No video

Moose Rebirth (Official video) | Jass Ralli | Deep Sekhon | Drill Smoke Music | New Punjabi Song

  Рет қаралды 546,381

JASS RALLI MUSIC

JASS RALLI MUSIC

Күн бұрын

Jass Ralli Music presents New Punjabi Song ‘Moose Rebirth’ Sung by Jass Ralli ,lyrics -Deep Sekhon ,Music by drillsmoke Music, Visuals and Design by Vibe RB Designs
📌Credits
🎙️Singer -Jass Ralli
✍️Lyricist-Deep Sekhon
🎻Music- Drill Smoke Music
🎥Visuals- Vibe RB Designs
Mixing/Mastering- Drill Smoke
Publicity Design- Vibe RB Designs
💿Label-Jass Ralli Music
Stay connected with artist Jass Ralli
Instagram-www.instagram....
Snapchat- / agnngrgn
Stay connected with lyricist
Instagram -www.instagram....
#father #baby #viral #sidhufather
#legend #legendsneverdie #moosewala #punjabisong
#legendsneverdie #justiceforsidhumoosewala #sidhumoosewala #rebirth #punjabi #newpunjabisong #viral #youtubeshorts #moosewala #sidhumoosewalanewsong
#jassralli #punjabi #jatt #sidhu #punjabpolice

Пікірлер: 1 000
@kamalkamalgill3111
@kamalkamalgill3111 5 ай бұрын
ਬਹੁੱਤ ਸੋਹਣਾਂ ਗ਼ੀਤ ਆ ਖੁਸ਼ੀ ਵੀ ਹੋਈ ਪਰ ਪਿਛਲਾ ਸਮਾਂ ਯਾਦ ਕਰਕੇ ਰੌਣਾ ਵੀ ਆ ਗਿਆ ਰੱਬ ਇਸ ਬੱਚੇ ਨੂੰ ਲਮੀ ਉਮਰ ਬਕਸ਼ੇ
@Hardeepsingh-xj1pl
@Hardeepsingh-xj1pl 5 ай бұрын
❤❤❤
@Foujifoujan528
@Foujifoujan528 5 ай бұрын
ਅਐਵੈ ਲਗਦਾ ਕੋਈ ਫਿਲਮ ਦੇਖ ਰਹੇ ਹੀਰੋ ਦੀ muder ਹੋ ਜਾਦਾ ਬੁਢੇ ਮਾਂ ਬਾਪੂ ਇਨਸਾਨ ਲੲਈ ਬੋਤ ਜੱਦੋਜਹਿਦ ਕਰਦੇ ਫਿਰ ਚਮਤਕਾਰ ਹੁੰਦਾ ਫਿਰ hero ਦੇ ਮਾਂ ਬਾਪੂ ਇੱਕ ਬੱਚੇ ਨੂੰ ਜਨਮ ਦਿਦੇ ਸਾਡਾ ਸਿੱਧੂ ਮੂਸੇਵਾਲਾ,, ਸੁਭਦੀਪ ਸਿੰਘ ਸਿੱਧੂ ,, ਵਾਪਸ ਸਾਡੇ ਕੋਲ ਆਪਣੇ ਮਾਂ ਬਾਪੂ ਕੋਲ 🧿❤️❤️❤️🧿🧿🧿🧿
@user-xt5ij7mq4h
@user-xt5ij7mq4h 5 ай бұрын
ਬਾਈ ਫਿਲਮ ਨਹੀਂ ਅਸਲੀਅਤ ਅਸਲ ਸੱਚਾੲਈ ਆ love you 22 sidhu moose wala ❤❤❤❤❤🎉🎉🎉
@B_S-H-I-V-A
@B_S-H-I-V-A 5 ай бұрын
ਲੱਖਾਂ ਲੋਕਾਂ ਦੀ ਅਰਦਾਸ ਦਾ ਫਲ ਹੈ ਲੇਜੇਂਡ ਸਿੱਧੂ ਮੂਸੇ ਆਲਾ ਦੁਨੀਆਂ ਤੇ ਫੇਰ ਆ ਗਿਆ ਉਜਾੜ ਹਵੇਲੀ ਦੇ ਵਿਹੜੇ ਵਿੱਚ ਰੌਣਕਾਂ ਲੱਗੀਆਂ ਨੇ ਲੋਕ ਖੁੱਸ਼ੀਆਂ ਮਨਾਂ ਰਹੇ ਹਨ ਧੰਨ ਹੈ ਉਹ ਦਾਤਾ ਧੰਨ ਨੇ ਉਸਦੇ ਰੰਗ ਸਬ ਤੋਂ ਨਿਆਰੇ ਰੰਗ ਸੱਚੇ ਪਾਤਸ਼ਾਹ ਜੀ ਦੇ ਲੇਜੇਂਡ ਸਿੱਧੂ ਨੇ ਕਿਹਾ ਵੀ ਸੀ ਕਿ ਉਹ ਕਿਸੇ ਲੰਡੂ ਕੰਪਨੀ ਨਾਲ ਨਹੀਂ ਰੱਬ ਨਾਲ ਸਾਇਨਡ ਹੈ ਰੱਬ ਨਾਲ ਬੋਂਡ ਹੈ ਤਾਂਹੀ ਦੁਬਾਰਾ ਆਇਆ ਹੈ ਜੱਟ
@rajinder560
@rajinder560 5 ай бұрын
ਬਾਬਾ ਤਰੱਕੀਆ ਬਖਸੇ ਵੱਡੇ ਭਾਈ ਬਹੁਤ ਸੋਹਣਾ ਲਿਖਿਆ ਤੇ ਗਾਇਆ 🧡💌
@user-os2wm7jk1d
@user-os2wm7jk1d 5 ай бұрын
Bhot Sona song
@shivjotsidhu1645
@shivjotsidhu1645 5 ай бұрын
Welcome back sidhu saab 🤘🤘🤘ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਬਾਈ ਤੇ 🙏🙏🙏
@husansaggu4591
@husansaggu4591 5 ай бұрын
ਬਹੁਤ ਸੋਹਣਾ ਗੀਤ ਆ ਵੀਰੇ ਵਾਹਿਗੁਰੂ ਜੀ ਉਮਰਾਂ ਬਖ਼ਸ਼ੇ ਪੁੱਤ ਨੂੰ ❤❤
@sarassinghjoy9734
@sarassinghjoy9734 5 ай бұрын
ਕੋਈ ਕੁੱਝ ਵੀ ਸਮਝੇ ਜਾ ਕਹੇ ਹੋਇਆ ਤੇ ਚਮਤਕਾਰ ਹੀ ਹੈ ਸਿੱਧੂ ਵੀਰ ਨੂੰ ਮੁੜ੍ਹ ਕੇ ਪੂਰੀ ਦੁਨੀਆ ਭਰ ਵਿਚ ਲੱਖਾਂ ਕਰੋੜਾਂ ਲੋਕਾਂ ਇੰਨਾ menifest ਕੀਤਾ ਰੱਬ ਨੂੰ ਸੱਚੀ ਮੋੜਨਾ ਪੈ ਗਿਆ। ਇੰਨੀਆਂ ਰੂਹਾਂ ਗ਼ਲਤ ਨੀ ਹੋ ਸਕਦੀਆਂ। ਬਹੁਤ ਡੂੰਘਾ ਅਨੁਭਵ ਹੋਇਆ ਸਦੀ ਦੀ ਸਭ ਤੋਂ ਅਨੋਖੀ ਮਿਸਾਲ ਵਜੋਂ ........ ਸ਼ਬਦ ਹੀ ਨਹੀਂ ਸਗੋਂ ਪਰਮਾਤਮਾ ਲਮੀਆਂ ਉਮਰਾਂ ਦੇਣ ਤੇ ਮਾਂ ਬਾਪ ਨੂੰ ਵੀ ਤੰਦਰੁਸਤੀ ਦੇਣ 🙏🏻🙏🏻🙏🏻🙏🏻🙏🏻 ਸਭ ਕੁਝ ਬਿਆਨ ਕੀਤਾ ਜੋ ਰਹਿ ਗਿਆ ਓਹ ਪੂਰਾ ਕਰੁ ਹੁਣ ਰੱਬ ਮਾਫੀਆ ਸਟਾਇਲ ਹੋਊ ਵਿਆਹ ਜੱਟ ਦਾ 👍🙏🏻🙏🏻
@kuldeepmatharu7583
@kuldeepmatharu7583 5 ай бұрын
Bahut sohana geer aa veer bahut dilon likhya te gaya waheguru tere te v meher kare tere v sare geet hit hon❤ #sidhumoosewala #justicefoesidhumoosewala
@pb43samrala
@pb43samrala 5 ай бұрын
ਦੁਨੀਆ ਦੇ ਮਨ ਅੱਗੇ ਲੀਡਰਾਂ ਦੇ ਧੰਨ ਅੱਗੇ ਸ਼ੂਟਰਾਂ ਦੀ ਗੰਨ ਅੱਗੇ ਝੁੱਕੀਆ ਨਹੀਂ ਅਸਲੇ ਦਾ ਖੋਫ ਦੇਖ ਅੱਖਾਂ ਮੁਰੇ ਮੋਤ ਦੇਖ ਹੁੰਦੀ ਗੰਨ Load ਦੇਖ ਲੁੱਕਿਆ ਨਹੀਂ 5911 👑❤️#justiceforsidhumoosewala
@kulwindersingh6362
@kulwindersingh6362 5 ай бұрын
Bhai 1000 ਗਾਣੇ ਦੇ ਬਰਾਬਰ ਗਾਣਾ ਬਹੁਤ ਸੋਹਣਾ ਗਾਣਾ ਦਿਲ ਰੂਹ ਆਤਮਾ ਸੁਣ ਕੇ ਸਭ ਖ਼ੁਸ਼ ਹੋਗੇ
@randeepsinghbajwa767
@randeepsinghbajwa767 5 ай бұрын
Dil❤ ਖੁਸ਼ ਕੀਤਾ ਵੀਰ ਬਹੁਤ ਵਾਦੀਆਂ ਗੀਤ
@Navi_koldhar_03
@Navi_koldhar_03 5 ай бұрын
ਬਹੁਤ ਬਹੁਤ ਬਹੁਤ ਸੋਹਣਾ ਗਾਇਆ ਵੀਰ ਨੇ ਸਚਾਈ ਬਿਆਨ ਕੀਤੀ ਵੀਰ ਨੇ
@pb67gamingyt45
@pb67gamingyt45 5 ай бұрын
Bohat sohna geet and bohat sohni awaaz veere Teri Kalam nu te tainu waheguru tarakki dewe❤❤❤️❤️❤️
@gurcharansinghsidhu3464
@gurcharansinghsidhu3464 5 ай бұрын
ਬਹੁਤ ਵਧੀਆ bro,,❤ ਵਾਹਿਗੁਰੂ ਨਿੱਕੇ ਸਿੱਧੂ ਤੇ ਬੇਬੇ ਬਾਪੂ ਤੇ ਮਹਿਰ ਭਰਿਆ ਹੱਥ ਰੱਖੇ..🙏🙏
@JassiKaur-yf2ub
@JassiKaur-yf2ub 5 ай бұрын
Bahut vadiya song❤ Weheguru ji chote Sidhu de sir te hamesha mehar bhariya hath rakhiyo ❤
@nimmadelhi1450
@nimmadelhi1450 5 ай бұрын
Waahha Dil nu sakuun mil Gaya veere ❤️ bahut sohna gaya sidhu Bai ❤️ baree
@mrskhani4422
@mrskhani4422 5 ай бұрын
Rona aagaya.😢.Baapu tujhe tera SHER. Mubarak ho.jeetay rho.blessed rho❤🎉❤
@SmilingCheeseBoard-ep9ni
@SmilingCheeseBoard-ep9ni 5 ай бұрын
ਆਪਣਾ ਸਿੱਧੂ ਆਗਿਆ ਛੋਟਾ ਸਿੱਧੂ ਹੀ ਵੱਡਾ ਸਿੱਧੂ ਸੀ ਯਕੀਨ ਮੰਨਿਉ ਉਹ ਪਰਮਾਤਮਾ ਇੱਕ ਬੰਦੇ ਦੀ ਕੀਤੀ ਅਰਦਾਸ ਨਹੀ ਮੋੜਦਾ ਸਿੱਧੂ ਦੀ ਵਾਪਸੀ ਲਈ ਲੱਖਾ ਨਹੀ ਕਿੰਨੇ ਸੋ ਕਰੋੜਾ ਲੋਕਾ ਨੇ ਅਰਦਾਸਾ ਕੀਤੀਆ ਸੀ ਜਿਵੇ ਹੁਣ ਛੋਟੇ ਸਿੱਧੂ ਦੀ ਲੰਮੀ ਉਮਰ ਦੀਆ ਕਰ ਰਹੇ ਹਨ ਉਹ ਪਰਮਾਤਮਾ ਇੰਨੇ ਲੋਕਾ ਦੀਆ ਅਰਦਾਸਾ ਕਿਵੇ ਮੋੜਦਾ ਪਰਮਾਤਮਾ ਨੇ ਸਭ ਦੀ ਕੀਤੀ ਅਰਦਾਸ ਸਵੀਕਾਰ ਕਰਦਿਆ ਸਾਡਾ ਵੀਰ ਸੁਭਦੀਪ ਸਿੰਘ ਸਿੱਧੂ ਨੂੰ ਛੋਟੇ ਸਿੱਧੂ ਦੇ ਰੂਪ ਵਿੱਚ ਸਾਡੇ ਕੋਲ ਭੇਜਿਆ ਹੈ ਛੋਟਾ ਸਿੱਧੂ ਮਾਤਾ ਚਰਨ ਕੋਰ ਸਰਦਾਰ ਬਲਕੋਰ ਸਿੰਘ ਹੋਣਾ ਦਾ ਇਕੱਲਿਆ ਦਾ ਪੁੱਤਰ ਨਹੀ ਵੱਡੇ ਸਿੱਧੂ ਵਾਗ ਹਰ ਉਸ ਮਾਂ ਦਾ ਪੁੱਤਰ ਹੈ ਜਿੰਨਾ ਦੇ ਅੱਥਰੂ ਹਾਲੇ ਤੱਕ ਨਹੀ ਸੁੱਕੇ ਪਹਿਲਾ ਗਮਾਂ ਦੇ ਅੱਥਰੂ ਸੀ ਹੁਣ ਖੁਸ਼ੀ ਦੇ ਅੱਥਰੂ ਨੇ ਛੋਟਾ ਸਿੱਧੂ ਹਰ ਉਸ ਮਾਂ ਦਾ ਪੁੱਤਰ ਹੈ ਦੁਨੀਆ ਭਰ ਵਿੱਚ ਜਿੰਨੇ ਦੇ ਬੱਚੇ ਸਿੱਧੂ ਨੂੰ ਆਪਣਾ ਭਾਈ ਮੰਨਦੇ ਨੇ ਮਾਤਾ ਚਰਨ ਕਰੋ ਨੂੰ ਮਾਂ ( ਕੀ ਕਹਿੰਦੇ ਹੁੰਦੇ ਕੋਈ ਮਾਂ ਦੇ ਢਿੱਡੋ ਸਟਾਰ ਨਹੀ ਜੰਮਦਾ ) ( ਸਾਡਾ ਛੋਟਾ ਸਿੱਧੂ ਸਟਾਰ ਹੀ ਜੰਮਿਆ ਜੇਕਰ ਮੇਰੀ ਗੱਲ ਝੂਠ ਤਾ ਦੱਸੋ ) ਝੋਟੇ ਨੇ ਜਨਮ ਲੈਂਦਿਆਂ ਹੀ ਸੈਂਟਰ ਸਰਕਾਰ ਤੱਕ ਹਿਲਾਕੇ ਰੱਖਤੀ
@dhoopsinghkharoliya28436
@dhoopsinghkharoliya28436 5 ай бұрын
Bhut dilla di pukar si chotaa fer ave❤🙏
@kmldeepramgarhia5899
@kmldeepramgarhia5899 5 ай бұрын
ਸਬ ਦੀ ਅਰਦਾਸ ਪੂਰੀ ਹੋ ਗਈ ❤
@SmilingCheeseBoard-ep9ni
@SmilingCheeseBoard-ep9ni 5 ай бұрын
@@kmldeepramgarhia5899 ਜਦੋਂ ਤੁਹਾਡੇ ਵਰਗੇ ਵੀਰਾਂ ਵੀਰਾਂ ਭੈਣਾਂ ਨੇ ਉਸ ਪਰਮਾਤਮਾ ਅੱਗੇ ਸੱਚੇ ਦਿਲੋਂ ਅਰਦਾਸ ਕੀਤੀ ਹੋਵੇ ਤਾਂ ਉਹ ਕਿਵੇਂ ਮੋੜ ਸਕਦਾ ਹੈ
@namankhalsa1466
@namankhalsa1466 5 ай бұрын
Center di Sarkar da janam to tin din pehla hi hill gyi vi veere.... Eh ik rabbi rooh ne janam lya hai, duniya te dhakka karde paapia de khaatme lyi.
@RinkuNRPhotography
@RinkuNRPhotography 4 ай бұрын
ਸਹੀ ਗੱਲ ਆ ਜੀ
@SaabBhatti-ol4pp
@SaabBhatti-ol4pp 5 ай бұрын
Bhut he jaada badia song God bless you shote shubdeep nu Rab charhdi kala ch rakhe ❤❤
@j.singhluckylucky7545
@j.singhluckylucky7545 5 ай бұрын
LEGEND ਵੀ ਕਰਦੇ ਮਰਦੇ ਨੇ ਓਹ ਤੇ ਸਦਾ ਅਮਰ ਰਹਿੰਦੇ ਨੇ,,, RE-BIRTH SIDHU MOOSEWALA,, LOVE YOU USTAD JI
@deepsekhonpb3134
@deepsekhonpb3134 5 ай бұрын
Kihnu khinu khushi da sidhu de birth di ❤❤??
@jassubiroke8209
@jassubiroke8209 5 ай бұрын
🎉❤
@jassubiroke8209
@jassubiroke8209 5 ай бұрын
Lyrics ਵਾਹ ਕਮਾਲ ❤
@RanaKhurramOfficial777
@RanaKhurramOfficial777 5 ай бұрын
@HarpreetkaurDhillon-fy6ev
@HarpreetkaurDhillon-fy6ev 5 ай бұрын
Bahut hi Khushi ha veera Chota Sidhu da Auoan di?
@Pomimughal1234
@Pomimughal1234 5 ай бұрын
Hm ko dil sy houshi q k aik bhudy maan baap ko b zarort apni life mein
@rupindersinghsandhu7395
@rupindersinghsandhu7395 5 ай бұрын
ਬਹੁਤ ਸੋਹਣਾ ਵਾਹਿਗੁਰੂ ਜੀ ਹਮੇਸ਼ਾ ਸਾਡੇ ਸਿਧੂ ਪੁੱਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ🙏
@fashion6683
@fashion6683 5 ай бұрын
Amazing sharing brother Waheguru ji 🙏 🙌
@user-mk1wh5or9p
@user-mk1wh5or9p 5 ай бұрын
Bhut jiyada Khushi hoi c wapis aaouna te sidhu veer de 🎉🎉hun birth te new new song sunke hor v changa lgda new song veer lai sunke dil nu skoon milda te Khushi de anshu aa jande h v h rab kite sach da sath den lai waheguru ji lmiyaa umraa bkse mere chote sidhu veer ji nu❤❤
@PrinceMadhoulaWalaOffecial
@PrinceMadhoulaWalaOffecial 5 ай бұрын
Haale Mokeya Ni ❤️💕
@kahlonarsh6502
@kahlonarsh6502 5 ай бұрын
Veere boht sohna likheya te gaaeya, Sidhu Moose Ala Zindabaad 💪
@user-mk1wh5or9p
@user-mk1wh5or9p 5 ай бұрын
Mere too es veer da thanks kran lai word nhi jis ne ana sohna Dil nu chuhan wala song kita very very very thankuuuuu bro❤❤❤
@user-xm5yf8ck7h
@user-xm5yf8ck7h 5 ай бұрын
Wahh mere veer bahut hi sohna song ,jiyonde vsde rho,rooh nu skoon mileya bhut sun k love mere veer❤😊
@gurindersingh7209
@gurindersingh7209 5 ай бұрын
Rabb chardi kla ch rakhey tenu veer
@baljeetkouar4357
@baljeetkouar4357 5 ай бұрын
Bahut bahut mubarka ji sari team new Dhillon
@sonysharma7798
@sonysharma7798 5 ай бұрын
Sher aa gaya 🎉❤
@Gûrî_______Sardarni_13
@Gûrî_______Sardarni_13 4 ай бұрын
Rab sabde mammi daddy de dhiya putra nu khushiya te trakiya bakshe ❤ song bohot vadiya c sunke akha bhar gayiya c 😭🙏 chhote musewale Diya badhayiya Saab nu ❤
@sajanpreetsingh9597
@sajanpreetsingh9597 5 ай бұрын
ਬਹੁਤ ਸੋਹਣਾ ਗਾਇਆ 22 ਰੱਬ ਤੈਨੂੰ ਹੋਰ ਵੀ ਤਰੀਕੇ ਬਖਸ਼ੇ 🙏🥰❤️❤️👍
@jagmailsingh4896
@jagmailsingh4896 5 ай бұрын
ਬਹੁਤ ਅੱਛੇ, ਬਹੁਤ ਵਧੀਆ ਲਿਖਿਆ ਤੇ ਗਾਇਐ
@sarbjeetkaur8470
@sarbjeetkaur8470 5 ай бұрын
Bht zyada sohna song♥️♥️♥️
@user-oz6cx9pm1y
@user-oz6cx9pm1y 5 ай бұрын
Bhut bhut vadya song👌👌👌
@udhamalamofficial
@udhamalamofficial 5 ай бұрын
ਬਹੁਤ ਬਹੁਤ ਮੁਬਾਰਕਾਂ ਜੀ ਸਾਰੀ ਟੀਮ ਨੂੰ ਦਿਲੋਂ
@SmilingCheeseBoard-ep9ni
@SmilingCheeseBoard-ep9ni 5 ай бұрын
ਬਹੁਤ ਸੋਹਣਾ ਲਿਖਿਆ ਤੇ ਗਾਇਆ ਬਾਈ ਜੀ ਵਾਹਿਗੁਰੂ ਚੜ੍ਹਦੀ ਕਲ੍ਹਾ ਵਿੱਚ ਰੱਖੇ ਮੇਰੇ ਵੀਰ ਨੂੰ
@ManjeetSingh-rq2wt
@ManjeetSingh-rq2wt 5 ай бұрын
Ek ek gal sahi song me bol di ...MST song ....
@Punjabi_queen_786
@Punjabi_queen_786 5 ай бұрын
Bhut badiya song hai Parmatma tarkiya bakse❤
@gurpreetsonugurpreetsonu9173
@gurpreetsonugurpreetsonu9173 5 ай бұрын
Waheguru ji❤
@user-us1fl5su5e
@user-us1fl5su5e 5 ай бұрын
Bhut sohna ta music v bhut sohna g❤️❤️
@user-nd8gf2ex9c
@user-nd8gf2ex9c 4 ай бұрын
Waheguru ji lambiyan umra bakhsheo Sidhu veer nu te Baapu Bebe nu v eho ardaas h Rabba
@karanmattu1367
@karanmattu1367 5 ай бұрын
Kya Baat Aa very nice song veer g 👌🏻
@FaraattaTv
@FaraattaTv 5 ай бұрын
Bahut sohna likhya te gaya geet , Sidhu rebirth ✅
@officialmanichatha4771
@officialmanichatha4771 5 ай бұрын
Endless ...speechless...legend never die...
@MandeepSingh-tp6le
@MandeepSingh-tp6le 5 ай бұрын
Rabb aap phejan ty majboor ho gya loga deya ardaasa 🙏🏻ne majboor karta ❤❤❤❤
@YuviPunia05305
@YuviPunia05305 5 ай бұрын
Buhat sohna song aa suchi ❤
@jaswinderjaswinder9101
@jaswinderjaswinder9101 5 ай бұрын
Ghaint song 👌👍✨❤❤
@namankhalsa1466
@namankhalsa1466 5 ай бұрын
Jeonda reh veerya.... Apne Sher te geet gaun waalya
@harnetchoudhary1782
@harnetchoudhary1782 5 ай бұрын
❤ ਬਹੁਤ ਬਹੁਤ ਜ਼ਿਆਦਾ ਵਧੀਆ ਲਿਖੀਆਂ ਤੇ ਗਾਈਆ ਹੈ ਸਾਰੇ ਪਿਆਰ ਕਰਨ ਵਾਲੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਨਿੱਕੇ ਪੈਰੀ ਸਿੱਧੂ ਦੇ ਆਉਣ ਦੀਆਂ ❤
@jagdishkumar5293
@jagdishkumar5293 5 ай бұрын
Waheguru g sabh thick karu Sidhu moose Wala ❤❤❤❤
@sukhkaur4335
@sukhkaur4335 5 ай бұрын
Pahle oda de din dekh k Rona aanda c pr hun ase seen dekh k akha ch hanju ta hai pr nal hi Kushi nike sidhu nu dekh k god bless you ❤
@Velly-bande7jl2x
@Velly-bande7jl2x 5 ай бұрын
ਬਹੁਤ ਸੋਹਣਾ ਗੀਤ ਏ ਵੀਰ 🎉🎉ਵਾਹਿਗੁਰੂ ਤੈਨੂੰ ਤਰੱਕੀਆਂ ਬਕਸ਼ੇ 🙏🏻🙏🏻
@candydhillon1815
@candydhillon1815 5 ай бұрын
Bohat jyada Khushi aai pr song soun k Mann bhar ayea bohat
@sandeepkaurjawandha1418
@sandeepkaurjawandha1418 5 ай бұрын
Waheguru ji waheguru ਲੰਮੀਆਂ ਉਮਰਾਂ ਲਾ ਦੇ 🙏🙏🙏🤱🤱🤱🤱👏👏👏👏👏🧿🧿🤱🤱🤱👍👍👍💐💐💐💐🙇🙇👏👏👏
@Pamandeep007
@Pamandeep007 5 ай бұрын
Waheguru ji 🙏🏻
@lakwindersaini2763
@lakwindersaini2763 5 ай бұрын
ਬਹੁਤ ਸੋਹਣਾ ਗੀਤ ਵੀਰ ਜੀ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਸਿੱਧੂ ਵੀਰ ਦੇ ਮਾਤਾ ਪਿਤਾ ਦੀ ਉਮਰ ਸੋ ਸੋ ਸਾਲ ਕਰੇ ਤਾਂ ਕੀ ਉਹ ਛੋਟੇ ਸਿੱਧੂ ਪਾਲ ਕੇ ਪੜਾਈ ਕਰਕੇ ਨੌਜਵਾਨ ਬਣਕੇ ਉਸ ਦਾ ਵਿਆਹ ਕਰ ਸਕਨ ਉਸ ਦੇ ਬੱਚਿਆਂ ਨੂੰ ਖੇਡਉ🙏♥️🙏
@user-qe5vs3or6t
@user-qe5vs3or6t 5 ай бұрын
Waheguru chardi Kala vich Rakhi g waheguru
@jagroopsingh2645
@jagroopsingh2645 5 ай бұрын
Dil khus ho gea veere gana sun ke.❤❤
@EagerGrazingCows-bj3dn
@EagerGrazingCows-bj3dn 5 ай бұрын
So nice song veer ji 🎵 ❤🎉
@Amansidhu94
@Amansidhu94 5 ай бұрын
Voice and lyrics ❤❤ koei tod ni BABA MEHAR KRE
@_gindda_01
@_gindda_01 5 ай бұрын
ਬਹੋਤ ਸੋਹਣਾ ਗੀਤ ਬਾਈ ❤
@gagandeepsekhon8844
@gagandeepsekhon8844 5 ай бұрын
ਜੱਸ ਰੱਲੀ ਬਹੁਤ ਆਵਾਜ ਵਧੀਆ ਆ deep ਬੱਛੋਆਣਾ
@hsjangra
@hsjangra 5 ай бұрын
Ye song trending mm jaana chahiye... Share kro saare jane..
@EagerGrazingCows-bj3dn
@EagerGrazingCows-bj3dn 5 ай бұрын
Waheguru ji Waheguru ji ☝🏻 🤲🏻 🙏🏻
@Honey-yy2ns
@Honey-yy2ns 5 ай бұрын
Love you bro dil khush ho geya mera ta love you
@Amrit_chahal
@Amrit_chahal 5 ай бұрын
ਵਾਹਿਗੁਰੂ ਜੀ ਸਿੱਧੂ ਦੀ ਉਮਰ ਲੰਮੀ ਕਰੋ ਤੇ ਤੰਦਰੁਸਤੀ ਬਖਸ਼ੋ ਜੀ।
@Sukh_sardar0250
@Sukh_sardar0250 5 ай бұрын
Sirra bro 🎉❤❤❤❤❤❤❤
@DeepakKumar-iw5oq
@DeepakKumar-iw5oq 5 ай бұрын
Sidhu is back 🔥🔥🔥 Love you Legend sidhu moosewala ❤️❤️❤️
@-jo1ge
@-jo1ge 5 ай бұрын
ਸਿੱਧੂ ਆਖ ਕੇ ਗਿਆ ਸੀ ਫਿਰ ਆਓ ਆ ਗਿਆ ਬੱਬਰ ਸ਼ੇਰ ਫਿਰ ਮਾਦਾਨ ਚ ਉਤਰਨ ਦੀ ਦੇਰ ਆ ਹੁਣ ਮਾਦਾਨ ਚ ਥਾਪੀ ਫੇਰ ਤੋ ਬਜੋ ਹੁਣ ❤❤
@iamjesuswitnes1703
@iamjesuswitnes1703 5 ай бұрын
God bless you mama ji 🎉
@kirankaur3399
@kirankaur3399 5 ай бұрын
Nice song Waheguru g lambi umar kryo chote sidhu di te uncle aunty g di
@RaviSingh-en7vn
@RaviSingh-en7vn Күн бұрын
ਜਦੋਂ ਪੁੱਤ ਹੋਊ ਜਵਾਨ. ਉਦੋ ਮਾਪੇ ਤੁਰ ਜਾਣਗੇ. ਮਾਂ ਬਾਪ ਦੇ ਸੁਪਨੇ ਉਦੋਂ ਫਿਰ ਖ਼ੁਰ ਜਾਣਗੇ... ਰੱਬਾ ਏਦਾਂ ਨਾ ਹੋਣ ਬੇਬੇ ਬਾਪੂ ਦੀਆਂ ਉਮਰਾਂ ਲੰਮੀਆਂ ਕਰਦੀ. ਤਾ ਜੋ sidhu ਨੂੰ ਵਿਹੋਣ ਦਾ ਚਾਅ ਸੀ ਉਹ ਦੇਖ ਲੈਣ
@rajinderkaur742
@rajinderkaur742 5 ай бұрын
ਕੌਣ ਕੌਣ aa, ਜੋ ਮੇਰੇ toin ਵੀ ਵੱਧ ਪਿਆਰ ਕਰਦਾ, ਸਿੱਧੂ y nu ajj v 🙏🏻
@jassbarka8966
@jassbarka8966 5 ай бұрын
🙏🏻Gbu wmk ❤sidhu♥️
@missdiamondrose
@missdiamondrose 5 ай бұрын
❤Brought tears of Happiness in my eyes❤Absolutely beautiful song❤ FANTASTIC LYRICS by Deep Sekhon❤ perfect voice Jass Rali❤ beautiful combination ❤ the music was amazingly perfect❤ from UK 🇬🇧
@I_deepsekhon
@I_deepsekhon 3 ай бұрын
Dilo pyar y ❤❤
@Madhu74968
@Madhu74968 5 ай бұрын
❤❤ Love 💕 Mom❤❤dad Thanks waheguru ji mear kari
@merapyarekunjbihari5668
@merapyarekunjbihari5668 5 ай бұрын
Boht nice song hai aunty uncle nu boht kushi hai rabb avein hi kush rakhe bapu te mata ji nu❤❤❤
@pawan.fighter.fighter3294
@pawan.fighter.fighter3294 5 ай бұрын
Sidhu moose wala bhai world ke no 1 singer ha or hamesa no 1 hi rhege
@anjlieGill
@anjlieGill 5 ай бұрын
Waheguru Ji 🙏 sidhu 22di lami oumer karna🙏
@pb43samrala
@pb43samrala 5 ай бұрын
ਜਦੋਂ ਕਿਸੇ ਦੀ ਜਮੀਰ ਨਾ ਮਾਰੀ ਜਾ ਸਕੇ। ਉਦੋਂ ਅਕਸਰ ਸਰੀਰ ਮਾਰ ਦਿੱਤੇ ਜਾਂਦੇ ਨੇ। 5911 ❤️ #justiceforsidhumoosewala
@user-gv8om1fm8l
@user-gv8om1fm8l 5 ай бұрын
Very nice kalam aa bai di God bless you bai
@harpreetsinghthind2816
@harpreetsinghthind2816 5 ай бұрын
🙏🚩🌹❤️ਵਾਹਿਗੁਰੂ 🚩🚩🚩🚩🚩🚩🚩ਸਾਡਾ ਬਾਈ ❤️❤️
@punjabireels2533
@punjabireels2533 5 ай бұрын
Ganna bhut ght likhea tai record kita dil nu khushi mili ❤❤
@surjeetkaursksk750
@surjeetkaursksk750 5 ай бұрын
Bhaut sonaa lakhye geet 😢😢😢
@ManinderSingh-ro7he
@ManinderSingh-ro7he 4 ай бұрын
Bahut sohna song a brother baba trakiyan bakshe ❤waheguru chote sidhu mosseale te sari family nu hmseha khsuh rkhe
@sunilsaharwat
@sunilsaharwat 5 ай бұрын
घर वालो के ताने और सिधु मोस वाले के गाने सिधे दिल पर लगते हैं ❤❤😊😊
@jaswinderjaswinder9101
@jaswinderjaswinder9101 5 ай бұрын
Waheguru ji tuhada bhut bhut Shukrana ji sada Sidhu moosewala veer bapis bhej dita 🙏❤ Hun sada sohna veer Deep Sidhu nu bi Waheguru ji bapis bhej deo bhut jee karda 🙏❤
@lakhwindersingh6787
@lakhwindersingh6787 5 ай бұрын
boht vadiya bro Gmax gym all studants walo lakh lakh vadaiyan 🎉🎉
@PrincealiImran
@PrincealiImran 5 ай бұрын
Mahsallah g Allah pak Khush rakhy
@simarnkaur5957
@simarnkaur5957 5 ай бұрын
ਬਹੁਤ ਸੋਹਣਾ ਗੀਤ ❤❤
@user-oj3iy9qz8t
@user-oj3iy9qz8t 5 ай бұрын
Bhut jayda khushi hue h choti Sidhu ko dekh k❤❤🎉🎉
@ManjitSingh-ep7su
@ManjitSingh-ep7su 5 ай бұрын
Bhut sona geet bai g 🙏🏻❤️
@kulwants.k7807
@kulwants.k7807 5 ай бұрын
Bahut sohna ਲਿਖਿਆ ਤੇ ਗਾਇਆ y
@AmritpalSingh-sf2ym
@AmritpalSingh-sf2ym 5 ай бұрын
Boht sohna likheya te gaya👍 WMK 🙏
@sahibgill6515
@sahibgill6515 5 ай бұрын
Sari duniya nu Khushi hoi menu bohut bohut yaada hoi mera veer ah gea
@kawaljeetkaur7034
@kawaljeetkaur7034 5 ай бұрын
Thank you bhra tuci eh song gaayaa
@rupindersingh9400
@rupindersingh9400 5 ай бұрын
Welcome legend.. bahut vdia song
@PIGEONMEHKMA
@PIGEONMEHKMA 5 ай бұрын
ਵਾਹਿਗੁਰੂ ਜੀ ❤️🙏
SPILLED CHOCKY MILK PRANK ON BROTHER 😂 #shorts
00:12
Savage Vlogs
Рет қаралды 49 МЛН
My Cheetos🍕PIZZA #cooking #shorts
00:43
BANKII
Рет қаралды 28 МЛН
123 GO! Houseによる偽の舌ドッキリ 😂👅
00:20
123 GO! HOUSE Japanese
Рет қаралды 6 МЛН
Dad Makes Daughter Clean Up Spilled Chips #shorts
00:16
Fabiosa Stories
Рет қаралды 1,4 МЛН
KORALA MAAN | SIDHU MOOSEWALA
5:11
BEST LIVE
Рет қаралды 938 М.
Calaboose (Official Video) Sidhu Moose Wala | Snappy | Moosetape
5:20
Sidhu Moose Wala
Рет қаралды 154 МЛН
SPILLED CHOCKY MILK PRANK ON BROTHER 😂 #shorts
00:12
Savage Vlogs
Рет қаралды 49 МЛН