Biba Ranjit Kaur in Heere Punjab de with Happy Randev || ਬੀਬਾ ਰਣਜੀਤ ਕੌਰ ||

  Рет қаралды 189,246

Apple Records

Apple Records

Күн бұрын

Пікірлер: 246
@charanjeetsingh9799
@charanjeetsingh9799 4 ай бұрын
ਬਹੁਤ ਹੀ ਭੋਲੀ ਹੈ ਬੀਬਾ ਰਣਜੀਤ ਕੌਰ ਜੀ ਇਹ ਪਰਿਵਾਰ ਦੇ ਵਿੱਚ ਸਭ ਤੋਂ ਵੱਡੀ ਹੋਣ ਦੇ ਨਾਂ ਤੇ ਸਾਰਾ ਪਰਿਵਾਰ ਇਸਨੇ ਪਾਲ ਕੇ ਆਪਣੇ ਪੈਰਾਂ ਸਿਰ ਕੀਤਾ ਹੈ ਤਾਂ ਕਰਕੇ ਇਹ ਪੈਸੇ ਨਹੀਂ ਜੋੜ ਸਕੀ ਇਨਾਂ ਦੀ ਆਵਾਜ਼ ਖਰਾਬ ਹੋਣ ਨੇ ਹੋਰ ਵੀ ਰੰਗ ਵਿੱਚ ਭੰਗ ਪਾ ਦਿੱਤੀ ਪਰ ਇਹਨਾਂ ਨੇ ਜੋ ਵੀ ਗਾਇਆ ਉਹ ਅੱਜ ਤੱਕ ਬੜੀ ਰੂਹ ਨਾਲ ਸੁਣਿਆ ਜਾਂਦਾ ਹੈ ਬਾਕੀ ਜਨਾਬ ਮੁਹੰਮਦ ਸਦੀਕ ਬੀਬਾ ਰਣਜੀਤ ਕੌਰ ਤੇ ਸਰਦਾਰ ਬਾਬੂ ਸਿੰਘ ਮਾਨ ਮਰਾੜਾਂ ਵਾਲੇ ਦੀ ਤਿੱਕੜੀ ਦੀ ਰੀਸ ਕੌਣ ਕਰ ਲਊ ਮੈਂ ਇਹਨਾਂ ਦੇ ਗੀਤ 1970 ਤੋਂ ਲੈ ਕੇ ਅੱਜ ਤੱਕ ਰੋਜ਼ਾਨਾ ਵਾਂਗ ਸੁਣਦਾ ਹਾਂ ਨਜ਼ਾਰਾ ਬੱਝ ਜਾਂਦਾ ਹੈ
@bhajansinghkhosa2327
@bhajansinghkhosa2327 3 ай бұрын
ਤੁਹਾਡਾ ਬਦਲ ਨਹੀਂ ਅੱਜ ਵੀ ਨਹੀਂ
@maghersingh1480
@maghersingh1480 4 ай бұрын
ਬੀਬਾ ਰਣਜੀਤ ਕੌਰ ਜੀ ਮਹਾਨ ਗਾਇਕਾ। ਤੁਹਾਡੇ ਗਾਏ ਗੀਤ ਰਹਿੰਦੀ ਦੁਨੀਆ ਤੱਕ ਤੁਹਾਡੇ ਪ੍ਰਸੰਸ਼ਕਾ ਦੇ ਦਿਲਾਂ ਤੇ ਰਾਜ ਕਰਦੇ ਰਹਿਣਗੇ।
@sikandersingh90
@sikandersingh90 2 ай бұрын
ਵਾਹਿਗੁਰੂ ਤੰਦਰੁਸਤੀ ਅਤੇ ਲੰਬੀ ਉਮਰ ਬਖਸ਼ੇ ਮਾਨਯੋਗ ਸਦਾ ਬਹਾਰ ਗਾਇਕਾ ਰਣਜੀਤ ਕੌਰ ਕੋਇਲ ਨੂੰ 🎉
@bikkarsingh194
@bikkarsingh194 2 ай бұрын
ਆਏ ਨਹੀਂ ਸਰਨਾ ਰਣਜੀਤ ਕੁਰੇ ਅਸੀਂ ਤੁਹਾਡੇ ਬਹੁਤ ਵੱਡੇ ਫੈਨ ਆਂ ਤੁਹਾਡੀ ਗਾਇਕੀ ਨੂੰ ਸਲੂਟ ਹੈ ਜਿੰਨਾ ਵੀ ਤੁਸੀਂ ਗਾਇਆ ਬਹੁਤ ਵਧੀਆ ਗਾਇਆ ਪੰਜਾਬ ਦੀ ਪਹਿਲੇ ਨੰਬਰ ਦੀ ਸਿੰਗਰ ਰਹੇ ਹੋ ਤੁਸੀਂ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਤੁਹਾਨੂੰ ਪਰਮਾਤਮਾ ਲੰਮੀ ਉਮਰ ਬਖਸ਼ੇ ਤੁਸੀਂ ਹਰ ਸਮੇਂ ਤੰਦਰੁਸਤ ਰਹੋ
@gurdassingh5937
@gurdassingh5937 3 ай бұрын
ਬੀਬਾ ਜੀ ਸਾਡੇ ਸਤਿਕਾਰ ਯੋਗ ਹਨ ਇਹਨਾ ਗਾਇਕੀ ਦੇ ਨਾਲ ਨਾਲ ਹੈਪੀ ਰੰਦੇਵ ਜੀ ਵੀ ਬਹੁਤ ਸਾਫ ਸੁਥਰੀ ਗਾਇਕ ਹੈ ਜੀ ਬਹੁਤ ਧੰਨਵਾਦ ਜਿੰਨਾ ਨੇ ਬੀਬਾ ਜੀ ਨੂੰ ਰੂਹ ਬਹੂ ਕਰਾਇਆਾ
@surjitseet797
@surjitseet797 4 ай бұрын
ਬਹੁਤ ਹੀ ਮਿੱਠੀ ਤੇ ਸ਼ੁਰੀਲੀ ਆਵਾਜ਼ ਬੀਬੀ ਰਣਜੀਤ ਕੌਰ ਜੀ। ਬਹੁਤ ਲੰਮਾਂ ਸਮਾਂ ਪੰਜਾਬੀ ਸਾਹਿਤ ਪੰਜਾਬੀ ਮਾਂ ਬੋਲੀ ਤੇ ਪੰਜਾਬੀਅਤ ਦੀ ਸੇਵਾ ਕੀਤੀ ਹੈ ਇਨਾ ਨੇ। ਮਾਣ ਰਹੇਗਾ ਇਸ ਕਲਾਕਾਰ ਤੇ ਹਮੇਸ਼ਾ ਖਾਸ਼ ਕਰਕੇ ਪੇਂਡੂ ਲੋਕਾਂ ਨੂੰ। ਤੰਦਰੁਸਤੀ ਲਈ ਦੁਆ ਕਰਾਂਗੇ। ਗੀਤਕਾਰ ਸੁਰਜੀਤ ਸੀਤ ਸ਼ਮਸ਼ ਪੁਰ ਅਮਲੋਹ
@TarlochanSingh-d7q
@TarlochanSingh-d7q 2 ай бұрын
ਮੈਂ ਸਕੂਲ ਤੋਂ ਭੱਜ ਕੇ ਅਖਾੜਾ ਸੁਣੱਨ ਜਾਦਾ ਸੀ ਮੈ ਅੱਜ ਵੀ ਤੁਹਾਡੇ ਗਾਣੇ ਸੁਣਦਾ ਉਹੀ ਬਚਪਨ ਯਾਦ ਆ ਜਾਦਾ ਹੈ
@ManmohanSingh-ew4dp
@ManmohanSingh-ew4dp 4 ай бұрын
ਬੀਬਾ ਰਣਜੀਤ ਕੌਰ ਦਾ ਬਹੁਤ ਵੱਡਾ ਨਾਮ ਹੈ ਭਾਵੇ ਨਵੀ ਜਨਰੇਸਨ ਨੂੰ ਇਹਨਾਂ ਵਾਰੇ ਨਹੀ ਪਤਾ ਪਰ ਮੇਰੇ ਵਰਗੇ ਤੇ ਮੇਰੇ ਹਾਣੀ ਤੇ ਜ਼ਿਆਦਾ ਲੋਕ ਰਣਜੀਤ ਕੌਰ ਨੂੰ ਬਹੁਤ ਸੁਣਦੇ ਆ ਵਾਹਿਗੁਰੂ ਇਹਨਾਂ ਨੂੰ ਚੜਦੀ ਕਲਾ ਵਿੱਚ ਰੱਖੇ ਬਹੁਤ ਮਾਣ ਹੈ ਜੀ
@samarjitsingh6968
@samarjitsingh6968 3 ай бұрын
ਬਹੁਤ ਵਧੀਆ ਸੋਚ ਭੈਣ ਦੀ ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ੇ ਤੰਦਰੁਸਤੀ ਬਖਸ਼ਣ।
@labhsingh5211
@labhsingh5211 4 ай бұрын
ਮਹਾਨ ਗਾਇਕ ਮੁਹੰਮਦ ਸਦੀਕ ਅਤੇ ਰਣਜੀਤ ਕੌਰ, ਸਦਾਬਹਾਰ ਜੋੜੀ
@Ranglapunjab103
@Ranglapunjab103 4 ай бұрын
ਰਣਜੀਤ ਕੌਰ ਗਾਉਂਦੇ ਤਾਂ ਬਹੁਤ ਸੋਹਣਾ ਸੀ, ਹੁਣ ਜਦੋਂ ਹੱਸਦੇ ਆ ਤਾਂ ਹੋਰ ਵੀ ਸੋਹਣੇ ਲੱਗਦੇ ਆ। ਹੁਣ ਦੀ ਗਾਇਕੀ ਚ ਬੋਲ ਘੱਟ ਤੇ ਸਾਜਾਂ ਦਾ ਧੰਬੜਧੱਸਾ ਜਿਆਦਾ ਹੁੰਦਾ।
@noorrecords6175
@noorrecords6175 3 ай бұрын
ਵਾਹਿਗੁਰੂ ਜੀ ਲੰਮੀਆ ਉਮਰਾਂ ਵਖਸੇ ਬੀਬੀ ਰਣਜੀਤ ਕੌਰ ਨੂੰ ਤੇ ਅਵਾਜ ਫੈਰ ਤੋ ਮੁੜ ਬਹਾਲ ਹੋਵੇ ਉਸੇ ਤਰਾਂ ਤੇ ਸਭ ਸਹਿਯੋਗ ਦਿਓ ਅਖਾੜਿਆ ਤੇ ਬਲਾਵੋ ਸਨਮਾਨਤ ਕਰੋ ਜੀ ਧੰਨਵਾਦ ਹੈ 👌❤
@virsasingh6859
@virsasingh6859 4 ай бұрын
ਬੀਬਾ ਰਣਜੀਤ ਕੌਰ ਜੀ ਬਹੁਤ ਮਹਾਨ ਕਲਾਕਾਰ ਨੇ ਗੁਰੂ ਭਲਾ ਕਰੇ ਸਾਬਾਸ ਜਿੰਦਾਬਾਦ 🙏🙏
@charanjeetsinghuppal8012
@charanjeetsinghuppal8012 4 ай бұрын
ਬਹੁਤ ਹੀ ਮਿਠੀਆਂ ਅਵਾਜਾ ਵਾਲੀ ਜੋੜੀ ਮੁੰਹਮਦ ਸਦੀਕ ਰਣਜੀਤ ਕੌਰ ਆਪਣੇ ਜ਼ਮਾਨੇ ਦੀ ਧਾਕੜ ਜੋੜੀ
@kiranjitsingh2906
@kiranjitsingh2906 3 ай бұрын
ਹੌਸਲੇ ਬੁਲੰਦ ਨੇ ਬੀਬਾ ਰਣਜੀਤ ਕੌਰ ਜੀ ਦੇ ਪਰਮਾਤਮਾ ਇਹਨਾਂ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ
@BaljeetKaur-uz6eq
@BaljeetKaur-uz6eq 4 ай бұрын
Mai ta evr Tim old singers nu yaad krdi ea cz tuadi Rees ni koi Kar sakda te salute my dear big sis g nd thnxx paterkar veer
@CharanjitSingh-f6p
@CharanjitSingh-f6p 3 ай бұрын
ਬੀਬਾ ਰਣਜੀਤ ਕੌਰ ਭਾਵੇਂ ਅਵਾਜ਼ ਖਰਾਬ ਹੋਣ ਕਾਰਨ ਗਾ ਨਹੀਂ ਸਕਦੀ ਪਰ ਜਿੰਨਾਂ ਵੀ ਗਾਇਆ ਲੋਕ ਅੱਜ ਵੀ ਤੇ ਕੱਲ੍ਹ ਵੀ ਯਾਦ ਕਰਦੇ ਰਹਿਣਗੇ ਸਦਾ ਬਹਾਰ ਗਾਣੇ ਹਨ
@buttasingh6926
@buttasingh6926 3 ай бұрын
ਬਹੁਤ ਵਧੀਆ ਕਲਾਕਾਰ ਅਸੀਂ ਤਾਂ ਮਾਂ ਬੋਲੀ ਪੰਜਾਬੀ ਦੀ ਸ਼ਾਨ ਵੱਖਰੀ ਹੈ ਧੰਨਵਾਦ ਵਾਹਿਗੁਰੂ ਜੀ ਮੇਹਰ ਕਰੋ
@MajorsinghKalyan
@MajorsinghKalyan 4 ай бұрын
ਮੈਡਮ ਜੀ ਤੁਸੀ ਤਾਂ ਸੱਚਮੁਚ ਹੀ ਪੰਜਾਬ ਦੇ ਹੀਰੇ ਮੋਤੀ ਜਵਾਹਰ ਲਾਲ ਹੋ ਜੀ ਤੁਹਾਨੂੰ ਦੇਖ ਕੇ ਰੂਹ ਖੁਸ ਹੋ ਜਾਂਦੀ ਹੈ ਜੀ ਮੀਡੀਏ ਦਾ ਧੰਨਵਾਦ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@gurpreetsingh-ri7jw
@gurpreetsingh-ri7jw 3 ай бұрын
Biba ji nu assi bachpan ton sunde aa rahe han ajj darshan vi kar lae bahut bahut dhanyabad 🎉
@harbanskaur1767
@harbanskaur1767 2 ай бұрын
ਬਹੁਤ। ਵਧੀਆ। ਗਾਓਗੇ। ਸੰਨ। ਮੈ। earth class। ਵਿੰਚ। ਸੀ। ਜਦੋ। ਕਿ। ਮੈ। ਇਹਨਾਂ। ਨੂ। ਵੇਖਿਆ। ਸੀ। ਪਿੰਡ। ਰਹੂੜਿਆ। ਵਾਲੀ। Siri Mukhtar Sahib Near ਪਿੰਡ। ਬਰਾਤ। ਵੰਲੋ। ਆਏ। ਸੀ। ਅਖਾੜਾ। ਕੁੜੀਆ। ਨੂ। ਨਹੀ। ਸੀ। ਵੇਖਣ। ਦੀ। ਇੱਜ਼ਾਜਤ। ਸੀ। ਇੰਕ। ਹੀ। ਇਹਨਾਂ। ਦਾ। Anand ਕਾਰਜ। ਤੇ। ਮੈ। ਸਿਰਛ। ਇੰਕ। ਗੀਤ। ਸੁਣਿਆ। ਕਾਸ਼। ਓਹ। ਦਿਨ। ਵਾਪਿਸ। ਆ। ਜਾਣ। So nice the voice
@yadvindermann4334
@yadvindermann4334 Ай бұрын
ਏਹਨਾ ਦੀ ਮੱਦਦ ਕਰੋ ਜੀ
@manjitkaur-qr1dn
@manjitkaur-qr1dn 4 ай бұрын
🙏Waheguru ji 🙏 🌷🌷🌷🌷🌷❤️💎🎤👌👑🌏 Bibi ji, god bless you, ☝️🙏❤️ Manjit kaur Mann Germany! 🇩🇪
@RajinderSingh-vz8vk
@RajinderSingh-vz8vk Ай бұрын
ਬੌਹਤ ਮਹਾਨ ਹਸਤੀ ਆ ਵੱਡੇ ਭੈਣ ਬੀਬਾ ਰਣਜੀਤ ਕੌਰ ਜੀ ਨੂੰ ਮੈਂ 1974 ਤੋਂ ਲੱਗਭਗ ਸੁਣਦਾ ਆ ਰਿਹਾ ਹਾਂ ਪ੍ਰਮਾਤਮਾ ਆਪ ਜੀ ਦੀ ਸਿਹਤ ਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ ਤੇ ਲਮੇਰੀ ਆਯੂ ਕਰੇ ਜੀ।।
@chanchalsingh9938
@chanchalsingh9938 3 ай бұрын
ਅਸੀ ਵੀ ਇੰਨਾ ਨੂੰ ਰਣਜੀਤ ਕੌਰ ਜੀ ਅਤੇ ਮੁਹੰਮਦ ਸਦੀਕ ਜੀ ਬਹੁਤ-ਬਹੁਤ ਵਧੀਆ ਢੰਗ ਨਾਲ ਗਾਇਆ ਹੈ ਜੀ
@RSCALIFORNIA
@RSCALIFORNIA 4 ай бұрын
ਇਹ ਤਾ ਸਾਡੇ ਦਿਲਾ ਦੀ ਧੜਕਨ ਹੈ ਪੰਜਾਬ ਜੀ ਸ਼ਾਨ ❤ਰਣਜੀਤ ਕੌਰ ਵਾਹਿਗੁਰੂ ਲੰਬੀਆ ਉਮਰਾ ਤੇ ਸਿਹਤਯਾਬੀ ਬਕਸਣ 🥰🙏
@RanjitSingh-mf3lb
@RanjitSingh-mf3lb 2 ай бұрын
ਵੀਰ ਜੀ ਤੁਹਾਡਾ ਬਹੁਤ ਧੰਨਵਾਦ ਜੋ ਤੁਸੀਂ ਰਣਜੀਤ ਕੌਰ ਜੀ ਦੀ ਇੰਟਰਵਿਊ ਕੀ ਤੀ ਪਰ ਮੁਾਆਫ ਕਰਨਾ ਤੁਸੀ ਉਨ੍ਹਾਂ ਕੋਲੋ ਉਨਾ ਦੇ ਜੀਵਨ, ਪਰਿਵਾਰ, ਜਾ ਉਨ੍ਹਾਂ ਦੇ ਕੈਰੀਅਰ ਬਾਰੇ ਕੁਝ ਨਹੀਂ ਪੁਛਿਆ ਮੈਨੰ ਇਹ ਇੰਟਰਵਿਊ ਬੇਰੰਗ ਲੱਗੀ।
@SukhwantRallar
@SukhwantRallar 4 ай бұрын
ਬਹੁਤ ਅਖਾੜੇ ਸੁਣੇ ਦੇਖੇ ਅਜ ਵੀ ਸੁਣਦੇ ਹਾਂ ਰਬ ਲੰਬੀ ਉਮਰ ਕਰੇ
@RavinderKumar-bf8hv
@RavinderKumar-bf8hv 3 ай бұрын
ਆਪਣੇ ਸਮੇਂ ਦੀਆਂ ਮਹਾਨ ਹਸਤੀਆਂ ਹੈਪੀ ਜੀ ਰਾਹੀਂ ਬਹੁਤ ਵਧੀਆ ਜਾਣਕਾਰੀ ਮਿਲੀ
@RuldaSingh-j4y
@RuldaSingh-j4y 3 ай бұрын
ਬਹੁਤ ਹੀ ਬੁਲੰਦ ਆਵਾਜ਼ ਦੀ ਮਲਿਕਾ ਬੀਬੀ ਰਣਜੀਤ ਕੌਰ ਜੀ ਨੂੰ ਵਾਹਿਗੁਰੂ ਜੀ ਚੜਦੀ ਕਲ੍ਹਾ ਬਖ਼ਸ਼ਣ ਜੀ। ਕਈ ਗੀਤਕਾਰ ਤਾਂ ਆਪਣੇ ਆਪ ਉੱਨਾਂ ਚਿਰ ਗੀਤਕਾਰ ਹੀ ਨਹੀਂ ਮੰਨਦੇ ਸਨ ਜਿੰਨਾ ਚਿਰ ਉਹ ਆਪਣਾ ਗੀਤ ਸਦੀਕ ਸਾਬ ਤੇ ਰਣਜੀਤ ਕੌਰ ਦੀ ਜੋੜੀ ਤੋਂ ਆਪਣਾ ਗੀਤ ਰਿਕਾਰਡ ਨਹੀਂ ਸੀ ਕਰਵਾ ਲੈੰਦੇ ਸੀ।
@harwindersingh3834
@harwindersingh3834 4 ай бұрын
ਵਧੀਆ ਕਲਾਕਾਰ ਬੀਬਾ ਜੀ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ
@BalwinderSingh-jw5ws
@BalwinderSingh-jw5ws 4 ай бұрын
ਰਣਜੀਤ ਕੌਰ ਪੰਜਾਬ ਦੀ ਬੁਲੰਦ ਆਵਾਜ਼ ਜਿਸ ਅਵਾਜ਼ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਬੜਾ ਲੰਮਾ ਸਮਾ ਧੁੰਮਾਂ ਪਾਈਆਂ ਤੇ ਪਾ ਰਹੀ ਹੈ ਵਹਿਗੁਰੂ ਜੀ ਬੀਬਾ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਲੰਮੀਆਂ ਉਮਰਾਂ ਤੰਦਰੁਸਤੀਆਂ ਬਖਸ਼ਣ 🙏🙏
@MulakhSingh-q9m
@MulakhSingh-q9m 4 ай бұрын
00
@rupinderbal1114
@rupinderbal1114 4 ай бұрын
S akal biba ji tusi bouth he piare ho & bouth sachia clear gal kerde ho God bless you
@sidhuanoop
@sidhuanoop 4 ай бұрын
ਬਹੁਤ ਖੂਬਸੂਰਤ ਮੁਲਾਕਾਤ। ਕਰੋੜਾਂ ਵਾਰ ਪ੍ਰਣਾਮ ਬੀਬੀ ਜੀ ਨੂੰ ❤❤
@dilaulakh4422
@dilaulakh4422 3 ай бұрын
Great Great singer ❤ 🎤
@HarjinderSingh-yu6xc
@HarjinderSingh-yu6xc 2 ай бұрын
ਹਾਂ ਜੀ ਬੀਬਾ ਰਣਜੀਤ ਕੌਰ ਦੇ ਗੀਤ ਅਸੀਂ ਬਚਪਨ ਤੋਂ ਸੁਣਦੇ ਆ ਰਹੇ ਹਾਂ ਕਦੇ ਮਨ ਨੀ ਭਰਿਆ। ਬਾਕੀ ਜੋ ਵੀ ਸੰਸਥਾਵਾਂ ਬਣੀਆਂ ਨੇ ਉਹਨਾਂ ਨੂੰ ਚਾਹੀਦਾ ਕਿ ਮੁਹੰਮਦ ਸਦੀਕ ਤੇ ਬੀਬਾ ਰਣਜੀਤ ਕੌਰ ਨੂੰ ਕੋਈ ਨਾ ਕੋਈ ਵੱਡੇ ਸਨਮਾਨ ਨਾਲ ਸਨਮਾਨਿਤ ਕੀਤਾ ਜਾਵੇ। ਇਹ ਦੋਗਾਣਾ ਗਾਇਕੀ ਦੀ ਦੁਨੀਆਂ ਵਿੱਚ ਸਿਰ ਕੱਢ ਜੋੜੀ ਰਹੀ ਹੈ। ਪ੍ਰਮਾਤਮਾ ਜੋੜੀ ਨੂੰ ਸਦਾ ਸਲਾਮਤ ਰੱਖੇ।
@yadvindermann4334
@yadvindermann4334 Ай бұрын
ਸਦੀਕ ਤਾਂ ਮਤਲਵ ਪਰਸਤ ਬੰਦਾ ਜੇ ਜਿਮੀਦਾਰ ਨਾਲ 34/35 ਸਾਲ ਸੀਰੀ ਵੀ ਰਹਿ ਜਾਵੇ ਤਾਂ ਪੈਨਸ਼ਨ ਲਾ ਦੇਦਾ ਏਹਨੇ ਤਾਂ ਸਾਰਾ
@Bhupinderdhaliwal123
@Bhupinderdhaliwal123 4 ай бұрын
ਬੀਬਾ ਰਣਜੀਤ ਕੋਰ ਜੀ ਦੇ ਦਰਸ਼ਨ ਕਰਵਾਏ ਹੈਪੀ ਰਣਦੇਵ ਜੀ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਧਾਲੀਵਾਲ
@amriksinghdhillon1522
@amriksinghdhillon1522 3 ай бұрын
Very v v good sister ji
@radheshamramkishan2387
@radheshamramkishan2387 3 ай бұрын
Very Very Nice Bibi Ranjit Kaur Ji Waheguru Kirpa Karan 🙏🌹🌹🙏
@BharpoorSingh-ds6ef
@BharpoorSingh-ds6ef 4 ай бұрын
ਬਹੁਤ ਵਧੀਆ ਸੁਭਾਅ ਏ ਬੀਬੀ ਰਣਜੀਤ ਕੌਰ ਜੀ ਦਾ
@parshotamsingh5039
@parshotamsingh5039 3 ай бұрын
ਬੀਬਾ ਰਣਜੀਤ ਕੌਰ ਬਹੁਤ ਹੀ ਵਧੀਆ ਗਾਣੇ ਗਾ ਕੇ ਪੰਜਾਬ ਦਾ ਨਾ ਰੋਸਣ ਕੀਤਾ ਪਰਮਾਤਮਾ ਬੀਬਾ ਜੀ ਨੂੰ ਲੰਬੀ ਉਮਰ ਬਕਸਨ ਜੀ
@gurdeepsinghsidhu42
@gurdeepsinghsidhu42 4 ай бұрын
Great artist biba ji sat Sri akal ji
@ParamjitSingh-qd4rq
@ParamjitSingh-qd4rq 3 ай бұрын
ਬਹੁਤ ਵਧੀਆ ਉਪਰਾਲਾ ਹੈ, ਹੈਪੀ ਵੀਰ !!!! ਬਚਪਨ ਤੋਂ ਹੀ ਇਸ ਮਹਾਨ ਜੋੜੀ (ਮੁਹੰਮਦ ਸਦੀਕ,ਰਣਜੀਤ ਕੌਰ) ਨੂੰ ਸੁਣਿਆਂ ਅਤੇ ਅੱਜ ਵੀ ਸੁਣ ਰਹੇ ਹਾਂ। ਪਰਮਾਤਮਾ ਬੀਬਾ ਰਣਜੀਤ ਕੌਰ ਜੀ ਅਤੇ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ਣ ਜੀ।
@HappySingh-tm1un
@HappySingh-tm1un 17 күн бұрын
ਰਣਜੀਤ ਕੌਰ ਭੈਣ ਜੀ ਦਿਲ ਨਹੀ ਛੱਡਣਾ ਤੁਹਾਡੀ ਮੱਦਦ ਕਰਨ ਵਾਲੇ ਬਹੁਤ ਨੇ
@JasvirSingh-nf7ge
@JasvirSingh-nf7ge 2 ай бұрын
Bohot naam ucha Bibi Ranjit kaur ji da
@kulwinderkaur3348
@kulwinderkaur3348 2 ай бұрын
Beba Ranjit Kour ❤❤❤❤❤❤❤
@jaswinderdhanoa3580
@jaswinderdhanoa3580 4 ай бұрын
Very Nice all World da Hira bibi Ranjit Kaur ji
@virsasingh6859
@virsasingh6859 4 ай бұрын
ਬੀਬਾ ਜੀ ਦੇ ਸਦਾਬਹਾਰ ਗਾਣੇ ਨੇ ਸਣਕੇ ਦਿੱਲ ਖੁਸ ਹੋ ਜਾਦਾ ਹੈ 👌👌
@randholsingh2694
@randholsingh2694 4 ай бұрын
ਮਹੁੰਮਦ ਸਦੀਕ ਤੇ ਰਣਜੀਤ ਕੌਰ ਜੀ ਪੰਜਾਬੀ ਮਾਂ ਬੋਲੀ ਰੱਜ ਕੇ ਸੇਵਾ ਕੀਤੀ ਹੈ ਇਹਨਾਂ ਦੇ ਅੱਜ ਪੰਜਾਹ ਸਾਲ ਦੇ ਗਾਏ ਗੀਤ ਸਦਾ ਬਹਾਰ ਹਨ ਹੁਣ ਫੇਰ ਪੰਜਾਬ ਦੇ ਦੁਬਾਰਾ ਵਿਆਹ ਸ਼ਾਦੀਆਂ ਕੋਠਿਆਂ ਤੇ ਸਪੀਕਰ ਲਾਏ ਜਾਣ ਪੈਅ ਹਨ ਸਨ ਸੱਠ ਸਾਲ ਪਹਿਲਾਂ ਅਖਾੜਾ ਲਾਉਣ ਲਈ ਤਿੰਨ ਚਾਰ ਸੌਂ ਰੁਪਏ ਲਏ ਜਾਂਦੇ ਸਨ ਵਲੋਂ ਰਣਧੌਲ ਸਿੰਘ ਸਾਬਕਾ ਸਰਪੰਚ ਪਿੰਡ ਸੰਗਰਾਣਾ ਜ਼ਿਲ੍ਹਾ ਸੀ ਮੁਕਤਸਰ ਸਾਹਿਬ ਜੀ
@karamsing5979
@karamsing5979 3 ай бұрын
Good 🌹🥀🥀..👍...🥀🥀🌹
@ranarana6497
@ranarana6497 3 ай бұрын
My favorite singer Ranjit Kaur ji god bless you Balraj France 🇫🇷
@JagtarSingh-bk1id
@JagtarSingh-bk1id 3 ай бұрын
Biba. Ranjit. Kaur. Nu. Sat. Shri. Akal. Ji
@avtarbanger9003
@avtarbanger9003 4 ай бұрын
Jwani wele Ranjit Kaur de mukhde te bahut noor c,chehra dagg dagg karda c.
@gndtpemployeesfederation2984
@gndtpemployeesfederation2984 4 ай бұрын
ਬੀਬਾ ਜੀ। ਹੌਸਲਾ ਰੱਖੋ। ਅਕਾਲ ਪੁਰਖ ਤੁਹਾਡੇ ਅੰਗ ਸੰਗ ਹਨ।❤
@mangalsinghgill9923
@mangalsinghgill9923 3 ай бұрын
ਬੀਬਾ ਰਣਜੀਤ ਕੌਰ ਜੀ ਨੂੰ ਕੇਵਲ ਇਕ ਵਾਰ 1983 ‘ਚ ਈਸਟ ਲੰਡਨ ਦੇ ਇਕ ਸਿਨੇਮਾ ਹਾਲ ਵਿਚ ਲਗੇ ਅਖਾੜੇ ਦੌਰਾਨ ਦੇਖਿਆ ਸੀ | ਇਨ੍ਹਾਂ ਨਾਲ ਮੇਹਰ ਮਿੱਤਲ ਵੀ ਸੀ | ਬੜੀ ਮਹਾਨ ਗਾਇਕਾ ਸੀ ਅਤੇ ਅਸੀਂ ਇਨ੍ਹਾਂ ਦੇ ਮੁਹੰਮਦ ਸਿਦੀਕ਼ ਨਾਲ ਗਏ ਗੀਤ ਬਚਪਨ ਤੋਂ ਸੁਣਦੇ ਆ ਰਹੇ ਹਾਂ | ਇੰਟਰਵਿਊ ਤੋਂ ਬੜੀਆਂ ਉਮੀਦਾਂ ਸਨ ਕਿ ਬਹੁਤ ਕੁਝ ਸੁਣਨ ਨੂੰ ਮਿਲੇਗਾ ਪਰ ਉਡੀਕਦੇ ਹੀ ਰਹੇ ਕੁਝ ਖਾਸ ਪੱਲੇ ਨਹੀਂ ਪਿਆ | ਨਾ ਕੁਝ ਪਰਵਾਰ ਬਾਰੇ ਨਾ ਅੱਜਕਲ ਦੇ ਰੁਝੇਵਿਆਂ ਬਾਰੇ ਅਤੇ ਨਾ ਹੀ ਇਹ ਪੁੱਛਿਆ ਕਿ ਕਿਥੇ ਕਿਹੜੇ ਮੁਲਕ ਵਿਚ ਰਿਹਾਇਸ਼ ਰੱਖਦੇ ਹਨ | ਅੱਧੀ ਵੀਡੀਓ ਤਾ ਧੰਨਵਾਦ ਕਰਦਿਆਂ ਹੀ ਲੰਘਾ ਦਿੱਤੀ |
@yadvindermann4334
@yadvindermann4334 2 ай бұрын
ਹੁਣ ਤਾਂ ਲੁਧਿਆਣੇ ਵਿਚ ਹੀ ਰਹਿ ਰਹੇ ਹਨ ਏਨਾ ਦੇ ਵਿਆਹ ਦਾ ਬਾਹਰ ਬਾਰੇ ਕੀ ਬਣਿਆ ਏਹ ਕਿਸੇ ਨੂੰ ਨਹੀ ਪੱਤਾ ਏਸ ਟਾਇਮ ਤਾਂ ਏਹਨਾ ਨੇ ਆਵਦੀ ਭੈਣ ਦੀ ਬੇਟੀ ਗੋਦ ਲੈ ਰੱਖੀ ਆ ਜੋ ਏਹਨਾ ਦੇ ਕੋਲ ਹੁੰਦੀ ਹੈ ਉਸ ਬਾਰੇ ਸਾਰੀ ਡਿਟੇਲ ਖੁਲ ਕੇ ਦੱਸਣਾ ਚਾਹੀ ਦੀ ਹੈ ਜਾਣ ਕਾਰੀ ਅਧੂਰੀ ਹੈ
@gurcharansingh8887
@gurcharansingh8887 2 ай бұрын
ਪਹਿਲੇ ਕਲਾਕਾਰ ਹਿੱਕ ਦੇ ਜ਼ੋਰ ਨਾਲ ਗਾਉਂਦੇ ਸਨ ਪਰ ਅੱਜ ਕੱਲ ਸਾਜ਼ਾਂ ਅਤੇ ਗਰੁੱਪਦੇ ਜੋਰ ਨਾਲ ਗਾਉਂਦੇ ਨੇ
@drsarvjeetbrarkundal2858
@drsarvjeetbrarkundal2858 3 ай бұрын
ਚੜਦੀ ਕਲਾ ਰਹੇ ਜੀ.
@karamtatla1362
@karamtatla1362 4 ай бұрын
🙏🙏🙏🙏salute... Ranjit Biba ji.. nu
@harbanssingh3378
@harbanssingh3378 3 ай бұрын
Very good 👍👍 movie super hit
@VijayKumar-fw4pt
@VijayKumar-fw4pt 3 ай бұрын
Ok ❤️🧡💟👍
@suchasingh2663
@suchasingh2663 4 ай бұрын
Bahut Vadhiya video g
@HarjinderSingh-uz2hu
@HarjinderSingh-uz2hu Ай бұрын
bahut bahut bdhia gull bat ji
@RajPal-oc4vv
@RajPal-oc4vv 4 ай бұрын
ਵਾਹਿਗੁਰੂ ਗੁਰੂ ਜੀ ਆਪ ਜੀ ਨੂੰ ਤੰਦਰੁਸਤ ਰੱਖਣ ਜੀ।
@GurpalSingh-jr2sr
@GurpalSingh-jr2sr 4 ай бұрын
ਰਣਜੀਤ ਕੌਰ ਜੀ ਤਹਾਨੂੰ ਸੱਭ ਲੋਕ ਯਾਦ ਕਰਦੇ ਹਨ ਜਿਥੇ ਕਿਤੇ ਵੀ ਪੰਜਾਬੀ ਗਾਇਕੀ ਨੂੰ ਪਿਆਰ ਕਰਨ ਵਾਲੇ ਹਨ।
@jasmailsinghjassygill00
@jasmailsinghjassygill00 3 ай бұрын
ਬਹੁਤ ਵਧੀਆ ਲੱਗਿਆ,,ਹੁਣ ਪਹਿਲਾਂ ਨਾਲੋਂ ਕਾਫ਼ੀ ਸੁਧਾਰ ਹੈ,,, ਪਹਿਲਾਂ ਤਾਂ ਦਿਲ ਛੱਡ ਕੇ,, ਗੱਲ ਕਰਦੇ ਹੁੰਦੇ ਸਨ,, ਹੁਣ ਦਲੇਰ ਹੋ ਗਏ ਹਨ
@JaswantSingh-sw9qi
@JaswantSingh-sw9qi 4 ай бұрын
Rehindi dunia tak bibi ji de geet sune jande rehange.
@AURSH-
@AURSH- 4 ай бұрын
ਬੀਬਾ ਰਣਜੀਤ ਕੌਰ ਜੀ ਜੁੱਗ ਜੁੱਗ ਜੀਉਂ ਹੁਣ ਵੀ ਤੁਹਾਡੇ ਗੀਤ ਬਹੁਤ ਸੁਣਦਿਆਂ ਬਹੁਤ ਵਧੀਆ ਗੀਤ ਆ ਤੁਹਾਡੇ
@suchasingh2663
@suchasingh2663 4 ай бұрын
Waheguru ji mehar karange Bibi Ranjit Kaur g te
@nagindersinghwaheguruji9722
@nagindersinghwaheguruji9722 3 ай бұрын
ਪੰਜਾਬ ਦੀ ਮਹਾਨ ਗਾਇਕਾ ਬੀਬਾ ਰਣਜੀਤ ਕੌਰ ਜੀ ਬਹੁਤ ਹੀ ਵਧੀਆ ਅਵਾਜ਼ ਦੇ ਮਾਲਕ ਹਨ ਵਾਹਿਗੁਰੂ ਜੀ ਬੀਬਾ ਜੀ ਨੂੰ ਤੇ ਬੀਬਾ ਜੀ ਦੇ ਪ੍ਰੀਵਾਰ ਨੂੰ ਤੰਦਰੁਸਤੀ ਤੇ ਲੰਮੀਆਂ ਉਮਰਾਂ ਬਖਸ਼ਣ ਜੀ ਬੀਬਾ ਨੂੰ ਸਤਿ ਸ੍ਰੀ ਅਕਾਲ ਜੀ
@bhajankaur8289
@bhajankaur8289 Ай бұрын
Me ajj v Ranjeet kaur te md sadik de gane tv te sundi bn kyonki ranjeet kau mere pind 1979 vich aye c😊
@jagmeetsingh1084
@jagmeetsingh1084 3 ай бұрын
Biba ji mere bachpan dia yada sat shree Akal ji
@JasbirSingh-dq3pk
@JasbirSingh-dq3pk 4 ай бұрын
My favrit singer bibi ranjit kaur
@surinderkumar-hp1hk
@surinderkumar-hp1hk 3 ай бұрын
Most beautiful and talented Punjabi singer.
@kcprince2664
@kcprince2664 3 ай бұрын
Very nice RANJIT Kaur
@Kevibagga
@Kevibagga 4 ай бұрын
Mahan mahan mahan ne ranjit ji
@SheelaRani-cd2ov
@SheelaRani-cd2ov 2 ай бұрын
Very nice Madam Ranjit Kaur
@karamsingh5219
@karamsingh5219 3 ай бұрын
Waheguru. G
@kashmirsran8789
@kashmirsran8789 4 ай бұрын
Waheguru tandurusti te lambi umar bakhshe
@AnhadBaniRecords
@AnhadBaniRecords Ай бұрын
ANMOOL HEERA SISTER RANJIT KAUR JI JUG JUG JIO 🙏❤️
@balbirsinghkainth2836
@balbirsinghkainth2836 3 ай бұрын
ਮੈਂ 1973 ਵਿੱਚ ਪਹਿਲੀ ਵਾਰ ਇੰਨਾਂ ਦਾ ਪ੍ਰੋਗਰਾਮ ਆਪਣੇ ਪਿੰਡ ਮਾੜੀ ਮੁਸਤਫਾ ਚਦੇਖਿਆ ਸੀ ।(Ex Senior Pharmacy Officer Civil Hospital MOGA PB Bhaarat)
@dharmpalsharma5539
@dharmpalsharma5539 3 ай бұрын
ਆ ਜੀ ਕਿਆ ਬਾਤ ਹੈ ਜੀ ਬੀਬਾ ਰਣਜੀਤ ਕੌਰ ਜੀ ਰਾਮ ਰਾਮ ਜੀ ।। ਬਹੁਤ ਵਧੀਆ ਜੀ ਵਧਾਈਆਂ ਜੀ ਕਿਆ ਬਾਤ ਹੈ ਜੀ
@babajindasing
@babajindasing 4 ай бұрын
ਪੰਜਾਬ ਦੀ ਕੋਇਲ ਰਣਜੀਤ ਭੈਣ ਜੀ
@Dhaliwalpoultryfarm
@Dhaliwalpoultryfarm 3 ай бұрын
ਮੈਂ ਬੀਬਾ ਰਣਜੀਤ ਅਤੇ ਸਦੀਕ ਸਾਹਬ ਦੇ ਗਾਣੇ ਬਹੁਤ ਸੁਣਿਆ ਬੀਬਾ ਨੂੰ ਪ੍ਰਮਾਤਮਾਂ ਤੰਦਰੁਸਤੀ ਦੇਵੇ
@paljeetsingh7494
@paljeetsingh7494 4 ай бұрын
Vaddi bhainn khush riha kro Paisa ki naal janna
@jasmindersingh5966
@jasmindersingh5966 4 ай бұрын
ਬੀਬਾ ਜੀ ਨੂੰ
@BalkarSingh-y1l
@BalkarSingh-y1l 3 ай бұрын
ਬੀਬੀ ਰਣਜੀਤ ਕੌਰ ਬਹੁਤ ਖੁਸ਼ ਮਿਜ਼ਾਜ਼ ਨੇ ॥ ਪੋ੍ਗਰਾਮ ਤੇ ਜਰੂਰ ਬੁਲਾਇਆ ਕਰੋ ਕਹਿਣ ਤੋਂ ਭਾਵ ਆ ॥
@SurjitSingh-jw1dw
@SurjitSingh-jw1dw 4 ай бұрын
Both. Vadhia. Kalakar. Ji
@johalhundalmusicofficial
@johalhundalmusicofficial 4 ай бұрын
ਮਹਾਨ ਗਾਇਕ
@jugrajgill7006
@jugrajgill7006 3 ай бұрын
ਰਣਜੀਤ ਕੌਰ ਬਹੁਤ ਵਧੀਆ ਗਾਇਆ
@NirmalSingh-bz3si
@NirmalSingh-bz3si 4 ай бұрын
ਦਿਨ ਦੂਰ ਗੲਏ। ,,,ਰੱਬ ਲੰਮੀ ਉਮਰ ਦੇਵੇ ਰਣਜੀਤ ਕੌਰ ਜੀ ਨੂੰ ,,,
@AVTARSINGH-wc8ww
@AVTARSINGH-wc8ww 4 ай бұрын
Wahuguru ji mehar kro sab ta Garat Dadi ji
@avtarsinghsandhu9338
@avtarsinghsandhu9338 4 ай бұрын
ਮਹਾਨ ਗਾਇਕ ਹੈ ਬੀਬਾ ਰਣਜੀਤ ਕੌਰ ਜੀ ।।
@HarbhajanSingh-di8ol
@HarbhajanSingh-di8ol 4 ай бұрын
ਰਣਜੀਤ ਕੌਰ ਵਰਗੀ ਅਵਾਜ ਸ਼ਾਇਦ ਹੀ ਕੋਈ ਹੁਣ ਆਵੇਗੀ ਇਹਨਾਂ ਦੀ ਸਭ ਤੋਂ ਵੱਡੀ ਗੱਲ ਹੈ ਕਿ ਇਹ ਗੱਲ ਸੱਚੀ ਤੇ ਪੱਕੀ ਕਰਦੇ ਹਨ
@RoyalLife-oo4ji
@RoyalLife-oo4ji 3 ай бұрын
ਬੀਬਾ ਜੀ ਤੇ ਸਦੀਕ ਸਾਹਿਬ ਨੇ ਲਗਭਗ 35 ਸਾਲ ਇਕੱਠੇ ਗਾਇਆ ਸਾਰੀਆਂ ਜੋੜੀਆਂ ਨਾਲੋ ਲੰਬੇ ਸਮੇ ਗਾਉਣ ਵਾਲੀ ਜੋੜੀ ਰਹੀ ਹੈ ਮੈ ਵੀ ਇੰਨਾ ਨੂੰ ਇੱਕ ਵਾਰੀ ਦੇਖਿਆ ਸੀ ਜਦੋਂ ਸਦੀਕ ਸਾਹਿਬ ਸਾਈਕਲ ਤੇ ਗਾਉਣ ਆਏ ਸਨ
@ranjitpannu2817
@ranjitpannu2817 4 ай бұрын
ਬੀਬਾ ਜੀ ਤੁਸੀ ਉਹਨਾ ਤਸੀ ਉਹਨਾ ਵਿਚੋ ਇਕ ਹੋ ਜੋ ਭੁਲਣ ਵਾਲੇ ਨਹੀ ਹੁੰਦੇ ।
@theradiotimez1588
@theradiotimez1588 2 ай бұрын
Khoobsurat awaz te seerat..❤❤
@parshotamlal768
@parshotamlal768 4 ай бұрын
Ranjit ਭੈਣ ਜੀ ਮੈ ਤੁਹਾਨੂੰ ਮਿਲਣਾ ਚਾਹੁੰਦਾ ਜੀ
@amarjitsinghgrewal8327
@amarjitsinghgrewal8327 4 ай бұрын
Very nice Bhami Pura 21-11 1981
@jagdevjagdev1802
@jagdevjagdev1802 4 ай бұрын
Madam Ranjit Kaur you have been the gem of punjabi duet song of your time and renowned punjabi singer for which there is no comparison. If there is economic crisis in your life,government must come forward to help such legend punjabi singer.
@GurdevSingh-tl4dh
@GurdevSingh-tl4dh 4 ай бұрын
ਬੀਬਾ ਨੇ ਬਹੁਤ ਮਨਪ੍ਰਚਾਵਾ ਕੀਤਾ ਦੁਨੀਆਂ ਦਾ
@HarjinderSingh-n4n
@HarjinderSingh-n4n 3 ай бұрын
ਬੀਬੀ ਰਣਜੀਤ ਕੌਰ ਜੀ ਹੋਰਾਂ ਨੂੰ ਅਸੀਂ ਬਹੁਤ ਹੀ ਜ਼ਿਆਦਾ ਸਮਾਂ ਸੁਣਿਆ ਹੈ ਪਿਹਲਾਂ ਪਿਹਲਾਂ ਜਦੋਂ ਟੀਬੀ ਨਮੇਂ ਨਮੇਂ ਆਏ ਉਸ ਟਾਈਮ ਇਹਨਾਂ ਦਾ ਸੌਂਗ। ਟੈਲੀਵਿਜ਼ਨ ਲਿਆ ਦੇ ਵੇ ਤਸਵੀਰਾਂ ਬੋਲਦੀਆਂ ਇਹ ਗੀਤ ਬਹੁਤ ਸਿਖਰਾਂ ਤੇ ਸੀ ਇਹੀ ਨਹੀਂ ਅਜੇ ਕੱਲ ਲੜੀ ਤੇਰੀ ਮੇਰੀ ਅੱਖ ਮੁੰਡਿਆਂ ਉਸਤਾਦ ਜੀ ਜਨਾਬ ਮੁਹੰਮਦ ਸਦੀਕ ਸਾਬ ਜੀ ਨਾਲ 38 ਸਾਲ ਖਿੱਚ ਕੇ ਗਾਇਆ ਹੈ ਰਣਜੀਤ ਕੌਰ ਜੀ ਹੋਰਾਂ ਨੇ ਮਾਲਕ ਰਣਜੀਤ ਕੌਰ ਜੀ ਦੀ ਸਿਹਤ ਚੰਗੀ ਤੰਦਰੁਸਤੀ ਬਖ਼ਸ਼ੇ ਮੇਰੇ ਵਲੋਂ ਰਣਜੀਤ ਜੀ ਨੂੰ ਪੈਰੀਂ ਪੈਣਾਂ।
@SantokhSingh-j4i
@SantokhSingh-j4i 3 ай бұрын
Really Ranjit Kaur i may say is koyal of Punjab the jodo of M sadiq and R kaur is worth of appriciation God bless them the govt of punjab must do something more to revive our fading cultur3
Jai Singh Kakkarwal|Jai Singh Emotional Interview| Jai Singh | Mani Parvez|Kaint Punjabi
1:25:20
Kaint Punjabi (ਘੈਂਟ ਪੰਜਾਬੀ)
Рет қаралды 993 М.
Каха и дочка
00:28
К-Media
Рет қаралды 2,2 МЛН
Lamborghini vs Smoke 😱
00:38
Topper Guild
Рет қаралды 66 МЛН
Sneh Lata's Sweet and Sour Talk by Shamsher Sandhu
17:01
G10 Productions
Рет қаралды 86 М.
Chajj Da Vichar 650 Reality of Breakup Between Sadeek and Ranjeet Kaur
45:17
Каха и дочка
00:28
К-Media
Рет қаралды 2,2 МЛН