KZ
bin
Негізгі бет
Қазірдің өзінде танымал
Тікелей эфир
Ұнаған бейнелер
Қайтадан қараңыз
Жазылымдар
Кіру
Тіркелу
Ең жақсы KZbin
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
Sassi Punnu Part 1& 2 (Dhadi Udhai Singh & Party)
6:02
LEGENDS OF PUNJAB (OLD KALIYAN) Part-1
14:45
ЧТО ЖЕ МЫ КУПИЛИ СОБАКЕ ВМЕСТО ТАБАЛАПОК😱#shorts
00:34
Теперь ты понял, кто Я такой | 5 серия | Сериал "ПрАкурор"
22:48
Big or Small challenge 😂 Giant chocolate mushroom or small sausage? 🧐 #shorts Best video by Hmelkofm
00:29
伪装成一棵树整蛊妹妹,结果妹妹当场怀疑人生竟要揍我?【两只马儿-恶搞姐妹】
00:57
Mirza Sahiba Part 1 & 2 (Amar Singh Shaunki )
Рет қаралды 621,572
Facebook
Twitter
Жүктеу
1
Жазылу 83 М.
Baldev Singh Sidhu
Күн бұрын
Пікірлер: 196
@HimmatSingh-n1h
2 ай бұрын
ਮੇਰੇ ਪਿਤਾ ਜੀ ਬਹੁਤ ਗੌਂਦੇ ਸਨ ਇਹ ਗੀਤ ਸਰਦਾਰ ਬਖਸ਼ੀਸ਼ ਸਿੰਘ ਜੀ ਓਹਨਾ ਤੋਂ ਮੈਨੂੰ ਸ਼ੌਕ ਪੈ ਗਿਆ
@HimmatSingh-n1h
2 ай бұрын
ਅਸਲੀ ਰੰਗ ਪੰਜਾਬ ਦਾ ਜਵਾਨੀ ਯਾਦ ਕਰਵਾ ਦਿੱਤੀ
@sukhwinderdhiman3457
Жыл бұрын
ਸਾਡਾ ਪੇਡੂ ਵਿਰਸਾ ਸਦਾ ਕਲਾ ਵਿੱਚ ਰਹੇਗਾ ਜਿਨੀਆਂ ਮਰਜ਼ੀ ਨਵੇਂ ਗਾਇਕਾ ਦੀਆਂ ਹਨੇਰੀਆਂ ਆਉਣ
@baldevsinghsingh8567
8 ай бұрын
ਜਦੋਂ ਇਹ ਕਲੀਆਂ ਚਲਦੀਆਂ ਹੁੰਦੀਆਂ ਸੀ ਰੋਹੀਆਂ ਦੇ ਪਸ਼ੂ ਪਰਿੰਦੇ ਵੀ ਕੰਨ ਲਾ ਕੇ ਸੁਣਦੇ ਸੀ ਇਸ ਤਰ੍ਹਾਂ ਮਹਿਸੂਸ ਹੁੰਦਾ ਸੀ
@harbantsingh1522
4 ай бұрын
ਇਹ ਗਾਣੇ 1978 ਵਿੱਚ ਮੈਂ ਸਪੀਕਰਾਂ ਤੇ ਮੰਜਿਆਂ ਤੇ ਬੰਨੇ ਦੇਖ ਕੇ ਸੁਣਦੇ ਆ ਤਵੇ ਸੂਈਆਂ ਨਾਲ ਚੱਲਦੇ ਸੀ ਇਕ ਤਵਾ ਲਾ ਕੇ ਸੂਈ ਕੱਢ ਕੇ ਸਿੱਟ ਦਿੰਦੇ ਸੀ ਅਸੀਂ ਚੱਕ ਲੈਂਦੇ ਸੀ
@nirmalbhullar7593
2 жыл бұрын
ਵਾਹ ਜੀ ਵਾਹ ਅਮਰ ਸਿੰਘ ਸੌਕੀ ਜੀ ਕਿਆ ਬਾਤ ਹੈ
@arshsingh4252
5 ай бұрын
Eh na bhulan yog hai . The great person S. Amar Singh Shaunki Ji
@GurdeepSingh-pp1ek
7 ай бұрын
ਇਸ ਵਿੱਚ ਮੇਰੇ ਨਾਨਾ ਜੀ ਦੀ ਵੀ ਅਵਾਜ ਹੈ ਜਿਹੜੇ ਅਮਰ ਸਿੰਘ ਸ਼ੌਂਕੀ ਨਾਲ ਸਨ ਸਰਦਾਰ ਸੋਹਣ ਸਿੰਘ ਮਾਧੋ ਪੁਰ ਜੱਲੋਵਾਲ ਤੋਂ।
@satnampunjabimusic
4 ай бұрын
🙏🙏
@HarbhajanSingh-x6z
2 ай бұрын
GurmejsinghsoDaleepsinghsoChananinghVpoNallah
@ManjeetKaur-dz4us
3 жыл бұрын
ਸਾਡੀ ਅਮੀਰ ਮਾਣ ਕਰਨਯੋਗ ਵਿਰਾਸਤ।👌🙏
@gurditbal6689
2 жыл бұрын
@Sharma Boy .
@MahalSunnysingh
Жыл бұрын
ਜੀਓ ਬਾਬਿਓ ਜੀਓ
@makhansinghranu132
2 жыл бұрын
ਮੇਰੇ ਸਤਿਕਾਰਯੋਗ ਪਿਤਾ ਜੀ ਦੀ ਮਨਪਸੰਦ ਕਲੀ ।
@deepakteja686
Жыл бұрын
ਬਹੁਤ ਵਧੀਆ ਸਿੱਧੂ ਸਾਹਿਬ।
@SukhwinderJhiont
4 ай бұрын
ਸਾਡਾ। ਮਹਾਨ। ਅਣਮੁੱਲੀ। ਸੰਭਾਲਣ। ਯੋਗ। ਵਿਰਸਾ
@baljitsidhu8912
4 жыл бұрын
ਨਹੀਂ ਰੀਸਾਂ ਤੇਰੀਆਂ ਤਦ ਹੀ ਕਹਿੰਦੇ ਰਹੇ ਹਨ ਹਸਦਾ ਗਾਉਂਦਾ ਪੰਜਾਬੀਆਂ ਦਾ ਪੰਜਾਬ।
@ajmersingh1380
2 жыл бұрын
ਪ੍ਰਾਣੀ ਯਾਦ ਬਹੁਤ ਵਧੀਆ ਵੀਰ
@jagtarchahal2541
2 жыл бұрын
ਬਚਪਨ ਦੀਆਂ ਯਾਦਾਂ, ਜਦੋਂ ਕੋਠਿਆਂ ਤੇ ਦੋ ਮੰਜੇ ਜੋੜ ਕੇ ਸਪੀਕਰ ਲਾਉਂਦੇ ਹੁੰਦੇ ਸੀ ਵਿਆਹਾਂ ਵਿੱਚ ਲਾਉਂਦੇ ਹੁੰਦੇ ਸੀ
@baljitgrewal254
3 жыл бұрын
ਬਹੁਤ ਹੀ ਵਧੀਆ ਗੀਤ ਬਚਪਨ ਦੇ ਦਿਨਾਂ ਦੀ ਯਾਦ
@infopura8337
4 ай бұрын
ਪੰਜਾਬ ਦਾ ਅਸਲ ਰੰਗ ਢੱਡ/ਕਵੀਸ਼ਰੀ।
@sukhimann7224
2 жыл бұрын
ਹਾੜ ਮਹੀਨੇ ਦੁਪਹਿਰੇ ਸਿੱਖਰ ਧੁੱਪ ਵਿਚ ਖੜ ਜਾਂਦੇ ਸੀ ਸਪੀਕਰ ਤੇ ਲੱਗੀ ਕਲੀ ਸੁਣਨ ਲਈ।
@hardevsinghbaring5230
4 жыл бұрын
ਜੁਗੋ ਜੁਗ ਜਿਉਂਦੇ ਰਹੋਗੇ ਸੌਕੀਆ
@subasingh9859
2 жыл бұрын
Very nice. Punjabi Folklore. Supreme Dhadi Shaunki ji. Dr Suba Singh Amritsar
@kulvirgharialkulvirgharial4417
3 жыл бұрын
ਪੁਰਾਣੇ ਦਿਲਾਂ ਨੂੰ ਛੂਹਣ ਵਾਲੇ ਗੀਤ ਬਾਪੂ ਉਦੈ ਸਿੰਘ ਦੇ ਗਾਏ ਕੁਲਵੀਰ ਸਿੰਘ ਮੂੰਡੀਆ
@surjitkhosasajjanwalia9796
3 жыл бұрын
ਰੂਹ ਨੂੰ ਸਕੂਨ ਦੇਣ ਵਾਲਾ
@sunitarani3073
3 жыл бұрын
ਬਹੁਤ ਬਹੁਤ ਬਹੁਤ ਬਹੁਤ ਹੀ ਵਧੀਆ
@simrat637
Жыл бұрын
ਮੇਰਾ ਦਾਦਾ ਜੀ ਸੁਣ ਦਾ ਹੁੰਦਾ ਸੀ 🥹🥹
@baljitgrewal254
3 жыл бұрын
ਬਹੁਤ ਹੀ ਵਧੀਆ ਗੀਤ ਹੈ I Like This song
@satnamsingh-ep2ei
3 жыл бұрын
ਵਾਹ ਜੀ ਵਾਹ ਕਿਆ ਬਾਤ ਹੈ
@HimmatSingh-pe2wr
4 жыл бұрын
ਹਿਕ ਦੇ ਜੋਰ ਨਾਲ ਗਾਉਂਦੇ ਸਨ ਹੁਣ ਤਾਂ ਧਮਕ ਸੁਣਦੀ ਹੈ
@manjitheer1671
3 ай бұрын
ਵਧੀਆ ਟਾਈਮ ਸੀ ਯਾਰ
@dharmvirsinghshaunki5062
2 жыл бұрын
ਇਹਨਾ ਪਿਆਰ ਸਤਿਕਾਰ ਦੇਣ ਲਈ ਆਪ ਸਭ ਦਾ ਸ਼ੌਂਕੀ ਪਰਿਵਾਰ ਵਲੋਂ ਤਹਿ ਦਿਲੋਂ ਧੰਨਵਾਦ ਜੀ
@jagtarchahal2541
2 жыл бұрын
ਸ਼ੋਕੀ ਜੀ ਦੇ ਪ੍ਰੀਵਾਰ ਚੋਂ ਓ ਬਾਈ ਜੀ ਬਹੁਤ ਖੂਬ ਆਪਣਾ ਮੋਬਾਇਲ ਨੰਬਰ ਭੇਜਣਾ
@HimmatSingh-n1h
2 ай бұрын
ਭਾਈ ਧਰਮਵੀਰ ਸਿੰਘ ਸ਼ੌਂਕੀ ਜੀ,ਆਪ ਜੀ ਦਾ ਫੋਨ ਨੰਬਰ ਨਿਕਲ ਗਿਆ ਫੋਨ ਵਿਚੋਂ, ਕਿਰਪਾ ਕਰਕੇ ਅਪਣਾ ਫੋਨ ਨੰਬਰ ਭੇਜਣਾ ਜੀ ਧੰਨਵਾਦ ਸਹਿਤ ਜਥੇਦਾਰ ਹਿੰਮਤ ਸਿੰਘ ਖਾਲਸਾ ਫਿਰੋਜਪੁਰ@@jagtarchahal2541
@rmndeepkaur8515
Жыл бұрын
2023 ch kon sunda pya eh song?❤
@satnambhutta6449
Жыл бұрын
Bapu de shaunk yaad karwa ditte. Thanks much
@HarkeshSingh-br7ld
6 ай бұрын
I am listing this song since 1960.. My birth year is 1954... Amar singh chounki mixed in our blood.. My father My taya jee My chhaha jee Always listing old KALIA
@tigerbrar3625
4 ай бұрын
Mere dada ji bahoot pasand karde c
@SanjeevSharma-bj6zl
Жыл бұрын
Old is Gold, ਬਹੁਤ ਖੂਬ
@avtarsingh2531
2 жыл бұрын
ਅੱਜ ਲੋੜ ਹੈ ਇਸ ਵਿਰਾਸਤ ਨੂੰ ਕਾਇਮ ਰੱਖਣ ਦੀ
@navdeepsingh3904
Жыл бұрын
Bahot. Chaga. Laga. Bachpan. Yad. Agiya. Dil. Dimag. 40sal.pise..ja.variya.c.tuhada.bahot.dhanvad.ji
@surinderpal4135
7 ай бұрын
Amar Singh shonki Ji aap ko bachpan se sunte hai
@mssarai1
2 ай бұрын
ਵਾਹ ਜੀ ਵਾਹ ਰੂਹ ਨੂੰ ਸਰਸ਼ਾਰ ਕਰਨ ਵਾਲੀ ਗਾਇਕੀ
@manpreetsinghbrar3869
3 жыл бұрын
Very good Punjabi virsa shabh Ke rakish g
@gurpartapsingh7606
4 жыл бұрын
ਵੀਰ ਬਲਦੇਵ ਸਿੰਘ ਜੀ ਅਮਰ ਸਿੰਘ ਸ਼ੌਂਕੀ ਦੇ ਰਿਕਾਰਡ ਅਾ ਜਾਹ ਸੀਸ ਨੂੰ ਤਲੀ ਤੇ ਧਰ ਕੇ ਅਤੇ ਸਾਜਨ ਸਾਜਨ ਕਰਦੀ ਅੜੀਏ ਯੂ ਟਿਊਬ ਤੇ ਪਾਓ
@sukhdevsingh3348
2 жыл бұрын
Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji
@jasbirbhagivander4106
2 жыл бұрын
Remarkable Very high pitched voice Hearing since childhood
@avtar781
2 жыл бұрын
ਬੀਤ ਗਏ ਵਕਤ ਦੀ ਯਾਦ ਤਾਜ਼ਾ ਹੋ ਗਈ ਹੈ।।।2022-1975
@gagandeepkour7576
11 күн бұрын
ਮੇਰੇ ਪਿਉ ਦੀ ਮਨਪਸੰਦ ਕਲੀ ਇਹ ਮੈਂ ਵੀ ਬਚਪਨ ਵਿੱਚ ਸੁਣੀ ਆ ❤
@sukhwinderdhiman3457
3 жыл бұрын
ਬਹੁਤ ਧੰਨਵਾਦ ਵੀਰ ਜੀ
@bschungha8542
11 күн бұрын
ਬਚਪਨ ਯਾਦ ਆ ਗਿਆ ਹੈ ਇਹ ਰੀਕਾਰਡ ਮੰਜਿਆਂ ਉਪਰ ਸਪੀਕਰ ਬੰਨ ਕੇ ਛੱਤ ਉਤੇ ਲਾਉਂਦੇ ਸੀ
@gorakhan6378
4 жыл бұрын
Vry nyc awaza
@rajbindersingh8237
3 ай бұрын
ਬਹੁਤ ਵਧੀਆ ਪਿੰਡਾ ਦੇ ਲੋਕ ਕਨ ਲਾ ਲਾ ਸੁਣਦੇ ਸੀ
@HarkeshSingh-br7ld
6 ай бұрын
No body can across to Amar singh chounki.. Highly sound Clear wording.. I have no more wording..
@amarjitkaur1945
3 жыл бұрын
ਵੀਰ ਜੀ ਮਿਰਜ਼ੇ ਵੱਲੋਂ ਦਿੱਤਾ ਜਵਾਬ ਵੀ ਅਪਲੋਡ ਕਰਿਉ,ਧੰਨਵਾਦ
@harjindersinghsaggu4211
5 жыл бұрын
ਬਚਪਨ ਦੀਅਾ ਯਾਾਦਾ ਤਾਜੀਅਾ ਹੋ ਗੲੀਅਾ ਜੀ
@kultarsingh7886
3 жыл бұрын
Lllllllllllllllllllllllllllllllllllllllllllllllllllppp
@mohankahlon4563
Жыл бұрын
ਜਦੋਂ ਇਹ ਗੀਤ ਵਿਆਹਾਂ ਵਿਚ ਕੋਠੇ ਉਤੇ ਲਗਦੇ ਸਨ ਪਿੰਡ ਵਿਚ ਰੌਣਕਾਂ ਲਗ ਜਾਂਦੀਆ ਸਨ ਸਾਰਾ ਪਿੰਡ ਵਿਆਹ ਦੇ ਰੰਗ ਵਿਚ ਬੰਨਿਆ ਜਾਂਦਾ ਸੀ ਕਾਸ! ਕਿ ਅਜ ਉਹ ਦਿਨ ਹੁੰਦੇ ਗੋਲਡਨ ਟਾਇਮ ਆਫ ਪੰਜਾਬ ।
@SAGAR0004
2 жыл бұрын
ਕੋਈ ਸ਼ਬਦ ਨਹੀਂ ਹੈ .....10-04-2022 ਦਿਨ ਐਤਵਾਰ ਸ਼ਾਮ- 7.49pm
@harneksingh8383
3 ай бұрын
Evergreen song. Eh hai Panjabi culture
@GurmeetSingh-tw3sb
4 жыл бұрын
Punjabi sabheachar de evergreen shaandar and Universal geet sun ke man Shaant ho janda hai thank s so much
@desibandeteertuka2347
5 жыл бұрын
ਬਹੁਤ ਹੀ ਖ਼ੂਬਸੂਰਤ
@12nkg
5 жыл бұрын
Extraordinary, evergreen & very impressive .
@MalkitSingh-kp6zs
8 ай бұрын
Waheguru ji waheguru Bhai daleep Singh ji samrawan wale
@harcharantiwana7629
Жыл бұрын
ਮੇਰੀ ਤੇ ਮੇਰੇ ਪਿਤਾ ਜੀ ਦੀ ਪਸੰਦ
@ManjitSingh-cy9wn
3 ай бұрын
Kia baat hai Shounky Sahib
@balwindersinghbhullar9415
2 жыл бұрын
ਬੀਤੀਆਂ ਯਾਦਾਂ ਬਹੁਤ ਵਧੀਆ
@rajbindersingh8237
3 ай бұрын
ਨਹੀਂ ਰੀਸਾਂ ਸਿੱਧੂ ਸਾਹਿਬ ਕਾਸ਼ ਉਹ ਸਮਾਂ ਫਿਰ ਆ ਜਾਵੇ ਪਿੰਡਾ ਵਿਚ
@SonySahota-pv3jo
2 ай бұрын
Bahut badhiya g
@palgill5041
16 күн бұрын
ਮੇਰਾ ਬਾਪੂ ਨਾਇਬ ਕੋਟੀਆ ਤੇ ਅਮਰ ਸਿੰਘ ਸੌਕੀ ਮਨਪਸੰਦ ਸੀ
@arsh8ballpool509
5 жыл бұрын
ਬਹੁਤ ਵਧੀਆ ਜੀ
@ajitpalsingh849
3 жыл бұрын
Verygood
@87thcgursharankaur15
6 жыл бұрын
ਸਿਰਾ ਗਾਇਕੀ
@baldevsingh3568
5 ай бұрын
50 saal to zyada purani eh kli aj v manoranjan kardi hai
@harrybuttar4568
4 жыл бұрын
Old song sachi koi gl bhat hundi aa
@GURCHARANSINGH-xq4jd
5 ай бұрын
Amar Singh Shaunki is really AMAR
@JSingh-v5w
3 ай бұрын
ਅਮੀਰ ਢਾਡੀ ਵਿਰਾਸਤ🙏
@tigerbrar3625
Жыл бұрын
Bahoot vadhia song aa ji
@harjindersinghsaggu4211
5 жыл бұрын
ਅਜ ਤਾ ਗੰਦ ਪਾੲਿਅਾ ਗਾੲੀਕਾ ਨੇ,
@ManinderSingh-yl2sj
4 жыл бұрын
Dil...khus karta🙏🙏😍😍
@jagnandanbrar2209
2 жыл бұрын
V.good , childhood days Amar S. Shaunki Amar ho giya
@rajbindersingh8237
3 ай бұрын
ਕੋਈ ਸ਼ਬਦ ਨਹੀਂ ਇਸ ਵਾਸਤੇ 28/8/2024
@surjitsinghdhillon3077
3 жыл бұрын
He praised n proved that Sahiban was faithful.
@kulwantsinghsandhu5083
2 жыл бұрын
Very good video thanks
@dilbagpannu4487
2 жыл бұрын
When I am listening this song my age reduced from 78 to 20 years I feel I am very young moving on the roads and walking walking in street
@ShamsherSingh-cg7nr
3 жыл бұрын
Old is gold
@balrajsingh6334
2 жыл бұрын
ਰਾਤ ਨੂੰ ਕੋਠਿਆਂ ਤੇ ਪਏ ਸੁਣਦੇ ਹੁੰਦੇ ਸਾਂ, ਹੋਰ ਗੱਲ ਸੁਣੋ ਇਹ ਕਲੀਆਂ ਧਾਰਮਿਕ ਪ੍ਰੋਗਰਾਮਾਂ ਵਿੱਚ ਵੀ ਚੱਲੀ ਜਾਂਦੇ,ਪਰ ਹੁਨ ਸਮਝਦੇ ਹਾਂ ਕਿ ਇਹ ਤਾਂ ਰੁਮਾਂਟਕ ਕਲੀਆਂ ਸਨ।
@bsbs9
5 жыл бұрын
Good 👌videos
@niranjansinghjhinjer1370
4 жыл бұрын
Satsriakal bai ji shukriya
@arshsingh4252
5 ай бұрын
Old is Gold.
@baldevdhillon4385
5 жыл бұрын
ਨਾਂ ਰੀਸ਼ ਸੋਕੀ
@rambrar3207
Ай бұрын
So good love brar famly
@daljeetsinghmaan3132
4 жыл бұрын
Very nice 👍
@gurmeetgurmeet5113
2 жыл бұрын
Very good song
@bhagwansinghdhillon842
Жыл бұрын
Old is gold very nice song
@gurbachansinghbrar1960
2 жыл бұрын
Kya. Baat. Aaa
@MakhanSingh-pn1fy
Жыл бұрын
Very nice
@Dharmpal-ib1cd
Жыл бұрын
Nhin Reeshan Saunki dyan vakya mannog manpsand kalyan .( Samarjit Kamalu Swatch )
@amarjitsinghkuka6697
3 жыл бұрын
Classic old kalian
@sukhimann7224
2 жыл бұрын
ਸੱਚਾ ਪਿਆਰ ਪਰ ਹੁਣ ਵਾਲੀਆਂ ਵੇਖ ਲਵੋ ਜੀ।
@aamaadmiparty-punjab9669
5 жыл бұрын
Mirza sahib love story
@ManinderSingh-yl2sj
4 жыл бұрын
I like..this song 🙏🙏😍😍
@jagrajsingh5108
3 жыл бұрын
BY G BAHUT SHUKRIA GEET LAI PAR MIRZA AKHE SAHIBA SIDE2 HAI ASLI GEET NU JE SUNAO TE AHSAN HOVEGA SADE TE..
@sonypitho2800
Жыл бұрын
Att
@nachhatarchangaliwala4617
2 жыл бұрын
Nerala merja by amar shonkey
@govinderdhaliwal1584
10 ай бұрын
A prominent Dhabi in the 60’s. Perhaps none could match his standard since then.
@AjaySingh-rd9cv
6 жыл бұрын
NYC song
@krishanmannbibrian
2 жыл бұрын
bachpan di khushabu veer
@jarnailsingh2975
2 жыл бұрын
ਓਹ ਸਮਾ, ਓਹ ਮਹੌਲ,ਇਹ।ਕਾਲੀਆਂ,ਕਿਥੇ ਮਿਲਣੇ ਹਨ, ਕਾਸ਼ ਲੰਘਿਆ ਸਮਾ ਵਾਪਸ ਆ ਜਾਂਦਾ
@jagrajsingh5108
2 жыл бұрын
VRERA DOOJI SIDE AH NAHI OH HAI MIRJA AKHE SSHIBA ZAROOR SUNAO BAI JI BENTI -AI.
6:02
Sassi Punnu Part 1& 2 (Dhadi Udhai Singh & Party)
Baldev Singh Sidhu
Рет қаралды 150 М.
14:45
LEGENDS OF PUNJAB (OLD KALIYAN) Part-1
Dr.J.S Ramgarhia
Рет қаралды 64 М.
00:34
ЧТО ЖЕ МЫ КУПИЛИ СОБАКЕ ВМЕСТО ТАБАЛАПОК😱#shorts
INNA SERG
Рет қаралды 2,5 МЛН
22:48
Теперь ты понял, кто Я такой | 5 серия | Сериал "ПрАкурор"
Я ОТ САКЕ
Рет қаралды 913 М.
00:29
Big or Small challenge 😂 Giant chocolate mushroom or small sausage? 🧐 #shorts Best video by Hmelkofm
Hmelkofm
Рет қаралды 12 МЛН
00:57
伪装成一棵树整蛊妹妹,结果妹妹当场怀疑人生竟要揍我?【两只马儿-恶搞姐妹】
两只马儿—恶搞姐妹
Рет қаралды 12 МЛН
5:26
BREAKING NEWS : ਜਥੇਦਾਰ ਨੇ ਸੁਖਬੀਰ ਬਾਦਲ ਨੂੰ ਫੜਾਤਾ ਮਾਇਕ ਸੁਖਬੀਰ ਬਾਦਲ ਥਰ ਥਰ ਲੱਗਿਆ ਕਬਣ
Rozana Times
Рет қаралды 42 М.
53:58
Dhadi Daya Singh Dilbar | Garja Singh Bota Singh | Original Live Recording |
Sarangi Master Jatinder Singh Shergill
Рет қаралды 13 М.
35:20
Mirza Sahiba Love Story and Mazar Tour Dana Abad Pakistan
Wisdom Productions
Рет қаралды 6 МЛН
9:15
Amar Singh Shonki Part 01 / Old is Gold
Old is Gold Punjabi Songs
Рет қаралды 50 М.
5:03
Kavishari - Mirza | ਕਵੀਸ਼ਰੀ - ਮਿਰਜ਼ਾ | Harbhajan Mann ਹਰਭਜਨ ਮਾਨ | Very Old and Rare Video
Music Waves
Рет қаралды 300 М.
1:19:46
Desraj Dhadi Lachkani Akhara Pind Sanghe Khalsa Part2/3
Balwinder Sangha
Рет қаралды 502 М.
7:35
Na Badli Takdeere
Release - Topic
Рет қаралды 1,1 МЛН
29:39
Historic Moments - Rare Speeches of Sant Jarnail Singhji Bhindranwale 1984 Historic Moments- Part 6
Punjabi Entertainment
Рет қаралды 7 МЛН
20:10
Mirza Sahiban 1969
Narinder Biba
Рет қаралды 324 М.
3:13
Rani Sundera Benti Kardi (Amar Singh Shaunki)
Baldev Singh Sidhu
Рет қаралды 631 М.
00:34
ЧТО ЖЕ МЫ КУПИЛИ СОБАКЕ ВМЕСТО ТАБАЛАПОК😱#shorts
INNA SERG
Рет қаралды 2,5 МЛН