Muslim Reaction: Ki Ha 13 Meel To Chlaye Teer Da Sach | 13 ਮੀਲ ਤੋ ਚਲਾਏ ਤੀਰ ਦਾ ਸੱਚ

  Рет қаралды 123,168

Tatla TV

Tatla TV

Жыл бұрын

Muslim Reaction: Ki Ha 13 Meel To Chlaye Teer Da Sach | 13 ਮੀਲ ਤੋ ਚਲਾਏ ਤੀਰ ਦਾ ਸੱਚ
Ki Ha 13 Meel To Chlaye Teer Da Sach | 13 ਮੀਲ ਤੋ ਚਲਾਏ ਤੀਰ ਦਾ ਸੱਚ| Bhai Sarbjit Singh Ludhiana Wale
Facebook Page: / 100086415039684
Instagram ID : bit.ly/3fpYwzm
©️ Copyrights
I do not own copyright of this Music Video. If you have any problem with the video please DM or mail, we will remove. No need to Take down the video. We respect everyone’s concern related to their content.

Пікірлер: 407
@malkitkaur251
@malkitkaur251 Жыл бұрын
ਨਾ ਕੋਈ ਹੋਇਆ ਤੇ ਨਾ ਕੋਈ ਹੋਵੇ ਪਿਤਾ ਦਸ਼ਮੇਸ਼ ਵਰਗਾ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ।
@GurdeepDhillon1984
@GurdeepDhillon1984 Жыл бұрын
ਖਾਲਸਾ ਜੀ ਮੇਰੇ ਬਾਪੂ ਦੀ ਤਾਕਤ ਦਾ ਕੋਈ ਅੰਤ ਨਹੀਂ ਜਿਸ ਨੇ 10 000 00 ਦੇ ਸਾਹਮਣੇ 40 ਲਰਾ ਦਿੱਤੇ ਭੰਗਾਣੀ ਦੇ ਯੁੱਧ ਵਿਚ 3ਵਾਰ ਝਲ ਕੇ ਗੁਰੂ ਜੀ ਨੇ ਆਪ ਵਾਰ ਕੀਤਾ ਤਾਂ ਤੀਰਾ ਵਾਲੀ ਪੇਟੀ ਲਕ ਦੀ ਪੇਟੀ ਘੋੜੇ ਦੀ ਕਾਠੀ ਕੰਬਲ ਘੋੜਾ ਵਡ ਕੇ ਕਿਰਪਾਨ ਮਿਟੀ ਵਿਚ ਜਾ ਧਸੀ ਅੰਦਾਜ਼ਾ ਤੁਸੀਂ ਲਾ ਲਵੋ ਗੁਰੂ ਗੋਬਿੰਦ ਸਿੰਘ ਜੀ ਵਿੱਚ ਕਿੰਨੀ ਤਾਕਤ ਕਿੰਨੀ ਹੋਵੇਗੀ o marad ਅਗੰਮੜਾ ਹੈ ਨਾ ਕੋਈ ਹੋਇਆ a ਤੇ ਨਾ ਕੋਈ ਹੋਣਾ a
@sikhgamer1638
@sikhgamer1638 11 ай бұрын
Bilkul ji 🙏
@harmeetsingh1663
@harmeetsingh1663 10 ай бұрын
Veer ji ki hogya oh ਭੰਗਾਣੀ ਦਾ ਯੁੱਧ ਨਹੀਂ ਚਮਕੌਰ ਦਾ ਯੁੱਧ ਸੀ
@sukhpreetkaur7912
@sukhpreetkaur7912 9 ай бұрын
Love from shri chamkaur sahib❤
@GursewakSingh-jz1wi
@GursewakSingh-jz1wi Ай бұрын
​@@harmeetsingh1663pra ji bhangani da yudh hi c hari chand naal hoya c teeja vaar guru saab de lgga c fer guru ji ne pehla vaar kita te ohnu ghode ton sutt leya
@amrindersinghbrar8804
@amrindersinghbrar8804 Жыл бұрын
ਜਿਹਨੀਂ ਸਿਫਤ਼ ਕਰਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨੀਂ ਘੱਟ ਹੈ ਜੀ ਧੰਨ ਧੰਨ ਕਲਗੀਧਰ ਪਿਤਾ ਜੀ ਮਹਾਰਾਜ ਕਿਰਪਾ ਕਰਨੀ ਜੀ
@harmanpreet588
@harmanpreet588 Жыл бұрын
ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ
@Mr.gill6268
@Mr.gill6268 Жыл бұрын
ਧੰਨ ਧੰਨ ਸਾਹਿਬ ਸ਼੍ਰੀ ਗੂਰੂ ਗੋਬਿੰਦ ਸਿੰਘ ਜੀ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਜੀ 🙏🏻🙏🏻
@pindasingh4281
@pindasingh4281 Жыл бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ
@kabalsinghbhojiankabalsing2470
@kabalsinghbhojiankabalsing2470 Жыл бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏 ਵਾਹਿਗੁਰੂ ਜੀ ਸਿੱਖ ਕੌਮ ਨੂੰ ਚੱੜਦੀ ਕਲਾਂ ਵਿੱਚ ਰੱਖੇ 🙏🙏⚔️⚔️🚩🚩
@talwindersinghbhagtana2526
@talwindersinghbhagtana2526 Жыл бұрын
Waheguru ji 🙏
@SatwantSinghSandhu0067
@SatwantSinghSandhu0067 Жыл бұрын
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਲਗੀਧਰ ਪਾਤਸ਼ਾਹ
@GurjeetSingh-kj3ti
@GurjeetSingh-kj3ti Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਅਕਾਲ ਪੁਰਖ ਰੁਪ ਸੀ੍ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਸਿੰਘਾਂ ਸਿੰਘਣੀਆਂ ਨੂੰ ਕੋਟਿ ਕੋਟਿ ਪ੍ਰਣਾਮ ❤️🙏🏻🗡️⚔️⛳🏇🤺🌾🏹🦅🦁❤️🙏🏻🗡️⚔️⛳❤️🙏🏻
@varindersingh6181
@varindersingh6181 Жыл бұрын
ਧੰਨ ਧੰਨ ਕਲਗੀਧਰ ਪਿਤਾ ਜੀ ⚔️⚔️🙏🙏🙏🙏
@harbanslal2026
@harbanslal2026 11 ай бұрын
Sahibe kamaal DASHMESH pita SARVANSH Dani neele ghore wale CHITIAN BAJAN wale Sh GURU GOBIND SINGH JI NU KOT KOT PARNAAM JI 🙏🙏
@GurdeepDhillon1984
@GurdeepDhillon1984 Жыл бұрын
ਵਾਹ ਮੇਰੇ ਪਾਤਿਸ਼ਾਹ ਜ਼e ਨਸਿਰਾ di ਸੁਣ ਲੇਈ ਸੀ ਕਿਤੇ ਸਾਡੀ ਵੀ ਸੁਣ ਕੇ ਲਾਲੇ ਚਰਨਾ ਨਾਲ
@surinderpalsingh485
@surinderpalsingh485 11 ай бұрын
Dhan Hazrat Guru Gobind Singh Sahib Ji Maharaj ❤❤❤❤❤
@GurpreetSingh-he3qj
@GurpreetSingh-he3qj Жыл бұрын
dhan dhan shri guru gobind singh sahib ji 🙏
@sukhdevdhaliwal6927
@sukhdevdhaliwal6927 Жыл бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ
@virsasingh6859
@virsasingh6859 10 ай бұрын
Dhan dhan guru gobind singh ji maharaj 🙏🙏🙏🙏🙏
@sssingh5160
@sssingh5160 Жыл бұрын
WaheGuru Ji ka Khalsa WaheGuru Ji ki Fateh Pakistani Veera बहुत-बहुत dhanyvad
@satvindersingh8009
@satvindersingh8009 11 ай бұрын
Nice itihas about Guru G and you given Teaching and lesson and knowledge from your side between sikh and Muslim is very nice to leave Peaceful. 🎉❤For message. I am watching your vlog from Jubail, Dammam, Saudi Arabia.
@singhisking4804
@singhisking4804 Жыл бұрын
Dhan Guru Gobind Singh Sahib Ji 🙏🏻🙏🏻 Kalgidhar Sacche Patshah..
@rajinderjitsingh506
@rajinderjitsingh506 Жыл бұрын
ਵਾਹਿਗੁਰੂ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ
@Sukh_Brar_Malwa_Reaction
@Sukh_Brar_Malwa_Reaction Жыл бұрын
ਗੁਰੂ ਗੋਬਿੰਦ ਸਿੰਘ ਜੀ ਦੀ ਇਸ ਸ਼ਸਤਰ ਵਿਦਿਆ ਨੂੰ ਅੱਜ ਕੱਲ੍ਹ BVR(Beyond visual range) Missile technology ਦੇ ਨਾਮ ਨਾਲ ਜਾਣਿਆ ਜਾਂਦਾ ਹੈ
@khalsa7332
@khalsa7332 Жыл бұрын
True.....
@pargatsingh2341
@pargatsingh2341 11 ай бұрын
DHAN DHAN SAHIB SRI GURU GOBIND SINGH JI ❤❤❤❤❤❤
@Ramgarhia_pb02
@Ramgarhia_pb02 Жыл бұрын
🙏🥀Dhan Dhan Guru Gobind Singh ji 🥀🙏
@sunoektarana5721
@sunoektarana5721 Жыл бұрын
Tuhada reaction bahut vadia hunda g kamal , jis jaga eh teer vajda uthe gurdwara BAANGARH SAHIB banya jo Anandpur sahib to 13 km door hai main uthe darshan kite ji 🙏🙏🙏🙏
@TarsemSingh-oo6bv
@TarsemSingh-oo6bv 11 ай бұрын
Dhan.dhan.Guru.Gobind.Singh.Sahib.ji.Waheguru.ji.
@bhinderduhewala2853
@bhinderduhewala2853 11 ай бұрын
🎉ਏ ਵੀਡੀਓ ਬੇਹੱਦ ਪਸੰਦ ਕੀਤੀ ਗਈ ਜੀ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਸਿੰਘ ਮੁਕਤਸਰ ਸਾਹਿਬ
@amandeepkaurdullay5974
@amandeepkaurdullay5974 Жыл бұрын
Dhan dhan mere kalngiyn wale maharaj ji
@tejenderraja1838
@tejenderraja1838 11 ай бұрын
Dhan mere dasam pita shri guru GOBIND SINGH ji
@Singh96758
@Singh96758 2 ай бұрын
ਇੱਕ ਗੱਲ ਹੋਰ ਬਹੁਤ ਅਹਿਮ ਸੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਤੇ ਅਤੇ ਆਲੇ ਦੁਆਲੇ ਦੇ ਇਲਾਕਿਆਂ ਤੇ ਹਮਲੇ ਕੀਤੇ ਓਹਨਾ ਨੇ ਸਿਰਫ ਜਾਲਮਾਂ ਉੱਤੇ ਹਮਲਾ ਕੀਤਾ ਅਤੇ ਕਿਸੇ ਵੀ ਮੁਸਲਿਮ ਭਾਈਚਾਰੇ ਦੇ ਧਾਰਮਿਕ ਅਸਥਾਨ (ਮਸਜਿਦ ) ਤੇ ਹਮਲਾ ਨਹੀਂ ਕੀਤਾ ਅਤੇ ਨਾਂ ਹੀ ਕਿਸੇ ਬੇਗੁਨਾਹ ਵਿੱਅਕਤੀ ਉੱਪਰ ਵਾਰ ਕੀਤਾ ਅੱਜ ਦੀ ਤਾਰੀਖ 2024 ਤੱਕ ਵੀ ਓਹ ਸਾਰੀਆਂ ਮਸਜਿਦਾਂ ਪੰਜਾਬ ਵਿੱਚ ਓਸੇ ਤਰਾਂ ਹੀ ਮੌਜੂਦ ਹਨ ਅਤੇ ਮੁਸਲਿਮ ਵੀਰ ਓਹਨਾ ਵਿੱਚ ਅੱਲ੍ਹਾ ਦੀ ਨਿਮਾਜ ਅਦਾ ਕਰਦੇ ਹਨ 🙏
@jaggiesidhu6027
@jaggiesidhu6027 Жыл бұрын
Wah! Noorani power of shri guru Gobind Singh ji, A sister's ardass for his brother, discussion,conversation, appreciation by Muslims is marvelous.
@jasssingh9982
@jasssingh9982 Жыл бұрын
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਰਿਆਂ ਤੇ ਮੇਹਰ ਭਰਿਆ ਹੱਥ ਸਿਰ ਤੇ ਰੱਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@balkaransingh4917
@balkaransingh4917 11 ай бұрын
Dhan dhan guru govind singh ji
@kindar.s1386
@kindar.s1386 Жыл бұрын
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ਏਕੁ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ 🙏🙏🙏🙏
@SatpalSingh-cv8bz
@SatpalSingh-cv8bz 2 ай бұрын
Veer ji tuhada reaction bahut bahut wadiya top da hunda mja aa janda bahut bahut sukriya hai ji aap ji da
@dilawarsinghsandhu1155
@dilawarsinghsandhu1155 11 ай бұрын
ਬਹੁਤ ਬਹੁਤ ਧੰਨਵਾਦ ਵੀਰੇ ਤੁਹਾਡਾ
@tonysingh-ft9ki
@tonysingh-ft9ki Жыл бұрын
Dhan waheguru ji waheguru ji waheguru ji waheguru ji waheguru ji waheguru ji
@singhbeeriwal5275
@singhbeeriwal5275 Жыл бұрын
I'm from Sadoura, Yamuna Nagar ,Haryana , Veer ji
@pritamsingh3273
@pritamsingh3273 Жыл бұрын
Waah waah Gobind Singh Aapey Gur chela Waheguru ji 🙏🚩
@rajpreetsingh6604
@rajpreetsingh6604 Жыл бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏
@pritpalsingh6771
@pritpalsingh6771 10 ай бұрын
gud job veer ji waheguru sareyan nu chardikla bakhshe
@Shabad-kirtan1313
@Shabad-kirtan1313 Жыл бұрын
Dhan Sri guru Gobind Singh ji
@GurveerSingh-bf3cj
@GurveerSingh-bf3cj 2 ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
@mpsingh8269
@mpsingh8269 11 ай бұрын
Dhan Dhan Guru Gobind Singh Ji
@harfulsingh444
@harfulsingh444 Жыл бұрын
🙏🙏🙏ਬਾਹੇ ਗੂਰੂ ਬਾਹੇ ਗੂਰੂ ਬਾਹੇਗੂਰੂ ਜੀ🙏🙏 ਫੂਲ ਸਿਂਘ💞♥️ ਰਾਜਸਤਾਨ🙏
@sandeepdosanjh5567
@sandeepdosanjh5567 Жыл бұрын
Dhanwaad paji sikhism di kadar krn lai....
@parneetkaur1107
@parneetkaur1107 Жыл бұрын
I don't have any brother bhaisahib, hearing you speak and sharing such videos and respecting another religion, it is very heart warming. Will you become my brother please?
@parminderkaur9127
@parminderkaur9127 Жыл бұрын
GURU kol jao na har rishta guru na jodo....... ardass karo ja ke.......Guru nu ee Bhraah man lo Mann tonh.
@pj3359
@pj3359 Жыл бұрын
Thanks very much dove veeran da..!! Bahot e vadiya reaction te analysis keeta j. Thanks again!
@instasardaraman9769
@instasardaraman9769 Жыл бұрын
Wahegurugi🙏🏻🙏🏻🙏🏻🙏🏻🙏🏻🙏🏻🤲🤲🤲🤲🤲🤲
@GurtejSingh-iv6vp
@GurtejSingh-iv6vp Жыл бұрын
Dhan mere patshah maharaj kalgia wale guru govind singh maharaj
@jagjitsingh5223
@jagjitsingh5223 Жыл бұрын
Satnam waheguru ji 🙏👋🚩🚩🚩🚩🚩🚩
@santokhsingh5406
@santokhsingh5406 Жыл бұрын
Dhan dhan guru gobind singh ji
@SukhwinderSingh-ux6zr
@SukhwinderSingh-ux6zr 11 ай бұрын
ਬਹੁਤ ਵਧੀਆ ਲੱਗਿਆ ਜੀ
@mandeepsheoran9983
@mandeepsheoran9983 Жыл бұрын
Waheguru ji da Khalsa Waheguru ji di fateh ❤
@saajan.2022
@saajan.2022 Жыл бұрын
*waheguru ji 🙏🙏*
@harpreetsinghrandhawa1886
@harpreetsinghrandhawa1886 Жыл бұрын
Bhut bhut dhanwaad 👍
@gurbinderbrar3502
@gurbinderbrar3502 Жыл бұрын
Waheguru ji 🙏🙏
@ManjeetSingh-ll9io
@ManjeetSingh-ll9io 6 ай бұрын
Waheguru waheguru waheguru ji waheguru ji
@user-zu2nk3hg3g
@user-zu2nk3hg3g Жыл бұрын
Waheguru ji
@SatnamSingh-br9dv
@SatnamSingh-br9dv Жыл бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ
@gurdarshansidhu170
@gurdarshansidhu170 Жыл бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@manjitkuar185
@manjitkuar185 Жыл бұрын
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@mukeshgaba2239
@mukeshgaba2239 11 ай бұрын
DHAN SHREE GURU GOBIND SINGH MAHARAZ JI
@lakhwindersingh9429
@lakhwindersingh9429 Жыл бұрын
Waheguru ji kirpa karan sabb te
@GurdeepDhillon1984
@GurdeepDhillon1984 Жыл бұрын
ਅਸੀ ਡਿੱਗ ਪਏ ਹਾ ਗੁਰੂ ਦੇ ਬਚਨਾਂ ਤੋਂ ਗੁਰੂ ਨੇ ਬਰੀ ਕਿਰਪਾ ਕੀਤੀ ਹੈ
@pmjt4771
@pmjt4771 11 ай бұрын
Boht wadiah story paish keeti veer...
@balvirsingh6587
@balvirsingh6587 Жыл бұрын
Said khan da dera ajj v panjab vich Hai. Es dere vich Hindu Sikh musalman sabh darshan krn jande ne.said khan Sant BN gya c. 24 hours Allah Allah kehta tha.
@user-dd2kv9gl6r
@user-dd2kv9gl6r Жыл бұрын
ਧੰਨ ਧੰਨ ਸ਼੍ਰੀ ਗੋਬਿੰਦ ਸਿੰਘ ਸਾਹਿਬ ਜੀ 🙏🙏🙏🙏🙏
@surjeetSingh-qz2xj
@surjeetSingh-qz2xj Жыл бұрын
Carry-on sir you are great
@amriksinghrandhawa8374
@amriksinghrandhawa8374 Жыл бұрын
WAHEGURU JI KA KHALSA WAHEGURU JI KE FTEH THANKS VEER JI
@harbanssingh2167
@harbanssingh2167 11 ай бұрын
We all punjabis religion is no barrier
@sandhurajsthani7048
@sandhurajsthani7048 15 күн бұрын
Khan saab bohut bdia ji tuhanu jkeen ho gya
@punjabJaggayayouth
@punjabJaggayayouth Жыл бұрын
Waheguruji mahar Kare Very good message, reporting, well done 👏
@surindersurinder8160
@surindersurinder8160 8 ай бұрын
Waheguru ji mehar karaoke ji 🙏
@rajwinder1968
@rajwinder1968 Жыл бұрын
ਧੰਨ ਧੰਨ ਪਿਤਾ ਕਲਗੀਧਰ ਜੀ🙏🙏🙏🙏🙏
@gurchetdhillon6843
@gurchetdhillon6843 11 ай бұрын
Waheguru ji
@avinashkaur2023
@avinashkaur2023 Жыл бұрын
Bhaio,aap ji ka. Bhut bhut dhanwad Jo aap aesi achi achi vedios dikha. rraheyy ho .isse hum sabhi ka pear bdhega.kuuchh ku log. hein joo galatt hein .👍👍💐💐
@lakhmirsingh102
@lakhmirsingh102 Жыл бұрын
ਸਾਹਿਬ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ
@HarjeetSingh-he1kq
@HarjeetSingh-he1kq Жыл бұрын
Waheguru ji ❤️
@rehmatprocha1479
@rehmatprocha1479 Жыл бұрын
Waheguru g ka khalsa waheguru g ki fateh🙏
@HarmanSingh-uz5eb
@HarmanSingh-uz5eb Жыл бұрын
Dhan sri guru govind singh ji
@akcretion5274
@akcretion5274 Жыл бұрын
Sat shri akal veer ji pori team nu
@ravindersidhu4315
@ravindersidhu4315 11 ай бұрын
Bahut badia ji 🙏
@bhupindersingh5696
@bhupindersingh5696 11 ай бұрын
Waheguru
@bhagat00
@bhagat00 11 ай бұрын
Dhan dhan kalgidhar pita ji
@goldenjatt3060
@goldenjatt3060 Жыл бұрын
Good job bhai from india punjab Ludhiana shanewal
@kuljitsinghwarraich7479
@kuljitsinghwarraich7479 Жыл бұрын
ਇਹ ਗੱਲਾ ਦਾ ਮਜਲੂਮ ਨਹੀਂ ਸਾਹੀਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਅਕਾਲ ਪੁਰਖ ਵਾਹਿਗੁਰੂ ਜੀ ਪਰਵਰਦਗਾਰ ਜੀ ਸਰੂਪ ਹਨ ਜੀ ਉਨ੍ਹਾਂ ਵਾਸਤੇ ਕੁੱਝ ਵੀ ਨਾ ਮੁਮਕਿਨ ਨਹੀਂ ਜੀ ਅਖ ਸਪਕਨ ਦੇ ਸਮੇ ਵਿੱਚ ਸਾਰੀ ਸਿਰਸਟੀ ਉਭਾਰ ਸਕਦੇ ਅਤੇ ਨਾਸ ਵੀ ਕਰ ਸਕਦੇ ਹਨ ਅਕਾਲ ਪੁਰਖ ਜੋਤ ਹਨ
@KashmirSingh-ww7qq
@KashmirSingh-ww7qq Жыл бұрын
Waheguru waheguru waheguru ji
@MithuSinghMithuSingh-bb3oo
@MithuSinghMithuSingh-bb3oo 4 ай бұрын
Waheguru ji 🙏 ❤
@MithuSinghMithuSingh-bb3oo
@MithuSinghMithuSingh-bb3oo 4 ай бұрын
Satnam waheguru ji 🙏
@tonysingh-ft9ki
@tonysingh-ft9ki Жыл бұрын
Tahanks for reaction dears thanks
@sukhrajsingh8398
@sukhrajsingh8398 22 күн бұрын
Wahe guru j 🙏
@dalbirsingh.--singhisking2340
@dalbirsingh.--singhisking2340 Жыл бұрын
Waheguru ji satnam ji
@amanpreetKaur-uz2zi
@amanpreetKaur-uz2zi Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🙏🙏🙏
@gaganrandhawa7885
@gaganrandhawa7885 Жыл бұрын
😊
@gursewaksingh1096
@gursewaksingh1096 Жыл бұрын
ਵਾਹਿਗੁਰੂ ਜੀ
@gurcharanjeetsingh3115
@gurcharanjeetsingh3115 Жыл бұрын
Waheguru ji....
@jharmalsingh1059
@jharmalsingh1059 7 ай бұрын
ਹਮ ਚਾਕਰ ਗੋਬਿੰਦ ਕੈ
@mazdoorg
@mazdoorg Жыл бұрын
Divine power AA g no magical power
@harbansbrar1946
@harbansbrar1946 Жыл бұрын
ਗੁਰੂ ਗੋਬਿੰਦ ਸਿੰਘ ਦਾ ਤੀਰ ਜਿੰਨੇ ਟੌਕ ਦਾ ਸੀ ਇਹ ਮਹਾਨ ਸੈਨਾਪਤੀਆਂ ਨਾਲ਼ੋਂ ਕਈ ਗੁਣਾ ਸੀ ਆਮ ਸੈਨਾਪਤੀ ਤੀਰ ਚਿੱਲੇ ਤੇ ਚਾੜਕੇ ਤਾਣ ਖਿੱਚ ਨਹੀਂ ਸਕਦਾ ਸੀ ।
@harmanpreet588
@harmanpreet588 Жыл бұрын
ਨਾਈਸ ਵੀਰ ਜੀ
@harvinderkaur1961
@harvinderkaur1961 Жыл бұрын
Dhan shree dasmesh pita ji
@DavinderSingh-hq9fb
@DavinderSingh-hq9fb 10 ай бұрын
Peer buddhu sgah g nu guru sahab g bahut jyada mohabat krde san
@tonysingh-ft9ki
@tonysingh-ft9ki 6 ай бұрын
Thanks for telling true
Heartwarming Unity at School Event #shorts
00:19
Fabiosa Stories
Рет қаралды 25 МЛН
这是王子儿子吗
0:27
落魄的王子
Рет қаралды 20 МЛН
Они так быстро убрались!
1:00
Аришнев
Рет қаралды 2,3 МЛН
Waka Waka 💦💃😁 #funnyshorts #rianashow
0:14
RianaShow
Рет қаралды 19 МЛН