Moh Diyan Tanda / ਮੋਹ ਦੀਆਂ ਤੰਦਾਂ / EPI- 3 // VICKY PREET SADA PUNJAB / NEW VIDEO 2024

  Рет қаралды 345,543

Sada Punjab

Sada Punjab

Күн бұрын

#sadapunjab #newvideo #vickypreet
SEASON-2
Cast- BIKRAMAJIT SINGH (vicky)
HARPREET KAUR (preet)
SAHIBJEET SINGH (SAHIB)
Harinder Kaur ( Bhua)
DILBAG SINGH
SUKHWINDER Kaur
SANDEEP KAUR
KAWALJOT SINGH
SONU
JEETAN
Pammo
Shoot By- Iphon15 Pro Max
Editing- Inshort paid
DIRECTED, Bikramjit Singh
EDITING, Bikramjeet Singh (vicky)
Camera man - Bikramjit Singh
SHOOTING PLACE- WARIAN,
Concept: Preet and Vicky
FACEBOOK-fb.watch/hlxHG...
INSTAGRAM- ...

Пікірлер: 381
@ManpreetKaur-fn1bd
@ManpreetKaur-fn1bd 10 күн бұрын
ਮਾਵਾਂ ਤੋ ਬਗੈਰ ਬੱਚਿਆਂ ਦਾ ਕੋਈ ਹਾਲ ਨਹੀਂ 😢😢 ਕਰਨ ਦੀ ਐਕਟਿੰਗ ਬਹੁਤ ਹੀ ਵਧੀਆ ਆ ਬੱਚੇ ਨੂੰ ਤਾ ਮਾ ਪਿਉ ਦੋਵਾਂ ਦੀ ਲੋੜ ਹੁੰਦੀ ਆ 😢😢 ਬਹੁਤ ਵਧੀਆ ਕਰਨ ਵੱਲ ਦੇਖ ਕੇ ਰੋਣ ਆ ਗਿਆ 😢😢😢😢 ਬਹੁਤ ਵਧੀਆ ਸਿੱਖਿਆ ਮਿਲੀ ਇਸ ਵੀਡੀਓ ਤੋਂ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਬੱਚਿਆਂ ਨੂੰ ਤੰਦਰੁਸਤੀਆ ਬਖਸ਼ੇ ਤੇ ਖੁਸ਼ ਰੱਖੇ 🎉❤🎉❤🎉
@kaurkaur468
@kaurkaur468 10 күн бұрын
ਕਰਨ ਦੀ ਐਕਟਿਗ ਕਮਾਲ 👌👌👌ਕਰਨ ਨੂੰ ਦੁੱਖ ਹੀ ਮਾਂ ਦਾ ਏ😢 ਮਾਂ ਵਾਲਾ ਰਿਸ਼ਤਾ ਕੋਈ ਨਹੀਂ ਨਿਭਾ ਸਕਦਾ 😢
@RajwinderKaur-yf4pk
@RajwinderKaur-yf4pk 10 күн бұрын
ਮਾਂ ਦੇ ਮਗਰ ਲੱਗ ਕੇ ਘਰਵਾਲੀ ਛੱਡਣੀ ਕੋਈ ਸਮਝਦਾਰੀ ਦੀ ਗੱਲ ਨਹੀਂ ਕਵਲ ਭਾਜੀ ਕਿਸੇ ਮਾਂ ਬੱਚਾ ਨਹੀਂ ਖੋਣਾ ਚਾਹੀਦਾ ਇਦਾਂ ਦੀਦੀ ਰੱਬ ਕਿਸੇ ਨਾਂ ਦੇਵੇ
@mohinderkaur3880
@mohinderkaur3880 3 күн бұрын
Aq pl
@sukhdialsinghcheema2016
@sukhdialsinghcheema2016 10 күн бұрын
ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗੁਰਿਆਈ ਦਿਵਸ ਦੀਆਂ ਲੱਖ-ਲੱਖ ਵਧਾਈਆਂ 🙏🙏🙏🌹🌹⛳⛳
@Sandeepkaur72533
@Sandeepkaur72533 10 күн бұрын
ਲੱਖ ਹੋਵਣ ਚਾਚੀਆ ਤਾਈਆਂ ਮਾਵਾਂ ਮਾਵਾਂ ਹੁੰਦੀਆਂ ਨੇ ❤❤ ਮਾਂ ❤❤
@PirtpalKaur-zn3mh
@PirtpalKaur-zn3mh 10 күн бұрын
ਭੈਣੇ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਮੈਂ ਆਪਣੇ ਦਿਉਰ ਦੇ ਬੇਟੇ ਨੂੰ ਆਪਣੇ ਬੇਟੇ ਤੋਂ ਵੀ ਵੱਧ ਪਿਆਰ ਦਿੱਤਾ ਕਦੇ ਵੀ ਮਹਿਸੂਸ ਨਹੀਂ ਹੋਣ ਦਿੱਤਾ ਉਹ ਵੀ ਮੈਨੂੰ ਬਹੁਤ ਪਿਆਰ ਕਰਦਾ ਕਦੇ ਲੱਗਿਆ ਹੀ ਨਹੀਂ ਕਿ ਮੈਂ ਇਹਨੂੰ ਜਨਮ ਨਹੀਂ ਦਿੱਤਾ 🙏🙏
@Gurnoorvirk-9822
@Gurnoorvirk-9822 10 күн бұрын
ਅੱਜ ਕੱਲ ਦੇ ਰਿਸ਼ਤਿਆਂ ਵਿੱਚ ਪਹਿਲਾਂ ਵਰਗਾ ਪਿਆਰ ਨਹੀਂ ਰਿਹਾ ਜੀ 🙏 ਸਿਰਫ ਨਫ਼ਰਤ ਹੀ ਹੈ 😢😢 ਮਾਂ ਤਾਂ ਮਾਂ ਹੀ ਹੁੰਦੀ ਹੈ ਮਾਂ ਦੀ ਥਾਂ ਕੋਈ ਨਹੀਂ ਲੈ ਸਕਦਾ ❤️ ਕਰਨ ਤੇ ਬਹੁਤ ਤਰਸ ਆਈਆਂ good acting Karan beta 👌👌
@YaminAmyra
@YaminAmyra 10 күн бұрын
Bilkul sahi
@NishaSharma-oo8pq
@NishaSharma-oo8pq 10 күн бұрын
Bhut hi vadhia acting h Karan di but tars bi aunda h Karan tte ki maa ta maa hi hundi h. Mere ta akha cho Pani hi aa gya😢
@jaskawaljeetkhaira3082
@jaskawaljeetkhaira3082 10 күн бұрын
💯% right
@jaskawaljeetkhaira3082
@jaskawaljeetkhaira3082 10 күн бұрын
Mere bro ne bhar Jana 12 nu mere sohre privar ne ladai pyi ah khende kise ne nhi miln jana
@JagjitSingh-k6g
@JagjitSingh-k6g 10 күн бұрын
​@@jaskawaljeetkhaira3082kyu thode husband ni kuch khnde
@parmjeet5653
@parmjeet5653 10 күн бұрын
ਮੈਂ ਕਰਨ ਨੂੰ ਵੇਖ ਕੇ ਬਹੁਤ ਰੋਈ ਐਕਟਿੰਗ ਸਿਰਾ ❤
@user-ct4tl6if3r
@user-ct4tl6if3r 10 күн бұрын
Nyc
@gagandandiwal4168
@gagandandiwal4168 10 күн бұрын
ਕਰਨ ਤੇ ਮੈਨੂੰ ਬਹੁਤ ਤਰਸ ਆਇਆ ਮੇਰਾ ਤਾਂ ਰੋਣਾ ਆ ਗਿਆ 😢
@anmolkahlon1974
@anmolkahlon1974 10 күн бұрын
ਮਾਂ ਤੇ ਮਾਂ ਈ ਹੁੰਦੀ ਕਰਨ ਨੂੰ ਦੇਖ ਕੇ ਬਹੁਤ ਦੁਖ ਲਗਾ ਵਿਕੀ ਕਿਵੇ ਔਖਾ ਹੋਈ ਜਾਦਾ ਫੇਰ ਕੀ ਹੋਇਆ ਜੇ ਲੇਟ ਹੋ ਗਈ
@anhadsinghrandhawa312
@anhadsinghrandhawa312 10 күн бұрын
ਮਾਂ ਬਿਨਾਂ ਨਾ ਕੋਈ ਲਾਡ ਲਡਾਓਂਦਾ ਰੋਦਿਆਂ ਨੂ ਨਾ ਚੁੱਪ ਕਰਾਓਦਾ
@gurnoorsimmibajwa
@gurnoorsimmibajwa 10 күн бұрын
ਕਰਨ ਦੀ ਐਕਟਿੰਗ ਵੇਖ ਕੇ ਸੱਚੀ ਅੱਜ ਰੋਣਾ ਆ ਗਿਆ
@RamanDeol-y6g
@RamanDeol-y6g 10 күн бұрын
Karn putt de acting dekh K Sachi Rona a gya ❤ u putt
@user-dk4gj8ve7w
@user-dk4gj8ve7w 10 күн бұрын
Preeti didi bahut vadhiya good acting 👍
@lovepreetkaursidhu7822
@lovepreetkaursidhu7822 10 күн бұрын
Preet ty Vicky ch Jida ho reha preet nal story ch meri asal life ch mere nal v Eda hunda
@user-cs2bk8sm3cAmanat
@user-cs2bk8sm3cAmanat 10 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏
@MandeepkourMandeep-jy2ke
@MandeepkourMandeep-jy2ke 10 күн бұрын
Vicky da aajkl bda ladn nu Dil krda hr Wale ledai de mud che renda😂😂
@AkwinderButter
@AkwinderButter 10 күн бұрын
ਅਪਣੀ ਮਾਂ ਆਪਣੀ ਹੀ ਹੁੰਦੀ ਕਰਨ ਪੁੱਤ ਬਹੁਤ ਵਧੀਆ ਐਕਟਿੰਗ ਵਾਹਿਗੁਰੂ ਮੇਹਰ ਕਰੋ ਸਾਰੇ ਪਰਿਵਾਰ ਤ ❤❤❤❤
@Satshiriakalji
@Satshiriakalji 10 күн бұрын
ਸਹੀ ਗੱਲ ਹੈ ਕਰਨ ਪੁੱਤ ਮਾਵਾਂ ਬਿਨਾ ਕੋਈ ਨੀ ਪੁਸ਼ਦਾ
@kulwinderkaur6483
@kulwinderkaur6483 10 күн бұрын
ਮਾ ਤੋਂ ਬਿਨਾ ਕੋਈ ਫ਼ਿਕਰ ਨਹੀਂ ਕਰਦਾ ਆਪਣੇ ਬੱਚੇ ਦੀ 😢😢
@manheer6429
@manheer6429 10 күн бұрын
ਮਾਂ ਮਾਂ ਹੀ ਹੁੰਦੀ ਆ
@ranjitkaur6445
@ranjitkaur6445 10 күн бұрын
Very Heart touching Story Bilkul sach aa Aapni maa to bina koi nhi puchhda 100% Sachi Story aa God bless u all❤❤❤❤❤🎉🎉🎉🎉🎉🎉
@SukhwinderSingh-wq5ip
@SukhwinderSingh-wq5ip 10 күн бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@JaswinderSingh-ys8qx
@JaswinderSingh-ys8qx 10 күн бұрын
ਸਾਰੀ ਫੈਮਲੀ ਨੂੰ ਸਤਿ ਸੀ ਅਕਾਲ ਅਸੀ ਦੇਖੀ ਬੀਬੀ ਰਜਨੀ ਬਹੁਤ ਵਧੀਆ
@gursahibsinghturbanator7178
@gursahibsinghturbanator7178 10 күн бұрын
ਕਰਨ ਦੀ acting super ❤❤
@BhullarSaab1142-dr3uz
@BhullarSaab1142-dr3uz 10 күн бұрын
Waheguru ji waheguru ji
@Wahla-preet
@Wahla-preet 10 күн бұрын
M kde kde soch di a jdo munde di marriage ho jandi a te ode ute ma pyo ja kese bhenn bhra da huk kyu nahi rehnda o munda apni wife da ho ke reha janda a bs fr ohnu hor koi nhi dekh da Wmk gurpreet Kaur doburji ਕਲਾਨੌਰ
@nilamrani9287
@nilamrani9287 10 күн бұрын
vicky ta har vele vad khan nu penda karn di actinng ❤❤❤❤
@user-ez5fm9dx1f
@user-ez5fm9dx1f 10 күн бұрын
Very good 👍
@sukhjeetsandhu8110
@sukhjeetsandhu8110 10 күн бұрын
Sas pardhan wale warga Vicky da role lagda
@Rajwinderlove123
@Rajwinderlove123 10 күн бұрын
Is video vich sab vadia sandeep te karan da rool aa
@GaganDeepkaur-cd4fd
@GaganDeepkaur-cd4fd 10 күн бұрын
Karan wal dekh ke mera ta rona hi nikal gaya maa ta akhir maa hundi a karan bimar v tahi aa😢😢😢
@BinderGarnal-gh1mw
@BinderGarnal-gh1mw 9 күн бұрын
ਤੁਸੀ ਅੰਕਲ ਨੂੰ ਪ੍ਰੀਤ ਦੇ ਸੋਹਰੇ ਦਾ ਰੋਲ ਨਾ ਦਿਆ ਕਰੋ ਧੀ ਆ ਉਨ੍ਹਾਂ ਦੀ
@harfateh208
@harfateh208 10 күн бұрын
Hayeeeee 😢😢😢😢.MAA MAA hundiii aaa😭😭🥹🥹
@ShehrajdeepsinghThind-tz3ul
@ShehrajdeepsinghThind-tz3ul 10 күн бұрын
Bibi rajni wali film jrur dekheo ji🎉🎉❤❤❤
@RupinderKaur-sw6rh
@RupinderKaur-sw6rh 10 күн бұрын
ਹਾਏ ਕਰਨ😢😢 ਪੁੱਤ ਨਾ ਰੋ😢😢😢
@jyotij3784
@jyotij3784 10 күн бұрын
Preet di ki acting bahut vadia 👍
@Ranveer-sz8cq
@Ranveer-sz8cq 10 күн бұрын
I am waiting ❤❤❤❤🎉🎉🎉🎉😮😮😮😮😊😊😊😊
@riyasanjeevbajaj
@riyasanjeevbajaj Күн бұрын
Karan de acting mind blowing nd maa bina koi nhi puchda 😢
@Wahla-preet
@Wahla-preet 10 күн бұрын
Sandeep didi ne party li hatha upr mehdi lagivi a athe talak ho gya
@GurfatehSingh-e5t
@GurfatehSingh-e5t 10 күн бұрын
Sahi gal va
@user-cd4yx1mh3n
@user-cd4yx1mh3n 8 күн бұрын
ਮਾਂ ਤੋਂ ਬਿਨਾਂ ਕਰਨ ਨੀਂ ਸਰਦਾ Love you ਕਰਨ ❤❤❤❤❤❤
@7StarPunjabfilms
@7StarPunjabfilms 10 күн бұрын
ਕਰਨ di ਐਕਟਿੰਗ bhut hi 👌👌👌👌👌👌👌👌👌👌👌👌👌👌❤️❤️❤️❤️❤️❤️❤️❤️❤️❤️
@user-xi7kc1hz4l
@user-xi7kc1hz4l 10 күн бұрын
Ajj ta karan d acting ne Rowa he dita😢😢😢
@savitacheema2590
@savitacheema2590 10 күн бұрын
Karan de acting Superrr
@randhawashab1997
@randhawashab1997 10 күн бұрын
Karn dyia gla sun k Ron he nikal gyia
@manpreetkaur5902
@manpreetkaur5902 10 күн бұрын
❤hrtly again thanx for appre ciation ji❤❤❤❤
@Cutepets709
@Cutepets709 9 күн бұрын
Karn di acting bahut vadia...bahut rona aya ..waheguru kise bache to odi maa nu na dur kareo..
@kamalshergill818
@kamalshergill818 9 күн бұрын
ਵਿੱਕੀ ਤੇਰੀ ਹਰਕਤਾਂ ਵੇਖ ਕੇ ਤੇਰੀ ਛਿੱਤਰ ਪਰੇਡ ਕਰਨ ਨੂੰ ji ਕਰਦਾ😅
@premlatasharma1663
@premlatasharma1663 10 күн бұрын
Bahut badiea
@NarinderSingh-xk2ks
@NarinderSingh-xk2ks 10 күн бұрын
God bless you all family members
@gillbrother7786
@gillbrother7786 10 күн бұрын
Karan nu dakh buhat buhat rona a ga maa maa hondi va kawal veer ji Sandeep bhabhi nu vapas la o 😢😢😢😢
@v5wonders267
@v5wonders267 10 күн бұрын
Karan is such a natural actor
@NarinderSingh-xk2ks
@NarinderSingh-xk2ks 10 күн бұрын
So beautiful story g
@JaswinderMultani-i8d
@JaswinderMultani-i8d 10 күн бұрын
Sat Shri akal g all family members god bless you 🙏 😊
@balsaab5045
@balsaab5045 10 күн бұрын
❤❤❤❤❤❤❤karn acting👍👍👍👍👍👍👍
@user-eb2ys9lh9i
@user-eb2ys9lh9i 10 күн бұрын
ਅਜਕਲ ਖੂਨ ਸਫੇਦ ਹੋ ਗਿਆ ਨਾਂ ਕੋਈ ਰਿਸ਼ਤੇਦਾਰ ਨਾਂ ਕੋਈ ਭੈਣ ਭਰਾ ਕੋਈ ਵਿ ਕਿਸੇ ਕੋਲ ਆ ਜਾ ਕੇ ਰਾਜੀ ਨੀ ਨਾਂ ਕਿਸੇ ਨਾਲ ਕੋਈ ਪਿਆਰ ਰਹ ਗਿਆ ਨਾਂ ਕੋਈ ਪੜੋਸੀ ਕਿਸੇ ਪੜੋਸੀ ਨੂੰ ਬੁਲਾ ਕੇ ਰਾਜੀ ਨਹੀਂ ਇਕ ਮੋਬਾਈਲ ਫੋਨ ਨੇ ਲੋਕਾ ਨੂੰ ਪਟਿਆ ਸਾਰਾ ਦਿਨ ਮੋਬਾਈਲ ਤੇ ਲਗੇ ਰਹਦੇ ਸਮਾਜ ਦਾ ਬੁਰਾ ਹਾਲ ਹੋਇਆ ਪਿਆ
@ManpreetKaur-gj6nx
@ManpreetKaur-gj6nx 10 күн бұрын
Nyc ji❤
@2024desh.punjab
@2024desh.punjab 10 күн бұрын
God bless you.All family members
@KishanDass-v3v
@KishanDass-v3v 10 күн бұрын
Sahi Karan nu Rona dak k😢 Rona aj gaya
@JagjitSinghMahara
@JagjitSinghMahara 10 күн бұрын
Good
@HarpreetSingh-gt3zu
@HarpreetSingh-gt3zu 10 күн бұрын
Karan putuoo wal dekh k rona aa gya
@AkashVirk-qk8lx
@AkashVirk-qk8lx 10 күн бұрын
ਕਿਸ ਕਿਸ ਨੂੰ ਵਿਕੀ ਵਰਗਾ ਬੰਦਾ ਮਿਲਿਆ 😂😂😂
@kahlonhacker7220
@kahlonhacker7220 10 күн бұрын
Mainu mileya same
@bikramjitsingh7435
@bikramjitsingh7435 10 күн бұрын
ਮੈਨੂੰ ਤਾਂ ਵਿਕੀ ਵਰਗੀ ਘਰਵਾਲੀ ਮਿਲੀ😅
@v5wonders267
@v5wonders267 10 күн бұрын
Mennu
@mydreammysaig1490
@mydreammysaig1490 8 күн бұрын
Me
@MANDEEPKAUR-ck6ni
@MANDEEPKAUR-ck6ni 2 күн бұрын
Mee
@pritpalkaur69
@pritpalkaur69 8 күн бұрын
Bachhe nu dekh kar taras aa rAha hai Edhar ba
@sandhu_0079
@sandhu_0079 10 күн бұрын
Jeetan didi bhaa te wajgi kite ark 😂
@Rashpaal
@Rashpaal 10 күн бұрын
Karan te bhut taras aunda
@reetabhutani7869
@reetabhutani7869 10 күн бұрын
Buhat vàdiya story ❤
@bajwapb07
@bajwapb07 10 күн бұрын
Karan de acting superb ❤❤❤❤❤❤❤ron a geea
@manroopkaur7670
@manroopkaur7670 10 күн бұрын
Sohnni acting....end ch bhaut sohnna lggeaa ajj Karan wala scene❤
@JagrajSingh-g1c
@JagrajSingh-g1c 10 күн бұрын
nys story preet dii mera first comment
@sidhumusawalaleagendking2819
@sidhumusawalaleagendking2819 10 күн бұрын
Ajj te karn ne ਰਵਾਂ dita manu 😢
@anmolpreet80
@anmolpreet80 10 күн бұрын
Karan 😢😢😢😢😢😢
@gursewaksingh1228
@gursewaksingh1228 10 күн бұрын
Nise video
@Nirbhay828
@Nirbhay828 10 күн бұрын
Karn putt de acting dekh ka Sachi Rona gya love you putt ❤❤❤❤❤❤❤❤❤❤❤❤❤🎉🎉🎉🎉🎉🎉🎉
@Seeta123-bz7es
@Seeta123-bz7es 10 күн бұрын
Karan nu dek k rona aa gye😊😊
@NarinderSingh-xk2ks
@NarinderSingh-xk2ks 10 күн бұрын
Very good acting
@jasnoorsingh6729
@jasnoorsingh6729 10 күн бұрын
Very emotional story
@kuljeetkaur8009
@kuljeetkaur8009 10 күн бұрын
Karn di acting dekh ke rona hi a gya kmal di acting karda karn bilkul reyal lagda c
@gurmeet3684
@gurmeet3684 10 күн бұрын
Karan di acting bahut vadia aa maa ton bina baccha da kij nhi banda 🌺🌺🌺🌺🌺🌺🌺🌺
@sukhdevkauratwal9609
@sukhdevkauratwal9609 10 күн бұрын
God bless you all team members 👍 👌 🙏 🙌 ❤
@amanpreetkaur9386
@amanpreetkaur9386 10 күн бұрын
Very good video
@SoniyaSoniya-j7h
@SoniyaSoniya-j7h 10 күн бұрын
Very good
@AmanpreetKaur-dh1cj
@AmanpreetKaur-dh1cj 8 күн бұрын
Sandeep didi da suit too good
@gillbrother7786
@gillbrother7786 10 күн бұрын
Karan di acting super duper rona a ga buhat buhat soni video ❤❤❤❤❤❤
@sukhrajkaurpandher2557
@sukhrajkaurpandher2557 10 күн бұрын
❤❤❤❤❤karn putt bhuth vadea
@jaspalkaur3749
@jaspalkaur3749 9 күн бұрын
Karan di gla sun k rona aa gaya eh ta ek serial hai sachmuch jina bachhya nal eh hunda ta ohna da ki hal honda hovega
@MahinderSingh-hj8qf
@MahinderSingh-hj8qf 8 күн бұрын
ਜੇਂ ਤੂੰ ਜਾਂਦਾ ਇਜ਼ਤ ਵਾਲੀ ਹੈ ਤਾਂ ਕਿਸੇ ਵਾਸਤੇ ਲਿਆਂਦੀ ਚੀਜ਼ ਕਿਉਂ ਲਈ ਨਾਲ਼ੇ ਭੈਣ ਦਾਂ ਹੱਕ ਬਰਾਬਰ ਹੁੰਦਾ ਹੈ ਤੇਰੇ ਵਰਗੀਆਂ ਕਰਕੇ ਘਰ ਵਿੱਚ ਕਲੇਸ਼ ਪੈਦਾ ਹੈ ਪਰ ਜਿਥੇ ਜੀਤਾਂ ਹੋਵੇ ਤੇ ਕਲੇਸ਼ ਨਾ ਹੋਵੇ ਹੋ ਨਹੀਂ ਸਕਦਾ
@mandeepkaur5167
@mandeepkaur5167 10 күн бұрын
Bhot vdya story a
@sarbjeetkaur-tc5xc
@sarbjeetkaur-tc5xc 6 күн бұрын
ਕਵਲ਼ ਵੀਰ ਜ਼ੀ , ਲਗਦਾ ਆ t-shirt ਤਹਾਨੂੰ ਜ਼ਿਆਦਾ ਪਸੰਦ ਆ 😅
@monikasethi9231
@monikasethi9231 10 күн бұрын
Waiting for next part of this story ❤❤❤❤❤
@user-kz9tx4ds5b
@user-kz9tx4ds5b Күн бұрын
ਵਧੀਆ
@sukhasaini9033
@sukhasaini9033 9 күн бұрын
ਬਹੁਤ ਸਹੋਣੀ ਵੀਡੀਓ ਵੀਰ ਜੀ
@mrsanukhosla6415
@mrsanukhosla6415 10 күн бұрын
Hye rabba Karan di acting ne ajj bahut ruvaya mainu sachi😢😢😢
@BaljeetKaur-b5q
@BaljeetKaur-b5q 10 күн бұрын
❤❤❤❤❤
@manpreetkaur5902
@manpreetkaur5902 10 күн бұрын
❤og hrtly vv thanx ji for ur most precious appreciation ji❤❤
@LoveroseSandhu-fo9qq
@LoveroseSandhu-fo9qq 10 күн бұрын
Krn di acting jabrdst a
@Harjinder_x01
@Harjinder_x01 10 күн бұрын
Bahut sohni video aa ji God bless you all
@PardeepKaur-e6e
@PardeepKaur-e6e 10 күн бұрын
I am waiting 🎉
@jobanjoban4791
@jobanjoban4791 10 күн бұрын
Manu krn di acting bhut vadia lagi always be happy sweetu puttu 😍
@amansahithelion1730
@amansahithelion1730 10 күн бұрын
Bina dekhe like
@Maninder_brar
@Maninder_brar 10 күн бұрын
ਜਵਾਕ ਦਾ ਕੀ ਹਾਲ ਹੋਇਆ ਮਾਂ ਬਿਨਾ😢ਦਾਦੀ ਵੀ ਕਿਸੇ ਕੰਮ ਦੀ ਨਹੀਂ ਕਿਵੇਂ ਬੋਲਦੀ ਆ ਕਰਨ ਨੂੰ,,,,ਸੰਦੀਪ ਵੀ ਕਿੰਨਾ ਯਾਦ ਕਰਦੀ ਆ ਪੁੱਤ ਨੂੰ😔😔
@anumehrok8790
@anumehrok8790 10 күн бұрын
Karan di acting 👍👍👍👍👍👍
@JagdeepSingh-tg4ee
@JagdeepSingh-tg4ee 10 күн бұрын
Karan di acting♥️♥️♥️👍👍👍
这三姐弟太会藏了!#小丑#天使#路飞#家庭#搞笑
00:24
家庭搞笑日记
Рет қаралды 123 МЛН
Новый уровень твоей сосиски
00:33
Кушать Хочу
Рет қаралды 3,7 МЛН
SCHOOLBOY. Мама флексит 🫣👩🏻
00:41
⚡️КАН АНДРЕЙ⚡️
Рет қаралды 7 МЛН
SAALI GALLAN WALI , Funny Video 🤣🤣
19:51
Sada Punjab
Рет қаралды 436 М.
Sandeep De Pekea Ch Program Dekhea 😊
21:55
Sandeep preet vlogs
Рет қаралды 117 М.
这三姐弟太会藏了!#小丑#天使#路飞#家庭#搞笑
00:24
家庭搞笑日记
Рет қаралды 123 МЛН