muskan noshahi punjabi folk-punjabi desi songs- desi program shir gharh 23

  Рет қаралды 1,998,383

wasda raway punjab

wasda raway punjab

Күн бұрын

Пікірлер: 451
@HarvinderSingh-wk9mu
@HarvinderSingh-wk9mu 2 жыл бұрын
ਬੇਟੀ ਦੀ ਬਹੁਤ ਵਧੀਆ ਆਵਾਜ਼ ਹੈ ਵਾਹਿਗੁਰੂ ਜੀ ਤੰਦਰੁਸਤੀ ਨੂੰ ਬਖ਼ਸ਼ਣ ਸਾਡੇ ਪੰਜਾਬ ਦੇ ਕਲਾਕਾਰ ਭੁੱਲਦਾ ਆਪਣੇ ਪੁਰਾਣੇ ਰੀਤੀ ਰਿਵਾਜ ਇਹ ਭੁੱਲ ਗਏ ਗਾਉਣਾ
@imranmani6109
@imranmani6109 Жыл бұрын
ਜਨਾਬ, ਜੇਕਰ ਤੁਹਾਨੂੰ ਕੋਈ ਇਤਰਾਜ਼ ਨਹੀਂ ਹੈ, ਤਾਂ ਤੁਹਾਡੇ ਕੋਲ ਬਹੁਤ ਸਾਰੇ ਗਾਇਕ ਹਨ, ਗੁਰਦਾਸ ਮਾਨ ਗੁਰਜੀਤ ਮੱਲ੍ਹੀ, ਜਿਨ੍ਹਾਂ ਨੂੰ ਅਸੀਂ ਬਹੁਤ ਪਸੰਦ ਕਰਦੇ ਹਾਂ ਅਤੇ ਜੋ ਸੱਚ ਬੋਲਦੇ ਹਨ।
@bhagsingh9639
@bhagsingh9639 2 жыл бұрын
ਬਹੁਤ ਵਧੀਆ ਅਵਾਜ਼ ਆ। ਪਰਮਾਤਮਾ ਬੱਚੀ ਦੀ ਅਵਾਜ਼ ਸਦਾ ਬੁਲੰਦ ਰੱਖੇ।
@harpreetmaan4057
@harpreetmaan4057 2 жыл бұрын
Mashallah so nice
@keharsahota3846
@keharsahota3846 2 жыл бұрын
Very sweet voice
@SalwinderNagra
@SalwinderNagra 8 ай бұрын
ਪੰਜਾਬੀ ਸੱਭਿਆਚਾਰ ਸੰਭਾਲ ਕੇ ਰੱਖਿਆ ਵਾਹਿਗੁਰੂ ਚ
@kashmirsingh3457
@kashmirsingh3457 8 ай бұрын
🇱🇻
@kashmirsingh3457
@kashmirsingh3457 8 ай бұрын
Kashmir Singh samara from all
@varindersingh3691
@varindersingh3691 2 жыл бұрын
ਵਾਹਿਗੁਰੂ ਜੀ ਬੇਟੀ ਦੀ ਸਦਾ ਰਖਿਆ ਕਰਨ ਵਾਹਿਗੁਰੂ ਭਲੀ ਕਰਨ
@balkourdhillon5402
@balkourdhillon5402 2 жыл бұрын
ਭਾਈ ਕੁੜੀਏ ਤੇਰੀ ਆਵਾਜ਼ ਬਹੁਤ ਹੀ ਬੁਲੰਦਤੇਵਧੀਆ ਹੈ ਰਬ ਤਰੱਕੀ ਬਖਸੇਗਾ ਲਾਜਮੀ ਪੰਜਾਬੀ ਵਿਰਸਾ ਗਾਉਂਦੀ ਰਹੋ ਤੇ ਧਾਰਮਿਕ ਵਾਰਾਂ ਵੀ ਗਾਉਂਦੇ ਰਹੁ ।
@SurinderKaur-hv4py
@SurinderKaur-hv4py 2 жыл бұрын
ਬਹੁਤ ਵਧੀਆ ਜੀ ਵਾਹਿਗੁਰੂ ਮੇਹਰ ਕਰਨ ਜੀ
@JaswantSingh-sw9qi
@JaswantSingh-sw9qi Жыл бұрын
ਸਾਡੇ ਚੜਦੇ ਪੰਜਾਬ ਦੀ ਰਣਜੀਤ ਕੌਰ ਹੈ ਇਹ ਬੀਬੀ।ਮੁਹੰਮਦ ਸਦੀਕ ਤੇ ਬੀਬੀ ਰਣਜੀਤ ਕੌਰ ਚੜਦੇ ਪੰਜਾਬ ਦੀ ਮਸ਼ਹੂਰ ਗਾਇਕ ਜੋੜੀ ਹੈ।ਇਹ ਮੇਰੀ ਪਸੰਦੀਦਾ ਕਲਾਕਾਰ ਹਨ ਬੀਬੀ ਮੁਸਕਾਨ ਨਿਸੋਹੀ। ਮੈ ਇਸ ਨੂੰ ਬਹੁਤ ਸੁਣਦਾ ਹਾਂ।
@GURYASHBHAUR
@GURYASHBHAUR 10 ай бұрын
ਬਹੁਤ ਵਧੀਆ ਨਿਧੜਕ ਅਵਾਜ਼ ਬੱਚੀ ਦੀ ਬਿਨਾਂ ਸਰੀਰ ਨੂੰ ਕਸ਼ਟ ਦਿੱਤੇ ਬਹੁਤ ਸੋਹਣਾ ਗਾਇਆ ਹੈ ਜਿਉਂਦੇ ਰਹੀ 🙏❤️👍
@sudarshansingh4402
@sudarshansingh4402 2 жыл бұрын
ਜਿਉਂਦੀ ਰਹਿ ਕੁੜੀਏ। ਰੱਬ ਤੇਰੇ ਸਿਰ ਤੇ ਸਦਾ ਰਹਿਮਤ ਭਰਿਆ ਹੱਥ ਰੱਖੇ। ਇਹ ਹੈ ਸਾਡਾ ਵਿਰਸਾ।
@balwantkaurchahal8382
@balwantkaurchahal8382 2 жыл бұрын
Very nice very beautiful and cute very nice video God bless you nice song .
@umershehzad1290
@umershehzad1290 Жыл бұрын
3 .
@jagdevsingh8614
@jagdevsingh8614 2 жыл бұрын
ਬਹੁਤ ਖੂਬ ਬਹੁਤ ਵਧੀਆ ਪੇਸ਼ਕਾਰੀ ਲਈ ਬਹੁਤ ਬਹੁਤ ਮੁਬਾਰਕਾਂ ਜੀ ।
@atmasingh7947
@atmasingh7947 Жыл бұрын
ਨਾਇਸ
@shatabgarhpress
@shatabgarhpress 2 жыл бұрын
ਬਹੁਤ ਖੂਬ ਪੇਸ਼ਕਾਰੀ ਖੂਬਸੂਰਤ ਆਵਾਜ਼ ਨਾਲ ਇਕ ਖੂਬਸੂਰਤ ਫ਼ਨਕਾਰ ਦੁਆਰਾ ।
@5aab65
@5aab65 9 ай бұрын
This is the real music of punjab. ਜੋ ajj apne charde punjab vich kanjar khana ho reha ouse nu kehnde ta punjabi ne par kohaa door ne punjabi virse toon. Sikh lo kush aise biba to, nale Nagooze bajoan vale veer ne dhan dhan karaa ti.
@dilbagsinghchananka4525
@dilbagsinghchananka4525 2 жыл бұрын
ਸਾਡੇ ਵਾਲੀਆ ਤਾ ਸਟੇਜ ਤੇ ਚਿਤੜ ਹੀ ਹਿਲਾਦੀਆ ਰਹਿਦੀਆ ਇਹ ਬੀਬੀਆ ਸਿਰ ਤੋ ਪੱਲੂ ਚੁਨੀ ਨਹੀ ਲਹਿਣ ਦਿਦੀਆ ਸਾਬਾਸ ਕੁੜੀੲਏ
@DhartPunjabDi
@DhartPunjabDi 2 жыл бұрын
ਕਿਆ ਬਾਤ ਕਹਿ ਗਏ ਭਾਈ ਜਾਨ 👍♥️
@pb-35
@pb-35 Жыл бұрын
bahut khoob
@azizsroay
@azizsroay Жыл бұрын
ਸਹੀ ਕਿਹਾ ਜੀ
@MAKHANSINGH-lj8kk
@MAKHANSINGH-lj8kk Жыл бұрын
Gl Teri thik ai Veera.
@japnoor6735
@japnoor6735 Жыл бұрын
​@@DhartPunjabDi 😊,,1
@rashpalsinghriat286
@rashpalsinghriat286 2 жыл бұрын
Need to keep our tradition alive. Thanks a lot. ਮਨ ਖ਼ੁਸ਼ ਹੋ ਗਿਆ।
@BaljitSingh-wg4pm
@BaljitSingh-wg4pm 2 жыл бұрын
ਨਿੱਕੀ ਉਮਰੇ ਇਹ ਸਾਜਾਂ ਦੀ ਆਵਾਜ ਸੂਣੀ ਸੀ ਮੁੜ ਬੰਸਰੀ ਵਾਲੇ ਬਾਪੂ ਜੀ ਨੇ ਸਾਇਦ ਗੁਰਮੀਤ ਬਾਵਾ ਦੀ ਯਾਦ ਦਿਲਵਾ ਦਿੱਤੀ । ਮੈਰੇ ਕੋਲ ਸ਼ਬਦ ਨਹੀ ਗਾਇਕੀ ਅਤੇ ਸਾਜਾਂ ਦੀ ਤਾਰੀਫ ਕਰਨ ਲਈ । ਬਹੁਤ ਬਹੁਤ ਬਹੁਤ ਖੂਬ । ਵਿਰਸੇ ਦੇ ਅਮੀਰੀ ਦੀ ਝਲਕ ਮਿਲ ਗਈ ।
@paramjeetsingh6369
@paramjeetsingh6369 2 жыл бұрын
Same gurmeet bava
@jatinderuppal2177
@jatinderuppal2177 2 жыл бұрын
Bansary nahin is nu algoja kehnde ne
@RoopSingh-hh3yg
@RoopSingh-hh3yg Жыл бұрын
Very good
@iqbalsomian7904
@iqbalsomian7904 Жыл бұрын
ਬੰਸਰੀ ਨਹੀਂ ਜੀ, ਅਲਗੋਜ਼ੇ ਨੇ।
@glorybawa629
@glorybawa629 Жыл бұрын
Hanji..mere mother gurmeet bawa ji ne apne naal ena sazan nu vi amar kr ditta ..
@23rideraman
@23rideraman 2 ай бұрын
Kya waat aw❤
@SantokhSingh-ol5re
@SantokhSingh-ol5re 2 ай бұрын
ਬਹੁਤ ਹੀ ਵਧੀਆ ਮਿਰਜ਼ਾ ਗਾਇਆ ਬੇਟੀ ਨੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ
@AmarjitSingh-mn2po
@AmarjitSingh-mn2po Жыл бұрын
ਖੁਸ ਰਹਿ ਧੀਏ ਅੱਲਾ ਤੈਨੂੰ ਹਮੇਸ਼ਾ ਖੁਸ਼ ਰੱਖੇ
@jagirsinghsohal3203
@jagirsinghsohal3203 Жыл бұрын
Very good beta God bless you g❤❤❤❤
@Trucksvlogsnarinder321
@Trucksvlogsnarinder321 Жыл бұрын
Pta nhi kdo sarra punjab ikatha houga fr purana punjab lehnda charhda ikatha houga miss you ❤️❤️ boht vdya bhain waheguru chardikla vich rakhan thonu
@sukhjindersingh5311
@sukhjindersingh5311 2 жыл бұрын
ਕਮਾਲ ਦੀ ਆਵਾਜ਼ ਅਤੇ ਚਿਮਟਾ ਵਜਾਉਣ ਦੀ ਕਲਾ। ਬਹੁਤ ਵਧੀਆ ਜੀ 👍👌👍👌
@sarbjeetsingh9349
@sarbjeetsingh9349 Жыл бұрын
ਵੈਰੀ ਗੁਡ ਪੁਤਰ ਧੰਨ ਧੰਨ ਕਰਵਾ ਦਿਤੀ ।ਅਨੰਦ ਆ ਗਿਆ । ਸੰਗਤਾ ਦੀ ਬੇਨਤੀ ਹੈ ।ਤੁਸੀ ਗੁਰੂ ਗੋਬਿੰਦ ਸਿੰਘ ਜੀ ਤੇ ਉਨਾ ਦੇ ਸਹੀਦ ਬੇਟੀਆਂ ਤੇ ਵੀ ਜਰੂਰ ਇਸੇ ਤਰਾ ਵਾਲਾ ਗਾਸੋ ਜੀ । ਗੁਰੂ ਨਾਨਕ ਦੇਵ ਜੀ ਕਿਰਪਾ ਕਰਨਗੇ ।
@experimentmaster108
@experimentmaster108 Жыл бұрын
Wah kudia rab tuhanu bulandian te Lai jai
@RanjitSingh-zx5dx
@RanjitSingh-zx5dx 3 ай бұрын
ਬਹੁਤ ਬਹੁਤ ਵਧਾਈ ਚੰਗੀ ਅਵਾਜ਼ ਬੁਲੰਦ ਕੀਤੀ ਵਾਹਿਗੁਰੂ ਜੀ ਮਿਹਰ ਕਰੇ ਹੋਰ ਤਰੱਕੀ ਕਰੇ
@harkirat4795
@harkirat4795 Жыл бұрын
ਵਾਹ ਜੀ ਵਾਹ ਲਹਿੰਦੇ ਪੰਜਾਬ ਵਾਲਿਓ। 👍👌🌻
@avtarsarari7826
@avtarsarari7826 Жыл бұрын
ਸਦਕੇ ਜਾਈਏ ਤੁਹਾਡੇ ਤੇ ਲਹਿੰਦੇ ਪੰਜਾਬ ਵਾਲਿਓ ਤੁਸੀ ਅਪਣਾ ਪੁਰਾਣਾ ਸਭਿਆਚਾਰ ਕਾਇਮ ਰਖਿਆ ਹੈ , ਜਿਉਂਦੀ ਰਿਹ ਭੈਣੇ
@ACADEMY-r5v
@ACADEMY-r5v 10 ай бұрын
Baillkul ji 🙏💝
@AdnanAdnan-h8y
@AdnanAdnan-h8y 10 ай бұрын
Eeèeeeeeè E E Eeeeèeèeèee​@@ACADEMY-r5v
@ghulammohy-u-din5196
@ghulammohy-u-din5196 6 ай бұрын
Plz comments in english
@HardevBrar-d4o
@HardevBrar-d4o 5 ай бұрын
We r proud of u sister..u saved our folk culture..i m from moga punjab india..
@SandeepSingh-ch7hb
@SandeepSingh-ch7hb 3 ай бұрын
Hhhyhh&hhhhhhhhh&hhhhh&yhhhhhhhhhhhyhhhhhhyhyyhhhhhhyyhhhhhyyyhmhhhhh9mhhhh&mhhhhhhhhhhhhhhh&&hhh&hhmhhhh&h​
@kewalsingh866
@kewalsingh866 2 жыл бұрын
ਅਸਲ ਪੰਜਾਬੀ ਸੰਗੀਤ ਦੇ ਵਾਰਿਸ ਬਹੁਤ ਵਧੀਆ 🙏🏻🙏🏻🙏🏻
@MAKHANSINGH-lj8kk
@MAKHANSINGH-lj8kk Жыл бұрын
Lenhde pujab valyo shabash bhut vdhya.God bless you.sade vale ta sazan da shor bhut pande hn.puratn saz puratn virsa kmal bai ji te biba ji.
@kamalsandhu8681
@kamalsandhu8681 Ай бұрын
Apap ta jad vi sunya mera ron nikl aunda❤❤❤😢😢😢
@jatindersinghsahota4286
@jatindersinghsahota4286 4 ай бұрын
ਜਿਉਂਦੀ ਰਹੇ ਭੈਣੇ ਪੰਜਾਬੀ ਸੱਭਿਆਚਾਰਕ ਨੂੰ ਫਿਰ ਦੁਬਾਰੇ ਜਿਉਂਦਾ ਕੀਤਾ ਦੁਬਾਰਾ ਫਿਰ ਉਹ ਪੁਰਾਣੇ ਸਮੇਂ ਲੈ ਆਂਦੇ ਵਾਹਿਗੁਰੂ ਜੀ ਤੇਰੇ ਤੇ ਮਿਹਰ ਭਰਿਆ ਹੱਥ ਰੱਖੇ
@AmarjitSingh-mn2po
@AmarjitSingh-mn2po 3 ай бұрын
ਬਹੁਤ ਸੋਹਣਾ ਮਿਰਜ਼ਾ ਗਇਆ ਪੁੱਤਰਾ ਸਦਾ ਖੁਸ਼ ਰਹੋ
@kabaddidasoorma563
@kabaddidasoorma563 2 ай бұрын
ਮੁਸਕਾਨ ਨੋਸ਼ਾਹੀ ਸਿਰਾ ਗੱਲਬਾਤ❣️👌👌 ਅਸਲੀ ਗਾਇਕੀ💥💥💥
@yadwindersingh9017
@yadwindersingh9017 Жыл бұрын
waheguru chaddikala ch rkhe, virsa ❤️ awsm voice, pehrava dekh dil khus hogya sir to chuni haln ni diti wah bhene ,,
@JagtarCheema-sb5kn
@JagtarCheema-sb5kn 20 күн бұрын
ਬਹੁਤ ਬਹੁਤ ਵਧਾਈਆਂ ਜੀ
@tarloksinghbhatia8289
@tarloksinghbhatia8289 Жыл бұрын
ਬਹੁਤ ਵਧੀਆ ਜੀ। ਅਸਲੀ ਗਾਇਕੀ ਤੇ ਪੇਸ਼ਕਾਰੀ ਦਾ ਬਾਅਦਬ ਸਲੀਕਾ। ਸ਼ਾਬਾਸ਼ ਬੱਚੀ। ਜਿਉਂਦੀ ਵਸਦੀ ਰਹਿ।
@choudaryvloggers9736
@choudaryvloggers9736 8 ай бұрын
Best music in th e visra punjab ❤❤
@jaspalsingh9068
@jaspalsingh9068 2 жыл бұрын
ਐਨਾ ਸੋਹਣੀ ਆਵਾਜ਼ ਨੂੰ salam5
@sandeepdevgan8612
@sandeepdevgan8612 2 жыл бұрын
ਬਹੁਤ ਵਧੀਆ ਅਵਾਜ ਕੁੜੀ ਦੀ ਵਹਿਗੁਰੂ ਮੇਹਰ ਕਰੀ ਪੁਰਾਣੀ ਯਾਦ ਆਗਾਈ ਕੁੜੀ ਨੂੰ ਮਿਲਣ ਨੂੰ ਦਿਲ ਕਰਦਾ ok
@kabaddidasoorma563
@kabaddidasoorma563 2 ай бұрын
ਪੰਜਾਬੀ ਸੱਭਿਆਚਾਰ ਪਾਕਿਸਤਾਨੀਆਂ 🇵🇰 ਨੇ ਸੰਭਾਲ ਰੱਖਿਆ ਆ ਇੰਡੀਆ 🇮🇳 ਵਿੱਚ ਬੁਹਤ ਗੰਦ ਚਲ ਰਿਹਾ ਇਥੇ ਇਹ ਗੱਲਬਾਤ ਹੁਣ ਕਿੱਥੇ
@jagsirsingh7298
@jagsirsingh7298 Жыл бұрын
ਇਹ ਹੈ ਅਸਲ ਗਾਇਕੀ। ਇਹ ਅਸਲੀ ਸਭਿਆਚਾਰ ਹੈ ।ਇਹ ਹੈ ਅਸਲ ਮਿਰਜਾ। ਵਾਹ। ਲਹਿੰਦੇ ਪੰਜਾਬ ਵਾਲਿਓ। ਅੱਲ੍ਹਾ ਰਹਿਮਤ ਕਰੇ ।
@neerajthakral5776
@neerajthakral5776 7 ай бұрын
ਸਦਕੇ ਲਹਿਦੇ ਪੰਜਾਬ ਵਾਲਿਉ ਤੁਸੀ ਪੁਰਾਣਾ ਵਿਰਸਾ ਸਭਾਲ ਕੇ ਰੱਖਿਆ ਮਸਾਹ ਅੱਲਾ ਬਹੁਤ ਵਧੀਆ ਗਇਆ ਤੁਸੀ
@gurwindersonu6559
@gurwindersonu6559 2 жыл бұрын
ਪੰਜਾਬੀ ਓ ਜਿਉਂਦੇ ਰਹੋ
@Deepak-db6vb
@Deepak-db6vb 4 ай бұрын
ਬੁਹਤ ਸੋਹਣਾ ਗਾਇਆ ਵਸਦੀ ਰਵੇ ਦੁਨੀਆ ਤੱਕ
@kiransahota3556
@kiransahota3556 2 жыл бұрын
Dhan ho ਤੁਸੀਂ. Kurban java kinna ਸੋਹਣੀ virsa sambhal ਰੱਖਣ layer. And maa boli punjabi di sewa karan ਲਈ ਬਹੁਤ ashirwad. May you live long happy life.
@hoshiarsingh6523
@hoshiarsingh6523 2 жыл бұрын
Thanks for keeping our Punjabi tradition alive.
@balwindersingh3967
@balwindersingh3967 10 күн бұрын
❤ ਬਹੁਤ ਵਧੀਆ ਅਵਾਜ਼ ਤੇ ਅੰਦਾਜ਼
@shujaathussain5903
@shujaathussain5903 2 жыл бұрын
بہت خوبصورت آواز ہے بہت خوبصورت پروگرام ہے اللہ تعالیٰ آپ کو سلامت رکھے مزید خوشیوں سے نوازے آمین
@user-babbu.patran
@user-babbu.patran Жыл бұрын
ਦੋਨੋ ਪੰਜਾਬ ਸਦਾ ਹਸਦੇ ਵਸਦੇ ਰਹਿਣ🤗🤗🤗🤗
@vanshthakur9603
@vanshthakur9603 Жыл бұрын
ਬਹੁਤ ਵਧੀਆ ਵੀਰੋ ਆਪਣਾ ਵਿਰਸਾ ਨਾ ਭੁਲਿਅੋ ਪੰਜਾਬੀਓ
@meharsingh9033
@meharsingh9033 Жыл бұрын
Asal punjabi gaiky. Bohot khoob.
@baljindersekhon5759
@baljindersekhon5759 10 ай бұрын
ਪੰਜਾਬੀ ਸਭਿਆਚਾਰ ਦੇ ਅਸਲ ਵਾਰਿਸ ਜੁਗ ਜੁਗ ਜੀਓ ਸਾਡੇ ਭਰਾਓ
@rajinderpalpatiala814
@rajinderpalpatiala814 7 ай бұрын
Very gooooood song
@opkamboj9860
@opkamboj9860 2 жыл бұрын
ਬਹੁਤ ਵਧੀਆ👍💯
@RanjitSingh-rk7lg
@RanjitSingh-rk7lg 7 ай бұрын
ਬਹੁਤ ਖੂਬਸੂਰਤ ਅੰਦਾਜ਼ ਅਤੇ ਪੇਸ਼ਕਾਰੀ।
@KulwinderSingh-gb4xm
@KulwinderSingh-gb4xm Жыл бұрын
Sat sri akal ji bahut Sone awaaz aa meri bhen di tussi gown de naal naal chimta bahut badhiya play kar de Ho Allah tala Tahanu Khush rakhe Jo tussi Varsha Sambhal Rakha Ila Tahanu tarakki Bakshe
@sarabjitsingh9360
@sarabjitsingh9360 Жыл бұрын
ਇਸ ਭੈਣ ਤੇ ਚੜਦੀ ਕਲਾ ਰੱਖੇ ਵਾਹਿਗੁਰੂ
@Vikrant1singh
@Vikrant1singh Жыл бұрын
Ajj vi te kall vi har velle rahe mera sohna punjab Zindabaad 🚩☝♨️
@GurpreetSingh-nn9fv
@GurpreetSingh-nn9fv 2 жыл бұрын
ਬਹੁਤ ਵਧੀਆ ਅਵਾਜ਼ ਹੈ ਜੀ ਬਹੁਤ ਖੂਬ
@ChetanKumar-sf5qi
@ChetanKumar-sf5qi Жыл бұрын
👌🤷
@jagdeeshlal8802
@jagdeeshlal8802 2 жыл бұрын
Wah wah rubba eho jewellery fankaran di awaaj buland rhi te lambing umar kri mere waheguru ji
@paji794
@paji794 Жыл бұрын
Shazadi mirza jutt bruuaaaaaaa sau gea jatt jhand tha lea
@satnansingh3146
@satnansingh3146 2 жыл бұрын
ਬਹੁਤ ਵਧੀਆ ਜੀ
@jattsinhood114
@jattsinhood114 2 жыл бұрын
ਬਹੁਤ ਵਧੀਆ ਅਵਾਜ਼ ਏ
@hdhxccf1851
@hdhxccf1851 Жыл бұрын
Vah bhehna salut he behba balle jatt
@naeemdin3606
@naeemdin3606 Жыл бұрын
Very nice puttar , you're talanted,thanks 🙏 for uploading
@gurdeepsingh234
@gurdeepsingh234 Жыл бұрын
Jeondi reh bachie khuda tenu hameshha khush rakhe
@SevaSingh-s1x
@SevaSingh-s1x 3 ай бұрын
Very nice beta waheguru chadi Kala cho Rakhe
@nirpalsingh7682
@nirpalsingh7682 Жыл бұрын
ਜਿਉਂਦੀ ਰਹਿ ਪੰਜਾਬ ਦੀ ਸ਼ੇਰ ਪੁੱਤਰੀਏ
@Vikrant1singh
@Vikrant1singh Жыл бұрын
Sher putar suniya si sher putriye ki hunda va 😂 . Kitho a veer majha malwa ki duaba ❤
@LakhvirSingh-jh4re
@LakhvirSingh-jh4re 10 ай бұрын
❤😂😂 ਸਲਾਮ ਹੈ ਤੁਹਾਨੂੰ ਜੀ 😂😂❤
@prithamgill6350
@prithamgill6350 2 жыл бұрын
aa hundi asli gaiky
@gfrdsdfgyhg
@gfrdsdfgyhg Жыл бұрын
Punjabi sikh are very good with us pakistani Punjabi people ❤❤❤❤
@navjotkhan6817
@navjotkhan6817 2 ай бұрын
❤❤❤❤❤❤ kea baat 😊
@jagtarsingh7625
@jagtarsingh7625 3 ай бұрын
Satguru sda khush rakhan twanu❤
@SatnamSingh-tt2xt
@SatnamSingh-tt2xt Жыл бұрын
Bahut vadiya song,Punjabi virsa.
@hdhxccf1851
@hdhxccf1851 Жыл бұрын
Wahe guru je mehar kare ga es dhee te
@santoshrai8437
@santoshrai8437 3 ай бұрын
MUSKAN JI ❤ VERY NICE GOD BLESS YOU CARRY ON 🙏 ❤❤❤❤ALLAHA RAKHA
@harjindernagra1068
@harjindernagra1068 Жыл бұрын
وہ بیٹا وہ بہت خوب کابلے تادیف مالک تندرستی بکسے
@SainiBadwalUSA
@SainiBadwalUSA Жыл бұрын
najara ban detta Dil wasda Punjab te Punjab de log
@baljitsidhu8912
@baljitsidhu8912 2 жыл бұрын
Panjabiat Zindabaad, well done beti Allah bless you and nagoze bemisaal. RABB RAKHAA.
@SaabsinghSaabss-qb8ky
@SaabsinghSaabss-qb8ky 10 ай бұрын
Wah g rab tuhanu hamesa kush rakhe
@nirmalbrar7713
@nirmalbrar7713 Жыл бұрын
ਬਹੁਤ ਸੋਹਣਾ ਗਾਇਆ ਬੇਟੀ ਨੇ🙏🏿
@rksony28
@rksony28 3 ай бұрын
ਵਾਹ ਜੀ ਵਾਹ! ਬਾ ਕਮਾਲ 🎉❤
@Pawandeep896
@Pawandeep896 Ай бұрын
Punjab nu ik Karo jar sadda apna Punjab
@AkberHussain-pd9dt
@AkberHussain-pd9dt Жыл бұрын
Awesome vlogs🙏🇵🇰
@bikkarbhaloor5514
@bikkarbhaloor5514 2 жыл бұрын
ਬਹੁਤ ਪਿਆਰੀ ਅਵਾਜ਼
@kuldipsingh7559
@kuldipsingh7559 Жыл бұрын
Very nice bhot wadia ji apna prana virsa love from amritsar
@sukhjeetsingh5108
@sukhjeetsingh5108 2 жыл бұрын
Dil khush ho gya bohat surili awaj waheguru g tuhanu kamjabi bakhshe
@bakhsishsingh229
@bakhsishsingh229 Жыл бұрын
Very. Good Muskan. ILaveyou
@Navpreetsingh70550
@Navpreetsingh70550 Жыл бұрын
Bhut jadda vadiya awaj aw ❤ sachi dil khush Hogya ❤❤❤️❤️🙏 rab hor tarakiyan bakshe ❤😍😍😍👍👌👌👌
@gurnamsingh8919
@gurnamsingh8919 4 ай бұрын
😢ਬਚੀ ਨੇ ਬਹੁਤ ਵਧੀਆ ਗਯਾ
@BalbirSingh-uz5ng
@BalbirSingh-uz5ng 2 жыл бұрын
She is performing very well. God bless you
@hdhxccf1851
@hdhxccf1851 Жыл бұрын
Vah balee jattee salut he can balee jattee wahe guru je mehar kare ga
@dilbagsinghchananka4525
@dilbagsinghchananka4525 2 жыл бұрын
ਸਾਦੇ ਲਿਬਾਸ ਚ ਸਿਰ ਤੇ ਚੁਨੀ ਵਾ ਜੀ ਵਾ ੲਏਧਰ ਸਾਡੇ ਵਾਲੀਆ ਜਮੀਨ ਅਸਮਾਨ ਦਾ ਫਰਕ
@DhartPunjabDi
@DhartPunjabDi 2 жыл бұрын
ਵਿਰਸੇ ਦੇ ਵਾਰਿਸ ♥️👍
@balwinderkumar9545
@balwinderkumar9545 Жыл бұрын
Very nice Lajawab good voice waheguru ji mehar Karna is beti t 🙏🙏👍
@JaswantSingh-ge3gh
@JaswantSingh-ge3gh Жыл бұрын
Very good beta gkhush reh
@GurjantSingh-yx8vn
@GurjantSingh-yx8vn 5 ай бұрын
ਬਹੁਤ ਵਧੀਆ ❤ਸਲਾਮ ਭੇਣੇ
@BalwinderSingh-qb5zd
@BalwinderSingh-qb5zd 2 жыл бұрын
BALWINDER SINGH AUJLA GOD BLESS YOU BETI MUSKAN PURANI TARAZ DA MUSIC & PANJABI GEET SUNA KE BACHPAN DEE YADAN YAAD KARA DITIAN.
@gobindgothi7661
@gobindgothi7661 2 жыл бұрын
PURANI YAD TAJA KARATE 👍👍👍
@asinghbrar7375
@asinghbrar7375 2 жыл бұрын
Real Punjabi songs God bless you
@narinderpal7602
@narinderpal7602 Жыл бұрын
Muskan g very good from punjab india
@SammusicDJ
@SammusicDJ 4 ай бұрын
ਬਹੁਤ ਵਧੀਆ ਗਾਇਕ ਹੈ ਜੋ ਪਾਕਿਸਤਾਨ ਕੀ ਹੈ
@SukhwinderSingh-uv6rz
@SukhwinderSingh-uv6rz 6 ай бұрын
ਬਹੁਤ ਵਧੀਆ ਸੁਣ ਕੇ ਮੰਨ ਨੂੰ ਬਹੁਤ ਅਨੰਦ ਆਇਆ ਜੀ
@gulzarsingh4097
@gulzarsingh4097 2 жыл бұрын
Very nice performance 👍 Sat Sri Akal ji to all team . Charda punjab
@KashmirSingh-u7h
@KashmirSingh-u7h 2 ай бұрын
Sadkey❤jawa❤lehdey❤punjabwaleyo❤wasderahoji❤
@naziamalik1355
@naziamalik1355 2 жыл бұрын
Just mindblowing keep it up dear
Kalam Qasoor Mand || Ansar Jutt Lakhanwal || Punjabi Folk Music program Gujrat
18:50
HAIDER STUDIO LAKHANWAL
Рет қаралды 127 М.
За кого болели?😂
00:18
МЯТНАЯ ФАНТА
Рет қаралды 3,3 МЛН
Mirza Sahiba | Enj Nei Karde Mirzeya Pena Naal Praa By Muskan Noshahi
11:06
Studio 7 Lakhanwal
Рет қаралды 1,9 МЛН
Abeera Ka Nojawan Sikh Pe Dill Agya || 2nd punjabi festival in pakistan
10:29
Abeera Khan Funny Video
Рет қаралды 108 М.
Mirza sahiban by Jameel lohar new song 2023 Lok dastan hd video
11:51
Jameel Lohar official
Рет қаралды 713 М.
Folk Song//Paar Langha De Ve//Cover Version//Kaur Mani//TKMA
4:58
Tejwant Kittu
Рет қаралды 4,8 МЛН
challi deya chaleya punjabi tappe mahiye Muskan Noshahi SohiVlogs
7:42
Muskan Noshahi performing at Aashian Travel Pakistan Trip
3:08
AASHIAN TRAVEL
Рет қаралды 94 М.