Mukdi Gal ''ਚ Mithu ਦੀ ਜ਼ੁਬਾਨੀ ਆਪਣੀ ਪੂਰੀ ਪ੍ਰੇਮ ਕਹਾਣੀ | ABP Sanjha |

  Рет қаралды 726,005

ABP Sanjha

ABP Sanjha

Күн бұрын

Пікірлер: 1 200
@inderjitkaur7909
@inderjitkaur7909 2 жыл бұрын
ਵੀਰੇ ਮਾਲਕ ਤੁਹਾਨੂੰ ਤੇ ਤੁਹਾਡੇ ਨਾਲ ਜੋ ਵੀ ਖੜੇ ਚੜਦੀਕਲਾ ਚ ਰੱਖੇ। ਤੇ ਜੱਸੀ ਭੈਣ ਲਈ ਤਾਂ ਕੋਈ ਸ਼ਬਦ ਹੀ ਨੀ। ਸੱਚੇ ਪਾਤਸ਼ਾਹ ਤੁਹਾਨੂੰ ਜਲਦੀ ਹੀ ਇਨਸਾਫ ਦਿਵਾਵੇ। ਤੇ ਉਹ ਇਕੱਲਾ ਇਕੱਲਾ ਬੰਦਾ ਜਿਹੜਾ ਏਸ ਕਤਲ ਚ ਸੀ । ਬਹੁਤ ਬੁਰੀ ਤਰ੍ਹਾ ਕੀੜੇ ਪੈ ਕੇ ਮਰਨ
@satnambalsatnambal8358
@satnambalsatnambal8358 Жыл бұрын
Free
@Nupa-bb1xs
@Nupa-bb1xs 6 ай бұрын
@@inderjitkaur7909 je jassi Teri bhen hai ta eh kala beebad Tera jeeja hoia.
@JasvirKaur-r3e
@JasvirKaur-r3e 4 ай бұрын
Teri te kyu mircha lggiaa,,shi keha agly ne​@@Nupa-bb1xs
@nihaalthakur
@nihaalthakur Жыл бұрын
Is janm m nhi to agle janm m aap logo k pyar jarur pura hoga . Rula diya😭. True love❤❤
@dhaliwalbalram8373
@dhaliwalbalram8373 4 жыл бұрын
ਦਿਲ ਨੂੰ ਹਿਲਾ ਕੇ ਰੱਖ ਦੇਣ ਵਾਲੀ ਘਟਨਾ ਬਹੁਤ ਅਫਸੋਸ ਹੈ ਜਗਵਿੰਦਰ ਜੀ
@Mangacharik
@Mangacharik 6 ай бұрын
ਓਏ ਇਦਾਂ ਦੀ ਕੁੜੀ ਪੂਰੀ ਪੰਜਾਬ ਚ ਨਹੀਂ ਹੋਣਗੇ ਯਾਰ ਤੇਰੀ ਵੀਡੀਓ ਵੇਖ ਕੇ ਸੁਬਾ ਸ਼ੁਰੂਆਤ ਹੁੰਦੀ ਆ ਔਰ ਸਭ ਤੋਂ ਬਾਅਦ ਡੇ ਐਂਡ
@harjitsinghharjitsinghkail9356
@harjitsinghharjitsinghkail9356 5 ай бұрын
28:40 28:42 28:42 28:42 28:43 28:44
@SukhbirSingh-j8u
@SukhbirSingh-j8u 4 ай бұрын
Bhai ji tuhadi gal na sehmat va par aise piyar noo kee karna jo akhan de sahmne maut ho zindgi ek baar mildi va jo piyar de karan jaan chali jaave is naalo door ee change rehnde kudi mardi ta na
@sukhvirkaur9009
@sukhvirkaur9009 17 күн бұрын
​@@SukhbirSingh-j8ubilkul ji
@sujatadas4962
@sujatadas4962 2 жыл бұрын
This guy and his family should be saved at any cost 🙏 we need to support dat guy
@gurmukhsingh4863
@gurmukhsingh4863 11 ай бұрын
ਅੰਕਲ ਅੱਜ ਸਵੇਰੇ ਸਵੇਰੇ ਓ ਯਾਦ ਕਰਵਾ ਦਿੱਤੀ ਜੌ ਕਦੀ ਸਾਨੂੰ ਵੀ ਕੋਠੇ ਤੇ ਚੜ੍ਹ ਕੇ ਫਲਾਇੰਨ ਕਿੱਸਾਂ ਕਰਦੀ ਹੁੰਦੀ ਸੀ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜੂਰ ਸੀ ਸ਼ੱਡਕੇ ਓ ਕਹਿੰਦੀ ਸੀ ਮੇਰੇ ਡੈਡੀ ਨੇ ਬਾਰ ਵਾਲਾ ਮੁੰਡਾ ਦੇਖਿਆ ਮੇਰੇ ਲਯੀ ਮੈ ਓਨੂੰ ਇਕੋ ਗੱਲ ਕਹੀ ਸੀ ਤੈਨੂੰ ਤੈਨੂੰ ਡਾਲਰਾਂ ਦਾ ਚਾਅ ਏ ਤੇਰਾ ਏ ਵੀ ਪੂਰਾ ਕਰਦੂ ਪਰ ਛੱਡਕੇ ਨਾ ਜਾ ਪਰ ਫੇਰ ਵੀ ਚਲੀ ਗਈ 😢😢😢😢😢😢
@jotimaan1553
@jotimaan1553 3 жыл бұрын
This man is one in a million. He is so in love with her still. I hope God keeps him safe and her mother and maternal uncle rot in hell.
@whatsup9003
@whatsup9003 5 ай бұрын
Hi joti
@RavinderSingh-oj1bn
@RavinderSingh-oj1bn Жыл бұрын
ਜੱਸੀ ਭੋਲੀ ਸੀ ਤਾਂ ਹੀ ਮਾਰੀ ਗਈ ਵਰਨਾ ਓਸ ਹਾਲਤ ਵਿੱਚ ਦੀਮਾਗ ਲਾ ਕੇ ਮਾਮੇ ਦੀ ਮੰਨ ਲੈਂਦੀ ਤੇ Safe position ਚ ਆਕੇ ਪੁਲਿਸ ਨੂੰ ਦੱਸ ਦਿੰਦੀ, ਪਤਾ ਨੀ ਲੋਕ ਬੱਚਿਆਂ ਦੀ ਖੁਸ਼ੀ ਦੀ ਪਰਵਾਹ ਨਾ ਕਰਕੇ ਉਨਾਂ ਵਿੱਚੋਂ ਆਪਣੀਆਂ ਖੁਸੀਆਂ ਕਿਉਂ ਭਾਲਦੇ ਹਨ ਹੁਣ ਮਾਮੇ ਦੇ ਕਿਹੜੇ ਝੰਡੇ ਝੂਲ ਗਏ ਹੁਣ ਫਿਲਮ ਬਣੂਗੀ, ਫੇਰ ਪੁੱਤ ਤੇਰੀਆਂ ਪੁਸ਼ਤਾਂ ਯਾਦ ਰੱਖਣਗੀਆਂ ਮਿੱਠੂ ਦੀਆਂ ਪੁਸ਼ਤਾਂ ਤਾਂ ਮਾਣ ਕਰਨਗੀਆਂ ਲੋਕ ਕਨੇਡਾ ਜਾ ਕੇ ਵੀ ਨਹੀਂ ਬਦਲਦੇ
@parneetsingh389
@parneetsingh389 5 ай бұрын
Shukar aa jassi poli c hale
@sukhwinderkaur120
@sukhwinderkaur120 5 ай бұрын
​ No no hj mom lp in byu in gpcbb 31:34 in on bi😂 in but🎉😂😂😂❤😂❤😂😢🎉🎉 I'm in in❤🎉❤❤❤❤❤
@jaspal5371
@jaspal5371 5 ай бұрын
​@@parneetsingh389Zzzzz@zz@,zzzzz@z@@@@@zz@@z@z ,,,
@surinderkaur-is3nc
@surinderkaur-is3nc 5 ай бұрын
Llkkkkkllkkkkimmlllkkklkkkkkkkklkllkkikmimmmmikliklkkkkkkkkkklliilllkkilk 0:10 k 0:11 lkkkkkkkkkmilk 0:13 lkll 0:13 llki 0:13 lmlmkkkkkkkkkllkkmll 0:16 0:16 kkkkl 0:16 kmkllkkkkkklklkilk 0:19 lmkkmkk 0:20 0:20 l 0:20 ilkkklkkkkkklllkli 0:22 k 0:22 8 0:22 0:22 0:22 l 0:23 mimmklkklkmkkkikkklmkkm 0:25 0:25 0:25 7 0:25 k 0:26 0:26 0:26 0:26 0:26 klkkkkklkklkklkk 0:28 0:28 miklllllkkklkkklkklilkm 0:31 imi 0:31 0:31 0:31 imm 0:31 0:32 klklklkkkkkkkklkkl7ll 0:34 ii 0:34 0:34 i 0:34 0:34 0:34 0:35 kmkmkkmkk 00kkkkkkkkkkkilikkiikimikli 0:38 0:38 kmkkkkkkkkikkkklliklm 0:40 0:40 0:40 iilmiiii 0:41 0:41 i 0:41 0:41 mkkklkkkkkkkkkikkm8mkk 0:43 iiiiiiiiii 0:44 i 0:44 i 0:44 m 0:45 kllkkkkkkl 0:45 kl 0:46 0:46 0:46 ii 0:46 oomiiii 0:47 imm 0:47 mmklklkkkkkkmk 0:48 i 0:48 iiiii 0:49 oii 0:49 ii 0:49 i 0:49 ii 0:50 imlk 0:50 lkkkkkll8iii 0:51 iiiiiii 0:52 ii 0:52 iio6i 0:53 iii 0:53 kmkllkkklkkkkkmi 0:54 i 0:54 ii 0:55 iii 0:55 i 0:55 oi 0:55 iiii 0:55 ii 0:55 l 0:56 mikl 0:56 klkkllklll 0:57 ii7ii 0:57 i 0:57 iii 0:57 iiilikkmlk 0:59 kklmli 0:59 kk 0:59 iiiii 1:00 ii7oi 1:00 iu8 1:00 iiikkkllklklk 1:02 lkmllkkkkkik 1:03 8i6ii 1:03 iiii 1:03 ii 1:03 6ii 1:04 iiii 1:04 i 1:04 k 1:04 llmkkkklklkl 1:05 lliiiiiii 1:06 i 1:06 i 1:06 i 1:06 i 1:06 iiii7ii 1:07 iii 1:07 i 1:07 kkkkikkkllklkkii 1:08 ii 1:08 1:09 iioiiiiiiiiiio 1:10 iiiiii 1:10 i 1:10 6killklmii 1:11 i6iii8 1:11 888iii 1:12 88i 1:12 9ii 1:13 1:13 mlkk 1:13 l 1:13 ii 1:14 1:14 oi 1:14 iiiiii35 0:ilkkii 1:15 iiimliillk 1:16 l 1:16 iii 1:17 1:17 i87ii8iiiiiooiiiiiikllkklkkk 1:19 im 1:19 iiiiii 1:20 oi 1:20 i6iiiiii 1:21 78i 1:21 iikki 1:21 kklllklkli 1:22 ii78 1:22 1:23 iik8iii88iii 1:24 iikkiliikklllllkiii 1:25 1:26 ii 1:26 i8 1:26 i7ii6 1:27 iiii 1:27 iiiilllkkk 1:28 kkk 1:28 k 1:28 ii 1:29 i8ii8 1:29 8 1:30 ii7i 1:30 iiiik8i 1:30 i 1:31 iimmlkii 1:31 li 1:32 iiiii 1:32 i 1:32 ii 1:32 iiii 1:33 iiiiiillikklkll 1:34 k 1:34 1:34 iiiik 1:35 i834 0:29 0:29 28i8k8 1:028i8k8ii 1:36 0:28 0:29 0:28 0:10 0:07 0:07 0:04
@JasvirKaur-r3e
@JasvirKaur-r3e 4 ай бұрын
​@@parneetsingh389kyu mtlb
@Okay-oz4tl
@Okay-oz4tl 4 жыл бұрын
Ajj de jamane da Sacha pyar a Mitthu te Jassi da pyar 🙏🏻
@Its_my_creation8766
@Its_my_creation8766 2 жыл бұрын
👍
@ਪੰਜਾਬ6280
@ਪੰਜਾਬ6280 Жыл бұрын
Ajj de time da ranjha
@onicagill1683
@onicagill1683 6 ай бұрын
Aaj dey jmane da piyar nhi aa bai..eh 1990 da saf sutra piyar Sacha sucha mar gai jassi par sath nhi chadiya hun v mundey nu 2caroor tey 14 kiley zameen mil rhi c..par mithu ney tnukra diti..ajj kal dey piyar kitho ehna time tu nhi tey hor c wala piyR havas bhariya piyaar azjkal da
@gurpreetbrar5153
@gurpreetbrar5153 3 ай бұрын
ਮਾਮੇ ਭੂਆ ਦੇ ਕੁੜੀ ਮੁੰਡੇ ਦਾ ਪਿਆਰ ਜੋਂ ਰਾਤ ਨੂੰ ਨੀਦ ਦੀਆ ਗੋਲੀਆ ਦੇ ਕੇ ਮਿਲਦੇ ਸੀ
@sukhwinderkaur7145
@sukhwinderkaur7145 6 ай бұрын
ਇਹ ਇੱਕ ਸੱਚਾ ਪਿਆਰ ਸੀ, ਪਰ ਅਫਸੋਸ ਸੱਚੇ ਪਿਆਰ ਕਰਨ ਵਾਲੇ ਨੂੰ ਦੁਨੀਆਂ ਜਿਉਣ ਨਹੀਂ ਦਿੰਦਾ, ਪਰ ਅੱਜ ਦੇ ਮਹੋਲ ਦੇਖ ਲਉ, ਜੱਸੀ ਦੀ ਮਾਂ ਨੂੰ ਵਾਹਿਗੁਰੂ ਵਲੋਂ ਜਰੂਰ ਸਜ਼ਾ ਮਿਲੂਗੀ, ਇਹ ਇੱਕ ਪਾਪ ਕੀਤਾ ਹੈ
@gurpreetsinghlohakheria4781
@gurpreetsinghlohakheria4781 6 ай бұрын
ਮਾਮਾ ਸੁਰਜੀਤ ਸਿੰਘ ਤੇ ਮਾਤਾ ਜੱਸੀ ਦੀ ਜ਼ਮਾਨਤ ਤੇ ਬਾਹਰ ਆ ਗਏ ਕਦੋਂ ਦੇ ਐਸ ਦੀ ਜ਼ਿੰਦਗੀ ਜਿਉਂ ਰਹੇ ਨੇ
@rashidmohammad9856
@rashidmohammad9856 5 ай бұрын
❤❤❤😂😂🎉🎉🎉🎉🎉😮😂❤​@@gurpreetsinghlohakheria4781
@shahnazkayani2310
@shahnazkayani2310 5 ай бұрын
Real life Story. Same as Heer Ranja, Laila Majnu. Parents should’ve let them live. Thus was girls own choice there’s nothing wrong in this Shame on jessey ‘s Mum and dad
@mantajsandhu9871
@mantajsandhu9871 5 ай бұрын
pind di dhee pehan dhee pehan hundi a .tu ki samjdi a ?
@jaspreetsinghpkwalia8930
@jaspreetsinghpkwalia8930 4 жыл бұрын
Big respect to big brother and I wish for your healthy life.
@DhillonManp
@DhillonManp 2 жыл бұрын
ਅੱਜਕੱਲ ਦੀਆਂ ਕੁੜੀਆਂ ਨਾਲ਼ੋਂ ਜੱਸੀ ਸੌ ਗੁਣਾ ਚੰਗੀ ਸੀ ਮਰਨੀ ਮਰ ਗਈ ਪਰ ਸਾਥ ਨੀ ਛੱਡਿਆ ਅੱਜਕਲ ਜ਼ਿਆਦਾਤਰ ਕੁੜੀਆਂ ਸਟੱਡੀ ਵੀਜ਼ੇ ਤੇ ਜਾਕੇ ਮੁੱਕਰ ਜਾਂਦੀਆਂ
@gumnam8217
@gumnam8217 2 жыл бұрын
Right
@params1520
@params1520 2 жыл бұрын
Bro study vise naal pyar nhi hunda oh majburi wich kita vyah hunda h, Es kar k oh mukar jndia ne
@DhillonManp
@DhillonManp 2 жыл бұрын
@@params1520 bai mere samne love marriage waliya v mukria
@Sunshine-qs6ck
@Sunshine-qs6ck Жыл бұрын
Veere je teri behn jassi hove ...tu accept krlu DESI JATT?
@DhillonManp
@DhillonManp Жыл бұрын
@@Sunshine-qs6ck veer jroor mn lwage vese v Vyah hona e hunda
@haneetkaur7950
@haneetkaur7950 5 ай бұрын
ਮਿੱਠੂ ਵੀਰ ਜੀ ਆਪ ਜੀ ਦੀ ਦਰਦ ਭਰੀ ਦਾਸਤਾਨ ਸੁਣ ਕੇ ਬਹੁਤ ਦੁੱਖ ਹੋਇਆ ਵਾਹਿਗੁਰੂ ਜੱਸੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਸਲੀ ਮਰਦ ਮਿੱਠੂ ਵੀਰ ਜੀ ਨੇ ਆਪਣੇ ਪਿਆਰ ਦਾ ਮੁੱਲ ਨਹੀਂ ਪਾਇਆ ਖਰੀਦਿਆ ਨਹੀਂ ਵਿਕਿਆ ਨਹੀਂ ਉਹ ਪੁਲਿਸ ਅਫਸਰ ਵਕੀਲਾਂ ਦਾ ਵੀ ਬਹੁਤ ਧੰਨਵਾਦ ਜਿਨਾਂ ਨੇ ਮਿੱਠੂ ਵੀਰ ਜੀ ਦਾ ਸਾਥ ਦਿੱਤਾ ਜਿਹੜੇ ਤੰਗ ਕਰਦੇ ਨੇ ਵਾਹਿਗੁਰੂ ਉਹਨਾਂ ਨੂੰ ਸੁਮਤ ਬਖਸ਼ੇ ਸਲੂਟ ਆ ਵੀਰ ਤੈਨੂੰ ਸਲੂਟ ਹੈ ਤੇਰੇ ਪਿਆਰ ਨੂੰ
@pratibhasherwal
@pratibhasherwal 2 жыл бұрын
Ye hota hai saccha pyaar..... Log pta nahi Q nhi samjhte pyaar ko-pyaar karne walo ko, logo ko bs apne status-caste-religion dikhte h.... Ajkal toh kher pyaar k naam pe sirf jismfiroshi hoti hai...bhut km log hote hai aise pyaar karne wale.... Salute hai iss bande ko jo aj tak nahi hara na harega kabhi🙏🏻.... Aankho se aansu behte rahe meri inki dard bhari love story sunkar😭😭, na jane Q Parmata bhi itna bura naseeb likh deta hai acche logo ka 🙏🏻💔.... Jassi aur Mithu Ji dobara milenge sahi kha Mithu Sir ne ki rooh ka rishta hai hum fir milenge agle janam m (Mithu Sir ki aankhein sab byan kar rahi thi ki Jassie kya thi unke liye aur inn dono ka pyaar kitna pak saaf tha) ..... Abhi toh ye Jassi Mam ki Maa aur Mama Jail m saad rahe hai lekin inki bhut buri maut hogi, Rabb ki side se abhi faisla karna baki hai 🙏🏻.... Jinhone Jassi ko mara aur Mithu Sir ko mara tha kide padd padd k marenge, Rabb jis din badla leuga na ta chikha pawa deuga🙏🏻.... Abhi tak bhi shyd Police inhe pareeshan karti hogi, inke uper cases chal rahe honge lekin kb tk karenge wo log aisa jbtk Mithu Sir ki saansein chal rahi h tbtk, uske bd rok payenge kya ye log Jassi Mam aur Mithu Sir ko milne se...... Mann m ek icha utpan hui h ki kabhi Rabb ne mauka diya toh jarur milna chahungi m Mithu Sir se🙏🏻😭....
@reshmamuhazil8802
@reshmamuhazil8802 2 жыл бұрын
😢my eyes feel with tears how can a mother be like Jussie’s mother she is so cruel woman I have ever seen
@primereel456
@primereel456 2 жыл бұрын
Mithu dil da saaf bnda lgeya
@satinderkaur6904
@satinderkaur6904 2 жыл бұрын
Mera ta kaalja he muh nu aa geya veere di story sunnke 😔 haye rabba je tu mila ni sakda ta milwaanda kyoun hai,inna dard jassi ne bardasth kitta😭keede pain onu maaran waleya nu,mitthu veer tu a sachcha humsufer 💪👍 waheguru ji mehar kari dateya 🙏
@Reet13
@Reet13 2 жыл бұрын
Sahi keha sister Dil ronda sun k
@HarpreetSingh-ox8yi
@HarpreetSingh-ox8yi 5 ай бұрын
Bilkul sahi keha Bhain 😢
@msrayat6409
@msrayat6409 4 жыл бұрын
ਪੀਰੀ ਦਾ ਨਿਸ਼ਾਨ ਸਾਹਿਬ ਮੀਰੀ ਦੇ ਨਿਸ਼ਾਨ ਸਾਹਿਬ ਤੋਂ ਉੱਚਾ ਹੋਣਾ ਇਸ ਗੱਲ ਨੂੰ ਸਪੱਸ਼ਟ ਕਰਦਾ ਹੈ ਕਿ ਧਰਮ ਦਾ ਕੁੰਡਾ ਰਾਜਨੀਤੀ ਦੇ ਸਿਰ ਉੱਤੇ ਅਵੱਸ਼ਕ ਹੀ ਹੈ। ਇਹ ਸੁਮੇਲ ਅਤੇ ਸੰਜੋਗ ਸੰਸਾਰ ਲਈ ਸਭ ਤੋ ਵੱਧ ਉਪਯੋਗੀ, ਸਾਰਥਕ ਅਤੇ ਸਹੀ ਹੈ। ਖ਼ਾਲਸੇ ਦੇ ਆਦਰਸ਼ਾਂ ਵਿੱਚੋਂ ਵੀ ਧਰਮ ਅਤੇ ਰਾਜਨੀਤੀ ਦਾ ਸੰਜੋਗ ਝਲਕਦਾ ਹੈ। ਇਹ ਸੰਜੋਗ ਇਕ ਆਦਰਸ਼ਕ ਵਿਅਕਤੀ ਪੈਦਾ ਕਰਨ ਦੇ ਯੋਗ ਹੈ ਜੋ ਕਿ ਧਰਮ ਦੇ ਗੁਣਾਂ ਨੂੰ ਧਾਰਨ ਕਰਦੇ ਹੋਏ ਰਾਜਨੀਤੀ ਦੇ ਖੇਤਰ ਵਿਚ ਸਫਲਤਾ ਪੂਰਵਕ ਵਿਚਰ ਸਕੇ। ਧਰਮ ਦਾ ਉਦੇਸ਼ ਹੈ ਨਾਮ ਜਪਾਉਣਾ ਭਾਵ ਆਤਮਾ ਦਾ ਵਿਕਾਸ ਅਤੇ ਪ੍ਰਫੁਲਤਾ ਯਕੀਨੀ ਬਣਾਉਣਾ ਅਤੇ ਰਾਜਨੀਤੀ ਦਾ ਫ਼ਰਜ਼ ਹੈ ਗੁਨਾਹਗਾਰਾਂ ਨੂੰ ਦੰਡ ਦੇਣਾ ਅਤੇ ਸਮਾਜਿਕ ਅਤੇ ਆਰਥਿਕ ਜ਼ਿੰਦਗੀ ਨੂੰ ਨਿਯਮਤ ਅਤੇ ਵਿਕਾਸਮੁਖੀ ਦਿਸ਼ਾ ਵੱਲ ਰੱਖਣਾ ਜਿਸ ਦੇ ਅਧੀਨ ਮਨੁੱਖ ਦੇ ਰੋਜ਼ਾਨਾ ਜੀਵਨ ਦੀਆਂ ਮੁੱਢਲੀਆਂ ਲੋੜਾਂ ਕੁਲੀ, ਗੁਲੀ ਤੇ ਜੁਲੀ ਦਾ ਪ੍ਰਬੰਧ ਕਰਨ ਦੇ ਨਾਲ-ਨਾਲ ਧਰਮ ਦੀ ਰੱਖਿਆ ਕਰਨਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਉਦੇਸ਼ ਬਾਰੇ ਦੱਸਦਿਆਂ ਫ਼ੁਰਮਾਇਆ ਹੈ:- ਯਾਹੀ ਕਾਜ ਧਰਾ ਹਮ ਜਨਮੰ॥ ਸਮਝ ਲੇਹੁ ਸਾਧੂ ਸਭ ਮਨ ਮੰ॥ ਧਰਮ ਚਲਾਵਨ ਸੰਤ ਉਬਾਰਨ॥ ਦੁਸਟ ਸਭਨ ਕੋ ਮੂਲ ਉਪਾਰਨ॥ ਧਰਮ ਰਾਜਨੀਤੀ ਦੇ ਕੂਡੇ ਹੇਠਾਂ ਤਾਂ ਨਹੀਂ ਫਸ ਗਿਆ? ਕਿਤੈ ਸਾਡੀ ਸਿੱਖੀ ਕੁਰਸੀਆਂ ਤਕ ਹੀ ਤਾਂ ਨਹੀਂ ਸੀਮਿਤ?
@nareshrattu7405
@nareshrattu7405 6 жыл бұрын
ਸਚਾ ਪਿਅਾਰ ਕਦੇ ਨੲੀ ਮਰਦਾ.ਹਮੇਸ਼ਾ ਜਿੳੁਦਾ ਰਹਿਦਾ
@varinderdhillon7226
@varinderdhillon7226 2 жыл бұрын
Ehde te film banni chaidi aa bai ek misaal a sache pyar di swaad krta jatta roj roj ni jamde tere warge heere ❤
@Vicky-pk7sf
@Vicky-pk7sf 2 жыл бұрын
banni hai veer , movie name "murder unvilled"
@balkarmarahar4490
@balkarmarahar4490 2 жыл бұрын
ਹੀਰ ਰਾਝਾਂ ਤਾਂ ਕਾਲਪੀਨਕ ਨੇ. ਅਸਲ ਪਿਆਰ ਦੀ ਅਸਲ ਕਹਾਣੀ ਤਾਂ ਇਹ ਹੈ
@kalyangrewal876
@kalyangrewal876 5 ай бұрын
@@balkarmarahar4490 ਪਰ ਜੇ ਹੀਰ ਤੁਹਾਡੇ ਘਰ ਜੰਮ ਪਯੇ ਫੇਰ?
@TotalRobloxDramaFan20
@TotalRobloxDramaFan20 5 жыл бұрын
sad story if this guy was not genuine he would have remarried but he truly loved Jassi. May god bless her soul.
@Tragic.Kingdom
@Tragic.Kingdom 2 жыл бұрын
Nothing wrong with moving on in life. You can still love your fallen ex .and move on at the same time to a new love . Love is universal and I think jassi would have preferred that if she truly loved him . Life moves on but it doesn't mean u have to stop the fight for justice . Good Lord .
@santbhindranwalejidefanche8767
@santbhindranwalejidefanche8767 2 жыл бұрын
@MLB Wrong comment
@Tragic.Kingdom
@Tragic.Kingdom 2 жыл бұрын
Also some ppl remarry for functional things ------ like companionship, have a family of their own, children, sex life , family life, health reasons , security ... U name it ..... It doesn't mean he is not genuine ... Good Lord
@avtarsinghsandhu9338
@avtarsinghsandhu9338 6 ай бұрын
ਵਾਹ ਵਾਹ ਪੰਜਾਬ ਪੁਲਿਸ ਤੇਰੇ , ਹੁਣ ਤਾਂ ਮੁੰਡੇ ਨੂੰ ਚੈਨ ਨਾਲ ਰਹਿਣ ਦਿਉ,
@Mangacharik
@Mangacharik 6 ай бұрын
ਮਿੱਠੂ ਭਾਈ ਕਦੇ ਵੀ ਲੋੜ ਪਈ ਤਾਂ ਦੱਸੀ ਮੈਂ ਇੱਕ ਟਰੱਕ ਡਰਾਈਵਰ ਹਾਂ ਕੋਈ ਵੀ ਕੰਮ ਹੋਇਆ ਤਾਂ ਜਰੂਰ ਤੇਰੀ ਹੈਲਪ ਕਰੂਗਾ ਲਵ ਯੂ ਆ
@1236......
@1236...... 5 ай бұрын
Kirpa krke doshi mame hunna uper tusi trak chda do
@arzoopreet3072
@arzoopreet3072 5 ай бұрын
😂😂😂😂
@shellysarao6743
@shellysarao6743 2 жыл бұрын
ਇਹਨੂੰ ਸੁਣਕੇ ਬਹੁਤ ਦੁੱਖ ਹੁੰਦਾ ਐ। ਪਰ ਏਦੇ ਨੀਚੇ ਜਿੰਨੇ ਵੀ ਕਮੈਂਟਸ ਆ ਸਭ ਮਿੱਠੂ ਦੇ ਹੱਕ ਚ ਆ, ਬਹੁਤ ਵਧੀਆ। ਅਪਾ ਬਹੁਤ ਗਲਤ ਸਮਝਦੇ ਆ ਜੱਸੀ ਦੇ ਮਾਮੇ ਤੇ ਮਾ ਨੂੰ। ਪਰ ਦਿਲੋਂ ਇਕ ਗੱਲ ਦਸਿਓ ਸਾਰੇ ਕਮੈਂਟਸ ਕਰਨ ਵਾਲੇ ਵੀ ਕੀਤੇ ਜੇਕਰ ਮਿੱਠੂ ਨਾਲ ਕਿਸੇ ਦੀ ਭੈਣ ਏਵੇਂ ਫਸੀ ਹੁੰਦੀ ਤਾਂ ਕੀ ਓਹ ਮਿੱਠੂ ਨੂੰ ਸ਼ੀ ਮੰਨਦਾ? ਦੂਜਾ ਜੱਸੀ ਨੀ ਸਹੀ ਕਹਿੰਦਾ ਕੋਈ ?? ਜਰੂਰ ਵਿਚਾਰ ਕਰਕੇ ਦਸਿਓ ਵੀਰਿਓ। ਗਲਤ ਨਾ ਸਮਝਿਓ ਯਾਂ ਗਲਤ ਨਾ ਕਹਿਣਾ ਬੱਸ ਦਿਲ ਤੇ ਹੱਥ ਰਖਕੇ ਦਸਣਾ। ਕਹਿੰਦਾ ਮੈਂ ਵੀ ਇਹਨਾਂ ਨੂੰ ਜਮਾ ਸਹੀ ਆ, ਪਰ ਦਸਿਓ ਜੇਹੜੇ ਮਾ ਬਾਪ ਨੇ ਪਾਲਿਆ ਓਹ ਕੀ ਕਰਨ??
@exoticindiaa
@exoticindiaa 2 жыл бұрын
Surjeet Badesha ne apne munde da viah same pind ch karaya, ohdo nahi dekhya ?
@enlightened5535
@enlightened5535 2 жыл бұрын
But Mai apniii kudiii nu marugiii nhiii Jo mrjiii hoje
@DeepGill-wg2ur
@DeepGill-wg2ur 6 ай бұрын
ਤੇਰੇ ਵਰਗੇ ਦੀ ਆਪਣੀ ਨਿਕਲੀ ਹੁੰਦੀ ਭਈਏ ਨਾਲ 🤣
@babaljhajj8187
@babaljhajj8187 3 ай бұрын
​@@DeepGill-wg2urteri nikhal gai lagda
@nehabhalla7904
@nehabhalla7904 2 жыл бұрын
How can people be so cruel.. they killed their own daughter.. it was such a pure love story..
@asinh1100
@asinh1100 Жыл бұрын
jahil jutts kuch bhi kar sakte hain
@supreetkaur293
@supreetkaur293 Жыл бұрын
They married in the same surname so basically it’s a brother and sister marrying each other. Family could have banished them and cut all ties.
@asinh1100
@asinh1100 Жыл бұрын
@@supreetkaur293 jahil pendu jutt.behen naal shadi kar canada da visa le sakde ne
@GurwinderSingh-vk1kz
@GurwinderSingh-vk1kz 5 жыл бұрын
God bless you brother... and thanks to ABP for this Interview.!!
@Mangacharik
@Mangacharik 6 ай бұрын
ਸਵਰਨ ਸਿੰਘ ਖੰਨਾ ਨੂੰ ਪਲੀਜ਼ ਇੱਕ ਵਾਰ ਮੈਨੂੰ ਚਾਹੂੰਗਾ ਮੈਂ ਬਹੁਤ ਵਧੀਆ ਸਾਰਾ ਯਾਰ ਇਹੋ ਜਿਹੇ ਆਫੀਸਰ ਕੀ ਵੀ ਨਹੀਂ ਮਿਲਦੇ ਪੰਜਾਬ ਵਿੱਚ ਭਾਵੇਂ ਇੱਕ ਇਹੋ ਜਿਹੀ ਪਾਰਟੀ ਹੋਵੇ
@buntydeol84
@buntydeol84 3 жыл бұрын
ਮਿੱਠੂ ਵਧੀਆ ਬੰਦਾ ਲੁਧਿਆਣਾ ਜੇਲ੍ਹ ਵਿੱਚ ਅਸੀਂ ਕਈ ਵਾਰ ਮਿਲੇ ਆ ਮੇਰੇ ਤੇ 307 ਦਾ ਪਰਚਾ ਹੋ ਗਿਐ ਸੀ 3ਮਹੀਨੇ ਅੰਦਰ ਸੀ ਜੱਸੀ ਕਨੇਡਾ ਦੀ ਸਿਟੀਜ਼ਨ ਸੀ ਕਨੇਡਾ ਪੁਲਿਸ ਮੁਲਾਕਾਤ ਕਰਦੀ ਸੀ ਮਿੱਠੂ ਦੀ
@babaljhajj8187
@babaljhajj8187 3 ай бұрын
Canada ploice kade vi nahi aai Me vi jail si 302 da parcha si me center belak si 26/3/2022 to 22/5/2024 tak me jaida deorhi vich hunda si Harbans divty SP kol Rajinderpal Singh Jhajj kaka Payal Is de kuut vi bohut pai he jail vich druhg bohut kiti he is ne jail ch Hun vi pata kar sakde ho center belak 3/5/7 berk cho
@ritukharbanda4437
@ritukharbanda4437 Ай бұрын
Mithu kis case which c veere jail vich
@gurpreetsandhu4971
@gurpreetsandhu4971 4 жыл бұрын
Waheguru Ji Mithu te kirpa bnai rakheo... Heart touching love story.. hats off Mithu veer
@sunil-xi9xt
@sunil-xi9xt 4 жыл бұрын
😥😥😥 i cried while watching him. great respect for you brother. may jassi rest in peace. my soul is crying.
@ajmersingh1983
@ajmersingh1983 5 ай бұрын
ਮਿੱਠੂ ਜੱਸੀ ਦੀ ਪ੍ਰੇਮ ਕਹਾਣੀ ਪੂਰੀ ਜ਼ਿੰਦਗੀ ਅਧੂਰੀ ਹੈ। ਲੱਖ ਦੀ ਲਾਹਣਤ ਹੈ ਇਹੋ ਜਿਹੇ ਮਾਮੇ ਅਤੇ ਮਾਂ ਨੂੰ
@jimmyamrit1993
@jimmyamrit1993 4 жыл бұрын
Agle Janam v milugi pakka. Salute a brother tenu 😭😭😭😭😭
@armaanbenipal9593
@armaanbenipal9593 4 жыл бұрын
2t23
@armaandeep8295
@armaandeep8295 3 жыл бұрын
@मराठी माणूस रूपेश ...... .
@gurbhejrandhawa6457
@gurbhejrandhawa6457 3 жыл бұрын
Y check yy
@Mangacharik
@Mangacharik 6 ай бұрын
ਦਿਨ ਤੁਹਾਡੀ ਵੀਡੀਓ ਨੂੰ ਵੇਖ ਕੇ ਸ਼ੁਰੂ ਹੁੰਦਾ ਤੇ ਨਾਈਟ ਤੁਹਾਡੀ ਵੀਡੀਓ ਨੂੰ ਦੇਖ ਕੇ ਖਤਮ ਹੁੰਦਾ ਬਸ ਡੇ ਐਂਡ
@morningglory2
@morningglory2 2 жыл бұрын
Jassi is in his heart...no one can steal her from there....she is still with him bcz he loves her more than her own parents....
@sandeepkaur1350
@sandeepkaur1350 5 ай бұрын
ਉਹਦੇ ਮਾਮੇ ਅਤੇ ਮਾਂ ਨੇ ਬਹੁਤ ਵਧੀਆ ਕਰਿਆ,ਅੱਗੇ ਵਾਸਤੇ ਕੁੜੀਆਂ ਮੁੰਡਿਆਂ ਨੂੰ ਵੀ ਅਕਲ ਆ ਜਾਵੇਗੀ, ਰਿਸ਼ਤੇ ਬਣਾਉਣ ਤੋਂ ਪਹਿਲਾਂ ਰਿਸਤੇ ਨਾਤੇ ਦੇਖ ਲੈਣੇ ਚਾਹੀਦੇ ਸੀ ਜੱਸੀ, ਮਿੱਠੂ ਨੂੰ,,,,,,😊😊😊😊😊😊😊😊😊😊😊😊😊😊 ਇੱਜ਼ਤ ਲਈ ਤਾਂ ਬੰਦਾ ਕੁਝ ਵੀ ਕਰ ਜਾਦਾ ਬਹੁਤ ਵਧੀਆ ਕਰਿਆ
@BharpoorSingh-ds6ef
@BharpoorSingh-ds6ef 5 ай бұрын
ਬਿਲਕੁਲ ਗ਼ਲਤ ਕੀਤਾ
@bawakadianwala8966
@bawakadianwala8966 5 ай бұрын
tere kudi hegi mai set krda mere nal krke dekh li 12 parche chlde a te punjab shd india leval te v aji badmash lai k baki ik vari goggle krli mere bare bund te golia nal bathinda likh du
@BharpoorSingh-ds6ef
@BharpoorSingh-ds6ef 4 ай бұрын
ਮਾਂ ਤੇ ਮਾਮਾ ਬਿਲਕੁਲ ਗ਼ਲਤ ਏ
@babaljhajj8187
@babaljhajj8187 3 ай бұрын
Right ❤❤❤❤❤
@parshotambabaji4390
@parshotambabaji4390 3 жыл бұрын
ਸਦਕੇ ਜੱਸੀ ਦੇ ਪਿਆਰ ਤੇ ਤੇ ਸਦਕੇ ਮਿੱਠੂ ਦੈ ਜਜ਼ਬੇ ਨੂੰ ਸਲੂਟ ਦੋਵੇਂ ਰੂਹਾਂ ਨੂੰ ਅੱਲ੍ਹਾ ਕਰਾਵੇ ਜੋੜ ਦੋਹਾਂ ਰੂਹਾਂ ਦਾ ਅਗਲੇ ਜਨਮ ਚਾ ਸੱਚਾ ਕਿੱਸਾ ਜੱਸੀ- ਮਿੱਠੂ ਦੇ ਪਿਆਰ ਦਾ ਬਲਾਵੋ ਵਾਰਿਸ ਸ਼ਾਹ ਨੂੰ ਲਿਖੇ ਜੱਸੀ ਮਿੱਠੂ ਦੀ ਕਹਾਣੀ ਬਣਾਵੇ ਅਮਰ ਇਸ ਪਿਆਰ ਨੂੰ ਲੋਕਾਂ ਦੀ ਜ਼ਬਾਨੀ ।।। ਧੰਨਵਾਦ ਪਟਿਆਲ ਜੀ ਤੁਹਾਨੂੰ ਵੀ ਸਲਾਮ
@gurbhejrandhawa6457
@gurbhejrandhawa6457 3 жыл бұрын
No
@gurbhejrandhawa6457
@gurbhejrandhawa6457 3 жыл бұрын
Sh k.
@gurbhejrandhawa6457
@gurbhejrandhawa6457 3 жыл бұрын
Xxx am 9.0 kk
@HarmanpreetSingh-w3n
@HarmanpreetSingh-w3n Ай бұрын
ਜੇ ਤੁਸੀਂ ਨੇੜੇ ਤੋ ਦੇਖਿਆ ਹੁੰਦਾ ਤਾਂ ਕਦੇ ਵੀ ਇਸ ਤਰ੍ਹਾਂ ਦਾ ਕਮੈਂਟ ਨਾ ਕਰਦੇ ਜੱਸੀ ਦੇ ਨਾਨਕੇ ਸੀ ਇਹ ਘਰਾਂ ਵਿਚੋ ਹੀ ਹੈ ਕੋਈ ਹੋਰ ਪਿੰਡ ਹੁੰਦਾ ਤਾਂ ਸ਼ਾਇਦ ਹੋ ਜਾਂਦਾ
@Upenderkumar-kn2he
@Upenderkumar-kn2he Жыл бұрын
Parmatma mithu te apni kitna bnaye rkhe.....is masoom di love story sun k ta dil pseej gya........aj de 2023 de time ch jithe love relationship only chat meeting bed love tk he reh gya hai...uthe ina di love story history ch long time tk log yaad rkhnge ki koi kise naal ina pyar krda c
@jagjitgill5902
@jagjitgill5902 6 жыл бұрын
Best wishes Mithu love is great energy
4 жыл бұрын
lots of respect for your Mitthu bhai........Waheguru tuhanu hamesha apni oat wich rakhe......pyaar di sachi misaal ho tusi teh Jassi........
@ds1915
@ds1915 6 жыл бұрын
Love you 22 dil jit lya last minutes ch.waheguru tainu sab kuch bakshe
@jasvirkaur198jasvirkaur6
@jasvirkaur198jasvirkaur6 5 ай бұрын
ਜਿੱਥੇ ਤੁਸੀਂ ਆਸਿਕ ਸ਼ਬਦ ਵਰਤਿਆ ਉੱਥੇ ਆਪਣੇ ਪਿਆਰ ਸਬਦ ਵੀ ਵਰਤ ਸਕਦੇ ਹੋ
@jagvirsinghkhangura7774
@jagvirsinghkhangura7774 26 күн бұрын
right eh ashiq nii eh oh pyaar hai jo 100 cho 1 niba skde aa
@bittasukhanwalia7346
@bittasukhanwalia7346 4 жыл бұрын
ਸਲਾਮ ਹੈ ਵੀਰ ਤੇਰੇ ਪਿਅਾਰ ਨੂੰ
@jaspreetclar8207
@jaspreetclar8207 6 жыл бұрын
I don’t know when Punjabi people going to change their mentality. Girls should have their freedom to choose their life patterns. I am glad the her mom and mama got arrested.
@avtargrewal3723
@avtargrewal3723 4 жыл бұрын
ਜਿਉਦਾ ਰਹਿ ਪੁੱਤਰਾ ਸੱਚੇ ਪਿਆਰ ਨੂੰ ਦੁਸਮਣ ਨਹੀ ਜਿਉਣ ਦਿੰਦੇ ਮਿੱਠੂ ਪੁੱਤਰਾ ਸਲੂਟਹੈ ਦਿੱਲ ਵਿੱਚ ਲਾਟ ਨਿਕਲਦੀ ਹੈ ਸੁਣ ਕੇ
@tarsemwalia9599
@tarsemwalia9599 25 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤
@kushidevadiga7070
@kushidevadiga7070 Жыл бұрын
Life time opportunity to see this Man.. What a gentleman...keep it up bro
@Fun_with_fateh
@Fun_with_fateh 5 ай бұрын
❤ ਵੀਰ ਜੇਕਰ ਤੂਸੀਂ ਜੱਸੀ ਨੂੰ ਉਸ ਦਿਨ ਦੱਸ ਦਿੰਦੇ ਜੋਂ ਤੁਹਾਡਾ ਫ਼ਰਜ਼ ਵੀ ਸੀ। ਕਿ ਜੱਸੀ ਮਾਮਾ ਸੁਰਜੀਤ ਮੈਨੂੰ ਇਸ ਤਰ੍ਹਾਂ ਧਮਕੀ ਦੇ ਰਿਹਾ ਫਿਰ ਜੱਸੀ ਦਾ ਕਤਲ ਨਾ ਹੁੰਦਾ। ਕਾਰਨ ਇਹ ਸੀ ਕਿ ਪਹਿਲਾਂ ਵੀ ਸੁਰਜੀਤ ਨੇ ਤੁਹਾਨੂੰ ਬਹੁਤ ਧੋਖਾ ਦਿੱਤਾ ਸੀ। ਫਿਰ ਵੀ ਕਿਉਂ ਵਿਸ਼ਵਾਸ ਕੀਤਾ ਬਾਈ ਤੇਰੀ ਇਹ ਬਹੁਤ ਗਲਤੀ ਰਹੀ ਕਿ ਤੂੰ ਸੁਰਜੀਤ ਦੀ ਧਮਕੀ ਨੂੰ ਜੱਸੀ ਨਾਲ ਕਿਉਂ ਨਹੀਂ ਸਾਂਝਾ ਕੀਤਾ। ਜੇਕਰ ਉਹ ਧਮਕੀ ਬਾਰੇ ਦੱਸ ਦਿੰਦਾ ਤਾਂ ਸ਼ਾਇਦ ਜੱਸੀ ਤੁਹਾਡੇ ਨਾਲ ਹੁੰਦੀ ਭਰਾ ਬਹੁਤ ਹੀ ਦੁੱਖ ਲੱਗਾ ਤੇਰੀ ਸੰਚੀ ਘਟਨਾ ਸੁਣ ਕੇ
@kalyangrewal876
@kalyangrewal876 5 ай бұрын
@@Fun_with_fateh ਜੇ ਕੋਈ ਤੁਹਾਡੀ ਕੁੜੀ ਨਾਲ ਚੋਰੀ ਵਿਆਹ ਕਾਰਲੇ ਫੇਰ ਵੀ ਏਹੀ ਕਹੋਗੇ ਪੰਪ ਮਾਰੀ ਜਾਂਦੇ ਓ
@HarmanpreetSingh-w3n
@HarmanpreetSingh-w3n Ай бұрын
ਮਿਠੂ ਨਾਨਕੇ ਘਰਾਂ ਵਿਚੋ ਸੀ ਜੱਸੀ ਦੇ
@fatehfarmer6521
@fatehfarmer6521 3 жыл бұрын
ਬਲੈਸਿੰਗਸ ਵੀਰ।। ਵਾਹਿਗੁਰੂ ਮੇਹਰ ਕਰੇ 👏👏
@jaggisarpanch3852
@jaggisarpanch3852 5 ай бұрын
♥️🌹ਮਿੱਠੂ ਬਾਈ ਨੇ🌹❤ ਦਿਲੋ ਸੱਚਾ ਪਿਆਰ ਕੀਤਾ🌹♥️♥️♥️🌹 ਜਦੋ ਜੱਸੀ ਨੇ ਮਿੰਠੂ ਨੂੰ fast time ਦੇਖਿਆ 🌹 👁 ਅੱਖਾ ਵਿਚ ਅੱਖਾ ਮਿੱਲਣ ਨਾਲ ਜੱਸੀ ਨੂੰ ਵੀ ਮਿੰਠੂ ਨਾਲ ❤ ਦਿਲੋ ਪਿਆਰ ਹੋ ਗਿਆ 🌹♥️ 🌹🌹❤ ਮਿੰਠੂ ਤੇ ਜੱਸੀ ਦੀ ਲਵ ਸਟੋਰੀ ਰੱਬ ਨੇ ਪਹਿਲਾ ਹੀ ਬਣਾਈ ਹੋਈ ਸੀ ❤🌹🌹 ❤ ਪ੍ਰੇਮ ਕਾਹਣੀ (love story) 🌹🌹🌹 ਲਵਲੀ ਜੋੜੀ ਇਕ ਦੂਜੈ ਨੂੰ ਵੱਧ। ਕੇ ਪਿਆਰ ਕਰਦੇ ਸੀ। ਪ੍ਰੇਮ ਕਾਹਣੀ ਤਾ ਸਿਰੇ ਖੁਸ਼ੀਆ ਨਾਲ ਹੱਸਦੇ ਖੇਡਦੇ ❤। ਵਿਆਹ ਕਰਵਾਉਣ ਲਈ ਤਿਆਰ। ਹੋਣ 🌹🌹🌹🌹🌹🌹🌹🌹 ❤❤ ❤ਵਿਆਹ❤ ❤❤❤ ਜੱਸੀ ਤੇ ਮਿੰਠੂ ਦੀ ਪ੍ਰੇਮ ਕਾਹਣੀ ਕਨੈਡਾ ਤੋ ਪੰਜਾਬ ਵਿਚਕਾਰ ਦੀ ਦੂਰੀ ਉਸ ਚਿੱਠੀ-ਪੱਤਰ (love letter ) ਫਿਰ ਕੁਝ ਟਾਈਮ ਬਾਅਦ ਟੇਲੀਫ਼ੋਨ ਵੀ ਕਿਸੇ ਕਿਸੇ ਘਰ ਵਿੱਚ ਲੱਗ ਗਏ ਸੀ। ਫ਼ੋਨ ਰਹੀ ਗੱਲਬਾਤ ❤💞🌹
@Mangacharik
@Mangacharik 6 ай бұрын
ਕਈ ਵੀਰਾਂ ਤਾਂ ਰਾਤ ਨੂੰ ਦੋ ਵਜੇ ਉੱਠ ਕੇ ਤੁਹਾਡੀ ਵੀਡੀਓ ਵੇਖਣ ਲੱਗ ਜਾਦਾ
@NailBarYT
@NailBarYT 5 ай бұрын
Salute to this love story ❤ Ajj kal de ta kudi de hundya hi dujiya teejiya lyi firder aa es bnde ne ajj tak usda hak kise hor nu ni ditta ❤
@abhisheksaini8614
@abhisheksaini8614 Жыл бұрын
41:50 his words Describe How much he loved Jassi
@Fun_with_fateh
@Fun_with_fateh 5 ай бұрын
❤❤ਇਸ਼ਕ ਭੂਤਨਾਂ ਹੱਡਾਂ ਦਾ ਬਾਲਣ ਦੇ ਹੱਡੀਆਂ ਨੂੰ ਖਾਰ ਕੁੜੇ। ਮਹਿਵਾਲ ਪਿੱਛੇ ਸੋਹਣੀ ਮਰ ਗ ਈ। ਤੂੰ ਵੀ ਛੱਡ ਖ਼ਿਆਲ ਕੁੜੇ। ਬਾਈ ਮਿੱਠੂ ਤੇਰੇ ਨਾਲ ❤ ਤੋਂ ਹਮਦਰਦੀ ਹਾਂ ਬਹੁਤ ਮਾੜੀ ਗੱਲ ਕਰੀ ਬੇਈਮਾਨੀ ਨਾਲ ਹੁਣ ਤਾਂ ਰੱਬ ਦਾ ਭਾਣਾ ਮੰਨ ਅਤੇ ਆਖਰੀ ਦਮ ਤੱਕ ਲੜ ਇਨ੍ਹਾਂ ਦੁਸ਼ਟਾ ਨਾਲ ❤❤ ਰੱਬ ਰਾਖਾ
@SukhwinderSingh-hk3nu
@SukhwinderSingh-hk3nu 3 жыл бұрын
ਇਹੋ ਸੱਚਾ ਪਿਆਰ ਅਜ ਸੌ ਚੋਂ ਦੋ ਚਾਰ ਪਰਸੈਂਟ ਹੈ।
@BDSPaintingLtd204
@BDSPaintingLtd204 2 жыл бұрын
Aaj v bande de Ander da pyar dis reha, aah hunda sacha pyar.
@gurug9558
@gurug9558 6 ай бұрын
Bai att mithu and jassi love zindabad
@barbaradepourcq7118
@barbaradepourcq7118 2 жыл бұрын
I am from Canada and have followed this case since the death of Jassi,I know it's a lot to ask but is there anyone willing to take the time to add English subtitles to this interview please?
@exoticindiaa
@exoticindiaa 2 жыл бұрын
Is there any way I could connect to you, I can translate this for you in English
@exoticindiaa
@exoticindiaa 2 жыл бұрын
I even got PDF of the court judgement where the killers were convicted and what was their modus operandi
@arunchoudhary2487
@arunchoudhary2487 2 жыл бұрын
@@exoticindiaa kitne logo ko sazza hue ?
@arunchoudhary2487
@arunchoudhary2487 2 жыл бұрын
Barbara are you friend of jassi?
@exoticindiaa
@exoticindiaa 2 жыл бұрын
@@arunchoudhary2487 Teen logo ko
@kapil2602
@kapil2602 2 жыл бұрын
Mithu aur jassi mein family background mein zameen aasman ka farak tha. 90 percent ye hota hai. 10 percent hi parents accept kerde hain
@sarbjeetsingh5348
@sarbjeetsingh5348 6 ай бұрын
ਪੰਜਾਬ ਪੁਲਿਸ ਜ਼ਿੰਦਾਬਾਦ,,,ਜੌ ਨਜਾਇਜ ਪਰਚੇ ਕਰਦੀ ਰਹਿ
@preetikaur1239
@preetikaur1239 6 жыл бұрын
29:53 he couldn't even talk anymore. heartbreaking story .who else cried 😥
@navdeepdadwal3514
@navdeepdadwal3514 6 жыл бұрын
Isne to dusri marriage b nhi kri. True love
@reasonablyreasonable347
@reasonablyreasonable347 6 жыл бұрын
Jatts are the new Brahmins of 21st century mistreating minorities in villages...
@RaniPal21
@RaniPal21 6 жыл бұрын
I cried also
@RaniPal21
@RaniPal21 6 жыл бұрын
I cried
@narruwala
@narruwala 6 жыл бұрын
@@reasonablyreasonable347 mithu and jassi belongs to same cast
@jaggabrarjaggabrar2857
@jaggabrarjaggabrar2857 6 жыл бұрын
ਇਕ ਸਚੀ ਕਹਾਣੀ ਪ੍ਰਮਾਤਮਾ ਮਿੱਠੂ ਨੂ ਬਲ ਬਖਸੈ
@RaniPal21
@RaniPal21 6 жыл бұрын
Mithu stay strong. We all love you and support you here in USA
@BharpoorSingh-ds6ef
@BharpoorSingh-ds6ef 4 ай бұрын
ਸਵਰਨ ਸਿੰਘ ਖੰਨਾ ਪੰਜਾਬ ਪੁਲਿਸ ਜਿਦਾਬਾਦ
@vinnikk1
@vinnikk1 6 жыл бұрын
Mittu veer teri story sunke bahut Dukh Hoya.rabb tenu bal deve.
@meenabhati9094
@meenabhati9094 2 жыл бұрын
God bless you my brother u have gone through so much pain Rip jassi 🙏🙏🙏🙏🙏
@capital.prowealth3685
@capital.prowealth3685 3 жыл бұрын
Thanks to mitthu and Anchor ji to sharing this story
@mandeeprandhawa8852
@mandeeprandhawa8852 11 ай бұрын
superb . salute to mithu & jassi .
@kamalpreetkaur5555
@kamalpreetkaur5555 2 жыл бұрын
True love…heart touching story 😢
@sukhjitkaur3330
@sukhjitkaur3330 3 ай бұрын
ਸਲੂਟ ਜੱਸੀ ਵੀਰੇ ਤੈਨੂੰ .....
@satishkumar5881
@satishkumar5881 4 жыл бұрын
Rab tanu lambi umar kare mittu bro
@Moviesmojoshorts99
@Moviesmojoshorts99 Жыл бұрын
Justice is blind money can buy law Still I hope justice for MITHU 🙏😑😔
@parikamboj4496
@parikamboj4496 5 жыл бұрын
Vah mitho veer Tu jassi nu sacha pyar kita te tere pyar de jit hoye
@nashugill5870
@nashugill5870 Жыл бұрын
Bht heera banda jassi nu salute te mithu nu v lub u bro
@manjituppal6240
@manjituppal6240 6 жыл бұрын
Wowww true love c....very very sad love story...😥😥😥😥😥😥😥
@Diamond_khan786
@Diamond_khan786 2 жыл бұрын
sangur to 22 nu police ne chakya siiii manu yaad hai 2002 vich malerkotla shopping v kiti sii jasi or 22 ne bahut soni kudi siii 🥰🥰🥰🥰🥰 e hunda pyar jo nahi milda sacha pyar
@exoticindiaa
@exoticindiaa 2 жыл бұрын
Tussi Malerkotla de rehn aale o veer ji ? Kyuki oss raat Malerkotla bazaar toh hi wapis aa rahe si dove
@davy009sidhu6
@davy009sidhu6 Жыл бұрын
Mah dekhiya c jassi di dead body sade pind de kol hoi c death. Bhut hi dardnaak c maut osdi.mah sari zindgi eh bhul ni sakdi. Jdo os raste uper jandi aa menu hemesha yaad aundi aa.
@AAVIOTHIC
@AAVIOTHIC Жыл бұрын
Kis pind ke ho aap mujhe mithu ji se milna hai. A breakheart story.
@GurleenGill-f7o
@GurleenGill-f7o 6 ай бұрын
@@AAVIOTHICਕਾਉਂਕੇ ਖੁਰਦ ਤਹਿਸੀਲ ਜਗਰਾੳੰ ਜਿਲਾ ਲੁਧਿਆਣਾ
@gaganaulakh8624
@gaganaulakh8624 Жыл бұрын
Salute to you mitthu 22 n jassi ,,yeh ishq aag ka dariyaa n beech se tarr ke jana hai
@narenderdhawan4208
@narenderdhawan4208 4 жыл бұрын
Kya story h bhai Real inspection and Respect from Love all Love's 🙏.
@kuljitgill5951
@kuljitgill5951 4 жыл бұрын
Mithu veer tere pyar nu slam.
@harpreetkaur5022
@harpreetkaur5022 2 жыл бұрын
Salute this man and rip jassy
@indiancaliforniavlogs2558
@indiancaliforniavlogs2558 5 ай бұрын
ਬਹੁਤ ਵਧੀਆ ਪੇਸ਼ਕਾਰੀ ਸਰ ਜੀ
@lovethakur1705
@lovethakur1705 5 жыл бұрын
sacha pyar hai yr . akha par aaiya sun k . pyar eh hunda💕
@yadwindersngh50
@yadwindersngh50 4 жыл бұрын
Waheguru G mehar karn tuhade te veer.. Bahut Zyada Dhakka hoya tere nal Veereya.. Bahut NaInsaafi hoyi aa tere nal yara.... Jehde karke tu jeenda c Paapi Lokan ne ta teri life partner hi Khoh layi tere kolo Yara.. Saaf Saaf disda pya k tera Pyar Bilkul Sacha aa Veer.. Waheguru G tere te Mehar karn Mithu Bhraa... Insaaf Mile tenu... Jehri Ladayi tu Sach layi Larr reha aa ohde ch teri Jitt hove Mithu Veer...Waheguru G Mehar karn tere te... Jo tere nal hoya oh bahut Mushkil aa Sehna Yara... Bcoz teri Life teri Jassi hi ni rahi yar but fir v Salam aa Salute aa tere Jazbe nu Veer... God Bless You Bhraa.. Waheguru G tenu Insaaf Devaun and Mehar rakhan tere te Hamesha hi Mithu Bhraa..
@abhijeethaldar4331
@abhijeethaldar4331 4 жыл бұрын
Love you paa ji.... You are the great ... Aap se ek din jarur Milunga...
@Dr.PushpenderKadian
@Dr.PushpenderKadian 3 жыл бұрын
If you have any contact details of Mithu paaji, pls do share.
@exoticindiaa
@exoticindiaa 2 жыл бұрын
@@Dr.PushpenderKadian Kaonke Khosa village hai, Jagraon Tehsil in Ludhiana...Jaake mil lo inse.... Panchayat member hai shayad abhi
@AbhaydeepsinghBasra-r2k
@AbhaydeepsinghBasra-r2k 5 ай бұрын
ਅਜੇ ਵੀ ਸੱਚਾ ਪਿਆਰ ਹੈਗਾ ਪੰਜਾਬ ਦੀ ਧਰਤੀ ਤੇ
@Arifulislam-mt15
@Arifulislam-mt15 2 жыл бұрын
Noone can define the pain this guy went through
@tabishgour744
@tabishgour744 Жыл бұрын
agreed
@BALRAJSINGH-hk9rn
@BALRAJSINGH-hk9rn 4 жыл бұрын
Bhtt lambi ladai ladi a veera ........bhtt himmat chahidi a vera......God bless u....
@mrjpsandhu
@mrjpsandhu 2 жыл бұрын
I hope they meet again in next life.
@kaileytruckline7214
@kaileytruckline7214 5 ай бұрын
Very interesting story about Jassi and Mithu Good Luck Mr Mithu keep it up you are a legend I salute you and you will always remember her Jassi is with you always true love ❤️
@parveenkumari4514
@parveenkumari4514 4 жыл бұрын
Hanji brother ji eh jo soul wala pyar hunda a kade khtam nai hunda. Soul wala pyar ek alg hi hunda a es vich koi soarth nai hunda. God bless you .❤
@bhindasran136
@bhindasran136 6 ай бұрын
waheguru ji mithu y tandrusti bakhsan
@minilotay9004
@minilotay9004 2 жыл бұрын
God bless you mithu thanks for this interview 🙏 blessing for u
@chhindergill2463
@chhindergill2463 5 ай бұрын
ਬਹੁਤ ਸੋਹਣਾ ਪਿਆਰ
@0479696
@0479696 5 жыл бұрын
Bai nu puri support aa. Respect from UK 🇬🇧
@RanjitBajwa-dd6pp
@RanjitBajwa-dd6pp 4 ай бұрын
ਜੱਸੀ ਦਾ ਭੱਲਾ ਹੋਵੇ ‌। ਬਹੁਤ ਦਰਦ ਹੋਇਆਂ
@danceforever5940
@danceforever5940 2 жыл бұрын
Such a heart wrenching story . God give him Strength
@sidhugurlal3345
@sidhugurlal3345 3 жыл бұрын
ehda da piyar veera and sathi kitha milda aaj kal god bless you
@Mangacharik
@Mangacharik 6 ай бұрын
ਸ਼ਾਮ ਨੂੰ ਤਾਂ ਡੇਲੀ ਸੀਣ ਸਾਹਮਣੇ ਆ ਜਾਂਦਾ ਵੀਰੇ ਮਿੱਟੂ
@Lakhbir_sohal0013
@Lakhbir_sohal0013 5 ай бұрын
ਸੱਚਾ ਹੀਰ ਰਾਂਝਾ ਵਾਲਾ ਪਿਆਰ ਜੱਸੀ ਦਾ
Andro, ELMAN, TONI, MONA - Зари (Official Audio)
2:53
RAAVA MUSIC
Рет қаралды 8 МЛН
Jassi Mithu ਦੀ Love story New punjabi podcast EP 17
1:29:04
MITTRAN DA PODCAST
Рет қаралды 186 М.
Special Podcast with Bhana Sidhu | SP 12 | Punjabi Podcast
1:52:56
Punjabi Podcast
Рет қаралды 481 М.
Andro, ELMAN, TONI, MONA - Зари (Official Audio)
2:53
RAAVA MUSIC
Рет қаралды 8 МЛН