Morinda, Rupnagar To Okara Pakistan || 1947 India Pakistan Partition || Desi Infotainer

  Рет қаралды 117,486

Desi Infotainer

Desi Infotainer

Күн бұрын

Пікірлер: 1 000
@preetamrali2471
@preetamrali2471 Жыл бұрын
ਸੱਚੀ ਰੋਣਾ a ਗਿਆ ਬਾਬਾ ਜੀ ਦੀ ਗੱਲ ਸੁਣ ਕੇ ਮੈਂ ਵੀ ਮੋਰਿੰਡਾ ਕੋਲ ਦਾ ਰਹਿਣ ਵਾਲਾ ਏ।1947 ਵਿੱਚ ਦੇਸ਼ ਦੀ ਵੰਡ ਨਈ ਹੋਈ ਬਸ ਪੰਜਾਬ ਦੀ ਵੰਡ ਹੋਈ ਏ ਇਥੋਂ ਦੇ ਕੋਲਾਂ ਦੀ ਵੰਡ ਹੋਈ ਏ। ਕਤਲ ਦੋਨਾਂ ਪੱਸੋ ਹੋਇਆ ਸੀ ਬਸ ਇਨਸਾਨੀਅਤ ਦੀ ਮੌਤ ਹੋਈ ਏ।ਜੋ ਵੀ ਹੋਇਆ ਉਸ ਸਮੇਂ ਵਿੱਚ ਓਹੋ ਬਹੁਤ ਗਲਤ ਹੋਇਆ ਪਰ ਜੋ ਉੱਜੜ ਗਏ ਦਿਲ ਉਨ੍ਹਾਂ ਦਾ ਮੁੜ ਆਪਣੇ ਜੱਦੀ ਘਰ ਜਾਣ ਨੂੰ ਦਿਲ ਕਰਦਾ ਏ
@gakhal4037
@gakhal4037 Жыл бұрын
RIGHT VEER
@mazhariqbalislamicvideos4828
@mazhariqbalislamicvideos4828 4 ай бұрын
اللہ تبارک وتعالی انکل جی کے تمام مرحومین کو جنت الفردوس میں اعلی مقام عطا فرمائے تمام آخری منزلیں آسان فرمائے آمین
@jagjitsinghsanghah10
@jagjitsinghsanghah10 4 жыл бұрын
ਬਹੁਤ ਵੱਡਾ ਜੁਰਮ ਹੋਇਆਂ ਸਾਡੇ ਪੰਜਾਬ ਦੇ ਨਾਲ ਭੋਲੇ ਭਾਲੇ ਲੋਕਾਂ ਨਾਲ ਬਹੁਤ ਜੁਰਮ ਹੋਇਆਂ ਭਾਵੇਂ ਉਹ ਸਿੱਖ ਕੌਮ ਸੀ ਭਾਵੇਂ ਮੁਸਲਮਾਨ ਭਾਈਚਾਰੇ ਦੇ ਲੋਕ ਉਹ ਵੀ ਸਾਡੇ ਕਿਸਾਨ ਮਜ਼ਦੂਰ ਸੀ ਮਿਹਨਤ ਨਾਲ ਘਰ ਬਣਾਏ ਖੇਤੀ ਕਰਦੇ ਸੀ ਕਿੰਨੈ ਲੋਕਾਂ ਦਾ ਢਿੱਡ ਭਰਦਾ ਐ ਬਾਈ ਜੀ ਕਿਸਾਨ ਜਦੋਂ ਕਹਿ ਦਿੱਤਾ ਕਿ ਉੱਜੜ ਜਾਉ ਕੀ ਬੀਤਦੀ ਹੋਵੇਗੀ ਉਨ੍ਹਾਂ ਲੋਕਾਂ ਦੇ ਨਾਲ ਆਪਣਾਂ ਘਰ ਛੱਡਣਾ ਬਹੁਤ ਮੁਸ਼ਕਲ ਹੁੰਦਾ ਹੈ ਪਰ ਅਫਸੋਸ ਮੇਰੇ ਪੰਜਾਬ ਦੇ ਲੋਕਾਂ ਨਾਲ ਖੂਨ ਦੀ ਹੋਲੀ ਖੇਡੀ ਜਾ ਰਹੀ ਉਸ ਟਾਇਮ (ਬਹੁਤ ਮਾੜਾ ਸਮਾਂ ਸੀ ਵਾਹਿਗੁਰੂ ਇਹ ਸਮਾਂ ਕਦੇ ਦੁਵਾਰਾ ਨਾ ਆਵੇ)
@mazhariqbalislamicvideos4828
@mazhariqbalislamicvideos4828 4 ай бұрын
اللہ تبارک وتعالی انکل جی کو صبرو جمیل عطا فرمائے آمین
@veerinternational999
@veerinternational999 4 жыл бұрын
May Allah bless you baba ji. آپ ہی کی قربانیوں کی وجہ سے پاکستان ہم کو ملا۔ مگر ہم نہ ملک کی قدر کی نہ اپنے بزرگوں کی ۔ افسوس افسوس افسوس
@mangatmangat2269
@mangatmangat2269 3 жыл бұрын
ਉਦਾਂ ਹੀ ਐ ਜੀ ਹੁਣ ਵੀ ਸਭ ਕੁਝ ਖੂਹ ਵੀ ਤੇ ਸੜਕਾਂ ਪੱਕੀਆਂ ਹੋ ਗਈਆਂ ਸਾਰੀਆ
@HarishKumar-pq4pq
@HarishKumar-pq4pq 5 жыл бұрын
ਬੋਲੀ ਬਾਬਾ ਜੀ ਦੀ ਮੋਰਿੰਡੇ ਵਾਲੀ ਹੈ ਤੇ ਖੂਹ ਹਲੇ ਵੀ ਬਾਬਾ ਜੀ ਹੈ salute ae ਤੁਹਾਨੂੰ ਮੇਰਾ ਪਿੰਡ ਕਾਈਨੌਰ ਹੈ
@baljindersinghlongowal4097
@baljindersinghlongowal4097 3 жыл бұрын
ਓਪੰਜਾਬੀ ਬੋਲਦੈ ਨੇ ਪੜਦੇ ਨੀ ਭਰਾਵਾ
@harbanssaini6311
@harbanssaini6311 4 ай бұрын
ਅੱਖਾਂ ਵੀ ਰੋ ਰਹੀਆਂ ਨੇ ਤੇ ਦਿਲ ਵੀ। ਜਿਵੇਂ ਬਾਬਾ ਜੀ ਤੋਂ ਦੱਸਿਆ ਨਹੀਂ ਜਾਂਦਾ ਸਾਥੋਂ ਸੁਣਿਆ ਨਹੀਂ ਜਾਂਦਾ। ਇਹ ਕਤਲੋ ਗ਼ਾਰਤ ਨੂੰ ਟਾਲਿਆ ਜਾ ਸਕਦਾ ਸੀ। ਹੈ ਤਾਂ ਇੱਕੋ ਖੂਨ ਹੈ ਕਦੇ ਨਾਂ ਕਦੇ ਸਕੇ ਰਹੇ ਹੋਣੇਂ ਨੇ। ਇਲਾਕਿਆਂ ਦੀ ਵੰਡ ਨਾਲ ਮਨੁੱਖਤਾ ਦੀ ਵੰਡ ਦੀ ਕੀ ਲੋੜ ਸੀ ਜੇ ਕਰਨੀਂ ਵੀ ਸੀ ਤਾਂ ਅਜਿਹੇ ਢੰਗ ਨਾਲ ਕਿਉਂ? ਇਹ ਜ਼ਖ਼ਮ ਕਦੇ ਨਹੀਂ ਭਰ ਸਕਦੇ!
@princebhullar923
@princebhullar923 5 жыл бұрын
One of the painful story as many others interviewed.thanks to network system which helped bringing true facts of partition
@rajindersinghdhiman1093
@rajindersinghdhiman1093 5 жыл бұрын
Crossed through Morinda and Kurali hundered times. Never imagined such gruesome barbaric acts of massacre of innocent people were ever committed by the rudderless murderers and looters. Nothing can be done except to bow my head in shame.
@DesiInfotainer
@DesiInfotainer 5 жыл бұрын
Sir Salute
@shaibikhan3204
@shaibikhan3204 5 жыл бұрын
RAJINDER SINGH DHIMAN g tuada comment mai taqreeban her video tay daikhaya aa aur tussi hamesha sohni gal keeti ai
@pushwinderkumar1045
@pushwinderkumar1045 5 жыл бұрын
Good
@creative3yes
@creative3yes 5 жыл бұрын
❤️❤️❤️
@aleem71
@aleem71 5 жыл бұрын
@@DesiInfotainer خیام چوہان صاحب اللہ آپکو خوش رکھے اور مزید ہمت اور استقامت عطا فرمائے ۔اگر ہوسکے تو بابا عبدالحمید تائونی کا نمبر دے دیں میرے بزرگ بھی اسی گائوں سے ہیں وہ بات کرنا چاہتے ہیں۔ بہت شکریہ ۔میرا وٹس ایپ 00966599865144
@MrSharma86
@MrSharma86 5 жыл бұрын
I am from Ropar. I am familiar with Morinda, Kurali area. Never knew that it had such violent past. Our deep sympathies and condolences to the affected families . We are sorry for the atrocities inflicted on you all.
@ghulamhaider8588
@ghulamhaider8588 4 жыл бұрын
Vineet sharama..we in Pakistan have great regards for the feelings you expressed. God bless you for having such pain feeling heart.
@faisalnaeem1215
@faisalnaeem1215 4 жыл бұрын
My grandfather was from Ropar/Rupnagar city. From "Shekhan Mohalla" شیخاں محلہ. Our caste is Shaikh Kaky Abbasi. شیخ ککے عباسی. Sir kindly can you share pics of Shekhan Mohalla ?? My WhatsApp No. is 00923316834545
@Ml-kx4f
@Ml-kx4f Жыл бұрын
My father also migrated from roopngr with same story
@LakhwinderKaur-f2p
@LakhwinderKaur-f2p 11 ай бұрын
ਬਹੁਤ ਮਾੜਾ ਹੋਇਆ ਪੰਜਾਬ ਦੇ ਲੋਕਾ ਨਾਲ ਚਾਹੇ ਮਜਬ ਕੋਈ ਵੀ ਸੁਣ ਵੀ ਨਹੀ ਹੁੰਦਾ ਜਿੰਨਾ ਸੰਤਾਪ ਹੰਢਾਇਆ ਉਹ ਹੀ ਜਾਣਦੇ ਨੇ ਰਬ ਮੇਹਰ ਕਰੇ
@yadbinderpalsingh2471
@yadbinderpalsingh2471 5 жыл бұрын
innocent people were killed in both sides. really very heart touching storey of baba Ji. yesterday I passed through Morinda and feel sadness.
@daamandavin
@daamandavin 5 жыл бұрын
ਬਾਬਾ ਜੀ ਸਲਾਮ ਸਲੂਟ ਹੈ ਅਾਪ ਜੀ ਨੂੰ ਬਾੲੀ ਜੀ ਮੈੰ ਦਵਿੰਦਰ ਸਿੰਘ ਮੋਰਿੰਡਾ (ਬਾਗਾਂਵਾਲਾ) ਦਾ ਹਾਂ । ਮੇਰੀ ੳੁਮਰ 46 ਸਾਲਾਂ ਦੀ ਹੈ । ਜਦੋਂ ਦੇਸ਼ ਅਜ਼ਾਦ ਹੋੲਿਅਾ ਸੀ ੳੁਸ ਵਕਤ ਮੇਰੇ ਦਾਦਾ ਜੀ ਕਰੀਬ 33-34 ਸਾਲਾਂ ਦੇ ਸਨ । ਅਤੇ ਮੇਰੇ ਦਾਦਾ ਜੀ ਅਤੇ ੳੁਹਨਾਂ ਦਾ ਪਰਿਵਾਰ ਪਾਕਿਸਤਾਨ ਤੋਂ ੳੁਜੜ ਕੇ ਅਾੲੇ ਸਨ। ਦਾਦਾ ਜੀ ਨੇ ਸਾਨੂੰ ਅਜਿਹੀਅਾਂ ਬਹੁਤ ਕਹਾਣੀਅਾਂ ਸੁਣਾੲੀਅਾਂ ਸਨ । ਪਰ ੲੇਨੀ ਦਰਦਨਾਕ ਕਹਾਣੀ ਅਸੀਂ ੳੁਹਨਾਂ ਤੋਂ ਕਦੇ ਨਹੀਂ ਸੁਣੀ । ਫਿਰ ਵੀ ਅਸੀਂ ਮੋਰਿੰਡਾ ਦੇ ਵਸਨੀਕ ਹੋਣ ਨਾਤੇ ਬਾਬਾ ਜੀ ਅਤੇ ੳੁਹਨਾਂ ਦੇ ਸਾਥੀਅਾਂ ਨਾਲ ਹੋੲੇ ਸਿੱਖਾਂ ਵੱਲੋਂ ਅਤਿਅਾਚਾਰ ਕਰਕੇ ਹੱਥ ਜੋੜਕੇ ਮਾਫੀ ਮੰਗਦੇ ਹਾਂ । ਜੇ ਹੋ ਸਕੇ ਤਾਂ ਸਾਨੂੰ ਸ਼ਹਿਰ ਵਾਸੀਅਾਂ ਨੂੰ ਮਾਫ ਕਰਨਾ ਜੀ । ਅਤੇ ਹਾਂ ਬਾਬਾ ਜੀ ਗੁੰਮਟ ਅਤੇ ਖੂਹ ਬਜ਼ਾਰ ਵਾਲਾ ਅਜੇ ਵੀ ਬਰਕਰਾਰ ਹੈ ਅਤੇ ਜੋ ਸਕੂਲ ਦਸਵੀਂ ਤੱਕ ਹੁੰਦਾ ਸੀ ੳੁਹ ਅੱਠਵੀਂ ਤੱਕ ਹੋ ਗਿਅਾ ਹੈ ਅਤੇ ੳੁਸ ਜਗਾ ੳੁਤੇ ਹੁਣ ਗੁਰਦੁਅਾਰਾ ਕੋਤਵਾਲੀ ਸਾਹਿਬ ਬਣ ਗਿਅਾ ਹੈ ਕਹਿੰਦੇ ਹਨ ਕਿ ਜਦੋਂ ਗੰਗੂ ਨੇ ਮੁਖਬਰੀ ਕਰਕੇ ਸਾਹਿਬਜ਼ਾਦੇ ਫੜਾੲੇ ਸਨ ਤਾਂ ਕੋਤਵਾਲੀ ੲਿਸੇ ਸਕੂਲ ਵਾਲੀ ਜਗ੍ਹਾ ੳੁਤੇ ਹੁੰਦੀ ਸੀ । ਕੀ ਤੁਹਾਨੂੰ ਵੀ ੲਿਹ ਗੱਲ ਪਤਾ ਹੈ ਕੋਤਵਾਲੀ ਬਾਰੇ
@princebhullar923
@princebhullar923 5 жыл бұрын
So sad story,being a sikh I feel sorry babaji
@muhammadzahid6571
@muhammadzahid6571 5 жыл бұрын
So sad
@abdulghafoor2764
@abdulghafoor2764 4 жыл бұрын
Aoa aap 470 gb main Mubarak Ali Jat sy or maa ji sy Malin maa ji ki maa or brother India main rh gy j aap ki waja say koi aapna mil jy pH no 03098560770 Shahid iqbal samodry
@ghulamhaider8588
@ghulamhaider8588 4 жыл бұрын
Bhuller jee.. my salute to your painful heart.
@ranashahid8439
@ranashahid8439 2 жыл бұрын
بھائی آپ نے بہت ہی اچھا اور تفصیلی انٹرویو کیا ہے بابا جی کی باتیں سن کر بہت ہی دل اداس ہوا اور رونا آگیا
@ATT_DE_GAME.786
@ATT_DE_GAME.786 4 жыл бұрын
ਮੈਵੀ ਮੋਰਿੰਡੇ ਤੋਂ ਆ ਬਹੁਤ ਬੂਰਾ ਹੋਇਆ ਸੱਚੀ ਰੋਣਾ ਆ ਗਿਆ 😢😢😢😢😢
@avtarsingh2531
@avtarsingh2531 2 жыл бұрын
ਗੁਰੂ ਦਾ ਸਿੱਖ ਕਦੇ ਕਿਸੇ ਮਜ਼ਲੂਮ ਨਿਰਦੋਸ਼ ਅਤੇ ਨਿਹੱਥੇ ਲੋਕਾਂ ਤੇ ਵਾਰ ਨਹੀਂ ਕਰਦਾ ਉਹ ਤਾਂ ਭਾਈ ਘਨੱਈਆ ਜੀ ਭਗਤ ਪੂਰਨ ਸਿੰਘ ਵਾਂਗ ਹਮੇਸ਼ਾ ਗਰੀਬਾਂ ਮਜ਼ਲੂਮਾਂ ਦੀ ਸੇਵਾ ਕਰਨ ਲਈ ਤੱਤ ਪਰ ਰਹਿੰਦੇ ਹਨ ਭਾਈ ਰਵੀ ਸਿੰਘ ਜੀ ਖਾਲਸਾ ਏਡ ਵਾਲੇ ਵਰਗੇ ਅੱਜ ਵੀ ਜਿਉਂਦੀ ਜਾਗਦੀ ਮਿਸਾਲ ਹੈ। ਹਿੰਦੂ ਸਿੱਖ ਮੁਸਲਮਾਨ ਇਸਾਈ ਏਕਤਾ ਜਿੰਦਾਬਾਦ।
@rabinderrabbi8632
@rabinderrabbi8632 5 жыл бұрын
ਮੋਰਿੰਡਾ ਇਲਾਕੇ ਬਾਰੇ ਕਿਤਾਬ ਲਿਖਦੇ ਹੋਣ ਕਾਰਨ ਮੇਰੇ ਪੁਰਾਣੇ ਆੜੀ , ਜਮਾਤੀ ਅਤੇ ਪ੍ਰਾਇਮਰੀ ਤੋਂ ਕੱਠੇ ਪੜ੍ਹਦੇ ਸਾਬਰ ਅਲੀ ਨੇ ਇੱਕ ਵੀਡੀਓ ਭੇਜੀ ਹੈ | ਇਹ ਅਬਦੁਲ ਹਮੀਦ ਦੀ ਆਪ ਬੀਤੀ ਹੈ, ਜੋ ਸੰਤਾਲੀ ਵਿੱਚ ਉਸ ਨੇ ਦਰਦ ਹੰਢਾਇਆ ਹੈ| ਉਹ ਕੁੱਝ ਨੇੜਲੇ ਪਿੰਡਾਂ ਦੇ ਨਾਂ ਵੀ ਦੱਸਦਾ ਹੈ ਜਿਵੇਂ ਕਲਹੇੜੀ, ਬੱਲਾਂ, ਸੱਖੋ ਮਾਜਰਾ| ਉਹ ਦੱਸਦਾ ਹੈ ਕਿ ਮੋਰਿੰਡੇ ਵਿੱਚ ਮੁਸਲਾਮਨ ਰਾਜਪੂਤ ਅਤੇ ਹਿੰਦੂ ਰਾਜਪੂਤ ਰਹਿੰਦੇ ਸਨ | ਕੁੱਝ ਕੁ ਹੋਰ ਹਿੰਦੂ ਵੀ ਸਨ ਪਰ ਸਿੱਖ ਨੇੜਲੇ ਪਿੰਡਾਂ ਵਿੱਚ ਰਹਿੰਦੇ ਸਨ | ਉਸ ਸਮੇਂ 10 ਪੱਤੀਆਂ ਵਿੱਚ ਮੋਰਿੰਡਾ ਵੰਡਿਆ ਹੋਇਆ ਸੀ| 10 ਨੰਬਰਦਾਰ ਸਨ| ਹੋਰ ਵੀ ਕਾਫੀ ਜਾਣਕਾਰੀ ਦਿੱਤੀ ਹੈ, ਜੋ ਮੈਂ ਨੋਟ ਕਰ ਲਈ ਹੈ| ਸਭ ਤੋਂ ਵੱਧ ਕੇ ਅਬਦੁਲ ਹਮੀਦ ਦੀ ਭਾਸ.ਾ ਹੁਣ ਵੀ ਉਹੀ ਹੈ, ਜੋ ਮੋਰਿੰਡੇ ਵਾਲੇ ਅੱਜ ਬੋਲਦੇ ਹਨ| ਰਾਬਿੰਦਰ ਸਿੰਘ ਰੱਬੀ ਮੋਰਿੰਡਾ
@gurinderkaur5303
@gurinderkaur5303 5 жыл бұрын
ਸਤਵਿੰਦਰ ਸਿੰਘ ਮੜੌਲਵੀ ਸਰ ਵਾਂਗ ਬੋਲਦੇ ਬਾਬਾ ਜੀ।
@jagpalsingh7040
@jagpalsingh7040 5 жыл бұрын
Rabinder ji mera pind sarhana e ansi chote hunde tuhade natak dekhe bahut Kush sikhiya SAJJRI SAWER KALA KENDER sadi juban te Chad giya c
@JarnailSingh-qw9yu
@JarnailSingh-qw9yu 5 жыл бұрын
Gumat.hun.vi.ha
@nirbharchd
@nirbharchd 5 жыл бұрын
I am from Morinda. Baba ji accent does not changed till today. I really felt plight of helpless people, who were displaced for no fault of them. Some time I feel that religion which is said to bring peace among humankind is a deadly killer of humanity. Lakhs of people killed, displaced in the name of religion. I have no words to express my anguish and pain. Convey my feelings to respected Baba ji. Thanks for bringing this series.
@Jarpreet
@Jarpreet 5 жыл бұрын
Baba g ne apni boli haale v ni chaadi Salute h baba g nu
@hankemory5883
@hankemory5883 3 жыл бұрын
instablaster.
@Jarpreet
@Jarpreet 3 жыл бұрын
????
@muhammadimtiaz2104
@muhammadimtiaz2104 Жыл бұрын
چوہان صاحب اللہ تعالٰی ان سب شہداء کو جنت الفردوس میں اعلٰی مقام عطاء فرمائیں قیامت صغرى تھی اس علاقے میں جو بزرگ بیان کر رہے ہیں قیامت تھی قیامت 😢😢😢
@parminderaulakh9370
@parminderaulakh9370 5 жыл бұрын
Baba g de boli aj v Ropar wali ee a
@LakhwinderKaur-f2p
@LakhwinderKaur-f2p 11 ай бұрын
ਪਤਰਕਾਰ ਵੀਰ ਬਹੁਤ ਵਧੀਆ ਕੰਮ ਕਰ ਰਹੇ ਨੇ ਵਿਛੜੇ ਮਿਲ ਰਹੇ ਨੇ
@AmandeepSingh-of7oh
@AmandeepSingh-of7oh 5 жыл бұрын
ਕਤਲ ਲੁਟ ਕਰਨ ਵਾਲੇ ਨਾ ਸ਼ੱਚੇ ਸਿਖ ਨਾ ਮੁਸਲਮਾਨ ੳੁਹ ਸਨ ਜਾਨਵਰ
@pushwinderkumar1045
@pushwinderkumar1045 5 жыл бұрын
ਸ਼ੈਤਾਨ ਹੈਵਾਨ
@tejinderchopraclasses
@tejinderchopraclasses 5 жыл бұрын
Baba ji da dukh sunia nahin janda..Mera salam ehna nu..mai ropar ton haa.. pehlan asi gujranwala to haa
@awaisgujjar7033
@awaisgujjar7033 4 жыл бұрын
Bhai jan ase v ropar to san hun gujjrwala sy hun
@faisalnaeem1215
@faisalnaeem1215 3 жыл бұрын
@@awaisgujjar7033 bhai ham bi Ropar sy hain. Sheikhan Mohallah Ropar City sy. Ap muj sy zaror rabta krain bhai 03316834545
@nawazawansabribarcelonaspa6985
@nawazawansabribarcelonaspa6985 5 жыл бұрын
Allah ho akbar ...🤔🤔🤔😚😚😚aj bhe dukh taza ne zakham taza ne ...chuhan sb apki har vedio auraur dard wali hoti hai ankhon se ansoon barstey hein
@khayaltaj4718
@khayaltaj4718 5 жыл бұрын
ماشاءاللہ ماشاءاللہ بہت خوب بیٹا جی زبردست پیغام ہے آمین ثم آمین خیر ہو آپ کی بیٹا جی تاج محمد تاج تاؤ نی راجپوت شیخو پورہ سابقہ پٹیالہ زندہ باد
@jasbirrana2367
@jasbirrana2367 5 жыл бұрын
I am also Hindu Taoni Rajput belong to Panchkula, I am happy to come to know that our Taoni Rajput brother also in Pak
@Agriculture_Expert
@Agriculture_Expert 5 жыл бұрын
yes we are here in Pakistan ❤️
@ramanpartap9605
@ramanpartap9605 2 жыл бұрын
@@Agriculture_Expert gr8..mai. V Tauni Rajput...belong to Ropar
@ramanpartap9605
@ramanpartap9605 2 жыл бұрын
Really glad to know that Tauni Rajputs are present in Pakistan..
@ramanpartap9605
@ramanpartap9605 2 жыл бұрын
His accent is same of my village mates named Machhli kalan near Morinda
@usmankhan1855
@usmankhan1855 Жыл бұрын
Sir mai bhi baltana rehta hu
@harinderbharti4623
@harinderbharti4623 Жыл бұрын
Tohdi video dekh k tohda chennal subscribe kr liya c,,tohdi ih video Dil nu lg gyi ji😢😢
@suntiadevi5636
@suntiadevi5636 5 жыл бұрын
I am from kurali baba ji menu Rona anda h ena julm tusi sheya
@abidaghaffar5430
@abidaghaffar5430 Жыл бұрын
Great job, very sad stories, can’t stop crying 😭
@ranashertoanito3301
@ranashertoanito3301 5 жыл бұрын
baba gee I am your blood I'm TAONI Rajput baba gee salute you sir from Rana sher toani Salam to you thanks for the information and video great man
@excalg9898
@excalg9898 3 жыл бұрын
BABA ji😭😭😭😭jinhan kuttyan ay zulm kita wa dil krda wa toty kar daan.kaash main tohady naal honda. BABA ji maaf kr do😭😭😭😭😭😭
@InderjitSingh-hi5dr
@InderjitSingh-hi5dr 5 жыл бұрын
Slaam , respect Baba ji and sorry for your pain. Great job, thank you Chauhan sahib and to your team.
@omerwaraich366
@omerwaraich366 4 жыл бұрын
Very sad story baba ji di khyam choan thanks a lot ap bhot acha kam kr rhy hin
@WarHorseRecordsPresents
@WarHorseRecordsPresents 5 жыл бұрын
Kehar se , kayamat hi se , bohat bura hoya 😢 Hindu Rajput From India .(Punjab)
@baljitsingh8158
@baljitsingh8158 5 жыл бұрын
Wow great people great journey 🌹🇮🇳🎊🇵🇰🎉 ( 1947)
@My_BTS_Boys
@My_BTS_Boys 4 жыл бұрын
I belong to morinda baba g. Never imagine ur pain.
@Jass_Arnouli
@Jass_Arnouli 4 жыл бұрын
ਸਾਡੇ ਹੀ ਪਿੰਡ ਦਾ ਏ ਬਾਬਾ ਸਾਡਾ ਰਿਸ਼ਤੇਦਾਰ ਆ ਜੀ 😭😭😭😭😭 ਦੇ
@harvinderbanur
@harvinderbanur 3 жыл бұрын
Baba ji rabb tuhadi umar lambi kre.......jdo tusi keha k chholle v le lye mere kolo...etho mainu sochke hairaani hundi k udo kinhe pathar dil insaan c...insaan nhi janwar c.... 😭😭😭😭😭 rabb tuhanu khush rakhe baba ji
@Ml-kx4f
@Ml-kx4f Жыл бұрын
Also my parent migrated from Roped Pind Milkh 10 person of my family were shaheed at pind milkh
@raziaasgar3103
@raziaasgar3103 Жыл бұрын
ਮੋਰਿੰਡਾ ਸ਼ਹਿਰ ਵਿਚ ਖ਼ੂਹ ਅੱਜ ਵੀ ਮੌਜੂਦ ਹੈ ਜੋ ਕਿ ਬਜ਼ਾਰ ਦੇ ਵਿਚ ਹੈ।ਇਸ ਨੂੰ ਖੂਹ ਵਾਲਾ ਚੌਂਕ ਆਖਦੇ ਹਨ।ਗੁੰਮਟ ਵੀ ਸਰਕਾਰੀ ਹਸਪਤਾਲ ਦੇ ਕੋਲ ਹੈ। ਅੱਜ ਮੋਰਿੰਡਾ ਸ਼ਹਿਰ ਵਿੱਚ ਛੇ ਮਸਜਿਦਾਂ ਆਬਾਦ ਹਨ।
@imranahmed1542
@imranahmed1542 5 жыл бұрын
Another fascinating story! Very sad but it needs to be told! We need to learn from our mistakes and not repeat them but to live in peace and harmony is the only way forward!
@rohangee1
@rohangee1 5 жыл бұрын
اللہ بابا جی کی حیاتی کرے میرے نانا جی یاد آ گئے اسی لہجہ اور تلفظ میں بات کرتے تھے
@yadbinderpalsingh2471
@yadbinderpalsingh2471 5 жыл бұрын
very heart touching storey of baba Ji... I personally regret this incident. my forefathers is also migrated from Lyalpur .
@NisarAhmad-zr3pg
@NisarAhmad-zr3pg 4 жыл бұрын
Lyalpur de kis pind to uth ke gaye c tuhade bazurg. Men chak 72 JB gulalipur zila te tehsil lyalpur da rehn wala han
@ransinghjanga5023
@ransinghjanga5023 Жыл бұрын
बहुत दुखदाई घटना अगर इंसान हिंदू मुस्लिम मजहब में ना बटा होता इंसान इंसान बन कर रहे तो यह मजहब के झगड़े कभी ना होते
@amarjeetsingh-nw4gd
@amarjeetsingh-nw4gd 5 жыл бұрын
I belongs to that area...shri Chamkaur Sahib...Morinda...Ropar...Kharar...now settled in Surrey Canada
@strongindians12
@strongindians12 5 жыл бұрын
same here
@Jass_Arnouli
@Jass_Arnouli 4 жыл бұрын
ਸਾਡੇ ਪਿੰਡ ਦਾ ਬਾਬਾ ਏਹੇ ਜੀ ਮੇਰਾ ਪੜਦਾਦਾ ਏ ਜੀ 😭 😭😭😭😭
@MandeepKaur-vc6zd
@MandeepKaur-vc6zd 5 жыл бұрын
Boli hale v morinde vali aa baba ji di
@gurchetansingh9570
@gurchetansingh9570 5 жыл бұрын
Vill kull pan g ma v notice kite ih gllll villl kulll ropar ali voli
@ranashafqatali8861
@ranashafqatali8861 5 жыл бұрын
Bilkul hun v asi v bol they ha
@vikramchahal9571
@vikramchahal9571 5 жыл бұрын
Puadhi Boli
@ਕੌਰਨਾਲਟੌਹਰ
@ਕੌਰਨਾਲਟੌਹਰ 5 жыл бұрын
@@NareshKUMAR-je3ei Hanji veerji boht mada Kita Gandhi nehru ne Sade punjab nu vnd k kine dukh dekhe Sade bjurgan ne ohna do gnde bndya da kr k..... 100000 to vdh putt mrya c punjab da ohna Dona da kr k
@pb12ropar17
@pb12ropar17 5 жыл бұрын
Mandeep Kaur hlo
@Gurikksarao234
@Gurikksarao234 3 жыл бұрын
Chauhan sahib ,ji you are doind very good job ,guru ,allah thonu lambi ummar baqshey
@JavidRehmanRanaadv
@JavidRehmanRanaadv 5 жыл бұрын
My parents also feel same pain, it is voice of all migraties of both sides they are also from morinda
@apnachannel7613
@apnachannel7613 5 жыл бұрын
Javid Rehman Rana bro What was the name of your parents village near morinda i am also from morinda
@apnachannel7613
@apnachannel7613 5 жыл бұрын
My grandfather told me that there were lots of muslims in village kalara near morinda that were migrated in 1947
@TheIQUISAINI
@TheIQUISAINI 4 жыл бұрын
Please share my no. with thm
@faisalnaeem1215
@faisalnaeem1215 4 жыл бұрын
@@apnachannel7613 My grandfather was from Ropar/Rupnagar city. From "Shekhan Mohalla" شیخاں محلہ. Our caste is Shaikh Kaky Abbasi. شیخ ککے عباسی. Can you share photos of Shekhan Mohalla Ropar ??
@harbanssinghdhillon9222
@harbanssinghdhillon9222 4 жыл бұрын
ਚੋਹਾਨ ਸਹਿਬ ਕੀ ਹਾਲ ਹੇ🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩
@ravindersaini3747
@ravindersaini3747 5 жыл бұрын
So sad to hear babaji's story. Sometimes i feel ashamed of my ancestors who committed these crimes on innocent, unarmed peoples like these. I bow my head in sorrow and apologise to these innocent peoples.
@ghulamhaider8588
@ghulamhaider8588 4 жыл бұрын
My salute to your beautiful pain feeling heart.
@dailypostpunjab4872
@dailypostpunjab4872 11 ай бұрын
New young generation cannot be feel this type of pain❤
@pforpreet6551
@pforpreet6551 4 жыл бұрын
M from village TEUR which is nearby kurali morinda and kharar..i hv also seen a video of one old man who was from village TEUR..dekh k aiwe lggda v sada rishta ae koi apas vich..waheguru sukh rakhe🙏 ill illaha ill allah mohammad rasool allah
@Komalsingh-xu8ir
@Komalsingh-xu8ir 4 жыл бұрын
I am from Roar.very heart touching story.
@sandeepgujjar7405
@sandeepgujjar7405 5 жыл бұрын
So heart touching story baba g di.. Bohot bdiya kam kreya khayam chauhan bro. Mera pind bassi Gujjran tehsil samrala, Morinda te jada dur ni h g. Jai Hindu Muslim ekta of Punjab
@shahzadgujjar9144
@shahzadgujjar9144 5 жыл бұрын
sandeep bai main twada no kafi dafa try kar chukya wan par whatsup ty a nahy rya please mary as no ty call karo 00923016087700
@sandeepgujjar7405
@sandeepgujjar7405 5 жыл бұрын
@@shahzadgujjar9144 Ok veere thanx e international call da koi dikkat honi h,, shayad 0 nal lan penii h. Krda h try bro ,,dhanvad menu contact krn layi
@adv.61
@adv.61 5 жыл бұрын
ਕਾਸ਼ ਕੀਤੇ ਪੈਦੀਆਂ ਨਾ 47 ਦੀਆਂ ਵੰਡੀਆਂ- ਦੋਹਾ ਪਾਸੇ ਝੁਲਦੀਆਂ ਖੁਸ਼ੀ ਦੀਆਂ ਝੰਡੀਆਂ- ਪੰਜਾਬ ਪੰਜ ਦਰਿਆਵਾਂ ਨੂੰ ਦੋ ਟੋਟਿਆਂ ਚ ਰੋੜ ਤਾ- ਪਾਪੀਆਂ ਨੇ ਦਿਲ ਪੰਜਾਬ ਦਾ ਹਿਸਾ ਹਿਸਾ ਕਰ ਤੋੜ ਤਾ - 😢😢((((( ਸੰਧੂ ਕਾਸ਼ ਕਿਤੇ ਕੋਈ ਮਜਬੂਰੀ ਨਾ ਹੁੰਦੀ ,ਤੇ ਸ਼ਇਦ ਅੱਜ ਦਿਲਾ ਵਿਚ ਪਈ ਏਨੀ ਦੂਰੀ ਨਾ ਹੁੰਦੀ)))))
@gurpreetmavi2729
@gurpreetmavi2729 5 жыл бұрын
mai morinda ton hai, ah baba sab sach des reha , gumat, khooh bazzar, pind sab ajje ve hai .. hun ve police station morinda vich aa,sab pindan de lok morinda vich aunde aa,
@manzoorhussain9848
@manzoorhussain9848 5 жыл бұрын
Gurpeet je. Sada pind morinda si. Sab toun wada bagh sada si. Imbli wali masjid daiy naal Sadi havali si. Yanee Ghar. Agar touhaday koal kuch time hovay taiy saday Ghar di video complete send kr diao. Tohadi bohat mehrbani hovay give. Aseen apnAy buzurgaan di nashanian wehkna chanday aan. Very very thank.
@manzoorhussain9848
@manzoorhussain9848 5 жыл бұрын
.
@rehmanpeerzada211
@rehmanpeerzada211 5 жыл бұрын
You know bagawala?????plz sanoo vikhao ....
@SatnamSingh-kr2wl
@SatnamSingh-kr2wl 5 жыл бұрын
@@rehmanpeerzada211 bhagawala meri city ha g . Asi roj janda a
@harmanjotsingh4198
@harmanjotsingh4198 5 жыл бұрын
@@manzoorhussain9848 bir apna whatsapp number send kar.. Mai bhejda video
@yadavinderghumaan2396
@yadavinderghumaan2396 3 жыл бұрын
Good job great work
@mukeshkakar9928
@mukeshkakar9928 5 жыл бұрын
Mai morinda to ha bahut dukh hoea sun k gala ji Karda babe nu morinda le aava Apne ghar
@chalbhai2703
@chalbhai2703 5 жыл бұрын
khayam chauhan ji tuhada bajurgaan nal gall karan da tarika bahut vadhiya hunda ,tusi har gall kaddh lainde o ohna de dil vicchon,eh bajurg tuhanu apna sathi samjhde ne,tusi ikk tarah nal ohna nu ohna de pichle time vicch lai jande ho,tusi har gall te jawab dinde o,wah ji waah,acha,bakamaal tuhanu de tuhadi soch nu salaam.👍👍👍 appreciable work.
@DesiInfotainer
@DesiInfotainer 5 жыл бұрын
Thanks brother. Live long
@surindersingh1513
@surindersingh1513 5 жыл бұрын
بزرگ آج بھی باگن والے کی بولی ہی بول رہا ہے۔بابا جی خوہ آج بھی قائم ہے وہاں پر۔ہمارا نبی روپڑ ضلع ہے تھا اس لیے آپ کی بات سن کر بہت ہی اپناؤ سا محسوس ہو رہا ہے۔اللہ آپ کو عمر دراز کر۔
@faisalnaeem1215
@faisalnaeem1215 4 жыл бұрын
My grandfather was from Ropar/Rupnagar city. From "Shekhan Mohalla" شیخاں محلہ. Our caste is Shaikh Kaky Abbasi. شیخ ککے عباسی. Sir kindly can you share pics of Shekhan Mohalla ?? My WhatsApp No. is 00923316834545
@sukhpalsinghhundal4732
@sukhpalsinghhundal4732 5 жыл бұрын
ਭਾਅ ਜੀ ਬਹੁਤ ਦੁਖ ਭਾਰੀ ਕਹਾਣੀ ਹੈ ਸਨ ਕੇ ਹ ਹੰਝੂ paral vehnde ne
@surindersekhon2251
@surindersekhon2251 5 жыл бұрын
Hun ta morinda baba g city bn giya m from morinda kado v a jaieo mil k jaieo most wel come
@rinkuspall6711
@rinkuspall6711 5 жыл бұрын
ਜਿਹਨਾਂ ਨੇ ਵੀ ਇਸ ਵੀਡੀਓ ਨੂੰ ਡਿਸਲਾਇਕ ਕੀਤਾ ਹੈ ਲੱਗਦਾ ਉਹਨਾਂ ਦੇ ਦਿਲ ਦੀ ਜਗਾਹ ਪੱਥਰ ਹੀ ਹੋਣਾ ਜਾਂ ਫੇਰ ਉਹਨਾਂ ਨੇ ਵੀਡੀਓ ਨੂੰ ਪੂਰਾ ਨਹੀਂ ਦੇਖਿਆ ਹੋਣਾਂ
@Soni-Khangura-JATT
@Soni-Khangura-JATT 5 жыл бұрын
I love you Baba ji I like Baba ji nice 👍 Bro you’re really good work I like All people in story very sad & heart touching story really I watch all story I love you bro I love your channel
@sanjaykhan2993
@sanjaykhan2993 3 ай бұрын
❤️❤️ from Chandigarh near morinda.
@sanjaykhan2993
@sanjaykhan2993 3 ай бұрын
Bahut vdia lgya g baba g di gllan sunke
@harbanssaini6311
@harbanssaini6311 4 жыл бұрын
It could have been avoided, if the leaders from both sides would've resolved to do so. The partition was needless. Greed for the chairs and power is responsible for the whole episode.
@jattlife4924
@jattlife4924 5 жыл бұрын
O god maine sariya videos vekhiya bahut roi mai,mainu sun k sabh kuj akhan agge a geya Te mainu ena di peedd mehsoos ho rahi ae,, kyu kita eda ohna nu tars ni ayea,, hye oye rabba
@amrajsingh9174
@amrajsingh9174 5 жыл бұрын
Great my brother jii 🙏🙏that time was
@mahinderpal9404
@mahinderpal9404 4 жыл бұрын
Baba ji and his relatives suffered much and are still suffering. It is a matter of great pain .Shame and curse to those who were responsible for that .Myself from Eastern Punjab especially from Nangal Dam.Thanks Mr.Khayam Chouhan.
@MukeshKumar-br8pi
@MukeshKumar-br8pi 5 жыл бұрын
Tauu ji aap ki full family ko salam ji
@jaswantjudge9613
@jaswantjudge9613 3 жыл бұрын
Baba ji di kahani bohut dukh bhari e. Mera ping Bagan wale de nazdeek e.
@interiorart3675
@interiorart3675 5 жыл бұрын
me Hindu Rajput ha ajkl bht ghtiya jehi Rajniti di khed ho rhi hai mere grandmother menu 1947 da haal dasde hunde c ki kive muslmaan lokka nal beeti us time meri family ne kyi muslmaan lokka nu chhupa ke rakhya c sadi Rajput biradri jo sade ilake ch c ohna ne kise muslmaan da katl nhi kita sirf ikk bnda c jisne katl kita c muslmaan da us bande da mukaml bycott kita sadi family ne ohnu kehnde c j tu muslmaan maar skda mouka aye te sada v katl kr skda mere grandmother ohna muslman lokka di sift krde c
@DesiInfotainer
@DesiInfotainer 5 жыл бұрын
Thanks bro
@interiorart3675
@interiorart3675 5 жыл бұрын
@@DesiInfotainer wlcm bro .....
@interiorart3675
@interiorart3675 5 жыл бұрын
@@DesiInfotainer khyam chauhan ji amm lok kuj ni krde jinne v fsaad hunde ne ohde jimmevar kuj k lok hunde ne .... 1947 ch je jwahar lal Nehru te Mohams Ali jinnah dova nu fad ke koi jaan to maar denda ta lakha ghar ajj abad hone c kise nu muhajir na hona penda
@jujharmallupota7968
@jujharmallupota7968 5 жыл бұрын
Great work
@ranaasifrana5620
@ranaasifrana5620 5 жыл бұрын
Great thinking veer g respect from Pakistani rajput
@amarjitsingh-ec9dp
@amarjitsingh-ec9dp 3 жыл бұрын
I proud of you are Chanel
@parmjitgill8757
@parmjitgill8757 5 жыл бұрын
Baba ji da Masum Chehra , Kurali Ilake de Lok ajj v bahut side sade han...
@Gurikksarao234
@Gurikksarao234 3 жыл бұрын
Jeondey raho baba ji tuci ,boli ajj v sambhi pyi tuci ,eh ohio kasba ae jithey kotwali sahib gurudwara hai ,jithey guru de bachey ikk raat kotwaal rhey c
@gursewaksingh9964
@gursewaksingh9964 5 жыл бұрын
Mara pind Mundhon sangtian ha ji te tuhady canmp ch bohat ghar pak ch chly gay ji unha di mulakat krao ji sukriada houga ji
@DEEP-JAGGI.
@DEEP-JAGGI. 5 жыл бұрын
Baba maafi mngde han asi coz i m from distt- Rupnagar..unha loka nu rab kde v maaf nai krega.. Rab tuhanu honsla dewe ..
@singhmanjit790
@singhmanjit790 5 жыл бұрын
بولی بابا ہالے وی روپڑ والی بولدا Boli baba hale v ropar wali bolda ਬੋਲੀ ਬਾਬਾ ਹਾਲੇ ਵੀ ਰੋਪੜ ਵਾਲੀ ਬੋਲਦਾ
@HARBLAS_SINGH
@HARBLAS_SINGH 4 жыл бұрын
Veere Sade pind da history v leya kdke jo pind 12h mohhla kol h sunderpura ji Ganganagar district ch
@camb7410
@camb7410 5 жыл бұрын
I am listening to this video sitting 2 km from Rupnagar in Badwali near Morinda. Nearly all mango trees in baganwale area have been chopped to make way for housing but the place is still known as Baganwale. Currently there are two to three masjids in Morinda with most Muslims from U.P. and Bihar. Morinda has good concrete roads.
@kashirao8230
@kashirao8230 4 жыл бұрын
Very painful story he baba g ki or un sb logo ki jo Ind se Pak ae,
@ranawaseem2015
@ranawaseem2015 5 жыл бұрын
Allah pak hamary Pakistan ki madad farmaye ameen
@AmarjitSingh-qg9ct
@AmarjitSingh-qg9ct Жыл бұрын
Bhai jan mera pind morinda kol chatamla hai babaj ji nu dus dena gummt aur khuh bzar vala aje bhi hai bhut mara time si mai us time lai dono huth jor kr allah nu hazr janke una zalma di tarf to mafi mangda ha mai sunda ha sade pind bhut muslim vir si mai sare hi dhrma da stkar krda han appan ena to upar uth ke pyar vdhayeia aap ke karm ko mai slam krta hu mai ludhiana duty krda ha aksr pind janda han àap hmesha khush raho ❤
@gursewaksingh9964
@gursewaksingh9964 5 жыл бұрын
Sady wali boli a baba ji di
@paramkaur473
@paramkaur473 5 жыл бұрын
assi ta rabh agge eh ardas krde aa sde dono punjab ikathe ho jan 1947 di kahani punjab de loki kde ni bhull skde
@tabi72ful
@tabi72ful 5 жыл бұрын
This situation can occur again in India. Modi gee government created killing mindset of extremists.
@muhammadimtiaz2104
@muhammadimtiaz2104 Жыл бұрын
چوہان صاحب بابا جی باتیں سن کر روح کانپ گئی دل خون کے آنسو رو رہا یے 😢
@ranawaqar3011
@ranawaqar3011 5 жыл бұрын
Those who looted,destroyed and killed innocent people, do you think they or their next generation flourished? Prosper ..never ever . But who those helped showed generosity,they now living prosper life.
@surindergarg2425
@surindergarg2425 5 жыл бұрын
Chauhan saheb you are doing a good job for humanity.
@amritpal1994ful
@amritpal1994ful 5 жыл бұрын
Main kurali use bhag which rehna jithe camp see te ajj vi jadon koi ghar di foundation pattda tan haddian nikldian.Lakh lahantan una nu jina apne veer mare.Baba ji di boli 70 saal baad ve ohi.Ashke jawan.isnu puadi punjabi kehnde ne
@shahzadgujjar9144
@shahzadgujjar9144 5 жыл бұрын
ohoo
@faisalnaeem1215
@faisalnaeem1215 4 жыл бұрын
Sadda Ropar City vich Shekhan Mohalla c.
@simratpalsingh1047
@simratpalsingh1047 3 жыл бұрын
Baba ji..main dumne pind ton aan. apne dada ji nal boht reha hn. Ona di boli jma hi thode vrgi ti. Ona di yad a gi...
@simratpalsingh1047
@simratpalsingh1047 3 жыл бұрын
Jo Kurali road aa..ode pr roz langda.. ah kahani sun ke hun oh rah mere vaste special ho gya hai..
@sajjadhaider3041
@sajjadhaider3041 5 жыл бұрын
Very painful story chuhan sb.
@siyasibanda5077
@siyasibanda5077 3 жыл бұрын
Kafi hadd takk Sahi keh reha bapu per eh Sabh kujh dowein passe hoya 👍waise mera pind (Rattangarh kalheri) aa per hun Main Morinda(Baganwala) vich hi rehnda
@karmwantdhanoa5619
@karmwantdhanoa5619 4 жыл бұрын
My city Morinda my Village Dattarpur
@narendersharma5524
@narendersharma5524 5 жыл бұрын
Maa boli kadey vi ni chhadi ja sakdi. Partion was a blunder. Thanks for video.
@ashwaniram4824
@ashwaniram4824 5 жыл бұрын
Sade purane bajurag us pind nu baga wala kendhe ne
@JaspreetSingh-jy2pj
@JaspreetSingh-jy2pj 5 жыл бұрын
Ashwani Ram morinda is a small town not a village
@Agriculture_Expert
@Agriculture_Expert 5 жыл бұрын
Rana Faheem Shahid my Grandfather was also from gao bagawala but m also in love with baghawala
@SatnamSingh-kr2wl
@SatnamSingh-kr2wl 5 жыл бұрын
@@Agriculture_Expert bhagwala nu hun morinda kehnda ne .ehh city ban chuka ha . Asi roj janda a morinda .
@Gurikksarao234
@Gurikksarao234 3 жыл бұрын
Kanjla ,klaraan ,sarahana,mundiaa,dholn majra,kainaur,boormajra
@harinderbharti4623
@harinderbharti4623 Жыл бұрын
Oind