MOM DAD FIRST TIME CANADA || ਮੰਮੀ ਡੈਡੀ ਪਹਿਲੀ ਵਾਰ ਆਏ ਕਨੇਡਾ

  Рет қаралды 73,252

PENDU CANADIAN ਪੇਂਡੂ ਕਨੇਡੀਅਨ

PENDU CANADIAN ਪੇਂਡੂ ਕਨੇਡੀਅਨ

Күн бұрын

My media link 👉🏻 linktr.ee/pend...

Пікірлер: 129
@kamalmittal-sq1fp
@kamalmittal-sq1fp Жыл бұрын
ਵਧਾਈਆਂ🎉🎉 ਭਰਾ ਮਾਂ ਪਿਉ ਦੇ ਕੈਨੇਡਾ ਪਹੁੰਚਣ ਦੀਆਂ। ਮੇਰਾ ਬੇਟਾ ਵੀ 2 ਮਈ 2023 ਨੂੰ ਟੋਰਾਂਟੋ ਗਇਆ study visa ਤੇ ਪਰਮਾਤਮਾ ਉਸਨੂੰ ਕਾਮਯਾਬੀ ਦੇਵੇ ਉਹ ਖੁਸ਼ ਰਹੇ।
@PreetPreet-yd4ni
@PreetPreet-yd4ni Жыл бұрын
❤️ ਬਹੁਤ ਬਹੁਤ ਮੁਬਾਰਕਾਂ ਛੋਟੇ ਵੀਰ ਬੇਬੇ ਬਾਪੂ ਜੀ ਦੇ ਕਨੈਡਾ ਆਉਣ ਦੀਆਂ ਸਾਡੇ ਵੱਲੋਂ ਸਾਰੇ ਪਰਿਵਾਰ ਨੂੰ ਸਤਿ ਸ਼੍ਰੀ ਆਕਾਲ ਜੀ 🙏
@igarrybasra
@igarrybasra Жыл бұрын
Luv ❤ from PB X Ludhiana 🇨🇦🇨🇦🔥❤️
@pinkisandhu7069
@pinkisandhu7069 Жыл бұрын
ਵੀਰ ਜੀ ਬਹੁਤ ਬਹੁਤ ਮੁਬਾਰਕਾਂ ਹਰ।ਇਕ। ਮਾਤਾ ਪਿਤਾ ਦਾ।ਇਹ।ਸੁਪਨਾ। ਰੱਬ ਜ਼ਰੂਰ ਪੂਰਾ।ਕਰੇ
@GurwinderSingh-zi4fd
@GurwinderSingh-zi4fd Жыл бұрын
ਮਲਿਆਂ ਦੇ ਬੇਰ ਅਸੀਂ ਵੀ ਬਹੁਤ ਖਾਂਦੇ ਰਹੇ, ਹੁਣ ਦਰਿਆ ਦੇ ਲਾਗੇ ਬੰਨੇ ਹੀ ਲਭਦੇ, ਬਹੁਤ ਵਧੀਆ ਬਲੌਗ
@mabbastayyab5354
@mabbastayyab5354 Жыл бұрын
Love you ho gya veer je❤Rab thoude Familay, no bohat ziyda Khush rhka love from Pakistan punjab ❤❤❤
@pinkisandhu7069
@pinkisandhu7069 Жыл бұрын
ਸਾਡੇ ਵੀ ਦੋ। ਬੱਚੇ ਨੇ ਦੋਨੇ। ਕਨੇਡਾ ਵਿੱਚ ਨੇ। ਰੱਬ ਸਭਨਾਂ ਦੇ। ਬੱਚਿਆਂ ਨੂੰ ਖੁਸ਼ ਰੱਖਣ
@GurdevSingh-vd5ie
@GurdevSingh-vd5ie Жыл бұрын
ਅਸੀ ਵੀ ਟੂਰਿਸਟ ਵੀਜੇ ਦੀ ਉਡੀਕ ਚ ਹਾਂ।।ਦੋ ਤਿੰਨ ਦਿਨਾਂ ਚ ਪਤਾ ਲੱਗ ਜਾਣਾਂ।।ਲਗੂ ਗਾ ਕੇ ਨਹੀਂ।। ਫ਼ਾਇਲ ਲਾਏ ਨੂੰ ਅਜ਼ ਵੀਹ ਦਿਨ ਹੋ ਗਏ।। ਲੜਕੇ ਨੇ ਸਪੋਂਸਰ ਕੀਤਾ ਹੈ।ਜੋ ਵਰਕ ਪਰਮਿਟ ਤੇ ਹੈ।।ਜੇ ਵੀਜ਼ਾ ਲੱਗ ਗਯਾ ਇਹੇ ਫ਼ਿਕਰ ਹੈ ਕਿ ਦੋ ਜਾਣੇਆਂ ਦਾ ਖ਼ਰਚਾ ਲੱਗਭਗ ਛੈ ਤੋਂ ਉਤੇ ਪੈ ਜਾਣਾਂ।।ਜੇ ਨਾ ਲੱਗਾ ਤਾਂ ਫਿਰ ਮਯੁਸੀ ਹੋਣੀ 😊 ਵੈਸੇ ਲਗੰਣ ਦੀ ਖੁਸ਼ੀ ਹੈ 🎉ਜੇ ਲਗ ਗਯਾ ਤਾਂ। ਬੱਚਾ ਕੇਹਂਦਾ ਆ ਜਾਏਉ।ਘੁੰਮ ਜਾਊ।।ਮਿਲ ਜਾਊ।। ਮੈਂ ਸੋਚਦਾਂ ਏਨਾਂ ਖਰਚ ਕਰਨਾਂ।ਕਯੋ ਨਾ ਆਵਦੇ ਪਿੰਡ ਇਕ ਘਰ ਲੈ ਲਾਂ।। ਪਿਛਲੇ ਸਾਲ ਹੀ ਠੇਕੇ ਤੇ ਪੈਲੀ ਨਾ ਦੇਕੇ ਆਪ ਜੇਹਰਮੁਕਤ ਖੇਤੀ ਸ਼ੁਰੂ ਕੀਤੀ ਹੈ।।ਕਿਲੇ ਕੁ ਜਮੀਨ ਹੈ ਸੀ 🎉 ਘਰ ਨਹੀਂ ਹੈ।।ਘਰ ਅਤੇ ਰਿਹਾਇਸ਼ ਦਿੱਲੀ ਚ ਹੈ ਜੋ ਕਿ ਅਪਣਾ ਹੈ।। ਪਿੰਡ ਛੋਟਾ ਜੇਹਾ ਘਰ ਸੀ।।ਜੋ ਨਾ ਸਮਝੀ ਚ ਵੇਚ ਤਾ।।ਤੀਹ ਸਾਲ ਪਹਿਲਾਂ।।ਔ ਇਸ ਲਈ ਕਿ ਬਹੁਤ ਪੁਰਾਣਾ ਹੋ ਗਯਾ ਸੀ।।ਔਰ ਤਾਏਆ ਨੇ ਪਿਤਾ ਜੀ ਦੀ ਮੌਤ ਤੋਂ ਬਾਅਦ ਟਾਈ ਮਰਲੇ ਵਾਲਾ ਘਰ ਦਿੱਤਾ।।ਜਿਸ ਨਾਲ ਲੱਗਦਾ ਸੀ ਔ ਕੇਹਂਦਾ ਬਾਈ ਸਾਨੂੰ ਦੇ ਦਿਉ।।ਸਾਡਾ ਅਗੇ ਮਥਾ ਚੋੜਾ ਹੋ ਜਾਊ।।ਔ ਵੀ ਘਰਾਂ ਚੋ ਹੀ ਸੀ।। ਇਸ ਲਈ ਉਸਨੂੰ ਨਾ ਨਹੀ ਕਰ ਸਕੇ।।ਪਰ ਕਿਲਾ ਪੈਲੀ ਨਹੀ ਵੇਚੀ ।।ਆ ਹੁੰਣ ਸੋਚਦਾ ਕਿ ਫੈਸਲਾ ਉਸ ਵਕਤ ਕੋਈ ਮਾੜਾ ਨਹੀਂ ਕੀਤਾ।।ਘਰ ਇਸ ਵਕਤ ਵੀ ਮੈਹਗਾਈ ਦੇ ਦੋਰ ਚ ਪਿੰਡਾਂ ਅੰਦਰ ਸਤ ਅਠ ਦਾ ਆਰਾਮ ਨਾਲ ਦਸ ਮਰਲੇ ਥਾਂ ਬਣੇਆ ਮਿਲ ਜਾਊ 🎉
@lakhbirkaur5944
@lakhbirkaur5944 Жыл бұрын
ਮੈਨੂੰ ਲਗਦਾ 65-70% ਲੋਕਾਂ ਦੀ ਮੇਰੇ ਸਮੇਤ ਇਹੋ ਕਹਾਣੀ ਏ ਜ਼ਿੰਦਗੀ ਦੀ. ਚਲੋ ਫਿਰ ਵੀ ਜੋ ਦਾਤੇ ਨੇ ਦਿੱਤਾ ਸ਼ੁਕਰ ਏ 🙏
@kiranjeetkaurdhaliwal4998
@kiranjeetkaurdhaliwal4998 Жыл бұрын
ਮੇਰੀ ਬੇਟੀ ਨੇ ਸਪੋਂਸਰ ਕੀਤਾ 28 ਤਰੀਕ ਨੂੰ ਫਾਈਲ ਲਗਾਈ 4 ਦੇ baometrik 15 ਮਈ ਨੂੰ ਵੀਜ਼ਾ a gya
@guri2733
@guri2733 Жыл бұрын
​@@kiranjeetkaurdhaliwal4998 Bahot bahot mubarka ji aap g nu 🎉🙏
@manjitrattol1185
@manjitrattol1185 Жыл бұрын
ਬਾਈ ਜੀ ਇੰਡੀਆ ਤੋਂ ਕਿਸ ਏਜੇਂਟ ਤੋਂ ਮਾਤਾ ਜੀ ਦਾ ਵੀਜ਼ਾ ਲਵਾਇਆ , ਮੇਰਾ ਵੀ refuse ਹੋਇਆ ਹੈ!
@sandeepkhattra9298
@sandeepkhattra9298 Жыл бұрын
ਵਾਹਿਗੁਰੂ ਸਦਾ ਖੁਸ਼ ਰੱਖਣ ਤੁਹਾਨੂੰ ਤੇ ਤੁਹਾਡੇ ਮਾਤਾ ਪਿਤਾ ਨੂੰ 🙏💐💐
@igarrybasra
@igarrybasra Жыл бұрын
Crraa vlog c bro 🇨🇦🔥❤️
@Eastwestpunjabicooking
@Eastwestpunjabicooking Жыл бұрын
ਮਾਪੇ ਵੀ ਤੇ ਬੱਚੇ ਵੀ ਖੁਸ਼
@balwinderbrar3739
@balwinderbrar3739 Жыл бұрын
ਵਾਹਿਗੁਰੂ ਵਾਹਿਗੁਰੂ ਹਰੇਕ ਦੇ ਸੁਪਨੇ ਪੂਰੇ ਕਰੇ
@preetmavi911
@preetmavi911 Жыл бұрын
ਬਹੁਤ ਬਹੁਤ ਮੁਬਾਰਕਾਂ ਪੁੱਤਰ ਜੀ ਮੰਮੀ ਡੈਡੀ ਦੇ ਅਓਨ ਤੇ 🎉🎉
@manpreetsandhu3023
@manpreetsandhu3023 Жыл бұрын
Sirra u tuber Mata ji nu v interview deni Pai gayi😂😂😂😂
@amritsandhu7584
@amritsandhu7584 Жыл бұрын
Many many congratulations veer ji and family 🎉🎉 Baba ji tuhanu hor tarkkia bakshan 😊
@deepgoraya8144
@deepgoraya8144 Жыл бұрын
Veera Canada visitor visa son accept below 18 age with mother apply for Canada
@Panjolapb12
@Panjolapb12 Жыл бұрын
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@jiwanjyoti4600
@jiwanjyoti4600 Жыл бұрын
ssa. Tuahde mumy papa nu Toronto airport te rasta vgera kive pta chla. Mere mumy papa ikale 27 nu Delhi toh Winnipeg aa rehe hai. Layover montreal hai. Mainu fikar hai. O immigration and rasta vgera kive labhnge. Koi suggestion.
@sukhdeepsinghcanada5102
@sukhdeepsinghcanada5102 Жыл бұрын
Well done , come on baby , you are doing amazing keep it up 😂
@gurpreetbrar9025
@gurpreetbrar9025 Жыл бұрын
ਮਾਨਸਾ ਵਾਲਿਆਂ ਗੁੱਸਾ ਨਾ ਕਰੀਂ ਤੇਰੀ ਯੂਰੋਪ ਦੀ ਵੀਡੀਓ ਦੇਖ ਕੇ ਤੇਰਾ ਅੰਦਾਜਾ ਲਾ ਲਿਆ ਗੀਗਾ ਬਹੁਤ ਬਣਦਾ ਬਾਕੀ ਸਾਬੀ ਤਾਂ ਕੌਮ ਦਾ ਗਦਾਰ ਹੈ
@yadakahlon
@yadakahlon Жыл бұрын
Came here for study not to fuck up the economy for foreign country welcome 🤪
@baljindersingh7802
@baljindersingh7802 Жыл бұрын
Waheguru ji Waheguru ji Waheguru ji Waheguru ji Waheguru ji Waheguru ji Waheguru ji
@goodvibes8358
@goodvibes8358 Жыл бұрын
Bhaji menu basement nhi labh rhi Scarborough ja north york j tuci meri help ker sakde ta plz dsokoee
@mandeepsinghsingh3741
@mandeepsinghsingh3741 Жыл бұрын
Supne laine chaide hai ohh pure vee hunde hai god bless you🙏mubarkaa veere
@saabidhillon5585
@saabidhillon5585 Жыл бұрын
Baut baut mubarka bai g....love nd respect bai g....FEROZEPUR ...PANJAB..
@jasvirsinghgill596
@jasvirsinghgill596 Жыл бұрын
ਸਰਵਣ ਪੁੱਤ ਮਾਪਿਆ ਦਾ
@mehramSingh29
@mehramSingh29 Жыл бұрын
Congratulations bro 🎉
@arshbirsinghbedi1316
@arshbirsinghbedi1316 Жыл бұрын
shiku vdia smaan lokan da ena karde gayab saale chor
@Jaswindersingh-ff8ej
@Jaswindersingh-ff8ej Жыл бұрын
Bai tu tere language Pika chak lya Mummy daddy nu chak lya Aa ke aa Punjabi word ta nahi ha
@RavinderKumar-pt3ss
@RavinderKumar-pt3ss Жыл бұрын
Nice 🎉❤
@yadakahlon
@yadakahlon Жыл бұрын
You r the fruad don’t ask my why ?
@kashifnadeem1769
@kashifnadeem1769 Жыл бұрын
Congratulations brother. I wish you millions likes on your parents visit and your thoughts about that. Stay blessed.
@hardeepkaur8577
@hardeepkaur8577 Жыл бұрын
Bro asi vi aana hai ticket khud book kiti se ya agent to te jinne di India to aa Canada to
@GurdevSingh-vd5ie
@GurdevSingh-vd5ie Жыл бұрын
ਕਾਕਾ ਤੂੰ ਬੜਾ ਗਯਾਨ ਅਤੇ ਸਯਾੰਣਪ ਦੀਆਂ ਗੱਲਾਂ ਬਾਤਾਂ ਕਰਦਾ।🎉ਯੂ ਟਿਊਬ ਚੈਨਲ ਤੇ ਆਪ ਨੂੰ ਬੇਨਤੀ ਹੈ ਕਿ ਜਿਸ ਉਮਰ ਦੇ ਆਪ ਦੇ ਮਾਂ ਪਿਓ ਹਨ ਚਾਚੇ ਮਾਮੇ ਤਾਏ ਮਾਸੜ। ਏਨਾਂ ਨੂੰ ਆਵਦੇ ਆਵਦੇ ਪਿੰਡਾਂ ਦੇ ਸੁਧਾਰ ਲਈ ਜਾਗਰੂਕ ਕਰੋ 🎉ਸਬ ਤੋਂ ਪਹਿਲਾਂ ਖੇਤੀ ਜੇਹਰਮੁਕਤ ਕਿਵੇਂ ਕਰੀਏ।ਕਯੋਕਿ ਭੋਜਨ ਦਾ ਸੰਬਧ ਸਾਡੀ ਸਿਹਤ ਨਾਲ ਹੈ 🌱 ਅਜ ਪੰਜਾਬ ਪਿੰਡਾਂ ਅੰਦਰ ਵੀ ਬੀਮਾਰੀਆਂ ਦਾ ਆਪ ਨੂੰ ਪਤਾ ਹੀ ਹੈ ਕੀ ਹਾਲ ਹੋਏਆ ਪਯਾ।। ਏਨਾਂ ਬੁਜ਼ੁਰਗਾਂ ਨੂੰ ਕਹੋ ਜਾਦਾ ਨਹੀਂ ਕਨਾਲ ਡੇਢ ਕਨਾਲ ਜ਼ਮੀਨ ਤੇ ਆਵਦੇ ਘਰ ਲਈ ਜੇਹਰ ਮੁਕਤ ਸਬਜ਼ੀਆਂ ਦਾਲਾਂ ਕੰਣਕ ਦੀ ਫ਼ਸਲ ਉਗਾਉ।।ਆਪ ਹੀ ਨਹੀ ਏਹ ਬੁਜ਼ੁਰਗ ਆਵਦੇ ਸਾਰੇ ਪਿੰਡ ਵਾਸੀਆਂ ਨੂੰ ਇਸ ਤਰ੍ਹਾਂ ਕਰਨ ਲਈ ਜਾਗਰੂਕ ਕਰਨ।।ਧੀਰੇ ਧੀਰੇ ਜਦੋਂ ਖੇਤੀ ਜੇਹਰਮੁਕਤ ਕਰਨ ਔਰ ਇਹੇ ਸੇਵਾ ਦਾ ਮੰਨ ਬੰਣਦਾ ਗਯਾ।ਫਿਰ ਵੱਡੇ ਖੇਤਾਂ ਤੱਕ ਇਹੇ ਫਾਰਮੂਲੇ ਵਰਤੇ ਜਾੰਣ।।ਅਜ ਕਈ ਕਿਸਾਨਾਂ ਦੇ ਬੱਚੇ ਕਨੇਡਾ ਅਮਰੀਕਾ ਚ ਸੇਟ ਨੇ।। ਪੈਸੇ ਵਲੋਂ ਵੀ ਸੋਖੇ ਨੇ।। ਔਨਾਂ ਦੇ ਮਾਂ ਬਾਪ ਆਵਦੀਆਂ ਜ਼ਮੀਨਾਂ ਨੂੰ ਜੇਹਰਮੁਕਤ ਕਰ ਸਕਦੇ ਨੇ।।ਜੇ ਔਹੋ ਪੈਲੀ ਠੇਕੇ ਤੇ ਵੀ ਦਿੰਦੇ ਨੇ ਔਨਾਂ ਨੂੰ ਵੀ ਘੱਟ ਰੇਟ ਪੰਜਾਹ ਹਜ਼ਾਰ ਤੇ ਦੇ ਕੇ ਇਹੇ ਕੇਹੰਣ ਕਿ ਤੂੰ ਭਾਈ ਜੇਹਰਾਂ ਨਹੀ ਪੈਣੀਆਂ।। ਵਰਤਣੀਆਂ।ਭਲੇ ਕੁੱਝ ਵੀ ਹੋ ਜਾਏ। ਤੈਨੂੰ ਘਾਟਾ ਨਹੀਂ ਪੈਣ ਦਿੰਦਾ।।🎉 ਪਿਛਲੇ ਸਾਲ ਤੋਂ ਹੀ ਮੈਂ ਇਹੇ ਸੇਵਾ ਕਰਨ ਲੱਗ ਗਯਾ।।ਲੜਕਾ ਕੇਹੰਦਾ ਜਾਉ ਪਾਪਾ ਤੁਸੀਂ ਪਿੰਡ ਆਵਦੇ ਮੰਨ ਜੋ ਸੋਚੇਆ ਹੈ ਔ ਪੂਰਾ ਕਰ ਲੋ 🥦 ਥੋੜੀ ਜਿਹੀ ਜ਼ਿਮੇਵਾਰੀ ਹੈ ਅਜੇ ਦੁੱਜੇ ਬੱਚੇ ਦੀ ਜਦੋਂ ਵੀ ਪੂਰੀ ਹੋਈ।। ਦਿੱਲੀ ਨੂੰ ਸਲਾਮੰ ਕਰ ਪਿੰਡ ਚ ਰੇਹਂਦੇ ਹੋਏ ਗੁਰਬਾਣੀ ਮੁਤਾਬਿਕ ਸਾਰੇ ਕੰਮ ਹੋਰਾਂ ਨਾਲ ਸਾੰਝੇ ਕਰਦੇ ਹੋਏ ਇੱਕ ਚੰਗਾ ਪਿੰਡ ਚੰਗਾ ਸਮਾਜ ਬਣੋਣ ਦਾ ਪ੍ਰਯਾਸ ਤਨੈ ਮਨੋਂ ਔਰ ਜਿੰਨਾ ਕੁ ਹੋ ਸਕਿਆ ਧਨੋ ਵੀ।।🎉 ਪਿਛਲੇ ਸਾਲ ਤੋਂ ਹੀ ਪਿੰਡਾਂ ਦੇ ਲੋਕਾਂ ਨਾਲ ਜਾਦਾ ਵਾਹ ਪਯਾ।। ਕੰਣਕਂ ਬੀਜੀ ਸੀ ਜੇਹਰਮੁਕਤ।ਆਵਦਾ ਮਕ਼ਸਦ ਇਹੇ ਦਸਯਾ ਕਿ ਗੁਰੂ ਨਾਨਕ ਸਾਹਿਬ ਜੀ ਦਾ ਮੈਂ ਨੋਕਰ ਸਮਝ ਲੋ ਧੂਤ ਸਮਝੋ ਔਨਾਂ ਭੇਜਿਆ।🎉 ਇਸਦੇ ਬਾਅਦ ਵੀ ਆਵਦੇ ਹੀ ਔਥੇ ਇਸ ਕੰਮ ਚ ਵਿਘਨ ਪਾਉਣ ਤੋਂ ਨਹੀ ਹਟੇ।ਔਰ ਨਾ ਹੀ ਹਟਦੇ ਨੇ 🎉 ਰੁਟਾਵੇਟਰ ਫਸਲ ਬੀਜਾਈ ਤੋਂ ਫਸਲ ਕਟਾਈ ਤੱਕ ਮੈਨੂੰ ਪਤਾ ਕਿਵੇਂ ਅਕ ਚੱਬਿਆ।।ਕਲ ਆਈ।ਕਲ ਕਰਾਂ ਗੇ।।ਇਕ ਘੰਟੇ ਦਾ ਕੰਮ ਦਸ ਦਿਨਾਂ ਚ ਪੂਰਾ ਹੁੰਦਾ ਦੇਖ।।ਮਨ ਦਾ ਚਾਅ ਜੋ ਸੀ ਔ ਮਯੁਸੀ ਬਦਲ ਦਾ ਜਾ ਰੇਹਾ ਹੈ।। ਰਿਸ਼ਤੇਦਾਰ ਦਾ ਕੇਹਣਾਂ ਪਿਛਲੇ ਚਾਲੀ ਸਾਲ ਤੋਂ ਠੇਕੇ ਤੇ ਪੈਲੀ ਦਿੱਤੀ ਸੀ।ਹੁੰਣ ਵੀ ਇਸ ਤਰਾਂ ਕਰ 🎉ਆ ਕੰਣਕ ਕਟਾਈ ਮੈਨੂੰ ਪਤਾ ਹੈ ਕਿਵੇਂ।।🎉
@gurpreetsng05
@gurpreetsng05 Жыл бұрын
Es to upper ik middle pariwar de maa peo waste kuch ni ..k osde putt bnae hoye rajpath ch rehn aun
@rajanwatts4311
@rajanwatts4311 Жыл бұрын
Paji bhut bhut congratulations mmi papa a gae a din bhut vda din hai teade life da 🙏
@sarojrani1137
@sarojrani1137 Жыл бұрын
Congratulations g asi v aaye hoye aa apne bachhean kol April ch
@preet8530
@preet8530 Жыл бұрын
Veer thode chanal de name te fake page baneya hoya a face book te
@KaramjitSingh-qt1xx
@KaramjitSingh-qt1xx Жыл бұрын
Very nice beta bhot hi happy❤❤
@ManinderSingh-rn7kd
@ManinderSingh-rn7kd Жыл бұрын
Congratulations 👏🎉
@HafizImranSarwarOfficial
@HafizImranSarwarOfficial Жыл бұрын
Great sharing dear Allah bless u nd ur family
@AnmolSood9915
@AnmolSood9915 Жыл бұрын
Bai student Kota da 2nd season auna ki nhi???
@navjotsandhu7162
@navjotsandhu7162 Жыл бұрын
Congratulationss vdde bhraaa❤❤❤❤❤
@choudharyrecords7058
@choudharyrecords7058 Жыл бұрын
🤗🤗🤗wmk veer g❤️❤️
@karmjitmaan322
@karmjitmaan322 Жыл бұрын
ਬਹੁਤ ਬਹੁਤ ਪਿਆਰ ਮੇਰੈ ਵੱਲੋਂ ਬੇਬੇ ਬਾਪੂ ਨੂੰ ਪ੍ਰਮਾਤਮਾ ਹਮੇਸ਼ਾ ਖੁਸ਼ ਰੱਖੇ
@gurwindermanes3502
@gurwindermanes3502 Жыл бұрын
ਵਧਾਈਆਂ ਬਾਈ ਸਾਰੇ ਪਰਿਵਾਰ ਨੂੰ
@satinderhundal3165
@satinderhundal3165 Жыл бұрын
Congratulations
@kajalmahey7206
@kajalmahey7206 Жыл бұрын
Congratulations veer ji 🎉
@AvtarSingh-bb1di
@AvtarSingh-bb1di Жыл бұрын
ਅੰਕਲ ਜੀ ਤੇ ਅੰਟੀ ਜੀ ਦਾ ਕਨੇਡਾ ਪਹੁਚਣ ਤੇ ਸਵਾਗਤ ਤੇ ਸਤਿਕਾਰ ਜੀ
@sarojgoyal8616
@sarojgoyal8616 Жыл бұрын
Tusi KotDharmu Village Wale he ho ?
@satkarsingh2347
@satkarsingh2347 Жыл бұрын
Congratulations brother
@middleclass66
@middleclass66 Жыл бұрын
Maaaaa papa ji 💐🙏🏻
@gdhiman9086
@gdhiman9086 Жыл бұрын
Canada da rajja bangaya Bai
@simranmannsingh9704
@simranmannsingh9704 Жыл бұрын
Congratulations bro ❤❤
@prabhjotsingh-mu9zr
@prabhjotsingh-mu9zr Жыл бұрын
Veer ji congratulations, But Thanuu Flowers 💐 Le ke jana chaidia si becuse first time parents come thanks
@hembala2802
@hembala2802 Жыл бұрын
Congratulations ji
@kaurprincess2847
@kaurprincess2847 Жыл бұрын
Hello bhaji, m an international student from chandigarh pusuing Masters in Uk.. I follow you since last couple of months.. You are so genuine, pure an honest person.. Good to see your parents in Canada.. Have a great time with them.. 😊👍
@mandeepglobetrotters7513
@mandeepglobetrotters7513 Жыл бұрын
Congratulations 🎉
@vijaygill7653
@vijaygill7653 Жыл бұрын
congratulations 👍👍👍👍👍
@baldevraj6090
@baldevraj6090 Жыл бұрын
Congratulations ji🙏
@MalwaKitchenCorner
@MalwaKitchenCorner Жыл бұрын
Congratulations sari family ikkaghi hoi wahiguru sare parents nu bachiaa naal milaan
@sukhmailkaur5002
@sukhmailkaur5002 Жыл бұрын
Waheguru ji chardi kalan vich rakhe sari family nu
@SurinderKaur-jy8lr
@SurinderKaur-jy8lr Жыл бұрын
Love u mom dad
@jassaseriesvlogs1984
@jassaseriesvlogs1984 Жыл бұрын
Boht boht mubarka veere nu ❤️❤️❤️
@dilpreetkaur3694
@dilpreetkaur3694 Жыл бұрын
Congratulations bro
@sarojgoyal8616
@sarojgoyal8616 Жыл бұрын
Congratulations ,Brother Mummy Papa de Canada Jan dian
@jassisekhon6335
@jassisekhon6335 Жыл бұрын
Congratulations
@kaurdeep411
@kaurdeep411 Жыл бұрын
Congratulations ji ❤❤
@enlightenedbeings1999
@enlightenedbeings1999 Жыл бұрын
Bai mei April ch Dutch airline di flight le ke aya si bebiya ne bahla ganda khana ditta bhukha aya Sare rah. Air Canada 🇨🇦 awesome a
@priyanka.13_3
@priyanka.13_3 Жыл бұрын
Veere m Brampton ch ha student visa te please meri help krdo job lbn ch mere koii relatives nhi h ethe
@aujlasurkhpurdeep5185
@aujlasurkhpurdeep5185 Жыл бұрын
Congratulations ji Canada 🍁
@ishwarpandher7862
@ishwarpandher7862 Жыл бұрын
🙏🙏🙏🙏🙏
@malkitsingh3931
@malkitsingh3931 Жыл бұрын
🙏 bhaji Very nice God bless you ji 🙏🙏
@gdhiman9086
@gdhiman9086 Жыл бұрын
Bai 🌸 love u❤
@robinvlogsandgaming1376
@robinvlogsandgaming1376 Жыл бұрын
Congratulations ji for coming your mom dad❤❤
@manpreetsinghcheema3877
@manpreetsinghcheema3877 Жыл бұрын
Boht vdia lgda jdo kise de maa baap aunde ne congratulations bro
@sukhwinderkaur3666
@sukhwinderkaur3666 Жыл бұрын
Many many congratulation veer g mom dad de ana de
@MajorSingh-jv8wj
@MajorSingh-jv8wj Жыл бұрын
ਬਹੁਤ ਬਹੁਤ ਮੁਬਾਰਕਾਂ ਬੇਟੇ
@sp099
@sp099 Жыл бұрын
Bhaut vadia ji ❤❤
@ManjitKaur-fb7vc
@ManjitKaur-fb7vc Жыл бұрын
Gurmeet ji Congratulations
@indersran9405
@indersran9405 Жыл бұрын
ਬਹੁਤ ਬਹੁਤ ਮੁਬਾਰਕਾਂ ਵੀਰ ਜੀ
@SandeepKaur-sm8zi
@SandeepKaur-sm8zi Жыл бұрын
🎉congratulations 🎊 🎊
@RavinderKaur-xv6my
@RavinderKaur-xv6my Жыл бұрын
Congratulations veer ji 🙏
@yadwindercheema2935
@yadwindercheema2935 Жыл бұрын
ਆਈ ਫੋਨ ਆਵਦੀ ਦਾ ਦਾਦੀ ਦਾ ਫੋਨ ਆਵਦੀ ਥਾ
@noblesinghraina
@noblesinghraina Жыл бұрын
Awesome ❤❤❤❤❤
@gurbinderkaur6176
@gurbinderkaur6176 Жыл бұрын
Congratulations beta God bless
@Gurpreetgill75890
@Gurpreetgill75890 Жыл бұрын
ਮੁਬਾਰਕਾਂ ਵੀਰ ਜੀ
@harwindersingh2471
@harwindersingh2471 Жыл бұрын
Congratulations bhaji 🎉
@BSinghSidhuSarpanch
@BSinghSidhuSarpanch Жыл бұрын
Congratulations bro
@preetkaur9896
@preetkaur9896 Жыл бұрын
ਬਹੁਤ ਵਧਿਆ ਜੀ
@FaraattaTv
@FaraattaTv Жыл бұрын
Air Canada Best , congratulations bai
@parmeetkaur6487
@parmeetkaur6487 Жыл бұрын
Congratulations beta waheguru Mehar karan
@user-zy1yu8ls3y
@user-zy1yu8ls3y Жыл бұрын
Mubarakkn brother - 🎉🎊
@seehraMohali
@seehraMohali Жыл бұрын
Sat Shri Akal Bhaji congratulations 🇴🇲
@nandanmehta1937
@nandanmehta1937 Жыл бұрын
Property ki vaueation architect to bna kr lga skta h please veerji reply hrur krna
@ramantoor7373
@ramantoor7373 Жыл бұрын
Welcome aunty uncle g🎉
@SimranKaur-rd6xe
@SimranKaur-rd6xe Жыл бұрын
Main v ajj hi ayi Hai apne bachyan kol
@nandanmehta1937
@nandanmehta1937 Жыл бұрын
Sir tusi do ki super visa vich parents nu fund dikhana pdta h y ni bt khusi hui apka parents aa gya canada God bless yu
@gurcharan79
@gurcharan79 Жыл бұрын
Good ਬਾਈ
@JasvirSingh-rs2cn
@JasvirSingh-rs2cn Жыл бұрын
Congratulations
Toronto ਤੋਂ 700 km ਦੂਰ ਪਹਿਲੇ ਦਿਨ ਦਾ ਸਫਰ (canada rv tour day-2)
13:30
PENDU CANADIAN ਪੇਂਡੂ ਕਨੇਡੀਅਨ
Рет қаралды 30 М.
Please Help This Poor Boy 🙏
00:40
Alan Chikin Chow
Рет қаралды 22 МЛН
The Joker wanted to stand at the front, but unexpectedly was beaten up by Officer Rabbit
00:12
Will A Guitar Boat Hold My Weight?
00:20
MrBeast
Рет қаралды 258 МЛН
ਆਜੋ ਘੁੰਮੀਏ Vancover Downtown
10:14
PENDU CANADIAN ਪੇਂਡੂ ਕਨੇਡੀਅਨ
Рет қаралды 8 М.
ਆਜੋ ਦੇਖੀਏ ਕੈਨੇਡਾ ਦੇ ਖੇਤ
15:34
PENDU CANADIAN ਪੇਂਡੂ ਕਨੇਡੀਅਨ
Рет қаралды 4,8 М.
Toronto to surrey family trip
16:56
PENDU CANADIAN ਪੇਂਡੂ ਕਨੇਡੀਅਨ
Рет қаралды 7 М.
Surrey to calgary
16:04
PENDU CANADIAN ਪੇਂਡੂ ਕਨੇਡੀਅਨ
Рет қаралды 8 М.
Не знал, что у него есть дочь 😶
0:57
Иви
Рет қаралды 3,1 МЛН
ГОВОРИЛИ ПРАВДУ😅 #юмор #мемы #анекдоты #shorts
0:38
Как смеяться?
Рет қаралды 3,2 МЛН
Я надеюсь это не станет новым трендом @2swag.productions
0:14
Новостной Гусь
Рет қаралды 4,7 МЛН
Офицер, я всё объясню
1:00
История одного вокалиста
Рет қаралды 4,6 МЛН
Он Знает Кто Дома Главный 😂
0:32
Глеб Рандалайнен
Рет қаралды 4,8 МЛН