Рет қаралды 20,721
#murgbaaz_#pujabmurg_#murgpunjabi_#rdx_production_fun
ਦੋਸਤੋ!
ਪੰਜਾਬ ਦੇ ਮੁਰਗਬਾਜ ਤੇ ਕਬੂਤਰਬਾਜ ਨਾਮਵਰ ਖਿਡਾਰੀ ਹੋਰ ਏ ਹਨ। ਅਸੀਂ ਹਰ ਇੱਕ ਖਿਡਾਰੀ ਦੀ interview ਕਰਨ ਦੀ ਕੋਸ਼ਿਸ਼ ਕਰਾਂਗੇ, ਇਨ੍ਹਾਂ ਖਿਡਾਰੀਆਂ ਦੀ ਜਿੰਦਗੀ ਵੀ ਵੱਖਰੀ ਹੁੰਦੀ ਹੈ, ਜੋ ਆਪਣੇ ਜਾਨ ਤੋਂ ਵੀ ਜਿਆਦਾ ,ਜਾਨਵਰਾਂ ਨੂੰ ਪਿਆਰ ਕਰਦੇ ਹਨ।
ਪੰਜਾਬ ਦਾ ਇੱਕ ਮੁਰਗਬਾਜ ਨਿਰਮਲ ਸਿੰਘ ਸੰਦੌੜ ਜਿਸ ਕੋਲ ਬੜੇ ਮਹਿੰਗੇ ਤੇ ਕੀਮਤੀ ਜਾਨਵਰ ਰੱਖੇ ਹਨ।
ਆਓ ਦੇਖਦੇ ਹਾਂ ਉਨ੍ਹਾਂ ਪਿਆਰੇ ਮੁਰਗੇ।
Legal , rdx production fun