MOHABBATNAMA: Manga Singh Antal l Amrit Kaur l Part-1 l EP 12 l Rupinder Sandhu l B Social

  Рет қаралды 203,281

B Social

B Social

Күн бұрын

Пікірлер: 277
@kulwindermahal7401
@kulwindermahal7401 3 жыл бұрын
ਜਦੋਂ ਉਮਰ ਵੱਧਦੀ ਪਿਆਰ ਵੀ ਜਿਆਦਾ ਵੱਧਦਾ। ਬਿਲਕੁਲ ਸਹੀ ❤️😍
@njndersingh4418
@njndersingh4418 2 жыл бұрын
❤️❤️❤️
@mwabp8552
@mwabp8552 3 жыл бұрын
ਆਪਣੀ ਗਲਤੀ ਮੰਨ ਲੈਣਾ ਬਹੁਤ ਵਧੀਆ ਗੱਲ ਹੈ। ਸ਼ਾਬਾਸ਼ ਭਾਈ।
@PardeepSingh-sh9bp
@PardeepSingh-sh9bp 2 жыл бұрын
ਕਿਆ ਬਾਤ ਆ ਪਾਜੀ ਤੁਸੀਂ ਤਾਂ ਜਿਹੜਾ ਨਰਕ ਜਾਂ ਦੁਖ ਦੇਖਿਆ ਤੇ ਓਸ ਤੋਂ ਤੁਹਾਡੀwife ਨੇ ਦੁਖ ਦੇਖਿਆ ਧੰਨ ਤੁਹਾਡਾ ਜੀਵਨ ਸਾਥੀ ਬਾਕੀ ਪਿਆਰ ਵੱਧਦੀ ਤੇ ਵੱਧਦਾ ਜਾਂਦਾ 😇😇🙏🙏
@Avreen_Kaur9824
@Avreen_Kaur9824 3 жыл бұрын
ਕਦੀਂ ਵੀ ਔਰਤ ਦੀ ਨਰਮਾਈ ਨੂੰ ਉਸਦੀ ਕਮਜ਼ੋਰੀ ਨਾ ਸਮਝੋ। ... Never underestimate the power of kind woman. Kindness is a choice that comes from incredible strength.
@kakasingh8359
@kakasingh8359 3 жыл бұрын
Good think
@hardeepsandhu5151
@hardeepsandhu5151 3 жыл бұрын
ਹਾਜੀ ਮੈਂ ਆਵਦੀ ਫਰੈਂਡ ਨੂੰ 6ਸਾਲ ਬਹੁਤ ਦੁੱਖ ਦਿੱਤਾ ਉਹਨੇ ਮੇਰੀ ਹਰ ਗੱਲ ਮੰਨੀ ਪਰ ਜਦੋਂ ਉਹਨੇ ਛੱਡਿਆ ਤਾ ਇਕ ਵਾਰ ਵੀ ਪਿਛੇ ਮੁੜ ਕੇ ਨਹੀਂ ਵੇਖਿਆ
@Avreen_Kaur9824
@Avreen_Kaur9824 3 жыл бұрын
@@hardeepsandhu5151 chlo koi gl nai , orat kdi shadan wali jalad baaji ni krdi par jdo shad dindi aa te kdi v pashtondi nai.
@hardeepsandhu5151
@hardeepsandhu5151 3 жыл бұрын
@@Avreen_Kaur9824 ਸਹੀ ਗੱਲ ਏ ਮੈਨੂੰ ਹੰਕਾਰ ਬਹੁਤ ਸੀ ਕਿ ਨਹੀਂ ਛੱਡਦੀ
@rehillkang8561
@rehillkang8561 3 жыл бұрын
@@hardeepsandhu5151 apni glti Tu sikho kise da last pyar bno izzat kro
@SurinderSingh-ls5yw
@SurinderSingh-ls5yw 2 жыл бұрын
ਅਸਲ ਗੱਲ ਤਾਂ ਇਹ ਹੈ ਕਿ ਮੰਗੇ ਵੀਰ ਨੂੰ ਵਾਹਿਗੁਰੂ ਜੀ ਨੇ ਅੰਮ੍ਰਿਤ ਦਿੱਤਾ ਅੰਮ੍ਰਿਤ ਮਤਲਬ ਗੁਰੂ ਦਾ ਸਬਦ 🙏🙏
@jattajnala
@jattajnala 3 жыл бұрын
Rupinder, you are an amazing interviewer! Absolutely excellent! Not sure if you have a background in psychology, but you are better than even the most seasoned therapists. You seem to be naturally gifted to get people to tell you their stories, no matter how traumatic. And life is after all about hearing people's stories and journey, but you need someone like you to ask the questions. You are touching and transforming so many lives through B Social. Just want to say thank you so much for your work. And thank you to all the people that participate in your interviews.
@HariSingh-qm7yb
@HariSingh-qm7yb 2 жыл бұрын
@KK-my7uh
@KK-my7uh 2 жыл бұрын
ਬ।
@ximzjay5155
@ximzjay5155 2 жыл бұрын
@karmjitkaur5515
@karmjitkaur5515 3 жыл бұрын
ਵੀਰ ਜੀ ਭਾਬੀ ਜੀ ਵਾਹਿਗੁਰੂ ਜੀ ਤੁਹਾਡੇ ਉਪੱਰ ਹਮੇਸ਼ਾਂ ਮੇਹਰ ਕਰੀ ਰੱਖਣਾ ਜੀ
@mahinderpal9404
@mahinderpal9404 3 жыл бұрын
Great salute to this lady,Amrit Kaur ji from the core of my heart.Regard from Hoshiarpur.
@GS-vs7zf
@GS-vs7zf 3 жыл бұрын
ਜੋ ਹੋ ਗਿਆ, ਭੁੱਲ ਜਾਉ, ਜਿੰਦਗੀ ਆਪੇ ਤੇਜ ਹੋ ਜਾਦੀ ਹੈ ਤੇ ਤੁਸੀਂ ਬਹੁਤ ਹੋਲੇ
@SukhwinderSingh-mv7rd
@SukhwinderSingh-mv7rd 3 жыл бұрын
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ 👍🙏
@namangillvlogs9142
@namangillvlogs9142 3 жыл бұрын
ਬਹੁਤ ਵਧੀਆ ਦੇਰ ਆਏ ਦਰੁਸਤ ਆਏ ਅਮਿਤ ਭੈਣ ਵਾਂਗ ਮੇਰੇ ਨਾਲ ਵੀ ਹੋਇਆ ਉਹ ਦਿਨ ਯਾਦ ਕਰਨ ਨੂੰ ਦਿਲ ਨਹੀ ਕਰਦਾ ਵਾਹਿਗੁਰੂ ਮੇਹਰ ਕਰਨ ।
@jotgrewal3553
@jotgrewal3553 3 жыл бұрын
ਹੁਣ ਠੀਕ ਓ ???
@happysandhu2225
@happysandhu2225 3 жыл бұрын
@@jotgrewal3553 a
@pawandeepsidhu6016
@pawandeepsidhu6016 3 жыл бұрын
100vicho ek he mud da wapis
@MD-ht2xr
@MD-ht2xr 3 жыл бұрын
Meri v ehi story aa
@dhillon7056
@dhillon7056 3 жыл бұрын
Mere nal v didi same he hoa hun waheguru di mehar a
@Tractor.InformationPunjab
@Tractor.InformationPunjab 3 жыл бұрын
ਬਾਹਲੀ ਫੁਕਰੀ ਆ ਅੰਗਰੇਜ਼ੀ ਇਓ ਬੋਲਦੀ ਆ ਜਿਵੇਂ ਇਕੱਲੀ ਮੈਂ ਹੀ ਜਾਣਦੀ ਆ ਪੰਜਾਬੀ ਬੋਲ ਅੱਜ ਕੱਲ ਸਾਰੇ ਸਭ ਕੁਝ ਜਾਣਦੇ ਆ ਫੁਕਰੀਏ
@BaljinderSingh-xl2ps
@BaljinderSingh-xl2ps 3 жыл бұрын
ਬਹਤ ਵਧੀਆ ਗਲਾ ਕੀਤੀਆ ਇਕ ਦੂਜੇ ਦਾ ਵਿਸਵਾਸ ਨਾਲ ਦਿਲ ਜਿਤਿਆ
@amarpaldhaliwal1803
@amarpaldhaliwal1803 3 жыл бұрын
❤ Such a inspirational life story. Respect for women👸 she deserves everything in her life. Huge respect 🙌
@Avreen_Kaur9824
@Avreen_Kaur9824 3 жыл бұрын
ਇੱਕ ਮੁਹੱਬਤ ਜ਼ਿੰਦਗੀ 'ਚ ਬਹੁਤ ਕੁੱਝ ਹੰਢਾਉਂਦੀ ਏ , ਪਰ ਕਦੇ ਮਰਦੀ ਨ੍ਹੀ ਬਸ਼ਰਤੇ ਵਕਤ ਕੱਟਣ ਦਾ ਰਿਸ਼ਤਾ ਨਾ ਹੋਵੇ , ਹੋਵੇ ਮੁਹੱਬਤ।
@rupindersandhu5511
@rupindersandhu5511 3 жыл бұрын
ਇਹ ਮੇਰਾ ਲਿਖਿਆ ਏ
@Avreen_Kaur9824
@Avreen_Kaur9824 3 жыл бұрын
@@rupindersandhu5511 Hnji mam , menu ae Words bahut shone lagge c ta me apni note book ch note down kitte c Bunty Bains hora d interview c may be oh .
@jasmalhi6307
@jasmalhi6307 3 жыл бұрын
@@rupindersandhu5511 very nice rupinder
@amandeepsinghbhalmajra5095
@amandeepsinghbhalmajra5095 3 жыл бұрын
ਵਾਹਿਗਰੂ ਜੀ ਤੁਹਾਡੀ ਜੋੜੀ ਤੇ ਪਰਿਵਾਰ ਤੇ ਮੇਹਰ ਭਰਿਆ ਹੱਥ ਬਣਾਈ ਰੱਖਣ ।
@makhankalas660
@makhankalas660 3 жыл бұрын
ਬਹੁਤ ਵਧੀਆ ਜੀ ਭੈਣ ਨੇ ਪੂਰਾ ਸਾਥ ਦਿੱਤਾ ਚੱਲੋ ਸੁਧਰ ਜਾਵੇ ਵਾਹਿਗੁਰੂ ਜੀ ਤੇ ਵਿਸ਼ਵਾਸ ਰੱਖੀਆ
@jalneetcheema3055
@jalneetcheema3055 3 жыл бұрын
ਭੈਣ ਦੀ ਗੱਲ ਸੁਣ ਕੇ ਰੌਂਗਟੇ ਖੜੇ ਹੋਗੇ ਕਿ ਜੇਕਰ ਕਿਤਾਬ ਯਾਂ ਫਿਲਮ ਜ਼ਿੰਦਗੀ ਦੇ ਇੰਨੇ ਵਰੇ੍ਹ ਸੰਗਰਸ਼ ਕਰਕੇ ਇੰਨੀ ਚੱਲੇ ਤੇ ਵਾਹਿਗੁਰੂ ਕਿਸੇ ਨੂੰ ਇਹੋ ਜਹੀ ਕਿਤਾਬ ਜਾਂ ਫਿਲਮ ਕਿਸੇ ਦੇ ਹਿੱਸੇ ਨਾ ਆਏ। ਜਿਊਂਦੇ ਵੱਸਦੇ ਰਹੋ।
@buntymanve6854
@buntymanve6854 2 жыл бұрын
ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ puri family👪 nu g ❤❤❤❤❤❤❤❤❤❤❤❤❤❤❤❤❤❤❤❤❤❤❤❤❤
@harchandbrar8568
@harchandbrar8568 3 жыл бұрын
ਪੱਤਰਕਾਰ ਜੀ ਤੁਸੀਂ ਬਹੁਤ ਸੋਹਣੀਆਂ ਗੱਲਾਂ ਕਰਦੇ ਹੋ ਤੁਹਾਡੀਆਂ ਗੱਲਾ ਬਹੁਤ ਸੋਹਣੀਆਂ ਆ ਜੀ ਕਰਦਾ ਖਾ
@madhurimakarwall1819
@madhurimakarwall1819 2 жыл бұрын
Really an inspirational story.. we can learn so many things from their story
@ramangill5334
@ramangill5334 3 жыл бұрын
Shaid ik aurat hi ena sabar KR sakdi aa nd hamesha krdi v aa .shaid ik aurat galat hove ta os nu sudaran da ik mouka nhi dita janda .par hamesha apne privar khatar sajauta krdi aa .sachii bhain diyaa glaa sun k Ron aa gya .bahut sohni zindgi diti aa waheguru shukr aa tusii esnu samb lya
@veerbhalmajra967
@veerbhalmajra967 3 жыл бұрын
Schi gl kahi bhn tusi
@sukhjeetsinghsarao56
@sukhjeetsinghsarao56 2 жыл бұрын
ਸਾਡੇ ਮਾਸਟਰ ਜੀ ਹੁੰਦੇ ਸੀ ਇਹ ਜਿੰਦਲਪੁਰ ਸਕੂਲ ਵਿੱਚ ਬਹੁਤ ਵਧੀਆ ਲਗਿਆ ਵੀ ਚੰਗੇ ਹੋਗੇ ਹੁਣ ਆਪਣੀ ਜ਼ਿੰਦਗੀ ਵਿੱਚ
@Its_me.89
@Its_me.89 3 жыл бұрын
Maon enna di story you tube te 2 ku saal pehla sunni baut pyari te nidar daler a lady salute to her har ikk lady nu sedh laini chahidi a
@suritchouhan1720
@suritchouhan1720 2 жыл бұрын
Hello my little Brother and Bhabiji, I have been watching your whole journey from Canada, Alberta. You guys are the inspiration for new couples who has no patience and end up their relationship. Enjoy your life and live healthily. ❤️👏👏👏👍👍🇨🇦
@manjitkaur4864
@manjitkaur4864 2 жыл бұрын
ਬਹੁਤ ਵਧੀਆ ਕੀਮਤੀ ਬੋਲ ਹਲਾਤਾਂ ਦੇ ਹਿਸਾਬ ਨਾਲ਼
@ManpreetKaur-uv4qk
@ManpreetKaur-uv4qk 3 жыл бұрын
Very true tusi sachi newlyweds nalo bht Jada vadia oo
@kulwantsinghchahal1384
@kulwantsinghchahal1384 Жыл бұрын
Jug jug Jio mange veere, mere to thode past vare soch ke buhut dukh honda.
@Singh_Sahb_Brampton
@Singh_Sahb_Brampton 3 жыл бұрын
ਬਾਕੀ ਤਾਂ ਰੁਪਿੰਦਰ ਕੁਰੇ ਬੀਬਾ ਸਾਰਾ ਸਹੀ ਐ ਹਮੇਸ਼ਾਂ ਵਾਂਗ ਪਰ ਆਹ ਬੀਬੀ ਅੰਗਰੇਜੀ ਬਾਹਲ਼ੀ ਉ ਈ ਫਿੱਟ ਕਰੀ ਜਾਂਦੀ ਐ ਤੇ ਉਹ ਵੀ ਜਿੱਥੇ ਪੰਜਾਬੀ ਜ਼ਿਆਦਾ ਚੰਗੀ ਲੱਗ ਸਕਦੀ ਆ। ਵੀਰ ਨੂੰ ਵਾਹਿਗੁਰੂ ਚੜ੍ਹਦੀਆਂ ਕਲਾਂ ਵਿੱਚ ਰੱਖੇ ਤੇ ਤੰਦਰੁਸਤੀ ਬਖ਼ਸ਼ੇ। ✌️
@gurwinderkaur8059
@gurwinderkaur8059 3 жыл бұрын
Bahut bahut bahut hi jada vdia video lggi nikka nikka pyar 👌👌👌👌
@pindadalifestyle682
@pindadalifestyle682 3 жыл бұрын
ਇਹ ਆਪਣੇ-ਆਪਣੇ ਸੁਭਾ ਹੁੰਦੇ ਨੇ ਸਾਡੇ ਮਿਲਦੇ ਆ ਜੱਫੀ ਪਾਉਦੇ ਨੇ ਸਾਡੇ ਸਾਹੁਰੇ ਕੋਈ ਨੀ ਪੁਛ ਦਾ
@FaraattaTv
@FaraattaTv 3 жыл бұрын
Partner aidan hone chihde aa , true inspirational 👏 respect for you , khush raho always tusi
@bgrwl45
@bgrwl45 3 жыл бұрын
love watching B Social. ❤❤ inspirational stories.
@kiratsingh8044
@kiratsingh8044 2 жыл бұрын
Hye o a mare bro nal ana kus hunda reha manu kus pata b ni lagea wehguru Ji mare bro nu galt Kama too dur rakhi
@enngrewal9546
@enngrewal9546 3 жыл бұрын
ਗ਼ਰੇਟ ਅੰਮ੍ਰਿਤ 👍🙏🏼🙏🏼
@ManpreetKaur-eq9hi
@ManpreetKaur-eq9hi 3 жыл бұрын
mohabbatnama sunan di bhut wait rahindi aa Rupinder bhan g...inspiring story for all couples
@Rajwindersingh-ek5xt
@Rajwindersingh-ek5xt 2 жыл бұрын
ਸਹੀ ਗੱਲ ਹੈ ਭੈਣ
@singhsingh8054
@singhsingh8054 3 жыл бұрын
ਦਿਲ ਸਭ ਦੇ ਵੱਖਰੇ ਜੀ ਕਿਸੇ ਦੀ ਲੋਰ ਦਸੋਂ ਕੀ ਕਰੀਏ
@harjinderkaur3295
@harjinderkaur3295 3 жыл бұрын
ਸਲੂਟ ਹੈ ਤੇਰੀ ਕਾਮਜਾਬੀ ਨੂੰ ਵੀਰ ਬਹੁਤ ਵਧੀਆ ਸੀ ਲੈਕਚਰ
@garrysingh7078
@garrysingh7078 2 жыл бұрын
i have follwed this couple 4m early times, they r made only 4 each other, luv u mange bai innii haaleemi h bai ch
@sukhvindersingh131
@sukhvindersingh131 2 жыл бұрын
Veer ji bahut khushi hoi thuadi jindgi ch change ai ha . Parmatma da shukar karia Karo te Changi jindgi kato
@jyotikakkar7095
@jyotikakkar7095 10 ай бұрын
Bilkul shai marriage toh baad jayda Mohbbat hundi aa
@aulakhharman8053
@aulakhharman8053 2 жыл бұрын
God bless both of you 💖💖
@gurinderkaur5637
@gurinderkaur5637 2 жыл бұрын
ਬਹੁਤ ਵਧੀਆ ਵਿਚਾਰ
@veerpalkaur1533
@veerpalkaur1533 3 жыл бұрын
Waheguru sab da ghar vasda rahki sab nu Khuseya dei
@arshnoorsingh7400
@arshnoorsingh7400 3 жыл бұрын
Bohot sohna show a eh please es nu edan i continue rakheyo ❤❤
@jobanpreetkaurgill6763
@jobanpreetkaurgill6763 3 жыл бұрын
Bahut vdia👍
@bhagwantkahlon593
@bhagwantkahlon593 3 жыл бұрын
Beta g s s akal to all of you beta g what a wonderful interview and beta amrit thohada sirf naam he amrit nahee balkey tusee sabh lokan nu ek bachee the Takat dikha ditty hai 100 percent marks naal pass hoye ho good luck for ur future beta g vasey 75 percent mark thohadey husband nu v Dianga biba rupinder tusee v 100 percent they haqdar ho thx 2 all g
@KulwinderKaur-ff1xx
@KulwinderKaur-ff1xx 2 жыл бұрын
ਜਿਉਂਦਾ ਰਹਿ ਵੀਰੇ ਜਿਹੜਾ ਸਵੇਰ ਦਾ ਭੁਲਿਆ ਸਾਮ ਨੂੰ ਵਾਪਸ ਆ ਗਿਆ
@ARSHDEEPSINGH-ec1nq
@ARSHDEEPSINGH-ec1nq 3 жыл бұрын
ਅਸਲੀ ਮਹੁੱਬਤਨਾਮਾ 💓 ਵਾਹਿਗੁਰੂ ਜੀ ਮੇਹਰ ਕਰਨ ਬਾਈ ਜੀ ਅਤੇ ਭਾਬੀ ਜੀ 'ਤੇ।🙏
@FaraattaTv
@FaraattaTv 3 жыл бұрын
Main veere ton motivate huna , thanks for this episode, aidan de program hon , phela vi main video dheki c ohvi inspirational c
@prabhjotsohata3090
@prabhjotsohata3090 2 жыл бұрын
Very very nice ji waheguru ji waheguru ji
@ashakesar
@ashakesar Жыл бұрын
Awsm story, i have no words but really an inspiration to all🙏
@wakhwakhrang
@wakhwakhrang 3 жыл бұрын
ਰੁਪਿੰਦਰ ਸੰਧੂ ਜੀ, ਇਹ ਹੱਡਬੀਤੀ ਦੀ ਗੱਲਬਾਤ ਇਹ ਤਾਂ ਨਹੀਂ ਆਖ ਸਕਦਾ ਕਿ ਵਧੀਆ ਲੱਗੀ, ਕਿਉਂਕਿ ਪ੍ਰੀਵਾਰ ਤੇ ਖਾਸ ਕਰਕੇ ਬੀਬਾ ਅਮਿਰਤ ਕੌਰ ਜੀ ਨੇ ਬਹੁਤ ਦੱਖ ਸਹਾਰਿਆ ਹੈ । ਜਿਸਨੂੰ ਸੁਣਨ ਨਾਲ ਕਈ ਕੁਝ ਸਿਖਣ ਨੂੰ ਵੀ ਮਿਲਦਾ ਹੈ । ਬੀਬਾ ਅਮਿਰਤ ਕੌਰ ਬਹੁਤ ਹੌਸਲੇ ਵਾਲੀ ਤੇ ਸਾਥ ਨਿਭਾਉਣ ਵਾਲੀ ਬੇਟੀ ਹੈ । ਇਹਨਾਂ ਦੀ ਇਹ ਗੱਲ ਵੀ ਸਹੀ ਹੈ ਕਿ ਘਰ ਲੜਕੀ ਹੋਣ ਨਾਲ ਆਦਮੀ ਨੂੰ ਕਈ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ, ਇਹ ਮੇਰੀ ਵੀ ਸੋਚ ਹੈ । ਰੁਪਿੰਦਰ ਜੀ, ਇਹਨਾਂ ਨਾਲ ਗੱਲਬਤ ਰਾਂਹੀਂ ਸਾਂਝ ਬਣਾਉਣ ਲਈ ਸ਼ੁਕਰੀਆ !
@nachhtersingh6968
@nachhtersingh6968 3 жыл бұрын
God bless u Parmatma da
@harpreetdhindsa1733
@harpreetdhindsa1733 3 жыл бұрын
Great di nice to see you i was junior in Robin college we all miss you lots of love
@harbanschhina555
@harbanschhina555 3 жыл бұрын
rupinder putt appda v muhhbatt nama lea ke avo ,gurdeep interview karre ge .we can't wait to see you and family ❤
@BalwinderSingh-ui7xe
@BalwinderSingh-ui7xe 3 жыл бұрын
Jrror karyo ji
@jobansingh7933
@jobansingh7933 3 жыл бұрын
Hanji
@loveusa9093
@loveusa9093 3 жыл бұрын
hnji hnji pkka le k aaoo
@aulakhhappy8066
@aulakhhappy8066 3 жыл бұрын
jaldi kreo
@as6401
@as6401 3 жыл бұрын
Plz rupinder, show your story too , i love to see her interviews, especially mohobatnama.. i really want to meet rupinder one day. Lotts of luv to her
@pindadalifestyle682
@pindadalifestyle682 3 жыл бұрын
ਬਹੁਤ ਵਧੀਆ ਜੀ ਅਸੀ ਇਨਾਂ ਦੀ ਵੀਡੀਓ ਦੇਖੀਆਂ ਨੇ ਧਨ ਏ ਅਮਰਿਤ
@HardevSingh-nf4ub
@HardevSingh-nf4ub 3 жыл бұрын
Hanji asi padheya ae
@karmanjotsingh7489
@karmanjotsingh7489 2 жыл бұрын
Waheguru g
@sandeepkaur635
@sandeepkaur635 3 жыл бұрын
ਅੰਮ੍ਰਿਤ ਭੈਣ ਲਈ ਇਕ ਲਾਇਕ ਤਾਂ ਬਣਦਾ।।
@happydhillon719
@happydhillon719 3 жыл бұрын
Thanks sis... Veer ji nu new life dan li...
@navneetkalra3772
@navneetkalra3772 3 жыл бұрын
Respected Rupinder Didi, Firstly I give u a very big thank u for this inspirational Video Posted on your Channel especially only by You. MARRIAGE IS A VERY BEAUTIFUL RELATIONSHIP BETWEEN A MEN AND WOMEN. I will also give a very big thank u to Mrs. Amrit Kaur to give a Maximum time of 15 yrs to her husband, Mr. Manga Singh Antal to Leave the drugs & also helps for it. This is only the Sacrifice of Mrs. Amrit Kaur in favour of our Husband. If any Other Women suffering from it, She will give the divorce to her husband. Mrs. Amrit Kaur is a inspiration for others & also for me. Thank u b SOCIAL & TEAM, Mrs. Rupinder Didi for this Video & also thanks to Mrs. Amrit Kaur for Sharing her Real Life Story on your Channel. These type of Couples are a inspiration for all to share his/her Life Story on Camera. Wish u a very Happy Married Life to Mrs. Amrit Kaur & Mr. Manga Singh Antal. GOD BLESS YOU AND YOUR FAMILY. THANK YOU.🙏🙏🙏🙏🙏🙏🙏🙏🙏🙏🙏🙏👍👍👍👍👍👍👍👍👍👍👍👍👍👍❤️❤️❤️❤️❤️❤️❤️❤️❤️❤️❤️❤️❤️❤️😁😁😁😁😁😁😁😁😁😁😁😁😁😁
@rupindersandhu5511
@rupindersandhu5511 3 жыл бұрын
Thank u bhain ji
@navneetkalra3772
@navneetkalra3772 3 жыл бұрын
@@rupindersandhu5511 Sorry Madam, I am a Male.
@sharanjitkaur8127
@sharanjitkaur8127 3 жыл бұрын
bhai sahib hun pta laghia ke name nal singh lagona kina jaruree hai
@karmdeep92singh
@karmdeep92singh 3 жыл бұрын
@@sharanjitkaur8127 haha pic ta dikhdi aa g
@lakha2227
@lakha2227 3 жыл бұрын
Waheguru ji sarbat da bhla kro g
@AbhijotSingh-ii1sx
@AbhijotSingh-ii1sx 3 жыл бұрын
ਮੰਗਾ ਮੇਰਾ ਕਲਾਸਮੇਟ ਹੈ ਅਸੀਂ ਡੀ ਪੀ ਇੱਕਠਿਆਂ ਕੀਤੀ ਹੈ ਬਹੁਤ ਵਧੀਆ ਪਰਸਨ ਹੈ
@mangasingh2835
@mangasingh2835 3 жыл бұрын
Bahut khoob 🙏 please keep it up Parmatma sab gara nu bacha ke rakhe
@paramjitsaran
@paramjitsaran 3 жыл бұрын
Nice programme for all
@gurlal4302
@gurlal4302 3 жыл бұрын
ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ 🙏
@bhagwantparjapat8714
@bhagwantparjapat8714 3 жыл бұрын
Sacha piyar ta marriage to baad hi hunda Eh gl sachi a
@jasvirkaur5726
@jasvirkaur5726 3 жыл бұрын
👍👍👍👍
@jaswantchahal
@jaswantchahal 3 жыл бұрын
Very Beautiful Rupinder ji you are todo interviews Very Beautiful Couple really impressive 🙏🙏🙏
@gurmukhsinghsandhu784
@gurmukhsinghsandhu784 3 жыл бұрын
Bahut wadhia Bhai BIBA...
@princebrar1732
@princebrar1732 2 жыл бұрын
Ladki bahut brave aa jis na aniya mushkila da samna keeta shoti age vich
@jeetadeol7524
@jeetadeol7524 3 жыл бұрын
Good sistor ji 🙏🙏
@sukhbirkaur3850
@sukhbirkaur3850 3 жыл бұрын
Rupinder ji tusi bhuat soni gl baat kar dy o g❤
@harbanschhina555
@harbanschhina555 3 жыл бұрын
rupinder putt ekk King ne appde beti de marriage pingle nall karr ditti se ,rabb de gharr derr jarror hai henear nahi ,ehh sabb kusmat de soade hann .ehh rupinder putt bhuett he people's de story hai ,parmatama hemesha khush rakhe putt sare privarr nu ♥
@navneetrani9923
@navneetrani9923 3 жыл бұрын
Mai v jandi aa g a story
@ranglapunjabgangsar4859
@ranglapunjabgangsar4859 3 жыл бұрын
Bilkul sahi aunty g
@harbanschhina555
@harbanschhina555 3 жыл бұрын
@@ranglapunjabgangsar4859 Mehek putt ekk dinn tussi v appde mummi ji te daddy ji da muhabatt nama jarror bannavo putt ,rupinder nu call karro ,tere v parents ne bhuett he struggle ketta hai ,
@harbanschhina555
@harbanschhina555 3 жыл бұрын
@@navneetrani9923 navneet putt marriage ekk verr he hundi hai ,dukh sukh dome bhen bhrah hann ,sabb kush parmatama de hath hai ,sabbar de lorr hai,je amrit ne sabbar rakhey ferr dekh lo ajj kenni happy hai
@navneetrani9923
@navneetrani9923 3 жыл бұрын
@@harbanschhina555 hnji mai apne future life vich ess gl da jrur dhyn rkhuu
@neeruearnest6435
@neeruearnest6435 3 жыл бұрын
Love your life story. God bless you as a couple and family.
@kaurkaur5744
@kaurkaur5744 2 жыл бұрын
Respect 🙏
@0063wale
@0063wale 2 жыл бұрын
kon kon Dakuya da munda 2movie dekh ke interview dekhn ayea
@jeetadeol7524
@jeetadeol7524 3 жыл бұрын
Waheguru ji 🙏🙏
@harpreetkingra5831
@harpreetkingra5831 3 жыл бұрын
M Aj Tuhadi interview suni,mainu sun k a lagya jive mere husband v veere varge a .m ona nu v kiha k tusi suno sayad o v badal jaan
@singhrasal8483
@singhrasal8483 3 жыл бұрын
Video enjoyed gndu asr Blessing for future
@adeshbrar7976
@adeshbrar7976 3 жыл бұрын
ਇਹ ਕਹਾਣੀ ਮੰਗੇ ਦੀ ਨਹੀ ਭੈਣ ਅਮ੍ਿਤ ਦੀ ਹੈ। ਭੈਣ ਦੀ ਿਹੰਮਤ ਸਿਆਣਪ ਸਹਿਨਸੀਲਤਾ ਦੀ ਹੈ ਜੋ ਮੰਗੇ ਵੀਰ ਨੰੂ ਨਸੇ ਦੀ ਦਲਦਲ ਚ ਕੱਢ ਲਿਆਈ। ਭੈਣ ਨੰੂ ਸਲਾਮ ਹੈ।
@RupinderKaur-up7pn
@RupinderKaur-up7pn 3 жыл бұрын
ਜਿਸ ਤਨ ਲੱਗੇ ਸੋ ਤਨ ਜਾਣੇ 😥😥
@beantkalane5944
@beantkalane5944 3 жыл бұрын
Sahi gl aa g hor sare gift den but husband wish hi kr deve eh hi bhut h but mere husbnd nu v ni yaad rahnda ,jo menu bhut dukhi krda,je koi hor v wish krda h ta oh v bura lagda
@japsiratkaur8118
@japsiratkaur8118 3 жыл бұрын
Great lady
@veetmandmand6711
@veetmandmand6711 3 жыл бұрын
Nice family rab Khukhia dava
@rajanmaan2339
@rajanmaan2339 3 жыл бұрын
waheguru mehar rakhe
@propertysearchfriend
@propertysearchfriend 2 жыл бұрын
Great lady. Manga ji ur alive just bcz of this lady
@hardevbhatti9009
@hardevbhatti9009 3 жыл бұрын
Very good bhanji slout a👌
@jaspalkaur782
@jaspalkaur782 2 жыл бұрын
Very nice video vir ji and sis
@varindersoniasaini9934
@varindersoniasaini9934 3 жыл бұрын
Me new e Dekh rhi aa me first time Dekh rhi aa
@gaganwadhwa9535
@gaganwadhwa9535 3 жыл бұрын
Very nice 👌👌 True Mohabbatnama ... Sachh vich pyar I love You da mohtaaj nhi, Eh hi sachha pyar hai Ki apne partner nu pyar naal support karke thik raahe vaapis leke aana. May Baba Ji bless your togetherness with countless happiness now and endless love.
@KulwinderKaur-nn2pb
@KulwinderKaur-nn2pb 2 жыл бұрын
Poora honest hi rhi veere 👌👌🤣🤣
@LakhvirSingh-dy2wc
@LakhvirSingh-dy2wc 2 жыл бұрын
Very good ji
@AnitaDevi-rt2ff
@AnitaDevi-rt2ff 3 жыл бұрын
Love empowerment
@Jatt-qu4oh
@Jatt-qu4oh 2 жыл бұрын
Reallty
@amarjeetsinghamarjeetsingh3001
@amarjeetsinghamarjeetsingh3001 3 жыл бұрын
❤❤ssaji bro
@puneethakla212
@puneethakla212 3 жыл бұрын
Vary Nic sister
@paramjitsaran
@paramjitsaran 3 жыл бұрын
Very good bahin ji
@ਪੰਜਾਬੀ-ਤ4ਖ
@ਪੰਜਾਬੀ-ਤ4ਖ 3 жыл бұрын
Right ji
@inderveerkaur5705
@inderveerkaur5705 3 жыл бұрын
Alwz be happy amrit mam n sir
@neeruearnest6435
@neeruearnest6435 3 жыл бұрын
I am financially independent but still love my husband to buy my outfits and of course gifts are precious.
@riprecords1372
@riprecords1372 3 жыл бұрын
Kise kol manga Singh antal Di book Di pdf hegi ?
@Parnaazboutique
@Parnaazboutique 3 жыл бұрын
ਜਿਵੇਂ ਵੀਰੇ ਨੇ ਨਸ਼ਾ ਛਡਿਆ ਉਸ ਤਰ੍ਹਾਂ ਸਾਰੇ ਬੰਦੇ ਨਸ਼ਾ ਨਹੀਂ ਛੱਡਦੇ
How to have fun with a child 🤣 Food wrap frame! #shorts
0:21
BadaBOOM!
Рет қаралды 17 МЛН
«Жат бауыр» телехикаясы І 26-бөлім
52:18
Qazaqstan TV / Қазақстан Ұлттық Арнасы
Рет қаралды 434 М.
Andro, ELMAN, TONI, MONA - Зари (Official Music Video)
2:50
RAAVA MUSIC
Рет қаралды 2 МЛН
Special Podcast with Rupinder Kaur Sandhu  | EP 51 | Punjabi Podcast
1:28:51
Show with Manga Singh Antal | | Writer | EP 40 | Talk with Rattan
33:25
Talk with Rattan
Рет қаралды 15 М.