Podcast with

  Рет қаралды 449,710

MITTRAN DA PODCAST

MITTRAN DA PODCAST

Күн бұрын

Пікірлер: 1 200
@Amrinder_Sharma
@Amrinder_Sharma Жыл бұрын
RV ਲੋਕਾਂ ਦੀ ਮਦਤ ਕਰਨ ਆਲਾ ਇਨਸਾਨ ਏ, ਸਾਨੂੰ ਓਹਦੀ ਨਿਜੀ ਜਿੰਦਗੀ ਨਾਲ ਓਨਾਂ ਚਿਰ ਮਤਬਲ ਨਹੀ ਹੋਣਾ ਚਾਂਹੀਦਾ ਜਿੰਨਾ ਚਿਰ ਓਹ ਸਮਾਜ ਲਈ ਹਾਨੀਕਾਰਨ ਨਹੀਂ ਸਿੱਧ ਹੁੰਦਾ😊
@virkjagjeet1945
@virkjagjeet1945 3 ай бұрын
Bai hun v onpura set aa nasha chdna saukha nhi aa te aa bnda kde nasha nhi chad skda iss rime ae da full nasha kita hoya
@balcollection3105
@balcollection3105 2 ай бұрын
​@@virkjagjeet1945verr marr chlya hee nhi shutya ..ferr yaar Bombay lye gya afeem khan ty lga ..7saal ch 13motra banaiya 2lakh gharo lye hee baas ..1truck lya 2nd hand ty fer ohde ton.....ajj 90 lakh de ek motar 16 tyre ....boht kirpa .. Afeem khayi de verr
@cymondhillon
@cymondhillon Жыл бұрын
Bahut vadhiya trike nal Conversation kiti ITLY aale bro te Aarvi bai ne…kuch v gaalat nahi keha…Eddan he honi chahidi aa gallbaat Familiar way…Waheguru eddan he mehar bnaayi rakhe Sab te…Sarbhat da Bhalla…🙏🏻🙏🏻🙏🏻
@gurjitdhanoa3917
@gurjitdhanoa3917 Жыл бұрын
ਇਟਲੀ ਆਲਾ ਇਟਲੀ ਆਲਾ ਇਟਲੀ ਆਲਾ ,, ਦੇਖੀਂ ਬਾਬਾ ਬਹਿ ਜਾ ਬਹਿ ਜਾ ਬਹਿ ਜਾ,,, ਇਟਲੀ ਆਲਾ ਇਟਲੀ ਆਲਾ,ਆਜਾ ਬੇਬੇ ਤੂੰ ਵੀ ਆਜਾ,, ਰੱਸ਼ ਨਾਂ ਪਾਉ ਭੈਣੇ,, ਲਗਾਤਾਰ ਚੱਲੂ, ਚੱਲ ਬਈ,, ਇਟਲੀ ਆਲਾ, ਇਟਲੀ ਆਲਾ, ਇਟਲੀ ਆਲਾ, ਇਟਲੀ ਆਲਾ, ਇਟਲੀ ਆਲਾ ਓਏਏਏਏਏਏਏਏਏਏਏ........❤❤
@mittrandapodcast208
@mittrandapodcast208 Жыл бұрын
❤❤
@Sandy951g
@Sandy951g Жыл бұрын
ਬੱਲੇ... ਬੱਲੇ..... ਬੱਲੇ 🔥🔥🔥
@gurjitdhanoa3917
@gurjitdhanoa3917 Жыл бұрын
​@@Sandy951gਥੋਡਾ ਪਿਆਰ ਆ ਭੈਣੇ,, ਸਿਰ ਅੱਖਾਂ ਤੇ ਆਪ ਜੀ ਦਾ ਸਤਿਕਾਰ 🙏🙏
@jsandhu743
@jsandhu743 Жыл бұрын
Amazing story, very inspiring story of 0300 veer. Bai khicch ke rakh podcast wali game. Very good. Agli vaar freshi nu vi le ayi
@penduunionzindaad
@penduunionzindaad Жыл бұрын
ਪ੍ਰਭ ਬੰਦਾ ਬਹੁਤ ਤੇਜ਼ ਆ ਉਹ ਰਣਜੀਤ ਬਾਵੇ ਦੇ ਸ਼ੋਅ ਚ ਜਦੋ ਉਹਦੇ ਹੱਥੋ ਮਾਈਕ ਖੋ ਕੇ ਗਾਣਾ ਗਾਉਣ ਲਈ ਧੱਕਾ ਕਰ ਗਿਆ ਬਾਵਾ kehnda ਰਿਹਾ ਵੀ ਇੱਕ ਗਾਣੇ ਬਾਅਦ ਗਾ ਲਈ kehnda ਨਹੀਂ ਹੁਣੇ ਗਾਉਣਾ ਬਹੁਤ ਦਿਮਾਗੀ ਬੰਦਾ ਪ੍ਰਭ ਸਿਆਨ
@priyankaheer7242
@priyankaheer7242 Жыл бұрын
Bott vdya veer g.. Thnu dekh k bott khushi mildi aa meinu... Eda lgda mera veer raab ne wapis kr dita.. Jihda khoo liya c mere kolo🩷🩷
@bhullar1779
@bhullar1779 Жыл бұрын
ਜਿੰਦੇ ਵੱਸਦੇ ਰਹੋ ਦੋਵੇਂ ਵੀਰ। ਮੇਰਾ ਭਰਾ। ਮੇਰਾ ਸ਼ਹਿਰ ਪੱਟੀ ਹੀ ਆ ਬਹੁਤ ਨਸ਼ਾ ਮਿੱਲਦਾ ਇਥੇ। ਵਾਹਿਗੁਰੂ ਮੇਹਰ ਕਰੇ ਸਾਰੀਆਂ ਤੇ।
@gursewakgill55
@gursewakgill55 Жыл бұрын
ਪੂਰੇ ਏ ਪੰਜਾਬ ਵਿੰਚ ਨਸਾ ਬਰੋ ਕਲੇ ਪੱਟੀ ਵਿਚ ਨਈ 🙏
@MrJhOOth
@MrJhOOth 2 ай бұрын
ਕਿਦਾ ਲਾਗੋ ਭਆ
@manoranjant.v4144
@manoranjant.v4144 Жыл бұрын
Dono veera nu ikathe dekh bhut vdia lgya ..love u both of u...
@arshgill2304
@arshgill2304 Жыл бұрын
Y vadiya kitta podcast. Stranger nal gal krni aukhi ho jndi aa, pata ni arvi da peg lge c ja fer afeem zayda shakk lyi, comfortable ni c dono ek doje nal, who agree with me😂😂❤
@PardeepKumar-yq6ke
@PardeepKumar-yq6ke Жыл бұрын
Satshriakal Bai ji. Wo khushi hoyi doha parwa. Nu sun ke wo kuch sikhan nu mileya. ♥️🙏
@KiranPreet-mx6tt
@KiranPreet-mx6tt Жыл бұрын
I PROUD OF PUNJAB ♥️ WE ARE SUPPORT SHUBH ❤️
@shubhammann
@shubhammann Жыл бұрын
Where is punjab?
@sukhpreetkaur4899
@sukhpreetkaur4899 Жыл бұрын
@jasschahal325
@jasschahal325 Жыл бұрын
@@shubhammannpunjab punjab vch aa raha ❤ sada punjab sade lai sb kuj aa thodi ona de khabbe sajje bn ne aa ta bnlo bndr bn ne aa ta bnjo
@jasschahal325
@jasschahal325 Жыл бұрын
@@shubhammannpiche maan aa te gl kedi kr reha kuj punjabia da khoon ho gea milavat alla khoon ho gea gnda mybe kuj ku dna ona daaa aa tere vch
@shubhammann
@shubhammann Жыл бұрын
@jasschahal325 maine sirf pucha ki where is punjab? In which country punjab is situated? Sirf iska ans dedio bhai baki kon gaddar kon nhi vo rabb dekhda. 🇮🇳
@Deeposahan3006
@Deeposahan3006 Жыл бұрын
Ehhh shii gal boli AV veere ne .....nashe wala Banda Kar he lenda paise .......mere nal v eda he hoeya c.....hun rab da shukr va ....ek dam shi va ...sab kuch chd dita....ek ek gal shi boli AR veere ne .....thnkewww bro ehh podcast lyii.....❤
@VARINDERSXNDHU
@VARINDERSXNDHU Жыл бұрын
Bai dil khus gya manider bai 0300wale nu dekh k ❤
@bindergujjar1591
@bindergujjar1591 Жыл бұрын
love you dona bhrawa nu waheguru chardi klah vich rkhe ..❤🙏
@inderjitsandhu4197
@inderjitsandhu4197 4 ай бұрын
ਦੋਨਾ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਤੁਹਾਡੀਆਂ ਵੀਡੀਓ ਬਹੁਤ ਵਧੀਆ ਲੱਗਦੀਆਂ ਜੋ ਲੋਕ ਗੰਦ ਪੋਦੇਆ ਏਦੈ ਹੀ ਮੰਜੀ ਠੋਕੀ ਰੱਖੋ ਕੰਮ ਚੱਕ ਕੇ ਜ਼ਰਾ
@gurvindersinghbawasran3336
@gurvindersinghbawasran3336 Жыл бұрын
ਬਾਈ RV ਦੀਆ ਗੱਲਾ ਬਹੁਤ ਵਧੀਆ ਲਗੀਆ,,, ਅੱਜ ਸੱਚ ਬੋਲਣ ਵਾਲੇ ਨੂੰ ਲੋਕ ਤੇ ਸਰਕਾਰਾਂ ਪਸੰਦ ਨਹੀਂ ਕਰਦੇ।✅✅
@honeysandhu898
@honeysandhu898 Жыл бұрын
rv ni bai arvi aa
@gurjindersingh2767
@gurjindersingh2767 4 ай бұрын
Bahi full tait kam aa
@Sacchaikiawaaz-lm9fx
@Sacchaikiawaaz-lm9fx Жыл бұрын
सिखों की भारत देश में आजादी भाई अमृतपाल सिंह खालसा जी के वकील दो दिन dibrugarh रहकर आ गए पर वहां के डीसी द्वारा उन्हें मिलने की इजाजत नहीं दी गई 😔
@hanishballi4306
@hanishballi4306 7 ай бұрын
ਵੀਰ ਸਹੀ ਸੀ ਮੇਰੀ ਸਲਾਹ ਥੋਨੂੰ ਕਿ ਜੇ ਕਿਸੇ ਮੇਰੇ ਵੀਰ ਨੇ ਨਸ਼ਾ ਕਰਕੇ ਛੱਡਿਆ ਤਾਂ ਉਹਦੀ ਸਟੋਰੀ ਨਾ ਬਣਾਓ,ਤੇ ਹੋ ਸਕੇ ਤਾ ਹੱਥ ਜੋੜ ਦੋ ਵਾਹਿਗੁਰੂ ਜੀ ਸਾਮ੍ਹਣੇ ਕਿ ਦਾਤਾ ਜੀ ਨੇ ਛਡਵਾ ਤਾਂ ਨਸ਼ਾ, ਕਿਉ ਮੈਨੂੰ ਲਗਦਾ ਕੁਛ ਲੋਗ ਜੋ ਕਿਸੇ ਤੋ v ਪ੍ਰੋਤਸਾਹਿਤ ਜਲਦੀ ਹੁੰਦੇ ਓਹਨਾ ਨੇ ਮਸ਼ਹੂਰ ਹੋਣ ਕਰਕੇ ਡਰਾਮਾ ਕਰਨ ਲਗ ਜਾਣਾ ਤੇ ਬੱਚੇ ਓਹਨਾ ਨੂੰ ਦੇਖਕੇ ਜਲਦੀ ਗਲਤ ਹੋਣਗੇ ਕਿ ਫਲਾਣਾ ਬੰਦਾ ਵੀ ਸਟੋਰੀ ਦੱਸ ਕੇ ਮਸ਼ਹੂਰ ਹੋਇਆ ਸੀ, ਵਧੀਆ ਲੱਗਿਆ ਤਾਂ ਵਿਚਾਰ ਕਰਿਓ ਗੱਲ ਤੇ.
@jassisingh6319
@jassisingh6319 3 ай бұрын
Veer ji teri gal da koi logic nehi j koi story dusda us naal oh sabkhuch dusda kive ki hoya sab khuch life kive Barbaad hundi aa ki halat hunde nai us life vich jis naal mundeya nu bhot khuch sikhn nu milda k nasha kini madi gal aa te sabto wedi gal jo nasha ker reha hunda oh dekh k hosla kerda sochda k j oh ched sekda asi v ched sekde aa koshis ker sekde aa ohna nu dekh k. Is vich mashoor hon wali koi gal ni tu dus de kon nasha ched k mashoor ho gya kine ku tenu yaad nai ehoje munde.
@desibande3959
@desibande3959 2 ай бұрын
​@@jassisingh6319oh bhrava Niki umre ni koi sochda k agge ki hou jaa ta bache nashe vch pe jaande aa je koi kuri na kr gyi fer v nashe bl ho jaande aa
@jassisingh6319
@jassisingh6319 2 ай бұрын
@@desibande3959 acha fer ehe loka di story dekh k kive nashe vich pa Jange jed ohna nu peta houga k isda ki natija. Ehe dus k ehe loka de story dusn naal ki aser panda kise uper k dekh k nasha kern lag ju ga vedio nu 😑
@truckingvlog9928
@truckingvlog9928 Жыл бұрын
ਮਨਿੰਦਰ ਵੀਰ ਆਰ ਵੀ ਵੀਰ ਤੇ ਫਰੈਸ਼ੀ ਵੀਰ ਨੂੰ ਪਿਆਰ ਭਰੀ ਸਤਿ ਸਿਰੀ ਅਕਾਲ
@No_Name9046
@No_Name9046 Жыл бұрын
ਵੀਰੇ ਤੁਹਾਨੂੰ ਵੀ ਪਿਆਰ ਭਰੀ ਸਤਿ ਸ਼ੀ੍ ਅਕਾਲ🙏🏻🙏🏻❤
@mittrandapodcast208
@mittrandapodcast208 Жыл бұрын
😂😂❤❤🙏🏻🙏🏻
@No_Name9046
@No_Name9046 Жыл бұрын
@@mittrandapodcast208 mera Sohna veer ❤❤😀💓
@GurpreetRam-qj6iw
@GurpreetRam-qj6iw Жыл бұрын
Av vadia veer te gl krde
@manpreetsingh1157
@manpreetsingh1157 Жыл бұрын
Next Banda main hi hona Hope Waheguru Mehar kre So many truth take in breath Let’s se Waheguru Mehar karn
@navofficial6962
@navofficial6962 Жыл бұрын
Bhut saf dil da arvi veera bhut nyc aa ❤ good bless your bro 🥰
@Yuvraj-m3q
@Yuvraj-m3q 2 ай бұрын
ਜਿਉਂਦੇ ਵੱਸਦੇ ਰਹੋ ਯਾਰੋ ਬਹੁਤ ਵਧੀਆ ਪੋਡਕਾਸਟ ਸੀਗਾ ਬਾਕੀ ਬਾਈ ਗੈਰੀ ਸੰਧੂ ਬਾਈ ਨਾਲ v kareyo podcast
@bittudhillon9569
@bittudhillon9569 Жыл бұрын
ਮਨਿੰਦਰ ਵੀਰ ਦੁਨੀਆਂ ਨੂੰ ਕਦੀ ਖੁਸ਼ ਨਹੀਂ ਕਰ ਸਕਦਾ ਕੋਈ ਜੋ ਮਰਜੀ ਕਹੀ ਜਾ ਤੂੰ ਆਪਣਾ ਕੰਮ ਜਾਰੀ ਰੱਖ ਰੱਬ ਰਾਖਾ
@mittrandapodcast208
@mittrandapodcast208 Жыл бұрын
ਉਕੇ ਵੀਰੇ ❤
@Punjabiroast169
@Punjabiroast169 Жыл бұрын
​@@mittrandapodcast208y g sat Sri akal waheguru ji da Khalsa waheguru ji de Fateh 🙏22g love you mere yaar maninder nu ❤❤❤🎉
@yoholdtight
@yoholdtight Жыл бұрын
kzbin.info/www/bejne/pJnPhpqIfrJmi5osi=L2B9PiyDmfkIA2vP
@armaankitty2042
@armaankitty2042 Жыл бұрын
Bahut vadiya insaan ho tusi dono very very nice jo ehda diya videos leke aunde ho ❤❤
@palizafer3986
@palizafer3986 Жыл бұрын
Sat shri akal arvi ate Italy ale veer ji waheguru ji tuhanu tarukia den ji❤❤❤❤
@Maxtopic420_
@Maxtopic420_ 5 ай бұрын
ਬਹੁਤ ਵਧੀਆ ਬਾਈ ਸਭ ਗੱਲਾਂ ਬਾਤਾਂ ਸੱਭ ਤੋਂ ਵਧਿਆ ਗੱਲ ਨਸ਼ੇ ਛੱਡਣ ਵਾਲੀ ਗੱਲ ਮੈਨੂੰ ਲੱਗ ਦਾ ਇਸ ਨੂੰ ਸੁਣ ਕੇ ਬਹੁਤ ਸੁਧਰ ਜਾਣਗੇ
@Johal-PB07
@Johal-PB07 Жыл бұрын
Waheguru punjab vicho nashe khtm krva deve 🙏
@manishamarkan5979
@manishamarkan5979 Жыл бұрын
Italy wale veer te freshy Canadian veer nu te ohna de parivaar nu hamesha khush rakhan te tandrusti bhakshan meri veereya nu .
@mittrandapodcast208
@mittrandapodcast208 Жыл бұрын
Shukeriaa meri Behan 🙏🏻❤️ Baba Sarbat Da Bhala kare ❤️❤️
@manishamarkan5979
@manishamarkan5979 Жыл бұрын
@@mittrandapodcast208 veer me ik vaar sirf ik vaar chahy ik mint layi sahi thode nal gal karni chahuni aa please mere veer meri benti kabul kro ji .
@mahadevkamboj7144
@mahadevkamboj7144 Жыл бұрын
​@@mittrandapodcast208bai ak baat sach bolo esne aab bi pi rakha baar baar nak khajara or aawaj bi or aakh bi baar baar band karraha 😅
@priyankaheer7242
@priyankaheer7242 Жыл бұрын
@@mahadevkamboj7144 jo Ouse nahi dekhte wo aisa bolte.. Mai use 4 saal se dekh this hu.. Uski addat hai aisa krne ki
@sharrysinghsharrysingh2778
@sharrysinghsharrysingh2778 Жыл бұрын
​@mittrandapodcast208 plz veer g Ujain witch 16 sale di kidi nal balat kar hoya va os barai video banao godi media nahi dikha raiha plz veer g make video for this matter plz 🙏
@Backward_pb61
@Backward_pb61 Жыл бұрын
ਅੱਛਾ ਇਹ ਸੀ ਗੇ 0300 ਵਾਲੇ ਜਿਹੜੇ ਜਾਣ ਲੱਗੇ elly ਦੇ ਪਿੱਛੇ ਬਾਹਰ ਹੁਣ ਯਾਦ ਆਇਆ ਓਦੋਂ ਨਿੱਕੇ ਹੁੰਦੇ ਦੇਖੀ ਸੀ ਵੀਡਿਓ ਏਹਨਾਂ ਦੀਆਂ 😂😂😂 ਵਿੱਚੇ singge ਬਾਈ ਦੀ controversy ਵੀ ਚੱਲ ਰਹੀ ਸੀ 😅
@gurfatehsingh1014
@gurfatehsingh1014 Жыл бұрын
ਬਹੁਤ ਵਧੀਆ ਵੀਰੇ ਵਾਹਿਗੁਰੂ ਤਰੱਕੀਆਂ ਬਖਸ਼ਣ
@nitinmehta7781
@nitinmehta7781 Жыл бұрын
Freshy paji te tusi bhout wadiya oo veer g paji ik gll main kehni chahna k main apne mummy papa nu bhout pyar krda pr oh aj is duniya ch nhi haige mere dil ch hamesha rehn ge bs ik war je tusi mere mummy papa g da nam lehdo apni video ch ta badi mehrbani hoyu veer g tadi mummy name sh.mati mamta mehta sh.ashok mehta plz, paji
@Drivermehakma3630
@Drivermehakma3630 Жыл бұрын
SSA dono Veera nu baki arvi paji jeyada sehat ghat Karan di lod ni ਬਾਕੀ ਸਾਨ ਫਿਟੇ he sohane lagde AA❤❤
@sadboy-wp5bp
@sadboy-wp5bp Жыл бұрын
Italy wala Paaji khul ke bs @gagan Lally ne support kiti hai gagan Lally bahut gaint Banda hai❤❤❤
@suryajaatdangawas6304
@suryajaatdangawas6304 Жыл бұрын
Love from rajsthan for both of you ❤
@Gurpreetkaur-j5r
@Gurpreetkaur-j5r Жыл бұрын
Nice podcast verr waheguru mehar Karan 🙏🙏🙏🙏
@ghurbendarsingh1674
@ghurbendarsingh1674 4 ай бұрын
ਭਾਜੀ ਮੇਰੀ ਇੱਕ ਬੇਨਤੀ ਆ ਕੇ ਮੇਰਾ ਇੱਕ ਭਰਾ ਵਾ ਉਸ ਦਾ ਪਾਉਡ ਕਾਸਟ ਕਰੋ ਬਾਈ ਜੀ ਬਹੁਤ ਮਿਹਨਤ ਆ ਉਸ ਵੀਰ ਦੀ
@jassisingh6319
@jassisingh6319 3 ай бұрын
Fer dusya ta hai nehi k kon hai hai ki hai ki mehnet aisi duniya to wekh jo podcast kita jaye usda .usde bare tu dusya ta khuch hai nehi bus dost aa mehnet aa 😂
@sandeepK-x6h
@sandeepK-x6h Жыл бұрын
ਇੱਟਲੀ ਵਾਲਾ ਬਾਈ ਵੀ ਐਡਂ ਸਿਰਾ ਅੱਤ ਘੈਟਂ ਸਭ ਕੁਸ ਹੀ ਆ ਦਿੱਲੋ ਪਿਆਰ ਆ ਤੇਰੇ ਨਾਲ ਜੱਟਾ ❤
@gilljass2582
@gilljass2582 Жыл бұрын
Sat Sri Akal 🙏🏻❤
@manishamarkan5979
@manishamarkan5979 Жыл бұрын
Italy vale veere and freshy Canadian veer nu waheguru ji chardikala bhakshan veer me thode nal ik vaar gal karna chauni please veer ji meri benti kabul kreo Italy vale veer ji ..from patiala Punjab
@Sacchaikiawaaz-lm9fx
@Sacchaikiawaaz-lm9fx Жыл бұрын
Waheguru ji ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖਣ 🙏❤️🙏
@PreetSandhu-l6i
@PreetSandhu-l6i Жыл бұрын
ਮੈਂ ਅੱਜ ਪਹਿਲੀ ਵਾਰ ਸੁਣਿਆ or ਦੇਖਿਆ ਵੀਰ ਨੂੰ 😍ਫੋਲੋ ਵੀ ਕੀਤਾ 👍🙏ਇੰਸਟਾਗ੍ਰਾਮ ਤੇ ਵੀ
@mrpaulpal
@mrpaulpal Жыл бұрын
ਆ ਗਿਆ ਓਏ ਛਾਹ ਗਿਆ ਓਏ ਇਟਲੀ ਵਾਲਾ ਫਿਰ ਆ ਗਿਆ ❤
@manitejay264
@manitejay264 Жыл бұрын
ਮਨਿੰਦਰ ਵੀਰ R v vir nal ਗੱਲ ਕਰਨੀ ਆ 🙏🙏🙏
@HarpreetSingh-we6dt
@HarpreetSingh-we6dt Жыл бұрын
Sat Shri akaal ji Phaji From Hoshiarpur 🎉🎉🎉🎉🎉 Love 💕 you Brother 🎉🎉🎉🎉🎉
@mittrandapodcast208
@mittrandapodcast208 Жыл бұрын
ਸਤਿ ਸ਼੍ਰੀ ਅਕਾਲ ਪਾਜੀ ❤️
@preeet100
@preeet100 Жыл бұрын
ਬਾਈ RV ਦੀਆ ਗੱਲਾ ਬਹੁਤ ਵਧੀਆ ਲਗੀਆ,,, ਅੱਜ ਸੱਚ ਬੋਲਣ ਵਾਲੇ ਨੂੰ ਲੋਕ ਤੇ ਸਰਕਾਰਾਂ ਪਸੰਦ ਨਹੀਂ ਕਰਦੇ।
@g1thiarathiara467
@g1thiarathiara467 Жыл бұрын
Yaar Aarvi banda vadiya va par pehla podcast aa holi holi thek hoju good job both of you 💯👍🙏
@ajaysarhali8156
@ajaysarhali8156 Жыл бұрын
12.46 ਮਿੰਟ ਤੇ ਬਾਈ ਤੇਰੀ ਗੱਲ ਬਿਲਕੁੱਲ ਗਲਤ ਆ ,ਯਾਰ ਦੋਸਤ ਨਹੀਂ ਸਵਾਦ ਚਖਾਉਦਾ ਬਲਕਿ ਬੰਦੇ ਦੀ ਆਪ ਦੀ ਜੀਭ ਹੀ ਲਾਲਾਂ ਸੁੱਟ ਦਿੰਦੀ ਆ, ਤੇਰੇ ਕਿਹੜਾ ਉਸਨੇ ਬੜੀ ਕੇ ਹੱਥ ਪੈਰ ਰੱਸੇ ਨਾਲ ਬੰਨ ਕੇ ਮੂੰਹ ਵਿੱਚ ਪਾਇਆ ਸੀ, ਤੂੰ ਮਨਾ ਵੀ ਕਰ ਸਕਦਾ ਸੀ,ਮੈਂ 2012 ਦਾ ਨਸ਼ਾ ਕਰ ਰਿਹਾ ਆ ਪਰ ਮੈਂ ਅੱਜ ਤੱਕ ਕਦੇ ਕਿਸੇ ਆਪਣੇ ਯਾਰ ਦੋਸਤ ਜਾਂ ਕਿਸੇ ਦੂਸਰੇ ਬੰਦੇ ਉੱਤੇ ਗੱਲ ਨਹੀ ਸੁੱਟੀ,ਕੇ ਮੈਨੂੰ ਕਿਸੇ ਯਾਰ ਦੋਸਤ ਨੇ ਲਗਾ ਦਿੱਤਾ,ਕੋਈ। ਬੰਦੇ ਕਿਸੇ ਦੂਸਰੇ ਬੰਦੇ ਨੂੰ ਭਾਵੇਂ ਇੱਕ ਮਹੀਨਾ ਵੀ ਲਗਾਤਾਰ ਨਸ਼ਾ ਕਰਵਾ ਦੇਵੇ ਬੰਦੇ ਦੇ ਤਾਂ ਵੀ ਹੱਡਾ ਵਿਚ ਨਹੀਂ ਰਚਦਾ,, ਮਤਲਬ ਬੰਦਾ ਛੱਡ ਸਕਦਾ ਆਏ ਤੇ ਸਟੱਪ ਬਾਏ ਸਟੱਪ ਹੁੰਦਾ ਆ,ਇਸ ਲਈ ਦੂਸਰੇ ਨੂੰ ਦੋਸ਼ ਦੇਣਾ ਛੱਡ ਦਿਉ , ਸਵੇਰੇ ਜਦੋਂ ਪਾਠੀ ਸਿੰਘ ਸਪੀਕਰ ਵਿੱਚ ਬੋਲਦਾ ਆ ਕੇ ਨਾਮ ਜਪਿੱਆ ਕਰੋ ਗੁਰਬਾਣੀ ਪੜਿਆ ਕਰੋਂ ਉਸ ਦੇ ਆਖੇ ਦੇ ਕੋਈ ਲੱਗਦਾ ਨਹੀਂ ਆ, ਤੂੰ ਕਿਸੇ ਦੇ ਆਖੇ ਨਸ਼ਾ ਕਰਨ ਲੱਗ ਗਿਆ,ਵਾਹ ਬਾਈ ਵਾਹਿਸ ਲਈ ਦੂਸਰਿਆਂ ਨੂੰ ਦੋਸ਼ ਨਾ ਦਿਉ ਆਪਣੇ ਤੇ ਦੋਸ਼ ਲਵੋ😊
@rvworld7933
@rvworld7933 Жыл бұрын
bot vdia lgya maninder bhaji tuhada podcast ida hi aj de youth nu jaagroook krde raho thanks
@nabbupatelsame8033
@nabbupatelsame8033 Жыл бұрын
Veere Ujjain M.P me ek choti bacchi ke saat rep ho gaya hai.. bharat Soni naam ke ek insan ne kiya hai.. agar koi dusre dharm ka hota wo Insan to ye godi media kitni aag moot deti abhi tak.. wo bacchi Bina kapdo ke ghum Rahi thi "inke mahakaal" ke Ujjain Shahar me 😥 par kisi ne madad nahi ki uski Aap is baare me bhi baat karna agle podcast me Waheguru mahar kare veer
@sharrysinghsharrysingh2778
@sharrysinghsharrysingh2778 Жыл бұрын
Yes bro plz make video for this matter 🙏
@AnshulRajputvlogs9034
@AnshulRajputvlogs9034 Жыл бұрын
Chutiye ohnda encounter krta police n puri information dseya kro🙌🏻
@nirmalpreetsingh725
@nirmalpreetsingh725 Жыл бұрын
bhaut sohni editing bht sohna podcast ❤
@hakamsingh9509
@hakamsingh9509 Жыл бұрын
Waheguru ji meher kro ji🙏🙏 nice podcast sade veer arvi sher gill naal. Nice podcast amnider veer 22 ji. Waheguru ji dono veera nu tandrusty chardi kla wakshan ji 🙏🙏🙏🙏
@chetanminivlogs786
@chetanminivlogs786 Жыл бұрын
Sat shri akal mere arvi veer nu or sare pravan nu ❤
@GillGill231
@GillGill231 Жыл бұрын
ਜੈ ਜੈ ਕਾਰ ❤ਬਾਈ ਸਿਰਾ ਲਾ ਤਾ ਬਹੁਤ ਸੋਹਣਾ ਦਿਲ ਜੀਤ ਲਿਆ ❤❤❤❤❤❤❤❤
@MaaDurgaBhaktiSagar09
@MaaDurgaBhaktiSagar09 Жыл бұрын
Ssa ji🙏🙏🙏 dono brothers nu bhut vadiya video bnude hontusi... Bhut ooosam
@S2R2srr
@S2R2srr Жыл бұрын
topic bahot vdia podcast da and guest ta haiga hi ghaint bnda💪
@manjot248
@manjot248 Жыл бұрын
koi kaintt ni dikhava he krde a bss guest bnke aaye a jo
@Ramansandhu25117
@Ramansandhu25117 4 ай бұрын
Maninder Pajji tahinu Italy vich pakka milna jad bi rabb me sabb bnya tey waheguru kirpa kra❤️❤️❤️🥰🥰
@patiala_news
@patiala_news Жыл бұрын
ਬਾਈ ਜੀ ਖਿੱਚ ਕੇ ਰੱਖੋ ਕੰਮ ਨੂੰ ਪਰ ਕੁੱਤੇ ਖਣੀ ਪ੍ਰੋਗਰਾਮ ਬਹੁਤ ਵਧੀਆ ਲੱਗਦਾ ❤❤
@GurpreetSingh-y4t
@GurpreetSingh-y4t Жыл бұрын
Maninder Veer ❤❤❤❤ Dilo Satkar aww tohade lai 🙏🙏🙏🙏
@ManpreetSingh-vo5kg
@ManpreetSingh-vo5kg Жыл бұрын
ਧੰਨਵਾਦ ਬਾਈ ਇੰਨੇ ਰੌਣਕੀ ਬੰਦੇ ਨਾਲ ਰੂਬਰੂ ਕਰਵਾਉਣ ਲਈ ❤
@chetanminivlogs786
@chetanminivlogs786 Жыл бұрын
Sade arvii paji ghron turan ton pehle hi waheguru japde a ❤
@beebaboys420
@beebaboys420 Жыл бұрын
Yarr har ek podcast kro 0300 nal❤
@jobangoraya
@jobangoraya Жыл бұрын
Bai dukki de bande nhi jinna di wait krni pendi te gala vi sunniya pendiya mai vi aa kam kita par waheguru ji di Kirpa nal hun Sab shi chal reha 🙏🏻
@ravithind5005
@ravithind5005 Жыл бұрын
ਧੰਨਵਾਦ ਮਿਹਰਬਾਨੀ ਸ਼ੁਕਰੀਆ ਬਾਈ ਜੀ ਦੋਵੇਂ ਵੀਰਾਂ ਦਾ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ।
@hunterchahalable
@hunterchahalable 18 күн бұрын
Very nice boys ...proud of you guys ...my brothers way to go....
@balwinder-bc8db
@balwinder-bc8db Жыл бұрын
Bai poora set ho ke baitha sui 180 kph te hai. Bai Banda good hai yaar
@singhsandeep1483
@singhsandeep1483 Жыл бұрын
ਬੰਦਾ ਹੀਰਾ ਆ ਬਸ ਟਾਈਟ ਜ਼ਿਆਦਾ ਹੀ ਆ ਏਦਾਂ ਚੰਗਾ ਨੀ ਲਗਦਾ ਪੋਡਕਾਸਟ ਚ
@ggs0022
@ggs0022 Жыл бұрын
​@@singhsandeep1483hahaha shi gl aw gaddi set aw jma
@simranbansal6803
@simranbansal6803 Жыл бұрын
Veer chadde Sb tu boht sohna veer mera, maninder veer tusi dekhna veer nu 🙏
@PreetGur-dl2dw
@PreetGur-dl2dw Жыл бұрын
❤❤Lv u dono Veera nu❤❤
@Deepsaab33
@Deepsaab33 11 ай бұрын
ਕਾਲਾ ਮਾਲ ਜ਼ਿਆਦਾ ਖਾ ਲਿਆ ਉਸਤਾਦ ਅੱਜ , ਵਧੀਆ ਆਇਆ ਲੱਗਦਾ ਮਾਲ ਇਸ ਵਾਰ
@happysandhu5414
@happysandhu5414 2 ай бұрын
Arvi kolo ta boleya e ni jnda peya ena jada khaleya 😂😂
@kirtan-iz8ge
@kirtan-iz8ge Жыл бұрын
Hnji sat shri akal saryian nu ❤❤❤❤
@aulakhsaab9437
@aulakhsaab9437 Жыл бұрын
ਬਹੁਤ ਵਧਿਆ ਬੰਦਾ ਵੀਰ 0300 ਵਾਲੇ ❤️❤️♥️♥️👍🌹🌹🌹♥️💕💕🙏🙏❤️♥️♥️❤️💞💞💞💞
@inderjeet3970
@inderjeet3970 Жыл бұрын
Mall motta kahda lagda y da ajjj bakki dil tu pyar shergill bai tere lyi ❤
@AlwaysStayStrong-u7d
@AlwaysStayStrong-u7d Жыл бұрын
Gla bai di puri chamk mardiya glow pura chkea lagda 🐍 swad agya bai nu sunke
@SurinderKaur-z2t
@SurinderKaur-z2t Жыл бұрын
Pinnd da munda es Arvi sher gill ne Nashede bana ta se 2 mahne ho gay bachara Mar gya sala gya b nahi dekhan us bachare nu
@inderjeet3970
@inderjeet3970 Жыл бұрын
@@SurinderKaur-z2t hajji usda name pinshu c
@ggs0022
@ggs0022 Жыл бұрын
​@@SurinderKaur-z2tgya v ni eh sanskar te ?
@_bful_soul
@_bful_soul Жыл бұрын
Ssa veer ji good job buhat vadyia gal dasi ki 72 di gal e nasha shadna dil tu slute❤❤
@happy-mi6dx
@happy-mi6dx Жыл бұрын
ਇਟਲੀ ਆਲੇ ਭਾਜੀ ਬੁਹਤ ਸਾਰਾ ਪਿਆਰ ਦੇਸ਼ ਪੰਜਾਬ ਜਿਲ੍ਹਾ ਜਲੰਧਰ ਪਿੰਡ ਮੰਦਪੁਰ ਤੋ ❤❤❤,, ਬਾਕੀ ਅਰਵੀ ਭਾਜੀ ਤਾਂ ਆਪਣੇ ਜਿਲ੍ਹੇ ਆਲਾ ਈ ਆ ਮਤਲਬ ਘਰਦਾ ਮੈਂਬਰ ਈ ਆ 😂😂😂
@mittrandapodcast208
@mittrandapodcast208 Жыл бұрын
ਲਵ ਯੂ ਡਾਰਲਿੰਗ ❤
@happy-mi6dx
@happy-mi6dx Жыл бұрын
​@@mittrandapodcast208ਲਬ ਜੂ ਟੂ ਭਾਜੀ ❤❤
@simi9999
@simi9999 Жыл бұрын
ਪੱਕੀ ਗੱਲ ਏ ਬਾਈ ਜਮਾ 1000% ਜੇ ਬੰਦੇ ਨੂੰ ਨਸ਼ਾ ਪੱਤਾ ਕਰਨ ਲਈ ਪੈਸੇ ਚਾਹੀਦੇ ਨੇ ਤੇ ਓਹਦੇ ਕੋਲ ਹੈ ਨੀ ਫੇਰ ਪਤਾ ਨੀ ਕਿਵੇਂ ਓਹਨੂੰ ਚਾਹੇ 50,000 ਹੀ ਕਿਉਂ ਨ ਚਾਹੀਦਾ ਹੋਵੇ ਓਹ ਓਹਦਾ ਵੀ ਜੁਗਾੜ ਕਰ ਲੈਗਾ
@Pendu_berlin
@Pendu_berlin Жыл бұрын
Verfolge deinen Kanal in den letzten zwei Jahren, interessante Inhalte! Du arbeitest so hart, mögen alle deine Wünsche in Erfüllung gehen. Hab dich lieb, Bruder( L. Berlin)
@JohnCenaa96
@JohnCenaa96 Жыл бұрын
Das ist sehr super Dass sie so gut Deutsch Schreiben , aber es ist sehr dumm das sie hier In Deutsch schreiben dass keine verstehst,
@gurpinderwarar4625
@gurpinderwarar4625 Жыл бұрын
​@@JohnCenaa96 Nah Bruh don't worry, KZbin translate helping people to connect worldwide, No more language barriers
@Pendu_berlin
@Pendu_berlin Жыл бұрын
Ich glaube Du weißt nicht das er in Italien lebt und auch die deutsche Sprache versteht (lahoria Berlin)
@Preet29883
@Preet29883 Жыл бұрын
Keep it up veer g😊😊 Bina dekhe hi like and comment krta veer g😊😊
@sarpanchgaviee5934
@sarpanchgaviee5934 Жыл бұрын
Veere me v krda hunda c 2018 to leke 2020 tk bht jyada aukha shdya jihna ne nshe t lwaya c oh koi n khdya sirf ghrde te chche tayea ne dvaiyan vgera dvaia leke fire bht thawa te hun veere bht njara aa zindagi da ghr parivar ch rhida aa bad company to bcho te sb to vddi gal aa veere ghrdea de laad pyar te khul mildi jo oh att chkondi bnde to nvi umar ch jd time lngjanda bnda pshtonda bht aa chlo tym nl ghr vapis aye waheguru mehar kre sb te
@SurinderKaur-z2t
@SurinderKaur-z2t Жыл бұрын
Ajj be Arvi sher gill Nasha karda ya es sale painchod nashede ne pind ch Kai khar barbaad kare ya 1 tan bachara kuck Time ho gay mar gya us da naam Pinchu se
@navneetbrar1553
@navneetbrar1553 Жыл бұрын
Wdia podcast veere 👍 RV bro ne bhawe afeem khadi howe ja kuchh v ae par story bande di inspiring ae...jehre veer nasha krde ne ohna nu es veer toh motivate hona chahida ae v oh v nasha chhad skde ne
@Harjinder_Singh_1984
@Harjinder_Singh_1984 Жыл бұрын
ਨਸ਼ਾ ਛੱਡਣਾ ਓਹ ਹੁੰਦਾ ਬੰਦਾ ਦੁਬਾਰਾ ਨਸ਼ਾ ਨਾ ਕਰੇ ਅਫ਼ੀਮ ਵੀ ਨਸ਼ਾ ਹੈ ਓਹ over doge ਹੋਈਆ ਸਟੋਰੀ ਤੇ ਫਿਰ ਓਹ ਬੰਦੇ ਦੀ ਦੇਖੋ ਜੌ ਬਿਲਕੁਲ ਛੱਡ ਕੇ ਗਏ ਨੇ ਅਫੀਮ ਕਿੰਨੇ ਦੀ ਆਹ 12,14000 ਮਹੀਨੇ ਦੀ ਬੰਦਾ ਸੋਚਦਾ ਆਹ ਕਰਦਾ ਅਸੀ ਵੀ ਕਰਦੇ ਆਹ ਕਰਨ ਵਾਲੇ ਨੂੰ ਬਹਾਨਾ ਚਾਹੀਦਾ ਹੇਗਾ ਬਾਕੀ ਬੰਦ ਘੈਂਟ ਕੋਈ ਸ਼ੱਕ ਨੀ ਹੀਰਾ ਬੰਦਾ ਬੱਸ ਆਹ ਘੱਟ ਖਾਵੇ ਸਹੀ ਆਹ over ਮਾੜਾ ਵੀਡਿਉ ਵਿਚ ਦੇਖਿਓ ਇਦੀ ਖੁਦ ਦੀਆ ਵਿਚ ਲੋਕਾ ਦੇ ਕਮੇਂਟ view ਕਿੰਨੇ ਰਹਿ ਗਯੇ ਨੇ ਬਾਕੀ ਅਗਲੇ ਦੀ ਮਰਜੀ ਆਹ ਲੋਕੀ ਜਦੋਂ follow ਕਰਦੇ ਅੱਜ ਕਲ ਦੇ ਮਗਰ ਬਹੁਤ ਜਲਦੀ ਲਗਦੇ ਨੇ ਨਸ਼ੇ ਨੂੰ ਸਾਲੇ swag ਸਮਜੀ ਫਿਰਦੇ ਨੇ
@ER_Baba108
@ER_Baba108 Жыл бұрын
Italy wala bai bohat telented aa jma vadia gal krda te gal v sirre di krda. Jeonda vasda reh bhraa❤
@muksartalkies
@muksartalkies Жыл бұрын
ਇਹ ਹੁਣ ਵੀ ਸੈੱਟ ਆ ਗੱਲ ਕਰਦਾ ਕਰਦਾ ਸੋਈਂ ਜਾਂਦਾ ਬਾਈ.. ਅਵਾਜ ਵੀ ਸੈੱਟ ਆ ਪੂਰੀ.. ਜੇ ਕਿਸੇ ਨੂੰ ਲਗਦਾ ਕੀ ਮੈਂ ਗ਼ਲਤ ਕਿਹਾ ਤਾਂ ਕਾਮੈਂਟ ਕਰੋ ਬਾਈ ਮੈਨੂੰ..ਪਰ ਮੈਨੂੰ ਹੁਣ ਵੀ ਪੂਰਾ ਸੈੱਟ ਲਗਦਾ
@ramandeep3971
@ramandeep3971 Жыл бұрын
Veer shai gal lagdie ha right
@muksartalkies
@muksartalkies Жыл бұрын
@@ramandeep3971 ਬੰਦਾਂ ਵਦੀਆ rv ਪਰ ਆਪਾਂ ਓਦਾਂ ਗੱਲ ਕਿੱਤੀ ਸੀ ਕੀ ਬਾਈ ਸੈੱਟ ਆ 😂 ਕੋਈ hate ਨੀ RV ਲਈ ਬੰਦਾਂ help ਕਰਦਾ ਲੋਕਾਂ ਦੀ ਪਰ ਸੈੱਟ ਆ ਬਾਈ ਪੂਰਾ 😂😂
@pb07352
@pb07352 Жыл бұрын
Nai yar bhaji manu nai lagda ohna gall batt kiti na marriage nai karvoni vagar nai set haga ok aa
@muksartalkies
@muksartalkies Жыл бұрын
@@pb07352 ਭਾਜੀ ਅਵਾਜ ਤੋਂ ਤੇ ਜਦੋਂ ਗੱਲ ਕਰਦਾ ਸੀ RV ਬਾਈ ਸੌਂਦਾ ਸੀ ਤਾਂ ਲਗਿਆ.. ਕਿਵੇਂ ਲਗਿਆ ਡਾਰਲਿੰਗ ??
@harpreet5219
@harpreet5219 Жыл бұрын
Tu kudi deni a apdi bc mnu smj ni aundi punjabi cho gll kio ni pith piche bokn di mooh te khe j bund te naam na likh deve agla 300 , j oh khrcha jhlda ta nasha krda tere warga landu bok skhda na dekh fr daddy nu nasha krna glt m v kehna pr keda smne kita bokn da faida ni jihde kol paise huo o agle di life tuc bc lun na chugnn ayea kro
@punjabisauditoopunjabisaud3760
@punjabisauditoopunjabisaud3760 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸਿੰਘ ਓ
@jokersukh86
@jokersukh86 Жыл бұрын
Italy Wale Bai ਇੰਦੀ ਜਸਵਾਲ ਨਾਲ ਵੀ ਕਰੋ Podcast ਕਿਸੇ ਦਿਨ ਜੇ ਸੰਭਵ ਹੋਵੇ ਤਾਂ।। ❤❤
@satvirparmar
@satvirparmar Жыл бұрын
Bhut vadiya banda aa 0300 ala ghanit aa veer
@InderjitSingh-on9jl
@InderjitSingh-on9jl Жыл бұрын
veerji thode videos dekh ke lgda hale hai inshaniyt duniya ch nhi tn sb de jmeer Mr pye a.. God bless you veere rabb thode te mehr bnaye rakhe🙏❤
@sukhmansanghavlogs6617
@sukhmansanghavlogs6617 Жыл бұрын
ਚੰਗੀ ਗੱਲ ਆ ਕਿ ਅਰਵੀ ਗੁਰੂ ਘਰ ਮੂਹਰੇ ਰੁਕ ਕੇ ਲੰਘਦਾ ਚਾਹੇ ਗੱਡੀ ਵਿਚ ਬੈਠਕੇ ਹੀ ਮੱਥਾ ਟੇਕਦਾ ਪਰ ਢਿੱਲੋਂ ਪ੍ਰੀਤ ਤਾਂ ਅੰਦਰ ਮੱਥਾ ਟੇਕ ਕੇ ਆਉਦਾਂ ਤੇ ਪਾਠ ਵੀ ਕਰਦਾ ਪਰ ਉਹਨੂੰ ਤੁਸੀਂ ਕਦੀ ਚੰਗਾ ਨੀ ਕਿਹਾ ਵੀਰ
@BHULLAR1.5M
@BHULLAR1.5M Жыл бұрын
ਇਟਲੀ ਵਾਲੇ ਵੀਰ ਚੜਦੀਕਲਾ ਚ ਰਹੋ ਹਮੇਸ਼ਾ ਆਰ ਵੀ ਵੀਰ ਬਾਰੇ ਮੈਂ ਨਹੀ ਸੀ ਜਾਣਦਾ ਹੁਣ ਪਤਾ ਲੱਗਾ ਬਹੁਤ ਵਧੀਆ ਲੱਗਾ ਤੁਹਾਡਾ ਦੋਵਾਂ ਦਾ ਪੋਡਕਾਸਟ ਵੇਖਕੇ 🔥 🔥
@mittrandapodcast208
@mittrandapodcast208 Жыл бұрын
❤️❤️
@karmjeetsingh7576
@karmjeetsingh7576 Жыл бұрын
Opar de level da jime coca😄 baki Gorgeous podcast a bro 👌 🙌
@SurinderKaur-sz1uu
@SurinderKaur-sz1uu Жыл бұрын
Dona vera nu piyar bhri sat shri akal
@bittuchambal3008
@bittuchambal3008 Жыл бұрын
❤❤Good job veer ji❤❤ ❤❤God bless you❤❤
@vickyvickt1477
@vickyvickt1477 Жыл бұрын
8.20 bhut ghaint gal dsi italy bale veer ne 👌👌👌👌
@jassjassneet
@jassjassneet Жыл бұрын
Kiyaa baat a bro 😎👌🎊itly vala veer always be rock ❤ love from❤ bathinda😎❤️🥰
@mittrandapodcast208
@mittrandapodcast208 Жыл бұрын
🙏🙏❤️❤️
@baljitmalh
@baljitmalh Жыл бұрын
italy wala bro Te RV bro best prodcast love you aa dono veera nu
@baljeetbajwa6909
@baljeetbajwa6909 Жыл бұрын
#0300.... Wale 🙃 👍 ਕੰਮ,,Taitt..😂.ਟੈਟ ਆ ਪੂਰਾ 😮,,,,,,, #podcast😂 #zindabaad,,,🎉🎉
@SurinderKaur-z2t
@SurinderKaur-z2t Жыл бұрын
Full nashe ch ya sala painchod Arvi sher gill
@cymondhillon
@cymondhillon Жыл бұрын
Baaki ITLY aale bai thonu ik gal jruri kehni chahunda k, “Je thonu koi v person maarha changga bolda tan tusi muhreon ohde he way nal reply na kreya kro…Tusi na gaalat koi v wrong wording use kreya kro…Coz thodda apna channel aa lokki thonu jaande aa te follow karde…etc…Apni tusi image eddan he vdhiya bnaayi rakho bro…Waheguru thonu hor tarrakkian bakshe…🙏🏻🙏🏻🙏🏻
@101Financeyt
@101Financeyt Жыл бұрын
WAITING FOR PART 2 LOVED IT
@Montyjatt8603
@Montyjatt8603 Жыл бұрын
Babbu mann ਸਾਬ ਤਾ ਮੈ ਸੁਣਿਆ ਪੰਜਾਬੀਅਤ ਲਈ ਬਹੁਤ ਕੰਮ ਵਧ ਚੜ੍ਹਕੇ ਕਰਦੇ ਹਨ ,Babbu mann ਸਾਬ ਨੂੰ ਸ਼ੂੰਬ ਤੇ ਪੰਜਾਬੀ ਇੰਡਸਟ੍ਰੀ ਲਈ ਅੱਗੇ ਵਧ ਚੜ੍ਹ ਕੇ ਬੋਲਣਾ ਚਾਹੀਦਾ ਹੈ
@satvirparmar
@satvirparmar Жыл бұрын
Dabbu 😂Kade.b nhi
@Sidhumoose__22
@Sidhumoose__22 Жыл бұрын
Kde v nhi veere sbh apni jaan lukonde a
@Montyjatt8603
@Montyjatt8603 Жыл бұрын
@@Sidhumoose__22 brother sidhu musewala vari v koi agge nahin Aya ki ho gya sadde panjab nu ,pardan ta sare bani firr de aa
@gopi1387
@gopi1387 Жыл бұрын
Sat Sri akal Bai ji 🙏🙏
@jasschahal325
@jasschahal325 Жыл бұрын
Mai v avdi life de 5 -6 saal khdb kr lae c 16 to 20 di umr vch paisa gea izzat gai sheli gae yaar beli door hoge sb tbah ho gea c sbb centre vch sutn firde c srf te srf mera bapu mere nl khdda c ejja koi nsha ni shdyaa jeda kita koi v ik v ik v ni shdya kai vaar duniya shdn da dil v kita ❤ but fr mere bapu ji ne meri support kiti c dvai dvaeee ajj asi khush aa izzat v vpis agi hun ilets kr reha bathinde vch kuj mnths bd uk Australia ja fr canada jau ga 😊 waheguru ji sukh rakheo kashh mere kol ik moka hunda sb sudarn da ta 13 to 22 tk de saria cheeja change kr dinda
@ggs0022
@ggs0022 Жыл бұрын
Ehi ta gal a veer langya time waps ni aunda j aunda hunda main kde eho g chiz try v ni krda 11 saal ho gye sale ehi kanjarkhane ch shadd dyi da lag jayi da shaddna saukha veer shadd k rehna bahut aukha sala dimag cho hi nikda same story apni
@Shinder_Pal
@Shinder_Pal Жыл бұрын
ਆਰਵੀ ਵੀਰੇ ਹੁਣ ਵੀ ਫ਼ੀਮ ਨਾਲ ਫੁੱਲ ਹੋ ਕੇ ਬੈਠਾ
@singhsandeep1483
@singhsandeep1483 Жыл бұрын
😂😂😂ਸਹੀ ਗੱਲ
@PG123qwe
@PG123qwe Жыл бұрын
😂😂😂
@rajinderK16
@rajinderK16 Жыл бұрын
ਉਹ ਤਾ ਆਪਣੇ ਬਾਪੂ ਨੂੰ ਵੀ ਹਰ ਟਾਈਮ ਸੈਟ ਰੱਖਦੇ ਆ 😅😅 ਭਰਾਵੋ ਪਤਾ ਨੀ ਇਹਨਾ ਦੀਆ ਜਨਾਨੀਆ ਵੀ ਧੰਨਦੀਆ ਜਿਹੜੀਆ ਇਹਨਾ ਨੂੰ ਝੱਲਦੀਆ 😅😅😅
@vickyvickt1477
@vickyvickt1477 Жыл бұрын
​@@rajinderK16afeem 🌑🌑koi madda nasha ni but kise had tak kha o ta
ТВОИ РОДИТЕЛИ И ЧЕЛОВЕК ПАУК 😂#shorts
00:59
BATEK_OFFICIAL
Рет қаралды 4,4 МЛН
ТВОИ РОДИТЕЛИ И ЧЕЛОВЕК ПАУК 😂#shorts
00:59
BATEK_OFFICIAL
Рет қаралды 4,4 МЛН