Podcast with

  Рет қаралды 453,987

MITTRAN DA PODCAST

MITTRAN DA PODCAST

Күн бұрын

Пікірлер
@preetsandhux
@preetsandhux 6 ай бұрын
ਬੜੀ ਖੁਸ਼ੀ ਹੋਈ ਯਾਰ ਪੰਜਾਬ ਦੀ ਗੱਲ ਕਰਦੇ ਪਏ ਓ ਵਾਹਿਗੁਰੂ ਚੜਦੀਕਲਾ ਵਿੱਚ ਰੱਖੇ♥️
@amandeepchahal74
@amandeepchahal74 6 ай бұрын
ਇਮਾਨਦਾਰੀ ਅਪਣਾ ਪੰਜਾਬ ਅਪਣਾ ਧਰਮ ਇਨਸਾਨੀਅਤ ਮਕੜ ਸਾਬ ਅੰਦਰ ਕੁੱਟ ਕੁੱਟ ਕੇ ਭਰੀ ਹੋਈ ਹੈ ਲ਼ੋਕੀ ਸਮਝਣ ਵਿੱਚ ਬਹੁਤ ਦੇਰ ਕਰ ਦਿੰਦੇ ਹਨ 🙏🙏🙏
@KarnveerSingh-ey6ty
@KarnveerSingh-ey6ty 6 ай бұрын
ਅਸੀਂ ਵੀ ਦੇਖਦੇ ਹਾਂ ਰਿਪਨ ਖੁਸ਼ੀ ਦੇ ਵਲੋਗ... ਆਪ ਦੇ ਵਲੋਗ ਵੀ ਦੇਖਦੇ ਆ ਬਰੋਡਕਾਸਟ... ਕੁੱਦੇ ਵੀਰ ਨੂੰ ਵੀ ਦੇਖਦੇ ਆ.... ਬਹੁਤ ਵਧੀਆ ਬਲੋਕ..... ਯੂਥ ਨੂੰ ਵਧੀਆ.ਕਰ ਰਹੇ ਹੋ.... 🙏🏻🙏🏻🙏🏻🙏🏻🙏🏻🙏🏻
@Dhaliwal9882
@Dhaliwal9882 6 ай бұрын
ਇੱਦਾਂ ਦੇ ਪੋਡਕਾਸਟ ਹੋਣੇ ਚਾਹੀਦੇ ਆ ❤ ਨਾ ਕੇ ਨਚਾਰਾਂ ਦੇ 🙏 ਜਸਪ੍ਰੀਤ ਸਿੰਘ ਧਾਲੀਵਾਲ ਸੰਗਰੂਰ (ਦੁੱਬਈ)
@SukhchainDhaliwal-e7q
@SukhchainDhaliwal-e7q 26 күн бұрын
Bilkul sahi veer g
@Ravipathela333
@Ravipathela333 6 ай бұрын
ਮੱਕੜ ਸਾਬ ਜੀ ਬਹੁਤ ਸੁਲਝੇ ਹੋਏ ਇਨਸਾਨ ਆ ਇਹਨਾਂ ਦੀ ਪੱਤਰਕਾਰੀ ਬਹੁਤ ਸਾਫ ਸੁਥਰੀ ਆ 🙏🏻🙏🏻
@KaptanRajput-oj3mr
@KaptanRajput-oj3mr 6 ай бұрын
ਮਾਸਟਰ ਸਲੀਮ ਡੇਰਾ ਵਾਦ ਦੀ ਭਪੁਤ ਸਪੋਟ ਕਰਦਾ ਉਦੇ ਉੱਤੇ ਵੀ ਗਲ ਹੋਣੀ ਚਾਇਦੇ ਵਾਂ ਵੀਰੋ / ਬਾਬਾ ਸਿਮਰਨ ਇਕ ਭਗਤ ਵਾਂ ਯਾ ਮਾਤਾ ਉਦੇ ਉੱਤੇ ਵੀ ਗਲ ਕਰੋ❤😅
@gauravpreet6918
@gauravpreet6918 6 ай бұрын
Edaa v suljia hoya ni , chawla eh v sonia maar lenda
@Knowledge_is_power2.0
@Knowledge_is_power2.0 6 ай бұрын
Bilkul sahi
@MrzaboRai
@MrzaboRai 5 ай бұрын
@ultimatevjsb2607
@ultimatevjsb2607 6 ай бұрын
ਮੈਂ ਕਦੇ ਕੋਈ ਪੌਡਕਾਸਟ ਪੂਰਾ ਨਹੀਂ ਸੁਣਿਆ ਪਰ ਇਹ ਪੌਡਕਾਸਟ ਸੁਣ ਕੇ ਇਹ ਕਹਿ ਸਕਦੀ ਆ ਕਿ ਅਜੇ ਆਸ ਬਾਕੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਸੁਰੱਖਿਅਤ ਹੱਥਾ ਚ ਹੈ। ਜਿਉਂਦੇ ਰਹੋ।ਸਹੀ ਨੂੰ ਸਹੀ ਕਹਿਣ ਦੀ ਆਦਤ ਨਾ ਛੱਡਿਓ।
@dhindugill6684
@dhindugill6684 6 ай бұрын
Hii
@herdayparmpreetsandhu9506
@herdayparmpreetsandhu9506 6 ай бұрын
q1q111-qa
@manvirdhaliwal-cu3sy
@manvirdhaliwal-cu3sy 6 ай бұрын
​@@dhindugill6684😂😂
@Gurvindermahay
@Gurvindermahay 6 ай бұрын
bilkul thik kea tuc sister 🙏🏻
@balwantgill3319
@balwantgill3319 6 ай бұрын
Good morning Good Luck 🌹🙏🙏👍👍🌹
@balkaransinghchhina3338
@balkaransinghchhina3338 4 ай бұрын
ਮੱਕੜ ਸਾਬ ਤੁਸੀ ਪੰਜਾਬ ਦੇ ਲੋਕ ਨੂੰ ਬਹੁਤ ਵਧੀਆ ਤਰੀਕੇ ਨਾਲ ਸਮਝਾ ਰਹੇ ਓ ਤੁਹਾਡੇ ਪੱਤਰਕਾਰੀ ਕਰਨ ਦੇ ਤਰੀਕੇ ਨੂੰ ਸਲਾਮ ਅ
@NarinderKaur-mk6bd
@NarinderKaur-mk6bd 6 ай бұрын
ਬਹੁਤ ਵਧੀਆ ਪੌਡਕਾਸਟ ਅੱਜ ਦਾ ਸਾਫ਼ ਸੁਥਰਾ 🙏🙏👌
@LowLife751
@LowLife751 6 ай бұрын
ਪਹਿਲੀ ਵਾਰ ਕੋਈ ਪੋਡਕਾਸਟ 100% actively ਸੁਣਿਆ 👍👍 ਖਿੱਚ ਕੇ ਰੱਖੋ ਕੰਮ ਜੱਟੋ। 👏🏼
@Haryanartblok
@Haryanartblok 6 ай бұрын
ਫਾਰਸੀ ਵੀਰ ਮਨਿੰਦਰ ਵੀਰ ਬਹੁਤ ਵਧੀਆ ਪ੍ਰੋਡਕਸ਼ਨ ਹੇ ਮੱਕੜ ਵੀਰ ਨਾਲ ਬਹੁਤ ਕੁਝ ਸਿੱਖਣ ਨੂੰ ਮਿਲਿਆ
@JagtarSingh-cj4ve
@JagtarSingh-cj4ve 6 ай бұрын
ਧੰਨਵਾਦ ਜੀ 3 ਨਾ ਵੀਰਾ ਦਾ 🙏🙏ਬਹੁਤ ਵਧੀਆ ਗੱਲ ਸੁਣਨ ਨੂੰ ਮਿਲੀਆਂ ਨੇ 🙏🙏ਇੱਕ ਲੋਕਾਂ ਨੂੰ ਬੇਨਤੀ ਆ ਜੋ ਕੰਮੈਂਟ ਕਰਦੇ ਆ ਸਤਿਕਾਰ ਕਰੋ ਸਾਬ ਦਾ ਜਿਵੇ ਲਿਖਦੇ ਪਾਏ ਆ ਮਕੜ ਸਾਬ ਜਾ ਭਾਈ ਸਾਬ ਕਹਿ ਸਾਕਦੇ ਆ ਜੀ ਪਰ 🙏🙏ਸਾਹਿਬ ਮੇਰਾ ਏਕੋ ਹੈ ਭਾਈ ਸਾਹਿਬ ਗੁਰੂ ਸਾਹਿਬਾ ਨਾਲ ਹੀ ਲੱਗਣਾ ਚਾਹੀ ਦਾ ਆ ਜੀ 🙏🙏ਬੇਨਤੀ ਆ ਜੀ ਸਤਿਕਾਰ ਸਾਬ ਦਾ ਕਰੋ ਧੰਨਵਾਦ ਜੀ 🙏🙏
@parmindersinghgill6470
@parmindersinghgill6470 6 ай бұрын
ਮੱਕੜ ਸਾਹਿਬ ਬੜੇ ਸੁਲਝੇ ਹੋਏ ਇਨਸਾਨ ਹਨ। ਤੁਹਾਡੀਆਂ ਦੋਵਾਂ ਦੀ ਵੀ ਤਰੀਫ ਕਰਨੀ ਬਣਦੀ ਹੈ।
@SinghBh-mu8wv
@SinghBh-mu8wv 6 ай бұрын
ਮੱਕੜ ਬੀਰ ਨਾਲ ਉਦੋਂ ਗਿੱਲੇ ਸਭ ਮੁੱਕ ਗਏ ਸੀ ਜਦੋਂ ਭਾਈ ਕਾਨ ਸਿੰਘ ਵਾਲੇ ਕੀਰਤਨ ਕਰਨ ਆਏ ਸੀ ਇਹਨਾਂ ਦੇ ਘਰ ਲੋਕ ਕਿਹੜੇ ਨਜ਼ਰੀਏ ਨਾਲ ਦੇਖਦੇ ਆ ਮੈਂ ਠੇਕਾ ਨਹੀਂ ਲਿਆ
@SinghBh-mu8wv
@SinghBh-mu8wv 6 ай бұрын
ਸਾਢੇ ਤਿੰਨੋ ਭਰਾਵਾਂ ਤੋਂ ਸੇਧ ਲਵੋ ਜਦੋਂ ਕੋਈ ਗੱਲ ਹੁੰਦੀ ਸਾਹਮਣੇ ਆ ਕੇ ਬੈਠਿਆ ਕਰੋ ਪਿੱਠ ਪਿੱਛੇ ਕਦੇ ਨਹੀਂ ਬੋਲਣਾ ਚਾਹੀਦਾ ਮੱਕੜ ਮਨਿੰਦਰ ਫਰੈਸ਼ੀ ਮਿਹਰ ਕਰਨ ਗੁਰੂ ਪਾਤਸ਼ਾਹ ਤਿੰਨੇ ਭਰਾਵਾਂ ਦੇ ਪਰਿਵਾਰ ਤੇ
@RavinderSingh-nc6ow
@RavinderSingh-nc6ow 6 ай бұрын
ਨਾ ਕੋ ਮੂਰਖੁ ਨਾ ਕੋ ਸਿਆਣਾ || ਵਰਤੈ ਸਭ ਕਿਛੁ ਤੇਰਾ ਭਾਣਾ ||❤
@singga5679
@singga5679 6 ай бұрын
ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ❤️ ਤੈਨੂੰ ਹਮੇਸ਼ਾ ਜਿਉਂਦਾ ਰੱਖਾਗੇ ਸਾਡੇ ਲਈ ਤੂੰ ਹੀ ਸਭ ਤੋਂ ਉਪਰ ਸੀ ਤੇ ਹਮੇਸ਼ਾ ਰਹੇਗਾ ।🙌👑💕#justice_for_sidhu_moosewala 😢 #justice_for_sidhu_moosewala 😢 #justice_for_sidhu_moosewala 😢#justice_for_sidhu_moosewala 😢#justice_for_sidhu_moosewala 😢#justice_for_sidhu_moosewala 😢#justice_for_sidhu_moosewala 😢
@khushisekhon7991
@khushisekhon7991 6 ай бұрын
ਮੱਕੜ ਸਾਬ ਬਹੁਤ ਜਾਣਕਾਰੀ ਰੱਖਦੇ ਨੇ ਸਿੱਖ ਇਤਹਾਸ ਬਾਰੇ ਵਾਹਿਗੁਰੂ ਮੇਹਰ ਭਰਿਆ ਹੱਥ ਰੱਖੀ ਸਿੱਖ ਕੌਮ ਤੇ
@dhindugill6684
@dhindugill6684 6 ай бұрын
Hji
@kaursupreet4257
@kaursupreet4257 6 ай бұрын
Proud of u sir .rbb tuhnu chardikala ch rakhe....pihli var tuhdi podcast poori suni
@Kanwarbrar678
@Kanwarbrar678 6 ай бұрын
ਤਿੰਨੇ ਬੰਦੇ ਸਕਰੀਨ ਤੇ ਤਿੰਨੇ ਦਿਲ ਦੇ ਕਰੀਬ ❤ ਜਿਓੰਦੇ ਵਸਦੇ ਰਹੋ ਵੀਰ ਇਟਲੀ ਆਲਾ , ਫਰੈਸ਼ੀ ਬਾਈ, ਮੱਕੜ ਸਾਬ , ਸਮਾਜ ਵਿਚਲੇ ਨਦੀਨਾਂ ਦੀ ਇਸੇ ਤਰਾਂ ਧੜੀ ਪਟਦੇ ਰਹੋ. 👍
@Manjotsinghmangatjo
@Manjotsinghmangatjo 6 ай бұрын
ਧੰਨਵਾਦ ਜੀ ਮੱਕੜ ਸਾਹਿਬ ਜੀ ਦਾ podcast ਵਿੱਚ ਆਉਣ ਲਈ ਫਰੈਸ਼ੀ ਵੀਰ ਤੇ ਮਨਿੰਦਰ ਵੀਰ ਨੂੰ ਸਤਿ ਸ੍ਰੀ ਆਕਾਲ
@GurdevSingh-fg9sj
@GurdevSingh-fg9sj 6 ай бұрын
ਬਹੁਤ ਸੋਹਣਾ ਪੌਡਕਾਸਟ ਏ ਅੱਜ ਦਾ। ਜੇ ਸਮਾਂ ਲੱਗਿਆ ਤਾਂ ਬਘੇਲ ਸਿੰਘ ਦਾ ਪੌਡਕਾਸਟ ਕਰਿਓ। ਕੇ ਜੇ ਆਖਰਕਾਰ ਉਹ ਬੰਦਾ ਸਿੱਧੀ ਸੇਵਾ ਪਿੰਡ ਦੀ ਕਰਨ ਨੂੰ ਜੋਰ ਦਿੰਦਾ ਤੇ ਪਾਖੰਡੀਆ ਸੇਵਾਦਾਰਾਂ ਨੂੰ ਭੰਡਦਾ ਏ ਕੋਈ ਗੱਲ ਤਾਂ ਹੈ।
@SinghJatt-l6u
@SinghJatt-l6u 4 ай бұрын
ਬਗੇਲ ਹਰਾਮਜ਼ਾਦਾ ਸਿਰੇ ਦਾ ਤੇਰੇ ਵਰਗੀਆਂ ਭੇਡਾਂ ਦੀ ਬੁੰਡ ਮਾਰੀ ਜਾਦਾ
@jassaimmortal..6772
@jassaimmortal..6772 6 ай бұрын
makkar sahb ❤ ਇਮਾਨਦਾਰੀ ਦੀ ਮਿਸਾਲ ।
@KamalSingh-dl6yc
@KamalSingh-dl6yc 6 ай бұрын
ਬਹੁਤ ਵਧੀਆ ਪੌਡਕਾਸਟ ਅੱਜ ਦਾ ਸਾਫ਼ ਸੁਥਰਾ ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ
@punjab-yaad
@punjab-yaad 6 ай бұрын
ਬਾਈ ਜੀ ਇੱਕ humble request ਆ... ਇਕ ਅੱਧੀ ਵਾਰ ਕੋਈ podcast ਜਾਤਾ ਪਾਤਾਂ ਨੂੰ ਲੈਕੇ ਵੀ ਬਣਾਓ..... ਕਿਉਂ ਸਾਡੇ ਲੋਕਾਂ ਦਾ ਡੇਰਿਆਂ ਵੱਲ ਨੂੰ ਜਿਆਦਾ ਰੁੱਝਾਵ ਹੋ ਰਿਹਾ... ਤੁਸੀਂ ਮੰਨੋਂ ਚਾਹੇ ਨਾਂ ਮੰਨੋਂ ਜਿਹੜੇ ਕੁੱਝ ਜਾਤ ਹੰਕਾਰੀ ਲੋਕਾਂ ਦੀ ਵਜਾਹ ਕਰਕੇ,, ਜਿੰਨਾਂ ਨੇਂ ਕਦੀ ਆਪਣੀ ਧੋਣ ਚੋ ਜਾਤਾਂ ਪਾਤਾਂ ਵਾਲ਼ਾ ਕਿੱਲਾ ਕੱਢਿਆ ਈ ਨਈਂ.... ਗੁਰੂ ਘਰਾਂ ਦੀਆਂ ਕਮੇਟੀਆਂ ਵਿੱਚ ਵੀ ਵਿਤਕਰੇ ਕੀਤੇ ਜਾਂਦੇ... ਗ੍ਰੰਥੀ ਤੱਕ ਜਾਤਾਂ ਦੇਖ਼ ਕਿ ਰੱਖਣ ਦੇ ਇਸ਼ਤਿਹਾਰ ਨਿਕਲਦੇ ਆ... ਇਹ ਜਾਤ ਹੰਕਾਰੀ ਕੁੱਝ ਕੂ ਲ਼ੋਕ ਆਪਣੇ ਆਪ ਨੂੰ ਸਿੱਖੀ ਦੇ ਵਾਰਿਸ ਸਮਝੀ ਜਾਂਦੇ ਨੇਂ.... ਆਪਾਂ ਤਾਂ ਓਹਨਾਂ ਨੂੰ ਬੁਰਾ ਮੰਨਦੇ ਆ ਜਿਹੜ੍ਹੇ ਕੇ ਸਿੱਖੀ ਨੂੰ ਛੱਡ ਕਿ ਦੂਜੇ ਡੇਰਿਆ ਵੱਲ ਜਾਂਦੇ ਨੇਂ,, ਜ਼ਮੀਰ ਮਰੇ ਆ ਸ਼ਾਇਦ..... ਜੀਹਦੀ ਬਹੁਤ ਵੱਡੀ ਇੱਕ ਵਜ੍ਹਾ ਐ ਜਾਤੀਵਾਦ ਸਿੱਖੀ ਚ ਕੁਝ ਕੂ ਬੇਵਕੂਫ ਲ਼ੋਕ ਵੜ ਗਏ ਜੋਂ ਕੇ ਸਿੱਖੀ ਨੂੰ ਢਾਹ ਲਾਉਣਗੇ ਇੱਕ ਨਾਂ ਇੱਕ ਦਿੱਨ..... ਜੇ ਲੋਕਾਂ ਨੇ ਜਾਤੀਵਾਦ ਛੱਡ ਕਿ ਆਪਣੇ ਲੋਕਾਂ ਨੂੰ ਗਲ ਨਾਂ ਨਾਂ ਲਾਇਆ.... ਤਾਂ ਫ਼ੇਰ ਪੰਜਾਬ ਚ ਕੋਈ ਹੋਰ ਆ ਕੇ ਸਾਡੇ ਸਿਰਾਂ ਤੇ ਬਹਿ ਜਾਣਾ...... ਫੇਰ ਸਮਾਂ ਲੰਘ ਜਾਣ ਤੋਂ ਬਾਅਦ ਖੁਦ ਨੂੰ ਕੋਸ਼ਣ ਦਾ ਕੋਈ ਮਤਲਬ ਨਹੀਂ ਰਹਿ ਜਾਣਾ.... ਜ਼ਰੂਰ ਬੋਲਿਓ ਭਰਾ ਜੀ.... ਧੰਨਵਾਦ
@khairasandhu3579
@khairasandhu3579 6 ай бұрын
Han veer ਸੱਚੀ ਗੱਲ ਆ 😢😊
@SukhlovekamallDeep8714
@SukhlovekamallDeep8714 6 ай бұрын
Bilkul veer
@officialdhaliwal8902
@officialdhaliwal8902 6 ай бұрын
ਬਣਾਇਆ ਹੋਇਆ ਬਾਈ ਹੋਣਾ ਨੇ ਪਹਿਲਾ
@ramanladharraman2124
@ramanladharraman2124 6 ай бұрын
Podcast dekh k sakkon jiha milia kuch galln sikhn nu milia Italy wala freshy bhaji nd simranjot makkar lyi izzat hor v badh gyi ajj🙏🙏🥰🥰🥰🥰
@amanpreetsingh4609
@amanpreetsingh4609 5 ай бұрын
ਬਹੁਤ ਵਧੀਆ ਪੋਡਕਾਸਟ। ਵਧੀਆ ਗੱਲਾਂ ਕੀਤੀਆਂ ਮੱਕੜ ਸਾਬ ਨੇ। ਪਰ ਮੱਕੜ ਨੂੰ ਪਹਿਲਾਂ ਮੇਰੇ ਵਰਗੇ ਵਧੀਆ ਨਹੀਂ ਸੀ ਮੰਨਦੇ, ਸਿੱਖ ਹੀ ਨਹੀਂ ਸੀ ਮੰਨਦੇ। ਇਹਨਾਂ ਸੰਤਾਂ ਨੂੰ ਵੀ ਅੱਤਵਾਦੀ ਦੱਸਤਾ ਸੀ। ਪਰ ਹੁਣ ਮੱਕੜ ਚ ਬਦਲਾਵ ਆਇਆ, ਠੀਕ ਹੈ। ਬਾਕੀ ਜੋਹਨੀ ਬਾਬਾ ਕੋਈ ਮਾੜਾ ਬੰਦਾ ਨਹੀਂ।‌
@Deepgill1984
@Deepgill1984 6 ай бұрын
ਵਾਹਿਗੁਰੂ ਦੋਨਾਂ ਵੀਰਾਂ ਨੂੰ ਹਮੇਸ਼ਾਂ ਚੜਦੀਕਲਾ ਚ ਰੱਖਣ 🤍🌸
@gurpreetsinghchahal616
@gurpreetsinghchahal616 6 ай бұрын
ਮਨਪ੍ਰੀਤ ਇਆਲੀ ਦੀ ਗੱਲ ਕਰ ਗਿਆਂ ਮੱਕੜ ਬਾਈ ਬੰਦਾ ਸਹੀ ਗੱਲ ਕਰਦਾ ਹੁਣ ਤਾਂ ਇਹ ਇੱਕ ਹੀ ਰਹਿ ਗਿਆ ਜੋ ਸਿਆਣੀ ਗੱਲ ਕਰਦਾ ਤੇ ਸਿੱਧਾ ਸੁਵਾਲ ਪੁੱਛ ਦਾ
@officialdhaliwal8902
@officialdhaliwal8902 6 ай бұрын
Nhi ਵੀਰੇ ਰਾਜਾ ਵੜਿੰਗ ਦੀ ਕੀਤੀ ਆ
@mangatkatani8183
@mangatkatani8183 6 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਮੈ ਦੋਰਾਹਾ ਤੋ ਦੇਖਦਾ ਬੋਹਤ ਇੰਤੇਜਾਰ ਰੇਂਦਾ ਵੀਰ ਥੋੜੇ ਪੋਰਡਕਾਸਟ ਦਾ ਬੋਹਤ ਵਧੀਆ ਕੰਮ ਕਰਦੇ ਹੋ ਵੀਰ ਰੱਬ ਥੋਨੂੰ ਤਰੱਕੀ ਦੇਣ ❤❤
@SUKHDEEPMAAN-kb3mt
@SUKHDEEPMAAN-kb3mt 6 ай бұрын
ਬਹੁਤ ਕੁੱਝ ਸਿੱਖਣ ਨੂੰ ਮਿਲਿਆ ਅੱਜ ਵਾਲੇ ਪੋਡਕਾਸਟ ਵਿੱਚੋ ❤ love u veere ❤
@anmolmaan3023
@anmolmaan3023 6 ай бұрын
ਪਿਆਰ ਸਤਿਕਾਰ ਮਾਨਸਾ ਦੇ ਲੋਕਾਂ ਵੱਲੋਂ 🤲🏻❤️
@mittrandapodcast208
@mittrandapodcast208 6 ай бұрын
Pyaar Bhari Sat Sri Akaal Ji ❤
@lakhvinderchehal8703
@lakhvinderchehal8703 6 ай бұрын
Q 😊😊😊😊😊😊😊😊😊😊😊😊😊 😊 I am 😊 😊😊😊 😊
@NimarPreet-kaur
@NimarPreet-kaur 6 ай бұрын
ਵੀਰੇ ਮੈ ਸ੍ਰੀ ਅਨੰਦਪੁਰ ਸਾਹਿਬ ਤੋਂ ਤੂਹਾਡਾ ਚੈਨਲ ਬਹੁਤ vdia ਬਹੁਤ ਸੋਹਣੇ ਦੋਵੇਂ ਵੀਰ ਜਦੋਂ ਇੰਡੀਆ ਆਓਗੇ ਵੀਰੇ ਸਾਡੇ ਕੋਲ ਜਰੂਰ ਆਯੋ ਬਹੁਤ vddi fan ਵੀਰੇ ਮੈ ਤੁਹਾਡੀ । ਚੜਦੀਕਲਾ ਵਿਚ ਰੇਹੋ ਵੀਰੋ
@harpreetsinghgill8134
@harpreetsinghgill8134 6 ай бұрын
The great Punjab's sardar simranjot makkar stay blessed n prosperous, keep up the work brother, good podcast
@sunitarani-sj6kh
@sunitarani-sj6kh 6 ай бұрын
ਫਰੈਸ਼ੀ ਭਾਜੀ ਤੇ ਇਟਲੀ ਵਾਲੇ ਭਾਜੀ ਨੂ ❤ ਤੌ ਬਹੁਤ ਸਾਰਾ ਸਾਮਾਨ..ਭਾਜੀ ਤੁਸੀ ਬਹੁਤ ਵਧੀਆ ਕੰਮ ਕਰ ਰਹੇ ਪੰਜਾਬ ਲਈ ਤੇ ਮੈ ਤੂਹਾਡੀ ਬਹੁਤ ਵਡੀ ਫੈਨ ਆ..ਭਾਜੀ ਇਕ ਬਨੇਤੀ ਆ ਤੂਹਾਨੰ ਆਪਨੇ ਪੰਜਾਬ ਵਿਚ ਇਕ ਸੰਸਥਾ ਮਨੁਖਤਾ ਦੀ ਸੇਵਾ ਉਹ ਬਹੁਤ ਵਡੇ ਲੈਵਲ ਤੇ ਕੰਮ ਕਰ ਰਹੇ ਆ ਪੰਜਾਬ ਚ..ਜੋ ਕੋਈ ਵੀ ਨੀ ਕਰ ਸਕਦਾ ਸਰਕਾਰਾ ਤੇ ਕਦੀ ਨਹੀ ਤੇ ਭਾਜੀ ਤੁਸੀ ਉਹਨਾ ਦਾ ਵੀ ਪੌਡਕਾਸਟ ਕਰੋ..ਬਾਕੀ ਆ ਕੁਤਿਆ ਬਿਲਿਆ ਦਾ ਕੰਮ ਚਕ ਕੇ ਰਖੋ ਵਲੋਗਰਾ ਦਾ ਤੇ ਘਟੀਆ ਸਿਆਸਤ ਦਾ 😊
@Bheja971
@Bheja971 6 ай бұрын
ਸੱਤ ਸ਼੍ਰੀ ਅਕਾਲ ਪਾਜੀ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ❤ ਅੱਗਲਾ ਪੌਡਕਾਸਟ ਭਾਈ ਜਗਦੀਪ ਸਿੰਘ ਫਰੀਦਕੋਟ ਨਾਲ ਕਰੋ ਜੀ
@Joban__777
@Joban__777 6 ай бұрын
ਦਿਲ ਜਿੱਤ ਲਿਆ ਭਮਕੜ ਬਾਈ ਨੇ ❤
@ParamjeetKour-wh1tx
@ParamjeetKour-wh1tx 6 ай бұрын
ਬਹੁਤ ਵਧੀਆ ਵਿਚਾਰ ਮੱਕੜ ਸਾਹਿਬ ਦੇ
@satindervirk6264
@satindervirk6264 6 ай бұрын
Thank you veere ene vdiya informative podcast krn layi.... main sirf tuhaade e podcast dekhdi aa. Waheguru g ਚੜ੍ਹਦੀਕਲਾ vich rakhan
@GURPREETKAUR-ff1ul
@GURPREETKAUR-ff1ul 6 ай бұрын
Makkar saab best journalist who stand alway with punjab in critical situation
@surindersinghuppal2892
@surindersinghuppal2892 6 ай бұрын
ਅੱਜ ਤੋਂ ਮੱਕੜ ਸਾਬ ਸਾਡੇ ਜੋ ਦਿਲ ਦਿਮਾਗ ਵਿਚ ਤੁਹਾਡੇ ਬਾਰੇ ਸੀ ਉਹ ਕਲੀਅਰ ਹੋ ਗਿਆ ਬਹੁਤ ਵਧੀਆ ਜਿਦਾ ਤੁਸੀ ਗੱਲਾਂ ਕੀਤੀਆਂ ਓਹਨਾ ਉੱਤੇ ਕਾਇਮ ਰਹੀਓ
@gurditsingh1792
@gurditsingh1792 6 ай бұрын
ਸਤਿਕਾਰ ਸਾਰੇ ਵੀਰਾਂ ਦਾ ❤❤❤
@SimarAnaitpuria
@SimarAnaitpuria 6 ай бұрын
ਪੰਜਾਬ ਪੰਜਾਬੀਅਤ ਜਿੰਦਾਬਾਦ ⛳️
@rajpalkaur4927
@rajpalkaur4927 6 ай бұрын
ਬੋਤ ਵਦੀਅਾ ਲॅਗਾ 22podcast god bless you Waheguru ji 🙏
@HarpreetSingh-we6dt
@HarpreetSingh-we6dt 6 ай бұрын
ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ 🎉🎉🎉🎉🎉❤❤❤❤❤ ਜ਼ਿਲ੍ਹਾ ਹੁਸ਼ਿਆਰਪੁਰ
@High_end_student
@High_end_student 6 ай бұрын
Chotala
@BoSS-tu1df
@BoSS-tu1df 6 ай бұрын
ਸ਼ੁਕਰ ਸਬ ਗੁੱਸਾ ਭੁਲਾ ਕੇ ਸਾਡੇ ਪੰਜਾਬ ਦੇ ਹੀਰੇ 1 ਫਰੇਮ ਚ ਆਏ ਤੇ ਪੋਡਕਾਸਟ ਕੀਤਾ 🙏❤️❤️
@mittrandapodcast208
@mittrandapodcast208 6 ай бұрын
❤❤
@Sacchaikiawaaz-lm9fx
@Sacchaikiawaaz-lm9fx 6 ай бұрын
@juvrajs2319
@juvrajs2319 6 ай бұрын
ਬਹੁਤ ਵਧੀਆ ਗੱਲਾਂ ਸਪਸ਼ਟ ਕੀਤੀਆਂ ਧਰਮ ਤੇ ਪੰਜਾਬ ਬਾਰੇ
@aabedhussain2247
@aabedhussain2247 6 ай бұрын
Bhi I am Muslim from himchal Pradesh bahi aap la podcast dehk kar Maza AA gya aap bhut ahca kaam kar Rahe hi ❤❤❤❤❤❤❤❤❤❤❤❤❤❤❤❤❤❤❤❤
@navreetrandhawa1990
@navreetrandhawa1990 5 ай бұрын
Sabb ton Sohni Gall jo menu eh Podcast Sunn ke laggi oh hai, "Bai je ik Sikh nu Guru Nanak Ji kolo Guru Granth Sahib Ji kolo kujj nahi mileya ta oh hor kito v nahi milna bhave jehre mrzi Babe agge Matha ragarh lave" 🙏🏻🙏🏻🙏🏻
@GurjeetSingh-nn9zn
@GurjeetSingh-nn9zn 6 ай бұрын
ਬਹੁਤ ਵਧੀਆ ਪੋਡਕਸਟ ਲੱਗਿਆ ਮੱਕੜ ਸਾਹਬ ਜੀ
@KaptanRajput-oj3mr
@KaptanRajput-oj3mr 6 ай бұрын
ਬੋਹੁਤ ਵਦੀਆ ਇੰਟਰਵਿਊ ਦੋਸਤੋ❤ ਬਹੁਤ ਵਦੀਆ ਗਲ ਬਾਤ ਕੀਤੀ ਮੱਕੜ ਸਾਬ 🎉🎉🎉🎉
@Tejasvi750
@Tejasvi750 6 ай бұрын
Bahi respect off you zinghi ch bada streess badi depression life ch v tusi veer bhut vadi inspresn oh Kuj na Kuj sekhn nu milda Waheguru chadi kala ch rakhy Dono prawahh nu❤
@kidsToys_Ca
@kidsToys_Ca 6 ай бұрын
ਮੱਕੜ ਸਾਬ ਬਹੁਤ ਵਧੀਆ ਸਾਰੀਆਂ ਗੱਲਾਂ ਬਗੈਰ ਕਿਸੇ ਫਾਈਦੇ ਤੋ ਕੀਤੀਆਂ 👍
@Saabi15
@Saabi15 5 ай бұрын
ਮੱਕੜ ਸਾਬ ਦੀ ਫੇਸਬੁੱਕ ਵਾਲੀ ਸਰਚਿੰਗ ਵਾਲੀ ਗੱਲ ਬਿਲਕੁਲ ਸੱਚੀ ਹੈ
@manibandel600
@manibandel600 6 ай бұрын
ਬਹੁਤ ਸੋਹਣਾ ਪੋਡਕਾਸਟ ਆਨੰਦ ਆਇਆ ਸੁਣ ਕੇ ਇਕ ਮਿੰਟ ਵੀ ਸਕਿੱਪ ਨੀ ਕੀਤਾ ❤ ਇਹੋਜਾ ਹੋਰ ਪੋਡਕਾਸਟ ਲੈ ਕੇ ਆਓ ਤੇ ਇੱਕ ਨਵਾਂ ਚਹਿਰਾ ਲੈ ਕੇ ਆਓ / thankyou freshy te italy ale bai
@Lakhapb31ala
@Lakhapb31ala 6 ай бұрын
Aa gye sade veer ,!very good podcast bro! PB 31 MANSA!
@jspawaar675
@jspawaar675 5 ай бұрын
ਸਿਮਰਨਜੋਤ ਸਿੰਘ ਮੱਕੜ ਸਾਹਿਬ ਜੀ ਸੱਚ ਬੋਲਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸੈਲਿਊਟ ਹੈ ਜੀ ਪਰ ਇਹ ਆਸ ਕਰਦੇ ਹਾਂ ਕਿ ਇਹ ਸਿਲਸਿਲਾ ਜਾਰੀ ਰਹੇਗਾ ਅਤੇ ਇਸ ਤੋਂ ਵੀ ਬਹੁਤ ਅੱਗੇ ਲੰਘ ਕੇ ਸੱਚ ਦੀਆਂ ਬੁਲੰਦੀਆਂ ਨੂੰ ਛੂਹ ਲਵੇਗਾ 🎉❤❤🎉❤❤
@akshayakshy3221
@akshayakshy3221 6 ай бұрын
ਪਿਆਰ ਸਤਿਕਾਰ ਮਾਨਸਾ ਸਰਦੂਲਗੜ੍ਹ ਤੋਂ❤
@jorawarsingh3531
@jorawarsingh3531 6 ай бұрын
ਮੱਕੜ ਸਾਬ ਨੂੰ ਦਿਲੋਂ ਤੋ ਸਤਿਕਾਰ ❤
@jobanbhullar9946
@jobanbhullar9946 6 ай бұрын
Awesome brother. Derre wala mudda about surinder sai is important and very well explained by maan saab . Jiss insaan di guru nanak dev sache paatshah g de gharo poori na pai ohdi kitte v nai poori penni jithe marzi challe jaan.
@dilbaghsingh8924
@dilbaghsingh8924 6 ай бұрын
ਪਿੰਡ ਘਟੌਰ ਜ਼ਿਲ੍ਹਾ ਮੋਹਾਲੀ ਪੰਜਾਬ ਤੋਂ ਵੀਰ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ 🙏🙏🙏
@preetgamingaman9308
@preetgamingaman9308 6 ай бұрын
ਬਹੁਤ ਵਧੀਆ ਲੱਗਾ ਅੱਜ ਬਹੁਤ ਕੁਝ ਸਿੱਖਣ ਨੂੰ ਮਿਲਿਆ ❤
@OhiSaabi
@OhiSaabi 6 ай бұрын
Wadiya galla keetiya Makkar Saab ne 👏
@vanusharma0786
@vanusharma0786 6 ай бұрын
Bhut ghaint podcast a makkar bhut knowledgable insaan a bhut chija da pta ehnu Nale veer mandir ch matha tekna koi mada ni hega makkar de kehn wangu hindu ta dharam a oh v bhut purana
@Ravipathela333
@Ravipathela333 6 ай бұрын
ਸੱਭ ਤੋ ਵਧੀਆ ਤੇ ਯਾਦਗਾਰੀ ਐਪੀਸੋਡ
@Rajatchaudhary6449
@Rajatchaudhary6449 6 ай бұрын
2013 14 simran bai Sade nal sham nu jado asi Pegg launde hunde c odo milda hunda c kise yr dost de thru....odo nhi pta c bai ajj ena kamyab ho juga❤❤❤❤
@Hahahsahah
@Hahahsahah 6 ай бұрын
Hun tak da sab to ghaint podcast c tuhada bro.. rabb tuhanu hamesha Khush te chardi kalan Ch rakhe
@gurdialsingh4173
@gurdialsingh4173 6 ай бұрын
ਮੱਕੜ ਸਾਹਿਬ ਜੀ ਮੈਂ ਤੁਹਾਡੀ ਇੰਟਰਵਿਊ ਕੁੱਕੀ ਗਿੱਲ ਨਾਲ ਦੇਖੀਏ ਸੁਣੀ ਹੈ ਮੈਂ ਤੁਹਾਡੀ ਆਂ ਇੰਟਰਵਿਊ ਪੂਰੀਆਂ ਸੁਣਦਾ ਹੈ ਬਹੁਤ ਬਹੁਤ ਧੰਨਵਾਦ ਮੱਕੜ ਸਾਹਿਬ
@parmjitbajwa5136
@parmjitbajwa5136 6 ай бұрын
ਬਹੁਤ ਵਧੀਅਾ ੲਿੰਟਰਵਿੳੁ ਬਹੁਤ ਸੋਹਣਾ ਹੁਣ ਤਕ ਦਾ ਸਭ ਤੋਂ ਵਧੀਅਾ. ਵਿਚਾਰ ਚਰਚਾ ਬਹੁਤ ਵਧੀਅਾ ਅਜ ਦੇ ਸਮੇ ਨੂੰ ਲੋੜ ੲਿਹੇ ਜਹੇ ੲਿੰਟਰਵਿੳੁ ਦੀ
@malaksehta2080
@malaksehta2080 6 ай бұрын
ਫਰਾਸੀ ਭਾਜੀ ਇਟਲੀ ਵਾਲੇ ਭਾਜੀ ਬਹੁਤ ਵਧੀਆ ਪੋਸਟ ਕਰ ਹੋਈ ਹੈ ਮੱਕੜ ਸਾਹਿਬ ਨੇ ਹੀ ਬਹੁਤ ਵਧੀਆ ਜਾਣਕਾਰੀਆਂ ਦਿੱਤੀਆਂ ਮੱਕੜ ਸਾਹਿਬ ਕਹਿ ਰਹੇ ਸੀ ਕਿ ਮੈਂ ਜਿਆਦਾਤਰ ਰੀਲਾ ਰੋਲਣਾ ਨਹੀਂ ਦੇਖਦਾ ਲੇਕਿਨ ਕਈਆਂ ਰੀਲਾਂ ਮਿਲਣ ਤਾਂ ਲੱਗਦਾ ਗੋਰ ਨਾਲ ਦੇਖਦੇ ਨੇ ਕਈ ਵੀਡੀਓ ਬਾਰੇ ਨ ਐਕਸ ਪਲੇਨ ਕੀਤਾ ਬਾਕੀ ਬਹੁਤ ਵਧੀਆ ਰਿਹਾ ਗੁਡਲਕ ਕੈਰੀ ਓਨ ਜੱਟਾ
@itsminhas2099
@itsminhas2099 5 ай бұрын
Podcast dekhn toh bad makkar saab bare mere thought change ho gye Thx freshi and Italy wale brother eda de bande hor la ke ayo
@HarmanBurja
@HarmanBurja 6 ай бұрын
ਬਾਈ ਰਤਨਦੀਪ ਸਿੰਘ ਧਾਲੀਵਾਲ ਬਾਈ ਦਾ ਵੀ ਪੋਡਕਾਸਟ ਜ਼ਰੂਰ ਕਰੋ ਜੀ।
@hemi_purewal
@hemi_purewal 6 ай бұрын
o ta badla da dalla
@HarmanBurja
@HarmanBurja 6 ай бұрын
@@hemi_purewal Bai kde time kad k ohne de interviews & podcast sun lio ji
@harpreetjawandha4299
@harpreetjawandha4299 4 ай бұрын
⁠@@hemi_purewal acha ratan Dhaliwal je Bhagwant mann nu swaal karda ta oh badal da banda ho giya tusi kehne o v app leader de chite maare te pher oh vadiya reporter hoyuga
@baljindersinghlongowal4097
@baljindersinghlongowal4097 6 ай бұрын
ਮੱਕੜ ਬਾਈ ਨੂੰ ਮੈਂ ਪਹਿਲੀ ਵਾਰ ਸ਼ੰਭੂ ਬਾਰਡਰ ਤੇ ਕਿਸਾਨ ਸ਼ਹੀਦ ਹੋਇਆ ਸੀ ਕਾਫ਼ਲਾ ਫਿਲਮਾਂ ਰਹੇ ਸੀ ਮਿਲੇ ਚੰਗੇ ਸੁਹਿਰਦ ਇਨਸਾਨ ਨੇ
@anmolmaan3023
@anmolmaan3023 6 ай бұрын
ਪਿਆਰ ਭਰੀ ਸਤਿ ਸ਼੍ਰੀ ਆਕਾਲ ਜੱਟੋ ✊🏻❤️
@Kappu0091
@Kappu0091 6 ай бұрын
maharaja Ranjeet singh ji wale podcast ke baad sabse acha podcast lga mujhe ye ❤ wese podcast sare apke bhut ache hote hai love from himachal pradesh 🫶🙏
@jagirsandhu6356
@jagirsandhu6356 6 ай бұрын
ਬਹੁੱਤਵੱਧੀਆ 3 ਹੀਰੇ 1 ਇੱਕ ਪਲੇਟਫਾਰਮ ਆਹਿਜੀ❤❤❤❤❤
@sachiyangallan_
@sachiyangallan_ 6 ай бұрын
ਬਹੁਤ ਵਧੀਆ ਲੱਗਿਆ ਤੁਹਾਡੇ ਪੌਡਕਾਸਟ ਨੂੰ ਸੁਣ ਕੇ ਗੱਲਬਾਤ ਵਧੀਆ ਕੀਤੀਆਂ ਪਰ ਸਾਡੇ ਦੇਸ਼ ਚ ਸੱਚ ਨੂੰ ਦਬਾਇਆ ਜਾਂਦਾ ਹੈ
@RajinderKaur-bq1fm
@RajinderKaur-bq1fm 6 ай бұрын
ਇਟਲੀ ਵਾਲੇ ਵੱਲ ਵੇਖ ਕੇ ਹਾਸਾ ਬੜਾ ਆਉਦਾ ਖਚਰਾ ਜਿਹਾ ਲਗਦਾ। ਪਰ ਵਧੀਆ🙏🏼❤️👍🏻
@DharminderSandhu-wf3lz
@DharminderSandhu-wf3lz 6 ай бұрын
Vadia bnda Italy vala ❤❤
@Maanlifestyle1805
@Maanlifestyle1805 6 ай бұрын
Hmm😍 eh shaitaani jahi Ch rehndi...boht vdia lgda ehnu dekh k❤❤
@sandeepsonu9501
@sandeepsonu9501 6 ай бұрын
ਅੱਜ ਮੈਰਾ ਡੈਡੀ ਬਹੁਤ ਖੁਸ਼ ਹੋਇਆ ਇਟਲੀ ਵਾਲ਼ੇ ਬਾਈ ਨੁ ਦੇਖਕੇ
@Travel-with-me-928
@Travel-with-me-928 6 ай бұрын
ਹਸ ਦਾ ਬੁਹਤ । serious ਨਹੀ ਹੁਦਾ
@jagseeramandeep3808
@jagseeramandeep3808 6 ай бұрын
😂
@ChardaPunjab-p6e
@ChardaPunjab-p6e 6 ай бұрын
ਬਹੁਤ ਵਧੀਆ ਖੁਸ਼ੀ ਤੇ ਰੀਪਨ ਬਾਈ। ਮੱਕੜ ਵੀ ਵਧੀਆ ਇਨਸਾਨ ਹੈ ਵਧੀਆ ਪੱਤਰਕਾਰ ਹੈ
@Recklessmohie5115
@Recklessmohie5115 6 ай бұрын
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰੋ ਵੀਰੋ 🙏🦅🦅🚩💯⚔️⚔️
@pindmehtiana3533
@pindmehtiana3533 6 ай бұрын
ਸਾਰੇ ਪੌਡਕਾਸਟ ਵਿੱਚੋਂ ਵੀਰ ਜੀ ਇਹ ਬਹੁਤ ਵਧੀਆ ਲੱਗਾ । 🎉🎉🎉🎉🎉🎉
@navmani2034
@navmani2034 6 ай бұрын
Bhut vadiya mera vr♥️🙏
@GURJITSINGH-me9sz
@GURJITSINGH-me9sz 5 ай бұрын
ਇਹ ਗੱਲਾਂ ਵੀਰੇ ਨਿਆਣੇ ਤੇ ਸਿਆਣਿਆਂ ਨੂੰ ਸਿਖਾਇਆ ਜਾ ਰਿਹਾ ਆਪਣੇ ਪੰਜਾਬ ਦੇ ਵਿੱਚ ਨਿਆਣਿਆਂ ਨੂੰ ਸਕੂਲਾਂ ਦੇ ਵਿੱਚ ਗਲਤ ਪੜਾਇਆ ਜਾ ਰਿਹਾ ਤੇ ਸਿਆਣਿਆਂ ਨੂੰ ਆਹ ਜਿਹੜੇ ਵੱਡੇ ਡੇਰਾਵਾਦ ਵਾਲੇ ਨੇ ਜਾਂ ਪਾਰਸੀ ਪੁਰਸੀ ਬਾਬੇ ਨੇ ਇਹ ਇਹ ਸਿਖਾ ਰਹੇ ਨੇ ਵੀ ਸਾਡੇ ਕੋਲ ਆ ਜੋ ਤੁਹਾਡਾ ਧਰਮ ਸਹੀ ਨਹੀਂ ਗਾ ਸਾਡਾ ਸਹੀ ਹੈ ਇਹ ਚੀਜ਼ਾਂ ਆਪਣੇ ਬੱਚਿਆਂ ਨੂੰ ਔਰ ਸਿਆਣਿਆਂ ਨੂੰ ਸਾਰਿਆਂ ਨੂੰ ਹੀ ਗਲਤ ਪੜਾਇਆ ਜਾ ਰਿਹਾ ਗਲਤ ਟਰੈਕ ਤੇ ਚੜਾਇਆ ਜਾ ਰਿਹਾ
@MiracleMoM__Mrs.ManjinderKaur.
@MiracleMoM__Mrs.ManjinderKaur. 6 ай бұрын
ਮੇਂ PODCAST ਨਹੀਂ ਦੇਖਦੀ....... ਕਾਫੀ ਘੱਟ ਦੇਖਦੀ / ਸੁਣਦੀ ਹਾਂ.... ਪਰ ਮੱਕੜ ਸਾਬ ਦੀ ਜਰਨਲਿਸਮ ਦਾ ਦੇਖਣਾ ਸੀ ਕਿ ਕੀ ਸੋਚਦੇ / ਬੋਲਦੇ ਉਹ ਪੰਜਾਬ ਵਾਰੇ.................
@gurkiratsingh512
@gurkiratsingh512 6 ай бұрын
Vire sab to vadiya interview. Vire bina band karre suneya . Real journalist
@Bhattiparam23
@Bhattiparam23 6 ай бұрын
ਸ਼ੁਕਰ ਭਰਾ ਤੁਹੀ ਆਏ ਲਵ ਯੂ ਦੋਨਾਂ ਨੂੰ ❤
@harsandhu13
@harsandhu13 6 ай бұрын
Best podcast ever, we need discussion on real Punjab issues Makkad Sabh doing really good work
@Am.Arsh01
@Am.Arsh01 6 ай бұрын
M kde nai c sochyaa ….KI MAKKAR SAB TUHADE podcast te aunge ge …..pr meri wish jroor c k ohh ann ….BOHT VADIA lgaa ihh aye ❤ SWAAD AYA 🙏🏻
@nainakaur5211
@nainakaur5211 6 ай бұрын
ਇਟਲੀ ਵਾਲਾ ਤੇ ਫਰੈਸ਼ੀ ਬਚ ਕੇ ਰਵੇ ਮੱਕੜ ਦੀ ਅੱਖ ਅੱਜ ਲਾਲ ਐ😅😅😅😂
@Rajabohemia420
@Rajabohemia420 6 ай бұрын
ਬਹੁਤ ਵਧੀਆ ਗੱਲਾਂ ਕਰੀਆਂ ਭਾਜੀ ਤੁਸੀਂ ,ਪਰ ਤੁਸੀਂ ਸਮਾਂ ਬਹੁਤ ਘੱਟ ਲਿਆ ਇਹ ਪੋਡਕਾਸਟ ਦੋ ਘੰਟੇ ਦਾ ਹੋਣਾ ਚਾਹੀਦਾ ਸੀ ਤਾਂ ਕਿ ਸਾਡੇ ਵਰਗੇ ਨੌਜਵਾਨਾਂ ਨੂੰ ਆਪਣੇ ਪੰਜਾਬ ਦਾ ਇਤਿਹਾਸ ਪਤਾ ਲੱਗੇ❤
@txlwinder
@txlwinder 6 ай бұрын
Naa notification vekh k aye aa 😂
@jassbraich1972
@jassbraich1972 6 ай бұрын
ਲੱਖਾਂ ਸਿਧਾਣਾ ਨੂੰ ਵੀ ਲਿਆਉ ਆਪਣੇ ਪ੍ਰੋਗਰਾਮ ਵਿੱਚ
@kg2889
@kg2889 6 ай бұрын
52:11 bai loved this conversation, i feel there is so much more Makkar Saab has to offer, he is very open and truthful in this type of setting. If possible please bring him again 🙏 great work bai
@simransumitjob2716
@simransumitjob2716 6 ай бұрын
Jinniya galla simran veer ne dassiya oniya ta ehna dona nu pta v ni honiya
@Maanlifestyle1805
@Maanlifestyle1805 6 ай бұрын
Tenu pta c???
@Boparaicalifornia
@Boparaicalifornia 6 ай бұрын
ਹੱਦ ਆ
@simransumitjob2716
@simransumitjob2716 6 ай бұрын
@@Boparaicalifornia haddo vadd aa
@simransumitjob2716
@simransumitjob2716 6 ай бұрын
@@Maanlifestyle1805 na veer
@LakhwinderSingh-bo9oj
@LakhwinderSingh-bo9oj 4 ай бұрын
Jake ona diya videos dekhi veer fer tanu ohna bare pta lag ju ki seh ne op😅😅😅
@DhAliwAlsAAb000
@DhAliwAlsAAb000 6 ай бұрын
ਦਿਲ ਦਾ ਸਾਫ ਮੱਕੜ ਸਾਬ। ਆਪਣਾ ਵੀ ਹੱਕ ਬਣਦਾ ਨਾਲ ਖੜਣ ਦਾ❤
@TheAjmer13
@TheAjmer13 6 ай бұрын
ਈਂਗਲੈਂਡ ਤੋਹ ਕੌਣ ਕੌਣ ਦੇਖ ਰਿਹਾ 2:09
@johndhillon99
@johndhillon99 6 ай бұрын
kent uk toh 👍
@ਖੇਤੀ
@ਖੇਤੀ 6 ай бұрын
ਬਹੁਤ ਵਧੀਆ ਇਨਸਾਨ ਨੇ ਮੱਕੜ ਸਾਬ ਤੇ ਪੱਤਰਕਾਰੀ ਬੀ ਬਹੁਤ ਵਧੀਆ ਸਾਫ ਸੁਥਰੀ ਕਰਦੇ ਨੇ
@harjindersingh3262
@harjindersingh3262 6 ай бұрын
#we want justice #justice for sidhu moosewala
@Karansingh-tf6dp
@Karansingh-tf6dp 6 ай бұрын
😂
@HARJINDERSINGH-km9ee
@HARJINDERSINGH-km9ee 6 ай бұрын
ਬਹੁਤ ਵਧੀਆ ਪੋੜਕਾਸਟ ਬਾਈ ਜੀ ਬਹੁਤ ਚੰਗੀਆਂ ਗੱਲਾਂ ਹੋਈਆਂ
@nainakaur5211
@nainakaur5211 6 ай бұрын
ਮੱਕੜ ਨੂੰ ਵੀ ਹੁਣ ਅਕਲ ਆਈ ਐ😂😂
@lakhwindersinghsukhala4535
@lakhwindersinghsukhala4535 6 ай бұрын
ਹਰ ਵਾਰ ਦੀ ਤਰਾ ਬਹੁਤ ਵਧੀਆ ਪੌਡਕਾਸਟ ਮੇਰੇ ਵੀਰਾ ਦਾ Luv frm Patiala ❤
@ManpreetKaur-ji7jq
@ManpreetKaur-ji7jq 6 ай бұрын
ਬਹੁਤ ਸੋਹਣਾ podcast....foto editing ਬਾਕਮਾਲ👏👏
@MrPunjabexperiment
@MrPunjabexperiment 6 ай бұрын
ਵਧੀਆ ਲੱਗੇ ਵਿਚਾਰ ਤੁਹਾਡੇ❤
@SandeepSingh-qc8ew
@SandeepSingh-qc8ew 4 ай бұрын
❤❤❤❤❤❤❤ ਬਹੁਤ ਵਧੀਆ ਮੱਕੜ ਸਾਹਿਬ ਬਹੁਤ ਤਰਕ ਨਾਲ ਦਲੀਲ ਦਿੰਦੇ ਨੇ
Quando eu quero Sushi (sem desperdiçar) 🍣
00:26
Los Wagners
Рет қаралды 15 МЛН
黑天使只对C罗有感觉#short #angel #clown
00:39
Super Beauty team
Рет қаралды 36 МЛН