KZ
bin
Негізгі бет
Қазірдің өзінде танымал
Тікелей эфир
Ұнаған бейнелер
Қайтадан қараңыз
Жазылымдар
Кіру
Тіркелу
Ең жақсы KZbin
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
Noorie Punjabi Movie.New Punjabi movie 2023
1:01:59
Saag (Punjabi Movie) Minto - Family Movies Punjabi
57:37
Lazy days…
00:24
路飞做的坏事被拆穿了 #路飞#海贼王
00:41
Побег из Тюрьмы : Тетрис помог Nuggets Gegagedigedagedago сбежать от Nikocado Avocado !
00:18
Deadpool family by Tsuriki Show
00:12
Mro | Simran Aks | Sunny Dhanoa | Sukh Sohal | Balkar Kaler | New Punjabi Movie 2023
Рет қаралды 535,696
Facebook
Twitter
Жүктеу
1
Жазылу 4,5 М.
Sukhtaj Studio
Күн бұрын
Пікірлер: 1 000
@ਖੁੱਲ੍ਹੇਦਰ
Жыл бұрын
ਆਸ ਤੋਂ ਉਲਟ ਨਿਕਲੀ ਇਹ ਫਿਲਮ,,ਮੇਰੀ ਸੋਚ ਸੀ ਕਿ ਮਾੜੀ ਮੋਟੀ ਜਿਹੀ ਹੋਣੀ ਆ,,ਪਰ ਜਿਵੇਂ ਜਿਵੇਂ ਫਿਲਮ ਵੇਖਦਾ ਗਿਆ, ਫਿਲਮ ਵਿੱਚ ਪੂਰੀ ਤਰ੍ਹਾਂ ਖੁੱਭਦਾ ਗਿਆ,, ਅੱਖਾਂ ਵਿੱਚੋ ਅੱਥਰੂ ਆਪਣੇ ਆਪ ਵਹਿ ਤੁਰੇ,,ਸਾਰੇ ਕਲਾਕਾਰਾਂ ਨੇ ਬਹੁਤ ਖੁੱਭਕੇ ਰੋਲ ਨਿਭਾਏ,,ਮੈਡਮ ਸਿਮਰਨ ਅਕਸ਼ ਕਿਆਂ ਬਾਤਾਂ,,, ਫਿਲਮ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ,,, ।।।ਮੈਂ ਸਿਮਰਨ ਨੂੰ ਲੁਧਿਆਣੇ ਜਨਮੇਜਾ ਜੌਹਲ ਜੀ ਦੇ ਇੱਕ ਖੁੱਲ੍ਹੇ ਨਾਟਕ ਵਿੱਚ ਮਿਲੇ ਸੀ,, ਉਥੇ ਵੀ ਬਹੁਤ ਸੋਹਣੀ ਐਕਟਿੰਗ ਸੀ,,
@sattinavodian
Жыл бұрын
💐💐💐
@gaganaulakh4474
Жыл бұрын
ਬਹੁਤ ਵਧੀਆ ਫਿਲਮ ਬਣਾਈ ਸੀ ਜੇ ਦੂਜਿਆਂ ਦੀਆਂ ਅੱਖਾਂ ਚੋਂ ਹੰਝੂ ਲਿਆਉਣ
@jasvirkaur1326
Жыл бұрын
ਮਰੋ ਦੇ ਰੋਲ ਲਈ ਜੋਰਦਾਰ ਤਾੜੀਆਂ !!!!!!ਇਸਤੋਂ ਬਾਅਦ ਸਤਵਿੰਦਰ ਧਨੋਆ ਤੇ ਸਿਮਰਨ ਅਕਸ਼ ਦੇ ਰੋਲ ਨੇ ਕੀਲ ਲਿਆ । ਬੇਹੱਦ ਪਿਆਰੀ ਅਦਾਕਾਰੀ ਜੀ !!ਮਨ ਕਿੰਨਾ ਭਾਵੁਕ ਹੋਇਆ ਬਿਆਨ ਨੀ ਕਰ ਸਕਦੀ । ਕੱਲੇ ਕੱਲੇ ਪਾਤਰ ਦਾ ਰੋਲ ਆਪਣੀ ਥਾਂ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਲੱਗੀ ਫਿਲਮ !!!!! ਬਹੁਤ ਬਹੁਤ ਮੁਬਾਰਕਾਂ ਜੀ ਪੂਰੀ ਟੀਮ ਨੂੰ !!! ਜਸਵੀਰ ਕੌਰ ਬਦਰਾ
@anoopchahalanu6197
8 ай бұрын
ਬਹੁਤ ਹੀ ਸੋਹਣੀ ਦਿਲੋਂ ਛੂ ਲੈਣ ਵਾਲੀ ਕਹਾਣੀ ਮੈਡਮ ਸਿਮਰਨ ਨੇ ਬਹੁਤ ਸੋਹਣਾ ਰੋਲ ਨਿਭਾਇਆ ਇਹਦੇ ਵਿੱਚ
@gurdeepkumar8103
Жыл бұрын
ਬਹੁਤ ਵਧੀਆ,ਬਹੁਤ ਵਧੀਆ,ਬਹੁਤ ਹੀ ਵਧੀਆ। ਸਾਰੀ ਟੀਮ ਨੂੰ ਵਧਾਈਆਂ। ਤੁਰਦੇ ਰਹੋ,ਵਧਦੇ ਰਹੋ।
@mankiratsandhu4048
Жыл бұрын
ਬਹੁਤ ਨਾਈਸ ਬੇਟਾ ਜੀ 👍👍👍👍🙏🙏🙏♥️♥️♥️
@baldevkaur1883
Жыл бұрын
ਬਹੁਤ ਹੀ ਦਰਦ ਭਰੀ ਕਹਾਣੀ ਹੈ ਵਾिਹਗੁਰੂ िਕਸੇ ਦੀ ਧੀ ਨੂੰ ੳੁਸਦੇ ਪिਰਵਾਰ ਤੋਂ ਦੂਰ ਨਾ ਕਰੇ ਨਾ िਕਸੇ ਧੀ ਤੋਂ ੳੁਸਦੀ ਮਾਂ ਨੂੰ ਦੂਰ ਕਰਨ🙏
@fittness4131
Жыл бұрын
ਕਮਾਲ ਦੀ ਸਟੋਰੀ ਬਹੁਤ ਸੋਹਣਾ ਵਿਸ਼ਾ ਅਤੇ ਬਾਕਮਾਲ ਐਕਟਿੰਗ................. ਮੁਬਾਰਕਾਂ ਸਾਰੀ ਟੀਮ ਨੂੰ ਧਨੋਆ ਸਾਹਿਬ,ਸਿਮਰਨ ਅਕਸ ਮੈਡਮ ਅਤੇ ਮਰੋ 👌👌👌👌
@itstinka6050
Жыл бұрын
ਬਹੁਤ ਬਹੁਤ ਵਧੀਆਂ ਫ਼ਿਲਮ । ਤੇ ਬਹੁਤ ਵਧੀਆਂ ਮੈਸਜ ❤
@RajinderKumar-ds1hp
Жыл бұрын
ਬਹੁਤ ਹੀ ਖੂਬਸੂਰਤ ਸੁਨੇਹਾ ਦੇ ਹੈ ਇਹ ਮੂਵੀਜ਼ ਇਸ ਵਿੱਚ ਸਬ ਦੀ ਅਦਾਕਾਰੀ ਬਹੁਤ ਹੀ ਲਾਜਵਾਬ ਹੈ
@ManpreetKaur-er9cr
Жыл бұрын
ਕਹਾਣੀ ਲਿਖਣ ਵਾਲੇ ਨੇ ਇਨ੍ਹਾਂ ਸੱਚ ਲਿਖਤਾਂ ਕਿ ਅੱਖਰ ਖਤਮ ਹੋਏ ❤ salute aa ave di soch nu ❤
@harjeetkaur1352
Жыл бұрын
ਬਹੁਤ ਵਧੀਆ ਵਿਸ਼ੇ਼, ਖੂਬਸੂਰਤ ਅਦਾਕਾਰੀ,ਮਰੋ ਦਾ ਕਿਰਦਾਰ ਦਿਲ ਨੂੰ ਛੂਹ ਲੈਣ ਵਾਲਾ, ਭਾਵੁਕ ਅਤੇ ਸੇਧ ਦੇਣ ਵਾਲੀ ਫਿਲਮ, ਸ਼ਲਾਘਾਯੋਗ ਉਪਰਾਲਾ ......👍👍👍
@sukhsohalmusic
Жыл бұрын
ਫਿਲਮ ਬਾਰੇ ਲਿਖਣ ਆਇਆ ਸੀ ਪਰ ਸਭ ਨੇ ਉਹ ਗੱਲਾ ਪਹਿਲਾ ਈ ਕਰ ਦਿੱਤੀਆਂ ਜੋ ਦਿਲ ਵਿੱਚ ਸੀ ਨਾ ਕਿ ਇਹ ਇਕ ਫਿਲਮ ਹੈ ਇਹ ਇਕ ਸਪਸ਼ਟ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਕਿਸੇ ਦੀ ਆਪਣੀ ਕਹਾਣੀ ਵੀ ਹੋ ਸਕਦੀ ਐ ਕਿਸੇ ਦੇ ਬਹੁਤ ਨਜ਼ਦੀਕ ਤੇ ਕਿਸੇ ਦੇ ਇਰਦ ਗਿਰਦ ਮੈਂ ਵਿਸ਼ਵਾਸ ਨਾਲ ਕਹਿ ਸਕਦਾ ਕਿ ਉਹਨਾਂ ਲੋਕਾਂ ਦਾ ਬੇਰੁਖ਼ਾ ਰਵੱਈਆ ਜੋ ਮਾ ਵਾਰੇ ਬੱਚੇ ਤੇ ਬੇਔਲਾਦ ਲੋਕਾ ਲਈ ਐ ਉਸਨੂੰ ਬਦਲਣ ਵਿੱਚ ਕਾਮਯਾਬ ਰਹੇਗਾ , ਗਰੀਬ ਕਿਸਾਨ ਕੱਚੇ ਮਾਸਟਰ ਸਕੂਲ ਨੂੰ ਕਾਮਯਾਬੀ ਦੇ ਰਾਹ ਲੈ ਕੇ ਜਾਣ ਵਾਲੇ ਪ੍ਰਿੰਸੀਪਲ ਅਤੇ ਹੋਰ ਅਨੇਕਾ ਸਮਾਜ ਵਿੱਚ ਜੂਝ ਰਹੇ ਇਮਾਨਦਾਰ ਤੇ ਅਣਥੱਕ ਲੋਕਾ ਦੀ ਕਹਾਣੀ ਸਾਡੇ ਸਾਹਮਣੇ ਬੜੇ ਸਲੀਕੇ ਨਾਲ ਪੇਸ਼ ਕੀਤੀ ਹੈ ਇਹ ਫਿਲਮ ਦੇਖਣ ਤੋਂ ਬਾਅਦ ਸਾਨੂੰ ਆਪਣੇ ਅੰਦਰ ਲੁਕੀਆਂ ਕਮੀਆਂ ਤੇ ਕਲਾਂਵਾਂ ਦੀ ਪਰਖ ਹੋਣੀ ਐ ਸੋ ਬਲਕਾਰ ਕਲੇਰ ਤੇ ਸਾਰੀ ਟੀਮ ਨੇ ਆਪਣਾ ਫ਼ਰਜ਼ ਅਦਾ ਕਰ ਦਿੱਤਾ ਹੁਣ ਉਹਨਾਂ ਸਰੋਤਿਆਂ ਲਈ ਇਕ ਸਮਾਜਿਕ ਜ਼ਿੰਮੇਵਾਰੀ ਦੇ ਦਿੱਤੀ ਅੱਜ ਦੇ ਦੋਰ ਦੇ ਵਿੱਚ ਸੋਸ਼ਲ ਮਿਡਿਆ ਜੋ ਸਾਡੀ ਨਵੀਂ ਪਨੀਰੀ ਵਿੱਚ ਗੰਦਗੀ ਫੈਲਾ ਰਿਹਾ ਇਸ ਦੋਰ ਵਿੱਚ ਇੱਦਾਂ ਦੇ ਵਿਸ਼ੇ ਸਫਾਈ ਦਾ ਕੰਮ ਕਰਨਗੇ ਸਾਡਾ ਫ਼ਰਜ਼ ਬਣਦਾ ਨੰਗੇਜ ਤੇ ਬੇਤੁਕੇ ਵਿਸ਼ੇ ਆਪਣੇ ਆਉਣ ਵਾਲੇ ਸਮਾਜ ਤੋਂ ਦੂਰ ਕਰਕੇ ਇੱਦਾਂ ਦੇ ਵਿਸ਼ੇ ਪਰੋਸਣ ਲਈ ਇੱਦਾਂ ਦੇ ਨਿਰਦੇਸ਼ਕਾ ਨੂੰ ਉਤਸ਼ਾਹਿਤ ਕਰੀਏ ਸਭ ਦੇ ਸਾਥ ਨਾਲ ਮਰੋ ਨੂੰ ਆਪਾ ਉਹਨਾਂ ਲੋਕਾਂ ਤੱਕ ਪਹੁੰਚਾਈਏ ਜੋ ਸਮਾਜ ਵਿੱਚ ਨਫ਼ਰਤਾਂ ਦੇ ਸ਼ਿਕਾਰ ਨੇ ਇਕ ਵਾਰੀ ਫੇਰ ਤੋਂ ਬਹੁਤ ਸਾਰਾ ਪਿਆਰ ਤੇ ਦੁਆਵਾਂ ਸਾਰੀ ਟੀਮ ਨੂੰ ਤੁਹਾਡੀ ਕਾਮਯਾਬੀ ਦੀਆਂ 🙏❤️
@sattinavodian
Жыл бұрын
💞
@SandeepSingh-vs4br
Жыл бұрын
ਬਹੁਤ ਹੀ ਖੂਬਸੂਰਤ ਫਿਲਮ 👍
@gumeetsingh5106
Жыл бұрын
ਬਹੁਤ ਹੀ ਸ਼ਲਾਘਾਯੋਗ, ਭਾਵੁਕਤਾ ਕਰਨ ਵਾਲੀ ਮਮਤਾ ਦੀ ਭੁੱਖੀ ਮਰੋਂ ਕੌਰ ਦੀ ਸਮਾਜਿਕ ਆਰਥਿਕ ਤੇ ਮਾਨਸਿਕ ਦਸ਼ਾ ਨੂੰ ਬਿਆਨ ਕਰਨ ਵਾਲੀ ਇੱਕ ਵੱਖਰੀ ਤਰ੍ਹਾਂ ਦੀ ਫ਼ਿਲਮ ਜੋ ਸਾਡੇ ਸਮਾਜ ਵਿੱਚ ਹੁੰਦੇ ਵਿਤਕਰੇ ਤੇ ਕਰਾਰੀ ਚੋਟ ਕਰਦੀ ਹੋਈ ਰੋਣ ਕਢਾ ਦਿੰਦੀ ਹੈ। ਸਾਰੇ ਪਾਤਰਾਂ ਦੀ ਵਾਰਤਾਲਾਪ, ਕਲਾਕਾਰੀ ਦਿਲ ਵਿੱਚ ਟੁੰਬਵਾਂ ਵਰਨਣ ਕੀਤਾ ਹੈ। ਕਹਾਣੀ ਦੇ ਲੇਖਕ ਵੀ ਵਿਸ਼ੇਸ਼ ਸਲਾਹੁਣਯੋਗ ਹਨ ਜਿਸ ਨੇ ਇਹ ਵਿਸ਼ਾ ਚੁਣਿਆ। ਸਾਰੇ ਪਾਤਰਾਂ ਨੂੰ ਮੈਂ ਵਿਸ਼ੇਸ਼ ਵਧਾਈ ਦਿੰਦਾਂ ਹਾਂ।
@hardeepkaur2916
Жыл бұрын
ਬਹੁਤ ਭਾਵਕ ਹੋ ਗਈ ਦੇਖ ਬਹੁਤ ਮੁਬਾਰਕ ਦੁਆਵਾਂ
@amanmakha5167
Жыл бұрын
ਦਿਲ ਨੂੰ ਛੂਹ ਲੈਣ ਵਾਲੀ ਸਟੋਰੀ ਹੈ। ਜਨਮ ਵੇਲੇ ਆਪਣੀ ਬੱਚੀ ਨੂੰ ਖੋ ਲੈਣ ਵਾਲੀ ਮਾਂ ਦਾ ਕਿਰਦਾਰ ਸਿਮਰਨ ਮੈਡਮ ਨੇ ਬਹੁਤ ਸੋਹਣਾ ਨਿਭਾਇਆ ਹੈ।
@lakhadon5583
Жыл бұрын
Ahhoo shi gl aw 😁
@jinddu2530
Жыл бұрын
Nyc
@jinddu2530
Жыл бұрын
Kiya hain
@BaljinderKaur-hx5wx
Жыл бұрын
Very nice g
@sattinavodian
Жыл бұрын
🙏🙏🙏
@Unique_Amaninsan
Жыл бұрын
ਕੋਈ ਸ਼ਬਦ ਨਹੀਂ ਤਾਰੀਫ਼ ਲਈ.... ਬਹੁਤ ਮਿਹਨਤ ਹੈ ਪੂਰੀ ਟੀਮ ਦੀ👍👍🙏 ਸਤਿ ਸ਼੍ਰੀ ਅਕਾਲ ਮੇਰੇ ਸਕੂਲੀ ਅਧਿਆਪਕ"ਤਰਸੇਮ ਸਿੰਘ ਬੁੱਟਰ" ਸਰ ਨੂੰ।
@lakhadon5583
Жыл бұрын
ਓ ਬਾਈ ਓਏ ....ਕੀ ਬਣਾਤੀ.......ਸਾਰਾ ਟੱਬਰ ਰੋਣ ਰਾਤਾਂ🤗😘❣️🎉🔥🌟💯
@Sukhwindersingh-ci3ld
Жыл бұрын
ਬਹੁਤ ਸੋਹਣੀ ਫ਼ਿਲਮ ਆ ਬਹੁਤ ਹੀ ਸੋਹਣੇ ਕਿਰਦਾਰ ਨੇ ਜੀਓ
@jagtarrattan1755
Жыл бұрын
ਬਹੁਤ ਵਧੀਆ ਦਿਲ ਨੂੰ ਰਵਾ ਦੇਣ ਵਾਲੀ ਸਟੋਰੀ,ਮੈਡਮ ਸਿਮਰਨ ਅਕਸ ਅਤੇ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ , 🙏🙏👍👍
@meenubala5938
Жыл бұрын
ਬਹੁਤ ਹੀ ਵਧੀਆ ਕਹਾਣੀ ਅਤੇ ਅਦਾਕਾਰੀ ਹੈ। ਫਿਲਮ ਦਾ ਕਨਸੈਪਟ ਬਹੁਤ ਹੀ ਵਧੀਆ ਹੈ। ਮਰੋ ਬੱਚੀ ਦੀ ਐਕਟਿੰਗ ਤਾਂ ਬਹੁਤ ਹੀ ਪਸੰਦ ਆਈ। ਪੂਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ। 👍👍👍👍
@GurpunjabSingh-gl4yd
Жыл бұрын
Very nice video thanks o
@HarjinderKaur-uq7mu
Жыл бұрын
ਬਹੁਤ ਵਧੀਆ ਕਹਾਣੀ ਏ ਮਰੋ ਦਾ ਰੋਲ ਬਹੁਤ ਜ਼ਿਆਦਾ ਵਧੀਆ ਸੀ ਮਰੋ ਦੇ ਕਹੇ ਸ਼ਬਦ ਬਿਲਕੁਲ ਸੱਚ ਨੇ ਜਦੋ ਮਾਂ ਦੀ ਬੁੱਕਲ ਵਿਚ ਆਪਣੇ ਆਪ ਨੂੰ ਤਕੜੇ ਲਗਦੇ ਆ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ ਜੀ ਮਾਂ ਇਕ ਅਖਰ ਦਾ ਸਬਦ ਏ ਪਰ ਸਾਰੀ ਦੁਨੀਆਂ ਮਾਂ ਵਿਚ ਏ
@KulwinderSingh-gn4uv
Жыл бұрын
ਬਾ-ਕਮਾਲ, ਬੱਸ ਰੋਣਾਂ ਨਹੀਂ ਬੰਦ ਹੋ ਰਿਹਾ।। ਪੂਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ ।
@damandeepsingh1429
Жыл бұрын
😢😢😢😢
@roopgrewal674
Жыл бұрын
ਬਹੁਤ ਖੂਬਸੂਰਤ ਕਹਾਣੀ ਹੈ, ਰੋਣਾ ਬੰਦ ਨਹੀਂ ਹੋ ਰਿਹਾ।
@kulwindersinghsomal8777
Жыл бұрын
ਬਹੁਤ ਉਮਦਾ.. ਵਹਿਗੁਰੂ ਸਮੁੱਚੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ.. ਸਾਰੀ ਟੀਮ ਨੁੂੰ ਬਹੁਤ ਵਧਾਈ
@jaspreetsharma37
Жыл бұрын
ਦਿਲ ਨੂੰ ਸਕੂਨ ਦੇਣ ਵਾਲੀ ਕਹਾਣੀ ਪੂਰੀ ਟੀਮ ਨੂੰ ਮੁਬਾਰਕਬਾਦ
@mannatanshjot1354
Жыл бұрын
ਬਹੁਤ ਸੋਹਣੇ ਵਿਸ਼ਿਆਂ ਨੂੰ ਛੋਹਿਆ, ਸੋਹਣੀ ਅਦਾਕਾਰੀ, ਵਧੀਆ ਨਿਰਦੇਸ਼ਨ ਨਾਲ ਦਰਸ਼ਕਾਂ ਦੇ ਮਨਾਂ ਨੂੰ ਛੂਹ ਲੈਣ ਵਾਲੀ ਫਿਲਮ। ਪੂਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ
@kuldeepkuldeep722
Жыл бұрын
" ਜਿੰਦਗੀ ਜਿਊਣ ਲਈ ਹੰਝੂਆਂ ਦੀ ਨਹੀਂ, ਹਾਸਿਆਂ ਦੀ ਲੋੜ ਹੁੰਦੀ ਹੈ" 'ਮਰੋ' ਨਾਂ ਭਾਵੇਂ ਸੁਣਨ ਚ ਬਹੁਤ ਅਜੀਬ ਲੱਗਦਾ ਹੈ ਪਰ ਬਹੁਤ ਡੂੰਘੇ ਅਰਥ ਰੱਖਦਾ ਹੈ । ਇੱਕ ਪਿਆਰੀ ਜਿਹੀ ਬੱਚੀ ਦਾ ਮਸੂਮ ਚਿਹਰਾ, ਪੂਰੀ ਫਿਲਮ ਵਿੱਚ ਤੁਹਾਨੂੰ ਕੀਲ ਕੇ ਰੱਖਦਾ ਹੈ। ਸਮਾਜ ਦੀਆਂ ਤ੍ਰਿਸਕਾਰ ਭਰੀਆਂ ਨਜਰਾਂ ਤੋਂ ਪਰੇ ਇੱਕ ਅਧਿਆਪਕ ਵਿੱਚੋਂ ਮਾਂ ਦੀ ਮਮਤਾ ਵਰਗਾ ਨਿੱਘ ਮਹਿਸੂਸ ਕਰਨ ਵਾਲੀ ਬੱਚੀ 'ਮਰੋ' ਬਹੁਤ ਸੋਹਣਾ ਕਿਰਦਾਰ ਨਿਭਾਉਦੀ ਹੈ।ਮੈਡਮ ਸਿਮਰਨ ਅਕਸ ਨੇ ਇੱਕ ਅਧਿਆਪਕ ਦਾ ਰੋਲ ਬਾਖੂਬੀ ਨਿਭਾਇਆ ਹੈ। ਬੱਚਿਆਂ ਨੂੰ ਸਿਰਫ ਕਿਤਾਬੀ ਗਿਆਨ ਦੀ ਲੋੜ ਹੀ ਨਹੀਂ ਹੁੰਦੀ ਉਹਨਾਂ ਦੀ ਮਾਨਸਿਕਤਾ ਨੂੰ ਸਮਝਣਾ ਕਿੰਨਾ ਜਰੂਰੀ ਹੈ ਇਹ ਗੱਲ ਫਿਲਮ ਨੂੰ ਅੱਗੇ ਤੋਰ ਦੀ ਹੈ।ਇੱਕ ਖੂਬੀ ਇਹ ਵੀ ਹੈ ਕਿ 'ਪਛੜੇ ਇਲਾਕੇ' ਅਤੇ ਪੰਜਾਬੀ ਭਾਸ਼ਾ ਨੂੰ ਨਫਰਤ ਕਰਨ ਵਾਲਿਆਂ ਲਈ ਬਹੁਤ ਸਿੱਖਿਅਕ ਗੱਲ ਹੈ ਕਿ ਪ੍ਰਾਇਵੇਟ ਸਕੂਲਾਂ ਦੇ ਬੱਚੇ ਹੀ ਨਹੀਂ ਬਲਕਿ ਸਰਕਾਰੀ ਸਕੂਲਾਂ ਵਿੱਚ ਪੜੇ ਬੱਚੇ ਵੀ ਅੱਵਲ ਰਹਿ ਕੇ ਆਪਣੇ ਇਲਾਕੇ ਦਾ ਨਾਮ ਰੌਸ਼ਨ ਕਰ ਸਕਦੇ ਹਨ।ਇਸ ਫਿਲਮ ਨੂੰ ਐਨੀ ਖੂਬਸੂਰਤੀ ਨਾਲ ਬਿਆਨ ਕੀਤਾ ਗਿਆ ਹੈ ਕਿ ਤੁਹਾਡੀਆਂ ਅੱਖਾਂ ਨਮ ਹੋਏ ਬਗੈਰ ਨਹੀਂ ਰਹਿ ਸਕਦੀਆਂ। ਫਿਲਮ ਭਾਵਾਤਮਕ ਤੌਰ ਤੇ ਤੁਹਾਨੂੰ ਝੰਜੋੜਦੀ ਹੈ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਤੇ ਚੱਲਣ ਲਈ ਪ੍ਰੇਰਦੀ ਹੈ।ਦੂਸਰੀ ਵੱਡੀ ਗੱਲ ਬਹੁਤ ਘੱਟ ਸਮੇਂ ਵਿੱਚ ਵਧੇਰੇ ਦਿਸਚਸਪ ਵਿਸ਼ਿਆਂ ਨੂੰ ਛੂਹਿਆ ਗਿਆ। ਸਟੋਰੀ ਨੂੰ ਐਨੇ ਵਧੀਆ ਤਰੀਕੇ ਨਾਲ ਫਿਲਮਾਇਆ ਗਿਆ ਹੈ ਤੁਸੀਂ ਸ਼ੇਅਰ ਕਰੇ ਬਿਨਾ ਨਹੀਂ ਰਹਿ ਸਕਦੇ। ਅੰਤ ਵਿੱਚ ਸਾਰੀ ਹੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ। ਬਹੁਤ ਸੋਹਣਾ ਕੰਮ ਕੀਤਾ ਹੈ।ਉਮੀਦ ਕਰਦੀ ਹਾਂ ਅਗਲੀ ਪੇਸ਼ਕਸ਼ ਵੀ ਕਮਾਲ ਦੀ ਹੋਵੇਗੀ। ਸੱਤੀ ਨਵੋਦੀਅਨ ਜਿੱਥੇ ਇੱਕ ਵਧੀਆ ਦੋਸਤ ਹੈ ਉੱਥੇ ਇੱਕ ਸੰਵੇਦਨਸ਼ੀਲ ਇਨਸਾਨ ,ਇੱਕ ਚੰਗਾ ਕਲਾਕਾਰ ਅਤੇ ਬਹਪ੍ਤਿਭਾਸ਼ਾਲੀ ਵਿਆਕਤੀ ਵੀ ਹੈ ਫਿਲਮ ਰੀਲੀਜ਼ ਹੋਣ ਤੋਂ ਪਹਿਲਾਂ ਇਹ ਅੰਦਾਜਾ ਹੋ ਗਿਆ ਸੀ ਕਿ ਫਿਲਮ ਜਰੂਰ ਬਾਕੀਆਂ ਤੋਂ ਅਲੱਗ ਅਤੇ ਵਧੀਆ ਹੋਵੇਗੀ।ਜਿਨ੍ਹਾਂ ਦੋਸਤਾਂ ਨੇ ਫਿਲਮ ਨਹੀਂ ਵੇਖੀ ਜਰੂਰ ਵੇਖਣ। ਇਹ ਮੇਰਾ ਵਾਅਦਾ ਹੈ ਕਿ ਤੁਹਾਡਾ ਫਿਲਮ ਨੂੰ ਦਿੱਤਾ 1 ਘੰਟਾ ਬਰਬਾਦ ਨਹੀਂ ਹੋਵੇਗਾ। ਸਮਾਜ ਨੂੰ ਚੰਗੀ ਸੇਧ ਦੇਣ ਵਾਲੀ ਫਿਲਮ ਹੈ, ਬਾਕੀ ਤੁਸੀਂ ਆਪ ਵੇਖ ਕੇ ਦੱਸਿਓ ਕਿ ਕੀ ਮਹਿਸੂਸ ਕੀਤਾ।
@sattinavodian
Жыл бұрын
ਸ਼ੁਕਰਾਨੇ ਕੁਲਦੀਪ 🌹🌹
@daljindersumra3473
Жыл бұрын
Waheguru g ❤️ 💖 ♥️
@SukhwinderSingh-vx7ox
Жыл бұрын
ਬਹੁਤ ਵਧੀਆ ਸੰਦੇਸ਼ ਅਤੇ ਅਦਾਕਾਰੀ। ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ।
@GursimranjeetSingh1998
Жыл бұрын
ਬਹੁਤ ਵਧੀਆ ਵਿਸ਼ਾ ਲਿਆ,,,,ਜਿੰਨਾ ਵਧੀਆ ਵਿਸ਼ਾ ਓਨਾ ਹੀ ਵਧੀਆ ਨਿਭਾਇਆ,,,,ਸਾਰੀ ਟੀਮ ਲਈ ਦਿਲ ਦੀਆਂ ਗਹਿਰਾਈਆਂ ਤੋਂ ਦੁਆਵਾਂ,,,,, ਪਰਮਾਤਮਾ ਤੁਹਾਡੀ ਸੋਚ ਨੂੰ ਸਦਾ ਸਲਾਮਤ ਰੱਖੇ ☺️🤗🙏🏻
@harjitsinghkheri9298
Жыл бұрын
ਬਹੁਤ ਭਾਵਨਾਤਮਕ ਮੁੱਦੇ ਤੇ ਫਿਲਮ ਬਣਾਈ ਹੈ। ਸਾਰੇ ਪਾਤਰਾਂ ਦੇ ਰੋਲ ਬਹੁਤ ਖੂਬਸੂਰਤ ਹਨ ਤੇ ਮਰੋ ਦਾ ਰੋਲ ਬੱਚੀ ਨੇ ਬਹੁਤ ਪਰਪੱਕਤਾ ਨਾਲ ਨਿਭਾਇਆ ਹੈ। ਮਰੋ ਦਾ ਭਾਸਣ ਸੁਣਕੇ ਅੱਖਾਂ ਚ ਅੱਥਰੂ ਆ ਗਏ।
@gurpreetguri7850
Жыл бұрын
ਬਹੁਤ ਵਧੀਆ movie ਦਿਲ ਨੂੰ ਛੋਹ ਜਾਣ ਵਾਲੀ ਸਟੋਰੀ ਸਿਮਰਨ mam bhut vadian acting 👍👍 waheGuru ਤਰੱਕੀਆਂ ਬਖਸ਼ਣ 🙏
@MR-pe9pv
Жыл бұрын
ਵੱਡੇ ਬਜਟ ਦੀਆਂ ਫ਼ਿਲਮਾਂ ਨੂੰ ਮਾਤ ਦੇ ਰਹੀ ਹੈ। ਬਹੁਤ ਹੀ ਵਧੀਆ ਕਹਾਣੀ ਤੇ ਅਦਾਕਾਰੀ ਹੈ
@sukhtajstudio7405
Жыл бұрын
ਸੁਕਰਾਨੇ ਜੀਓ
@sattinavodian
Жыл бұрын
🙏🙏💐💐💐🌺🌺🌺
@nanakchand2314
Жыл бұрын
ਮਾਂ ਅਤੇ ਧੀ ਦਾ ਕਿਰਦਾਰ ਬਹੁਤ ਸੋਹਣਾ ਨਿਭਾਇਆ ਗਿਆ ਹੈ। ਕੋਈ ਵੀ ਅੱਖ ਸਾਰੀ ਸਟੋਰੀ ਵੇਖ ਕੇ ਆਪਣੇ ਹੰਝੂ ਨਹੀਂ ਰੋਕ ਸਕਦੀ। ਮਾਂ ਦਾ ਧੀ ਲਈ ਅਤੇ ਧੀ ਦਾ ਮਾਂ ਲਈ ਕੀ ਮਹੱਤਵ ਹੁੰਦਾ ਹੈ ਇਸ ਫਿਲਮ ਵਿੱਚ ਸਚੁੱਜੇ ਢੰਗ ਨਾਲ ਫ਼ਿਲਮਾਇਆ ਗਿਆ ਹੈ। ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ।
@deepakmadhok5811
Жыл бұрын
ਬਹੁਤ ਹੀ ਕਮਾਲ ਦੀ ਪੇਸ਼ਕਾਰੀ ਕੀਤੀ ਐ ਜੀ, ਨਿਵੇਕਲਾ ਜਿਹਾ ਵਿਸ਼ਾ, ਦਿਲ ਹਲੂਣ ਕੇ ਰੱਖ ਦਿੱਤਾ,ਪੂਰੀ ਫਿਲਮ ਵੇਖਕੇ ਅੱਖਾਂ ਚੋਂ ਹੰਝੂ ਆ ਗਏ, ਰਣਧੀਰ ਕਾਦਰਾਬਾਦ ਵੱਲੋਂ ਪੂਰੀ ਟੀਮ ਨੂੰ ਢੇਰ ਸਾਰੀਆਂ ਮੁਬਾਰਕਾਂ ਜੀ
@guri_jattanaa2038
Жыл бұрын
ਕਮਾਲ ਕਰ ਦਿਤੀ ਸਾਰੇ ਆਰਟਿਸਟ ਨੇ, ਬਹੁਤ ਵਧੀਆ ਵਿਸ਼ਾ ਚੁਣਿਆ 👌
@gurtejsingh7458
Жыл бұрын
ਬਾਕਮਾਲ... ਬਹੁਤ ਹੀ ਖ਼ੂਬਸੂਰਤ... ਸਮੁੱਚੀ ਟੀਮ ਵਧਾਈ ਦੀ ਹੱਕਦਾਰ ਹੈ।
@bahadursinghbarnala
Жыл бұрын
ਸਮੁੱਚੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ।ਬਹੁਤ ਸੋਹਣਾ ਵਿਸ਼ਾ ਲਿਆ ਗਿਆ ਅਤੇ ਹਰੇਕ ਮੈਂਬਰ ਨੇ ਆਪਣੇ ਕਿਰਦਾਰ ਨੂੰ ਬਾਖ਼ੂਬੀ ਨਿਭਾਇਆ ਖਾਸ ਤੌਰ ਤੇ ਮੈਡਮ ਸਿਮਰਨ ਜੀ ਅਤੇ ਬੱਚੀ ਮਰੋ ਕੌਰ । ਪਰਮਾਤਮਾ ਹੋਰ ਤਰੱਕੀ ਬਖਸ਼ੇ ।
@lokrangmagazine
Жыл бұрын
ਬਾ ਕਮਾਲ ਸਿਰਾ ਐਕਟਿੰਗ ਸਿਮਰਨ ਬੀੜ ਬਾਈ ਤੇ ਖਾਸ ਤੌਰ ਤੇ ਮਰੋ ਦੀ
@RandhirSingh-hq8os
Жыл бұрын
ਬਹੁਤ ਹੀ ਕਮਾਲ ਦੀ ਪੇਸ਼ਕਾਰੀ ਕੀਤੀ ਐ ਜੀ, ਨਿਵੇਕਲਾ ਜਿਹਾ ਵਿਸ਼ਾ, ਦਿਲ ਹਲੂਣ ਕੇ ਰੱਖ ਦਿੱਤਾ,ਪੂਰੀ ਫਿਲਮ ਵੇਖਕੇ ਅੱਖਾਂ ਚੋਂ ਹੰਝੂ ਆ ਗਏ, ਰਣਧੀਰ ਕਾਦਰਾਬਾਦ ਵੱਲੋਂ ਪੂਰੀ ਟੀਮ ਨੂੰ ਢੇਰ ਸਾਰੀਆਂ ਮੁਬਾਰਕਾਂ ਜੀ 🙏🙏🙏🙏
@ashwinentertainment7710
Жыл бұрын
ਬਹੁਤ ਵਧੀਆ ਮੁਵੀ ਅਤੇ ਬਹੁਤ ਵਧੀਆ ਰੋਲ ਨਿਵਾਇਆ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ
@tekrampuria3428
Жыл бұрын
ਬਹੁਤ ਵਧੀਆ ਵਿਸ਼ੇ ਦੀ ਚੋਣ ਕਰਕੇ ਇੱਕ ਵਧੀਆ ਲਿਖੀ ਗਈ ਹੈ ਸਾਰੇ ਅਦਾਕਾਰਾ ਨੇ ਆਪਣੇ ਵੱਲੋਂ ਵਧੀਆ ਅਦਾਕਾਰੀ ਕੀਤੀ ਗਈ ਹੈ। ਪੂਰੀ ਟੀਮ ਵਧਾਈ ਦੀ ਹੱਕਦਾਰ ਹੈ ਅਤੇ ਭਵਿੱਖ ਵਿੱਚ ਉਮੀਦ ਕਰ ਸਕਦੇ ਹਾਂ ਕਿ ਇਹ ਟੀਮ ਇਸ ਤੋਂ ਵੀ ਜ਼ਿਆਦਾ ਮਿਹਨਤ ਕਰਕੇ ਆਪਣੇ ਸਾਰਿਆਂ ਦੇ ਸਾਹਮਣੇ ਪੇਸ਼ ਕਰੇਗੀ।
@wahidb5097
Жыл бұрын
ਬਹੁਤ ਸੋਹਣੀ ਪੇਸ਼ਕਾਰੀ ਹੈ
@Satnamkothaguru
Жыл бұрын
ਰੋਣ ਲਾ ਦਿੱਤਾ ਫਿਲਮ ਨੇ 🙏🙏
@jaggirurki8044
Жыл бұрын
ਬਹੁਤ ਜਿਆਦਾ ਸੋਹਣੀ ਫਿਲਮ ਬਣਾਈਆ,,,,,, ਅੱਖਾਂ ਵਿੱਚੋ ਖੁਦ ਵ ਖੁਦ ਹੰਝੂ ਨਿਕਲਦੇ ਗਏ,,,,,,ਤੇ ਮੇਰੀ ਮਾਂ ਵੀ ਯਾਦ ਆਉਂਦੀ ਗਈ ਖਸੁ ਰਹੇ ਮਰੋ ,,,,,,
@sattinavodian
Жыл бұрын
🌼🌼🌼🌼🌼
@karamjitsinghbhotna7373
Жыл бұрын
ਕਮਾਲ ਦੀ ਫਿਲਮ , ਕਹਾਣੀ, ਅਦਾਕਾਰੀ ,ਸੰਗੀਤ, ਸੰਵਾਦ, ਹਰ ਪੱਖ ਤੋਂ ਕਮਾਲ ਕੀਤਾ । ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ। ਸਲਾਮ ਕਿਰਤ ਨੂੰ । ਸ਼ਬਦ ਨਹੀਂ ਮਿਲ ਰਹੇ ਤਾਰੀਫ਼ ਲਈ 🙏🙏🙏🙏🙏
@Pendodoctor
Жыл бұрын
ਬਹੁਤ ਸੋਹਣੀ ਅਤੇ ਸਮਾਜ ਦੀ ਅਸਲੀਅਤ ਨੂੰ ਬਿਆਨ ਕਰਦੀ ਕਹਾਣੀ ਭਾਵੇਂ ਅਸੀਂ ਬਹੁਤ ਤਰੱਕੀ ਕਰ ਲਈ ਮਾਡਰਨ ਹੋ ਗਏ ਪਰ ਸਾਡੀ ਸੋਚ ਸਾਰਿਆਂ ਦੀ ਨਹੀਂ ਕੁਸ਼ ਲੋਕ ਜੋ ਸ਼ਇਦ ਕਦੇ ਵੀ ਨਹੀਂ ਬਦਲ ਸਕਦੀ ਬਹੁਤ ਹੀ ਸੋਹਣੀ ਕਹਾਣੀ ਅਤੇ ਕਹਾਣੀ ਵਿਚ ਜਾਨ ਪਾਉਣ ਵਾਲੇ ਕਰੈਕਟਰ ਜਿਨ੍ਹਾਂ ਆਪਣੇ ਕਰੈਕਟਰ ਵਿਚ ਜਾਨ ਪਾ ਕੇ audiance ਨੂੰ ਰੋਣ ਤੱਕ ਮਜਬੂਰ ਕਰ ਦਿਤਾ ਵਧਾਈਆਂ ਸਾਰੀ ਟੀਮ ਨੂੰ ਜਿਨ੍ਹਾਂ ਨੇ ਸਮਾਜ ਨੂੰ ਸੇਧ ਦੇਣ ਲਈ ਬਹੁਤ ਸੋਹਣਾ ਕੰਮ ਕੀਤਾ solute ਵੀਰ ਸੱਤੀ navodian for great work
@sattinavodian
Жыл бұрын
❤️❤️
@pakhernpaviter
Жыл бұрын
Stay blessed everybody...bauht sara pyar sarea lyi jis jis ne v es guldaste nu sajaon lyi full arpn kitte te loka nu pesh kitaa...wmk..
@MandeepKaur-vb2xt
Жыл бұрын
Best ever movie ਬਹੁਤ ਫਿਲਮਾਂ ਦੇਖ ਲਾਇਆ ਪਰ ਇਹੋ ਜਹੀ ਕਦੇ ਨੇ ਦੇਖੀ ਬਹੁਤ ਵਧੀਆ 👍👍
@sukhtajstudio7405
Жыл бұрын
ਸੁਕਰਾਨੇ ਸਤਿਕਾਰ ਸਹਿਤ
@angrejsingh7725
Жыл бұрын
ਬਹੁਤ ਹੀ ਖੂਬਸੂਰਤ 🙏 ਕੋਈ ਸ਼ਬਦ ਨਹੀਂ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਹੋਵਣ ਜੀ। ਸਤਨਾਮ ( ਸੱਤੀ ਨਵੋਦਿਆ) ਬਹੁਤ ਬਹੁਤ ਮੁਬਾਰਕਾਂ ਹੋਵਣ ਵੀਰ 👍🏻👍🏻
@sattinavodian
Жыл бұрын
ਬਹੁਤ ਬਹੁਤ ਸ਼ੁਕਰਾਨਾ ਵੀਰ ਮੇਰੇ 💐💐ਇਹਨਾਂ ਹੌਂਸਲਾ ਅਫ਼ਜ਼ਾਈ ਲਈ 💐💐
@ssbritishacademy5568
Жыл бұрын
Best punjabi movie ever satti navodian and team ਬੱਲੇ ਬੱਲੇ
@sattinavodian
Жыл бұрын
💞💞💞
@deepamn0520
Жыл бұрын
Wow... Just amazing, outstanding.. No words... Seriously heart touching... ਦਿਲ ਕਰਦਾ ਸੀ ਸਟੋਰੀ ਹੋਰ ਹੁੰਦੀ ਅੱਗੇ.. ਦੇਖੀ ਜਾਈਏ ਬਸ 👏👏👏👏👏👏
@AKA_Donut_maker
Жыл бұрын
ਬਹੁਤ ਵਧੀਆ ਤੇ ਭਾਵੁਕ ਫਿਲਮ ਹੈ 👍👍👍
@BALJINDERSINGH-cq9qu
Жыл бұрын
ਬਹੁਤ ਹੀ ਵਧੀਆ ਕਹਾਣੀ ਹੈ, ਸਰਕਾਰੀ ਸਕੂਲਾਂ ਪ੍ਰਤੀ ਵੀ ਬਹੁਤ ਵਧੀਆ ਸੁਨੇਹਾ ਹੈ। ਅਧਿਆਪਕ ਅਤੇ ਵਿਦਿਆਰਥੀ ਰਿਸ਼ਤੇ ਨੂੰ ਬਹੁਤ ਵਧੀਆ ਬਾ ਕਮਾਲ ਤਰੀਕੇ ਨਾਲ਼ ਬਿਆਨ ਕੀਤਾ ਹੈ । ਕਿਰਤੀ ਪੱਖ ਨੂੰ ਛੋਹਿਆ ਗਿਆ ਹੈ। ਮੈਂਨੂੰ ਨੀ ਲਗਦਾ ਕਿ ਕਹਾਣੀ ਕਿਸੇ ਪੱਖੋਂ ਅਧੂਰੀ ਹੋਵੇ। ਪਰਮਾਤਮਾ ਹੋਰ ਤਰੱਕੀ ਬਖਸ਼ੇ। ਅਜਿਹੀਆਂ ਫਿਲਮਾਂ ਨੂੰ ਸਮਾਜ ਸੁਧਾਰਕ ਤੌਰ ਤੇ ਹੋਰ ਪ੍ਰਫੁੱਲਤ ਕਰਨ ਦੀ ਲੋੜ ਹੈ।
@sattinavodian
Жыл бұрын
💐💐💐💐
@jaspreetjaspreetkaur5660
Жыл бұрын
ਬਹੁਤ ਖੁਬਸੂਰਤ ਫਿਲਮ ਤੇ ਕਾਨਸੈਪਟ, ਦੇਖਣ ਵਾਲਾ ਹਰੇਕ ਬੰਦਾ ਮਹਿਸੂਸ ਕਰ ਸਕਦਾ । ਜਿਉਂਦੇ ਰਹੋ , ਦੁਆਵਾਂ ਸੱਤੀ ਤੇ ਸਾਰੀ ਟੀਮ ਨੂੰ।
@sattinavodian
Жыл бұрын
❤❤❤ ਸ਼ੁਕਰਾਨੇ ਜਸਪ੍ਰੀਤ ❤❤❤
@MandeepKaur-lw7zf
Жыл бұрын
ਸਾਰੀ ਟੀਮ ਨੂੰ ਬਹੁਤ ਮੁਬਾਰਕਾਂ ਇਸ ਪ੍ਰਭਾਵਸ਼ਾਲੀ ਵਿਸ਼ੇ ਨੂੰ ਏਨੇ ਚੰਗੇ ਤਰੀਕੇ ਨਾਲ ਨਿਭਾਉਣ ਲਈ
@armaankamboz8928
Жыл бұрын
ਇੱਕ ਕਹਾਣੀ ਵਿੱਚ ਕਿੰਨੇ ਸਾਰੇ ਸੁਨੇਹੇ ਜਿੰਨੀ ਤਰੀਫ਼ ਕੀਤੀ ਜਾਵੇ ਘੱਟ ਹੈ । ਸਾਰੀ ਟੀਮ ਨੂੰ ਖਾਸ ਕਰ ਸਿਮਰਨ ਤੇ ਛੋਟੀ ਬੱਚੀ ਮਰੋ ਦਾ ਕਿਰਦਾਰ ਨਿਭਾਉਣ ਵਾਲੇ ਦੋਨੋ ਕਲਾਕਾਰਾਂ ਨੂੰ ਬਹੁਤ ਸਾਰੀ ਵਧਾਈ ਤੇ ਸ਼ੁਭਕਾਮਨਾਵਾਂ ।
@sattinavodian
Жыл бұрын
🌹🌹🌹
@pawanshridhar8825
Жыл бұрын
Nice topic and characters especially simran nd Mro is commendable.
@jagtarsinghsandoha283
Жыл бұрын
ਬਹੁਤ ਹੀ ਵਧੀਆ ਕਹਾਣੀ ਦੋ ਵਾਰ ਅੱਖਾਂ ਵਿੱਚ ਹੰਝੂ ਆ ਗਏ ਦੇਖਦਿਆਂ
@gurdeepmansa8224
Жыл бұрын
ਜ਼ਿੰਦਗੀ ਜਿਊਣ ਲਈ ਹੰਝੂਆਂ ਦੀ ਨਹੀਂ ਹਾਸਿਆਂ ਦੀ ਲੋੜ ਹੁੰਦੀ ਐ ਮਰੋ ਬਹੁਤ ਕਮਾਲ ਦੀ ਕਹਾਣੀ ਮਨੋਭਾਵਾਂ ਨੂੰ ਬੜੇ ਹੀ ਕਮਾਲ ਨਾਲ ਬਿਆਨ ਕੀਤਾ ਹੋਇਐਂ ਕਹਾਣੀ ,ਆਪਣੇ ਸਿਖ਼ਰ ਤੇ ਬੜੇ ਹੀ ਸੋਹਣੇ ,ਚੰਗੇ ਸੁਨੇਹੇ ਨਾਲ ਲਗਾਤਾਰ ਅੱਗੇ ਵਧਦੀ ਐ ਤੇ ਖਤਮ ਹੁੰਦੀ ਪੂਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਚੜਦੀ ਕਲਾ ਵਿਚ ਰੱਖੇੇ ਆਮੀਨ
@sukhtajstudio7405
Жыл бұрын
ਸੁਕਰਾਨੇ ਸਤਿਕਾਰ ਸਹਿਤ
@ManpreetKaurKaur-e4u
Жыл бұрын
Bahot bahot vdiya lagi eh movie g te rona v bahut aaya dekh ke ruh kab di aw klla klla lafaj sun ke very good ❤❤👌👌🥰🥰😍😍🙏🙏
@jagroopsingh5276
Жыл бұрын
ਬਹੁਤ ਬਹੁਤ ਮੁਬਾਰਕਾਂ ਸੱਤੀ ਨਵੋਦਿਆ ਭਰਾ ਨੂੰ ਇਸ ਖੂਬਸੂਰਤ ਪੇਸ਼ਕਸ਼ ਲਈ।ਤੁਹਾਡੇ ਦੁਬਾਰਾ ਵਧੀਆ ਡਾਇਰੈਕਸ਼ਨ ਕੀਤੀ ਗਈ ਹੈ। ਕਹਾਣੀ ਦਾ ਵਿਸ਼ਾ , ਕਲਾਕਾਰਾਂ ਦੀ ਐਕਟਿੰਗ ਸੱਭ ਬ-ਕਮਾਲ ਸੀ। ਮਰੋ ਬੱਚੀ ਲਈ ਵਿਸ਼ੇਸ਼ ਪਿਆਰ। ਇਹ ਕਹਾਣੀ ਸੱਚ ਦੇ ਜਿਤਨੀ ਨੇੜੇ ਹੈ ਓਥੇ ਹੀ ਜਿੰਮੇਵਾਰੀਆਂ ਤੋਂ ਭੱਜ ਦੇ ਲੋਕਾਂ ਨੂੰ ਅਹਿਸਾਸ ਵੀ ਕਰਾਉਂਦੀ ਹੈ।
@sattinavodian
Жыл бұрын
❤💞
@jagroopsingh5335
Жыл бұрын
ਬਹੁਤ ਵਧੀਆ ਹੈ ਜੀ
@swarnjitkaur936
Жыл бұрын
ਮੈਡਮ ਸਿਮਰਨ ਮਾਂ ਦਾ ਰੋਲ ਬਹੁਤ ਹੀ ਵਧੀਆ ਨਿਭਾਇਆ ਹੈ ਬਹੁਤ ਹੀ ਦਿਲ ਨੂੰ ਸੂਹਣ ਵਾਲੀ ਕਹਾਣੀ ਹੈ ।🙏🙏
@arshdeepbamrah2790
Жыл бұрын
ਬਹੁਤ ਵਧੀਆ ਫਿਲਮ ਆ ਜੀ ਫਿਲਮ ਦੇਖ ਕੇ ਹੰਝੂ ਆ ਗਏ ਸਰਕਾਰੀ ਹਾਈ ਸਕੂਲ ਨੈਣੇਵਾਲ ਨਾਮ ਅਰਸ਼ਦੀਪ ਸਿੰਘ
@GpsAlkara3739Bhadaur
Жыл бұрын
ਬਲਕਾਰ ਕਲੇਰ ਅਤੇ ਸਮੁੱਚੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੀ 👍👍 ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤਾ ਜੀ 👍👍 ਬੱਚਿਆਂ ਦਾ ਬਹੁਤ-ਬਹੁਤ ਸਤਿਕਾਰ ਵਾਹਿਗੁਰੂ ਤਰੱਕੀਆਂ ਦੇਵੇ 🎁🎁 ਭਦੌੜ
@jassibange505
Жыл бұрын
ਬਹੁਤ ਜ਼ਿਆਦਾ ਵਧੀਆ ਉਪਰਾਲਾ ਕੀਤਾ ਗਿਆ ਜੀ। ਵਿਸ਼ਾ ਬਹੁਤ ਵਧੀਆ ਸੀ। ਬਹੁਤ ਖੂਬਸੂਰਤ ਸੀ, ਮਨ ਭਰ ਆਇਆ ਜੀ। 👌👍💐💐
@soniapatra3378
Жыл бұрын
Really commendable....extremely well presented the theme.....too good.....proud of you all team members....super hit
@RamSingh-mc3oi
Жыл бұрын
ਖੂਬਸੂਰਤ ਕਹਾਣੀ, ਕਈ ਬਾਰ ਅੱਖਾਂ ਨਮ ਹੋਈਆਂ ਮੈਡਮ ਵੱਲੋਂ ਦਿੱਤਾ ਗਿਆ ਹੌਂਸਲਾ ਮਰੋ ਲਈ ਸਜੀਵਨੀ ਸਾਬਤ ਹੋਇਆ ਬਹੁਤ ਹੀ ਵਧੀਆ ਕਹਾਣੀ
@JaswinderSingh-le5wn
Жыл бұрын
ਬਹੁਤ ਵਧੀਆ! ਸਾਰੀ ਟੀਮ ਨੂੰ ਮੁਬਾਰਕਾਂ! ਇੱਕ ਅਧਿਆਪਕ ਹੀ ਜਾਣ ਸਕਦੈ ਕਿ ਇੱਕ ਬੀਜ ਵਿੱਚ ਕਿੰਨੇ ਰੁੱਖ ਹੁੰਦੇ ਨੇ!!
@sandeepgill7870
Жыл бұрын
Bahut soni aaa movie aaaa mubaarak g poori team nu Sarkari school vi bahut sona eis pind da
@lakhiramlakhibaljot8375
Жыл бұрын
Bhut Vadia story aa ji assi yada too yada sehar kara gee
@sukhtajstudio7405
Жыл бұрын
Thnks sir
@sarabjitsingh156
Жыл бұрын
ਬਹੁਤ ਭਾਵੁਕਤਾਪੂਰਣ ਮੂਵੀ ਐ ਜੀ ,,,, ਸਮਾਜਿਕ ਸਮੱਸਿਆਵਾਂ ਨੂੰ ਵੀ ਕਵਰ ਕੀਤਾ ਗਿਆ ਹੈ ਜੀ
@pawandeeppunjabi8465
Жыл бұрын
ਅੱਖਾ ਚੋ ਸੱਚੀ ਹੰਝੂ ਨਹੀਂ ਰੁਕ ਰਹੇ,ਕੋਈ ਸ਼ਬਦ ਨਹੀਂ ਫਿਲਮ ਦੀ ਤਰੀਫ ਚ,ਜ਼ਿੰਦਗੀ ਵਿੱਚ ਫਿਲਮਾਂ ਬਹੁਤ ਦੇਖੀਆਂ ਨੇ ਪਰ ਇਸ ਫਿਲਮ ਨੇ ਸੱਚੀ ਰੁਆ ਦਿੱਤਾ 🙏🙏
@sadhubuttar9729
Жыл бұрын
ਬਹੁਤ ਹੀ ਜਿਆਦਾ ਵਧੀਆ ਜੀ
@neelkamal9448
Жыл бұрын
ਬਹੁਤ ਵਧੀਆ ਕਨਸੈਪਟ ਚੱਕਿਆ.. ਹਰ ਰੋਜ਼ ਪਤਾ ਨਹੀਂ ਕਿੰਨੀਆਂ ਮਰੋ ਵਰਗੀਆਂ ਕੁੜੀਆਂ ਨੂੰ ਮਿਹਣੇ ਦੇ ਦੇ ਕੇ ਪੱਥਰ ਬਣਾ ਦਿੱਤਾ ਜਾਂਦਾ .. ਸੱਤੀ ,ਸਿਮਰਨ , ਸਪਨ ਤੁਹਾਡੀ ਮਿਹਨਤ ਸਦਕਾ ਤੁਸੀਂ ਬਹੁਤ ਉੱਪਰ ਤੱਕ ਜਾਓਗੇ.. ਸਰਬਜੀਤ ਰੁਪਲ ਬਹੁਤ ਕਮਾਲ ਬਾਈ .. ਟੀਮ ਦੇ ਸਾਰੇ ਪਾਤਰਾਂ ਨੂੰ ਢੇਰ ਸਾਰਾ ਪਿਆਰ ❤️❤️❤️
@sattinavodian
Жыл бұрын
ਬਹੁਤ ਬਹੁਤ ਸ਼ੁਕਰਾਨਾ 💐💐💐💐ਨੀਲ...
@baljitkaur9353
Жыл бұрын
Bhut hi vdia film c mere kol sbd hi nhi es film di sift lye👌👌👌👌👌👌👌👌👌
@bhagawansingh9242
Жыл бұрын
ਬਹੁਤ ਵਧੀਆ,ਇੱਕ ਬੱਚੇ ਲਈ ਮਾਂ ਪਿਓ ਬਹੁਤ ਜ਼ਰੂਰੀ ਹਨ 😭😭👌👌🥰🥰
@reetdhaliwal8484
Жыл бұрын
ਖੂਬਸੂਰਤ ਫਿਲਮ
@mahendrasumal4087
Жыл бұрын
ਇਹ ਮੂਵੀ ਨੇ ਏਨਾ ਜਾਦਾ ਭਾਵੁਕ ਕਰ ਦਿੱਤਾ,.....ਕਿ ਅਖਾ ਵਿਚੋਂ ਭੀ ਅੱਥਰੂ ਓਨਾ ਬੰਦ ਨਹੀਂ ਹੁੰਦੇ।ਮਤਲਬ ਮਰੋ ਦਾ ਸੀਨ ਏਨੇ ਜਾਦਾ ਵਦੀਆ ਤਰੀਕੇ ਨਾਲ਼ ਪੇਸ਼ ਆਉਂਦੇ ਨੇ ਜਿਵੇਂ ਬਾਰ ਬਾਰ ਦੇਖੀ ਜਾਈਏ। ਵਾਹਿਗੁਰੂ ਅੱਗੇ ਵੀ ਏਸੇ ਤਰ੍ਹਾਂ ਤਰਕੀਆ ਬਖ਼ਸ਼ੇ।😊👏
@georgemasih1962
Жыл бұрын
Nic
@sanjaypalashiya2271
Жыл бұрын
P5
@KulwinderKaur-lq4yw
Жыл бұрын
ਬਹੁਤ ਵਧੀਆ 👍👍👍👍👍👍
@sunilsirsa4386
Жыл бұрын
ਬਾਕਮਾਲ ਪੇਸ਼ਕਾਰੀ ਲਈ ਸਾਰੀ ਟੀਮ ਨੂੰ ਮੁਬਾਰਕਾਂ 💐
@JaswinderKaur-vj2go
Жыл бұрын
ਬਹੁਤ ਵਧੀਆ 🎥 ਫਿਲਮ ਹੈ ਅੱਖਾਂ ਚੋਂ ਅੱਥਰੂ ਆ ਗਏ ਮਰੂ ਦੀ ਸ਼ਖ਼ਸੀਅਤ ਬਹੁਤ ਵਧੀਆ ਹੈ
@jaspalsingh6757
Жыл бұрын
Nice story, screenplay. Good message to society. Congratulations to Simran Ma'am and the entire team.
@Manigrewal1313
Жыл бұрын
ਸਮੁੱਚੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ..
@ਬੋਲਪੰਜਾਬ-ਵ5ਖ
Жыл бұрын
ਫ਼ਿਲਮ ਬਣਾਉਣ ਵਾਲਿਆਂ ਨੂੰ ਢੇਰ ਸਾਰੀਆਂ ਮੁਬਾਰਕਾਂ ਜੀਓੰਦੇ ਰਹੋ
@jasmeenmeenu8056
Жыл бұрын
ਹੁਣੇ ਹੁਣੇ ਖ਼ਤਮ ਕੀਤੀ ਹੈ ਫਿਲਮ, ਫਿਲਹਾਲ ਅੱਖਾਂ ਸਿੱਲੀਆਂ ਨੇ, ਕੱਲ ਨੂੰ ਫੇਸਬੁੱਕ ਤੇ ਪ੍ਰਤੀਕਰਮ ਸਾਂਝਾ ਕਰਾਂਗੀ। ਸਾਰੀ ਟੀਮ ਵਧਾਈ ਦੀ ਪਾਤਰ ਹੈ। ਸ਼ਾਨਦਾਰ ਸ਼ਾਨਦਾਰ ਸ਼ਾਨਦਾਰ।
@sattinavodian
Жыл бұрын
💞💞💞ਸ਼ੁਕਰਾਨੇ🙏🙇🎉 ਮੀਨੂੰ ਤੇਰੇ ਰਵਿਊ ਦੀ ਉਡੀਕ ਚ ਹਾਂ ਮੈਂ
@gogisingh570
Жыл бұрын
ਸੱਚ ਬੋਲਾ ਤਾਂ ਜਿੰਨਾਂ ਚਿਰ ਮੂਵੀ ਦੇਖੀ ,ਉਨਾਂ ਚਿਰ ਅੱਲਾ ਕਸਮ ਹੰਝੂ ਹੀ ਨੀ ਰੁਕੇ।ਬਹੁਤ ਵਧੀਆ ਮੂਵੀ ਲੱਗੀ ।ਸਾਰੀ ਟੀਮ ਨੂੰ ਮੇਰੇ ਵੱਲੋ ਵਧਾਈਆਂ ।ਗੋਗੀ ਸਿੰਘ ਰੀਡਰ ਉਪ ਮੰਡਲ ਅਫਸਰ 👍
@paramjitkaur1427
Жыл бұрын
Thank you sir
@arshdeepkaur4642
Жыл бұрын
ਬਹੁਤ ਸੋਹਣੀ ਕਹਾਣੀ ਤੇ ਬਾਕਮਾਲ ਸਕ੍ਰੀਨ-ਪਲੇਅ👏👏
@simrattv1486
Жыл бұрын
ਬਹੁਤ ਹੀ ਸੋਹਣਾ ਵਿਸ਼ਾ ਹੈ ਜੇਕਰ ਹਰ ਅਧਿਆਪਕ ਆਪਣੇ ਕਿੱਤੇ ਪ੍ਰਤੀ ਇਮਾਨਦਾਰ ਹੋ ਜਾਵੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਕਾਰਪੋਰੇਟਾਂ ਦੇ ਕਾਨਵੈੰਟ ਸਕੂਲ ਖੂੰਜੇ ਲੱਗ ਸਕਦੇ ਨੇ। ਬੱਚਿਆਂ ਨੂੰ ਦਿਲ ਤੋਂ ਪਿਆਰ ਕਰੋ
@prabhjotkaurdhiman
Жыл бұрын
ਬਹੁਤ ਬਹੁਤ ਘੈਂਟ ਜੀ ,,, ਏਦਾਂ ਈ ਅਗਲਾ ਪਾਰਟ ਜਰੂਰ ਅਵੇ
@lakha_dahiya_pb-31
Жыл бұрын
🔥ਓ ਬਾਈ ੍ਓਏ ...ਜ਼ਮੀਂ ਸਿਰਾਂ ਲਾਤਾ😥 ...ਸਾਰਾ ਟੱਬਰ ਰੋਣ ਲਾਤਾ....ਬਾਈ ਆ ਫਿਲਮ ਤੋਂ ਬਹੁਤ ਕੁਝ ਸਿੱਖਣ ਨੂੰ ਮਿਲੀਆਂ ਜੀ💯...ਬਾਬਾ ਸਾਰੇਆਂ ਨੂੰ ਖ਼ੁਸ਼ ਰਖੇ🙏
@Hacker.master
Жыл бұрын
ਇਹ ਬਹੁਤ ਵਧੀਆ ਫਿਲਮ ਹੈ ਇਸ ਨਾਲ ਸਭ ਨੂੰ ਬਹੁਤ ਵਧੀਆ ਸਿਖਿਆ ਮਿਲਦੀ ਹੈੈ very nice move ji dil to salut aa💖💖💖💖🙏🙏🙏🙏
@veerpalkaurkamal1351
Жыл бұрын
ਮੁਬਾਰਕਾਂ ਸਾਰੀ ਟੀਮ ਨੂੰ ਬੀੜ, ਸਤਵਿੰਦਰ, ਸਿਮਰਨ 👌👌👌
@harvindersinghrode5153
Жыл бұрын
ਬਹੁਤ ਵਧੀਆ ਜੀ ਮੁਬਾਰਕਬਾਦ
@Mr_Ms_DEEP30142
Жыл бұрын
Waheguru mehar karn bahut vadiya story I see 🙏🙏🙏🙏🙏
@AkamdeepSingh-gu1jp
Жыл бұрын
ਬਹੁਤ ਵਧੀਆ ਲੱਗਿਆ
@karanbirsinghsingh1448
Жыл бұрын
bhut vadiya story and congrats to all team for this wonderful achievement
@arshpreetsingh4792
Жыл бұрын
Bht sohni video a dil khush ho gya a video dekh
@ramansidhu167
Жыл бұрын
ਕੋਈ ਸ਼ਬਦ ਨੀ ਮੇਰੇ ਕੋਲ ਵੀ ਮੈਂ ਇਸ ਮੂਵੀ ਦੀ ਤਾਰੀਫ ਕਿਵੇਂ ਕਰਾ...ਦਿਲ ਨੂੰ ਛੂਹ ਲੈਣ ਵਾਲੀ 😍😍🥰🥰🥰
@sukhtajstudio7405
Жыл бұрын
Thnkuuu so much raman ji
1:01:59
Noorie Punjabi Movie.New Punjabi movie 2023
Arha Production
Рет қаралды 1,1 МЛН
57:37
Saag (Punjabi Movie) Minto - Family Movies Punjabi
Wise Entertainment
Рет қаралды 2,7 МЛН
00:24
Lazy days…
Anwar Jibawi
Рет қаралды 8 МЛН
00:41
路飞做的坏事被拆穿了 #路飞#海贼王
路飞与唐舞桐
Рет қаралды 16 МЛН
00:18
Побег из Тюрьмы : Тетрис помог Nuggets Gegagedigedagedago сбежать от Nikocado Avocado !
Фани Хани
Рет қаралды 2,1 МЛН
00:12
Deadpool family by Tsuriki Show
Tsuriki Show
Рет қаралды 6 МЛН
5:27:20
ਨੂੰਹ ਦਾ ਦਰਦ - Nuh Da Dard FULL VIDEO | Mandeep Kaur | Rojy Matharu | Latest New Web Series 2023
Mandeep Kaur
Рет қаралды 172 М.
1:37:39
Dilan De Rishte | Full Punjabi Movie 2024 | Jaggie Tv
Jaggie Films
Рет қаралды 170 М.
55:50
DARJI PART 2 | Gurchet Chitarkar | Guri Dhaliwal | Latest new movie 2022
Gurchet Chitarkar
Рет қаралды 216 М.
1:52:28
Vekhi Ja Chhedi Na (Full Movie) New Punjabi Movie 2024 I Karamjit Anmol I Latest Punjabi Movie 2024
Carry On 5AB
Рет қаралды 1,1 МЛН
1:08:18
MAA DIYAN PAKKIYAN (full movie) ਘਰ ਘਰ ਦੀ ਕਹਾਣੀ | ਨੂੰਹ ਸੱਸ ਨੋਕ ਝੋਕ punjabi web series
LG - Lovi Guri
Рет қаралды 162 М.
1:22:49
ਰੱਬ ਦੀਆਂ ਰਮਜ਼ਾਂ | Rab Diyan Ramjhan | Full Movie | New Punjabi Movie 2023 | Hyper Sardar's
HYPER SARDAR'S
Рет қаралды 1,2 МЛН
3:40:16
ਕਬੀਲਦਾਰੀ EPI 2 FULL VIDEO / NEW PUNJABI SHORT MOVIE @jassjashanfilms5982
Jass Jashan Films
Рет қаралды 150 М.
51:01
New Punjabi Full Movie || BAANI (Full Movie) | Mahabir Bhullar | Gurpreet Mand || Punjabi Movie 2021
Satrang Entertainers
Рет қаралды 3 МЛН
2:23:59
Nashiya Di Dal Dal || ਨਸਿਆ ਦੀ ਦਲ ਦਲ ||Latest Full Punjabi Film || 2024 ||Ashok Shaan Films Presents
Ashok Shaan Films
Рет қаралды 17 М.
1:08:56
ਜਿੰਦੜੀ || JINDARI || Full Short Film || Hyper Sardar's
HYPER SARDAR'S
Рет қаралды 3,7 МЛН
00:24
Lazy days…
Anwar Jibawi
Рет қаралды 8 МЛН