Mera Ik Tu Malka : Mankirt Aulakh | Avvy Sra | New Punjabi Song 2022 | Mankirt Aulakh

  Рет қаралды 5,729,633

Mankirt Aulakh

Mankirt Aulakh

Күн бұрын

Пікірлер: 3 000
@gsjungbhadur4406
@gsjungbhadur4406 2 жыл бұрын
ਬਹੁਤ ਸੋਹਣਾ ਸ਼ਬਦ ਮਨਕੀਰਤ ਭਾਜ਼ੀ ਗੁਰੂ ਰਾਮਦਾਸ ਜੀ ਤੁਹਾਨੂੰ ਤਰੱਕੀਆਂ ਬਖਸ਼ਣ ਜ਼ੀ
@AtinderMehla
@AtinderMehla 10 ай бұрын
Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏
@KamaljitSingh-y4c
@KamaljitSingh-y4c Жыл бұрын
🌹🌹🌹🌹🌹🌹ਮੇਰੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮੇਰੇ ਗੁਰੂ ਪਿਤਾ ਜੀ ਮੇਰੇ ਮਹਾਰਾਜ ਜੀ ਮੇਰੇ ਵਾਹਿਗੁਰੂ ਜੀ 🌹🌹🌹🌹🌹🌹❤️❤️❤️❤️❤️🙏🙏🙏🙏🙏🙏
@HarjinderKaur-x9f
@HarjinderKaur-x9f 24 күн бұрын
ਮੇਰੇ ਧਨ ਛੋਟੇ ਸਾਹਿਬਜ਼ਾਦਿਆਂ ਮਹਾਰਾਜਾ ਜੀ ਵਾਹਿਗੁਰੂ 🙏🌹🙏🌹🌹🙏
@JudgeRajput-d8e
@JudgeRajput-d8e 15 күн бұрын
🙏🙏🙏🙏🙏👏👏👏
@panth_partham659
@panth_partham659 2 жыл бұрын
ਹੁਣ ਵਾਦੁ ਸੋਹਣੇ ਲਗ ਰਹੇ ਹੋ ਵੀਰ ਮਨਕੀਰਤ ਦਸਤਾਰ ਚ🙏🏼🙏🏼🙏🏼
@Gurlove0751
@Gurlove0751 2 жыл бұрын
ਇਹ ਸਾਡੀ ਗਾਇਕੀ ਦਾ ਸੁਨਹਿਰਾ ਦੌਰ ਆ । ਮੈਂ ਵੇਖ ਰਿਹਾ ਲਗਭਗ ਹਰ ਇਕ ਸਾਡਾ ਗਾਇਕ ਆਪੋ ਆਪਣੇ ਤਰੀਕੇ ਨਾਲ ਗੁਰੂ ਨੂੰ ਸਮਰਪਿਤ ਹੋ ਰਿਹਾ ਆ । ਇਸ ਵਾਰ ਬਹੁਤ ਸਾਰੇ ਧਾਰਮਿਕ ਗੀਤ ਆ ਰਹੇ ਆ ਬਹੁਤ ਸਾਰੇ । ਸਾਰੇ ਹੀ ਸਤਿਕਾਰਯੋਗ ਗੀਤ ਅਤੇ ਸ਼ਬਦ ਹਨ । ਜਿੰਨੇ ਵੀ ਗਾਏ ਜਾਣ ਓਨੇ ਹੀ ਥੋੜੇ ਆ । ਪਰ ਇਹ ਸੱਚ ਹੀ ਸੁਨਹਿਰੀ ਦੌਰ ਆ । ਹਰ ਕੋਈ ਖਾਲਸਾ ਰਾਜ ਦੀਆਂ ਬਾਤਾਂ ਪਾਉਣ ਲਈ ਕਾਹਲਾ ਪਿਆ ਆ । ਸਾਡੇ ਮੁੰਡਿਆ ਨੂੰ ਪਤਾ ਕਿ ਦੁਨੀਆਂ ਚ ਅਸੀਂ ਗੁਰੂ ਤੋਂ ਬਿਨਾਂ ਕੱਖ ਦੇ ਵੀ ਨਹੀਂ ਆ । ਜੇ ਗੁਰੂ ਦੀਆਂ ਬਾਤਾਂ ਪਾਵਾਂਗੇ ਤੇ ਕੱਖੋਂ ਲੱਖ ਕਰਨ ਲੱਗਾ ਦੇਰ ਨਹੀਂ ਲਾਉਂਦਾ 🚩🚩🚩🚩🚩
@jesussolis7294
@jesussolis7294 2 жыл бұрын
Muy bonita canción investigaré sobre el guru
@amritpalkaur9750
@amritpalkaur9750 2 жыл бұрын
@@jesussolis7294 definately if you need any help then you are free to ask Thank you so much
@komalkahlon7825
@komalkahlon7825 2 жыл бұрын
Shi gl gur
@JudgeRajput-d8e
@JudgeRajput-d8e 15 күн бұрын
Waheguru ji waheguru ji waheguru ji 🙏🙏🙏🙏🙏🙏🙏
@Jaat_639
@Jaat_639 Жыл бұрын
ਸਤਨਾਮ ਸ਼੍ਰੀ ਵਾਹਿਗੁਰੂ ਜੀ ❤❤❤
@Sonu_Singh_Khatri
@Sonu_Singh_Khatri 9 ай бұрын
ਧੰਨ ਧੰਨ ਸਤਿਗੁਰੂ ਗੋਬਿੰਦ ਸਿੰਘ ਜੀ ❤️❤️🙏🙏
@factmode1498
@factmode1498 2 жыл бұрын
WAHEGURU JI 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@happywahla1128
@happywahla1128 2 жыл бұрын
ਵੀਰ ਜੀ 8 ਸਾਲ ਮੈਨੂੰ ਅੰਮ੍ਰਿਤ ਸਕੇ ਨੂੰ ਹੋ ਗਏ ਨੇ ਮੈ ਬਹੁਤ ਘੱਟ ਸੌਗ ਸੁਣ ਦਾ ਬੜਾਵਦੀਆ ਲੱਗਾ ਸ਼ਬਦ ਨਵੀ ਪਿੜੀ ਬਹੁਤ ਲੋਰ ਐ ਕਿਉਂਕਿ ਅੱਜ ਕੱਲ ਉਹ ਕਰਦੇਨੇ ਜੋ ਸਿੰਗਰ ਕਰਦੇ ਨੇ ਬਾਕੀ ਵੀਰਜੀ ਬਹੁਤ ਵਧੀਆ ਏ ਲਵਯੂ ਵੀਰੇ👌👌👌
@RobinSingh-t9k
@RobinSingh-t9k Жыл бұрын
Waheguru ji 🙏🙏🙏🙏 bhot Shona Shabd ghya mankirt aulakh na
@sukhraazsingh8080
@sukhraazsingh8080 2 жыл бұрын
Man khush ho gya shabad sun ke🙏❤️❤️❤️❤️❤️❤️ Love you Mankirt Sir Rabb tuhanu khush Rakhe 🤗My All time Fav❤️❤️🤙🤙
@gurditdhaliwal1054
@gurditdhaliwal1054 Жыл бұрын
ਬਹੁਤ ਸੋਨੇ ਬੋਲ ਬੋਲੇ ਵਾਹਿਗੁਰੂ ਸਾਰਿਆ ਤੇ ਮੇਹਰ ਭਰਿਆ ਹੱਥ ਰੱਖੇ 🙏🙏🙏
@psvadhansingh
@psvadhansingh 17 күн бұрын
Gurdit❤❤❤❤❤😊😊😊😊😊😊🎉🎉🎉😢😢😢😢😢😢😊😊😊😊😅😅😅😢😢❤❤❤❤❤❤❤❤❤❤❤❤❤❤❤❤❤❤❤❤❤❤❤
@Teamdilsaaz
@Teamdilsaaz 2 жыл бұрын
bhhooot ਸੋਹਣੇ ਸਬਦ aa waheguru ਮੇਹਰ ਕਰੀ ਸਾਰੇ ਸੰਸਾਰ ਤੇ 🙏🙏🙏🙏🙏🙏😍
@rajbirsingh1432
@rajbirsingh1432 2 жыл бұрын
Song nhi veere shabad a🙏🙏🙏
@arshdeepsingh8221
@arshdeepsingh8221 2 жыл бұрын
@@rajbirsingh1432 sahi keha veer
@ImAnuchoudhary
@ImAnuchoudhary 2 жыл бұрын
Waheguru Ji 🙏 Meher karen sab per 🙏🙏
@prince_rajput_sss
@prince_rajput_sss 2 жыл бұрын
ਵਾਹਿਗੁਰੂ ਜੀ 🙏🙏🙏
@sketchcreater3958
@sketchcreater3958 2 жыл бұрын
Jiii sahi kaha
@karishmameena2622
@karishmameena2622 2 жыл бұрын
Tuhade Ser te pagg te jubaan te guru da naam vekh ke ajj bhot vadiya lagya. Waheguru ji tuhade te meher bharya hath rakhan , aur tussi hak sach layie bolde raho ❤️📿
@KulbeerSingh-ft1tc
@KulbeerSingh-ft1tc Жыл бұрын
Sai keha tusi 👌🌺🌸💞💝❤️💗❤️‍🩹💫
@anupamganotra1581
@anupamganotra1581 2 жыл бұрын
ਵਾਹਿਗੁਰੂ ਜੀ ਮਿਹਰ ਕਰੇਓ ਬਾਈ ਮਨਕਿਰਤ ਤੇ 🙏❤️🙏
@priyankameghwanshipriyanka7594
@priyankameghwanshipriyanka7594 2 жыл бұрын
ਧੰਨ ਧੰਨ ਸ਼ੀ੍ ਗੋਬਿੰਦ ਸਿੰਘ ਜੀ 🙇🏻‍♂️🙏🏼 ਬਹੁਤ ਸੋਹਣਾ ਗਾੲਿਆ ਹੈ ਔਲਖਾ 😍 ਵਾਹਿਗੁਰੂ ਜੀ ਮੇਹਰ ਕਰੀ🤲🏻🙏🏼
@Pinukamboj
@Pinukamboj 2 жыл бұрын
4 ਪੁੱਤ ਵਾਰੇ 5ਵੀਂ ਮਾ ਵਾਰੀ 6ਵਾਂ ਬਾਪ ਵਾਰਿਆ 7ਵਾਂ ਆਪ ਵਾਰਿਆ 7 ਵਾਰ ਕੇ ਕਹਿਨੈ ਭਾਣਾ ਮਿੱਠਾ ਲਾਗੇ ਤੇਰਾ ਸਰਬੰਸਦਾਨੀਆਂ ਵੇ ਦੇਣਾ ਕੌਣ ਦੇਊਗਾ ਤੇਰਾ 🙏🙏🙏🙏 ਵਾਹਿਗੁਰੂ ਜੀ
@Pinukamboj
@Pinukamboj 2 жыл бұрын
🙏 ਵਾਹਿਗੁਰੂ ਜੀ
@sardarjiff8805
@sardarjiff8805 2 жыл бұрын
😭😭🙏🏻 JARYA NHI JA REHA
@Best_driver_in_theworld
@Best_driver_in_theworld 2 жыл бұрын
Waheguru ji🙏🙏🙏🙏🙏😭😭😭🙏🙏
@JasKaran-d5u
@JasKaran-d5u Жыл бұрын
ਸੱਤਵਾ ਆਪ ਵਾਰਿਆ
@Raju-g2j2p
@Raju-g2j2p 2 жыл бұрын
ਮਲਕੀਤ ਔਲਖ ਵੀਰ ਵਾਹਿਗੁਰੂ ਚੜਦੀ ਕਲਾਂ ਵਿਚ ਰੱਖੇ ਜੀ ਬਹੁਤ ਵਧੀਆ ਸਬਦਾਂ
@SahibRamgarhiaOfficial
@SahibRamgarhiaOfficial 2 жыл бұрын
#7 on trending for Punjab ❤️ #13 on trending for Music 🔥
@sk4312
@sk4312 2 жыл бұрын
🙏🏻ਬਹੁਤ ਬਹੁਤ ਹੀ ਸੋਹਣਾ ਤੇ ਪਿਆਰਾ ਸ਼ਬਦ ਆ🙏🏻 🙏🏻ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻
@kanchanpandey5896
@kanchanpandey5896 2 жыл бұрын
Is song ka hindi me meaning bataoge kya
@sk4312
@sk4312 2 жыл бұрын
@@kanchanpandey5896 hnji sure sister yehh dharmik shabd sikho k guruon k upar hee mtlb esme mankirat aulakh keh rahe hee k es dunia me koina koi kisi ka hee par mere sirf aap hee hoo waheguru g🙏🏻 & sister yeh song nai hee dharmik shabd hee😇😇
@kaurjeetdhaliwal
@kaurjeetdhaliwal 2 жыл бұрын
Waheguru ji 🙏🏻
@udeek_singh
@udeek_singh 2 жыл бұрын
ਏਨਾ ਨਚਾਰਾਂ ਦਾ ਬਸ ਇੱਕ ਧਰਮ ਆ , ਪੈਸਾ । ਹਮੇਸ਼ਾ ਗਾਉਂਦੇ ਆ ਜਾਤੀਵਾਦ - ਜੱਟ ਦੇ ਬਲੱਡ ਦਾ ਓਹੀ ਆ , ਸਿੱਖੀ ਨੂੰ ਅੰਦਰੋ ਖਤਮ ਕਰਨ ਤੇ ਲੱਗੇ ਆ । ਹੁਣ ਸਰਹਿੰਦ ਦਾ ਸਮਾਂ ਚਲਦਾ - ਬਿਲਕੁਲ ਸਹੀ ਮੌਕਾ ਧਾਰਮਿਕ ਗੀਤ ਗਾਉਣ ਲਈ
@JashanpreetSingh-go2wo
@JashanpreetSingh-go2wo Жыл бұрын
​@@udeek_singhx
@gagandeepkaurrattu7679
@gagandeepkaurrattu7679 2 жыл бұрын
Bhutt nyc song a Mankirat da ,,, waheguru hor v trakiyaaaa bkshn thonu mankirat🙏🙏,,you are all tym my favourite 🤗🤗🤗💖💖❤️❣️🌺💕🎉🌟!!
@hemsirraofficial
@hemsirraofficial 2 жыл бұрын
ਵਾਹਿਗੁਰੂ ਜੀ ♥🙏🙏🌍
@KamaljeetKaur-to5yb
@KamaljeetKaur-to5yb 2 жыл бұрын
Bhut bhut vadia ਸ਼ਬਦ ਵਾਹਿਗੁਰੂ ਜੀ
@amitkaurbains4889
@amitkaurbains4889 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ #ਧੰਨ ਸਿੱਖੀ 💙 ਤੁਸੀਂ ਵੀ ਪੱਗ ਬਣੀਅਾ ਕਰੋ ਜੇ ਮਨ ਮਨੇ।
@gurtejsingh7027
@gurtejsingh7027 2 жыл бұрын
waheguru jiਮਲਕੀਤ ਔਲਖ ਤੇ ਪ੍ਰੀਤਾਂ ਲਿਖਾਰੀ 👌👌👌👌👌 ਵਾਹਿਗੁਰੂ ਜੀ ਮਿਹਰ ਕਰਨ ਸਭ ਤੇ
@amandeepdeep3206
@amandeepdeep3206 2 жыл бұрын
ਵਾਹਿਗੁਰੂ ਜੀ ਸਾਂਭ ਦਾ ਭਲਾ ਕਰੇ ਵਾਹਿਗੁਰੂ ਜੀ 🙏❤️
@Islam15555
@Islam15555 Жыл бұрын
I'm Muslim form Pakistan but I respect this song 😢
@Dont-subscribe-b7u
@Dont-subscribe-b7u 5 ай бұрын
Bhai muslim ho ya sikh sab rab de hi bande aa asi ta Sikh aa
@shellygarggarg
@shellygarggarg 2 жыл бұрын
waheguru ji bhut sohna likhya song bai ji Thanku ji 🙏🙏🙏ਮੇਹਰ ਕਰੀ ਮੇਰੇ ਕਲਗੀਧਰ ਪਾਤਸ਼ਾਹ 🙏🙏🙏
@torontovalejatt2854
@torontovalejatt2854 2 жыл бұрын
Hello Shelly.. Where are you from
@sukhpreetsidhu5940
@sukhpreetsidhu5940 2 жыл бұрын
@@torontovalejatt2854 ethe ta htjo ptandro 🥲
@rkworld3182
@rkworld3182 2 жыл бұрын
Best One Mankirt Paji 🙏🙏 Love it, ase or bnaiyega, Shanti mil gyi sunkr, Bar-bar sunne ka mn krta h, sbhi hindustaniyo k liye h.....🙏🙏 Thank u
@DastarDhariCrowdMusic
@DastarDhariCrowdMusic Жыл бұрын
Waheguru Ji🙏🌹 Waheguru Ji ka KHALSA Waheguru Ji ki FATEH 🙏🏻🙏🏻
@manishadhiman2611
@manishadhiman2611 2 жыл бұрын
So sweet song mankirt aulakh waheguru ji mankirt te Mehr kroo safe rhe hmesha
@harmandeepkaurrollno1924
@harmandeepkaurrollno1924 2 жыл бұрын
ਬਹੁਤ ਬਹੁਤ ਬਹੁਤ ਜਿਆਦਾ ਸੋਹਣਾ ਗੀਤ ਆ ਮਨਕੀਰਤ ਸਿੰਘ ਔਲਖ ਵੀਰ ਦਾ, ਦਿਲੋਂ ਗਾਇਆ ਇਹ ਗੀਤ ਵੀਰ ਨੇ, ਪਰਮਾਤਮਾ ਕਿਰਪਾ ਕਰੇ ਮਨਕੀਰਤ ਵੀਰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ , ਗੁਰੂ ਰਾਮ ਦਾਸ ਜੀ ਅੰਗ ਸੰਗ ਸਹਾਈ ਹੋਣ , ਤੱਤੀਆ ਹਵਾਵਾਂ ਤੋ ਬਚਾਈ ਰਖਣ ।🙏🙏🙏🙏🙏
@user-vf8kn9qn2ldr.monika
@user-vf8kn9qn2ldr.monika 11 ай бұрын
Waheguru Baba ji SBB te Maher kryo baba ji kise nu koi dhuk nhh ahye waheguru ji ❤️🙏 tanu hamesha Kush rhke sone veer ji 🙏🫡🥰🥰🤗🇧🇭🇧🇭🇧🇭🇧🇭🇧🇭🫡👍🥰🥰 nu
@kashmirram2128
@kashmirram2128 2 жыл бұрын
ਬਹੁਤ ਬਹੁਤ ਸੋਹਣਾ song aa mankirt ਰੱਬ ਥੋਨੂੰ ਚੜੱਦੀ ਕਲਾ ਚ ਰੱਖੇ 🙏🙏🙏
@sukh_wander
@sukh_wander 2 жыл бұрын
Mankirt baai comeback🙏❤👌 Waheguru
@SIMRANKAUR-zd3oo
@SIMRANKAUR-zd3oo 8 ай бұрын
Bhot vdia ❤❤❤❤❤ sat nam waheguru 🙏🏻❤🙏🏻
@Lakha-PB31
@Lakha-PB31 2 жыл бұрын
Mankirt Aulakh bro waheguru tenu hamesha khush rakhn?
@mrarunkumar1009
@mrarunkumar1009 2 жыл бұрын
Waheguru Ji 😍😍🙏🙏
@TarsemSingh-zo4ql
@TarsemSingh-zo4ql Ай бұрын
ਬਹੁਤ ਸੋਹਣਾ ਸ਼ਬਦ ਹੈ ❤
@santoshminhas1534
@santoshminhas1534 2 жыл бұрын
Best singer @mankirt Aulakh ♥️ super song 😍❤️ waheguru Ji 🙏
@Jot81
@Jot81 Жыл бұрын
Dhan Dhan shri Guru Gobind Singh Ji 🙏🙏
@priyankachoudhary7607
@priyankachoudhary7607 2 жыл бұрын
Waheguru DA khalsa, waheguru di fateh
@balkaranpawar1650
@balkaranpawar1650 2 жыл бұрын
ਐਵੇਂ ਤਾ ਨੀਂ ਕਿਸੇ ਨੇ ਕਿਹਾ ਮਾੜੇ ਟਾਈਮ ਚ ਰੱਬ ਯਾਦ ਆਉਂਦਾ ਸਭ ਨੂੰ 🙏🙏
@muskanhoney9362
@muskanhoney9362 2 жыл бұрын
Bht bht pyara shabad hai 🥰🙏 waheguru ji 🥰🙏
@tejasvisknowledgeworld1120
@tejasvisknowledgeworld1120 2 жыл бұрын
Guru Gobind singh ji greatest warrior of the world and a great song
@comedyclub32924
@comedyclub32924 2 жыл бұрын
ਬਹੁਤ ਚਿਰਾਂ ਬਾਅਦ ਮਨਕੀਰਤ ਬਾਈ ਜੀ ਦਾ ਗਾਣਾ ਸੁਣਨ ਨੂੰ ਮਿਲਿਆ।। ਤੇ ਸੁਣ ਕੇ ਬਹੁਤ ਹੀ ਵਧੀਆ ਲੱਗਿਆ ❤️ ।। ਬਹੁਤ ਵਧੀਆ ਗਾਣਾ ਬਾਈ 👍👍 ।। ਰੱਬ ਕਰੇ ਤੁਸੀਂ ਐਵੇਂ ਹੀ ਤਰੱਕੀਆਂ ਮਾਣੋ।। Love you Mankirt bai from fatehabad ।। Mankirt is back 🔥🔥
@MamtaRani-cq5df
@MamtaRani-cq5df 6 ай бұрын
Buht sohna shabad aa ji waheguru ji mehra krn sb te
@Sachinraghav777
@Sachinraghav777 2 жыл бұрын
waheguru meher karee 🙏🏻❤️ hindu sikh bai bai 🕉💗❤️
@kaurjeetdhaliwal
@kaurjeetdhaliwal 2 жыл бұрын
Waheguru ji
@Varunsinghdhillon
@Varunsinghdhillon 11 ай бұрын
@jasveerkaur3756
@jasveerkaur3756 2 жыл бұрын
ਧੰਨ ਧੰਨ ਮਾਤਾ ਗੁਜਰ ਕੌਰ ਜੀ 🙏🏻 ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ❤️ ਧੰਨ ਧੰਨ ਬਾਬਾ ਫਤਿਹ ਸਿੰਘ ਜੀ ❤️
@DoabaDairyfarming_
@DoabaDairyfarming_ 2 жыл бұрын
ਬਹੁਤ ਸੋਹਣਾ ਗੀਤ ਸਿੱਖੀ ਦੇ ਇਤਿਹਾਸ ਤੇ ਚਾਨਣਾ ਪਾਉਂਦਾ ਆ 🙏🙏
@kukkubuggu2536
@kukkubuggu2536 2 жыл бұрын
Waheguru ji tuhda sath den hmesha 🙏🏻 we proud of you sir🔥
@sunitajaswal8565
@sunitajaswal8565 2 жыл бұрын
Love u baii😍😍.... Waheguru ji ka khalsa.. Waheguru ji ki fateh.. 🙏🙏
@DHARMiNDERSiNGH-m1p
@DHARMiNDERSiNGH-m1p Ай бұрын
Mankrit I love you so beautiful ❤️❤️❤️❤️❤️😊😊😊😊
@singhbaljinder4397
@singhbaljinder4397 2 жыл бұрын
Saare hi Singers da Dilo dhanwaad krda ,jinna ne apne Guru's noo yaad krna jroori smjya ,Waheguruji tuhade te mehr bhryaa hthh rkhn hmesha hi🙏🙏
@harshchouhan7
@harshchouhan7 2 жыл бұрын
Waheguru mehar kre Aulakh praa❣️
@drdeepasidhu4786
@drdeepasidhu4786 2 жыл бұрын
Boht vdhia song aa ji te boht vdhia feel hunda song sunke te tuhade kasky sjai vekh k i hope tuci eda de song punjabi industry di jholi ponde rho god bless you sir rbb tuhanu hmesha khush rkhe 🙏👍❤❤
@artifylogo
@artifylogo 2 жыл бұрын
Jai Shri Guru Govind Sing Gi🙏🏼🙏🏼 Really So Amazing Voice and Lyrics ♥️ No 1 Mankrit Aulakh
@MoviewT
@MoviewT 2 жыл бұрын
Waheguru g da khalsa waheguru g dii fateh... 🙏🕉
@kaurjeetdhaliwal
@kaurjeetdhaliwal 2 жыл бұрын
Waheguru ji
@PrabhleenKaur-jx7op
@PrabhleenKaur-jx7op 9 ай бұрын
🙏🏻🤲🏻❤️ ਮੇਰਾ ਏਕ ਤੂੰ ਮਾਲਕਾ 🤲🏻🙏🏻🧿
@meenuheera178
@meenuheera178 2 жыл бұрын
Bhaut pyara song h .. waheguru ji ka .. waheguru aapko hmesa aapko khush rkhe ... And nice look .. . Waheguru khair kare ..🙏🙏🙏
@kaurjeetdhaliwal
@kaurjeetdhaliwal 2 жыл бұрын
Waheguru ji
@Adnan_Writes__
@Adnan_Writes__ 2 жыл бұрын
I'm Muslim but Bhot hi piyara song hain I respect for wahyguru❤
@kaurjeetdhaliwal
@kaurjeetdhaliwal 2 жыл бұрын
Waheguru ji
@SidhuMoosewala295-SA
@SidhuMoosewala295-SA Жыл бұрын
Dhan dhan guru Gobind Singh Ji 🙏🙂❤️🥰
@Pinukamboj
@Pinukamboj 2 жыл бұрын
ਕੰਧ ਉੱਚੀ ਹੋ ਗਈ ਲਾਲ ਹਸਦੇ ਰਹੇ 🙏 Waheguru ji 🙏
@manpreetsinghsroia5623
@manpreetsinghsroia5623 2 жыл бұрын
Waheguru Ji 🙏🙏🙏🙏🙇‍♂️
@Watchwithlove
@Watchwithlove 2 жыл бұрын
Mankirat Aulakh the superstar is back 💕💕💕
@royalbannaofficial6973
@royalbannaofficial6973 2 жыл бұрын
Kis kis nu mankirt paji de song da wait tha comment plz
@raii678
@raii678 2 жыл бұрын
ਬਹੁਤ ਸੋਹਣਾ ਗਾਣਾ ਸ਼ਹੀਦੀ ਸਭਾ ਲਈ 😭😭😭🙏🏻🙏🏻🙏🏻🙏🏻🙏🏻🙏🏻🙏🏻🙏🏻
@balwindersingh-lw9dx
@balwindersingh-lw9dx 2 жыл бұрын
Waheguru ji 🙏🙏 Bhuta shona song a ta voice v Waheguru mehra krn satnaam shri waheguru 👏🏻👏🏻👏🏻👏🏻
@sudhasharma2748
@sudhasharma2748 2 жыл бұрын
Guru ji kripa da hath banye rakhna ❤❤
@bhagmanipaswan5053
@bhagmanipaswan5053 2 жыл бұрын
Bohot pyara song hai mankirt veere Waheguru ji mehar kareo mankirt veere te 🥰🥰🙏🙏
@baljinderkhanna7900
@baljinderkhanna7900 2 жыл бұрын
Waheguru ji ka khalsa waheguru ji ki fateh 🙇‍♂️❤🙏🙏🙏🙏🙏🙏
@kaurjeetdhaliwal
@kaurjeetdhaliwal 2 жыл бұрын
Waheguru ji
@rohit4743
@rohit4743 2 жыл бұрын
Waheguruji mehar karan🙏🙏🙏🙏❤
@varnikachauhan9444
@varnikachauhan9444 2 жыл бұрын
Aap hamesa hamare dil m ho mankirt ji Satnam Waheguru 🙏
@abhimanyuchauhan1014
@abhimanyuchauhan1014 2 жыл бұрын
😂😂
@varnikachauhan9444
@varnikachauhan9444 2 жыл бұрын
@@abhimanyuchauhan1014 hasne ki konsi baat h?
@vinitkumaredits
@vinitkumaredits 2 жыл бұрын
@@varnikachauhan9444 Moosewala ke murder m involve h ye
@pratyakshkashyap2624
@pratyakshkashyap2624 2 жыл бұрын
@@vinitkumaredits accha TUC ho jehre bina suboot toh ohnu viche rulata, je yakeen ni haiga tah jaake ehda news reporter naal interview dekh jaake , ethe hora nu kush bolan toh pehla puri jaankaaro ikatthi kr leni chahidi aw
@varnikachauhan9444
@varnikachauhan9444 2 жыл бұрын
@@vinitkumaredits agar aapke pass Sai information nhi h to galat to mat failao
@ArshDeepsingh-v3w
@ArshDeepsingh-v3w 13 күн бұрын
Mankirat. Veer. Ji. Tusi. Bhut. Vadia. Bholia. Rooh. Khush. Ho. Gai 🙏🙏🙏🙏🙏
@Pinukamboj
@Pinukamboj 2 жыл бұрын
ਮੇਰਾ ਇੱਕ ਤੁਹੀ ਮਾਲਕਾ 🙏 ਮੇਹਰ ਕਰਯੋ ਵਾਹਿਗੁਰੂ ਜੀ 🙏
@parveenchandla1623
@parveenchandla1623 2 жыл бұрын
Waheguru ji ❤️❤️🙏🙏 mankirat veere nu hmesha kush rkhyo baba ji 🙏🙏
@Harwindersingh-yl3il
@Harwindersingh-yl3il 4 ай бұрын
Satnam waheguru ji 📿
@sandipkaur8060
@sandipkaur8060 2 жыл бұрын
ਬਹੁਤ ਸੋਹਣਾ ਗੀਤ ਰੱਬ ਤੁਹਾਨੂੰ ਹਮੇਸ਼ਾ ਤਰੱਕੀ ਬੁਕਾਸੇ
@kaurjeetdhaliwal
@kaurjeetdhaliwal 2 жыл бұрын
Waheguru ji
@jashandeepjashan2833
@jashandeepjashan2833 2 жыл бұрын
Geet ni hunda shabad hunda aa didi ji
@amansidhu7434
@amansidhu7434 2 жыл бұрын
Wahguru ji
@gurshavinderkullar771
@gurshavinderkullar771 2 жыл бұрын
🙏🙏🙏
@anitamehra9136
@anitamehra9136 2 жыл бұрын
@@kaurjeetdhaliwal jkjioiuiithfghgj
@Pinukamboj
@Pinukamboj 2 жыл бұрын
Waheguru ji 🙏🙏❤️
@manjinderkour63
@manjinderkour63 2 жыл бұрын
Waheguru g rakhya kreo g🙏🙏🙏😍😍😍
@PoojaKaur-z5w
@PoojaKaur-z5w 8 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏❤️❤️❤️😊🇬🇧🇬🇧🇬🇧🇬🇧
@PB__V_
@PB__V_ 2 жыл бұрын
Verynyc song tuc best ho nd tuc always ryt ho waheguru ji thode nal hai te c te rehn ge waheguru merhr krn🙏
@sharanpreetsran1248
@sharanpreetsran1248 2 жыл бұрын
Very beautiful song mankirt is one of the singer who sings religion songs mankirt is one of the best singer
@ekamjotaulakh1723
@ekamjotaulakh1723 10 ай бұрын
Waheguru ji ❣ 🙏
@baldeepbenipal2244
@baldeepbenipal2244 2 жыл бұрын
Waheguru veer nu chardikla ch rakhe bhot sohna song gaiya ❤️❤️❤️🌸🌸
@kaurjeetdhaliwal
@kaurjeetdhaliwal 2 жыл бұрын
Waheguru ji
@ਗੱਬਰੂ
@ਗੱਬਰੂ 2 жыл бұрын
Waheguru Ji 🙏🙏 Sidhu Moose wala 🖤 legend ✍🏻🔥🦅
@rajwinderkaur9537
@rajwinderkaur9537 Жыл бұрын
Waheguru ek tera Sahara h Malik aas tere teh h
@SatnamSingh-hp7um
@SatnamSingh-hp7um 2 жыл бұрын
Waheguru ji 🙏🙏🏻 Impeccable song a verre God bless you
@komalpreetkaur1033
@komalpreetkaur1033 2 жыл бұрын
Waheguru tuhanu hmesha khush rekhn 🙏🙏🙏
@mmandeepjangra9196
@mmandeepjangra9196 Жыл бұрын
सतनाम श्री वाहेगुरु जी ❤
@Thealtafmalik_
@Thealtafmalik_ 2 жыл бұрын
Waheguru ji 🙏🙏ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ❣️❣️❣️ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ 🙏🙏
@Mudit6699
@Mudit6699 2 жыл бұрын
Wahaguru ji🙏🙏
@priyayadav3001
@priyayadav3001 2 жыл бұрын
Wmk ❤️🙏 Manpreet di
@kaurjeetdhaliwal
@kaurjeetdhaliwal 2 жыл бұрын
Waheguru ji
@__satnam__7134
@__satnam__7134 2 жыл бұрын
Waheguru ji
@chandansinghrajput1170
@chandansinghrajput1170 2 жыл бұрын
Mere Ik Tu Malka Waheguru Mehar KriyO
@Pinukamboj
@Pinukamboj 2 жыл бұрын
ਵਾਹਿਗੁਰੂ ਜੀ ❤️🙏
@deepbaaz5149
@deepbaaz5149 2 жыл бұрын
Waheguru ji da khalsa waheguru ji di fathe 🙏🙏
@ArshDeep-pf3um
@ArshDeep-pf3um Жыл бұрын
waheguru ji 🙏🙏🙏🙏🙏🙏🙏
@manishpawar663
@manishpawar663 2 жыл бұрын
Wahegurujii Da khalsa Waheguruji Di Fateh❤🙏
@Es_4kedits
@Es_4kedits 2 жыл бұрын
Mera Ik tum Malka Waheguru ji ka khalsa Waheguru ji ki Fateh 🙏🏻
@lovelymehra8054
@lovelymehra8054 2 жыл бұрын
Satnam waheguru ji 🙏🙏🙏🙏🙏
@yashbawra
@yashbawra 2 жыл бұрын
Gurjari de lala ne...... 🙌🏻🙌🏻🙌🏻 Proud for All Gurjar community and humanity
@PIND_LIFE_0031
@PIND_LIFE_0031 Жыл бұрын
Oh Bosdk kya bop rha hai 😂 tu
@harshkumar-6r
@harshkumar-6r Ай бұрын
ਵਾਹਿਗੁਰੂ ਜੀ
Sukh Tera Ditta Lahiye - Lyrical Punjabi English Hindi Read Along - Bhai Sarabjit Singh Patna Sahib
15:35
Shabad Kirtan Read Along - Amritt Saagar
Рет қаралды 4,9 МЛН
Маусымашар-2023 / Гала-концерт / АТУ қоштасу
1:27:35
Jaidarman OFFICIAL / JCI
Рет қаралды 390 М.
I'VE MADE A CUTE FLYING LOLLIPOP FOR MY KID #SHORTS
0:48
A Plus School
Рет қаралды 20 МЛН
Арман (Сені күнде көру)
2:51
IL'HAN - Topic
Рет қаралды 1,6 МЛН
Stray Kids "CASE 143" M/V
3:41
JYP Entertainment
Рет қаралды 29 МЛН
Милана Хаметова & Milana Star - ЛП ( Премьера клипа 2022 )
2:19
Милана Хаметова
Рет қаралды 11 МЛН
Bakr - За любовь (Lyric Video)
3:01
Bakr
Рет қаралды 386 М.