Podcast with

  Рет қаралды 341,983

MITTRAN DA PODCAST

MITTRAN DA PODCAST

Күн бұрын

Пікірлер: 2 400
@ct100riderpanjab
@ct100riderpanjab 9 ай бұрын
ਇੰਦੀ ਜਸਵਾਲ ਵੀਰ ਸਿਰੇ ਦਾ ਇਕ ਨੰਬਰ ਬੰਦਾ, ਮੈਨੂੰ ਵੀਰ ਨੇ 100 ਡਾਲਰ ਭੇਜੇਂ ਸੀ, ਮੈਂ ਜਦੋਂ ਦਿੱਲੀ ਕਿਸਾਨ ਮੋਰਚੇ ਸਾਈਕਲ ਤੇ ਗਿਆ ਦੂਜੀ ਵਾਰ ਗਿਆ ਮੈਨੂੰ ਸਾਈਕਲ ਲੈ ਕੇ ਦਿੱਤਾ ਸੀ ।
@AngrejSingh-mp2tu
@AngrejSingh-mp2tu 8 ай бұрын
ਇੰਦੀ ਭਾਅ ਦੀ ਸੋਚ ਬਹੁਤ ਵਧੀਆ ਹੈ ਬਹੁਤ ਵਧੀਆ ਢੰਗ ਨਾਲ ਗੱਲਬਾਤ ਕੀਤੀ ਹੈ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ
@HappyBajra-sz4vp
@HappyBajra-sz4vp 9 ай бұрын
3 ਬੰਦੇ ਲੋਕਾਂ ਨੂੰ ਸੱਚ ਤੋਹ ਜਾਣੂ ਕਰਾਉਂਦੇ ਬਹੁਤ ਮੇਹਨਤ ਕਰਦੇ ਯਾਰ ਤਿੰਨੋ ਵੀਰ ਫੁੱਲ ਸਪੋਟ ਜੀ ❤❤❤
@ravijotsingh8237
@ravijotsingh8237 9 ай бұрын
ਵਧੀਆ ਤੇ ਦਰੁੱਸਤ ਗੱਲਬਾਤ। ਗੱਲਬਾਤ ਦੌਰਾਨ ਸਿੱਖਣ ਵਾਲੀਆਂ ਗੱਲਾਂ। • ਪੀਲੀਭੀਤ(pilibhit) ਨਾਮ ਸੀ ਮਿੱਤਰੋ ਯੂ.ਪੀ ਦੇ ਸ਼ਹਿਰ ਦਾ ਜਿੱਥੇ ਸਿੱਖਾਂ ਦੇ ਕਤਲ ਪੁਲਸ ਨੇ ਕੀਤੇ। • ਜਹਿੜ੍ਹੀ ਗੱਲ ਲਾਲ ਸਿੰਘ ਤੇ ਤੇਜ ਸਿੰਘ ਦੀ ਹੋਈ ਓ ਦੋ ਮਿਸਰ ਸੀ ਜੋ ਯੂ•ਪੀ ਦੇ ਸਨ ਤੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਸੀ।ਓਹਨਾਂ ਨੇ ਸਿੱਖ ਰਾਜ ਡੁਬਾਓਣ ਲਈ ਪੂਰਾ ਜ਼ੋਰ ਲਾਇਆ। • Aliens ਦੀ ਜੋ ਗੱਲ ਕੀਤੀ ਗਈ ਆ ਇੰਦੀ ਬਾਈ ਕਹਿੰਦਾ ਮੈੰ ਮੰਨਦਾ ਹੁੰਦੇ ਨੇ। ਤੁਸੀਂ john b alexander ਸਰਚ ਕਰਿਓ ਗੂਗਲ ਉੱਤੇ। ਤੁਹਾਨੂੰ ਪਤਾ ਲੱਗੇਗਾ ਵੀ ਕਿਸ ਤਰਾਂ ਅਮਰੀਕੀ ਫੌਜ ਦੇ ਸਾਬਕਾ ਪਾਇਲਟ ਨੇ ਖੁਲਾਸਾ ਕੀਤਾ ਏਲੀਅਨ ਆਲਾ। • ਜੋ ਸਾਨੂੰ ਕਈ ਵਾਰ ਲਗਦਾ ਵੀ ਪਹਿਲਾਂ ਵੀ ਹੋਇਆ ਸਾਡੇ ਨਾਲ ਓਹਦੇ ਲਈ ‘ਦੇਖਾਬੂ’ ਜੋ ਨਾਮ ਲਿਆ ਇੰਦੀ ਬਾਈ ਨੇ ਓਹਨੂੰ ਅੰਗ੍ਰੇਜ਼ੀ ਚ ontology ਕਿਹਾ ਜਾਂਦਾ । ਜੀਹਦੇ ਬਾਰੇ ਸਭ ਤੋੰ ਪਹਿਲਾਂ ਜ਼ਿਕਰ ਭਾਰਤੀ ਖੋਜੀ ਨਾਗਰਜੂਨਾ(nagarjuna) ਨੇ ਕਰਿਆ। ਬਾਕੀ ਗੂਗਲ ਤੋੰ ਪੜ੍ਹ ਸਕਦੇ ਓ। • pacemaker ਹੈਕ ਕਰਨ ਤੇ ਜੋ ਗੱਲ ਹੋਈ ਓ ਸ਼ੋਅ ਦਾ ਨਾਮ ਸੀ homeland. •ਐਡਵਰਡ ਸਨੋਅਡਨ ਜੀਹਦਾ ਜ਼ਿਕਰ ਹੋਇਆ ਓ ‘ਬੂਜ਼ ਐਲਨ’ (booz allen) ਨਾਮੀ ਸੰਸਥਾ ਚ ਕੰਮ ਕਰਦਾ ਸੀ ਜੋ NSA ਲਈ ਕੰਮ ਕਰਦੀ ਸੀ। ਇਸਨੇ ਅਮਰੀਕਾ ਦੀ ਗੰਦੀ ਰਾਜਨੀਤੀ ਦੇ ਕਈ ਰਾਜ ਖੋਲੇ । ਐਦਾਂ ਈ ਇੱਕ ਹੋਰ ਸੀ ਜੂਲੀਅਨ ਅਸੰਜੇ ਜੀਹਦਾ ਜ਼ਿਕਰ ਬੱਬੂ ਮਾਨ ਨੇ ਆਪਣੇ ਗੂਗਲ ਗਾਣੇ ਚ ਕਰਿਆ ਸੀ।ਓਹਨੇ wikileaks ਨਾਮੀ ਵੈੱਬਸਾਈਟ ਤਿਆਰ ਕੀਤੀ ਸੀ ਜਿਸਨੇ ਬਹੁਤ ਖੂਫ਼ੀਆ ਗੱਲਾਂ ਦਾ ਖੁਲਾਸਾ ਕੀਤਾ ਤੇ ਓਹਨੂੰ ਗ੍ਰਿਫਤਾਰ ਕਰ ਲਿਆ ਸੀ। ਜੇ ਤੁਸੀਂ ਅਮਰੀਕਾ ਦੇ ਨੀਜ਼ੀਕਰਨ(privatization) ਦੀ ਗੰਦੀ ਨੀਤੀ ਬਾਰੇ ਜਾਨਣਾ ਚਾਹੁੰਦੇ ਓ ਤਾਂ ਇੱਕ ਕਿਤਾਬ ਪੜ੍ਹਿਓ(confession of an economic hitman-john perkins ) ਇਸਦਾ ਪੰਜਾਬੀ ਅਨੁਵਾਦ ਵੀ ਵਧੀਆ (ਇੱਕ ਆਰਥਿਕ ਹਤਿਆਰੇ ਦਾ ਇਕਬਾਲੀਆ ਬਿਆਨ) ਮੈਨੂੰ ਲਗਦਾ ਏ ਕਿਤਾਬ ਕਨੇਡਾ ਅਮਰੀਕਾ ਵਿੱਚ ਬੈਨ ਹੈ ਸੋ ਕੋਸ਼ਿਸ਼ ਕਰਿਓ ਓਥੇ ਰਹਿੰਦੇ ਬੰਦੇ ਪੰਜਾਬੀ ਚ ਹੀ ਪੜ੍ਹੋ ਤਾਂ। • ਜਰਮਨ ਦੀ ਸੁਰੱਖਿਆ ਮੰਤਰੀ ਦੇ fingerprints ਦੀ ਗੱਲ ਹੋਈ। ਓਹਨੂੰ ਹੈਕ ਕਰਨ ਵਾਲਾ ਸੀ Jan Krissler. • ਇੱਕ ਗੱਲ ਹੋਈ ਸੀ ਦੋ ਸਵਿੰਧਾਨਾ ਆਲੀ। ਓਹਦਾ ਜ਼ਿਕਰ ਪਾਸ਼ ਨੇ ਕਰਿਆ ਸੀ ਆਪਣੀ ਕਵਿਤਾ ‘ਬੇਦਖਲੀ ਲਈ ਬਿਨੈ’ ਵਿੱਚ ਕਿ ਕਿਸ ਤਰ੍ਹਾਂ ਲੀਡਰਾਂ ਨੇ ਇੱਕ ਭਾਰਤ ਦੇ ਦੋ ਭਾਰਤ ਬਣਾਏ। ਓ ਕਵਿਤਾ ਬਹੁਤ ਡੂੰਘੀ ਲਿਖੀ ਹੋਈ ਆ। ਸਮਝਣਾ ਥੋੜਾ ਔਖਾ। • Time travel ਦੀ ਵੀ ਗੱਲ ਹੋਈ ਓਹਦੀ theory ਬਹੁਤ ਲੰਮੀ ਹੋ ਜਾਣੀ। ~ਰਵੀਜੋਤ ਬਾਕੀ ਜੇ ਹੋਰ ਜਾਣਕਾਰੀ ਚਾਹੀਦੀ ਕਿਤਾਬਾਂ ਬਾਰੇ ਜੇ ਨਵੇਂ ਪੜ੍ਹਨ ਲੱਗੇ ਓਂ ਤੇ ਸਮਝ ਨਹੀਂ ਆ ਰਹੀ ਕਿ ਕਿੱਥੋਂ ਸ਼ੁਰੂ ਕਰੀਏ ਜਾਂ ਗੀਤਾਂ ਦੇ ਵਿੱਚਲੇ ਇਤਿਹਾਸਿਕ, ਭੂਗੋਲਿਕ ਜਾਂ ਕਿਸੇ ਤਰ੍ਹਾਂ ਦੇ ਹੋਰ ਹਵਾਲੇ ਜੋ ਚੰਗੀ ਸੇਧ ਦਿੰਦੇ ਹੋਣ ਤੇ ਸਮਝ ਨਹੀਂ ਆਏ ਤਾਂ ਜ਼ਰੂਰ ਮਦਦ ਕਰਾਂਗੇ। insta (ravi_jot_singh) ਜਾਂ fb (ਰਵੀਜੋਤ ਸਰਹੰਦ) ਤੇ ਮੈਸੇਜ ਕਰਲਿਓ। ਫੋਲੋ ਕਰਨ ਦੀ ਕੋਈ ਲੋੜ੍ਹ ਨਹੀਂ ਬਸ ਇੱਕੋ ਬੇਨਤੀ ਆ ਵੀ ਆਪਣੀ energy positive way ਚ ਵਰਤੋ ਤਾਂ ਜੋ ਪੰਜਾਬ ਤੇ ਪੰਜਾਬੀਅਤ ਦਾ ਝੰਡਾ ਹੋਰ ਉੱਚਾ ਹੋਵੇ। ਹਮੇਸ਼ਾ ਆਪਣੇ ਪੱਧਰ ਤੇ ਤਤਪਰ ਰਹੀਏ ਤੇ ਚੰਗੇ ਬੰਦਿਆ ਨੂੰ ਸੁਣੀਏ ਤੇ ਓਹਨਾਂ ਤੇ ਅਮਲ ਕਰੀਏ।
@CharanjitSinghNasirpur
@CharanjitSinghNasirpur 8 ай бұрын
ਜਿਹੜਾ ਇੰਦੀ ਜਸਵਾਲ ਭਾਜੀ ਨੇ 32 ਮਿੰਟ ਤੇ ਯੂਪੀ ਦੇ ਇੱਕ ਪੰਜਾਬੀ ਜਿਆਦਾ ਵਸੋਂ ਵਾਲੇ ਇਲਾਕੇ ਦੀ ਗੱਲ ਕੀਤੀ ਉਹ ਸੀ ਬੁਕਾਰੋ ਜਿਹੜਾ ਕਿ ਹੋਟਸਟਾਰ ਐਪ ਉੱਤੇ ਗ੍ਰਹਿਣ ਧਾਰਾਵਾਹਿਕ ਨਾਲ ਪ੍ਰਚੱਲਿਤ ਹੋਇਆ ਜਿਸ ਵਿੱਚ 1984 ਦੇ ਕਤਲੇਆਮ ਬਾਰੇ ਬਹੁਤ ਵਧੀਆ ਤਰ੍ਹਾਂ ਪੇਸ਼ ਕੀਤਾ ਮੈਂ ਉਸ ਐਪੀ ਸੋਡ ਧਾਰਾਵਾਹਿਕ ਨੂੰ ਲਗਭਗ ਦੋ ਵਾਰ ਬਹੁਤ ਵਧੀਆ ਸ਼ਿੱਦਤ ਨਾਲ ਦੇਖਿਆ ਬਹੁਤ ਵਧੀਆ ਲੱਗੀ ਸੀ ਉਹ ਪਰ ਬਹੁਤ ਦੁੱਖ ਦੀ ਗੱਲ ਵੀ ਬਹੁਤ ਦਿਲ ਵੀ ਦੁਖੀ ਹੋਇਆ ਸਭ ਦੇਖ ਕੇ
@Ramandeep-Kaur
@Ramandeep-Kaur 9 ай бұрын
ਬਹੁਤ ਵਧੀਆ ਵੀਰ ਜੀ...ਤੁਹਾਡਾ ਉੱਤਰ ਮੈਂ ਦੇ ਦਿੰਦੀ ਆ...ਸਿਮਰਨ ਕੌਰ ( Simiran Kaur Dhadli) ਆ ਉਹ ਖੁਦ ਲਿਖਦੀ ਤੇ ਗਾਉਂਦੀ ਆ।ਤੇ ਰਹੀ ਗਲ ਬੱਚਿਆਂ ਨੂੰ ਪੜਾਉਣ ਦੀ....ਸਾਡੇ ਤਾਂ ਸਿਲੇਬਸ ਹੀ ਐਨਾ ਕਿ ਕੁਝ ਹੋਰ ਪੜਨ ਦਾ ਸਮਾਂ ਨਾ ਮਿਲੇ।ਸਿਲੇਬਸ ਵੀ ਉਹੀਓ ਹੁੰਦਾ ਜੋ ਸਾਡੀ ਸੋਚ ਨੂੰ ਨਿਸ਼ਚਿਤ ਦਾਇਰੇ ਵਿੱਚ ਸੀਮਿਤ ਰੱਖੇ।ਅਫਸਰਸ਼ਾਹੀ ਲਈ ਜੋ ਲੋੜੀਂਦਾ ਹੈ ਸਾਨੂੰ ਨਾ ਸਿਖਾਇਆ ਜਾਂਦਾ ਨਾ ਹੀ ਉਹ ਪੜਾਇਆ ਜਾਂਦਾ। ਇਸੇ ਲਈ ਅਸੀਂ ਬਾਕੀ ਲੋਕਾਂ ਨਾਲੋਂ ਪਿੱਛੇ ਆ।ਜਦੋਂ ਆਪਣੀ ਸਮਝ ਨਾਲ ਕੁਝ ਕਰੀਏ ਤਾਂ ਕਈ ਸਾਲਾਂ ਦੀ ਮਿਹਨਤ ਬਾਅਦ ਅਫਸਰ ਲੱਗਦੇ ਆ ਕਈ ਤਾਂ ਵਿਚਾਰਿਆਂ ਦੀ ਮਿਹਨਤ ਵੀ ਪੱਲੇ ਨੀ ਪੈਂਦੀ।ਪੜ ਲਿਖ ਜਾਣ ਦੇ ਬਾਅਦ ਪਹਿਲਾਂ ਸਾਨੂੰ ਚੰਗੇ ਰੁਜ਼ਗਾਰ ਦੀ ਚਿੰਤਾ। ਜੇ ਵਧੀਆ ਅਫਸਰ ਲੱਗ ਗਏ ਤਾਂ ਵੀ ਆਪਣਿਆਂ ਲਈ ਖੁੱਲ ਕੇ ਕੁਝ ਨੀ ਕਰ ਸਕਦੇ ਕਿਉਂਕਿ ਨੌਕਰੀ ਜਾਣ ਦੇ ਖਤਰੇ ਨਾਲ ਸਾਨੂੰ ਪਿੱਛੇ ਪਰਿਵਾਰਾਂ ਦਾ ਵੀ ਸੋਚਣਾ ਪੈਂਦਾ। ਸੋ ਅਸੀਂ ਲੋਕ ਦਿਖਾਵੇ ਲਈ ਤੇ ਬਸ ਕੁਰਸੀ ਬਚਾਉਣ ਲਈ ਹਾਂ ਵਿਚ ਹਾਂ ਮਿਲਾਉਂਦੇ ਆ। ਇੱਥੇ ਬਹੁਤ ਕੁਝ ਮਨ ਮਾਰ ਕੇ ਕਰਨਾ ਪੈਂਦਾ।ਸਾਨੂੰ ਸੱਚ ਨੂੰ ਸੱਚ ਕਹਿਣ ਦੀ ਜੁਅਰਤ ਦੀ ਵੀ ਵੱਡੀ ਕੀਮਤ ਅਦਾ ਕਰਨੀ ਪੈਂਦੀ ਆ।
@ra.ra22
@ra.ra22 9 ай бұрын
Me v Simran Dhadli da hi naam likhn lgga c Kehna eh v chohnde c ... Bs Indi di izzat rakhn krke ni bole
@Ramandeep-Kaur
@Ramandeep-Kaur 9 ай бұрын
@@ra.ra22 ohna ne ta app khud keha v paise kmon li ohna nu live ana penda bhawein ohna da Mann na hii hove.kehan wli gall keh deni chidi. harek da apna point of view hunda veer ji..
@hardeeptiwana2797
@hardeeptiwana2797 9 ай бұрын
True lines
@SurprisedBambooForest-qb8lk
@SurprisedBambooForest-qb8lk 9 ай бұрын
Mn mar k kudi koi galt km na kre sirf kio ke kudia lyi galt option jada hunde a
@Ramandeep-Kaur
@Ramandeep-Kaur 9 ай бұрын
@@SurprisedBambooForest-qb8lk eh ta apni apni soch hundi veere option sarya li same hundia galat ja sahi...eh person to person depend krda k appa ki krna. ehde ch munde kudi wli koi gl nhi. te rhi gl meri me ta hle app unemployed aa ji te ida da kamm kde kita ni na ji waheguru ida de galat rah kise nu pon.
@JaimaljitKaran
@JaimaljitKaran 9 ай бұрын
ਵੀਰੇ ਮੈਨੂੰ ਬੜੀ ਖੁਸ਼ੀ ਹੁੰਦੀ ਆ ਇਟਲੀ ਵਾਲਾ ਫਰਸ਼ੀ ਵੀਰਾ ਇੰਦੀ ਵੀਰਾ ਪੰਜਾਬ ਦੇ ਲੋਕਾਂ ਬਾਰੇ ਸੋਚ ਦੇ ਆ❤❤❤❤❤
@lakhwindersinghsukhala4535
@lakhwindersinghsukhala4535 9 ай бұрын
ਸਿਮਰਨ ਕੌਰ Dhandli aap likhdi aa veere bakki ਬਹੁਤ ਵਧੀਆ ਪੋਡਕਾਸਟ ਮੇਰੇ ਵੀਰਾ ਦਾ Luv frm Patiala ❤
@__Sandhu__
@__Sandhu__ 9 ай бұрын
Kehan hi lga si bro likhdi vi aw te att te thok k likhdi aw....Jenny v likh laindi aw
@money.sharma
@money.sharma 6 ай бұрын
ohne ik keha te tusi ik hi dassi 😅😅 o prava ik ta oda v ho janda. eh sabit krn lyi ki kuria da dimaag bht hunda ohde lyi ik thori chahidi aa. hor dsso kehria kehria ne. jive ki munde writer ta bahut ne. kuria v 10 20 honia chahidia na. je kuch prove krna
@GillkarmuGill
@GillkarmuGill 9 ай бұрын
ਆ ਗੱਲ ਬਹੁਤ ਵਧੀਆ ਕੀਤੀ ਜਹਾਜ ਪਤਾ ਨੀ ਕਿੱਧਰ ਦੀ ਆਉਂਦਾ ਇੰਨਾਂ ਦੀ ਜੀਭ ਚ ਵਿੰਗ ਵਲ ਪੈ ਜਾਂਦਾ 😂😂😂😂
@honeyharry2460
@honeyharry2460 9 ай бұрын
🤣🤣
@rajwinderkaur8172
@rajwinderkaur8172 8 ай бұрын
ਪੰਜਾਬੀ ਵਿਚ ਕਮੈਂਟਸ ਪੜ੍ਹ ਕੇ ਬਹੁਤ ਖੁਸ਼ੀ ਹੁੰਦੀ ਹੈ 🎉🎉 ਜ਼ਿਲ੍ਹਾ ਤਰਨ ਤਾਰਨ 🎉🎉ਪੌਡਕਾਸਡ ਬਹੁਤ ਵਧੀਆ ਵੀਰ ਜੀ ❤❤
@AmritpalSingh-fe5xo
@AmritpalSingh-fe5xo 9 ай бұрын
ਨਜ਼ਾਰਾ ਆ ਗਿਆ ਇਹ ਪੋਡਕਾਸਟ ਦੇਖ ਕੇ। ਇਕ ਗੱਲ ਹੋਰ ਦਸਾ ਮੈਂ ਕਿਸੇ ਦਾ ਕੋਈ ਪੋਡਕਾਸਟ ਨਹੀਂ ਦੇਖਦਾ ਇਹਨਾਂ ਦਾ ਕੋਈ ਵੀ ਛੱਡ ਦਾ ਨੀ।❤
@jaspreetsinghjassi177
@jaspreetsinghjassi177 9 ай бұрын
ਗਿਣਵੇਂ ਚੁਣਮੇ ਲੋਕ ਨੇ ਜੋ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਨੇ❤❤
@RaajeHans
@RaajeHans 9 ай бұрын
Indijaswal kaint banda❤
@RajivChaudhary-ql2zh
@RajivChaudhary-ql2zh 8 ай бұрын
ਸਿਰੇ ਦਿ ਖੱਚ ਆ ਇਹ ਇੰਦੀ ਜਸਵਾਲ ਤੂੰ ਇਹਨਾਂ ਨੂੰ ਮਹਾਨ ਬਣਾਉਣ ਲੱਗਾ ਵਾ ਜਿਹੜੇ ਪੰਜਾਬ ਦੀ ਗੱਲ ਕਰਦੇ ਸੱਚ ਵਿੱਚ ਉਹ ਤੈਨੂੰ ਵੀ ਪਤਾ ਸਾਨੂੰ ਵੀ ਪਤਾ ਪਰ ਇਹ ਨਾ ਕਰੋ ਮੇਰਾ ਭਰਾ ਹਰੇਕ ਦੇ ਅੱਗੇ ਘੋੜੀ ਬਣ ਜਾਓ
@jagroop911
@jagroop911 9 ай бұрын
ਬਹੁਤ ਵਧੀਆ ਗੱਲਾਂ ਲਗਦੀਆਂ ਹਨ ਵੀਰ ਜੀ ਤੁਹਾਡੀਆਂ। ਅੱਜ ਤੇ ਸ਼ੋ ਤੇ ਚਾਰ ਚੰਦ ਲੱਗ ਗਏ । ਤੇ ਇੰਦੀ ਪਾਜੀ ਯੂਪੀ ਦੇ ਸ਼ਹਿਰ ਦੀ ਗੱਲ ਕਰਦੇ ਸੀ ਓਹ ਪੀਲੀਭੀਤ ਸ਼ਹਿਰ ਹੈ।। ਬਾਕੀ ਤੁਹਾਨੂੰ ਸਾਰਿਆ ਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਵਾਹਿ ਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖੇ।।
@lakhveersinghchahal8681
@lakhveersinghchahal8681 8 ай бұрын
ਬਹੁਤ ਵਧੀਆ ਗੱਲਾ ਸੱਚ ਦੱਸਾ ਸਵਾਦ ਆ ਗਿਆ ਪੋਡਕਾਸਟ ਜਾਇਸਵਾਲ ਸੁਣ ਕੇ ❤
@Preetleel
@Preetleel 9 ай бұрын
ਇੰਦੀ ਵੀਰ ਬਹੁਤ ਵਧੀਆ ਗੱਲਾਂ ਕੀਤੀਆਂ ਤਿਨੋ ਵੀਰਾਂ ਨੂੰ ਧੰਨਵਾਦ।
@gsingh1984
@gsingh1984 9 ай бұрын
Indi Jaswal veer is spot on - Educate your next generation and get them to high positions of power while instilling Sikh pride. This was my favorite episode, please bring him back
@BarinderSinghKamboj
@BarinderSinghKamboj 9 ай бұрын
ਬਾਈ ਨੇ ਇੰਦੀ ਵੀਰ ਨੂੰ ਸਵਾਲ ਕਿਤਾ ਕਿ ਮੁਸਲਮਾਨ 20% ਵੋਟਾ ਨੇ ਤੇ ਸਿੱਖਾ ਦੀ 2% ਫਿਰ ਮੋਦੀ ਸਿੱਖਾ ਦੇ ਨੇੜੇ ਕਿਉ ਆਉਦੇ ਨੇ ਇਸ ਦ ਜਵਾਬ ਇਹ ਹੈ ਬਾਈ ਕਿ ਇਹ ਲੋਕ ਸਾਨੂੰ ਆਪਣੇ ਚੋ ਨਿਕਲੇ ਮੰਨਦੇ ਨੇ ਤੇ ਇਹ ਇਸ ਗੱਲ ਤੇ ਜੋਰ ਲਗਾਉਂਦੇ ਨੇ ਕਿ ਇਹ ਸਾਨੂੰ ਆਪਣੇ ਵੱਡੇ ਮੰਨਣ ਤੇ ਸਾਡੀ ਰੱਖਿਆ ਕਰਨ ਸਾਡੇ ਹੇਠ ਰਹਿਣ ਤੇ ਹਿੰਦੂ ਧਰਮ ਦਾ ਹੀ ਹਿਸਾ ਮੰਨਣ ਆਪਣੇ ਆਪ ਨੂੰ
@PunjabiNomadic1
@PunjabiNomadic1 9 ай бұрын
Bilkul Sahi Vr g
@balvirsingh6201
@balvirsingh6201 9 ай бұрын
True
@rajkang69
@rajkang69 9 ай бұрын
ਨਹੀ ਨਹੀ ,ਗਲਤ ਸੋਚ ਕੁਝ % ! ਅਸਲ ਗੱਲ ਪੈਸਾ +ਪੈਸਾ ਜੋ ਸਿੱਖਾਂ ਕੋਲ ਸਾਰੀ ਦੁਨੀਆ ਦੀ ਕਰੰਸੀ ਵਿੱਚ ਹੈ ਅਤੇ ਜੋ ਗਦਾਰ ਸਿੱਖ ਗੁਰਦੁਆਰਿਆਂ ਦੇ ਵਿੱਚ ਮਾਲਕ ਬਣ ਬੈਠੇ ਹਨ ਜਾਂ ਇਨਾ ਨੇ ਬੈਠਾਏ ਹੋਏ ਹਨ ਸਿਰਸੇ + ਬਾਦਲਾਂ ਵਰਗੇ ਤੇ ਹੋਰ ਉਹ ਲੋੜ ਪੈਣ ਵੇਲੇ ਬੋਟਾਂ ਸਮੇ ਹਿੰਦੂਆਂ ਤੋਂ ਵੱਧ ਪੈਸਾ ਸਿੱਟਦੇ ਜਾਂ ਖਿਲਾਰਦੇ ਹਨ ਇੰਨਾਂ ਸਿਆਸਤੀ ਪਾਰਟੀਆਂ ਦੇ ਲੀਡਰਾਂ ਮੋਹਰੇ ਚੌਧਰਾਂ ਦੇ ਭੁੱਖੇ ਸਿੱਖ ਸੰਗਤਾਂ ਦਾ ਪੈਸਾ ਲੁਟਾਉਂਦੇ ਹਨ ਅਤੇ ਕੋਈ ਪੁੱਛਦਾ ਨਹੀ ਨਾ ਕੋਈ ਪੁੱਛਣ ਵਾਲਾ ਹੈ ਨਾ ਛੱਡਦੇ ਹਨ 😢ਸਿੱਖਾਂ ਨੂੰ ਸਿੱਖਾਂ ਤੋ ਹੀ ਮਰਵਾਈ ਜਾਂਦੇ ਹਨ ਤੇ ਮਰੀ ਜਾਂਦੇ ਹਨ ।
@BarinderSinghKamboj
@BarinderSinghKamboj 9 ай бұрын
@@rajkang69 ਆਹ ਕੁਝ ਤਾ ਕੀਰੀਆ ਹੈ ਬਾਈ ਜੀ ਉਹ ਆਹ ਕੁਝ ਕਰ ਰਹੇ ਨੇ ਜੋ ਤੁਸੀ ਦੱਸ ਰਹੇ ਹੋ। ਕਰ ਕਿਸ ਲਈ ਰਹੇ ਨੇ ਆਹ ਗੱਲ ਹੋ ਰਹੀ ਹੈ।
@paramjitsingh3722
@paramjitsingh3722 9 ай бұрын
ਨਿਆਣਿਆ ਨੂੰ ਪੜਾਉ। ਬਹੁਤ ਵਧੀਆ ਗੱਲ ਕੀਤੀ❤❤
@jagroopsingh7987
@jagroopsingh7987 8 ай бұрын
ਬਹੁਤ ਬਹੁਤ ਧੰਨਵਾਦ ਤਿੰਨੋ ਵੀਰੇ ਜਿੰਦਾਬਾਦ ਸਤਿ ਸ਼੍ਰੀ ਆਕਾਲ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਪੰਜਾਬੀਆਂ ਦੀ ਗੱਲ ਕਰਦੇ ਹਨ
@KamaljeetkaurMander
@KamaljeetkaurMander 6 ай бұрын
ਨਈ ਵੀਰੇ ਕੁੜੀਆ ਦਿਲ ਤੋ ਜਿਆਦਾ ਸੋਚਦੀਆ ਨੇ ਵੀਰ ਅਸੀ ਤਾ ਬਾਪੂ ਜੀ ਦੇ ਘਰ ਤੋ ਸੋਹਰੇ ਆ ਗਏ
@harbhindersinghgill4484
@harbhindersinghgill4484 9 ай бұрын
ਭਾਊਆਂ ਨੇ ਅੱਜ ਅੱਤ ਕਰਾ ਦਿੱਤੀ ਬਹੁਤ ਹੀ ਵਧੀਆ ਗੱਲਾਂ ਬਾਤਾਂ ਕੀਤੀਆਂ ਇੰਦੀ ਭਾ ਇੱਕ ਬਹੁਤ ਵਧੀਆ ਇਨਸਾਨ ਆ ਦਿਲ ਦਾ ਸੱਚਾ ਬੰਦਾ ❤❤❤❤❤❤
@jassBM.
@jassBM. 9 ай бұрын
ਅੱਠ ਸਾਲ ਦੇ ਪਿਆਰ ਚ ਹਾਰ ਮਿਲਗੀ ਚੜਦੇ ਸਾਲ ਚ ਪਰ ਅੱਜ ਤਿੰਨਾਂ ਵੀਰਾਂ ਨੂੰ ਇਕੱਠੇ ਦੇਖ ਮਨ ਹਲਕਾ ਹੋ ਗਿਆ ਥੋੜੀ ਖੁਸ਼ੀ ਮਿਲੀ,, ਬਾਬਾ ਮੇਹਰ ਕਰੇ ੴ ਵਾਹਿਗੁਰੂ ੴ
@jattbande7597
@jattbande7597 9 ай бұрын
ਪਿਆਰ ਤੋ ਤਾ ਯਕੀਨ ਕੁੰੜੀਆ ਚੱਕ ਈ ਦਿੰਦੀਆ ਨੇ
@apindersingh7916
@apindersingh7916 9 ай бұрын
ਵੀਰ ਜੀ ਮੇਰਾ 10 ਸਾਲ ਦਾ ਪਿਆਰ ,, 🇨🇦 ਕੈਨੇਡਾ ਕਰਕੇ ਹਾਰ ਗਿਆ.... ਕਈ ਵੀਰਾਂ ਦੇ ਦਿੱਲ ਟੁਟੇ ਹੋਣੇ ..🇨🇦 ਆਹ ਝੰਡੇ ਕਰਕੇ 😔😔
@Amli13yaar
@Amli13yaar 9 ай бұрын
@@apindersingh7916k😊😊
@jassBM.
@jassBM. 9 ай бұрын
@@jattbande7597 ਬਹੁਤ ਮਾੜਾ ਹਾਲ ਕਰਦੀਆਂ ਬੰਦੇ ਨੂੰ ਪਿਆਰ ਚ ਪਾ ਕੇ ਤੁਰਦੀ ਫਿਰਦੀ ਲਾਸ਼ ਹੀ ਬਣਾ ਕੇ ਛੱਡਦੀਆਂ
@jassBM.
@jassBM. 9 ай бұрын
@@apindersingh7916 ਇਹ ਸਥਿਰ ਕਿਉਂ ਨਹੀਂ ਰਹਿੰਦੀਆਂ ਇਕ ਬੰਦੇ ਜਾ ਜਗ੍ਹਾ ਤੇ,, ਇਹਨਾਂ ਨੂੰ ਬਸ ਹਰ ਇਕ ਸ਼ਹਿ ਨਵੇਂ ਸਾਲ ਬਾਅਦ ਨਵਾਂ ਹੀ ਚਾਹੀਦਾ, ਪਿਆਰ ਵੀ ਨਵਾਂ ਬੰਦਾ ਵੀ ਦੇਸ਼ ਵੀ
@Mahii738
@Mahii738 9 ай бұрын
ਔਰਤਾਂ ਨੂੰ physical problams ਜਿਆਦਾ ਹੁੰਦੀਆ ਨੇਂ ਸਾਇਦ ਇਸ ਕਰਕੇ ਓਹਨਾਂ ਦਾ ਧਿਆਨ ਕਿਸੇ invention ਵੱਲ ਜਾਂਦਾ ਹੀ ਨਹੀਂ ।15 ਦਿਨ ਤਾਂ peridos ਲੈ ਜਾਂਦੇ ਆ ਹਫ਼ਤਾ ਪਹਿਲਾ ਹੀ body hormons change ਹੋਣ ਕਰਕੇ mood swings ਹੁੰਦਾ ਰਹਿੰਦਾ ਜੋ ਦਸਿਆ ਨੀ ਜਾ ਸਕਦਾ ਸਿਰਫ਼ ਮਹਿਸੂਸ ਹੀ kar ਸਕਦੇ ਆ😢😢ਦੂਜਾ ਹਫਤਾ periods pain ਚ ਲੰਘ ਜਾਂਦਾ ।ਬਾਕੀ ਬਚੇ 15 ਦਿਨ ਘਰ ਪਰਿਵਾਰ ਤੇ ਧਿਆਨ ਹੋ ਜਾਂਦਾ ।invention ਕਦੋਂ ਕਰੀਏ ।ਵੈਸੇ ਇਹ ਮੇਰਾ ਮੰਨਣਾ ਆ ਕੋਈ ਵੀ ਗਲਤ ਤਰੀਕੇ ਨਾਲ ਨਾ ਲਵੇ comment ਨੂੰ🙏🙏
@TaranjeetSingh-kc4zx
@TaranjeetSingh-kc4zx 9 ай бұрын
Ryt kea
@harjsingh6993
@harjsingh6993 9 ай бұрын
Par kyi ladies v bht sehyog krdia invention ch vi nam ght agge aunda par ladies bina vi koi km sheti sirre ni chad da
@Jaggikup
@Jaggikup 6 ай бұрын
110% ryt kiha baki rahi gal aurat to uper power v kise vich nahi
@JassaBagrah
@JassaBagrah 2 ай бұрын
deep kudi aww geet likhde aww 2 kudia hor aww manjeet sahota singr aww
@ekamjot8609
@ekamjot8609 2 ай бұрын
Ahi ta chakar a tahi ta oh kgenda va
@harvindersandhu2119
@harvindersandhu2119 9 ай бұрын
🙏🏻ਪਹਿਲਾ ਪੋਡਕਾਸਟ ਜੋ ਪੂਰਾ ਦੇਖਿਆ ਏਨਾ ਵਧੀਆ ਲੱਗਿਆ ਕੋਈ ਬੀ ਗੱਲ ਬੇਫਾਲਤੂ ਨਹੀ ਸਭ ਸੱਚ ਅਤੇ ਤੱਤ ਦੀਆਂ ਗੱਲਾਂ 🔫🔫💯
@America_wale
@America_wale 9 ай бұрын
Bahut khushi hundi dekh ke chalo koi bande ta haige ne punjab di gal karde sikh kaum di gal karde🫡👍maan aa sanu tuhade te good job 👏 #proudtobepunjabisikh
@amanpreetkumar9294
@amanpreetkumar9294 9 ай бұрын
indi is very knowledgeable,...very logical,and understands the strugal of sikhs
@malkeitkaur3046
@malkeitkaur3046 9 ай бұрын
Sensitive soul ha Indi.
@ct100riderpanjab
@ct100riderpanjab 9 ай бұрын
ਨਾਲ 22 Saabi Spain ਵਾਲਾਂ ਹੁੰਦਾ ਤਾਂ ਕੋਈ ਹੋਰ ਗੱਲ ਹੋਣੀ ਸੀ ❤❤❤❤🙌🙌🙌🙌🙌 ਧੰਨਵਾਦ ਸਾਰੇ ਵੀਰਾਂ ਦਾ ਭੇਡਾਂ ਦਾ ਐਕਸਪੋਜ ਕਰਨ ਤੇ
@deepbeant
@deepbeant 8 ай бұрын
ਬਹੁਤ ਵਧੀਆ , ਦਿਲੋਂ ਧੰਨਵਾਦ ਤਿੰਨਾਂ ਵੀਰਾਂ ਦਾ ।
@JasvirSingh-vg8hf
@JasvirSingh-vg8hf 4 ай бұрын
ਬਹੁਤ ਵਧੀਆ ਵੀਰੋ ਹਮੇਸ਼ਾ ਖੁਸ਼ ਰਹੋ ਸੰਚ ਬੋਲਣ ਦਾਂ ਦੰਮ ਰੰਖਦੇ ਹੈ ਵੀਰ
@fitness206
@fitness206 9 ай бұрын
ਬਹੁਤ ਵਧੀਆ ਜਾਣਕਾਰੀ ਵੀਰੋ❤❤❤❤
@Punjab24news87
@Punjab24news87 9 ай бұрын
ਬਹੁਤ ਹੀ ਵਧੀਆ ਇੰਟਰਵਿਊ ਹੈ ਵੀਰੇ ਗੁਰੂ ਸਾਹਿਬ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ❤🎉
@Garryonlinehere
@Garryonlinehere 4 ай бұрын
ਬਹੁਤ ਵਧਿਆ Podcast ਭਰਾਵੋ ❤️ ਅਗਲਾ ਭਾਗ ਜਰੂਰ ਬਣਾਇਓ 👍
@gurvirtiwana7296
@gurvirtiwana7296 9 ай бұрын
ਬਾਈ ਜੀ ਏ ਮੇਰੇ ਨਾਲ ਬਹੁਤ ਵਾਰ ਹੁੰਦਾ ਇੱਦਾਂ ਲੱਗਦਾ ਕਿ ਇਹ ਦਿ੍ਸ ਮੇਰੇ ਨਾਲ ਪਹਿਲਾਂ ਵੀ ਹੋ ਚੁੱਕਿਆ ❤
@JdeepbhaiyaSidhu
@JdeepbhaiyaSidhu 9 ай бұрын
ਧੰਨਵਾਦ ਬਾਈ ਇੱਦੀ ਬਹੁਤ ਞਧੀਆ ਇਨਸਾਨ ਹੋ ਤੁਸੀ ਤਿੰਨੇ ਭਰਾਵਾ ਤੋ ਬਹੁਤ ਞਧੀਆ ਗੱਲਾ ਸਿੱਖਣ ਲਈ ਮਿਲਦੀਆਂ ਹਨ ਧੰਨਵਾਦ ਭਰਾਵੋ
@dilbagagriworks5475
@dilbagagriworks5475 9 ай бұрын
ਧੰਨਵਾਦ ਬਾਈ ਏਦਾਂ ਦੇ ਪ੍ਰੋਗਰਾਮ ਕਰੋ ਪੰਜਾਬ ਨੂੰ ਕੀਦਾ ਅੱਗੇ ਲਿਜਾਇਆ ਜਾਵੇ ਬੱਚਿਆਂ ਨੂੰ ਕਿ ਪੜਾਇਆ ਜਾਵੇ ਕਿ ਬੱਚਿਆਂ ਨੂੰ ਬੋਲਣ ਅਤੇ ਅੱਗੇ ਆਉਣ ਦੀ ਸਮਰੱਥਾ ਵਦੇ ਬਾਕੀ fudu ਲੋਕਾਂ ਦੀ ਗੱਲਾਂ ਕਰਨਾ ਛਡਦੋ
@GurmukhSingh-d6p
@GurmukhSingh-d6p 9 ай бұрын
ਮੈਂਨੂੰ ਤਾਂ ਇਹੀ ਖੁਸ਼ੀ ਹੁੰਦੀ ਹੈ ਕਿ ਜਦੋਂ ਇਟਲੀ ਵਾਲਾ ਟੇਡੇ ਮੇਢੇ ਬਲੌਗਰਾਂ ਦੀ ਗਰਦ ਝਾੜਦੇ ਹਨ 🙏🏻🙏🏻🙏🏻🙏🏻🙏🏻🙏🏻🙏🏻❤❤❤❤ ਧੰਨਵਾਦ ਤਿੰਨਾਂ ਭਰਾਵਾਂ ਦਾ ❤❤♥️♥️
@apindersingh7916
@apindersingh7916 9 ай бұрын
😅😅
@JagjitSingh-xk4zm
@JagjitSingh-xk4zm 9 ай бұрын
ਬੋਹੁਤ ਖ਼ੂਬ❤। ਬੱਚੇ ਬੜ੍ਹਾਓ ਪੰਜਾਬ ਬਚਾਓ , ਬੋਹੁਤ ਸੋਹਣਾਂ ਸੁਨੇਹਾ ਦਿੱਤਾ, ❤ ਧੰਨਵਾਦ 🙏🏻😇
@VarinderSingh-vp6gd
@VarinderSingh-vp6gd 5 ай бұрын
Bhut vadia gallan keetia y indi y nu hai y knowledge sikha bare punjab bare👍
@navjotkaur8384
@navjotkaur8384 9 ай бұрын
Meri all time favourite Simran kaur dhadli kudi baut vadia geeet likhdi aa kya kalam and kya avaaz
@singga5679
@singga5679 9 ай бұрын
ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ❤️ ਤੈਨੂੰ ਹਮੇਸ਼ਾ ਜਿਉਂਦਾ ਰੱਖਾਗੇ ਸਾਡੇ ਲਈ ਤੂੰ ਹੀ ਸਭ ਤੋਂ ਉਪਰ ਸੀ ਤੇ ਹਮੇਸ਼ਾ ਰਹੇਗਾ ।🙌👑💕#justice_for_sidhu_moosewala 😢 #justice_for_sidhu_moosewala 😢 #justice_for_sidhu_moosewala 😢#justice_for_sidhu_moosewala 😢#justice_for_sidhu_moosewala 😢#justice_for_sidhu_moosewala 😢#justice_for_sidhu_moosewala 😢
@satnamsingh-id6dy
@satnamsingh-id6dy 9 ай бұрын
Sab to vdia podcast Indi jaswal di knowledge nu salute 🫡
@harjindersinghharjinder5543
@harjindersinghharjinder5543 9 ай бұрын
ਬਹੁਤ ਸੋਹਣਾ ਸੁਨੇਹਾ ਛੋਟੇ ਵੀਰੋ ਬਾਬਾ ਮੇਹਰ ਕਰੇ
@Dhillon6481
@Dhillon6481 9 ай бұрын
ਬਾਈ ਅਗਲਾ part ਜਰੂਰ ਬਣੁਣਾ ਪਲੀਜ਼ bro🙏🙏🙏 ਬਹੁਤ ਵਧੀਆ podcast ਸੀ ਅੱਜ ਦਾ ਨਜ਼ਾਰਾ ਆ ਗਿਆ ਸੁਣ ਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ 👌👌👌👌👌👌
@Ranjit_officials
@Ranjit_officials 9 ай бұрын
ਇਟਲੀ ਵਾਲੇ ਵੀਰ ਜੀ ਤੁਹਾਡੀ ਤਿੰਨਾਂ ਦੀ ਜੋੜੀ ਬਹੁਤ ਹੀ ਵਧੀਆ ਲੱਗੀ ਜੀ ਵਾਹਿਗੁਰੂ ਜੀ ਤਰਕੀਆ ਬਖਸ਼ਣ ਵੀਰਾਂ ਨੂੰ ਪੰਜਾਬ ਤਰਨਤਾਰਨ ਪਿੰਡ ਭਿੱਖੀਵਿੰਡ ਜੀ
@cristianovesentini7128
@cristianovesentini7128 5 ай бұрын
Vadia programm . Algon kalan
@simsan8236
@simsan8236 9 ай бұрын
Simiran kaur dhadli veer apne likhdi tei goundi awww... Menu bot ghaint lgda tohade bolan di vibe bro Italy 🇮🇹 wala 👌👌👌👌👌👌👌👌👍👍👍👍👍
@jpvirdi2928
@jpvirdi2928 9 ай бұрын
ਲਿਆਉ ਫੇਰ ਪਾਰਟ ਟੂ ਜਲਦੀ ਹੀ… ਇੰਦੀ ਨੂੰ ਕਿਹੋ ਅਗਲੀ ਵਾਰੀ ਗੱਲਾਂ ਹੋਰ ਐਕਸਪਲੇਨ ਕਰੇ…🙏🙏
@pb65vibes
@pb65vibes 9 ай бұрын
ਬਹੁਤ ਵਧੀਆ ਗੱਲ ਬਾਤ ਭਰਾਵੋ, ਪੌਡਕਾਸਟ ਜ਼ਰੂਰ ਦੇਖੋ ਅਤੇ ਸਾਡੇ ਪਿਆਰੇ ਪੰਜਾਬ ਦੀਆਂ ਸਮੱਸਿਆਵਾਂ ਅਤੇ ਹੱਲਾਂ ਬਾਰੇ ਸਿੱਖੋ। ਕਿਰਪਾ ਕਰਕੇ ਇਸ ਪੋਡਕਾਸਟ ਨੂੰ ਹੋਰ ਪਸੰਦ ਕਰੋ ਭਰਾਵੋ। ਵਧੀਆ।
@sharanjitsingh382
@sharanjitsingh382 3 ай бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🙏ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🙏
@kuldeepmaan6734
@kuldeepmaan6734 7 ай бұрын
ੴਵਾਹਿਗੁਰੂ ਜੀੴ
@AmandeepKaur-dc2vg
@AmandeepKaur-dc2vg 9 ай бұрын
ਪੰਜਾਬੀ ਗੀਤਕਾਰ, ਗਾਇਕ ਸਿਮਰਨ ਕੋਰ। ਅੱਗ 🔥 ਬਹੁਤ ਹੈ ਕਲਮ ਵਿੱਚ।।
@Deoljatt
@Deoljatt 9 ай бұрын
Mai v comment krn aya c k simran kuar dhandli
@viraltiktokworldvideo
@viraltiktokworldvideo 9 ай бұрын
Simran Kaur Dhandli Bhen Likh Di Khud Veere 🙏🏻
@PrabjotSingh-ez1mw
@PrabjotSingh-ez1mw 9 ай бұрын
Mein v likhna c
@rajsandhu8892
@rajsandhu8892 9 ай бұрын
Asi ta jaan de ni ,eh hai kon..? Koi nami bande di gal kreya kro 🙏😁
@Snav1990
@Snav1990 9 ай бұрын
@@rajsandhu8892…..Ohi ta gl a SurleeN ,JasleeN nd Mitti kaleR hona wargiya Nami Shakshiytan Bare Sab pta hona Tuhanu ..
@Sandhu_guri.0
@Sandhu_guri.0 9 ай бұрын
ਜੀਦਾ ਇੰਤਜ਼ਾਰ ਸੀ ਓ podcast ਆ ਹੀ ਗਿਆ ❤️💕🫶🏻 love u ਮੇਰੇ ਵੀਰੋ ਦਿਲੋ ❤️
@gaggigill8510
@gaggigill8510 9 ай бұрын
ਤਿੰਨੇ ਵੀਰਾ ਨੂੰ ਸੱਤ ਸ਼੍ਰੀ ਆਕਾਲ ਜੀ 🙏🙏🙏🙏🙏🙏
@jagroopsingh7987
@jagroopsingh7987 8 ай бұрын
ਬਹੁਤ ਬਹੁਤ ਧੰਨਵਾਦ ਵੀਰ ਜੀ ਵਾਹਿਗੁਰੂ ਵਾਹਿਗੁਰੂ ਮੇਹਰ ਕਰੇਂ
@inderdeepsingh8105
@inderdeepsingh8105 4 ай бұрын
ਇੰਦੀ ਜਸਪਾਲ ਵੀਰ ਯੂ ਪੀ ਵਿੱਚ ਪੀਲੀਭੀਤ ਦੀ ਗੱਲ ਹੈ ਜੀ
@LovepreetSingh-eg7xh
@LovepreetSingh-eg7xh 9 ай бұрын
ਲਵ ਯੂ ਵੀਰੋ ਘੈਂਟ ਪੰਜਾਬੀਉ ❤❤
@TheSinghStyle
@TheSinghStyle 9 ай бұрын
ਸਤਿ ਸ੍ਰੀ ਅਕਾਲ ਭਾਜੀ ਬਹੁਤ ਸੋਹਣੀ ਵੀਡੀਓ ਨੇ ਦੁਆਵਾਂ ਬਹੁਤ ਸਾਰੀਆ ਰੱਬ ਉਮਰ ਲੰਮੀ ਕਰੇ ਤੁਹਾਡੀ ❤
@URBAN_GABRU_007
@URBAN_GABRU_007 9 ай бұрын
ਮੇਰੇ ਤਿਨੋ ਫੇਵਰਟ ਅੱਜ ਇੱਕੋ ਫਰੇਮ ਚ🔥🔥🔥
@ਖੇਤੀ
@ਖੇਤੀ 9 ай бұрын
Same bro
@mittrandapodcast208
@mittrandapodcast208 9 ай бұрын
❤❤
@AmandeepKaur-dc2vg
@AmandeepKaur-dc2vg 9 ай бұрын
ਵੀਰ ਆਪਣੀ ਸਿਮਰਨ ਕੋਰ।।
@beebaboys2137
@beebaboys2137 9 ай бұрын
Same brother
@bansasingh1570
@bansasingh1570 9 ай бұрын
Me gpe ha pir. He vir je pabjabi gpe ne
@Firegaming-ic6hx
@Firegaming-ic6hx 7 ай бұрын
ਚੜ੍ਹਦੀ ਕਲਾ ਵਾਲੇ ਵੀਰ ਜੀ ❤❤❤
@KamaljeetkaurMander
@KamaljeetkaurMander 6 ай бұрын
ਨਾ ਵੀਰੇ ਵਾਹਿਗੁਰੂ ਜੀ ਤੁਹਾਡੀ ਉਮਰ ਲੰਬੀ ਕਰਨ ਜੰਨਤਾ ਨੂੰ ਰੁਹਬਰੁਹ ਹੁੰਦੇ ਰਹੋ ਜਾਣਾ ਸਭ ਨੇ ਪਰ ਇੰਨੀ ਜਲਦੀ ਨਈ ਵੀਰੇ
@aulakh9276
@aulakh9276 9 ай бұрын
ਬਹੁਤ ਹੀ ਵਧੀਆ ਲੱਗਿਆ ਜੀ ਪੋਡਕਾਸਟ 👍👍
@manrajsingh77
@manrajsingh77 9 ай бұрын
ਸਤਿ ਸ੍ਰੀ ਅਕਾਲ ਤਿੰਨੇ ਵੀਰਾਂ ਨੂੰ | hrek podcast di wang eh vi Podcast bhut hi sohna c ❤ ik wari fer indi jaswal bhaji nall podcast aona chida a 🙏🏻
@sandeepkumar-b8m3v
@sandeepkumar-b8m3v 9 ай бұрын
indi dekh k dil khush karta dono veera ne ❤❤❤❤❤❤
@SubhdeepSingh-cr3ix
@SubhdeepSingh-cr3ix 9 ай бұрын
ਬਹੁਤ ਵਧੀਆ ਵਿਚਾਰ ਵੀਰਾਂ ਦੇ
@manjotsinghkhalsa8805
@manjotsinghkhalsa8805 8 ай бұрын
ਵੀਰੇ ਇੰਦੀ ਜੈਸਵਾਲ ਵੀਰੇ ਨਾਲ ਇੱਕ part ਹੋਰ ਲੈਕੇ ਆਯੋ 🙏🏻🙏🏻👍🏻 ਬਹੁਤ ਸੋਹਣਾ podcast 💞🙏🏻
@Shelly_1shorts
@Shelly_1shorts 9 ай бұрын
Kalpna Chawla, Kiran bedi, falguni nayar, Gita Gopinath, Indira nooyi, Mary kom, saina nehwal, savitribai phule, hima das there are so many examples without any support they did great aisi hum sab ladkiyo ko to Shaam ko bahar niklne ki azzadi bhi ni hoti fir bhi bahar or Ghar ka kaam krke bhi apne parents family sab ko ek ladke se zada support kr sakte he jinke podcast me Bethe ho unse Sikh lo do betiya he unki apni betiyo k Liye garv unki aankho me dikhta h
@guree007
@guree007 9 ай бұрын
Jaswal bahi de knowledge nu salam hn, ma dillo aaj maan massum kr raha is podcast nu vekhya, thanwadh, freeshy bahu, itely verra ❤
@simranrurki7072
@simranrurki7072 9 ай бұрын
Simran kaur dhadli baii ❤female singer nd lyricist
@happy-mi6dx
@happy-mi6dx 9 ай бұрын
ਇਟਲੀ ਵਾਲੇ ਭਾਜੀ ਬੁਹਤ ਬੁਹਤ ਪਿਆਰ ਦੇਸ਼ ਪੰਜਾਬ ਜਿਲਾ ਜਲੰਧਰ ਪਿੰਡ ਮੰਦਪੁਰ ਤੋ❤❤
@sajanpb32
@sajanpb32 9 ай бұрын
ਇੰਦੀ ਵੀਰ ਬਹੁਤ ਵਧੀਆ ਇਨਸਾਨ ਆ
@Singh_life92
@Singh_life92 9 ай бұрын
ਸੋਹਣੀ ਗੱਲਬਾਤ ਹੋਈ, ਬਾਕੀ ਬੱਚੇ ਪੜਾ ਕੇ ਜਿਆਦਾ ਸ਼ਾਇਦ ਇਨਸਾਫ ਮਿਲਣ ਚ ਕੋਈ ਫਰਕ ਨਹੀ ਪੈਣ ਲੱਗਾ ਕਿਉ ਕੇ ਭਾਰਤੀ ਸਟੇਟ ਨੇ ਮੈਨੂੰ ਨਹੀ ਲੱਗਦਾ ਕੋਈ ਬੰਦਾ ਇੰਨੇ ਉੱਚੇ ਅਹੁਦੇ ਤਕ ਪੁੱਜਣ ਦੇਣਾ ਜਿਸਦੇ ਦਿਲ ਚ ਕੌਮੀ ਦਰਦ ਹੋਵੇ
@Gamechangers7193
@Gamechangers7193 9 ай бұрын
Vote for more podcast with indi veer. It was pleasure to listen to u guys. .
@JohnsonSaroya1987
@JohnsonSaroya1987 9 ай бұрын
ਸਾਰਿਆਂ ਦੀ ਗਲਤੀ ਬਾਈ ਜੀ ਭਗਵੰਤ ਮਾਨ ਨੂੰ ਜਿਤਾਇਆ ਅਸੀਂ.
@Avreen_Kaur9824
@Avreen_Kaur9824 9 ай бұрын
ਸਿਮਰਨ ਕੌਰ ਧਾਂਦਲੀ ਲਿਖਦੀ ਆ ਬਹੁਤ ਗੱਡਵਾ ਤੇ ਹੱਟ ਕੇ ❤️ 🔥 , ਇੰਦੀ ਵੀਰ
@itstimetorevolution2394
@itstimetorevolution2394 9 ай бұрын
ryt Dso ena bandra nu kuj knowledge to bina bhonki jande
@hammu1998
@hammu1998 9 ай бұрын
​@@itstimetorevolution2394na dek fr dekhda kyu a
@harjsingh6993
@harjsingh6993 9 ай бұрын
Kyi glla ehna nu vi nahi pta hunia
@NishanSinghWrainch
@NishanSinghWrainch 7 ай бұрын
Koi shak ni nice singer ndd writer
@ManpreetGill-pr1wy
@ManpreetGill-pr1wy 4 ай бұрын
Good
@Aesthetic_studio_by_geet
@Aesthetic_studio_by_geet 8 ай бұрын
Dilo respect bhut wdia msg deliver krde skills related v jo aj di generation li bhut jruri a Sikhna. Thank you sir
@CALIFORNIAHIGHLIGHTS
@CALIFORNIAHIGHLIGHTS 6 ай бұрын
Much respect I di jaswal 22 nu …best podcast
@rishavshukla-mr4dz
@rishavshukla-mr4dz 9 ай бұрын
3 ke 3 legend ne apne punjabi🔥 praa aaj ta sachi Maja aa gya 👍👍💪💪💪
@singhjot8133
@singhjot8133 9 ай бұрын
Leader leader kri jande o tusi lokk , ਜਦ ਸਾਨੂ ਲੀਡਰ ਮਿਲਦਾ ਓਦੋਂ ਤੁਸੀ ਲੋਕ ਓਹਨੂੰ ਭੰਡਣ ਬਹਿ ਜਾਂਦੇ ਓ। ਸ਼ਹੀਦ ਬਾਈ ਦੀਪ ਸਿੱਧੂ ਅਤੇ ਭਾਈ ਅਮ੍ਰਿਤਪਾਲ ਸਿੰਘ ਉਦਾਰਹ ਨੇ ।
@PunjabiprankRoastedvlogger
@PunjabiprankRoastedvlogger 9 ай бұрын
ਉਹ ਭਰਾਵਾਂ ਤੂੰ ਤੇ ਇੱਦਾਂ ਕਹਿ ਰਿਹਾ ਜਿਵੇ ਅਸੀਂ ਭੰਡਦੇ ਹੋਈਅੇ ?? ਅਸੀ ਤੇ ਹਮੇਸ਼ਾ ਅਪਣੇ ਮੁੰਡਿਆਂ ਨਾਲ ਖੜੀ ਦਾ .. ਜਦੋ ਮੈਂ ਕਹਿਣਾ ਹੁਣਾ ਸਰਕਾਰ ਖਿਲਾਫ ਹੈਸ਼ਟੈਗ ਪਾਈਅੇ ॥ ਉੱਦੋ ਕਿੱਥੇ ਹੁੰਦੇ ਤੁਸੀਂ ???? ਕਦੇ ਕੀਤਾ ਮੇਰੇ ਕਹਿਣ ਤੇ ਟਵੀਟ ?? ਜੇ ਮੈਂ ਤੇਰੇ ਉੱਤੇ ਸਾਰਾ ਭਾਂਡਾ ਭੰਨ ਦਵਾ ਕੇ ਤੁਸੀਂ ਲੋਕਾਂ ਨੇ ਉੱਦੋ ਧਰਨਾ ਕਿਉਂ ਨਹੀਂ ਲਾਇਆ ???? ਜਦੋ ਅੰਮ੍ਰਿਤਪਾਲ ਨੂੰ ਚੱਕ ਕੇ ਲੈ ਗਏ ? ਅਸੀਂ ਬਾਹਰ ਤੇ ਗਏ ਧਰਨਾ ਲਾਇਆ ਐਬੇਸੀ ਅੱਗੇ ਪਰ ਚੱਕ ਕੇ ਤੇ ਉਹ ਤਹਾਡੇ ਵਿੱਚੋ ਲੈ ਗਏ ਨਾ ॥ ਉੱਦੋ ਤੁਸੀਂ ਕੀ ਕਰ ਲਿਆ ?? ਹਾਂ ਹੁਣ ਕੀ ਕਰ ਰਹੇ ਹੋ ? ਅਪਣੇ ਅੰਦਰ ਵੀ ਝਾਕ ਕੇ ਦੇਖੋ KZbin instagram ਤੁਹਾਡੇ ਕੋਲ ਵੀ ਹੈ ॥ ਤੁਸੀਂ ਦੱਸੋ ਕਿੰਨਾ ਕੁ ਬੋਲੇ ????? ਜੇ ਇੱਕ ਬੰਦਾ ਭੰਡ ਰਿਹਾ ਕਿਸੇ ਲੀਡਰ ਨੂੰ ਤੇ ਤੁਸੀ ਉਹਦੇ ਬਰਾਬਰ ਖੜੇ ਹੋਕੇ ਲੀਡਰ ਨੂੰ ਚੰਗਾ ਚੰਗਾ ਕਹੋ ॥
@PunjabiprankRoastedvlogger
@PunjabiprankRoastedvlogger 9 ай бұрын
ਨਹੀਂ ਹੈਗਾ ਬੋਲਣ ਲਈ ਪਲੇਟਫਾਰਮ ਤੇ ਅਸੀ ਦੇਣੇ ਪਲੇਟਫਾਰਮ …ਤੁਸੀ ਦੱਸੋ ਕੀ ਕਰ ਸਕਦੇ ਅਸੀ ਅਪਣੀ ਕੋਮ ਲਈ ??? ਪੰਥ ਸਾਡਾ ਸਾਰਿਆਂ ਦਾ ਸਾਂਝਾ ਹੈ ॥ ਕਿਸੇ ਇੱਕ ਦੀ ਜਾਇਦਾਦ ਨਹੀਂ ॥ ਇਸ ਲਈ ਆਉ ਇਕੱਠੇ ਹੋਕੇ ਕੁਛ ਕੋਮ ਲਈ ਕਰੀਏ ॥ ਜਾਂ ਫਿਰ ਬੱਸ ਕੰਮੈਟਾ ਵਿੱਚ ਲੱਤਾਂ ਖਿੱਚਣੀਆਂ ਨੇ ????
@singhjot8133
@singhjot8133 9 ай бұрын
@@PunjabiprankRoastedvlogger brother ਮੈਂ ਸਿਰਫ ਆਪਣੀ ਗੱਲ ਰੱਖੀ ਆ ਨਾ ਕਿ ਕੋਈ ਲੱਤਾਂ ਖਿੱਚੀਆਂ, ਲੱਤਾਂ ਤਾਂ ਇੰਦੀ ਵਰਗੇ ਖਿੱਚਦੇ ਨੇ ਜਿਹਨੂੰ ਤੁਸੀ podcast ਵਿੱਚ ਲੈ ਕੇ ਆਏ। ਭਾਈ ਅਮ੍ਰਿਤਪਾਲ ਖਿਲਾਫ ਇਸ ਬੰਦੇ ਨੇ ਕੀ ਕੂੜ ਬੋਲਿਆ ਓ ਸੱਬ ਨੂੰ ਪਤਾ , , ਨਾਲੇ ਤੁਸੀ ਇੱਕ ਹੋਣ ਦੀ ਗੱਲ ਕਰਦੇ ਓ ,, ਤਾਂ ਫਿਰ ਖੜੋ ਪੰਨੂ ਨਾਲ , ਕਿਊ ਨੀ ਖੜ ਦੇ ਤੁਸੀ ,?? ਚਲੋ ਠੀਕ ਆ ਤੁਸੀ ਪੰਜਾਬ ਦੀ ਗੱਲ ਕਰਦੇ ਓ , but ਅਸਲ ਚ clearity ਤੁਹਾਨੂੰ ਵੀ ਨੀ ਕਿ ਪੰਜਾਬ ਦਾ ਹੱਲ ਕਿਵੇ ਹੋ ਸਕਦਾ । ਆਜ਼ਾਦ ਪੰਜਾਬ ਹੀ ਪੰਜਾਬ ਦਾ ਹੱਲ ਏ ਜੋ ਬਾਈ ਦੀਪ ਸਿੱਧੂ ਕਹਿ ਗਿਆ ਸੀ । ਨਾਲੇ ਇੰਦੀ ਵਰਗੇ ਖੱਚ ਦਾ intellectual kithe a Inna jo eh ਸਾਡੇ ਸ਼ਹੀਦ ਬਾਈ ਦੀਪ ਸਿੱਧੂ ਬਾਰੇ ਕੁਜ ਵਿਚਾਰ ਦੇਵੇ। ਇਹਦੀ ਜੀਭ ਨਾ ਵੱਡ ਦਈਏ।
@mittrandapodcast208
@mittrandapodcast208 9 ай бұрын
@@singhjot8133ਹੁਣ ਮੇਰਾ ਭਰਾ ਭੱਜ ਨਾ 😂😂😂😂 ਤੁਸੀ ਲੋਕ ਦੂਸਰੇ ਤੇ ਮੋਢੇ ਤੇ ਰੱਖਕੇ ਚਲਾਉਣ ਵਾਲੇ ਹੋ ….. ਆਜੋ ਇਕੱਠੇ ਰੱਲਕੇ ਪੰਜਾਬ ਦੀ ਅਜ਼ਾਦੀ ਦੀ ਗੱਲ ਕਰੀਏ ??? ਮੂਤਰ ਨਿਕਲ ਜਾਣਾ ਬਾਈ ਤੇਰਾ ॥ ਇਸ ਕਰਕੇ ਲੱਤਾਂ ਨਾ ਖਿੱਚਿਆ ਕਰੋ ॥ ਹਰ ਬੰਦਾ ਅਪਣੀ ਚਾਦਰ ਦੇ ਹਿਸਾਬ ਨਾਲ ਗੱਲ ਕਰਦਾ ॥ ਆਜੋ ਕਾਉਕੇ ਸਾਬ Refrendum ਪੰਜਾਬ ਦੀ ਅਜ਼ਾਦੀ ਦੀ ਗੱਲ ਕਰਦੇ 😂😂 ਅਸੀ ਤੇ ਫਿਰ ਵੀ Discussione ਕਰ ਰਹੇ ਕੇ ਪੰਜਾਬ ਨੂੰ ਕਿਵੇਂ ਬੇਹਤਰ ਬਣਾਇਆ ਜਾਵੇ ਜਾਂ ਜਿਵੇਂ ਸਾਡੀ ਕੋਮ ਤੇ ਜ਼ੁਲਮ ਹੋ ਰਹੇ ਉਹ ਸਾਰੀਆਂ ਗੱਲਾਂ ਅੱਗੇ ਰੱਖੀ ਦੀਆਂ ਉਹ ਵੀ ਸ਼ਕਲ ਦਿਖਾਕੇ 🙏🏻❤️
@singhjot8133
@singhjot8133 9 ай бұрын
@@mittrandapodcast208 ਭਰਾ ਜੋ ਵੀ ਕਰੀਦਾ ਆਪਣੇ ਬੱਲ ਤੇ ਕਰੀਦਾ ਕਿਸੇ ਦੇ ਮੋਢੇ ਆਲੀ ਗੱਲ ਹੋਰ ਨੂੰ ਆਖੀ, ਨਾਲ਼ੇ ਸ਼ਕਲ ਦਿਖਾ ਕੇ ਗੱਲ ਕੀਤੀ ਦਾ ਕੀ ਫਾਇਦਾ ਜਦ ਕਰਨੀ ਦੋ ਪੱਖੀ ਜਹੀ ਗੱਲ ਆ , ਕਰ ਸਕਦੇ ਓਵੇ ਗੱਲ ਜਿਵੇ ਬਾਈ ਦੀਪ ਸਿੱਧੂ ਤੇ ਭਾਈ ਅਮ੍ਰਿਤਪਾਲ ਕਰਦੇ ਸੀ ????? ਮੂਤ ਨਿਕਲ ਜਾਣਾ ਵੀਰ । ਭਾਵੇ ਅਸੀਂ ਤੁਹਾਡੇ ਵਾਂਗ on camera ਗੱਲ ਨੀ ਕਰਦੇ ਪਰ ਤੁਹਾਡੇ ਵਾਂਗ ਇੰਦੀ ਵਰਗੇ ਖੱਚ ਦੇ ਸੁਭ ਚਿੰਤਕ ਵੀ ਨੀ ਬਣਦੇ, ਇੰਦੀ ਜੋ ਬਾਈ ਦੀਪ ਸਿੱਧੂ ਤੇ ਭਾਈ ਸਾਹਿਬ ਨੂੰ ਬੋਲਿਆ ਓ ਕਦੇ ਵੀ ਨੀ ਭੁੱਲ ਸਕਦੇ । ਬਾਕੀ ਵੀਰ ਤੁਸੀ ਕਰੋ ਕੰਮ ਆਪਣੇ ਲੈਵਲ ਤੇ । But modde te bandokh ali gll thik ni c Teri veer , you can't judge how much pain inside anyone for mother country panjab . ਮੇਰੀ ਕੋਈ personally clash ni tuhade nal ,bss apna point of view c jo rakhta , baki waheguru mehar kre . Panjab ❣️
@gaggigill8510
@gaggigill8510 9 ай бұрын
ਬਾਗ਼ਪੱਤ ਏ ਬਾਈ ਜੀ ਯੂਪੀ ਦਾ
@Gundasw
@Gundasw 9 ай бұрын
Bai bagpat ch apne punjabi kitho oh pilibhit di gul karda
@Punjabisurma
@Punjabisurma 9 ай бұрын
ਇੰਦੀ ਜਸਵਾਲ ਤੇ ਇਟਲੀ ਵਾਲਾ ਵੀਰ ਦੋਨੋਂ ਨੂੰ ਬਹੁਤ ਸਾਰਾ ਪਿਆਰ ਪੰਜਾਬ ਤੋਂ
@sukhdeepnayyar7794
@sukhdeepnayyar7794 9 ай бұрын
Bahut knowledge aa Bande nu ❤❤ respect
@ਦਨਵੀਰਬੈਨੀਪਾਲ
@ਦਨਵੀਰਬੈਨੀਪਾਲ 9 ай бұрын
ਸਿਮਿਰਣ ਕੌਰ ਧਾਂਧਲੀ ਕੁੜੀ ਲਿਖਦੀ ਵੀ ਤੇ ਗਾਉਂਦੀ ਵੀ ਐ ਇੰਦੀ ਭਾਜੀ
@Bheja971
@Bheja971 9 ай бұрын
ਵਾਹਿਗੁਰੂ ਮੇਹਰ ਕਰੇ ❤
@BHUPINDER55484
@BHUPINDER55484 9 ай бұрын
29:57 bigg point bro i agree
@kirandeep6008
@kirandeep6008 9 ай бұрын
Indi jaswal verre nu bhut vadia
@jp.studios4836
@jp.studios4836 6 ай бұрын
ਬਹੁਤ ਵਦੀਆ ਬਾਈ ਜੀ ਬਹੁਤ ਵਦੀਆ ਗੱਲਾਂ ਬਾਤਾਂ ਕੀਤੀਆਂ ਨੇ ਇੱਕ ਪੋਡਕਾਸਟ ਹੋਰ ਹੋਜੇ ਤਿੰਨੋ ਵੀਰਾਂ ਦਾ❤️🙌🏻
@sumansingh5647
@sumansingh5647 9 ай бұрын
ਘੈਂਟ ਆ ਭਾਜੀ ❤❤❤
@DeepSingh-qh4sg
@DeepSingh-qh4sg 9 ай бұрын
Honestly speek .i never know about indi jasswal. Due to your podcast i know about him. This podcast always trying to introduce those personalities who are always overlook due to lack of information. ❤
@Fateh-yn2gy
@Fateh-yn2gy 3 ай бұрын
ਤੀਨੋ ਹੀਰੇ ਇਕੋ ਸਕ੍ਰੀਨ ਉਤੇ ❤❤❤
@inderdeepsingh8105
@inderdeepsingh8105 4 ай бұрын
ਪੰਜਾਬ ਵਿੱਚ ਦੋ ਤਿੰਨ ਕੁੜੀਆਂ ਗੀਤਕਾਰ ਹਨ ਇਕ ਕੁੜੀ ਪੱਤਰਕਾਰ ਹੈ ਜੋ ਗੀਤ ਵੀ ਲਿੱਖ ਦੀ ਹੈ ਇਕ ਗਾਇਕਾ ਹੈ ਮੱਲੀ ਜਿਹੜੀ ਆਪਣੇ ਲਿਖੇ ਗੀਤ ਗਾਉਂਦੀ ਹੈ
@userJagjitSingh
@userJagjitSingh 9 ай бұрын
ਸੱਚੇ ਬੰਦੇ ਤਿਨੋ ਮੇਰੇ ਭਰਾ ਰੱਬ ਚੜ੍ਹਦੀ ਕਲਾ ਵਿਚ ਰਹਿਣ
@gillsandeepsingh6
@gillsandeepsingh6 9 ай бұрын
ਮੈਂ ਵੀ ਇੰਦੀ ਭਾਜੀ ਤੋਂ ਹੀ ਸੁਣਿਆ ਸੀ ਇਟਲੀ ਆਲੇ ਬਾਰੇ 🙏🤝🙏
@manitejay264
@manitejay264 9 ай бұрын
ਵਾਹਿਗੁਰੂ ਮੇਹਰ ਕਰੇ ❤❤❤🙏🙏🙏🙏🙏
@jeetDomeli
@jeetDomeli 2 ай бұрын
Indi bhaji sach bolda sach loka nu chnga ni lagda ta hi loka nu mada lagda
@Baljinderkaur-g5q
@Baljinderkaur-g5q 6 ай бұрын
ਬਹੁਤ soniyaa glaa ਕੀਤੀ ਆ ਭਰਾਵਾਂ ਨੇ ❤️❤️❤️❤️ mere🎉wlo 100%100✅
@diljitboss156
@diljitboss156 9 ай бұрын
Sab to phla pyar pari satshriakal sab ji 🙏 waheguru eda hi chardikala vich Rakhi mere Veera nu ji 🙏🔥⛳👑
@gurmeetved9686
@gurmeetved9686 9 ай бұрын
Simiran Kaur Dhandli.. Kade unde gaane suniye Respect Simiran kaur Dhandli
@malkeitkaur3046
@malkeitkaur3046 9 ай бұрын
Sat Sri Akal sariah nu.
@harpreetbutter8793
@harpreetbutter8793 9 ай бұрын
ਦਿਲ ਖੁਸ ਕਰ ਦਿੱਤਾ ਵੀਰੇ❤️❤️
@ranjitsingh-fl4dw
@ranjitsingh-fl4dw 9 ай бұрын
Bhot ਵਧੀਆ ਗੱਲਾਂ ਬਾਤਾ 🙏 brothers
@Pendutravel
@Pendutravel 9 ай бұрын
ਬਾਈ ਕਈ ਕੁੜੀਆਂ ਲਿਖਦੀਆਂ ਗਾਣੇ, ਮੇਰੇ ਪ੍ਰੋਪਰ ਨਾਮ ਨਹੀਂ ਯਾਦ, ਪੰਜਾਬੀ ਮੂਵੀ ਚ ਵੀ ਗਾਣੇ ਆਏ ਨੇ, ਇੱਕ ਨਾਮ ਯਾਦ ਆ ਵੀਰਪਾਲ ਭੱਠਲ ਲਿਖਦੀਆਂ ਨੇ ਬਾਈ ਤੁਸੀ ਏਥੇ ਗ਼ਲਤ ਹੋ 😍
Ashleel hae yeh Launda | @FreshYCanadian  |  it’s not easy job
1:31:48
Try Not To Laugh 😅 the Best of BoxtoxTv 👌
00:18
boxtoxtv
Рет қаралды 7 МЛН
I tricked MrBeast into giving me his channel
00:58
Jesser
Рет қаралды 28 МЛН
CAN YOU DO THIS ?
00:23
STORROR
Рет қаралды 48 МЛН
Yay, My Dad Is a Vending Machine! 🛍️😆 #funny #prank #comedy
00:17
Mukan Brar Podcast| Muskan Brar Dancer Interview|Mani Parvez|@kaintpunjabi
46:21
Kaint Punjabi (ਘੈਂਟ ਪੰਜਾਬੀ)
Рет қаралды 6 М.
Podcast with Neetu about Dere jasbir jassi family and kulad pizza
45:00
MITTRAN DA PODCAST
Рет қаралды 255 М.
Try Not To Laugh 😅 the Best of BoxtoxTv 👌
00:18
boxtoxtv
Рет қаралды 7 МЛН