No video

Menopausal problems (treatment in next video)! ਮਾਹਵਾਰੀ ਬੰਦ ਹੋਣ ਦੀਆਂ ਤਕਲੀਫ਼ਾਂ (ਇਲਾਜ ਅਗਲੀ ਵੀਡੀਓ 'ਚ )

  Рет қаралды 128,103

DR. HARSHINDER KAUR PATIALA

DR. HARSHINDER KAUR PATIALA

Күн бұрын

Menopausal problems (treatment in next video)! ਮਾਹਵਾਰੀ ਬੰਦ ਹੋਣ ਦੀਆਂ ਤਕਲੀਫ਼ਾਂ (ਇਲਾਜ ਅਗਲੀ ਵੀਡੀਓ 'ਚ )
copyright property of Dr harshinder Kaur patiala KZbin channel
#doctor #health #punjabi #doctortips #naturalremedy #diet #menopausesymptoms #menopausehealth #menopausetips #menopauseweightgain #menopauseweightloss #drharshinderkaurpatiala #drharshinderkaur

Пікірлер: 476
@harpaulkaur6658
@harpaulkaur6658 Ай бұрын
ਤੁਹਾਡੇ ਵਲੋਂ ਦਿੱਤੀ ਅਨਮੋਲ ਜਾਣਕਾਰੀ ਸੁਣ ਕੇ ਅਤੇ ਖਿੜੇ ਹੋਏ ਚਿਹਰੇ ਦੇਖ ਕੇ ਮਨ ਖੁਸ਼ ਹੋ ਜਾਂਦਾ ਹੈ। ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ ਜੀ।
@manpritkaur6279
@manpritkaur6279 Ай бұрын
ਡਾਕਟਰ ਸਾਹਿਬਾਨ ਜੀਓ, ਸਤਿ ਸ਼੍ਰੀ ਅਕਾਲ ਜੀ, ਤੁਹਾਡੇ ਵੱਲੋਂ ਦਿੱਤੀ ਜਾਣ ਵਾਲੀ ਜਾਣਕਾਰੀ, ਬਿਮਾਰੀਆਂ ਦੇ ਲੱਛਣ ਅਤੇ ਇਲਾਜ ਤੇ ਨਾਲੋ-ਨਾਲ ਪ੍ਰਹੇਜ਼ ਬਾਰੇ ਦੱਸਣ ਦੀ ਵਿਧੀ ਬਾਕਮਾਲ ਹੁੰਦੀ ਹੈ। ਇਹ ਸਭ ਲਈ ਫਾਇਦੇਮੰਦ ਹੈ ਜੀ। ਵਾਹਿਗੁਰੂ ਤੁਹਾਨੂੰ ਲੰਮੀਂ ਤੇ ਤੰਦਰੁਸਤ ਜੀਵਨ ਦੇਣ ਤੇ ਤੁਸੀਂ ਦੁਖੀਆਂ ਦੇ ਦੁਖ ਦੂਰ ਕਰਦੇ ਰਹੋ ਜੀ।
@drharshinder
@drharshinder Ай бұрын
Thank you so much ji
@charanjitsekhon3553
@charanjitsekhon3553 Ай бұрын
ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਜਾਣਕਾਰੀ ਦੇਣ ਲਈ ਸ਼ੁਕਰੀਆ ਜੀ ਜਲਦੀ ਦੂਜਾ ਪਾਰਟ ਲੈ ਕੇ ਹਾਜਰ ਹੌਵੌ ਸਾਨੂੰ ਬਹੁਤ ਵਧੀਆ ਢੰਗ ਨਾਲ ਦਸਿਆ
@SukhwinderKaur-zq3xl
@SukhwinderKaur-zq3xl Ай бұрын
Thanks ji
@SukhwinderKaur-zq3xl
@SukhwinderKaur-zq3xl Ай бұрын
Baht videos dasya ji
@SukhwinderKaur-zq3xl
@SukhwinderKaur-zq3xl Ай бұрын
Videos ji
@JaspalkaurBrar-ct3do
@JaspalkaurBrar-ct3do Ай бұрын
Bahut badhiya ji
@surinderjitkaur7477
@surinderjitkaur7477 Ай бұрын
ਸਤਿ ਸ੍ਰੀ ਆਕਾਲ ਜੀ।ਤੁਹਾਡੀ ਜਾਣਕਾਰੀ ਬਹੁਤ ਵਧੀਆ ਸੀ। ਸਾਨੂੰ ਔਰਤਾਂ ਨੂੰ ਇਸ ਦੀ ਬਹੁਤ ਲੋੜ ਹੈ
@ministories_narinder_kaur
@ministories_narinder_kaur Ай бұрын
ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ
@manjeetkaurwaraich1059
@manjeetkaurwaraich1059 Ай бұрын
ਡਾਕਟਰ ਸਾਹਿਬ ਜੀ ❤🎉 ਤੁਹਾਡਾ ਸਾਨੂੰ ਬਹੁਤ ਕੀਮਤੀ ਭਿਆਨਿਕ ਬਿਮਾਰੀਆਂ ਦੇ ਇਲਾਜ ਬਾਰੇ ਦੱਸਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@baljinderkaur3083
@baljinderkaur3083 Ай бұрын
ਇਸ ਵੀਡੀਓ ਵਿੱਚ ਦੋ ਜਾਣਕਾਰੀ ਦਿੱਤੀ ਉਸ ਦੀ ਮੈਨੂੰ ਤਾਂ ਬਹੁਤ ਜ਼ਰੂਰਤ ਸੀ ।ਦੋ ਲੱਛਣ ਤੁਸੀਂ ਦੱਸੇ ਬਿਲਕੁਲ ਮੇਰੇ ਨਾਲ ਇਹੀ ਸਭ ਕੁਝ ਵਾਪਰਦਾ ਹੈ। ਧੰਨਵਾਦ ਵਡਮੁੱਲੀਆਂ ਜਾਣਕਾਰੀਆਂ ਦੇ ਕੇ ਆਪ ਸਭ ਨੂੰ ਸੁਚੇਤ ਕਰ ਰਹੇ ਹੋ।
@narinderkaur8246
@narinderkaur8246 Ай бұрын
ਬਹੁਤ ਵਧੀਆ ਜਾਣਕਾਰੀ ਜੀ ਬਹੁਤ ਸਾਰੀਆਂ ਮੁਸ਼ਕਲਾਂ ਤੁਹਾਡੀ ਇਸ ਜਾਣਕਾਰੀ ਨਾਲ ਪਤਾ ਚੱਲੀਆਂ ਧੰਨਵਾਦ ਜੀ 🎉
@ShinderpalKaur-ix1pi
@ShinderpalKaur-ix1pi 14 күн бұрын
Thanku so much Dr sab 🙏🙏 Boht vadia jankari lai
@AmanjitKaur-vg4st
@AmanjitKaur-vg4st Ай бұрын
ਗੱਲਬਾਤ ਬਹੁਤ ਵਧੀਆ ਲੱਗੀ ਡਾਕਟਰ ਸਾਬ ਸ਼ੁਕਰੀਆ ਸਤਿ ਸ਼੍ਰੀ ਅਕਾਲ 🙏
@drharshinder
@drharshinder Ай бұрын
Please share also
@NarinderKaur-mk6bd
@NarinderKaur-mk6bd Ай бұрын
ਬਹੁਤ ਵਧੀਆ ਜਾਣਕਾਰੀਮੇਰੇ ਸਵਾਲ ਦਾ ਜਵਾਵ ਧੰਨਵਾਦ ਜੀ👌👌❤️❤️
@drharshinder
@drharshinder Ай бұрын
ਸ਼ੇਅਰ ਵੀ ਕਰੋ ਜੀ
@jagdishkaur9755
@jagdishkaur9755 Ай бұрын
ਅੱਜਕਲ ਵੇਖਿਆ ਜਾ ਰਿਹਾ ਹੈ ਕਿ ਮਾਹਵਾਰੀ ਦੀ ਆਮਦ ਲਈ ਕੁਦਰਤ ਨੇ ਆਪਣਾ ਸਮਾਂ ਘੱਟ ਕਰ ਦਿੱਤਾ ਹੈ। ਦਸ ਤੋਂ ਗਿਆਰਾਂ ਸਾਲ ਵਿਚਕਾਰ ਮਾਹਵਾਰੀ ਸ਼ੁਰੂ ਹੋ ਜਾਂਦੀ ਹੈ। ਬੱਚੀਆਂ ਤੇ ਉਨ੍ਹਾਂ ਦੀਆਂ ਮਾਵਾਂ ਕੁਦਰਤ ਦੀ ਇਸ ਕਾਹਲ ਤੋਂ ਘਬਰਾ ਜਾਂਦੀਆਂ ਹਨ। ਕਈ ਮਾਵਾਂ ਨੂੰ ਇਸ ਗੱਲ ਦਾ ਪਤਾ ਲੱਗਣ ਤੇ ਮੈਂ ਬੇਹੋਸ਼ ਹੁੰਦੀਆਂ ਵੇਖਿਆ ਹੈ। ਕਿਰਪਾ ਕਰਕੇ ਕੁਦਰਤ ਦੀ ਇਸ ਸ਼ਰਾਰਤ ਤੇ ਇਕ ਵੀਡੀਓ ਜਰੂਰ ਕਰੋ ਜੀ। ਧੰਨਵਾਦ।
@davindermann6873
@davindermann6873 Ай бұрын
Bohat badhiya madam g thanks
@drharshinder
@drharshinder Ай бұрын
ਜ਼ਰੂਰ ਜੀ
@user-fd5sb8pz2l
@user-fd5sb8pz2l Ай бұрын
Right mai v bahut dar gyi c meri beti nu 6v class vich hi aa gyi c​@@davindermann6873
@mangalkaur9501
@mangalkaur9501 Ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ।
@manveermann458
@manveermann458 Ай бұрын
Thank you g
@BaljitKaur-ok2ct
@BaljitKaur-ok2ct Ай бұрын
ਬਹੁਤ ਹੀ ਸੁਚੱਜੇ ਢੰਗ ਨਾਲ ਤੁਸੀਂ ਜਾਣਕਾਰੀ ਦਿੱਤੀ ਧੰਨਵਾਦ ਜੀ ❤❤❤❤❤❤
@KkFf-k8y
@KkFf-k8y Ай бұрын
ਬੁਹਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਗੱਲ ਦੱਸਿਆ ❤
@kuljinderkaur5587
@kuljinderkaur5587 Ай бұрын
ਮੈਡਮ ਹਰਸ਼ਿੰਦਰ ਜੀ ਡਾਕਟਰ ਗੁਰਪਾਲ ਜੀ ssak ਜੀ ਬਹੁਤ ਬਹੁਤ ਧੰਨਵਾਦ ਜੀ ❤❤❤❤you are blessed couple
@JaspalKaur-tw8mb
@JaspalKaur-tw8mb Ай бұрын
ਮੈਮ ਮੈ ਚਾਰ ਸਾਲ ਤੋ ਇਸ ਤਕਲੀਫ ਵਿੱਚ ਗੁਜਰ ਰਹੀ ਹਾ ਤੁਹਾਨੂੰ ਸੁਣ ਕੇ ਬਹੁਤ ਸਕੂਨ ਮਿਲਿਆ 🙏🙏
@ManpreetPandher-nb8bx
@ManpreetPandher-nb8bx 18 күн бұрын
Bhoot Bhoot shuktiaa ji. Waheguru ji hor sewa nibhaun da ball bakhshan 🙏🙏
@drharshinder
@drharshinder 15 күн бұрын
Thank you
@anandsuri1330
@anandsuri1330 Ай бұрын
Thanks a lot for another very informative video. God bless you both with long, happy and healthy life.
@user-zn3ml7mh3e
@user-zn3ml7mh3e Ай бұрын
ਬਹੁਤ ਸੋਹਣੀ ਜਾਣਕਾਰੀ ਲਈ ਧੰਨਵਾਦ ਜੀ ❤
@rajwindersingh4565
@rajwindersingh4565 2 күн бұрын
Bhut bhut vadia jankari diti Bhut bhut dhanbad😊
@mukhtiarsingh6789
@mukhtiarsingh6789 9 күн бұрын
ਬਹੁਤ ਬਹੁਤ ਵਧੀਆ ਜੀ
@drharshinder
@drharshinder 9 күн бұрын
Thank you
@navreetkaur5629
@navreetkaur5629 Ай бұрын
Tanken you both of you for giving informaion and helping lots of women on this topic. This is much needed❤
@kamaljitkaur-ri1lx
@kamaljitkaur-ri1lx Ай бұрын
ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜਾਣਕਾਰੀ ਦਿੱਤੀ ਸਤਿ ਸ੍ਰੀ ਆਕਾਲ ਜੀ ❤❤
@BaljinderKaur-oz4hu
@BaljinderKaur-oz4hu Ай бұрын
Ssa bahut vadia jaankari ji tuhada bhut bhut thanks.tusi hamesha yad rehnde je har time kuj vi karn to pehla sochi da dr sahib ne ki salah diti c
@abhijotsingh3319
@abhijotsingh3319 29 күн бұрын
ਸ਼ਾਬਾਸ਼ੇ ਡਾਕਟਰ ਸਾਹਿਬ ਜੀ
@user-oh3jp9qz7q
@user-oh3jp9qz7q 10 күн бұрын
Thanku so much Dr sab 🙏🙏 bohot vadia jankari lai
@pritpalkaur9046
@pritpalkaur9046 Ай бұрын
Wow Aap ji dia gala sab Right ne 🙏🙏👌👌👍👍thanks ji God bless you jug jug jio khush Raho wheguru maher kare ❤❤❤❤❤
@Gurdeep488
@Gurdeep488 Ай бұрын
ਧੰਨਵਾਦ ਦੋਨੇ ਡਾਕਟਰ ਸਾਬ ਜੀ ਦਾ
@jasvirkalsi5182
@jasvirkalsi5182 17 күн бұрын
thanks for valuable information
@drharshinder
@drharshinder 15 күн бұрын
So nice of you
@anjnasharma4179
@anjnasharma4179 Ай бұрын
ਡਾ ਸਾਹਿਬ ਜੀ ਬਹੁਤ ਹੀ ਵਧੀਆ ਜਾਣਕਾਰੀ ਹੈ ਜੀ
@rabinderkaur5974
@rabinderkaur5974 Ай бұрын
ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਰਬਿੰਦਰ ਕੌਰ ਕੋਲਕਾਤਾ ਤੋੰ
@manjitkaur-py2vo
@manjitkaur-py2vo Ай бұрын
Harshinder kaur ji bohat useful video. Thanks for this video
@sukhbirsandhu1744
@sukhbirsandhu1744 Ай бұрын
Bahut wadhiya Programm tuhada sare jankari mildi tuhade kolo 👌🏻
@DharamjeetKaur-dq4kq
@DharamjeetKaur-dq4kq Ай бұрын
Babaji sade kol Hann Be positive & active 🙏
@Sk-hw1rt
@Sk-hw1rt Ай бұрын
ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦੇ ਪੁਰਾਣੇ ਫੈਨ ਸਰਬਜੀਤ ਕੌਰ ਭੋਗਪੁਰ
@kawalsran7263
@kawalsran7263 Ай бұрын
ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਜੀ ਧੰਨਵਾਦਸਹਿਤ ਜੀ ਮੈਂ ਤੁਹਾਡੀਆਂ ਸਾਰੀਆਂ ਵੀਡੀਓਜ਼ ਦੇਖਦੀ ਹਾਂ ਜੀ
@drharshinder
@drharshinder Ай бұрын
ਸ਼ੇਅਰ ਵੀ ਕਰ ਦਿਆ ਕਰੋ ਜੀ
@jashandeepbrar6104
@jashandeepbrar6104 Ай бұрын
बहुत बहुत वधीया जानकारी दीती डाक्टर साहब
@harmohinderkaurmarwaha-np1nd
@harmohinderkaurmarwaha-np1nd Ай бұрын
Waheguru ji mehar bhariya hath rakhe tuhade te
@shinderpal747
@shinderpal747 Ай бұрын
Shinder pal kaur sidhu Newzealand very nice massage ha for ma Respected Dr Sahib ji
@ikbaljeetkaurkaur5138
@ikbaljeetkaurkaur5138 Ай бұрын
Mam and Dr.Sahib ji thanks for good information ❤
@jatinderdhillon8750
@jatinderdhillon8750 Ай бұрын
Dr. Harshinderji and Dr.Gurpal ji thank you so much for sharing with us so many things which we don't no❤God bless you 🙏🏻
@drharshinder
@drharshinder Ай бұрын
So nice of you
@jaswinderkaur8676
@jaswinderkaur8676 20 күн бұрын
I am 46 years old. I suffer from hot- flashes and night-sweatseven when the A. C. is on. It is too much irritating.
@surindersurinderthind0532
@surindersurinderthind0532 Ай бұрын
Satsriakall doctor harshinderpal ji and dr gurpal ji Every video is very interesting I watch every one thx god blessed
@BaljitKaur-hw1no
@BaljitKaur-hw1no 16 күн бұрын
Thanks Dr Sahib ji👌❤️🎊🙏🙏
@drharshinder
@drharshinder 15 күн бұрын
Always welcome
@MS_EDITz_07
@MS_EDITz_07 Ай бұрын
Bhut vadiya sandesh aap dona g valo, v nice , ek right platform dena Bhut vdiya gal hai, god bless both of u
@drharshinder
@drharshinder Ай бұрын
Thank you for your valuable feedback
@tejinderkaur5266
@tejinderkaur5266 Ай бұрын
Thank you ji so much. Very informative video.
@Amrit-kf1xw
@Amrit-kf1xw Күн бұрын
God bless you beta ♥️♥️ ji
@armangill9530
@armangill9530 29 күн бұрын
ਮੈਡਮ ਮੈਰੇਵੀ ਟਿਉਬ ਚ ਬੱਚਾ ਸੀ ਡਕਟਰ ਨੇ ਟਿਉਬ ਕੱਢਤੀ ਸੀ ਓਸਤੋ ਬਾਅਦ 28 30 ਸਾਲ ਦੀ ਉਮਰ ਵਿਚ ਮਹਾਬਾਰੀ ਬੰਦ ਹੋ ਗਈ ਹੁਣ । ਹੁਣ ਮੈਂ 58ਦੀ ਹਾਂ ਪਰ ਹੱਡੀਆਂ ਕਮਜ਼ੋਰ ਅਤੇ ਚੇਹਰੇ ਤੇ ਵਾਲ ਬਹੁਤ ਹਨ ਹੱਲ ਦੱਸੋ ਜੀ
@user-mb8em2ks3s
@user-mb8em2ks3s Ай бұрын
Thanks ma'am ji 🙏 God bless you mam 🙏
@SukhwinderKaur-mj7cl
@SukhwinderKaur-mj7cl Ай бұрын
Sukhi Italia Dr Harshinder and Bagi Very nice video ❤️👏🏻👏🏻
@drharshinder
@drharshinder Ай бұрын
Thank you for your valuable feedback
@kamaljitkaur8296
@kamaljitkaur8296 Ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀ🙏🏼🙏🏼❤️
@user-is3ir9ij6q
@user-is3ir9ij6q 19 күн бұрын
Mam bhut vadea gl ha ji .hr time khush rhna chahida a ji. Mainu ta hasna bhut pasand ha ji
@drharshinder
@drharshinder 15 күн бұрын
God bless you
@Gurmeetkaur-wq1ds
@Gurmeetkaur-wq1ds 19 күн бұрын
Thanks for very useful information
@drharshinder
@drharshinder 15 күн бұрын
So nice of you
@user-di3vt7is7w
@user-di3vt7is7w 19 күн бұрын
Thanks for you mam and sir ji ❤❤🎉🎉
@drharshinder
@drharshinder 15 күн бұрын
Most welcome
@MohanLal-nr5in
@MohanLal-nr5in Ай бұрын
Bahut badiya program ji
@HarpreetSingh-lx2vy
@HarpreetSingh-lx2vy Ай бұрын
Thañks Docter sibhji
@shayiri_vala_sardar9706
@shayiri_vala_sardar9706 20 күн бұрын
ਸਰ ਮੈਨੂੰ ਵੀ ਬਹੁਤ ਪਸੀਨਾ ਆਉਦਾ ਏ ਇਕ ਦਮ ਘਬਰਾਹਟ ਹੋ ਜਾਦੀ ਆ
@tejinderpalkaur4001
@tejinderpalkaur4001 Ай бұрын
❤Bot hi vadia jankari ditti tusi, waheguru tuhanu Dona nu lambi omer bakshe,ate sari manvta di seva isstarah kerde rho ji🎉.
@drharshinder
@drharshinder Ай бұрын
Thank you for your valuable feedback
@JasKaur-i3w
@JasKaur-i3w Ай бұрын
Good blass Harshinder ji
@HarmansinghSingh-gm5zc
@HarmansinghSingh-gm5zc 12 күн бұрын
Bhot vadia jankari di mam
@nardeep2165
@nardeep2165 Ай бұрын
Wahegurumehr bhria hath Rakhn ji Jodi te
@drharshinder
@drharshinder Ай бұрын
Thanks ji
@jatinderkaur370
@jatinderkaur370 Ай бұрын
Bahut wadhia knowledge
@Gurjantsingh-fi2up
@Gurjantsingh-fi2up Ай бұрын
ਬਹੁਤ ਬਹੁਤ ਵਧਾਈ ਜਾਣਕਾਰੀ ਦਿੱਤੀ
@surinderkaur9310
@surinderkaur9310 Ай бұрын
ਬਹੁਤ ਵਧੀਆ ਗੱਲ ਹੈ
@user-ut1ms3vm1v
@user-ut1ms3vm1v Ай бұрын
Very good information ji
@drharshinder
@drharshinder Ай бұрын
So nice of you
@balwindersidhu7520
@balwindersidhu7520 Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਗੁਰੂ ਨਾਨਕ ਦੇਵ ਜੀ
@davinderkaur693
@davinderkaur693 Ай бұрын
Sat shri akal ji Good information ji Dr gurpal ji tusi bahut vadiya bolde ho❤🎉
@BKThind723
@BKThind723 Ай бұрын
Bauth vadiya jankari 🙏🙏
@user-nw8lf6wp9p
@user-nw8lf6wp9p 28 күн бұрын
Very nice information thanks
@paramjitkaur8122
@paramjitkaur8122 Ай бұрын
Sat shri akal ji
@mukhwinderdhaliwal4550
@mukhwinderdhaliwal4550 Ай бұрын
Mam Sir waheguru thuhanu lambi umar bakhshe
@nirmalkaur8236
@nirmalkaur8236 25 күн бұрын
bht bdea jaankaari diti tnq ji
@amanjagdeo308
@amanjagdeo308 27 күн бұрын
Bhut vadia video bnai thanks 🙏🙏 very helpful video
@manjeetkohli-bx9ss
@manjeetkohli-bx9ss Ай бұрын
Very good presentation.
@drharshinder
@drharshinder Ай бұрын
Please share also
@manjeetkohli-bx9ss
@manjeetkohli-bx9ss Ай бұрын
I always forward your videos to my friends all videos r very useful
@sunveersavy6079
@sunveersavy6079 Ай бұрын
Nice mam and sir God bless you may u live long stay safe and happy
@drharshinder
@drharshinder Ай бұрын
Thanks a lot
@inderjeetkaur7248
@inderjeetkaur7248 Ай бұрын
I am from Mohali. Very informative video. Thank you 🙏
@lovekaur2977
@lovekaur2977 Ай бұрын
Thank uhh Mam & Sir,very helpful information
@harjinderkaurharjinderkaur7955
@harjinderkaurharjinderkaur7955 Ай бұрын
Bhut bhut thanks g bhut vadiya Gala dasuya 🙏
@MANJOTISBACK
@MANJOTISBACK 29 күн бұрын
ਧੰਨਵਾਦ ਜਾਣਕਾਰੀ ਲਈ
@ManpreetSandhu-ic8ms
@ManpreetSandhu-ic8ms Ай бұрын
Very nice program
@HarpreetKaur-hz1ln
@HarpreetKaur-hz1ln Ай бұрын
Hello mam and sir, keep it up I am ur fan not only me, my father mother from Rajpura and m from Delhi Thank u for ur knowledge ❤
@sirjanpreetkaur3rdaparneet50
@sirjanpreetkaur3rdaparneet50 Ай бұрын
ਮੈਡਮ and sir ਛੋਟੀਆਂ ਬੱਚੀਆਂ 11,12,13 ਸਾਲ ਦੀਆਂ ਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਉਹ ਮਹਾਂਵਾਰੀ ਦੇ ਜਲਦੀ ਆਉਣ ਤੋਂ ਬਚ ਸਕਣ
@kulwinderdhaliwal1794
@kulwinderdhaliwal1794 Ай бұрын
ਬਹੁਤ ਵਧੀਆ ਜਾਣਕਾਰੀ ,ਸ਼ੁਕਰਾਨਾ ਜੀ,🙏🙏
@surjitkaur7481
@surjitkaur7481 21 күн бұрын
Thanks madam and sir
@drharshinder
@drharshinder 15 күн бұрын
Welcome
@baljitsingh8393
@baljitsingh8393 Ай бұрын
Ssa dr sahib ji God bless you 🙏, bengaluru
@kangparamjitkaur9837
@kangparamjitkaur9837 19 күн бұрын
Dr harsinder ji menu bahut gbraht hundi hai tat nu son time isde bare bi daso bleese
@ajmer.singhsidhu225
@ajmer.singhsidhu225 Ай бұрын
Thanks Drop.Sahibji.
@drharshinder
@drharshinder Ай бұрын
Always welcome
@surinderkaur7961
@surinderkaur7961 Ай бұрын
Thanks For suggestions
@SurinderKaur-xk9bs
@SurinderKaur-xk9bs 15 күн бұрын
Very good g
@drharshinder
@drharshinder 15 күн бұрын
Thank you
@user-sm1eg3pu1d
@user-sm1eg3pu1d Ай бұрын
Very nice lmformaion
@user-qp8ki4mi1x
@user-qp8ki4mi1x Ай бұрын
Thank you so much dear mam & sir
@Karmjitkaur-gk1xq
@Karmjitkaur-gk1xq Ай бұрын
Bahut wadia vichar ji
@JaswinderKaur-xo1in
@JaswinderKaur-xo1in 17 күн бұрын
Thqu Dr sahb
@drharshinder
@drharshinder 15 күн бұрын
Welcome
@HarjeetKaur-kk9lv
@HarjeetKaur-kk9lv Ай бұрын
Very very good information Mam ji Thanks ji ❤❤🎉🎉😊😊
@kulwinderkaur4586
@kulwinderkaur4586 Ай бұрын
Very nice 👍 information thanks 🙏 both of you from USA 🇺🇸
@drharshinder
@drharshinder Ай бұрын
Thank you so much
@Preet45266
@Preet45266 Ай бұрын
Thank you mam and sir 🎉🎉🎉🎉🎉🎉🎉🎉🎉🎉🎉🎉
@drharshinder
@drharshinder Ай бұрын
Please share also
@user-dr3tu5ux7r
@user-dr3tu5ux7r Ай бұрын
Mam tusi bahut badhiya jankari dinde Ho thanks ji
@harpalrana4042
@harpalrana4042 Ай бұрын
Thankyou very good Informationen.
@jasvirkaur-ql8we
@jasvirkaur-ql8we Ай бұрын
Waheguru ji thuanu khush rakhn😊
@BalwinderSingh-ug2mf
@BalwinderSingh-ug2mf Ай бұрын
Very nice information Dr sahab thanks for both
Before VS during the CONCERT 🔥 "Aliby" | Andra Gogan
00:13
Andra Gogan
Рет қаралды 10 МЛН
❌Разве такое возможно? #story
01:00
Кэри Найс
Рет қаралды 3,6 МЛН
Punjabi Stories | Punjabi kahani | Punjabi Kahaniya
30:37
PB PUNJABI KAHANIYA
Рет қаралды 99 М.
Dementia in young!! ਕੀ ਤੁਸੀਂ ਭੁੱਲਣ ਲੱਗ ਪਏ ਹੋ ? (140)
30:40