ਮਰਨੇ ਤੇ ਕਿਆ ਡਰਪਨਾ Bhai Shubhdeep Singh Ji Hazoori Ragi Amritsar wale

  Рет қаралды 33,611

Mr Singh Production

Mr Singh Production

Күн бұрын

Пікірлер: 45
@gagandeepsingh7921
@gagandeepsingh7921 11 ай бұрын
ਰਾਜਨ ਕੇ ਰਾਜਾ ਮਹਾ ਸਾਜ ਹੂੰ ਕੇ ਸਾਜਾ ਮਹਾ ਜੋਗ ਹੂੰ ਕੇ ਜੋਗ ਹੈ ਧਰਯਾ ਦ੍ਰੁਮ ਛਾਲ ਕੇ ॥ ਅੰਜਨ ਬਿਹੀਨ ਹੈ ਨਿਰੰਜਨ ਪ੍ਰਬੀਨ ਹੈ ਕਿ ਸੇਵਕ ਅਧੀਨ ਹੈ ਕਟਯਾ ਜਮ ਜਾਲ ਕੇ ॥ ਦੇਵਨ ਕੇ ਦੇਵ ਮਹਾਦੇਵ ਹੂੰ ਕੇ ਦੇਵ ਨਾਥ ਭੂਮਿ ਕੇ ਭੁਜਯਾ ਹੈ ਮੁਹੀਯਾ ਮਹਾ ਬਾਲ ਕੇ ॥ ਕਾਮਨਾ ਕੇ ਕਰ ਹੈ ਕੁਬੁਧਿਤਾ ਕੋ ਹਰ ਹੈ ਕਿ ਸਿਧਤਾ ਕੇ ਸਾਥੀ ਹੈ ਕਿ ਕਾਲ ਹੈ ਕੁਚਾਲ ਕੇ ॥੧੧॥੨੬੩॥ ਦੀਨਿਨ ਕੀ ਪ੍ਰਤਿਪਾਲ ਕਰੈ ਨਿਤ ਸੰਤ ਉਬਾਰਿ ਗਨੀਮਨ ਗਾਰੈ ॥ ਪਛ ਪਸੂ ਨਗ ਨਾਗ ਨਰਾਧਿਪ ਸਰਬ ਸਮੈ ਸਭ ਕੋ ਪ੍ਰਤਿਪਾਰੈ ॥ ਪੋਖਤ ਹੈ ਜਲ ਮੈ ਥਲ ਮੈ ਪਲ ਮੈ ਕਲਿ ਕੇ ਨਹੀ ਕਰਮ ਬਿਚਾਰੈ ॥ ਦੀਨ ਦਇਆਲ ਦਇਆਨਿਧਿ ਦੋਖਨ ਦੇਖਤ ਹੈ ਪਰੁ ਦੇਤ ਨ ਹਾਰੈ ॥੧॥੨੪੩॥ ਜਿਮੀ ਜਮਾਨ ਕੇ ਬਿਖੈ ਸਮੱਸਤਿ ਏਕ ਜੋਤ ਹੈ ॥ ਨ ਘਾਟ ਹੈ ਨ ਬਾਢ ਹੈ ਨ ਘਾਟਿ ਬਾਢਿ ਹੋਤ ਹੈ ਚਕ੍ਰ ਚਿਹਨ ਅਰੁ ਬਰਨ ਜਾਤਿ ਅਰੁ ਪਾਤਿ ਨਹਿਨ ਜਿਹ ॥ ਰੂਪ ਰੰਗ ਅਰੁ ਰੇਖ ਭੇਖ ਕੋਊ ਕਹਿ ਨ ਸਕਤਿ ਕਿਹ ॥ ਅਚਲ ਮੂਰਤਿ ਅਨਭਵ ਪ੍ਰਕਾਸ ਅਮਿਤੋਜ ਕਹਿਜੈ ॥ ਕੋਟਿ ਇੰਦ੍ਰ ਇੰਦ੍ਰਾਣਿ ਸਾਹੁ ਸਾਹਾਣਿ ਗਣਿਜੈ ॥ ਤ੍ਰਿਭਵਣ ਮਹੀਪ ਸੁਰ ਨਰ ਅਸੁਰ ਨੇਤਿ ਨੇਤਿ ਬਨ ਤ੍ਰਿਣ ਕਹਤ ॥ ਤ੍ਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਣਤ ਸੁਮਤਿ ॥੧॥ ਨਿਰਜੁਰ ਨਿਰੂਪ ਹੋ ਕਿ ਸੁੰਦਰ ਸਰੂਪ ਹੋ ਕਿ ਭੂਪਨ ਕੇ ਭੂਪ ਹੋ ਕਿ ਦਾਤਾ ਮਹਾ ਦਾਨ ਹੋ ॥ ਪ੍ਰਾਨ ਕੇ ਬਚਯਾ ਦੂਧ ਪੂਤ ਕੇ ਦਿਵਯਾ ਰੋਗ ਸੋਗ ਕੇ ਮਿਟਯਾ ਕਿਧੌ ਮਾਨੀ ਮਹਾ ਮਾਨ ਹੋ ॥ ਬਿਦਿਆ ਕੇ ਬਿਚਾਰ ਹੋ ਕਿ ਅਦ੍ਵੈ ਅਵਤਾਰ ਹੋ ਕਿ ਸਿਧਤਾ ਕੀ ਸੂਰਤਿ ਹੋ ਕਿ ਸੁਧਤਾ ਕੀ ਸਾਨ ਹੋ ॥ ਜੋਬਨ ਕੇ ਜਾਲ ਹੋ ਕਿ ਕਾਲ ਹੂੰ ਕੇ ਕਾਲ ਹੋ ਕਿ ਸਤ੍ਰਨ ਕੇ ਸੂਲ ਹੋ ਕਿ ਮਿਤ੍ਰਨ ਕੇ ਪ੍ਰਾਨ ਹੋ ॥੯॥੧੯॥ ਕੋਊ ਭਇਓ ਮੁੰਡੀਆ ਸੰਨਿਆਸੀ ਕੋਊ ਜੋਗੀ ਭਇਓ ਕੋਈ ਬ੍ਰਹਮਚਾਰੀ ਕੋਊ ਜਤੀਅਨੁ ਮਾਨਬੋ ॥ ਹਿੰਦੂ ਤੁਰਕ ਕੋਊ ਰਾਫਸੀ ਇਮਾਮ ਸ਼ਾਫੀ ਮਾਨਸ ਕੀ ਜਾਤ ਸਬੈ ਏਕੈ ਪਹਚਾਨਬੋ ॥ ਕਰਤਾ ਕਰੀਮ ਸੋਈ ਰਾਜਕ ਰਹੀਮ ਓਈ ਦੂਸਰੋ ਨ ਭੇਦ ਕੋਈ ਭੂਲ ਭ੍ਰਮ ਮਾਨਬੋ ॥ ਏਕ ਹੀ ਕੀ ਸੇਵ ਸਭ ਹੀ ਕੋ ਗੁਰਦੇਵ ਏਕ ਏਕ ਹੀ ਸਰੂਪ ਸਬੈ ਏਕੈ ਜੋਤ ਜਾਨਬੋ ॥੧੫॥੮੫॥ ਗੁਬਿੰਦੇ ॥ ਮੁਕੰਦੇ ॥ ਉਦਾਰੇ ॥ ਅਪਾਰੇ ॥੧॥੯੪॥ ਹਰੀਅੰ ॥ ਕਰੀਅੰ ॥ ਨ੍ਰਿਨਾਮੇ || ਅਕਾਮੇ ॥੨॥ ਬੰਗ ਕੇ ਬੰਗਾਲੀ ਫਿਰਹੰਗ ਕੇ ਫਿਰੰਗਾਵਾਲੀ ਦਿਲੀ ਕੇ ਦਿਲਵਾਲੀ ਤੇਰੀ ਆਗਿਆ ਮੈ ਚਲਤ ਹੈਂ ॥ ਰੋਹ ਕੇ ਰੁਹੇਲੇ ਮਾਘ ਦੇਸ ਕੇ ਮਘੇਲੇ ਬੀਰ ਬੰਗ ਸੀ ਬੁੰਦੇਲੇ ਪਾਪ ਪੁੰਜ ਕੋ ਮਲਤ ਹੈਂ ॥ ਗੋਖਾ ਗੁਨ ਗਾਵੈ ਚੀਨ ਮਚੀਨ ਕੇ ਸੀਸ ਨਯਾਵੈ ਤਿੱਬਤੀ ਧਿਆਇ ਦੇਖ ਦੇਹ ਕੋ ਦਲਤ ਹੈਂ ॥ ਜਿਨੈ ਤੋਹਿ ਧਿਆਇਓ ਤਿਨੈ ਪੂਰਨ ਪ੍ਰਤਾਪ ਪਾਇਓ ਸਰਬ ਧਨ ਧਾਮ ਫਲ ਫੂਲ ਮੋਂ ਫਲਤ ਹੈਂ ॥ ਰਾਜਾਨ ਰਾਜ ॥ ਭਾਨਾਨ ਭਾਨ ॥ ਦੇਵਾਨ ਦੇਵ ॥ ਉਪਮਾ ਮਹਾਨ ॥੮੯॥ ਛਤ੍ਰਧਾਰੀ ਛਤ੍ਰੀਪਤਿ ਛੈਲ ਰੂਪ ਛਿਤਨਾਥ ਛੌਣੀ ਕਰ ਛਾਇਆ ਬਰ ਛਤ੍ਰੀਪਤ ਗਾਈਐ ॥ ਬਿਸ੍ਵ ਨਾਥ ਬਿਸ੍ਵੰਭਰ ਬੇਦਨਾਥ ਬਾਲਾਕਰ ਬਾਜੀਗਰਿ ਬਾਨਧਾਰੀ ਬੰਧ ਨ ਬਤਾਈਐ ॥ ਨਿਉਲੀ ਕਰਮ ਦੂਧਾਧਾਰੀ ਬਿਦਿਆਧਰ ਬ੍ਰਹਮਚਾਰੀ ਧਿਆਨ ਕੋ ਲਗਾਵੈ ਨੈਕ ਧਿਆਨ ਹੂੰ ਨ ਪਾਈਐ ॥ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜ ਐਸੋ ਰਾਜ ਛੋਡਿ ਅਉਰ ਦੂਜਾ ਕਉਨ ਧਿਆਈਐ ॥੩॥੪੨॥ ਨਾਸਰੋ ਮਨਸੂਰ ਗੁਰੁ ਗੋਬਿੰਦ ਸਿੰਘ ॥ ਏਜ਼ਦੀ ਮਨਜ਼ੂਰ ਗੁਰੁ ਗੋਬਿੰਦ ਸਿੰਘ ॥੧੦੫॥ ਹੱਕ ਰਾ ਗੰਜੂਰ ਗੁਰੁ ਗੋਬਿੰਦ ਸਿੰਘ ॥ ਹੁਮਲਾ ਫ਼ੈਜ਼ਿ ਨੂਰ ਗੁਰੁ ਗੋਬਿੰਦ ਸਿੰਘ ॥੧੦੬॥ ਹੱਕ ਹੱਕ ਆਗਾਹ ਗੁਰੁ ਗੋਬਿੰਦ ਸਿੰਘ ॥ ਸ਼ਾਹਿ ਸ਼ਾਹਨਸ਼ਾਹ ਗੁਰੁ ਗੋਬਿੰਦ ਸਿੰਘ ॥੧੦੭॥ ਬਰ ਦੋ ਆਲਮ ਸ਼ਾਹ ਗੁਰੁ ਗੋਬਿੰਦ ਸਿੰਘ ॥ ਖ਼ਸਮ ਰਾ ਜਾਂ ਕਾਹ ਗੁਰੁ ਗੋਬਿੰਦ ਸਿੰਘ ॥੧੦੮॥ ਫਾਇਜ਼ੁਲ ੳਨਵਾਰ ਗੁਰੁ ਗੋਬਿੰਦ ਸਿੰਘ ॥ ਕਾਸ਼ਫੁਲ ਅਸਰਾਰ ਗੁਰੁ ਗੋਬਿੰਦ ਸਿੰਘ ॥ ਤੁਮ ਹੋ ਸਭ ਰਾਜਨ ਕੇ ਰਾਜਾ ॥ ਆਪੇ ਆਪੁ ਗਰੀਬ ਨਿਵਾਜਾ ॥ ਕੋਊ ਹਰਿ ਸਮਾਨਿ ਨਹੀ ਰਾਜਾ ॥ ਏ ਭੂਪਤਿ ਸਭ ਦਿਵਸ ਚਾਰਿ ਕੇ ਝੂਠੇ ਕਰਤ ਦਿਵਾਜਾ ॥ ਅਤ੍ਰ ਕੇ ਚਲੱਯਾ ਛਿਤ ਛਤ੍ਰ ਕੇ ਧਰੱਯਾ ਛਤ੍ਰ ਧਾਰੀਓਂ ਕੇ ਛਲੱਯਾ ਮਹਾ ਸਤ੍ਰਨ ਕੇ ਸਾਲ ਹੈਂ ॥ ਦਾਨ ਕੇ ਦਿਵੱਯਾ ਮਹਾ ਮਾਨ ਕੇ ਬਢੱਯਾ ਅਵਸਾਨ ਕੇ ਦਿਵੱਯਾ ਹੈਂ ਕਟੱਯਾ ਜਾਮ ਜਾਲ ਹੈਂ ॥ ਜੁੱਧ ਕੇ ਜਿਤੱਯਾ ਔ ਬਿਰੁੱਧ ਕੇ ਮਿਟੱਯਾ ਮਹਾਂ ਬੁੱਧਿ ਕੇ ਦਿਵੱਯਾ ਮਹਾਂ ਮਾਨਹੂੰ ਕੇ ਮਾਨ ਹੈਂ ॥ ਗਿਆਨ ਹੂੰ ਕੇ ਗਿਆਤਾ ਮਹਾਂ ਬੁੱਧਿਤਾ ਕੇ ਦਾਤਾ ਦੇਵ ਕਾਲ ਹੂੰ ਕੇ ਕਾਲ ਮਹਾ ਕਾਲ ਹੂੰ ਕੇ ਕਾਲ ਹੈਂ ॥੧॥੨੫੩॥ ਤੇਜ ਹੂੰ ਕੋ ਤਰੁ ਹੈ ਕਿ ਰਾਜਸੀ ਕੋ ਸਰੁ ਹੈ ਸੁਧਤਾ ਕੋ ਘਰੁ ਹੈ ਕਿ ਸਿਧਤਾ ਕੀ ਸਾਰੁ ਹੈ ॥ ਕਾਮਨਾ ਕੀ ਖਾਨ ਹੈ ਕਿ ਸਾਧਨਾ ਕੀ ਸਾਨ ਹੈ ਬਿਰਕਤਤਾ ਕੀ ਬਾਨ ਹੈ ਕਿ ਬੁਧਿ ਕੋ ਉਦਾਰ ਹੈ ॥ ਸੁੰਦਰ ਸਰੂਪ ਹੈ ਕਿ ਭੂਪਨ ਕੋ ਭੂਪ ਹੈ ਕਿ ਰੂਪ ਹੂੰ ਕੋ ਰੂਪ ਹੈ ਕੁਮਤਿ ਕੋ ਪ੍ਰਹਾਰੁ ਹੈ ॥ ਦੀਨਨ ਕੋ ਦਾਤਾ ਹੈ ਗਨੀਮਨ ਕੋ ਗਾਰਕ ਹੈ ਸਾਧਨ ਕੋ ਰਛਕ ਹੈ ਗੁਨਨ ਕੋ ਪਹਾਰੁ ਹੈ ॥੭॥ ਅੰਜਨ ਬਿਹੀਨ ਹੈ ਨਿਰੰਜਨ ਪ੍ਰਬੀਨ ਹੈ ਕਿ ਸੇਵਕ ਅਧੀਨ ਹੈ ਕਟਯਾ ਜਮ ਜਾਲ ਕੇ ॥ ਦੇਵਨ ਕੇ ਦੇਵ ਮਹਾਦੇਵ ਹੂੰ ਕੇ ਦੇਵ ਨਾਥ ਭੂਮਿ ਕੇ ਭੁਜਯਾ ਹੈ ਮੁਹੀਯਾ ਮਹਾ ਬਾਲ ਕੇ ॥ ਕਾਮਨਾ ਕੇ ਕਰ ਹੈ ਕੁਬੁਧਿਤਾ ਕੋ ਹਰ ਹੈ ਕਿ ਸਿਧਤਾ ਕੇ ਸਾਥੀ ਹੈ ਕਿ ਕਾਲ ਹੈ ਕੁਚਾਲ ਕੇ ॥ ਰਾਜਨ ਕੇ ਰਾਜਾ ਮਹਾ ਸਾਜ ਹੂੰ ਕੇ ਸਾਜਾ ਮਹਾ ਜੋਗ ਹੂੰ ਕੇ ਜੋਗ ਹੈ ਧਰਯਾ ਦ੍ਰੁਮ ਛਾਲ ਕੇ ॥੧੧॥੨੬੩॥
@amrindersingh7252
@amrindersingh7252 10 ай бұрын
ਵਾਹਿਗੁਰੂ ਜੀ
@gurmanpreetsingh9024
@gurmanpreetsingh9024 8 ай бұрын
ਵਾਹਿਗੁਰੂ ਜੀ।।
@RagiHarnoorSingh
@RagiHarnoorSingh 6 ай бұрын
Waheguru waheguru dhan hoo dhan hoo❤️
@prabhjeetsingh7643
@prabhjeetsingh7643 Жыл бұрын
ਭਾਈ ਸਾਹਿਬ ਜੀ, ਬਹੁਤ ਕਮਾਲ ਦਾ ਕੀਰਤਨ, ਸ਼ਬਦ ਨਹੀਂ ਹਨ ਮੇਰੇ ਕੋਲ ਤੁਹਾਡੀ ਤਾਰੀਫ ਕਰ ਸਕਾਂ🙏
@baljitsingh-ik1yp
@baljitsingh-ik1yp Жыл бұрын
Bot hi zaada sonna kirtan kita waheguru ji meher kran tuade otte.
@WaliaDholewal
@WaliaDholewal 7 күн бұрын
waheguru ji🙏🙏🥹🥹
@gurucharansinghdhillon2935
@gurucharansinghdhillon2935 4 ай бұрын
ਬਹੁਤ ਹੀ ਰਸ ਹੈ ਆਪ ਜੀ ਦੀ ਆਵਾਜ ਵਿਚ 🙏 ਦਿਲ ਕਰਦਾ ਹੈ ਬਾਰ ਬਾਰ ਸੁਣਦੇ ਰਹੀਏ ਸਤਿਗੁਰ ਦੀ ਬਾਣੀ 🙏🙏
@WaliaDholewal
@WaliaDholewal 7 күн бұрын
gbu always❤🙏
@AmarSingh-nd7yj
@AmarSingh-nd7yj Жыл бұрын
Wahiguru ji wahiguru ji wahiguru ji wahiguru ji 🙏
@AmarSingh-nd7yj
@AmarSingh-nd7yj Жыл бұрын
Wahiguru ji wahiguru ji wahiguru ji wahiguru ji wahiguru ji wahiguru ji 🙏
@gurshan_guraya
@gurshan_guraya 11 ай бұрын
Waheguru ji 🙏🏻🙏🏻
@amrindersingh7252
@amrindersingh7252 10 ай бұрын
Waheguru Ji
@armaanchhajal
@armaanchhajal Жыл бұрын
❤ ਵਾਹਿਗੁਰੂ ਜੀ 🙏🏻🙏🏻
@SurjeetsinghSandha-io9tv
@SurjeetsinghSandha-io9tv 8 ай бұрын
Waheguru Ji
@msgaming1531
@msgaming1531 11 ай бұрын
ਵਾਹਿਗੁਰੂ ਜੀ
@gurmukhsingh7911
@gurmukhsingh7911 Жыл бұрын
Weheguru ji ❤❤❤❤❤❤❤❤❤❤❤ ye hai asli ragi
@JaskaranSingh-kh2uh
@JaskaranSingh-kh2uh Жыл бұрын
Bahaut Vadiya kirtan kitta bhai sahib ji ne
@gurtajvirsandhu6905
@gurtajvirsandhu6905 Жыл бұрын
🙏🏻🙏🏻🙏🏻🙏🏻🌹🌹
@gurtajvirsandhu6905
@gurtajvirsandhu6905 Жыл бұрын
Magical voice bhai ji🙏🏻🌹
@360-h8y
@360-h8y 7 ай бұрын
ਵਾਹਿਗੁਰੂ ਜੀ
@reetkaur6167
@reetkaur6167 Жыл бұрын
Waheguru ji❤❤❤❤
@AmarSingh-nd7yj
@AmarSingh-nd7yj Жыл бұрын
Satnam shri wahiguru ji 🙏
@gurpreetsingh-sx5sg
@gurpreetsingh-sx5sg Жыл бұрын
Waheguru ji
@Ranjitkaur-pj1bh
@Ranjitkaur-pj1bh 7 ай бұрын
Waheguru waheguru waheguru waheguru waheguru ji
@RiturajSingh-ts7pe
@RiturajSingh-ts7pe 7 ай бұрын
Waheguru ji Waheguru ji Waheguru ji Waheguru ji
@sanamdeepsingh2420
@sanamdeepsingh2420 11 ай бұрын
ਵਾਹਿਗੁਰੂ ਜੀ 🌸
@chanpreet9146
@chanpreet9146 10 ай бұрын
Wow ❤ waheguru ji
@rexalingpoint2731
@rexalingpoint2731 Жыл бұрын
25:50 🙏
@shapeinspire
@shapeinspire 10 ай бұрын
25:20
@Ramandeep-gb8yg
@Ramandeep-gb8yg 11 ай бұрын
ਰਾਜਨ ਕੇ ਰਾਜਾ ਮਾਹਾ ਸਾਜ਼ ਹੋ ਕੇ ਸਾਜ਼ਾਂ ਮਾਹਾ ਜੋਗ ਹੋ ਕੇ ਜੋਗ ਹੈ ਦਰੀਆ ਦ੍ਰਰੋਮ ਸਾਲ ਕੇ
@vdeepPannu-yg
@vdeepPannu-yg Жыл бұрын
5
@JaskaranSingh-kh2uh
@JaskaranSingh-kh2uh Жыл бұрын
🙏🙏🙏🙏
@infohpreet
@infohpreet 9 ай бұрын
❤❤❤❤❤❤❤❤❤❤
@itxnihareika8237
@itxnihareika8237 11 ай бұрын
15:35
@Dr.Frisky
@Dr.Frisky 9 ай бұрын
Waherguru ne kinni sonni avaj bakhshi h.
@gurtajvirsandhu6905
@gurtajvirsandhu6905 10 ай бұрын
Waheguru waheguru ji❤❤
@pssingh3644
@pssingh3644 Жыл бұрын
Satnam waheguru ji satnam waheguru ji satnam waheguru ji satnam waheguru ji satnam waheguru ji 🙏🙏🙏🙏🙏🙏🙏🙏🙏
@parmarrajput4430
@parmarrajput4430 11 ай бұрын
ਵਾਹਿਗੁਰੂ ਜੀ ❤
@NishanSingh-mr7hk
@NishanSingh-mr7hk 5 ай бұрын
Waheguru ji
@bhindersingh5570
@bhindersingh5570 6 ай бұрын
Waheguru jee waheguru jee waheguru jee
@amrindersingh7252
@amrindersingh7252 10 ай бұрын
Waheguru Ji
@AmarSingh-nd7yj
@AmarSingh-nd7yj Жыл бұрын
Wahiguru ji wahiguru ji wahiguru ji wahiguru ji wahiguru ji wahiguru ji
@NishanSingh-mr7hk
@NishanSingh-mr7hk 4 ай бұрын
Waheguru ji
@sukhdeepsingh6262
@sukhdeepsingh6262 Жыл бұрын
🙏🙏waheguru ji 🙏🙏
Japji Sahib Live | Bhai Sukhjeet ji  | Gurbani Kirtan
6:36:40
Gurbani Kirtan
Рет қаралды 7 М.
Hau Aya Dooro Chalke | Bhai Harjinder Singh Srinagar Wale | Mr Singh Production
37:39
Мен атып көрмегенмін ! | Qalam | 5 серия
25:41
AAPE Saaje Aape Range Bhai Shubhdeep Singh Ji Hazoori Ragi Sri Darbar Sahib
54:46
Prabh Mohe Kab Gal Lavenhge By Bhai Harjinder Singh Ji Sri Nagar Wale
44:43
Sabh Gobind Hai
29:46
Bhai Inderjeet Singh Khalsa-Mumbai Wale - Topic
Рет қаралды 527 М.
Hum Rulte Firte Koi Baat Na Puchta | Malaysia Samagam | Bhai Manpreet Singh Ji Kanpuri
27:35
Bhai Manpreet Singh Ji Kanpuri
Рет қаралды 315 М.