RABB DE RANG | ਰੱਬ ਦੇ ਰੰਗ | EP 3 | خدا کے رنگ | MR MRS DEVGAN | NEW PUNJABI WEB SERIES 2024

  Рет қаралды 423,478

Mr Mrs Devgan

Mr Mrs Devgan

Ай бұрын

#RabbDeRang #NewPunjabiWebseries #mrmrsdevgan
Watch this video - • Shareekniyan EP1 | Man...
ARTIST
CHARANJIT KAUR DEVGAN
DEV DEVGAN
MINDO DEVGAN
AMAR DEVGAN
MANPREET KAUR BIRDI
GURCHARAN SINGH BIRDI
JASMEET KAUR
RAVDEEP KAUR
HARFATEH SINGH DEVGAN
GURNOOR KAUR
MANRAJ SINGH BIRDI
ROJY MATHARU
GURPREET SINGH MATHARU
YUVI , yashu , Raja
RAJ
SHELLY
Sukhu, Sahib
MANDEEP KAUR
SURINDER SINGH
GURMEET SINGH
Deepu , noni
DALJIT KAUR
HARMEET SINGH BUTTER
GAGANDEEP SINGH NANREY
KIRANDEEP KAUR
GAGANDEEP KAUR
RANJANA DHIMAN
MR MRS ARORA
BABY HARSIRAT KAUR
BHUPINDER SINGH RAYAT
STORY
MINDO DEVGAN
PRODUCER
AMAR DEVGAN
DIRECTOR
DEV DEVGAN
EDITING :-
DEV DEVGAN
CAMERA
AMAR DEVGAN
DIALOGUES:-
SARDARNI PARMINDER KAUR
SINGER:-
RAJINDER MALHAR JI
MUSIC:-
SIPP HOOPER
SINGER:-
RAJINDER MALHAR
DIGITAL PARTNER
KIRAT ENTERTAINMENT NETWORK
Do Not reupload our content we are Rigid Taking Action
Social Network
Facebook
/ mr.mrs.devgan
********************************************************
Twitter
/ mrmrsdevgan
********************************************************
Instagaram
/ mrmrsdevgan
********************************************************
TikTok
/ mrmrsdevganofficial
********************************************************
Snapchat
ddevgan8
********************************************************
Support
mrandmrs.devgan1@gmail.com
********************************************************
Credit Copyright Holder - Mr Mrs Devgan
********************************************************
Digital Partner - Kirat Entertainment Network

Пікірлер: 835
@MrMrsDevgan
@MrMrsDevgan Ай бұрын
EPISODE -3 ik insaan de khatam hon naal naal bht Rishtey mar jande ne jina da dubara jeonda aukha hunda video ch sachai nazar aaye taan Share jror kareo dosto 🙏🏻
@jagratibatra4030
@jagratibatra4030 Ай бұрын
Sahi kha
@sarbjeetsingh5294
@sarbjeetsingh5294 Ай бұрын
sahi gal h veer ji ajj kal paise ton alavan koi nahi puch da na hi reste rhnde h .. veer ji sachai h eh video che m roj hi vekhdi aa te . dujeya nu v vekhoni aan .. waheguru tarkiyan bakshe veer ji tuhadi family nu🙏🙏
@djtinku7027
@djtinku7027 Ай бұрын
Right sahi kha
@sarbjeetsingh5294
@sarbjeetsingh5294 Ай бұрын
veer ji matrey maa di video jarur banayo ....please 🙏
@inderjitkaur3337
@inderjitkaur3337 Ай бұрын
Bilkul dev veere...sach aa sade papa v ni c ...bht kuj seha life ch...jo shbda ch das ni huna
@TarsemSingh-uz3jm
@TarsemSingh-uz3jm 29 күн бұрын
ਵੀਰ ਜੀ ਇਹ ਕਹਾਣੀ ਬਿਲਕੁਲ ਮੇਰੇ ਆਪਣੇ ਘਰ ਜੱਹੀ ਲੱਗ ਰਹੀ ਹੈ .ਵੀਰ ਜੀ ਸਾਡੇ ਨਾਲ ਵੀ ਆਹੀ ਕੁੱਛ ਹੋਇਆ ਹੈ...
@bainsjeet
@bainsjeet 29 күн бұрын
ਰਿਸ਼ਤਿਆਂ ਦਾ ਤਾਂ ਟਾਈਮ ਆਉਣ ਤੇ ਹੀ ਪਤਾ ਲਗਦਾ ਜਦੋਂ ਕਿਸੇ ਬੰਦੇ ਤੇ ਮਾੜਾ ਟਾਈਮ ਚਲਦਾ ਹੋਵੇ ਤਾਂ ਕੋਈ ਨੀ ਪੁੱਛਦਾ ਜਦੋਂ ਚੰਗਾ ਟਾਈਮ ਹੋਵੇ ਅਗਲਾ ਬੰਦਾ ਤਰੱਕੀ ਕਰਕੇ ਕੁਝ ਬਣ ਜਾਏ ਫਿਰ ਤੂੰ ਤੂੰ ਕਹਿਣ ਆਲੇ ਵੀ ਜੀ ਜੀ ਤੇ ਆ ਜਾਂਦੇ ਐ ਚੰਗੇ ਲੋਕਾਂ ਦਾ ਰੱਬ ਇਮਤਿਹਾਨ ਤਾਂ ਜਰੂਰ ਲੈਂਦਾ ਐ ਪਰ ਕਦੇ ਸਾਥ ਨੀ ਛੱਡਦਾ ਹੁੰਦਾ..
@gurkarantiwana8041
@gurkarantiwana8041 29 күн бұрын
ਬਹੁਤ ਵਧੀਆ ਕਹਾਣੀ ਲੱਗੀ ਸਚੀ ਰਿਸ਼ਤੇ ਮਤਲਬ ਦੇ ਰਹਿ ਗਿਆ
@rajwinder2482
@rajwinder2482 Ай бұрын
ਸਾਡੇ ਨਾਲ ਇਹ ਗੱਲ ਬਣੀ ਸੀ ਜਦੋਂ ਸਾਡੇ ਪਿਤਾ ਜੀ ਦੀ ਮੌਤ ਹੋਈ ਸੀ 😅😅😅
@soniakumari5186
@soniakumari5186 Ай бұрын
ਬਹੁਤ ਵਧੀਆ ਸੁਨੇਹਾ ਦਿੱਤਾ ਵੀਰੇ ਜਦੋਂ ਸਿਰ ਤੇ ਪਿਓ ਨਾ ਹੋਵੇ ਤਾਂ ਸਰੀਕ ਇੱਦਾਂ ਹੀ ਤਾਨੇ ਮਾਰਦੇ ਨੇ ਸਾਨੂੰ ਪਤਾ ਆ ਪਿਓ ਦੇ ਜਾਣ ਤੋਂ ਬਾਅਦ ਕੀ ਕੁਝ ਹੁੰਦਾ ਆ
@karanbanga9932
@karanbanga9932 28 күн бұрын
ਬਹੁਤ ਵਧੀਆ ਸੀਰੀਅਲ ਹੈ ਅੱਜ ਦਾ ਸੱਚ ਹੈ ਚਾਚੇ ਤਾਏ ਕੋਈ ਵੀ ਨਹੀਂ ਖੜ੍ਹਦਾ ਔਖੇ ਟਾਇਮ ਵਿੱਚ ਮਾ ਬਾਪ ਤੋ ਵੱਧ ਕੇ ਕੁਝ ਨਹੀਂ ਇਸ ਦੁਨੀਆਂ ਵਿੱਚ
@baljeetkaur7414
@baljeetkaur7414 Ай бұрын
Very nice story 👌👌
@AmankhanKhan-qu9ks
@AmankhanKhan-qu9ks Ай бұрын
Very nice and emotional video God bless you all team members
@amandeepkaurgill5475
@amandeepkaurgill5475 Ай бұрын
Very nice video God bless you ❤❤
@tajinderkaur6523
@tajinderkaur6523 Ай бұрын
Very very nice message and very emotional vi hai ji 🙏🏻🙏🏻
@sohansinghsingh8435
@sohansinghsingh8435 Ай бұрын
Good luck beautiful salute very nice story good luck beautiful act😅❤❤❤❤❤
@InduTandon-st9zc
@InduTandon-st9zc Ай бұрын
Very good answer from Dev,s mother
@jasveerkaur4905
@jasveerkaur4905 Ай бұрын
ਦੇਵ ਦੀ ਮੰਮੀ ਨੇ ਗੁਰਪ੍ਰੀਤ ਨੂੰ ਵਧੀਆ ਜਵਾਬ ਦਿੱਤਾ ।
@SukhwinderSingh-wq5ip
@SukhwinderSingh-wq5ip Ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤
@sukhpalkaur-dg8px
@sukhpalkaur-dg8px Ай бұрын
ਬਹੁਤ ਵਧੀਆ ਕਹਾਣੀ ਹੈ ਮੇਰੇ ਵੀ ਪਾਪਾ ਨੀ😢 ਸਾਡੇ ਨਾਲ ਆਂਦਾ ਹੀ ਹੋਇਆ ਸੀ 😢😢😢 ਪਿਉ ਬਿਨਾਂ ਜ਼ਿੰਦਗੀ ਬਹੁਤ ਅਉਖੀ ਲੱਗਦੀ ਹੈ
@bharatbhushansachdeva7656
@bharatbhushansachdeva7656 Ай бұрын
ਦੇਵ ਦੀ ਮੰਮੀ ਨੇ ਜੋਂ ਗੁਰਪ੍ਰੀਤ ਨੂੰ ਜਵਾਬ ਦਿਤਾ ਵਧੀਆ ਕੀਤਾ ਇਹਦੇ ਨਾਲ ਇਵੇਂ ਹੀਹੋਣਾ ਚਾਹੀਦਾ ਹੈ
@Tajinder90Kaur
@Tajinder90Kaur Ай бұрын
Yes 100 daru eak gheo100 chacha eak peo pro di jagah koyi nahi le sakda
@dhillo13
@dhillo13 Ай бұрын
ਸਬਸਕ੍ਰਾਈਬ ਮੀ ਪਲੀਜ਼
@meenachopra5183
@meenachopra5183 Ай бұрын
Bilkul sahi
@meenukaur5067
@meenukaur5067 Ай бұрын
👍👍vadiya jawab dita auntie g ne
@Thunderbolt195
@Thunderbolt195 Ай бұрын
Dev ji te tohada sare parivar nu mere valo bhut bhut pyar
@manjeetkaur7991
@manjeetkaur7991 Ай бұрын
ਦੇਵ ਦੀ ਮੰਮੀ ਨੇ ਬਹੁਤ ਹੀ ਵਧੀਆ ਫੈਸਲਾ ਲਿਆ
@user-qm2kr1zz2c
@user-qm2kr1zz2c Ай бұрын
ਰੌਟੀ ਪਾਉਦਾ ਵਾਹ ਕਿਆ ਬਾਤ ਵਧੀਆ ਮੈਸਿੰਜ ਪਿਉ ਨਾਲ ਦਾਦਕੇ ਮਾਂ ਨਾਲ ਨਾਨਕੇ
@nishachauhan4913
@nishachauhan4913 Ай бұрын
Heart touching series hai ji ye schi baat hai ji insan bdlte der nhi lgata
@paramjeetkaur4230
@paramjeetkaur4230 Ай бұрын
ਦੇਵ ਦੀ ਮੰਮੀ ਨੇ ਗੁਰਪ੍ਰੀਤ ਨੂੰ ਬਹੁਤ ਵਧੀਆ ਢੁੱਕਵਾਂ ਜਵਾਬ ਦਿੱਤਾ ਰੋਜ਼ੀ ਤੇ ਗੁਰਪ੍ਰੀਤ ਮਿੱਠੇ ਜ਼ਹਿਰੀਲੇ ਸੱਪ ਨੇ ਇਹਨਾਂ ਨਾਲ ਇਵੇਂ ਹੀ ਹੋਣਚਾਹੀਦੀ ਐੀ
@KulwinderKaur-ng8zz
@KulwinderKaur-ng8zz Ай бұрын
Bhut vdia jvaw Dita dev ver de mom ne gurpreet nu
@harjeetkour2361
@harjeetkour2361 Ай бұрын
ਬਹੂਤ ਵਧੀਆ ਕਹਾਣੀ ਹੈ ਆਦਮੀਂ ਦੇ ਜਾਣ ਤੋਂ ਬਾਅਦ ਕੋਈ ਰਿਸ਼ਤੇ ਦਾਰ ਕੰਮ ਨਹੀਂ ਆਦਾਂ
@ranjitkaur2400
@ranjitkaur2400 Ай бұрын
Very true
@kashmirsingh3481
@kashmirsingh3481 Ай бұрын
ਜਿਸ ਤਨ ਲਗੀਆਂ ਸੋ ਤਨ ਜਾਣੇ
@Paramjitkaur-sc8vy
@Paramjitkaur-sc8vy Ай бұрын
Bhaut vadiya kita dev de mom n GURPRET nal👌👌
@jiwankumari830
@jiwankumari830 Ай бұрын
Dev veere tusi bhut sohne jabab dite oda ta ne koi Manda chacha ke koi b papa de jagah koi nhi lai skda❤❤❤❤🎉🎉🎉🎉
@palwinderkaur9847
@palwinderkaur9847 Ай бұрын
Uhh ryt 👈 brother 😢bahot okha hunda jdo baap shad Jaye 😢maa he jandi aa keva time kdeya hona 😢mare sasu maa dasdi aa keda time kdeya ohna mara sohre de Jaan to baad😢
@AbhijotMallah-zm7cq
@AbhijotMallah-zm7cq 8 күн бұрын
ਦੇਵ ਜੀ ਦੀ ਮੰਮੀ ਨੇ ਜਦੋਂ ਗੁਰਪ੍ਰੀਤ ਨੂੰ ਜਵਾਬ ਦਿਤਾ ਵਧੀਆ ਕੀਤਾ ਇਸਦੇ ਨਾਲ ਇਵੇਂ ਹੀ ਹੋਣਾ ਚਾਹੀਦਾ ਹੈ
@user-yd5ri3zz1h
@user-yd5ri3zz1h Ай бұрын
ਦੇਵ ਵੀਰੇ ਬਹੁਤ ਵਧੀਆ ਗੱਲ ਹੈ ਸਾਡੇ ਨਾਲ ਵੀ ਇਵੇਂ ਹੋਇਆ ਸਾਨੂੰ ਇੱਕ ਦਮ ਇਦਾ ਲੱਗਾ ਜਿਵੇਂ ਸਾਡੀ ਸਟੋਰੀ ਹੋਏ same story bro miss you dad 😭😭
@kulwinderkaurkulwinder6624
@kulwinderkaurkulwinder6624 Ай бұрын
ਸੱਚੀ ਆਪਣੇ ਪਤੀ ਤੋ ਬਿਨਾਂ ਰਹਿਣਾਂ ਤੇ ਲੋਕਾ ਦੀਆ ਗੱਲਾਂ ਸੁਣ ਸੁਣ ਕੇ ਬਹੁਤ ਦੁੱਖ ਹੁੰਦਾ ਆ😢😢
@NarinderKaur-rn7os
@NarinderKaur-rn7os Ай бұрын
ਰੱਬ ਦੇ ਰੰਗ ਚੰਗੇ ਹੁੰਦੇ ਨੇ, ਰੱਬ ਹਰ ਰੰਗ ਵਿਚ ਖੁਸ਼ ਹੀ ਰੱਖਦਾ ਹਨ ਤੇ ਕਦੇ ਰੰਗ ਨਹੀਂ ਬਦਲਦਾ ਰੰਗ ਤਾਂ ਇਨਸਾਨ ਬਦਲਦੇ ਹਨ ਟਾਈਟਲ ਰੱਬ ਦੇ ਰੰਗ ਨਹੀਂ (ਬਦਲਦੇ ਰਿਸ਼ਤੇ)ਹੋਣਾ ਚਾਹੀਦਾ ਹੈ !!!
@CheerfulLemming-mp8vl
@CheerfulLemming-mp8vl Ай бұрын
ਠੀਕ ਕਿਹਾ ਭੈਣ ਜੀ
@sweeti-mw1mn
@sweeti-mw1mn Ай бұрын
Right
@jaswinderpal3025
@jaswinderpal3025 Ай бұрын
ਸਹੀ ਕਿਹਾ ਜੀ
@amandeepsingh9563
@amandeepsingh9563 Ай бұрын
Masi ji sahi farmaya ap ji ni
@harjitkaur3959
@harjitkaur3959 Ай бұрын
ਬਹੁਤ ਵਧੀਆ ਜਵਾਬ ਦਿੱਤਾ ਹੇ ਗੁਰਪ੍ਰੀਤ ਨੂੰ
@SatinderKaur-vp1zk
@SatinderKaur-vp1zk Ай бұрын
Dev de mami ne bhaut vadia. Kia gurpreet nu aj de time de. True emotional story waheguru ji mehar kran ji
@user-un5ic8ly7h
@user-un5ic8ly7h Ай бұрын
ਦੇਵ ਦੀ ਮੰਮੀ ਨੇ ਵਧੀਆ ਠੋਕ ਕੇ ਜਵਾਬ ਦਿੱਤੇ ਮਜ਼ਾ ਆ ਗਿਆ νєяу иι¢є ѕтσяу ❤❤❤❤❤❤❤❤❤❤
@NamneetKaur-rg8pd
@NamneetKaur-rg8pd 29 күн бұрын
Dev Veerji sade chachaji rab hai❤❤❤❤
@user-us9uv8zw7n
@user-us9uv8zw7n Ай бұрын
Dev di m Mummy ne jo jwab dita very nice ❤ eda hi hona chahida ena nal❤❤❤
@sarbjeetkaur-cv3ii
@sarbjeetkaur-cv3ii Ай бұрын
ਦੇਵ ਵੀਰ ਜੀ ਇਹ ਤੁਹਾਡੀ ਕਹਾਣੀ ਦੇਖ ਕੇ ਸਚੀ ਬਹੁਤ ਜਿਆਦਾ ਰੋਣਾ ਆ ਰਿਹਾ ਏ ਮੇਰੇ ਨਾਲ ਵੀ ਸੇਮ ਕਹਾਣੀ ਮੇਰੇ ਨਾਲ ਹੋਈ ਆ ਵੀਰ ਜੀ ਮੇਰਾ ਵੀ ਪਾਪਾ ਜੀ ਨਹੀ ਹੇਗੇ ਇਸ ਦੁਨੀਆ ਵਿਚ
@manju.sharma8844
@manju.sharma8844 Ай бұрын
Dev dey mummy ji bhut samjdhar😊Acting bhut bhut sohni krdey . God bless you nd your all family ❤
@gurminderdhaliwal9700
@gurminderdhaliwal9700 Ай бұрын
ਦੇਵ ਦੀ ਮੰਮੀ ਨੇ ਵਧੀਆ ਠੋਕ ਕੇ ਜਵਾਬ ਦਿੱਤਾ ਮਜ਼ਾ ਆ ਗਿਆ ਵਿਗਾਨੇ ਆਪਣੇ ਹੋ ਜਾਦੇ ਨੇ ਆਪਣੇ ਵਿਗਾਨੇ ਹੋ ਜਾਦੇ ਨੇ ਦੇਵ ਤੇਮਨਪ੍ਰਰੀਤ ਸਭਲ ਕੇ ਰਹੋ
@AmandeepKaur-pn9zd
@AmandeepKaur-pn9zd Ай бұрын
ਵੀਰ ਜੀ ਜਦੋ ਤੱਕ ਬਾਪੂ ਜਿਉਂਦਾ ਹੁੰਦਾ ਹੈ ੳਦੌ ਤੱਕ ਸਾਰੇ ਚਾਚੇ ਤਾਏ ਆਪਣੇ ਆ ਬਾਪੂ ਗਿਆ ਤਾਂ ਸਭ ਕੁਝ ਗਿਆ
@AsiyaAhmad-wx7fo
@AsiyaAhmad-wx7fo Ай бұрын
Very nice 👍 Dave bhai me ap k sare apisod dekhti hu
@user-ug2yq4wy9p
@user-ug2yq4wy9p Ай бұрын
Dev de father jo bi si par fesla bhut vadia kar ke gaye
@ravinderkaur9092
@ravinderkaur9092 Ай бұрын
ਬਹੁਤ ਸੋਣਾ ਜਵਾਬ ਦਿੱਤਾ ਚਨੀ ਭੈਣ ਨੇ ਕੁਛ ਵੀ ਹੋਂਵੇ ਏਸ ਜਵਾਬ ਤੇ ਕਿ ਹੋ ਸ਼ਰੀਕਾ ਦਾ ਤਾਂ ਪਤਾ ਹੀ ਹੈ ਤੁਹਾਨੂੰ
@gurdeepsinghbatth1124
@gurdeepsinghbatth1124 Ай бұрын
ਮੇਰੇ ਵੀ ਤਾਏ ਦਾ ਮੁੰਡਾ ਤੇ ਨੂੰਹ ਕਹਿੰਦੇ ਸੀ ਭੋਗ ਤੇ ਚੰਗਾ ਚਾਹ ਪਾਣੀ ਪਿਆਉਣਾ (ਪਕੋੜੇ ਪਾਉਣੇ) ਪੈਸੇ ਸਾਡੇ ਕੋਲੋਂ ਲੈ ਲੳ ਮੈਂ ਮੰਮੀ ਨੂੰ ਪੁੱਛਿਆ ਮੰਮੀ ਕਹਿੰਦੀ ਉਹ ਸਿਆਣੇ ਆ ਵੇਖ ਲਓ ਜਿਵੇਂ ਕਰਨਾ ਪਰ ਮੇਰਾ ਮਾਮਾ ਕਹਿੰਦਾ ਪੁੱਤ ਆਪਣਾ ਘਰ ਵੇਖ ਲੋਕਾਂ ਖਾ ਕੇ ਚਲੇ ਜਾਣਾ ਕਰਜ਼ਾ ਤੂੰ ਲਾਉਣ ਆਪਣਾ ਵੇਖ ਪਰ ਹਾਂ ਕਰਜ਼ਾ ਚੁੱਕ ਕੇ ਲੋਕ ਵਿਖਾਵਾ ਕਿਉਂ ਕਰਨਾ ।ਅਸੀਂ ਸਾਦਾ ਭੋਗ ਪਾਇਆ।
@JaskaranRana-lb7rh
@JaskaranRana-lb7rh 29 күн бұрын
Nice story
@rupindersohi3895
@rupindersohi3895 29 күн бұрын
Right
@harjinderkaur9514
@harjinderkaur9514 29 күн бұрын
Sahi kita
@charanjitkaur7305
@charanjitkaur7305 Ай бұрын
ਇਹ ਆੱਜ ਦਾ ਟਾਇਮ ਹੈ ਦੇਵ ਜੀ ਤੁਹਾਡੇ ਚਾਚੇ ਨੂੰ ਤਾਂ ਅਪਨੇ ਬੱਚਿਆਂ ਨਾਲੋਂ। ਵਧ ਪਿਆਰ ਅਪਨੇ ਭਰਾ ਦੇ ਬੱਚਿਆਂ ਨਾਲ ਕਰਨਾ ਚਾਹੀਦਾ ਹੈ
@user-hr6xq8cr4z
@user-hr6xq8cr4z Ай бұрын
ਦੇਵ ਵੀਰੇ ੲਿਹ ਤਾਂ ਸੱਚੀ ਸਾਡੇ ਘਰ ਦੀ ਕਹਾਣੀ ਹੈ ਜੋ ਵੀ ਮੇਰੇ ਡੈਡੀ ਦੇ ਬਾਅਦ ਵਿਚ ਸਾਡੇ ਨਾਲ ਹੋਇਆ
@GurmeetKaur-kl7zs
@GurmeetKaur-kl7zs Ай бұрын
ਸੋਹਣੀ ਵੀਡੀਓ ਸੋਹਣੀ ਫੈਮਿਲੀ
@jassrajput3257
@jassrajput3257 Ай бұрын
Dev di acting awesome 👌. Waheguru g hamesha chd di kala wich rkhn g
@minyakbhagat1003
@minyakbhagat1003 Ай бұрын
Sach hai bhai g koi kasa da nhi hunda❤❤
@user-jq3rx8ou8e
@user-jq3rx8ou8e Ай бұрын
ਦੇਵ।ਭਾਜੀ। ਮੇਨੂੰ ਬਹੁਤ ਰੋਣਾ ਆਇਆ। ਤੁਹਾਨੂੰ ਦੇਖਕਿ
@Tajinder90Kaur
@Tajinder90Kaur Ай бұрын
Pata nahin eh acting kis tarah karde honge main tan khud emotional ho jandi han is tarah lagda ke meri hi khani dekha rahe ne jad main episode dekhdi han tan mere samne sara scene aa janda mere husband di death nu ,17 saal ho gaye ne mere sohre parivar vichon auj Tak koyi nahin aayea sada hall chal pushan
@satwinderkaur4367
@satwinderkaur4367 Ай бұрын
ਬਹੁਤ ਬਹੁਤ ਵਧੀਆ ਜਵਾਬ ਦਿੱਤਾ ਚਨੀ ਭੈਣ ਨੇ ਇਹ ਓ ਜਿਹੇ ਲਾਲਚੀ ਬੰਦੇ ਦਿਆਂ ਅੱਖਾਂ ਖੋਲ੍ਹ ਦਿੱਤੀਆਂ ਬਹੁਤ ਵਧੀਆ ਕਹਾਣੀ ਲਗੀ ਹੈ ਜੀ ਵਾਹਿਗੂਰ ਚੜਦੀਕਲ ਬਖਸ਼ਿਸ਼ ਕਰਨ ਜੀ👌👍👏
@pawanrani5758
@pawanrani5758 Ай бұрын
Sahi gall aa daddy di jgah koi nai lAe sakda life ch na onna wang koi reejhan pooria kar sakda miss you always dad
@SunilKumar-ju1zq
@SunilKumar-ju1zq Ай бұрын
Sachi video ha g ave he hunda jado bapu chala jave n dunea cho ta 💯 sahi ha
@ranibatra-dr6be
@ranibatra-dr6be Ай бұрын
Bhut vadiya kita aunty g ans Diya tusi eda hi hona eda de loka nal
@harmansaini2111
@harmansaini2111 Ай бұрын
Bhut badhiya
@AnjuOberoi-eg9pf
@AnjuOberoi-eg9pf Ай бұрын
Aaj da sach h eh sb koi kisi da nhi h sb matlb de h pr koi nhi rabb v sb dekhde h aur rabb insaf v krte h jrur 😢😢
@prabhmaan9387
@prabhmaan9387 Ай бұрын
Very good dev di mom ne jwab bhut vdia dita
@ranjitdeol1799
@ranjitdeol1799 Ай бұрын
ਬਹੁਤ ਵਧੀਆ ਸਟੋਰੀ ਅੱਜ ਕੱਲ੍ਹ ਮਤਬਲੀ ਰਿਸ਼ਤੇ ਰਹਿ ਗੲਏ
@santokhsingh6343
@santokhsingh6343 Ай бұрын
ਦੇਵ ਦੇ ਦਾਦਾ ਤੇ ਦਾਦੀ ਤਾਂ ਮੂਰਤੀਆਂ ਲਗਦੀਆਂ ਜਿਹਨਾਂ ਵਿੱਚ ਜਾਨ ਤਾਂ ਹੈ ਪਰ ਦਿਮਾਗ ਜਾਂ ਸੋਚ ਨਹੀਂ ਜਿਹੜੇ ਦੇਵ ਦੇ ਪਰਿਵਾਰ ਦਾ ਉਹਨਾਂ ਦੇ ਹੱਕ ਦਾ ਵੀ ਸਾਥ ਨਹੀਂ ਦੇ ਰਹੇ ।ਚਾਚਾ ਤਾਂ ਚਾਚੀ ਦਾ ਗੁਲਾਮ ਹੈ।ਜਿੰਦਗੀ ਹੌਂਸਲੇ ਦਾ ਨਾਂ ਹੈ ਦੇਵ ਜੀ।ਗੁਰਪ੍ਰੀਤ ਸਿੰਘ ਜੀ ਰਬ ਤੋਂ ਡਰੋ।ਦੂਜਿਆਂ ਦਾ ਹੱਕ ਮਾਰਦੇ ਮਾਰਦੇ ਆਪਣਾ ਹੱਕ ਹੀ ਨਾਂ ਮਰਵਾ ਲਵੀ।
@renubala7636
@renubala7636 Ай бұрын
👌👌👌👌👌👌👌👍
@user-xv2ny7vx2l
@user-xv2ny7vx2l 29 күн бұрын
Bout vdia sare serial aa rhe waheguru ji mehar krn
@Arsh6232
@Arsh6232 Ай бұрын
Very nice video Dev ❤❤❤❤ veer ji👌👌👌👌🌹🌹💐💐💐💐💐
@shashisood8157
@shashisood8157 Ай бұрын
Bahut vadia episode. After parents everyone changes.very heart touching episode.
@savitarani9191
@savitarani9191 Ай бұрын
Dev di mmi ne Jo jawab Rozy te lalchi dever nu dita vadia kita. Very nice story ❤️ 👌 👍🏻
@NidhiSharma-in2nz
@NidhiSharma-in2nz Ай бұрын
Channi aunti ne jo samjdari nal gal kitti hat's off to you aunti ji❤❤
@balwantfloranoni-iu8qo
@balwantfloranoni-iu8qo Ай бұрын
Dev di mummy na dev da Chachai nu bahut acha ans dita
@DavinderSingh-vw6qj
@DavinderSingh-vw6qj Ай бұрын
Very very emotional and heart touching ,reality of many families 😢😢. Jinna cho saddi v kahani kafi hadd takk ess series naal mildi hai...Maa ya Peyo de jaan ton baad bacheyan de naal ehi vatira kitta janda hai...totally speechless, ki kujh kahiye duniya de ranga da..shabad v thode reh jange but dukhan da koi anntt ni hona 😢😢 great video great team work 🙏🙏👍👌
@user-ix7mc6bj2e
@user-ix7mc6bj2e Ай бұрын
❤ਬਹੁਤ ਵਧੀਆ ਕੀਤਾ ਦੇਵ ਵੀਰ ਤੁਹਾਡੀ ਮੰਮੀ ਸਹੀ ਜਵਾਬ ਦਿਤਾ ਗੁਰਪ੍ਰੀਤ ਨੂੰ 💕
@ArshMaan-dt5ew
@ArshMaan-dt5ew Ай бұрын
Hmmmmmmn
@Meetswatch94
@Meetswatch94 Ай бұрын
🎉❤❤
@manjitkaur-wy1tg
@manjitkaur-wy1tg Ай бұрын
ਬਹੁਤ ਬਹੁਤ ਬਹੁਤ ਵਧੀਆ ਸਟੋਰੀ 👌👌👌👍👍👍🙏🙏🙏❤️❤️❤️❤️❤️
@mangalsingg8798
@mangalsingg8798 27 күн бұрын
❤❤❤❤❤🙏🙏🙏🙏
@randhawa78
@randhawa78 Ай бұрын
Waheguru ji kde kise to maa baap na khove ❤ kujni rehnda waheguru sb de ma peyo di umr lmbi kre trkia bkshn v ohna de supne pure kr skiye waheguru ji❤❤
@deeptaas2129
@deeptaas2129 Ай бұрын
Massi ji maa Hove ta ap ji vargii duniya sachii bhutt rang de h ji par tuci apne bachyia di sochii love u Maasai ji
@reenakashap133
@reenakashap133 Ай бұрын
Very very emotional episode dev Veer ji God bless you
@AmandeepKaur-oq4qi
@AmandeepKaur-oq4qi 29 күн бұрын
ਅਸੀਂ ਵੀ ਬੜਾ ਕੁੱਝ ਹੰਡਾਇਆ ਡੈਡੀ ਜਾਣ ਤੋ ਬਾਅਦ ਪਰ ਮੇਰੇ ਦਾਦਾ ਜੀ ਬੜਾ ਸਾਥ ਦਿੱਤਾ
@jaspreetbhullar8398
@jaspreetbhullar8398 Ай бұрын
ਚੰਨੀ ਆਂਟੀ ਜੀ 🙏 ਤੁਹਾਡੀ ਐਕਟਿੰਗ ਹਰ ਸੀਰੀਜ਼ ਵਿੱਚ ਬਹੁਤ ਵਧੀਆ ਲੱਗਦੀ ਹੈ❤❤ ਸੱਚੇ ਪਾਤਸ਼ਾਹ ਜੀ ਤੁਹਾਨੂੰ ਸਦਾ ਖ਼ੁਸ਼, ਸਿਹਤਮੰਦ ਤੇ ਲੰਬੀਆਂ ਉਮਰਾਂ ਬਖਸ਼ਣ ਜੀ ☺️❤️🙏 ਤੁਹਾਡੀ ਇਸ ਸੀਰੀਜ਼ ਨਾਲ਼ ਦੇਵ ਵੀਰ ਸਾਨੂੰ ਆਪਣੀ ਜ਼ਿੰਦਗੀ ਦੇ ਇਕ ਵਾਰ ਫੇਰ ਤੋਂ ਨਾ ਭੁੱਲਣ ਵਾਲੇ ਸਬਕ ਯਾਦ ਆ ਗਏ ਜੀ 😢😢🙏 ਮੇਰੇ ਪਾਪਾ ਜੀ ਐਕਸੀਡੈਂਟ ਤੋਂ ਬਾਅਦ ਜਦ ਫੋੜੀਆਂ ਤੇ ਚਲਣ ਲੱਗ ਪਏ ਸੀ ਤਾਂ ਛੋਟੀ ਜਿਹੀ ਗੱਲ ਪਿੱਛੇ ਜਦ ਮੇਰੇ ਪਾਪਾ ਤੇ ਹੱਥ ਚੁੱਕਿਆ ਸੀ ਤਾਂ ਮੈਂ ਉਹਨਾਂ ਨੂੰ ਧੱਕਾ ਮਾਰਿਆ ਸੀ 😢 ਉਸ ਦਿਨ ਤੋਂ ਬਾਅਦ ਉਹ ਮਰਨੋ ਮਰ ਗਏ ਪਰ ਮੈਂ ਉਹਨਾਂ ਨੂੰ ਕਦੇ ਨਹੀਂ ਬੁਲਾਇਆ ਸੀ ਜੀ 😓 ਚਾਚਾ ਚਾਚੀ ਜੀ ਦੇ ਆਉਣ ਤੋਂ ਪਹਿਲਾਂ ਮੇਰੇ ਬਹੁਤ ਕਲੋਜ਼ ਸੀ ਤੇ ਚਾਚੀ ਜੀ ਦੇ ਆਉਣ ਤੋਂ ਬਾਅਦ ਬਹੁਤ ਬਦਲ ਗਏ ਸੀ ਜੀ 💔💔
@Tajinder90Kaur
@Tajinder90Kaur Ай бұрын
Acting nahin onhan ne tan eh sara kush aap handeya hoyea hai onhan nu tan buleya hoyea sab yaad aa reha eh sab khush beet chuka hai ehna naal
@Tajinder90Kaur
@Tajinder90Kaur Ай бұрын
100 daru eak gheo 100 chacha eak peo koyi kise da nahin apna bhoj aap hi chukna penda
@SimranKaur-xp8xy
@SimranKaur-xp8xy 4 күн бұрын
Very nice god bless you 🙏🙏👍👍
@JasdeepSingh-nv1rk
@JasdeepSingh-nv1rk Ай бұрын
Very nice waheguru ji bless you all be happy with your family and friends 😊😊😊😊😊😊
@nidhia1702
@nidhia1702 Ай бұрын
Mushkil time ch koi nal ni khda hunda, sab rishte apne rang dikha dinde ne. But oh uperwala sada kdi sath ni chad da.....Iss vdo ch kadwi sachai dikhai gyi hai, Love this series
@preet_gaming4309
@preet_gaming4309 Ай бұрын
Bht vadia story hai, Waheguru hamesha khush rakhe sari team nu❤
@GurinderSingh-ow5wl
@GurinderSingh-ow5wl Ай бұрын
WAHEGURU JI .
@balvinderkaur6750
@balvinderkaur6750 Ай бұрын
Bohot vadiya tussi Jindagi de hakikat dekha rahe o Waheguru ji bless you
@Eku008Singh
@Eku008Singh Ай бұрын
ਜਿਸ ਤਨ ਲਗੀਆ ਸੋ ਤਨ ਜਾਣ
@jashandeepkaurturna2198
@jashandeepkaurturna2198 Ай бұрын
very heart touching story
@khushnoorkaur7115
@khushnoorkaur7115 Ай бұрын
ਬਹੁਤ ਵਧੀਆ ਵਿਡੀਉ ਹੁੰਦੀਆਂ ਹਨ ਮੈਂ ਹਰ ਇਕ ਵਿਡੀਉ ਦੇਖਦੀ ਹਾਂ ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ
@inderjitkaur4820
@inderjitkaur4820 Ай бұрын
Bahut imosnal video hai ji 👌👌👍👍
@Shiv-zo6ik
@Shiv-zo6ik Ай бұрын
Real story.Ek insan da chla jan naal bda Okha ho janda hai.koi vi naal nahi khad da.Aapna AAP nu hi majboot krna panda.😮
@daljitkaurlall5282
@daljitkaurlall5282 Ай бұрын
Dev de mummy nu slaute aa ❤eada hi reho Rozi huna diya gallan ch na auna ...story v v nice aa ..ehi ajj di sachai aa
@Tajinder90Kaur
@Tajinder90Kaur Ай бұрын
Very good chani behan bahut hi vadhiya keta apne hakh te apne bacheyan de hakh bare soch ke apisode bahut hi vadhiya lageya 110daru eak gheo 100chacha eak peo chacha tan chacha hi rehnda kade pep nahin ban sakda
@ramakaushal2403
@ramakaushal2403 Ай бұрын
Bahut hi heart touching story hai ji. Asal schai darsai hai. Father de jaan magro rishtedar ik dam badal jannde ne te family da Rab Hi Rakha hunda hai.
@user-fi5kf2ps9k
@user-fi5kf2ps9k 27 күн бұрын
ਅੱਜ ਤਾ ਸਾਰੀਆਂ ਬੀਤੀਆਂ ਯਾਦ ਆ ਗਈਆਂ ਮੇਰੇ ਨਾਲ ਵੀ ਇਵੇਂ ਹੋਇਆਂ ਚੰਨੀ ਭੈਣ ਨੇ ਤਾ ਵਧੀਆ ਜਵਾਬ ਦਿੱਤਾ ਪਰ ਮੈਂ ਤਾ ਪੈਸੇ ਦੇ ਤੇ ਸੀ ਸਾਰਿਆਂ ਦੇ ਦਵਾ ਵਿਚ ਆ ਕੇ ਪਰ ਵਹਿਗੁਰੂ ਜੀ ਦੀ ਕਿਰਪਾ ਨਾਲ ਅੱਜ ਪੁੱਤ ਵਧੀਆ ਨਿਕਲੇ ਆ ਦੇਵ ਵੰਗੂ🙏🙏🙏😌😌
@user-bi2cj6nl7s
@user-bi2cj6nl7s Ай бұрын
Bahut vadia gal khi tusi ke bache stand hi jan
@narindermaan7142
@narindermaan7142 Ай бұрын
Great episode God bless all Devgan family members and team members
@harjeetkaur718
@harjeetkaur718 Ай бұрын
Very very emotional episode Dev God bless you
@charanjitkaur8198
@charanjitkaur8198 Ай бұрын
Bhout ਵਧੀਆ ਸਟੋਰੀ ਹੈ
@tajinderkaurgurudatta1632
@tajinderkaurgurudatta1632 Ай бұрын
Very nice waheguruji blees you all be happy with your family and friends 😀 🎉🎉❤❤
@daljitkaurkhalsa4148
@daljitkaurkhalsa4148 Ай бұрын
Bht vdiya jwab dita gurpreet nu eda e honi chaidi eade naal kise da dukh te ni samjeya gurprret ne lalchi dove miya bibi
@kamaljitkaur7128
@kamaljitkaur7128 Ай бұрын
ਵੀਡੀਓ ਬਹੁਤ ਵਧੀਆ ਸੱਚ ਹੈ ਪਰ ਕੌੜਾ
@gurmeetkaur2336
@gurmeetkaur2336 Ай бұрын
ਬਹੁਤ ਬਹੁਤ ਵਧੀਆ ਸਟੋਰੀ ਹੈ ਜੀ ਬਿਲਕੁਲ ਸਚੀ ਗਲ ਹੈ ਇੱਕ ਆਦਮੀ ਦੇ ਚਲੇ ਜਾਣ ਨਾਲ ਕਈ ਰਿਸ਼ਤੇ ਟੁੱਟ ਜਾਦੇਹਨ ਅੋਖੇ ਟਾਇਮ ਤੇ ਕੋਈ ਨੀ ਖੜਦਾ ਬੜਾ ਰੋਣਾ ਆਇਆ
@user-gillx1234
@user-gillx1234 Ай бұрын
Bhut vdiyaa stori aa ji "piyo to bad chache eda hi rang vkande aa
@aawazjantakibysatydevjalle8475
@aawazjantakibysatydevjalle8475 Ай бұрын
Bhut vadiya jawab milya
@sainisaabap
@sainisaabap Ай бұрын
Aunty Ji ne badhiya faisla liya 👍👍👍👍💯💯💯💯💯💯 Well done 👍 sirraaaa gbu always be happy 🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🇨🇦
@TajinderKaur-eh5hy
@TajinderKaur-eh5hy Ай бұрын
❤❤❤❤❤
100❤️
00:19
Nonomen ノノメン
Рет қаралды 37 МЛН
1 класс vs 11 класс (неаккуратность)
01:00
БЕРТ
Рет қаралды 4,4 МЛН
КАКОЙ ВАШ ЛЮБИМЫЙ ЦВЕТ?😍 #game #shorts
00:17
ਪਾਗ਼ਲ ਭੈਣ ਦਾ ਅਹਿਸਾਨ episode 3
14:46
Duniya De Rang
Рет қаралды 3,5 М.
Waheguru ji ne simran da ghar bhar ditta saman nal
21:40
Sandeep preet vlogs
Рет қаралды 134 М.
КРОВАТЬ БУДИЛЬНИК (@easygadgetx - Instagram)
0:15
В ТРЕНДЕ
Рет қаралды 5 МЛН
Только девушки так умеют😂
0:59
Kenny Gogansky
Рет қаралды 7 МЛН
Мұса жобамен қоштасты😳 Бір Болайық! 30.05.24
26:21
Бір болайық / Бир Болайык / Bir Bolayiq
Рет қаралды 177 М.
Самый старый Сыр в мире!
0:21
КОЛЯДОВ
Рет қаралды 1,7 МЛН
Как поменялась мода на летние шорты😅💀
0:20
ВЕРА ВОЛЬТ
Рет қаралды 3,8 МЛН
Той! Той! Той! “Өмірлік жарым боласың ба”
22:40
QosLike / ҚосЛайк / Косылайық
Рет қаралды 338 М.