KZ
bin
Негізгі бет
Қазірдің өзінде танымал
Тікелей эфир
Ұнаған бейнелер
Қайтадан қараңыз
Жазылымдар
Кіру
Тіркелу
Ең жақсы KZbin
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
MAINU PEEN DEYO | GURPREET DHATT | EVERGREEN SUPER-HIT PUNJABI SAD SONGS | MUSIC PEARLS LUDHIANA
7:52
Tenu Kinna Chaunde Si | Punjabi Hit Jukebox | Davinder Kohinoor | Punjabi Songs Collection
53:20
МАҒАН НАЗАР АУДАРЛАР | bayGUYS | 26 шығарылым
27:49
Tool Items!😍New Gadgets, Smart Appliances, Kitchen Utensils/Home Inventions #shorts #gadgets
0:10
ТРЕШЕРМЕН СТРИМДА 1 VS 1 ШЫҚТЫМ! ТРЕШЕРДІ ОЙЫНЫММЕН ТАН ҚАЛДЫРДЫМ
11:28
«Жат бауыр» телехикаясы І 26-бөлім
52:18
CHADD LAINE JHUTHE KHAWAB KURHE | CHARANJIT CHANNI | EVERGREEN SUPER HIT PUNJABI SAD SONGS | PEARLS
Рет қаралды 3,475,720
Facebook
Twitter
Жүктеу
1
Жазылу 372 М.
MUSIC PEARLS RECORDING COMPANY
Күн бұрын
Пікірлер: 742
@merapindmerapunjab2642
7 жыл бұрын
ਬਹੁਤ ਪਿਆਰਾ ਗੀਤ ਬਹੁਤ ਵਾਰ ਸੁਣਿਆ ਅਸੀਂ ਛੋਟੇ ਹੁੰਦੇ
@piaranagra8400
7 жыл бұрын
Charanjit mai tuhada feign haan utho fer hambla maro
@surinderbhagat4226
6 жыл бұрын
Mai jdon 2 ch pdta tha uss bele sunda si issnu
@sonusultan8309
6 жыл бұрын
Ok
@jfshmodelhighschool7313
5 жыл бұрын
8hlo
@jasvindersingh497
4 жыл бұрын
@@surinderbhagat4226 pĺQQ
@sanjusharma9148
2 жыл бұрын
ਸਕੂਲ ਟਾਈਮ ਯਾਦ ਆ ਗਿਆ ਦਿਨ ਚ 10 10 ਬਾਰ ਸੁਣਦਾ ਸੀ ਇਹ ਗੀਤ ਮਜਾ ਆ ਗਿਆ
@JsCheema-pw4jb
Жыл бұрын
ਇਹ ਗੀਤ ਛੋਟਿਆਂ ਹੁੰਦਿਆਂ ਬਹੁਤ ਵਾਰ ਸੁਣਿਆ ਹੈ ਰੀਲਾ ਵਿੱਚ ਰੀਲਾ ਵਿੱਚ ਰਿਕਾਰਡ ਕਰਾਕੇ ਇਕ ਰੀਲ ਮੇਰੇ ਕੋਲ ਤੇ ਇਕ ਰੀਲ,,,,ਉਨ੍ਹਾਂ ਕੋਲ ਬਹੁਤ ਵਧੀਆ ਗੀਤ ਤੇ ਬਹੁਤ ਵਧੀਆ ਅਵਾਜ਼ ❤😮
@RanjitBb-l7t
Ай бұрын
Hee raba
@soachapniapni5371
8 ай бұрын
ਕਦੇ ਕਿਸੇ ਸੋਚਿਆ ਵੀ ਨਹੀਂ ਹੋਣਾ ਇਕ ਦਿਨ ਇਹ ਬੰਦਾ ਪੰਜਾਬ ਦਾ ਮੁੱਖ ਮੰਤਰੀ ਬਣੂਗਾ ਘਰ ਘਰ ਵਿੱਚ ਚੱਲੀ ਗੱਲ ਚੰਨੀ ਕਰਦਾ ਮਸਲੇ ਹੱਲ apna teta boorchand
@jaspeetjaspeet7012
11 ай бұрын
ਬੋਹਤ ਵਧੀਆ ਸੋਂਗ 2024 ਚ ਕੌਣ ਕੌਣ ਸੁਣਦਾ ❤❤❤❤
@harblasvirdi9096
3 жыл бұрын
25 ਸਾਲ ਪਹਿਲੇ ਨਹੀਂ' ...ਹੁਣ ਵੀ evergreen
@apnatetaboorchand5449
3 жыл бұрын
ਜਵਾਨੀ ਦੇ ਯਾਰ ਯਾਦ ਕਰਵਾ ਦਿੱਤੇ ਅੱਜ ਇਹ ਗੀਤ ਬਾਈ ਤੇਈ ਸਾਲ ਬਾਅਦ ਸੁਣ ਰਿਹਾ
@soachapniapni5371
8 ай бұрын
ਤੇ ਹੁਣ ਵੀ 2024ਵਿੱਚ ਵੀ ਸੁਣ ਰਹੇ ਆ apna teta boorchand
@ChimmuHazareWala
3 жыл бұрын
ਛੋਟੇ ਹੁੰਦੇ ਸੀ ਤਾਂ ਅਕਸਰ ਇਹ ਗਾਣਾ ਘਰਾਂ ਵਿੱਚ ਜਾ ਟਰੈਕਟਰਾਂ ਤੇ ਲੱਗੇ ਡੈਕ ਵਿੱਚ ਸੁਣਿਆ ਹੈ, ਉਮਰ ਛੋਟੀ ਸੀ ਇਸ ਲਈ ਬੋਲ ਸਮਝ ਨਹੀਂ ਸੀ ਆਉਂਦੇ ਪਰ ਸਾਜ਼ ਮਿਊਜ਼ਿਕ ਬਹੁਤ ਸੋਹਣਾ ਲੱਗਦਾ ਸੀ। ਸੱਚ ਗਾਣਾ ਜਿੰਨੀ ਵਾਰ ਵੀ ਸੁਣਿਆ ਉਹਨੇਂ ਹੀ ਬਚਪਨ ਦੀ ਗਹਿਰਾਈ ਵਿੱਚ ਚਲੇ ਗਏ।
@AmritPal-su5ux
3 жыл бұрын
Very nice 👌👌👌ma v
@goraburj7064
4 жыл бұрын
1998 vich bahot geet sunyaa hun v 2021vich v sun rahe ha ,very nice song charnjit channi all song is best
@rakeshkumar6410
5 жыл бұрын
Shukar hai gana labhya... 20 saal pehla Di yad taza ho gai.. Kithe chal gaye channi Bhaji.. Missing your voice...
@nazamkhankhan9343
2 жыл бұрын
Khoon da sarkulasion kaam lag gaya kar
@nazamkhankhan9343
2 жыл бұрын
Old is gold
@bittu_shindeala
10 ай бұрын
ਛੋਟੇ ਹੁੰਦਿਆਂ ਸੁਣਦੇ ਸੀ ❤ ਅੱਜ 14 ਮਾਰਚ 2024 ਨੂੰ ਵੀ ਸੁਣ ਰਿਹਾ ਹਾਂ ❤
@musiclovers5387
Ай бұрын
ਛੋਟੇ ਹੁੰਦੇ ਕਦੋਂ ਸੁਣਿਆ ਵੀਰ ਸਾਂਝ ਪਾਓ
@KuldeepSingh-nm1mc
5 жыл бұрын
ਧੰਨਵਾਦ ਜੀ। 22./23 ਸਾਲ ਬਾਅਦ ਸੁਣਿਆ ਅੱਜ ਇਹ ਗੀਤ ਬਹੁਤ ਵਧੀਆ ਲੱਗਾ।
@singhgurdev3862
Жыл бұрын
Danvad ji chine ji
@gurjindersingh3631
2 жыл бұрын
ਰੱਬਾ ਓਹੀ ਸਮਾ ਵਾਪਸ ਦੇ ਦੇ
@billa6274
4 жыл бұрын
Att kar te yar..meri Life vich v kuch eh da hoyia c...ma 20 sal to lab rayia c eh song....din or rat eh song sun da hun da c ma.....ajj fir puranyia yada aa gayia
@punjabdarshanchannel2810
4 жыл бұрын
ਇਹ ਗੀਤ ਕਾਫੀ ਸਾਲਾਂ ਬਾਅਦ ਸੁਣ ਰਿਹਾ ਹਾਂ ਤੇ ਅੱਜ ਆਪਣੇ ਵਿਛੱੜੇ ਪਿਆਰ ਦੀ ਯਾਦ ਆ ਗੲੀ ਹੈ। ਅੱਖਾਂ ਤੇ ਦਿਲ ਰੋ ਉੱਠਿਆ ਹੈ।👍
@GaganDeep-xd9ng
3 жыл бұрын
ਅਸੀਂ ਸਾਰੇ ਛੋਟੇ ਹੁੰਦੇ ਇਹ ਗਾਣਾ ਸੁਣਦੇ ਹੁੰਦੇ ਸੀ ਇਹ ਗੱਲ ਸੁਣ ਕੇ ਪੁਰਾਣੇ ਦਿਨ ਯਾਦ ਆਉਂਦੇ ਨੇ ਇਹ ਗਾਣਾ ਸੁਣ ਕੇ ਦਿਲ ਵਿੱਚ ਭੁਬ ਜਿਹੀ ਉੱਠਦੀ ਹੈ ਇਹੋ ਜਿਹੇ ਕਲਾਕਾਰ ਹੈ ਇਹੋ ਜਿਹੇ ਗੀਤ ਸਦਾ ਅਮਰ ਹੁੰਦੇ ਨੇ, old is 🏆🏆🏆👌👌👌👌👌👌👌👌👌🙇♀️🙇♀️🙇♀️🙇♀️🙇♀️
@punjabdarshanchannel2810
4 жыл бұрын
ਕਿਥੇ ਗਏ ਉਹ ਦਿਨ ਰੱਬਾ ਮੋੜ ਲਿਆ ਬੀਤਿਆ ਸਮਾਂ 👍
@AmritpalSingh-uv2lo
2 жыл бұрын
love ਯੂ ਪੁਰਾਣੀ ਯਾਦ
@balwinderpadda2311
10 ай бұрын
ਬਹੁਤ ਵਧੀਆ ਗੀਤ ਹੈ
@LoveJeetsinghLoveJeetsingh-f3t
18 күн бұрын
ਬਹੁਤ ਸੁੰਦਰ ਗੀਤ ਆ ਇਹ ਗੀਤ ਮੈਂ ਬਚਪਨ ਚ ਸੁਣਦਾ ਰਿਹਾ ਇਹ ਗੀਤ ਮੇਰੇ ਚਾਚਾ ਜੀ ਲਾਉਂਦੇ ਹੁੰਦੇ ਸੀ ਇਹ ਗੀਤ ਮੈਂ 2005 ਸੁਣ ਰਿਹਾ ਹੁਣ ❤❤❤❤❤❤❤ ❤❤❤❤❤❤
@TarsemSingh-vx2px
3 жыл бұрын
ਗੁਰਮੀਤ ਜੀ ਦੀ ਕਲਮ ਤੇ ਚੰਨੀ ਦੀ ਅਵਾਜ ਨੂੰ ਸਲੂਟ ਅੈ ਬਾਕਮਾਲ ਗੀਤ ਅੈ
@jagdishchouhan1306
Жыл бұрын
1a
@alishakakkar15819
10 ай бұрын
25ਸਾਲ ਪਹਿਲਾਂ ਗਾਣਾ ਸੁਣੀਆਂ ਸੀ ਅੱਜ ਪੁਰਾਣੀ ਯਾਦ ਤਾਜ਼ਾ ਹੋ ਗਈ 😂😂😂😂😂
@ekamdeep7218
Жыл бұрын
ਇਹ ਗੀਤ ਨਿੱਕੇ ਹੁੰਦੇ ਸੁਣਦਾ ਹੁੰਦਾ ਸੀ ਪਰ ਹੁਣ ਗਾਇਕ ਨਹੀਂ ਸੀ ਪਤਾ ਲੱਗਦਾ ਵਿਆਹਾਂ ਤੇ ਕੋਠੇ ਲੱਗੇ ਸਪੀਕਰ ਤੇ ਟਰੈਕਟਰ ਤੇ ਸੁਣਦਾ ਸੀ
@endlesscrewendlesscrew4311
6 жыл бұрын
mera favourite song sanu uhdo pptaa nhi c ke ih song channi bhaaji ne gaaya .respected for you channi bhaaji thanks ji
@maansingh9931
4 жыл бұрын
Ok 22 g
@Sandy_Gill_07
3 жыл бұрын
❤️..❤️
@sukhjinderdhillon8170
3 жыл бұрын
ਸਦਾ ਰਿਸ਼ਤੇ ਜੁੜਨ ਬਰਾਬਰ ਦੇ👍 ਤੇਨੂੰ ਹਰ ਵੇਲੇ ਖੁਸ਼ ਵੇਖਾ 👌
@kuldipbajwa8385
4 жыл бұрын
ਪੁਰਾਣੇ ਸਮਿਆਂ ਦੇ ਗੀਤ ਕਿਆ ਬਾਤਾਂ
@kaursingh9886
6 жыл бұрын
10 saal toh lab reha c a song hun jake milya very very nice song
@happyDon-u8h
Ай бұрын
❤ਬਹੁਤ ਸੋਹਣਾ ਗੀਤ ਹੈ 25ਸਾਲਬਾਅਦ ਸਣਿਆ ਫਿਰ ਵੀ ਦੁੱਖ ਤੋੜ ਦਿੱਤੇ ਹਨ
@princeludher4113
Жыл бұрын
ਸੁਣਕੇ ਦਿਲ ਨੂੰ ਸਕੂਨ ਆ ਗਿਆ 2023 ਚ ਕੋਣ ਕੋਣ ਸੁਣਦਾ ਪਿਆ ❤️❤️❤️❤️❤️❤️❤️
@AMRIKsingh-ef1bw
Жыл бұрын
Bai ajj hi suniya bahut payara song hai
@sab_e80
Жыл бұрын
Ajj hi sneya
@kalagill5495
Жыл бұрын
ਬਾਈ ਮੈ ਤਾ 28 ਸਾਲ ਬਾ ਸੁਣਿਆ ਗਾਣਾ ਮਸਾਂ ਲੱਭਾ ਸਾਡੇ 96 ਚ ਮਿਸਤਰੀ ਲਗਾ ਸੀ ਸਾਡੇ ਕਮਰੇ ਪਲਾਸਤਰ ਕਰਨ ਤੇ ਦਿਹਾੜੀਆਂ ਰੋ ਪੈਦਾ ਸੀ ਸੁਣ ਕੇ ਗਾਣਾ ਵਾਰ ਵਾਰ ਸੁਣਦੇ ਹੁੰਦੇ ਸੀ ਡਿਕ ਤੇ
@dessingh7282
5 жыл бұрын
ਗੁੱਡ ਯਾਰ ਚਰਨਜੀਤ ਮੈ ਛੋਟਾ ਜਿਹਾ ਸੀ ਜਦੋ ਗੀਤ ਸੁਣਾ ਸੀ ਅੱਜ ਲੱਭਾ ਏ 23-09-2019 ਕੰਬਾਈਨ ਤੇ ਲਾਦੇ ਸੀ 1995 6 ਵਿੱਚ। 28। ਸਾਲਾ ਬਾਦ
@kulbirpuwar4919
4 жыл бұрын
Ma.v
@locopilot6349
4 жыл бұрын
2024 vich kon kon sun riha
@gurcharansingh9207
10 ай бұрын
ਅੱਜ ਵੀ ਸੁਣਦੇ 22 ਜੀ 15 ਮਾਰਚ 2024
@Dhillon5657
5 жыл бұрын
1995 ਵਿਚ ਅਾੲਿਅਾ ਸੀ ੲਿਹ ਗੀਤ
@GulabSingh-me5jq
3 ай бұрын
1996 vich sunaya c aa geet te ajj 2024 vich sun reha va bahut vadia geet va❤❤
@HarbhajanSingh-x6z
2 ай бұрын
KarnailsinghNallhLohianKhass xyz
@dalersingh1077
2 жыл бұрын
Ajj 20 saal baad suneya geet bohat nice a
@GurjeetSingh-ko3su
5 жыл бұрын
So sweet song bahut vadiya g channi g tusi shaa gye good bless you
@gurpreetbhangu7590
9 ай бұрын
Cm saab bahut vadia saaf dil de insan ne channi saab saf suthri ਰਾਜਨੀਤੀ kardde ne 😊😊
@satishpaul9416
4 жыл бұрын
Puraniyan yaadan phir taziyan kr ditiyan ...channi saab....j&k
@davinderbanghar7030
6 жыл бұрын
Bot sohna song aa Bot sunea deck vich Hune eda da na koi likh sakda na gaa sakda Old is gold
@KulwinderKaur-fj3jx
4 жыл бұрын
Bhut hi vdia song 😢😢😢
@ravinderravinder1064
3 жыл бұрын
Ajo suniye 2021 ch v
@mazzentatree4886
2 жыл бұрын
@@ravinderravinder1064 😆
@Rajan_gamers_
Жыл бұрын
Good aawaj te good bol
@naturelover6782
3 жыл бұрын
Pyar tan 1990 aale karge ..aj tan jismani pyar bejti khoon kharaba..Sat moh alfaaz charanjit sahab👍
@jasswantsinghgill7731
3 жыл бұрын
Charnjit channi good song and c m
@mazzentatree4886
2 жыл бұрын
True sachi 90 da daur bahut vadhia c
@pawanchopra7871
3 жыл бұрын
25 साल पहले 1996 में बहुत सुना मेरे पसंदीदा गीतों में से एक
@harpreetmahalnlsukhrajsing660
3 жыл бұрын
ਮੈ ਅੱਜ ਫਿਰ ਇਹ ਗੀਤ ਸੁਣਿਆ 1997 ਵਿਚ ਟਰੈਕਟਰ ਤੇ ਲਾਉਦੇ ਸੀ ਅਜ ਚਨੀ cm ਬਣਗਿਆ ਫਿਰ ਜਾਦ ਕਰਵਾ ਦਿਤਾ 2021 9 23
@alishakakkar15819
10 ай бұрын
ਇਹ ਮੇਰੀ ਜ਼ਿੰਦਗੀ ਦੀ ਇਕ ਸਚਾਈ ਆ😂😂😂😂😂😂😂
@rozerkhokher8066
3 жыл бұрын
My favourite song 2003..🙏🙏
@Gurpreetbutter
6 жыл бұрын
मेरा पसंद का गीत। बहुत लंबे समय से इस गीत की तलाश थी। धन्यवाद।
@HarbhajanSingh-ro6bh
5 ай бұрын
Very nice song porani vaad taza ho gayi 2024 September vich kon sun raha hai
@dessingh7282
10 ай бұрын
Happy Holi 25-03_2024
@balwinderdhaliwal611
5 жыл бұрын
My favourite song bachpan ch bahut sunea eh song
@sonusidhu7038
2 жыл бұрын
20 sall bad suniya e song very nice song
@armyfarmer1057
6 жыл бұрын
Bhaut vadiy song sote hunde v sunde c Aaj v sunde aa
@reshamlal8817
4 жыл бұрын
🌺🍂🍁🌼🌁
@RajeshKumar-qb3sj
2 жыл бұрын
Jadon mai pegg laya hounda see ta akhan band karke eho song sunda see bar bar 🤒🤒🤒
@pawanchopra7871
2 жыл бұрын
मैंने तो 1996 में पहली बार सुना था चंडीगढ़ में
@sonuKumar-kn6em
3 жыл бұрын
Ajj ta veer cm ban gaya
@pardesipreet2548
3 жыл бұрын
Eh ajj sade mukhmantri saab aa
@darshanSingh-f5y
8 ай бұрын
ਬਾਈ ਜੀ। ਟੁਟੇ ਦਿਲਾਂ ਵਾਲੇ ਜ਼ਰੂਰ ਸੁਨਣ ਦਰਸ਼ਨ ਸਿੰਘ ਮਨਾਣਾ ਜ਼ਿਲ੍ਹਾ ਮੋਹਾਲੀ
@kirpalsingh3634
9 ай бұрын
Ma ta jad v school cho aauda c us time hi sunda c te hun oh v door te apa v hor de ho ge
@JaspreetKaur-e1q
4 ай бұрын
ਹਜੇ ਵੀ ਬਹੁਤ ਪਸੰਦ ਨੇ ਇਹ ਸੋਂਗ ❤
@RAKESHKumar-gt1dy
2 жыл бұрын
Very heart touching song 23yrs bad be sun ke yaad taza ho gye
@kuldeepkaur9593
3 жыл бұрын
Sinc 1995 buhat hit song writer Satnam lehra makhu nice song🙏🙏🙏🙏🙏
@punjabdarshanchannel2810
4 жыл бұрын
ਰੱਬਾ ਇੱਕ ਝਲਕ ਵਿਖਾ ਦੇ ਉਸ ਦੀ 👍
@sanjivkumar-qq9lx
3 жыл бұрын
🤗🎎🔊📢🎶🎵🎼🇦🇺🇬🇧🇮🇷🇺🇸
@shamshersinghchabrewal9642
5 жыл бұрын
ਪੁਰਾਣੇ ਗਾਣੇ ਬਹੁਤ ਹੀ ਵਧੀਆ ਹਨ ਅੱਜ ਕੱਲ ਦੇ ਗੀਤ ਸੁਣ ਕੇ ਉਹ ਆਨੰਦ ਨਹੀਂ ਮਿਲਦਾ। very very nice 👌
@cash8mattu860
Жыл бұрын
25 year bad ajj 2023 vich sun rahe bachpan Or chardi umar vich suniya c geet bahut achha lagga ajj
@kuldeeprai7397
4 жыл бұрын
2021 ਵਿੱਚ ਕੋਣ ਕੋਣ ਸੁਣ ਰਿਹਾ ਹੈ
@AmritPal-su5ux
3 жыл бұрын
Ham g
@GurwinderSingh-tk8hf
3 жыл бұрын
Main ajjj sunyea
@AmridAli
8 ай бұрын
❤❤❤❤ very beautiful 😍❤️
@goldychabba7384
7 жыл бұрын
17 sal baad suniya eh geet ,bht e vdia lga
@ravindersingh9438
6 жыл бұрын
The pain of love will never stop & very very nice song
@babburamerame2263
Жыл бұрын
sachi yar purana love yad a janda a cm sab
@malkitsingh3087
5 жыл бұрын
Rooh khush ho jandi eh gaana sunkey
@gurdevgill8179
9 ай бұрын
Very nice song 👌❤
@bhupindersingh1597
2 жыл бұрын
ਅਜੇ ਵੀ ਉਡੀਕ ਏ
@KhemRajKhemRaj-ud8oo
2 жыл бұрын
Vdeos. Songs
@deepkhajuria557
6 жыл бұрын
Sada chacha daaru pee ke aa song sunda hunda c mainu ajj v chete aa samundra to paar charanjeet channi di album
@jeetujitenderchhabra6259
5 жыл бұрын
Ron fake karda
@saabrisaab9772
3 ай бұрын
Oh raba 25 sal bad suneya mai mai 10 sal da c ohdo aaj suneya 2024 ch
@sagniasingh6610
Жыл бұрын
Nyc...... Song❤❤❤😢😢bout he ryt song😢😢😢😢
@jagbirsingh7791
4 жыл бұрын
2020 vich kon kon sun riha
@Sandeepkaur-ld5bi
4 жыл бұрын
Ma sun rahi aa bhut nys song aa
@ranjitkalyan1029
4 жыл бұрын
Me te vr ajj v son da
@ranjitkalyan1029
4 жыл бұрын
@@Sandeepkaur-ld5bi nice 👍
@reshamlal8817
4 жыл бұрын
@@ranjitkalyan1029 q🍰😾🐤😾
@sabhirakhra4074
3 жыл бұрын
@@Sandeepkaur-ld5bi 2022 cuh mean v rulda ferda han
@AMANDEEPKAUR-go3mi
3 жыл бұрын
Nice song
@sarjitsandhu8290
3 жыл бұрын
1995 da hai ehe song jo ajj ve had hai menu my favorite hit song
@jasdevsingh7762
3 жыл бұрын
Cm sahib ji mere favuite song hai main thude bahut song sunda ha
@jagtarmann6680
4 жыл бұрын
ਅਸੀ ਤਾਂ ਆਲਣੇ ਵਿੱਚ ਖੱਬਲ ਹਾਂ ਕਦੇ ਤਾਂ ਡਿੱਗਾ ਗੇ
@BhawanBhawan-o5r
7 ай бұрын
ਚੱਨੀ ਸਾਬ ਚੱਨੀ
@SanjeevKumar-e9q5h
2 ай бұрын
Is song naal ik yaad judi hun insaan reha ni😢bahut sunya c asi dukan pr lga k
@BalrajSingh-fb2bm
3 жыл бұрын
Yaar dill nu lgg gya ehh geetv
@sabykaler6909
3 жыл бұрын
Kade sochya c channi ne vi kadi CM bnju
@choudharysaab7842
4 жыл бұрын
Kasss bo purane pal wapis aa jayeee
@RajinderSingh-sp2qs
Жыл бұрын
Miss you pahji school wale din❤
@shindadogar6843
2 жыл бұрын
Old and Gold (God bless you Ex : MC Sahib Ji)
@KaramveerSingh-m3n
Жыл бұрын
Gana sun k Dil nu skun milda
@darmsinghdarmsingh1558
7 ай бұрын
Very good ❤❤❤❤❤
@baljeetsingh2213
3 жыл бұрын
Bhut vadeya
@baldevsingh3422
3 жыл бұрын
Ki eh sachmuch c m chani di awaz hai
@ManjitSingh-ny1xq
3 жыл бұрын
Wah ji wah kiya voice nice song channi saab
@NirmalSingh-gi7of
7 ай бұрын
Kya bat h ji chani sahab im jeslmer rajsthan to Aaj 26 7 2024 nu sunda ha ji
@jasdevsingh7762
3 жыл бұрын
Cm sahib ji main sad song hi gaane sunda ha
@Dr.sandhu18
3 жыл бұрын
Next level CM saab Hum gaane thode time baad parliament ch bajne
@aakashkhatri3882
Жыл бұрын
Wake veraa gaana bhot kaint AA yr seda dil ch vajda chadh lane juthe khaab kure ❤❤❤❤❤
@Vishalbhagat65
Жыл бұрын
Very nice Dard ho gya 🌹🌹
@punjabdarshanchannel2810
4 жыл бұрын
ਇਹ ਗੀਤ ਸੁਣ ਕੇ ਮੈਂ 25 ਸਾਲ ਪਿੱਛੇ ਚਲਾ ਗਿਆ ਹਾਂ
@vickydabikepunjabisong928
2 жыл бұрын
Charanjeet Sunny song Punjabi
@gurpreetchauhan5823
5 ай бұрын
ਇਹ ਬਹੁਤ ਜ਼ਿਆਦਾ ਪਿਆਰਾ ਸੌਗ ਸੀ ਅੱਜ ਫਿਰ 09 ਅਗਸਤ 2024 ਨੂੰ ਸੁਣ ਰਿਹਾ
7:52
MAINU PEEN DEYO | GURPREET DHATT | EVERGREEN SUPER-HIT PUNJABI SAD SONGS | MUSIC PEARLS LUDHIANA
MUSIC PEARLS RECORDING COMPANY
Рет қаралды 2,5 МЛН
53:20
Tenu Kinna Chaunde Si | Punjabi Hit Jukebox | Davinder Kohinoor | Punjabi Songs Collection
Priya Audio
Рет қаралды 2,8 МЛН
27:49
МАҒАН НАЗАР АУДАРЛАР | bayGUYS | 26 шығарылым
bayGUYS
Рет қаралды 1,2 МЛН
0:10
Tool Items!😍New Gadgets, Smart Appliances, Kitchen Utensils/Home Inventions #shorts #gadgets
Tool Items
Рет қаралды 69 МЛН
11:28
ТРЕШЕРМЕН СТРИМДА 1 VS 1 ШЫҚТЫМ! ТРЕШЕРДІ ОЙЫНЫММЕН ТАН ҚАЛДЫРДЫМ
EROOKA
Рет қаралды 89 М.
52:18
«Жат бауыр» телехикаясы І 26-бөлім
Qazaqstan TV / Қазақстан Ұлттық Арнасы
Рет қаралды 434 М.
6:30
Akhan Poonjke Rumal Naal
Release - Topic
Рет қаралды 21
7:01
EK TU SHADD GAYI | CHARANJIT CHANNI | MUSIC PEARLS SUPER DUPER HIT SAD SONG -LOK SHARABI KEHAN KURHE
MUSIC PEARLS RECORDING COMPANY
Рет қаралды 3,7 МЛН
6:53
TERE BAAJHON MUK CHALLE
Kanth Kaler - Topic
Рет қаралды 4,8 МЛН
6:12
ਐਵੇਂ ਨਾ ਝਿੜਕਾਂ ਦੇ | AWAIN NA JHIRKAN DE | CHARANJIT CHANNI | SUPER HIT PUNJABI SAD SONG | PEARLS
MUSIC PEARLS RECORDING COMPANY
Рет қаралды 2,3 МЛН
8:21
Mareiya De Naal Jhaliye
Charanjeet Channi - Topic
Рет қаралды 44 М.
29:10
Sohal Records Presents: Best Punjabi Sad Songs 2024 | Audio Jukebox
Sohal Records
Рет қаралды 235 М.
17:02
ਰਮੇਸ਼ ਹੀਰਾ ਹਿੱਟਸ / RAMESH HEERA HITS / ਦੋ ਘਰ ਵਸਦੇ ਪੱਟੇਂਗਾ / Do Ghar Vasde Patenga
Audio tapes ਅਡੀਓ ਟੇਪਸ
Рет қаралды 49 М.
10:29
JHUTHE KHWAB || CHARANJIT CHANNI || MOST SAD SUPER HIT EVERGREEN SONGS OF CHANNI | MUSIC PEARLS
MUSIC PEARLS RECORDING COMPANY
Рет қаралды 169 М.
6:15
DIL DE KHOON DI MEHANDI
Davinder Kohinoor - Topic
Рет қаралды 12 МЛН
33:29
old is gold | new punjabi songs 2024 old | old sad song punjabi | evergreen old song 2024 | old hits
Punjabi Classics
Рет қаралды 752 М.
27:49
МАҒАН НАЗАР АУДАРЛАР | bayGUYS | 26 шығарылым
bayGUYS
Рет қаралды 1,2 МЛН