MLA ਕੁੰਵਰ ਵਿਜੇ ਪ੍ਰਤਾਪ ਨੇ ਪੰਜਾਬ ਸਰਕਾਰ ਨੂੰ ਫਸਾਇਆ ਕਸੂਤਾ ? CM ਭਗਵੰਤ ਮਾਨ ਨੂੰ ਯਾਦ ਕਰਾਏ ਵਾਅਦੇ

  Рет қаралды 42,572

ABC Punjab

ABC Punjab

Күн бұрын

Пікірлер: 108
@surindersaini6797
@surindersaini6797 9 ай бұрын
ਸਿੱਖੀ ਦੀ ਲਾਜ ਰੱਖਣ ਲਈ ਕੁੰਵਰ ਵਿਜੇ ਪ੍ਰਤਾਪ ਸਿੰਘ ਜੀਦਾ ਧੰਨਵਾਦ......ਵਿਧਾਨ ਸਭਾ ਵਿੱਚ ਸਿੱਖ MLA ਮੰਤਰੀਆਂ ਨੂੰ ਲੱਖ ਲੱਖ ਲਾਹਣਤਾ.......
@satpalsingh8770
@satpalsingh8770 9 ай бұрын
ਕੁਵਰ ਸ਼ਾਬ ਪੰਜਾਬ ਸਰਕਾਰ ਵਿਚ ਸਭ ਨਾਲੋ ਜਿਆਦਾ ਪੜਿਆ ਤੇ ਵਕੀਲ ਹੈ ਕੰਵਰ ਸ਼ਾਬ ਜਿਦਾਬਾਦ
@Kiranpal-Singh
@Kiranpal-Singh 9 ай бұрын
ਕੁੰਵਰ ਵਿਜੇ ਪ੍ਰਤਾਪ ਇਮਾਨਦਾਰ ਵਿਧਾਇਕ ਤੇ ਸਾਬਕਾ ਅਫਸਰ ਹਨ, ਪਰ ਮਾਨ ਸਰਕਾਰ ਬੇਅਦਬੀ ਮਸਲੇ ਤੇ ਵਿਜੇ ਪ੍ਰਤਾਪ ਨੂੰ ਅਣ-ਸੁਣਿਆ ਕਰ ਰਹੀ ਹੈ !
@kamaljeetsidhu3060
@kamaljeetsidhu3060 9 ай бұрын
ਅਸੀ ਵੀ ਨਾਲ ਖੜੇ ਸੀ ਪਰ ਅੱਜ ਛਿੱਤਰ ਮਾਰਾਗੇ। ਕੁੰਵਰ ਵਿਜੈ ਪ੍ਰਤਾਪ ਸਿੰਘ ਹੀਰਾ ਸੀ ਇਹਨਾ ਨੇ ਗਵਾ ਲਿਆ।
@BhinderSran-ky8ok
@BhinderSran-ky8ok 9 ай бұрын
ਬਹੁਤ ਸੱਚੀਆਂ ਗੱਲਾਂ ਹੁੰਦੀਆਂ ਹਨ ਬਾਈ ਜਗਤਾਰ ਸਿੰਘ ਭੁੱਲਰ ਸਾਹਿਬ ਜੀ ਦੀਆਂ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਜੀ ਵੀਰ ਜੀ ❤❤❤
@shivdevsingh4287
@shivdevsingh4287 9 ай бұрын
ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਲੋਕਾਂ ਦੇ ਹਰਮਨ ਪਿਆਰੇ ਨੇਤਾ ਬਣ ਚੁੱਕੇ ਹਨ ਅਤੇ ਲੋਕ ਕੁੰਵਰ ਜੀ ਦੇ ਨਾਲ ਹਨ।
@MastanSinghDulai
@MastanSinghDulai 9 ай бұрын
ਕੁੰਵਰ ਵਿਜੇ ਪ੍ਰਤਾਪ ਦਾ ਪੰਜਾਬ ਦੇ ਲੋਕਾਂ ਨੂੰ ਖੁੱਲ੍ਹ ਕੇ ਸਾਥ ਦੇਣਾ ਚਾਹੀਦਾ ਹੈ।
@jaswinderkaurdhillon6832
@jaswinderkaurdhillon6832 9 ай бұрын
ਵਾਹਿਗੁਰੂ ਸਤਿਨਾਮ ਧੰਨਵਾਦ
@gsingh8774
@gsingh8774 9 ай бұрын
ਭਗਵੰਤ ਮਾਨ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕੁਵਰਵਿਜੇ ਪਰਤਾਪ ਨੇ
@amriksingh9252
@amriksingh9252 9 ай бұрын
ਕੰਵੁਰ ਵਿਜੇ ਪ੍ਰਤਾਪ ਜਾਗਦੀ ਜ਼ਮੀਰ ਵਾਲਾ ਐੱਮ ਐੱਲ ਏ ਆ
@bhupindersingh-jm7oz
@bhupindersingh-jm7oz 9 ай бұрын
Respect Sir 🙏
@jasrajgaming3972
@jasrajgaming3972 9 ай бұрын
ਲੱਖ ਦੀ ਲਾਹਨਤ ਪੰਜਾਬੀਆਂ ਤੇ ਹੋਵੇਗੀ ਜੇ ਆਪ ਦਾ ਇੱਕ ਵੀ ਬੰਦਾ ਜਿਤਿਆ
@jarnailsingh1731
@jarnailsingh1731 9 ай бұрын
ਬਹੁਤ ਵਧੀਆ ਚੈਨਲ ਹੈ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ।
@JagmeetSingh-kg4vi
@JagmeetSingh-kg4vi 9 ай бұрын
ਨਾਂ। ਭੰਡ ਨੇ ਇਨਸਾਫ ਦੇਣਾ ਨਾਂ ਕੇਜਰੀ ਵਾਲ ਇਨਸਾਫ ਦੇਣਾ ਕੁੰਵਰ ਪ੍ਰਤਾਪ ਜਿੰਦਾਬਾਦ
@romysandhusandhu3359
@romysandhusandhu3359 9 ай бұрын
ਹਰ ਪੱਖ ਤੋਂ ਆਮ ਆਦਮੀ ਪਾਰਟੀ ਪੰਜਾਬ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ ਜੀ,,,,
@AvtarSingh-pw7fv
@AvtarSingh-pw7fv 9 ай бұрын
ਬਾਕੀਆਂ ਦਾ ਪਤਾ ਨਹੀਂ ਪਰ ਮੈਂ ਤਾਂ ਹੁਣ ਜਿੰਦਗੀ ਵਿੱਚ ਇਨਾਂ ਨੂੰ ਵੋਟ ਨਹੀਂ ਪਾਉਣੀ
@gamdoorsingh7975
@gamdoorsingh7975 9 ай бұрын
ਸੱਚੀਆਂ ਗੱਲਾਂ
@manjotcheema597
@manjotcheema597 9 ай бұрын
Sahi baat h ji ❤❤❤❤
@ManjitSingh-eh6ym
@ManjitSingh-eh6ym 9 ай бұрын
Sh KUNWAR Vijay PARTAP Singh ji is a truthful person .
@jitsingh8827
@jitsingh8827 9 ай бұрын
ਸੱਚੀਆਂ ਖਬਰਾਂ
@gsingh8774
@gsingh8774 9 ай бұрын
ਪਿਛਲੀਆਂ ਸਰਕਾਰਾਂ ਦੀਆਂ ਹਥ ਨਾਲ ਦਿਤੀਆ ਮੂੰਹ ਨਾਲ ਨਹੀਂ ਖੁਲੀਆ ਇਹੋ ਹਾਲ ਇਹਨਾਂ ਦਾ ਹੋਵੇਗਾ
@BhupinderSinghBhupinderSinghSi
@BhupinderSinghBhupinderSinghSi 9 ай бұрын
ਕੁੰਵਰ ਸਾਹਿਬ ਇੱਕ ਸੱਚਾ ਸੁੱਚਾ ਤੇ ਇਮਾਨਦਾਰੀ ਅਕਸ ਰੱਖਣ ਵਾਲਾ ਪਹਿਲਾ ਆਦਮੀ ਆਂ ਜੋ ਕਿ ਬੇਅਦਬੀ ਦੀਆਂ ਘਟਨਾਵਾਂ ਨੂੰ ਉਜਾਗਰ ਕਰ ਰਿਹਾ ਉਸਨੇ ਪਹਿਲਾਂ ਵੀ ਕਿਹਾ ਸੀ ਕਿ ਇਹ ਇੰਨਸਾਫ਼ ਸਰਕਾਰਾਂ ਨਹੀਂ ਕਰਨਗੀਆਂ ਇਹ ਵਾਹਿਗੁਰੂ ਖੁੱਦ ਹੀ ਕਰੇਗਾ ਸੋ ਸਾਰਿਆਂ ਦੇ ਸਾਹਮਣੇ ਹੈ ਝੂਠ ਬੋਲਣ ਦੀ ਮੁਹਾਰਤ ਰੱਖਣ ਵਾਲੀ ਆਮ ਪਾਰਟੀ ਸਭ ਤੋਂ ਫੇਲ੍ਹ ਸਾਬਤ ਹੋ ਰਹੀ ਆ ਨਾ ਬੇਅਦਬੀ ਇੰਨਸਾਫ਼ ਨਾ ਚਿੱਟਾ ਨਾ ਰੇਤਾ ਬਜਰੀ ਹੋਰ ਕਨੂੰਨ ਵਿਵਸਥਾ ਦਾ ਹਾਲ ਸੱਭ ਜੱਗ ਜ਼ਾਹਰ ਹੋ ਰਹੇ ਆ
@gsingh8774
@gsingh8774 9 ай бұрын
ਭਡ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਦੋਂ ਵਿਕਟਾਂ ਡਿਗਦੀਆਂ ਹਨ ਫੇਰ ਪਤਾ ਨਹੀਂ ਲਗਣਾ
@kirpal66
@kirpal66 9 ай бұрын
ਲੱਖਾਂ ਵੋਟ ਟੁੱਟ ਗਈ ਭਾਨੇ ਦੇ ਦੂਜੇ ਤੇ ਤੀਜੇ ਕੇਸ ਨੇ ਸਰਕਾਰ ਨੂੰ ਗੌਰ ਕਰਨਾਂ ਚਾਹੀਦਾ ਇਸ ਮਸਲੇ ਤੇ
@shivdevsingh4287
@shivdevsingh4287 9 ай бұрын
ਜਦੋਂ ਪੰਜਾਬ ਵਿੱਚ ਝਾੜੂ ਪਾਰਟੀ ਦੀ ਨਵੀਂ ਨਵੀਂ ਸਰਕਾਰ ਬਣੀ ਸੀ ਓਦੋਂ ਤਾਂ ਇਹਨਾਂ ਤੋਂ ਆਪਣੀ ਹੀ ਸੰਗਰੂਰ ਵਾਲੀ ਸੀਟ ਜਿੱਤੀ ਨਹੀਂ ਗਈ ਤਾਂ ਹੁਣ ਜਦੋਂ ਦੋ ਸਾਲ ਬਾਅਦ ਲੋਕ ਇਹਨਾਂ ਦੇ ਉਲਟ ਹੋ ਚੁੱਕੇ ਹਨ ਤਾਂ ਕਿਵੇਂ ਤੇਰਾਂ ਦੀਆਂ ਤੇਰਾਂ ਸੀਟਾਂ ਜਿੱਤ ਸਕਦੇ ਹਨ?
@AmarjitSingh-s8v
@AmarjitSingh-s8v 9 ай бұрын
ਸਰਕਾਰ ਹਰ farat te ਫੇਲ
@ravindervirdi5448
@ravindervirdi5448 9 ай бұрын
ਕੁਬੇਰ ਵਿਜਯ ਪ੍ਰਤਾਪ ਨੂੰ mla fer bano
@sanjogtarani3997
@sanjogtarani3997 9 ай бұрын
ਕੁੰਵਰ ਵਿਜੇ ਪ੍ਰਤਾਪ ਸੱਚ ਬੋਲਦੇ ਨੇ ਇਮਾਨਦਾਰ MLA ਹਨ ਸਾਰਾ ਅੰਮ੍ਰਿਤਸਰ ਉਸ ਦੇ ਨਾਲ ਹੈ
@satpalsingh8770
@satpalsingh8770 9 ай бұрын
ਭੁੱਲਰ ਸ਼ਾਬ ਸਾਈਕਲ ਵਾਲਾ ਤੇ ਡੀ ਜੇ ਵਾਲੀ ਕਿਥੇ ਗਏ
@Jagirsinghpatwari
@Jagirsinghpatwari 9 ай бұрын
Kewar vijy partap s jinda bad
@MANJITSINGH-md1np
@MANJITSINGH-md1np 9 ай бұрын
ਸਾਡਾ ਚਲਦਾ ਏ ਧੱਕਾ ਅਸੀਂ ਤਾਂ ਕਰਦੇ। ਲਗਦਾ *ਆਪ * ਇਸ ਤਰ੍ਹਾਂ ਸੋਚਦੀ ।
@harmeshjangra3912
@harmeshjangra3912 9 ай бұрын
Good kuwar sahib jii❤❤❤❤
@punjabsingh2797
@punjabsingh2797 9 ай бұрын
Very goog Sri kunwar Vijy Partap Singh, And eh veer pattarkar ji ਇਹ ਪੱਤਰਕਾਰ ਵੀਰ ਆਪਣਾ ਕੁਨੈਕਟ ਨੰਬਰ ਸੈਂਡ ਕਰਨ।
@suratsingh7092
@suratsingh7092 9 ай бұрын
Bilkul thik boll raha hai Vijay partap
@JagjitSinghhh
@JagjitSinghhh 9 ай бұрын
Kunver Vijay Partap Ji Jagdi Jameer Wala MLA Hai
@harindersingh5058
@harindersingh5058 9 ай бұрын
Kunwar Vijay Partap Singh very greatest personality
@Kkk19649
@Kkk19649 9 ай бұрын
ਧੱਕੇਸ਼ਾਹੀਆ ਜ਼ੁਲਮ ਕਰ ਕੇ ਉਨ੍ਹਾਂ ਨੂੰ ਬਾਗੀ ਹੋਣ ਲਈ ਮਜਬੂਰ ਕਰ ਰਹੇ ਹਨ। ਤਾਂ ਕਿ ਉਨ੍ਹਾਂ ਦਾ ਸ਼ਿਕਾਰ ਕੀਤਾ ਜਾ ਸਕੇ।
@BaljitSingh-bj4vm
@BaljitSingh-bj4vm 9 ай бұрын
ਕੁਵੰਰ ਵਿਜੇ ਪ੍ਰਤਾਪ ਸਿੰਘ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਮਾਨ ਬੁੱਚੜ ਸ਼ਰਾਬੀ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ
@Kiranpal-Singh
@Kiranpal-Singh 9 ай бұрын
ਸਿਆਸਤਦਾਨਾਂ-ਪਾਰਟੀਆਂ ਦਾ ਕੰਮ-ਧਰਮ, ਇਮਾਨਦਾਰੀ ਨਾਲ ਜਨਤਾ ਦੀਆਂ ਮੁਸ਼ਕਲਾਂ ਨੂੰ ਜਾਣਨਾ, ਹੱਲ ਕਰਨ ਲਈ ਵਿਚਾਰ-ਵਟਾਂਦਰਾ ਕਰਕੇ, ਲੋਕ ਹਿਤ ਵਿੱਚ ਕਾਨੂੰਨ-ਨੀਤੀਆਂ ਨੂੰ ਬਣਾਉਣਾ ਹੈ ! *ਪਰ ਬਹੁਤਾਤ ਨੇਤਾ ਸਵਾਰਥੀ-ਭ੍ਰਿਸ਼ਟ ਹਨ* ਅਤੇ ਤਾਕਤ ਵਿੱਚ ਆਉਣ ਲਈ ਨਫਰਤ ਫੈਲਾਉਣ ਤੋਂ ਵੀ ਗੁਰੇਜ ਨਹੀਂ ਕਰਦੇ !!
@ranjitsinghbains2476
@ranjitsinghbains2476 9 ай бұрын
Very good
@gsingh8774
@gsingh8774 9 ай бұрын
ਆਮ ਆਦਮੀ ਪਾਰਟੀ ਦੀ ਸਰਕਾਰ ਤੇ ਬਹੁਤ ਉਮੀਦਾਂ ਸਨ ਪਰ ਭਡ ਦਾ ਭਡ ਹੀ ਰਹਿ ਗਿਆ
@mannatkaur9190
@mannatkaur9190 9 ай бұрын
ਗ੍ਰਹਿ ਮੰਤਰੀ ਕੁਵਰ ਵਿਜੇ ਪ੍ਰਤਾਪ ਸਿੰਘ ਬਣਾਓ
@ArnavArnav-jm8vp
@ArnavArnav-jm8vp 9 ай бұрын
ਇਮਾਨਦਾਰ ਲੀਡਰ ਦਾਂ ਸਿਆਸਤ ਵਿੱਚ ਕੋਈ ਮੁੱਲ ਨੀਂ। ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਆਮ ਆਦਮੀ ਪਾਰਟੀ ਛੱਡ ਦੇਣੀ ਚਾਹੀਦੀ ਹੈ 🙏
@karamjitsinghsalana4648
@karamjitsinghsalana4648 9 ай бұрын
❤❤❤
@surindernijjar7024
@surindernijjar7024 9 ай бұрын
🙏🙏
@BajWa-d9l
@BajWa-d9l 9 ай бұрын
Kuwar sahib ji billkul biadbi de masla te theek kar rahe aa ji.waheguru ji 🙏
@GurmeetSingh-oc1sn
@GurmeetSingh-oc1sn 9 ай бұрын
ਕੁੰਵਰ ਵਿਜੈ ਪ੍ਰਤਾਪ ਜੀ ਨੂੰ ਵਾਹਿਗੂਰੁ ਚੜਦੀਕਲਾਂ ਵਿੱਚ ਰੱਖਣ ਅਤੇ ਕੁੰਵਰ ਵਿਜੈ ਜੀ ਆਪ ਤੜਫਦੇ ਮਰਦੇ ਦੇਖਣਗੇ ਜਿੰਨਾ ਪਾਪੀਆਂ ਨੇ ਗੂਰੁ ਸਾਹਿਬ ਜੀ ਦੀਆਂ ਬੇਆਦਬੀਆ ਕੀਤੀਆਂ ਤੇ ਕਰਵਾਇਆ
@amankhalsa8607
@amankhalsa8607 9 ай бұрын
Good kunwar Vijay partap
@SBrar
@SBrar 9 ай бұрын
ਭਗਵੰਤ ਮਾਨ ਦੀ ਸਰਕਾਰ ਤਾਂ ਅਕਾਲੀ ਕਾਂਗਰਸੀਆਂ ਤੋ ਵੀ ਮਾੜੀ ਆ
@sabi-mansa
@sabi-mansa 9 ай бұрын
ਬਈਆ ਪਾਰਟੀ ਭਜਾਓ ਪੰਜਾਬ ਬਚਾਓ
@ManvirSingh-u9x
@ManvirSingh-u9x 9 ай бұрын
Vijay Partap Singh truthful Person 👍
@punjabsingh2797
@punjabsingh2797 9 ай бұрын
ਕੁੰਵਰ ਜੀ ਅਤੇ ਪੰਜਾਬ ਦੀ ਜਨਤਾ ਨੂੰ ਸਰਕਾਰ ਤੋਂ ਮਿਲੇ ਜਾਂ ਨਾ ਮਿਲੇ,ਪਰ ਦੋਸ਼ੀ MLA ਦੇ ਕਹਿਣ ਤੇ SSP ਜਰੂਰ ਬਦਲ ਦਿਤੇ ਜਾਂਦੇ।
@pargatsingh9755
@pargatsingh9755 9 ай бұрын
Vijay partap zindabad zindabad zindabad zindabad zindabad
@nirmalkaur8789
@nirmalkaur8789 9 ай бұрын
Kunwar Vijay partap jindabad ❤
@BaljinderSingh-pj5pk
@BaljinderSingh-pj5pk 9 ай бұрын
ਮੌੜ ਬੰਬ ਕਾਂਡ ਦੀ ਗੱਲ ਵੀ ਕਰ ਲਿਆ ਕਰੋ ਜੀ।
@Aman-bq1cb
@Aman-bq1cb 9 ай бұрын
Kunwar ji bahut ਚੰਗੇ ਬੰਦੇ han
@SatnamThind-c9n
@SatnamThind-c9n 9 ай бұрын
Good
@SBrar
@SBrar 9 ай бұрын
19:15 ਭਗਵੰਤ ਮਾਨ ਦੇ ਕੰਟਰੋਲ ਵਿੱਚ ਮੀਡੀਆ ਜਿਵੇਂ ਕੀ ਤੁਸੀਂ, ਜੋ ਮੀਡੀਆ ਭਗਵੰਤ ਮਾਨ ਦਾ ਨਾਮ ਲੈ ਕੇ ਸਖ਼ਤੀ ਨਾਲ ਸਵਾਲ ਵੀ ਨਹੀਂ ਉਠਾਉਂਦੀ। ਤੁਸੀ ਕਦੇ ਸਿੱਧਾ ਭਗਵੰਤ ਮਾਨ ਦਾ ਨਾਮ ਲੈ ਕੇ ਇਲਜ਼ਾਮ ਲਗਾਇਆ? ਡਰਦੇ ਆ ਤੁਸੀ ਸਾਰੇ
@Pardeepkumar-hi2fj
@Pardeepkumar-hi2fj 9 ай бұрын
VIJAY..PARTAP..👍🙏
@sabi-mansa
@sabi-mansa 9 ай бұрын
Baiea Party bhajao Punjab bachao
@devinderkaur4794
@devinderkaur4794 9 ай бұрын
Kunwar sir g tuhanu v pta lg gya politics da pr koi na fikr na kro waheguru ji tuhade naal jaroor insaaf krnge sach d hi jitt hundi hai
@karpal_pannu_12
@karpal_pannu_12 9 ай бұрын
KUWAR VIJAY PARTAP ❤❤CM ❤ BJP ❤ PUNJAB DA ❤❤❤❤
@iqbalsingh9318
@iqbalsingh9318 9 ай бұрын
Right person kunwar ji
@bhushanarora5743
@bhushanarora5743 9 ай бұрын
I suport kunwar vijay partap he is very good person
@karpal_pannu_12
@karpal_pannu_12 9 ай бұрын
BHANA SIDHU ZINDABAD ZINDABAD 🌹🌹🌹🌹🌹🌹🌹🌹
@AbhijitSingh-zt1hb
@AbhijitSingh-zt1hb 9 ай бұрын
Kuvar bahre bhaiya a
@BalwinderSingh-vi8pb
@BalwinderSingh-vi8pb 9 ай бұрын
💯💯💯💯💯💯💯
@jasbirpalsingh8910
@jasbirpalsingh8910 9 ай бұрын
Waheguru ji partap saab neelean pagan walia nalo sikhi nu jiada samjhde ne carry on sir we are paraud to you sir
@surindersingh22katoch99
@surindersingh22katoch99 9 ай бұрын
ਕੇਜਰੀਵਾਲ ਤੋਂ ਝੂਠਾ ਦੋਗਲਾ ਤੇ ਘਟੀਆ ਬੰਦਾ ਹੋਰ ਕੋਈ ਨਹੀਂ ਹੋ ਸਕਦਾ ਇਹ ਆਦਮੀ ਹਰ ਵਕਤ ਝੂਠ ਬੋਲਦਾ ਹੈ ਲਗਭਗ ਉਹੀ ਹਾਲ ਭਗਵੰਤ ਮਾਨ ਦਾ ਹੈ ਇਹ ਸਰਕਾਰ ਸਿਰਫ਼ ਤੇ ਸਿਰਫ਼ ਝੂਠ ਦੇ ਸਹਾਰੇ ਚੱਲ ਰਹੀ ਹੈ ਕਿੰਨੇ ਹੀ ਇਨ੍ਹਾਂ ਦੇ MLA ਤੇ ਮੰਤਰੀ ਭ੍ਰਿਸ਼ਟ ਤੇ ਚਰਿਤਰ ਹੀਨ ਹਨ ਪਰ ਕਿਸੇ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਕਿਉਂ? ਕਿਉਂਕਿ ਇਨ੍ਹਾਂ ਝਾੜੂ ਵਾਲੀਆਂ ਵਿਚ ਬਹੁਤੇ ਇਹੋ ਜਿਹੇ ਲੋਕ ਹੀ ਹਨ
@baljitzkhmi2303
@baljitzkhmi2303 9 ай бұрын
ਇਹਨਾਂ ਸਭ ਗੱਲਾਂ ਚ ਸਾਡੀ ਨਿਆੰ ਪਾਲਿਕਾਵਾਂ ਦਾ ਵੀ ਸਰਕਾਰਾਂ ਦੇ ਝੋਲੀਚੱਕ ਰਵਈਆ ਹੈ ਜੋ ਬਾਰ ਬਾਰ ਰਿਮਾਂਡ ਦੇੰਦੀਆਂ ਨੇ---
@palisaini6028
@palisaini6028 9 ай бұрын
I stand with kunwar vijay partap Singh
@sarjitsinghgill3649
@sarjitsinghgill3649 9 ай бұрын
Aap party similar to akali and congress party.badly going down
@harbansbrar1946
@harbansbrar1946 9 ай бұрын
ਭੁੱਲਰ ਸਾਹਿਬ ਜਿਸ ਤਰਾ ਕੇਜਰੀਵਾਲ ਦੇ ਅਧੀਨ ਕੰਮ ਹੋ ਰਿਹਾ ਹੈ , ਤੇ ਪੰਜਾਬ ਹਰ ਖੇਤਰ ਚ ਕੰਮ ਕਰ ਰਿਹਾ ਹੈ ਤੇ ਲੋਕਾਂ ਦੀਆਂ ਭਾਵਨਾਵਾ ਤੇ ਖਰਾ ਉੱਤਰ ਰਿਹਾ ਹੈ ਬਿਲਕੁੱਲ ਤੇਰਾ ਦੀਆਂ ਤੇਰਾ ਬਹੁਕਰ ਜਿਤੁਗੀ ਹਰ ਹਾਲ ਚ …….
@nachhattarsingh2122
@nachhattarsingh2122 9 ай бұрын
ਕਿਤੇ ਭਾਈ ਕੁੰਵਰ ਜੀ ਨੂੰ ਪਲਾਂਟ ਤਾਂ ਨਹੀਂ ਕਰਕੇ ਰੱਖਿਆ ਹੋਇਆ ਕਿ ਅਗਲਾ ਮੁੱਖ ਮੰਤਰੀ ਬਣਾਉਣਾ ਹੋਵੇ। ਰਾਜਨੀਤੀ ਚ ਮੁੱਖ ਮੰਤਰੀ ਦਾ ਬਦਲ ਵੀ ਪਾਰਟੀਆਂ ਬਣਾ ਕੇ ਰੱਖਦੀਆਂ ਹੁੰਦੀਆ ਅਤੇ ਲੋਕ ਪੱਖੀ ਬਿਆਨਬਾਜ਼ੀ ਵੀ ਸਮੇਂ ਸਮੇਂ ਤੇ ਕਰਵਾ ਲਈ ਜਾਂਦੀ ਹੁੰਦੀ ਆ। ਬਾਕੀ ਵਾਹਿਗੁਰੂ ਜਾਣੇ।
@LovePreet-z8e6u
@LovePreet-z8e6u 9 ай бұрын
13 no zero😅😮
@reenarani1534
@reenarani1534 9 ай бұрын
Tusi ki kita bolo man saab jindabad
@AmarSingh-zt4qk
@AmarSingh-zt4qk 9 ай бұрын
ਸ਼ਰਾਰਤ ਦੀ ਥਾਂ ਟਕੋਰ ਜਾਂ ਚੁਟਕੀ ਕਿਹਾ ਜਾਂ ਸਕਦਾ ਸੀ
@singhbalkaran9130
@singhbalkaran9130 9 ай бұрын
ਵੇਖੀ।ਚਲਿਉ ਏਦੋ,ਬਾਅਦ ਝਾੜੂ,ਦਾ ਤਿਲਾ,ਕਨ,ਵਿੱਚ ਮਾਰਨ,ਨੂੰ,ਨਹੀ,ਮਿਲਣਾ।
@BhupinderSingh-if9gb
@BhupinderSingh-if9gb 9 ай бұрын
He is bihari babbu...Govt must take resign from Kunwar vijaypartap s
@gurbibharial9800
@gurbibharial9800 9 ай бұрын
Bhagman beant Bucher kps gill ik ran te
@MastanSinghDulai
@MastanSinghDulai 9 ай бұрын
ਭਗਵੰਤ ਮਾਨ ਦੂਸਰਾ ਬੁੱਚੜ ਬੇਅੰਤਾ ਹੈ!
@sukhbirsingh2892
@sukhbirsingh2892 9 ай бұрын
Tusi kalli Reporting karke Imaandaari de name te business hi karna Agar Kunwar Vijay Partap Kalla hai ta Ohde Straight Forward ho ke Ohde naal mode naal mode la khad v jaau.... 🙏
@AbhijitSingh-zt1hb
@AbhijitSingh-zt1hb 9 ай бұрын
Hun Bihar de bhaiya punjab chalinge sarm karo
@John-hv5xj
@John-hv5xj 9 ай бұрын
He is making his future He is not interested in punjab only earning mony
@kamleshkaur2919
@kamleshkaur2919 9 ай бұрын
Respcted Kuvar Vijay Partap Singh Advocate ji Good Evening ji Thx ji jina BhanZ Bhra Bachiya Ne Vota paiya O, Hun Sari Pablic Kisan Majdur Bandi Sikh Sab Students Ladies Bajurg Dukhi Te Sadka Te Han ji CM Saab Alan karde par Hor kuch Nahi karde ji Nasha Dake Choriya Madar Balatcar Dheeiya Bhana police Tak V Safe Nahi ji Hoor ki Raha Hai Panjab Vich Sare Ledara Te parche kat ke Jail Vich Kes Di Bel Hoo ke V Bahar Onde Dubara NeW kash karna Ki Es Nu Tusi Sarcar kande Hoo ji
@Aman-pm5wc
@Aman-pm5wc 9 ай бұрын
Sarkar 300unts de rahe A
@narbersingh8178
@narbersingh8178 9 ай бұрын
Aam admi party hatao loktantar lao Punjab Bachao
@grmeet
@grmeet 9 ай бұрын
ਸ਼ੋਮਣੀ ਅਕਾਲੀ ਦਲ ਜੀਦਾਵਾਦ
@SukhdevSingh-mo3iy
@SukhdevSingh-mo3iy 9 ай бұрын
Sukhbir Akali Dal private Ltd kaho
@chamkaursingh3278
@chamkaursingh3278 9 ай бұрын
ਬਾਬਰ ਦੀ ਰੂਹ ਬੋਲਣ ਲਗ ਪੀ ਮੂਖ ਮਤਰੀ ਚ
@avtarsingh-yd4mi
@avtarsingh-yd4mi 9 ай бұрын
91 harm de bahia di olad
@harjitsingh3201
@harjitsingh3201 9 ай бұрын
Imandaar MLA nu koi ahuda nahi cabnet vich nakk dobb ke mar jaana chaida kejriwal te bhagwant maan khud nu kattad imandar dusde lakh di lahnat, 2024 elections vich loka nu ehna app valya de bhyoo bhyoo shittar marney chaide moorkh hi hoyu jo ehna nu vota payu, ehna nu vote pa ke apni vote khrab na krna punjabio hor jinnu mrji pa do votes 2024 lok sabha ch chahe congress nu BJP nu akali nu pa do ehna nu bilkul na payo kisey da koi kum ni ho reha
@rajivsharma9096
@rajivsharma9096 9 ай бұрын
Why not he resigned he is मतलबपरस्त
@LovePreet-z8e6u
@LovePreet-z8e6u 9 ай бұрын
Bucher na babo
@LovePreet-z8e6u
@LovePreet-z8e6u 9 ай бұрын
Somni akali dal zindabaad aaya ga bucher🐕 kandriwala
@grmeet
@grmeet 9 ай бұрын
ਸ਼ੋਮਣੀ ਅਕਾਲੀ ਦਲ ਜੀਦਾਵਾਦ
How Strong is Tin Foil? 💪
00:25
Brianna
Рет қаралды 36 МЛН
Когда отец одевает ребёнка @JaySharon
00:16
История одного вокалиста
Рет қаралды 17 МЛН
I tricked MrBeast into giving me his channel
00:58
Jesser
Рет қаралды 25 МЛН
REAL 3D brush can draw grass Life Hack #shorts #lifehacks
00:42
MrMaximus
Рет қаралды 12 МЛН
Rabb Da Radio 2 Movie - Tarsem Jassar, Simi Chahal
2:09:11
VehliJantaRecords
Рет қаралды 47 МЛН
How Strong is Tin Foil? 💪
00:25
Brianna
Рет қаралды 36 МЛН