Mindo Vanjaran Gaddian wali // ਮਿੰਦੋ ਵਣਜਾਰਨ ਗੱਡੀਆਂ ਵਾਲੀ,Harmeet jassi, Shinda Dhaliwal punjabi movie

  Рет қаралды 2,303,938

Putt Punjab Da

Putt Punjab Da

Күн бұрын

Mindo Vanjaran Gaddian wali // ਮਿੰਦੋ ਵਣਜਾਰਨ ਗੱਡੀਆਂ ਵਾਲੀ,Harmeet jassi, Shinda Dhaliwal punjabi movie
Manmohan Sidhu, Sukhveer Sandhu, D.Gill, Harry singh
music : D Gill
Video : Satwant Bhullar
Writer : Shinda Dhaliwal

Пікірлер: 656
@kesarnews754
@kesarnews754 10 ай бұрын
ਬਹੁਤ ਫ਼ਿਲਮਾਂ,ਨਾਟਕ ,ਕਹਾਣੀਆਂ, ਸਕਿਟਾਂ ਦੇਖੀਆਂ, ਨੇ ਪਰ ਇਹੋ ਜਹੀ ਫਿਲਮ ਕਦੇ ਨੀ ਦੇਖੀ ਬਹੁਤ ਵਧੀਆ
@chuharsingh6259
@chuharsingh6259 6 ай бұрын
ਬਹੁਤ ਵਧੀਆ ਹੈ ਜੀ ਵਿਡੀਉ ਦੇਖਣ ਲਈ ਵਾਹਿਗੁਰੂ ਜੀ ਵਾਹਿਗੁਰੂ ਜੀ
@hargopalbangar1000
@hargopalbangar1000 11 ай бұрын
ਬਹੁਤ ਵਧੀਆ ਗੱਲਾਂ ਕੀਤੀਆਂ ਬਾਈ ਨੇ ਵਾਕਿਆ ਹੀ ਦੁਨੀਆਂ ਵਿੱਚ ਸਾਰੇ ਇੱਕ ਸਾਰ ਨਹੀਂ ਹੁੰਦੇ
@sukhwinderhans7737
@sukhwinderhans7737 11 ай бұрын
ਆਪ ਜੀ ਦੀ ਕਹਾਣੀ ਸਟੋਰੀ ਬਹੁਤ ਹੀ ਸਲਾਘਾਯੋਗ ਅਤੇ ਪ੍ਰਸੰਸਾਯੋਗ ਹੈ ਜੀ/
@surjeetsingh2955
@surjeetsingh2955 11 ай бұрын
Harmeet jassi tahanoo v congratulations 🎉🎉🎉🎉🎉bhai love you sari team nu
@maloutrecords9499
@maloutrecords9499 11 ай бұрын
ਬਹੁਤ ਬਹੁਤ ਧੰਨਵਾਦ ਜੀ ਐਨਾ ਪਿਆਰ ਦੇਣਾ ਲਈ ਤੁਹਾਡਾ ਆਪਣਾ ਜਸਵਿੰਦਰ ਕੰਡਿਆਰਾ ਮੱਲਵਾਲਾ ਮਲੋਟ 🙏🙏🙏🙏🙏
@user-oo2sh4cu8e
@user-oo2sh4cu8e 10 ай бұрын
واہ جی واہ زبردست جناب
@iqbalsran7866
@iqbalsran7866 11 ай бұрын
Very Very nice video but Mindo vanjaran you are too good acting God bless you all teams ❤
@harmeetjassi7491
@harmeetjassi7491 11 ай бұрын
ਬਹੁਤ ਬਹੁਤ ਸ਼ੁਕਰੀਆ ਜੀ ਜਿਉਂਦੇ ਵੱਸਦੇ ਰਹੋ
@satbirbissyer8585
@satbirbissyer8585 11 ай бұрын
क्या बात है। कितना बढिया संदेश लोगों तक पहुंचाया। आपका बहुत बहुत धन्यवाद जी। सच कभी छुपता नहीं एक न एक दिन सामने आ जाता है मगर दुख इस बात का होता है की तब तक बहुत देर हो जाती है। धन्यवाद जी।
@dildiyasadran2582
@dildiyasadran2582 11 ай бұрын
ਬਹੁਤ ਵਧੀਆ ਸਟੋਰੀ ਹੈ ਅਜੇ ਵੀ ਲੋਕਾਂ ਨੂੰ ਸਮਝ ਨਾ ਆਈ ਤਾਂ ਬੜੀ ਵੱਡੀ ਬਦਕਿਸਮਤੀ ਹੈ ਜੀ
@Satwantbhullar14444
@Satwantbhullar14444 11 ай бұрын
Congratulations my team 👏👏👏👏 tuhda apna film director:satwant Singh bhullar
@guarjitsingh6520
@guarjitsingh6520 11 ай бұрын
ਬਹੁਤ ਸੋਹਣੀ ਮੂਵੀ ਹੈ ਮੇਰੇ ਵੱਲੋਂ ਸਾਰੇ ਕਲਾਕਾਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ
@AmritpalSingh-hx6ji
@AmritpalSingh-hx6ji 11 ай бұрын
Vtk
@AmritpalSingh-hx6ji
@AmritpalSingh-hx6ji 11 ай бұрын
Vtk
@AmritpalSingh-hx6ji
@AmritpalSingh-hx6ji 11 ай бұрын
U
@AmritpalSingh-hx6ji
@AmritpalSingh-hx6ji 11 ай бұрын
V 58:25
@GameSquad1303
@GameSquad1303 11 ай бұрын
​@@AmritpalSingh-hx6ji O 😅😅pppppppppppppppppppppppppppppppppppppppppppppp
@RanjeetKaur-xc9zv
@RanjeetKaur-xc9zv 11 ай бұрын
ਬਹੁਤ ਵਧੀਆ ਵੀਡੀਓ ਹੈ ਦਿਲ❤ਛੋਅ ਗੲਈ
@yousafsardar8411
@yousafsardar8411 8 ай бұрын
beautiful name
@NarinderSingh-uq4ex
@NarinderSingh-uq4ex 7 ай бұрын
❤aa Aaa AAA​@@yousafsardar8411
@HarcharanSingh-ot6jb
@HarcharanSingh-ot6jb Ай бұрын
❤😊😊😊❤❤❤❤❤❤❤❤❤❤❤❤❤❤❤❤❤❤❤❤❤​@@yousafsardar8411
@Aeknoor
@Aeknoor 11 ай бұрын
ਬਹੁਤ ਈ ਖੂਬਸੂਰਤ ਕਹਾਣੀ ਪੂਰੀ ਟੀਮਾਂ ਨੂੰ ਬਹੁਤ ਬਹੁਤ ਮੁਬਾਰਕਾਂ
@yousafsardar8411
@yousafsardar8411 8 ай бұрын
So beautiful wanna know u 😘
@boharsingh7725
@boharsingh7725 11 ай бұрын
ਬਹੁਤ ਹੀ ਵਧੀਆ ਬਾਈ 👍👍👍👍👍 👌👌👌👌👌
@KOHINOORKHALSA
@KOHINOORKHALSA 11 ай бұрын
Beautiful 🌹 Movie all team members congratulations &Bai Chhinda Crahiwala ji
@lovepreetsingh8881
@lovepreetsingh8881 11 ай бұрын
Bahut badhiya message Manmohan Sidhu ji Jalandhar Singh Banjo master
@amriktalwandi
@amriktalwandi 11 ай бұрын
ਵਾਹ ਜੀ ਵਾਹ ਬਹੁਤ ਖੂਬ ਖੁਸ਼ ਕੀਤੇ।
@balwindergill5986
@balwindergill5986 11 ай бұрын
Very nice movie congratulations. God bless you
@rakeshvermarakeshverma8015
@rakeshvermarakeshverma8015 11 ай бұрын
ਬਹੁਤ ਹੀ ਵਧੀਆ ਸਟੋਰੀ ਸਾਰੀ ਟੀਮ ਨੂੰ ਵਾਹਿਗੁਰੂ ਚੜਦੀ ਕਲਾਂ ਵਿੱਚ ਰਖੇ ਧੰਨਵਾਦ ਜੀ
@ekonkarnavreet9977
@ekonkarnavreet9977 11 ай бұрын
Very nice vdiyo bhut kuch sikhya h es vdiyo 🎉
@baljitsingh8394
@baljitsingh8394 11 ай бұрын
ਬਹੁਤ ਹੀ ਸੋਹਣੀ film ਬਣਾਉਣ ਵਾਲੀ ਪੂਰੀ team ਦਾ ਬਹੁਤ ਬਹੁਤ ਧੰਨਵਾਦ ਜੀ 👍🙏❤️🙏 ⭐️⭐️⭐️⭐️⭐️
@JaswantSingh-sw9qi
@JaswantSingh-sw9qi 11 ай бұрын
ਸਾਰੇ ਜਨੇ ਵਧਾਈ ਦੇ ਪਾਤਰ ਹਨ। ਬਹੁਤ ਵਧੀਆ ਸੁਨੇਹਾ ਦਿੱਤਾ ਗਿਆ ਹੈ।ਛਿੰਦਾ ਧਾਲੀਵਾਲ ਨੇ ਪੂਰਾ ਪੂਰਾ ਨਿਆਂ ਕੀਤਾ ਗਿਆ ਹੈ ਆਪਣੇ ਕਿਰਦਾਰ ਨਿਭਾਉਣ ਵਿਚ। ਜਸਵੰਤ ਸਿੰਘ ਮਾਨ ਪਿੰਡ ਦੌਲਾ।
@desifilma5932
@desifilma5932 11 ай бұрын
Bahut bahut dhanwad veer ji jug jug jio
@ramdiyalgndher4302
@ramdiyalgndher4302 11 ай бұрын
RstfhgytiykobimXxxTtjoLoyto
@komalkaur107
@komalkaur107 11 ай бұрын
​@@desifilma5932😅
@sarbjeetkaurlitt6936
@sarbjeetkaurlitt6936 11 ай бұрын
ਬਹੁਤ ਸੋਹਣੀ ਫਿਲਮ ਆ ਜੀ❤❤❤
@yousafsardar8411
@yousafsardar8411 8 ай бұрын
beautiful name kari jagaa da ho 🌹
@SantoshKumari-gh6vw
@SantoshKumari-gh6vw 11 ай бұрын
Congratulations veer ji ਬਹੁਤ ਵਧੀਆ ਫਿਲਮ
@amandeepkaur9868
@amandeepkaur9868 11 ай бұрын
Bhut sona msg ❤❤
@yousafsardar8411
@yousafsardar8411 8 ай бұрын
beautiful name kari jagaa da ho 🌹
@angrejsingh686
@angrejsingh686 11 ай бұрын
wah....jindgi ch pahli var inni emotional story dekhia
@harjinderkaur3869
@harjinderkaur3869 11 ай бұрын
ਬਹੁਤ ਹੀ ਵਧੀਆ ਸਿੱਖਿਆਦਾਇਕ ਕਹਾਣੀ।ਬਹੁਤ ਹੀ ਵਧੀਆ ਐਕਟਿੰਗ।
@yousafsardar8411
@yousafsardar8411 8 ай бұрын
beautiful name kari jagaa da ho 🌹
@RamKumar-qd9ep
@RamKumar-qd9ep 6 ай бұрын
😢😮😢😅😅😅😅😮😮😮😮😮😮😮😮😮😮😮😮😮😮😮😮😮😮😮😮😮😮😮😮😮😅😅😅😅😅😮
@BaljinderSingh-bl8zb
@BaljinderSingh-bl8zb 11 ай бұрын
ਚੜਦੇ ਸੂਰਜ ਨੂੰ ਸਲਾਮਾਂ ਵਾਲੀ ਕਹਾਵਤ ਸਹੀ ਆ ਅਮੀਰ ਵੱਲ ਇੱਕ ਉਂਗਲ ਗਰੀਬ ਵੱਲ ਅਣਗਿਣਤ ਉਂਗਲਾਂ ਬਹੁਤ ਵਧੀਆ ਸਟੋਰੀ 👌👌👌👌🙏
@fivestarmusiccom.3176
@fivestarmusiccom.3176 11 ай бұрын
ਬਹੁਤ ਵਧੀਆ ਸਟੋਰੀ ਤੇ ਬਹੁਤ ਵਧੀਆ ਸਾਰਿਆਂ ਨੇ ਕੰਮ ਕੀਤਾ। ਮੇਰੇ ਵੱਲੋਂ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਗੀਤਕਾਰ ਪੰਮਾ ਖੋਖਰ ਸ਼ਰੀ ਮੁਕਤਸਰ ਸਾਹਿਬ
@manjeetkaur949
@manjeetkaur949 11 ай бұрын
Very nice vedio
@user-tr1cr6ob4c
@user-tr1cr6ob4c 11 ай бұрын
Very nice 🎉🎉🎉🎉🎉
@user-xb8sw4zk7i
@user-xb8sw4zk7i 11 ай бұрын
Bahut hi vadia Bai ji swaad aa gya
@ksbadian1664
@ksbadian1664 11 ай бұрын
ਬਹੁਤ ਵਧੀਆ ਜੀ
@AvtarSingh-mj9kh
@AvtarSingh-mj9kh 11 ай бұрын
Good creation and thought
@madanmohan1314
@madanmohan1314 10 ай бұрын
Bhut bhut ziada vadiya suneha ji nojwan piri lyi
@ramtejsingh130
@ramtejsingh130 11 ай бұрын
ਬਹੁਤ ਵਧੀਆ ਸੁਨੇਹਾ ਦਿੱਤਾ ਸਾਰੀ ਟੀਮ ਨੇ
@sukhwinderbajwa1456
@sukhwinderbajwa1456 11 ай бұрын
ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ,ਬਚਿਆ ਨੂੰ ਬਹੁਤ ਵਧੀਆ ਸੁਨੇਹਾ ਦਿੱਤਾ ਗਿਆ ਹੈ
@saniamasih9126
@saniamasih9126 11 ай бұрын
Aa
@saniamasih9126
@saniamasih9126 11 ай бұрын
Bio
@ManpreetSingh-wi2pl
@ManpreetSingh-wi2pl 11 ай бұрын
ਬਹੁਤ ਸੋਹਣੀ ਫ਼ਿਲਮ ਹੈ ਅਤੇ ਕਹਾਣੀ ਹੈ ਜੀ ਤੁਹਾਨੂੰ ਪ੍ਰਮਾਤਮਾ ਤਰੱਕੀ ਬਖਸ਼ੇ
@GurjeetsinghDhillon-jg6zd
@GurjeetsinghDhillon-jg6zd 5 ай бұрын
ਏ ਕਮੇਡੀ ਵਾਲੀ ਕੁੜੀ ਰੂਪ ਤਾਂ ਰੰਬ ਦੇਦਾ ਏ ਕੰਮ ਦਾ ਕੋਈ ਡਰ ਨਹੀ ਕਨੇਡਾ ਤੋ ਏਥੇ ਹੀ ਚੰਗ ਏ ਘਰ ਦੀ ਅੱਧੀ ਰੋਟੀ ਚੰਗੀ ਹੁਦੀ ਹੈ ਸਾਡਾ ਪੰਜਾਬ ਧੀਆਂ ਦੀ ਇੱਜ਼ਤ ਗੁਰੂਆਂ ਵੇਲੇ ਦੀ ਕਰਦਾ ।ਅੱਜ ਵੇਖਲੋ ਸਾਮਨੇ ਆ।❤🇮🇳❤ਢਿੱਲੋਂaਪੰਜਾਬ
@pargatdeep4607
@pargatdeep4607 11 ай бұрын
Bahut hi nice video hai Dhaniya video bahut Sonia lag Diya Nahin sari team noon bahut bahut dhanyvad
@user-fo6iq2oc9q
@user-fo6iq2oc9q 11 ай бұрын
Very nice ❤
@veerpalkaur2557
@veerpalkaur2557 11 ай бұрын
ਬਹੁਤ ਬਹੁਤ ਧੰਨਵਾਦ ਸਟੋਰੀ ਬਹੁਤ ਵਧੀਆ ਸੀ
@MakhanSingh-th8eb
@MakhanSingh-th8eb 11 ай бұрын
Bohot hi heart touch story aw lgi mnu ❤❤
@ranibaath8002
@ranibaath8002 11 ай бұрын
ਬਹੁਤ ਵਧੀਆ ਤਰੀਕੇ ਨਾਲ ਸਮਝਾਉਂਦੇ ਆ ਵੈਰੀ ਗੁੱਡ
@varondevi290
@varondevi290 11 ай бұрын
ਸ਼ਾਰੀ ਟੀਮ ਵਹੁਤ ਵਧੀਆ Story Yery nice Lal Germany mindo Yery Good
@user-zt8re7um3w
@user-zt8re7um3w 11 ай бұрын
ਘੈਂਟ ਆ ਕਡਿਆਰਾ ਸਾਹਬ
@maloutrecords9499
@maloutrecords9499 11 ай бұрын
ਬਹੁਤ ਬਹੁਤ ਧੰਨਵਾਦ ਵੀਰ ਜੀ
@jkaudio7960
@jkaudio7960 11 ай бұрын
ਬਹੁਤ ਬਹੁਤ ਮੁਬਾਰਕਾਂ ਜੀ ਸਾਰੀ ਟੀਮ ਨੂੰ
@kulvirkaur9510
@kulvirkaur9510 11 ай бұрын
ਇਸ ਮੋਵੀਜ ਤੋ ਬਹੁਤ ਕੁਝ ਸਿੱਖਣ ਨੂੰ ਮਿਲਿਆ ਵਾਹਿਗੁਰੂ ਜੀ ਭੱਲਾ ਕਰਨ,,❤
@GurcharanBrar-no2mh
@GurcharanBrar-no2mh 9 ай бұрын
Ok ok go
@desifilma5932
@desifilma5932 11 ай бұрын
ਸਾਰਿਆ ਦਾ ਬਹੁਤ ਬਹੁਤ ਧੰਨਵਾਦ ਜਿਨਾ ਨੇ ਸਾਡੀ ਇਸ ਫਿਲਮ ਨੂੰ ਐਨਾ ਪਿਆਰ ਬਖਸ਼ਿਆ। ਛਿੰਦਾ ਧਾਲੀਵਾਲ ਕੁਰਾਈ ਵਾਲਾ 75082-54006
@narinder0159
@narinder0159 11 ай бұрын
Veerji mnu te Chachi Chand kur v bhut sohna lggya c.....ehh v osm
@GurpreetSingh-jb5oy
@GurpreetSingh-jb5oy 11 ай бұрын
ਬਹੁਤ ਹੀ ਜਿਆਦਾ ਵਧੀਆ ਵੀਡੀਓ
@amrindersinghdandiwal8135
@amrindersinghdandiwal8135 11 ай бұрын
ਬਹੁਤ ਵਧੀਆ
@user-qh4hh9ku8x
@user-qh4hh9ku8x 11 ай бұрын
ਬਹੁਤ ਵਧੀਆ ਮੂਵੀ ਆਪਣੇ ਬਹੁਤ ਵਧੀਆ ਸਿਖਿਆ ਦਿੱਤੀ
@SukhrajSingh-li7vy
@SukhrajSingh-li7vy 10 ай бұрын
ਮੇਰੇ ਵੀਰੋ ਤੇ ਭੈਣੋ ਆਪਣੇ ਕੂਮੈਂਟ ਆਪਣੀ ਮਾਂ ਬੋਲੀ ਪੰਜਾਬੀ ਵਿਚ ਹੀ ਕਰੋਂ ਦੇਸ਼ ਪੰਜਾਬ ਜ਼ਿੰਦਾਬਾਦ ਸਿੱਖ ਕੌਮ ਜ਼ਿੰਦਾਬਾਦ ਸਾਡੀ ਮਾਂ ਬੋਲੀ ਪੰਜਾਬੀ ਜ਼ਿੰਦਾਬਾਦ ਸਰਬੱਤ ਦਾ ਭਲਾ 🙏🙏🙏🙏🙏
@kamaljitkaurchana3090
@kamaljitkaurchana3090 11 ай бұрын
Super se upar 👌👍
@sehbajcheema8157
@sehbajcheema8157 11 ай бұрын
bahut ghaint story c bai je eda e har kise de chehre to parda hat jawe ta kina changa houga 😊😊❤❤❤
@JaswinderSingh-dc9uq
@JaswinderSingh-dc9uq 11 ай бұрын
ਵਧੀਆ ਕਹਾਣੀ ਜੀ ਕੋਈ ਵੀ ਕਦਮ ਪੁੱਟਣ ਤੋਂ ਪਹਿਲਾਂ ਅਤੇ ਕੋਈ ਵੀ ਫੈਸਲਾ ਸੁਣਾਉਣ ਤੋਂ ਪਹਿਲਾਂ 100 ਵਾਰੀ ਸੋਚਣਾ ਚਾਹੀਦਾ ਹੈ
@jaspalsingh-uk7jc
@jaspalsingh-uk7jc 11 ай бұрын
Very nice
@GurdeepSingh-qx8xl
@GurdeepSingh-qx8xl 11 ай бұрын
😂😂
@tanveerkaur1282
@tanveerkaur1282 11 ай бұрын
​@@GurdeepSingh-qx8xl6
@kirpalsingh1009
@kirpalsingh1009 11 ай бұрын
​@@jaspalsingh-uk7jcji 000
@amitrawat6393
@amitrawat6393 11 ай бұрын
​@@jaspalsingh-uk7jc😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😮q😮😮 Kawasaki question bu hu
@harpreetaulakh9713
@harpreetaulakh9713 11 ай бұрын
ਬਹੁਤ ਵਧੀਆ ਸੰਦੇਸ਼ ਦਿੱਤਾ ਹੈ ਜੀ
@muhammadumaryameen3014
@muhammadumaryameen3014 8 ай бұрын
Yaar kmaal di acting khas tor te vanjran da kirdar kmaal ay
@desifilma5932
@desifilma5932 8 ай бұрын
Bahut bahut dhanwad veer ji
@BalwinderKaur-gs1zk
@BalwinderKaur-gs1zk 11 ай бұрын
ਇੱਕ ਗੱਲ ਯਾਦ ਰੱਖੋ ਕਿ ਜੈਲਦਾਰ ਤਾਂ ਡੋਗਰ ਸੀ ਤੇ ਜਿਉਣਾ ਸੀ ਮੇਹਰੂ ਛੜਾ ਪਰ ਪੱਗ ਦੀ ਲੱਜ ਕੋਈ ਕੋਈ ਪਾਲਦਾ ਹੈ
@baldevkumar-kc2cp
@baldevkumar-kc2cp 11 ай бұрын
😅😢😢😊😊
@simmukhan4540
@simmukhan4540 11 ай бұрын
Nice sukh de papa ji bhut ghaint aaa ji❤❤
@mandersidhu1415
@mandersidhu1415 11 ай бұрын
ਰੱਬ ਚੜ੍ਹਦੀ ਕਲਾ ਵਿੱਚ ਰੱਖੇ
@jagdevbhunder9877
@jagdevbhunder9877 11 ай бұрын
ਬਹੁਤ ਬਹੁਤ ਮੁਬਾਰਕਾਂ ਜੀ ਸਾਰੀ ਸਮੁਚੀ ਟੀਮ ਨੂੰ ਬਹੁਤ ਹੀ ਵਧੀਆ ਜੀ ਜਗਦੇਵ ਭੂੰਦ ਚੰਡੀਗਰ❤❤
@Munto-bf3bn
@Munto-bf3bn 11 ай бұрын
❤❤
@kundansingh6441
@kundansingh6441 11 ай бұрын
ਬਹੁਤ ਵਧੀਆ ਜੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ 🎉
@baldevsingh9391
@baldevsingh9391 11 ай бұрын
बहुत जवरदसत स्टोरी है कमाल कर दी गई है ऐक्टिंग बहुत अच्छी है बहुत अच्छा मेसेज है
@romeogill3599
@romeogill3599 11 ай бұрын
Wah ji wah so beautiful video very nice msg 😊 ❤❤❤
@tirathsingh6539
@tirathsingh6539 11 ай бұрын
ਜਬਰਦਸਤ 🔥🔥❤️❤️
@jaskaranjawandha9170
@jaskaranjawandha9170 11 ай бұрын
@balwindergill5986
@balwindergill5986 11 ай бұрын
Very nice. Muvi. Congratulations. God bless you
@sarwansingh4795
@sarwansingh4795 11 ай бұрын
Nice film manjit 21 sikh
@sukha3360
@sukha3360 11 ай бұрын
good massage ਬਹੁਤ ਵਧੀਆ ਹੈ ਜੀ
@shalindersingh4048
@shalindersingh4048 8 ай бұрын
ਬਹੁਤ ਵਧੀਆ ਕਹਾਣੀ ਕੰਮ ਵੀ ਸਾਰਿਆਂ ਦਾ ਸ਼ਲਾਘਾਯੋਗ ਹੈ ਧੰਨਵਾਦ ਸਹਿਤ ਜੀ।❤
@desifilma5932
@desifilma5932 8 ай бұрын
Bahut bahut dhanwad veer ji, Jug jug jio
@MandeepSingh-gw1yg
@MandeepSingh-gw1yg 10 ай бұрын
Bhaut sohni movie a ji
@harvindersandhu518
@harvindersandhu518 11 ай бұрын
Very nice g
@pavandevbabucomedian9239
@pavandevbabucomedian9239 10 ай бұрын
आप सबका किरदार बहुत ही अच्छा था और निभाया भी बहुत बढ़िया मेरी तरफ से आप सब को शुभकामनाएं देव बाबू हनुमान गढ कलाकार
@kashidjeventbathinda3328
@kashidjeventbathinda3328 11 ай бұрын
ਪੂਰੀ ਟੀਮ ਨੂੰ ਬਹੁਤ ਬਹੁਤ ਬਹੁਤ ਮੁਬਾਰਕਾਂ ਜੀ,ਬੜਾ ਵਧੀਆ ਸਨੇਹਾ ਭੇਜਿਆ ਗਿਆ ਲੋਕਾਂ ਨੂੰ
@desifilma5932
@desifilma5932 11 ай бұрын
Bahut bahut dhanwad veer ji, jug jug jio
@babakhushdilksk1378
@babakhushdilksk1378 10 ай бұрын
​@@desifilma5932q😊 😊q
@babakhushdilksk1378
@babakhushdilksk1378 10 ай бұрын
😊😊
@inderbrar550
@inderbrar550 11 ай бұрын
ਬਹੁਤ ਵਧੀਆ ਫਿਲਮ 👍👍
@SatnamSingh-q4l
@SatnamSingh-q4l 5 күн бұрын
ਬਹੁਤ ਵਧੀਆ ਸੁਨੇਹਾ ਦਿੱਤਾ ਹੈ ਜੀ ਸਾਰੀ ਟੀਮ ਨੂੰ ਬਹੁਤ ਬਹੁਤ ਬਹੁਤ ਵਧਾਈਆਂ ਵੀਰ ਜੀ ❤❤
@NaharSingh-kh7ch
@NaharSingh-kh7ch 6 ай бұрын
Bai ji bahut Sohna masage a hai god bless you 🙌 Bai Mehro da cacter roll is vv nice❤❤
@ipsingh2870
@ipsingh2870 10 ай бұрын
Minddo vinjaran is a very good role and acting God bless her
@JaspreetSingh-wo4xr
@JaspreetSingh-wo4xr 10 ай бұрын
ਬਹੁਤ ਵਦੀਆਂ ਵੀਡੀਓ ਬਾਈ ਜੀ ਪ੍ਰਰਮਾਤਮਾਂ ਤਰੱਕੀਆਂ ਬਖਸ਼ੇ🙏🙏🙏🙏🙏🙏🙏
@surjeetsingh2955
@surjeetsingh2955 11 ай бұрын
Sari team nu badhaiya 🎉🎉🎉🎉🎉🎉🎉
@user-se1bf1qn4u
@user-se1bf1qn4u 10 ай бұрын
ਮਨੋਰੰਜਨ ਭਰਪੂਰ ਸਿਖਿਆ ਦਾਇਕ ਬਹੁਤ ਵਧੀਆ
@ManjinderKaur-uj3lj
@ManjinderKaur-uj3lj 11 ай бұрын
Very nice story waheguru chardi kala vich rakha
@jagroopsingh5335
@jagroopsingh5335 11 ай бұрын
ਬਹੁਤ ਵਧੀਆ ਕਹਾਣੀ ਲੱਗੀ ਹੈ
@yousafbintashffen
@yousafbintashffen 10 ай бұрын
Very nice and very beautiful story. Thanks sir. (From Canada 🇨🇦).
@GurjantSingh-om2mn
@GurjantSingh-om2mn 11 ай бұрын
ਬਹੁਤ ਸਹੌਣੀ ਫਿਲਮ ਆ
6 ай бұрын
vadhia kahani hai te sarean ne knm bhut vadhia kita hai
@user-hk2vv3rl2t
@user-hk2vv3rl2t 11 ай бұрын
Very Very nice story g Right g Good msg ji Dubai
@user-zj1rc2bh2r
@user-zj1rc2bh2r 8 ай бұрын
ਬਹੁਤ ਪਿਆਰੀ ਸਟੋਰੀ,ਜੀ❤❤❤❤ ਦਿਲ ਜਿੱਤ ਲਿਆ 🎉🎉
@desifilma5932
@desifilma5932 8 ай бұрын
Bahut bahut dhanwad veer ji, Jug jug jio
@user-yu6bj2wi1h
@user-yu6bj2wi1h 8 ай бұрын
Ji​@@desifilma5932
@baljinderkaur3676
@baljinderkaur3676 9 ай бұрын
ਵਧੀਆ ਸੁਨੇਹਾ
@yousafsardar8411
@yousafsardar8411 8 ай бұрын
beautiful name kari jagaa da ho 🌹
@JasveerSingh-nm4ov
@JasveerSingh-nm4ov 9 ай бұрын
ਬਹੁਤ ਸੋਹਣੀ ਕਹਣੀ
@sukhpalsingh9240
@sukhpalsingh9240 11 ай бұрын
Very very nice movie, story & acting of all team specially Jassi , Chindda & zaildaar
@narenderdhaliwal3195
@narenderdhaliwal3195 10 ай бұрын
Bahut badia Dhaliwal saab
@ekamdhaliwal6235
@ekamdhaliwal6235 11 ай бұрын
Very nice video JASDEEP Singh wander Moga
@pindmalwede304
@pindmalwede304 11 ай бұрын
ਬਹੁਤ ਸੋਹਣਾ ਸੁਨੇਹਾ ਦਿੱਤਾ ਇਸ ਕਹਾਣੀ ਨੇ 🎉 ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ
@snehlata4405
@snehlata4405 11 ай бұрын
❤❤❤❤❤❤❤❤❤❤❤❤❤❤❤❤
@rizwanali-hj5ge
@rizwanali-hj5ge 10 ай бұрын
T, u
@palidetwalia1916
@palidetwalia1916 10 ай бұрын
Jeo khush raho
@jaskaranbervalvlog2109
@jaskaranbervalvlog2109 7 ай бұрын
ਬਹੁਤ ਵਧੀਆ ਮੇਸਿਜ ਜੀ ਦੁਨੀਆਂ ਵਾਸਤੇ ਦਿੱਤਾ ਜੀ good. Luk ji
@harjindersingh-hd3mo
@harjindersingh-hd3mo 11 ай бұрын
ਵੀਰ ਜੀ ਇਸ ਨੂੰ ਕਹਿੰਦੇ ਆ ਲੱਖ ਨੂੰ ਸਵਾ ਲੱਖ,,ਮਿਦੋ ਵਣਜਾਰਨ ਦਾ ਕਿਰਦਾਰ ਨਿਭਾਉਣ ਵਾਲੀ ਅਭਿਨੇਤਰੀ ਬਹੁਤ ਖੂਬ ਜੈਲਦਾਰ ਲਫੰਗਾ,, ਡੀ ਸੀ ਨਾਗੋਕੇ,,
@harmeetjassi7491
@harmeetjassi7491 11 ай бұрын
ਬਹੁਤ ਬਹੁਤ ਧੰਨਵਾਦ ਜੀ।
@sukhwindersingh-wy9bt
@sukhwindersingh-wy9bt 10 ай бұрын
Very very good god bless you ay you liv long❤
@satnamsinghbrar-wg7tl
@satnamsinghbrar-wg7tl 11 ай бұрын
Best wishes to all team God work
@sukhsukh6205
@sukhsukh6205 8 ай бұрын
Very emotional story aa
@desifilma5932
@desifilma5932 8 ай бұрын
Bahut bahut dhanwad veer ji, Jug jug jio
@user-eo7dc9jj7u
@user-eo7dc9jj7u 9 ай бұрын
Beautiful ! Don’t know language… and also long … but looking good ..
Electric Flying Bird with Hanging Wire Automatic for Ceiling Parrot
00:15
Underwater Challenge 😱
00:37
Topper Guild
Рет қаралды 48 МЛН