Tahli | ਟਾਹਲੀ | Mahabir Bhullar Film | Aman Mehmi | Latest Punjabi Movie || Award Wining Movie

  Рет қаралды 1,165,067

Mehmi Movies

Mehmi Movies

9 ай бұрын

ਦੋਸਤੋ ਫ਼ਿਲਮ ਟਾਹਲੀ ਨੂੰ ਅਸੀਂ ਸਾਡੇ ਪੇਂਡੂ ਵਰਤ ਵਰਤਾਰੇ ਦੇ ਇੱਕ ਅਹਿਮ ਵਿਸ਼ੇ 'ਤੇ ਕੇਂਦਰਤ ਕਰਕੇ ਸਿਰਜਿਆ ਹੈ। ਉਮੀਦ ਕਰਦੇ ਹਾਂ ਕਿ ਫ਼ਿਲਮ ਟਾਹਲੀ ਲੋਕ ਮਨਾਂ ਵਿੱਚ ਜਗ੍ਹਾ ਬਣਾ ਕੇ ਇੱਕ ਅਹਿਮ ਸੰਦੇਸ਼ ਵੰਡਣ ਵਿੱਚ ਜ਼ਰੂਰ ਕਾਮਯਾਬ ਹੋਵੇਗੀ ਅਤੇ ਤੁਸੀਂ ਇਸ ਫ਼ਿਲਮ ਨੂੰ ਵੀ ਸਾਡੀਆਂ ਪਹਿਲਾਂ ਦੀਆਂ ਪੇਸ਼ਕਾਰੀਆਂ ਵਰਗੀ ਮੁਹੱਬਤ ਬਖ਼ਸ਼ੋਗੇ।
ਕ੍ਰਿਪਾ ਕਰਕੇ ਪੂਰੀ ਫ਼ਿਲਮ ਜ਼ਰੂਰ ਦੇਖਣਾ ਅਤੇ ਸੋਹਣੀ ਲੱਗੀ ਤਾਂ ਅੱਗੇ ਜ਼ਰੂਰ ਸ਼ੇਅਰ ਕਰਨਾ।ਸਾਡੀਆਂ ਆਉਣ ਵਾਲੀਆਂ ਹੋਰ ਫ਼ਿਲਮਾਂ ਦੇ ਫ਼ਿਲਮਾਂਕਣ ਵਿੱਚ ਲੋੜੀਂਦੇ ਸੁਧਾਰ ਕਰਨ ਲਈ ਬੇਝਿਜ਼ਕ ਮਸ਼ਵਰੇ ਵੀ ਸਾਡੇ ਫੋਨ ਨੰਬਰਾਂ (ਅਮਨ ਮਹਿਮੀ 9041129447 ਅਤੇ ਰਾਜਦੀਪ ਸਿੰਘ ਬਰਾੜ 7508500160) 'ਤੇ ਸਾਂਝੇ ਕਰਨਾ।
ਬਹੁਤ ਧੰਨਵਾਦ ਜੀ।
ਹਮੇਸ਼ਾ ਆਪ ਦੇ ਪਿਆਰ ਸਤਿਕਾਰ ਦੀ ਉਡੀਕ ਵਿੱਚ
ਅਮਨ ਮਹਿਮੀ (ਨਿਰਮਾਤਾ ਨਿਰਦੇਸ਼ਕ)
ਰਾਜਦੀਪ ਸਿੰਘ ਬਰਾੜ (ਕਹਾਣੀ, ਸਕ੍ਰੀਨ ਪਲੇਅ ਅਤੇ ਡਾਇਲਾਗ ਲੇਖਕ)
Tahli | ਟਾਹਲੀ | Mahabir Bhullar Film | Aman Mehmi | Latest Punjabi Movie || New Short Film 2023
Award Wining Movie
Tahli ਟਾਹਲੀ
Directed By: Aman Mehmi
Produced By: Mehmi Movies
Co Producer: Rajdeep Singh Brar
Starring:
Mahabir Bhullar, Malkeet Singh Aulakh, Rajdeep Singh Brar, Amanjit Singh Brar, Viraat Mahal, Sonia Singh, Kanwaljit SIngh Kuti, Jagdish Toofan, Gagandeep Singh Bhullar Tarsem Singh Buttar,
Kulwinder Singh Aulakh, Gurpreet Singh Mallan, Gurvinder Sharma, Jagtar Singh, Noordeep Sidhu, Amarjit Kaur, Jagmohan Jaggu, Nisha Sharma, Saifranjot kaur, Sneha sharma
Screenplay & Dialogue: Rajdeep Singh Brar
Story: Rajdeep Singh Brar
Dop: Aman Mehmi & Sanjeev Kumar
Post Production : Mehmi Movies
Poster : Sanjeev Kumar
Background Score: Noordeep Sidhu
Music: Noordeep Sidhu
Special Thanks to :
Parmjeet SFDK and Gurman kaur
Contact for "FX3" Ph. 080543 69306
Special offer For short film maker
You can contact us for all Pre & post production Work
01. Camera
02. DOP
03. Editing
04. Dubbing
05. Music
06. Poster
07. Making
ਜੇ ਕਰ ਤੁਸੀਂ ਫਿਲਮ Making ਸਿੱਖਣਾ ਚਾਉਂਦੇ ਹੋ ਤਾਂ ਸਾਡੇ
youtube channel " Mehmi Production ਨੂੰ subscribe ਕਰੋ ਅਤੇ ਫੇਸਬੁੱਕ ਪੇਜ ਤੇ ਇੰਸਟਾਗ੍ਰਾਮ ਤੇ ਸਾਨੂ follow ਕਰ ਸਕਦੇ ਹੋ
Facebook - profile.php?...
Instagram - mehmimovies...
For any Business inquiries And production house mail us at
MehmiAman1992@gmail.com
Thank you for watching. #MehmiMovies​
Subscribe To mehmi movies
Facebook
profile.php?...
Instagram
/ ​
Aman Mehmi 9041129447
Enjoy & stay connected with us!
#princekanwaljitsingh #mahabir #Mehmimovies #punjabimovie #punjabimovies #newpunjabimovie #latestmovie #latestpunjabimovies #punjabifilms #movie #movies #punjabimovie2023
#awardwinning

Пікірлер: 639
@jashansteno4509
@jashansteno4509 9 ай бұрын
ਬਹੁਤ ਹੀ ਸੋਹਣੀ ਕਹਾਣੀ ਦੇ ਰੂਪ ਵਿੱਚ ਬਹੁਤ ਹੀ ਸੋਹਣਾ ਤੇ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਹੈ ਸਾਰੀ ਟੀਮ ਨੇ ਬਾਬਾ ਨਾਨਕ ਜੀ ਤਰੱਕੀਆਂ ਬਖਸ਼ਣ ਸਾਰੀ ਟੀਮ ਨੂੰ
@charnjitsingh7921
@charnjitsingh7921 9 ай бұрын
❤❤❤
@amanaheer6601
@amanaheer6601 9 ай бұрын
ਬਹੁਤ ਵਧੀਆ ਵਿਸ਼ਾ ਚੁਣਿਆ। ਸਾਰੀ ਟੀਮ ਵਧਾਈ ਦੀ ਪਾਤਰ ਹੈ। ਅੱਗੇ ਤੋ ਹੋਰ ਅਜਿਹੇ ਸਮਾਜਿਕ ਵਿਸ਼ਿਆ ਤੇ ਫਿਲਮਾਂ ਬਨਣੀਆ ਚਾਹਿਦੀਆ। 🎉🎉🎉
@Floptredar
@Floptredar 8 ай бұрын
ਇਹ ਫਿਲਮ ਵੇਖ ਕੇ ਪਤਾ ਨਹੀਂ ਕਿੰਨੇ ਕੂ ਰੌਲੇ ਮੁੱਕ ਜਾਣ ਗਏ ਬਹੁਤ ਵਧੀਆ ਜੀ ❤
@ShivaDpmsocialworker
@ShivaDpmsocialworker 9 ай бұрын
ਪੂਰੀ ਟੀਮ ਵਧਾਈ ਦੀ ਪਾਤਰ ਆ ਜੀ ਬਹੁਤ ਚੰਗਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਆ ਜੀ 🎉🎉🎉🎉🎉🎉🎉
@SukhwinderSingh-wq5ip
@SukhwinderSingh-wq5ip 9 ай бұрын
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@gurnoor3
@gurnoor3 8 ай бұрын
ਦਿਲ ਟੁੰਬਣ ਵਾਲੀ ,ਹਰ ਜੱਟ ਦੀ ਕਹਾਣੀ ਐ। ਬਹੁਤ ਵਧੀਆ ਸੁਨੇਹਾ ਸਮਾਜ ਲਈ
@Jott51
@Jott51 9 ай бұрын
ਬਹੁਤ ਸੋਹਣੀ ਫਿਲਮ ਤੇ ਸਟੋਰੀ ਬਹੁਤ ਵਧੀਆ ਕੰਮ ਸਾਰੀ ਟੀਮ ਦਾ💐☘️🤟
@nachhattars.dhammu4289
@nachhattars.dhammu4289 9 ай бұрын
ਬਹੁਤ ਵਧੀਆ ਸੰਦੇਸ਼... ਸਾਰੀ ਟੀਮ ਦਾ ਧੰਨਵਾਦ
@KaramvirSingh-st3ux
@KaramvirSingh-st3ux 9 ай бұрын
ਚੰਗਾ ਵਿਚਾਰ ਚੰਗਾ ਸੁਨੇਹਾ ਦਿੱਤਾ ਸਾਰੀ ਟੀਮ ਨੇ ਵਾਹਿਗੁਰੂ ਕਿਰਪਾ ਰੱਖਣ ਹੋਰ ਚੰਗਾ ਲਿਖਣ
@GurnaibGill
@GurnaibGill 9 ай бұрын
ਇਹ ਗੱਲਾਂ ਬੀਤਣ ਤੋਂ ਪਤਾ ਲੱਗਦਾ ਹੈ ਕਿ ਕੀ ਕੀ ਹੱਥਾਂ ਵਿੱਚੋਂ ਨਿਕਲ ਗਿਆ ਹੈ, ਸਿਆਣੇ ਬੰਦੇ ਹਮੇਸ਼ਾ ਫੈਸਲਾ ਸੋਚ ਕੇ ਕਰਦੇ ਹਨ
@HardeepSim-eg9xs
@HardeepSim-eg9xs 8 ай бұрын
ਸਹੀ ਕਿਹਾ 22
@PremSingh.12
@PremSingh.12 4 ай бұрын
Shi kiha tusi y
@balrajsingh8247
@balrajsingh8247 2 ай бұрын
ਏ ਗੱਲਾਂ ਬਿਲਕੁਲ ਸੱਚ ਆ ਬੰਦਾ ਗੁੱਸੇ ਚ ਬੰਦਾ ਨੂੰ ਮਾਰ ਤੇ ਦਿੰਦਾ ਮਰਨ ਵਾਲਾ ਤੇ ਮਰ ਜਾਂਦਾ ਪਰ ਜਿਸ ਨੇ ਮਾਰਿਆ ਹੁੰਦਾ ਓ ਫਿਰ ਸਾਰੀ ਜ਼ਿੰਦਗੀ ਜੇਲ ਚ ਹਰ ਰੋਜ਼ ਮਰਦਾਂ ਜੇਲ ਦੀਆਂ ਕੰਧਾਂ ਦੇਖ ਦੇਖ ਕੇ
@allamericanslogistics1143
@allamericanslogistics1143 9 ай бұрын
One of the finest short movie , ਬਹੁਤ ਵਧੀਆ ਕੋਸ਼ਿਸ਼ ਸ਼ਾਤੀ ਦਾ ਪ੍ਰਸਤਾਵ ਰਖਣ ਲਈ, ਠੰਡੇ ਦਿਮਾਗ ਨਾਲ ਕੀਤਾ ਫੈਸਲਾ ਕਦੇ ਗਲਤ ਨਹੀ ਹੁੰਦਾ ਤੇ ਤਤਾ ਦੀਮਾਗ ਕਦੇ ਭਲਾ ਨਹੀ ਕਰਦਾ God bless you all🙏 Grewal from USA
@darshansingh3293
@darshansingh3293 9 ай бұрын
ਬਹੁਤ ਵਧੀਆ ਸੁਨੇਹਾ ਦਿੱਤਾ ਹੈ ਫਿਲਮ ਦੀ ਸਾਰੀ ਟੀਮ ਦਾ ਧੰਨਵਾਦ ਸਹਿਤ
@dilbagsinghsingh3274
@dilbagsinghsingh3274 9 ай бұрын
ਬਹੁਤ ਵਧੀਆ ਸਨੇਹਾ ਦਿਤਾ ਇਸ ਵਿਡੀਉ ਵਿੱਚ ਬਹੁਤ ਲੋਕਾ ਦੀ ਸੋਚ ਸਿਰਫ਼ ਆਕੜ ਹੀ ਹੁੰਦਾ ਭਾਵੇਂ ਪਿਛੋਂ ਘਰਾਂ ਦੇ ਘਰ ਤਬਾਹ ਹੋ ਜਾਂਣ ਪਰ ਅੱਜ ਲੋਕ ਬਹੁਤ ਸਿਆਣੇ ਹੋ ਗਏ ਨੇ
@b4u906
@b4u906 9 ай бұрын
ਵਾਹ ਜੀ ਮਲਕੀਤ ਦੀ ਐਕਟਿੰਗ ਅੱਤ
@SukhmanBajwa-nh6vx
@SukhmanBajwa-nh6vx 8 ай бұрын
ਹੋਰ ਭਾਗ ਬਣਾਓ ਅੱਗੇ ❤❤❤❤ ਅਸੀਂ ਕਹਾਣੀ ਨੂੰ ਖਤਮ ਹੁੰਦੀ ਦੇਖਣਾ ਚਾਹੁੰਦੇ ਹਾਂ। ਬਹੁਤ ਵਧੀਆ ਕਹਾਣੀ ਆ।❤❤❤
@gurdeepkhan-7762
@gurdeepkhan-7762 9 ай бұрын
ਬਹੁਤ ਵਧੀਆ ਸਟੋਰੀ ਵੱਡੇ ਵੀਰ ਗੁਰਵਿੰਦਰ
@GurpreetSingh-wk2vg
@GurpreetSingh-wk2vg 9 ай бұрын
ਬਹੁਤ ਹੀ ਵਧੀਆ ਸਮੁੱਚੀ ਟੀਮ ਆਪਣਾ ਸੰਦੇਸ਼ ਦੇਣ ਵਿੱਚ ਕਾਮਯਾਬ ਹੋਈ ਲੱਗਦੀ ਹੈ
@balrajsingh8247
@balrajsingh8247 2 ай бұрын
ਮੈਂ ਵੀ 4 ਸਾਲ ਜੇਲ ਕੱਟ ਕੇ ਆਇਆ ਮੈਨੂੰ ਪਤਾ ਬਹੁਤ ਹੀ ਔਖੇ ਦਿਨ ਲੰਘਦੇ ਓਥੇ,, ਹੁਣ ਅਕਲ ਆਈ ਏ ਅਸੀਂ ਵੀ ਬੜੀ ਅੱਤ ਚੱਕੀ ਸੀ ਪਹਿਲਾਂ
@user-ew4yk3ox4v
@user-ew4yk3ox4v 11 күн бұрын
ਬਹੁਤ ਹੀ ਸੋਹਣਾ ਸੁਨੇਹਾ ਦਿੱਤਾ ਇਹ ਦੋਨਾਂ ਘਰਾਂ ਦੀ ਲੜਾਈ ਨੇ ਬਹੁਤ ਸੋਹਣਾ ਸੁਨੇਹਾ ਦਿੱਤਾ ਇਹ ਟੀਮ ਨੇ ਕਿ ਹੈਂਕੜ ਦੇ ਵਿੱਚ ਲੋਕ ਕਤਲ ਕਰ ਦਿੰਦੇ ਆ ਪਰ ਆਪਦੀ ਆਉਣ ਵਾਲੀ ਪੀੜੀ ਪਰਿਵਾਰ ਨਸਲਾਂ ਖਤਮ ਕਰ ਦਿੰਦੇ ਆ ਕਤਲ ਕਰਕੇ ਰਲ ਮਿਲ ਕੇ ਰਹੋ ਹੱਸਦੇ ਵੱਸਦੇ ਰਹੋ ਧਰਤੀ ਮਾਂ ਤੇ ਸਦਾ ਮਿਹਨਤ ਦਾ ਪਸੀਨਾ ਹੀ ਡਿੱਗੇ ਕਦੇ ਖੂਨ ਨਾ ਕਿਸੇ ਭਰਾ ਦਾ ਡਿੱਗੇ
@malkeetsinghaulakh3423
@malkeetsinghaulakh3423 9 ай бұрын
ਸਾਰੇ ਦੋਸਤਾਂ ਦਾ ਬਹੁਤ -ਬਹੁਤ ਧੰਨਵਾਦ ਜੀ ਐਨਾ ਪਿਆਰ ਦੇਣ ਲਈ..
@malkeetsinghaulakh3423
@malkeetsinghaulakh3423 9 ай бұрын
Mubarka g sare Team nu waheguru trkia bhkhse
@ImranAli-qx7io
@ImranAli-qx7io 8 ай бұрын
Both ACHAA MESAG HYY AGR Q SMJY,, 🤗🇵🇰🇵🇰🌹LOVE YOU,, SARDAR,, JEE🇵🇰🌷🌻🤗🤗🇵🇰🙏
@Dharnatjhinjer
@Dharnatjhinjer 8 ай бұрын
ਬਹੁਤ ਸੋਹਣਾ ਕੰਮ ਕੀਤਾ ਸਾਰਿਆਂ ਨੇ ਵਧਾਈ ਦੇ ਪਾਤਰ ਹੋ ਸਵਾਦ ਆ ਗਿਆ ਦੇਖ ਕੇ❤❤❤❤❤
@gurnoor.pb11
@gurnoor.pb11 9 ай бұрын
ਬਹੁਤ ਸੋਹਣੀ ਫਿਲਮ ਬਣਾਈ ਹੈ ਜੀ , ਬਹੁਤ ਸੋਹਣਾ ਸੁਨੇਹਾ ਦਿੱਤਾ ਗਿਆ ਹੈ । ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕ ਹੋਵੇ ਜੀ 🎉🎉🎉🎉
@rkaur.3443
@rkaur.3443 8 ай бұрын
ਬਹੁਤ ਵਧੀਆ ਕਨਸੈਪਟ ਆ।ਇਹੋ ਜਿਹੀਆਂ ਹੋਰ videos ਲੈਕੇ ਅੱਗੇ ਆਵੋਗੇ । ਇਹੀ ਆਸ ਕਰਦੇ ਆ ।😊
@GurdeepSingh-uv3jp
@GurdeepSingh-uv3jp 9 ай бұрын
ਬਹੁਤ ਸੋਹਣੀ ਵੀਡੀਓ ਸੀ ਤੇ ਨਾਲ ਹੀ ਬਹੁਤ ਵਧੀਆ ਸੰਦੇਸ਼ ਹੈ ਸਾਡੇ ਸਾਰਿਆਂ ਲਈ
@navihassan2010
@navihassan2010 6 ай бұрын
Mr Mahabir Bhullar is a legend of Punjabi Film industry.. Great man
@rajivmakkar5186
@rajivmakkar5186 8 ай бұрын
ਬਹੁਤ ਹੀ ਸੋਹਣੀ ਕਹਾਣੀ ਦੇ ਰੂਪ ਵਿੱਚ ਬਹੁਤ ਹੀ ਸੋਹਣਾ ਤੇ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਹੈ ਸਾਰੀ ਟੀਮ ਨੇ ਬਾਬਾ ਨਾਨਕ ਜੀ ਤਰੱਕੀਆਂ ਬਖਸ਼ਣ ਸਾਰੀ ਟੀਮ ਨੂੰ ਦਿਲ ਟੁੰਬਣ ਵਾਲੀ ,ਹਰ ਜੱਟ ਦੀ ਕਹਾਣੀ ਐ। ਬਹੁਤ ਵਧੀਆ ਸੁਨੇਹਾ ਸਮਾਜ ਲਈ ਬਹੁਤ ਵਧੀਆ ਵਿਸ਼ਾ ਚੁpyar naal jai siya ramਣਿਆ। ਸਾਰੀ ਟੀਮ ਵਧਾਈ ਦੀ ਪਾਤਰ ਹੈ। ਅੱਗੇ ਤੋ ਹੋਰ ਅਜਿਹੇ ਸਮਾਜਿਕ ਵਿਸ਼ਿਆ ਤੇ ਫਿਲਮਾਂ ਬਨਣੀਆ ਚਾਹਿਦੀਆ।
@jugrajsingh361
@jugrajsingh361 8 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🎉
@gurwinderdhillon5831
@gurwinderdhillon5831 9 ай бұрын
ਬਹੁਤ ਸੋਹਣਾ ਤੇ ਵਧੀਆ ਸੁਨੇਹਾ ਜੀ …। ਬਾਬਾ ਤਰੱਕੀਆਂ ਬਖਸ਼ੈ
@singhgagandeep9818
@singhgagandeep9818 9 ай бұрын
ਬਹੁਤ ਖੂਬ🎉
@kuldeepsidhu8474
@kuldeepsidhu8474 7 ай бұрын
ਬਹੁਤ ਵਧੀਆ ਫਿਲਮ ਜੀ, ad.sen.sec school 😇😊
@amanjotsekhon0071
@amanjotsekhon0071 9 ай бұрын
ਬਹੁਤ ਵਧੀਆ ਸਟੋਰੀ ਹੈ ਜੀ।🙏💯👍
@user-rp6cd4ht5g
@user-rp6cd4ht5g 9 ай бұрын
ਬਹੁਤ ਵਧੀਆ ਹੈ
@khubaibahmad753
@khubaibahmad753 8 ай бұрын
Punjabi ik dosry dy gal lagdy hi changy lagdy a Na ky gal pendy. Love and respect from Punjab, Pakistan ❤
@Haarjeet
@Haarjeet 9 ай бұрын
ਜਮਾਂ ਵਿਹਲੇ ਜੇ ਟੈਮ ਦੇਖੂੰਗਾ .. ਸਵਾਦ ਨਾਲ਼... ਸ਼ੈਦ ਐਤਵਾਰ ਨੂੰ
@M_sandhu
@M_sandhu 9 ай бұрын
Sirra galbaat aw bai.....swaad aya dekh k
@Bandbajainahemdabadgujarat
@Bandbajainahemdabadgujarat 9 ай бұрын
ਪਿੰਡਾ ਦੀ ਸਚਾਈ ਬਿਆਨ ਕਰਦੀ ਫਿਲਮ, best movie 🎬 congratulations all team 👌🏻 good vicky gharu veer
@vickyghaaru7637
@vickyghaaru7637 9 ай бұрын
Bhut bhut shukriya veer.👍👍
@gurbazsinghdhaliwal4089
@gurbazsinghdhaliwal4089 9 ай бұрын
ਬਹੁਤ ਵਧੀਆ ਕੰਮ ਕੀਤਾ ਸਾਰੀ ਟੀਮ ਨੇ
@sudheerbishnoi4436
@sudheerbishnoi4436 9 ай бұрын
Kya baat kya baat ।। Ankha piche Ghar ujad jande ne ।।।shyandaar filmankan
@KAMALCINEMATIC
@KAMALCINEMATIC 9 ай бұрын
ਬਹੁਤ ਸੋਹਣੀ ਫਿਲਮ ਆ ਬਾਈ ❤ ਪੂਰੀ ਟੀਮ ਨੇ ਬਹੁਤ ਸੋਹਣਾ ਕੰਮ ਕੀਤਾ 🎉
@HarvinderSingh-py9kb
@HarvinderSingh-py9kb 9 ай бұрын
ਬੁੱਤ ਵਧੀਆ ਸਟੋਰੀ ❤❤
@jagdevsingh4970
@jagdevsingh4970 2 ай бұрын
ਬਹੁਤ ਹੀ ਵਧੀਆ ਤੇ ਸਿੱਖਿਆ ਦਾਇਕ ਸਟੋਰੀ ਹੈ। ਸਾਡੇ ਸਮਾਜ ਨੂੰ ਇਹੋ ਜਿਹੀਆਂ ਕਹਾਣੀਆਂ ਤੋਂ ਸੇਧ ਲੈਣੀ ਚਾਹੀਦੀ ਹੈ।
@NishanSingh-nr7hj
@NishanSingh-nr7hj 8 ай бұрын
ਬਹੁਤ ਵਧੀਆ ਸੁਨੇਹਾ ਪਰ ਬਹੁਤ ਦੇਰ ਨਾਲ । ਹੁਣ ਤੱਕ ਤਾਂ ਬਹੁਤ ਘਰ ਉਜੜ ਚੁੱਕੇ ਨੇ ਇਹਨਾਂ ਟਾਹਲੀਆਂ ਤੇ ਪਾਣੀਆਂ ਕਰਕੇ
@GurnaibGill
@GurnaibGill 9 ай бұрын
ਮੈਨੂੰ ਪਤਾ ਨਹੀਂ ਸੀ ਕਿ ਬਿਜਲੀ ਵਾਲੇ ਐਕਟਿੰਗ ਵੀ ਇੰਨੀ ਵਧੀਆ ਕਰ ਸਕਦੇ ਹਨ, ਵੱਡੇ ਬਾਈ ਗੁਰਪ੍ਰੀਤ ਸਿੰਘ ਮੱਲਣ ਹੋਰਾਂ ਬਹੁਤ ਵਧੀਆ ਰੋਲ਼ ਕੀਤਾ ਹੈ
@laljeetsingh8057
@laljeetsingh8057 9 ай бұрын
ਬਹੁਤ ਹੀ ਵਧੀਆ ਸਿੱਖਿਆ
@sukhpreetsingh2378
@sukhpreetsingh2378 9 ай бұрын
Janta bai sirra
@vickyghaaru7637
@vickyghaaru7637 9 ай бұрын
Thank you gym Wale Bai ji 🙏🙏
@buttadhillon99
@buttadhillon99 9 ай бұрын
ਮੁਬਾਰਕਾਂ ਬਾਈ ਜੀ
@harjeetghumman5032
@harjeetghumman5032 8 ай бұрын
Bahut achha suneha va film dvara 👌👌💯🙏🏻🙏🏻🙏🏻
@malwablack1120
@malwablack1120 8 ай бұрын
ਸਈ ਤੇ ਸਿਆਣਾ ਬੰਦਾ ਕਦੇ ਨਹੀਂ ਲੜਦਾ ਏ ਹੁੰਦਾ ਸਿਆਣੇ ਬੰਦੇ ਦਾ ਕੰਮ Sirra Video 👌👌
@gurjeetsinghchahal5054
@gurjeetsinghchahal5054 9 ай бұрын
ਬਹੁਤ ਸੋਹਣੀ ਫਿਲਮ ਵਿਸ਼ਾ ਵੀ ਬਹੁਤ ਵਧੀਆ। ਭਾਵੁਕ ਕਰ ਦੇਣ ਵਾਲੀ ਫਿਲਮ ਐ।
@BootaSingh-fc3pm
@BootaSingh-fc3pm 9 ай бұрын
ਦਿਲ ਟੁੰਬਦੀ ਕਹਾਣੀ 👌
@arshmaan756
@arshmaan756 8 ай бұрын
Bahut Wadia Mahabir Bhullar SAAB
@anjumejaz8632
@anjumejaz8632 7 ай бұрын
Bohat zabardast video hay. Bohat acha paigham dita.
@JatinderSingh-ic6xp
@JatinderSingh-ic6xp 8 ай бұрын
ਬਹੁਤ ਵਧੀਆ ਸਨੇਹਾ ਜੱਟਾਂ ਵਾਸਤੇ
@b4u906
@b4u906 9 ай бұрын
ਘੈਂਟ ਮੂਵੀ ਐ ਯਰ
@harkamalsingh975
@harkamalsingh975 8 ай бұрын
Bahi kmaal de movie hai .
@mandermusic
@mandermusic 8 ай бұрын
Bahut sohna msg dita
@DeepakYadav-mh1qt
@DeepakYadav-mh1qt 7 ай бұрын
very meaningful story and good act
@Jagge.Riar.California
@Jagge.Riar.California 9 ай бұрын
wahh zindgi de 26 min safal ho gye bhut hi sohna msg dita ❤❤
@MehmiMovies
@MehmiMovies 9 ай бұрын
thank you bai ji
@inderbrar550
@inderbrar550 9 ай бұрын
ਬਹੁਤ ਵਧੀਆ ਫਿਲਮ 👍
@AjitSingh-er1ly
@AjitSingh-er1ly 9 ай бұрын
Very nice video veer g very good thought deta a har kise nu thanks sary teem da🙏🏻🙏🏻🙏🏻🙏🏻🙏🏻🌹🌹🌹🌹👍👍👍👍💐💐💐💐
@samsagoo667
@samsagoo667 9 ай бұрын
Boht vdiya ji
@swaransingh518
@swaransingh518 8 ай бұрын
ਬਹੁਤ ਵਧੀਆ ਸੁਨੇਹਾ
@kirnakhan3971
@kirnakhan3971 9 ай бұрын
Bahut sohni film rajvir ji bahut hi vdhia sandesh hai Mubarkaan
@laddisandhu550
@laddisandhu550 8 ай бұрын
ਬਹੁਤ ਵਧੀਆਂ ਮੈਸਜ਼ ਜੀ
@amritpalsingh-vt8nz
@amritpalsingh-vt8nz 9 ай бұрын
ਬਹੁਤ ਹੀ ਸੋਹਣਾ ਮੈਸਜ 🙏🏼
@lyricskaptankotla9830
@lyricskaptankotla9830 8 ай бұрын
ਬਹੁਤ ਸੋਹਣੀ ਗੱਲ ਬਾਤ ਕਰਕੇ ਲੋਕਾਂ ਨੂੰ ਸਹੀ ਸੇਧ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਧੰਨਵਾਦ ਜੀ ਸਾਰੀ ਟੀਮ ਦਾ
@gurdayalkamboj1089
@gurdayalkamboj1089 7 ай бұрын
ਵੀਰ ਜੀ ਆਪਣੇ ਵੀ ਕਿੰਨੇ ਕੀਕਰ ਵੱਡੇ ਗਏ ਪਾਰ ਸਬਰ ਕਰਿਆ ਤੇ ਆ vidos ਦੀ ਤਰਾ 2ਵੇ ਘਰ ਉਜੜਨ ਤੋਂ ਬਚ ਗਏ
@pritampj2238
@pritampj2238 8 ай бұрын
ਮਹਾਨ ਤੇ ਸਿੱਖਿਆਦਾਇਕ ਕਹਾਣੀ। ਜਗਦੀਸ਼ ਪ੍ਰੀਤਮ।
@jaskaransharma2547
@jaskaransharma2547 9 ай бұрын
very nice movie, congrats , gurvinder sharma best of luck for new journey as artist ,
@wahidb5097
@wahidb5097 9 ай бұрын
ਬਹੁਤ ਵਧੀਆ ਪੇਸ਼ਕਾਰੀ
@sandeepbrar998
@sandeepbrar998 9 ай бұрын
Congratulations all team members
@user-ir1vu5pr2x
@user-ir1vu5pr2x 7 ай бұрын
Bahut shoni film wa ❤
@user-er9qw4dx4o
@user-er9qw4dx4o 9 ай бұрын
ਬਾ ਕਮਾਲ । । 🎉
@ArjunSharma-og9yc
@ArjunSharma-og9yc 9 ай бұрын
Bahut vdiya lgi ji movie 💙💙
@gurdasmaan7644
@gurdasmaan7644 9 ай бұрын
ਸਾਇਦ ਕੁੱਝ ਲੋਕਾ ਨੂੰ ਅਕਲ ਆਜੇ ਜੋ ਮੈ ਦੇ ਭੁੱਖੇ ਨੇ
@jassichauhan830
@jassichauhan830 8 ай бұрын
ਜੱਟਾਂ ਚ ਨਹਿਰੀ ਪਾਣੀ ਦੀ ਵਾਰੀ ਸਾਂਝੀ ਵਟ ਤੇ ਟਾਹਲੀ ਦਾ ਰੌਲਾ ਚਾਲੀ ਸਾਲ ਪਹਿਲਾਂ ਬਹੁਤ ਸੀ
@vickyghaaru7637
@vickyghaaru7637 9 ай бұрын
Bhut vdhiya movie bni h Bai bhut vdhiya km kita sari team ne music v bhut sohna Dita h 💥💥💯💫👌👌
@kamalhasan2046
@kamalhasan2046 8 ай бұрын
Bahut vdhiya suneha ajj de time waleya lyi
@ArjunSharma-og9yc
@ArjunSharma-og9yc 9 ай бұрын
Bahut bdiya ji bahut 😄😄
@vickyghaaru7637
@vickyghaaru7637 9 ай бұрын
Thnx Arjun
@akaliandcongreswastegtsing9275
@akaliandcongreswastegtsing9275 9 ай бұрын
Very good massage and ba kmal video
@raghvirsingh4315
@raghvirsingh4315 9 ай бұрын
Congratulations g 🎉🎉nd satguru Mata sudiksha ji bless u
@vickyghaaru7637
@vickyghaaru7637 9 ай бұрын
Thnx Bai ji
@rameenkaur998
@rameenkaur998 6 ай бұрын
ਮਹਾਂਬੀਰ ਸਿੰਘ ਜੀ ਤੁਹਾਡਾ ਰੋਲ ਬਹੁਤ ਪ੍ਰਭਾਵਸ਼ਾਲੀ ਹੁੰਦਾ ਹੈ 🙏👌 ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ,,🙏
@gurjeetbambiha9517
@gurjeetbambiha9517 9 ай бұрын
ਬਹੁਤ ਵਧੀਆ ਕੰਮ ਕੀਤਾ ਸਾਰੀ ਟੀਮ ਨੇ,,, best of luck vicky bai ji
@dyalsaraswati3915
@dyalsaraswati3915 9 ай бұрын
SANU BATTA T RUKH N LANE CHAIDE TE BANDE NU CHAA DEN NA BEZO T ZADO BANDOOK LEKE LDO TA MAKE SURE MUH DA PASA UPER HOWE
@vickyghaaru7637
@vickyghaaru7637 9 ай бұрын
Thank you Bai ji
@user-hn8ik6hz9e
@user-hn8ik6hz9e 9 ай бұрын
Bahut bahut vadiya
@shounkkhetiwaadi7160
@shounkkhetiwaadi7160 8 ай бұрын
ਬਹੁਤ ਵਧੀਆ ਜੀ ਵਾਹਿਗੁਰੂ ਜੀ ਚੜਦੀਕਲਾ ਚ ਰੱਖਣ ਜੀ
@anshukalyan
@anshukalyan 9 ай бұрын
Bahut vadiaa video zindagi vich bahut looka lai sabak
@sarbjitkaursandhu5904
@sarbjitkaursandhu5904 8 ай бұрын
ਬਹੁਤ। ਵਧੀਆ
@happybathinda2574
@happybathinda2574 9 ай бұрын
ਪਿੰਡਾ ਚ ਏਸ ਤਰਾਂ ਦੀਆ ਪ੍ਰਾਪਰਟੀਆਂ. ਤੇ ਹੋਰ ਚੀਜ਼ਾਂ ਦੇ ਮਸਲੇ. ਅਕਸਰ ਪਿੱਛਲੇ ਬਜ਼ੁਰਗਾਂ ਦੀ ਲਿਆਕਤ ਨੂੰ ਅਨਪੜਤਾ ਤੇ ਵਖਰੇਵਾਂ ਸਮਝਕੇ. ਖ਼ਾਸ ਕਰਕੇ ਜੱਟ ਆਵਦੀ ਹੈਂਕੜ. ਟੌਹਰ. ਸਟੇਟਸ ਨੂੰ ਵੱਡਾ ਸਾਵਤ ਕਰਨ ਲਈ ਆਵਦੇ ਹੀ ਭਰਾਵਾਂ ਨਾਲ ਲੜ ਕੇ ਮਰ ਮੁੱਕ ਜਾਂਦੀਆਂ ਕਈ ਪੀੜੀਆਂ ਤੱਕ ਲੜਾਈ ਚੱਲਣ ਦਾ ਮੁੱਖ ਕਾਰਨ.. ਫ਼ੋਕੀ ਟੌਹਰ ਹੈ. ਆਪਾ ਨੂੰ ਏਸ ਤਰਾਂ ਦੇ ਵਿਸ਼ੇ ਪਿੰਡਾ ਚ ਖ਼ਾਸ ਕਰਕੇ ਸਾਂਝੀਆਂ ਚੀਜ਼ਾਂ ਵਾਰੇ ਉਸਦੀ ਉਮਰ ਤੇ ਕ਼ੀਮਤ ਰਾਹੀਂ ਹੀ ਹੱਲ ਕਰਨੇ ਚਾਹੀਦੇ ਹਨ...... ਮੈਂ ਪਿੰਡ ਦਾ ਸਰਪੰਚ ਰਿਹਾ ਬਹੁਤ ਵਾਰ ਇਹੋ ਜੀ ਤਜਰਵੇ ਹੁੰਦੇ ਹਨ ... ਫ਼ਿਲਮ ਚ ਐਕਟਿਗ ਦਾ ਰਾਸਤਾ ਹਜੇ ਚਾਲੂ ਹੈ.. ਫ਼ਿਲਮ ਚ ਕੈਮਰੇ ਨੇ ਸਭ ਤੋਂ ਵਧੀਆ ਕੰਮ ਕੀਤਾ ਤੇ ਸਟੋਰੀ ਵਿਸ਼ਾ ਲੋੜੀਦਾ ਸੀ.....
@malkeetsinghaulakh3423
@malkeetsinghaulakh3423 2 ай бұрын
ਸਾਰੀ ਟੀਮ ਨੂੰ 1 ਮਿਲੀਅਨ ਦੀਆਂ ਮੁਬਾਰਕਾਂ
@user-fg5nt7ku7f
@user-fg5nt7ku7f 3 ай бұрын
سلوٹ ہے سیانے لوکاں نوں باپ باپ ہی ہندا ہے ماشا اللہ سبحان اللہ
@sardal2022
@sardal2022 3 ай бұрын
Love and blessings from charda punjab❤
@simmygill4382
@simmygill4382 9 ай бұрын
Bahut wadia movie. 👍👏
@vijaylaxmi9899
@vijaylaxmi9899 9 ай бұрын
Tooo good message... everyone should watch this short movie Insaan diya jaydatar lagdsyi ego, attitude, guusaa diya hundiya Tahli movie bhout eda sandesh dendi hai, all the characters Butter Bhai, kuti sahib , Kulwinder Ji, Nisha Ma'am, gagandeep veer, and rajdeep Bhai great keep it up waheguru all bless you🎉
@shahbazpreetsingh1503
@shahbazpreetsingh1503 7 ай бұрын
Good Movie Good Message
@charanjitkaur5836
@charanjitkaur5836 8 ай бұрын
ਬਹੁਤ ਵਧੀਆ ਸੁਨੇਹਾ।ਸਾਰਾ ਝਗੜਾ ਹੈਂਕੜ ਦਾ ਹੀ ਹੁੰਦਾ।
@jyotigurm1406
@jyotigurm1406 9 ай бұрын
ਬਹੁਤ ਵਧੀਆ ਸੰਦੇਸ਼ ।
@bathindagaming280
@bathindagaming280 9 ай бұрын
ਜੰਟੇ ਦੇ ਪਵਾੜੇ ਪਾਏ ਆ ਸਾਰੇ ਲੋਕੀਂ ਟਾਹਲੀ ਦੇ ਸਮਝੀ ਜਾਂਦੇ ਆ
@barjinderchahal960
@barjinderchahal960 6 ай бұрын
ਜੇ ਕਿਤੇ ਹਰ ਵੱਟ ਤੇ ਟਾਲੀ ਸਾਂਝੀ ਲੱਗ ਜੇ ਤਾਂ ਸੱਬ ਮਸਲੇ ਨਾ ਸੁਲਝ ਜਾਣ . ਕਾਸ਼ ਵਾਹਿਗੁਰੂ ਸਾਨੂੰ ਸਬ ਨੂੰ ਇਹ ਸਮੱਤ ਬਖਸ਼ੇ
Can You Draw The PERFECT Circle?
00:57
Stokes Twins
Рет қаралды 95 МЛН
Joven bailarín noquea a ladrón de un golpe #nmas #shorts
00:17
어른의 힘으로만 할 수 있는 버블티 마시는법
00:15
진영민yeongmin
Рет қаралды 7 МЛН
🍟Best French Fries Homemade #cooking #shorts
00:42
BANKII
Рет қаралды 15 МЛН
Moosa Jatt (Full Movie) | Sidhu Moose Wala | Sweetaj Brar | Latest Punjabi Movie
2:06:57
FRIDAY RUSSH MOTION PICTURES
Рет қаралды 50 МЛН
The crazy doctor gave my dad a pacifier 😂
0:36
عائلة ابو رعد للمنوعات
Рет қаралды 14 МЛН
#anime #nvidia #fortnite #rtx #chapter3 #юмор #собака #школа #nekoglai #snow
0:13
ло ло ло шка андройт
Рет қаралды 1,2 МЛН