Miscreants beaten boy: ਬਦਮਾਸ਼ਾਂ ਨੇ ਕੁੱਟਿਆ ਪੁਲਿਸ ਵਾਲੇ ਦਾ ਮੁੰਡਾ, ਕੁੱਟਮਾਰ ਦੀ ਬਣਾਈ ਵੀਡੀਓ

  Рет қаралды 379,430

News18 Punjab

News18 Punjab

Күн бұрын

Пікірлер: 397
@Landlordjattjasman
@Landlordjattjasman Ай бұрын
ਬਹੁਤ vadia ਉਪਰਾਲਾ ਕੀਤਾ ਵੀਰਾਂ ਨੇ
@mandeepsinghmandeepsingh5213
@mandeepsinghmandeepsingh5213 4 ай бұрын
ਇਸੇ ਕਰਕੇ ਕਹਿਨੇ ਮਾੜੇ ਕੰਮ ਨਾ ਕਰਿਆ ਕਰੋ ਧੀਆਂ ਪੁੱਤਾਂ ਤੇ ਅੱਗੇ ਆਉਂਦੇ
@goldygrewal4012
@goldygrewal4012 4 ай бұрын
ਹੋਇਆ ਤਾਂ ਬਹੁਤ ਗ਼ਲਤ ਹੈ ਜਦੋਂ ਇਹੋ ਪੁਲਿਸ ਵਾਲੇ ਕਿਸੇ ਦੇ ਬੱਚਿਆਂ ਨੂੰ ਨਾਜਾਇਜ਼ ਹੀ ਕੁਟ ਕੁਟ ਮਾਰ ਦਿੰਦੇ ਹਨ ਉਨ੍ਹਾਂ ਦੇ ਮਾਂ ਬਾਪ ਤੇ ਕੀ ਬੀਤਦੀ ਹੈ ਉਹ ਰੱਬ ਹੀ ਜਾਣਦਾ ਹੈ।
@LakhSohi
@LakhSohi 4 ай бұрын
@@goldygrewal4012 👌👌👌♥️
@tarsemsama7735
@tarsemsama7735 4 ай бұрын
O bhrava chor ta chor aa eho jahia jutha da sath na do kuj shrarti v hege nihanga da bana pake badnam karde aa
@Youtubechahal1
@Youtubechahal1 4 ай бұрын
Bai sade lagge da e aw munda b bala fukraa c 😂😂 balda c service
@SandhuSaab-yo8cg
@SandhuSaab-yo8cg 4 ай бұрын
100%✔️👌🏻👌🏻
@kakajora2547
@kakajora2547 4 ай бұрын
Baap Diya kitiya bete nu bhuktniya peniya ne....police wale v bot najaj krde ne....bot changi kiti sale de hor loniya c..waaade.a.s.i.. daa mund😂
@JatinderSingh-yn6wj
@JatinderSingh-yn6wj 4 ай бұрын
ਸੋਚਣ ਵਾਲੀ ਗੱਲ ਐ, ਬਿਨਾ ਵਜਹ ਤੋਂ ਕੋਈ ਕਿਸੇ ਨੂੰ ਕਿਵੇਂ ਕੁੱਟ ਸਕਦੈ, ਇਹਨੇ ਵੀ ਸੱਪ ਦੀ ਸਿਰੀ ਤੇ ਪੈਰ ਰੱਖਿਆ ਹੋਣੈ ।
@ItsYash-w1z
@ItsYash-w1z 4 ай бұрын
Smaan launda c. ... Chitta eh Munda
@Youtubechahal1
@Youtubechahal1 4 ай бұрын
Kudi da chkr c bai sade pind wall da e aw ew e bond pange laindaa
@Jxssa_57
@Jxssa_57 4 ай бұрын
Bai ehnu jandaa mai bahout fuddu bandaa ehh kudian nl bahout glt kaam karda rehaa ohna diyan photos leak karda eehaa ehh bahout fuduu bandaa eh v
@DineshDinesh-nh9wk
@DineshDinesh-nh9wk 4 ай бұрын
Bai meinu tera dmaag e ni theek lagda. Ki sapp di siri te sirr rakheya.? Kise ne pind cho dasta te shaq munde te peya te kutt ta. Chori karke vechan ch ki mahaan kmm a naale.? Naale aha Sikhi baane paake saale chor phirde ne ajjkal Punjab ch. Ah mundeya naal v ohi c dalle saale.
@HarbhajanSingh-ej2gm
@HarbhajanSingh-ej2gm 3 ай бұрын
ਕੋਈ ਨਾ ਕੋਈ ਗੱਲ ਜਰੂਰ ਹੋਵੇਗੀ ਇਸ ਤਰਾਂ ਕੋਈ ਕਿਸੇ ਨੂੰ ਨਹੀਂ ਮਾਰਦਾ
@JASS-0654
@JASS-0654 4 ай бұрын
ਬਹੁਤ ਵਧੀਆ ਨਤੀਜੇ ਸਾਹਮਣੇ ਆਉਂਦੇ ਹਨ,,
@sukhjitsingh1916
@sukhjitsingh1916 4 ай бұрын
ਬੋਤ ਵਦੀਅਾ ਕਿੱਤਾ ਇਸ ਵੀਰਾ ਨੇ ਸਾਲੇ ਪੁਲਿਸ ਦੇ ਲੋਡੇ ਏਦਾ ਦੇ ਈ ਹੁੱਦੇ ਅਾ ਸਾਲੀ ਬੂਚੜ ਪੁਲਿਸ ਦੀ ਅੋਲਾਦ ਏਦਾ ਦੀ ਹੁੱਦੀ ਅਾ ਸਾਰੇਅਾ ਦੀ 👌👌
@baj168
@baj168 4 ай бұрын
ਪੁਲਸ ਵਾਲੇ ਵੀ ਬਹੁਤ ਮਾੜਾ ਕਰਦੇ ਆ ਜਦੋਂ ਆਪ ਬੀਤ ਦੀ ਏ ਫੇਰ ਪਤਾ ਲਗਦਾ ਏ ਬਹੁਤ ਵਧੀਆ ਕੀਤਾ ਜੇ ਕਿਸੇ ਨਾਲ ਮਾੜਾ ਕਰਨਾ ਤਾਂ ਵਧੀਆ ਜਦੋਂ ਆਪ ਮਾੜਾ ਕਰਨਾ ਤਾਂ ਕੋਈ ਮਾੜਾ ਨੀ 👌👌👌👌👌👌ਬਹੁਤ ਵਧੀਆ ਕੀਤਾ y ਗੁਡ ਲਕ
@swarnjeetkaurmattu1315
@swarnjeetkaurmattu1315 4 ай бұрын
ਏ ਲੱਗਦਾ ਜਿਵੇਂ ਕੁਟਿਆ ਘੱਟ ਡਰਾਇਆ ਜਾਂਦਾ ‌
@HarwinderbhattiHarwindersinghb
@HarwinderbhattiHarwindersinghb Ай бұрын
😂😂
@gurcharnsingh6959
@gurcharnsingh6959 4 ай бұрын
ਪੰਜਾਬ ਦੀ ਨੌਜਵਾਨੀ ਕਿਧਰ ਨੂੰ ਜਾ ਰਹੀ ਹੈ ਸੋਚਣ ਦੀ ਲੋੜ ਹੈ ਬਚਿਆਂ ਨੂੰ ਸਮਝਣਾ ਚਾਹੀਦਾ ਹੈ
@harpreetbawabawa5981
@harpreetbawabawa5981 4 ай бұрын
ਆਪਦੇ ਵਾਰੀ ਵੇਖਿਆ ਚੀਕ ਨਿਕਲਦੀ ਹੁਣ ਜਦੋਂ ਤੁਸੀਂ ਕਿਸੇ ਤੇ ਨਜਾਇਜ ਪਰਚਾ ਪਾਉਣੇ ਆ ਕਰਨੀਆਂ ਭਰਨੀਆਂ ਇੱਥੇ ਹੀ ਹੈ
@Punjabi-l2z
@Punjabi-l2z 4 ай бұрын
85% nehang galat kamma ch he aa 🙏🙏🙏 chahe koi gussa kare sach ta eh he aa
@guri260-6
@guri260-6 4 ай бұрын
Sahi gall AA
@jassbhatia815
@jassbhatia815 4 ай бұрын
90% aa veere
@DineshDinesh-nh9wk
@DineshDinesh-nh9wk 4 ай бұрын
Meat-maas khana, bhang peeni fer ahi haal hona enna dalleya da. Nihang tan pehla hunde c, ajjkal tn showoff e a!
@jaskaransingh393
@jaskaransingh393 3 ай бұрын
​@@DineshDinesh-nh9wksare dhrma da eho haal sade kol mandir othe da pandit mandir ch hi bidiya pinda sara din
@Vikramsinghkamboj52637
@Vikramsinghkamboj52637 3 ай бұрын
​@@jaskaransingh393😂😂😂 chal jhootha ...... Hega tu sikh hai ...tere kol keda mandir hai ? Chawal ghat maar ...athe nihanga di gal hori hai ......
@gagan5733
@gagan5733 3 ай бұрын
ਪੰਜਾਬ ਪੁਲਿਸ ਜਦੋਂ ਲੋਕਾਂ ਦੇ ਜਵਾਕਾਂ ਨਾਲ ਨਜਾਇਜ਼ ਕੁੱਟਦੇ , ਪਰਚੇ ਪਾ ਦਿੰਦੇ ਅੱਜ ਆਪਣੇ ਜਵਾਕ ਤੇ ਆਈ , ਹੁਣ ਕਿਵੇਂ ਚੀਕਾਂ ਮਾਰਦੇ। ਨਾਲੇ ਇਹ ਮੁੰਡਾ ਗੱਪ ਮਾਰ ਰਿਹਾ ਗੱਲ ਕੋਈ ਹੋਰ ਜਿਸ ਪਿੱਛੇ ਇਸਦੇ ਕੁੱਟ ਪਈ 25 ਜਾਣੇ ਵੀਡਿਓ ਵਿੱਚ ਤਾਂ ਦਿਖਦੇ ਨਹੀਂ , ਗੱਪ ਹੈ ਸ਼ਬ
@hardevdhillon3296
@hardevdhillon3296 4 ай бұрын
ਪੁਲਿਸ ਮੁਲਾਜ਼ਮਾਂ ਹੁਣ ਪਤਾ ਲੱਗ ਗਿਆ ਨਾ ਜੇ ਜੰਗਲ ਚ ਅੱਗ ਲੱਗੀ ਹੋਵੇ ਤਾਂ ਉਹ ਅੱਗ ਘਰਾਂ ਚ ਵੀ ਵੜ ਜਾਂਦੀ ਹੈ ਜੋ ਗੁੰਡੇ ਤੁਹਾਡੀ ਸ਼ਹਿ ਤੇ ਕੰਮ ਕਰਦੇ ਸੀ ਅੱਜ ਤੁਹਾਡੇ ਹੀ ਬੱਚਿਆਂ ਨੂੰ ਮਾਰਨ ਲੱਗ ਪਏ ਸੀਨੀਅਰ ਅਫਸਰ ਆਪਣੇ ਪੰਜਾਬ ਪੁਲਿਸ ਦੇ ਏਐਸਆਈ ਦੇ ਬੱਚੇ ਦੀ ਹੋਈ ਕੁੱਟਮਾਰ ਤੇ ਕੋਈ ਸੁਣਵਾਈ ਨਹੀਂ ਕਰ ਰਹੇ ਜੇ ਪੰਜਾਬ ਪੁਲਿਸ ਨੇ ਇਹਨਾਂ ਗੁੰਡਿਆਂ ਤੇ ਕੋਈ ਕਾਰਵਾਈ ਨਾ ਕੀਤੀ ਉਹ ਸਮਾਂ ਦੂਰ ਨਹੀਂ ਤੁਹਾਡੇ ਘਰਾਂ ਵਿੱਚ ਵੜ ਕੇ ਤੁਹਾਡੀਆਂ ਬੇਟੀਆਂ ਤੱਕ ਵੀ ਇਹ ਹੱਥ ਪਾਉਣਗੇ ਪੰਜਾਬ ਸਰਕਾਰ ਨੂੰ ਅਤੇ ਪੰਜਾਬ ਪੁਲਿਸ ਨੂੰ ਬੇਨਤੀ ਹੈ ਕਿ ਇਹਨਾਂ ਤੇ ਬਣਦੀ ਕਾਰਵਾਈ ਕਰਕੇ ਤੁਰੰਤ ਰੈਸਟ ਕੀਤਾ ਜਾਵੇ ਨਹੀਂ ਤਾਂ ਇਹਨਾਂ ਦੇ ਛਿੱਟੇ ਹੋਰ ਵੀ ਗੰਭੀਰ ਨਿਕਲਣੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@Davindar500
@Davindar500 4 ай бұрын
ਪੁਲੀਸ ਵਾਲੇ ਘੱਟ ਕਰਦੇ ਆ। ਸਹੀ ਅਾ
@sidhusaab6632
@sidhusaab6632 4 ай бұрын
ਉਹ ਭਰਾਵਾ ਨਸੇੜੀਆ ਆ ਨਿੰਗ
@GurpreetSingh-o7g6f
@GurpreetSingh-o7g6f Ай бұрын
Veer je police wale thode nl kuj glt krde ta ohna nl pnga lwo Aulad nl pnga len wale ki apne peo de hunde fer Shrm kr oye
@khushsinghvlog
@khushsinghvlog 4 ай бұрын
ਹੁਣ ਲੋਕਾਂ ਨੂੰ ਏਹਵੀ ਸਮਜ ਆ ਜਾਣੀ ਚਾਹੀਦੀ ਆ ਕੀ police ਵਾਲੇ ਦੀ ਖੁਦ ਦੀ।ਕੋਈ ਨਹੀਂ ਸੁਣਦਾ ,,ਲੋਕਾਂ ਦੀ ਕਿੱਥੋਂ ਸੁਣਦੇ ਹੋਣਗੇ,,,
@GAGANSTARLINK
@GAGANSTARLINK 4 ай бұрын
ਸੱਚੇ ਸਰਦਾਰ ਕਦੇ ਪੈਰਾਂ ਨੂੰ ਹੱਥ ਨਹੀਂ ਲਵਾਉਂਦੇ ਸੀ ਨਾ ਹੀ ਕਦੇ ਬਦਮਾਸ਼ੀ ਕਰਦੇ, ਇਹ ਕਾਦੇ ਸਰਦਾਰ , ਤੂੰ ਕਤੇ ਇਕੱਲਾ ਹੁੰਦਾ ਤਾਂ ਫਿਰ ਕਹਿੰਦਾ ਪੈਰੀ ਹੱਥ ਲਾ, ਤੇਰੇ ਪੱਟਾ ਜਿਡੇ ਤਾਂ ਡੋਲੇ ਸੀ ਬਾਈ ਦੇ, ਇੱਕਲੇ ਨੂੰ ਦੇਖ ਕੇ ਕੋਈ ਵੀ ਮਾਰ ਸਕਦਾ ਏ, ਤੇ cm ਸਾਹਿਬ ਜੀ, ਕਦੇ ਕੋਈ ਕਿਸੇ ਨੂੰ ਮਾਰੀ ਜਾਦਾਂ ਏ, ਕਦੇ ਚੋਰ ਚੋਰੀ ਕਰਨ ਨੂੰ ਬੰਦੇ ਵੱਡੀ ਜਾਂਦੇ ਨੇ, ਤੁਸੀਂ ਕੀ ਕਰਦੇ ਪੈਉ.
@JaspreetSingh-le6gs
@JaspreetSingh-le6gs 4 ай бұрын
Vdiya hoya ❤
@mandeepsinghmandeepsingh5213
@mandeepsinghmandeepsingh5213 4 ай бұрын
ਜਦੋਂ ਬੇਕਸੂਰ ਕਿਸੇ ਦੇ ਪੁੱਤ ਨੂੰ ਮਾਰਦੇ ਤੁਸੀਂ
@Gill_cinematographer
@Gill_cinematographer 4 ай бұрын
Tera ki mada kita police ne pehla tu dss
@GurpreetSingh-o7g6f
@GurpreetSingh-o7g6f Ай бұрын
Es ch munde da ki ksoor Je bdla lena ta peo to lawo Nhi tuci apne peo de e nhi jo kese di aulad nu kutt ke badla lende o Mtlb saaf hai
@HarwinderSingh-yy3co
@HarwinderSingh-yy3co 4 ай бұрын
ਬਿਲਕੁਲ ਠੀਕ ਕੀਤਾ ਹੋੳਉ ਬਦਮਾਸੀ ਵਿਖਾੳਉਦਾ ਹੋਣਾ ਬਾਕੀ ਹੁਣ ਤਾ ਪਤਾ ਇਹਨੂੰ ਇਹਦੀ ਚਲਣੀ ਝੂਠ ਵੀ ਇਹਦਾ ਸੱਚ ਬਨਣਾ
@sehajgamer5433
@sehajgamer5433 4 ай бұрын
Tu apde kolo hi boli ja tenu kuch pta
@MannGarry
@MannGarry 4 ай бұрын
@GaganGuri-w2d
@GaganGuri-w2d 4 ай бұрын
ਰੱਬ ਨੂੰ ਸਭ ਭੁੱਲ ਗਏ 😢😢😢😢😢😢😢😢😢😢😢
@SantoshKumari-x6h
@SantoshKumari-x6h 4 ай бұрын
Pehla wargi soch de eh bnde hai he nhi,😅😅eh ta nshedia di or chora di tolli hai 😂
@manjindersinghsidhu1275
@manjindersinghsidhu1275 4 ай бұрын
ASI ਨੂੰ ਕਿਹੜਾ ਪੁੱਛਦਾ?
@BalvinderSingh-dj7ui
@BalvinderSingh-dj7ui 4 ай бұрын
वाह जी वाह मुकबर साहब 🦧🐒😮
@ManjitSingh-x8v
@ManjitSingh-x8v 4 ай бұрын
Waheguru ji waheguru 🙏🙏🙏
@rajwantsingh2523
@rajwantsingh2523 4 ай бұрын
ਠੀਕ ਕੇਸਾਂ ਹੈ
@parjitsingh6568
@parjitsingh6568 2 ай бұрын
ਪੁਲਿਸ ਅਤੇ ਪੁਲਿਸ ਦੇ ਪਰਿਵਾਰ ਵਾਲਿਆਂ ਨਾਲ ਕੋਈ ਵੀ ਲਿਹਾਜ਼ ਨਹੀਂ ਰੱਖਣੀ ਚਾਹੀਦੀ। ਇਹ ਆਪ ਕਿਹੜਾ ਘੱਟ ਕਰਦੇ ਹਨ
@JaspalSingh-gi3jd
@JaspalSingh-gi3jd 4 ай бұрын
पुलिस वाले भी डरते हैं कि ये कहीं कल को एम पी बन कर आ जाएगा तो।
@ASingh1699k
@ASingh1699k 4 ай бұрын
Hindi q?
@ItsYash-w1z
@ItsYash-w1z 4 ай бұрын
ਇਹ ਆਪ ਗਲਤ ਆ ਏਹ ਆਪਣੇ ਪਿਓ ਦਾ ਰੋਹਬ ਮਾਰਦਾ c । ਉੱਤੋ ਵੀਡਿਉ ਦੇ ਵਿਚ ਜੇਭ ਚੋ ਸਮਾਂ kdhya ਇਹਦੇ
@harrykallah4404
@harrykallah4404 4 ай бұрын
ਤੇਰਾ ਬਾਪੂ ਨੇ ਭੀ ਧੱਕਾ ਕੀਤੇ ਹੋ ਗਿਆ, job ਤੇ poicle ਵਾਲਾ ਸਮਝ ਦੇ ਨਹੀ ਉਹ ਤੇ ਮਗਲੈ ਬਣਾ ਪਏ ਆ
@gur1313
@gur1313 4 ай бұрын
ਸਿਰਾ ਬਾਬੇ ਲੋਟ ਆ ਏਨਾ ਦੀ ਏਦਾ ਹੀ ਹੋਣੀ ਆ ਪੁਲਿਸ ਆਲੇ ਦੇ ਜਵਾਕ 😅
@deepchoudhary3912
@deepchoudhary3912 4 ай бұрын
ਸਹੀ ਕਿਆ 22 ਆਪਾ ਵੀ ਕੱਲ ਹੋਸ਼ਿਆਰਪੁਰ ਵਿਚ ਖੋਲ੍ਹਿਆ ਇਕ ਪੁਲਸ ਵਾਲੇ ਦਾ ਮੁੰਡਾ ,,ਰਿਤਿਕ ਵਰਮਾ ਸਾਲ਼ੇ ਨੇ ਆਪਣੇ ਦੋਸਤਾ ਵਿਚ ਸਾਡੀ ਬੇਜਤੀ ਕੀਤੀ ਜਦ ਕਿ ਆਪਾ ਪਰਾ ਸਮਜਯਾ ਸੀ , ਗਦਾਰੀ ਕੀਤੀ ਸੀ ਸਾਡੇ ਨਾਲ ਗੁਟ ਬਢ ਦਿੱਤਾ ਨਾਲੋ ਰੱਖ ਕੇ ਹੁਣ ਜੌ ਹੁਣਾ ਹੋਈ ਜਾਵੇ ✅
@GurpreetSingh-o7g6f
@GurpreetSingh-o7g6f Ай бұрын
Veer je eh bnde police de hath aa gy fer dekhi ki bnda Tnu bda swad aunda kise beksoor nu kutt mar hundi dekh k Koi na oh rbb sb dekhda tere wrgy fer luk k time pass krde apni wari ty
@deepchoudhary3912
@deepchoudhary3912 Ай бұрын
@@GurpreetSingh-o7g6f jehna nal police ne pehla dhkaa kita hoye,, ohh es glh di khusi manon gay baki lok k kyu rehna ✅
@GURPREET0604
@GURPREET0604 4 ай бұрын
ਬਦਮਾਸ਼ ਨਹੀਂ ਉਹ ਪੁਲਸ ਦਾ ਮੁੰਡਾ ਉਹਨਾਂ ਦਾ ਦੋਸਤ ਹੈ ਤੇ ਵਧੀਆ ਹੋਇਆ ਜਦੋ ਏਹ ਪੁਲਸ ਵਾਲੇ ਨਾਜ਼ਾਇਜ਼ ਸਿੱਖਾਂ ਉੱਤੇ ਕੁੱਟਮਾਰ ਕਰਦੇ ਨੇ ਹੋਰ ਹੋਣੀ ਚਾਹੀਦੀ ਏਨਾਂ ਪੁਲਸ sho ਦੇ ਬੱਚਿਆਂ ਦੀ ਭੰਨ ਤੋੜ.
@sukhsingh596
@sukhsingh596 2 ай бұрын
ਬਹੁਤ ਵਧੀਆ ਕੀਤਾ😊 😂😂😂😂
@Bhupindersingh-fq5sw
@Bhupindersingh-fq5sw 4 ай бұрын
Video ta lgta 2g network to upload kiti aa 😂
@BholaSingh-xi7ex
@BholaSingh-xi7ex 3 ай бұрын
ਬਾਈ ਜੀ ਇਹ ਤਾਂ ਦੱਸ ਦੇ ਵੀ ਮੋਟਰਸਾਈਕਲ ਚੋਰੀ ਨਿਹੰਗਾ ਨੇ ਕੀਤਾ ਕਿ ਬੰਦਿਆਂ ਨੇ ਕੀਤਾ
@gagan5733
@gagan5733 3 ай бұрын
25 ਜਾਣੇ ਸੀ , ਇਹ ਝੂਠ ਹੈ, ਗਲ ਕੋਈ ਹੋਰ ਹੈ ਜੌ ਮੁੰਡਾ ਦਸਦਾ ਉਹ ਨਹੀਂ ਹੈ , ਉਹਨਾਂ ਮੁੰਡਿਆ ਦਾ ਇੰਟਰਵਿਊ ਵੀ ਕੀਤਾ ਜਾਵੇ , ਜਿੰਨਾ ਤੇ ਪਰਚਾ ਹੋਇਆ , ਆਪਣੇ ਟਾਈਮ sho ਮਾੜਾ ਲਗਨ ਲੱਗ ਗਿਆ ਜਦੋਂ ਹੋਰ ਜਵਾਕਾ ਦੇ ਮਾਪੇ ਪਿਟਦੇ ਥਾਣੇ ਉਦੋਂ ਵੀ ਸੋਚਿਆ ਕਰੋ ਵੀ sho ਵਧੀਆ ਨਹੀਂ ।
@DavinderPal-s3u
@DavinderPal-s3u 4 ай бұрын
Very g00d
@AmitKumar-em4gt
@AmitKumar-em4gt Ай бұрын
ok aaa veer🔥🔥
@SarabjeetKaur-n6n
@SarabjeetKaur-n6n 4 ай бұрын
ਬੇਟੇ ਪਾਪਾ ਦੀ ਰਿਟਾਇਰਮੈਂਟ ਕਰਾ ਕੇ ਪਾਪਾ ਨੂੰ ਵੀ ਤੁਸੀਂ ਨਾਲ ਕਨੇਡਾ ਲੈ ਜਾਓ ਰਾਤ ਤੇ ਮੰਮੀ ਪਾਪਾ ਨੂੰ ਸਾਰਿਆਂ ਨੂੰ ਪੁੱਤ ਕਨੇਡਾ ਬੁਲਾ ਲਓ ਇੱਥੇ ਕੁਝ
@parbhsinghsingh41
@parbhsinghsingh41 4 ай бұрын
Oh bhra ji oh munda janda nahi bahr sadi rishtedari ch aa jehra kutya
@starkrioa7782
@starkrioa7782 4 ай бұрын
Sara gand police valea ne hi pyea ajj de time ch ji risbhat lnde aa
@RajinderSingh-pz8dt
@RajinderSingh-pz8dt 4 ай бұрын
ਐਸ ਐਚ ਓ ਪੈਸੇ ਲੈ ਕਿ ਹਜ਼ਮ ਕਰ ਰਿਹਾਂ ਤਾ ਹੀ ਕਾਰਵਾਈ ਨਹੀ ਕਰਦਾਂ
@gur1313
@gur1313 4 ай бұрын
ਤੁਸੀਂ ਤਾਂ ਇਕੱਠੇ ਰਹਿੰਦੇ ਸੀ ਓਦੋ ਤਾਂ ਮੁੱਲਾਂਪੁਰ ਅੱਡੇ ਚ ਜਯਦੇ ਬਦਮਾਸੀ ਕਰਦੇ ਸੀ ਹੁਣ 😊
@RamanDeep-p9f
@RamanDeep-p9f 2 ай бұрын
Hlo y ki masl c
@s.nguidelines8845
@s.nguidelines8845 4 ай бұрын
Sir sudhar Thane de vich jis asi ko e wala case hai ode kol hi meri v report diti hoi hai ji koi sunwai ni ho rhi please help me
@RamanDeep-p9f
@RamanDeep-p9f 24 күн бұрын
Ki name asi da
@amarjitsingh2775
@amarjitsingh2775 4 ай бұрын
ਕਿਉਂ ਹੁਣ ਦੱਸੋ NSA ਵਾਲਿਆਂ ਦੇ ਕੰਮ ਵਧੀਆ ਸੀ ਤਾ ਹੀ ਥਾਣੇ ਦਾ ਘਰਾਉ ਕਰਦੇ ਸੀ
@Highflying459
@Highflying459 4 ай бұрын
Tu v jail ja tu ta mojja na ghar betha nsa wala vichra amritpal singh ji kado apnw family to vichriya hoya.. Gal karn to phla soch ke kariya karo khyna sokha karna bhut akhokha
@NimsDesign
@NimsDesign 4 ай бұрын
Amritpal hunda ta pta nhi ki huna c VDia kita NSA lagi aa ohde te
@Sukhmansidhu-mx8ji
@Sukhmansidhu-mx8ji 4 ай бұрын
ਨਹੀਂ ਵੀਰ ਬਿਨਾਂ ਗੱਲੋਂ ਕੋਈ ਨੀ ਗਲ ਪੈਦਾ ਬਾਈ ਤੁਸੀਂ ਪਹਿਲਾਂ ਅਗਲੇ ਨੂੰ ਡਰਾਇਆ ਧਮਕਾਇਆ ਹੋਉ ਵੀ ਪਰਚਾ ਵਗੇਰਾ ਕਰਾ ਗੇ ਝੂਠਾ 😂😂
@sidhusaab6632
@sidhusaab6632 4 ай бұрын
ਨਹੀ ਵੀਰ ਨਿੰਗ ਨਸ਼ੇੜੀ ਆ
@sidhusaab6632
@sidhusaab6632 4 ай бұрын
ਬਾਈ ਇਹ ਨਿੰਗ ਨਸ਼ੇੜੀ ਆ ਇਹਨਾ ਦਾ ਬਹੁਤ ਬੂਰਾ ਹਾਲ ਆ😊
@AmarpreetSingh-g8z
@AmarpreetSingh-g8z 4 ай бұрын
Eh munda jhuth bolda apne pio de kehn te ihna nu chor bnaon di skeam aa
@manibharwal3427
@manibharwal3427 4 ай бұрын
ਚਾਅ ਅਧੂਰੇ ਰਹਿ ਜਾਂਦੇ ਨੇਂ ਮਿੱਤਰੋ ਰੀਝਾਂ ਦੇ ❌ ਲੁੱਕ ਲੁੱਕ ਰੌਂਦੇ ਵੇਖੇ ਮਾਪੇ ਮੈਂ ਕਬੀਜਾਂ ਦੇ 💯✍️, ਬਾਈ ਬੱਬੂ ਮਾਨ
@Xxxxx12131
@Xxxxx12131 4 ай бұрын
ਬਹੁਤ ਵਧੀਆ ਕੀਤਾ
@dalvirkumar3710
@dalvirkumar3710 4 ай бұрын
ਮਾਫ਼ੀ ਮਗਣ ਨਾਲ ਕੋਈ ਛੋਟਾ ਨਹੀਂ ਹੋ ਜਾਂਦਾ,ਏਨੀ ਗੁੰਡਾ ਗਰ੍ਹਦੀ,ਪ੍ਰਸ਼ਨ ਦੀ ਫਟੀ ਪਈ ਆ
@HarbansSingh-wj1jf
@HarbansSingh-wj1jf 4 ай бұрын
Waheguru ji Mehar krn
@singhindia8397
@singhindia8397 4 ай бұрын
Jad Police wale marha karam karde aa.. Loka de bachiya te.. Fer eh ohna de bachiya ch niklda sab.. Rab rakha
@Bestfonvideo
@Bestfonvideo 4 ай бұрын
ਪਹਿਲੀ ਗੱਲ ਤੇ motorcycle ਵਾਲੀ ਗੱਲ ਚੂਠ ਆ
@NimsDesign
@NimsDesign 4 ай бұрын
ਅੱਜ ਦੇ ਸਿੱਖ ਸੂਰਮੇ , ਤਾਹੀ ਤਾ ਅਤਵਾਦੀ ਕਹਿੰਦੇ ਆ ਇਹਨਾਂ ਨੂੰ ਗੰਦ ਪਇਆ ਅਮ੍ਰਿਤਪਾਲ ਵਰਗਿਆ ਨੇ , ਕਿਸੇ ਨੂੰ ਮਾਰਨ ਤੋਂ ਪਹਿਲਾ ਸ਼ਰਮ ਕਰਨੀ ਚਾਹੀਦੀ ਆ , ਕਾਹਦੇ ਤੁਸੀਂ ਗੁਰੂ ਦੇ ਸਿੰਘ ਹੋ ਸਲਇਓ , ਇਹ ਨਿਹੰਗ ਨਹੀਂ ਰੀਸਾ ਕਰ ਸਕਦੇ ਪੁਰਾਣੇ ਸਿੰਘਾਂ ਦੀਆਂ , ਪਰ ਕੋਈ ਨਾ ਵੀਰ ਜੀ ਬਾਬਾ ਨਾਨਕ ਕਹਿੰਦਾ ਹੁੰਦਾ ਸੀ ਦੇਖੀ ਚਾਲ ਮਾਰਦਨਾਇਆ ਰੰਗ ਕਰਤਾਰ ਦੇ ਅਪੀ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ , Shame ON ਸਿੱਖ ਕੌਮ
@soulofgod1721
@soulofgod1721 4 ай бұрын
Punjab de nujawani da bora hall hogya waheguru ji Punjab di nuojwani te Maher Karo ji
@manjotsingh4137
@manjotsingh4137 4 ай бұрын
Net theek ni chal reha tuhada
@Harpreetsingh-ww3mr
@Harpreetsingh-ww3mr 3 ай бұрын
Very nice khabar
@armanbhathal5185
@armanbhathal5185 4 ай бұрын
CHANPREET NIHANGA NU NA BOOL PRAWA 👆🏻
@BadalSingh-ic4sp
@BadalSingh-ic4sp 3 ай бұрын
ਸ਼ੁਕਰ ਆ ਮਰਨੋ ਬਚ ਗਿਆ 😮😮😮😮
@rajuarora3163
@rajuarora3163 4 ай бұрын
ਵੀਰ ਚੁੱਪ ਕਰਕੇ foreign ਚਲਾ ਜਾ ਇਥੇ ਇਹੋ ਕੁੱਛ ਰਹਿ ਗਿਆ
@vishalsaini5537
@vishalsaini5537 4 ай бұрын
Bhai sahab this is a punjab
@sonyvalu6137
@sonyvalu6137 4 ай бұрын
ਤੇਰੇ ਪਿਤਾ ਨੇ ਪਤਾ ਨਹੀਂ ਕਿੰਨੇ ਝੂਠੇ ਬੰਦਿਆਂ ਨੂੰ ਬਚਿਆਂ ਹੋਵੇਗਾ।
@sidhusaab6632
@sidhusaab6632 4 ай бұрын
ਵੀਰੇ ਤੂੰ ਜਾਣਦਾ ਨਿੰਗ ਨਸ਼ੇੜੀ ਆ
@PawanRamji-tj2gf
@PawanRamji-tj2gf 4 ай бұрын
Punjab da both bura hal aa sis de gal bilkul shai aa sistam shi nhi aa tahi bhar nu jaye jande aa ,, lagda ek time eda da aa, police te badmash,, punjab vich rahu,, ਸਰੀਫ ਲੋਕਾਂ ਦਾ ਪੰਜਾਬ ਵਿੱਚ ਰਹਿਣਾ ਔਖਾ ਆ
@baljinderkumar4479
@baljinderkumar4479 4 ай бұрын
There is no doubt that there is hooliganism in the entire country
@KulwinderSingh-c7n
@KulwinderSingh-c7n 4 ай бұрын
ਕੁਤੀ ਰਲਗੀ ਚੋਰ ਨਾਲ, ਸੱਪ ਦੀ ਯਾਰੀ ਮੇਰਾ ਨਾਲ, ਸਰਕਾਰਾ ਹੀ ਸਾਡੀ ਸੁਣਦੀ ਨੀ ,ਕਿ ਸ਼ਿਕਵਾ ਹੋਰਾ ਨਾਲ, ਵਾਹਿਗੁਰੂ ਤੂੰ ਹੀ ਰਾਖਾ ਆ ਹੁਣ ਤਾਂ ਪੰਜਾਬ ਦਾ
@sukhjitsingh1916
@sukhjitsingh1916 4 ай бұрын
ਬੀਬਾ ਕਿੱਊ ਨੀ ਹੇਗਾ ਸਬ ਕੋਛ ਅਾ ਪੰਜਾਬ ਚ
@ChestRoasterGAMING
@ChestRoasterGAMING 4 ай бұрын
rangla punjab
@sukhbeersingh8142
@sukhbeersingh8142 4 ай бұрын
Video the witch lagta hai ki asali gal chhupa le gai hai
@ConfusedBabyTurtles-xb9hn
@ConfusedBabyTurtles-xb9hn 4 ай бұрын
ਹੋਵੇ ਪੁਲਿਸ ਵਾਲੇ ਦਾ ਮੁੰਡਾ, ਫਿਰ ਸਾਊ ਤੇ ਹੋਣਾ ਨਹੀ।
@GurpreetSingh-o7g6f
@GurpreetSingh-o7g6f Ай бұрын
Veer sare police 4:44 walya de munde iko jehe nhi hunde
@kaur2234
@kaur2234 4 ай бұрын
Waheguru gi kà khalsa waheguru gi ki fathe khalsagi bhut dukh hoya tusi look kida julm karde oh sarm nhi oñdi hakumat noo sunda nhi dikhda ñahi bhut dukh hoya tusi sahi Kam karoo swal hakumat noo public da chañga kam nhi kita 🙏 hakumat noo kañon sakhti vartni chàhidi ❤
@JSRock-gx6ef
@JSRock-gx6ef 4 ай бұрын
😂😂😂😂 ਹੋਰ ਮਾਰੋ ਮੇਰੇ ਨਾਂ ਦੇ
@JatinderSingh-yn6wj
@JatinderSingh-yn6wj 4 ай бұрын
Ghaint coment 👌
@SachaYaar-gq3wo
@SachaYaar-gq3wo 4 ай бұрын
Mere na de v 😠😠
@Prabhjotbagga
@Prabhjotbagga 4 ай бұрын
Not clear Vedio😡😡
@GurwinderSingh-kl2em
@GurwinderSingh-kl2em 3 ай бұрын
Mera kol full a
@pankajsahota3455
@pankajsahota3455 4 ай бұрын
Bot vadiya hoya
@PawanGhumman-ft1hp
@PawanGhumman-ft1hp Ай бұрын
Police wala aap rishwatkhor hona 100℅
@Bestfonvideo
@Bestfonvideo 4 ай бұрын
ਮੈਂ ਤੇ ਏਹ੍ਹ ਗਲੋਂ ਹੈਰਾਨ ਆ ਤੇਰੇ ਪਿਓ ਸੇ ਸ਼ਿੱਤਰ ਕਿਊ ਨੀ ਵਜੇ ਜਿਨੀ ਗਰੀਬ ਮਾਰ ਪੁਲਿਸ ਕਰਦੀ ਆ ਕੋਈ ਵੀ ਨੀ ਕਰਦਾ
@GurdeepSingh-en9jb
@GurdeepSingh-en9jb 4 ай бұрын
Very good 😂kita
@s.nguidelines8845
@s.nguidelines8845 4 ай бұрын
Sir mai bean dena ji mainu ki karna pauga sir
@gurtejsandhu5128
@gurtejsandhu5128 4 ай бұрын
Salya Aa nahing kithe aa video ch
@JashanDeep-fi6bq
@JashanDeep-fi6bq 4 ай бұрын
ਕੁਟ ਕੁਟ ਪੈਰੀਂ ਪੁਆ ਤਾ ਮੰਡੇ ਜੱਟਾ ਦੇ ਤੱਕੜੇ ਹੁੰਦੇਆ
@GurpreetSingj-sb2sh
@GurpreetSingj-sb2sh 29 күн бұрын
Tenu kive pta munde Jatt hun
@Raman1xx
@Raman1xx 4 ай бұрын
Hadd hai sir utte pagg bnnan wale hi loka nu maar rhe hnn Sir utte pagg julm krn lyi diti gyi si ya julm krn wale naal ladn lyi Ehna nu hai guru Sahib da koi darr? Koi darr nhi ਪੰਜਾਬ ਗੁਰੂਆਂ ਦੀ ਧਰਤੀ ਦਾ ki ho ਗਿਆ 😢
@RajanDhaliwal-wt8rz
@RajanDhaliwal-wt8rz 4 ай бұрын
ਪੁਲਿਸ ਦੇ ਬੱਚੇ ਕੀ ਕੋਈ ਉਤੋਂ ਉਤਰੇ ਨੇ
@Sahilverma00005
@Sahilverma00005 3 ай бұрын
Polic paise kha gi
@NavdeepSingh-em4bp
@NavdeepSingh-em4bp 4 ай бұрын
Beba SHO Sab Hoda A
@JagjitsinghBangarh
@JagjitsinghBangarh Ай бұрын
ਜਦੋ ਆਪਣੇ ਤੇ ਬਣਦੀ ਫੇਰ ਪਤਾ ਲੱਗਦਾ
@gorakapoor3477
@gorakapoor3477 4 ай бұрын
ਭਗਵੰਤ ਮਾਨ ਦੀ ਸਰਕਾਰ
@manveersingh5923
@manveersingh5923 4 ай бұрын
ਮੁੰਡਾ ਝੂਟਾ ਲੱਗਦਾ ਚਿੱਤਰ ਪਹਿਨਦੇ ਹੀ ਪੱਗ ਬਣ ਲਈ. ਧਰਮ ਦ ਇਸਤੇਮਾਲ ਕਰਦੇ ਨੇ ਤੇ ਇਨ੍ਹਾਂ ਨੂੰ ਇਨਸਾਫ ਮਿਪਣਾ ਭੀ ਨਹ ਚਾਹੀਦਾ ਬਾਹਰ ਹ ਭਜੋ ਹੋਰ ਕੋਈ ਕੰਮ ਨੀ ਪੰਜਾਬ ਦੇ ਲੋਕਾ ਨੂੰ ਯਾ ਤਾ ਧਰਮ ਯਾ ਇੱਥੇ ਕੂਚ ਹੈਂ ਨ੍ਹ ਤਾ ਹ ਬਾਹਰ ਜਾਣੇ ਹਾ .
@sevaksingh9469
@sevaksingh9469 3 ай бұрын
ਇਹ ਸਾਡੇ ਪਿੰਡ ਦਾ ਮੁੰਡਾ
@RamanDeep-p9f
@RamanDeep-p9f 24 күн бұрын
Cl kro dso ki hoea Asli gl kiaa
@paldhindsa973
@paldhindsa973 4 ай бұрын
Nihang koun hai ihna vich
@AmarSuleman-i6w
@AmarSuleman-i6w 4 ай бұрын
Wow
@manishmaan7898
@manishmaan7898 4 ай бұрын
Punjab da bohot bura hal a
@sengh1984
@sengh1984 4 ай бұрын
ਬੀਬੀ ਦੀਆ ਗੱਲਾਂ ਤੋਂ ਲੱਗਦਾ ਆਪਣੇ ਵੱਲੋ ਤਾਂ ਇਹ ਭੋਗ ਤੇ ਈ ਆਈ ਸੀ 😂
@zaildarcheema106
@zaildarcheema106 4 ай бұрын
ਕੀ ਬਣੂਗਾ ਸਾਡੀ ਨੌਜਵਾਨ ਪੀੜੀ ਦਾ ਕਿਹੜੇ ਰਾਹ ਪੈ ਗਈ
@robydeer8809
@robydeer8809 4 ай бұрын
ਵੀਡੀਓ ਵੀ ਕਲੀਅਰ ਨਹੀ ਦਿਖਾ ਰਹੇ , ਬਾਕੀ ਬੇਵਜ੍ਹਾ ਕੁਟ ਨੀ ਪੈਦੀ ਕੁਟ੍ਟਣ ਵਾਲੇ ਮਾਫ਼ੀ ਮੰਗਵਾ ਰਹੇ ਸੀ ਕਿਸੇ ਗੱਲ ਦੀ ਦਾਲ ਕਾਲੀ ਆ ਪੁੱਤ
@Gill_cinematographer
@Gill_cinematographer 4 ай бұрын
Kangna ne sahi keha ... c
@RajdeepSingh-wh9qn
@RajdeepSingh-wh9qn 4 ай бұрын
😂😂😂Teri Maa. Da ser ,, Sala bhaiya
@diljaanmehra5762
@diljaanmehra5762 4 ай бұрын
Karma
@Ravi-vd2qg
@Ravi-vd2qg 4 ай бұрын
Yar ki ka sakde pulse no
@gill315.
@gill315. 4 ай бұрын
Bahut sohni gal hoi 😂😂
@ਰਾਏਕੋਟਵਾਲੇ-ਚ9ਜ
@ਰਾਏਕੋਟਵਾਲੇ-ਚ9ਜ 4 ай бұрын
ਪੁਲਸ ਕੁੱਟਾਪਾ ਹੋਈਆ ਦੇਣ ਵਧਾਈਆ ਆਣ ਕੇ ਜੈ ਹੋ ਜੈਲ ਹੋ ਠਾਣਾ ਹੋ ਕਚਿਹਰੀ ਹੋ ਹੁਣ ਪਰਚਾ ਹੋ ਜੈ ਹੋ ਜੈ ਹੋ😂😂😂😂
@deepindersingh2430
@deepindersingh2430 4 ай бұрын
Eh sach hai ki sunvaye nhi hundi kisse di v police stations or commissioner offices vich...pr eh ajj pta lggeya ki eh apne mulazim di v nhi sunde😂😂.......Mainu lagda hun Foreign country hi jana pena for better future nhi ta ethe keede makodeya waang masle jaavangy
@VellyGarcha
@VellyGarcha Ай бұрын
✔️✔️✔️✔️✔️
@jaspalchahal
@jaspalchahal 4 ай бұрын
Vadiea kita police wale da engn kita
@Deep13-soldiers
@Deep13-soldiers 4 ай бұрын
ਨੈਸਡੀ ਨੈ
Long Nails 💅🏻 #shorts
00:50
Mr DegrEE
Рет қаралды 8 МЛН
СКОЛЬКО ПАЛЬЦЕВ ТУТ?
00:16
Masomka
Рет қаралды 3,2 МЛН
МЕНЯ УКУСИЛ ПАУК #shorts
00:23
Паша Осадчий
Рет қаралды 4,8 МЛН
Новости дня | 22 ноября - утренний выпуск
11:34
Euronews по-русски
Рет қаралды 7 М.
Long Nails 💅🏻 #shorts
00:50
Mr DegrEE
Рет қаралды 8 МЛН