Mohd. Sadiq Ranjit Kaur | ਸਦਾਬਹਾਰ ਗੀਤ |

  Рет қаралды 417,715

BAWA RECORDS

BAWA RECORDS

Күн бұрын

Пікірлер: 148
@gurbaxsingh8273
@gurbaxsingh8273 Жыл бұрын
ਜਿਸ ਬੰਦੇ ਨੇ ਇੰਟਰਨੈੱਟ ਬਣਾਇਆ ਸੱਦਾ ਜਿਉਂਦਾ ਰਹੇ। ਸਾਰੇ ਪੁਰਾਣੇ ਰਿਕਾਰਡ ਸੰਭਾਲ ਲੈ ਗਏ ਆਉਣ ਵਾਲੀਆਂ ਪੀੜ੍ਹੀਆਂ ਸੁਣ ਕੇ ਯਾਦ ਰੱਖਣਗੇ ਆਪਣੀ ਮਾਂ ਬੋਲੀ ਨੂੰ ਤੇ ਇਹਨਾਂ ਹੀਰੇ ਕਾਲਾਕਾਰਾਂ ਨੂੰ।
@jaswantsingh-kv8ep
@jaswantsingh-kv8ep 3 жыл бұрын
ਸਲੂਟ ਬਾਈ ਜੀ ਕਿਸਾਨਾਂ ਦਾ ਏਕਾ ਜਿੰਦਾ ਵਾਦ
@ruldasingh9184
@ruldasingh9184 2 жыл бұрын
ਅਕਾਸ਼ਬਾਣੀ ਜਲੰਧਰ ਤੋ ਰੇਡੀਓ ਤੇ ਆਉਦੇ ਹੁੰਦੇ ਸੀ ਇਹ ਗੀਤ ਸਦਾਬਹਾਰ ਗੀਤ
@parmjeetsingh3616
@parmjeetsingh3616 2 жыл бұрын
ਆ ਹੁੰਦੀ ਰਣਜੀਤ ਕੌਰ 👌👌👌👌👌
@kulwantsingh1060
@kulwantsingh1060 5 ай бұрын
ਸੰਸਾਰ ਦੀ ਪ੍ਰਸਿੰਧ ਪੰਜਾਬੀ ਗਯਾਕ ਜੋੜੀ ਮਹੰਮਦ ਸਦੀਕ ਰਣਜੀਤ ਕੌਰ ਪੰਜਾਬ ਦੇ ਲੋਕਾ ਦੇ ਦਿਲਾ ਦੀ ਧੜਕਣ l
@gillgill8368
@gillgill8368 3 жыл бұрын
ਉਸ ਟਾਇਮ ਦੇ ਲੇਖਕ ਗੱਲ ਦਾ ਤੱਥ ਕੱਢ ਕੇ ਲਿਖਦੇ ਸੀ, ਕਿਰਉਸਟੀ ਹੁੰਦੀ ਸੀ ਵੀ ਅੱਗੇ ਕੀ ਹੋਊ ਗਾਣੇ ਚ ।।।।ਤੇ ਕਲਾਕਾਰ ਸਾਰੇ ਬੜੇ ਸਹਿਜ ਨਾਲ ਗਾਉਦੇ ਸੀ।। ਨਾ ਉਹ ਬੰਦੇ ਨਾ ਉਹ ਲਿਖਤਾਂ ।।👌👌👌👌👌👌
@jagmohansarao5273
@jagmohansarao5273 3 жыл бұрын
ਪੁਰਾਣੀ y ,,, ਪੰਜਾਬੀ ਸਾ
@BalwinderSingh-jw5ws
@BalwinderSingh-jw5ws 3 жыл бұрын
ਪੁਰਾਣੇ ਗੀਤਾਂ ਦੀ ਗੱਲ ਵੱਖਰੀ ਹੈ ਭਾਈ ਜਿਵੇਂ ਸਾਗ ਜਿਨ੍ਹਾਂ ਪੁਰਾਣਾਂ ਓਨਾਂ ਹੀ ਸੁਵਾਦ ਏਹੀ ਪੁਰਾਣੇ ਗੀਤਾਂ ਦਾ ਜਿੰਨੀ ਵਾਰੀ ਸੁਣੋ ਦਿਲ ਨੀ ਭਰਦਾ
@sukhchainsidhu8951
@sukhchainsidhu8951 3 жыл бұрын
ਹੁੰਦਲ ਵੀਰ ਪੱਕੇ ਦੀ ਥਾ ਤੇ ਕੱਚਾ ਰੱਖ ਗਈ 1990.91 ਦੀ ਗੱਲ ਐ ਉਦੋਂ ਇਹ ਰੇਡੀਓ ਤੇ 2:30 ਵਜੇ ਆਉਂਦਾ ਸੀ ਉਸ ਤੋ ਬਾਅਦ ਅੱਜ ਸੁਣਿਐ ਧੰਨਵਾਦ (ਸੁਖਚੈਨ ਫੌਜੀ )
@HarpalSingh-oy9eo
@HarpalSingh-oy9eo 3 жыл бұрын
ਕਿਆ ਬਾਤ ਏ ਬਾਵਾ ਜੀ ਖੂਬਸੂਰਤ ਗੁਲਦਸਤਾ ਪੇਸ਼ ਕੀਤਾ ਧੰਨਬਾਦ
@swaransingh7575
@swaransingh7575 Жыл бұрын
ਕੋਈ ਬੀਬੀ ਰਣਜੀਤ ਕੌਰ ਅਤੇ ਮਹੁੰਮਦ ਸਦੀਕ ਦੀ ਰੀਸ ਨਹੀਂ ਕਰ ਸਕਦਾ । 1975-90 ਤਕ ਅਕਾਸ਼ਵਾਣੀ ਜਲਂਧਰ , ਆਲ ਇਂਡੀਆ ਰੇਡੀਓ ਅਤੇ ਵਿਵਿਧ ਭਾਰਤ ਰੇਡੀਓ ਤੇ ਫਰਮਾਇਸ਼ੀ ਗੀਤਾਂ ਦਾ ਕੋਈ ਅਜਿਹਾ ਪ੍ਰੋਗਰਾਮ ਨਹੀਂ ਹੁੰਦਾ ਸੀ ਜਿਸ ਵਿਚ ਇਨ੍ਹਾਂ ਗੀਤਾਂ ਦੀ ਫਰਮਾਇਸ਼ ਨਾ ਹੁੰਦੀ ਹੋਵੇ।
@BahadurSingh-dx6xx
@BahadurSingh-dx6xx 3 жыл бұрын
ਕਿਆ ਬਾਤਾਂ ਜੋੜੀ ਦੀਆਂ ਅਜ ਰੰਗ ਲਗ ਗਏ ਪਹਿਲੀ ਵਾਰ ਤਵਾ ਦੇਖਿਆਂ ਪੂਰੇ ਗੀਤਾਂ ਨਾਲ
@gurbachan46singh56
@gurbachan46singh56 3 жыл бұрын
ਅੱਜ ਕੱਲ੍ਹ ਦੇ ਕਲਾਕਾਰਾਂ ਸਿਫਰ ਪੈਸੇ ਪਿੱਛੇ ਫਿਰਦੇ ਅ ਗਾਉਣ ਦੀ ਅਕਾਲ ਨਹੀਂ
@sispalmanda2569
@sispalmanda2569 3 жыл бұрын
,,,,,,c,,,,,,,,,,,,,,,,,,,,,,,,,,,,ु,i,,i,i iii,,,i
@kirandeepkaur8860
@kirandeepkaur8860 3 жыл бұрын
ਇਕ, ਰਣਜੀਤ ਕੌਰ ਆ, ਜੀ ਹਦਾ,ਸਦੀਕ, ਤੋਂ, ਪਹਿਲਾਂ, ਨਾਂ, ਆਉਂਦਾ
@gswork1308
@gswork1308 3 жыл бұрын
ਬੋਦੀ ਵਾਲਾ ਤਾਰਾ ਚੜਿਆ ਘਰ ਘਰ ਹੋਣ ਵੀਚਾਰਾ ਵੇ ਇਹ ਗੀਤ ਹੈ ਤਾ ਭੇਜੋ ਜੀ
@pardamansingh2561
@pardamansingh2561 3 жыл бұрын
ਪੁਰਾਣੇ ਸਮੇਂ ਦੇ ਕਲਾਕਾਰ ਰੂਹ ਦੀ ਖ਼ੁਰਾਕ ਹਨ ਸਦਾਬਹਾਰ ਰਹਿਣਗੇ ਉਹਨਾਂ ਦੁਆਰਾ ਗਾਏ ਗੀਤ ।
@p.k.65
@p.k.65 Жыл бұрын
Dr Parshotam Kumar good songs life gives punjab nu.
@kulwantsingh1060
@kulwantsingh1060 9 ай бұрын
Bhaut Vadiya
@balwinderpadda2311
@balwinderpadda2311 7 ай бұрын
ਮੁਹੰਮਦ ਸਦੀਕ ਅਤੇ ਰਣਜੀਤ ਕੌਰ ਜੋੜੀ ਦੀ ਬਹੁਤ ਵਧੀਆ ਗਾਇਕੀ ਹੈ।
@amarjitshergill2690
@amarjitshergill2690 3 жыл бұрын
Waheguru ji ka khalsa Waheguru ji ki Fatch Sister ji you live long Hhappy healthy life very nice song
@rajbindersingh5777
@rajbindersingh5777 Жыл бұрын
ਸਦਾਬਹਾਰ ਗੀਤ ਕਦੇ ਪੁਰਾਣੇ ਨਹੀਂ ਹੋਣੇ ਤਾਜਾ ਹੀ ਰਹਿਣਗੇ
@RanjitSingh-vd3ns
@RanjitSingh-vd3ns Жыл бұрын
ਰ੪੪ਗਰਗਰ੪ਤਤਤਤਰਗਤ੪ਗਤ੪ਤ੍ਤਰਤਤਤਤਤਤਤਰ੪ਰਤਤਰਤਤਤਤ੪੪ਤਤ੪ਤਤਤਤਰਤਤਤਰਤਤ੪ਤਤ੪ਰਤ੪ਤਤਰਤਤ੪ਤਤਤਤ੪ਗਹ੪ਤਰਤਤਤਰਰੇੇੇਦਦ੨੨ੇ੨੍੨ੇ੨੍੨੍੨੍ਰ੍੨੍ਰਰਰਰਰਰਰਰਰਰਰਰਰਰਰਰਵ੨੨ੇੇਵ੨ਵੇੇ੨ਵਵਵੇਵੇਦ ੨ੇਵਵਰਵੇਵੇਵਦੇਵ੍ਵੇ੍ਵੇ੍੍ੇਚਦੇ੍ੇਵ੍ੇਚ੍ੇਦੇੇਚਦੇਸਸ ਅਚਚਅੇੇੜੇਸੇੇੇ੍ੇਦੇੇ੍ ਦ ਵਰ ਦ੨ਚਵੇਵ੍੩ਵਦਵਰ ਰ ਦ ੩ਵਰ੩ਵਦਵ੩ਰ੩੩ਵਵਰਵਰਰ੨੨ੇ੨ਚ੨ ਵ੩੩ਰੇਬੇ
@jagtarsingh1186
@jagtarsingh1186 3 жыл бұрын
ਸੰਦੀਕ ਸਾਬ ਦੀਆ ਸਾਰੀਆ ਕੈਸਟਾ ਭੇਜੋ
@nirmalbhullar7593
@nirmalbhullar7593 2 жыл бұрын
ਰੂਹ ਨੂੰ ਸਕੂਨ ਦੇਣ ਵਾਲੇ ਬਿਨਾਂ ਰੌਲੇ ਰੁੱਪੇ ਵਾਲੇ ਗੀਤ ਹੁੰਦੇ ਸਨ ਜੀ
@amarjitshergill2690
@amarjitshergill2690 3 жыл бұрын
Super Super song Waheguru ji bless to you for you live 100more year's to come we need you all of you have a wonderful Happy life
@gurpreetsinghmatti8489
@gurpreetsinghmatti8489 3 жыл бұрын
Kiya bata ne ji..jiode rho y
@amarjitgehri811
@amarjitgehri811 3 жыл бұрын
ਬਹੁਤ ਹੀ ਪਿਆਰੇ ਗੀਤ ਪੁਰਾਣੇ ਗੀਤ ਸੁਣ ਕੇ ਨਜ਼ਾਰਾ ਆ ਜਾਂਦਾ ਹੈ ਇਨ੍ਹਾਂ ਗੀਤਾਂ ਅਤੇ ਕਲਾਕਾਰਾਂ ਦਾ ਕੋਈ ਵੀ ਬਦਲ ਨਹੀਂ
@pumasingh3734
@pumasingh3734 2 жыл бұрын
00ppp0pppnpn0000npp0.0.mp0 0 P. plp.p..p.pp ppmpmpppp00p0pllpp00ppplppplppplppoplplpppppmp0000pp0pp0ppp000ppppppppllllpppppp
@Greatyoutubeuser
@Greatyoutubeuser 2 жыл бұрын
Punjabi rooh di awaj
@kulwantbhilowal9102
@kulwantbhilowal9102 3 жыл бұрын
Bahut hi wadiaa awas a .good song
@JagdeepSingh-kk2oe
@JagdeepSingh-kk2oe 3 жыл бұрын
ਬਹੁਤ ਹੀ ਵਧੀਆ ਗੀਤ ਹਨ ਜੀ ਸੁਣਕੇ ਪੁਰਾਣੇ ਦਿਨ ਯਾਦ ਆ ਜਾਂਦੇ ਹਨ।
@pardamansingh2561
@pardamansingh2561 3 жыл бұрын
ਪੁਰਾਣੇ ਗੀਤ ਸੁਣ ਕੇ ਆਨੰਦ ਆਉਂਦਾ ਹੈ।
@baljitkaurmadahar9767
@baljitkaurmadahar9767 Жыл бұрын
L:llll
@baldevsingh9391
@baldevsingh9391 10 ай бұрын
ਕਮਾਲ ਕਰਤੀ
@surinderpalsingh4406
@surinderpalsingh4406 3 жыл бұрын
Bahut Bhaut vadhiya ji.............
@ramsingh1668
@ramsingh1668 3 жыл бұрын
👍👍👍👍👌👌👌👌ਬਹੁਤ ਵਧੀਆ ਗੀਤ
@narindermasoun1339
@narindermasoun1339 Жыл бұрын
ਰੂਹ ਖੁਸ਼ ਹੋ ਗਈ ਪੁਰਾਣੇ ਗੀਤ ਸੁਣਕੇ
@SukhjinderKaur-uq9xm
@SukhjinderKaur-uq9xm Жыл бұрын
ਇਹ ਗੀਤ ਦੁਪਹਿਰੇ 2 ਵਜੇ ਤੋਂ ਬਾਅਦ ਰੋਜ਼ਾਨਾ ਆਉਦੇ ਸੀ ਸਾਨੂੰ ਵੀ ਬਹੁਤ ਉਡੀਕ ਹੁੰਦੀ ਸੀ ਅਸੀਂ ਵੀ ਰੋਜ਼ਾਨਾ ਦਰੀਆ ਬੁਣਦੀਅਆ ਸੁਣਦੀਆਂ
@jasspannu8471
@jasspannu8471 Жыл бұрын
2,30, ਵਜੇ ਦੁਪਿਹਰ 3, ਲੋਕਗੀਤ ਆਉਂਦੇ ਸੀ
@labhsingh5211
@labhsingh5211 3 жыл бұрын
ਬਹੁਤ ਹੀ ਵਧੀਆ ਗੀਤ ਨੇ,ਇੱਕ ਰਣਜੀਤ ਕੌਰ ਦਾ ਗੀਤ- ਯਾਰ ਸੁਨੇਹੜਾ ਘੱਲ ਵੇ ,ਦਿਨ ਬਹੁਤੇ ਗੁਜਰੇ ,ਇਹ ਭੇਜੋ ਜੀ ।
@JagtarSingh-yn3qb
@JagtarSingh-yn3qb 3 жыл бұрын
9i
@sukhmandersinghbrar1716
@sukhmandersinghbrar1716 3 жыл бұрын
ਸਦਾ ਬਹਾਰ ਗੀਤਾ ਦਾ ਗੁਲਦਸਤਾ ਸਦੀਕ ਰਣਜੀਤ ਕੌਰ ਜਿਹੀ ਜੋੜੀ ਦੁਬਾਰਾ ਨਹੀ ਬਣ ਸਕਦੀ
@gurmukhsingh-ih1sm
@gurmukhsingh-ih1sm Жыл бұрын
❤ ni hu jin ni hu
@sukhmandersinghbrar1716
@sukhmandersinghbrar1716 Жыл бұрын
24,7,,23 ਨੂੰ ਵੀ ਸੁਣ ਰਹੇ ਹਾ ਅਨਮੋਲ ਖ਼ਜ਼ਾਨੇ ਪੰਜਾਬ ਦੇ ਰਣਜੀਤ ਕੌਰ ਤੇ ਸਦੀਕ
@SatishSharma-sz5mo
@SatishSharma-sz5mo 3 жыл бұрын
anand aa gya g good collection
@santoksingh5929
@santoksingh5929 3 жыл бұрын
Wah sadik y g.
@santoksingh5929
@santoksingh5929 3 жыл бұрын
Wah kammal ji👍👍👍👍👍👍👍 very very very very very very very very very very very nice songs.
@kulwantsingh1060
@kulwantsingh1060 3 жыл бұрын
Very nice sound kamal di jori
@rachhpalsinghsingh4465
@rachhpalsinghsingh4465 2 жыл бұрын
ਮੁਹੱਮਦ ਸਦੀਕ ਤੇ ਰਣਜੀਤ ਕੌਰ ਜੀ ਦੇ ਗੀਤ ਸਾਜਾਂ ਦੇ ਹੌਲੇ ਰੱਪੇ ਤੋਂ ਕੋਹਾਂ ਦੂਰ ਸਨ ਤਾਹੀ ਤਾਂ ਸਾਜ਼ ਤੇ ਆਵਾਜ ਪੂਰੇ ਸਮਝ ਆਉਂਦੇ ਹਨ ਰੱਬ ਇਨਾ ਦੋਨਾਂ ਦੀ ਉਮਰ ਲੋਕ ਗੀਤ ਜਿਨ੍ਹੀ ਕਰੇ?
@MANJEETSINGH-uc8wd
@MANJEETSINGH-uc8wd 3 жыл бұрын
Bawa g Lots of thanks!
@RAVINDERSINGH-sl5dh
@RAVINDERSINGH-sl5dh 2 жыл бұрын
ਬਹੁਤ ਚੰਗਾ ਲੱਗਦਾ ਜੀ ਬੂਟਾ ਸਿੱਖੀ ਦਾ ਪੂਰਾ ਰਿਕਾਰਡ ਭੇਜਿਆ ਜਾਵੇ ਜੀ
@GotaSingh-gj7dq
@GotaSingh-gj7dq Жыл бұрын
Ranjeet kour punjab di koel
@SatishSharma-sz5mo
@SatishSharma-sz5mo 2 жыл бұрын
Anand aa gya g
@amarjitshergill2690
@amarjitshergill2690 2 жыл бұрын
Waheguru ji ka khalsa Waheguru ji ki fateh to all of you ❤ 🙏 Waheguru ji bless to all of you live long long happy healthy life 👍 many many years to come ❤ 😀 super 👌 👍 Song 🎵 😀
@mraunaksangeet7384
@mraunaksangeet7384 3 жыл бұрын
ਕਮਾਲ ਦੇ ਗੀਤ ਨੇ ਸਾਰੇ ਹੀ
@jagmohansarao5273
@jagmohansarao5273 3 жыл бұрын
❤️🙏
@kachraseth690
@kachraseth690 3 жыл бұрын
Wah ji wah kya baat hai ji super star 🌟🌟 singer jodi hi ji atttttttt all song super hit jodi Number. 1👌👍✨🎉🔥🌠⭐💥🌟🎶🎤✳️🎵🌹
@ManjitSingh-mn9qu
@ManjitSingh-mn9qu 3 жыл бұрын
ਨਹੀਂਓਂ ਲੱਭਣੇ ਲਾਲ ਗੁਆਚੇ। ਮਿੱਟੀ ਨਾ ਫਰੋਲ ਜੋਗੀਆ। ਚੈਨਲ ਵਾਲਿਆਂ ਨੂੰ ਸਲਾਮ
@avtarsingh2531
@avtarsingh2531 2 жыл бұрын
ਸਦਾ ਬਹਾਰ ਗਾਣੇ ਇਹ ਕਦੇ ਵੀ ਪੁਰਾਣੇ ਹੋਣ ਵਾਲੇ ਨਹੀਂ।
@dalbirsingh4094
@dalbirsingh4094 3 жыл бұрын
Old is gold........Evergreen Songs.....! Thanks Mohd. Sadiq * Ranjit Kaur......Very many thanks of "Bawa Records"........!
@jaswantsingh-kv8ep
@jaswantsingh-kv8ep 3 жыл бұрын
ਤੀਹ ਸਾਲ ਨੀ ਚਾਲੀ ਸਾਲ ਪਿੱਛੇ ਦੀਆਂ ਕਹਾਣੀਆਂ ਮੂਰੈ ਸੁੱਟਿਤੀਆ ਵਾਹ ਓ ਸੇਰੋ ਸੂਰਮੇ ਆ ਜਿਹੜੇ ਆਪਣੇ ਵਿਰਸੇ ਨੂੰ ਸਾਭਕੇ ਰੱਖਿਆ ਸੂਰਮੇ ਆ ਜਿਹੜੇ ਵਿਰਸੇ ਨੂੰ ਸਾਭਦੇਆ
@jagjitsinghranian6305
@jagjitsinghranian6305 Жыл бұрын
Hlo
@ChandSinghSingh-z3v
@ChandSinghSingh-z3v Жыл бұрын
❤❤
@satnamsingh4195
@satnamsingh4195 Жыл бұрын
​@@jagjitsinghranian6305jkkjjjj jgh hjjhjjjjjhjujjjjjjjjjjhhhhhhhjjjjuúhhhhhhhuhhuuhü gg gh 😅
@dalbirsingh4094
@dalbirsingh4094 3 жыл бұрын
Excellent............super ......!
@p.k.65
@p.k.65 Жыл бұрын
Very nice sanghera
@pakhandi420
@pakhandi420 3 жыл бұрын
Love Ranjit Kaur
@BalbirMaan-se7jb
@BalbirMaan-se7jb 3 жыл бұрын
Song.c.old.time.yaad.kita.gya.love.all.song Old.is.gold....canada
@balwindersingh3941
@balwindersingh3941 2 жыл бұрын
ਸਿਰਾ ਫੱਲੜ
@narinderbhaperjhabelwali7965
@narinderbhaperjhabelwali7965 3 жыл бұрын
ਮੈਂ ਪਿਆਰ ਕਰਦਾ ਹਾਂ ਡਾਕਟਰ ਨਰਿੰਦਰਝਬੇਲ ਵਾਲ਼ੀ ਜ਼ਿਲ੍ਹਾ ਮੁਕਤਸਰ
@jhajjhundalmusic5550
@jhajjhundalmusic5550 3 жыл бұрын
ਵਾਹ
@sukhwinderdhillon9661
@sukhwinderdhillon9661 3 ай бұрын
Very nice songs old is gold 🎉
@surjitsingh6788
@surjitsingh6788 3 жыл бұрын
Vvv nice
@jogindersingh3170
@jogindersingh3170 3 жыл бұрын
Old is Gold brother Ji
@babusingh1985
@babusingh1985 Жыл бұрын
Old is gold and evergreen songs
@GurdialSinghJandey
@GurdialSinghJandey 2 жыл бұрын
Very very nice👍
@rafikmohd.4150
@rafikmohd.4150 2 жыл бұрын
Purane geet sun ke nsha ho janda
@satpaulchauhan7348
@satpaulchauhan7348 3 жыл бұрын
Very good and very nice songs ever green every time new when you like listen and enjoy
@SunilKumar-zm5sh
@SunilKumar-zm5sh Жыл бұрын
❤❤❤very nice song old is gold 👌
@pravinderkumar2869
@pravinderkumar2869 3 жыл бұрын
old is gold
@baldevSingh-pd1ez
@baldevSingh-pd1ez 3 жыл бұрын
❤️❤️❤️ Bathinda
@musicschool8199
@musicschool8199 3 жыл бұрын
Wah g wah
@kuldiptoor6822
@kuldiptoor6822 3 жыл бұрын
Very nice 👍
@varinderpal2882
@varinderpal2882 3 жыл бұрын
🤘
@GurpreetSingh-ls4ur
@GurpreetSingh-ls4ur 3 жыл бұрын
Biba g great
@bootawarring7005
@bootawarring7005 3 жыл бұрын
Nice g good ji Thanks
@harphoolsingh3600
@harphoolsingh3600 3 жыл бұрын
Super hit song
@bahadurgosal220
@bahadurgosal220 3 жыл бұрын
ਬਾਈ ਜੀ ਹੋਰ ਪੁਰਾਣੇ ਗੀਤ ਪੇਸ਼ ਕਰੋ ਜੀ । ਧੰਨਵਾਦ ਜੀ ।
@gursewaksinghaulakh8292
@gursewaksinghaulakh8292 3 жыл бұрын
1😀4
@thatcrazymister2137
@thatcrazymister2137 3 жыл бұрын
👌👌👌
@inderjitsinghsingh2135
@inderjitsinghsingh2135 3 жыл бұрын
Very good song
@sukhjinderangroia9461
@sukhjinderangroia9461 3 жыл бұрын
Very good song 👍👍👍
@jagmohansarao5273
@jagmohansarao5273 3 жыл бұрын
❤️❤️❤️❤️❤️ with 🙏🙏🙏🙏 verry noice omg
@sidhurecords9290
@sidhurecords9290 3 жыл бұрын
Very nice albam ji
@jagmohansarao5273
@jagmohansarao5273 3 жыл бұрын
Thank u r my friend thank u ❤️❤️🙏🙏 waheguru ji 🙏 brother
@HarjeetSingh-ms1sq
@HarjeetSingh-ms1sq 3 жыл бұрын
Very very nice
@p.k.65
@p.k.65 Жыл бұрын
Old golden
@jagjitsingh5212
@jagjitsingh5212 2 жыл бұрын
Old is gold very nice voice 👌👏😊😍👍☺👌
@jarnailsingh5773
@jarnailsingh5773 5 ай бұрын
Good good
@RamSingh-wb9dt
@RamSingh-wb9dt Жыл бұрын
@BaljeetSingh-gx4yv
@BaljeetSingh-gx4yv Жыл бұрын
ਐਨੂ ਕਹਿਦੇ ਸੀ ਰਣਜੀਤ ਕੌਰ ਇਕ ਇਕ ਗੱਲ ਸਮਝ ਲੱਗਦੀ
@gursewakbrar9549
@gursewakbrar9549 3 жыл бұрын
Very nice video
@rakeshchander9170
@rakeshchander9170 3 жыл бұрын
Old is gold Very nice song
@rsingh9266
@rsingh9266 2 жыл бұрын
Evergreen
@jaswinderkumar106
@jaswinderkumar106 3 жыл бұрын
Bai ek casset aa Jah ni mashuke Please upload kreo
@jaspreetsran841
@jaspreetsran841 3 жыл бұрын
2021 Wich kon kon sun reha
@Ashwanikumar-mz7zs
@Ashwanikumar-mz7zs 3 жыл бұрын
old is gold super hit jodi
@dailypunjabdiawaaz5895
@dailypunjabdiawaaz5895 3 жыл бұрын
Good
@JagseerSingh-xy7ct
@JagseerSingh-xy7ct 3 жыл бұрын
Very good voice
@kewalharaj2676
@kewalharaj2676 Жыл бұрын
Very nice
@darshks3459
@darshks3459 Жыл бұрын
Eh gaane sun ke hi neend aundi he,ki kariye
@sidhurecords9290
@sidhurecords9290 3 жыл бұрын
Very nice all radyo song 2 30
@jagdeepsidhu2712
@jagdeepsidhu2712 2 жыл бұрын
Nice Song
@RajSingh-yb9uw
@RajSingh-yb9uw 3 жыл бұрын
Paruna.sama.yaad.karva.deta
@Darshansingh-we1ew
@Darshansingh-we1ew 3 жыл бұрын
Bhut bdea git
@AmrikSingh-ch5do
@AmrikSingh-ch5do 3 жыл бұрын
ਬੁਹਤ ਵਧੌਅ ਗੀਤ
@santoksingh5929
@santoksingh5929 3 жыл бұрын
Wah kammal aal sog
@bahadurgosal220
@bahadurgosal220 3 жыл бұрын
Very good
@pakhandi420
@pakhandi420 3 жыл бұрын
Spiritual
@gurdeepsingh9409
@gurdeepsingh9409 3 жыл бұрын
Unbeatsble evergreen songs.
Mohd.Sadiq Ranjit Kaur | Live | ਪੁਰਾਣਾ ਅਖਾੜਾ |
58:57
What type of pedestrian are you?😄 #tiktok #elsarca
00:28
Elsa Arca
Рет қаралды 15 МЛН
PRANK😂 rate Mark’s kick 1-10 🤕
00:14
Diana Belitskay
Рет қаралды 11 МЛН
Mohd  Sadique Moti Moti Akh Wali Full Album Jukebox By Jagpreet Singh Chahal
40:28
Jagpreet Singh Chahal
Рет қаралды 2,7 МЛН
Muhammad Sadiq (By) Rk Production 📞📞9872884802
6:39
R K production & Photography R.K.
Рет қаралды 74 М.
Mohammad Sadiq | Old Is Gold Vol 1 | Jukebox | Goyal Music | Punjabi Old Song
41:53
Dooja Akhara Part 1 and 2
42:11
Muhammad Sadiq - Topic
Рет қаралды 2,1 МЛН
Mohd.Sadiq Ranjit Kaur | Evergreen Songs | Tera Yaar Blaunda Bakrre |
19:35