Mohali 'ਚ ਕ ਤ ਲ ਕੀਤੇ ਨੌਜਵਾਨ ਦੇ ਪਰਿਵਾਰ ਵਲੋਂ ਲਾਏ ਧਰਨੇ ਤੇ ਪਹੁੰਚੇ MLA Kulwant Singh ਤੇ SSP Deepak Pareek

  Рет қаралды 124,528

DainikSavera

DainikSavera

Күн бұрын

Пікірлер: 351
@baljitsingh9283
@baljitsingh9283 Ай бұрын
ਏਨਾ ਤੇ ਯਕੀਨ ਨਾ ਕਰੋਂ ਕੋਈ ਵਾਅਦਾ ਸੱਚਾ ਨਈਂ ਹੁਂਦਾ ਏਨਾ ਦਾ
@harrybhangoo8471
@harrybhangoo8471 Ай бұрын
ਬਿਲਕੁਲ ਸਹੀ ਕਿਹਾ ਵੀਰ ਤੁਸੀਂ ਇਨ੍ਹਾਂ ਨੇ ਹੀ ਪੰਜਾਬ ਬਿਹਾਰ ਬਣਾ ਦਿੱਤਾ ਹੈ
@sarabjeetsingh6077
@sarabjeetsingh6077 Ай бұрын
Eh bnda mla bhut ghatia kism da bnda, ehna ne hee ta bayia diyan votan bnayia ne ethe, Mohali area ch bayia diyan votan bnon te ehna da pakh poorn ch sv to vdda jogdan es bnde da
@PARMINDER-e5c
@PARMINDER-e5c Ай бұрын
ਹਿਮਾਚਲ ਦੀ ਤਰ੍ਹਾਂ ਪੰਜਾਬ ਵਿੱਚ ਕਨੂੰਨ ਲਾਗੂ ਕਰੇ ਸਰਕਾਰ। ਪੰਜਾਬੀ ਘਰ ਕਿਰਾਏ ਤੇ ਦੁਕਾਨਾਂ ਰੇੜੀਆਂ ਵਾਲੇ ਪ੍ਰਵਾਸੀਆਂ ਦਾ ਬਾਈਕਾਟ ਕਰਨ। ਪੇਸੈ ਦਾ ਲਾਲਚ ਛੱਡ ਕੇ ਪੰਜਾਬ ਦੇ ਦਾ ਸੋਚੇ।
@krishangopal9779
@krishangopal9779 Ай бұрын
Absolutely true👍👍👍
@usharani7214
@usharani7214 Ай бұрын
Bilkul sahi, it's high time now.
@GurpreetkaurGanguly
@GurpreetkaurGanguly Ай бұрын
Exactly
@apnapunjab2023
@apnapunjab2023 Ай бұрын
ਆਪਣੇ ਪੰਜਾਬ ਦੇ ਸਰਪੰਚ ਹੀ ਚਵਲ ਨੇ ਜਿਹੜੇ ਇਹਨਾਂ ਦੀਆਂ ਵੋਟਾਂ ਬਣਾਉਂਦੇ ਨੇ❤
@S-Harmeet
@S-Harmeet Ай бұрын
Juti fero eho jehe sarpanch de
@The_solo_man_.....225
@The_solo_man_.....225 Ай бұрын
Sade pind v hai veer. Jaat family aw ik bhaiyaan di full support krdi aw.
@apnapunjab2023
@apnapunjab2023 Ай бұрын
ਆਪਣੇ ਪੰਜਾਬ ਦਾ CM ਉਹ ਹੋਣਾ ਚਾਹੀਦਾ ਹੈ ਜਿਹੜੇ ਆਪਣਾ ਪੰਜਾਬ ਲਈ ਸੋਚੇ ਬਾਹਰ ਵਾਲਿਆਂ ਨੂੰ ਜਮੀਨਾਂ ਬੰਦ ਕਰੇ❤
@harbhajansingh6729
@harbhajansingh6729 Ай бұрын
ਓਹਨੂੰ ਅੱਤਵਾਦੀ ਕਹਿ ਕੇ ਜੇਲ੍ਹ ਵਿਚ ਪਾ ਦੇਂਦੇ ਨੇ...
@punjabpolice3870
@punjabpolice3870 Ай бұрын
ਧਰਨਾ ਨਾ ਚੱਕਿਆ ਜਾਵੇ ਜੀ ਨਹੀਂ ਕੁੱਝ ਨਹੀਂ ਕਰਨਾ ਪੁਲਿਸ ਨੇ
@MalkeetSingh-nj8vq
@MalkeetSingh-nj8vq Ай бұрын
M L A ਸਾਹਿਬ ਤੁਸੀਂ ਇੰਨ੍ਹਾਂ ਦੀਆਂ ਵੋਟਾਂ ਅਤੇ ਅਧਾਰ ਕਾਰਡ ਵਗੈਰਾ ਬਿੱਲਕੁੱਲ ਬੰਦ ਕਰੋ
@sarabjeetsingh6077
@sarabjeetsingh6077 Ай бұрын
Eh kithe bnd krdu veer. Ehna ne ta bnvayia ne votan te adhar card ehna de
@manidhanoa7663
@manidhanoa7663 Ай бұрын
ਮੋਹਾਲੀ ਜ਼ਿਲੇ ਵਿੱਚ ਕਿਸੇ ਨੂੰ ਕੋਈ ਵੀ ਕੁਝ ਨਹੀਂ ਪੁੱਛਦਾ ਕਿੱਥੋਂ ਆਇਆ ਪੈਸਿਆਂ (ਕਿਰਾਏ) ਤੱਕ ਮਤਲਬ ਹੈ ਕੋਈ ਵੈਰੀਫਿਕੇਸ਼ਨ ਨਹੀਂ ਕਰਦਾ ਆਹ ਤਾਂ ਕ਼ਤਲ ਹੋਏ ਤਾਂ ਰੌਲਾ ਪਿਆ ਕਈਆਂ ਦਿਆਂ ਕੁੜੀਆਂ (ਜ਼ਨਾਨੀਆਂ) ਲੈ ਕੇ ਭੱਜ ਗਏ ਬਈਏ ਬਦਨਾਮੀ ਤੋਂ ਡਰਦੇ ਲੋਕ ਬੋਲਦੇ ਨੀ ਗੱਲ ਮੀਡੀਆ ਵਿੱਚ ਨਹੀਂ ਆਉਂਦੀ ਇਹ ਸੱਚ ਹੈ ਕਈਆਂ ਨੂੰ ਹਜ਼ਮ ਨਹੀਂ ਆਉਣਾ !
@SurjitSingh-w1p
@SurjitSingh-w1p Ай бұрын
ਭਈਆ ਦੇ ਨੇ ਜਿਹੜੀਆ ਪ੍ਰੋਪਰਟੀਆ ਬਣਾਈਆ ਨੇ ਉਹਨਾ ਤੇ ਕਬਜੇ ਕਰਕੇ ਗਰੀਬ ਪੰਜਾਬੀਆਂ ਨੂੰ ਵੰਡੀਆ ਜਾਣ
@hemraj1901
@hemraj1901 Ай бұрын
ਪੰਜਾਬ ਚ ਪ੍ਰਵਾਸੀਆ ਦੀ ਆਉਣਾ ਬੰਦ ਹੋਣਾ ਚਾਹੀਦਾ ਪੱਕਾ ਕਨੂੰਨ ਬਣਾਉਣਾ ਚਾਹੀਦਾ
@-The_King.
@-The_King. Ай бұрын
ਭਈਏ ਭਜਾਉ ਪੰਜਾਬ ਬਚਾਉ🙏🙏🙏🙏🙏🙏
@parvindersingh4044
@parvindersingh4044 Ай бұрын
Bhayie bhaj rhe ne vardat karke
@-The_King.
@-The_King. Ай бұрын
@@parvindersingh4044 ਤੇ ਫੇਰ ਪੰਜਾਬੀਆਂ ਦੇ ਕੀ ਹੱਥ ਟੁੱਟੇ ਐ ਜਾ ਦਿਮਾਗ ਹੈਣੀ , ਪਤਾ ਹੀ ਨਾ ਲੱਗੇ ਕੌਣ ਝਟਕਾ ਗਿਆ ਹਿੰਦੂ ਆਤੰਕਵਾਦੀ ਨੂੰ🙏
@surindersyal6575
@surindersyal6575 Ай бұрын
ਪਰਵਾਸੀਆਂ ਦੇ ਬਣੇ ਹੋਏ ਆਧਾਰ ਕਾਰਡਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਜਿੰਮੇਵਾਰ ਵਿਅਕਤੀਆਂ ਦੇ ਵਿਰੁੱਧ ਸਖਤ ਤੋਂ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ।
@narinderpalsingh5349
@narinderpalsingh5349 Ай бұрын
ਜੇ ਪੰਜਾਬੀ ਵਿਦੇਸ਼ਾਂ ਵਿੱਚ ਭੱਜਣਗੇ ਤਾਂ ਪੰਜਾਬ ਦਾ ਬੁਰਾ ਹਾਲ ਹੀ ਹੋਵੇਗਾ
@drpunjabi9394
@drpunjabi9394 Ай бұрын
Kiyo bhai, je punjabi punjab ch reh jaange tan bhayiye kida punjab ch ayona band ho haange
@ManiderBajwa
@ManiderBajwa Ай бұрын
Y g jehde bhar jande apne bache ja purana gye hoye ne ohna to oh Mota tax le ke apni cuntry di economy chlaundi a te banda kina bhi purana ho je citizen bhi per pehl oh apne cuntry de Bande nu dende ne benefit bhi jayda ohna nu hi milde ne sari ehna di cuntry ch spend krlo per eh fir apne nahi mande sang per punjab ch punjabi di nahi sun jandi bhar bale di sunde ne te punjab layi ohna da koi yogdan nahi hai jive bar se rules ne ki ager koi bhar da banda punjab vich 100 rupya bhi kmauga ta 35 rupye ohnu tax Dena pauga dende ethe koi tax free ch aunde ne free residence free ch work te free ch property no Tax
@satwantkaur7301
@satwantkaur7301 Ай бұрын
Eh v Sara sarkara di nakamura karke bache bhar jande ne ethe ta officer other state vicho bulaye jande 😮
@surinderkaur4096
@surinderkaur4096 Ай бұрын
ਇਹਨਾਂ ਤੇ ਯਕੀਨ ਬਿਲਕੁਲ ਨਾ ਕਰਿਓ
@psingh-3073
@psingh-3073 Ай бұрын
MLA ਸਾਹਿਬ, ਵਿਧਾਨ ਸਭਾ ਵਿੱਚ ਬਿਨ੍ਹਾਂ ਕਿਸੇ ਦੇਰੀ ਤੋਂ, ਕਿਉਂ ਕਿ ਪਹਿਲਾਂ ਹੀ ਬਹੁਤ ਦੇਰ ਹੋ ਚੁੱਕੀ ਹੈ, ਬਿੱਲ ਲੇ ਕੇ ਆਓ, ਕਿ ਹਿਮਾਚਲ ਪ੍ਰਦੇਸ਼, ਝਾਰਖੰਡ, ਉਤਰਾ ਖੰਡ ਆਦਿ ਦੀ ਤਰ੍ਹਾਂ, ਪੰਜਾਬ ਵਿੱਚ ਵੀ outsiders ਜ਼ਮੀਨ ਨਾਂ ਖਰੀਦ ਸਕਣ, ਵੋਟ ਅਤੇ ਆਧਾਰ ਕਾਰਡ ਆਦਿ ਨਾ ਬਣਵਾ ਸਕਣ। ਕੰਮ ਕਰਨ, ਪੈਸਾ ਕਮਉਣ ਅਤੇ ਵਾਪਸ ਜਾਣ।
@shingarasingh4495
@shingarasingh4495 Ай бұрын
ਵੋਟਾਂ ਵੀ ਤਾਂ ਤੁਸੀਂ ਲੋਕ ਹੀ ਬਣਾਉਂਦੇ ਹੋ
@rashpalsingh5699
@rashpalsingh5699 Ай бұрын
ਮੁਲਜ਼ਮਾਂ ਨੂੰ ਫੜਨ ਦੀ ਤਾਂ ਪੁਲਿਸ ਦੀ ਜ਼ਿਮੇਵਾਰੀ ਹੈਗੀ ਹੀ ਹੈ । ਸਰਕਾਰ ਪ੍ਰਵਾਸੀਆਂ ਲਈ ਕਨੂੰਨ ਕਿਉਂ ਨੀ ਬਣਾ ਰਹੀ ?
@baljeetsinghdehalbaljeetsi5144
@baljeetsinghdehalbaljeetsi5144 Ай бұрын
ਬਦਲਾਅ ਵਾਲਿਆਂ ਨੇ ਪੰਜਾਬ ਕਬਰਸਤਾਨ ਬਣਾ ਦਿੱਤਾ ਹੈ
@sunnybenipal2
@sunnybenipal2 Ай бұрын
2 ਸਾਲ ਬਾਕੀ ਰਹਿੰਦੇ ਨੇ. ਹਾਲੇ ਹੋਰ ਤੋਹਫੇ ਮਿਲਣੇ ਨੇ ਪੰਜਾਬੀਆਂ ਨੂੰ.
@surinderkaur4096
@surinderkaur4096 Ай бұрын
ਸਭ ਤੋਂ ਵਡੇ ਬੇਇਮਾਨ ਲੀਡਰ ਹੀਹਨ
@ffguri8816
@ffguri8816 Ай бұрын
ਲੋਕ ਖੁੱਦ ਖ਼ਾਲੀ ਕਰਾਉਣ ਕਮਰੇ ਪ੍ਰਸ਼ਾਸ਼ਨ ne ਕੁੱਝ ni ਕਰਨਾ
@pradeepsingh4750
@pradeepsingh4750 Ай бұрын
MLA saab ਬਿਹਾਰੀ ਯਾਂ ਪਰਵਾਸੀ ਸ਼ਬਦ ਵੀ ਨਹੀਂ ਲਈ ਸਕੇ। ਇਹ ਕਹਿ ਰਹੇ ਨੇ ਬਦਮਾਸ਼
@baljitsingh9283
@baljitsingh9283 Ай бұрын
ਏਹੀ ਏਮ ਏਲ ਏ ਨੇ ਬਈਆ ਦਿਆ 6000 ਹਜ਼ਾਰ ਵੋਟ ਬਣਾਈ ਸੀ
@Jashanpreetsingh-jm4gh
@Jashanpreetsingh-jm4gh Ай бұрын
​@@baljitsingh9283 sahi a bai te duje congress de MLA ne special bhojpuri singer bulaya c bihari khus h krn vastee
@baljitsingh9283
@baljitsingh9283 Ай бұрын
@@Jashanpreetsingh-jm4gh ਬਿਲਕੁਲ ਏਹ ਸਾਰੇ ਚੋਰ ਨੇ ਸਾਨੂ ਸਾਰਿਆ ਨੂਂ ਭਾਈ ਅਮ੍ਰਿਤਪਾਲ ਸਿਂਘ ਦਾ ਸਾਥ ਦੇ ਕੇ 27 ਵਿਚ ਆਪਣੀ ਸਰਕਾਰ ਬਣਾਈਏ ਫਿਰ ਹੀ ਨੱਥ ਪੈਣੀ
@Nikkusarao34
@Nikkusarao34 Ай бұрын
Ah hi gal m note kiti
@JOHALDESIWEB
@JOHALDESIWEB Ай бұрын
ਏਨਾਂ ਨੇ ਤੇ ਵੋਟਾ ਖਾਤਰ ਬੲਈਆ ਨੂੰ ਪੰਜਾਬ ਦੇ ਵਾਸੀ ਬਣਾਏ ਹਨ
@ajaibsingh3873
@ajaibsingh3873 Ай бұрын
ਇਹਨਾਂ ਦੀਆਂ ਵੋਟਾਂ ਕਾਹਤੋ ਬਣਾਈਆਂ ਨੇ।? ਕਟੋ ਵੋਟਾਂ ਇਹਨਾਂ ਦੀਆਂ। ਆਧਾਰ ਕਿਵੇਂ ਬਣੇ ਨੇ, ਤੁਸੀਂ ਹੀ ਬਣਾਏ ਨੇ।
@jagdeepsingh-cv1ni
@jagdeepsingh-cv1ni Ай бұрын
ਭਇਆ ਨਹੀਂ ਫੜ ਹੋਣੇ ਇਹਨਾਂ ਤੋਂ ਯਕੀਨ ਨਾ ਕਰੋ ਲੀਡਰਾਂ ਤੇ ਏ ਆਪ ਸਬ ਰਲੇ ਮਿਲੇ... ਏ 😢😢😢
@singhsardar8992
@singhsardar8992 Ай бұрын
ਇਨ੍ਹਾਂ ਤੇ ਯਕੀਨ ਨਾ ਕੀਤਾ ਜਾਵੇ ਜੀ
@balrajsingh-iz6jr
@balrajsingh-iz6jr Ай бұрын
MLA ਧਰਨਾ ਖਤਮ ਕਰਨ ਲਈ ਆਇਆ ਏ ਅਤੇ ਸਸਕਾਰ ਕਰਵਾਉਣ ਲਈ ਆਇਆ ਏ ਇਹਦੇ ਮੂੰਹ ਨੂੰ ਦੇਖ ਕੇ ਲੱਗ ਰਿਹਾ ਕੀ mla nu ਕੋਈ ਵੀ ਦੁੱਖ ਨਹੀ ਮੈ ਅੰਮ੍ਰਿਤਸਰ ਦਾ ਏ ਮੋਹਾਲੀ ਮੈ ਕਦੀ ਨਹੀਂ ਆਇਆ ਪਰ ਦੁੱਖ ਮੈਨੂੰ ਓਨਾ ਹੀ ਆ ਜਿੰਨਾ ਘਰ ਵਾਲਿਆ ਨੂੰ ਹੁੰਦਾ ਏ ਬਾਕੀ ਮੈ ਤੇ ਇਹੀ ਕਹਿਨਾ ਏਂ ਕੀ ਮੋਰਚਾ ਅਤੇ ਸਸਕਾਰ ਓਦੋਂ ਤੱਕ ਨਾ ਕਰਿਓ ਜਿੰਨਾ ਤੱਕ ਇਨਸਾਫ ਨਹੀ ਮਿਲਦਾ ਬੇਨਤੀ ਕਰਦਾ ਏ ਸਾਰੀ ਸੰਗਤ ਸਾਥ ਦਿਓ ਪਰਵਾਰ ਦਾ ਲਾਗੇ ਪਾਸੇ ਵਾਲੇ ਖਾਸ ਕਰਕੇ ਧਰਨੇ ਵਿੱਚ ਪੁਹੰਚਿਆ ਕਰੋ ਇੱਕ ਦੂਜੇ ਦਾ ਸਾਥ ਦਿਓ ਜੀ ਕੋਈ ਨਹੀ ਪਤਾ ਕਦੋ ਕਿੱਥੇ ਕਿਨੂੰ ਕਿਸ ਦੀ ਲੋੜ ਪੈ ਜਾਣੀ ਏ 🙏🏻🙏
@JOHALDESIWEB
@JOHALDESIWEB Ай бұрын
ਭੲਈਏ ਭਜਾਈਏ,, ਪੰਜਾਬ ਬਚਾਈਏ
@malkitsigha5002
@malkitsigha5002 Ай бұрын
ਭਾਈਆਂ ਨੂੰ ਭਜਾਉ ਇਹਨਾਂ ਨੂੰ ਕੋਈ ਵੀ ਆਪਣੇ ਘਰ ਕਿਰਾਏ ਤੇ ਨਾ ਦਿਉ ਅਤੇ ਨਾ ਹੀ ਆਪਣੇ ਖੇਤਾਂ ਵਿਚ ਕੰਮ ਕਰਨ ਦਿਉਂ ਨਾਂ ਹੀ ਆਪਣੀਆਂ ਮੋਟਰਾਂ ਤੇ ਰਹਿਣ ਦਿਉ
@James-Prinsep
@James-Prinsep Ай бұрын
ਪ੍ਰਸ਼ਾਸ਼ਨ ਸਾਰਾ ਭਈਆ ਹੱਥ ਆ
@SukhwinderSingg-l9d
@SukhwinderSingg-l9d Ай бұрын
ਮੁਸਲਮਾਨ ਵੀ ਬਹੁਤ ਵਧ ਰਹੇ ਹਨ ਉਹਨਾਂ ਦਾ ਵੀ ਪਤਾ ਕਰਨਾ ਚਾਹੀਦਾ ਹੈ ਜਦੋ ਕੋਈ ਰੋਲਾ ਪੈਦਾ ਹੈ ਉਦੋ ਰੋਲਾ ਪੈਦਾ ਹੈ
@RajputHarjitsingh
@RajputHarjitsingh Ай бұрын
Muslim local he bahut pehla de
@SukhwinderSingg-l9d
@SukhwinderSingg-l9d Ай бұрын
@RajputHarjitsingh ਅਬੋਹਰ ਵਿੱਚ ਆ ਕੇ ਵੇਖੋ ਕਿੰਨੇ ਹਜ਼ਾਰ ਨਵੇ ਆਏ ਹਨ
@Aarav-h5x
@Aarav-h5x Ай бұрын
Rohingya te bangladeshi han maximum.
@BhupinderSingh-ed2kg
@BhupinderSingh-ed2kg Ай бұрын
ਇਹਨਾ ਉਪਰ ਯਕੀਨ ਨਹੀ ਕਰਨਾ ਕਿਉਕਿ ਇਹ ਸਰਕਾਰ ਝੂਠੀ ਹੈ
@BalwantSingh-jz4pg
@BalwantSingh-jz4pg Ай бұрын
ਪਰਵਾਸੀਆਂ ਦੇ ਨੀਲੇ ਕਾਰਡ ਵੋਟਰ ਕਾਰਡ ਕੈਂਸਲ ਕੀਤੇ ਜਾਣ
@SahibSinghSingh-v5s
@SahibSinghSingh-v5s Ай бұрын
ਇਹਦੀਆਂ ਗੱਲਾਂ ਸਿਆਸਤੀ ਲੱਗ ਦੀਆਂ ਨੇ । ਧਰਨਾ ਚਕੋਨਾ। ਇਹਨੇ। ਗੱਲਾਂ ਚ ਨੀ ਆਉਣਾ। ਤੁਸੀ ਵਿਚਾਰ ਕਰ ਕੇ ਫਿਰ। ਫੈਸਲਾਂ ਲਯੋ ਜੀ ਹੱਥ 🙏 ਬਨ ਕੇ ਚਰਨਾ ਚ ਬੇਨਤੀ।
@Sukhvinder395
@Sukhvinder395 Ай бұрын
ਮਾਨਯੋਗ ਸਤਿਕਾਰਯੋਗ ਜੀ ਅਸ਼ਵਾਸਨ ਮਿਲੇਗਾ ਪਰ ਇਹ ਕਾਨੂੰਨ ਨਹੀਂ ਬਣੇਗਾ ਪੰਜਾਬ ਵਿੱਚ ਪ੍ਰਵਾਸੀ ਜਗਾ ਨਾ ਲੈ ਸਕਣ ਨਾ ਆਧਾਰ ਕਾਟ ਨਾ ਬੋਟ ਕਾਟ ਬਣੇਗਾ ਪਤਾ ਹੈ ਇਹੋ ਜਿਹਾ ਕੋਈ ਕਾਨੂੰਨ ਨਹੀਂ ਪਾਸ ਕਰੋਗੇ ਖਾਲੀ ਅਸ਼ਵਾਸਨ ਮਿਲੇਗਾ ਇੱਕ ਫਿਲਮ ਆਈ ਸੀ ਸਨੀ ਦੇਵਲ ਦੀ ਤਾਰੀਖ ਪੇ ਤਾਰੀਖ ਮਿਲੇਗੀ ਥੋੜੇ ਦਿਨ ਪਹਿਲਾਂ ਇੱਕ ਨਿਹੰਗ ਸਿੰਘ ਦਾ ਕਤਲ ਹੋਇਆ ਹੁਣ ਦੋ ਪੰਜਾਬੀ ਨੌਜਵਾਨਾਂ ਦਾ ਪਰਵਾਸੀਆਂ ਵੱਲੋਂ ਇਦਾਂ ਹੌਲੀ ਹੌਲੀ ਸਾਰਿਆਂ ਦਾ ਨੰਬਰ ਲਵਾ ਦੇਣਾ ਸਭ ਨੂੰ ਸ਼ਾਂਤੀ ਮਿਲ ਜਾਊ
@KulwantSingh-ff4ju
@KulwantSingh-ff4ju Ай бұрын
ਐਸ ਐਸ ਪੀ ਤਾਂ ਭਈਏ ਨੇ ਇਨਸਾਫ਼ ਖੇਹ ਤੇ ਸੁਆਹ ਮਿਲਣਾ ਆ
@niranajansinghpannu5610
@niranajansinghpannu5610 Ай бұрын
Jogiਇੰਨਕਾਉਟਰ ਕਰਦਾ ਇਹਨਾਂ ਦਾ ਵੀ ਇਨਕਾਉਂਟਰ ਕਰੋ
@Raghbir_singh471
@Raghbir_singh471 Ай бұрын
ਪੰਜਾਬ ਚ ਪਵਾਸੀਆ ਦੀ ਆਉਣਾ ਬੰਦ ਹੋਣਾ ਚਾਹੀਦਾ ਪੱਕਾ ਕਾਨੂੰਨ ਬਣਾਉਣਾ ਚਾਹੀਦਾ ਧਰਨਾ ਨਾ ਚੱਕਿਆ ਜਾਵੇ ਜੀ ਕੁੱਝ ਨਹੀਂ ਕਰਨਾ ਪੁਲਿਸ ਨੇ
@RanjitSingh-ti5nk
@RanjitSingh-ti5nk Ай бұрын
ਮੰਤਰੀ ਸਾਬ ਭੱਈਆ ਦੀਆਂ ਵੋਟਾਂ ਅਧਾਰ ਕਾਰਡ ਕੇਸਲ ਹੋਣੇ ਚਾਹੀਦੇ ਨੇ ਭੱਈਏ ਭਜਾਉ ਪੰਜਾਬ ਬਚਾਓ ਮੁਹਿੰਮ ਸ਼ੁਰੂ ਕਰੋ
@copyonok
@copyonok Ай бұрын
Bhaiya Nu up and Bihar per Jave Wapas
@rubalsingh6999
@rubalsingh6999 Ай бұрын
ਸਸਕਾਰ ਨਾ ਕਰਨ ਪਰਿਵਾਰ ਵਾਲੇ g
@karamjitsinghkj4496
@karamjitsinghkj4496 Ай бұрын
ਕੱਲ ਕਿੱਥੇ ਸੀ? ਪੰਜਾਬੀ ਕਿਰਤ ਕਰਨੀ ਛੱਡ ਗਏ। ਵਿਹਲੀਆਂ ਖਾਣੀਆਂ ਗਿੱਝ ਗਏ। ਵਿਹਲੇ ਬਹਿ ਬਹੁਤੀਆਂ ਨੂੰ ਪੈ ਗਏ।
@VishvarajSingh-u4k
@VishvarajSingh-u4k Ай бұрын
Inko saja sab public Ke samne Milani chahie
@AvtarSingh-bq7sy
@AvtarSingh-bq7sy Ай бұрын
ਸਾਡੀ ਸਰਕਾਰ ਦੀ ਦੇਣ ਆ ਇਹ ਕਾਨੂੰਨ ਕਿਉ ਨਹੀਂ ਬਣਦੇ
@gurmeetsingh-ti4xx
@gurmeetsingh-ti4xx Ай бұрын
ਵੀਰ ਜੀ ਇਹਨਾਂ ਵਿਹਾਰ ਵਾਲਿਆ ਦਾ ਪੂਰਨ ਤੋਰ ਤੇ ਬਾਈਕਾਟ ਕਰੋ ਮੇਰੀ ਤਾਂ ਪੂਰੇ ਪੰਜਾਬ ਨੂੰ ਹੱਥ ਜੋੜ ਕੇ ਬੇਨਤੀ ਹੈ ਨਹੀ ਤਾਂ ਅਉਣ ਵਾਲੇ ਸਮੇਂ ਨਤੀਜੇ ਬਹੁਤ ਬੁਰੇ ਹੋਣਗੇ
@shingarasingh4495
@shingarasingh4495 Ай бұрын
ਏਥੇ ਪੁਲਿਸ ਲਾਈਨ ਕਿਓਂ ਆ ਪੁਲਿਸ ਆਪਣਾ ਕੰਮ ਕਰੇ
@Hakikat-x8k
@Hakikat-x8k Ай бұрын
ਆਮ ਆਦਮੀ ਦਿਆ 92 ਭੇਡਾਂ ਵਿਚ ਕੋਈ ਆਇਆ ਜਾਂ ਨਹੀਂ ਕਿਉੰਕਿ ਕੇਜਰੀ ਵਾਲ ਦੇ ਤਾਂ ਬਿਹਾਰੀ ਰਿਸ਼ਤੇਦਾਰ ਨੇ
@GurjeetSingh-r8q
@GurjeetSingh-r8q Ай бұрын
ਕੋਸ਼ ਨਹੀ ਹੋਣਾ ਕਈ ਲੀਡਰ ਨੇ ਪੰਜਾਬ ਦਾ ਬੇੜਾ ਗਰਕ ਕਰਤਾ ਵੋਟਾ ਵਾਸਤੇ
@KulwantSingh-c5v
@KulwantSingh-c5v Ай бұрын
ਪੰਜਾਬ ਵਿਚ ਅਣਅਧਿਕਾਰਤ ਰਹਿ ਰਹੇ ਬਿਹਾਰੀ ਤੇ ਪਰਵਾਸੀਆਂ ਦੀ ਰਜਿਸਟ੍ਰੇਸ਼ਨ ਕੀਤੀ ਜਾਵੇ ਤੇ ਇਹਨਾਂ ਨੂੰ ਪੰਜਾਬ ਦੇ ਵਸਨੀਕ ਨਾ ਬਣਾਓ
@GurpreetSingh-vp7yw
@GurpreetSingh-vp7yw Ай бұрын
ਸਾਰਾ ਬੇੜਾਗਰਕ ਏਨਾ ਕੀਤਾ
@palvindersingh7702
@palvindersingh7702 Ай бұрын
ਬਦਮਾਸ਼ ਨੇ ਨਹੀ ਬਈਆ ਨੇ ਕਹੋ ਸ਼ਰਮ ਕਰੋ ਬਈਆ ਨੂੰ ਪੰਜਾਬ ਤੋ ਬਾਹਰ ਕੱਢੋ
@copyonok
@copyonok Ай бұрын
Bhaiya bajao Punjab Bachao
@Prabhjot-bk4co
@Prabhjot-bk4co Ай бұрын
ੲਿਹਨਾਂ ਨੇ ਕੁਝ ਨਹੀਂ ਕਰ ਨਾ
@Allriteyeah12
@Allriteyeah12 Ай бұрын
Mohali agla ludhiana bann chukka hai…baiye he baiye dikhde ne kithe ghumn chaljo chahe 7 phase chahe 78 sector chahe 10 phase…pahadi bihari te haryanvi naal bhareya peya mohali.,,te khrar te zirakpur ta hai he non punjabi area
@MagharSingh-r7o
@MagharSingh-r7o Ай бұрын
ਇਨਾਂ,ਤੇ, ਵਿਸ਼ਵਾਸ,ਨਾਕਿਰੀਊ
@HarjinderSingh-kt8sm
@HarjinderSingh-kt8sm Ай бұрын
Eh sare biharyia nu puri supoert is mla di eh sab ne ehnu hi vote payi aa esbar
@mandeepsaini-k6g
@mandeepsaini-k6g Ай бұрын
Bahiye kado panjab cho, mohali cho v
@gurkiratdhaliwal-du8ky
@gurkiratdhaliwal-du8ky Ай бұрын
ਨਾ ਯਕੀਨ ਕਰੋ ਦਾਹਰਨਾ ਨਹੀ ਚੁਕੀਨਾ
@jujharsingh6560
@jujharsingh6560 Ай бұрын
ਕਹਿੰਦੇ ਪੁਲਿਸ ਤਾ ਉਰੇ ਲੱਗੀ ਹੋਈ ਆ ਕਿਉ ਹੋਰ ਪੁਲਿਸ ਨਹੀਂ ਹੈਗੀ ਮੁੱਖ ਮੰਤਰੀ ਵੀ ਕੁੱਝ ਨਹੀਂ ਕਰ ਰਹੇ ਇਸ ਤੋਂ ਪਤਾ ਲੱਗਦਾ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ
@decentbutdevil989
@decentbutdevil989 Ай бұрын
ਕਤਲ ਹੋ ਗਿਆ ਜਵਾਕ ਦਾ ਉਸਦਾ ਕੋਈ ਫਿਕਰ ਨੀਂ ਮੋਹਾਲੀ ਜਾਮ ਹੋਇਆ ਪਿਆ ਇਸਦਾ ਫਿਕਰ ਆ ਇਸ ਕਰਕੇ ਹੀ ਆਇਆ ਆ ਐਥੇ ਐਮ ਐਲ ਏ
@JaswinderSingh-xy6ik
@JaswinderSingh-xy6ik Ай бұрын
TOTALLY FAILED RSS AND BJP "B" TEAM AAP GOVT ON ALL FRONTS BAD LUCK OF GENERAL PUBLIC..
@funniest2826
@funniest2826 Ай бұрын
ਇਸ ਦੀਆ ਗੱਲਾਂ ਵਿੱਚ ਨਾ ਆਓ ਭਇਆ ਭਜਾਓ ਪੰਜਾਬ ਬਚਾਓ
@AmandeepSingh-bu4wn
@AmandeepSingh-bu4wn Ай бұрын
ਫੇਲ ਸਰਕਾਰ ਏ
@srabjeetkaur7118
@srabjeetkaur7118 Ай бұрын
Tarna hat giya te saskar ho giya te veer g gall thandi ho je gi kos nhi hona
@ManpreetSingh-sy3ie
@ManpreetSingh-sy3ie Ай бұрын
Punjab vich vi kanoon banao ki bahar da koi zameen na le sake
@sitara0183
@sitara0183 Ай бұрын
ਵੋਟਾਂ ਵਾਸਤੇ ਇਹਦੇ ਵਰਗੇ ਸਿਆਸਤਦਾਨ ਜਿਹੜੇ ਆਧਾਰ ਕਾਰਡ ਬਣਾਉਂਦੇ
@kripal2008
@kripal2008 Ай бұрын
ਭਈਏ ਭਜਾਉ ਪੰਜਾਬ ਬਚਾਉ
@punjabisong9332
@punjabisong9332 Ай бұрын
Waheguru
@simarsimar2620
@simarsimar2620 Ай бұрын
Mla sahib paise nl v is grreb di koi help kro
@Humanbeing899
@Humanbeing899 Ай бұрын
Please bill paas karo,,, ki har koi ethe jameen na lea sake,,,
@J.K.0007
@J.K.0007 Ай бұрын
Traffic jam dis gia punjab di barbaadi ni dikhdi
@AvtarSingh-xi3du
@AvtarSingh-xi3du Ай бұрын
Eh mla ne khud ehna bayiya diya votes mohali ch vadde level te banvaaiya,hun pakhand karde a
@gurdeepsingh2837
@gurdeepsingh2837 Ай бұрын
Totally right!
@rahulbhardwaj9490
@rahulbhardwaj9490 Ай бұрын
Bhaye bhajo veer jago punjabio jago
@KulwantSingh-c5v
@KulwantSingh-c5v Ай бұрын
ਇਨਸਾਫ ਮੁਸ਼ਕਲ ਹੈ ਕਿਊ ਕੇ ਪੰਜਾਬ ਦੇ ਅਫਸਰ ਵੀਂ ਜਿਆਦਾਤਰ ਬਿਹਾਰੀ ਹਨ
@RaviSingh-xx9sr
@RaviSingh-xx9sr Ай бұрын
Koi national media godi media eh khabar nahi dikha rheya Je punjabiya ne kuch kita hunda te Sara godi media chikka maarda ay
@JOHALDESIWEB
@JOHALDESIWEB Ай бұрын
ਧਾਰਾ 371 lagu karvao
@harrybhangoo8471
@harrybhangoo8471 Ай бұрын
ਪੰਜਾਬ ਵਿੱਚ 371 ਏ ਲਾਗੂ ਕਰਵਾਓ
@LSBhoriya-cy8tn
@LSBhoriya-cy8tn Ай бұрын
ਹਿਮਾਚਲ ਦਾ ਕਨੂੰਨ ਲਾਗੂ ਕਰਨ ਲਈ ਯਤਨਸ਼ੀਲ
@chamkaurbhatti4506
@chamkaurbhatti4506 Ай бұрын
ਇਹ ਸਭ ਲੀਡਰਾ ਦੀਆ ਵੋਟਾ ਨੇ ਪੰਗਾ ਪਾਇਆ ਹੋਇਐ ਪੰਜਾਬ ਵਿਹਲਾ ਕਰਵਾਉਣੈ ਪੈਣੈ
@sitara0183
@sitara0183 Ай бұрын
ਇਹੀ ਹੀ ਜਿਹੜਾ ਮਾਈਆਂ ਨੂੰ ਐਮਐਲਏ ਬਣਾਉਣ ਨੂੰ ਫਿਰਦਾ
@GurmailSingh-qm1db
@GurmailSingh-qm1db Ай бұрын
ਬਕਵਾਸ
@being_happy3700
@being_happy3700 Ай бұрын
371 A ਲਗਾਓ ਪੰਜਾਬ ਵਿੱਚ।
@amansingh-yi9pb
@amansingh-yi9pb Ай бұрын
371 a Punjab ch lagu Karo... Eh klesh Ave khatm ni hona.. eh nuksaan punjabiyan da hunda rehna.. other state Punjab ch zameen na le sake..
@parvindersingh-fm5cu
@parvindersingh-fm5cu Ай бұрын
PG ਵਾਸਤੇ ਲਾਇਸੈਂਸ ਹੋਣਾ ਚਾਹੀਦਾ ਹੈ ਤੇ ਉਸ ਵਿਚ ਰਹਿਣ ਵਾਲਿਆਂ ਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਤੇ ਕਿਰਾਏ ਦਾ 25% ਸਰਕਾਰੀ ਖਾਤੇ ਵਿਚ ਜਮਾ ਹੋਣਾ ਚਾਹੀਦਾ ਹੈ
@jaspreetsingh21210
@jaspreetsingh21210 Ай бұрын
ਪੰਜਾਬੀਓ ਤੁਸੀਂ ਵੀ ਬਾਹਰ ਜਾਣਾ ਬੰਦ ਕਰੋ। ਆਪਣੇ ਪੰਜਾਬ ਨੂੰ ਬਚਾਓ ਇਹਨਾਂ ਦਰਿੰਦੇ ਭਯੀਆਂ ਤੋਂ।
@jujharsingh6560
@jujharsingh6560 Ай бұрын
MLA ਨੂੰ ਹੁਣ ਜ਼ਿਆਦਾ ਆਈਂ ਆ
@sahilgaming9116
@sahilgaming9116 Ай бұрын
MLA ਬਦਮਾਸ਼ ਦੱਸਦਾ ਪਰਵਾਸੀ ਨਹੀਂ ਕਿਹਾ
@harishrabecka9342
@harishrabecka9342 Ай бұрын
Great speech mla saab ki
@anuthind123
@anuthind123 Ай бұрын
ਕਿਸੇ ਨੇ ਕੁਛ ਨਹੀਂ ਕਰਨਾ
@asgameing294
@asgameing294 Ай бұрын
ਅਧਾਰ ਕਾਰਡ ਬਣਾ ਕੇ ਦੇਣ ਵਾਲੇ ਵੀ ਭੱਇਏ ਹੀ ਹੁੰਦੇ ਨੇ
@NeetuSingh-f1m
@NeetuSingh-f1m Ай бұрын
Bhayani nu punjab ton Bahar kado
@punjabiyoungsters8212
@punjabiyoungsters8212 Ай бұрын
Good awaj utthao punjab safe bnaoo bina kanoon bina safety toh koi country state ni hundi
@simarsimar2620
@simarsimar2620 Ай бұрын
Sarpucha di v galtiya
@VickyBhatti-c5c
@VickyBhatti-c5c Ай бұрын
Aap Sarkar hai kisdi hon Punjab khenda CM kuch kre. Cm tah kejriwal dah chela😂kuch ni kr sakta😂parvasiya dah
@MalkitKaur-e6k
@MalkitKaur-e6k Ай бұрын
Bahut dukh di gal ha
@desifarmingpunjab3194
@desifarmingpunjab3194 Ай бұрын
ਹਾਲੇ ਵੀ ਪਰਵਾਸੀ ਨੀ ਕਹਿ ਰਿਹਾ ਬਦਮਾਸ਼ ਕਹਿ ਰਿਹਾ
@Mandeepsingh-rs5zh
@Mandeepsingh-rs5zh Ай бұрын
ਕੁੰਬੜੇ ਸੋਹਾਣੇ ਮੌਲੀ ਮਟੌਰ ਮਾ ਬਈਯਾ ਬਹੁਤ ਹੋ ਗਿਆ
@Vicky-yy3ed
@Vicky-yy3ed Ай бұрын
ਕੀ ਪੁਲਿਸ ਨੇ ਇਥੋ ਹੀ ਲਗਣਾ
@GuriMall-w3d
@GuriMall-w3d Ай бұрын
Sarpancha te sakhtai kro ehi bot bnaunde ena di kirpa karke es gll di sakhtai kro 🙏
@LovjitSingh-i4k
@LovjitSingh-i4k Ай бұрын
Punjab plice saram karo
@SURINDERPALSINGH-go3rn
@SURINDERPALSINGH-go3rn Ай бұрын
Flop Sarkar
@SantoshKumar-rk8ht
@SantoshKumar-rk8ht Ай бұрын
Verification krao sare parwasi da
REAL or FAKE? #beatbox #tiktok
01:03
BeatboxJCOP
Рет қаралды 18 МЛН
Support each other🤝
00:31
ISSEI / いっせい
Рет қаралды 81 МЛН
Don’t Choose The Wrong Box 😱
00:41
Topper Guild
Рет қаралды 62 МЛН
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН
REAL or FAKE? #beatbox #tiktok
01:03
BeatboxJCOP
Рет қаралды 18 МЛН