DAADI MAA (Official Video) Chandra Brar x MixSingh

  Рет қаралды 5,884,399

MixSingh

MixSingh

Күн бұрын

✅ Subscribe! ➜ / mixsingh
🔔 Click On The Bell + Turn On Notifications.
🎧 MixSingh Presents #DaadiMaa
ਜੇ ਮਾਵਾਂ ਠੰਡੀਆਂ ਛਾਵਾਂ ਦਾਦੀਆਂ ਰੁੱਖਾਂ ਵਰਗੀਆਂ ਨੇ
Singer/Lyrics - Chandra Brar
Music Director - MixSingh
Video - VideoGram
DOP - Gavy Khaira
Actors - Renu & Shekhar
Edit/DI - Yatin Arora
Assit.Edit - Harshwinder
Directed By Divya Sutdhar and Aman Sutdhar
Poster - Roop Kamal Singh
Mix & Master at Vanilla Sound Lab Inc
#chandrabrar #mixsingh #Daadimaa
Lyrics:
Sadiyan pichon hoyia puriaan
Sukhaan vargiaan ne
Je maawan thandian shaawan
Daadia rukhaan vrgian ne
Fikke suit te goorhian reejhan mere kal dia
ik ik puria krdi sadhraan c jo paldiaan
Chehra jwa masoom bache dia akhaan vargian ne
Je maawan thandian shaawan
Daadia rukhaan vrgian ne
Na Na hle mrdi mai tera
Viah vekhna ve
Mulakh bahrle jaan vala tera
Chaa vekhna ve
Chandreya teri likhat cho niklia tukkaa vrgia ne
Je maawan thandian shaawan
Daadia rukhaan vrgian ne
Dilon vasse na juda hunde _2
Maape je khuda da ansh ae dade dadian khuda hunde
Mape je khuda...
__________________________________
©️ All Copyrights Reserved by MixSingh
(On Behalf of Mix it Up Studios - Mohali)
For Enquiries : info@mixsingh.com
Contact : ( +919911601113 )
www.mixsingh.com

Пікірлер: 5 500
@MixSingh
@MixSingh 2 жыл бұрын
Hanji Kive Lagya #DaadiMaa Geet ? Comment Karke Dasso 🤗
@Fitcoachpawan
@Fitcoachpawan 2 жыл бұрын
End song
@surpreetsingh3910
@surpreetsingh3910 2 жыл бұрын
Kya baat ❤️
@madsahil9017
@madsahil9017 2 жыл бұрын
Aᴡᴇsᴏᴍᴇ
@pb13producer
@pb13producer 2 жыл бұрын
Bai bhut sohna geet aw
@amanosahan5909
@amanosahan5909 2 жыл бұрын
ਬਹੁਤ ਵਧੀਆ ਗੀਤ aa ਵੀਰ ਤੇਰੇ ਗੀਤ ਨੇ ਬਹੁਤ ਯਾਦਾਂ ਡੁੰਗੀਆਂ ਯਾਦ ਕਰਵਾ ਤੀਆਂ 😭😭
@sarbjeetsingh7054
@sarbjeetsingh7054 2 жыл бұрын
੨੨ਜੀ ਦਿਲੋ ਧਨਵਾਦ ਕਰਦਾ ਥੋੜਾ ਤੇ ਥੋਡੀ ਟੀਮ ਦਾ ਜਿੰਨਾ ਨੇ ਦਾਦੀ ਮਾ ਗਾਣਾ ਕਢਿਆ ਮੈ ਪਹਲਾ ਗਾਣਾ ਸੁਣਿਆ ਜੋ ਕੀ ਦਾਦੀ ਮਾ ਤੇ ਕਢਿਆ ਬਹੁਤ ਵਦੀਆ ਗਾਣਾ ਸੀ ਵੀਰੇ ੨੨ਜੀ ਇਕ ਰਿਕਵੈਸਟ ਆ ਥੋਨੋ ਤੇ ਥੋਡੀ ਟੀਮ ਅੱਗੇ ਕੀ ਜਿਮੇ ਤੁਸੀ ਦਾਦੀ ਮਾ ਗਾਣਾ ਕਢਿਆ ਇਕ ਗਾਣਾ ਦਾਦਾ ਜੀ ਤੇ ਵੀ ਜਰੂਰ ਕੜਯੋ ਧਨਵਾਦ Bhuth ghaint song g 💯❤️
@Gamingfor187
@Gamingfor187 Жыл бұрын
👍
@kashmirsinghsingh6650
@kashmirsinghsingh6650 Жыл бұрын
Nice👍 song love you dadiji
@shivdev2952
@shivdev2952 Жыл бұрын
Thankyou bai dadiji tae song lyi
@nirmalSingh-ym5bj
@nirmalSingh-ym5bj Жыл бұрын
Nice song y g
@magotragroups.0790
@magotragroups.0790 Жыл бұрын
Daadiyan rukhaan wargiyan ne Iska hindu me kya matlb hai
@Kamaljatt1234
@Kamaljatt1234 4 ай бұрын
2024 ਵਿੱਚ ਕੌਣ ਕੌਣ ਸੁਣ ਰਿਹਾਓ 🗣️🥺🙌💔
@rbstudio1
@rbstudio1 2 жыл бұрын
ਧੰਨਵਾਦ ਵੀਰੇ ਜਿਉਂਦਾ ਵਸਦਾ ਰਹਿ ਤਰੱਕੀਆਂ ਦੇਵੇ ਵਾਹਿਗੁਰੂ ਤੈਨੂੰ 🙏🏻 ਸੱਚੀ ਅੱਖਾਂ ਚ ਪਾਣੀ ਆਗਿਆ ਦਾਦੀ ਦੀ ਯਾਦ ਆ ਗਈ 🥲🙏🏻
@ekamlic
@ekamlic 2 жыл бұрын
ਦਾਦੀ ਨੂੰ ਨਹੀਂ ਦੇਖਿਆ ਪਰ ਤੁਹਾਡੇ ਗੀਤ ਨੇ ਮਹਿਸੂਸ ਕਰਵਾ ਦਿੱਤਾ। ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ, ਬਹੁਤ ਵਧੀਆ
@sparki5737
@sparki5737 2 жыл бұрын
ਸਹੀ ਕਿਹਾ ਵੀਰ ਅੱਜ ਦਾਦੀ ਦੀ ਯਾਦ ਆ ਗਈ🥺
@sukhchainsingh5862
@sukhchainsingh5862 Жыл бұрын
Year 22 daadi Ji yad aa aagi
@Official.sardar.khan_
@Official.sardar.khan_ 8 ай бұрын
ਅੱਜ ਮੇਰੀ ਦਾਦੀ ਦੀ ਮੌਤ ਹੋ ਗਈ ਇਹ ਗੀਤ ਸੁਣਕੇ ਬਹੁਤ ਰੋਇਆ ਮੈਂ 🥵♥️💔💔💔💔
@Jaskiratsingh-ei2ll
@Jaskiratsingh-ei2ll 6 ай бұрын
Hji meri dadi b bht bimaar ne ventilation te aa. Mai b boht ro rahi aa ji raat de 12:45 te
@princekamboj7867
@princekamboj7867 4 ай бұрын
Hi ji dadi ji kive ne hun 😢​@@Jaskiratsingh-ei2ll
@Jaskiratsingh-ei2ll
@Jaskiratsingh-ei2ll 4 ай бұрын
@@princekamboj7867 nhi rahe😭
@Jaskiratsingh-ei2ll
@Jaskiratsingh-ei2ll 4 ай бұрын
@@princekamboj7867 nahi rahe dear😭
@InderjitSingh-y7r
@InderjitSingh-y7r 4 ай бұрын
​@@Jaskiratsingh-ei2ll waheguru ji
@gurtirthsinghbrar7714
@gurtirthsinghbrar7714 2 жыл бұрын
ਵਾਹ ਦੋਸਤੋ,,,,ਜਿਉਂਦੇ ਰਹੋ,,,,ਬਹੁਤ ਸੋਹਣਾ ਗੀਤ,,,, ਕੀਪ ਇੱਟ ਅੱਪ
@dr.baljitsidhu9160
@dr.baljitsidhu9160 2 жыл бұрын
Dadi maa di yaad dva ti ....dil bhut roya geet sun ke ...miss u dadi maa 😭😭😭😭😢😢😢
@kirandeepkaur2187
@kirandeepkaur2187 Жыл бұрын
Same here yrr es dadi vich menu meri hi dadi dikhdi yrr 😭😭😭😭😭 really really miss u didi maa ❤❤
@dr.baljitsidhu9160
@dr.baljitsidhu9160 Жыл бұрын
@@kirandeepkaur2187 waheguru ne pehla hi kho li dadi maa bachpan ch hi .😭😭😭😭😭 ajj dekhdi dadi ta kina khus hundi .
@dr.baljitsidhu9160
@dr.baljitsidhu9160 Жыл бұрын
Waheguru ji sab te mehar kre
@tamannarana310
@tamannarana310 Жыл бұрын
Sahi baat khi G😭😭😭
@dr.baljitsidhu9160
@dr.baljitsidhu9160 Жыл бұрын
@@tamannarana310 waheguru mehar kre
@vipullsings
@vipullsings 2 жыл бұрын
सब लोग मां बाप पे गाना बनाते है पर आपने दादी के लिए इतना सुंदर गाना बनाया है सच में दिल छू गया भाई चंद्र बरार ❤️👍
@rajkumariyadav9593
@rajkumariyadav9593 Жыл бұрын
Such me Dadi maa ka Pyar alag hi hota hai ❤️😭😭😭
@Digitalsystem277
@Digitalsystem277 Жыл бұрын
ਵੀਰੇ Full Emotional ਕਰ ਦਿੱਤਾ। ਦਾਦਾ ਦਾਦੀ ਇਸ ਦੁਨੀਆਂ ਤੋਂ ਚਲੇ ਗਏ। (ਵਿੱਕੀ ਅਟਵਾਲ ਫਰੀਦਕੋਟ)
@Officialharmankaheru
@Officialharmankaheru 2 жыл бұрын
ਕੋਈ ਸ਼ਬਦ ਨਈ ਮਿਲ ਰਿਆ ਜਿਹਦੇ ਨਾਲ ਸ਼ੁਕਰਾਨਾ ਕਰਾਂ ਬਹੁਤ ਸੋਹਣਾ ਗੀਤ ਹੈ ...ਖੁਸ਼ ਰਹਿਣ ਬਜ਼ੁਰਗ ..ਘਰਾਂ ਦੇ ਜਿੰਦਰੇ 😒😒🙏🏻🙏🏻🙏🏻🙏🏻 ਪ੍ਰਮਾਤਮਾ ਤੁਹਾਡੀ ਗਾਇਕੀ ਤੇ ਕਲਮ ਵਿੱਚ ਹੋਰ ਵੀ ਬਰਕਤ ਪਾਵੇ ...
@semasingh2581
@semasingh2581 2 жыл бұрын
ਬਹੁਤ ਵਧੀਆ ਵੀਰ 👍 ਅੱਖ ਚ ਹੰਝੂ ਆ ਗਏ ਦਾਦੀ ਯਾਦ ਆ ਗਈ Thanks Veer🙏🙏🙏🙏
@surajrai2972
@surajrai2972 2 жыл бұрын
Hmm veere 😔😔😭
@rinkumattran
@rinkumattran 2 жыл бұрын
ਤੀਜਾ ਪਹਿਰਾ ਸੁਣਕੇ ਅੱਖਾਂ ਚੋਂ ਪਾਣੀ ਆ ਗਿਆ ਬਾਬੇ ਦੁਬਈ ਬੈਠਾ ਸੁਣ ਰਿਹਾ 🙏🙏🙏 ਬਹੁਤ ਵਧੀਆ ਗਾਣਾ ਵੀਰੇ 🙏🙏❤❤❤
@SahilChumber-oq8mw
@SahilChumber-oq8mw Жыл бұрын
ਬਾਹਰਲੇ ਮੁਲਖ ਆਉਣ ਦਾ ਚਾਅ ਦੇਖ ਲਿਆ ਸੀ 💔ਪਰ ਵਿਆਹ ਦਾ ਸੁਪਨਾ ਵਿੱਚ ਹੀ ਰਹਿ ਗਿਆ💔🥀 ਅੱਜ ਹੀ ਖਤਮ ਹੋਏ । ਸੱਚ ਲਿਖਿਆ 22 ਦਾਦੇ ਦਾਦੀਆਂ ਖੁਦਾ ਹੁੰਦੇ।❤️
@jassifatehpuria0001
@jassifatehpuria0001 2 жыл бұрын
22 ਗੀਤ ਸੁਣ ਕੇ ਅੱਖਾਂ ਚੋ ਹੰਝੂ ਆਉਦੇ ਨੇ❤
@navjeetsingh1324
@navjeetsingh1324 2 жыл бұрын
ਆ ਗਿਆ ਟਾਇਮ ਪੁੱਤ ਕੌਰਿਆ❤। ਅੱਜ ਦਾ ਦਿਨ ਬਾਹਲਾ ਸੁਭਾਗਾ ਬਾਹਲੀ ਖੁਸ਼ੀ ਆ ਨਿੱਕਿਆ❤। ਗਾਣਾ ਕਿਵੇਂ ਆ ਲੋਕ ਦੱਸਣਗੇ ਮੈਂ ਤਾਂ ਬਹੁਤ ਵਾਰੀ ਦੱਸਿਆ ਤੈਨੂੰ। ਲਵ ਯੂ ਆ। ਸਮਾਂ ਤੇਰਾ ਅੱਗੇ... 🔥🔥🔥
@chandra_brar
@chandra_brar 2 жыл бұрын
love u vadde bai ❤️💜
@nigdhu_hr05
@nigdhu_hr05 Жыл бұрын
कौन कौन दिल से ❤️ मानता है कि माता 👪❤️पिता के चरणों मे स्वर्ग है !
@AMRITPALSINGH-mv6qj
@AMRITPALSINGH-mv6qj 2 жыл бұрын
ਗਾਣੇ ਦੇ ਬੋਲ ਸੁਣ ਕੇ ਰੋਣਾ ਆ ਗਿਆ ਮੇਰੀ ਦਾਦੀ (ਮੇਰੀ ਬੀਬੀ) ਕਦੀ ਵੀ ਨਹੀਂ ਭੁਲਣੀ 🥺🥺💔 ਚੰਦਰਾ ਬਰਾੜ ਵੀਰੇ ਬਾਬਾ ਮਿਹਰ ਕਰੇ 🙂
@Urxsazid_
@Urxsazid_ 2 жыл бұрын
Meri v Bibi bahut pyari c menu 18 sal ho ge is dunia to ayi nu menu kade ni Phulli o menu
@AMRITPALSINGH-mv6qj
@AMRITPALSINGH-mv6qj 2 жыл бұрын
@@Urxsazid_ ਰੱਬ ਦੇ ਅੱਗੇ ਕੀਦਾ ਜੋਰ ਚੱਲੋ ਖੁਸ਼ ਰਹੋ ਯਾਦਾਂ ਹੀ ਨੇ ਹੁਣ ਤਾ
@sajanbajaj11
@sajanbajaj11 2 жыл бұрын
ਸਲਾਮ ਏ ਤੁਹਾਡੀ ਕਲਮ ਤੇ ਗਾਇਕੀ ਨੂੰ ਬਹੁਤ ਸੋਹਣਾ ਗੀਤ ਆ ਲਵ ਯੂ ਭਰਾ ਇਹਨਾਂ ਸੋਹਣਾ ਗੀਤ ਗਾਉਣ ਲਈ।ਰੋਣਾ ਆਗਿਆ ਯਾਰ ਦਾਦੀ ਤੇ ਮਾਂ ਨੂੰ ਯਾਦ ਕਰਕੇ ਸਾਰੀ ਕਹਾਣੀ ਹੀ ਸਾਡੇ ਵਰਗਿਆਂ ਤੇ ਦਿਖਾ ਦਿੱਤੀ ਪਤਾ ਨਹੀਂ ਇਹਨੀ ਜਲਦੀ ਕਿਉ ਚਲੇ ਜਾਂਦੇ ਆ ਸਬ 😭😭😭😭 Love you Maa & Daadi ❤️😘❤️ Miss you so much
@ManpreetKaur-sf9ge
@ManpreetKaur-sf9ge 2 жыл бұрын
Pta ni rab Eni jaldi Kyun le janda.meri dadi te maa doven hi chlge sadhke...😭😭😭ohna di kami din wich pta ni kini wari khaldi a..ohna di awaj sunan nu Kan tars jande a..
@semabhot6736
@semabhot6736 2 жыл бұрын
Super. Se.bhi.upar
@sajanbajaj11
@sajanbajaj11 2 жыл бұрын
@@ManpreetKaur-sf9ge me also
@Kevingill702
@Kevingill702 Жыл бұрын
Honsla rkh veere rabb agge bnda ki kr skda 🥲
@amandeepsidhu8302
@amandeepsidhu8302 2 жыл бұрын
ਤੁਸੀ ਲਫਜ਼ ਹੀ ਖਤਮ ਕਰ ਦਿੱਤੇ ਐਨੀ ਵਧੀਆ ਵਿਡਿਉ ਬਣਾਈ ਹੈ ਅਤੇ ਗੀਤ ਦੇ ਬੋਲ ਸੁਣ ਕੇ ਤੁਸੀਂ ਅੱਜ ਬਚਪਨ ਚੇਤੇ ਕਰਵਾ ਦਿੱਤਾ ਵਾਹਿਗੁਰੂ ਜੀ ਦੀ ਮਿਹਰ ਸਦਾ ਤੁਹਾਡੇ ਤੇ ਐਦਾ ਹੀ ਬਣੀ ਰਹੇ ਦੀਪ ਬਾਈ🤘🤟🤞✌👌✍
@snehasahota560
@snehasahota560 2 жыл бұрын
Very heart touching song I miss my daddi😭😭😭😭😭😭
@RajKumar-xe6tg
@RajKumar-xe6tg Жыл бұрын
ਬਾਈ ਚੰਦਰੇ ਬਰਾੜ ਦਾ ਮੈਂ ਹਰ ਇੱਕ ਗਾਣਾ ਸੁਣਿਆ, ਬਹੁਤ ਹੀ ਸੋਹਣੀ ਹਰ ਇੱਕ ਲਿਖਤ ਹੈ ਬਾਈ ਜੀ ਤੇ ਅਵਾਜ਼ ਬਿਲਕੁਲ ਖੰਡ ਮਿਸ਼ਰੀ ਵਰਗੀ। ਬਹੁਤ ਬਹੁਤ ਦਿਲੋ ਦੁਆਵਾਂ ਤੈਨੂੰ।
@Er.PrincePalSingh
@Er.PrincePalSingh Жыл бұрын
ਇਹਨਾਂ ਦੀ ਜਿੰਨੀ ਵੀ ਸੇਵਾ ਕਰ ਸਕੋ ਕਰ ਲੋ ਕਿਉਂਕਿ ਬੰਦਾ ਸਭ ਕੁੱਝ ਕਮਾਂ ਲੈਂਦਾ ਸਭ ਕੁੱਝ ਵਾਪਿਸ ਬਣਾ ਸਕਦਾ ਪਰ ਇਹੇ ਰੂਹਾਂ ਕਦੇ ਮੁੜ ਕੇ ਨੀਂ ਆਉਂਦੀਆਂ 🥹❣️❣️❣️❣️❣️ love you dadi maa 🙏🏻
@sukhpreetsarao7177
@sukhpreetsarao7177 4 ай бұрын
Miss u dadi😭😭😭
@prabhleenkaur346
@prabhleenkaur346 Ай бұрын
ਮੇਰੀ ਦਾਦੀ ਨੂੰ ਅੱਜ 5 ਸਾਲ ਹੋ ਗਏ ਨੇ, ਬਹੁਤ ਪਿਆਰ ਕਰਦੇ ਸੀ ਉਹ। ❤
@PargatSingh-lm6dg
@PargatSingh-lm6dg 2 жыл бұрын
ਰੋਣਾ ਆ ਗਿਆ ਦੇਖ ਕੇ ਵੀਡੀਉ ਤੇ ਗਾਨਾ ਤਾ ਜਮਾ ਦਿਲ ਤੇ ਵਜਦਾ😻❤️
@kanchanpathania9924
@kanchanpathania9924 Жыл бұрын
Miss you daadi maa,,,,,,,,, ਰੱਬ ਤੁਹਾਨੂੰ ਜਿਥੇ ਹੋ ਬੱਸ ਖੁਸ਼ ਰੱਖੇ
@bikramsingh2454
@bikramsingh2454 Жыл бұрын
ਬਹੁਤ ਵਧੀਆ ਲਿਖਿਆ ਤਹਿ ਗਾਇਆ ਭਰਾ... ਮੈਂ ਦਾਦਾ ਦਾਦੀ ਦਾ ਨਿੱਘਾ ਪਿਆਰ ਮਾਣਿਆ .. ਤਹਿ ਹੁਣ ਵੀ ਮਾਣ ਰਿਹਾ .. ਮੇਰੇ ਦਾਦਾ ਦਾਦੀ ਦੀ ਰੱਬ ਉਮਰ ਲੰਮੀ ਕਰੇ
@freefirespeedgod
@freefirespeedgod 4 ай бұрын
My grandmother passed away last year. I love my grandmother very much. Bibi please come. Love your grandparents, if they go away they will never come to us.😭😭😭😭
@davindernahal5242
@davindernahal5242 2 жыл бұрын
ਰੌਲੇ ਰੱਪੇ ਦੇ ਦੌਰ ਚ, ਕਿਤੇ ਕਰਮਾਂ ਨਾਲ ਹੀ ਚੰਗਾ ਗਾਣਾ ਸੁਨਣ ਦਾ ਮੌਕਾ ਮਿਲਦਾ ਹੁਣ ਤਾਂ ❤️🫶🏻💐 I bought this song from ITunes as well 🙏🏻
@sunnyladhar645
@sunnyladhar645 Ай бұрын
ਜਿੰਨਾ ਵੀਰਾਂ ਭੈਣਾਂ ਕੋਲ ਇਹ ਅਨਮੋਲ ਖ਼ਜ਼ਾਨਾ ਹੈ ਉਹ ਬਹੁਤ ਹੀ ਕਿਸਮਤ ਵਾਲੇ ਇਹਨਾਂ ਦੀ ਕਦਰ ਜ਼ਰੂਰ ਕਰੋ
@jehnydodher9979
@jehnydodher9979 Жыл бұрын
Dil nu choon wala song❤
@karanrikhi
@karanrikhi 2 жыл бұрын
Bai Rona aa gya geet sun k bhut sohna geet aa waheguru sb te mehr kre❤️❤️❤️❤️
@European-bloger
@European-bloger 2 жыл бұрын
Hm
@sanmpreet2203
@sanmpreet2203 Жыл бұрын
Bai yaar sachi yaad aa gyi dadi di
@gurvindersingh1984k
@gurvindersingh1984k 2 жыл бұрын
ਦਾਦੀ ਬਿਨਾ ਨਾ ਕੌਈ ਘਰ ਬਣਦਾ ਏ 😘 💟.ਮਾਂ ਦੇ ਸਿਰ ਤੇ ਐਸ਼ਾ ਹੁੰਦੀਆ
@suhelkhan_shortss
@suhelkhan_shortss Ай бұрын
Meri daadi vi mainu 14/01/2023 nu chhad ke chali gayi😢😢miss you dadi ji😭😭😭
@chandra_brar
@chandra_brar 2 жыл бұрын
ਹਾਂਜੀ ਕਮੈਂਟ ਕਰਕੇ ਜਰੂਰ ਦੱਸਿਉ ਕਿਵੇਂ ਲੱਗਿਆ ਤੁਹਾਡਾ ਆਪਣਾ ਗੀਤ ਦਾਦੀ ਮਾਂ ❤️
@gurbindersran5397
@gurbindersran5397 2 жыл бұрын
Very nice song 🎵 brother
@gurbindersran5397
@gurbindersran5397 2 жыл бұрын
Very nice song 🎵 brother
@kingveergill
@kingveergill 2 жыл бұрын
👍
@brotherscollection75
@brotherscollection75 2 жыл бұрын
ਰਵਾਤਾ ਬਾਬੇ ਹਲੇ ਉੱਠਿਆ ਹੀ ਸੀ। ਬਹੁਤ ਸੋਹਣਾ ਗਾਣਾ bro
@Sonu.Arts.
@Sonu.Arts. 2 жыл бұрын
❤️❤️🙏🏻🙏🏻🙏🏻🙏🏻
@jassalvikram
@jassalvikram 11 ай бұрын
ਰੱਬ ਮੇਰੀ ਦਾਦੀ ਮਾਂ ਦੀ ਆਤਮਾ ਨੂੰ ਸ਼ਾਂਤੀ ਦਵੇ😢 ਬੀਬੀ ਜੀ ਮੈ ਤੁਹਾਨੂੰ ਬੋਹੋਤ ਯਾਰ ਕਰਦਾ ਹਾਂ ਤੇ ਰੋ ਪੈਣਾ ਤੁਹਾਡੀ ਯਾਦ ਚ
@karamsidhu6519
@karamsidhu6519 2 жыл бұрын
ਗੀਤ ਸੁਣ ਕੇ ਬਾਈ ਦਿਲ ਨੂੰ ਸਕੂਨ ਜਿਹਾ ਮਿਲ ਗਿਆ 🙏🙏 ਵਾਹਿਗੁਰੂ ਜੀ ਤਹੁਡੀ ਕਲਮ ਨੂੰ ਤਰੱਕੀਆਂ ਬਖ਼ਸ਼ੇ 🙏🙏
@Pm_Fandan_18
@Pm_Fandan_18 6 ай бұрын
Miss u dadi maa 😢😢 plz come back 😢😢😢
@manjitsingh-js3mg
@manjitsingh-js3mg 2 жыл бұрын
Bs gall rabb takk paunchati y jma
@jasssakk4827
@jasssakk4827 Жыл бұрын
ਅੱਖਾਂ ਚੋਂ ਪਾਣੀ ਆ ਗਿਆ ਯਰ 😶🙂.
@reetpreet3297
@reetpreet3297 2 жыл бұрын
Miss u dadi .. veeer waheguru tnu trakkia bakhse likhan valea 😭😭♥️♥️⛳⛳⛳
@Jasmeenravleen
@Jasmeenravleen Ай бұрын
Eh ganna sun ke aaj 11saal baad daddi nu Yaad krke akh bhar aye 😢😢
@sharanjeet3954
@sharanjeet3954 Жыл бұрын
ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏
@SurajKumar-iz3tn
@SurajKumar-iz3tn Жыл бұрын
😊
@surjitsinghsurjitsingh7142
@surjitsinghsurjitsingh7142 Жыл бұрын
Thanks ji 🙏💓
@shirapatto
@shirapatto Жыл бұрын
Thanks ji😊😊😊
@lovishmusic3996
@lovishmusic3996 Жыл бұрын
❤❤❤❤❤❤
@nishumall
@nishumall 8 ай бұрын
Read ta kr leya pr veere mere parents ni haige fr v thanku rbb thode parents di umr Lami kre❤❤
@valacdagon5118
@valacdagon5118 2 жыл бұрын
I recently lost my daadi This song is exactly what I'm feeling nowadays hitting me so hard
@lagankapoor007
@lagankapoor007 2 жыл бұрын
Same here 😔
@dillsecreation5495
@dillsecreation5495 2 жыл бұрын
same here 😖😖😖
@rishugarry3741
@rishugarry3741 2 жыл бұрын
Kya baat a bro ❤️❤️❤️❤️❤️❤️❤️
@karangill9933
@karangill9933 2 жыл бұрын
can feel this pain bruh💔🥲
@dipanshuchauhanshayari2088
@dipanshuchauhanshayari2088 2 жыл бұрын
M es song ko jitni baar dkhta hu utni Baar rona aajata h
@shivjotsingh6168
@shivjotsingh6168 Жыл бұрын
ਬਈ ਜੀ ਗੀਤ ਬਹੁਤ ਸੋਹਣਾ ਤੇ ਬਈ ਤੇਰੀ ਅਵਾਜ ਬਹੁਤ ਸੋਹਣੀ ਆ ਬਈ ਰੱਬ ਤੈਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਵਾਹਿਗੁਰੂ ਤੈਨੂੰ
@pardeepkaur7853
@pardeepkaur7853 Ай бұрын
Bahre mulkh jan wala chaa vich e reh gya😢miss u dadi m tuhnu bhot miss krdi🙁😢😭😭
@pritpalsingh2069
@pritpalsingh2069 2 жыл бұрын
ਬਹੁਤ ਸੋਹਣਾ ਕੌਰੇ ਬਾਈ ਰੂਹ ਖੁਸ਼ ਹੋ ਗਈ ❤️❤️😘😘 ਮਿਊਜ਼ਿਕ ਵੀ ਬਹੁਤ ਸੋਹਣਾ mix singh veer god bless u ਰੱਬ ਤਰੱਕੀਆਂ ਬਖਸ਼ੇ❤️❤️🔥👍
@kiran_chopra2001
@kiran_chopra2001 2 жыл бұрын
ਬਹੁਤ ਸੋਹਣਾ ਗੀਤ । ਲਿਖਿਆ ਵੀ ਬਹੁਤ ਸੋਹਣਾ ਵੀਰ ਤੇ ਗਾਇਆ ਵੀ ਬਹੁਤ ਸੋਹਣਾ।
@landhekelyricalstation5604
@landhekelyricalstation5604 2 жыл бұрын
ਮੈਂ ਤਾਂ ਬਹੁਤ ਜ਼ਿਆਦਾ ਵਾਰ ਸੁਣਦਿਆਂ ਪਰ ਹਜੇ ਵੀ ਕੋਈ ਸ਼ਬਦ ਨਹੀਂ ਕੀ ਲਿਖਾਂ ਮੈਂ ਇਸ ਗੀਤ ਦੀ ਪ੍ਰਸ਼ੰਸਾ ਬਾਰੇ ਬਾਈ ਤੇਰੇ ਨਾਲ ਗੱਲਬਾਤ ਬਹੁਤ ਕੀਤੀ ਆ ਤੇ ਬਾਈ ਅੱਜ ਏ ਵੀ ਦੇਖਲਿਆ ਕਿ ਤੇਰੀ ਲਿਖਤ ਵੀ ਤੇਰੇ ਵਾਂਗ ਸਿੱਧੀ ਆ ਸਿੱਧਾ ਦਿਲ ਨੂੰ ਟੱਕਰ ਦੀ ਆ ਬਾਈ ਤੇਰੇ ਤੋਂ ਕੁਝ ਸਿੱਖਣ ਨੂੰ ਮਿਲਿਆ ਧੰਨਭਾਗ ਮੇਰੇ love u bro ❤️
@happycookingaks3243
@happycookingaks3243 Ай бұрын
Rishte ya di kami una nu pucho jina kol ni hunde,
@gursheenx___871
@gursheenx___871 Жыл бұрын
Waheguru ji mere dadii dada nu tandrust rkheyo ❤️❤️❤️❤️🙏🙏🙏🙏🙏🙏🙏
@KuldeepSingh-cz8ki
@KuldeepSingh-cz8ki 2 жыл бұрын
ਬਹੁਤ ਵਧੀਆ ਵੀਰ 👌👌 ਅੱਖ਼ਾਂ ਚ ਹੰਝੂ ਆ ਗਏ 😭😭 ਦਾਦੀ ਮਾਂ ਯਾਦ ਆ ਗਈ ❤️❤️ ਸੱਚੀ ਜਦੋਂ ਮੇਰੀ ਦਾਦੀ ਮਾਂ ਨੇ ਇਸ ਦੁਨੀਆਂ ਨੂੰ ਅਲਵਿਦਾ ਕਿਹਾ ਤਾਂ ਮੈਂ ਦੂਜੇ ਦਿਨ ਆਪਣੀ ਦਾਦੀ ਮਾਂ ਨੂੰ ਸ਼ਮਸ਼ਾਨ ਘਾਟ ਵਿੱਚੋ ਲੱਭਣ ਗਿਆ ਸੀ 😭😭 Thanks Veer 🙏🙏🙏🙏
@dilersingh6443
@dilersingh6443 2 жыл бұрын
😭😭😭😭
@Officialharmankaheru
@Officialharmankaheru 2 жыл бұрын
🙏🏻🙏🏻😭
@gurwindermand5703
@gurwindermand5703 2 жыл бұрын
😢😢❤
@MajarSingh-kr6wm
@MajarSingh-kr6wm 25 күн бұрын
😭😭
@lakhakotkapura04
@lakhakotkapura04 2 жыл бұрын
ਕੋਈ ਲਫਜ਼ ਨਹੀਂ ਥੋਡੀ ਤਾਰੀਫ਼ ਲਈ 🙏 ਬੱਸ ਦੁਆ ਕਰਦੇ ਆ ਵਾਹਿਗੁਰੂ ਖੂਬ ਦੌਲਤਾਂ ਸ਼ੋਹਰਤਾਂ ਬਖ਼ਸ਼ੇ ਥੋਨੂੰ , ਰਾਜੀ ਖੁਸ਼ੀ ਰੱਖੇ ਤੇ ਏਦਾ ਦੇ ਅਣਮੁੱਲੇ ਗੀਤ ਲਿਖ ਕੇ ਮਾ ਬੋਲੀ ਪੰਜਬੀ ਦੀ ਸੇਵਾ ਕਰਦੇ ਰਹੋ 🤗
@kamaljeetkaur1804
@kamaljeetkaur1804 2 жыл бұрын
Sare singers maa piyo te hi geet kdh de c.. finally dadi maa te v aaya 🙏 ..very good and impressive work 🙏👍
@preetisuman1288
@preetisuman1288 4 ай бұрын
ਮੇਰੇ ਦਾਦੀ 😢😢 ਨਹੀਂ rahe hun ਸਾਡੇ kol😢
@preetkaurgill6473
@preetkaurgill6473 3 ай бұрын
😢
@M13imanartist
@M13imanartist Жыл бұрын
BOHUT SOHNA LIKHYA BAI 💯❤ ਵੀਰੇ ਜਿਉਂਦਾ ਵਸਦਾ ਰਹਿ ਤਰੱਕੀਆਂ ਦੇਵੇ ਵਾਹਿਗੁਰੂ ਤੈਨੂੰ 🙏🏻 ਸੱਚੀ ਅੱਖਾਂ ਚ ਪਾਣੀ ਆਗਿਆ ਦਾਦੀ ਦੀ ਯਾਦ ਆ ਗਈ 🥲🙏🏻
@hardeepjandiali
@hardeepjandiali 2 жыл бұрын
ਬਹੁਤ ਸੋਹਣਾ ਗੀਤ ਵੀਰ ❤😊 ਵਾਹਿਗੁਰੂ ਜੀ ਮੇਹਰ ਕਰੇ ਹੋਰ ਸੋਹਣੇ ਸੋਹਣੇ ਐਂਦਾ ਹੀ ਗੀਤ ਲੈਕੇ ਆਉਂਦੇ ਰਹੋ ❤❤❤❤
@bhindaaujla5312
@bhindaaujla5312 Жыл бұрын
Great song..Mera v bahut pyar a dadi nal..jyada jagah te dp wali photo ch dadi a...rabb usnu lambi umar deve..
@MuhmmadIsmaelMuhmmadIsmael
@MuhmmadIsmaelMuhmmadIsmael Ай бұрын
ALLAH Meri bebe ko lmbhi Zindagi seht dy ameen Suma Ameen 🤲🏻
@Tanvichopra_24
@Tanvichopra_24 2 жыл бұрын
Miss u Dadi Maaa😥 Very Nice Song 🎵 God bless you and ur team 🙏🏻 #SMD WORLD SCHOOL
@RaahiMusic-kx1rr
@RaahiMusic-kx1rr 2 жыл бұрын
Kaura likhi gya... Hanju dulli gye... Dadi boli gyii... Dard bhulli gye...❤
@GurpreetSinghKhangura-e6s
@GurpreetSinghKhangura-e6s 2 ай бұрын
Dadi Sardarni Bhagwan Kaur Da Potta Gurpreet, Love You Bebe ❤❤❤
@mehakpreetkaurbrar210
@mehakpreetkaurbrar210 2 жыл бұрын
You displayed the love and affection we have for our grandmothers ❤️ , really it's fantastic song 👏👏 SMD school 😄
@itzapplecandy
@itzapplecandy Жыл бұрын
*Light off + headphone + eyes closed + alone + chandra brar song + feel this song + tears* 🥺🥺
@sukhkharoudvlogs424
@sukhkharoudvlogs424 2 жыл бұрын
Heart❤ touching song Roon aa gya gana suoun ke Very very nice song Love you❤ dadi maa
@randeepkaur290
@randeepkaur290 2 жыл бұрын
👌💞
@abhijotvlogs1338
@abhijotvlogs1338 2 жыл бұрын
Vutt he Sona geet a by main te 10 bar sunya vutt yada vdya god bless you
@SukhrajSingh-xk7xn
@SukhrajSingh-xk7xn 18 күн бұрын
Bai Aa Geet Bohot Aukha aa Sunna Kal Meri Daadi Ji Poore hoye💔
@BALWINDERkaur-nz5cj
@BALWINDERkaur-nz5cj Жыл бұрын
ਬਾਈ ਵਾਹਿਗੁਰੂ ਤੈਨੂੰ ਸਦਾ ਖੁਸ਼ ਰੱਖੇ ਬਹੁਤ ਸੋਹਣਾ ਗੀਤ ਆ ਰੂਹ ਨੂੰ ਸਕੂਨ ਮਿਲਦਾ ਹੈ ਗੀਤ ਸੁਣ ਕੇ
@ravindergill6645
@ravindergill6645 2 жыл бұрын
Aaj veer tera song sun ke Dadi ma di bahut yaad aa rahi 👍😔😔😔
@ravirajrajput6045
@ravirajrajput6045 Жыл бұрын
Wah bai rab har ik de mma or dadi de lambi umar kare🙏🙏🙏 waheguru
@HarpreetSingh-yz3jz
@HarpreetSingh-yz3jz 7 ай бұрын
ਬਹੁਤ ਵਧੀਆ ਵੀਰ ਜੀ ਦਾਦੀ 😂❤❤❤❤❤❤
@ARSHADKHAN-fv2ps
@ARSHADKHAN-fv2ps 2 жыл бұрын
Veer sachi maa 😭😭yaad agye akha bhar ayea veer Teri kalam nu Salam veer waheguru tenu chardi cala ch rakhe 💯
@Rahul_Khanna_9
@Rahul_Khanna_9 2 жыл бұрын
meri bhi veer
@meremarji
@meremarji 2 жыл бұрын
My grandmother is passed away in 2020 I missed her a lot 😥 by seeing this song I was cried 😔😭
@bindersandhu7760
@bindersandhu7760 2 жыл бұрын
😍😍
@sonumehra3920
@sonumehra3920 2 жыл бұрын
Bhot time ⏲️ baad koi changa geet sunn nu miliya 💖 bhot hi sohni voice #kaura brar ona hi sohna music 🎶 #mixsingh💞
@virkailay6237
@virkailay6237 2 жыл бұрын
I lost my grand parents more than 30 years ago, I still miss them to see what they made me, love n miss them 😢😢❤️
@harneetkaur6654
@harneetkaur6654 2 жыл бұрын
First time somebody had written a outstanding song for dada and dadi...... Otherwise the credit is always given to the nana nani......... Dada and dadi do more than nana nani but still they face problems
@-Harshverma
@-Harshverma 2 жыл бұрын
Sahi keha ji
@Leverage513
@Leverage513 2 жыл бұрын
Paji love ❤️ You much to give us most inspirational song 🎵🥰🥰🥰😘😘😘very nice and fantastic song
@singhharry6621
@singhharry6621 Жыл бұрын
ਬਾੲੀ ਬਹੁਤ ਬਹੁਤ ਬਹੁਤ ਧੰਨਵਾਦ 😘😘😘😘😘😘😘😘😘😘😘❤️❤️❤️❤️❤️❤️
@priyasaini7411
@priyasaini7411 Жыл бұрын
Beautiful song......
@SatnamSingh-bk1hn
@SatnamSingh-bk1hn 2 жыл бұрын
I miss you alot daddi maa ❤️😭😭
@sukhdeepsingh5021
@sukhdeepsingh5021 Жыл бұрын
I miss you dadi maa 😭
@gyandogyanlo7006
@gyandogyanlo7006 Жыл бұрын
Bhai bahut sohna gaya
@udayrandev9818
@udayrandev9818 2 жыл бұрын
Wah Bahut Sohni Awaaz Sohna Andaaz Vadhia Videography Vadhia Likhya Dher saara pyar Aashirvaad Mubarkan Team nu 🙏🙏👍
@GAGANDEEP-il3qi
@GAGANDEEP-il3qi Жыл бұрын
Superb beautiful deeply heart touching emotional lyrics Awesome beautiful song ❤️💯👍👌very loving melodious voice 👌👍
@sandeepmehma5207
@sandeepmehma5207 Жыл бұрын
Heart touching song...miss dadi jii
@ButaBrar
@ButaBrar Жыл бұрын
Es ton upr ni koi song ho skda,, eh gana ni ,jazbaat aa❤❤
@sajandhanaula001
@sajandhanaula001 2 жыл бұрын
ਹੱਥ ਜੋੜਕੇ ਬੇਨਤੀ ਆ ਕੇ ਇਸ ਗੀਤ ਨੂੰ ਜਿਆਦਾ ਤੋਂ ਜਿਆਦਾ ਸਪੋਰਟ ਕਰੋ ਅਤੇ ਟੀਵੀ ਉਪਰ ਹੱਦ ਤੋਂ ਜਿਆਦਾ ਚਲਾਓ🙏🙏ਤਾਂ ਕੇ ਅੱਜ ਕੱਲ ਦੇ ਮਾਪਿਆਂ ਨੂੰ ਕੁਝ ਸਿੱਖਣ ਨੂੰ ਮਿਲੇ ਜਿਹੜੇ ਅਪਣੇਆਂ ਬਚਿਆਂ ਦਾਦੇ ਦਾਦੀਆਂ ਤੋਂ ਜਿਆਦਾਤਰ ਦੂਰ ਰੱਖਣ ਦੀ ਕੋਸਿਸ ਕਰਦੇ ਆ 🙏🙏🙏🙏🙏ਸੱਚ ਦੱਸਾਂ ਅੱਖਾਂ ਵਿੱਚ ਹੰਝੂ ਆ ਗਏ ਵੀਡਿਓ ਦੇਖ ਕੇ 🥺🥺🥺
@ButaBrar
@ButaBrar 2 жыл бұрын
❤️❤️
@Gamingfor187
@Gamingfor187 Жыл бұрын
👍👍👍
@ramanpreet9789
@ramanpreet9789 Жыл бұрын
No wrds hats off you 😢tku so much for this song 🎉
@shivasharma3285
@shivasharma3285 2 жыл бұрын
Kya baat a Chandra ne ta rwa hi ditta kya lyrics aa 🔥✌️👍 good luck for your future 😇
@GurpreetKaur-mu4hf
@GurpreetKaur-mu4hf 4 ай бұрын
ਬਾ ਦਾਦੀ ਨੂੰ ਇਸ ਤਰ੍ਹਾਂ ਦਾ ਸੂਖ ❤❤❤❤❤❤❤❤
@its_king_no-Puri
@its_king_no-Puri Жыл бұрын
I miss you 🥺🥺 dadi maa 😭 😭
@sidhuvlogs000
@sidhuvlogs000 Жыл бұрын
Love you daddi maa ❤️🙏🙏
@4sidegamer748
@4sidegamer748 2 жыл бұрын
Sant Mohan Dass, Kotsukhia Wonderful song❤️❣️
@jattAmericawalapb46
@jattAmericawalapb46 Жыл бұрын
ਵੀਰੇ ਪਹਿਲਾਂ ਗਾਣਾ ਸੁਣ ਜੋ ਦਾਦੀ ਮਾਂ ਤੇ ਏ ਬਹੁਤ ਸੋਹਣਾ ਗਾਣਾ ਵੀ ਸੱਚੀ ਕੁੱਝ ਗੱਲਾਂ ਪੁਰਾਣੀ ਯਾਦ ਕਰ ਦਿੱਤੀ ਦਾਦੀ ਦਾ ਪਿਆਰ ਵੀ ਇਹੋ ਜਿਹੀ ਚੀਜ ਹੁੰਦੀ ਏ ਬਾਕੀ ਵੀਰੇ ਦਿਲੋਂ ਤੋ ਸਲਾਮ ਏ ਤੈਨੂੰ ਇੰਨਾ ਵਧੀਆ ਗਾਣਾ ਬੋਲੇ ਤੁਸੀਂ ਅੱਗੇ ਤੋ ਵੀ ਇਹੋ ਜਿਹੇ ਵਧੀਆ ਵਧੀਆ ਗਾਣੇ ਬੋਲੇ ਜੋ ਪਰਿਵਾਰ ਵਿੱਚ ਬੈਠੇ ਕੇ ਸੁਣ ਸਕਾਏ
@harman3288
@harman3288 2 жыл бұрын
I lost my grandma 2 years ago . I can't explain my feelings in words after listening this song. Every single line touches the heart ❤️.
@soniatalwinder4907
@soniatalwinder4907 Жыл бұрын
Heart touching song listening after so long time .. I couldn't stop my tears after listening this song ... really missing my Daadi 🥺🥺😭😭💔❤
@satishambala3082
@satishambala3082 Жыл бұрын
Same condition 😂
@GurpreetSingh-ex4ec
@GurpreetSingh-ex4ec 2 жыл бұрын
Student of SMD world school Very nice song Each word is very meaningful Every line has very emotional meaning.really heart touching song.
@Akaalsaroop
@Akaalsaroop Жыл бұрын
Bahut Soni likhant hai veer tuhade.. chardikala bakshea raab
@onlymotivation7834
@onlymotivation7834 2 жыл бұрын
I cried while listening this masterpiece ❣️❣️✨🙏,
@MandeepSingh-vv8jo
@MandeepSingh-vv8jo 2 жыл бұрын
Really meaningful and valuable song. Such type of songs are really needed to connect our future generation to their roots. Mandeep Singh, Lecturer, SMD WORLD SCHOOL KOTSUKHIA
@verpal.kaur.01
@verpal.kaur.01 Жыл бұрын
At the age of 11 i lost my grandmother 😭😭 Miss u dadiii
@avtaarsingh2836
@avtaarsingh2836 Жыл бұрын
Sachi yadd duva diti dadi maa di😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭
@satwinderkaur2825
@satwinderkaur2825 2 жыл бұрын
Expressing the true feelings of grandchildren
@navinraj3863
@navinraj3863 Жыл бұрын
I love you dadi maa💗💗💗💗💗💗😥🙏