Moga News | ਠੇਕੇਦਾਰ ਕਿਸਾਨਾਂ ਤੋਂ ਵਸੂਲਦਾ ਸੀ ਮੰਡੀ 'ਚ ਗੁੰਡਾ Tax |

  Рет қаралды 67,731

News18 Punjab

News18 Punjab

Күн бұрын

Пікірлер: 38
@harmailsingh8626
@harmailsingh8626 8 ай бұрын
ਕਿਸਾਨੀ ਦੇ ਨਾਮ ਤੇ ਕਮਰਸ਼ੀਅਲ ਕੰਮ ਕਰਨਾ ਵੀ ਗਲਤ ਹੈ, ਵੀਰ ਨਕਲੀ ਦਵਾਈਆਂ, ਤੇ ਨਕਲੀ ਦੁੱਧ ਖਿਲਾਫ਼ ਕਦੋ ਧਰਨੇ ਲੱਗਣਗੇ, ਉਹਨਾਂ ਵਾਰੀ ਯੂਨੀਅਨ ਵਾਲੇ ਅੱਖਾਂ ਮੀਚ ਲੈਦੇ ਨੇ, ਜਦੋਂ ਸਾਰਾ ਪੰਜਾਬ ਤੁਹਾਡੇ ਨਾਲ ਸੀ ਉੱਦੋਂ ਤੁਸੀਂ ਕੁਰਸੀਆਂ ਲਈ ਭੱਜ ਲਏ।
@gurpejsingh9146
@gurpejsingh9146 8 ай бұрын
❤❤good 👍
@GurdialSingh-g9n
@GurdialSingh-g9n 8 ай бұрын
ਗੁਡ ਸਰਜੀ
@ajitsingh736
@ajitsingh736 8 ай бұрын
ਆਹ ਤਾਂ ਲੁੱਟ ਹੀ ਮਚਾ ਰੱਖੀ ਹੈ । ਵੋਟਾਂ ਮੱਤ ਟਿਕਾਣੇ ਰੱਖਕੇ ਪਾਇਓ ?
@gurmukhsingh9717
@gurmukhsingh9717 8 ай бұрын
ਮੰਡੀਆਂ ਵਿੱਚ ਲੋਕਾਂ ਦੀ ਠੇਕੇ ਦਾਰ ਪਰਚੀ ਕਟਦੇ ਨੇ ਰੇਹੜੀਆਂ ਵਾਲੇ ਤੋ ਰੋਜ ਪਰਚੀ ਕਟਦੇ ਨੇ ਹੁਣ ਕਿਸਾਨ ਦਾਂ ਟਰੈਕਟਰ ਟਰਾਲੀ ਨਹੀਂ ਜਾਣ ਦਿੱਤੀ ਮੰਡੀ ਵਿੱਚ ਦੀ ਇਹ ਠੇਕੇਦਾਰ ਮੰਤਰੀਆਂ ਦੇ ਨਾਲ ਰਲ ਕੇ ਕੰਮ ਕਰਦੇ ਨੇ ਸਰਕਾਰੀ ਪਰਚੀ 20 ਰੁਪਏ ਪਰ ਠੇਕੇਦਾਰ ਤਾਂ 70 ਰੁਪਏ ਕਟਦੇ ਨੇ ਰੇਹੜੀਆਂ ਵਾਲੇ ਵੀਰ ਕਿਸਾਨ ਜਥੇਬੰਦੀਆਂ ਦੇ ਨਾਲ ਰਲ ਗਏ ਹੁਣ ਇਸ ਠੇਕੇਦਾਰ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ
@SK-io4gd
@SK-io4gd 8 ай бұрын
ਪ੍ਰਸ਼ਾਸਨ ਕਿਉਂ ਅੱਖਾਂ ਮੀਟੀ ਬੈਠਾ।
@karnailchahal6833
@karnailchahal6833 8 ай бұрын
ਇਹਦਾ ਮਤਲਬ ਹੁਣ ਤਾਂ ਬਦਲਾਅ ਸਿਰ ਚੜ੍ਹ ਕੇ ਬੋਲਣ ਲੱਗ ਪਿਆ
@jaswindersinghdhillon2937
@jaswindersinghdhillon2937 8 ай бұрын
0
@DavinderSingh-tq8sj
@DavinderSingh-tq8sj 8 ай бұрын
ਭਗਵੰਤ ਬੁਚੜ ਦੇ ਬਦਲਾਅ ਦੀ ਨਿਸ਼ਾਨੀ
@KamalJit-mi4gw
@KamalJit-mi4gw 8 ай бұрын
Thank you sir i like you are true person The God bless you
@Gill-cn5gi
@Gill-cn5gi 8 ай бұрын
ਮੋਗੇ ਜਿਲੇ ਦਾ ਡਿਪਟੀ ਕਮਿਸ਼ਨਰ ਨਿਕੰਮਾ ਏ, DC ਦੇ ਬਿੱਲਕੁਲ ਨਾਲ ਦਾਣਾ ਮੰਡੀ ਏ, ਜੋ ਕਿ DC ਨੂੰ ਦਿਸ ਨਹੀ ਰਹੀ ਏ
@Gill-cn5gi
@Gill-cn5gi 8 ай бұрын
ਧਿਆਨ ਦਿਓ ਜੀ
@Gill-cn5gi
@Gill-cn5gi 8 ай бұрын
22 ਜੀ ਪੰਜਾਬ ਗੋਰਮਿੰਟ ਦੇ Connect Punjab Portal ਤੇ ਦਰਖਾਸਤਾਂ ਪਾਉ ਸਬੂਤਾਂ ਸਮੇਤ,
@Gill-cn5gi
@Gill-cn5gi 8 ай бұрын
ਧਿਆਨ ਦਿਓ ਜੀ
@RanjeetSingh-dv4dq
@RanjeetSingh-dv4dq 8 ай бұрын
Kisan,unian,,jindabad,🍊🍓🌺
@GurcharanSingh-ie8jd
@GurcharanSingh-ie8jd 8 ай бұрын
ਸਰਕਾਰ ਜੀ ਇੰਨਕਲਾਬ ਕਿਥੇ ਹੈ ਜੀ
@davindersingh5257
@davindersingh5257 8 ай бұрын
ਇਹਨਾਂ ਲੁਟੇਰੇ ਠੇਕੇਦਾਰਾਂ ਦੀ ਬੁੰਡ ਚ ਡਾਂਗ ਚੰਗੀ ਤਰਾਂ ਤੁੰਨੋ।
@Baljitkaur-qn4wi
@Baljitkaur-qn4wi 8 ай бұрын
Good job g
@SK-io4gd
@SK-io4gd 8 ай бұрын
15 ਦੇ 80 ਬਾਰੇ ਮੂੰਹ ਵਿੱਚ ਘੂੰਗਣੀਆ ਕਿਉਂ ਪਾ ਲਈਆਂ ਨੇ ਠੇਕੇਦਾਰ ਨੇ।ਬਾਰ ਬਾਰ ਇੱਕੋ ਗੱਲ ਬੋਲੀਂ ਜਾ ਰਿਹਾ
@JagroopSingh-no7xy
@JagroopSingh-no7xy 8 ай бұрын
ਹੋਰ ਸਿਰ ਚਾੜੋ ਭਈਆ ਨੂੰਮ
@charanjeetsingh7723
@charanjeetsingh7723 8 ай бұрын
ਠੇਕੇਦਾਰ ਸਾਹੀ ਆ
@SK-io4gd
@SK-io4gd 8 ай бұрын
Must have been doing this with some political patronage
@jasbirSinghParmar-h8l
@jasbirSinghParmar-h8l 8 ай бұрын
doshi nu saja milani bahaut jaruri he.
@RanbirSingh-bc6td
@RanbirSingh-bc6td 8 ай бұрын
Thakedar hor ke kar sakda thekedar 15 de 80 lae sakda
@nirmaldhiman773
@nirmaldhiman773 8 ай бұрын
Sarkar Nu Ukharh Fenko Bycot Kro
@baldevsingh1705
@baldevsingh1705 8 ай бұрын
right hi tarali meti vali no mondi
@Sss-zq9lt
@Sss-zq9lt 8 ай бұрын
Kezru revadi or punjab beadvi nu punjab to 😂 cong de deep sidhu 😂mussa bala or jarnal 😂 vrga d katil nahi pr pakka link America or Canada to mila 😂 free free de maza lo
@KamalJit-mi4gw
@KamalJit-mi4gw 8 ай бұрын
Gunda tex da birod kerde ha
@ksingh2256
@ksingh2256 8 ай бұрын
Farzi kisan ne 500 Rs leke andi ne
@GurdeepSingh-yy7hj
@GurdeepSingh-yy7hj 8 ай бұрын
Bhai.sare.chorr
@amarjitrana-wk5tl
@amarjitrana-wk5tl 8 ай бұрын
ek bhapa 100 siaapa. tusi lutere mandi de owner ban baithe ho.
人是不能做到吗?#火影忍者 #家人  #佐助
00:20
火影忍者一家
Рет қаралды 20 МЛН
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
IL'HAN - Qalqam | Official Music Video
03:17
Ilhan Ihsanov
Рет қаралды 700 М.
人是不能做到吗?#火影忍者 #家人  #佐助
00:20
火影忍者一家
Рет қаралды 20 МЛН