਸੀਇਨਸਾਨ ਵੀ ਬਹੁਤ ਵਧੀਆ ਸੀਉਸ ਅਕਾਲ ਪੁਰਖ ਸੱਚੇ ਪਾਤਸ਼ਾਹਤੇਰਾ ਸ਼ੁਕਰ ਤੁਸਾਂਵੀਰ ਤੇ ਕਿਰਪਾ ਕੀਤੀ
@RanjitSingh-kk7uq
@RanjitSingh-kk7uq Жыл бұрын
Waheguruji
@kulwindersinghveer1099
@kulwindersinghveer1099 Жыл бұрын
ਰੋਣ ਆਉਦਾ ਗਲਾ ਸੁਣ ਕੇ,
@sharrysingh2551
@sharrysingh2551 Жыл бұрын
ਜੂਨ ਗਾਲ ਤੀ ਨਸ਼ੇ ਨੇ ਬਹੁਤ ਲੋਕਾ ਦੀ ਮੇਹਰ ਕਰੀ ਰੱਬਾ ਸੱਬ ਤੇ
@deepambersirya8526
@deepambersirya8526 Жыл бұрын
I am one of them
@sarabjitsingh6139
@sarabjitsingh6139 Жыл бұрын
ਬਾਈ ਜੀ ਪਰਮਾਤਮਾ ਤੇ ਭਰੋਸਾ ਰੱਖ ਰੱਬ ਤੇਰੇ ਨਾਲ ਹੈ ❤❤❤❤🎉🎉🎉🎉🎉🎉🎉🎉🎉🎉🎉
@abhisandhu9165
@abhisandhu9165 Жыл бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇ ਸਾਡੇ ਵੀਰ ਤੇ ਬਾਕੀ ਬਾਈ ਜੀ ਮੇਹਨਤ ਕਰਕੇ ਦਿਖਾਂਦੇ ਸਾਰੀਆਂ ਨੂੰ ਵਾਹਿਗੁਰੂ ਜੀ ਤੇਰੀ ਮੇਹਨਤ ਨੂੰ ਆਪੀ ਭਾਗ ਲੋਣਗੇ 🙏🙏🙏🙏
@SandeepSinghgy
@SandeepSinghgy Жыл бұрын
ਬਹੁਤ ਦਿਲ ਦੁਖਿਆ ਵੀਰ ਦੀ ਆਪਬੀਤੀ ਸੁਣ ਕੇ ਵਾਹਿਗੁਰੂ ਮੇਹਰ ਕਰਨ ਤੇ ਬਸ ਤਗੜੇ ਰਹੋ ਬੈਸਟ ਜਾਫੀ ਚਾਹੀਦਾ ਵੀਰ 2023 ਦਾ ਬਾਕੀ ਇੰਟਰਵਿਊ ਬਹੁਤ ਵਧੀਆ ਸੀ keep it up ❤️
@kuldeepsinghlahoria5268
@kuldeepsinghlahoria5268 Жыл бұрын
ਵੀਰੇ ਜਦੋਂ ਕਦੇ ਬੰਦੇ ਦੇ ਮਾੜੇ ਦਿਨ ਆਓਂਦੇ ਆ ਤਾ ਆਪਣੇ ਖਾਸ ਕਹਾਉਣ ਵਾਲੇ ਵੀ ਸਾਥ ਛੱਡ ਜਾਂਦੇ ਆ ..ਵਾਹਿਗੁਰੂ ਜੀ ਮਿਹਰ ਕਰਨ ਵੀਰੇ ਤੇ
@majorcheema7571
@majorcheema7571 Жыл бұрын
ਮੇ ਵੀ ਮਾ ਬਾਪ ਘਰ ਪਰਵਾਰ ਤੋ ਬਗੈਰ ਪਲਿਆ ਕੋਈ ਨੀ ਪੁਛਦਾ ਕੋਈ ਗ਼ਲ ਨੀ ਲਾਊਦਾ ਬਹੁਤ ਮਾੜਾ ਸਮਾ ਏ
@shampameelu731
@shampameelu731 Жыл бұрын
🙏ਵਾਹਿਗੁਰੂ ਜੀ ਵੀਰ ਨੂੰ ਜਲਦੀ ਫਿਰ ਤੋਂ ਗਰਾਊਂਡਾਂ ਦਾ ਸਿੰਗਾਰ ਬਣਾ ਦੇਵੇ
@satwantsingh4118
@satwantsingh4118 Жыл бұрын
ਜਿਊਂਦਾ ਰਹਿ ਵੀਰ ਮੇਰਿਆਂ ਜੰਜੂਆ
@rajdeepsinghdhanju9824
@rajdeepsinghdhanju9824 Жыл бұрын
ਜੰਜੂਆ ਵੀਰ ਦਿਲ ਦਾ ਸਾਫ ਬੰਦਾ ਹੈ। ਰੱਬ ਇਸ ਦੀ ਮਿਹਨਤ ਨੂੰ ਰੰਗ ਲਾਵੇ।।
@santamsingh7187
@santamsingh7187 Жыл бұрын
You right speak
@sattitaprianwala
@sattitaprianwala Жыл бұрын
ਵਾਹਿਗੁਰੂ ਜੀ ਦੁਨੀਆ ਚ ਹੋਰ ਕਿਸੇ ਨੂੰ ਕੁਸ਼ ਦੇਵੇ ਨਾ ਦੇਵੇ ਪਰ ਵੀਰ ਜੰਜੂਏ ਨੂੰ ਓਹਨਾ ਨੂੰ ਓਹਨਾ ਘਰ ਜਰੂਰ ਦੇਵੇ ਜੀ
@rakkarjatt
@rakkarjatt Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@jogasingh1643
@jogasingh1643 Жыл бұрын
ਕਬੱਡੀ ਖਿਡਾਰੀਆਂ ਨੂੰ ਕੁਮੈਟੈਟਰਾਂ ਨੂੰ ਬੇਨਤੀ ਆ ਇਸ ਵੀਰ ਨੂੰ ਫਿਰ ਪੈਰਾਂ ਤੇ ਖੜਾ ਕਰ ਦਿਓ ਕਿਉਂਕਿ ਮਾੜੇ ਦਿੱਨ ਕਿਸੇ ਨੂੰ ਦੱਸ ਕੇ ਨਹੀਂ ਆਉਂਦੇ ਦਿਓ ਸਾਥ ਵੀਰ ਦਾ
@jattdeep7546
@jattdeep7546 Жыл бұрын
ਗੁਰਜੀਤ ਬਾਈ ਮਾੜਾ ਟੇਮ ਆਪਣੇ ਤੇ ਵਗਾਨੀਆ ਦੀ ਪਰਖ਼ ਕਰਾ ਦਿੰਦਾ ਹੈ ਬਾਈ ਜਿਸ ਨੇ ਬਾਈ ਤੇਰਾ ਘਰ ਲਿਆ ਓਹ ਖੁਛ ਨਹੀਂ ਰਹੀਦਾ ਜੋ ਤੁਹਾਡੇ ਵਰਗੇ ਅਣਸਾਣ ਨਾਲ ਧੱਕਾ ਕੀਤਾ ਬਹੁਤ ਮਾੜੀ ਗੱਲ ਹੈ ਵਾਹਿਗੁਰੂ ਜੀ ਤੁਹਾਨੂੰ ਫਿਰ ਤੋਂ ਤਰੱਕੀਆਂ ਵਕਛਣ ਇਹੋ ਅਰਦਾਸ ਕਰਦੇ ਹਾਂ ਧੰਨਵਾਦ ਬਾਈ ਆਪਣਾ ਅਕਾਉਟ ਦੱਸਿਓ ਬਾਈ ਜੀ
@dalvirgill5601
@dalvirgill5601 Жыл бұрын
ਵਾਹਿਗੁਰੂ ਜੀ ਤੈਨੂੰ ਸਦਾ ਹੀ ਚੜਦੀ ਕਲਾ ਵਿੱਚ ਰੱਖੇ 🙏🙏
@sandhupreetvlogs
@sandhupreetvlogs Жыл бұрын
ਵੀਰ ਅੱਜ ਤੋਂ ਮਹਿਨਤ ਕਰ ਘਰ ਏਦਾ ਦੇ ਹੋਰ ਵੀ ਬਹੁਤ ਖਰੀਦੇ ਜਾਣਗੇ ਤੱਕੜਾ ਹੋ ਦਿਲ ਨਾ ਸੱਡੀ
@jattdaman8150
@jattdaman8150 Жыл бұрын
ਸਾਡੇ ਬਹੁਤ ਮੈਚ ਲੱਗੇ a ਜੰਜੂਏ ਹੁਣਾ ਨਾਲ 2006 ਚ ਮੈਨੂੰ ਜਾਣਦਾ ਹੁਣਾ ਆ ਚੰਗੀ ਤਰਾ ਭਰਾ । ਮੈਂ ਤਾਂ ਰੋਈ ਹੀ ਗਿਆ a interview ਦੇਖਦਾ।ਪੱਕੀ ਗੱਲ ਆ ਸਭ ਕੁਝ ਵਾਪਿਸ ਮਿਲੁ ਭਰਾ ਮੇਰੇ ਨੂੰ।ਕੋਈ ਅਕਾਊਂਟ ਨੰਬਰ ਹੈਗਾ ਭਰਾ ਦਾ ਤਾਂ ਜਰੂਰ ਦੱਸੀ ਭਰਾ ਮੈਨੂੰ ਤੁਹਾਡਾ ਨਾਮ ਭੁੱਲ ਗਿਆ ਵੀਰ
@dawinderkaur9053
@dawinderkaur9053 Жыл бұрын
Love you veere fan ho gia ajj tera veer ajj tak fan nhi c hoia kise but ho gye hun tere veeria
@gurvindersidhu1843
@gurvindersidhu1843 Жыл бұрын
Pani aa geya aakha cho ❤jyounda bsda reh bai gurjit luv u veeree
@harpreetsinghhappy5939
@harpreetsinghhappy5939 Жыл бұрын
ਬਹੁਤ ਵਧੀਆ ਬੰਦਾ🙏🙏 ਰੱਬ ਮੇਹਰ ਕਰੇ
@gopijatt6788
@gopijatt6788 Жыл бұрын
ਵਾਹਿਗੁਰੂ ਜੀ ਵੀਰ ਨੂੰ chardikala ਚ ਰੱਖਣ ਵੀਰ ਦੋਬਾਰਾ kabbadi ਦਾ ਸਟਾਰ ਬਣ ਜੇ ਕਿਰਪਾ ਕਰੋ ਵਾਹਿਗੁਰੂ ਜੀ
@BaljeetSingh-gx4yv
@BaljeetSingh-gx4yv Жыл бұрын
ਵਾਹਿਗੁਰੂ ਜੀ ਮੇਹਰ ਕਰੀ ਇਸ ਵੀਰ ਤੇ
@taridhillon3890
@taridhillon3890 Жыл бұрын
ਜਿੰਨਾ ਵੀਰਾਂ ਨੇ ਮਦਦ ਕਰੀ ਆ ਵੀਰ ਦੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ
@chahalsaab123
@chahalsaab123 Жыл бұрын
ਵਾਈ ਸੱਚੀ ਰੋਣਾ ਆਗਿਆ ਵੀਰ ਨੂੰ ਦੇਖ ਕੇ
@deeprataindia1170
@deeprataindia1170 Жыл бұрын
ਇਹ ਵਕਤ ਕਿਸੇ ਤੇ ਵੀ ਨਾ ਪਵੇ ਨਸ਼ਾ ਕਰਨ ਵਾਲੇ ਨੂੰ ਸੱਭ ਮਾੜਾ ਹੀ ਕਹਿੰਦੇ ਨੇ ਕੰਮ ਹੀ ਮਾੜਾ ਹੈ ਇਹ। ਰੱਬਾ ਨਸ਼ਾ ਕਿਸੇ ਵੀ ਇੰਨਸਾਨ ਨੂੰ ਨਾ ਲਾਵੀਂ ਪਰਿਵਾਰ ਬਹੁਤ ਦੁਖੀ ਹੁੰਦਾ ਹੈ । ਵੀਰੇ ਹੌਸਲਾ ਹਿਮਤ ਰੱਖੋ ਨਸ਼ੇ ਤੋ ਬੱਚ ਕੇ ਹੀ ਰਵੀਂ ਵਾਹਿਗੁਰੂ ਜੀ ਮੇਹਰ ਕਰਨਗੇ। ,,Ballu ਰਟੈਂਡਾ,,
@bholasinghsidhu8032
@bholasinghsidhu8032 Жыл бұрын
ਬੀਰ ਭਾਵੇਂ ਕੋਈ ਬੰਦਾ ਕਿਸੇ ਨੂੰ ਕੁਝ ਵੀ ਕਹਿੰਦਾ ਹੈ ਪਰ ਰੱਬ ਕੁਝ ਹੋਰ ਹੀ ਕਰ ਦਿੰਦਾ ਹੈ
@shashasingh9156
@shashasingh9156 Жыл бұрын
Gurjit janjua veer te malak jaroor Mehar karnge te apna ghar v jaroor vapis aauga malak kare veer kabaddi ch ek vaar phir successful honn🙌🏻💜💫🌪
@gurindervij9739
@gurindervij9739 Жыл бұрын
ਬਹੁਤ ਵਧੀਆ ਰੂਹ ਆਂ ਵੀਰੇ ਤੇਰੀ ਸਲੂਟ ਆ ਤੈਂਨੂੰ ਇਹਨਾਂ ਕੁਝ ਜਿੰਦਗੀ ਚ ਹੰਢਾਂਉਣ ਲਈ
@BhaniHarbhagwan
@BhaniHarbhagwan Жыл бұрын
ਵਾਹਿਗੁਰੂ ਮੇਹਰ ਕਰੇ ਵੀਰ ਤੇਰੇ ਤੇ ।ਕਈ ਵਾਰੀ ਰੱਬ ਪੇਪਰ ਬਾਲਾ ਆਉਖਾ ਪਾ ਦਿੰਦਾ ।
@sonupandit8440
@sonupandit8440 8 ай бұрын
WAHEGURU JI 🙏 JAGGA BHAJI SATSHRI AKAL JI 🙏 KABADDI PLAYER VEER BUHAT HI SHARIF AA SOO WAHEGURU JI 🙏 AAGE ARDAS AA JI🙏 JARUR KIRPA KARAN GEE🙏
@abhisandhu9165
@abhisandhu9165 Жыл бұрын
ਵਾਹਿਗੁਰੂ ਜੀ ਸਾਡੇ ਵੀਰ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਕੋਈ ਗੱਲ ਨੀਂ ਵੀਰ ਮੇਹਨਤ ਕਰ ਰੱਜ ਕੇ ਵਾਹਿਗੁਰੂ ਮੇਹਰ ਕਰੂਗਾ 🙏🙏🙏
@imbatth
@imbatth Жыл бұрын
Gurjeet TooT. Di interview kro veer .....gurjeet n v bhot made din vakhe aa jindgi vichh.......
@tamanbal6817
@tamanbal6817 Жыл бұрын
ਬੰਦਾ ਆਪਣੇ ਹਾਲਾਤਾਂ ਦਾ ਆਪ ਜਿੰਮੇਵਾਰ ਹੁੰਦਾ, ਕਿਸੇ ਨੂੰ ਕੀ ਕਹੇ,,ਪਰ ਇਕ ਗੱਲ ਪੱਕੀ ਆ ਕਿ ਸਾਲੀ ਦੁਨੀਆ ਵੀ ਟਿਕਣ ਵੀ ਨ੍ਹੀ ਦਿੰਦੀ, ਜੇ ਗੁੱਡੀ ਚੜਗੀ ਤਾਂ ਈਰਖਾ, ਸਾੜਾ, ਤੇ ਜੇ ਨਹੀਂ ਚੜ੍ਹੀ ਤਾਂ ਮੇਹਣੇ ਐਸੇ ਐਸੇ ਕਿ ਕਲੇਜਾ ਚੀਰ ਦੇਣ,,ਬਹੁਤ ਬਦਕਿਸਮਤੀ ਆ ਕਿ ਅਸੀ ਪੰਜਾਬੀ ਉਹ ਕਿਰਦਾਰ ਵਾਲੇ ਨ੍ਹੀਂ ਰਹੇ ਜੋ ਸਾਡੇ ਬਾਪ ਦਾਦਿਆਂ ਦੇ ਹੁੰਦੇ ਸੀ,,ਬਾਕੀ ਵੀਰ ਕਿਸੇ ਵੱਲ ਨਾ ਝਾਕੀਂ ਤੇ ਲੈਕੇ ਗੁਰੂ ਮਾਲਕ ਸੱਚੇ ਪਾਤਸ਼ਾਹ ਜੀ ਦਾ ਨਾਮ ਦੱਬਦੇ ਕਿੱਲੀ ਨੂੰ,,ਗੁਰੂ ਮਾਲਕ ਕਿਰਪਾ ਕਰਨਗੇ
@hardeepkang3772
@hardeepkang3772 Жыл бұрын
ਵਾਹਿਗੁਰੂ ਜੀ ਕਿਰਪਾ ਕਰਨ ਗੁਰਜੀਤ ਵੀਰ ਤੇ
@pindawale7348
@pindawale7348 Жыл бұрын
ਵੀਰ ਤੇ ਕਿਰਪਾ ਕਰੇ ਪਰਮਾਤਮਾ ਵੀਰ ਤਗੜਾ ਹੋਜਾ ਦੁਨੀਆਂ ਤੇਰੇ ਨਾਲ 🙏🙏🙏🙏🙏
@factline9706
@factline9706 Жыл бұрын
ਬਾਈ ਤੇਰੀ ਗੱਲ ਸਹੀ ਆ ਬਾਬਾ ਜੱਗਾ ਸੱਚੀ ਦਿਲ ਦਾ ਹੀਰਾ ਸਭ। ਦਾ ਭਲਾ ਸੋਚ ਦਾ ਵੀਰ ਵਾਹਿਗੁਰੂ ਤੇ ਭਰੋਸਾ ਰੱਖੋ 👍
@jeetharaj4666
@jeetharaj4666 Жыл бұрын
ਵਾਹਿਗੁਰੂ ਮਿਹਰ ਕਰਨ ਵੀਰ ਤੇ
@ApnaPunjabwaikh
@ApnaPunjabwaikh Жыл бұрын
Yr is bhai nu NRI veera nu kahi is dee support karo is gareeb nu gr e bana diyo
@gursahibsinghsandhu4346
@gursahibsinghsandhu4346 Жыл бұрын
ਵਾਹਿਗੁਰੂ ਕਿਰਪਾ ਕਰਨ ਵੀਰ ਤੇ
@udaibirdhaliwal5950
@udaibirdhaliwal5950 Жыл бұрын
ਵਾਹਿਗੁਰੂ ਜੀ ਮੇਹਰ ਕਰੀ ਜੰਜੂਆ ਵੀਰ ਤੇ 🙏🙏😢😢
@FatehSidhu3876
@FatehSidhu3876 Жыл бұрын
ਪ੍ਰਮਾਤਮਾ ਸਦਾ ਅੰਗ ਸੰਗ ਸਹਾਈ ਹੋਣ
@kuljitdhaliwal5082
@kuljitdhaliwal5082 Жыл бұрын
ਬਹੁਤ ਵਧੀਆ ਇਟਰਬੂਹ ਸਿਰਾ ਵੀਰ ਜੀ
@Gurvinder_gill520
@Gurvinder_gill520 Жыл бұрын
Waheguru khus rakhe janjuye veer nu
@manupb07
@manupb07 Жыл бұрын
ਬਹੁਤ ਵਧੀਆ ਬੰਦਾ ਆ ਜੰਜੂਆ ਮੈਂ bahrain ਚ 1ਮਹੀਨਾ ਰਹਿਆ ਭਰਾ ਨਾਲ
@mannaujla3397
@mannaujla3397 Жыл бұрын
ਬਹੁਤ ਵਧੀਆ ਬੰਦਾ ਆ ਵੀਰ
@jameeldinjameeldin9987
@jameeldinjameeldin9987 Жыл бұрын
ਬਾਈ ਮੈ ਦੋ ਤਿੰਨ ਕੁਮੇਂਟਰੀ ਕੀਤੀ ਆ ਕਬੱਡੀ ਦੇ ਮੈਚਾਂ ਦੀ ਮੈ ਜੰਜੂਆ ਦਾ ਬਹੁਤ ਜਿਕਰ ਕੀਤਾ ਪਰ ਮੈਨੂੰ ਨਹੀਂ ਪਤਾ ਸੀ ਕਿ ਜੰਜੂਆ ਐਨੇ ਮਾੜੇ ਹਾਲਾਤਾਂ ਚ ਲੰਘ ਰਿਹਾ । ਵਾਹਿਗੁਰੂ ਮਿਹਰ ਕਰੇ । ਫੇਰ ਬੁਲੰਦੀਆਂ ਨੂੰ ਛੂਹੇ
@HarpreetSingh-pn7mg
@HarpreetSingh-pn7mg Жыл бұрын
ਵਾਹਿਗੁਰੂ ਮਿਹਰ ਕਰੇ। 🙏🏻🙏🏻
@sukhpalsingh3275
@sukhpalsingh3275 Жыл бұрын
ਵਾਹਿਗੁਰੂ ਜੀ ਬਾਈ ਤੇ ਮੇਹਰ ਭਰਿਆ ਹੱਥ ਰੱਖਣ ਜੀ
@amriksinghdhaliwal802
@amriksinghdhaliwal802 Жыл бұрын
ਰੱਬਾ ਮੇਹਰ ਕਰ ਵੀਰ ਤੇ
@jagandeepsinghsingh6656
@jagandeepsinghsingh6656 Жыл бұрын
Janjua tension nai laine teray pra haggay aw hjy maharaj kirpa karn veer ty
@taridhillon3890
@taridhillon3890 Жыл бұрын
ਕਿੱਡੀ ਕੀ ਗੱਲ ਸੀ ਵਿਚਾਰੇ ਨੂੰ ਆਪਣਾ ਘਰ ਵੇਖ ਲੈਣ ਦਿੰਦੇ ਪਤਾ ਨੀ ਯਰ ਕਿਹੋ ਜੇ ਲੋਕ ਆ ਯਰ
@ApnaPunjabwaikh
@ApnaPunjabwaikh Жыл бұрын
Yr deepay buhat kamaal bandaa wa tu buhat e puranay player diikha daina waaa
@sunnysahota8459
@sunnysahota8459 Жыл бұрын
Waheguru g veer da ghr vapas mil jawe mehar krna Gurjit veer te 🙏🙏🙏
@maakhedkabaddi0948
@maakhedkabaddi0948 Жыл бұрын
Bahut Bnda vdia Sade pind da dil da Saff bnda 🙏🙏❤️
@Balbirsingh-vn6uq
@Balbirsingh-vn6uq Жыл бұрын
Veer help kro veer di ji respect veer ji thudgi ji
@amybhullar8181
@amybhullar8181 Жыл бұрын
Janjua sab da cont number dao bhra ji jo help kr sakdy ha jrur kara gay
@prabhsandhu1756
@prabhsandhu1756 Жыл бұрын
Bahut hi vadia Super Star jaffi
@bhindasingh8473
@bhindasingh8473 Жыл бұрын
Bhut Vidya plyar c jinjuo
@dalvirgill5601
@dalvirgill5601 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@prabhjotkabaddiprabh6423
@prabhjotkabaddiprabh6423 Жыл бұрын
ਵਧੀਆ ਬੰਦਾ ਬਾਈ
@kulwindersingh-vr5ic
@kulwindersingh-vr5ic Жыл бұрын
ਬਾਈ ਰੋਣਾ ਆ ਗਿਆ ਸਾਰੀ interview ਸੁਣ ਕੇ 🙏🙏🙏🙏😞😞😞
@JaspalSingh-kn3oq
@JaspalSingh-kn3oq Жыл бұрын
ਵਾਹਿਗੁਰੂ ਜੀ ਵੀਰ ਨੂੰ ਚੜਦੀਕਲਾ ਚ ਰਖਣਾ..
@jassvirsingh9670
@jassvirsingh9670 Жыл бұрын
Y nu gharo khali hath vapis aunde nu vekh bhut dukh hoyea waheguru mehar kre y te trakiyan bhakhse
@gilldharminder8976
@gilldharminder8976 Жыл бұрын
Waaa yaar maaa peo diyan kya batan g waheguru sab nu edda de mapey devey te putt v maa peo izzat krn ❤️❤️❤️🙏🙏 Sab nu Evey de maa peo nhi mildey g 👍
@navpreetrandhawa2235
@navpreetrandhawa2235 Жыл бұрын
Tere nal aw bai baba nanak ji hamesha Khush rakhn chardikala ch rakhan eve kich ke km nu nale bebe bapu upar thonu dekh ke khush hon gye ve ona da putt sahi rah te tur pea lvu ❣️ bai bhot bhot jada !
@MrSINGH-ck2yd
@MrSINGH-ck2yd Жыл бұрын
Sira player a bhai Gurpreet janjua
@Panjab_09
@Panjab_09 Жыл бұрын
ਵਾਹਿਗੁਰੂ ਜੀ 😢🙏
@kuldeepsinghlahoria5268
@kuldeepsinghlahoria5268 Жыл бұрын
ਖਿਚ ਕੇ ਰੱਖ ਵੀਰੇ ਕੋਈ ਨੀ ਪ੍ਰਵਾਹ ਨਾ ਕਰ ਵਾਹਿਗੁਰੂ ਜੀ ਮਿਹਰ ਕਰਨ ਗੇ ਚੰਗੇ ਮਾੜੇ ਚਲਦੇ ਹੀ ਰਹਿੰਦੇ
@HarpreetSinghlalton
@HarpreetSinghlalton Жыл бұрын
Waheguru mehar kre bro te nd gbu
@gurcharnsinghsingh1669
@gurcharnsinghsingh1669 Жыл бұрын
Jajua veer dil da rab banda vhh..bohet vadya insan..zafi att da c bro..u.k ve gya c..par rab de rang vhh veer..hun ve kuj ne hoya bai..rab tenu trakki deva Waheguru meher kara veer te..mera best frd and good bro vhh..jajua..
@sharpshooter4084
@sharpshooter4084 Жыл бұрын
Rona agya interview dekh ke bai me vi hun nashe cho bhar niklia mere mom dad de krke bachia me mnu nashe di dal dal vicho bhar kadta sukar ah waheguru da bht Dil dukhi hunda hun jdo koi Nasha KRda dekh da mein maa peyo rull jnde ah bai jida putt Nasha KRda waheguru sab nu himmat deve nashe chad deen sab pra 🥺🥺 waheguru mehar kre bhra tere
@gurvindersingh2893
@gurvindersingh2893 Жыл бұрын
Bhut vdia veer waheguru tera te hmesha mehr bhrea hath rkhe te tnu tere priwar nu tandrustiya bkshe
@user-suraj-f6w
@user-suraj-f6w 6 ай бұрын
Gereeb da koi ni Hunda veer ji koi na tusse tashan na lo rab sab teek karu God bless you Veera 🙏
@lovehanda8142
@lovehanda8142 Жыл бұрын
Bai rona aa gya sun k rabb mehr kre teri mehnat nu phall laave
@MohitKumar-vj4gx
@MohitKumar-vj4gx Жыл бұрын
Very emotional moments waheguru teri har ik reez poori krn y . keep it up y .aaun wala time tera aa
@shardhasingh6998
@shardhasingh6998 Жыл бұрын
ਵਾਹਿਗੁਰੂ ਜੀ
@JorawarAman
@JorawarAman Жыл бұрын
I love you veer me kade tuhade bare nhi suneyaa❤ pr aj tuhanu dekh ke sun ke bahut changa laga. I love you veer janjua 💝💝💝
@taridhillon3890
@taridhillon3890 Жыл бұрын
ਬਹੁਤ ਵਧੀਆ ਇਨਸਾਨ ਆ ❤️❤️❤️🙏 ਵਹਿਗੁਰੂ ਜੀ ਵੀਰ ਨੂੰ ਚੜ੍ਹਦੀ ਕਲਾ ਵਿਚ ਰੱਖਣ 🙏
@jagjeetchahal1501
@jagjeetchahal1501 Жыл бұрын
A entire life has been shown in just 45 minutes,when janjua was talking about his journey from beginning to till now like about his father mother or any other person I was creating all scenes in my brain like movie.. everyone just criticized and defamed him without knowing the fact what he was going through why had he become prey of drug addiction ,try to think about that mental trauma and adverse time he went through. But don't lose your hope brother,hope is little hear whisper may be when it seems entire world is shouting no..I felt to really bad when he knocked the door and asked for the permission to enter in nd it was turned down by lady .Deepa brother you are doing very good work..keep it up .
@MeraPindPunjabOfficial
@MeraPindPunjabOfficial Жыл бұрын
thanks for appreciate, please contact me on instagram @shushant_sharma07
@faisalgujjar6270
@faisalgujjar6270 Жыл бұрын
Deepay pai good job yar I like u 😍
@vikramjitsingh1799
@vikramjitsingh1799 Жыл бұрын
Top da player si Bai , waheguru Mehar kare
@GagandeepSingh-kt8cg
@GagandeepSingh-kt8cg Жыл бұрын
No words no words and no words only ❤️❤️❤️❤️❤️❤️❤️hope
@nagindersingh6787
@nagindersingh6787 Жыл бұрын
ਜੱਗਾ ਗਾਲਿਬ ਰਣ ਸ਼ਿੰਘ ਵਾਲਾ ਸ਼ਿਰਾ ਪਲੇਅਰ ਹੋਇਆ ਜਗਰਾਂਉ ਏਰੀਏ ਦਾ
@rupindersandhudsv9283
@rupindersandhudsv9283 Жыл бұрын
ਮੇਹਿਰ ਕਰਿਉ ਦਾਤਾ ਜੀ ਇਸ ਵੀਰ ਤੇ ਵਾਹਿਗੁਰੂ
@rakkarjatt
@rakkarjatt Жыл бұрын
ਮਾੜਾ ਟਾਈਮ ਬਾਈ ਕਿਸੇ ਤੇ ਨਾਂ ਆਵੇ
Mom had to stand up for the whole family!❤️😍😁
00:39
Зу-зу Күлпаш 2. Интернет мошенник
40:13
ASTANATV Movie
Рет қаралды 647 М.
Un coup venu de l’espace 😂😂😂
00:19
Nicocapone
Рет қаралды 11 МЛН
Resham Indgarh Kabaddi Player Family Interview | True Story | Malwa Kabaddi
47:07
Mera Pind Punjab Official
Рет қаралды 19 М.
Mom had to stand up for the whole family!❤️😍😁
00:39