Mohali Jagatpura Village Panchayat Election News:ਪਿੰਡ ਦੀਆਂ ਵੋਟਾਂ 900 ਤੇ ਪ੍ਰਵਾਸੀਆਂ ਦੀਆਂ 6500

  Рет қаралды 42,095

PTC NEWS

PTC NEWS

Күн бұрын

Пікірлер: 199
@RanvirKaur-t9j
@RanvirKaur-t9j 3 ай бұрын
🙏ਪੰਜਾਬ ਦਾ ਤਾਂ ਬਾਬਾ ਨਾਨਕ ਹੀ ਰਾਖਾ💝
@Sidhumoosewala-wp2ux
@Sidhumoosewala-wp2ux 3 ай бұрын
ਭੈਣ ਮੇਰੀ ਬਾਬਾ ਨਾਨਕ ਨੇ ਸਾਨੂੰ ਭੇਜੇ ਆਂ ਪੰਜਾਬ ਨਾਲ ਖੜਨ ਨੂੰ ਹੁਣ ਸਹੀ ਇਹ ਪੰਜਾਬ ਰਵੇਂ ਗਾ ਗੁਰੂ ਪੀਰਾਂ ਦਾ ਪਰ ਤੁਸੀਂ ਹਲਾ ਬੋਲੋ ਜੋ ਗ਼ਲਤ ਆਂ ਗ਼ਲਤ ਇਹ ਬਾਕੀ ਸਟੇਂਟ ਚ ਵੋਟ ਨਹੀਂ ਬਣ ਸਕਦੀ ਜਮੀਨ ਨਹੀਂ ਲੇ ਸਕਦੇ ਨੌਕਰੀ ਨਹੀਂ ਪੰਜਾਬ ਚ ਕਿਉਂ ਇਕੱਠੇ ਹੋਵੋ ਸਵਾਲ ਕਰੋ ਗੌਰਮਿੰਟ ਧਾਰਾ 371ਲਾਵੇ ਪੰਜਾਬ ਚ ਇਹ ਮੋਦੀ ਹਿੰਦੂ ਹਕੂਮਤ ਖ਼ਤਮ ਕਰਨਾ ਚਉਂਦੀ ਪੰਜਾਬ ਨੂੰ ਜਿੱਥੇ ਜਿਨ੍ਹਾਂ ਦੀ ਬਹੁਮਤ ਜ਼ਿਆਦਾ ਹੋ ਗਈ ਲੋਕਤੰਤਰ ਦੇ ਹਿਸਾਬ ਸੰਵਿਧਾਨ ਦੇ ਹਿਸਾਬ ਨਾਲ ਫਿਰ ਤੁਸੀਂ ਕੁੱਛ ਨਹੀਂ ਕਰ ਸਕਦੇ ਕਾਨੂੰਨ ਸੰਵਿਧਾਨ ਸਿਰਫ ਸਿੱਖਾਂ ਲਈ ਘੱਟ ਗਿਣਤੀ ਵਾਲੇ ਲਈ ਜਾ ਜੋ ਹਿੰਦੂ ਨਹੀਂ ਉਨ੍ਹਾਂ ਲਈ ਸਮਝ ਜਾਉ ਹਿਮਾਚਲ ਹਰਿਆਣਾ ਚੰਡੀਗੜ੍ਹ ਸਾਤੋ ਅਲੱਗ ਕਰ ਤਾਂ ਪੰਜਾਬੀ ਨੂੰ ਅਕਲ ਸਭ ਕੁੱਛ ਹੱਥੋਂ ਗਵਾ ਕੇ ਆਉਂਦੀ ਆਂ ਲੱਖਾ ਸਿਧਾਣਾ ਕਦੋ ਦਾ ਪਿਟ ਰਿਹਾ ਕਿੰਨੇ ਲੋਕ ਇਕੱਠੇ ਹੋਏ ਇਹ ਦੱਸੋ ਕਿੰਨੇ ਪਿੰਡ ਇਕੱਠੇ ਹੋਏ ਪੰਜਾਬ ਚ ਬਹੁਤ ਗੰਦ ਪੇ ਗਿਆ ਬਹੁਤ ਜ਼ਿਆਦਾ ਮਨ ਦੁੱਖੀ ਹੁੰਦਾ ਗੁਸਾ ਬਹੁਤ ਆਉਂਦਾ ਕੱਲ ਹੁਸ਼ਿਆਰਪੁਰ ਗਿਆ ਮੈ ਸ਼ਹਿਰ ਦੇਖ ਕੇ ਮਹੌਲ ਦਿਮਾਗ ਖਰਾਬ ਹੋ ਗਿਆ ਇੰਨਾ ਭਇਆ 😡😡😡😡ਪੰਜਾਬ ਚ ਆਂ ਗਿਆ ਭਾਂਤ ਭਾਂਤ ਦੀ ਲੱਕੜ ਕੋਈ ਪੁਲਿਸ ਬੇਰੀਫੀਕੇਸ਼ਨ ਕ੍ਰਾਈਮ ਡਾਟਾ ਨਹੀਂ ਚੈਕ ਕੀਸੇ ਦਾ ਮੂੰਹ ਚੁੱਕ ਚੁੱਕ ਆਈ ਜਾਂਦੇ ਕਈ ਫ੍ਰੀ ਟਰੇਨ ਚੜ ਚੜ ਆਈ ਜਾਂਦੇ ਜੋ ਭੇਡਾਂ ਬਹਾਰ ਗਏ ਪੰਜਾਬੀ ਨਾਲ ਕੰਪੇਅਰ ਕਰਦੀਆਂ ਉਨ੍ਹਾਂ ਦੱਸਣਾ ਚਹੁੰਦੇ ਦੇਸ਼ ਤੇ ਸਟੇਂਟ ਚ ਫਰਕ ਹੁੰਦਾ ਅੱਗਲੇ ਕਰੋੜਾ ਖਰਚ ਕਰਦੇ ਘਰ pr ਲੈਣ ਤੇ ਇਹ 300 ਲਾ ਲਾ ਆਈ ਜਾਂਦੇ ਤੇ ਭੱਠਾ ਬਿਠਾਈ ਜਾਂਦੇ ਪੰਜਾਬ ਚ ਹੈ ਕੀ ਪੰਜਾਬ ਤੋਂ ਬਹਾਰ ਨਿੱਕਲ ਕੇ ਦੇਖੋ ਤਰੱਕੀ ਕੀਤੀਆਂ ਸਟੇਂਟ ਨੇ ਇਹ ਸੈਂਟਰ ਸਰਕਾਰ ਬਰਬਾਦ ਕਰਨਾ ਚਉਂਦੀ ਪੰਜਾਬ ਨੂੰ ਡਰ ਇੰਨਾ ਪੰਜਾਬ ਦਾ ਇੰਨਾ ਪਤਾ ਇਹ ਇਕੱਠੇ ਹੋ ਕੇ ਕੁੱਛ ਵੀ ਕਰ ਸਕਦੇ ਬਹਾਰ ਭੇਜੋ ਇੰਨਾ ਨੂੰ ਗੱਲ ਖ਼ਤਮ ਬਹਾਰ ਦੇ ਪੰਜਾਬ ਭੇਜੋ ਬਾਕੀ ਸਟੇਂਟ ਚ ਧਾਰਾ 371 ਕਿਉਂ ਫਿਰ ਪਿੱਛਲੇ ਸਾਲ ਯੂਪੀ ਚ ਲਾਈ ਜਿੱਥੇ ਸਭ ਤੋਂ ਵੱਧ ਕ੍ਰਾਈਮ ਹੁੰਦਾ ਬੋਡਰ ਸਟੇਂਟ ਪੰਜਾਬ ਚ ਕਿਉਂ ਨਹੀਂ ਲਾ ਰਹੇ ਚਾਲਾਂ ਸਮਝ ਓ ਇੰਨਾ ਦੀਆਂ piz 🙏 ਹੱਥ ਜੋੜ ਕੇ ਬੇਨਤੀ ਆਂ ਤੁਹਾਡੇ ਅੱਗੇ ਸਭ ਨੂੰ ਇਕੱਠੇ ਕਰੋ ਇੰਨਾ ਨੂੰ ਕਮਰੇ ਕੰਮ ਦੇਣ ਤੋਂ ਪਹਿਲਾ ਕ੍ਰਾਈਮ ਡਾਟਾ ਜਰੂਰ ਚੈਕ ਕਰੋ ਜੇ ਸਰਕਾਰ ਨਹੀਂ ਕਰਦੀ ਤੁਸੀਂ ਕਰੋ ਜੇ ਸਵਾਲ ਕਰਦੀ ਗੌਰਮਿੰਟ ਜਵਾਬ ਦਿਓ ਭਾਈ ਅਸੀਂ ਬਿਨਾਂ ਚੈਕ ਕੀਤੇ ਕੰਮ ਨਹੀਂ ਦੇਣਾ ਕੱਲ ਨੂੰ ਕੋਈ ਕਾਂਡ ਕਾਰਦੇ ਮਕਾਨ ਮਾਲਿਕ ਕੰਮ ਦੇਣ ਵਾਲੇ ਉਨੇ ਜੁੰਮੇਵਾਰ ਹੋਣ ਗੇ ਗੱਲ ਖ਼ਤਮ 🙌👍
@desraaj3560
@desraaj3560 3 ай бұрын
ਪੁਰਾਣੇ ਸਰਪੰਚ ਪਰ ਪਰਚਾ ਦਿਓ
@kulveersingh-k5h
@kulveersingh-k5h 3 ай бұрын
ਪੰਜਾਬ ਦਾ ਅੱਗੇ ਮਾੜਾ ਹਾਲ ਸੀ ਆਮ ਆਦਮੀ ਪਾਰਟੀ ਨੇ ਰਹਿੰਦੀ ਕਸਰ ਕੱਢਤੀ
@jassmalhi1200
@jassmalhi1200 3 ай бұрын
Bhie hun aye a ?
@zentamania5981
@zentamania5981 3 ай бұрын
ਬਾਈ ਪਿੰਡਾਂ ਜਾਕੇ ਦੇਖੋ ਜਿਥੇ ਪ੍ਰਵਾਸੀ ਨਹੀਂ ਹੈ ਨਾ ਓਥੇ ਵੀ ਆਮ ਆਦਮੀ ਵਾਲੇ 6 ਵੋਟਾਂ ਵਾਲੇ ਨੂੰ ਸਰਪੰਚ ਗੋਸ਼ਿਤ ਕਰ ਰਹੇ ਹੈ ਸਾਡੇ ਆਪਣੇ ਸਾਡੇ ਨਾਲੇ ਆਵੇ ਕਰਨ ਗਏ ਤਾ ਪ੍ਰਵਾਸੀਆਂ ਨੂੰ ਕਿ ਕਹਾ ਗਏ
@kulveersingh-k5h
@kulveersingh-k5h 3 ай бұрын
@@zentamania5981 100% ਸਹੀ ਗੱਲ ਆ ਬਾਈ ਤੇਰੀ ਸਾਡੇ ਪਿੰਡ ਵੀ ਆਮ ਆਦਮੀ ਨੇ ਧੱਕੇ ਨਾਲ ਸਰਪੰਚ ਬਣਾ ਦਿੱਤਾ
@zentamania5981
@zentamania5981 3 ай бұрын
@SehajPreet-ix8il ਜੇ ਪ੍ਰਵਾਸੀ ਕੋਲ ਪਿੰਡ ਦੀ ਜਮੀਨ ਹੈ | ਤੇ ਪੰਜਾਬ ਦਾ ਵੋਟਰ id ਕਾਰਡ ਫੇਰ ਤਾ ਉਸਨੂੰ ਸਰਕਾਰਾ ਵੀ ਨਹੀਂ ਰੋਕ ਸਕਦੀਆਂ ਵੋਟਾਂ ਲੜਨ ਵਿਚ ਪਹਿਲਾ ਆਪ ਆਪਣੇ ਪੈਰ ਤੇ ਕੁਲਹਾੜੀ ਮਾਰਦੇ ਆ ਫੇਰ ਕਹਿਣੇ ਆ ਮੇਰੇ ਸੱਟ ਵੱਜੀ ਹੈ ਇਲਾਜ ਕਰਵਾਓ
@igs4510
@igs4510 3 ай бұрын
Bilkul sahi kaha ​@@zentamania5981
@amitjallah
@amitjallah 3 ай бұрын
ਪਿੰਡ ਦਾ ਪੁਰਾਣਾ ਸਰਪੰਚ ਹੀ ਵੋਟਾਂ ਬਣਾਉਣ ਨੂੰ ਮਨਜ਼ੂਰੀ ਦਿੰਦਾ ਹੈ ਤਾਂ ਹੀ ਵੋਟਾਂ ਬਣੀਆ ਹਨ
@AvtarSingh-dh8bc
@AvtarSingh-dh8bc 3 ай бұрын
ਇਹ ਜਗਾ ਜਗਤਪੁਰੇ ਪਿੰਡ ਵਾਲੀਆਂ ਨਹੀਂ ਦਿਤੀ ਇਹ ਜਗਾ ਪੁਡਾ ਦੀ ਹੈ ਪਹਿਲਾਂ ਇਹ ਕਾਲੋਨੀ phase 10 ਮੋਹਾਲੀ ਅੰਦਰ ਸੀ ਉਸ ਵੇਲੇ mla ਬਿਰਦਵਿੰਦਰ ਸਿੰਘ ਨੇ ਕਾਂਗਰਸ govt 2005 ਵੇਲੇ ਮੋਹਾਲੀ ਸ਼ਹਿਰ ਦੀ ਮਹਿੰਗੇ ਮੁੱਲ ਦੀ ਜ਼ਮੀਨ ਖਾਲੀ ਕਰਵਾਓਣ ਲਈ ਇਸ ਕਾਲੋਨੀ ਨੂੰ ਪਿੰਡ ਜਗਤਪੁਰੇ ਦੇ ਨਾਲ ਲੱਗਦੀ ਪੁਡਾ ਦੀ ਜਮੀਨ ਵਿਚ ਵਸਾ ਦਿੱਤਾ ਪਿੰਡ ਵਾਲਿਆਂ ਇਸ ਦਾ ਜਬਰਦਸਤ ਵਿਰੋਧ ਕੀਤਾ ਸੀ ਉਸ ਵੇਲੇ ਪੁਡਾ ਨਾਲ ਲਿਖਤੀ ਸਮਾਜਹੁਤਾ ਹੋਇਆ ਸੀ ਕੀ ਇਸ ਕਾਲੋਨੀ ਦਾ ਪਿੰਡ ਜਗਤਪੁਰਾ ਉਪਰ ਕੋਈ ਬੋਝ ਨਹੀਂ ਪਵੇਗਾ ਇਸ ਕਾਲੋਨੀ ਦੁਆਲੇ ਚਾਰਦੀਵਾਰੀ ਕੀਤੀ ਜਾਵੇਗੀ ਅਤੇ ਇਸ ਨੂੰ ਰਸਤਾ phase 11 ਮੋਹਾਲੀ ਵਲੋਂ ਚੋਏ ਉਪਰ ਪੁਲ ਬਣਾ ਕੇ ਸਿੱਧਾ ਜੋੜਿਆ ਜਾਵੇਗਾ ਜਿਸ ਕਰਕੇ ਪਿੰਡ ਵਾਸੀ ਸਹਿਮਤ ਹੋ ਗਏ ਇਸ ਤੋਂ ਇੱਕ ਸਾਲ ਬਾਅਦ 2006 ਵਿਚ ਪੰਚਾਇਤੀ ਇਲੈਕਸ਼ਨ ਆ ਗਏ ਸਰਕਾਰ ਨੇ ਕਾਲੋਨੀ ਦੀਆਂ ਵੋਟਾਂ ਪਿੰਡ ਨਾਲ ਜੋੜ ਦਿਤੀਆਂ ਪਿੰਡ ਵਾਸੀਆਂ ਨੇ ਉਸ ਵੇਲੇ ਇਲੈਕਸ਼ਨ ਕਮਿਸ਼ਨ ਕੋਲ ਇਤਰਾਜ ਕੀਤਾ ਸਭਾਵਿਕ ਹੀ ਉਸ ਵੇਲੇ ਇਲੈਕਸ਼ਨ ਕਮਿਸ਼ਨ ਵਿਚ ਸ਼੍ਰੀ ਮਹਾਜਨ ਜੀ ਜੋ ਉਸ ਵੇਲੇ ਪੁਡਾ ਦੇ ca ਸਨ ਜਦੋਂ ਪੁਡਾ ਨਾਲ ਸਮਾਜਹੁਤਾ ਹੋਇਆ ਸੀ ਇਲੈਕਸ਼ਨ commissioner ਸਨ ਮਹਾਜਨ ਜੀ ਨੇ ਪਿੰਡ ਵਾਸੀਆਂ ਦੇ ਇਤਰਾਜ ਨੂੰ ਸਹੀ ਪਾਇਆ ਅਤੇ ਜਗਤਪੁਰਾ ਪਿੰਡ ਦੀ ਉਸ ਵੇਲੇ ਇਲੈਕਸ਼ਨ late ਕਰ ਦਿਤੀ ਗਈ ਬਾਅਦ ਵਿਚ ਪਿੰਡ ਦੇ ਪੱਖ ਵਿਚ ਫੈਸਲਾਂ ਆਇਆ ਅਤੇ ਕਾਲੋਨੀ ਦੀਆਂ ਵੋਟਾਂ ਨੂੰ ਪਿੰਡ ਨਾਲੋਂ ਅਲੱਗ ਕਰ ਦਿੱਤਾ ਗਿਆ ਅਤੇ ਸਰਪੰਚ ਪਿੰਡ ਜਗਤਪੁਰਾ ਦਾ ਬਣਿਆ ਇਸ ਤੋਂ ਬਾਅਦ ਅਗਲਿਆਂ ਵੋਟਾਂ ਵਿਚ ਵੀ ਸਰਪੰਚ ਜਗਤਪੁਰਾ ਪਿੰਡ ਦਾ ਸ ਰਣਜੀਤ ਸਿੰਘ ਗਿੱਲ ਬਣਿਆ ਪਰ ਹੁਣ ਪੰਜਾਬ ਸਰਕਾਰ ਜੋ ਕੀ ਦਿੱਲੀ ਦੇ ਹੁਕਮਾਂ ਤੇ ਚੱਲ ਰਹੀ ਹੈ ਜਾਣ ਬੁੱਝ ਕੇ ਪ੍ਰਵਾਸੀ ਕਾਲੋਨੀ ਦੀਆਂ 6500 ਵੋਟਾਂ ਧੱਕੇ ਨਾਲ ਪਿੰਡ ਜਗਤਪੁਰਾ ਨਾਲ ਜੋੜ ਦਿਤੀਆਂ ਹਨ ਜੋ ਕੇ ਪੰਜਾਬੀਆਂ ਨਾਲ ਅਤੇ ਜਗਤਪੁਰਾ ਪਿੰਡ ਵਾਸੀਆਂ ਨਾਲ ਬਹੁਤ ਵੱਡਾ ਧੱਕਾ ਕੀਤਾ ਜਾ ਰਿਹਾ ਹੈ ਜੀ 🙏
@MandeepSingh-pi2qy
@MandeepSingh-pi2qy 3 ай бұрын
ਬਾਈ ਇਹ ਜਿਮੀਦਾਰਾਂ ਨੇ ਹੀ ਜਾਗ ਲਾਇਆ ਵਾ ਮੈਂ ਆਪ ਇੱਕ ਜਿਮੀਦਾਰ ਹਾਂ ਫਿਰ ਵੀ ਮੈਨੂੰ ਪਤਾ ਕੀ ਸਹੀ ਆ ਕੀ ਗਲਤ ਆ ਹੁਣ ਇਹਨਾਂ ਦੀਆਂ ਚੀਕਾਂ ਨਿਕਲ ਰਹੀਆਂ
@paraskaler1309
@paraskaler1309 3 ай бұрын
@@MandeepSingh-pi2qytuc bheda hi rehna saari umar party da saath den piche apne bandeya nu hi bhndi jaao. Sc sarpanch te panch chunne aaa pind ne onaa kol kehri jmeen
@paraskaler1309
@paraskaler1309 3 ай бұрын
Klun mantri vota vard dia vakh c pind dia vakh c teri aap prty ne vard nu pind ch add krta votan
@Singhgurman0095
@Singhgurman0095 3 ай бұрын
pehli gal apne bache jehde bahar de mulk ch bhez rahe ho ohna nu bulla lawo....apni peedi thale sota maro tu c aap apne hath ead rahe ho...dallraa piche tu c gir ge salyo ja likh k dedo punjab parwasia nu ...besharam lok......... guru sahibaan ne qurbania diitia ne es punjab layi tu c ek mint ni launde chaddan layi kuj dallra layi....inne girjo ge punjabio ummed nahi c
@Bajwasukhwindersingh84
@Bajwasukhwindersingh84 3 ай бұрын
ਜਿਥੇ ਬਈਏ ਬੈਠੇ ਹਨ ਜਗਤਪੁਰਾ ਪਿੰਡ ਵਿੱਚ ਦੀ ਰਸਤਾ ਜਾਂਦਾ ਹੈ ਪਿੰਡ ਵਾਸੀਆਂ ਨੂੰ ਇਕੱਠੇ ਹੋ ਕੇ ਰਸਤੇ ਬੰਦ ਕਰ ਦੇਣੇ ਚਾਹੀਦੇ ਹਨ ਫਿਰ ਦੇਖਿਓ ਸਰਕਾਰ ਕਿੰਨੀ ਛੇਤੀ ਤੁਹਾਡੀ ਗੱਲ ਸੁਣਦੀ
@bikarsinghsingh8051
@bikarsinghsingh8051 3 ай бұрын
ਇਕ ਵੀਡੀਓ ਦੇਖੀ ਸੀ 5 ਮਹੀਨੇ ਪਹਿਲਾਂ ਪਿੰਡ ਵਿਚ ਸਰਪੰਚ ਵੀ ਭਾਈਆ ਹੁੰਦਾ ਘਰ ਦਾ ਮਾਲਕ ਵੀ ਭਾਈਆ ਪੰਜਾਬੀ ਕਨੇਡਾ ਤੋਂ ਆਉਦਾ ਸਾਡਾ ਘਰ ਏ ਭਾਈਆ ਸਰਪੰਚ ਲੈ ਆਉਂਦਾ ਇਹ ਕੰਮ ਹੋਣਾ ਪੰਜਾਬੀਆਂ ਨਾਲ ਤਿਆਰ ਰਹੋ
@sajjansingh2070
@sajjansingh2070 3 ай бұрын
ਮੈਂ ਆਪਣੀਆਂ ਅੱਖਾਂ ਨਾਲ ਪੰਜਾਬ ਦੀ ਬਰਬਾਦੀ ਹੁੰਦੀ ਦੇਖ ਰਿਹਾ ਹਾਂ ਬੜਾ ਅਫਸੋਸ ਤੇ ਦੁੱਖ ਲੱਗ ਰਿਹਾ ਹੈ
@Singhgurman0095
@Singhgurman0095 3 ай бұрын
barbaadi vekho apne bache bahar bhezo dallar kamaun waste inne gir gye gye punjabi ...murkho bachalo punjab bachalo punjab nu chaddo dalra da lalach azzo saambh lawo punjab..azz rok lo ge kal parso raaz ta ehna da hona kyonki saade lok ta reh nahi rahe punjab ...twanu punjab pehda lagda bhugto hun
@RoyalSingh-v5e
@RoyalSingh-v5e 3 ай бұрын
ਅੱਠ, ਨੌਂ ਸੌ ਵੀ ਏਥੇ ਕੀ ਕਰਦੇ ਐ, ਚੱਕੋ ਜੁੱਲੀ ਬਿਸਤਰਾ ਚਲੋ ਬਾਹਰਲੇ ਮੁਲਕ।।।
@ManjeetSingh-sc6uj
@ManjeetSingh-sc6uj 3 ай бұрын
❤️❤️🔥🔥🔥🔥 ਖਿੱਚ ਕੇ ਰੱਖੋ ਕੰਮ ਵਾਈ ਜੀ 👍
@sarbjitsingh6354
@sarbjitsingh6354 3 ай бұрын
ਭਈਆਂ ਨੂੰ ਕਿਰਾਏ ਤੇ ਜਗਾਂ ਹੀ ਨਾ ਦੇਉ ਛੱਤ ਨਾ ਹੋਈ ਸਿਰ ਤੇ ਇਹ ਆਪਣੇ ਆਪ ਦਫ਼ਾ ਹੋ ਜਾਣੇ! ਪੰਜਾਬੀਆਂ ਦਾ ਕਿਰਾਏ ਆਲਾ ਲਾਲਚ ਹੀ ਭਈਏ ਪੰਜਾਬ ਚ ਇਕੱਠੇ ਕਰੀ ਜਾਂਦਾ!
@User-j2e3t
@User-j2e3t 3 ай бұрын
ਖਾਲਿਸਤਾਨ ਤੇ ਨਹੀਂ ਬਣਨਾ ਪਰ ਜਲਦੀ ਹੀ ਪੰਜ਼ਾਬ UP ਜਰੂਰ ਬਣੂ।
@satnamsinghkashyap6208
@satnamsinghkashyap6208 3 ай бұрын
ਪੰਜਾਬ ਤੇ ਬਹੁਤ ਹੀ ਤਰਸ ਆਉਂਦਾ
@HarpalSingh-fj4ew
@HarpalSingh-fj4ew 3 ай бұрын
ਪੰਜਾਬੀ ਲੀਡਰਾ ਦੀਆ ਕਮੀਨਗੀਆ ਦੇ ਨਤੀਜੇ ਨੇ
@SandeepSinghSonu-eh1yz
@SandeepSinghSonu-eh1yz 3 ай бұрын
ਆਮ ਆਦਮੀ ਪਾਰਟੀ ਤਾਂ ਹੁਣ ਆਈ ਇਹ ਵੋਟਾਂ ਅੱਜ ਤਾਂ ਨੀ ਬਣੀਆਂ ਅਕਾਲੀ ਕਾਂਗਰਸ ਦੇ ਟਾਇਮ ਬਣੀਆਂ
@ManpreetSingh-f3f8g
@ManpreetSingh-f3f8g 3 ай бұрын
ਹੁਣ ਅਗਲਾ ਨੰਬਰ ਮੋਹਾਲੀ ਪਿੰਡ ਦਾ ਫੇਰ ਸ਼ਾਹੀ ਮਾਜਰਾ ਫੇਰ ਬਲੌਂਗੀ ਫੇਰ ਖਰੜ, ਫੇਰ ਦਾਉ ਫੇਰ ਡੱਡੂ ਮਾਜਰਾ ਫੇਰ ਮਲੋਆ ਏਦਾ ਸਾਰੇ ਪਿੰਡਾਂ ਦਾ ਟਾਇਮ ਆ ਰਿਹਾ ਜਿਹੜੇ ਲਾਲਚੀ ਲੀਡਰਾ ਤੇ ਮਲਕਾ ਨੇ ਏਨਾ ਨੂੰ ਆਪਣੀਆ ਜਮੀਨਾਂ ਬੇਚਿਆ ਹੁਣ ਜੋ ਏਨਾ ਨੂੰ ਭਾਜੜਾਂ ਪਾਈਆਂ ਨੇ ਏਨਾ ਨੂੰ ਪਤਾ ਸੀ 2024 ਇਲੈਕਸ਼ਨ ਆਉਣਗੇ ਪਹਿਲਾ ਕਿਉੰ ਨੀ ਕਾਰਵਾਈ ਕਰਾਈ.
@pardeepbachhal89
@pardeepbachhal89 3 ай бұрын
Ehna ne hi ander bade ne , rent de chakar ch
@swarnjeetkaur2195
@swarnjeetkaur2195 3 ай бұрын
ਕਿਸੇ ਭੁਲੇਖੇ ਵਿੱਚ ਹੋਂ …. ਇਨ੍ਹਾਂ ਪਿੰਡਾਂ ਵਿੱਚ ਪੰਜਾਬ ਦੀ ਝਲਕ ਹੀ ਨਹੀ ਹੈ
@swarnjeetkaur2195
@swarnjeetkaur2195 3 ай бұрын
ਮੋਹਾਲੀ ਤੇ ਲੁਧਿਆਣਾ ਭਈਆਂ ਦੇ ਸ਼ਹਿਰ ਨੇ
@FACTBROTHER-v4b
@FACTBROTHER-v4b 3 ай бұрын
ਸਹੀ ਕਿਹਾ ਭੈਣੇ ਮੈਂ ਲੁਧਿਆਣੇ ਤੋਂ ਹੀ ਆ ਹਰ ਪਾਸੇ ਬਇਆ ਹੋਇਆ ਪਿਆ ਐਤਵਾਰ ਨੂੰ ਤਾਂ ਲੁਧਿਆਣੇ ਬਸਤੀ ਜੋਧੇਵਾਲ ਕੋਲੇ ਇਕ ਸੁਭਾਸ਼ ਨਗਰ ਪੈਂਦਾ ਓਥੇ ਸਿਰਫ ਬਇਆ ਹੀ ਦਿਖੁਗਾ ਭੈਣੇ ਸਾਡੇ ਲੋਕ ਹੀ ਪਾਗਲ ਆ ਇਕ ਪੰਜਾਬੀ ਬੰਦਾ ਬਈਏ ਪਿੱਛੇ ਪੰਜਾਬੀ ਨਾਲ ਲੜਦਾ ਵੇਖਿਆ ਮੈਂ
@armylover8133
@armylover8133 3 ай бұрын
ਜਾਗ ਜਾਓ ਪੰਜਾਬੀਓ ਡਾਂਗ ਫੇਰੋ ਇਹਨਾਂ ਤੇ ਸਾਰਾ ਪੰਜਾਬ ਖਾ ਲਿਆ ਇਹਨਾਂ ਭਈਆ ਨੇ
@JMgamingyt-b1r
@JMgamingyt-b1r 3 ай бұрын
ਅੱਗੇ ਅੱਗੇ ਦੇਖਿਓ ਥੋਡੀ....... ਤੇ ਕਿੱਕ ਮਾਰ ਕੇ ਪਿੰਡ ਚੋ ਬਾਹਰ ਕੱਢਣ ਗਏ| ਪਹਿਲੇ ਤਾਂ ਰੇਲਵੇ ਸਟੇਸ਼ਨਾਂ ਤੋਂ ਪ੍ਰਾਉਣੇ ਵਾਗੂੰ ਲੈ ਕੇ ਆਉਦੇ ਹੁਣ ਕਿਓਂ ਮਰ ਰਹੇ ਹੋ|
@loveohalove531
@loveohalove531 3 ай бұрын
Support Karo vira nu
@Mani_Aulakh
@Mani_Aulakh 3 ай бұрын
ਪੰਜਾਬੀਓ ਰਲ ਮਿਲ ਕੇ ਸਾਥ ਦਿਓ
@manret_art_
@manret_art_ 3 ай бұрын
ਭਰਾਵੋ ਜੋ ਵੀ ਖਰੀਦਣਾ ਹੁੰਦਾ ।ਪੰਜਾਬੀ ਬੰਦੇ ਕੋਲੋ ਖਰੀਦਿਆ ਕਰੋ ਥੋੜੇ ਜਹੇ ਲਾਲਚ ਲੀ ਇਹਨਾ ਨੂ ਕਿਰਾਏ ਤੇ ਨਾ ਦਿਉ
@luckysingh-po1gh
@luckysingh-po1gh 3 ай бұрын
ਭਈਏ ਭਜਾਓ ਪੰਜਾਬ ਬਚਾਲੋ ਜੀ 🙏🌹 ਸਿੱਖ ਰਾਜ ਪੰਜਾਬ ਜਿੰਦਾਬਾਦ ਜੀ 🙏🌹
@swarnjeetkaur2195
@swarnjeetkaur2195 3 ай бұрын
ਕਿਹੜਾ ਸਿੱਖ ਰਾਜ 😂ਜਾਗੋ … ਭਇਆਸਤਾਨ
@pindersingh3445
@pindersingh3445 3 ай бұрын
ਵੀਰ ਮਾਰਿਓ ਅਜੇ ਵੀ ਮੌਕਾ ਆ ਇਕੱਠੇ ਹੋਣ ਦਾ ਜੈ ਹੁਣ ਵੀ ਨਾ ਇਕੱਠੇ ਹੋਏ ਫੇਰ ਅਜੇ ਤਾਂ ਟਰੇਲਰ ਆ 🙏🙏🙏🙏🙏🙏
@sajjansingh2070
@sajjansingh2070 3 ай бұрын
ਬਾਈ ਇਨਾਂ ਦੇ ਦੇਸ਼ ਚੋਂ ਕੱਟਾ ਲਿਆ ਕੇ ਨਾ ਮੈਂ ਇਹਨਾਂ ਦੀ ਹਿਕ ਵਿੱਚ ਪਿੱਤਲ ਕੱਢਣਾ ਹ ਫਿਰ ਦੇਖਦਿਆਂ ਕਿਹੜੀ ਸਰਕਾਰ ਕੀ ਕਰਦੀ ਹੈ ਇਹਨਾਂ ਨੂੰ ਕਿਹਨੇ ਕੀਤਾ ਵੀ ਇਥੇ ਸਰਪੰਚੀ ਕਰਨ
@waheguruji55
@waheguruji55 3 ай бұрын
ਪੰਜਾਬ ਦਾ ਰਾਖਾ ਬਾਬਾ ਨਾਨਕ ਦੇਵ ਜੀ
@swarnjeetkaur2195
@swarnjeetkaur2195 3 ай бұрын
ਮੋਹਾਲੀ ਵਾਲੇ ਆਪ ਜਿੰਮੇਵਾਰ ਨੇ । ਹੁਣ ਗੱਲਾਂ ਜਿੰਨੀਆਂ ਮਰਜੀ ਕਰ ਲੈਣ …. ਜਮੀਨ ਵੇਚਣ ਲੱਗੇ ਮਿੰਟ ਨਹੀ ਲਾਓਂਦੇ
@ManjitsinghManki
@ManjitsinghManki 3 ай бұрын
ਪੰਜਾਬ ਸਰਕਾਰ ਅਕਾਲੀ ਨੇ ਚਲਾਈ ਤੇ ਕਾਂਗਰਸ ਦੀ ਸਰਕਾਰ ਰਹੀ ਹੁਣ ਝਾੜੂ ਦੀ ਸਰਕਾਰ ਆ ਏਨਾ ਨੂੰ ਪਤਾ ਨਹੀਂ ਕੇ ਪਜਾਬ ਦੀ ਅਵਾਦੀ ਵਦ ਰਹੀ ਆ ਜਮੀਨਾ ਵਣੋਣ ਵੀਜਣ ਨੂੰ ਨਹੀਂ ਰੈਣੀਆਂ ਗੁਰੂ ਕੀਆਂ ਫੋਜਾਂ ਆਉਣ ਤਾਂ ਕੁਝ ਬਣੂ
@Bhupinderkaurdhaliwalusa
@Bhupinderkaurdhaliwalusa 3 ай бұрын
ਲੋਕ ਕਿਓ ਘਰ ਕਿਰਾਏ ਤੇ ਦਿੰਦੇ ਹਨ ਗਲਤੀ ਲੋਕਾ ਦੀ ਹੈ
@sakinderkaur846
@sakinderkaur846 3 ай бұрын
Sahi keha .
@AvtarSingh-dh8bc
@AvtarSingh-dh8bc 3 ай бұрын
ਇਹ ਜਗਾ ਜਗਤਪੁਰੇ ਪਿੰਡ ਵਾਲੀਆਂ ਨਹੀਂ ਦਿਤੀ ਇਹ ਜਗਾ ਪੁਡਾ ਦੀ ਹੈ ਪਹਿਲਾਂ ਇਹ ਕਾਲੋਨੀ phase 10 ਮੋਹਾਲੀ ਅੰਦਰ ਸੀ ਉਸ ਵੇਲੇ mla ਬਿਰਦਵਿੰਦਰ ਸਿੰਘ ਨੇ ਕਾਂਗਰਸ govt 2005 ਵੇਲੇ ਮੋਹਾਲੀ ਸ਼ਹਿਰ ਦੀ ਮਹਿੰਗੇ ਮੁੱਲ ਦੀ ਜ਼ਮੀਨ ਖਾਲੀ ਕਰਵਾਓਣ ਲਈ ਇਸ ਕਾਲੋਨੀ ਨੂੰ ਪਿੰਡ ਜਗਤਪੁਰੇ ਦੇ ਨਾਲ ਲੱਗਦੀ ਪੁਡਾ ਦੀ ਜਮੀਨ ਵਿਚ ਵਸਾ ਦਿੱਤਾ ਪਿੰਡ ਵਾਲਿਆਂ ਇਸ ਦਾ ਜਬਰਦਸਤ ਵਿਰੋਧ ਕੀਤਾ ਸੀ ਉਸ ਵੇਲੇ ਪੁਡਾ ਨਾਲ ਲਿਖਤੀ ਸਮਾਜਹੁਤਾ ਹੋਇਆ ਸੀ ਕੀ ਇਸ ਕਾਲੋਨੀ ਦਾ ਪਿੰਡ ਜਗਤਪੁਰਾ ਉਪਰ ਕੋਈ ਬੋਝ ਨਹੀਂ ਪਵੇਗਾ ਇਸ ਕਾਲੋਨੀ ਦੁਆਲੇ ਚਾਰਦੀਵਾਰੀ ਕੀਤੀ ਜਾਵੇਗੀ ਅਤੇ ਇਸ ਨੂੰ ਰਸਤਾ phase 11 ਮੋਹਾਲੀ ਵਲੋਂ ਚੋਏ ਉਪਰ ਪੁਲ ਬਣਾ ਕੇ ਸਿੱਧਾ ਜੋੜਿਆ ਜਾਵੇਗਾ ਜਿਸ ਕਰਕੇ ਪਿੰਡ ਵਾਸੀ ਸਹਿਮਤ ਹੋ ਗਏ ਇਸ ਤੋਂ ਇੱਕ ਸਾਲ ਬਾਅਦ 2006 ਵਿਚ ਪੰਚਾਇਤੀ ਇਲੈਕਸ਼ਨ ਆ ਗਏ ਸਰਕਾਰ ਨੇ ਕਾਲੋਨੀ ਦੀਆਂ ਵੋਟਾਂ ਪਿੰਡ ਨਾਲ ਜੋੜ ਦਿਤੀਆਂ ਪਿੰਡ ਵਾਸੀਆਂ ਨੇ ਉਸ ਵੇਲੇ ਇਲੈਕਸ਼ਨ ਕਮਿਸ਼ਨ ਕੋਲ ਇਤਰਾਜ ਕੀਤਾ ਸਭਾਵਿਕ ਹੀ ਉਸ ਵੇਲੇ ਇਲੈਕਸ਼ਨ ਕਮਿਸ਼ਨ ਵਿਚ ਸ਼੍ਰੀ ਮਹਾਜਨ ਜੀ ਜੋ ਉਸ ਵੇਲੇ ਪੁਡਾ ਦੇ ca ਸਨ ਜਦੋਂ ਪੁਡਾ ਨਾਲ ਸਮਾਜਹੁਤਾ ਹੋਇਆ ਸੀ ਇਲੈਕਸ਼ਨ commissioner ਸਨ ਮਹਾਜਨ ਜੀ ਨੇ ਪਿੰਡ ਵਾਸੀਆਂ ਦੇ ਇਤਰਾਜ ਨੂੰ ਸਹੀ ਪਾਇਆ ਅਤੇ ਜਗਤਪੁਰਾ ਪਿੰਡ ਦੀ ਉਸ ਵੇਲੇ ਇਲੈਕਸ਼ਨ late ਕਰ ਦਿਤੀ ਗਈ ਬਾਅਦ ਵਿਚ ਪਿੰਡ ਦੇ ਪੱਖ ਵਿਚ ਫੈਸਲਾਂ ਆਇਆ ਅਤੇ ਕਾਲੋਨੀ ਦੀਆਂ ਵੋਟਾਂ ਨੂੰ ਪਿੰਡ ਨਾਲੋਂ ਅਲੱਗ ਕਰ ਦਿੱਤਾ ਗਿਆ ਅਤੇ ਸਰਪੰਚ ਪਿੰਡ ਜਗਤਪੁਰਾ ਦਾ ਬਣਿਆ ਇਸ ਤੋਂ ਬਾਅਦ ਅਗਲਿਆਂ ਵੋਟਾਂ ਵਿਚ ਵੀ ਸਰਪੰਚ ਜਗਤਪੁਰਾ ਪਿੰਡ ਦਾ ਸ ਰਣਜੀਤ ਸਿੰਘ ਗਿੱਲ ਬਣਿਆ ਪਰ ਹੁਣ ਪੰਜਾਬ ਸਰਕਾਰ ਜੋ ਕੀ ਦਿੱਲੀ ਦੇ ਹੁਕਮਾਂ ਤੇ ਚੱਲ ਰਹੀ ਹੈ ਜਾਣ ਬੁੱਝ ਕੇ ਪ੍ਰਵਾਸੀ ਕਾਲੋਨੀ ਦੀਆਂ 6500 ਵੋਟਾਂ ਧੱਕੇ ਨਾਲ ਪਿੰਡ ਜਗਤਪੁਰਾ ਨਾਲ ਜੋੜ ਦਿਤੀਆਂ ਹਨ ਜੋ ਕੇ ਪੰਜਾਬੀਆਂ ਨਾਲ ਅਤੇ ਜਗਤਪੁਰਾ ਪਿੰਡ ਵਾਸੀਆਂ ਨਾਲ ਬਹੁਤ ਵੱਡਾ ਧੱਕਾ ਕੀਤਾ ਜਾ ਰਿਹਾ ਹੈ ਜੀ 🙏
@gurwindersidhu6542
@gurwindersidhu6542 3 ай бұрын
Eh ghar kiraye te nhi bethe, eh coloney hai,bai govt ne jameen lai ce project ly,par project bnea te govt be Mohali de parvasi loka de basti nu es colony vich bhej deta, temporary tor te,par hun Una de vote bna ke unna nu ethe permanent karan de sajish hai
@swarnjeetkaur2195
@swarnjeetkaur2195 3 ай бұрын
ਲੋਕ ਆਪ ਜਿੰਮੇਵਾਰ ਨੇ , ਹੁਣ ਭੁਗਤਨ
@sarabhasarabha4394
@sarabhasarabha4394 3 ай бұрын
ਇਹਨਾਂ ਦੀਆਂ ਸੋਚਾਂ ਨੂੰ ਖੂਹ ਚ ਪਾਓ😅😅😅😅
@mohitgamer5368
@mohitgamer5368 3 ай бұрын
ਸਰਕਾਰਾਂ ਦੀਆਂ ਪੌਲਸੀਆ ਠੀਕ ਹੋਣੀਆ ਚਾਹੀਦੀਆਂ ਹਨ।
@swarnjeetkaur2195
@swarnjeetkaur2195 3 ай бұрын
ਨਾ ਵੇਚਦੇ ਜਮੀਨਾਂ
@RoyalSingh-v5e
@RoyalSingh-v5e 3 ай бұрын
ਓ ਪੱਤਰਕਾਰਾ , ਕਨੈਡਾ, ਆਸਟ੍ਰੇਲੀਆ, ਅਮਰੀਕਾ ਵਾਲਿਆਂ ਨਾਲ ਵੀ ਧੱਕਾ ਤਾਂ ਨੀ ਹੋ ਰਿਹਾ।। ਆਪਣੇ ਵਾਲੇ ਵੀ ਬਾਹਰਲੇ ਮੁਲਕਾਂ ਮੰਤਰੀ ਬਣਨ ਲਈ ਇਹੀ ਕੁਸ਼ ਕਰ ਰਹੇ ਆ।
@RaghuveerSinghpanesar
@RaghuveerSinghpanesar 3 ай бұрын
Ludhiyana vich bi ena gend payea jii.right
@SunilKumar-v1b1j
@SunilKumar-v1b1j 3 ай бұрын
Bhai e trailer hai age age dekho ki hunda
@thepunjab001
@thepunjab001 3 ай бұрын
sare aase paase de pindan nu ehna naal khadna chahida . bhut galt gal ah sarkaar di
@SukhwinderSingh-ft3rp
@SukhwinderSingh-ft3rp 3 ай бұрын
Bai galti kehdi a dsiyo
@BabbuBrar-oh1we
@BabbuBrar-oh1we 3 ай бұрын
Hmm
@parmsandhu8852
@parmsandhu8852 2 ай бұрын
ਉਹ ਭਰਾਵੋ ਸਮਜ ਜੋ ਨਹੀ ਤਾ ਇਹ ਸੋਡੇ ਨਾਲ ਸਾਰਾ ਕੁਝ ਖਰਨਗੇ ਇਹ ਬੌਕਰ ਵਾਲੇ
@KamalSingh-dl6yc
@KamalSingh-dl6yc 3 ай бұрын
veero sarpensh di stemp to binna kissa da aadhar card, voter card bi nahi nanda ji
@ManpreetKaur-bv2mm
@ManpreetKaur-bv2mm 3 ай бұрын
Parwasia dyia vota oh jitho aye aa os raaj dyia honia chahidyia Punjab dyia kyu bnayia 😡😡😡
@ChahalBoys99159
@ChahalBoys99159 3 ай бұрын
ਪਿੱਚਰ ਤਾ ਬਾਕੀ ਆ
@StarLife-r9x
@StarLife-r9x 3 ай бұрын
Waheguru ji
@ChahalBoys99159
@ChahalBoys99159 3 ай бұрын
ਹਜੇ ਤਾ ਟੀਜਰ ਚੱਲਦਾ
@Prince-pg1ue
@Prince-pg1ue 3 ай бұрын
ਭਾਈ ਤੁਸੀਂ ਹਰਿਆਣਾ, ਦਿੱਲੀ, ਰਾਜਸਥਾਨ, ਯੂਪੀ ਦੇ ਸਰਪੰਚ, ਐਮ.ਐਲ.ਏ.
@avtarsinghgill5231
@avtarsinghgill5231 3 ай бұрын
Punjabi Punjabi ki help nahi karta parvasi ke liya puri help karta hai abb God bless you
@Reme873
@Reme873 3 ай бұрын
Good colour turban reporter.
@GurteejSingh074
@GurteejSingh074 3 ай бұрын
Full support bha ji
@nadeeshbhardwaj8697
@nadeeshbhardwaj8697 3 ай бұрын
Punjab khatre ch aa skda je eda hee rhaa 😢
@ChahalBoys99159
@ChahalBoys99159 3 ай бұрын
ਵੇਖੀ ਚੱਲਿਉ ਕੀ ਕੁਝ ਹੁੰਦਾ
@lovelyguduamazingshorts8608
@lovelyguduamazingshorts8608 3 ай бұрын
Bahut galat ho reha punjab ch punjab di demography change karan di koshish kiti ja rahi waheguru tu hi rakha sabna da
@surjitsingh895
@surjitsingh895 3 ай бұрын
Veero CM Bhagwant to khira shudvao nahe ta punjab da hall bhut bura hon valla hai
@Mani_Aulakh
@Mani_Aulakh 3 ай бұрын
Punjab union Ekta zindabad 🪯
@Mani_Aulakh
@Mani_Aulakh 3 ай бұрын
ਪੰਜਾਬੀਓ ਰਲ ਮਿਲ ਕੇ ਸਾਥ ਦਿਓ
@gaggu4844
@gaggu4844 3 ай бұрын
Hum aisa hi chah te hai Punjab. Mai apna kabza😂😂😂😂
@GURPREETSINGH-fi8gt
@GURPREETSINGH-fi8gt 3 ай бұрын
ਲੀਡਰਾਂ ਦੀ ਦੇਣ
@mahinderpal9404
@mahinderpal9404 3 ай бұрын
ਲੋਕ ਰਾਜ ਵਿੱਚ ਹਰ ਇੱਕ ਨੂੰ ਵੋਟ ਪਾਉਣ ਅਤੇ ਚੋਣ ਲੜਨ ਦਾ ਅਧਿਕਾਰ ਹੈ, ਮੈਂ, ਖ਼ੁਦ ਪੰਜਾਬੀ ਲੋਕਾਂ ਨੂੰ ਹੋਰ ਸੂਬਿਆਂ ਚ ਜਾ ਕੇ ਸੈਟਲ ਹੋ ਕੇ ਚੋਣਾਂ ਲੜਦੇ ਅਤੇ ਜਿੱਤਦੇ ਵੀ ਵੇਖੇ ਆ।
@sakinderkaur846
@sakinderkaur846 3 ай бұрын
Sabh tu vadh punjab nu badnam krde te sabh tu vadh punjab vich parvasi rehnde .himachal vich kyon ni jande.pumjab vich ta sabh aa ke property v le leinde pr Punjabi duje state vich ni.glti parvasya d ni punjab de loka te leader d hei
@Deepakkumar-ro4qk
@Deepakkumar-ro4qk 3 ай бұрын
​@@sakinderkaur846 Delhi up Bihar vich punjabi jaa sakda ha...but baharo koi Punjab vich Naa aave vaah vai vaah
@sakinderkaur846
@sakinderkaur846 3 ай бұрын
@@Deepakkumar-ro4qk pehlan mein likhya ki a paddo mere kehn da mtlb sabh tu vadh ethe hn parvasi .hr time punjab .Sikh te Punjabi nu badnam v krde.kuj state vich ta punjab wale property ni le skde pr punjab vich kise. State nu ben ni
@Deepakkumar-ro4qk
@Deepakkumar-ro4qk 3 ай бұрын
@@sakinderkaur846 tuhadi gal sahi ha... But kadde v koi Galt karda ha tan ohh Banda Galt hunda ha. Naa ki koi Puri Koam jaa dharam
@AgyaatYouwillknow1Day
@AgyaatYouwillknow1Day 3 ай бұрын
@@Deepakkumar-ro4qkjmeen le skde othe vote bnwa skde?
@jjp_tv7555
@jjp_tv7555 3 ай бұрын
bathinda refinary de nede da ekk pind vi ajeha hi hai jithe 250 parwasi pehlan baitha si, 1000 hor aa reha nave project wich.
@AP12345A
@AP12345A 3 ай бұрын
Je Canada te baaki mulk v aehi gall ken lg gy taa punjabiyan nu mushkal hoju gi.
@harry3951
@harry3951 3 ай бұрын
Punjabi community is waris of Punjab
@AP12345A
@AP12345A 3 ай бұрын
@@harry3951 aa gall theek h but punjab ch taan trend chalya hoyea ae ki land becho te Canada,Italy,USA, Newzealand te Australia jao, punjab nu taa koi punjab samjda e nei.
@singh4114
@singh4114 3 ай бұрын
Punjabi apna ghar le ke fer vote bnaunde ae canada anerica ch oh vi 7-8 saal baad hazara dollar tax bharan to baad… eh pind de lokka de address te bna rhe ae vota jalli… jyada dimag ni laayi da je pta na hovve
@AP12345A
@AP12345A 3 ай бұрын
@@singh4114 hun dimag tu he la le veere me gall punjab chaddann di kiti aa, baaki tu jyada betarr jaanda hona ki paiseyan peeche punjab nu chadd k videsh jaan da trend h ya nei.
@ManpreetKaur-bv2mm
@ManpreetKaur-bv2mm 3 ай бұрын
​@@AP12345A jdo km hi bhayia nu mil reha Punjab ch fer punjabi ki krn koi factory, hospital,bank, police ch v hindi boln wale hun ta school v sab pase ehna nu km de rhi sarkar te punjabi parh likh k rull rhe Punjab ki krn fer, bahr hi jana
@52jashan
@52jashan 3 ай бұрын
Canada ch v tn sikh Punjabi MP bande ne
@SINGH.KHALSA.
@SINGH.KHALSA. 3 ай бұрын
Chal oye saaleya. Punjabi UP BIHAR ch ta ni lad de
@sarbjitsingh6354
@sarbjitsingh6354 3 ай бұрын
ਕੈਨੇਡਾ ਜਾਣ ਲਈ ਸ਼ਰਤਾਂ ਪੂਰੀਆਂ ਕਰਦੇ ਪੰਜਾਬੀ ਟੈਕਸ ਮੋਟੇ ਟੈਕਸ ਭਰਕੇ ਪੱਕੇ ਹੁੰਦੇ ਲੱਖਾਂ ਦੀ ਟਿਕਟ ਲੈਕੇ ਜਾਣਾ ਪੈਂਦਾ ਤੇ ਰੂਲ ਫਲੋ ਕਰੀਦੇ ਇਸਦੇ ਉਲਟ ਭਈਏ 100 ਰੁਪਏ ਦੀ ਟਿਕਟ ਲੈਕੇ ਰਾਤੋਰਾਤ ਪੰਜਾਬ ਆ ਵੜਦੇ ਨਾ ਕੋਈ ਟੈਕਸ ਦਿੰਦੇ ਨਾ ਸਾਫ ਸਫਾਈ ਰੱਖਦੇ!
@InderjitSingh-le5mo
@InderjitSingh-le5mo 3 ай бұрын
canada visa le k aunde ne legal tor te.....bhaiye di nakli vote banayi hai
@pb_23_
@pb_23_ 3 ай бұрын
punjab sarkar nu rule banaouna chahida koi bahar da banda nahi ban sakda
@baljinderkaur21
@baljinderkaur21 3 ай бұрын
very very rong very sad ji 💔💔💔💔🙁🙁🙁🙁
@horses2333
@horses2333 3 ай бұрын
EHI HAAL HOVEGA TE VEER JI EH MLA VI HONGE
@shindakumbria2201
@shindakumbria2201 3 ай бұрын
Purane sarpanch nu faddo v ina de voter card kiwe bnn gye
@yashandeepsingh7159
@yashandeepsingh7159 3 ай бұрын
Bht bht mubarka parvasia nu hun jehde jehde jameena vech vech sardari krde rhe ne thara fortunera aa rahia c hun pta chalea asl sardari ki hundi aaaa
@kuldipsingh3417
@kuldipsingh3417 3 ай бұрын
ਬਾਈ ਜੀ ਜਦੋਂ ਤੁਸੀਂ ਬਹੀਆਂ ਨੂੰ ਕਿਰਾਏ ਤੇ ਮਕਾਨ ਦੇ ਕੇ ਪੈਸੇ ਕਮਾਂ ਰਹੇ ਸੀ ਹੁਣ ਜਦ ਅਗਲੇ ਕਾਬਜ਼ ਹੋ ਗਏ ਤੇ ਹੁਣ ਤੁਸੀਂ ਦੇਖ ਲਉ
@AvtarSingh-dh8bc
@AvtarSingh-dh8bc 3 ай бұрын
ਇਹ ਜਗਾ ਜਗਤਪੁਰੇ ਪਿੰਡ ਵਾਲੀਆਂ ਨਹੀਂ ਦਿਤੀ ਇਹ ਜਗਾ ਪੁਡਾ ਦੀ ਹੈ ਪਹਿਲਾਂ ਇਹ ਕਾਲੋਨੀ phase 10 ਮੋਹਾਲੀ ਅੰਦਰ ਸੀ ਉਸ ਵੇਲੇ mla ਬਿਰਦਵਿੰਦਰ ਸਿੰਘ ਨੇ ਕਾਂਗਰਸ govt 2005 ਵੇਲੇ ਮੋਹਾਲੀ ਸ਼ਹਿਰ ਦੀ ਮਹਿੰਗੇ ਮੁੱਲ ਦੀ ਜ਼ਮੀਨ ਖਾਲੀ ਕਰਵਾਓਣ ਲਈ ਇਸ ਕਾਲੋਨੀ ਨੂੰ ਪਿੰਡ ਜਗਤਪੁਰੇ ਦੇ ਨਾਲ ਲੱਗਦੀ ਪੁਡਾ ਦੀ ਜਮੀਨ ਵਿਚ ਵਸਾ ਦਿੱਤਾ ਪਿੰਡ ਵਾਲਿਆਂ ਇਸ ਦਾ ਜਬਰਦਸਤ ਵਿਰੋਧ ਕੀਤਾ ਸੀ ਉਸ ਵੇਲੇ ਪੁਡਾ ਨਾਲ ਲਿਖਤੀ ਸਮਾਜਹੁਤਾ ਹੋਇਆ ਸੀ ਕੀ ਇਸ ਕਾਲੋਨੀ ਦਾ ਪਿੰਡ ਜਗਤਪੁਰਾ ਉਪਰ ਕੋਈ ਬੋਝ ਨਹੀਂ ਪਵੇਗਾ ਇਸ ਕਾਲੋਨੀ ਦੁਆਲੇ ਚਾਰਦੀਵਾਰੀ ਕੀਤੀ ਜਾਵੇਗੀ ਅਤੇ ਇਸ ਨੂੰ ਰਸਤਾ phase 11 ਮੋਹਾਲੀ ਵਲੋਂ ਚੋਏ ਉਪਰ ਪੁਲ ਬਣਾ ਕੇ ਸਿੱਧਾ ਜੋੜਿਆ ਜਾਵੇਗਾ ਜਿਸ ਕਰਕੇ ਪਿੰਡ ਵਾਸੀ ਸਹਿਮਤ ਹੋ ਗਏ ਇਸ ਤੋਂ ਇੱਕ ਸਾਲ ਬਾਅਦ 2006 ਵਿਚ ਪੰਚਾਇਤੀ ਇਲੈਕਸ਼ਨ ਆ ਗਏ ਸਰਕਾਰ ਨੇ ਕਾਲੋਨੀ ਦੀਆਂ ਵੋਟਾਂ ਪਿੰਡ ਨਾਲ ਜੋੜ ਦਿਤੀਆਂ ਪਿੰਡ ਵਾਸੀਆਂ ਨੇ ਉਸ ਵੇਲੇ ਇਲੈਕਸ਼ਨ ਕਮਿਸ਼ਨ ਕੋਲ ਇਤਰਾਜ ਕੀਤਾ ਸਭਾਵਿਕ ਹੀ ਉਸ ਵੇਲੇ ਇਲੈਕਸ਼ਨ ਕਮਿਸ਼ਨ ਵਿਚ ਸ਼੍ਰੀ ਮਹਾਜਨ ਜੀ ਜੋ ਉਸ ਵੇਲੇ ਪੁਡਾ ਦੇ ca ਸਨ ਜਦੋਂ ਪੁਡਾ ਨਾਲ ਸਮਾਜਹੁਤਾ ਹੋਇਆ ਸੀ ਇਲੈਕਸ਼ਨ commissioner ਸਨ ਮਹਾਜਨ ਜੀ ਨੇ ਪਿੰਡ ਵਾਸੀਆਂ ਦੇ ਇਤਰਾਜ ਨੂੰ ਸਹੀ ਪਾਇਆ ਅਤੇ ਜਗਤਪੁਰਾ ਪਿੰਡ ਦੀ ਉਸ ਵੇਲੇ ਇਲੈਕਸ਼ਨ late ਕਰ ਦਿਤੀ ਗਈ ਬਾਅਦ ਵਿਚ ਪਿੰਡ ਦੇ ਪੱਖ ਵਿਚ ਫੈਸਲਾਂ ਆਇਆ ਅਤੇ ਕਾਲੋਨੀ ਦੀਆਂ ਵੋਟਾਂ ਨੂੰ ਪਿੰਡ ਨਾਲੋਂ ਅਲੱਗ ਕਰ ਦਿੱਤਾ ਗਿਆ ਅਤੇ ਸਰਪੰਚ ਪਿੰਡ ਜਗਤਪੁਰਾ ਦਾ ਬਣਿਆ ਇਸ ਤੋਂ ਬਾਅਦ ਅਗਲਿਆਂ ਵੋਟਾਂ ਵਿਚ ਵੀ ਸਰਪੰਚ ਜਗਤਪੁਰਾ ਪਿੰਡ ਦਾ ਸ ਰਣਜੀਤ ਸਿੰਘ ਗਿੱਲ ਬਣਿਆ ਪਰ ਹੁਣ ਪੰਜਾਬ ਸਰਕਾਰ ਜੋ ਕੀ ਦਿੱਲੀ ਦੇ ਹੁਕਮਾਂ ਤੇ ਚੱਲ ਰਹੀ ਹੈ ਜਾਣ ਬੁੱਝ ਕੇ ਪ੍ਰਵਾਸੀ ਕਾਲੋਨੀ ਦੀਆਂ 6500 ਵੋਟਾਂ ਧੱਕੇ ਨਾਲ ਪਿੰਡ ਜਗਤਪੁਰਾ ਨਾਲ ਜੋੜ ਦਿਤੀਆਂ ਹਨ ਜੋ ਕੇ ਪੰਜਾਬੀਆਂ ਨਾਲ ਅਤੇ ਜਗਤਪੁਰਾ ਪਿੰਡ ਵਾਸੀਆਂ ਨਾਲ ਬਹੁਤ ਵੱਡਾ ਧੱਕਾ ਕੀਤਾ ਜਾ ਰਿਹਾ ਹੈ ਜੀ 🙏
@gurwindersidhu6542
@gurwindersidhu6542 3 ай бұрын
Vedio puri dekho,makan kiraye te nhi dita, govt ne parvasi loka nu colony vich vasaya te colony enna de pind naal jod diti
@jagtarkasumbri8861
@jagtarkasumbri8861 3 ай бұрын
Punjabi Ledara di mehrbani
@THEUNIQUEVIVEK
@THEUNIQUEVIVEK 3 ай бұрын
Sarey parwasee milke ek apni bahumet de dinde 😊
@gurwindersidhu6542
@gurwindersidhu6542 3 ай бұрын
Bai jis den voter list thode pind bn rahi se us den keuon nhi tusi bole, hun vote bn gaye unna de te aaj last date hai nomination de tusi aaj akha kholiya
@Deepakkumar-ro4qk
@Deepakkumar-ro4qk 3 ай бұрын
Ehna diya nomination file nahi hoi lagda
@KamalSingh-dl6yc
@KamalSingh-dl6yc 3 ай бұрын
veero sirf tusi apna pind cho kaddo, jo nahi kada us da baicat karo ji
@manret_art_
@manret_art_ 3 ай бұрын
galt ho rhyea
@molrisumit1828
@molrisumit1828 3 ай бұрын
Leedra di mehbaani aa
@Talaash-1
@Talaash-1 3 ай бұрын
Baiye phjayo Punjab bachayo
@Satgursingh-kd9im
@Satgursingh-kd9im 3 ай бұрын
hak he
@KulwinderSingh-hw6tx
@KulwinderSingh-hw6tx 3 ай бұрын
ਮਜ਼ਦੂਰ। ਕਿਓਂ। ਸਰਪੰਚ।ਨੀ।ਬਣ। ਸੱਕਦੇ
@Mnedho_Vision2050
@Mnedho_Vision2050 3 ай бұрын
Punjabi is requirement to read, write and listen. why not checking this.
@aditimohindroo
@aditimohindroo 3 ай бұрын
Save punjab parvasi nal koi dushmani nahi par eh sadi izat hai ahhh log nahi khuch samajan geh
@RK-ei8ql
@RK-ei8ql 3 ай бұрын
Punjab vich parvasi nu vote da adikaar nahi hona chahida
@GurpreetSingh-lf6bg
@GurpreetSingh-lf6bg 3 ай бұрын
Pind wale phila 😂vota bna de se v sannu deo ge vote hun dekhlo agle app hi khade ho gaiye😂😂
@krmjt
@krmjt 3 ай бұрын
Sangarsh viddo Punjab level te, juttian fero ehna de
@harneksingh713
@harneksingh713 3 ай бұрын
Tusi lok hi ehna nu rent agreement bna k dinde o. Ta'n hi vote card bn da bai ji.
@hit9921
@hit9921 3 ай бұрын
Jo Badhiya Kam karoga wo hi jeetoga
@sandygill9057
@sandygill9057 3 ай бұрын
Sardar ji jhona apke hi lagayege vota hme dalna
@swarnjeetkaur2195
@swarnjeetkaur2195 3 ай бұрын
20 hzaar banda pehlan eh puchho v sanu puchh k wechde hon jgah , te oychh k bhayiyaan nu kiraye te bithaunde hon
@krishanmohan2385
@krishanmohan2385 3 ай бұрын
Parwasi kahde hoge sara bhart ikko kandi khetr st di jameen nahi kharid sakda baki tan sahi
@BaltejSingh-yz4xd
@BaltejSingh-yz4xd 3 ай бұрын
October Prabhu bhaiya bajao Punjab Chowk Bazar
@Baljit-Tech
@Baljit-Tech 3 ай бұрын
Bai le ke kon aya enha nu, hun bhugtna ta Pena hi
@rajsinghrajsingh4011
@rajsinghrajsingh4011 3 ай бұрын
Sabi State ka ek hi Kanon hona chaye
@Deepakkumar-ro4qk
@Deepakkumar-ro4qk 3 ай бұрын
Delhi Up bihar and har state vich panjabi rahinda.... Te othe o vi election larde ha.. and jitde v ha... Ehh sab drama banaya ha.... Panjab de main muddeya te koi dhiyan nahi jaa riha kise da
@rahulbhardwaj9490
@rahulbhardwaj9490 3 ай бұрын
Ek gal dso pehla kia kerde c eh pind wale kmaal di gal a hun lag paye drama krn pehla virodh krna c hun kakh bna hoina bn jana sarpanch PARBASI KOI
@Kidsbabyvideos07
@Kidsbabyvideos07 3 ай бұрын
Bai phela apne ghar rent te dinde Ina nu fr baad ch rola pande App bura hall a ਕਿਰਾਏ de chker ch
@hardialsingh7411
@hardialsingh7411 3 ай бұрын
Parvasia di dona side vote bani hai pb vich te vihar vich
@GurupdeshSingh-y2r
@GurupdeshSingh-y2r 3 ай бұрын
Vota ve Tuc he banyan ne
@pardeepbachhal89
@pardeepbachhal89 3 ай бұрын
Basaya b ehna ne hi , rent de chakara ch 😊
@kamat789
@kamat789 3 ай бұрын
Canada ch b ehi hal hai. Othe na jaya karo pher.
@gurwindersidhu6542
@gurwindersidhu6542 3 ай бұрын
Punjabi loka nu benti hai ke Khalistan Raaj de supne vicho bahar niklo te kade aapna punjab ch Raaj na gava leo,edhar dayan deo, keuon ke Khalistan Raaj leuon de dawa karan vaale Canada vich set ho chuke ne, par aapa ethe he reh rahe a, Khalistan desh da international level da masla, bahut desa de sath naal bn sakda, door de gl hai, par aapne pind vich raaj bacaho pehla
@manpreetsingh-zf5pz
@manpreetsingh-zf5pz 3 ай бұрын
Vote na bnaonde pehla ana di
@gurwindersidhu6542
@gurwindersidhu6542 3 ай бұрын
jis din voter list vich name likhe se use den enna ne bolna ce
@ParmjitVirk-w6r
@ParmjitVirk-w6r 3 ай бұрын
Sabse pahle angrejon Ne Raj Kiya India per aur ab Bihari Raj kar lenge agar banjabi wapsh na aye to
@ajukadyan
@ajukadyan 2 ай бұрын
Canada m ja k aap bhi to election ladte h.. yaha ku problem h
@SuchaSingh-zw9tm
@SuchaSingh-zw9tm 3 ай бұрын
Very good up 👍 fudo punjabi new Punjab😅
@jagseersingh4855
@jagseersingh4855 3 ай бұрын
Punjab ch ta koi rishta ni karda caneda wale nu karde ne
@baljitsngh6604
@baljitsngh6604 3 ай бұрын
Hor jao canada😊
@TarzenKumar-i6d
@TarzenKumar-i6d Ай бұрын
Bhaiyya ne bhaiyya lidder nu vot pauga na ki Panjabi lidder nu panjab te kabja bhaiyya da ho riha ihna di vot banani band karo
Andro, ELMAN, TONI, MONA - Зари (Official Music Video)
2:50
RAAVA MUSIC
Рет қаралды 2 МЛН
I'VE MADE A CUTE FLYING LOLLIPOP FOR MY KID #SHORTS
0:48
A Plus School
Рет қаралды 20 МЛН