ਮੁੱਖ ਮੰਤਰੀ ਭਗਵੰਤ ਮਾਨ ਚੁੱਕਣਗੇ ਵੱਡਾ ਕਦਮ? CM Bhagwant Maan will take decision | Judge Singh Chahal

  Рет қаралды 384,405

The Punjab TV

The Punjab TV

Күн бұрын

This News Video is about Punjab state. It's aim is to inform people.
Punjabi Khabran and latest News from Punjab Today.
Subscribe Link:- / @thepunjabtvnews
Facebook Link:- / thepunjabtvnews
ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ
The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New zealand, UK and USA.
News in Punjabi Language.
Judge Singh Chahal news today
Jajj Singh Chahal today news
Jujj Singh Chahal news
This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
This channel streams news about political parties like Congress, Shiromani Akali Dal, AAP, BJP, Punjab Lok Congress, Sanyukt Samaj Morcha and Lok insaaf Party etc.

Пікірлер: 990
@user-po8vn7gt1p
@user-po8vn7gt1p 6 ай бұрын
ਜ਼ਰੂਰ ਖੁੱਲਣੇ ਚਾਹੀਦੇ ਹਨ, ਕੁਦਰਤੀ ਖੇਤੀ ਹੈ, ਧਰਤੀ ਚੋਂ ਪੈਦਾ ਹੁੰਦੀ, ਜਿਹੜੀ ਚੀਜ਼ ਧਰਤੀ ਚੋਂ ਪੈਦਾ ਹੁੰਦੀ ਹੈ ਉਸ ਦਾ ਕੀ ਨੁਕਸਾਨ ਹੈਂ, ਚਿੱਟਾ ਬਹੁਤ ਵੱਧ ਰਿਹਾ ਹੈ, ਅਫ਼ੀਮ ਦੇ ਠੇਕੇ ਖੋਲ੍ਹੋ CM ਸਾਬ ਜੀ
@SatnamSingh-gj9jx
@SatnamSingh-gj9jx 5 ай бұрын
Just Khule Chahide Han, Theke
@user-fz6gc2ln8u
@user-fz6gc2ln8u 6 ай бұрын
ਮੈਂ ਹਰਮੀਤ ਸਿੰਘ ਦੇ ਫੈਸਲੇ ਨੂੰ ਸਲੂਟ ਕਰਦਾ ਹਾਂ❤
@DharmaSinghawalia
@DharmaSinghawalia 6 ай бұрын
ਜੇਕਰ ਆਫੀਮ ਪੋਸਤ ਨਸਾ ਹੈ ਤਾਂ ਸਰਾਬ ਕੀ ਹੈ ਇਹਨੂੰ ਵੀ ਬੰਦ ਕਰੋ,
@SurjeetKaur-gf5fq
@SurjeetKaur-gf5fq 5 ай бұрын
Srab pika lok ghara vich kutmar karda aa klas karda aa fime khaka kam kar karda aa koi galat ni hei fime
@AvtarSingh-cg9lx
@AvtarSingh-cg9lx 5 ай бұрын
Sai Baba Avatar Singh Patiala Wale chhotelal sahmat Nahin Tujhe Apna family 3 why Khalsa Wi-Fi
@Aman31630
@Aman31630 6 ай бұрын
ਜਰੂਰ ਖੁੱਲਣੇ ਚਾਹੀਦੇ ਨੇ ਜੀ
@mukhtiarsingh5364
@mukhtiarsingh5364 6 ай бұрын
ਜੇਕਰ ਸਰਕਾਰ ਅਫੀਮ ਦੇ ਠੇਕੇ ਖੋਲੇ ਤਾਂ ਖੇਤੀਵਾੜੀ ਦੀ ਪ੍ਰਫੁਲਿਤ ਹੋਵੇਗੀ ਤੇ ਲੋਕ ਵੀ ਕੰਮ ਕਰਨ ਵਿਚ ਮਗਨ ਹੋਣਗੇ
@SinghBh-mu8wv
@SinghBh-mu8wv 6 ай бұрын
ਜੇ ਸੈਂਟਰ ਨਹੀਂ ਮੰਨਦਾ ਜੀਭ ਬਾਲੀ ਗੋਲੀ ਪੰਜਾਬ ਨੂੰ ਨਪ ਪੁਸਤਕ ਬਣਾਉਂਦੀ ਹੈ ਇਸ ਬਾਰੇ ਸੈਂਟਰ ਕੀ ਕਹੇਗਾ ਪੋਸਤ ਅਫੀਮ ਭੁੱਕੀ ਆਜਾਦ ਕਰਵਾਓ
@jasugill4752
@jasugill4752 5 ай бұрын
Sahi gall hai
@KesarSingh-tz1gw
@KesarSingh-tz1gw 6 ай бұрын
ਬਿਲਕੁਲ ਸੱਚ ਹੈ ਖੁਲਣੇ ਚਾਹੀਦੈ ਨੇ ਠੇਕੇ ਅਸਲੀ ਤਾਂ ਪੰਜਾਬ ਵਿਚ ਖੇਤੀਬਾੜੀ ਹੋਣੀਂ ਚਾਹੀਦੀ ਹੈ ਖਸ ਖਸ ਦੀ ਖੇਤੀ ਸੀ ਐਮ ਸਾਹਿਬ ਜੀ ਤਾਂ ਨਾਟਕਾਂ ਫਿਲਮਾਂ ਵਿਚ ਵੀ ਦੱਸਦੇ ਰਹੇ ਨੇ ਹੁਣ ਮੌਕਾ ਹੈ ਪੰਜਾਬ ਦੀ ਜਵਾਨੀ ਨੂੰ ਸੰਭਾਲਣ ਦਾ
@davygrup1717
@davygrup1717 6 ай бұрын
ਖਸਖਸ ਖੇਤੀ ਕਰਵਾਉਣ ਵਾਲੀ ਪਾਰਟੀ ਦਾ ਨਾਮ ਇਤਿਹਾਸ ਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਣਾ 🙏 ਉਜੜਦੇ ਪੰਜਾਬ ਨੂੰ ਬਚਾਲੋ aap
@pritpalsingh3019
@pritpalsingh3019 5 ай бұрын
😂😂😂😂😂😂
@Ranjeet536
@Ranjeet536 5 ай бұрын
ਨਹੀਂ ਬਾਈ ਕੋਈ ਵੀ ਸਰਕਾਰ ਇਹ ਨਹੀਂ ਕਰੂਗੀ ਸਰਕਾਰਾਂ ਤਾਂ ਪੰਜਾਬ ਦਾ ਉਜਾੜਾ ਭਾਲਦੀਆਂ
@DilbagSingh-qk6vh
@DilbagSingh-qk6vh 6 ай бұрын
ਤੁਸੀਂ ਯਾਰ ਲੋਕਾਂ ਦੇ ਕੁਮੈਂਟ ਪੜ ਕੇ ਵੇਖ ਲਵੋ ਕਿਸ ਦੇ ਹੱਕ ਵਿੱਚ ਹਨ
@jassagill1412
@jassagill1412 6 ай бұрын
ਪੰਜਾਬ ਨੂੰ ਬਚਾਉਣ ਲਈ ਜੋ ਵੀ ਸਰਕਾਰ ਨੂੰ ਕਰਨਾ ਚਾਹੀਦਾ ਉਹ ਕਰੇ
@ASingh1699k
@ASingh1699k 5 ай бұрын
Singh likia kar te galami samj 22. Afghanistan afeem hai hor nasha ruk gia?
@sukhjitsingh07005
@sukhjitsingh07005 6 ай бұрын
ਬਹੁਤ ਵਧੀਆ ਅੱਪਰਾਲਾ ਹੈ ਇਹ ਫੀਮ ਦੇ ਠੇਕੇ ਖੁੱਲਣੇ ਚਾਹੀਦੇ ਹਨ❤❤❤❤❤❤❤❤❤
@ArshdeepSingh-oh4qk
@ArshdeepSingh-oh4qk 6 ай бұрын
ਸਰਕਾਰ ਨੂੰ ਚਿੱਟੇ ਚ ਆਮਦਨ ਵੱਧ ਐ ਪਠਾਨ ਮਾਜਰਾ ਦੀ ਗੱਲ ਬਿਲਕੁਲ ਸਹੀ ਐ
@user-oz3nq2dk2d
@user-oz3nq2dk2d 6 ай бұрын
ਠੇਕੇ। ਖੋਲ੍ਹੇ। ਜਾਣ ਚਾਹੀਦੇ। ਹੈ ਜੀ ਜੀ ਜੀ
@randhirsingh4667
@randhirsingh4667 5 ай бұрын
ਹੁਣ ਵੀ ਤਾ ਕਾਰਡ ਬਣਾ ਕੇ ਜੀਭ ਥੱਲੇ ਰੱਖਣ ਵਾਲੀ ਗੋਲੀ ਦਿੰਦੇ ਨੇ ਫਿਰ ਅਫ਼ੀਮ ਕਿਉ ਨਹੀਂ ਦੇ ਸਕਦੇ ਕਾਰਡ ਬਣਾ ਕੇ ਨਲੇ ਇੱਕ ਗੱਲ ਹੋਰ ਸਭ ਤੋਂ ਵੱਧ ਨਸ਼ਾ ਪੰਜਾਬ ਪੁਲਸ ਕਰਦੀ
@malkeetsarpanch4212
@malkeetsarpanch4212 6 ай бұрын
ਜਰੂਰ ਖੁਲਣੇ ਚਾਹੀਂਦੇ ਹਨ ਜੀ
@ASingh1699k
@ASingh1699k 5 ай бұрын
Hor nasha ruk jao? Ki saboot? Kade hoa dunia vich? Afghanistan hor nasha hai ni? Raj bina sab dalle malle 22.
@IqbalSandhu-pb5cv
@IqbalSandhu-pb5cv 6 ай бұрын
ਹਰੇਕ ਪਰਿਵਾਰ ਨੂੰ ਇੱਕ ਕਨਾਲ ਬੀਜਣ ਦੀ ਖੁੱਲ ਮਿਲਨੀ ਚਾਹੀਦੀ ਹੈ ਭਾਵੇਂ ਸਰਕਾਰ ਇੱਕ ਕਨਾਲ ਦਾ 1000 ਰੁਪਏ ਟੈਕਸ ਲਾ ਦੇਵੇ ਨਾਲੇ ਖਜਾਨੇ ਨੂੰ ਫਾਇਦਾ ਨਾਲੇ ਅਮਲੀਆਂ ਨੂੰ ਫਾਇਦਾ
@BinderThind-bk7lx
@BinderThind-bk7lx 6 ай бұрын
Jass
@gstradingcompanygs9306
@gstradingcompanygs9306 5 ай бұрын
​@@BinderThind-bk7lx9th of ìjí
@pritpalsingh3019
@pritpalsingh3019 5 ай бұрын
😂😂😂😂😂😂
@AvtarSingh-ui7pv
@AvtarSingh-ui7pv 5 ай бұрын
Bilkul hone cahi de ne ji
@AvtarSingh-ui7pv
@AvtarSingh-ui7pv 5 ай бұрын
Sri man ji jado Punjab bich band krvae c os time sade kus mantria ne balek kri je band na krda ta fer os di balek nhi honi c ji je tahke kohlne cahi de ne ji
@dilrajkaur2070
@dilrajkaur2070 6 ай бұрын
ਜ਼ਰੂਰ ਖੇਤੀ ਕਰਨੀ ਚਾਹੀਦੀ ਹੈ
@gurdeepbhatia3471
@gurdeepbhatia3471 6 ай бұрын
ਅਫੀਮ ਦੇ ਠੇਕਿਆਂ ਦੀ ਗੱਲ ਚੁਣਾਵੀ ਸਟੰਟ ਵੱਧ ਕੁਝ ਨਹੀਂ।
@darshansingh9874
@darshansingh9874 6 ай бұрын
ਜੱਜ ਸਿੰਘ ਚੇਹੇਲ ਸਾਹਿਬ ਗੂਡ
@user-lu8hz1kk3h
@user-lu8hz1kk3h 6 ай бұрын
ਪਰ ਅੱਜ ਕੱਲ੍ਹ ਪੰਜਾਬੀਆਂ ਦੀਆਂ ਸਾਰੀਆਂ ਪ੍ਰਮੁੱਖ ਜਰੂਰਤਾਂ ਵਾਲੇ ਵਧੀਆ ਕੰਮਾਂ ਨੂੰ ਪੰਜਾਬ ਦੀ ਇਹ ਸਰਕਾਰ ਵੀ ਕਦੇ ਭੁੱਲ ਕੇ ਵੀ ਨਹੀਂ ਕਰੇਗੀ।ਧੰਨਵਾਦ ਜੀਉ।
@gurmailsinghsingh9590
@gurmailsinghsingh9590 6 ай бұрын
ਠਾਕੇ yes
@user-yl5sz7ue4u
@user-yl5sz7ue4u 6 ай бұрын
Yes
@Sarbjit824
@Sarbjit824 6 ай бұрын
Very good
@ParmjeetsinghMaan
@ParmjeetsinghMaan 6 ай бұрын
ਜਰੂਰ।ਖੁਲਣੇ।ਚਾਹੀਦੇ।ਹਨ।ਕਿਊਕੇ।ਅਫੀਮ।ਇੱਕ।ਅਧਰੰਗ।ਦੀ।ਦਵਾਈ।ਵੀ।ਹੈ।ਵਾਹਿਗੁਰੂ।ਜੀ❤❤❤❤❤
@RanjitSingh-ti5nk
@RanjitSingh-ti5nk 6 ай бұрын
ਖਸ ਖਸ ਲਿਆਉ ਚਿੱਟਾ ਭਜਾਉ ਪੰਜਾਬ ਬਚਾਓ ਮਾਨ ਸਾਬ ਜੀ ਏ ਠੇਕੇ ਖੁੱਲ੍ਹ ਗਏ ਫੇਰ ਆਮ ਆਦਮੀ ਪਾਰਟੀ ਨੂੰ ਕੋਈ ਵੀ ਨਹੀਂ ਹਲਾ ਸਕਦਾ
@Harindersinghmander97
@Harindersinghmander97 5 ай бұрын
Eh gall bilkul sahi aa
@matwantsofat8512
@matwantsofat8512 5 ай бұрын
Your are right
@GURJITSINGH-in9wb
@GURJITSINGH-in9wb 6 ай бұрын
101% ਠੇਕੇ ਖੁਲਣੇ ਚਾਹੀਦੇ ਹਨ ਜੀ
@GurbhajanSingh-kv6lo
@GurbhajanSingh-kv6lo 6 ай бұрын
ਬਹੁਤ ਚੰਗੀ ਗੱਲ ਹੈ ਖੁਲਨੇ ਚਾਹੀਦੇ ਨੇ। ਵੈਰੀ ਗੁੱਡ ਲੱਕ
@AbC-jn3ix
@AbC-jn3ix 6 ай бұрын
ਠੀਕ ਗੱਲ ਹੈ ਜੀ ਠੇਕੇ ਹੋਣੇ ਚਾਹੀਦੇ ਸਨ
@user-mj5vv9lc1x
@user-mj5vv9lc1x 6 ай бұрын
ਪੋਸਤ ਦੇ ਠੇਕੇ ਪੰਜਾਬ ਵਿੱਚ ਖੁਲਣੇ ਚਾਹੀਦੈ ਹਨ ❤❤❤
@balkaransingh4917
@balkaransingh4917 6 ай бұрын
ਬਿਲਕੁਲ ਖੁਲਨੇ ਚਾਹੀਦੇ ਹਨ
@bhaisurjitsinghgoldymudkiw9350
@bhaisurjitsinghgoldymudkiw9350 5 ай бұрын
ਬਿਲਕੁਲ ਠੀਕ ਹਨ
@harjindervirk8247
@harjindervirk8247 5 ай бұрын
ਮੇ ਸਰਦਾਰ ਹਰਮੀਤ ਸਿੰਘ ਜੀ ਦਾ ਧੰਨਵਾਦ ਕਰਦਾ ਹਾਂ ਪੰਜਾਬ ਵਿੱਚ ਪੋਸਤ ਦੇ ਠੇਕੇ ਖੁਲਣੇ ਚਾਹੀਦੇ ਨੇ ਦੁਜੇ ਨਸੀਆ ਨਾਲ ਨੌਜਵਾਨ ਬਹੁਤ ਮਰ ਰਿਹੇ ਨੇ
@ASingh1699k
@ASingh1699k 5 ай бұрын
Hor nasha kon jenda ruk jao? Koi saboot hai? Afghanistan hor nasha hai ni? Eh c gurua peera di dharti aj galam soch de Sikh afeem mang rahe. Sharam karo jameer labo galami samjo.
@user-cj2ji1ru1b
@user-cj2ji1ru1b 6 ай бұрын
❤. Yes ❤ yes ❤yes......
@malkeetsarpanch4212
@malkeetsarpanch4212 6 ай бұрын
Yes ji
@jassarpardeep
@jassarpardeep 6 ай бұрын
101%khulna g❤❤❤❤
@JagtarWander
@JagtarWander 6 ай бұрын
ਜਰੂਰ ਖੁਲਣੇ ਚਾਹੀਦੇ ਹਨ
@joytijhuner3684
@joytijhuner3684 6 ай бұрын
Good 💯
@JagtarSingh-hq8km
@JagtarSingh-hq8km 6 ай бұрын
ਪੋਸਤ ਦੇ ਠੇਕੇ ਪੰਜਾਬ ਵਿੱਚ ਖੁਲਣੇ ਚਾਹੀਦੇ ਹਨ।
@user-bf4dk4vc1k
@user-bf4dk4vc1k 6 ай бұрын
THEKE CHAHI DE NE JARURI HAAN JI
@gurighuman1344
@gurighuman1344 6 ай бұрын
ਬਹੁਤ ਚੰਗੀ ਗੱਲ ਵਾ ਵੀਰ ਜੀ ਖੁਲਨੇ ਚਾਹੀਦੇ ਵਾ ਵੈਰੀ ਗੁੱਡ ਜੀ
@MandeepSingh-og9im
@MandeepSingh-og9im 6 ай бұрын
Good
@user-jw9pb5mf5k
@user-jw9pb5mf5k 5 ай бұрын
ਜੀ। ਬਹੁਤ। ਵਧੀਆ ।ਆਪਰਲਾ।ਹੋਵੇਗਾ। ਹੋਏ। ਗਾ। ਧੰਨਵਾਦ। ਸਰਕਾਰ ।ਦਾ। ਜੀ
@ManjeetSingh-hy4jj
@ManjeetSingh-hy4jj 6 ай бұрын
ਜਿਹੜੇ ਚਾਰ ਪੰਜ ਬਾਂਦਰਾ ਨੇ ਪੋਸਤ ਅਫੀਮ ਦੇ ਖਿਲਾਫ ਨਾਂ ਵਿੱਚ ਕਮੈਂਟ ਕੀਤੇ ਹਨ ਉਹ ਪੱਕ ਨਾਲ ਪੰਜਾਬ ਵਿੱਚ ਚਿਟਾ ,ਸਮੈਕ ਵੇਚ ਦੇ ਹੋਣਗੇ ,ਬੇੜਾ ਹੀ ਬੈਠ ਜਾਵੇ ਇਹਨਾ ਦਾ ਪੰਜਾਬ ਦੀ ਜਵਾਨੀ ਬਰਬਾਦ ਹੋ ਰਹੀ ਹੇ ਲੋਕਾ ਦੇ ਨੋਜਵਾਨ ਮੁੰਡੇ ਮਰ ਰਹੇ ਹਨ ਤੇ ਬਹੁਤ ਮਰ ਗਏ ਹਨ ਇਹ ਅਜੇ ਤੱਕ ਕੁਦਰਤੀ ਖੇਤੀ ਤੋ ਬਣੇ ਪੋਸਤ ਨੂੰ ਲਾਗੁ ਨਹੀ ਹੋਣ ਦੇਦੇ
@JaspreetSingh-wo4xr
@JaspreetSingh-wo4xr 5 ай бұрын
ਜਰੂਰ ਖੁੱਲਣੇ ਚਾਹੀਦੇ ਨੇ ਜੀ✌✌✌
@gurmitsingh9946
@gurmitsingh9946 6 ай бұрын
Yes Very Good
@chitranjansharma1289
@chitranjansharma1289 6 ай бұрын
ਚਿਤਰੰਜਨ ਸ਼ਰਮਾ ਹਾਂ ਜੀ ਪੋਸਤ ਅਤੇ ਅਫੀਮ ਦੇ ਠੇਕੇ ਖੁਲਣੇ ਚਾਹੀਦੇ ਹਨ।
@ramanbuttarpte2118
@ramanbuttarpte2118 6 ай бұрын
ਹਾ ਹਾ
@JaswinderSingh-wt3lk
@JaswinderSingh-wt3lk 6 ай бұрын
Jarur karna chahie Dinesh
@RajuRaju-ib8xt
@RajuRaju-ib8xt 5 ай бұрын
ਬਹੁਤ ਵਧੀਆ ਜੀ ਜੇ ਅਫੀਮ ਤੇ ਪੋਸਤ ਦੇ ਠੇਕੇ ਖੁੱਲ੍ਹ ਜਾਣ ਤਾ ਬਾਕੀ ਸਭ ਜਾਨ ਲੇਵਾ ਨੰਛੇ ਬੰਦ ਹੋ ਜਾਣਗੇ
@user-fx9co3st7n
@user-fx9co3st7n 6 ай бұрын
Right
@user-nj8mk6fp1r
@user-nj8mk6fp1r 6 ай бұрын
Bilkul khulne chahide ne
@mewasinghkhalsa4280
@mewasinghkhalsa4280 6 ай бұрын
ਪੇਸਤਦੇਠੇਕੇਖੁਲਨੇਚਾਹਹਦੇਹਨ
@user-is8tr5ct6k
@user-is8tr5ct6k 6 ай бұрын
Ji hona good
@jagpalsohi6118
@jagpalsohi6118 6 ай бұрын
ਅਫੀਮ ਦੇ ਠੇਕੇ ਖੁਲਣੇ ਚਾਹੁੰਦੇ ਹਨ
@Baljinder-dm2uj
@Baljinder-dm2uj 6 ай бұрын
JASs
@GurjitDhiman
@GurjitDhiman 5 ай бұрын
Yes why not Shure🎉🎉❤❤
@ASingh1699k
@ASingh1699k 5 ай бұрын
Afghanistan vich hor nasha hai ni?
@user-zb4gk4we1y
@user-zb4gk4we1y 6 ай бұрын
ਖੋਲ ਦਿਉ ਜੀ ਠੇਕੇ
@gurveerinderkaurmander6133
@gurveerinderkaurmander6133 5 ай бұрын
ਹਾਂ ਖੁੱਲਣੇ ਚਾਹੀਦੇ ਹਨ ਜੀ
@BaljinderSingh-rp7nu
@BaljinderSingh-rp7nu 6 ай бұрын
ਠੀਕ ਆ ਠੈਕੇ ਹਿ ਖੁਲਣੇ ਚਾਹੀਦਾ ਹੈ ਜੀ
@user-oz3nq2dk2d
@user-oz3nq2dk2d 6 ай бұрын
Yes yes yes❤❤❤❤❤❤❤❤❤
@RamanJot-uv6qx
@RamanJot-uv6qx 6 ай бұрын
Good ❤
@CharanjeetSingh-gt1cz
@CharanjeetSingh-gt1cz 6 ай бұрын
Bil kul khulane chide han
@amarsingh-dj7xp
@amarsingh-dj7xp 6 ай бұрын
Yes 🙏🙏🙏🙏🙏
@gorabhamma1250
@gorabhamma1250 6 ай бұрын
ਖੁਲਣੇ ਚਾਹੀਦੇ ਹੈ ਭੀਮ
@karanjot1095
@karanjot1095 6 ай бұрын
ਹਾਂ ਜੀ ਖੂਲਨੇ ਚਹੀ ਦੇ ਹਨ
@parwindersinghpunjawa5016
@parwindersinghpunjawa5016 6 ай бұрын
ਜਰੂਰ ਖੋਲਣੇ ਚਾਹੀਦੇ ਆ
@simranghuman5289
@simranghuman5289 6 ай бұрын
ਠੇਕੇ ਖੋਲ੍ਹੇ ਜਾਣੇ ਚਾਹੀਦੇ ਹਨ
@user-wt1vq8ih1h
@user-wt1vq8ih1h 5 ай бұрын
Ha.je
@sudagarsingh8110
@sudagarsingh8110 6 ай бұрын
ਜਰੂਰੀ
@rajindersingh3934
@rajindersingh3934 6 ай бұрын
ਹਾਂ
@rachhpalsingh5346
@rachhpalsingh5346 6 ай бұрын
ਬਿਲਕੁਲ ਖੁੱਲ੍ਹੇ ਜਾਣੇ ਚਾਹੀਦੇ ਹਨ ਕਿਉਂਕਿ ਕਿ ÷÷÷÷÷
@manjitmasoun8437
@manjitmasoun8437 6 ай бұрын
Good 👍 mla sab am admi party Jina ne a Muda chukya nd pargat singh cong
@ManjeetSingh-hy4jj
@ManjeetSingh-hy4jj 6 ай бұрын
ਪੰਜਾਬ ਵਿੱਚ ਅਫੀਮ ਪੋਸਤ ਦੇ ਠੇਕੇ ਖੋਲ੍ਹਣੇ ਚਾਹੀਦੇ ਹਨ । ਚਿਟਾ , ਸਮੈਕ, ਸਨਥੈਟਿਕ ਨਸ਼ਾ ਤਾ ਹੀ ਬੰਦ ਹੋਵੇਗਾ
@ASingh1699k
@ASingh1699k 5 ай бұрын
Afeem ne kithe hor nasha rokia? Afghanistan hor nasha hai ni? Dalle malle Sikh afeem nu kina khush ho k mang rahe k ni.
@user-qq6wn7xj5y
@user-qq6wn7xj5y 6 ай бұрын
Bhaut vadiya kam
@lovelychahal7799
@lovelychahal7799 5 ай бұрын
ਬਹੁਤ ਵਧੀਆ ਫੀਮ ਦੀ ਖੇਤੀ ਹੋਣੀ ਚਾਹੀਦੀ ਹੈ
@gagandeep341
@gagandeep341 6 ай бұрын
ਜੀ ਹਾਂ
@gurpiarsinghkaka1606
@gurpiarsinghkaka1606 6 ай бұрын
ਹਾਜੀ ਜਰਰੁਤ ਹੈ ਸਮੇਂ ਦੀ
@jassagill1412
@jassagill1412 6 ай бұрын
Bhaut vadiya kam a
@karanveer.dairy.f
@karanveer.dairy.f 5 ай бұрын
ਖਸ ਖਸ ਖੇਤੀ ਜ਼ਿੰਦਾ ਬਾਦ
@BhajansinghBhajansingh-dm8cy
@BhajansinghBhajansingh-dm8cy 6 ай бұрын
ਮੰਤਰੀਆ ਦਾ ਤਾਂ ਆਪ ਖੂਨ ਗਾੜ੍ਹਾ ਹੋ ਰਿਹਾ ਹੈ ਪੰਜਾਬ ਵਿੱਚ ਖ਼ਾਸ ਖ਼ਾਸ ਦੀ ਖੋਤੀ ਜਰੂਰੀ ਹੈ ਜੀ ਧੰਨਵਾਦੀ ਹਾਂ ਆਪ ਜੀ ਦੇ ❤❤❤❤❤
@user-mk8jx3xj7y
@user-mk8jx3xj7y 6 ай бұрын
ਜੀ ਹਾਂ ਜਰੂਰ ਖੁਲਣੇਂ ਚਾਹੀਦੇ ਹਨ।
@user-vf9hi6ud2n
@user-vf9hi6ud2n 5 ай бұрын
ਜੇ ਆਮ ਸਰਕਾਰ ਠੇਕੇ ਖੋਲਗੀ ਤਾਂ ਜਵਾਨੀ ਬਚ ਜੂਗੀ ਤੇ ਪੱਕੀ ਸਰਕਾਰ ਹੀ ਬਣ ਜੂਗੀ❤❤❤❤ ਥਾਂ ਥਾਂ ਤੇ ਨਸ਼ੇ ਛੜਾਊ ਕੇਂਦਰ ਖੋਲੇ ਗਏ ਨੇ ਉਹ ਕਿਹੜਾ ਬਹੁਤ ਚੰਗੀ ਗੱਲ ਹ ਸਰਕਾਰ ਨੂੰ ਪੈਸੇ ਕਮਾ ਰਹੀ ਹੈ
@user-jx3eo1nq8p
@user-jx3eo1nq8p 6 ай бұрын
101% Khulna chahie dene
@gallysidhu6512
@gallysidhu6512 6 ай бұрын
Yes ਹੋਣੀ ਚਾਹੀਦੀ ਹੈ
@lakhwinder3561
@lakhwinder3561 6 ай бұрын
ਪੋਸਤ ਦੇ ਠੇਕੇ ਖੋਲ੍ਹਣੇ ਚਾਹੀਦੇ ਹਨ
@baljindersingh4934
@baljindersingh4934 6 ай бұрын
Jarrur khullne chhahide ne
@parmjeetkaurparmjeetkaur6513
@parmjeetkaurparmjeetkaur6513 6 ай бұрын
good
@BotaSingh-jr4lw
@BotaSingh-jr4lw 6 ай бұрын
❤❤❤good g
@ramanmaan9056
@ramanmaan9056 6 ай бұрын
Honi cha he deae
@MandeepSingh-oj4gf
@MandeepSingh-oj4gf 6 ай бұрын
❤❤😊😊
@gurdipram7691
@gurdipram7691 6 ай бұрын
ਕੈਰੋ ਨੇ ਕੀਤੇ ਆ ਬੰਦ ਇਹ ਗੱਲ ਹੋਰ ਕੋਈ ਗੱਲ ਨਹੀ
@ਗੁਲਾਮੀ
@ਗੁਲਾਮੀ 6 ай бұрын
ਮੈ ਤਾ 50 ਸਾਲ ਆਮ ਆਦਮੀ ਪਾਰਟੀ ਨਾਲ ਮੈ ਤੇ ਮੇਰੇ ਦੋਸਤ ਪੱਕੇ ਤੌਰ ਨਾਲ ਜੁੜ ਜਾਵੇਗੇ ਅੱਗੇ ਲਗ ਕੇ ਪਾਰਟੀ ਨੂੰ ਜਤਾਇਆ ਕਰਾਂਗੇ ਰਾਜ ਕਰਨਗੇ ਰਾਜ ਆਮ ਵਾਲੇ
@ConfusedChicken-pt1kj
@ConfusedChicken-pt1kj 5 ай бұрын
ਖੋਲ ਦੇਣ ਤਾਂ ਧੰਨਵਾਦ ਸਰਕਾਰ ਦਾ ਜਵਾਨੀ ਬਚ ਜਾਵੇਗੀ
@gurmailthind6931
@gurmailthind6931 6 ай бұрын
ਮਾਨ ਸਾਬ ਪੋਸਤ ਦੀ ਦੁਕਾਨ ਜ਼ਰੂਰ ਕਰੋ
@balwindersingh973
@balwindersingh973 6 ай бұрын
ਖੁਵਣੇ ਚਾਹੀਦਾ ਹਨ
@manjotsidhu1754
@manjotsidhu1754 5 ай бұрын
ਪੰਜਾਬ ਵਿੱਚ ਪੋਸਤ ਦੇ ਠੇਕੇ ਜਰੂਰ ਖੁੱਲਣੇ ਚਾਹੀਦੇ ਹਨ ਕਿਉਂਕਿ ਜਵਾਨੀ ਚਿੱਟੇ ਵਰਗੀ ਨਸ਼ਿਆਂ ਤੋਂ ਬਚ ਜਾਵੇ ਸੀਐਮ ਸਾਹਿਬ ਬਹੁਤ ਬਹੁਤ ਮਿਹਰਬਾਨੀ ਹੋਵੇਗੀ ਜੀ ਇਹ ਕੰਮ ਪੰਜਾਬ ਵਿੱਚ ਕਰ ਦਿਓਗੇ
@user-xb7dn5io4w
@user-xb7dn5io4w 6 ай бұрын
Veri good❤❤❤❤❤😅
@user-zb9xc5yd3o
@user-zb9xc5yd3o 5 ай бұрын
ਵਾਹਿਗੁਰੂ ਜੀ 🙏🙏 ਜ਼ਰੂਰ ਖੁਲਣੇ ਚਾਹੀਦੇ ਆ ਅਫੀਮ ਭੁੱਕੀ ਦੇ ਠੇਕੇ
@singhhardev5730
@singhhardev5730 6 ай бұрын
ਭੁੱਕੀ ਦੇ ਠੇਕੇ ਹੋਣੇ ਚਾਹੀਦੇ ਹਨ
@Nishantsibgh
@Nishantsibgh 5 ай бұрын
ਹਰੇਕ ਕਿਸਾਨ ਨੂੰ ਕਨਾਲ ਦੋ ਕਨਾਲਾਂ ਪੋਸਟ ਬੀਜਣ ਦੀ ਆਗਿਆ ਮਿਲਣੀ ਚਾਹੀਦੀ ਹੈ ਇਹ ਬਹੁਤ ਜਰੂਰੀ ਹੈ
@sonusony8105
@sonusony8105 6 ай бұрын
yes
@arshdeepgill9317
@arshdeepgill9317 5 ай бұрын
ਵੀਰ ਜੀ ਚਿੱਟੇ ਨਾਲ ਜਿਹੜੀਆਂ ਮੌਤਾਂ ਤਾਂ ਹੁੰਦੀ ਨੇ ਪਰ ਪਰ ਚਿੱਟੇ ਨਾਲ ਟੀਕੇ ਲਾਉਂਦੇ ਹਨ ਤੇ ਕਾਲੇ ਪੀਲੀਏ ਦੇ ਵੀ ਮਰੀਜ਼ ਹੋ ਜਾਂਦੇ ਹਨ ਤੇ ਏਡਜ਼ ਦੇ ਵੀ ਮਰੀਜ਼ ਹੋ ਜਾਂਦੇ ਨੇ 90% ਕਾਲੇ ਪੀਲੀਏ ਤੇ ਏਡਜ ਦੇ ਮਰੀਜ਼ ਹੋ ਜਾਂਦੇ ਹਨ ਚਿੱਟੇ ਦੇ ਟੀਕੇ ਲਾਉਣ ਕਾਰਨ ਤੁਸੀਂ ਤਾਂ ਮਰਨ ਵਾਲਿਆਂ ਦੀ ਗਿਣਤੀ ਰੱਖਦੇ ਹੋ ਪਰ ਜਿਸ ਨੂੰ ਐਚ ਆਈ ਵੀ ਕਾਲਾ ਪੀਲੀਆ ਹੋ ਜਾਂਦਾ ਹੈ ਉਹ ਮਰਿਆ ਨਾਲੋਂ ਵੀ ਭੈੜਾ ਹੋ ਜਾਂਦਾ ਏ ਜਿਸ ਤੇ ਬੀਤਦੀ ਹੈ ਉਸ ਨੂੰ ਪਤਾ ਲੱਗਦਾ ਹੈ ਇਸ ਕਰਕੇ ਇਹ ਠੇਕੇ ਖੁੱਲਣੇ ਜਰੂਰੀ ਹਨ
@majorsingh5230
@majorsingh5230 6 ай бұрын
ਖੱਲਨੇ।ਚੱਹਦੇ। ਹੈ
@hardeepbhullar5289
@hardeepbhullar5289 6 ай бұрын
ਅਫੀਮ ਦੇ ਠੇਕੇ ਖੋਲਣੇ ਚਾਹੀਦੇ ਹਨ ਪੰਜਾਬ ਦੀ ਜਵਾਨੀ ਤੇ ਕਿਸਾਨੀ ਵੱਚ ਸਕਦੀ ਹੈ ਧੰਨਵਾਦ ਕਰਗੇ
@mandeepsimgh7706
@mandeepsimgh7706 6 ай бұрын
Bhai ji zehar nu zehar cutda
@Pharnaam-mo5em
@Pharnaam-mo5em 6 ай бұрын
👍👍👍
@ajitsingh2588
@ajitsingh2588 5 ай бұрын
ਮੈ ਵੀ ਹਰਮੀਤ ਦੇ ਫੈਸਲੇ ਤੇ ਉਸ ਨੂੰ ਸਪੋਟ ਕਰਦਾ ਹਾਂ ਕਿ ਪੰਜਾਬ ਵਿੱਚ ਅਫੀਮ ਦੇ ਠੇਕੇ ਖੁਲਣੇ ਚਾਹੀਦੇ ਹਨ ਤਾਂ ਜੋ ਪੰਜਾਬ ਦੇ ਨਵੀਆਂ ਪੀੜੀਆ ਬਚ ਸਕਣ ਧੰਨਵਾਦ ਜੀ
@GurpreetSingh-vd9le
@GurpreetSingh-vd9le 5 ай бұрын
Good job
@Harpreetkaur-lb6vw
@Harpreetkaur-lb6vw 6 ай бұрын
Yes 💯
Фейковый воришка 😂
00:51
КАРЕНА МАКАРЕНА
Рет қаралды 6 МЛН
The CUTEST flower girl on YouTube (2019-2024)
00:10
Hungry FAM
Рет қаралды 41 МЛН
王子原来是假正经#艾莎
00:39
在逃的公主
Рет қаралды 26 МЛН