ਮਿਨ ਖਸਰਾ ਨੰਬਰ ਅਤੇ ਤਤੀਮਾ ਖਸਰਾ ਨੰਬਰ ਕੀ ਹੁੰਦਾ ਹੈ?

  Рет қаралды 15,161

Patwari Saab KNOWLEDGE ABOUT PROPERTY

Patwari Saab KNOWLEDGE ABOUT PROPERTY

Күн бұрын

Пікірлер: 48
@KNOWLEDGEABOUTPROPERTY
@KNOWLEDGEABOUTPROPERTY 5 жыл бұрын
ਸਾਡੇ ਯੂਟਿੳੂਬ ਚੈਨਲ Knowledge about property ਨੂੰ ਪਿਅਾਰ ਕਰਨ ਵਾਲੇ ਸਾਰੇ ਵੀਰਾਂ ਭੈਣਾ ਦਾ ਬਹੁਤ ਬਹੁਤ ਧੰਨਵਾਦ ਜੀ। ਜਮੀਨ ਜਾੲਿਦਾਦ ਨਾਲ ਸਬੰਧਤ ਜਾਣਕਾਰੀ ਲੈਣ ਲੲੀ ਤੁਸੀ ਦਿਲ ਖੋਲ ਕੇ Comment ਕਰ ਸਕਦੇ ਓ। ਅਸੀਂ ਵੱਧ ਤੋਂ ਵੱਧ ਜਿੰਨੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ,ਜਿੰਨੀ ਜਾਣਕਾਰਰੀ ਸਾਨੂੰ ਹੋਵੇਗੀ।plz subscribe 👆 Like👍 share 🙏🙏🙏🙏🙏 Thanks
@GurpreetSinghDhillon-v2u
@GurpreetSinghDhillon-v2u 8 ай бұрын
ਵੀਰ ਜੀ ਮੈਂ ਤਕਰੀਬਨ ਤੁਹਾਡੀਆ ਸਾਰੀਆਂ ਵੀਡੀਓ ਦੇਖ ਚੁੱਕਾ ਜੀ ਵੀਰ ਜੀ ਜੈ ਪਟਵਾਰੀ ਦਾ ਕੰਮ ਸਿੱਖਣਾ ਹੋਵੇ ਤੇ ਕੀ ਕਰਨਾ ਚਾਹੀਦਾ ਜੀ ਦੱਸੋ
@rajwindersingh8993
@rajwindersingh8993 4 жыл бұрын
Shri man ji khasra number kithe likhya hunda ki ehh lathe vich likhya hunda ja kite hor likhya hunda ehh v dssya jawe k khatoni number kithe likhya hunda
@ashwaniarya2547
@ashwaniarya2547 6 жыл бұрын
Sir ji Lee plot derabassi me 2009 me liya tha suki registry me 3 khasro me malkiyat plot ji h or 2005 2006 2010 2011 ki jamabandi me patwari 3 khasre think likh rha h pr ji 2015 2016 ki jama bandit use me surf ek khasre show ho rha jo ki registry me 3 khasre h pr bank wale mukt loan ji de rha usko ok krne ka koi idea btao patawari khta ki musket me 1997 me taksima Hua tha ye aisa hi rha ga aapki registry ek h
@MohanSingh-jc8de
@MohanSingh-jc8de 9 ай бұрын
Good ji
@KNOWLEDGEABOUTPROPERTY
@KNOWLEDGEABOUTPROPERTY 8 ай бұрын
Thanks
@Kirtan4us
@Kirtan4us 4 жыл бұрын
veer g, lathe (naksha) ch jehrra Gosa area hunda. oda kive pta lagda ke malak konaa and kina hisa malak da gose area ch...?????????
@KNOWLEDGEABOUTPROPERTY
@KNOWLEDGEABOUTPROPERTY 4 жыл бұрын
ਪਟਵਾਰੀ ਨੂੰ ਮਿਲ ਕੇ ਉਸ ਦੇ ਰਿਕਾਰਡ ਵਿੱਚੋਂ ਪਤਾ ਲੱਗੇਗਾ ਜੀ
@InderjeetSingh-rc8hb
@InderjeetSingh-rc8hb 6 жыл бұрын
Veer bhtttttttttttttttttttt nice swaad a janda jankari sun ke thode kol keep it up veer gbu
@KNOWLEDGEABOUTPROPERTY
@KNOWLEDGEABOUTPROPERTY 6 жыл бұрын
FX Mantra thanx
@KNOWLEDGEABOUTPROPERTY
@KNOWLEDGEABOUTPROPERTY 8 ай бұрын
🙏
@deeppreet0458
@deeppreet0458 5 жыл бұрын
Bai. ਤੋੜ ਨੰ ਕੀ Hunda
@shamindersandhu828
@shamindersandhu828 3 жыл бұрын
Sir ki Gair Marusi malkan property nu agge sale kr skda ja nhii and ki Gair Marusii Takseem krva skda ??? Pls clear da doubts.. I want to know about the status of gair Marusii very deeply.
@KNOWLEDGEABOUTPROPERTY
@KNOWLEDGEABOUTPROPERTY 3 жыл бұрын
ਨਹੀਂ ਜੀ ਗੈਰਮਰੂਸੀ ਤਕਸੀਮ ਵੀ ਨਹੀਂ ਕਰਵਾ ਸਕਦਾ ਅਤੇ ਅੱਗੇ ਵੇਚ ਵੀ ਨਹੀਂ ਸਕਦਾ ਕਿਉਂਕਿ ਗੈਰਮਰੂਸੀ ਮਾਲਕ ਨਹੀਂ ਹੁੰਦਾ
@giftykaushal4479
@giftykaushal4479 2 жыл бұрын
सर कुर्सी नामे में,, बै वा रकबा क्या होता है बता सकते हैं क्या आप
@asimmustafa5055
@asimmustafa5055 6 жыл бұрын
Sir agr hor koi mera sawal howa ta kia ma tohada kolon puch sakda wan?asal cha ae gallan koi hor nai dasda haga wae patwari ta bilkul nai dasda mera halka da.
@KNOWLEDGEABOUTPROPERTY
@KNOWLEDGEABOUTPROPERTY 6 жыл бұрын
jroor bro jo mai dus sakda hoya jroor dasaga
@asimmustafa5055
@asimmustafa5055 6 жыл бұрын
Sir lahore punjab da wach 2 tarhan di registry hodi ae ak registry salam khata cho hondi ae ta dusri specific number khasra cho hundi ae.ziada tar private housing societies di registrian salam khata chu hondiya na aur abadi yan main GT Road wali zameen di registry khasra number to hondi ae.enna cha farak ki honda ae ta ta salam khata yan khasra tou registry kiun krwai jandi ae.ae das dayou shajra tou hawala da k ta bari maharbani howe gi.shukriya
@kiki_kirat
@kiki_kirat 5 жыл бұрын
fard hakikat kinu kehnde ah daso ji
@Goldysandhu-1988gmail.comSandh
@Goldysandhu-1988gmail.comSandh 5 жыл бұрын
Veer gi plz a dso k malak de nam te jehre jameen de number hunde han o kiwe pata lgda..
@KNOWLEDGEABOUTPROPERTY
@KNOWLEDGEABOUTPROPERTY 8 ай бұрын
Fard to
@parmodmahajan4554
@parmodmahajan4554 5 жыл бұрын
sir please aah daso ki khasra number nu alag alag number vich kyon kateya janda hai... ehda purpose ki hunda hai ??
@KNOWLEDGEABOUTPROPERTY
@KNOWLEDGEABOUTPROPERTY 5 жыл бұрын
Live ch dasage ji
@GurpreetSinghDhillon-v2u
@GurpreetSinghDhillon-v2u Жыл бұрын
ਵੀਰ ਜੀ ਮੈਂ ਆਖਿਆ ਜੀ ਨਵੇਂ ਹਿੱਸੇ ਬਂਟੇ ਕਿਸ ਤਰ੍ਹਾਂ ਬਣਦੇ ਹਨ
@GurpreetSinghDhillon-v2u
@GurpreetSinghDhillon-v2u 8 ай бұрын
ਵੀਰ ਜੀ ਮਸਾ ਹੀ ਮੈਸੇਜ ਦੇਖੇ ਅੱਜ
@jaswindersingh-lm9ue
@jaswindersingh-lm9ue 6 жыл бұрын
good luck
@ranbirsran4101
@ranbirsran4101 2 жыл бұрын
ਵੀਰ ਜੀ ਤਤੀਮਾ ਕੱਟਣ ਸਮੇਂ 5.5 ਫੁੱਟ ਵਾਲੀ ਕਰਮ ਕੱਟੀ ਜਾ ਸਕਦੀ ਹੈ
@yadwinderrandhawa4992
@yadwinderrandhawa4992 4 жыл бұрын
Sir tatima vich je koi galti hoje usnu kiwe theek kita janda hai
@KNOWLEDGEABOUTPROPERTY
@KNOWLEDGEABOUTPROPERTY 4 жыл бұрын
ਜੇਕਰ ਤਤੀਮਾਂ ਕੱਟੇ ਵਾਲੇ ਇੰਤਕਾਲ ਮਨਜ਼ੂਰ ਹੋਏ ਨੂੰ ਸਮਾਂ ਇਕ ਮਹੀਨੇ ਤੋਂ ਜ਼ਿਆਦਾ ਹੋ ਗਿਆ ਹੋਵੇ ਤਾਂ ਫਿਰ ਉਸ ਦੀ ਅਪੀਲ ਸਿਵਲ ਕੋਰਟ ਵਿਚ ਪਾਉਣੀ ਪੈਂਦੀ ਹੈ !
@asimmustafa5055
@asimmustafa5055 6 жыл бұрын
Sir jii you are great.thankyou very much Bht shukriya meri request munnun lea meri nazar wach tussi mera property guru ho.ae gallan koi v nai dasda heyga ae.
@KNOWLEDGEABOUTPROPERTY
@KNOWLEDGEABOUTPROPERTY 6 жыл бұрын
thanks bro
@KNOWLEDGEABOUTPROPERTY
@KNOWLEDGEABOUTPROPERTY 6 жыл бұрын
Asim Mustafa hlo mustafa ji
@gursingh9119
@gursingh9119 5 жыл бұрын
ਸਾਡੀ ਜ਼ਮੀਨ ਰਜਵਾਹੇ ( ਸੂਏ ) ਚ ਆਈ ਸੀ...ਉੱਥੇ ਵੀ ਜਿੰਨੀ ਜਗਾ ਇਕ ਖਸਰਾ ਨੰਬਰ ਦੀ ਸੂਏ ਚ ਹੈ ਤੇ ਬਾਕੀ ਸਾਡੇ ਕੋਲ ਹੈ ਉਹ ਮਿਨ ਨਾਲ ਹੀ ਲਿਖੀ ਹੋਈ...ਮਾਲਕੀ ਸਾਡੇ ਨਾਮ ਹੀ ਖੜੀ ਤੇ ਮਕਬੂਜ਼ਾ ਮਹਿਕਮਾ ਨਹਿਰ ਲਿਖਿਆ...ਇਹ ਵੰਡ ਆਰਜ਼ੀ ਕਿਉ ਹੈ ?ਮਿਨ ਹੀ ਕਿੳ ਰੱਖਿਆ ? ਤਤੀਮਾ ਕਿਉ ਨਹੀ ਕੱਟਿਆ ਨਹਿਰ ਤੇ ਸਾਡੀ ਜ਼ਮੀਨ ਦਾ ? ਕੀ ਇਹ ਆਰਜ਼ੀ ਤੌਰ ਤੇ ਕੀਤੀ ਵੰਡ ਸੀ ?
@KNOWLEDGEABOUTPROPERTY
@KNOWLEDGEABOUTPROPERTY 5 жыл бұрын
tuhada whats ap no. sand kro ji, mai cal v kraga
@NAVV__KHANPURIA
@NAVV__KHANPURIA 5 жыл бұрын
ਵੀਰ ਜੀ ਮੇਰੇ ਪਿਤਾ ਜੀ ਤਿੰਨ ਭਰਾ ਸਨ ਸਾਡੀ ਸਾਂਝੀ ਖੇਵਟ ਹੈ ਲੇਕਿਨ ਤਿੰਨ ਭਰਾਵਾਂ ਦੀ ਮੌਤ ਹੋ ਗਈ ਹੈ ਪਰ ਸਾਨੂੰ ਕਿੰਨੀ ਜਮੀਨ ਮਿਲੀ ਸੀ ਪਤਾ ਨਹੀ ਲੱਗ ਰਿਹਾ ਹਿੱਸਾ ਬਰਾਬਰ ਆ ਰਿਹਾ ਪਟਵਾਰੀ ਦਾ ਕਹਿਣਾ ਹੈ ਕਿ ਇਸ ਦੀ ਵੰਡ ਨਹੀ ਕੀਤੀ ਗਈ ਪਰ ਸਾਨੂੰ ਜਮੀਨ ਹਿੱਸੇ ਨਾਲੌ ਵੱਧ ਮਿਲੀ ਸੀ ਬੰਜਰ ਕਰਕੈ ਸਾਨੂੰ ਦੱਸੌ ਅਸੀਂ ਕੀ ਮੰਗਏ ਜਿਸ ਨਾਲ ਸਾਨੂੰ ਪਤਾ ਲੱਗ ਸਕੇ ਕਿ ਸਾਨੂੰ ਕਿੰਨੀ ਜਮੀਨ ਮਿਲੀ ਸੀ ਜੌ ਸਾਡੇ ਪਿਤਾ ਨੇ ਜਮੀਨ ਵੈਚੀ ਸੀ ਉਸ ਦਾ ਤਤੀਮਾ ਵੀ ਕੱਟਿਆ ਗਿਆ ਹੈ ਅਤੈ ਮਿਨ ਨੰਬਰ ਵਿੱਚ ਵੇਚੀ ਗਈ ਹੈ
@gurdevnagra9869
@gurdevnagra9869 20 күн бұрын
ਫ਼ਰਦ ਜਮਾਂਬੰਦੀ ਤੇ ਪਤਾ ਲੱਗ ਜਾਣੀ
@legendofminecraft6626
@legendofminecraft6626 5 жыл бұрын
ਸਰ ਜੀ ਜੋ ਖੇਤਾਂ ਵਿੱਚ ਸਰਕਾਰੀ ਪਹੀਆਂ ਰਸਤੇ ਹੁੰਦੇ ਹਨ ਇਨਾ ਬਾਰੇ ਜਾਣਕਾਰੀ ਚਾਹੀਦੀ ਸੀ ਜੋ ਪਹੀ ਜਿਹੜੇ ਖਸਰਾ ਨੰਬਰਾਂ ਨੂੰ ਲੱਗੀ ਹੋਵੇ ਉਹ ਖੇਤ ਸਾਰਾ ਬੈਅ ਲੈ ਲਿਆ ਹੋਵੇ ਹੋਰ ਕਿਸੇ ਖਸਰਾ ਨੰਬਰ ਜਾ ਬੰਦੇ ਦਾ ਰਸਤਾ ਨਾ ਜਾਦਾ ਹੋਵੈ ਤਾ ਆਪਾ ਕੱਚੇ ਤੌਰ ਤਾ ਵਾਹ ਲੈਦੇ ਹਾ ਪਰ ਆਪਾ ਉਸ ਸਰਕਾਰੀ ਰਸਤੇ ਨੂੰ ਪੱਕੇ ਤੌਰ ਕੋਈ ਹਲ ਸਕਦੇ ਹਾ ਬਾਕੀ ਸਰ ਮੇਰੇ ਨੰਬਰ ਤੇ ਦਸਣਾ 8728847147
@sidhu4873
@sidhu4873 5 жыл бұрын
ਜ਼ਮੀਨ ਗੈਰਮਰੂਸੀ ਤਬਾਦਲਾ ਬਾਰੇ ਜਾਣਕਾਰੀ ਦਿੱਤੀ ਜਾਵੇ
@ashwaniarya2547
@ashwaniarya2547 6 жыл бұрын
Sir ji namaskar
@KNOWLEDGEABOUTPROPERTY
@KNOWLEDGEABOUTPROPERTY 6 жыл бұрын
Ashwani Arya namaskar ji
@sukhdeepmaan5541
@sukhdeepmaan5541 6 жыл бұрын
ਵੀਰ ਜੀ ਆਪ ਜੀ ਨੂੰ ਇਹ ਬੇਨਤੀ ਹੈ ਕਿ ਆਪ ਜੀ ਵੱਲੋਂ ਇੱਕ ਕਿੱਲੇ ਦਾ ਚਾਰਟ ਬਣਾ ਕੇ ਇਹ ਸਮਝਾਇਆ ਜਾਵੇ ਕਿ ਇੱਕ ਕਿੱਲੇ ਨੂੰ 8 ਭਾਗਾ ਵਿੱਚ ਤੇ ਫਿਰ 8 ਭਾਗਾ ਨੂੰ 160 ਭਾਗਾ ਵਿੱਚ ਕਿਵੇ ਵੰਡਿਆ ਗਿਆ ਹੈ ਵੀਡੀਓ ਵਿਚ ਚਾਰਟ ਦੀ ਵਰਤੋਂ ਜਰੂਰ ਕੀਤੀ ਜਾਵੇ 5.5 ਫੁੱਟੀ ਕਰਮ ਦੇ ਹਿਸਾਬ ਨਾਲ
@KNOWLEDGEABOUTPROPERTY
@KNOWLEDGEABOUTPROPERTY 6 жыл бұрын
utar & dakhan di wahi 16 karam puarab & pachham di wahi 15 karam = 240 /20 = 12 biswe 12 guna 8 = 96 biswe means 1 acre ja fer ik kila keh lawo, es tra ik kile de 8 bhag ho gye. hun tusi ik kile de 160 tukre karn ly 4 karma guna 3 karma = 12 biswasia da ik tukra ho gya 12 guna 160 = 1920 / 20 = 96 es tra ik kile de 160 tukre kr lao
@sukhdeepmaan5541
@sukhdeepmaan5541 6 жыл бұрын
veer ji koi video hi bana diti jave ta both hi sokha ho jawe ga benti hai ji nale appa nu vige wisve awa ch ni lod sirf marle te kanala ch hi lod awa
@Kghuman1
@Kghuman1 6 жыл бұрын
ਜੇ ਤੁਸੀ ਚਾਹੋ ਤਾਂ ਮੈਂ watsapp ਤੇ ਫੋਟੋ ਭੇਜ ਸਕਦਾ ਹਾਂ.
@jagirlehal1060
@jagirlehal1060 5 жыл бұрын
Why min is needed
@manparteethundal6643
@manparteethundal6643 4 жыл бұрын
ਮਿੰਨ ਜੁਮਲਾ ਕਿਸ ਨੂੰ ਕਹਿੱਦੇ ਨੇ
@sagandeepsingh8211
@sagandeepsingh8211 5 жыл бұрын
Badi badi Murti
@KNOWLEDGEABOUTPROPERTY
@KNOWLEDGEABOUTPROPERTY 5 жыл бұрын
ਸਾਡੇ ਯੂਟਿੳੂਬ ਚੈਨਲ Knowledge about property ਨੂੰ ਪਿਅਾਰ ਕਰਨ ਵਾਲੇ ਸਾਰੇ ਵੀਰਾਂ ਭੈਣਾ ਦਾ ਬਹੁਤ ਬਹੁਤ ਧੰਨਵਾਦ ਜੀ। ਜਮੀਨ ਜਾੲਿਦਾਦ ਨਾਲ ਸਬੰਧਤ ਜਾਣਕਾਰੀ ਲੈਣ ਲੲੀ ਤੁਸੀ ਦਿਲ ਖੋਲ ਕੇ Comment ਕਰ ਸਕਦੇ ਓ। ਅਸੀਂ ਵੱਧ ਤੋਂ ਵੱਧ ਜਿੰਨੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ,ਜਿੰਨੀ ਜਾਣਕਾਰਰੀ ਸਾਨੂੰ ਹੋਵੇਗੀ।plz subscribe 👆 Like👍 share 🙏🙏🙏🙏🙏 Thanks
Sigma Kid Mistake #funny #sigma
00:17
CRAZY GREAPA
Рет қаралды 30 МЛН
Don’t Choose The Wrong Box 😱
00:41
Topper Guild
Рет қаралды 62 МЛН
When you have a very capricious child 😂😘👍
00:16
Like Asiya
Рет қаралды 18 МЛН
Sigma Kid Mistake #funny #sigma
00:17
CRAZY GREAPA
Рет қаралды 30 МЛН