No video

MOHABBATNAMA : Dr Manmohanjeet Singh & Jagdeep Kaur l EP 36 l Rupinder Kaur Sandhu l B Social

  Рет қаралды 28,488

B Social

B Social

Күн бұрын

MOHABBATNAMA : ਵੇਖੋ ਲੋਹੇ ਦਾ ਕੜਾ ਪਾਉਣ ਦੀ ਸ਼ਰਤ ਨਾਲ ਹੋਇਆ ਵਿਆਹ l Dr Manmohanjeet Singh & Jagdeep Kaur l EP 36 l Rupinder Kaur Sandhu l B Social
#MOHABBATNAMA
#RupinderKaurSandhu
#BSocial
Anchor : Rupinder Kaur Sandhu
Guest : Dr Manmohanjeet Singh & Jagdeep Kaur
Cameraman : Harmanpreet Singh , Varinder Singh, Jaggi Bains
Editor : Jaspal Singh Gill
Digital Producer : Gurdeep Kaur Grewal
Label : B Social

Пікірлер: 72
@jaspreetsinghmann1067
@jaspreetsinghmann1067 5 ай бұрын
ਡਾ. ਮਨਮੋਹਨਜੀਤ ਸਿੰਘ ਬਹੁਤ ਹੀ ਵਧੀਆ ਸਖਸ਼ੀਅਤ ਨੇ। ਵੀਡਿਓ ਵਿਚ ਜੋ ਵੀ ਗੱਲਾਂ ਕੀਤੀਆਂ ਹਨ ਉਹਨਾਂ ਤੇ ਇੰਨ ਬਿੰਨ ਜਿੰਦਗੀ ਵਿੱਚ ਉਤਰਦੇ ਹਨ। ਵਿਆਹ ਵਾਲੇ ਦਿਨ ਸਮੇਂ ਤੇ ਪਹੁੰਚਣ ਵਾਲੀ ਗੱਲ ਸਭ ਤੋਂ ਘੈਂਟ ਸੀ।😂। ਸਮੇਂ ਦੇ ਬਹੁਤ ਹੀ ਪਾਬੰਦ ਹਨ ਅਤੇ ਹਰ ਇਕ ਇਨਸਾਨ ਨੂੰ ਹਲੀਮੀ ਨਾਲ਼ ਮਿਲਦੇ ਹਨ। ਅਫ਼ਸਰ ਇੱਕ ਨੰਬਰ ਦੇ ਹਨ। ਜ਼ਿੰਦਗੀ ਵਿਚ ਹਰ ਵੇਲੇ ਮਿਹਨਤ ਕਰਦੇ ਹਨ ਅਤੇ ਅੱਗੇ ਵੱਧਦੇ ਜਾਂਦੇ ਹਨ। ਪਰਮਾਤਮਾ ਇਹਨਾਂ ਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ੇ। ਇਹੋ ਜਿਹੇ ਅਫ਼ਸਰਾਂ ਦੀ ਬਹੁਤ ਲੋੜ ਹੈ ਜੀ।
@gurjeetkaur9238
@gurjeetkaur9238 5 ай бұрын
🙏ਦੋਵਾਂ ਭੈਣਾ ਤੇ ਵੀਰ ਜੀ ਨੂੰ ਸੱਚਮੁਚ ਬਿਨਾਂ ਦਿਖਾਵੇ ਤੋ ਵਾਹਿਗੁਰੂ ਦੀ ਰਜਾ ਵਿੱਚ ਜਿੰਦਗੀ ਗੁਜਾਰ ਰਹੇ ਓ ਵਧੀਆ ਲੱਗਾ ਜੀ ਬਹੁਤ ਹਲੀਮੀ ਨਾਲ ਗੱਲ ਕਰ ਰਹੇ ਨੇ ਜੀ ਪਿਆਰ ਸਤਿਕਾਰ ਸੰਸਕਾਰ ਝਲਕ ਰਹੇ ਨੇ ਜੀਓ ਜੀ ਤੰਦਰੁਸਤ ਰਹੋ ਵਧੀਆ ਸੇਧ ਬੱਚਿਆਂ ਲਈ ਜੀ🙏
@vinodkumari4304
@vinodkumari4304 4 ай бұрын
Dr.Manmonhanjit singh ji and ma'am are too respectful & nice people.
@amandeepsaini4618
@amandeepsaini4618 5 ай бұрын
Mohabbatnaama is my all time favourite .........koi episode miss nai kita main ਕੱਲ ਹੀ ਵੀਰ ਜੀ ਨੂੰ ਮਿਲਕੇ ਆਏ ਕੈਂਪਸ ਵਿੱਚ ਮਿਲਦੇ ਸਾਰ ਇਹੀ ਖਿਆਲ ਆਇਆ ਕਿ ਇਸ ਖੂਬਸੂਰਤ ਜੋੜੇ ਤੇ ਮੁਹੱਬਤਨਾਮਾ ਬਣਨਾ ਚਾਹੀਦਾ ਹੈ ਯਕੀਨ ਨਹੀ ਹੋ ਰਿਹਾ ਅੱਜ ਹੀ ਮੈਂ ਤੁਹਾਨੂੰ ਇਸ Episode ਵਿੱਚ ਦੇਖ ਰਹੀ ਹਾਂ ❤ ਦੀਦੀ ਨੂੰ ਤਾਂ ਅਸੀਂ ਬਚਪਨ ਤੋ ਜਾਣਦੇ ਹਾਂ ਕੱਲ ਭਾਜੀ ਨੂੰ ਮਿਲ ਕੇ ਲੱਗਾ ਇੰਨੇ down to earth ਵੀ ਹੁੰਦੇ ਨੇ ਯੂਨੀਵਰਸਿਟੀ dean. ਅੱਜ ਇਸ Interview ਵਿੱਚ ਦੀਦੀ ਤੇ ਭਾਜੀ ਤੁਹਾਨੂੰ ਹੋਰ ਜਾਣਨ ਦਾ ਮੌਕਾ ਮਿਲਿਆ Thank u Rupinder mam
@kuldeepkaur3809
@kuldeepkaur3809 5 ай бұрын
ਰੁਪਿੰਦਰ ਭੈਣ ਲਈ ਖਾਸ ਪਿਆਰ❤ ਜੀ ਕਰਦਾ ਮੈਂ ਮਿਲਣ ਨੂੰ ਰੱਬ ਮਿਹਰ ਕਰੇ🙏🏻💕
@JaswinderSingh-ut8dc
@JaswinderSingh-ut8dc 5 ай бұрын
ਬਹੁਤ ਵਧੀਆ ਲੱਗਿਆ ਪਰਮਾਤਮਾ ਜੋੜੀ ਨੂੰ ਚੜ੍ਹਦੀ ਕਲਾ ਵਿਚ ਰੱਖੇ। ਰਹਿੰਦੀਆਂ ਖੁਹਾਇਸ਼ ਵੀ ਪੂਰੀਆਂ ਕਰੇ।🎉🎉🎉🎉🎉🎉🎉🎉❤
@ManjitSingh-lk9ke
@ManjitSingh-lk9ke 5 ай бұрын
ਬਹੁਤ ਵਧੀਆ ਸਕਸੀਅਤ ਨੇ ਡਾ. ਸਾਬ ਜੀ ਅਤੇ ਸਭ ਨੂੰ ਬੜੇ ਪਿਆਰ ਤੇ ਸਤਿਕਾਰ ਨਾਲ ਮਿਲਦੇ ਹਨ |ਵਾਹਿਗੁਰੂ ਇਹਨਾ ਨੂੰ ਹਮੇਸ਼ਾ ਚੜਦੀਕਲਾ ਬੱਖਛੇ ਜੀ 🌹🌹🌹
@user-dc6th9vd9g
@user-dc6th9vd9g 5 ай бұрын
Rupinder sandhu didi di tareef layi lafaj ghat pai jande ne hamesha khush raho didi tuci ❤
@Kaur.brar23
@Kaur.brar23 5 ай бұрын
Mare marrige ch b dajj ch kujj ne lea se mare husband ne sade v brother ni haga dajj to bina v ma sorrye priwar ch bahut respect 🫡 te payar nal rehni a thanks god for everything 🙏🏼🙏🏼
@rajinderbilling8625
@rajinderbilling8625 5 ай бұрын
Rupinder bhain. . . . . Tuc boht shaandar pesh krde o. . . Shandar hstyian nu. . . Baaakamaaal. . . Boht kuch sikhn nu milda. . .hmesha udeek rehndi aap ji de program di. . . Mohabatnama zindaaabad. . ✊✊✊❤❤
@rajinderbilling8625
@rajinderbilling8625 5 ай бұрын
Booooht sohni story. . .boht vdiaaa couple. . .❤❤❤ kini skooon bhri soothing jhi awaz. . Puri story ❤❤❤ boht boht shukraaana. .
@robinbhinder8047
@robinbhinder8047 4 ай бұрын
God bless you sir ji
@wakhwakhrang
@wakhwakhrang 5 ай бұрын
ਰੁਪਿੰਦਰ ਜੀ, ਬਹੁਤ ਵਧੀਆ ਲੱਗਦਾ ਜਦੋਂ ਤੁਸੀਂ ਆਪਣੇ ਰੁਝੇਵਿਆਂ ਤੋਂ ਸਮਾਂ ਕੱਢ ਕੇ ਵੱਖ-ਵੱਖ ਵਿਸ਼ਿਆਂ ਤੇ ਗੱਲਬਾਤ ਕਰਦੇ ਹੋ ।
@user-sj7uz4vs3d
@user-sj7uz4vs3d 4 ай бұрын
ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ. ਨਹੀ ਮੈਨੂ ਗਰੀਬਣੀ ਨੂ ਛੋਟੇ.ਮੋਟੇ.ਰੋਜਗਾਰ ਲਈ ਹੈਲਪ ਕਰਦੌ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ
@baljinderkaler1713
@baljinderkaler1713 5 ай бұрын
God bless you Both Chardikla vich rakho Waheguru es Jodi nu
@user-dq7bm5ox4y
@user-dq7bm5ox4y 5 ай бұрын
Dove hath jod k sat sri akal ji sarva nu,mainu bahut hi jyada skoon milya bdi pyari Jodi de zindagi de tajurbe sun k ,sachi rupinder bhen ji sach manneo thoda mohabatna te gal te gal program bda vadiya lagda ,bda mann nu skoon milda thodiya te gurdeep bhen g diya galaa sunn k ,mai pehli var comment kar Rahi aa ,sache patshah thonu dova bhena nu sda chardi kala ch rakhe,jug jug jio,umra wale hovo,tandrusat rvo,bhen g meri mann di muraad aa kde tusi te gurdeep bhen g v mohabatnama ch avde umra de Haani nal darshan deo,kirpa kar k jrur ik mohabatnama avde parivar nal v kro,bahut jyada pyar te satikar mere vallo ,main phon jyada ni chalaundi bhaave main kde comment ni kita par meri ardaas ch tusi te gurdeep bhen g sda shamil hunde o ,bhahut sariya aseesa mere vallo ,dhanvaad sahet thodi dilavar kaur gill moga to,
@gaganwadhwa9535
@gaganwadhwa9535 5 ай бұрын
Very nice 👌👌 Great Mohabbatnama 👍👍 Thank you so much for this lovely experience 🙏🙏
@ManjitSingh-lk9ke
@ManjitSingh-lk9ke 5 ай бұрын
ਵਾਹਿਗੁਰੂ ਹਮੇਸ਼ਾ ਖੁੱਸ ਰੱਖੇ ਤੇ ਤੱਰਕੀਆ ਵਖੱਸੇ
@hardeepsingh5212
@hardeepsingh5212 4 ай бұрын
Bhout Sohna interview bhout changa laga ina pyaara interview dekh ka
@jagirkaur4854
@jagirkaur4854 4 ай бұрын
Very nice👍❤
@sonupanesar5691
@sonupanesar5691 5 ай бұрын
Boht vadia Mohabbatnama sukoon milia dekh ke
@rajinderbilling8625
@rajinderbilling8625 5 ай бұрын
Sohnaaa parivaaar . . agla pichla. Edhlra odhrla. . . Kyaaaaa baaat aaaa . . Gursikhi de sidhant nu schi asl ch jeon rhe aa. . Lgaav. . Sehaj. . Mehnat. . Aps ch prem. . .bchyean di parvarish. . Mapyean prti pyar. . Farz. . . Ik dusre di khushi. . Himaat haunsla. . Dsvandh. . Brkat.. .. . Haaaye kinaaaa eeeer sohnaaaaa. . . ❤❤❤❤❤❤ enaaaaaaa saaaaara pyaaaar saryean nu. . Uncle aunty ji nu. . . Kotn kot prnaaam. . . . Ptaaa ni g krda. . . Kuch hor kuch hor v. . . Kahi jvan sift ch. . . Pr ene sohne tn mainu shayd shabd v ni aonde. . . Jina sohna aaap jiyan da jeevan aa. . . Haaaye naam v kine sohne. . .mskeen n karman. . . ❤❤❤ baaabe vaaahle eee shaaandaar o. . . Te pta ni bibi baljit kaur ji. . M search kr k dekhe. . Mainu ni c ohna da naam pta. . . But thode din pehlan e ohna da channel frolyaaa. . Boht sohniyan cheeezan dsn lyi. . . . Byaaant beaaaaaaant shukraaane aaap ji de ❤❤❤🙏🙏🙏🙏🙏🙏🙇‍♀️🙇‍♀️🙇‍♀️🙇‍♀️🙇‍♀️🙇‍♀️🙇‍♀️💐💐💐💐💐💐💐
@PunjabiSikhSangat
@PunjabiSikhSangat 5 ай бұрын
Waheguru JI ...ਸਤਿ ਸ੍ਰੀ ਅਕਾਲ ਜੀ....ਬਹੁਤ ਵਧੀਆ....ਨਨਕਾਣਾ ਸਾਹਿਬ ਦੇ ਖੁਲ੍ਹੇ ਦਰਸ਼ਨ ਦੀਦਾਰ ਅਤੇ ਰੋਜ਼ਾਨਾਾਂ ਹੁਕਮਨਾਮਾ ਸਾਹਿਬ ਸਰਵਣ ਕਰਨ ਲਈ ਸਾਡਾ ਚੈਨਲ ਦੇਖੋ ਜੀ 👍❤
@kuldeepkaur3809
@kuldeepkaur3809 5 ай бұрын
ਚਿੱਠੀਆਂ ਵਾਲਾ ਸਮਾਂ ਤਾਂ ਬਹੁਤ ਵਧੀਆ ਹੋਵੇਗਾ❤Sir ਪਤਾ ਨਹੀਂ ਕਿਓ ਆਪਣੇ ਜੇ ਲੱਗ ਰਹੇ ਨੇ😊ਲੋਹੇ ਦਾ ਕੜਾ title ਰੱਖਿਆ ਉਹ ਸੱਚੀ ਮਹਾਨਤਾ ਹੈ ਉੱਚੀ ਸੁੱਚੀ ਸੋਚ ਹੈ 🙏🏻ਨਾਮ ਰੱਖਣ ਵਾਲਾ ਮੇਰਾ ਵੀ ਹੈ ਮੈਂ ਵੀ alphabetically ਸੋਹਣੇ ਨਾਮ dairy ਤੇ ਲਿਖ ਕੇ ਰੱਖਦੀ ਹਾਂ relatives and friends ਚ ਕਿਸੇ ਦੇ ਵੀ ਬੱਚਾ ਹੁੰਦਾ ਤਾਂ ਫ਼ੋਨ ਆਉਂਦਾ ਵੀ ਨਾਮ ਦੱਸੋ😊ਹਮਸਫ਼ਰ ਵਾਲੇ ਸਾਰੇ ਗੁਣ ਨੇ couple ਚ ❤ਵਾਹਿਗੁਰੂ ਮਿਹਰ ਰੱਖਣ ਸਹੀ ਕਿਹਾ ਬੱਚੇ 2-3 ਹੋਣੇ ਚਾਹੀਦੇ ਹਨ ਰਿਸ਼ਤੇ ਬਹੁਤ ਪਿਆਰੇ ਹੁੰਦੇ ਨੇ ਮਾਸੀਆਂ ਚਾਚੀਆਂ ਵਾਲੇ❤🙏🏻
@ManjeetKaur-du3qq
@ManjeetKaur-du3qq 5 ай бұрын
Very understanding c ouple. Your conversation is very good.
@narinderbhaperjhabelwali5253
@narinderbhaperjhabelwali5253 5 ай бұрын
ਚਾਦਰੇ ਵਾਲੇ ਬਾਈ ਮਨਜੀਤ ਸਿੰਘ ਰਾਜਪੁਰਾ ਹਮੇਸ਼ਾ ਹੀਰੇ ਲੱਭ ਕੇ ਲਿਆਉਂਦੇ ਹਨ
@kuljitsinghsekhon2014
@kuljitsinghsekhon2014 5 ай бұрын
ਮੁਹੱਬਤਾਂ ਜ਼ਿੰਦਾਬਾਦ
@sukhjindermahil2995
@sukhjindermahil2995 5 ай бұрын
Very nice interview 'God bless you all ❤
@arroncutebaby3175
@arroncutebaby3175 5 ай бұрын
Beautiful couple! Eve di soch te uderstanding hove sarea di te punjab swarg ban jave
@user-sj7uz4vs3d
@user-sj7uz4vs3d 5 ай бұрын
ਮੈ ਵਿਧਵਾ ਔਰਤ ਹਾ ਮੇਰਾ ਕੋਈ ਆਸਰਾ ਨਹੀ ਮੈਨੂ ਰੋਜ਼ਗਾਰ ਲਈ ਹੈਲਪ ਚਾਹੀਦੀ ਹੈ ਤਾ ਜੋ ਆਪਣੇ ਬਚਿਆ ਦਾ.ਪੇਟ ਪਾਲ ਸਕਾ help me
@AmandeepKaur-kl6vr
@AmandeepKaur-kl6vr 5 ай бұрын
Very nice.Sir is a really very good person.
@Kaur.brar23
@Kaur.brar23 5 ай бұрын
Salute a bhaji tuhade soch nu ke dajj ne lana 🙏🏼🙏🏼
@Shutter_light
@Shutter_light 4 ай бұрын
❤❤
@arroncutebaby3175
@arroncutebaby3175 5 ай бұрын
Rupinder di, u r really a gud person and host! Love from Italy!❤
@SimarDeep-ye6yt
@SimarDeep-ye6yt 4 ай бұрын
ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਗਰੀਬਣੀ ਨੂ ਛੋਟੇ.ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ ਆਪਣਾ. ਤੇ.ਬਚਿਆ ਦਾ.ਪੇਟ ਪਾਲ ਸਕਾ
@user-vl8mu2ux3v
@user-vl8mu2ux3v 4 ай бұрын
Thank you soo much Rupinder dii Mai jdo v free hundi a tuhadiya all videos dekhdi ha . And menu boht kuj new sikhn nu milda your videos ch . So eh wali interview boht vadia a . Dii mere nal es video toh opposite hoya .because meri family ne mere in laws nu boht gold paya . Hun menu mehsus hunda k boht Galt hoya os time te because o hai ni es de like . Boht hi lallchi Han. And eh wali video Mai apne what's app status te lgai tan ona nu boht mirza lgiya . Because mere father in law ne mere toh 30 lakh di mang kiti c .
@gurwinderkaur2547
@gurwinderkaur2547 5 ай бұрын
ਵਧੀਆਂ ਗੱਲਬਾਤ 🎉🎉🎉🎉
@HarvinderKaur-tq6nu
@HarvinderKaur-tq6nu 5 ай бұрын
Bhaut vadiya galbat
@iqbalkaur9265
@iqbalkaur9265 5 ай бұрын
God bless you ❤❤❤
@surjitsinghchaggar8928
@surjitsinghchaggar8928 5 ай бұрын
Very nice ji 🎉🎉🙏🏻🙏🏻🙏🏻🙏🏻💯
@gurbanibodh1
@gurbanibodh1 5 ай бұрын
Great bhaji ❤❤
@davinderpalsingh2443
@davinderpalsingh2443 5 ай бұрын
ਮੁਹੱਬਤ ਜ਼ਿੰਦਾਬਾਦ ❤
@kirankaur4504
@kirankaur4504 5 ай бұрын
ਸਤਿ ਸ੍ਰੀ ਅਕਾਲ ਜੀ 🙏🙏🙏
@Eastwestpunjabicooking
@Eastwestpunjabicooking 5 ай бұрын
ਮੈਂ ਤਾਂ ਲੇਬਰ ਰੂਮ ਚ ਸੀ ਪਰ ਪਤੀ ਜੀ ਸੁਣ ਕੇ ਬੱਚਾ ਘਰ ਆ ਗਏ। ਨਾ ਚਾਹ ਪਾਣੀ ਕੁਝ ਵੀ ਨਹੀ
@arvinderkaur6665
@arvinderkaur6665 5 ай бұрын
Mera operation ho reya c ,are mother in law,,durr de marriage tey ley gaye ,,,,rubb apey hisab ley gaa ,,,,rubb hai taa subb hai
@user-jz3mv2jg6x
@user-jz3mv2jg6x 5 ай бұрын
Very nice 🎉🎉🎉
@rajinderbilling8625
@rajinderbilling8625 5 ай бұрын
Thumbnail dekh k. . Mainu pehlan aven c. . Shayd rupinder bhain de vdde sister honge. . Pta ni kyu features milde julde lgge mainu tn
@raviindersinghmakkar8175
@raviindersinghmakkar8175 5 ай бұрын
ਸੱਚਮੁਚ ਬੜੀ ਸਾਦਗੀ ਨਾਲ ਭਰਪੂਰ ਹਨ ਡਾਕਟਰ ਮਨਮੋਹਨਜੀਤ ਸਿੰਘ।
@KanwaljitKaur-zq6vs
@KanwaljitKaur-zq6vs 5 ай бұрын
Nice
@Sweety-go5tu
@Sweety-go5tu 5 ай бұрын
Very nice
@parmjitkaur9604
@parmjitkaur9604 5 ай бұрын
🙏
@kamalkaur183
@kamalkaur183 5 ай бұрын
Nice video ❤
@kulwantdhaliwal4469
@kulwantdhaliwal4469 5 ай бұрын
I had c section. Baby and myself had fever, at that time baby was 22 days old. My husband went somewhere with his parents. I was myself at home with sick baby.
@karanmalhikaran3951
@karanmalhikaran3951 5 ай бұрын
Nice couple 🎉🎉
@sandeepsaggi2341
@sandeepsaggi2341 5 ай бұрын
Jawai raja great man ❤
@Eastwestpunjabicooking
@Eastwestpunjabicooking 5 ай бұрын
ਕਿਹੜਾ ਪਿੰਡ ਹੁਸ਼ਿਆਰਪੁਰ
@user-dc6th9vd9g
@user-dc6th9vd9g 5 ай бұрын
Milni program didi tuci apne ghar karlo apna ghar dkha do plz
@varinderbandesha2945
@varinderbandesha2945 5 ай бұрын
Rupinder tusi ta gurdip v apna ta mubbatnama karo . Baki very well understanding Jodi.
@narinderbhaperjhabelwali5253
@narinderbhaperjhabelwali5253 5 ай бұрын
ਚਿੱਠੀਆਂ ਪਾਉਣੀਆ ਭੁੱਲ ਗਏ ਜਦੋਂ ਦੇ ਟੈਲੀਫੋਨ ਲੱਗ ਗਏ
@biggsingh7170
@biggsingh7170 5 ай бұрын
Rupinder ji Sat Shri Akal four five year ਆਈ ਆਮ follow you but kade mokka nahi milda ke kush kaha mai v kade india Aai ta milna chudi ha
@harjitkaur5261
@harjitkaur5261 5 ай бұрын
Mere dady ji v hun tk eda hi krde hunde c .....😢😢😢😢😢😢
@sarbjitdhillon9160
@sarbjitdhillon9160 5 ай бұрын
ਮਿੱਟੀ ਨਾਲ ਜੁੜੇ ਹੋਏ ਜੋੜੀ❤
@user-vz3jr9ql8z
@user-vz3jr9ql8z 5 ай бұрын
Kismat nal melda
@Rashpal_Singh
@Rashpal_Singh 5 ай бұрын
ਸਫ਼ਲ ਜੀਵਨ ਦੇ ਫਹਿਰਿਸ਼ਤੇ
@JasbirKaur-hl7ju
@JasbirKaur-hl7ju 5 ай бұрын
Jagdeep madam d qualification dasso ji by face lg reha hai m madam nu jandi shyad J R polytecnic
@sarbjitkaur2199
@sarbjitkaur2199 5 ай бұрын
Nice 🎉🎉❤
@shivcharndhaliwal1702
@shivcharndhaliwal1702 5 ай бұрын
ਬਕਵਾਸ , ਕਿਸੇ ਦੀ ਨਿੱਜੀ ਜ਼ਿੰਦਗੀ ਤੋਂ ਹੋਰ ਕਿਸੇ ਨੇ ਡੋਕੇ ਲੈਣੈ ਨੇ,, ਕੀਮਤੀ ਟੈਮ ਨੂੰ ਹੋਰ ਸਭ ਤੇ ਨਾ ਥੋਪੋ,, ਬਕਵਾਸ ਵੀਡੀਓ ਬਦ ਹੋਏ,,
@InderjeetKaur-db5se
@InderjeetKaur-db5se 5 ай бұрын
ਊਹ ਭਾਈ ਸਾਹਿਬ ਤੁਸੀਂ ਨਾ ਵੇਖਿਆ ਕਰੋ ਤੇ ਨਾ ਹੀ ਕੁਮੈਂਟ ਲਿਖਣ ਵਿੱਚ ਸਮਾ ਬਰਬਾਦ ਕਰੋ। ਸਾਨੂੰ ਇਹ ਪ੍ਰੋਗਰਾਮ ਬਹੁਤ ਪਸੰਦ ਹੈ ਪਰ ਭਾਈ ਤਸੀ ਦੂਰ ਰਹੋ
@shivcharndhaliwal1702
@shivcharndhaliwal1702 5 ай бұрын
@@InderjeetKaur-db5se ਕਿਸੇ ਵੀ ਪਵਿੱਤਰ ਜਲ ਸਰੋਤ ਵਿਚ ਡੂਬਕੀ ਲਗਾਉਣ ਵਾਲਾ ਪਾਕ ਪਵਿੱਤਰ ਹੋਣ ਦਾ ਝੱਸ ਹੀ ਪੂਰਾ ਕਰਦਾ ਹੈ,ਪਰਦੇ ਹੇਠ ਛੁਪੇ ਹਿਰਦਿਆਂ ਦੀ ਤਹਿ ਤੱਕ ਝਾਤ ਰਹੱਸ ਤੋਂ ਬਿਨਾਂ ਕੁਝ ਨਹੀਂ,📚
@user-cw4dd9bs8z
@user-cw4dd9bs8z 5 ай бұрын
Tenu ki problem hai Na dekh
@jagdishkaurgill816
@jagdishkaurgill816 5 ай бұрын
Nice
Sant Giani Sukhjeet Singh Kanhaiya l Gurdeep Grewal l B Social
1:12:23
Unveiling my winning secret to defeating Maxim!😎| Free Fire Official
00:14
Garena Free Fire Global
Рет қаралды 10 МЛН
Whoa
01:00
Justin Flom
Рет қаралды 38 МЛН
小丑把天使丢游泳池里#short #angel #clown
00:15
Super Beauty team
Рет қаралды 47 МЛН
Underwater Challenge 😱
00:37
Topper Guild
Рет қаралды 37 МЛН
Unveiling my winning secret to defeating Maxim!😎| Free Fire Official
00:14
Garena Free Fire Global
Рет қаралды 10 МЛН