ਮੁਸਲਿਮ ਨਵਾਬਾਂ ਵੱਲੋਂ ਬਣਵਾਏ ਪੰਜ ਗੁਰਦੁਆਰੇ:ਸਿੱਖ ਮੁਸਲਿਮ ਏਕਤਾ ਦੇ ਗਵਾਹ|Harbhej Sidhu|Iftikhar|Melerkotla:-7

  Рет қаралды 21,520

Harbhej Sidhu

Harbhej Sidhu

Күн бұрын

Пікірлер: 49
@bsingh1310
@bsingh1310 2 жыл бұрын
ਸਿੱਖ ਮੁਸਲਿਮ ਏਕਤਾ ਦੀ ਮਿਸਾਲ ਇਤਹਾਸਿਕ ਗੁਰਦੁਆਰੇ ਤੇ ਹਵੇਲੀਆਂ ਵਹਿਗੁਰੂ ਚੜਦੀਕਲਾ ਬਖਸਣ ਸਭ ਨੂੰ ਸਤਿ ਸ੍ਰੀ ਅਕਾਲ ਸਭ ਨੂੰ
@ranjitsinghrai9485
@ranjitsinghrai9485 2 жыл бұрын
ਮੂਸਲਮ ਭਾਈ ਚਾਰੇ ਨੂੰ ਬਹੁਤ ਬਹੁਤ ਮੁਬਾਰਕਾਂ ਜੀ
@Jasvir-Singh8360
@Jasvir-Singh8360 2 жыл бұрын
ਹਰਭੇਜ ਸਿੰਘ ਵੀਰ ਵਿਸ਼ਾ ਬਹੁਤ ਵਧੀਆ ਚੁਣਿਆ ਹੈ ਬਾਈ ਹੁਸੈਨ ਜੀ ਨੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਅਤੇ ਗੁਰਸਿੱਖੀ ਜੀਵਨ ਬਖਸ਼ਣ
@sardulsingh5053
@sardulsingh5053 2 жыл бұрын
ਹੱਥ ਬ੍ਹੰਨ ਕੇ ਬੇਨਤੀ ਹੈ ਸਾਰੇ ਹੀ ਭਾਰਤ ਵਾਸੀਆਂ ਨੂੰ ਕਿ ਕਿ ਚਾਹੇ ਕੋਈ ਸਿੱਖ ਹੈ ,ਹਿੰਦੂ ਵੀਰ ਹਨ ,ਮੁਸਲਮਾਨ ਵੀਰ ਜੀ ਹਨ ,ਚਾਹੇ ਕੋਈ ਇਸਾਈ ਵੀਰ ਹਨ ,ਸਾਨੂੰ ਸਾਰਿਆਂ ਨੂੰ ਹੀ ਆਪਸ ਵਿਚ ਬਹੁਤ ਹੀ ਗੂ੍ੜ੍ਹੀ ਸ੍ਹਾਂਝ ਬਣਾ ਕੇ ,ਬਹੁਤ ਹੀ ਪਿਆਰੀ ਭਾਈਚਾਰਕ ਸ੍ਹਾਝ ਬਣਾ ਕੇ ਰੱਖਣੀ ਚਾਹੀਦੀ ਹੈ ।ਲੀਡਰ ਚਾਹੇ ਕੋਈ ਵੀ ਧਰਮ ਨਾਲ ਸੰਬੰਧਤ ਹੋਵੇ ਅਗਰ ਸਾਨੂੰ ਆਪਸ ਵਿਚ ਲੜਾਉਣ ਦੀ ਕੋਸਿਸ਼ ਕਰੇ ,ਤਾਂ ਵੀਰੋ ਜਰੂਰ ਉਨ੍ਹਾਂ ਦੀਆਂ ਚਾਲਾਂ ਨੂੰ ਸਮਝਿਆ ਕਰੋ ।ਧੰਨਵਾਦ ਜੀ
@sarvjitdeol9622
@sarvjitdeol9622 2 жыл бұрын
ਧੰਨਵਾਦ ਨਵੀਂ ਜਾਣਕਾਰੀ ਲਈ
@sardulsingh5053
@sardulsingh5053 2 жыл бұрын
ਸਾਡੇ ਵੀਰ ਹੁਸੈਨ ਜੀ ਨੂੰ ਬਹੁਤ ਬਹੁਤ ਸਾਰਾ ਪਿਆਰ ਜੋ ਆਪਣੇ ਦਿਲ ਵਿਚ ਸਿੱਖ ਅਤੇ ਮੁਸਲਮਾਨ ਵੀਰਾਂ ਦੀ ਆਪਸੀ ਭਾਈਚਾਰਕ ਸਾਂਝ ਦੀ ਆਪਣੇ ਦਿਲ ਵਿਚ ਇਛਾ ਰੱਖਦੇ ਹਨ ।ਵਾਹਿਗੁਰੂ ਜੀ ਇਨ੍ਹਾਂ ਦੀ ਇਸ ਇਛਾ ਨੂੰ ਜਰੂਰ ਪੂਰੀ ਕਰ ਵੀ ਰਹੇ ਹਨ ਅਤੇ ਹਮੇਸ਼ਾ ਲਈ ਆਪਸੀ ਪਿਆਰ ਬਣਾ ਕੇ ਜਰੂਰ ਰੱਖਣਗੇ ।
@yen6923
@yen6923 2 жыл бұрын
ਇੰਨਸਾਨ ਇੰਨਸਾਨੀਅਤ ਜ਼ਿੰਦਾਬਾਦ
@SukhwinderSingh-cq9yg
@SukhwinderSingh-cq9yg 2 жыл бұрын
ਇਕ ਗੱਲ ਦੇਖੀ ਜਿਹੜੇ ਭਾਈ ਸਾਹਿਬ ਇਹ ਦੱਸ ਰਹੇ ਸੀ ਉਹ ਗੁਰੂਘਰ ਅੰਦਰ ਤਾਂ ਗਏ ਪਰ ਹਰਭੇਜ ਨੇ ਮੱਥਾ ਟੇਕਿਆ ਪਰ ਉਹਨਾਂ ਨੇ ਨਹੀਂ ਟੇਕਿਆ ਉਹ ਉਸੇ ਤਰਾਂ ਵਾਪਸ ਆ ਗਏ । ਮੈਂ ਕੋਈ ਨਿੰਦਿਆ ਨਹੀਂ ਕਰ ਰਿਹਾ ਪਰ ਮੈਨੂੰ ਮਹਿਸੂਸ ਹੋਇਆ ।
@zeeshanaslam0007
@zeeshanaslam0007 2 жыл бұрын
Bai ji ik gall da bura na manneo plz but gall eve aa k Har Dharam di apni maryada te hidayat hundian So Musalman nu Sirf Ikk Rabb Agge (mean sir parmatma,waheguru,Allah)agge serr jhukaun di Ijazat ae .so plz plz Dont mind meri gall nu samjheo ,hun Quran Sharif nu 1400yrs ho gye so Shri Guru Granth sahb ton v vadh purana so sanu Quran sharif muhre v matha tekn da hukm ni hega but kyi musalman hege jihna nu jaankari di ghaat ae so oh Dargah ya Qabran nu v sajda kari jande jo k Quran ch baar baar rokya gya and keha gya v ''SIRF IKKO IKK RABB NU SAJDA KRO'' So taan ni os bande ne Mattha tekya..
@PawanKumar-is6wt
@PawanKumar-is6wt 2 жыл бұрын
Makhi sareer da sabh to Ganda tha labh hi laidi hai q bas adat hundi hai...........
@mohdimran4694
@mohdimran4694 2 жыл бұрын
Sade maler kotla de ekta pure desh ch mashhoor aa aur dua hai hamesha hi ekta bane rahe Sare dhram de log apas ch pyar mohabbat nal hi rehnde ne
@user-shama88
@user-shama88 8 ай бұрын
ਬਹੁਤ ਵਧੀਆ ਗੱਲ ਹੈ ਦਿਲ ਖ਼ੁਸ਼ ਹੋਇਆ
@ekamkarman1234
@ekamkarman1234 2 жыл бұрын
Sikh Muslim Ekta Zindabad Zindabad Zindabad Zindabad Zindabad
@jatinderdhillon4300
@jatinderdhillon4300 2 жыл бұрын
ਧੰਨਵਾਦ ਵੀਰ ਜੀ
@shivcharndhaliwal1702
@shivcharndhaliwal1702 2 жыл бұрын
V Good information about old GURUDVARA Sahib in city Malerkotla,,, Two,,. Jorhi ne Achhi MEHNAT KITI he ji,,
@HarmanDahale
@HarmanDahale 4 ай бұрын
ਹਰਭੇਜ ਸਿੰਘ ਜੀ ਇਸ ਤੈਰਨ ਵਾਲੀ ਇੱਟ ਦੀ ਸੀਟੀ ਸਕੈਨਿੰਗ ਕਰਾ ਕੇ ਦੇਖੋ ਇਸ ਦੀ ਅੰਦਰਲੀ ਬਣਤਰ ਕਿਸ ਤਰ੍ਹਾਂ ਦੀ ਹੈ।ਜੇ ਇਸ ਵਿੱਚ ਹਵਾ ਹੈ ਤਾਂ ਉਹ ਕਿਸ ਤਰ੍ਹਾਂ ਸਟੋਰ ਕੀਤੀ ਗਈ ਹੈ।ਜੇ ਤੁਸੀ ਇਹ ਪੱਤਾ ਲਗਾ ਲਵੋਗੇ ਤਾਂ ਅੰਧ ਵਿਸ਼ਵਾਸ ਦਾ ਬਹੁਤ ਵੱਡਾ ਭਰਮ ਖੱਤਮ ਕੀਤਾ ਜਾ ਸੱਕਦਾ ਹੈ।
@balvinderbalvinder1430
@balvinderbalvinder1430 2 жыл бұрын
Waheguru ji ka Khalsa,waheguru ji ji fateh 🙏🙏🙏🙏🙏
@rajindergill3445
@rajindergill3445 Жыл бұрын
I love my maler kotla for this unity salute from melborne to my city
@SukhwinderSingh-wq5ip
@SukhwinderSingh-wq5ip 2 жыл бұрын
ਇਤਿਹਾਸ ਬਹੁਤ ਵਧੀਆ ਬਾਈ ਜੀ
@harjaapkaur3454
@harjaapkaur3454 2 жыл бұрын
🙏🙏🙏🙏jo nai koi dassda oh jankari history di Harbhej Sidhu sir kol hi mildiya
@SandeepSandeep-ec4bf
@SandeepSandeep-ec4bf 2 жыл бұрын
Good work y
@AmandeepSingh-xg8rq
@AmandeepSingh-xg8rq 2 жыл бұрын
🙏🙏
@veraindamana7546
@veraindamana7546 2 жыл бұрын
Good iam very much interested in u r vlog
@TejiLassoi
@TejiLassoi 2 жыл бұрын
Good information
@gillsaab939
@gillsaab939 2 жыл бұрын
Thanks veere eni bdea knowledge den lai
@paramjitsingh1721
@paramjitsingh1721 Жыл бұрын
waheguru ji
@onkarsahota1677
@onkarsahota1677 6 ай бұрын
ਮਲੇਰਕੋਟਲਾ ਕੋਟਲਾ ਦੇ ਪੁਲਿਸ ਕਮਿਸ਼ਨਰ ਇਜ਼ਹਾਰ ਆਲਮ ਨੇ ਆਲਮ ਸ਼ੇਨਾ ਬਣਾ ਕੇ ਨਿਰਦੋਸ਼ ਸਿੱਖਾਂ ਦਾ ਨਰਸੰਹਾਰ ਕੀਤਾ ਉਸ ਵਾਰੇ ਵੀ ਦੱਸਣ ਦੀ ਲੋੜ ਹੈ ਜ਼ਿਕਰਯੋਗ ਹੈ
@jagmelsingh5177
@jagmelsingh5177 2 жыл бұрын
Nvab saib sadaa he jad reange
@gillsaab939
@gillsaab939 2 жыл бұрын
Very good brother✨
@atwalkaramjitsingh2844
@atwalkaramjitsingh2844 2 жыл бұрын
Waheguru Ji
@gurindersingh4655
@gurindersingh4655 2 жыл бұрын
WaheGuru Ji 🙏
@garrys2558
@garrys2558 2 жыл бұрын
Very very Informative video. Good efforts done. Keep it UP👍👍👍👍👍
@mohdimran4694
@mohdimran4694 2 жыл бұрын
Sir tusi sade ghar kolo aa kar gaye ho or asi tuahnu mil v nahi sake bhut afosh ho reha
@jaswindergill3978
@jaswindergill3978 2 жыл бұрын
👍👍👍👍
@jassigill4182
@jassigill4182 2 жыл бұрын
Waheguru ji 🙏
@deephussain6064
@deephussain6064 2 жыл бұрын
Love you bro ❣️
@akshdeepsingh5708
@akshdeepsingh5708 2 жыл бұрын
❤️❤️❤️
@shakam98
@shakam98 2 жыл бұрын
Location vi dus dia kro ji. Aap ji bahut bdi sewa kr rahe ho ji. 🙏
@bajwa2959
@bajwa2959 2 жыл бұрын
Part 8 kdo ayuga veer ji 🙏
@sunilsheoran763
@sunilsheoran763 2 жыл бұрын
Bro begun ka interview kro
@gurdeepsingh-xy2sk
@gurdeepsingh-xy2sk 5 ай бұрын
Nawab has not donated any land from mubark manzil till now to gurdwara haa da nahra .Pavitter singh chahal advocate donated land to haa da nahra complex which is on the record .origional record is in my custody .GS Dhaliwal
@kalidunali1636
@kalidunali1636 2 жыл бұрын
Waheguru g🙏🏻
@gurupreetbhullar6367
@gurupreetbhullar6367 2 жыл бұрын
🙏🙏
@harpreetsinghsandhu778
@harpreetsinghsandhu778 2 жыл бұрын
Waheguru ji
@kuldeepsidhu1149
@kuldeepsidhu1149 2 жыл бұрын
🙏🙏🙏
@omkarsinghvirkjatt3942
@omkarsinghvirkjatt3942 2 жыл бұрын
Waheguru ji 🙏
How to treat Acne💉
00:31
ISSEI / いっせい
Рет қаралды 108 МЛН
The evil clown plays a prank on the angel
00:39
超人夫妇
Рет қаралды 53 МЛН
How to treat Acne💉
00:31
ISSEI / いっせい
Рет қаралды 108 МЛН