ਮੁਲਾਜ਼ਮਾਂ ਨੂੰ ਏਰੀਅਰ ਤੇ ਡੀ ਏ ਦੇਣ ਬਾਰੇ ਆਇਆ ਵੱਡਾ ਫੈਸਲਾ | THE SUMMER NEWS

  Рет қаралды 68,728

The Summer News

The Summer News

Күн бұрын

ਮੁਲਾਜ਼ਮਾਂ ਨੂੰ ਏਰੀਅਰ ਤੇ ਡੀ ਏ ਦੇਣ ਬਾਰੇ ਆਇਆ ਵੱਡਾ ਫੈਸਲਾ
ਹਾਈਕੋਰਟ ਨੇ ਸਰਕਾਰ ਦੇ ਸਿਰ ‘ਤੇ ਲਟਕਾਈ ਮਾਣਹਾਨੀ ਦੀ ਤਲਵਾਰ
80 ਤੋਂ 96 ਸਾਲਾਂ ਦੇ ਪੈਨਸ਼ਨਰਾਂ ਨੇ ਹਾਈਕੋਰਟ ‘ਚ ਲਾਈ ਗੁਹਾਰ
#mulazim # #highcourt #governmentofpunjab #punjabupdate #tarlochansinghchandigarh #PunjabNews #BreakingNews #TheSummerNews
The Summer News - We Cover, what required to be Covered.
Do Find us at :
KZbin
/ @thesummernews
/ @summernewsbharat6562
Facebook
The Summer News: / thesummernews
The Summer News Delhi: / tsndelhi
The Summer News Haryana: / thesummernewsharyana
The Summer News Himachal: / thesummernewshimachal
Summer News Punjab: / summernewspunjab
Summer News Ludhiana: / newludhiana
Summer News Dharmik: / summernewsdharmik
Summer PollyBolly: / summerpollybolly
Summer News Sports: / summernewssports
Twitter: / thesummernews2
Instagram
The Summer News: / the.summer.news
Summer News Bharat: / summernewsbharat
Website: www.thesummerne...

Пікірлер: 40
@sukhminderbaggi9629
@sukhminderbaggi9629 Ай бұрын
ਸਰਕਾਰ ਨੇ ਮੁਲਾਜ਼ਮਾਂ ਨੂੰ ਕੁਝ ਵੀ ਨਹੀਂ ਦੇਣਾ! ਹਾਈ ਕੋਰਟ ਨੂੰ ਵੀ ਟਿੱਚ ਸਮਝਦੀ ਹੈ ਹੁਣ ਮੀਟਿੰਗ ਤਿੰਨ ਤਰੀਕ ਨੂੰ ਰੱਖ ਦਿੱਤੀ ਹੈ ਉਹ ਮੀਟਿੰਗ ਵੀ ਬੇਸਿੱਟਾ ਹੀ ਨਿਕਲੇਗੀ! ਇਹ ਸਿਰਫ ਆਪਣਾ ਟਾਈਮ ਪਾਸ ਕਰ ਰਹੀ! ਹੈ। ਜਿਮਨੀ ਚੋਣਾਂ ਵਿੱਚ ਇਸ ਨੂੰ ਹਰਾਉਣਾ ਬਹੁਤ ਜਰੂਰੀ ਹੈ!
@kuldeepsinghboparai1723
@kuldeepsinghboparai1723 Ай бұрын
ਜੋ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਫ਼ੈਸਲਾ ਹੈ ਸਾਰਿਆਂ ਤੇ ਲਾਗੂ ਹੋਣਾ ਚਾਹੀਦਾ। ਇਸ ਬਾਰੇ ਪਹਿਲਾਂ ਵੀ ਸ਼ਾਇਦ ਕੋਈ ਫੈਸਲਾ ਆਇਆ ਸੀ ਕੇ ਸਰਕਾਰ ਫੈਸਲਾ ਸਾਰਿਆਂ ਤੇ ਲਾਗੂ ਕਰੇ , ਨਹੀਂ ਤਾਂ ਕੰਟੈਪਟ ਤੇ ਕੋਈ ਜੁਰਮਾਨਾ ਪਾਇਆ ਜਾਵੇਗਾ।
@pritamsoi-kx9rb
@pritamsoi-kx9rb Ай бұрын
ਹਰੇਕ ਪੈਨਸ਼ਨਰ/ਹਰੇਕ ਅਧਿਕਾਰੀ, ਕਰਮਚਾਰੀਆਂ ਨੂੰ ਬਣਦਾ ਹੱਕ ਲੈਣ ਵਾਸਤੇ ਪੁਟੀਸ਼ਨ ਹੋਣੀਂ ਚਾਹੀਦੀ ਹੈ, ਇਹ ਕੋਈ ਵਧੀਆ ਫੈਸਲਾ ਨਹੀਂ ਹੈ
@bhajansingh2857
@bhajansingh2857 Ай бұрын
ਵੀਰ ਜਿਹੜੀ ਮੰਗ ਸਰਕਾਰ ਮੰਨ ਲੈਂਦੀ ਹੈ ਉਹ ਲੀਡਰਾਂ ਨੂੰ ਮੰਨ ਲੈਂਣੀ ਚਾਹੀਦੀ ਹੈ ਸਾਰੀਆਂ ਮੰਗਾਂ ਇੱਕੋ ਸਮੇਂ ਪੂਰੀਆਂ ਨਹੀਂ ਹੋ ਸਕਦੀਆਂ ਸਾਰਿਆਂ ਲਈ DAਦੀਆਂ ਕਿਸ਼ਤਾਂ ਲੈ ਲਓ ਕਲਸੀ ਸਾਬ
@jeetasingh9510
@jeetasingh9510 Ай бұрын
Punjab Govt stop free bijli and free bus ride immediately to save State from bankruptcy.
@jasmindersingh5966
@jasmindersingh5966 Ай бұрын
ਲਗਦਾ ਹੈ ਇਸ ਪੱਤਰਕਾਰ ਨੂੰ ਸਰਕਾਰ ਨੇ ਮੂਹਰੇ ਕਰ ਰੱਖਿਆ ਹੈ ਕਿ ਅਸੀਂ ਕੁਝ ਨੀ ਦੇਣਾ ਸਾਥੋਂ ਕਹਾਊਣ ਦੀ ਵਜਾਏ ਤੂੰ ਹੀ ਕਹਿ ਦਿਆ ਕਰ ਕਿ ਸਰਕਾਰ ਕਿੱਥੋਂ ਦੇਵੇ😂🎉😢😮😅😊😊ਹੈ ਨਾ ਕਮਾਲ ਦਾ ਜੋੜ❤🎉😢😮😊😊
@jasmindersingh5966
@jasmindersingh5966 Ай бұрын
ਹਰ ਵਾਰ ਇਹ ਕਹਿਣਾ ਕਿ ਸਰਕਾਰ ਕਿੱਥੋਂ ਦੇਊਗੀ ਪੱਤਰਕਾਰ ਦੀ ਇਹ ਗੱਲ ਮਲਾਜਮਾਂ ਦੇ ਜਖਮਾਂ ਤੇ ਲੂਣ ਪਾਊਂਦੀ ਹੈ😂🎉🎉😢😅😊😊😅😮😢🎉😂🎉😅😅😊
@navindersingh4275
@navindersingh4275 Ай бұрын
ਸਰਕਾਰ ਟਿੱਚ ਸਮਝ ਰਹੀ ਹੈ ਕੋਰਟ ਦੇ ਆਰਡਰਾਂ ਨੂੰ ।ਡਰਦੀ ਨਹੀਂ ਜਦੋਂ ਕੋਈ ਕੋਸਟ ਪਵੇਗੀ ਦੇ ਕੇ ਸਾਰ ਲਿਆ ਜਾਵੇ ਗਾ ਇਹ ਫ਼ਾਰਮੂਲਾ ਅਪਣਾ ਰਹੁ ਹੈ ਸਰਕਾਰ
@gurnaibsinghkhokhar3531
@gurnaibsinghkhokhar3531 Ай бұрын
ਵੋਟ ਦੀ ਚੋਟ ਦਾ ਇੰਤਜ਼ਾਮ ਕਰੋ।
@jangsinghchandumajra8575
@jangsinghchandumajra8575 Ай бұрын
ਪਤਰਕਾਰ ਤਰਲੋਚਨ ਸਿੰਘ ਬਹੁਤ ਭੈੜਾ ਅਤੇ ਸਰਕਾਰੀ ਬੰਦਾ ਹੈ ਜੀ।
@KulwantSingh-ip4zz
@KulwantSingh-ip4zz Ай бұрын
ਫੈਸਲੇ ਸਭ ਲਈ ਹੋਣਾ ਚਾਹੀਦਾ ਹੈ ਰੈਗੂਲਰ ਅਤੇ ਪੈਨਸ਼ਨਰ
@nirmalkanta5377
@nirmalkanta5377 26 күн бұрын
ਕਿਸੇ ਨੂੰ ਜਾਣਕਾਰੀ ਹੋਵੇ ਤਾਂ ਦੱਸਣਾ ਕਿ ਕਮਿਊਟੇਸਨ ਦੀ ਰੋਕ ਕਿਹੜੇ ਪੈਨਸ਼ਨਰਾਂ ਤੇ ਲਾਗੂ ਹੋਣੀ ਹੈ ।
@gurnaibsinghkhokhar3531
@gurnaibsinghkhokhar3531 Ай бұрын
ਕੌਸਟ ਕੋਈ ਸਜਾ ਨਹੀਂ ਹੈ, ਮੁੱਖ ਸਕੱਤਰ ਜਾਂ ਵਿਤ ਮੰਤਰੀ ਨੂੰ ਜੇਲ੍ਹ ਚ ਬੰਦ ਕਰਨਾ ਚਾਹੀਦਾ ਹੈ।
@s.k.sharma1063
@s.k.sharma1063 Ай бұрын
A patision should be filled to honour able Court to ban all Freebe up till arrear of pay commission not paid to employees of Pb Govt..
@ranjodhansahota5399
@ranjodhansahota5399 Ай бұрын
Pension of GADVASU/PAU faculty retired before January 2016 is not revised till today About 30 retired professors expired waiting revised pension
@user-uo4tk5er7n
@user-uo4tk5er7n Ай бұрын
Pensioner mulazam di sune Sarkar. Nahi ta cm saabsangharash karnge
@rajbindersingh8237
@rajbindersingh8237 Ай бұрын
ਸਵਾਲ ਪੁੱਛਣ ਵਾਲਾ ਬਾਈ ਸਵਾਲ ਪੁੱਛਣ ਵਿਚ ਗਲਤ
@mohindersingh287
@mohindersingh287 Ай бұрын
ਪੰਜਾਬ ਸਰਕਾਰ ਮੁਰਦਾਬਾਦ
@jasbirkaur7481
@jasbirkaur7481 Ай бұрын
Sarkara vikas de projects suru kr dindi Jo long time Tak pending payey rehnde hai te employees nu khazana Khali hon da bahana lga dita janda hai. Eh CSR da koi rule nahi k above 80 years old pensioners nu hi arrear dena hai te baki nu pending rakhna hai. Employees te pensioners nu Jo benefits dene hai oh according to law hai koi begging ya grant nahi hai. Sara Kum political parties ne free de benefits public nu de k vote bank lai kita hai. Ki sare benefits dilaun da Kum hon'ble courts da hi hai ? Courts de kol ta pehle hi workload bahut hai. Administration te sarkari ministers hor ki Kum krde hai ? Jekr govt employees te pensioners nu ohna de benefits de toh samarth nahi and finical crisis ch hai ta sare Gazetted employees de benefits to free dia sahulta stop kr denia chahidia and financial emergency declare krke jaroori steps laine chahide hai. Otherwise employees te pensioners vich resentment badhega te es da effect coming elections te hovega.
@SukhdevSingh-rx3om
@SukhdevSingh-rx3om Ай бұрын
Manpreet Badal Khali pipa nung mantri looted treasury Punjab, Cheema vi Loto tola together one platform for cheeting with Pensioners, Employees & other poor people's?
@pritamsoi-kx9rb
@pritamsoi-kx9rb Ай бұрын
ਕੁਝ ਨਹੀਂ ਮਿਲਣਾ, ਜੁਮਲਾ ਹੈ
@brarrk644
@brarrk644 Ай бұрын
Good
@krishansharma7122
@krishansharma7122 Ай бұрын
High court Justice Salut
@harjitsinghsekhon2332
@harjitsinghsekhon2332 18 күн бұрын
Pehlan ehnu haryana wich jamanat zabat karwa len deo fer gal karu
@devinderguleria6117
@devinderguleria6117 Ай бұрын
Sir bahut sare pensioner es duniya ko alvida keh chuke hai par es sarkar ne kisi ko kush nahi diya hai
@nirmalsidhu812
@nirmalsidhu812 Ай бұрын
LPA 691/2020 Labh singh Dhaliwal & others pending in Chandigarh highcourt for 5 th pay comission case. But gov. not aware for this.
@pirthisingh6141
@pirthisingh6141 Ай бұрын
Punjab Govt. Murdabad.
@darshansran3363
@darshansran3363 Ай бұрын
This cwp was by the govt aided schools pensioners.
@jasmindersingh5966
@jasmindersingh5966 Ай бұрын
ਗੱਲੀਂ ਬਾਤੀਂ ਸਰਕਾਰ ਦੇ ਕੰਨੀ ਫੂਕ ਮਾਰੀ ਜਾ ਰਹੀ ਹੈ😂🎉😢😮😅😊
@pushpindervirk5976
@pushpindervirk5976 Ай бұрын
Sare pensioners nu arrears Milne chahide han 70 years valean nu kyon nahin no vadiya faisla
@amarjitsingh8392
@amarjitsingh8392 Ай бұрын
80 sal da ki matlav sare pensioner nu dita jave
@devinderguleria6117
@devinderguleria6117 Ай бұрын
Ye sarkar khud kha rahe hai par kisi ko kush nahi degi
@parshotamchawla2331
@parshotamchawla2331 20 күн бұрын
Is aghe rona ron da ki faida
@devinderguleria6117
@devinderguleria6117 Ай бұрын
Hamari sarkar coat ke fesla nahi mante hai ji
@user-nj7wg2xz6p
@user-nj7wg2xz6p Ай бұрын
Be kar sarkar ,dusre rajon main elcsion lardne ke ly paissa brbad kr rhi hai pasener ko unka huk nhi mil rha hai ji ,sarkar ko puchhne Bala koi nhi ,u,tube per bikye hue bndye baith ke,jumlye baji ker ke mjye lette hain ji ,1,1,,16,to ariair aaj tk nhi mila hai ,or center sarkar 8,paycomision mukrer krne ja rhi hai ji ,uska faida to lagta hai ki 21,be sdi main mele ga ji jai hind
@krishandyal1651
@krishandyal1651 Ай бұрын
Kia ih 79saal paar kar chuke pensioners te bhee lagu hoga
@GurpalSingh-ud9bl
@GurpalSingh-ud9bl Ай бұрын
Not kalsi /kalsi sir he is dupty darcekter retired
@jeetasingh9510
@jeetasingh9510 Ай бұрын
Nothing new
@suchasingh4970
@suchasingh4970 Ай бұрын
ਤ੍ਰਲੋਚਨ ਸਿੰਘ ਜੀ ਮੁਲਾਜ਼ਮ ਪਿਛੋਕੜ ਤੁਹਾਡੇ ਪ੍ਰੋਗਰਾਮ ਨੂੰ ਵੱਖਰੀ ਚਮਕ ਦਿੰਦਾ ਹੈ। ਖਟੜਾ
@baldevsingh-gt2pd
@baldevsingh-gt2pd Ай бұрын
Sir, kalsi da number send karoyo
Люблю детей 💕💕💕🥰 #aminkavitaminka #aminokka #miminka #дети
00:24
Аминка Витаминка
Рет қаралды 470 М.
Magic? 😨
00:14
Andrey Grechka
Рет қаралды 20 МЛН
艾莎撒娇得到王子的原谅#艾莎
00:24
在逃的公主
Рет қаралды 54 МЛН
娜美这是在浪费食物 #路飞#海贼王
00:20
路飞与唐舞桐
Рет қаралды 3,9 МЛН
Люблю детей 💕💕💕🥰 #aminkavitaminka #aminokka #miminka #дети
00:24
Аминка Витаминка
Рет қаралды 470 М.