Muqmal Kadi Naa - Mai’n KOH-QAFO’n Me Firta Hu Aavara - Satinder Sartaaj - Ludhiana Show - MM World

  Рет қаралды 778,436

MM World

MM World

5 жыл бұрын

Muqmal Kadi Naa - Firta Hu Aavara - Satinder Sartaaj - Live Ludhiana Show - MM World

Пікірлер: 479
@S7Creations
@S7Creations 3 жыл бұрын
ਮੇਰੇ ਕੋਲ ਹਮੇਸ਼ਾ ਸਰਤਾਜ ਸ਼ਾਇਰ ਹੀ ਚਲਦਾ ਰਹਿੰਦਾ....ਹੋ ਸਕਦਾ ਮੇਰੇ ਵਰਗੇ ਹੋਰ ਵੀ ਹੋਣ ਅਤੇ ਸ਼ਾਇਦ ਉਹ ਹੀ ਜਾਣ ਸਕਦੇ ਨੇ ਕਿ ਸਾਰਾ ਦਿਨ ਸਰਤਾਜ ਦੇ ਬੋਲਾਂ ਨੂੰ ਸੁਣਕੇ ਕਿਸ ਤਰ੍ਹਾਂ ਦੀ Energy ਬਣੀ ਰਹਿੰਦੀ ਹੈ ....ਇੱਕ ਵਾਰ ਸਵੇਰੇ ਸਾਈਂ ਗੀਤ ਤੋਂ ਸ਼ੁਰੂ ਹੁੰਦਾ ਉਸ ਤੋਂ ਬਾਅਦ ਕਦੇ ਲਾਈਵ ਅਤੇ ਕਦੇ ਰਿਕਾਂਡੀਂਗ ਵਾਲੇ ਗੀਤ ਚਲਦੇ ਨੇ , ਸਰਤਾਜ ਦੀਆਂ ਗੱਲਾਂ ਚਲਦੀਆਂ ਨੇ...ਰੂਹ ਖੁਸ਼ ਰਹਿੰਦੀ ਹੈ ਹਮੇਸ਼ਾ ਅਤੇ ਗਾਹਕ ਵੀ ਸੁਣ ਕੇ ਖੁਸ਼ ਹੁੰਦੇ ਨੇ.!!
@annellington2134
@annellington2134 3 жыл бұрын
This is the mystery song I've been searching for weeks! It was played on AM radio out of Toronto and completely adored it! Such an exquisite song. I knew it had to be Sartaj! Been on here going through his songs. Such a brilliant musician.
@harjitsingh2241
@harjitsingh2241 4 жыл бұрын
ਬਹੁਤ ਖੂਬ🙏🙏🙏😍❤❤❤❤🌷🌷🌷🙏🙏🙏🙏ਤੂੰ ਭਾਵੇਂ ਜਿਗਰ ਤੇ ਕੲੀ ਵਾਰ ਕਰਤੇ.. ਮੁਹੱਬਤ ਦੇ ਨਾਮ ਤੋਂ ਖਬਰਦਾਰ ਕਰਤੇ.. ਮਗਰ ਪਰ ਤੇਰੇ ਤੋਂ ਕੁੱਝ ਤਾਂ ਨਿਅਾਮਤ ਮਿਲੀ ਏ.. ਮੇਰੇ ਹਰਫ ਅਾਖਿਰ ਅਸਰਦਾਰ ਕਰਤੇ।
@201JASKARAN
@201JASKARAN Жыл бұрын
ਸਕੂਨ ਦਿੰਦੇ a ਗਾਣੇ ਕਈ ਵਾਰ upset hunde a
@davinder2493
@davinder2493 2 жыл бұрын
ਕਦੀ ਰੋਇਆਂ ਕਦੀ ਹੱਸਿਆ ਮਗਰ ਤੈਨੂੰ ਨਹੀਂ ਦੱਸਿਆ ... please Satindar sartaj ji de eh song naam dso...
@jaspalsingh-nl2zn
@jaspalsingh-nl2zn Жыл бұрын
ਇਸ ਤੋਂ ਉੱਤੇ ਕੋਈ ਗਾਇਕ ਨਹੀਂ , ਸਾਫ ਸੁਥਰੀ ਵੱਧੀਆ ਗਇਕੀ । ਵਾਹਿਗੁਰੂ ਤੈਨੂੰ ਹੋਰ ਖਿਦਮਤ ਬਖਸ਼ੇ ਪੰਜਾਬੀ ਮਾਂ ਬੋਲੀ ਦੀ ।
@sandeepkaurgill1403
@sandeepkaurgill1403 3 жыл бұрын
God gift sartaaz saab to whole universe 🙏🙏🙏🙏🙏
@RAJINDERKUMAR-nl2rm
@RAJINDERKUMAR-nl2rm 2 жыл бұрын
Saxophone 🎷 and Beat add
@mandeepsingh-xk1nj
@mandeepsingh-xk1nj 3 жыл бұрын
Thanks❤️🙏Love❤️BMS health❤️More Awareness 🌸music🎶Blessings❤️Freedom❤️Abundance❤️Peace to All💕🦋🕊️🌍
@dharamveerminhas6136
@dharamveerminhas6136 Жыл бұрын
ਮੋਹਬੱਤ ਨਈਂ ਤਾਂ ਮਰਨਾ ਕਿਉੰ ਸਿਖਾਵੇ, ਹਰ ਜਗ੍ਹਾ ਤੇ ਫੇਰ ਮਹਿਬੂਬ ਕਿਉੰ ਦਿਖਾਵੇ।
@hiteshmittal4094
@hiteshmittal4094 3 жыл бұрын
खुशनसीबी है मेरी जो ऐसी पाक रूहानियत शख्सियत को सुनने का सौभाग्य प्राप्त हुआ मेरा जन्म राजस्थान का है मुझे पहले पंजाबी नहीं आती थी लेकिन पंजाब शिफ्ट होने के बाद पंजाबी अच्छी समझने लगा हूं । शुक्र है खुदा तेरा वर्ना ऐसी पाक गायकी के रुबरु ना हो पाता🙏🙏 dr. satinder sartaj ਖ਼ੁਦਾ ਦਾ ਬੰਦਾ 🥀...
@guribanth8768
@guribanth8768 5 жыл бұрын
੧੦੦ ਸਾਲਾਂ ਵਿੱਚ ਅੈਸੀ ਰੂਹ ਵਾਲਾ ਇੱਕ ਹੀ ਇਨਸਾਨ ਪੈਦਾ ਹੁੰਦਾ ਇਸ ਦੁਨੀਆਂ ਵਿੱਚ ਇਸ ਸਦੀ ਦੀ ਓਹ ਰੂਹ ਹੈ ਸਤਿੰਦਰ ਸਰਤਾਜ
@user-cd5kz6ff9i
@user-cd5kz6ff9i 3 жыл бұрын
ਮੇਰੇ.ਕੋਲ ਲਿਖਣ ਲਈ ਕੋਈ ਲਫ਼ਜ ਹੀ ਨਈ ਜੀ..❣️❣️❣️❣️❣️love you so much.... ਸਰਤਾਜ ਜੀ ❣️❣️❣️❣️
@sharrysingh6856
@sharrysingh6856 4 жыл бұрын
mein apne ap nu khushkismat smjdaa han...jo es jmane ch janam hoya jithe sartaj saab nu sunan da moka mileya ❤🙏🙏🙏
@khushdhilllon3164
@khushdhilllon3164 5 жыл бұрын
ਰੂਹ ਦੀ ਖੁਰਾਕ ਏ ਸਰਤਾਜ ਜੀ ਤੁਹਾਡੀ ਸ਼ਾਇਰੀ😘
@Facts_reporting_sir
@Facts_reporting_sir 3 жыл бұрын
Only Sartaj Saab can sing like this.... Touched heart so deeply 😊♥️🙏
@meenakshibhagat9789
@meenakshibhagat9789 3 жыл бұрын
Sir..tusi iss jahan de ni ho..u r just child of GOD..Inni mithas kithu andi e tuhade cha..
@sohansingh-sb6cg
@sohansingh-sb6cg 4 жыл бұрын
ਬਾਬੇ ਨਾਨਕ ਸਾਹਿਬ ਜੀ ਦੀ ਕਿਰਪਾ ਮਰਦਾਨਾ ਸਾਹਿਬ ਜੀ ਦਾ ਆਸੀਰਵਾਦ ਸਰਤਾਜ਼ ਸਾਹਿਬ ਨੂੰ ।ਨਾਨਕ ਸਾਹਿਬ ਦਾ ਪੁੱਤਰ ।
@amanpreetkaur2435
@amanpreetkaur2435 4 жыл бұрын
Sartaaj is best ehde tu better koi nhi Sartaaj kuj vi kre skda bute vdia likhte sanu maan aa ki Sartaaj sade hisse aya punjab da hirra Sartaaj ❤❤❤
@GurpreetKaur-rj6uo
@GurpreetKaur-rj6uo 4 жыл бұрын
Insaaniyt jgaaa dene o sir tuc...
HOW DID HE WIN? 😱
00:33
Topper Guild
Рет қаралды 40 МЛН
когда повзрослела // EVA mash
00:40
EVA mash
Рет қаралды 4,4 МЛН
That's how money comes into our family
00:14
Mamasoboliha
Рет қаралды 10 МЛН
Ramza Dasda - Kolo Puchho - Satinder Sartaaj - Live - MM World
17:46
Asi Bhulyie Kiven⎪Satinder Sartaaj⎪HD Live
7:32
Jagjit Jassal
Рет қаралды 893 М.
HAPPY NEW YEAR 2022 with SATINDER SARTAJ SUFI NIGHT | Anand Vatika Farmhouse | Salempur | Ludhiana
2:51:56
HOW DID HE WIN? 😱
00:33
Topper Guild
Рет қаралды 40 МЛН