Mohammad Sadiq । Kartar Ramla । Kuldeep Manak । Nachhatar Chhatta । Dilshad Akhtar । Surinder Shinda

  Рет қаралды 40,137

Rinku Romana Banjo

Rinku Romana Banjo

Күн бұрын

#mohammadsadiq #kuldeepmanak #nachhatarchhatta #kartarramla #surindershinda #dilshadakhtar
Part-1 ਮੁਹੰਮਦ ਸਦੀਕ । ਕੁਲਦੀਪ ਮਾਣਕ । ਨਛੱਤਰ ਛੱਤਾ । ਦਿਲਸ਼ਾਦ ਅਖ਼ਤਰ । ਸੁਰਿੰਦਰ ਛਿੰਦਾ । ਕਰਤਾਰ ਰਮਲਾ
1. ਤੇਰਾ ਪਿਆਰ ਜਾ ਹੁੰਦਾ ਜਾਂਦਾ ਏ - ਕਰਤਾਰ ਰਮਲਾ
2. ਚਰਖ਼ਾ ਬੋਲ ਪਿਆ - ਦਿਲਸ਼ਾਦ ਅਖ਼ਤਰ
3. ਬੰਦੇ ਦੀ ਆਦਤ - ਕੁਲਦੀਪ ਮਾਣਕ
4. ਮੰਦੜੇ ਬੋਲ ਨਾ ਬੋਲ ਵੇ ਸੱਜਣਾ - ਨਛੱਤਰ ਛੱਤਾ
5. ਉੱਚਾ ਬੁਰਜ ਲਾਹੌਰ ਦਾ (ਹੀਰ) - ਸੁਰਿੰਦਰ ਛਿੰਦਾ
6. ਮੇਰੇ ਵੱਸ ਨਾ ਰਾਂਝਣਾ ਵੇ (ਹੀਰ) - ਮੁਹੰਮਦ ਸਦੀਕ
1.Tera Pyaar Ja Hunda Janda - Kartar Ramla
2.Charkha Bol Peya - Dilshad Akhtar
3.Bande Di Aadat - Kuldeep Manak
4.Mandrhe Bol Na Bol - Nachhatar Chhatta
5.Ucha Buraj Lahor Da (Heer) - Surinder Shinda
6.Mere Vass Na Ranjhna Ve (Heer) - Mohammad Sadiq

Пікірлер: 32
@jaswinderpalsingh3622
@jaswinderpalsingh3622 7 ай бұрын
ਕਾਉਣ ਕਹਿੰਦਾ ਇਹ ਗਾਇਕ ਮਰ ਗਏ ਅੱਜ ਵੀ ਸਾਡੇ ਦਿਲਾਂ ਵਿੱਚ ਵੱਸਦੇ ਹਨ ਸਾਡੇ ਗਾਇਕ ਗੀਤਾਂ ਵਿੱਚ ਸਦਾ ਜਿਉਂਦੇ ਹਨ
@IqbalKhan-qd8fp
@IqbalKhan-qd8fp 7 ай бұрын
❤ ਬਹੁਤ ਵਧੀਆ ਕਲਾਕਾਰ ਛਤੇ ਦੇ ਅਖਾੜੇ ਵਿੱਚ ਮਦਨ ਲਾਲ ਰਾਹੀਂ ਬੈਠਾ ਦਿਲਸ਼ਾਦ ਅਖ਼ਤਰ ਨਾਲ
@user-gd7go5ch4t
@user-gd7go5ch4t 4 күн бұрын
SARAI SINGER BHUT HE N 1 HAN WAHEGURU EHNA NOO SAWARAG BAKHSHAI
@AmarjeetSingh-ou1yt
@AmarjeetSingh-ou1yt 8 ай бұрын
Mohammad sadiq g👌👌
@narinderbhaperjhabelwali5253
@narinderbhaperjhabelwali5253 7 ай бұрын
ਪੰਜ ਹਰਮਨ ਪਿਆਰੇ ਗਾਇਕ ਇਹਨਾਂ ਵਿੱਚੋਂ ਸਾਨੂੰ 20:42 ਛੱਡ ਗਏ ਹਨ ਡਾਕਟਰ ਨਰਿੰਦਰ ਭੱਪਰ ਝਬੇਲਵਾਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ
@user-gd7go5ch4t
@user-gd7go5ch4t 4 күн бұрын
ALL SINGER MASHALAH VERY NICE ALLAH PAKK ENKO JANNAT BAKHSHAI
@RAKESHKUMAR-qh2ot
@RAKESHKUMAR-qh2ot 8 ай бұрын
ਸਾਰੇ ਹੀ ਵਧੀਆ ਕਲਾਕਾਰ ਹਨ ਰੋਮਾਣਾ ਸਾਹਿਬ ਦਾ ਬਹੁਤ ਧੰਨਵਾਦ ❤
@jasmersingh2344
@jasmersingh2344 Ай бұрын
ਰਮਲਾ ਸਾਬ ਕਿਆ ਬਾਤ ਏ
@user-qz9vf2ir8j
@user-qz9vf2ir8j 8 ай бұрын
Old is gold
@user-qn9ud1hb7d
@user-qn9ud1hb7d 8 ай бұрын
ਨਛੱਤਰ ਛੱਤੇ ਦੇ ਗੀਤ ਨੇ ਸਾਰੇ ਪਾਸੇ ਕਰ ਦਿੱਤੇ😊
@gurpalsingh1865
@gurpalsingh1865 8 ай бұрын
ਰਮਲਾ ਸਾਬ ਬਹੁਤ ਤਕੜਾ ਕਲਾਕਾਰ ਸੀ
@jobanjoban8243
@jobanjoban8243 7 ай бұрын
ਬਾਈ ਛੱਤਾ ਜੀ ਅੱਤ ਕਰਵਾ ਗਿਆ ਸੁਰਾਂ ਦੇ ਬਾਦਸ਼ਹ ਛੱਤਾ ਜੀ
@gurdeepsinghsidhu42
@gurdeepsinghsidhu42 7 ай бұрын
Great artists and musicians performance on limited sources
@narinderbhaperjhabelwali5253
@narinderbhaperjhabelwali5253 7 ай бұрын
ਇਨਕੋ ਰਮਾਣਾ ਭਰਾ ਜੀ ਦੀ ਬਹੁਤ ਮਿਹਰਬਾਨੀ
@pargatgill8440
@pargatgill8440 7 ай бұрын
Wah ji wah 🎉🎉❤
@BahadurSingh-jk2dx
@BahadurSingh-jk2dx 8 ай бұрын
Nachttar shatta great
@user-qz9vf2ir8j
@user-qz9vf2ir8j 8 ай бұрын
Wah shinda ji
@SukhwinderKaur-oy9lz
@SukhwinderKaur-oy9lz 8 ай бұрын
ਸਦਾ ਹੀ ਅਮਰ ਰਹਿਣ ਵਾਲੀਆਂ ਉੱਚੀਆਂ ਸੁੱਚੀਆਂ ਰੂਹਾਂ
@user-qz9vf2ir8j
@user-qz9vf2ir8j 8 ай бұрын
Mank ta mank hi c and ramla ji
@JaspalSingh-fi5jy
@JaspalSingh-fi5jy 8 ай бұрын
Very good job
@rakeshchander9170
@rakeshchander9170 8 ай бұрын
Very nice 👍👍👍
@baldevsingh9391
@baldevsingh9391 8 ай бұрын
ਸਾਰੇ ਧਾਕੜ ਗਾਇਕ ਸੀ
@shamsherbsingh6511
@shamsherbsingh6511 8 ай бұрын
Mank.best
@harbhajansoomal4709
@harbhajansoomal4709 8 ай бұрын
Old is gold very nice Bai ji
@vintagerecords2222
@vintagerecords2222 8 ай бұрын
Y g jivy ramla ਸਾਬ ਦਾ ਗੀਤ phela laea. Ohna da ਨਾਮ ਵੀ sadiq ਸਾਬ de ਨਾਲ ਲਿਖਣਾ cc. Ramla ਸਾਬ sadiq ਸਾਬ ਨੂੰ ਛੱਡ ਸਭ ਤੋਂ ਸਿਨੀਅਰ cc🙏
@rinkuromanabanjo
@rinkuromanabanjo 8 ай бұрын
ਵੀਰ ਜੀ ਕੋਈ ਗੱਲ ਨੀ ਹੁੰਦੀ ਏਹੋ ਜੀ ਨਾਮ ਲਿਖਣ ਨਾਲ ਸੀਨੀਅਰ ਨੀ ਹੁੰਦਾ । ਕਲਾਕਾਰ ਨਾਮ ਲਿਖਣ ਨਾਲ ਨੀ ਵੱਡਾ ਹੁੰਦਾ । ਆਪਣੀ ਕਲਾਕਾਰੀ ਨਾਲ ਵੱਡਾ ਹੁੰਦਾ
@rachhpalsinghsingh4465
@rachhpalsinghsingh4465 7 ай бұрын
ਸਾਰੇ ਗਾਇਕ ਸਹੀ ਹਨ ਪਰ ਮਾਣਕ ਸਾਬ ਜੀ ਗਾਇਕੀ ਵਿੱਚ ਵਿਲੱਖਣਤਾ ਛੱਲਕਦੀ ਐ ਜੀ
@harbhajanram274
@harbhajanram274 8 ай бұрын
Old is gold ❤❤❤
@nanakchandkamboj5844
@nanakchandkamboj5844 8 ай бұрын
ਸਾਰੇ ਸਿੰਗਰ ਬਹੁਤ ਵਧੀਆ ਹਨ ਪਰ ਮਾਣਕ ਸਾਹਬ ਬਾਰੇ ਮੇਰਾ ਨਜ਼ਰੀਆ ਵੱਖਰਾ ਹੈ ❤❤❤❤❤❤❤❤❤❤❤❤
@JagsirSingh-xy6wj
@JagsirSingh-xy6wj 7 ай бұрын
Old ijgold
@SukhrajSingh-li7vy
@SukhrajSingh-li7vy 8 ай бұрын
ਉਦੋਂ ਵੀ ਵੇਖ ਲੋ ਲੋਕਾਂ ਸਾਰਿਆਂ ਨੇ ਹੱਥਾ ਵਿੱਚ ਫੋਨ ਫ਼ੜੇ ਨੇ ਉ ਵੀ oppo ਦੇ ਵਾਹ ਜੀ ਵਾਹ
Weekend Classic Radio Show | Kartar Ramla Special | HD Songs | Rj Khushboo
1:05:23
POV: Your kids ask to play the claw machine
00:20
Hungry FAM
Рет қаралды 11 МЛН
这三姐弟太会藏了!#小丑#天使#路飞#家庭#搞笑
00:24
家庭搞笑日记
Рет қаралды 120 МЛН
Brawl Stars Edit😈📕
00:15
Kan Andrey
Рет қаралды 7 МЛН
Or is Harriet Quinn good? #cosplay#joker #Harriet Quinn
00:20
佐助与鸣人
Рет қаралды 49 МЛН
Mohd Sadiq Ranjeet kaur akhada VPO DHAN SINGH KHANA 1987
34:31
Sikander Singh khurmi
Рет қаралды 36 М.
Kuldeep Manak live song || Mahiya || ਕੋਠੇ ਤੇ ਗਲਾਸੀ ਏ
4:38
Nazar Saab international singer
Рет қаралды 36 М.
Mirza - Mohd. Sadiq & Ranjit Kaur
10:06
TingLing Music
Рет қаралды 157 М.
POV: Your kids ask to play the claw machine
00:20
Hungry FAM
Рет қаралды 11 МЛН