ਮੁੱਖ ਮੰਤਰੀ ਭਗਵੰਤ ਮਾਨ ਦੇ ਲੋਕਾਂ ਲਈ ੧੦ ਵੱਡੇ ਐਲਾਨ CM Bhagwant Maan 10 decisions | Judge Singh Chahal

  Рет қаралды 1,170,213

The Punjab TV

The Punjab TV

Күн бұрын

Пікірлер: 733
@jbrar9804
@jbrar9804 5 ай бұрын
ਇਹ ਐਲਾਨ ਹੀ ਨਾ ਰਹਿ ਜਾਣ। ਇਹ ਦਸ ਵਿਚ ਸਾਰੇ ਹੀ ਕੰਮ ਜ਼ਰੂਰ ਕਰੋ। ਜੀ ਭਗਵੰਤ ਮਾਨ ਸਾਬ ਜੀ ਹੱਥ ਜੋੜਕੇ ਬੇਨਤੀ ਸਾਡੀ
@RanjitSingh-q8i1r
@RanjitSingh-q8i1r Ай бұрын
ਤਬ n
@ParmjeetKaur-k4g
@ParmjeetKaur-k4g 20 күн бұрын
😊 PP😊pp😊😊 P😊 Ppp😊 P Ppp P😊😊 😊p😊😊p😊​@@RanjitSingh-q8i1r
@jaggasingh6917
@jaggasingh6917 4 ай бұрын
ਪਰਲ,ਕੰਪਨੀ,ਜਾਂ ਚਿੱਟ,ਫੰਡ,ਕੰਪਨੀ,ਤੋਂ,ਪੈਸੇ,ਦਿਉ,ਗਰੀਬ,ਮਜ਼ਦੂਰ,ਲੋਕੇ,ਦੇ,ਇਹਨੇ,10ਫੈਸਲੇ,ਲਾਏ,ਹਨ,ਠੀਕ,ਪਰ,ਕੰਪਨੀ,ਤੋਂ,ਵੀ ਪੈਸੇ,ਦਿਉ,
@ramanbuttar3860
@ramanbuttar3860 5 ай бұрын
ਮਾਨ ਸਾਹਿਬ ਜੀ ਜੇ ਪੰਜਾਬ ਵਿੱਚ ਤੁਸੀਂ ਇਸ ਤਰਾਂ ਦੇ ਕਾਨੂੰਨ ਬਣਾ ਦਿਉਂ ਤਾਂ ਹਰ ਤਰਾਂ ਦਾ ਭ੍ਰਿਸ਼ਟਾਚਾਰ ਖਤਮ ਹੋ ਸਕਦਾ ਹੈ ਅਸੀਂ ਤੁਹਾਡੇ ਨਾਲ ਹੈ
@GurnamMehra-uy8nk
@GurnamMehra-uy8nk 5 ай бұрын
100% ok
@naseebchand8371
@naseebchand8371 5 ай бұрын
ਭਗਵੰਤ ਮਾਨ ਕਾਨੂੰਨ ਮੰਤਰੀ ਲੱਗ ਗਿਆ ਹੈ ਜੁਮਲਾ ਬਾਜ਼ ਮੋਦੀ ਦਾ ਪਿਓ ਹੈ ਕੋਈ ਰਿਪੋਰਟ ਨਹੀਂ ਲਿਖਦਾ ਐਸ ਐਸ ਪੀ ਆਪਣੀ ਸ਼ੀਟ ਤੇ ਬੈਠਦਾ ਨਹੀਂ ਕੋਈ ਗੱਲ ਕਰਨ ਵਾਲੀ ਨਹੀਂ ਹੈ ਪੰਜਾਬ ਸਰਕਾਰ ਨਸ਼ਾ ਵੇਚਣ ਵਾਲੇ ਨੂੰ ਪੁਲਿਸ ਫੜਦੀ ਫੜਦੀ ਪੈਸਾ ਲੈ ਕੇ ਛੱਡ ਦਿੱਤਾ ਜਾਂਦਾ ਹੈ ਮੈਡੀਕਲ ਸਟੋਰ ਵਿੱਚ ਨਸ਼ਾ ਵੇਚਣ ਵਾਲੇ ਦੁਕਾਨਦਾਰਾਂ ਤੋਂ ਮਹੀਨਾ ਮਿਲਦਾ ਹੈ
@DarshanSingh-ny1oi
@DarshanSingh-ny1oi 5 ай бұрын
Darshan singh
@RAVANGAMINGSTATION
@RAVANGAMINGSTATION 5 ай бұрын
QQ 2:47 🎉​@Jaspreetsingh-rg2md
@rajinderkaurgill8760
@rajinderkaurgill8760 2 ай бұрын
ihnu kise ne tuhade varge grib bhra ne jabka mareyaa ?bujo
@gurpreetsingh-wy2fj
@gurpreetsingh-wy2fj 5 ай бұрын
Maan saab ਪੰਚਾਇਤ ਦੀ ਜਮੀਨ ਤੇ ਰੁੱਖ ਲਗਵਾਏ ਜਾਣ
@rajwantgarewal1243
@rajwantgarewal1243 4 ай бұрын
X. . Ft X .crfg
@rajwantgarewal1243
@rajwantgarewal1243 4 ай бұрын
.
@rajmehra8177
@rajmehra8177 4 ай бұрын
@@rajwantgarewal1243 L
@rajmehra8177
@rajmehra8177 4 ай бұрын
😡
@SonuSingh-gz6my
@SonuSingh-gz6my 4 ай бұрын
❤😂❤​@@rajwantgarewal1243
@Kiratkaur-hb1fx
@Kiratkaur-hb1fx 3 ай бұрын
ਨਵਿਆਂ ਨੂੰ ਤਾਂ ਨੌਕਰੀਆਂ ਮਿਲ ਜਾਣਗੀਆਂ ਪਰ ਜਿਹੜੇ ਵਿਚਾਰੇ ਪੁਰਾਣੇ ਪੜੇ ਲਿਖੇ ਬੈਠੇ ਹਨ ਉਹਨਾਂ ਦਾ ਵੀ ਸੋਚੋ, ਜਾਂ ਏਜ ਲਿਮਟ ਵਧਾ ਦਿਉ
@SwaeansinghSandhu
@SwaeansinghSandhu Ай бұрын
0⁹😊😊😊😊😊😊😊😊
@KuldeepSingh-fo9mc
@KuldeepSingh-fo9mc 5 ай бұрын
ਐਲਾਨ ਹੀ ਨਾ ਰਹਿ ਜਾਣ ਮਾਨ ਸਾਬ ਦੇ, ਜ਼ਮੀਨੀ ਪੱਧਰ ਤੇ ਲਾਗੂ ਹੋਣੇ ਚਾਹੀਦੇ ਨੇਂ
@rajinderkaurgill8760
@rajinderkaurgill8760 2 ай бұрын
ih aun vali vali sarkar kregi lagu
@amantoor7892
@amantoor7892 5 ай бұрын
ਸਹੀ ਗੱਲ ਆ ਜੀ ਸਰਕਾਰ ਨੂੰ ਬਦਨਾਮ ਕੀਤਾ ਹੋਇਆ ਹੈ ਕਮ ਤਾਂ ਮੂਰਲੇ ਹੀ ਖਰਾਬ ਕਰਦੇ ਹਨ ਟੀਚਰਾਂ ਦੀਆਂ ਵੀ ਬਦਲੀਆਂ ਕੀਤੀਆਂ ਜਾ ਣ ਜਿਨ੍ਹਾਂ ਦੀਆਂ ਇਕੋ ਜਗ੍ਹਾ ਤੇ ਡਿਊਟੀਆਂ ਹਨ
@ParveenKumar-ut3qo
@ParveenKumar-ut3qo 5 ай бұрын
Shi gl aaa duty to bad ahna to hor km lya jawe
@MandeepSingh-np7fb
@MandeepSingh-np7fb 5 ай бұрын
Good❤❤❤
@SantokhSingh-ig3ev
@SantokhSingh-ig3ev 4 ай бұрын
​@@ParveenKumar-ut3qoਹਣ
@user-th7sr2ug4meh
@user-th7sr2ug4meh 5 ай бұрын
ਰਿਸ਼ਵਤ ਤੋਂ ਬਿੱਨਾਂ ਕੋਈ ਮਹਿਕਮਾਂ ਕਿਸੇ ਦਾ ਕੋਈ ਕੱਮ ਨਹੀਂ ਕਰਦਾ
@JaswantSingh-zt8pn
@JaswantSingh-zt8pn 5 ай бұрын
ਅਸੀਂ ਸਰਕਾਰ ਦੇ ਇਸ ਫੈਸਲੇ ਦਾ ਸਤਿਕਾਰ ਕਰਦੇ ਹਾਂ
@amriksingh9252
@amriksingh9252 5 ай бұрын
ਝਾੜੂ ਦੀਏ ਭੇਡੇ ਭਗਵੰਤ ਮਾਨ ਨਸ਼ੇੜੀ ਖਾਦੀ ਪੀਤੀ ਵਿੱਚ ਐਲਾਨ ਕਰ ਦਿੰਦਾ ਤੇ ਐਲਾਨ,,, ਐਲਾਨ ਹੀ ਰਹਿ ਜਾਂਦੇ ਆ ਜਮੀਨੀ ਹਕੀਕਤ ਤੇ ਲਾਗੂ ਕੁੱਝ ਵੀ ਨਹੀਂ ਹੁੰਦਾ ਤੁਹਾਡੇ ਵਰਗਿਆਂ ਭੇਡਾਂ ਐਵੇਂ ਮੈਂਹ ਮੈਂਹ ਮੈਂਹ ਮੈਂਹ ਮੈਂਹ ਕਰੀ ਜਾਂਦੀਆਂ ਨੇ
@ravisoni6116
@ravisoni6116 5 ай бұрын
Baje Sare chutkule yaar
@WahegurujiWaeguruji-rn1fi
@WahegurujiWaeguruji-rn1fi 4 ай бұрын
ਜਦੋਂ ਚੱਲ ਪਏ ਉਦੋਂ ਦੱਸਿਓ
@harbanskamboj9488
@harbanskamboj9488 5 ай бұрын
ਮੁੱਖ ਮੰਤਰੀ ਸ਼ਿਕਾਇਤ ਬਾਕਸ ਹਰ ਜ਼ਿਲ੍ਹੇ ਵਿੱਚ ਇੱਕ ਲਗਾਓ ਜਿਹੜਾ ਦੂਰ ਤੋ ਨਜ਼ਰ ਆਵੇ
@jagjivankaur9114
@jagjivankaur9114 5 ай бұрын
ਅੰਮ੍ਰਿਤਪਾਲ ਸਿੰਘ ਨੂੰ ਰਿਹਾਅ ਕਰ ਦਿਓ ਨਸ਼ਾ ਖਤਮ ਹੋ ਜਾਵੇਗਾ।
@gurpreetsingh-wy2fj
@gurpreetsingh-wy2fj 5 ай бұрын
ਕਦੇ ਵੀ ਨਹੀਂ
@jagjitsingh4854
@jagjitsingh4854 5 ай бұрын
Ki kehne teri soch de
@tarunsharma2166
@tarunsharma2166 5 ай бұрын
ਗਰੀਬ ਦੀ ਕੋੲੀ ਸੁਣਵਾੲੀ ਨਹੀ
@naseebchand8371
@naseebchand8371 5 ай бұрын
ਲੋਕਾਂ ਨੂੰ ਗੁੰਮਰਾਹ ਕਰਨ ਲਈ ਧੰਨਵਾਦ
@gurmindersingh4511
@gurmindersingh4511 4 ай бұрын
Yes
@balkarbalkar1787
@balkarbalkar1787 3 ай бұрын
Bilkul sahi kya hai aap ji ne veer ji
@Harman_neelon
@Harman_neelon 5 ай бұрын
ਫੈਸਲੇ ਜਦੋਂ ਲਾਗੂ ਹੋ ਜਾਣਗੇ ਫਿਰ ਭਗਵੰਤ ਸਿੰਘ ਮਾਨ ਦੀਆਂ ਸਿਫਤਾਂ ਕਰਾਂਗੇ ਨਹੀਂ ਤਾਂ ਪਤਾ ਹੀ ਹੈ ਧੰਨਵਾਦ =ਪ੍ਰੇਮ ਸਿੰਘ ਨੀਲੋਂ
@devidayal8620
@devidayal8620 5 ай бұрын
ਇਮਾਨਦਾਰ ਆਮ ਆਦਮੀ ਪਾਰਟੀ, ਝਾੜੂ ਵਾਲੀ ਪਾਰਟੀ ਦੇ ਰਾਜ ਭਾਗ ਵਿੱਚ ਸ਼ਰੇਆਮ ਭ੍ਰਿਸ਼ਟਾਚਾਰ ਚੱਲ ਰਿਹਾ ਹੈ। ਸਟੇਟ ਹੈੱਡ ਕੁਆਰਟਰ ਪੰਜਾਬ ਹੋਮ ਗਾਰਡਜ/ਸਿਵਲ ਡਿਫੈਂਸ ਵਿਭਾਗ, ਚੰਡੀਗੜ੍ਹ, ਪੰਜਾਬ ਅਤੇ ਜ਼ਿਲ੍ਹਾ ਹੈੱਡ ਕੁਆਰਟਰਜ, ਬਟਾਲੀਅਨ ਹੈੱਡ ਕੁਆਰਟਰ, ਪੰਜਾਬ ਦੇ ਵਿੱਚ ਸ਼ਰੇਆਮ ਕਰੋੜਾਂ, ਅਰਬਾਂ ਰੁਪਏ ਵਗੈਰਾ ਦਾ ਭ੍ਰਿਸ਼ਟਾਚਾਰ ਕਰ ਰਹੇ ਹਨ ਅਤੇ ਮੋਜੂਦਾ ਪੰਜਾਬ ਸਰਕਾਰ ਦੇ ਰਾਜ ਭਾਗ ਵਿੱਚ ਸ਼ਰੇਆਮ ਭ੍ਰਿਸ਼ਟਾਚਾਰ ਚੱਲ ਰਿਹਾ ਹੈ। ਡੀ, ਜੀ, ਪੀ, ਸਾਹਿਬ, ਵਿੱਜੀਲੈਂਸ ਬਿਊਰੋ, ਪੰਜਾਬ ਨੂੰ ਵਿਭਾਗ ਵਿੱਚ ਕੀਤੇ ਗਏ ਭਿਰਸ਼ਟਾਚਾਰ ਦੀ ਰਿਕਾਰਡ ਪਰੂਫ ਸਮੇਤ ਲਿੱਖਤੀ ਦਰਖਾਸਤ ਮਿਤੀ: 11/01/23 (ਸਕਾ: ਨੰ:14/23 ਅਤੇ ਸਕਾ:ਨੰ:17/23), ਪਰ ਦਿੱਤੀ ਗਈ ਹੈ। ਵਿਜੀਲੈਂਸ ਬਿਊਰੋ, ਪੰਜਾਬ ਦੇ ਅਧਿਕਾਰੀ ਅਤੇ ਕਰਮਚਾਰੀ ਵਿਭਾਗ ਵਿੱਚ ਸ਼ਰੇਆਮ ਭ੍ਰਿਸ਼ਟਾਚਾਰ ਕਰਨ ਵਾਲਿਆਂ ਖ਼ਿਲਾਫ਼ ਕੋਈ ਵੀ ਵਿਭਾਗੀ ਕਾਨੂੰਨੀ ਕਾਰਵਾਈ ਗਿ੍ਫਤਾਰੀ ਨਹੀਂ ਕਰ ਰਹੇ ਹਨ। ਭਿ੍ਸਟਾਚਾਰ ਦੇ ਖਿਲਾਫ ਦਰਖ਼ਾਸਤ ਦੇਣ ਵਾਲੇ ਨੂੰ ਜਾਣਬੁੱਝ ਕੇ ਪ੍ਰੈਸਾਨ ਕੀਤਾ ਜਾ ਰਿਹਾ ਹੈ।ਇੱਕ ਇਮਾਨਦਾਰ ਵਿਅਕਤੀ ਆਮ ਆਦਮੀ ਦੀ ਸੁਣਵਾਈ ਨਹੀਂ ਹੋ ਰਹੀ ਹੈ। ਵਿਜੀਲੈਂਸ ਬਿਊਰੋ, ਪੰਜਾਬ ਦੇ ਅਧਿਕਾਰੀ ਅਤੇ ਕਰਮਚਾਰੀ ਕਿਸ ਦੇ ਇਸ਼ਾਰੇ ਪਰ ਕਾਰਵਾਈ, ਗਿ੍ਫਤਾਰੀ ਨਾਂ ਕਰਨ ਦਾ ਕਾਰਣ ਦੱਸਿਆ ਜਾਵੇ ਜੀ। ਸ੍ਰੀ ਦੇਵੀ ਦਿਆਲ ਸ਼ਰਮਾ,98155-47158, ਪ੍ਰਧਾਨ,ਹੋਮ ਗਾਰਡਜ ਟਰੇਂਡ ਵੈਲਫ਼ੇਅਰ ਐਸੋਸੀਏਸ਼ਨ, ਪੰਜਾਬ, ਰਜਿ ਨੰ - 169, ਮੇਰੇ ਵੱਲੋਂ ਕੀਤੀ ਗਈ ਬੇਨਤੀ/ ਅਪੀਲ ਨੂੰ ਸੀ੍ ਭਗਵੰਤ ਸਿੰਘ ਮਾਨ, ਆਪ, ਝਾੜੂ ਪਾਰਟੀ ਦੇ ਸੀਨੀਅਰ ਨੇਤਾ ਅਤੇ ਮੁੱਖ ਮੰਤਰੀ ਸਾਹਿਬ, ਗ੍ਰਹਿ ਵਿਭਾਗ, ਪੰਜਾਬ ਜੀ ਦੇ ਧਿਆਨ ਵਿੱਚ ਲਿਆਂਦੀ ਜਾਵੇ ਜੀ। ਭਿ੍ਸਟਾਚਾਰ ਦੇ ਖਿਲਾਫ ਅੱਗਲੀ ਬਣਦੀ ਵਿਭਾਗੀ ਕਾਨੂੰਨੀ ਕਾਰਵਾਈ ਗਿ੍ਫਤਾਰੀ ਰੱਲ ਮਿਲ ਕੇ ਕਰਵਾ ਸਕੀਏ।
@dineshjaswal2687
@dineshjaswal2687 5 ай бұрын
CM Saab ਸਾਡੇ ਤੇ ਕ੍ਰਿਪਾ ਕਰੇ ਅਸੀ 21 ਡਰਾਇਵਰ ਪੈਨਸ਼ਨ ਦਫ਼ਤਰ ਕੰਮ ਕਰਦੇ ਸੀ ਪਰ ਸਾਨੂੰ 21 ਵਿੱਚੋ 10 ਡਰਾਈਵਰਾਂ ਨੂੰ ਨੌਕਰੀਆਂ ਤੋਂ ਕੱਢ ਦਿੱਤਾ ਗਿਆ ਹੈ ਜੀ ਸਾਨੂੰ ਮਹਿਕਮੇ ਨੇ ਕੋਈ ਨੋਟਿਸ ਵੀ ਨਹੀਂ ਦਿੱਤਾ ਗਿਆ ਹੈ ਜੀ ਸਾਡੇ ਘਰ ਦਾ ਗੁਜਾਰਾ ਬੜੀ ਮੁਸਕਿਲ ਨਾਲ ਚਲ ਰਿਹਾ ਹੈ ਜੀ cm ਸਾਬ ਸਾਡੇ ਤੇ ਕ੍ਰਿਪਾ ਕਰੇ ਜੀ
@shamlal373
@shamlal373 2 ай бұрын
😅
@davindersingh4327
@davindersingh4327 5 ай бұрын
ਪੰਜਵਾਂ ਫ਼ੈਸਲਾ ਤਾਂ ਬਹੁਤ ਹੀ ਵਧੀਆ ਕੀਤਾ
@WahegurujiWaeguruji-rn1fi
@WahegurujiWaeguruji-rn1fi 4 ай бұрын
ਜਦੋਂ ਚੱਲ ਪਿਆ ਉਦੋਂ ਦੱਸਿਓ
@WahegurujiWaeguruji-rn1fi
@WahegurujiWaeguruji-rn1fi 4 ай бұрын
ਅੱਜ ਤੱਕ ਸਿਰਫ਼ ਐਲਾਨ ਹੀ ਤਾਂ ਕੀਤੇ ਨੇ ਅਮਲੀ ਨੇ,, ਖਾ ਪੀ ਕੇ ਪਤਾ ਹੀ ਨਹੀਂ ਲੱਗਦਾ ਕੀ ਬੋਲਣਾ 😡😡
@Gurtej-k6m
@Gurtej-k6m 5 ай бұрын
ਬਹੁਤ ਸਹੀ ਫੈਸਲੇ ਹਨ ਮਾਨ ਸਾਬ ਜੀ ਦੇ ਜੇਕਰ ਇਹ ਗੱਲਾਂ ਸੱਚੀਆਂ ਹੋ ਜਾਣ ਤਾਂ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਾਂਗੇ ਜੀ
@gurmelsingh7193
@gurmelsingh7193 5 ай бұрын
ਬਿੱਜਲੀ ਤੋਂ ਲਾਵਾਂ ਕੋਈ ਕੰਮ ਪਹਿਲਾਂ ਹੋਇਆ ਤਾ ਦੱਸਿਉ ਕੋਈ ਕਿਸੇ ਗਰੀਬ ਨੂੰ ਕੋਈ ਨੋਕਰੀ ਮਿਲ਼ੀ ਤਾਂ ਦੱਸਿਉ ਬਾਕੀ ਰੱਬ ਜਾਨਦਾ ❤❤ ਨਸ਼ਾ ਪਹਿਲਾਂ ਜੈਹਰੇ ਵੈਚਦੇ ਸੀ ਉਹਨਾਂ ਦੀ ਜ਼ਮੀਨ ਅਜੇ ਤੱਕ ਤਾਂ ਹੋਈ ਨੀ❤❤ ਬਾਕੀ ਰੱਬ ਹੀ ਰਾਖਾ ਪੰਜਾਬ ਅਤੇ ਪੰਜਾਬੀਆਂ ਦਾ❤❤ ਪੁਲਿਸ ਵੈਚਦੀ ਤਾਂ ਹੈ ਪਰ ਖਾਂਦੀ ਵੀ ਹੈ ਦੱਸਿਉ ਤੁਸੀਂ ਕੀ ਕਰੋਗੇ ਦੱਸਿਉ ਕੋਈ ❤❤ ਜਿੰਨੀਆਂ ਵੀ ਨੋਕਰੀਆ ਪੰਜਾਬ ਤੋਂ ਬਾਹਰ ਲਿਆ ਨੂੰ ਦਿੱਤੀ ਜਾ ਰਹੀ ਹੈ ਪੰਜਾਬ ਦੇ ਲੋਕਾਂ ਨੂੰ ਕੋਈ ਨੋਕਰੀ ਨਹੀ ਮਿਲਦੀ ਏਂ ਸਭ ਕੁੱਤੀ ਚੋਰਾਂ ਨਾਲ ਮਿਲ਼ੀ ਆ ਪੰਜਾਬ ਦਾ ਤਾਂ ਰੱਬ ਰਾਖਾ ਹੈ ਤੁਸੀਂ ਕੋਈ ਦੱਸਿਉ
@sandhusaab1451
@sandhusaab1451 5 ай бұрын
Mili veer
@harbhajansingh4281
@harbhajansingh4281 5 ай бұрын
Naukriya te bijli de billa te pehle de rahe han. Naukri den ch greeb amir da koi swal paida nahi hunda eh te merit te mildiya han.
@ramjilalsharma1076
@ramjilalsharma1076 5 ай бұрын
Prai de adhaar te nokri mil rahi hai, good job, griban da vi faida ho reha hai, Bina risvat ton Aaj tak koi nokri nahi mili, pehli waar is tran naal hoiya hai ! well done.
@AmarjitBhullar-gv7ij
@AmarjitBhullar-gv7ij 5 ай бұрын
ਪਹਿਲੀ ਗੱਲ ਤਾਂ ਇਹ ਹੈ ਕਿ ਭਾਈ ਨੌਕਰੀ ਸਰਕਾਰ ਹਰ ਇੱਕ ਨੂੰ ਤਾਂ ਦੇ ਨਹੀਂ ਸਕਦੀ ਕਿ ਹਰ ਇੱਕ ਨੂੰ ਮਿਲ ਜਾਵੇ। ਏਦਾਂ ਨਹੀਂ ਹੋ ਸਕਦਾ। ਬਾਕੀ ਇਸ ਵਿੱਚ ਗਰੀਬ ਅਮੀਰ ਦਾ ਕੋਈ ਮਤਲਬ ਨਹੀਂ ਹੈ ਉਹ ਵੱਖੋ ਵੱਖਰੇ ਕੋਟੇ ਹਨ। ਜਿਸ ਵਿਚ ਐਸ ਸੀ ਨੂੰ ਦੂਜਿਆਂ ਨਾਲੋਂ ਬਹੁਤ ਵੱਧ ਛੋਡ ਹੈ।ਤੇ ਬਾਕੀ ਨੌਕਰੀ ਮਿਲ ਨਹੀਂ ਹੈ ਮੈਰਿਟ ਦੇ ਆਧਾਰ ਤੇ ਟੈਸਟ ਦੇ ਆਧਾਰ ਤੇ।ਪੜਾਈ ਦੇ ਆਧਾਰ ਤੇ। ਹੁਣ ਜੇ ਗਰੀਬਾਂ ਦੇ ਬੱਚੇ ਹੋਣ ਭਾਵੇਂ ਅਮੀਰਾਂ ਦੇ ਬੱਚੇ ਹੋਣ ਜਿਹਨੇ ਅਠਵੀਂ ਦਸਵੀਂ ਕੀਤੀ ਹੈ ਤਾਂ ਉਸਨੂੰ ਕਿਥੋਂ ਨੌਕਰੀ ਮਿਲ ਜਾਵੇਗੀ। ਤੇ ਇੰਨਾ ਪ੍ਰਵਾਰਾਂ ਦੇ ਬੱਚੇ ਹੈ ਵੀ ਸਿਰਫ ਜ਼ਿਆਦਾ ਤਰ ਅੱਠਵੀਂ ਦਸਵੀਂ ਨੇ ਕੋਈ ਤਿੰਨ ਚਾਰ ਪ੍ਰਸੈਂਟ ਹੋਣਗੇ ਜਿਹੜੇ ਇਸ ਤੋਂ ਕੋਈ ਅੱਗੇ ਪੜੇ ਹੋਣਗੇ। ਹੋਰ ਹੁਣ ਭਗਵੰਤ ਮਾਨ ਕੀ ਕਰ ਦੇਵੇ ਦੋ ਸਾਲਾਂ ਵਿੱਚ।ਜਿਹੜੇ60-65 ਸਾਲ ਰਾਜ ਕਰ ਗੇ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਜਿੰਨਾ ਨੇ ਉਨ੍ਹਾਂ ਨੂੰ ਅਸੀਂ ਕਦੇ ਇਹ ਸਵਾਲ ਕੀਤੇ ਸਨ। ਬਾਕੀ ਇਹਦੇ ਮਾਨ ਸਰਕਾਰ ਵਾਸਤੇ ਉਨਾਂ ਨੇ ਪੰਜਾਬ ਦੇ ਖਜ਼ਾਨੇ ਵਿਚ ਛੱਡਿਆ ਕੀ ਸੀ ਇਹ ਪਤਾ ਤਹਾਨੂੰ। ਮੈਂ ਕਹਿੰਨਾਂ ਕਿ ਉਹ ਫਿਰ ਵੀ ਚੰਗਾ ਹੈ ਜਿਹੜਾ ਸਾਰੀ ਜਾ ਰਿਹਾ ਹੈ। ਟੋਟਲ ਨਹਿਰਾਂ ਅਤੇ ਸੂਏ ਜਿੰਨਾ ਵਿੱਚ ਸੱਤਰ ਸੱਤਰ ਸਾਲ ਹੋ ਗਏ ਨੇ ਪਾਣੀ ਨਹੀਂ ਸੀ ਆਇਆ ਉਹ ਉਸਨੇ ਸਾਰੇ ਪੱਕੇ ਕਰਵਾ ਕੇ ਪਾਣੀ ਪਹੁੰਚਾ ਦਿੱਤਾ ਹੈ। ਬਾਕੀ ਸਹਿਜ ਸਹਿਜ ਕੰਮ ਹੁੰਦੇ ਹਨ ਇਕ ਦਮ ਨਹੀਂ।ਦੋ ਸਾਲਾਂ ਵਿੱਚ ਤਾਂ ਜੇ ਕੋਈ ਆਪਣੇ ਪ੍ਰਵਾਰ ਵਿੱਚੋਂ ਅੱਡ ਹੋਇਆ ਹੋਵੇ ਤਾਂ ਉਹ ਨਹੀਂ ਇੰਨੀ ਜਲਦੀ ਸੂਤਰ ਆਉਂਦਾ ਜਿਹੜਾ ਕਿ ਚਾਰ ਪੰਜ ਮੈਂਬਰ ਹੁੰਦੇ ਹਨ ਤੇ ਇਹ ਤਾਂ ਫਿਰ ਵੀ ਪੰਜਾਬ ਹੈ ਤੇ ਉਸਨੂੰ ਖਜ਼ਾਨੇ ਵਿਚ ਵੀ ਕੁਝ ਨਹੀਂ ਮਿਲਿਆ।ਤੇ ਉਹ ਫਿਰ ਵੀ ਬਹੁਤ ਕੁਝ ਕਰ ਰਿਹਾ ਹੈ।ਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵਧੀਆ ਕਰੇਗਾ। ਪਰ ਹੌਂਸਲਾ ਕਰਨਾਂ ਚਾਹੀਦਾ ਹੈ।
@SurinderSingh-zs7tq
@SurinderSingh-zs7tq 4 ай бұрын
ਬਈ ਬਹੁਤ ਗਰੀਬਾਂ ਨੂੰ ਨੌਕਰੀਆਂ ਮਿਲ ਗਈਆ ਮਾਨ ਸਸਕਾਰ ਦੇ ਆਉਣ ਤੋਂ ਬਾਅਦ ਜਿਸ ਵਿੱਚ ਇੱਕ ਮੈਂ ਵੀ ਹਾਂ।
@singhkang-xh7hz
@singhkang-xh7hz 5 ай бұрын
ਅਦਾਲਤ ਵੱਲ ਵੀ ਧਿਆਨ ਦਿਓ ਮਾਨ ਸਾਹਿਬ ਕੇਸ ਬਹੁਤ ਲੰਮੇ ਚਲਦੇ
@naseebchand8371
@naseebchand8371 5 ай бұрын
ਅਦਾਲਤ ਕੰਮਲੈਕਸ ਵਿਚ ਮੁੱਖ ਮੰਤਰੀ ਘੰਟਾਂ ਨਹੀ ਕਰ ਸਕਦਾ
@jagseerbehniwal7935
@jagseerbehniwal7935 5 ай бұрын
❤❤❤❤❤❤❤ ਬਹੁਤ ਹੀ ਚੰਗੀ ਗੱਲ ਹੈ ਭਗਵੰਤ ਮਾਨ ਸਿਹਾ ਜਿਹੜੇ ਐਲਾਨ ਕੀਤੇ ਹਨ ਇਹਨਾਂ ਨੂੰ ਲਾਗੂ ਕਰ ਦਿਓ ਭਾਈ
@SranSingh-s3f
@SranSingh-s3f 4 ай бұрын
ਕੋਈ ਵੀ ਦਫਤਰ ਹੋਵੇ ਸਿਰਫ 1ਜਾਂ 2 ਬੰਦੇ ਚੰਗੇ ਕੰਮ ਕਰਨ ਵਾਲੇ ਹਨ ਬਾਕੀ ਪ੍ਰੇਸ਼ਾਨੀ ਦੇ ਵਿੱਚ ਪਾਉਣ ਵਾਲੇ ਹਨ ਜੀ
@gskang043
@gskang043 5 ай бұрын
ਬਹੁਤ ਹੀ ਵਧੀਆ ਫੈਸਲੇ ਸਨ ਹੁਕਮ ਜਾਰੀ ਕੀਤਿਆਂ ਗੱਲ ਨਹੀਂ ਬਣਨੀ ਇਸ ਉਤੇ ਸਖ਼ਤੀ ਕਰਨੀ ਪਵੇਗੀ
@gurmeetsinghgurmeetsingh3754
@gurmeetsinghgurmeetsingh3754 5 ай бұрын
ਮਾਨ ਸਾਹਿਬ ਇੱਕ ਸਾਡੀ ਬੇਨਤੀ ਸੀ ਕਿ ਸੇਵਾ ਕੇਂਦਰਾਂ ਦੀ ਵੀ ਥੋੜੀ ਸੱਚੀ ਕਰੋ ਜਿਹੜੇ ਬੰਦੇ ਲੱਗੇ ਨਾ ਅੰਦਰ ਉਹ ਇੱਕ ਦੋ ਨੰਬਰ ਟੋਕਾਂ ਚ ਛੱਡ ਕੇ ਛੇ ਨੰਬਰ ਦਾ ਪਹਿਲਾ ਕੰਮ ਕਰਦੇ ਆ ਹਾਂ ਇਹਨਾਂ ਦੀ ਥੋੜੀ ਸਖਤੀ ਕਰੋ ਬਿਆਸ ਦੀ ਖਬਰ ਆ ਬਿਆਸ ਦੀ ਥਾਣੇ ਦੇ ਲਾਗੇ ਜਿਹੜਾ ਥਾਣੇ ਦੇ ਲਾਗੇ ਨਹੀਂ ਸਾਡੇ ਸੇਵਾ ਕੇਂਦਰ ਉਹਦੇ ਉੱਤੋਂ ਦੀ ਖਬਰ ਆ ਮੁੰਡੇ ਨੇ ਇੱਕ ਦਿਨ ਮੈਂ ਗਿਆ ਸੀ ਉੱਥੇ ਮੇਰਾ ਦੋ ਨੰਬਰ ਟੋਕਨ ਸੀ ਦੂਜੇ ਤੇ ਕਹਿੰਦਾ ਇਹ ਪਹਿਲਾਂ ਇਹਦਾ ਕਰਨਾ ਵਾ ਭਰਿਸ਼ਟਾਚਾਰ ਬੰਦ ਕਰੋ ਜੀ ਇਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਕਰੋ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਜਿਹੜਾ ਸੇਵਾ ਕੇਂਦਰ ਚ ਲੱਗਾ ਹੋਇਆ ਮੁੰਡਾ ਇਥੇ ਬਿਆਸ ਥਾਣੇ ਦੇ ਕੋਲ ਲਵਪ੍ਰੀਤ ਸਿੰਘ ਉਹਦਾ ਨਾਮ ਆ ਕੋਈ ਉਹ ਬਦਲਣਾ ਚਾਹੀਦਾ ਜੀ ਉਥੋਂ
@gurmeetkaur2413
@gurmeetkaur2413 5 ай бұрын
ਨਸਾ ਖਤਮ ਕਰਨਾ ਇਹਨਾਂ ਦੇ ਵਸ ਦੀ ਗਲ ਨਹੀਂ ਇਹ ਕੋਹੜ ਪੰਜਾਬ ਦੀ ਜੁਆਨੀ ਨੂੰ ਚੰਗੀ ਤਰ੍ਹਾਂ ਗਾਲ ਚੁੱਕਾ ਹੈ
@mahinderpal9984
@mahinderpal9984 5 ай бұрын
ਪੱਲੇਦਾਰਾਂ ਨੂੰ ਸਿੱਧੇ ਤੌਰ ਤੇ ਭੁਗਤਾਨ ਕੀਤਾ ਜਾਣਾ ਚਾਹੀਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਸਾਬ
@malkitsimghbraich9979
@malkitsimghbraich9979 5 ай бұрын
Mann da halp line no. ਸਾਡੇ ਪਿੰਡ ਤੋਂ ਡਿਸਪੈਂਸਰੀ ਤੋਂ ਐਮਬੀਬੀਐਸ ਦਾ ਡਾਕਟਰ ਲੈ ਗਿਆ ਭਗਵੰਤ ਮਾਨ ਪਿੰਡ ਘੁੰਘਰਾਲੀ ਲਈ ਸਿੱਖਾਂ ਤਹਿਸੀਲ ਸਮਰਾਲਾ
@panjabiyaat
@panjabiyaat 5 ай бұрын
ਬਹੁਤ ਵਧੀਆ ਫੈਸਲਾ ਲਿਆ cm mann ਨੇ।cm ਦੇ ਨੀਚੇ ਵਾਲੇਇਆਂ ਨੇ ਸਰਕਾਰ ਨੂੰ ਨੀਵਾਂ ਵਿਖਾਇਆ।cm Mann ਦਾ ਸਾਰੇ ਸਾਥ ਦੇਣ ਤਾਂ ਅਸੀਂ ਵੀ ਆਪ ਦੇ ਵਰਕਰ ਹਾਂ। ਜਦੋਂ ਤੋਂ cm mann punjab ਵਿੱਚ ਆਏ ਨੇ। ਅਸੀਂ mann ਦੇ ਨਾਲ ਹਾਂ।
@DarshanSingh-vn4on
@DarshanSingh-vn4on 5 ай бұрын
ਐਲਾਨ ਐਲਾਨ ਹੀ ਨਾ ਰਹਿ ਜਾਣ ਦੇ ਲਾਗੂ ਹੂੰਦੇ ਹਨ ਤਾਂ ਵਧੀਆ ਫੈਸਲਾ ਲਿਆ ਹੈ
@butasidhu8567
@butasidhu8567 4 ай бұрын
ਸਰਕਾਰੀ ਰਸਤਿਆ ਤੇ ਕਬਜੇ ਹਟਾਉਣ ਲਈ ਧਿਆਨ ਦਿਓ ਮਾਨ ਸਾਬ
@gurmailsingh1044
@gurmailsingh1044 5 ай бұрын
ਨਸ਼ਿਆਂ ਵਲੀਆ ਨੂੰ ਕੋਈ ਨਹੀ ਫਾੜਦਾ
@UVUV-u5l
@UVUV-u5l 2 ай бұрын
ਕੱਚੇ ਮੁਲਾਜਮਾਂ ਨੂੰ ਵੀ ਯਾਦ ਕਰ ਲਵੋ ਹੁਣ ਬਹੁਤ ਸਮਾਂ ਹੋਗਿਆ ਹੈ
@RajiSingh-s3f
@RajiSingh-s3f Ай бұрын
bhot badia bhara dasann wale changi khabar dasi GOD BLES '6 '7 '10 fesla bhot badia laga bhagwant maan GOD BLES ❤❤❤
@HarvinderSingh-hw3in
@HarvinderSingh-hw3in 5 ай бұрын
ਐਕਸ਼ਨ ਵੀ ਹੋਣਾ ਚਾਹੀਦਾ ਯੂ ਪੀ ਦੇ ਯੋਗੀ ਨਾਥ ਵਾਂਗ ਮਾਨ ਜਿੰਦਾਬਾਦ
@kalakumar4595
@kalakumar4595 5 ай бұрын
ਭਗਵੰਤ ਮਾਨ ਜੀ ਫੈਸਲੇ ਨਾ ਕਿਤੇ ਰਹਿ ਜਾਣਾ ਕੰਮ ਕਰਕੇ ਦਿਖਾਓ ਸੀਟਾਂ ਸੀਟਾ ਐਮਐਲਏ ਐਮਪੀ ਦੀਆਂਪੀਐਮ ਦੀ ਕੁਰਸੀ ਕੋਈ ਹਾਲਾਤ ਨਹੀਂ ਸਕਦਾ ਮਾਂ ਦਾ ਪੱਤਰ ਝਾੜੂ ਵਾਲਿਆਂ ਦੀ ਫਿਰ ਫਿਰਢਾਈ ਸਾਲ ਰਹਿ ਗਏ ਖਿੱਚ ਕੇ ਰੱਖ ਕੰਮ ਨੂੰ ਮਹੀਨਾ ਦਾ ਇੱਕ ਵਾਧੂ ਹੁੰਦਾ
@AmarjeetK-zk9fy
@AmarjeetK-zk9fy 3 ай бұрын
ਬਹੁਤ ਵਧੀਆ ਫੈਸਲੇ ਨੇ ਮਾਨ ਸਾਹਿਬ
@karamsingh1541
@karamsingh1541 5 ай бұрын
ਬਹੁਤ ਵਧੀਆ ਫੈਸਲਾ ਲਿਆ ਹੈ C M ਸਾਹਿਬ ਨੇ ਧੰਨਵਾਦ ਜੀ
@BalramSingh-cx9kq
@BalramSingh-cx9kq 5 ай бұрын
ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵੰਤ ਮਾਨ ਸਾਬ ਜੀ ਨੇ ਬਹੁਤ ਹੀ ਵੱਡੇ ਐਲਾਨ ਕੀਤਾ ❤❤
@sukhpalsingh4115
@sukhpalsingh4115 5 ай бұрын
ਬਹੁਤ ਵਧੀਆ ਫੈਸਲੇ ਨੇ ਭਗਵੰਤ ਸਿੰਘ ਮਾਨ ਜੀ
@amriksingh9252
@amriksingh9252 5 ай бұрын
ਓਹ ਟੈਂਪੂ ਓਹ ਲੋੜੂ ਫੈਸਲੇ ਨੂੰ ਵਧੀਆ ਫੇਰ ਹੀ ਮੰਨਿਆ ਜਾਊਂ ਜੇ ਕੋਈ ਫੈਸਲਾ ਲਾਗੂ ਕੀਤਾ ਜਾਵੇ ਗਾ ਇਹ ਭਗਵੰਤ ਮਾਨ ਨਸ਼ੇੜੀ ਖਾਦੀ ਪੀਤੀ ਵਿੱਚ ਐਲਾਨ ਕਰ ਦਿੰਦਾ ਕੋਈ ਐਲਾਨ ਪੂਰਾ ਨਹੀਂ ਹੁੰਦਾ
@SidhuSaab-oi1nm
@SidhuSaab-oi1nm 5 ай бұрын
❤ ਮੈਨੂੰ ਭਗਵੰਤ ਮਾਨ ਦੀ ਸਰਕਾਰ ਤੈ ਮਾਨ ਹੈ ਪਰ ਸਮਾਂ ਜ਼ਰੂਰ ਲੱਗੇਗਾ ਕੰਮ ਹੋਣਗੇ ਸਾਨੂੰ ਸਰਕਾਰ ਦਾ ਸਾਥ ਦਿੱਤਾ ਜਾਣਾ ਚਾਹੀਦਾ ਹੈ ਵਲੋਂ ਪੂਰਨ ਸਿੰਘ ਪਿੰਡ ਮਾਖਾ ਜ਼ਿਲ੍ਹਾ ਮਾਨਸਾ
@GurpreetSingh-fe2lt
@GurpreetSingh-fe2lt 4 ай бұрын
Very nice decision
@SidhuSaab-ih6tf
@SidhuSaab-ih6tf 5 ай бұрын
ਸਰਕਾਰ ਜੇ ਘਰ ਘਰ ਨੋਕਰੀ ਦੇਵੇ ਤਾਂ ਪੰਜਾਬ ਨਛਾ ਮੁਕਤ ਸਮਝੋ ਨਹੀਂ ਤਾਂ ਸਾਰੇ ਫੈਸਲੇ ਝੂਠੇ ਹਨ ਜੀ ਪਹਿਲੀਆਂ ਸਰਕਾਰਾਂ ਵਾਂਗ ਮਿੱਠੀਆਂ ਮਿਰਚਾਂ ਵਾਂਗ
@mandeepbutter3004
@mandeepbutter3004 5 ай бұрын
ਬਹੁਤ ਵਦੀਆ ਫੇਸਲੇ ਨੇ ਪਰ ਭਾਈ amratpall singh ਤੇ ਦੁਬਾਰਾ NSA ਲਗਾਈ ਏਹ ਬਹੁਤ ਗਲਤ ਏ
@gurmelsinghmalhi8684
@gurmelsinghmalhi8684 5 ай бұрын
ਜੇ ਅੈਲਾਨ ਲਾਗੂ ਹੋ ਗੲੇ ਤਾਂ ਬਹੁਤ ਵੱਡਾ ਬਦਲਾਅ ਅਾਓੂਗਾ
@amarjeetkaur2484
@amarjeetkaur2484 5 ай бұрын
ਵੈਰੀ ਗੁੱਡ ਮਾਨ ਸਾਹਿਬ ਜੀ ❤❤❤❤❤❤❤❤❤❤❤❤❤🎉🎉🎉
@jagjitsingh3102
@jagjitsingh3102 5 ай бұрын
ਮੁੱਖ ਮੰਤਰੀ ਸਹਿਬ ਜੀ ਬਹੁਤ ਵਦੀਆਂ ਕੰਮ ਕੀਤਾ ਜੀ ਪਰ ਨਾਲ ਹੀ ਲਾਗੂ ਕਰ ਦਿਉ ਜੀ ।🎉
@AvtarSingh-vp8pk
@AvtarSingh-vp8pk 5 ай бұрын
ਮਾਨ ਸਰਕਾਰ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ
@KaranSaini-fl7kx
@KaranSaini-fl7kx 3 ай бұрын
🌹ਸ਼ਾਬਾਸ਼ 🌹ਬਹੁਤ ਹੀ ਬੇਅੰਤ ਚੰਗਾ ਧਰਮ ਕਰਮ ਹੈ ਜੀ 🙏🌹 ਭਗਵੰਤ ਮਾਨ ਜੀ 🙏ਜਿੰਦਾਬਾਦ ਹੈ ਜੀ 🙏🌹 ਸਤਿਨਾਮ ਸ਼੍ਰੀ ਆਕਾਲ ਪੁਰਖ ਵਾਹਿਗੁਰੂ ਸਾਹਿਬ ਜੀਓ 🙏♥️🙏🌹
@usharanchal4344
@usharanchal4344 5 ай бұрын
ਬਹੁਤ ਵਧੀਆ ਫੈਸਲੈ ਪਰ ਅਮਲ ਹੋਣਾ ਚਾਹੀਦਾ ਹੈ
@KulwinderSingh-eb6cb
@KulwinderSingh-eb6cb 5 ай бұрын
ਜੇ ਲੋਕ ਸਾਥ ਦੇਣ ਮਾਨ ਸਾਬ ਦਾ ਰੰਗਲਾ ਪੰਜਾਬ ਬਣ ਸਕਦਾ ਜੇ ਲੋਕ ਇੱਕ ਦੂਜੇ ਦੇ ਪਿਛੇ ਲੱਗ ਕੇ ਆਪ ਦੀ ਮਰਜ਼ੀ ਤੇ ਰੋਲਾ ਪੌਣ ਨਾਲ ਕੁਝ ਨਹੀਂ ਹੋਣਾ ਜੇ ਇਹ 10 ਕਨੂੰਨ ਲਾਗੂ ਹੋ ਗਏ ਨਸ਼ਾ ਬੰਦ ਜਾਂ ਘੱਟ ਤਾ ਪੱਕਾ ਜਾਵੇਗਾ ਜਦੋਂ ਜ਼ਮੀਨ ਜਬਤ ਹੋਈ
@SurjeetSingh-u2h
@SurjeetSingh-u2h 4 ай бұрын
ਮਾਨਸਾ ਸ਼ਹਿਰ ਵਿੱਚ ਗੰਦੇ ਪਾਣੀ ਦੀ ਡਿਸਪੋਜ਼ਲ ਦਾ ਪ੍ਰਬੰਧ ਸਹੀ ਲੈਵਲ ਮੁਤਾਵਿਕ ਹੋਵੇ ਅਤੇ ਨੀਵੀਂਆਂ ਥਾਵਾਂ ਤੇ ਖੜਦੇ ਪਾਣੀ ਨੂੰ ਕੱਢਣ ਦਾ ਤੂਰੰਤ ਇੰਤਜ਼ਾਮ ਹੋਇਆ ਕਰੇ ਜੀ। ਪ੍ਰਸ਼ਾਸਨ ਇਸ ਕੰਮ ਨੂੰ ਤਰਜੀਹੀ ਤੌਰ ਤੇ ਲਾਗੂ ਕਰਵਾਉਣ ਦੀ ਕ੍ਰਿਪਾਲਤਾ ਕਰੇ ਜੀ!
@Anjubala-wx3ex
@Anjubala-wx3ex 5 ай бұрын
ਮਾਨ ਸਾਹਿਬ ਜੀ ਪੀ ਟੀ ਅਸੈ ਵੀ ਪੱਕੇ ਕੀਤੇ ਜਾਣ
@LovelyStudio-v8r
@LovelyStudio-v8r 5 ай бұрын
ਜੱਜ ਸਿਆਂ ਹਰ ਰੋਜ਼ ਨਵੇਂ ਨਵੇਂ ਫੈਸਲੇ ਸੁਣਾ ਕੇ ਲੋਕਾਂ ਨੂੰ ਖੁਸ਼ ਕਰਦੇ ਰਿਹਾ ਕਰੋ ਬਾਕੀ ਜੇਕਰ ਇਹ ਫੈਸਲੇ ਜ਼ਮੀਨੀ ਪੱਧਰ ਤੇ ਲਾਗੂ ਹੋਣ ਤਾ ਹੀ ਕੋਈ ਗੱਲ ਬਣੇਗੀ ਕਿਉਂਕਿ ਅਲਾਨ ਤਾਂ ਪਹਿਲਾਂ ਵੀ ਕਈ ਹੋਏ ਹਨ ਜੋ ਅਲਾਨ ਬਣ ਕੇ ਹੀ ਰਹਿ ਜਾਂਦੇ ਹਨ।
@BhupinderSingh-gd1bx
@BhupinderSingh-gd1bx 5 ай бұрын
good
@kamaljitdhindsaPB70aale
@kamaljitdhindsaPB70aale 5 ай бұрын
ਸਾਡਾ ਸੀਐਮ ਭਗਵੰਤ ਸਿੰਘ ਮਾਨ ਜੀ ਜ਼ਿੰਦਾਬਾਦ
@kamaljitdhindsaPB70aale
@kamaljitdhindsaPB70aale 5 ай бұрын
ਸਰਦਾਰ ਭਗਵੰਤ ਸਿੰਘ ਮਾਨ ਜੀ ਜ਼ਿੰਦਾਬਾਦ
@kamaljitdhindsaPB70aale
@kamaljitdhindsaPB70aale 5 ай бұрын
ਆਮ ਆਦਮੀ ਪਾਰਟੀ ਜ਼ਿੰਦਾਬਾਦ ਜੀ
@JesusChristJesusJesus-uo5mq
@JesusChristJesusJesus-uo5mq 5 ай бұрын
ਸਹੀ ਫੈਸਲੇ ਹੈ
@jassandhu7187
@jassandhu7187 5 ай бұрын
ਸਾਡੇ ਸਮਾਣੇ ਤੋ ਕਿਨਾਂ ਨਸਾਂ ਲੈਣਾ ਸਰੇਆਮ ਮਿਲਦਾ ਹੈ
@KulwinderSingh-eb6cb
@KulwinderSingh-eb6cb 5 ай бұрын
6 ਇਲਾਨ ਤਾਂ ਬਹੁਤ ਵਧੀਆ ਕੀਤਾ
@sukdavsingh4075
@sukdavsingh4075 4 ай бұрын
ਭਗਵੰਤ ਸਿੰਘ ਮਾਨ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੇਗਾ
@GurjantsinghMaan-j7o
@GurjantsinghMaan-j7o 2 ай бұрын
ਤ੍ਹਸੀਲਾ ਵਿਚ। ਬਹੁਤ। ਰਿਸਵਤ ਚਲ। ਰਹੀ ਹੈ। ਫੇਰ। ਮਨਾਗੇ। ਖਤਮ ਹੋ ਗਈ। ਸਰਕਾਰ। ਤੋ ਜੋ ਉਮੀਦ ਕੀਤੀ ਸੀ ਉਹ ਨਹੀਂ ਹੋ ਈ ਸਰਕਾਰ ਹਰ ਪੱਖ ਤੋਂ ਫੇਲ ਹੈ
@Malkitsingh-x8n
@Malkitsingh-x8n 3 ай бұрын
ਦਸੇ ਫੈਸਲੇ ਜਲਾਉਣ ਹੈ ਜੀ
@ShamshersinghBAL-w2o
@ShamshersinghBAL-w2o 4 ай бұрын
ਟੋਕਨ ਛਿਛਟਮ ਬੈਂਕ ਜਾ ਕਿਸੇ ਵੀ ਛਿਛਟਮ ਵਿਚ ਟੋਕਨ ਛਿਛਟਮ ਜ਼ਰੂਰ ਲਾਗੂ ਹੋਣਾ ਚਾਹੀਦਾ ਹੈ
@jassa-jalalpur
@jassa-jalalpur 4 ай бұрын
ਛੱਪਰ ਵਿੱਚ ਪਾਣੀ ਤੇ ਮੱਛਰ ਮੱਖੀਆ ਤੇ ਮਾਰਾ ਹਾਲ ਹੈ ਸੱਚ ਹੈ
@kamaljitdhindsaPB70aale
@kamaljitdhindsaPB70aale 5 ай бұрын
ਸਰਦਾਰ ਭਗਵੰਤ ਸਿੰਘ ਮਾਨ ਜੀ ਜ਼ਿੰਦਾਬਾਦ
@amriksingh9252
@amriksingh9252 5 ай бұрын
ਬੈਂਗਣ ਆ ਭਗਵੰਤ ਮਾਨ ਜ਼ਿੰਦਾਬਾਦ ਇਹ ਨਸ਼ੇੜੀ ਮੁੱਖ ਮੰਤਰੀ ਝੂਠ ਬੋਲਦਾ ਹਰ ਵੇਲੇ ਐਲਾਨ ਕਰ ਦਿੰਦਾ ਪਰ ਲਾਗੂ ਕੁੱਝ ਨਹੀਂ ਹੁੰਦਾ ਐਲਾਨ,,, ਐਲਾਨ ਹੀ ਰਹਿ ਜਾਂਦੇ ਆ
@KuldeepSingh-b7d
@KuldeepSingh-b7d 4 ай бұрын
ਇਕ ਦੀ ਬਕਵਾਸ ਬਾਜੀ ਕਰਨ ਤੋਂ ਬਿਨਾਂ ਕੁਝ ਨਹੀਂ ਕਰਨਾ ਸਾਰਾ ਕੁਝ ਪਹਿਲਾਂ ਵਾਗ ਹੀ ਚਲਦਾ ਰਹੇਗਾ ਇਹੋ ਜਿਹੀਆਂ ਸਕਿਟਾ ਕਰਨ ਕਰਕੇ ਹੀ ਮੁਖ ਮੰਤਰੀ ਬਣ ਗਿਆ ਰਿਸਵਤ ਤਾਂ ਹਰ ਮੈਹਕਮੇ ਵਿਚ ਹੈ ਪਰ ੍੍ਪੰਜਾਬ ਪੁਲਿਸ ਤੇ ਪਟਵਾਰੀਆਂ ਦੇ ਮਹਿਕਮੇ ਰਿਸਵਤ ਨਹੀਂ ਬੰਦ ਹੋ ਸਕਦੀ ਼਼਼ਗੈਗਸਟਰ ਼਼ਸਿਧੂ ਮੂਸੇ ਦੇ ਕਾਤਲ ਲਾਰਿੰਸ ਬਿਸ਼ਨੋਈ ਜਿਸ ਉੱਤੇ ਇਕੱਲੇ ਪੰਜਾਬ ਵਿਚ ਹੀ ਸੈਂਕੜੇ ਕਤਲ ਫਰੋਤੀਆ ਦਾ ਇਲਜਾਮ ਹੈ ਜੇਲ ਵਿਚ ਬੈਠ ਕੇ ਇੰਟਰਵਿਊ ਦੇ ਰਿਹਾ ਉਸ ਦਾ ਕੀ ਲੋੜਾ ਪੁਟ ਲਿਆ ਭੈਣ ਚੋਦਾ ਸਗੋ ਉਸ ਭਣਵੱਈਏ ਨੂੰ ਸੁਰਿਖਿਆ ਦੇ ਕੇ ਚੁਪ ਚਾਪ ਪੰਜਾਬ ਤੋਂ ਬਾਹਰ ਕੱਢ ਦਿੱਤਾ ਇਕ ਨੰਬਰ ਦਾ ਼਼੍੍ਝੰਡਾ ਗੱਪੀ ਼਼ਮੁਰਦਾ ਬਾਦ ਬਾਕੀ ਵੋਟਾਂ ਆ ਲੈਣ ਦੇ ਫਿਰ ਤੈਨੂੰ ਦੱਸਾਗੇ ਼਼਼਼਼ਝੂਠ ਇਕ ਵਾਰ ਹੀ ਚੱਲਦਾ ਹੁੰਦਾਂ
@RanjitsinghDhillon-n8c
@RanjitsinghDhillon-n8c Ай бұрын
ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਪਿੰਡ ਧਨੋਆ ਜੀ ਸਾਡੇ ਪਿੰਡ ਦੇ ਵਿੱਚ ਸਰਪੰਚ ਦੀ ਚੋਣ ਹੋਈ ਆ ਜਿਹੜਾ ਬੰਦਾ ਸਰਪੰਚ ਚੁਣਿਆ ਗਿਆ ਉਹ ਪੂਰਾ ਬਲੈਕੀਆ ਨਸ਼ਾ ਵੇਚਦਾ ਭੀਮ ਵੇਚਦਾ ਕੋਈ ਉਹਦੇ ਕੋਲ ਕੰਮਕਾਰ ਨੀ ਪਰ ਜਦੋਂ ਉਹ ਮੂਹਰੇ ਹੋ ਕੇ ਆਪ ਹੀ ਪਹਿਲਾਂ ਖੜ ਗਿਆ ਉਹਦੇ ਵਿੱਚ ਜਿਹੜੇ ਚੰਗੇ ਲੋਕ ਨੇ ਉਹ ਪਿੱਛੇ ਹਟ ਗਏ
@lakhveer_dhimaan
@lakhveer_dhimaan 2 ай бұрын
ਫੈਸਲੇ ਤਾਂ ਬਹੁਤ ਵਧੀਆ ਆ ਜੀ ਜੇਕਰ ਪੂਰੇ ਕਰਨਗੇ ਤਾਂ
@HarshdeepSingh-i5f
@HarshdeepSingh-i5f 22 күн бұрын
ਪਹਿਲਾਂ ਕਿਸਾਨਾਂ ਦਿਆ ਫਸਲਾਂ ਦਾ ਹੱਲ ਕਰ ਦੇ ਹੁੱਣ ਤਾਂ ਜੋ ਮਰਜ਼ੀ ਕਰ ਲੈ 2027 ਵਿੱਚ ਤੇਰੀ ਸਰਕਾਰ ਨਹੀਂ ਬਣਦੀ
@BaljitSingh-w3d
@BaljitSingh-w3d 3 ай бұрын
ਕੂਛ ਨਹੀਂ ਕਰਦੇਂ ਮੈਂ ਹੇਡੀਕੇਪਟ ਹਾਂ ਕੰਮ ਵਾਸਤੇ ਛੇ ਸਾਲ ਤੋਂ ਬਹੂਤ ਚਕਰ ਲਗਾ ਦਿੱਤੇ,ਮੇਰਾ ਕੇਸ ਹੈ ਐਸਗੇਸੀਆ ਦਾ, ਕੋਈ ਨਹੀਂ ਸੁਣਦਾ
@gurjeetsarn185
@gurjeetsarn185 5 ай бұрын
ਬਹੁਤ ਸਹੀ ਫੈਸਲੇ ਲਏ
@ShamshersinghBAL-w2o
@ShamshersinghBAL-w2o 4 ай бұрын
ਠਾਣੇਆ ਵਿਚ S H O ਨੂ ਤਾ ਇੱਕ ਨਵੀ ਗੱਡੀ ਤੇ ਇੱਕ ਗੱਡੀ ASI ਨੇ ਉਨਾ ਵਾਸਤੇ2ਗੱਡੀਆ ਹਰ ਇੱਕ ਥਾਣੇ ਵਿਚ ਲਾਜ਼ਮੀ ਹੋਣੀਆਂ ਚਾਹੀਦੀਆਂ ਨੇ ਡੀਜ਼ਲ ਵੀ 15 ਲੀਟਰ ਇੱਕ ਦਿਨ ਇੱਕ ਗੱਡੀ ਵਾਸਤੇ ਚਾਹੀਦਾ ਹੈ ਛੇਦ ਭੈੜੇ ਅਨਸਰਾਂ ਨੂੰ ਨੱਥ ਪਾਈ ਜਾਵੇ
@naseebchand8371
@naseebchand8371 5 ай бұрын
ਲੋਕਾਂ ਨੂੰ ਗੁੰਮਰਾਹ ਕਰਨ ਲਈ ਧੰਨਵਾਦ
@SohanLal-lz7kd
@SohanLal-lz7kd 3 ай бұрын
ਠੀਕ ਕਿਹਾ ਹੈ ਬਾਈ ਲੋਲੀਪੋਪ🎉
@Goldenpunjab2024
@Goldenpunjab2024 4 ай бұрын
ਗਰੀਬ ਲੋਕ,ਮੱਧਵਰਗੀ ਲੋਕ ਤੇ ਜਰਨਲ ਵਰਗ ਦੇ ਬੇਜਮੀਨੇ ਲੋਕਾ ਲਈ ਕੋਈ ਖ਼ਾਸ ਕੰਮ ਨਹੀ ਕੀਤੇ ਪੰਜਾਬ ਸਰਕਾਰ ਨੇ ਜੋ ਕਿ ਵੋਟਾ ਘਟਨ ਦਾ ਮੁੱਖ ਕਾਰਨ ਏ
@paramjitlall3187
@paramjitlall3187 5 ай бұрын
ਰੁੱਖ ਲਗਾਈਏ ਜਾਣ ਪਰ ਸਫੇਦਾ ਨਹੀਂ
@SohanLal-lz7kd
@SohanLal-lz7kd 3 ай бұрын
ਰੁੱਖ ਲਾਓ ਪਰ ਜੀ ਰੀ ਨਹੀਂ
@BaldevSingh-pp7dd
@BaldevSingh-pp7dd 5 ай бұрын
Ok Je Thanks Very Good God Blees You
@mandeepkaurbutter1154
@mandeepkaurbutter1154 5 ай бұрын
ਸਾਰੇ ਪਿੰਡ ਕਮੀਆਂ ਨਾਲ ਭਰੇ ਪਏ ਨੇ
@devinderpaularora6970
@devinderpaularora6970 5 ай бұрын
Good decision Maan sahib is trying best for welfare of punjab
@ParamjitKaur-fw6bz
@ParamjitKaur-fw6bz 5 ай бұрын
ਆਂਗਣਵਾੜੀ ਸੈਂਟਰ ਬੰਦ ਕੀਤੇ ਜਾਣ,
@r.p.s5113
@r.p.s5113 5 ай бұрын
Kyu koi problm he
@ArshGill-cq6vq
@ArshGill-cq6vq 5 ай бұрын
ਬਹੁਤ ਵਧੀਆ ਸੀ
@PrinceLoht-zu9ok
@PrinceLoht-zu9ok 3 ай бұрын
Mann sabb ਸਾਡੇ ਪਿੰਡ ਦੀਆ ਕਲੋਨੀਆਂ ਲੀ ਸੜਕ ਤੇ ਇਟਾ ਲਗਵਾਈਆ ਜਾਣ
@BalvirSingh-ss3pd
@BalvirSingh-ss3pd 4 ай бұрын
ਪਿਆਰ ਭਰੀ ਸਤਿ ਸ੍ਰੀ ਆਕਾਲ ਜੀ।ਲੋਕਾ ਕਿ ਕਿੰਨਾ ਅਮਲ ਹੁੰਦਾ ਹੈ। ਆਉਣ ਵਾਲੇ ਸਮੇਂ ਵਿੱਚ।
@HardevSingh-b1f
@HardevSingh-b1f Ай бұрын
Very Very Nicely and So Good job Bhagwant Maan Sahib
@PiarasinghKalya
@PiarasinghKalya Ай бұрын
Very very good and inspirable pricious news for public.May Bhagwant live long.Piara singh kalyan patwari janer Moga.
@jasvirkaur7981
@jasvirkaur7981 5 ай бұрын
ਬਹੁਤ ਵਧੀਆ ਗੱਲ ਹੈ ਬਾਈ ਜੀ
@RajaGill-jx4kn
@RajaGill-jx4kn 5 ай бұрын
ਮਾਨ ਸਾਬ ਜੀ ਤੁਹਾਡਾ ਦਿਲੋ ਧੰਨਵਾਦ ਕੀਤਾ ਜਾਂਦਾ ਹੈ ਜੀ ਪਰ ਬੇਨਤੀ ਹੈ ਜਿਥੇ SHO ਨਵੀਆਂ ਗੱਡੀਆਂ ਦਿੱਤੀਆ ਗਈਆ ਉਥੇ ਵੀ ਕੋਈ ਫਰਕ ਨਹੀਂ ਪਿਆ ਚੋਰ ਚੋਰੀਆ ਉਸੇ ਤਰਾ ਕਰਦੇ ਵਾਲੀਆ ਲਾਉਦੇ ਬਦਮਾਸ਼ ਗੁੰਡਾਗਰਦੀ ਕਰਦੇ ਤੁਹਾਡੀ ਪੁਲਿਸ ਨਵੀਆ ਗੱਡੀਆ ਵਾਲੇ ਪਤਾ ਨਹੀ ਕਿਥੇ ਗਏ ਹੋਏ ਨੇ ਧੰਨਵਾਦ ਜੀ
@PalNarinder-ks3rt
@PalNarinder-ks3rt 4 ай бұрын
Very good Maan sab🎉🎉🎉
@ButaSinghVirk-oj2nv
@ButaSinghVirk-oj2nv 5 ай бұрын
Cm maan jindabad ❤
@HarjinderSingh-fl6sw
@HarjinderSingh-fl6sw 2 ай бұрын
ਗਰੀਬ ਲੋਕਾਂ ਦੀਆਂ ਕੋਈ ਸੁਣਵਾਈ ਨਹੀਂ ਦਿਨ ਦਿਹਾੜੇ ਚੋਰੀਆਂ ਲੁੱਟਾ ਖੋਹਾ ਹੋ ਰਹੀਆ ਹਨ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਕਿਹਦੇ ਸਾਡੇ ਕੋਲ ਪੁਲਿਸ ਮੁਲਾਜ਼ਮ ਹੀ ਨਹੀ ਲੋਕਾਂ ਤੋ ਸਰੇਆਮ ਮੋਬਾਇਲ ਖੋਹੇ ਜਾ ਰਹੇ ਹਨ ਮੋਟਰਸਾਈਕਲ ਸਕੁਟਰੀਆ ਆਮ ਚੋਰੀ ਹੋ ਰਹੀਆਂ ਹਨ ਪੰਜਾਬ ਦੀਆ ਧੀਆਂ ਨਾਲ ਸ਼ਰੇਆਮ ਧੱਕੇਸ਼ਾਹੀ ਹੋ ਰਹੀਆ ਹਨ ਆਪਣੇ ਘਰਾ ਵਿੱਚ ਕੋਈ ਸੁਰੱਖਿਅਤ ਨਹੀ ਹੈ ਕਿਉਂਕਿ ਪੰਜਾਬ ਵਿਚ ਸਰੇਆਮ ਦਿਨ ਦਿਹਾੜੇ ਲੁੱਟਾ ਹੋ ਰਹੀਆਂ ਹਨ ਸਰਕਾਰ ਦਾ ਕੋਈ ਧਿਆਨ ਨਹੀਂ ਹੈ
@GurjantSingh-ls1nj
@GurjantSingh-ls1nj 5 ай бұрын
िਕਸਾਨਾ ਦੀਅਾ ਜਮੀਨਾ ਪॅਕੀਅਾ ਕੀਤੀਅਾ ਜਾਨ
@RIARFOOD-z9k
@RIARFOOD-z9k 5 ай бұрын
ਬਹੁਤ ਵਧੀਆ ਏ ਜੀ
@gurmailsingh6346
@gurmailsingh6346 4 ай бұрын
ਮਾਨ ਮਾਨ ਹੋਈ ਪੱਈ ਹੈ🎉
@bishandass7970
@bishandass7970 Ай бұрын
ਪੰਜਾਬ ਦੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ DA/DR 53%ਕਦੋ ਮਿਲੇਗਾ ਜੀ ਪੰਜਾਬ ਵਿੱਚ ਹੁਣ ਤੱਕ 38%DA ਹੀ ਮਿਲਦਾ ਹੈ 15%ਦਾ ਵਾਦਾ ਕਦੇ ਕੀਤਾ ਜਾਵੇਗਾ ਜੀ ਪਹਿਲਾਂ ਦੀਆਂ ਸਰਕਾਰਾਂ ਇਸ ਤਰ੍ਹਾਂ ਦਾ ਵਿਕਤਰਾ ਨਹੀਂ ਸੀ ਕਰਦੀਆਂ ਸਨ। ਹੁਣ ਤੱਕ ਇਹ ਸਰਕਾਰ ਨਾਕੰਮੀ ਸਾਵਤ ਹੁੰਦੀ ਨਜ਼ਰ ਆਉਂਦੀ ਹੈ। ਪੰਜਾਬ ਦੀ ਜਨਤਾਂ ਮੁੜ ਵਨਾਈਵੈਠੀ ਹੈ।ਸਂਵਲਜਾਉ ਮੌਕ਼ਾ ਹੈ ਨਹੀਂ ਸਮਝਿਆ ਤਾਂ ਜਨਤਾਂ ਮੁੜ ਵਾਹਰ ਦਾ ਰਾਸਤਾ ਦਿਖਾ ਦੇਵਾਂਗੀ ਜੀ
@AmrkiSingh-o9o
@AmrkiSingh-o9o 3 ай бұрын
ਲੁਧਿਆਣਾ ਰਾਹੋਂ ਰੋਡ ਮੇਹਰਬਾਨ ਠਾਣਾ ਵਿੱਚ ਪੈਂਦੇ ਪਿੰਡ ਗੌਸਗੜ ਨੀਅਰ ਛੱਪੜ ਕਲੋਨੀ ਵਿੱਚ ਘਰ ਵਿੱਚ ਵਿਕਦਾ ਹੈ ਹਿੰਦੂ ਧਰਮ ਤੋਂ ਨਕਲੀ ਮੁਸਲਮਾਨ ਬਣ ਗਏ ਦੋ ਘਰ ਕੋਈ ਕੰਮ ਨਹੀਂ ਕਰਦੇ ਗੱਡੀਆ ਲੈ ਕੇ ਘੁਮਦੇ ਨੇ ਜਸਵੀਰ ਸਿੰਘ ਵਿਜੇ ਕੁਮਾਰ ਸਰੇ ਆਮ ਨਸ਼ਾ ਵੇਚਣ ਦਾ ਧੰਦਾ ਕਰਦੇ ਨੇ ਪੁਲਿਸ ਕੋਈ ਕਾਰਵਾਈ ਕਰਦੀ
@ranjeetkhanna3993
@ranjeetkhanna3993 5 ай бұрын
ਸਾਨੂੰ ਤਾ ਭਾਈ ਅਮਿੰਤਪਾਲ ਸਿੰਘ ਖਾਲਸਾ ਚਹੀਦਾ ਅਗਲਾ ਮੁੰਖ ਮਾਤਰੀ ਪੰਜਾਬ ਭਾਈ ਅਮਿੰਤਪਾਲ ਸਿੰਘ ਖਾਲਸਾ🦁
@HarjinderSingh-mq5ps
@HarjinderSingh-mq5ps 4 ай бұрын
ਗਰੀਬਾਂ ਲਈ ਰੁਜ਼ਗਾਰ ਦੇ ਸਾਧਨ ਗਰੀਬਾਂ ਲਈ ਕੀ ਸਹੂਲਤ ਆ
@Malkitsingh-x8n
@Malkitsingh-x8n 3 ай бұрын
ਦਸੇ ਫੈਸਲੇ ਲਾਗੂ ਹੁੰਦੇ ਹੈਤਾਂ ਸਤਿਯੁਗੀ ਰਾਜ ਕਿਹਾ ਜਾਵੇਗਾ ਮਲਕੀਤ ਬਰਾੜ ਸਮਾਲਸਰ ਮੋਗਾ
@gurpreet114
@gurpreet114 5 ай бұрын
ਬਹੁਤ ਵੱਡੀਆਂ ਗੱਪਾਂ ਹਨ ਵੀਰ ਜੀ
@SonaSharma-lq3rb
@SonaSharma-lq3rb 5 ай бұрын
ਭਗਵੰਤ, ਮਾਨਾਂ, ਕੁੱਛ, ਕਰਲਾ, ਹੁਣ, ਤਾਂ,
@MohinderSingh-rm6nv
@MohinderSingh-rm6nv 3 ай бұрын
Good Decision very nice 10:28 😢🎉❤
@AmrikSingh-p6i
@AmrikSingh-p6i 2 ай бұрын
ਬਹੁਤ ਵਧੀਆ ਫੈਸਲਾ
@BakhshinderKaur-qy2vv
@BakhshinderKaur-qy2vv 5 ай бұрын
good service cm sahab jindabad god blessed him
@KishoriLal-x7y
@KishoriLal-x7y 3 ай бұрын
G m ji your t v news v v nice Ha ji like it Thank You all body Ji see you ji 👍 🙏
@GurmilapBhullar
@GurmilapBhullar 4 ай бұрын
Koi ssp nhi sunda naa koi DCP Sara kuj eda hi rehna sade ਵਰਗੇ ਲੋਕ ਪਾਗਲਾ ਵਾਂਗੂ ਰੱਬ ਦੀ ਕੀਤੀ ਮੰਨ ਕੇ ਬੈਠ ਜਾਂਦੇ ਨੇ ਕੋਈ ਕਿਸੇ ਬੇਕਸੂਰ ਨੂੰ ਨਹੀਂ ਦੇਖਦਾ ਕੇ ਓਹ ਕਿੰਨਾ ਦੁਖੀ ਹੋਵੇਗਾ
Players vs Pitch 🤯
00:26
LE FOOT EN VIDÉO
Рет қаралды 139 МЛН
From Small To Giant 0%🍫 VS 100%🍫 #katebrush #shorts #gummy
00:19
УДИВИЛ ВСЕХ СВОИМ УХОДОМ!😳 #shorts
00:49
HARD_MMA
Рет қаралды 4,5 МЛН