Murdi Gaddi Peke Feri | Amar Devgan Deep Devgan

  Рет қаралды 711,445

Mr Mrs Devgan

Mr Mrs Devgan

Күн бұрын

Пікірлер: 551
@Rajpinderkaur-z2c
@Rajpinderkaur-z2c 2 ай бұрын
ਅਮਰ ਦੇ ਵਿਆਹ ਤੋਂ ਬਾਅਦ ਦੇਵ ਵੀਰ ਲਈ ਸਾਡੇ ਦਿਲ ਵਿੱਚ ਇੱਜ਼ਤ ਹੋਰ ਵੀ ਵੱਧ ਗਈ❤😊
@GurpreetSingh-jb5oy
@GurpreetSingh-jb5oy 2 ай бұрын
ਲੜਕੀ ਦਾ ਪੇਕਾ ਪਰਿਵਾਰ ਵਧੀਆ ਮਾਤਾ ਪਿਤਾ ਭਰਾ ਸਿਰ ਢਕੇ ਹੋਏ ਆ ਫਾਰਮੈਲਟੀ / ਫੁਕਰਪਨ ਤੋਂ ਵੀ ਪਰੇ ਲਗਦੇ ਆ ਬਹੁਤ ਵਧੀਆ ❤❤❤❤❤
@jaspreetbhullar8398
@jaspreetbhullar8398 2 ай бұрын
ਸਾਡੇ ਪੰਜਾਬੀ ਸਭਿਆਚਾਰ ਨੂੰ ਹਰ ਰਸਮ ਰਾਹੀਂ ਆਪਣੇ ਫੈਨਸ ਨਾਲ਼ ਸਾਂਝਾ ਕਰਨ ਲਈ ਦੇਵਗਨ ਫੈਮਿਲੀ ਨੇ ਬਹੁਤ ਸੋਹਣਾ ਉਪਰਾਲਾ ਕੀਤਾ ਹੈ ਜੀ ❤❤❤❤ ਸਾਰੀ ਦੇਵਗਨ ਫੈਮਿਲੀ ਚੜ੍ਹਦੀ ਕਲਾ ਵਿੱਚ ਰਹੇ ❤❤❤❤❤
@manjeetcheema1804
@manjeetcheema1804 2 ай бұрын
Muddi gaddi tan thik hai par cack kehde sabayachar di book cho leyanda a
@SoniKaur-l5o
@SoniKaur-l5o 2 ай бұрын
@@manjeetcheema1804har chiz sabhyachar nal jodna zaroori tan nai, kuch chizan khushi layi v kariya jandia
@tajinderkaurbitu5388
@tajinderkaurbitu5388 2 ай бұрын
ਦੇਵ ਵੀਰ ਨੇ ਪਿਤਾ ਤੌ ਵੱਧ ਕੇ ਸਾਰੇ ਫਰਜ਼ ਨਿਭਾਏ ਵਾਹਿਗੁਰੂ ਚੜਦੀ ਕਲਾ ਬਖਸ਼ੇ ।
@ruparani7961
@ruparani7961 2 ай бұрын
ਦੇਵ ਵੀਰੇ ਤੇਰੇ ਵਰਗਾ ਭਰਾ ਹਰੇਕ ਘਰ ਹੋਵੇ ਗੋਡ ਬਲੈਸ ਯੂ ਰੱਬ ਤੈਨੂੰ ਹਮੇਸ਼ਾ ਖੁਸ਼ ਰੱਖੇ
@kawaljitkaur5773
@kawaljitkaur5773 2 ай бұрын
Ni do bhabi v ik wife di support nl sab kuj possible a
@shavetabharti8944
@shavetabharti8944 2 ай бұрын
😅😢😢😮
@varindersoniasaini9934
@varindersoniasaini9934 2 ай бұрын
Bhra te sb nu dewe prr bhra di kadar krn wale bhen bhra v dewe
@-ky7yd
@-ky7yd 2 ай бұрын
😢 thanks for 957 subscribe
@JassSappal
@JassSappal 2 ай бұрын
Dev bro nd all family members nu congratulations g amar di marriage di jodi bhut nice g God bless you hamesha khush raho love you so much ❤❤❤❤❤❤❤
@sharethesmile.9834
@sharethesmile.9834 2 ай бұрын
ਮੇਰੇ ਵੀ ਤਿੰਨ ਬੇਟੀਆਂ ਹਨ ਮਿੰਦੋ God bless you beta ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ❤❤
@sumitbhatt9310
@sumitbhatt9310 2 ай бұрын
ਦੇਵ ਭਰਾ ਤੈਨੂੰ ਦੇਖ ਕੇ ਬਹੁਤ ਠੱਗ ਭਰਾਵਾਂ ਨੂੰ ਮੱਤ ਆਉ ਤੂੰ ਸ਼ਾਇਦ ਆਪਣੇ ਬਾਪੂ ਨਾਲੋਂ ਵੀ ਜਾਦਾ ਕਰਤਾ ਰਬ ਤੈਨੂੰ ਹਮੇਸ਼ਾ ਤਰੱਕੀਆਂ ਦਊ ❤
@HarmanOberoi-ru1sl
@HarmanOberoi-ru1sl 2 ай бұрын
❤❤❤❤❤❤❤❤
@pinkykuar3605
@pinkykuar3605 2 ай бұрын
Nhi 22 ਠਗ ਆ ਨੇ ਠੱਗ ਹੀ ਰਹਿਣ ਆ
@ManjitKaur-bw8ni
@ManjitKaur-bw8ni 2 ай бұрын
Very nice veer g
@Anik7965
@Anik7965 2 ай бұрын
Koi bdlda aaj kl dekhke v akl ni andi bro kise nu
@mohinderpalkaur7798
@mohinderpalkaur7798 2 ай бұрын
ਅਮਰ ਦੇ ਸਹੁਰਾ ਪਰਿਵਾਰ ਅਮਿ੍ਤ ਧਾਰੀ ਐ ਦੇਖ ਕੇ ਬਹੁਤ ਖੁਸ਼ੀ ਹੋਈ ਨਾਲ ਸਾਡੇ ਨੇੜੇ ਦੇ ਏਰੀਏ ਮਾਨਸਾ ਵਿੱਚ ਅਮਰ ਦਾ ਵਿਆਹ ਕੂੀਤਾ
@TanishAroraTanish-zc5re
@TanishAroraTanish-zc5re 2 ай бұрын
Tusi kitho belong karde ho
@mohinderpalkaur7798
@mohinderpalkaur7798 2 ай бұрын
ਬਹੁਤ ਵਧੀਆ ਲੱਗਾ ਸਾਰੇ ਪਰੋਗਰਾਮ ਦਿਖਾਏ ਨੇ ਸਾਨੂੰ ਬਹੁਤ ਬਹੁਤ ਧੰਨਵਾਦ🎉🎉🎉🎉🎉
@SurinderjitKaur-d2t
@SurinderjitKaur-d2t 2 ай бұрын
Dev te Mindo tusi Jis tran apni family nu pyar nal smbhal k rkheya..Nzr na lgey..God bless you all🙏
@manjeetbrar6805
@manjeetbrar6805 2 ай бұрын
ਅਮਰ ਦਾ ਸਹੁਰਾ ਪਰਿਵਾਰ ਗੁਰਸਿੱਖ ਸੈਂਪਲ ਹੈ ਜੋਂ ਬਹੁਤ ਹੀ ਵਧੀਆ ਹੈ ਦਿਖਾਵੇ ਤੋਂ ਦੂਰ ‌ਲਗਦਾ ਹੈ।
@gkpunjabikahaniya
@gkpunjabikahaniya 2 ай бұрын
ਦਿਲ ਖੁਸ਼ ਹੋ ਗਿਆ ਵੀਡੀਓ ਦੇਖ ਕੇ ਜੋੜੀ ਬਹੁਤ ਸੋਹਣੀ ਬਣਾਈ ਆ ਜੀ ਵਿਚੋਲੇ ਨੇ ਵਿਚੋਲੇ ਦੇ ਤਾਂ ਪੈਰ ਧੋ ਧੋ ਕੇ ਪੀਓ ਜੀ ਪਰਮਾਤਮਾ ਇਸੇ ਤਰ੍ਹਾਂ ਤੁਹਾਨੂੰ ਹੱਸਦੇ ਖੇਡਦੇ ਰੱਖੇ❤❤❤❤❤
@harjinderkaur9514
@harjinderkaur9514 2 ай бұрын
Manpreet te gurcharan vire de❤
@Amritpalsingh-qv6iv
@Amritpalsingh-qv6iv 2 ай бұрын
ਦੇਵ ਵੀਰੇ ਦਾ ਸੁਭਾਅ ਬਾਲਾ ਰੌਣਕੀ ਆ ❤❤❤
@nimratkaurbajwa4098
@nimratkaurbajwa4098 2 ай бұрын
😂😂😂
@SunilKumar-y4v7c
@SunilKumar-y4v7c Ай бұрын
Ur family is so beautiful ❤️ speciali thdi mom sas da bht wada rol hunda ghr nu jor k rkhn ch God bless u bht Khushi hundi thdi family nu dekh k jo doughter inlows nu ena pyr krde o
@balbirsinghbalbirsingh344
@balbirsinghbalbirsingh344 2 ай бұрын
Dev veere tuhade jeha veer waheguruji sab nu deve Jo tusi apne bhen bhravan nu pyo ban ke sab da poora khyal rakhiya God bless you
@SatpalSingh-nj6el
@SatpalSingh-nj6el 2 ай бұрын
ਦੇਵ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੋ ਤੁਸੀਂ ਸਾਨੂੰ ਸਾਰੇ ਨੂੰ ਆਪਣੀ ਖੁਸ਼ੀ ਵਿੱਚ ਸਾਝੇ ਕੀਤਾ
@ParamjeetKaur-ub3mc
@ParamjeetKaur-ub3mc 2 ай бұрын
ਵਾਹਿਗੁਰੂ ਚੜਦੀ ਕਲਾ ਰੱਖੇ ਪੁੱਤ ਨੂੰ ਬਹੁਤ ਸਾਰਾ ਪਿਆਰ ਮਨ।ਬਹੁਤ ਖੁਸ਼ ਹੋ ਗਿਆ ਗੁਰਸਿੱਖ ਪਰਵਾਰ ਵੇਖ ਕੇ
@TarsemSingh-ro2eo
@TarsemSingh-ro2eo 2 ай бұрын
ਦੇ ਵੀਰ ਨੇ ਪਿਤਾ ਤਾਂ ਵੱਧ ਕੇ ਸਾਰੇ ਫਰਜ਼ ਵਧਾਏ ਨੇ ਵਾਹਿਗੁਰੂ ਦੇਵ ਵੀਰ ਨੂੰ ਲੰਬੀ ਉਮਰ ਬਖਸ਼ੇ ਚੜਦੀ ਕਲਾ ਚ ਰੱਖੇ
@gurtarchahal4496
@gurtarchahal4496 2 ай бұрын
ਬਹੁਤ ਬਹੁਤ ਵਧਾਈਆਂ ਜੀ ਸਾਰੇ ਪਰਿਵਾਰ ਨੂੰ
@balvirkaur7021
@balvirkaur7021 2 ай бұрын
Bhut vadiya ji. Itnni Kushi kon dinda kise nu jinni Dev brother ne family nu diti bhut big kam krta jumedaari bhut khoob nabai a. Lov u brother. God bless u all.
@KK-op8ev
@KK-op8ev 2 ай бұрын
ਵਾਹਿਗੁਰੂ ਜੀ ਸਾਰੇ ਕਾਰਜ ਆਪ ਸਵਾਰੇ ਆ ਵਾਹਿਗੁਰੂ ਜੀ ਸਾਰੇ ਪਰਿਵਾਰ ਚੜ੍ਹਦੀ ਕਲਾ ਵਿੱਚ ਰੱਖੀ ਵਾਹਿਗੁਰੂ ਜੀ 🎉🎉🎉🎉🎉🎉❤❤❤❤❤❤
@baljinderkaurvirdi6332
@baljinderkaurvirdi6332 2 ай бұрын
ਅਮਰ ਵੀਰ ਦਾ ਸਹੁਰਾ ਪਰਿਵਾਰ ਬਹੁਤ ਵਧੀਆ ਹੈ ਸਾਡੇ ਨੇੜੇ ਦੇ ਸ਼ਹਿਰ ਵਿੱਚ ਵਿਆਹ ਹੋਇਆ ਬਹੁਤ ਖੁਸ਼ੀ ਹੋਈ। ਸਾਰੇ ਖੁਸ਼ ਰਹੋ ਦੇਵ ਵੀਰ ਦਾ ਪ੍ਰੀਵਾਰ ਅਤੇ ਦੀਪ ਭੈਣ ਦਾ ਪ੍ਰੀਵਾਰ।
@TanishAroraTanish-zc5re
@TanishAroraTanish-zc5re 2 ай бұрын
Tusi kithao ho
@TanishAroraTanish-zc5re
@TanishAroraTanish-zc5re 2 ай бұрын
Ma bhi Budhlada to hai
@BaljitKaur-2
@BaljitKaur-2 2 ай бұрын
ਵਧਾਈਆ ਸਾਰੇ ਪਰਿਵਾਰ ਨੂੰ ਜੀ 🙏
@sidhu249
@sidhu249 2 ай бұрын
Very nice
@MandeepRiarMandeepRiar
@MandeepRiarMandeepRiar 2 ай бұрын
Amar veere dev veer te mindo bhabi nu kadi dhokha na devi ❤❤
@HarpreetHarpreet-h4g
@HarpreetHarpreet-h4g 15 күн бұрын
Veer ji nice jodi aa ❤❤❤💖💖💝💝💝😍🤩
@prabhjotsinghprabh8238
@prabhjotsinghprabh8238 2 ай бұрын
ਬੁਹਤ ਬਹੁਤ ਮੁਬਾਰਕਾਂ ਵਿਆਹ ਦੀਆਂ
@Gurbinder-y9g
@Gurbinder-y9g 2 ай бұрын
Sare program buhat vadiya si Waheguru bless you
@official_Komal_1441
@official_Komal_1441 2 ай бұрын
Deep di acting good Hai god bless her and family nu mindo di Wang jorh ke rakhe success in life and love you all ❤❤❤❤❤❤❤❤❤❤❤🎉🎉🎉🎉🎉❤❤❤❤❤❤❤
@kulwinderrajput69vlogs53
@kulwinderrajput69vlogs53 2 ай бұрын
Dev veere salute hai veere thuhanu ❤❤❤Veere Meri zindagi rahi ta Ik waar thuhanu milke thuhade paira nu haath louna Hai Love u veere
@amanpreetkaur8473
@amanpreetkaur8473 2 ай бұрын
Bahut vadhia sare family ne kush hi k faraj navae ne deep di parents family v gentle hai Sarah marriage videos bahut hi vadhia ne ik nava hi kr dekhaya dev family ne kush rho ik example hi bean gya Amar di marriage parmatma tuhanu hameshan khush rkhan❤❤❤❤
@SunilKumar-ju1zq
@SunilKumar-ju1zq 2 ай бұрын
Waheguru tuhanu hamesha khush rakhan 🎉
@VirpalKaur-iq7lv
@VirpalKaur-iq7lv 2 ай бұрын
Bhut vadya dev veer ji god bless you❤❤❤❤❤❤❤🎉🎉🎉🎉🎉🎉
@ManpreetSandha-u9y
@ManpreetSandha-u9y 2 ай бұрын
Bht sohni video se phr phta ni kyu mnu rona aya jnda song di tone sun ke sachi heart touching video se sari bki Asi tnu bht pyar krde
@SandeepbhanguBhangu
@SandeepbhanguBhangu 2 ай бұрын
Deep didi bhaut vadia ne ਸਿਰ ਤੇ ਚੁੰਨੀ ਵੀ ਲਈ ਏ ਨਹੀ ਤਾ ਅੱਜ ਕੱਲ ਕੋਈ ਨੀ ਲੈਂਦੀ
@armaanrana7529
@armaanrana7529 2 ай бұрын
Dev veere amar Sara vivah bhut enjoy karya india tu canada 🇨🇦 vich thanks veere ur so nice
@gursharanjeetkaur5469
@gursharanjeetkaur5469 2 ай бұрын
ਅਮਰ ਬੇਟੇ ਦਾ ਵਿਆਹ ਸਾਡੇ ਗਆਡ ਚ ਨੇ ਬਹੁਤ ਵਧੀਆ ਫੈਮਿਲੀ ❤❤🎉🎉
@dimplegill6519
@dimplegill6519 2 ай бұрын
ਦੇਵਗਨ ਫੈਮਲੀ ਬਹੁਤ ਬਹੁਤ ਵਧਾਈਆ 🎉
@VeenaAtri-ir1um
@VeenaAtri-ir1um 2 ай бұрын
Bahut sunder jinde raho vasde raho devgan family🌺🌺🌺🌺🎉🎉❤❤❤❤❤
@daljitkaur8628
@daljitkaur8628 2 ай бұрын
ਦੇਵ ਵੀਰ ਜੀ ਤੁਸੀਂ ਬਹੁਤ ਕਰਮਾਂ ਵਾਲੇ ਹੋ ਅਮਰ ਵਰਗਾ ਛੋਟਾ ਭਰਾ ਮਿਲਿਆ ਹੈ ਤੁਸੀਂ ਵੀ ਬਹੁਤ ਵਧੀਆ ਹੈ
@nehakaushal9486
@nehakaushal9486 2 ай бұрын
Once again devgan family nu bhut bhut congratulation aur first Diwali amar deep ko bi bhut bhut congratulation
@ksgurmeet
@ksgurmeet 2 ай бұрын
ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਹੋਵਣ ਜੀ
@guduudhilon320
@guduudhilon320 2 ай бұрын
Dev varga putt har Ghar vich hove Waheguru Ji Sada chardi kalla vich rakan devgan family nu ❤🙏
@nandsingh1122
@nandsingh1122 2 ай бұрын
ਇੰਨੇ ਚਮਚਿਆਂ ਨਾਲੋਂ ਤਾਂ ਇਕ ਕੌਲੀ ਵਿੱਚ ਪਾ ਲੈਂਦੇ ਕੇਕ ਤਾਂ ਵਧੀਆ ਰਹਿਣਾ ਸੀ😂😂
@ManpreetKaur-hx2ec
@ManpreetKaur-hx2ec 2 ай бұрын
Di Tuhdi videos Bhut vdia hundiya ny Waheguru ji mehar krn 🙏🙏
@gurjitsinghkhalsa9317
@gurjitsinghkhalsa9317 2 ай бұрын
ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ
@GURSH_AAN.008
@GURSH_AAN.008 2 ай бұрын
Deep bhut khushnasib e tu beta tainu sabh kujh mileya parmatma tainu but khush rakhe parivaar nu joed ke raki asi ta bhut emotional ho gai
@bainsfamily4734
@bainsfamily4734 2 ай бұрын
ਬਹੁਤ ਬਹੁਤ ਮੁਬਾਰਕਾਂ ਜੀ ਸਾਰੇ ਪਰਿਵਾਰ ਨੂੰ 🎉🎉 ਨਿਰਮਲਜੀਤ ਕੌਰ ਮੋਹਾਲੀ
@Anik7965
@Anik7965 2 ай бұрын
And specially bridal ne v sir dhkea hoea that's really good 👍 👌
@Arsh6232
@Arsh6232 2 ай бұрын
ਦੇਵ ਵੀਰੇ। ਤੇਰੇ ਵਰਗਾ ਭਰਾ ਹਰੇਕ ਘਰ ਹੋਵੇ ❤❤❤❤❤
@Harpreet-x2j
@Harpreet-x2j 2 ай бұрын
Dev veere TUC kado pouna e buhe barya pls pado te TUC hamesa hasde reho jaldi le ke avo. Serial❤❤❤❤
@tajinderkaurgurudatta1632
@tajinderkaurgurudatta1632 2 ай бұрын
Very nice waheguruji blees you all be happy with your family and friends ❤😂🎉😢congratulations 🎊
@Dhillon0624
@Dhillon0624 2 ай бұрын
ਦੇਵ ਵੀਰੇ ਤੁਸੀਂ ਤੇ ਤੁਹਾਡੀ ਫੈਮਲੀ ਬਹੁਤ ਵਧੀਆ ਹਨ❤❤❤❤
@aneesposwall3796
@aneesposwall3796 2 ай бұрын
MaShaAllah I'm so happy for you all been watching you for years Allah tano raaj keh kush rakhe sanu be duama jaad rakhiyo 🎉❤
@SehajJeourdh
@SehajJeourdh 2 күн бұрын
Nice a ji ❤❤😢😢
@KasimkhanKhan-ww5cc
@KasimkhanKhan-ww5cc 2 ай бұрын
Manu ay video da bohat wait se thank you so much Mrs mr devgan ❤❤❤
@jassmahal8286
@jassmahal8286 2 ай бұрын
Ik din ch girl da sabh change ho jandha apni family tu Navi family hor ban jandhi te apni family duji family 😢 God bless u deep and amar
@confirmmoney-jk3em
@confirmmoney-jk3em 2 ай бұрын
Bot vadia jodi a dev mindo de deep amar ji rab khus rakhe sare parwar nu
@AnuKhanna-v8w
@AnuKhanna-v8w 2 ай бұрын
Happy Diwali to devgan family.spl amar& deep 1st diwali.
@RaziaBegum-h5m
@RaziaBegum-h5m 2 ай бұрын
Very very good family aw g 🎉❤❤❤ very very congratulations 🎉🎉🎉🎉❤❤❤❤
@Only_me2143
@Only_me2143 2 ай бұрын
Acha ji manpreet bacholan aa chal vadiya ❤❤ khush raho
@KomalPreet-wu5tw
@KomalPreet-wu5tw 2 ай бұрын
sare eda de hon hmsha khush rho sari family 🙏😍😍
@UstatBhatia95
@UstatBhatia95 2 ай бұрын
Dono pariwar bhot vadhiya babaji hor khushiya den ❤❤
@SimmySharma-db9mx
@SimmySharma-db9mx 2 ай бұрын
Happy married life amar deep and happy diwali all devgan family waheguru ji mehar rakhn ji ❤❤
@SatinderKaur-vp1zk
@SatinderKaur-vp1zk 2 ай бұрын
Waheguru ji mehar kran all family meamber te 🙏🙏
@BhagwanDassGarg-um7sc
@BhagwanDassGarg-um7sc 2 ай бұрын
ਬਹੁਤ ਬਹੁਤ ਵਧਾਈਆਂ
@krishnabhatia3785
@krishnabhatia3785 2 ай бұрын
God bless all family members ❤❤
@astaarora2778
@astaarora2778 2 ай бұрын
Es family di mrg ne sb da Dil jiit lya ❤❤
@gillbrother7786
@gillbrother7786 2 ай бұрын
Buhat buhat soni family deep di kush rho hamesha hasda vasda ❤❤❤
@laddiguru
@laddiguru 2 ай бұрын
Deep di fmly bhut vdia shant jhe lgde fukre nhi. Down to earth. Devgn fmly ta hgi vdia
@UkFarming-x8t
@UkFarming-x8t Ай бұрын
Very nice
@rajveerkaur296
@rajveerkaur296 2 ай бұрын
Beautiful family mindo bhabhi and dev bro hamesha eda hi khush raho love u all family members ❤❤❤❤
@bablihunjan3737
@bablihunjan3737 2 ай бұрын
Congratulations ji ❤❤❤❤❤❤❤❤Babli Hunjan Calgary Canada ❤❤❤❤❤❤❤❤❤❤❤❤very nice family
@gurinderkaur63
@gurinderkaur63 2 ай бұрын
Amar di sohra family bohot vdiya and Amrit dhari hai Deep bohot lucky hai ❤
@The_Knockout
@The_Knockout 2 ай бұрын
Congrlation devgun family
@MiniKumari-d5h
@MiniKumari-d5h 2 ай бұрын
Nice👌👌👌God bless all family🎉🎉
@RavinderKaur-xv6my
@RavinderKaur-xv6my 2 ай бұрын
Nice family 👌👌God bless u 🙏🙏🙏🙏❤️🌹🌹👍👌❤❤
@ranaji9774
@ranaji9774 2 ай бұрын
Vdaeya bahut sari Veer ❤❤❤❤❤❤❤
@HappySingh-oj6yy
@HappySingh-oj6yy 2 ай бұрын
Very beautiful and lovely family wedding done god bless you all both of the family me sis jasbir from uk 🙏 💝💖💐💐💐🥳🥳🥳
@harjeetkaur766
@harjeetkaur766 2 ай бұрын
Dev veer ji te mindo didi tuhanu sab nu sade walo Diwali dia bahut bahut Mubaraka ji 🙏 🙏 ❤❤
@jyotioberai5036
@jyotioberai5036 2 ай бұрын
Sare khush hain par dev kuch Jayda hi 🙏
@gurarpansingh3475
@gurarpansingh3475 2 ай бұрын
ਬਹੁਤ ਵਧੀਆ ਵਿਆਹ ਕੀਤਾ ਬਹੁਤ ਵਧੀਆ ਦੇਸੀ ਪੰਜਾਬੀ ਵਿਰਸਾ ਵੀ ਕਾਫੀ ਹੱਦ ਤੱਕ ਵੇਖਣ ਨੂੰ ਮਿਲਿਆ ਇੱਕ ਗਲਤੀ ਬਹੁਤ ਵੱਡੀ ਕਰਦਿਆਂ ਅੱਜ ਕੱਲ ਲੋਕ ਜਹਿੜਾ ਮੂੰਹ ਮਿੱਠਾ ਕਰਾਉਂਦਿਆਂ ਉਹ ਇੱਕ ਚਮਚੇ ਨਾਲੇ ਹੀ ਖਲਾਈ ਜਾਦਿਆਂ ਇਹ ਨਹੀਂ ਹੋਣਾ ਚਾਹੀਦਾ ਇਹ ਜੂਠ ਤਾਂ ਮੁਸਲਮਾਨ ਬਰਾਦਰੀ ਵਿੱਚ ਚਲਦੀ ਹੈ ਕਹਿੰਦੇ ਨੇ ਜੂਠ ਤੇ ਝੂਠ ਜਿੰਨਾਂ ਮੁਸਲਮਾਨ ਕਰੇਗਾ ਉਨਾਂ ਵਧੇ ਫੂੱਲੇਗਾ ਸਾਡੇ ਗੁਰੂਆਂ ਨੇ ਤਾਂ ਹੱਕ ਸੱਚ ਦਾ ਹੋਕਾ ਲਾਇਆ ਹੈ ਸਾਨੂੰ ਇੱਕ ਦੂੱਜੇ ਦੀ ਜੂਠ ਨਾ ਖਾਣੀ ਚਾਹੀਦੀ ਏ ਨਾ ਕਿਸੇ ਨੂੰ ਖਵਾਉਣੀ ਚਾਹੀਦੀ ਏ ਇਹ ਕੰਮ ਗਲਤ ਕਰ ਬੈਠਦਿਆਂ
@zsrvlogs8401
@zsrvlogs8401 2 ай бұрын
ਮਤਲਬ ਕੁੱਝ ਵੀ? ਝੂਠ ਕਿਸ ਧਰਮ ਨੂੰ ਵਧਾਵਾ ਦੇ ਸਕਦਾ ਵੀਰ ਜੀ??ਤੁਸੀਂ ਮੁਸਲਮਾਨਾਂ ਨੂੰ ਨਹੀਂ ਪਸੰਦ ਕਰਦੇ ਵੱਖਰੀ ਗੱਲ ਆ....ਪਰ ਏਦਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ....ਰਹੀ ਗੱਲ ਜੂਠ ਦੀ ਤਾਂ ਪਾਰਿਵਾਰਿਕ ਮੈਂਬਰ ,ਯਾਰ ਦੋਸਤ ਖਾ ਲੈਂਦੇ ਨੇ ਇਕੱਠੇ., ...ਕੋਈ ਵੱਡੀ ਗੱਲ ਨਹੀਂ ..... ਕਿਸੇ ਧਰਮ ਦੀ ਨਿੰਦਿਆ ਕਰਨੀ ਕਿੰਨੀ ਕੁ ਸਹੀ ਆ?
@rupindermanes6162
@rupindermanes6162 2 ай бұрын
very right ✅️
@shahniwaz9273
@shahniwaz9273 2 ай бұрын
ਸਹੀ ਗੱਲ ਆ ਜੀ ਜਿਸ ਨੂੰ ਬੋਲਣ ਦੀ ਤਮੀਜ ਨੀ ਹੰਦੀ ੳਹ ਬੰਦਾ ਹੀ ਇਸ ਤਰਾ ਦੀ ਗੱਲ ਕਰਦਾ। ਸ਼ਰਮ ਕਰੋ...ਲਿਖਣ ਤੋ ਪਹਿਲਾ ...
@kiernjeetkaurkaur9131
@kiernjeetkaurkaur9131 2 ай бұрын
Kine spoon c ,tuci dekhya ni sarya ne vkh vkh spoon use kite,jooth de koi meter hi nhi..
@Sharan-g1n
@Sharan-g1n 2 ай бұрын
Bhot wdia vedio g very nice tusi sare eda e hasde rho 🎉🎉🎉🎉🎉bhot.. ...wdaian g happy diwali sarya no devgan all family manpreet didi love you sharn kotkpura 😎🎂🌹🌹🌹🌹🌹🌹🙏👍
@charanjitkaur4182
@charanjitkaur4182 2 ай бұрын
Congratulations to both of the families so nice families thankyou for showing us you Always take care of us too ❤🎁❤️
@nishanandrayog33
@nishanandrayog33 2 ай бұрын
Nice family baba ji always bless ❤❤❤u
@gurnoorsidhu838
@gurnoorsidhu838 2 ай бұрын
God bless u devagan family ❤ 1 comments
@sukhmanikaurmani6892
@sukhmanikaurmani6892 2 ай бұрын
Congratulations to both of the families so nice families thank you for showing us you always take care of us too ❤️🎁❤️
@AnuKhanna-v8w
@AnuKhanna-v8w 2 ай бұрын
Manpreet ji aap ko diwali ki subh kamnaye.aap smile bahut achi lagti hai.
@shivshakti9874
@shivshakti9874 2 ай бұрын
Haye Dev veere di khushi kinni aa ❤❤❤❤❤love from Uttarakhand to Devgan family
@RanjanaSehgal-u3r
@RanjanaSehgal-u3r 2 ай бұрын
Congratulations ji sarya ñu❤
@shalinisaini7227
@shalinisaini7227 2 ай бұрын
Congratulations to both family members 🎉🎉🎉🎉
@priyankasodhi5499
@priyankasodhi5499 2 ай бұрын
Congratulations both of you 🎉god bless you 🙏
@BhupinderSingh-et4ws
@BhupinderSingh-et4ws 2 ай бұрын
God bless u davgen family
@NavJot-ux7to
@NavJot-ux7to 2 ай бұрын
ਸੁੱਕਾ ਸੰਦੂਰ ਭਰਿਆ ਸੋਹਣਾ ਲਗਦਾ ਦੀਪ ਦੇ ਓਹ ਭਰਿਆ ਕਰੋ ਨਕੇ ਵ੍ਹਾਈਟ color de beads ਸੋਹਣੇ ਲਗਨ ਗੇ ਮੀਡੀਆ ਤੇ❤
@KajalGill-j4g
@KajalGill-j4g 2 ай бұрын
Dev veer ji and mindo bhabi ji god bless u Mera koi veer nhi hai per Amar veer ji di vivah di vlog dekh k lagya Mai apny veer da viah dekh Rahi aa
@gillbrother7786
@gillbrother7786 2 ай бұрын
Dav veer ji god bless you super duper brother ❤❤❤
@ManjitKaur-gf2bb
@ManjitKaur-gf2bb 2 ай бұрын
God bless all Debagan family 👌👌❤❤❤😊🌹
@monikasharmamonikasharma4239
@monikasharmamonikasharma4239 2 ай бұрын
Dev veer ji weheguru thanu hemesa khush rakhe 🎉🎉🎉🎉🎉🎉🎉🎉🎉❤❤❤❤❤❤
@gurnoorsingh2632
@gurnoorsingh2632 2 ай бұрын
WAheguru ji chardi Kalah bakhsan ji waheguru ji
@inderjit8032
@inderjit8032 Ай бұрын
❤❤❤❤
@lakhbirsingh2667
@lakhbirsingh2667 2 ай бұрын
Bahut piyara priwar devgan family,deep tanu v beta mindho wag priwar nu pahal deni chide ha
@SukhasinghAulakh
@SukhasinghAulakh 2 ай бұрын
Very nice video ji ❤❤❤❤
AMAR DEVGAN WEDS DEEP DEVGAN FULL MARRIAGE VIDEO PART 1
26:47
Mr Mrs Devgan
Рет қаралды 542 М.
人是不能做到吗?#火影忍者 #家人  #佐助
00:20
火影忍者一家
Рет қаралды 20 МЛН
小丑教训坏蛋 #小丑 #天使 #shorts
00:49
好人小丑
Рет қаралды 54 МЛН
Don’t Choose The Wrong Box 😱
00:41
Topper Guild
Рет қаралды 62 МЛН
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
AMAR & DEEP FULL MARRIAGE VIDEO | PERFORMANCE | COUPLE DANCE | VIDAAI
23:49
HOME TOUR “Devgan House”
10:16
Amar Devgan
Рет қаралды 631 М.
人是不能做到吗?#火影忍者 #家人  #佐助
00:20
火影忍者一家
Рет қаралды 20 МЛН