ਮੁੱਖ ਮੰਤਰੀ ਭਗਵੰਤ ਮਾਨ ਨੇ ਹਿਲਾਈ ਸਿਆਸਤ CM Bhagwant Maan in Jalandhar election | Judge Singh Chahal

  Рет қаралды 40,166

The Punjab TV

The Punjab TV

Күн бұрын

This News Video is about Punjab state. It's aim is to inform people.
Punjabi Khabran and latest News from Punjab Today.
Subscribe Link:- / @thepunjabtvnews
Facebook Link:- / thepunjabtvnews
ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ
The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New zealand, UK and USA.
News in Punjabi Language.
Judge Singh Chahal news today
Jajj Singh Chahal today news
Jujj Singh Chahal news
This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
This channel streams news about political parties like Congress, Shiromani Akali Dal, AAP, BJP, Punjab Lok Congress, Sanyukt Samaj Morcha and Lok insaaf Party etc.

Пікірлер: 55
@balwindersinghkhalsa2370
@balwindersinghkhalsa2370 3 ай бұрын
❤ਜੱਜ ਸਾਹਿਬ ਜੀ ਕਿਸੇ ਦੇ ਸਾਰੇ ਦੀ ਗੱਲ ਨਹੀਂ ਸਾਹ ਮਹੰਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ
@AmarjitSingh-bi4ce
@AmarjitSingh-bi4ce 3 ай бұрын
ਇਹ ਕੋਈ ਨਵੀ ਗੱਲ ਨਹੀ ਆ ਕਿਓ ਕੀ ਲੀਡਰ ਅਪਣਾ ਈਮਾਨ ਗਵਾ ਚੁਕੇ ਹਰਿਹਰਗੰਜ ਤਾ ਲਾਲਚ ਵਿਚ ਕੁਝ ਵੀ ਕਰ ਸਕਦੇ ਵਾ
@KulwantSingh-w7x
@KulwantSingh-w7x 3 ай бұрын
❤❤
@LovelyStudio-v8r
@LovelyStudio-v8r 3 ай бұрын
ਬੇਸ਼ਰਮ ਲੋਕ ਕੁਰਸੀ ਖਾਤਿਰ ਪਤਾ ਕੀ ਕੀ ਕਰਦੇ ਹਨ।ਆਮ ਲੋਕਾਂ ਨੂੰ ਬੁੱਧੂ ਬਣਾਉਣਾ ਇਹਨਾਂ ਦਾ ਫੈਸ਼ਨ ਬਣ ਗਿਆ ਹੈ।
@PremPal-qj8jx
@PremPal-qj8jx 3 ай бұрын
Koi faida nahi ਹੋਵੇਗਾ ਸਗੋਂ ਇਹ ਆਪ ਦੇ ਵਿਰੁੱਧ ਜਾਵੇਗਾ
@sabi-mansa
@sabi-mansa 3 ай бұрын
ਬਈਆ ਕੰਪਣੀ ਫੇਲ ਆ, ਦਿੱਲੀ ਦੇ ਦੱਲੇ ਬੰਧੂਆ ਮਜ਼ਦੂਰ
@BalbirSingh-fh1kg
@BalbirSingh-fh1kg 3 ай бұрын
ਪੰਜਾਬ ਦੇ ਸਪੀਕਰ ਦਾ ਬੜਾ ਵੱਡਾ ਰੋਲ ਹੁੰਦਾ ਹੈ ਓ ਹੈ ਕੁਲਤਾਰ ਸਿੰਘ ਸੰਧਵਾਂ ਅਮਿੱਟ ਲਿਖਣ ਵਾਲਿਆ ਤੈਨੂੰ ਦਿੱਸਦਾ ਨਹੀਂ ਕੀ ਭਈਆਂ ਦੀ ਸਰਕਾਰ ਕਹਿ ਰਿਹਾ ਹੈ ਗਲ ਸੋਚ ਵਿਚਾਰ ਕੇ ਲਿਖਿਆ ਕਰੋ ਐਵੇਂ ਨਿੱਜੀ ਲੜਾਈ ਵਰਗੀਆਂ ਗੱਲਾ ਲਿਖ ਦਿੰਦੇ ਹੋ
@virendersharma4718
@virendersharma4718 3 ай бұрын
Chawal Bhagwanti gapi
@HardeepSingh-wu1qq
@HardeepSingh-wu1qq 3 ай бұрын
ਆਪ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਨਹੀਂ ਉਹ ਤਾਂ ਅਕਾਲੀਆਂ ਵਿਚ ਉਥਲ ਪੁਥਲ ਕਰਕੇ ਆਪ ਵਿਚ ਗਈ ਹੈ
@SukhwinderSingh-qv3vm
@SukhwinderSingh-qv3vm 3 ай бұрын
ਵਾਹਿਗੁਰੂ ਜੀ
@ramjidass403
@ramjidass403 3 ай бұрын
Very ghatia kam hai
@PamelaLuther-qj1df
@PamelaLuther-qj1df 3 ай бұрын
Bout ghatia galat
@paramjitsinghkhalsa9132
@paramjitsinghkhalsa9132 3 ай бұрын
ਇਸ ਨਾਲ ਆਪ ਪਾਰਟੀ ਹੇਠਾ ਡਿੱਗੇਗੀ
@gsbhullar280
@gsbhullar280 3 ай бұрын
ਜਿੱਤਦਾ ਫੇਰ ਵੀ ਨਹੀਂ 👇
@baljeetsinghdehalbaljeetsi5144
@baljeetsinghdehalbaljeetsi5144 3 ай бұрын
ਹੁਣ ਨਹੀਂ ਜਿੱਤ ਆਮ ਆਦਮੀ ਪਾਰਟੀ ਦਾ ਸੂਪੜਾ ਸਾਫ ਹੋਣਾ ਹੈ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ
@SkatrSingh
@SkatrSingh 3 ай бұрын
❤ 😊
@gurgill1313
@gurgill1313 3 ай бұрын
ਸ੍ਰਰ, ਮੁੱਖ ਮੰਤਰੀ ਸਾਹਿਬ, ਪੰਜਾਬ। ਵਿਸ਼ਾ= ਪੰਜਾਬ ਪੁਲਿਸ ਭਰਤੀ 2016(ਕਾਂਸਟੇਬਲ) ਸ੍ਰੀ ਮਾਨ ਜੀ, ਬੇਨਤੀ ਹੈ ਜੀ ਪੰਜਾਬ ਪੁਲਿਸ ਭਰਤੀ 2016 (ਕਾਂਸਟੇਬਲ) ਵਿੱਚ ਜੋ ਬੱਚੇ ਮੈਰਿਟ ਲਿਸਟ ਵਿਚ ਸਲੈਕਟ ਹੋ ਗਏ ਸੀ, ਪਰ ਬਾਅਦ ਵਿੱਚ ਉਹਨਾਂ ਦਾ ਮੈਡੀਕਲ ਅਤੇ ਵੈਰੀਵੀਕੇਸਨ ਕਰਵਾਂ ਕੇ ਉਹਨਾਂ ਨੂੰ ਵੈਟਿੰਗ ਲਿਸਟਾਂ ਵਿੱਚ ਪਾਂ ਦਿੱਤਾ ਗਿਆ ਸੀ। ਕਿਰਪਾ ਕਰਕੇ ਸਾਨੂੰ ਵੀ ਜੁਨਿੰਗ ਲੈਂਟਰ ਦਿੱਤੇ ਜਾਣ,ਅਸੀਂ ਆਪ ਜੀ ਦੇ ਧੰਨਵਾਦੀ ਹੋਵਾਂਗੇ ਆਪ ਜੀ ਦੇ ਸ਼ੁਭਚਿੰਤਕ ਵੈਟਿੰਗ ਲਿਸਟ 2016 (ਕਾਂਸਟੇਬਲ)
@mohammadrustam381
@mohammadrustam381 3 ай бұрын
Aap Di haar pakki
@KulwantSingh-qe3eo
@KulwantSingh-qe3eo 3 ай бұрын
❤ ਖ਼ਾਲੀ ਦਲ ਰਹਿ ਗਿਆ ਖ਼ਾਲੀ । ਬੀਬੀ ਸੁਰਜੀਤ ਕੌਰ ਨੇ ਬਹੁਤ ਵਧੀਆ ਫ਼ੈਸਲਾ ਲਿਆ ਗਿਆ ਹੈ ।❤
@amriksingh9252
@amriksingh9252 3 ай бұрын
ਓਹ ਟੈਂਪੂ ਓਹ ਲੋੜੂ ਫੇਰ ਕੇਹੜਾ ਸੁਰਜੀਤ ਕੌਰ ਮੰਤਰੀ ਦੀ ਕੁਰਸੀ ਤੇ ਬੈਠ ਗੀ ਰਹਿਣਾ ਤਾਂ ਵਲੰਟੀਅਰ ਹੀ ਆ ਫੈਸਲਾ ਲੈਣਾ ਸੀ ਤਾਂ ਕਾਗਜ਼ ਭਰਨ ਤੋਂ ਪਹਿਲਾਂ ਪਾਰਟੀ ਬਦਲ ਲੈਂਦੀ ਚਲੋ ਭਗਵੰਤ ਮਾਨ ਨਸ਼ੇੜੀ ਦੀ ਪਾਰਟੀ ਦਾ ਹਾਲ ਵੀ ਅਕਾਲੀ ਦਲ ਵਾਲਾ ਹੋਵੇਗਾ 2027 ਤੱਕ ਪਾਰਟੀ ਖਤਮ ਹੋ ਜਾਵੇ ਗੀ
@BalkarSingh-dc1oq
@BalkarSingh-dc1oq 3 ай бұрын
ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ 😂😢😅😊
@BhaiKanhaiyaJiFreshSodhaSukhbi
@BhaiKanhaiyaJiFreshSodhaSukhbi 3 ай бұрын
👍👍
@Lakhveer_singh5676
@Lakhveer_singh5676 3 ай бұрын
Okji 👎
@BalbirSingh-fh1kg
@BalbirSingh-fh1kg 3 ай бұрын
ਖਤਮ ਕਰਕੇ ਕੀ ਤੁਹਾਨੂੰ ਚੋਰ ਚਾਹੀਦੇ ਹਨ
@ਰਾਜਾਸਿੰਘ-ਫ6ਦ
@ਰਾਜਾਸਿੰਘ-ਫ6ਦ 3 ай бұрын
ਅਕਾਲੀ ਦਲ ਖਾਲੀ ਦਾ ਬਣ ਗਿਆ ਅੱਜ ਕੱਲ ਖਤਮ ਦਲ ਬਣ ਗਿਆ ਬਾਦਲ ਦਲ
@sabi-mansa
@sabi-mansa 3 ай бұрын
🪯 ਭਾਈ ਅੰਮ੍ਰਿਤਪਾਲ ਖਾਲ਼ਸਾ 🚩 ਭੰਡ ਟੋਲਾ ਭਜਾਓ ਪੰਜਾਬ ਬਚਾਓ
@gurgill1313
@gurgill1313 3 ай бұрын
ਸ੍ਰਰ, ਮੁੱਖ ਮੰਤਰੀ ਸਾਹਿਬ, ਪੰਜਾਬ। ਵਿਸ਼ਾ= ਪੰਜਾਬ ਪੁਲਿਸ ਭਰਤੀ 2016(ਕਾਂਸਟੇਬਲ) ਸ੍ਰੀ ਮਾਨ ਜੀ, ਬੇਨਤੀ ਹੈ ਜੀ ਪੰਜਾਬ ਪੁਲਿਸ ਭਰਤੀ 2016 (ਕਾਂਸਟੇਬਲ) ਵਿੱਚ ਜੋ ਬੱਚੇ ਮੈਰਿਟ ਲਿਸਟ ਵਿਚ ਸਲੈਕਟ ਹੋ ਗਏ ਸੀ, ਪਰ ਬਾਅਦ ਵਿੱਚ ਉਹਨਾਂ ਦਾ ਮੈਡੀਕਲ ਅਤੇ ਵੈਰੀਵੀਕੇਸਨ ਕਰਵਾਂ ਕੇ ਉਹਨਾਂ ਨੂੰ ਵੈਟਿੰਗ ਲਿਸਟਾਂ ਵਿੱਚ ਪਾਂ ਦਿੱਤਾ ਗਿਆ ਸੀ। ਕਿਰਪਾ ਕਰਕੇ ਸਾਨੂੰ ਵੀ ਜੁਨਿੰਗ ਲੈਂਟਰ ਦਿੱਤੇ ਜਾਣ,ਅਸੀਂ ਆਪ ਜੀ ਦੇ ਧੰਨਵਾਦੀ ਹੋਵਾਂਗੇ ਆਪ ਜੀ ਦੇ ਸ਼ੁਭਚਿੰਤਕ ਵੈਟਿੰਗ ਲਿਸਟ 2016 (ਕਾਂਸਟੇਬਲ)
@gurpreet114
@gurpreet114 3 ай бұрын
ਕਿਸੇ ਸਮੇਂ ਅਕਾਲੀ ਵੀ ਇਹ ਹੀ ਕੁੱਝ ਕਰਦੇ ਸਨ ਅੱਜ ਅਕਾਲੀ ਇਥੇ ਹਨ ਸਭ ਨੂੰ ਪਤਾ ਹੈ ਆਪ ਵੀ ਖ਼ਤਮ ਹੋ ਜਾਂਣੀ ਹੈ
@gurgill1313
@gurgill1313 3 ай бұрын
ਸ੍ਰਰ, ਮੁੱਖ ਮੰਤਰੀ ਸਾਹਿਬ, ਪੰਜਾਬ। ਵਿਸ਼ਾ= ਪੰਜਾਬ ਪੁਲਿਸ ਭਰਤੀ 2016(ਕਾਂਸਟੇਬਲ) ਸ੍ਰੀ ਮਾਨ ਜੀ, ਬੇਨਤੀ ਹੈ ਜੀ ਪੰਜਾਬ ਪੁਲਿਸ ਭਰਤੀ 2016 (ਕਾਂਸਟੇਬਲ) ਵਿੱਚ ਜੋ ਬੱਚੇ ਮੈਰਿਟ ਲਿਸਟ ਵਿਚ ਸਲੈਕਟ ਹੋ ਗਏ ਸੀ, ਪਰ ਬਾਅਦ ਵਿੱਚ ਉਹਨਾਂ ਦਾ ਮੈਡੀਕਲ ਅਤੇ ਵੈਰੀਵੀਕੇਸਨ ਕਰਵਾਂ ਕੇ ਉਹਨਾਂ ਨੂੰ ਵੈਟਿੰਗ ਲਿਸਟਾਂ ਵਿੱਚ ਪਾਂ ਦਿੱਤਾ ਗਿਆ ਸੀ। ਕਿਰਪਾ ਕਰਕੇ ਸਾਨੂੰ ਵੀ ਜੁਨਿੰਗ ਲੈਂਟਰ ਦਿੱਤੇ ਜਾਣ,ਅਸੀਂ ਆਪ ਜੀ ਦੇ ਧੰਨਵਾਦੀ ਹੋਵਾਂਗੇ ਆਪ ਜੀ ਦੇ ਸ਼ੁਭਚਿੰਤਕ ਵੈਟਿੰਗ ਲਿਸਟ 2016 (ਕਾਂਸਟੇਬਲ)
@Lakhveer_singh5676
@Lakhveer_singh5676 3 ай бұрын
Congress koll jao 👎
@malkeetkumar9566
@malkeetkumar9566 3 ай бұрын
Dhamaka e kare kam nai Kari koi changa cm sab Punjabi ch chandigarh kida likhe da
@bhalwindersingh685
@bhalwindersingh685 3 ай бұрын
Jajj singh ji tusi mukh mantri nu bhagwant maan keh rhe ho aouhude da sanmaan kro
@SinghHarcharn-dg8ys
@SinghHarcharn-dg8ys 3 ай бұрын
ਪੱਲਾ ਫੜਨ ਦੀ ਉਮਰ ਤਾ ਹੈ ਨਹੀਂ ਵੈਸੇ
@KamalSharma-ff2fw
@KamalSharma-ff2fw 3 ай бұрын
Pagwant man कार्टून है
@kuldipsinghsodhi6334
@kuldipsinghsodhi6334 3 ай бұрын
Akali dal khali dal ho gaea ha jee
@Pind-it7en
@Pind-it7en 3 ай бұрын
Aap jindabad party hai
@PremKumar-hw4pv
@PremKumar-hw4pv 3 ай бұрын
😂 pbi ta pehla hi hil gaye ehna nu lya k
@joginderpal5819
@joginderpal5819 3 ай бұрын
Koee farq nahi pane
@BaldeepSingh-zt3nf
@BaldeepSingh-zt3nf 3 ай бұрын
ਹੁਣ ਕੀ ਹੋਇਆ ।
@balvirsingh3076
@balvirsingh3076 3 ай бұрын
ਦੱਲ ਚੀਮਿਆਂ ਤੁਹਾਡੀ ਬੇਈਮਾਨੀ ਕਾਰਨ ਭਗਵੰਤ ਮਾਨ ਨੂੰ ਤੁਹਾਡਾ ਮਜ਼ਾਕ ਬਣੌਣ ਦਾ ਮੌਕਾ ਮਿਲਿਆ। ਬੀਬੀ ਸੁਰਜੀਤ ਕੌਰ ਨੂੰ ਉਮੀਦਵਾਰ ਖੜ੍ਹੇ ਕਰਕੇ ਤੁਸੀਂ ਧੋਖਾ ਕੀਤਾ ਤੇ ਉਸ ਵਿਚਾਰੀ ਨੂੰ ਤੁਸੀਂ ਮਜਬੂਰ ਕੀਤਾ ਤੁਹਾਡੀ ਜ਼ਮੀਰ ਦੀ ਅਵਾਜ਼ ਕੀ ਕਹਿੰਦੀ ਹੈ।ਆਪਣੇ ਕੀਤੇ ਦੋਸ਼ ਦੂਜਿਆਂ ਤੇ ਮੜ੍ਹਨ ਦਾ ਬੜਾ ਸੁਆਦ ਪਿਆ ਹੈ ਤੁਹਾਨੂੰ।ਆਪਣੇ ਪੀੜ੍ਹੇ ਥੱਲੇ ਸੋਟਾ ਕਿਉਂ ਨਹੀਂ ਫੇਰਦੇ ਦੇਸ਼ ਕੌਮ ਨਾਲ ਧ੍ਰੋਹ ਕਰਨਾ ਇੱਕ ਇੱਕ ਇਨਸਾਨ ਨਾਲ ਧੋਖਾ ਕਰਨਾ ਤੁਹਾਡੇ ਵਿਰਸੇ ਵਿੱਚ ਹੈ
@Mathematical522
@Mathematical522 3 ай бұрын
appp sarkar wale saab to bekar aa eh pstet nahi lai re union 15 month 14 metting kar chukki aa😢😢
@NarinderSingh-kw8pj
@NarinderSingh-kw8pj 3 ай бұрын
People should teach a good lesson to Bhagwant Mann get them out to save panjab
@veterinary110
@veterinary110 3 ай бұрын
Thanks for 66 Suscribers complete ♥️♥️🙏🙏
@thefilmistar
@thefilmistar 3 ай бұрын
Amm admi party zindabad 6:06
@sabi-mansa
@sabi-mansa 3 ай бұрын
AAP 🐒🐒BJP Murdabad ਭੰਡ ਬੁੱਚੜ ਭਜਾਓ ਪੰਜਾਬ ਬਚਾਓ ਜਾਗਦੀ ਜ਼ਮੀਰ ਵਾਲੇ ਪੰਜਾਬੀਓ 🙏
@sabi-mansa
@sabi-mansa 3 ай бұрын
ਭੰਡ ਬੁੱਚੜ ਭਜਾਓ ਪੰਜਾਬ ਬਚਾਓ ਜਾਗਦੀ ਜਮੀਰ ਵਾਲੇ ਪੰਜਾਬੀਓ 🙏
@sharryturna
@sharryturna 3 ай бұрын
Jamir wale Punjab ch ?? Bhalde sara kuchh free ho Gallan jameer diaan
@PamelaLuther-qj1df
@PamelaLuther-qj1df 3 ай бұрын
Bilkul theek
@labhsinghvainpoin1027
@labhsinghvainpoin1027 3 ай бұрын
aap jitt jao gi
@sabi-mansa
@sabi-mansa 3 ай бұрын
Drama compny AAP fail aa ਭੰਡ ਬੁੱਚੜ ਭਜਾਓ ਪੰਜਾਬ ਬਚਾਓ ਜਾਗਦੀ ਜ਼ਮੀਰ ਵਾਲੇ ਪੰਜਾਬੀਓ 👈
@GurdarshansinghGmailcom
@GurdarshansinghGmailcom 3 ай бұрын
Very very nice CM MANN SAHIB JI ZINDABAD 👍
@Pind-it7en
@Pind-it7en 3 ай бұрын
Bhagwant maan heera a Punjab da
@sabi-mansa
@sabi-mansa 3 ай бұрын
Punjab da no 1 Dramebaj besharm and baiman Bhand bhagat man joker
Spongebob ate Patrick 😱 #meme #spongebob #gmod
00:15
Mr. LoLo
Рет қаралды 19 МЛН
Will A Guitar Boat Hold My Weight?
00:20
MrBeast
Рет қаралды 260 МЛН
Players vs Corner Flags 🤯
00:28
LE FOOT EN VIDÉO
Рет қаралды 76 МЛН
Spongebob ate Patrick 😱 #meme #spongebob #gmod
00:15
Mr. LoLo
Рет қаралды 19 МЛН