MP 'ਚ ਆਹ ਪੰਜਾਬੀ ਪਰਿਵਾਰ ਜਿਊਂਦਾ ਸ਼ਾਹੀ ਜ਼ਿੰਦਗੀ । Punjabi In MP । Amrik Manpreet । Walk With Turna

  Рет қаралды 609,179

Walk With Turna

Walk With Turna

Жыл бұрын

MP 'ਚ ਆਹ ਪੰਜਾਬੀ ਪਰਿਵਾਰ ਜਿਊਂਦਾ ਸ਼ਾਹੀ ਜ਼ਿੰਦਗੀ
ਵੇਖੋ ਸਰਦਾਰ ਜੀ ਦੇ ਸ਼ਾਹੀ ਠਾਠ ਤੇ ਬਾਗਾਂ ਵਾਲਾ ਫਾਰਮ ਹਾਊਸ
#walkwithturna #punjabi #sardar #madhyapradesh #agriculture
Natt Farm । Punjabi In MP । Amrik Manpreet । Walk With Turna

Пікірлер: 390
@ManjeetSingh-zi7wt
@ManjeetSingh-zi7wt Жыл бұрын
ਜਿਥੇ ਵੀ ਜਾਂਦੇ ਹਨ ਸਿੰਘ ਪੰਜਾਬੀ ਉਥੇ ਹੀ ਰੋਣਕਾਂ ਲਾ ਦਿੰਦੇ ਹਨ 🙏🏼👍
@Kiranpal-Singh
@Kiranpal-Singh 2 ай бұрын
*ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਅਨੁਸਾਰ (ਜਾਂ ਆਪਣੇ ਧਰਮ ਅਨੁਸਾਰ) ਗੁਜਰਾਨ ਲਈ ਕੰਮ ਦੇ ਨਾਲ, ਜਿੰਦਗੀ ਦੇ ਮੁੱਖ ਉਦੇਸ਼, ਨਾਮ-ਬਾਣੀ ਅਭਿਆਸ (ਆਤਮਾ ਦਾ ਪਰਮ+ਆਤਮਾ= ਪਰਮਾਤਮਾ ਨਾਲ ਮਿਲਾਪ) ਸੁੱਚੀ ਕਿਰਤ-ਸਾਦਾਪਨ ਅਤੇ ਲੋੜਵੰਦਾਂ ਦੀ ਮੱਦਦ ਨੂੰ ਜਿੰਦਗੀ ਦਾ ਹਿੱਸਾ ਬਣਾਉਣ ਲਈ ਯਤਨਸ਼ੀਲ ਰਹੀਏ* !
@JarnailSingh-iu7cu
@JarnailSingh-iu7cu Жыл бұрын
ਯੁੱਗ ਯੁੱਗ ਜੀਓ ਵਾਹਿਗੁਰੂ ਜੀ ਸਦਾ ਚੜਦੀ ਕਲਾ ਵਿੱਚ ਰੱਖੇ
@HarjotSingh-br8zy
@HarjotSingh-br8zy Жыл бұрын
ਪੰਜਾਬ ਤੋਂ ਆਏ ਪੰਜਾਬੀ ਇਥੇ ਹੀ ਨਵਾਂ ਪੰਜਾਬ ਵਸਾਈਂ ਬੇਠੇ ਹਨ
@kawaljeetmahlakawaljeetmah1016
@kawaljeetmahlakawaljeetmah1016 Жыл бұрын
ਵੱਧ ਤੋਂ ਵੱਧ ਬਾਹਰਲੀਆਂ ਸਟੇਟਾਂ ਵਿੱਚ ਆਪਣੀਆਂ ਜਾਇਦਾਦਾਂ ਬਣਾਉ ਪੰਜਾਬੀ ਵੀਰੋ
@badlad2001
@badlad2001 Жыл бұрын
Fer v khalistan di gal krde ne
@Harnoor-uh5ht
@Harnoor-uh5ht 2 ай бұрын
Kon gall karda sanghi
@KalaSingh-yu8di
@KalaSingh-yu8di Ай бұрын
03002003310030020033100300200331003002003310LE79SE 357a scraptoft laneLE79SE 357a scraptoft laneLE79SE 357a scraptoft laneLE79SE 357a scraptoft laneLE79SE 357a scraptoft lane​@@badlad2001
@leviparrish2386
@leviparrish2386 Ай бұрын
PRR JDO 84WALA TIME C SABB TON WADH KHATRE CH PUNJABI/SIKH JEHRE OUT OF STATE REHNDE C BAKI TUSI SABB JANDE HEE HO.
@MRSINGH.OFFICIAL
@MRSINGH.OFFICIAL 27 күн бұрын
MP, Maharashtra te Rajasthan to ilawa kite na bnao.
@udayhundal3412
@udayhundal3412 Жыл бұрын
ਬਹੁਤ ਵਧੀਆ ਜੀ ਮਾਝੇ ਵਾਲਿਆਂ mp ਚ ਵੀ ਝੰਡੇ ਗੱਡੇ ਨੇ ਬਹੁਤ ਪਯਾਰਾ ਫਾਰਮ ਹਾਊਸ ਤੇ nattt ਸਾਬ ਦਿਲ ਖੁਸ਼ ਹੋ ਗਿਆ ਜੀ🙏🏻🙏🏻🙏🏻🙏🏻🙏🏻
@hhhggbjjhj
@hhhggbjjhj Жыл бұрын
Punjabi Sardari is every where no any problem who work in agriculture 'or any other job in world Making history I am proud of my family i belong punjab and .I belong Majha
@JarnailSingh-iy7wf
@JarnailSingh-iy7wf 2 ай бұрын
Sardar ji sat Shri akal ji nat saab
@rajinderjitsingh506
@rajinderjitsingh506 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ ਵਾਹਿਗੁਰੂ ਜੀ
@amarjitnatt3123
@amarjitnatt3123 Жыл бұрын
ਦਿਲ ਖੁਸ਼ ਹੋ ਗਿਆ ਸਾਡਾ ਨੱਤ ਗੋਤ ਵਾਲੇ ਬਾਈ ਦੇਖ ਖੂਬ ਤਰੱਕੀ ਕਰੋ ਖੁਸ਼ ਰਹੋ
@Gurbanisearching
@Gurbanisearching Жыл бұрын
kzbin.infonKVJG__D3L8?feature=share
@NirmalSingh-nq5mc
@NirmalSingh-nq5mc Жыл бұрын
ਦਿਲ ਖੁਸ਼ ਹੋ ਗਿਆ ਦੇਖਕੇ ਵਾਹਿਗੁਰੂ ਜੀ ਮੇਹਰ ਕਰਨ ਤਰੀਕਿਆਂ ਬਖਸ਼ੇ।
@user-fv2eu3qs8m
@user-fv2eu3qs8m 3 ай бұрын
❤🎉😊Waheguru ji ❤🎉😊
@kuka6853
@kuka6853 Жыл бұрын
🙏ਬਹੁਤ ਸੋਹਣਾ ਲੱਗਿਆ। ਪਰਵਾਰ ਵੀ ਵਧੀਆ ਲੱਗਾ ਹਰਿਆਵਲੀ ਬਹੁਤ ਸੋਹਣੀ ਹੈ
@mynanogarden6842
@mynanogarden6842 Жыл бұрын
ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ 🙏🙏 ਦਿਲ ਖੁਸ਼ ਹੋ ਗਿਆ ਆਪਣੇ ਪੰਜਾਬੀਆਂ ਨੂੰ ਵੇਖ ਕੇ ਵਾਹਿਗੁਰੂ ਜੀ ਮੇਹਰ ਕਰਿਉ ਜੀ ਸਭਨਾਂ ਜੀਆਂ ਤੇ ਤੰਦਰੁਸਤੀਆਂ ਬਖਸ਼ਣਾ ਤੇ ਚੜ੍ਹਦੀ ਕਲਾ ਵਿੱਚ ਰੱਖਣਾ ਜੀ
@kauranmol3152
@kauranmol3152 Жыл бұрын
Grib kuri di benti mere father cancer bimari vich chl vasse maa hart patient hai ghar gribi hai mainu help cahidi hai maa beti presan majbur ha mangn lai
@PavelHans
@PavelHans Жыл бұрын
@@kauranmol3152 ur phone number please
@dilpreetsingh0015
@dilpreetsingh0015 Жыл бұрын
ਵੀਰ। ਜੀ। ਬਹੁਤ। ਵਧੀਆ
@sukhwindersingh-fu4rq
@sukhwindersingh-fu4rq Жыл бұрын
ਵਾਹਿਗੁਰੂ ਜੀ ਹਰਮਨੋਕਾਮਨਾ ਪੂਰੀ ਕਰੈ ਇਨ੍ਹਾਂ ਸਰਦਾਰਾਂ ਦੀ 🙏🙏🙏🙏🙏
@user-mw3fh5qs3q
@user-mw3fh5qs3q Жыл бұрын
ਬਹੁਤ ਵਧੀਆ ਜੀ ਚੜ੍ਹਦੀ ਕਲਾ ਰਹੇ
@jasbirbhullar3309
@jasbirbhullar3309 Жыл бұрын
VERY NICE DHAN DHAN SHARI GURU RAM DASS SAHIB JI MAHARAJ MEHAR RAKHAN
@ratanjit9675
@ratanjit9675 Ай бұрын
ਮੰਨ ਖੁਸ਼ ਹੋ ਗਿਆ ਨਤ ਸਾਹਿਬ ਦਾ ਫਾਰਮ ਵੇਖ ਕੇ ਦੁਨੀਆਂ ਵਿਚ ਸਭ ਤੋਂ ਮਿਹਨਤੀ ਕਿਸਾਨ ਹਨ ਨਤ ਸਾਹਿਬ ਚੜਦੀ ਕਲਾ ਵਿਚ ਰਹੋ
@T_s_gaming14
@T_s_gaming14 26 күн бұрын
ਸਾਹਿਬ ਹਥ ਵਡਿਆਈਆ ਜਿਸ ਭਾਵੇਂ ਤਿਸ ਦੇ
@sukhipannu5738
@sukhipannu5738 Жыл бұрын
Bhaut sohna lagiya bhaaji Farm. Waheguru ji.Chardi kala wich rakan. 👍👍
@mangurai3509
@mangurai3509 Жыл бұрын
ਬਹੁਤ ਵਧੀਆ ਲੱਗਿਆ ਹੈ ਜੀ ਦਿਲ ਖੁਸ਼ ਹੋ ਗਿਆ ਜੀ।
@KawaljitSingh-ew5rp
@KawaljitSingh-ew5rp 3 ай бұрын
ਪੰਜਾਬੀ ਵੀਰੋ ਬਾਹਰ ਵਾਲੀਆ ਸਟੇਟਾ ਵਿੱਚ ਆਪਣੀਆ ਜਾੲਈਦਾਤਾ ਜਮੀਨਾ ਵਧ ਤੋ ਵੱਧ ਬਣਾੳ
@Harmansingh-yv5td
@Harmansingh-yv5td Жыл бұрын
ਵਾਹਿਗੁਰੂ ਹੋਰ ਤਰੱਕੀ ਬਕਸੇ
@BalwinderSingh-zq1uy
@BalwinderSingh-zq1uy Жыл бұрын
Dhan Guru Nanak Dev Ji, Qaum nu Ekta Bakhashna Chardikala Rahey, Nindikan Dushmana Dushtan Akirtghana toh Raksha karna, Sarbat da Bhalla Karna,🙏🙏🌹🌹
@WalkWithTurna
@WalkWithTurna Жыл бұрын
ਵਾਹਿਗੁਰੂ ਜੀ
@harjitdhaliwal4447
@harjitdhaliwal4447 Жыл бұрын
ਸਤਿਨਾਮ ਵਾਹਿਗੁਰੂ ਜੀ🙏🙏
@HappySandhu-qn9eu
@HappySandhu-qn9eu Ай бұрын
ਪੰਜਾਬੀਆਂ ਦੀ ਸ਼ਾਨ ਵੱਖਰੀ ਵਾਹਿਗੁਰੂ ਸਾਹਿਬ ਜੀ ਦੀਆਂ ਮਿਹਰਾਂ ਭਰਿਆ ਹੱਥ ਹੈ ਵਡਿਆਈਆਂ ਵਾਹਿਗੁਰੂ ਸਾਹਿਬ ਜੀ ਦੀਆਂ
@RanjitSingh-hs3ip
@RanjitSingh-hs3ip Жыл бұрын
ਵਾਹਿਗੁਰੂ ਜੀ ਮੇਹਰ ਕਰਨ
@MohanSingh-zl7cn
@MohanSingh-zl7cn Жыл бұрын
Punjab toh bahar sikh family .very good dil khus ho gea . I am hindu rajput
@jarnailchahal8891
@jarnailchahal8891 Жыл бұрын
God bless Nat family. Punjabian d chardi kla dekh k mn bahut khush hunda hai.
@jaswinderjaswinder9101
@jaswinderjaswinder9101 Жыл бұрын
Bhut vadia Waheguru ji mehar bnai rakhna sare pariwar te chad di kla bakhsana ji 🙏🏼 ❤
@AvtarSingh-ee4cl
@AvtarSingh-ee4cl Жыл бұрын
ਵਾਹਿਗੁਰੂ ,ਹੋਰ ਤਰੱਕੀਅਾ ਬਖਸੇ,?
@user-sg9yt8yv9u
@user-sg9yt8yv9u Ай бұрын
Bahut veri nice bhai ji bahut acha badiya hai baag hai bhai ji 🍀🍀🍀🍀🌹🌹🍀🍀🍀🍀🍀🍀
@nishansingh2287
@nishansingh2287 Жыл бұрын
ਵੀਰ ਜੀ ਬਹੁਤ ਵਧੀਆ ਜ਼ਿਲਾ ਤਹਿਸੀਲ ਪਿੰਡ
@DavinderSinghSidhu60
@DavinderSinghSidhu60 Жыл бұрын
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ਜੀ
@RanjitSingh-ed4wc
@RanjitSingh-ed4wc Жыл бұрын
ਮੈਂ ਰਣਜੀਤ ਸਿੰਘ ਮਿਸਤਰੀ ਅਮਰੀਕ ਸਿੰਘ turna ਜੀ ਤੁਸੀ ਬਹੁਤ ਹੀ ਸਪੈਸ਼ਲ ਜਗ੍ਹਾ ਤੇ ਜਾਂਦੇ ਹੋ ਜੀ very good job
@yadwindersingh9264
@yadwindersingh9264 Жыл бұрын
ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਪੁੱਤਰ ਅਕਾਲ ਪੁਰਖ ਹਮੇਸ਼ਾ ਚੜ੍ਹਦੀ ਕਲਾ ਅਤੇ ਤੁੰਦਰਸਤੀ ਬਖਸ਼ੇ ।
@WalkWithTurna
@WalkWithTurna Жыл бұрын
ਧੰਨਵਾਦ ਜੀ
@sehajpreetrai7776
@sehajpreetrai7776 Жыл бұрын
D
@sehajpreetrai7776
@sehajpreetrai7776 Жыл бұрын
Lkj
@ParmjeetSingh-lf9cx
@ParmjeetSingh-lf9cx Ай бұрын
ਵਾਹਿਗੁਰੂ ਮਿਹਰ ਸਦਕਾ
@meetokaur6000
@meetokaur6000 Жыл бұрын
Very nice ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ 🌹🙏
@bachittersinghaulakh4162
@bachittersinghaulakh4162 Жыл бұрын
ਅੱਜ mp ਵਿੱਚ ਮਝੈਲਾਂ ਦਾ ਫਾਰਮ ਹਾਊਸ ਵੇਖ਼ ਕਿ ਦਿੱਲ ਨੂੰ ਸਕੂਨ ਤੇ ਬਹੁਤ ਹੀ ਵਧੀਆ ਨਜ਼ਾਰਾ ਵੀਡਿਉ ਵੇਖ ਕੇ ਮਿਲਿਆ। ਵਾਹਿਗਰੂ ਜੀ ਮਿਹਰ ਕਰਨ ਵੀਰ ਜੀ ਹੋਰੀਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ। ਸਾਬਕਾ ਇੰਸਪੇਕਟਰ ਪੀ ਆਰ ਟੀ ਸੀ ਲੁਧਿਆਣਾ (ਪੰਜਾਬ)
@opgurasingh915
@opgurasingh915 Жыл бұрын
Veery good g rab ina nu charde kla baksis karn g jinda
@MOR.BHULLAR-PB05
@MOR.BHULLAR-PB05 Жыл бұрын
ਪੰਜਾਬੀ ਪਰਿਵਾਰਾ ਨੇ ਸਖ਼ਤ ਮਿਹਨਤ ਸਦਕਾ ਤਰੱਕੀ ਕੀਤੀ ਬਚਿੱਤਰ ਮੋਰ ਫਿਰੋਜ਼ਪੁਰੀਏ ਵੱਲੋਂ ਸਤਿ ਸ੍ਰੀ ਆਕਾਲ ਜੀ
@JasbirSingh-wj9qm
@JasbirSingh-wj9qm Жыл бұрын
Very good 👍, God bless them 🙏, thanks 😅❤
@singhjoga1312
@singhjoga1312 Жыл бұрын
पा जी रूह खुश हो गई की पंजाबी सिख साढ़े चरदी कला विच ने बहुत सोहनी ग्रीनरी है
@jagmetsingh4297
@jagmetsingh4297 Жыл бұрын
Waheguru ji 🙏bhut dil khush hoya video dekh ke
@AmandeepSingh-ul9mz
@AmandeepSingh-ul9mz Жыл бұрын
ਬਹੁਤ ਵਧੀਆ ਜੀ
@AshokKumar-ht7qm
@AshokKumar-ht7qm 2 ай бұрын
ਪਰਮਾਤਮਾ ਬਹੁਤ ਤਰੱਕੀ ਬਖਸ਼ੇ
@BalkarSingh-dc1oq
@BalkarSingh-dc1oq Ай бұрын
ਬਹੁਤ ਹੀ ਵਧੀਆ
@jagmetsingh4297
@jagmetsingh4297 Жыл бұрын
Kya baat ji 🙏 bhut vdiya
@FaraattaTv
@FaraattaTv Жыл бұрын
Dil khush ho gye ena sohna farm house dhek k .
@darshpreetsingh5399
@darshpreetsingh5399 Жыл бұрын
Very nice 👍👍 Parmatma chardikala vich rakhey
@singhharjinder476
@singhharjinder476 Жыл бұрын
ਇਹ ਸਭ ਕੜੀ ਮਿਹਨਤ ਦਾ ਨਤੀਜਾ ਹੈ । ਇਥੇ ਵਸਦੇ ਸਾਰੇ ਸਿੱਖ ਭਰਾ ਬਹੂਤ ਹੀ ਮਿਹਨਤ, ਲਗਨ ਅਤੇ ਗੁਰੂ ਜੀ ਤੇ ਵਿਸ਼ਵਾਸ਼ ਰੱਖ ਕੇ ਅੱਗੇ ਵੱਲ ਵੱਧ ਰਹੇ ਹਨ। ਵਾਹਿਗੁਰੂ ਜੀ ਇਨ੍ਹਾਂ ਨੂੰ ਹੋਰ ਤਰੱਕੀਆਂ ਬਖਸ਼ਣ।
@kulwantkauraustralia7882
@kulwantkauraustralia7882 Жыл бұрын
Paramatma tuhadi t all family t meher bharia hath rakhan
@user-wx9kc2cn6h
@user-wx9kc2cn6h Ай бұрын
Salute aa natt Saab tohanu man gad gad ho gea dekh k
@gurbhejsingh4686
@gurbhejsingh4686 Жыл бұрын
Bhaut wadia farm house mini panjab
@ParamjitSingh-bj8xc
@ParamjitSingh-bj8xc 17 күн бұрын
ਨਾ ਕੋ ਮੂਰਖ ਨਾ ਕੋ ਸਿਅਾਣਾ ਵਰਤੈ ਸਭ ਕਿਛ ਤਿਸੁ ਕਾ ਭਾਣਾ ਨਿਰਧਨ ਸਰਧਨ ਦੋਨੋ ਭਾੲੀ ਪ੍ਰਭ ਕੀ ਕਲਾ ਨਾ ਮੇਟੀ ਜਾੲਿ
@avtarsinghsandhu9338
@avtarsinghsandhu9338 Ай бұрын
ਮਿਹਨਤ ਪੰਜਾਬੀਆ ਦੀ ਸ਼ੌਕ ਪੰਜਾਬੀਆ ਦੇ ਕੋਈ ਕਹਿਣ ਵਾਲੀ ਗੱਲ ਨਹੀਂ ਆ ਜੀ, ਧੰਨ ਪੰਜਾਬੀਉ ਦੇਸ਼ ਨੂੰ ਅੰਨ ਭੰਡਾਰ ਬਣਾ ਦਿੱਤਾ ਏ ਜੀ,ਪਰ ਦੇਸ਼ ਮਹਾਨ ਵਾਸੀਆ ਮੁੱਲ ਨਹੀ ਪਾਇਆ ਹੈ ਜੀ ।।
@gurpreetsran1420
@gurpreetsran1420 Жыл бұрын
ਬਹੁਤ ਵਧੀਅਆ
@GurmeetSingh-ud1dv
@GurmeetSingh-ud1dv Жыл бұрын
ਧੰਨ ਜਣੇਦੀ ਮਾਉ।।
@nirmalsingh9703
@nirmalsingh9703 Жыл бұрын
Nice it is God Grace
@HarpreetKaur-ov5qw
@HarpreetKaur-ov5qw Жыл бұрын
Speechless video.... from utrakhand
@gurcharansinghkanwar6805
@gurcharansinghkanwar6805 Жыл бұрын
Dil baago baag ho gya apne yaar Awtar nu dekhke.bahut tarakki kiti yaar ne.1989 to 1992 mai Gwalior riha c.as bank officer job hon karke.waheguru ji bless you Awtaar Singh.
@farmergamershorts3775
@farmergamershorts3775 27 күн бұрын
@gurukiladlifaujnihungmanpr3598
@gurukiladlifaujnihungmanpr3598 Жыл бұрын
ਮੈਨੂੰ ਆ ਵੀਡੀਓ ਬਣਾਉਣ ਵਾਲੇ ਵੀਰ ਤੋ (ਸਕਾਰਾਤਮਕ) ਜਲਨ ਹੋ ਰਹੀ ਨੇ ਆ ਵੀਡੀਓ ਦੇਖ ਕੇ , ਮੈਂ ਜਦੋਂ ਐਮਪੀ ਚ ਰਿਹਾਂ , ਜਿਆਦਾ ਤੋਂ ਜਿਆਦਾ ਸੰਗਤ ਨੂੰ ਮਿਲਿਆ , ਇੰਦੌਰ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਹੋਵੇ ਜਾਂ ਗਵਾਲੀਅਰ ਦੇ , ਜਾ ਉੱਜੈਨ ਦੇ ਜਾ ਬੇਟਮਾ ਸਾਹਿਬ ਦੇ ਜਾ ਓਮਕਾਰੇਸ਼ਰ ਦੇ , ਮੈਂ ਬੋਹਤ ਪੰਜਾਬੀਆਂ ਨੂੰ ਮਿਲਿਆ , ਇਨਾਂ ਕੋਲੋ ਮੈਂ ਮਿਲ ਨਹੀਂ ਪਾਇਆ। ਆ ਭਾਈ ਸਾਹਿਬ ਦੀ ਵਧੀਆ ਗੱਲ ਮੈਨੂੰ ਆ ਲਗੀ ਕੀ ਭਾਈ ਸਾਹਿਬ ਦੀ ਪੰਜਾਬੀ ਬੋਹਤ ਸੋਹਣੀ ਹੈ ਇਕਦਮ ਮਾਝੇ ਵਾਲੀ, ਤੇ ਐਮ ਪੀ ਦੇ ਹੋਰ ਲੋਕਲ ਸੰਗਤ ਦੀ ਪੰਜਾਬੀ ਹੁਣ ਹਿੰਦੀ ਮਿਕਸ ਹੈ। ਵਾਹਿਗੁਰੂ ਤੁਹਾਨੂੰ ਚੜਦੀ ਕਲਾਂ ਚ ਰੱਖੇ 🙏❤️🙏❤️ ਜੈ ਮੈਂ ਗਲਤ ਨਹੀਂ ਹਾਂ ਤੇ ਗਵਾਲੀਅਰ ਦਾ ਆਰ ਟੀ ਓ ਸੀਰੀਜ਼ ਐਮਪੀ ੦੭ ਹੈ ।
@Gurbanisearching
@Gurbanisearching Жыл бұрын
kzbin.infonKVJG__D3L8?feature=share
@WalkWithTurna
@WalkWithTurna Жыл бұрын
🤗
@amritlal1177
@amritlal1177 Ай бұрын
Good keep it up Punjab i people.
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਬਾਈ ਜੀ
@absakasingh8086
@absakasingh8086 Жыл бұрын
Atttttttttttt khalsa ji
@jatinderpalnatt664
@jatinderpalnatt664 Ай бұрын
ਨੱਤ ਸਾਹਿਬ ਬਹੁਤ ਵਧੀਆ ਜੀ
@karamsingh5855
@karamsingh5855 Жыл бұрын
Wahe guru je 🙏 Chardikala wich rakhe je
@manpreetmanpreet1355
@manpreetmanpreet1355 Жыл бұрын
ਸਾਡੇ ਬਿਲਕੁਲ ਨਾਲ ਪਿੰਡ ਢਡਿਆਲਾ ਨੱਤ
@VkrmRandhawa
@VkrmRandhawa 6 ай бұрын
ਚੜਦੀ ਕਲਾ ❤
@akemsingh7482
@akemsingh7482 Жыл бұрын
VERY GOOD AMRIK BAY 🙏🙏🙏🙏🙏🙏
@njgamer7643
@njgamer7643 Жыл бұрын
Rooh khush ho gayi greenery te chardikala dekh k,
@Gurbanisearching
@Gurbanisearching Жыл бұрын
kzbin.infonKVJG__D3L8?feature=share
@tarsemmannp5499
@tarsemmannp5499 Жыл бұрын
Waheguru ji 🙏 mehar kri sab te ♥ 💖 ❤ 🙏 💕
@bootasingh4992
@bootasingh4992 Жыл бұрын
Waheguru ji apni kaum te Kirpa Rakhana ji
@gurmailsingh5936
@gurmailsingh5936 Жыл бұрын
Verry Verry good knowledge for the MP state and PUNJABI family Turna Couple ji 🙏
@WalkWithTurna
@WalkWithTurna Жыл бұрын
🤗🙏
@jaatprabhnoor9342
@jaatprabhnoor9342 3 ай бұрын
Jitne bhi sikh punjab se bhar hai sikhi kayam rakhi hai punjab ka haal thik nhi hai Waheguru ji mehr karo punjab te
@tarsemmannp5499
@tarsemmannp5499 Жыл бұрын
Very Very nice 👌 ਜੀ
@jgill6094
@jgill6094 Жыл бұрын
Very good Punjabi 👌 waheguru kirpa karn 🙏🏻👍
@simaghosh3750
@simaghosh3750 Жыл бұрын
I fully support your comment.God bless you.
@bossm4
@bossm4 Жыл бұрын
Mjaa agya vekh ke bhhai ji nu
@gurinderkaur5637
@gurinderkaur5637 Жыл бұрын
ਬਹੁਤ ਖੂਬ
@WalkWithTurna
@WalkWithTurna Жыл бұрын
ਧੰਨਵਾਦ ਜੀ
@GurmukhSingh-my8hi
@GurmukhSingh-my8hi Жыл бұрын
Bhout vadea. Lagda veer g
@vscarrierinc9418
@vscarrierinc9418 Жыл бұрын
Kuldip chahal from USA .Reminds me everything from Gwalior to Rehatpura to Chaktaton ,Banwala,chandokhar ,barahead,SSA to All my friends and family.So much change from 1987
@yadwindesidu-ii1fs
@yadwindesidu-ii1fs Жыл бұрын
Guru maharaj jio di kirpa he parwar te hamecha guru ang sang rahe
@ramdas8842
@ramdas8842 Жыл бұрын
Sikh community thrives wherever it goes with the grace of lord
@gurbadansingh8614
@gurbadansingh8614 Жыл бұрын
Royale life dai pishhay us jimidar de mahnat nu ignore na kro Jo Ather state baith k kisani kr reha Salute hai ihna nu lakh vaari Mahnat d kmaee diss raihe dassan d lod ni
@HardevSingh-zk1sp
@HardevSingh-zk1sp Жыл бұрын
Waheguru maher kare ess parivar te
@chamanlal8249
@chamanlal8249 Жыл бұрын
Waheguru ji khalsa waheguru ji ki fate
@WalkWithTurna
@WalkWithTurna Жыл бұрын
ਫਤਹਿ ਜੀ
@jagmetsingh4297
@jagmetsingh4297 Жыл бұрын
Waheguru ji chardikala vich Rakhn ji 🙏
@atmasingh6751
@atmasingh6751 Жыл бұрын
Dhan Dhan Sri Guru Hargobind Sahib Ji
@Gurbanisearching
@Gurbanisearching Жыл бұрын
kzbin.infonKVJG__D3L8?feature=share
@GurnamSingh-wk5fe
@GurnamSingh-wk5fe Жыл бұрын
ਸਾਡੇ ਵਾਲੇ ਤਾਂ ਬਾਂਦਰ ਖਾਲਿਸਤਾਨ ਹੀ ਮੰਗੀ ਜਾਂਦੇ ਹਨ।ਹੋਰ ਕੋਈ ਕੰਮ ਤਾਂ ਕਰਨਾ ਨਹੀਂ।ਬਹੁਤ ਹੀ ਮਿਹਨਤੀ ਲੋਕ ਹਨ।ਬਹੁਤ ਵਧੀਆ ਲੱਗਾ ਹੈ ਜੀ ਕਿ ਮਿਹਨਤ ਕੀਤੀ ਪਤਾ ਲੱਗ ਰਿਹਾ ਹੈ।ਖੁਦ ਰਹੋ ਜੀ।ਪੰਜਾਬ ਵਾਲਿਆ ਨੂੰ ਵੀ ਕੋਈ ਅਕਲ ਦੀ ਗੱਲ ਦਸਿਆ ਕਰੋ ਜੀ।।
@JagdishSingh-be7lc
@JagdishSingh-be7lc Жыл бұрын
ਐਨਾ ਵਧੀਆ ਵੀਡੀੳ ਕਦੇ ਨਹੀਂ ਸੀ ਤੱਕਿਆ , ਹੱਸਦੇ ਵੱਸਦੇ ਰਹੋ ਪੇਸ਼ਕਾਰੋ !
@WalkWithTurna
@WalkWithTurna Жыл бұрын
ਧੰਨਵਾਦ ਜੀ
@JagdishSingh-be7lc
@JagdishSingh-be7lc Жыл бұрын
@@WalkWithTurna ਪਿਆਰੇ ਮਿੱਤਰੋ ਤੁਹਾਡਾ ਚਾਇਨਲ ਬਹੁਤ ਵਧੀਆ ਹੈ ਮੈਂ ਸਰਸਕਰਾਈਬ ਕਰ ਲਿਆ ਹੈ ! ਹੁਣ ਭਾਵੇਂ ਮੈਂ ਮੋਗੇ ਜਾਂ ਅਸਟਰੇਲੀਆ ਰਹਿੰਦਾ ਹਾਂ ਪਰ ਤੀਹ ਕੁ ਸਾਲ ਪਹਿਲਾਂ ਮੱਧ ਪ੍ਰਦੇਸ਼ ਦੇ ਗੂਨਾ ਜ੍ਹਿਲਾ ਨੇੜੇ ਚੱਕ ਪਾਰਸੀ ਅਤੇ ਹੋਰ ਪਿੰਡਾਂ ਚ ਵਿਚਰਿਆ ਹਾਂ ! ਕੀ ਤੁਸੀਂ ਉਧਰ ਵੀ ਕਦੇ ਯਾਤਰਾ ਕੀਤੀ ਜਿਵੇਂ ਕਿ ਪਾਰਵਤੀ ਨਦੀ ਦੇ ਨਾਲ ਨਾਲ ,ਸਾਈਨ ਬੋਰਡ ,ਅਜਰੋੜਾ ,ਮਗਰੋੜਾ ,ਲਸ਼ਮਣ ਟੇਕਰੀ ,ਕੋਟੜਾ ਪਾਰ,ਭੂਆ ਖੇੜੀ ਅਤੇ ਫਤੇਗ੍ਹੜ ਕਸਬਾ ! ਬਹੁਤ ਖੁਸ਼ੀ ਹੋਵੇਗੀ ਜੇ ਫੇਰ ਯਾਦਾਂ ਮਹਿਸੂਸ ਕਰਵਾ ਦਿਉ ਤਾਂ ਧੰਨਵਾਦ ਦਿਲ ਤੋਂ ? ਮੈਂ ਜਗਦੀਸ਼ ਸਿੰਘ ਮੋਗਾ ਅਤੇ ਐਡੀਲੇਡ ਅਸਟਰੇਲੀਆ ਸਾਊਥ ਤੋਂ !
@chanansingh2534
@chanansingh2534 28 күн бұрын
ਜਦੋਂ ਪੰਜਾਬ ਵਿੱਚ ਲੋਕ ਉਲਟਾ ਪੁਲਟਾ ਬੋਲਦੇ ਹਨ ਤਾਂ ਉਸ ਵੇਲੇ ਪੰਜਾਬ ਤੋਂ ਬਾਹਰ ਵਸਦੇ ਵਧੀਆ ਇਜਤਦਾਰ ਸਰਦਾਰ ਨਫਰਤ ਦਾ ਪਾਤਰ ਬਣ ਜਾਂਦੇ ਹਨ।
@jodharam7371
@jodharam7371 Жыл бұрын
VA gi sardar gi very good
@rajwindersingh4962
@rajwindersingh4962 Жыл бұрын
ਬਹੁਤ ਵਧੀਆ ਲੱਗਿਆ ਪੰਜਾਬੀ ਯੂ.ਪੀ. ਤੇ ਐਮ ਪੀ ਚ ਬੜੇ ਨੇ 👍
@amazingVlogs240
@amazingVlogs240 Жыл бұрын
Kahndae nae sikh gulaam nae..? Punjab ch bhandrawala dai tattai kehndae nae punjab nu alg krr deo
@Gurbanisearching
@Gurbanisearching Жыл бұрын
kzbin.infonKVJG__D3L8?feature=share
@navtejsingh4366
@navtejsingh4366 Жыл бұрын
ਬਹੁਤ ਵਧੀਆ ਲੱਗਿਆ ਬਾਈ ਜੀ ਕੁਦਰਤ ਨਾਲ ਪਿਆਰ ਦੇਖ ਕੇ ਪਰਮਾਤਮਾ ਚੜ੍ਹਦੀ ਕਲਾ ਬਖਸੇ
@artindersingh4550
@artindersingh4550 Жыл бұрын
@@amazingVlogs240 pur dilhi ne Punjab te julam bouth kita
@noorsransran7126
@noorsransran7126 Жыл бұрын
@@amazingVlogs240 l
@BalbirSingh-yh8vn
@BalbirSingh-yh8vn Жыл бұрын
God blessings nice families
@dalervirk2889
@dalervirk2889 Жыл бұрын
Good Information
@jagtarsingh8669
@jagtarsingh8669 Жыл бұрын
Waheguru Ji
@narindersinghnatt442
@narindersinghnatt442 3 ай бұрын
ਬਹੁਤ ਹੀ ਵਧੀਆ ਲੱਗਾ ਫਾਰਮ ਹਾਊਸ ਦੇਖ ਕੇ। ਮੈਨੂੰ ਹੋਰ ਵੀ ਇਹ ਜਾਣ ਕੇ ਬਹੁਤ ਖੁਸ਼ੀ ਹੋਈ ਹੈ ਕਿ ਇਹ ਨਤ ਫਾਰਮ ਹਾਊਸ ਦੇ ਮਾਲਕਾਂ ਦਾ ਪਿਛੋਕੜ ਸਾਡੇ ਪਿੰਡ ਢਡਿਆਲਾ ਨਤ ਦਾ ਹੈ। ਜੋ ਗੁਰਦਾਸਪੁਰ ਜਿਲਾ ਅਤੇ ਬਟਾਲਾ ਦੇ ਨਜਦੀਕ ਹੈ।
@farmergamershorts3775
@farmergamershorts3775 27 күн бұрын
He is from your village
@arjansingh2798
@arjansingh2798 Жыл бұрын
Buhat vadia video Ji
@Gurbanisearching
@Gurbanisearching Жыл бұрын
kzbin.infonKVJG__D3L8?feature=share
@MB-uv4qu
@MB-uv4qu Жыл бұрын
Baut he beautiful eh farmhouse hai👌 Ena Veerji nu zaroor, visitors lehi, small Cottages, banowni chahidi hai
Summer shower by Secret Vlog
00:17
Secret Vlog
Рет қаралды 13 МЛН
Alex hid in the closet #shorts
00:14
Mihdens
Рет қаралды 15 МЛН
ЧУТЬ НЕ УТОНУЛ #shorts
00:27
Паша Осадчий
Рет қаралды 10 МЛН
Bapu Da Pind Chak 478 GB Samundari Lyallpur | Davinder Singh Bhangu visit his Native village
20:30
IK Pind Punjab Da ਇੱਕ ਪਿੰਡ ਪੰਜਾਬ ਦਾ
Рет қаралды 360 М.