Rano Mann & Gurleen Chopra's Sweet and Sour Talk by Shamsher Sandhu

  Рет қаралды 12,793

G10 Productions

G10 Productions

Күн бұрын

Пікірлер: 26
@manjinderrandhawa6565
@manjinderrandhawa6565 19 күн бұрын
ਸੰਧੂ ਸਾਹਬ ਜੀ ਸੁਰਜੀਤ ਬਿੰਦਰਖੀਆ ਦੇ ਗੀਤਾਂ ਵਿਚ ਇਹਨਾਂ ਕੁੜੀਆਂ ਨੇ ਕਾਫੀ ਕੰਮ ਕੀਤਾ ਸੀ ਧਨਵਾਦ ਸੰਧੂ ਸਾਹਿਬ ਜਾਣਕਾਰੀ ਦੇਣ ਲਈ
@nirmalchoudhary9190
@nirmalchoudhary9190 17 күн бұрын
ਸਭ ਤੋਂ ਪਹਿਲਾਂ ਸੰਧੂ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਇਹੋ ਜਿਹੀਆਂ ਅਰਥ ਭਰਪੂਰ ਜਾਣਕਾਰੀਆਂ ਦੇਣ ਲਈ ਜੀ ‌। ਸੰਧੂ ਸਾਹਿਬ ਜੀ ਇੱਕ ਸੁਰਜੀਤ ਬਿੰਦਰਖੀਆ ਜੀ ਦੀ ਕੈਸਿਟ ਆਈ ਸੀ ਨਾਮ ਯਾਦ ਨਹੀਂ ਪਰ ਗੀਤ ਯਾਦ ਹਨ ਤੂੰਬੀ ਕਹਿੰਦੀ ਤੁਣ ਤੁਣ ।ਜੱਟ ਛੱਡਦੇ ਨਾ ਵੈਰਾਂ ਨੂੰ ਮਿਰਜੇ ਦੇ ਵੀਰ ਲੱਭਦੇ ਯਾਰੋ ਬੱਕੀ ਦੀਆਂ ਪੈੜਾਂ ਨੂੰ । ਅਖਾੜੇ ਦਿਨੋਂ ਦਿਨ ਮਘਦੇ ਨੇ ਯਮਲਾ ਦੀਦਾਰ ਨਹੀਂ ਰਹੇ ਮੇਲੇ ਉਸੇ ਤਰ੍ਹਾਂ ਲੱਗਦੇ ਨੇ ਇਹ ਗੀਤ ਪਲੀਜ਼ ਅੱਪਲੋਡ ਕਰਿਓ ਜੀ ਬਹੁਤ ਬਹੁਤ ਮੇਹਰਬਾਨੀ ਹੋਵੇਗੀ ਜੀ
@hardipsingh7873
@hardipsingh7873 17 күн бұрын
Very nice program, congratulations,continue such programs
@JagroopSingh-fh9dp
@JagroopSingh-fh9dp 20 күн бұрын
ਸਿੱਧੂ ਸਾਹਿਬ ਜੀ ਬਹੁਤ ਵਧੀਆ ਜਾਣਕਾਰੀਆ ਦੇ ਰਹੇ ਹੋ ਸਾਰੇ ਗੀਤਕਾਰ ਅਤੇ ਗਾਇਕਾ ਬਾਰੇ ਬਹੁਤ ਮਹੱਤਵ ਪੂਰਨ ਜਾਣਕਾਰੀਆ ਦੇ ਰਹੇ ਹੋ
@brarchotianwala4405
@brarchotianwala4405 20 күн бұрын
ਸਿੱਧੂ ਨੀਂ ਵੀਰੇ ਸੰਧੂ ਸਾਹਬ ਨੇਂ👍
@gurmejsinghboparai524
@gurmejsinghboparai524 18 күн бұрын
Very nice
@manjotsingh8302
@manjotsingh8302 18 күн бұрын
@jagmeetsingh9973
@jagmeetsingh9973 20 күн бұрын
Good job sardar ji
@chamkaur_sher_gill
@chamkaur_sher_gill 19 күн бұрын
ਸਤਿ ਸ੍ਰੀ ਅਕਾਲ ਜੀ ❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉
@gurdeepchahal2378
@gurdeepchahal2378 20 күн бұрын
ਬਹੁਤ ਵਧੀਆ ਜਾਣਕਾਰੀ
@balrajsinghgill2412
@balrajsinghgill2412 20 күн бұрын
ਸੰਧੂ ਸਾਬ ਬਹੁਤ ਵਧੀਆ ਤੁਹਾਡੀ ਗੱਲਬਾਤ ਹੁੰਦੀ ਆ ਪਰ ਕਲਾ ਕਾਰਾਂ ਦੇ ਘਰਾਂ ਵਿੱਚ ਲੜਾਈ ਵੀ ਇਸੇ ਕਾਰਨ ਕਰਕੇ ਪੈ ਜਾਂਦੀ ਆ ਕਿ ਤੁਸੀਂ ਹੋਰ ਕੁੜੀਆਂ ਨਾਲ ਰੱਖਦੇ ਹੋ ਤੇ ਘਰ ਵਾਲੀਆਂ ਇਹ ਤਾਂ ਸੋਚਦੀਆਂ ਨਹੀਂ ਕਿ ਇਹ ਸਾਡਾ ਕਮਾਈ ਦਾ ਸਾਧਨ ਪਰ ਲੜਾਈਆਂ ਪਾ ਕੇ ਬਹਿ ਜਾਂਦੀਆਂ ਕਲਾਕਾਰ ਫਿਰ ਦਾਰੂ ਦਾ ਸਹਾਰਾ ਲੈਂਦੇ ਨੇ ਜਾਂ ਕੋਈ ਹੋਰ ਨਸ਼ੇ ਦਾ ਸਹਾਰਾ ਲੈਂਦੇ ਨੇ ਜਿਹੜਾ ਉਹਨਾਂ ਦੀ ਮੌਤ ਦਾ ਕਾਰਨ ਬਣ ਜਾਂਦਾ ਬਾਕੀ ਬਿੰਦ ਰਖੀਆ ਬੜਾ ਹੀ ਘੈਟ ਕਲਾਕਾਰ ਸੀ ਅਤੇ ਤੁਹਾਡੀ ਲਿਖਣੀ ਬੜੀ ਘੈਂਟ ਸੀ ਇੱਕ ਗੀਤ ਸੀ ਪੱਚੀਆਂ ਪਿੰਡਾਂ ਚ ਸਰਦਾਰੀ ਆ ਪੱਗ ਬੰਨਦਾ ਜਿਉਣੇ ਮੌਤ ਵਾਲੀ ਉਹਦੇ ਵਿੱਚ ਮਾਡਲ ਕੁੜੀ ਬਹੁਤ ਵਧੀਆ ਨੱਚਦੀ ਹ
@RajaWarring-h5k
@RajaWarring-h5k 18 күн бұрын
ਵਾਹ।ਸੰਧੂ।ਸਾਹਬ।
@bittitalwandisabo5343
@bittitalwandisabo5343 18 күн бұрын
ਸਮੇਂ ਸਮੇਂ ਦੀ ਗੱਲ ਹੈ ਸੰਧੂ ਸਾਬ
@KalaSangwan-xy9bg
@KalaSangwan-xy9bg 18 күн бұрын
Sandhu shab my village near Bindrakh village.
@allpro2812
@allpro2812 18 күн бұрын
ਭਿਧੇ ਜੱਟ ਤੇ ਵੀ ਚਾਨਣਾ ਪਾੳ ਜੀ , ਮੋਡੈਸਟੋ ਰਹਿੰਦੇ ਨੇ ਹੁਣ ਤੇ ਰਾਣੋ ਐਬਟਸਫੋਰਡ ਹਨ
@JagmohanKhangura-uz5qq
@JagmohanKhangura-uz5qq 17 күн бұрын
Rano Mann also did modeling with MANMOHAN W. song too…..
@jantadoctor104
@jantadoctor104 20 күн бұрын
Mai sodi hrek video dekhda ji wait krda rehna sodi video di
@gurdevsingh9300
@gurdevsingh9300 19 күн бұрын
ਗੁਰਲੀਨ ਨੇ ਦੋ ਤਿੰਨ ਹਿੰਦੀ ਫ਼ਿਲਮਾਂ ਵੀ ਕੀਤੀਆਂ ਹਨ
@sahibjitsingh4496
@sahibjitsingh4496 12 күн бұрын
Bhojpuri filma vi keetiya
@bittitalwandisabo5343
@bittitalwandisabo5343 18 күн бұрын
ਬੱਬੂ ਮਾਨ ਦੀ ਹਸ਼ਰ ਫਿਲਮ ਵਿੱਚ ਵੀ ਕੰਮ ਕੀਤਾ ਹੈ ਗੁਰਲੀਨ ਚੋਪੜਾ ਨੇ
@mtajpuri6071
@mtajpuri6071 18 күн бұрын
ਇਕ ਸਰਬਜੀਤ ਮਾਂਗਟ ਵੀ ਹੁੰਦੀ ਸੀ
@Polasinghpolasingh-h8e
@Polasinghpolasingh-h8e 19 күн бұрын
सिधू.साब.थोडी.बीडीओ.नू.ऊडीकदा..रेहदाह.जलदीपाएया.करो.जी.❤❤❤❤❤❤❤
@QuaziZayquay
@QuaziZayquay 19 күн бұрын
ਸੰਧੂ ਸਾਹਬ, ਬੀਬੀ ਰਣਜੀਤ ਕੌਰ
@ਗੁਰਚਰਨਸਿੰਘ-ਦ3ਣ
@ਗੁਰਚਰਨਸਿੰਘ-ਦ3ਣ 19 күн бұрын
ਇੱਕ ਲੱਖੀ ਹੁੰਦਲ ਹੁੰਦੀ ਸੀ
@mikasingh4993
@mikasingh4993 17 күн бұрын
Very nice
Dev Tharike Wala's Sweet and Sour Talk by Shamsher Sandhu
23:25
G10 Productions
Рет қаралды 44 М.
-5+3은 뭔가요? 📚 #shorts
0:19
5 분 Tricks
Рет қаралды 13 МЛН
Jaidarman TOP / Жоғары лига-2023 / Жекпе-жек 1-ТУР / 1-топ
1:30:54
Surjit Bindrakhia Rare Interview - "Tera Yaar Bolda" Full Interview
18:35
Punjab Music Lover
Рет қаралды 47 М.
Ямахау
3:14
Ұланғасыр Қами - Topic
Рет қаралды 224 М.
INSTASAMKA - POPSTAR (prod. realmoneyken)
2:18
INSTASAMKA
Рет қаралды 6 МЛН
Sivchik feat. Badabum - Бадаладушки (КЛИП 2022)
2:25
FLAGMANMUSIC ® | MUSIC COMPANY
Рет қаралды 5 МЛН
Милана Хаметова & Milana Star - ЛП ( Премьера клипа 2022 )
2:19
Милана Хаметова
Рет қаралды 11 МЛН
Qanay & ALI Otenov - Lolly (Music Video)
2:59
AAA Production
Рет қаралды 87 М.
Emkal - Oublie-moi (Clip officiel)
3:00
EmkalVEVO
Рет қаралды 6 МЛН