My 7 New Suits | ਮੇਰੇ ਸੂਟਾ ਦੀ collection | Jhone di Trali Siti Mandi ch Savere

  Рет қаралды 347,408

Indian Mom Cooking

Indian Mom Cooking

Күн бұрын

Пікірлер: 1 900
@themangatfamily
@themangatfamily 4 жыл бұрын
Bhut vdia video and suit mammy g.. 😊😊 meri kll vaali video kis kis ne dekhi???
@HarpreetKaur-qb6lp
@HarpreetKaur-qb6lp 4 жыл бұрын
Hi sharan bhabhi ji asi dekhe c sarea vedio dekh de tuhadiya
@tejasbjarr2417
@tejasbjarr2417 4 жыл бұрын
Hanji asi tuhadia saria video dekhde
@Amandeep-kaur.Mannan
@Amandeep-kaur.Mannan 4 жыл бұрын
Hlo sharn di thik o tusi asi tuhadea sarea video dekhde a ❤❤
@bgmigaming91
@bgmigaming91 4 жыл бұрын
Main sariaa viedo dekhde aa tahudiaa
@preetisharma1192
@preetisharma1192 4 жыл бұрын
All suits are beautiful but white and krojiii suit is do beautiful
@shvinderjosh6436
@shvinderjosh6436 3 жыл бұрын
ਓਹਨਾਂ ਨੂੰ ਵੀ ਬਹੁਤ ਸ਼ੌਂਕ ਆ ਜਦੋਂ ਮੈਂ ਸੋਹਣੇ ਸੋਹਣੇ ਸੂਟ ਪੌਂਦੀ a
@charanjitkaur6530
@charanjitkaur6530 4 жыл бұрын
Uncle g ਸੋਚ ਬੜੀ ਵਧੀਆ ਤੁਹਾਡੀ। 👍👍
@songstudiosandhu5996
@songstudiosandhu5996 4 жыл бұрын
ਅੰਟੀ ਦੀ ਹਰਸਿਮਰਤ ਬਾਦਲ ਜਿੰਨੀ ਟੌਹਰ ਆ
@MoharSingh-vr9er
@MoharSingh-vr9er 4 жыл бұрын
Aunty da harsimro naal comparison karke aunty di bezaati na kar bai g
@supreetranugrewal5822
@supreetranugrewal5822 4 жыл бұрын
True 😁
@balbirdadrah1203
@balbirdadrah1203 4 жыл бұрын
I love your mums taste of clothes she always looks stunning in all of the suits that she wears... But the most beautiful thing in this Vlog today was the words your dad said about how a Widow should be treated after her life partner passes away... I cried hearing him say how all should be treated with humanity and be given the opportunity to move on in life as everyone else does... He is one special wise man that all men should follow role of x
@shvinderjosh6436
@shvinderjosh6436 3 жыл бұрын
ਅੰਕਲ ਜੀ ਜਿਵੇਂ ਆਪਣੀ ਘਰਵਾਲ਼ੀ ਨੂੰ ਦਵਾ k ਆਏ ਓਵੇਂ ਹੀ ਮੇਰੇ ਘਰਵਾਲ਼ੇ ਮੈਨੂੰ ਬਜਾਰ ਲੈਕੇ ਗਏ
@ursdeeparsh
@ursdeeparsh 4 жыл бұрын
ਸੂਟਾ ਨਾਲੋਂ ਸਾਨੂੰ ਗੱਲਾਂ ਪਸੰਦ ਆਈਆਂ ਸੂਟ ਸਾਰੇ ਹੀ ਆਪੋ-ਆਪਣੀ ਜਗ੍ਹਾ ਵਧੀਆ ਨੇ ਗੱਲਾਂ ਅੰਕਲ ਜੀ ਦੀਆਂ ਧਿਆਨ ਨਾਲ ਸੁਣਦੇ ਹਾਂ sweet all family
@kalakh9095
@kalakh9095 2 жыл бұрын
Right💯
@majorsingh9363
@majorsingh9363 4 жыл бұрын
ਭੈਣ ਜੀ ਸਾਰੇ ਸੂਟ ਬਹੁਤ ਪਿਆਰੇ ਨੇ ਕਰੀਮ ਚੁਨੀ ਨਾਲ ਹੀ ਕਰੀਮ ਸੂਟ ਸੋਨਾ ਲੱਗਦਾ ਹੈ
@rajwinderpatti5997
@rajwinderpatti5997 4 жыл бұрын
White suit nal white hi dupata leo mainu bhut vadiaa laga
@amarjitkaur7704
@amarjitkaur7704 4 жыл бұрын
ਭੈਣ ਜੀ ਸੂਟ ਤਾ ਤੁਹਾਡੇ ਸਾਰੇ ਹੀ ਸੋਹਣੇ ਹਨ ਪਰ ਚਿੱਟਾ ਤੇ ਟਰੀ ਵਾਲੇ ਸਭ ਤੋਂ ਸੋਹਣੇ ਹਨ। ਵਾਹਿਗੁਰੂ ਤਹਾਨੂੰ ਪਾਹਨਣ ਦਾ ਬਲ ਬਖਸੇ ।ਪਰ ਚਿੱਟੇ ਸੂਟਨਾਲ ਚਿੱਟਾ ਦੁਪੱਟਾ ਜਿਆਦਾ ਜੱਚਦਾ ਹੈ। ਵਾਹਿਗੁਰੂ ਤਹਾਨੂੰ ਪਹਿਨਣ ਦਾ ਬਲ ਬਖ਼ਸੇ। ਧੰਨਵਾਦ ਜੀ ।ਬਠਿੰਡੇ ਵਾਲੇ
@creativemindhappylife
@creativemindhappylife 4 жыл бұрын
Asi v bathinde to bhain g,mera channel v visit kreya kro
@amarjitkaur7704
@amarjitkaur7704 4 жыл бұрын
@@creativemindhappylife ji jrur
@gurinderkaur5303
@gurinderkaur5303 4 жыл бұрын
Very nice video.ਅੰਕਲ ਜੀ ਦੀ ਗੱਲਬਾਤ ਬਹੁਤ ਵਧੀਆ।
@sukhwinderkaur3177
@sukhwinderkaur3177 4 жыл бұрын
Ferozi suite is the best one for marriage occasion Auanti ji.
@hjsjdjdjjd3616
@hjsjdjdjjd3616 4 жыл бұрын
Suit att
@gurjitsingh3296
@gurjitsingh3296 4 жыл бұрын
Bhut sohne suit Sare
@ManjeetSingh-pr4su
@ManjeetSingh-pr4su 4 жыл бұрын
ਸੂਟ ਸਾਰੇ ਸੋਹਣੇ ਆ ਪਰ ਮਾਂ ਤੋ ਸੋਹਣੀ ਚੀਜ ਨਹੀਂ ਇਸ ਦੁਨੀਆਂ ਤੇ ਕੋਈ
@rupinderkaur741
@rupinderkaur741 4 жыл бұрын
ਸਾਦਗੀ ਵਿੱਚ ਹੀ ਵੱਧ ਸਰਦਾਰੀ ਹੈ ਜੀ । ਤੁਹਾਡੀ ਸੋਚ ਬਹੁਤ ਚੰਗੀ ਹੈ ਇਨਸਾਨ ਦੇ ਪਹਿਰਾਵੇ ਤੋਂ ਓਸ ਦੇ ਸੁਭਾ ਦਾ ਪਤਾ ਲੱਗ ਜਾਂਦਾ ਹੈ ਤੁਸੀਂ ਬਹੁਤ ਹੀ ਵਧੀਆ ਨੇਕ ਸਮਝਦਾਰ ਔਰਤ ਹੋ । ਤੁਹਾਡੇ ਕਾਰਣ ਹੀ ਸਾਰਾ ਪਰਿਵਾਰ ਚੰਗਾ ਹੈ । ਸਤਿ ਸ੍ਰੀ ਅਕਾਲ 👏👏 ਰੱਬ ਰਾਖਾ
@DarshanSingh-bt8lc
@DarshanSingh-bt8lc 4 жыл бұрын
sare sut vry sohne aa anti g
@asifbhatti1262
@asifbhatti1262 4 жыл бұрын
Boht Vadia Punjabi culture anti g nu Chita sut boht Vadia lagaya i am saif Bhatti from Pakistan Punjab
@s.kaur777
@s.kaur777 4 жыл бұрын
Uncle ji diyan gallan. ❤️❤️❤️ Antiji gift vala white suit sacchi graceful aa. Blue v bda sohna sharan de ghardeya valo. ❤️❤️❤️❤️ Sare suits vdiya. 🎉👍
@sandeepsonu6353
@sandeepsonu6353 4 жыл бұрын
Aunty g sare hi suit bahout sohne Aa. ..je ida de father in law hon ta zindagi sawarg hi lagdi Aa. ...sharan te mehak ur so lucky. ......tuhadi video dekh k sure dukh bhul jandee. ..waheguru tuhanu ida hi khush rakhe
@sandeepsonu6353
@sandeepsonu6353 4 жыл бұрын
Mare dade da nature bilkul aunkal g varga. ...so sweet family
@harmanjeetkaur9402
@harmanjeetkaur9402 4 жыл бұрын
I saw mehak dii nD her husband today at takhat kesgarh sahib...both were looking super cute 💙
@mrsp8574
@mrsp8574 4 жыл бұрын
I love it when uncle ji talks he talks with wisdom and truth. May God bless you all.
@HarpalSingh-jd6hl
@HarpalSingh-jd6hl 4 жыл бұрын
Sky blue or white
@ramanswag8212
@ramanswag8212 4 жыл бұрын
ਸਾਰੇ ਸੂਟ ਸੋਹਣੇ ਨੇ ਅੰਕਲ ਜੀ ਘੈਟ ਨੇ ਬਹੁਤ ਵਧੀਆ ਫੈਮਿਲੀ ਪਰਮਾਤਮਾ ਸਦਾ ਖੁਸ਼ ਰੱਖਣ
@supreetranugrewal5822
@supreetranugrewal5822 4 жыл бұрын
Machhiwara sahib🙏 Sun k eni khushi hundi . Dashmesh pita de chrn pye a sade shehr ch :) Apaa nede de o in punjab. ਆਂਟੀ ਜੀ ਤੁਹਾਡੇ ਸਾਰੇ ਸੂਟ ਬਹੁਤ ਸੋਹਣੇ ਆ । ਘੈਂਟ ਸਰਦਾਰਨੀ 👌🏼 ਅੰਕਲ ਜੀ ਤੁਹਾਡਾ ਸਭਾਅ ਬਹੁਤ ਵਧੀਆ 🙏 ਮੈਂ ਕੇਨੇਡਾ ਤੋਂ ਦੇਖਦੀ ਆ ਤੁਹਾਡੀਆਂ ਤੇ ਸ਼ਰਨ ਦੀ ਓਹਨਾਂ ਦੀਆਂ ਵੀਡਿਓ’ਸ ... Specially punjabi ch likhya ♥️ u guys are love 💕 Mharaj thnu chrdi kala ch rkhn!! eve e hasde rho sara parwar.
@sekhonjot5259
@sekhonjot5259 4 жыл бұрын
ਆਂਟੀ ਜੀ ਸਾਰੇ ਸੂਟ ਬਹੁਤ ਵਧੀਆ👍💯 ਨੇ ਜੀ
@ranjeetkaur2284
@ranjeetkaur2284 4 жыл бұрын
ਸਾਰੇ ਸੂਟ ਘੈਂਟ ਨੇ 👍 ਅੱਤ ਨੇ 👌 ਮੈਨੂੰ ਤਾਂ ਸਾਰੇ ਸੂਟ ਵਧੀਆ ਲੱਗਦੇ ਨੇ ਮਹਿਕ ਸਿੰਘਣੀ ਨੂੰ ਮੌਜ ਹੈ ਕਿ ਇੱਕ ਰੰਗ ਹੀ ਚੁਣਿਆ ਹੈ ਨਹੀਂ ਇੰਨਾਂ ਰੰਗਾਂ ਵਿੱਚ ਉਲਝ ਜਾਂਦੀ ਕਿ ਕਿਹੜਾ ਖ਼ਰੀਦਾ ਕਿਹੜਾ ਛੱਡਾਂ ਜੇ ਮੈਂ ਚੁੰਨੀ ਖ਼ਰੀਦਣ ਜਾਵਾਂ ਤਾਂ ਸੂਟ ਖਰੀਦੇ ਬਿਨਾਂ ਨਹੀਂ ਰਹਿ ਸਕਦੀ ਇਹ ਮੇਰੀ ਕਮਜ਼ੋਰੀ ਹੈ ਮਸਤੂਆਣਾ ਸਾਹਿਬ ਸੰਗਰੂਰ
@rajnirani2968
@rajnirani2968 4 жыл бұрын
Uncle g is so funny makes everyone laugh especially aunty g
@manishasethi4474
@manishasethi4474 4 жыл бұрын
Aunty ji white barder vala best for marriage purpose or ferozi vi
@singhjaspal2710
@singhjaspal2710 4 жыл бұрын
ਸਤਿ ਸ੍ਰੀ ਅਕਾਲ ਜੀ ਸੂਟ ਸਾਰੇ ਬਹੁਤ ਸੋਹਣੇ ਦੀਦੀ ਤੁਹਾਨੂੰ ਸਾਰੇ ਬਹੁਤ ਜੱਚਦੇ
@kulwindergill5371
@kulwindergill5371 4 жыл бұрын
both daughters are so nice. you are lucky and daughters are lucky too. because parents like you and your chacha family's nice too. when you together talking.kisan and masdour zindavad
@hardeepkaur7076
@hardeepkaur7076 4 жыл бұрын
Very very good tree suit I' like color
@City30
@City30 4 жыл бұрын
ਆਂਟੀ ਜੀ ਸੂਟ ਬਹੁਤ ਸੋਹਣੇ ਹਨ ਅੰਕਲ ਜੀ ਦੀਆਂ ਗੱਲਾਂ ਉਸ ਤੋਂ ਵੀ ਸੋਹਣੀਆਂ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
@singhdilbag8608
@singhdilbag8608 4 жыл бұрын
ਆਕਲ ਦੀਆ ਗੱਲਾ ਸੁਣ ਕੇ ਬੁਹਤ ਮਜਾ ਆਦਾ
@jassikaur8351
@jassikaur8351 4 жыл бұрын
nice😘😘😘😘
@rajkaur5304
@rajkaur5304 4 жыл бұрын
Saare suit bhut vadia specially stiching bhut vadia
@kiranpreet9430
@kiranpreet9430 4 жыл бұрын
Ferozi sohna lagda aunty ji viah lyii..😊😊
@jaspreetkaurgrewal8801
@jaspreetkaurgrewal8801 4 жыл бұрын
Vryryrynice video uncle ji is great
@kuldipsingh566
@kuldipsingh566 4 жыл бұрын
ਫੌਜੀ ਸਾਹਿਬ ਮੈ ਤੁਹਾਨੂੰ ਆਨੰਦਪੁਰ ਸਾਹਿਬ ਦੇਖਿਆ ਮੈ ਤੁਹਾਨੂੰ ਬੁਲਾਦਾ ਬੁਲਾਦਾ ਰਹਿ ਗਿਆ । ਭੁਲੇਖੇ ਵਿੱਚ ਹੀ ਰਿਹਾ । ਬਾਅਦ ਵਿਚ ਪਛਤਾਇਆ।
@bindersidhu430
@bindersidhu430 4 жыл бұрын
How much cost for one suit stiching
@shubhdeepbrar3800
@shubhdeepbrar3800 4 жыл бұрын
ਤੁਹਾਡੇ ਸਾਰੇ ਸੂਟ ਹੀ ਸੋਹਣੇ ਨੇ ਪਰ ਮੈਨੂੰ ਪਟਿਆਲੇ ਵਾਲੇ ਦੋਨੋ ਸੂਟ ਬਹੁਤ ਪਸੰਦ ਆਏ ਕਿੱਥੋਂ ਖਰੀਦੇ ਨੇ ਜ਼ਰੂਰ ਦੱਸਿਓ......ਬਾਕੀ ਮੈਰਿਜ ਤੇ ਪਾਉਣ ਲਈ ਵਾਈਟ ਤੇਿਫਰੋਜ਼ੀ ਦੋਨੋ ਸੋਹਣੇ ਨੇ ਤੁਹਾਨੂੰ ਫ਼ਿਰੋਜ਼ੀ ਰੰਗ ਬਹੁਤ ਜਚਦਾ ਹੈ ਮਨਿੰਦਰ ਦੇ ਵਿਆਹ ਦੇ ਜਾਗੋ ਫੰਕਸ਼ਨ ਤੇ ਪਾਇਆ ਹੋਇਆ ਦੇਿਖਆ ਸੀ
@depaheer6859
@depaheer6859 4 жыл бұрын
Bhut vdia video aa g🙏🙏
@harrybajwa1662
@harrybajwa1662 4 жыл бұрын
ਰੱਬ ਖੁਸ਼ ਰਖਣ ਤੁਹਾਡੇ ਸਾਰੇ ਸੂਟ ਸੋਹਣੇ ਆ ਅੰਟੀ ਜੀ ਅੰਕਲ ਜੀ
@manjitk4573
@manjitk4573 4 жыл бұрын
Didi dukan wale da ki name hega beautiful
@NavneetKaur-of1yb
@NavneetKaur-of1yb 4 жыл бұрын
ਸਤਿ ਸ੍ਰੀ ਅਕਾਲ ਅੰਟੀ ਜੀ ਬਹੁਤ ਵਧੀਆ ਫਰੋਜੀ ਸੂਟ ਪਾ ਕੇ ਜਾਈਏ ਜੀ ਵਿਆਹ ਜੀ 🥰🤗🥀💐
@mumcooksweeat
@mumcooksweeat 4 жыл бұрын
Nice collocation 👍👍🌺
@rajinderkumar1871
@rajinderkumar1871 4 жыл бұрын
Uncle ji aunty de suits nu reejh naal Dekh rehe ne so sweet👍👍
@harjindersinghdhatt7719
@harjindersinghdhatt7719 4 жыл бұрын
Very nice Faimly wahehuru ji sda hi khushian hi bakhsaan
@arshsekhon489
@arshsekhon489 4 жыл бұрын
ਟੱਚ ਵੁਡ ਤੁਹਾਡੇ ਸਾਰੇ ਈ ਸੂਟ ਬਹੁਤ ਵਧੀਆ ਆ , ਫਿਰੋਜ਼ੀ ਤੇ ਵਾਈਟ ਤਾਂ ਵਾਹਲੇ ਈ ਘੈਂਟ ਆ । ਫ਼ੌਜੀ ਵੀਰ ਜੀ ਯੂ ਆਰ ਟੂ ਗੁਡ ਮੈਨ ਐਂਡ ਵੈਰੀ ਕੇਅਰਿੰਗ ਪਰਸਨ ਗੌਡ ਬਲੈੱਸ ਯੂ ਆਲ
@navjotcheema4907
@navjotcheema4907 4 жыл бұрын
Sarre suit boht sone hi si g 😍😊😉
@CharanjeetKaur-vp7yn
@CharanjeetKaur-vp7yn 4 жыл бұрын
ਆਂਟੀ ਜੀ ਕਦੇ ਰੋਪੜ ਦੀ ਗੇੜੀ ਮਾਰੀਓ , ਇੱਥੇ ਵੀ ਸੂਟ ਵਧਿਆ ਨੇ। ਤੁਹਾਡੇ ਸਾਰੇ ਸੂਟ ਵਧੀਆ ਨੇ।
@sukhmailkaur1596
@sukhmailkaur1596 4 жыл бұрын
Kehri dukan te vadia ne ji
@harjotkaur9213
@harjotkaur9213 4 жыл бұрын
Ropar kis shop te
@SaneepBlogs-t1l
@SaneepBlogs-t1l 4 жыл бұрын
Saare suit nice ha. 👍👍👌👌👌
@HarpreetKaur-pr7ni
@HarpreetKaur-pr7ni 4 жыл бұрын
Uncle ji is the best and auntie ji look very cute in every suit..❤ for mehak and ravi..love of love from England 😊😊
@kaurkuldip9872
@kaurkuldip9872 4 жыл бұрын
Nice collection sarre e bhut piare hnn
@amritpalkaur3065
@amritpalkaur3065 4 жыл бұрын
ਸੱਚੇ ਪਾਤਸ਼ਾਹ! ਮੇਰੇ ਬੇਬੇ ਬਾਪੂ ਜੀ ਦੀ ਜੋੜੀ ਬਣਾਈਰੱਖੀ। ਸੂਟ ਤਾ ਸਾਰੇ ਹੀ ਸੋਹਣੇ ਐ, ਪਰ ਸਾਡਾ ਲਾਣਾ ਬਾਹਲਾ ਸੋਹਣਾ ਐ। ਮੰਮੀ ਫਿਰੋਜੀ ਪਾਇੳ ਵਿਆਹ। ਕ੍ਰੀਮ ਵਾਲੇ ਦਾ ਦੁਪੱਟਾ ਦੂਹਰਾ ਕਰਕੇ ਲੈ ਲੋ। ਜਾ ਇਕ ਹਲਕਾ ਪਿੰਕ ਲੈ ਕੇ, ਇਹ ਨੂੰ ਫੁਲਕਾਰੀ ਵਾਂਗੂ ਲੈ ਲੋ। ਵੈਸੇ ਸੂਟਾ ਨਾਲੋ ਜਿਆਦਾ ਟੌਰ ਤਾ ਬਾਪੂ ਦੀਇਕ ਗੱਲ ਨੇ ਬਣਾ ਦੇਣੀ ਐ, ਜਦੋਂ ਵਿਆਹ ਵਿੱਚ ਹੀ ਬਾਪੂ ਜੀ ਨੇ ਸਭ ਦੇ ਸਾਹਮਣੇ ਪ੍ਰਸੰਸਾ ਕੀਤੀ ,ਮੰਮੀ ਦਾ ਮੂੰਹ ਸਰਮ ਨਾਲ ਲਾਲ ਹੋ ਜਾਣਾ। ਫੇਰ ਤਾਂ ਸਭ ਦੀ ਨਜ਼ਰ ਲੱਗ ਜਾਣੀ ਤਾਂ ਹੀ ਸਾਡੀ ਬੇਬੇ ਬਿਮਾਰ ਹੋ ਜਾਂਦੀ ਐ। ਫੇਰ ਤਾਂ ਗੁਲੂਕੋਜ਼ ਨਾਲ ਵੀ ਠੀਕ ਨਹੀਂ ਹੁੰਦੀ।
@savneetdhaliwal911
@savneetdhaliwal911 4 жыл бұрын
All are gud but white one and 🌳 one are best 👌
@ramanbrar7217
@ramanbrar7217 4 жыл бұрын
Auntie ji looking beautiful in suit really love you 😍
@harmanjhutty6743
@harmanjhutty6743 4 жыл бұрын
Nice suit all 👌👌👌 froji bhut Sona e
@manisingh841
@manisingh841 4 жыл бұрын
your dady are speaking lovely words
@ramandeepkaur9879
@ramandeepkaur9879 3 жыл бұрын
Green colour the trend chal rahe hain bahut Sundar hai party wear function👌👌🌹💕
@Punjabivlogg
@Punjabivlogg 4 жыл бұрын
ਸੂਟ ਅੰਟੀ ਜੀ ਦੇ ਬਹੁਤ ਵਧੀਆ 😊 ਅੰਕਲ ਜੀ ਸਤਿ ਸ਼੍ਰੀ ਅਕਾਲ 🙏🏻
@kaurvlogz8156
@kaurvlogz8156 4 жыл бұрын
Nice suit collection aunti g
@GurwinderSingh-cg9gj
@GurwinderSingh-cg9gj 4 жыл бұрын
Aunty ji Gree suit bahut jachda .....👌👌👌👌👌
@ajitkaur9290
@ajitkaur9290 4 жыл бұрын
Uncle ji. Is so cute . Very jovial guy.
@atwal8862
@atwal8862 4 жыл бұрын
🌲 tree wala suit bhut sohna lga aunty g
@JaydeepsinghPawar-uu6zh
@JaydeepsinghPawar-uu6zh 4 жыл бұрын
ਆਟੀ ਜੀ ਸੂਟ ਤੇ ਸਾਰੇ ਹੀ ਸੋਹਣੇ, 👍👍white suit ਦਾ ਬਾਡਰ ਬਣਿਆ ਨਾਲ ਦੁਪੱਟਾ ਵੀ ਅੱਤ ਆ ਫਰੋਜੀ ਸੂਟ ਵੀ ਸੋਹਣਾ , ਇਹ ਦੋਨੋ ਸੂਟ Silk ਵਿੱਚ ਆ partywear aa , ਗੱਲ ਕਾਹਦੀ ਕੇ ਆਪੋ ਆਪਣੀ ਜਗਾ ਸਾਰੇ ਸੂਟ ਸੋਹਣੇ 👍👍👍👍
@harpreetsandhu74
@harpreetsandhu74 4 жыл бұрын
White was the best
@majorsingh9363
@majorsingh9363 4 жыл бұрын
ਪਟਿਆਲੇ ਕਹਿਰੀ ਦੁਕਾਨ ਤੋ ਲਿਆਦੇ ਨੇ ਭੈਣ ਜੀ ਸਾਰੇ ਸੂਟ ਮੇਰੇ ਵੀ ੱਪਸੰਦਦੇ ਨੇ
@JaswinderSingh-ir2hb
@JaswinderSingh-ir2hb 4 жыл бұрын
Uncle ji foam Ch ne purre,
@Amandeep-kaur.Mannan
@Amandeep-kaur.Mannan 4 жыл бұрын
Auncle ji bahut wadea lagde ne bahut sohnea gallan karde ne jee la k rakhde puri video ch god bless you hamesha khush raho tusi sarw 🙏🙏🙏❤❤❤
@abhaykainwal167
@abhaykainwal167 4 жыл бұрын
Sare suit bhut shone aa Aunti ji 👌👌
@parkashnandra3013
@parkashnandra3013 4 жыл бұрын
ਭੈਣਜੀ ਸੂਟ ਬਹੁਤ ਹੀ ਸੋਹਣੇ ਨੇ ਪਰ ਇਹ ਜਿਹੜਾ ਤੁਹਾਡੇ ਕੁੜਮਾਂ ਵਾਲਾ ਫ਼ਿਰੋਜ਼ੀ ਜਿਹਾ ਹੁਣ ਪਾ ਕ ਬੈਠੇ ਹੋ ਇਹ ਤਾ ਬਹੁਤਾ ਹੀਸਜਿਆ ਤੁਹਨੂੰ👌🏼👍🏼😊🙏🏼🌹
@Stargaming-yp1mz
@Stargaming-yp1mz 4 жыл бұрын
From which shop you buy those cloths in patiala
@hyderabadivloggermom
@hyderabadivloggermom 4 жыл бұрын
Nyc collections 💖💖 nyc dress 🌹
@neerukakria07
@neerukakria07 4 жыл бұрын
👌👌👌👌nice suits white suit bnarsi voht sohna ji
@NEHASharma-lw4tg
@NEHASharma-lw4tg 4 жыл бұрын
God bless you 🙏🙏🙏🙏
@neelamsaini5549
@neelamsaini5549 4 жыл бұрын
Bahut vadhia suits ,pehnen wale suta to v vadhia
@anshchahal6612
@anshchahal6612 4 жыл бұрын
Uncle g ਵਾਲੇ ਚੰਗੇ ny aunty nu kiny suit ਦਵੋਦੇ ny nice couple
@PoonamSingh-bk5gg
@PoonamSingh-bk5gg 4 жыл бұрын
Tree wala suit mitho lya patiyala please adress de do
@shivlatabhardwaj6817
@shivlatabhardwaj6817 4 жыл бұрын
ਸਾਰੇ ਸੂਟ ਬਹੁਤ ਵਧੀਆ ਵਿਆਹ ਤੇ ਭਾਰੀ ਚੁੰਨੀ ਵਾਲਾ ਕੋਈ ਵੀ ਪਾ ਲੈਣਾ 🙏🙏❤️❤️
@sukhwinderkaur-ll5ve
@sukhwinderkaur-ll5ve 4 жыл бұрын
Aunty g sare he suit bhut sohne ne
@jagdipkaur3546
@jagdipkaur3546 4 жыл бұрын
Benji suits beautiful 😍 awesome 🥰🥰
@palwindergill8418
@palwindergill8418 4 жыл бұрын
Sea green colour suit ..you tried at last...good to wear on wedding
@GurwinderSingh-fr8ij
@GurwinderSingh-fr8ij 4 жыл бұрын
ਬਹੁਤ ਵਧੀਆ ਤੇ ਸੋਹਣੇ ਸੂਟ ਨੇ
@kamalgill8376
@kamalgill8376 4 жыл бұрын
ਸੋਣਏ ਸੌਣਏ ਸੂਟ ਦਵਾਓਦਾ ਰਹੀ ਜਟੀ ਨੂੰ uncal jii🌷🌷🌷🌷🌷🌷🌷🌷🌷🌷🌷
@kamalgill8376
@kamalgill8376 4 жыл бұрын
Thanksss to all like it
@wahideaejaz4374
@wahideaejaz4374 4 жыл бұрын
Apko white bohat suit kiya Hai aur ferozi bhi bohat ach laga hai Wesley ap mujey bohat achi lagti hai
@KulwinderKaur-yu6fe
@KulwinderKaur-yu6fe 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਹੀ ਵਧੀਆ ਲਗ ਰਹੇ ਹਨ ਸੂਟ ਅੰਟੀ ਜੀ ਦੇ
@SurenderSingh-hs6he
@SurenderSingh-hs6he 4 жыл бұрын
🌲 sit nice 👌
@HealthyThali
@HealthyThali 4 жыл бұрын
ਫੋਜੀ ਸਾਹਿਬ ਦੀ ਚੌੜਾਈ ਹੈ ਫੋਜੀ ਦੇ ਨਾਲ 👌👌👌👌👌
@manreetkaurrakhpalsingh1549
@manreetkaurrakhpalsingh1549 4 жыл бұрын
ਆਟੀ ਜੀ ਤੁਹਾਨੂੰ ਸਾਰੇ ਸੌਹਣੇ ਲੱਗਦੇ ਨੇ ਮਹਿਕ ਜੀ ਸੂਟ ਨਹੀ ਪਾਉਦੇ
@manpreetsandhu2066
@manpreetsandhu2066 4 жыл бұрын
Hun e ni poundi gi mehak suit pehla jeans top e poundi c
@suratsingh8771
@suratsingh8771 4 жыл бұрын
@@manpreetsandhu2066 qqqql
@rajwinderaulakh7984
@rajwinderaulakh7984 4 жыл бұрын
Ssa ji sari family nu very nice video God bless you
@hafeezawan9441
@hafeezawan9441 4 жыл бұрын
ਸਤਿ ਸ੍ਰੀ ਅਕਾਲ ਜੀ ਦੀਦੀ ਜੀ ਸਾਰੇ ਸੂਟ ਸਾਨੂੰ ਬਹੁਤ ਵਧੀਆ ਲੱਗੇ ਹਨ ਫੈਸਲਾ ਕਰਨਾ ਔਖਾ ਹੋ ਫ਼ੌਜੀ ਵੀਰ ਜੀ ਦੀਆਂ ਗੱਲਾਂ ਸੁਣ ਸੁਣ ਕੇ ਚੰਗਾ ਲੱਗਦਾ ਹੈ ਸਬੱ ਨੂੰ ਸਲਾਮ ਹਮੇਸ਼ਾ ਮੁਸਕਰਾਤੇ ਰਹੇਂ
@gurdeepsinghpindbagrianusa4550
@gurdeepsinghpindbagrianusa4550 3 жыл бұрын
Mata g Sare hi Sute Vary nice Beautiful ne. Daddy g Gal Neeche nhi Digan dende. Very Happy Guru mehar Rakhn 🌹🌹🌹🙏🙏🙏
@rlotay16
@rlotay16 4 жыл бұрын
Uncle ghaint aa poore, I miss my father to see him
@bhagwantiotwani8912
@bhagwantiotwani8912 4 жыл бұрын
Nice suits .Sea green colo
@bhagwantiotwani8912
@bhagwantiotwani8912 4 жыл бұрын
Sea green colour suit is best .
@poojajanagal5605
@poojajanagal5605 4 жыл бұрын
Mehak b suit pa sakdi hai jj mehak de suit paye tan jada jachugi eda tan munda ja lagdi hai mehak suit pake b dastar sajja sakdi hai
@manveerkaur9842
@manveerkaur9842 4 жыл бұрын
ਸਹੀ ਗੱਲ ਸੂਟ ਪੋਣੇ ਚਾਹੀਦੇ ਹਨ
@renuchhabra5698
@renuchhabra5698 4 жыл бұрын
Blue suit is vry nice
@shvinderjosh6436
@shvinderjosh6436 3 жыл бұрын
ਮੇਰੇ ਘਰਵਾਲ਼ੇ ਨੇ ਵੀ ਮੈਨੂੰ 7ਸੂਟ ਦਵਾਏ
@amritpalkaur1822
@amritpalkaur1822 4 жыл бұрын
ਭੈਣ ਜੀ ਸ਼ੂਟ ਬੁਹਤ ਸੋਹਣੇ ਸਾਰ ਆਪਣੀ ਥਾਂ ਤੇ ਪਰ ਜੇਹੜਾ ਬਾਘਗੇ ਪੁਰਣੇ ਵਾਲਿਆ ਨੇ ਦਿੱਤਾ ਉਹ ਸੋਹਣਾ ਤਾਂ ਬੁਹਤ ਹੈ ਪਰ ਦੁੱਪਟਾ ਫੁਲਿਆ ਜਿਹਾ ਲੱਗਦਾ ਕੁੱੜੀਆ ਤਾਂ ਸਾਈਡ ਤੇ ਲੈ ਲੈਦੀਆ ਨੇ ਮੇਰੇ ਤੋਂ ਵੀ ਨਹੀਂ ਲਿਆ ਜਾਦਾ ਫੁਲਿਆ ਫੁਲਿਆ ਜਿਹਾ ਲੱਗੀ ਜਾਦਾ ਬਾਕੀ ਸਾਡੀ ਭੈਣ ਹੈ ਹੀ ਸੋਹਣੀ❤️🙏
@hardeepkaur7039
@hardeepkaur7039 4 жыл бұрын
ਸਾਰੇ ਪਰਿਵਾਰ ਨੂੰ ਮੇਰੇ ਵੱਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ, ਆਂਟੀ ਜੀ ਸਾਰੇ ਸੂਟ ਬਹੁਤ ਸੋਹਣੇ ਨੇ ਪਰ ਚਿੱਟਾ ਸੂਟ ਤੁਹਾਡੇ ਬਹੁਤ ਸੋਹਣਾ ਲੱਗਾ, ਫੈਮਲੀ ਬਹੁਤ ਸਹੋਣੀ ਏ, ਵਾਹਿਗੁਰੂ ਮਹਿਰ ਰੱਖੇ।
@sabisaini4796
@sabisaini4796 4 жыл бұрын
ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਭੈਣ ਜੀ ਸੂਟ ਬਹੁਤ ਵਧੀਆ ਹਨ ਤੇ ਪਾਏ ਹੋਏ ਵੀ ਬਹੁਤ ਜਚਦੇ ਹਨ👌👌👌👌
@manpreetmaan4343
@manpreetmaan4343 4 жыл бұрын
Bhut vadia video a bhua ji 😘😘
@karamdeep1287
@karamdeep1287 4 жыл бұрын
Aunty ji meri v ahi prblm aa mere v bhut kpde ldd de ne bss soft jhe e chnge lgde aa mnu v
@shadowgaming7936
@shadowgaming7936 4 жыл бұрын
👍👍👍👍 family
@Guru_di_sharan
@Guru_di_sharan 4 жыл бұрын
Auntyji white suit bahut sona lg rea.Bahut jach rea hai.Sare suit ache hai but white is awesome
@ਲਖਵੀਰਸਿੰਘਭੁੱਲਰ-ਖ9ਮ
@ਲਖਵੀਰਸਿੰਘਭੁੱਲਰ-ਖ9ਮ 4 жыл бұрын
ਅੰਕਲ ਜੀ ਤੁਸੀਂ ਬਾਦਸ਼ਾਹ ਹੋਂ 🙏
@renugoswami9822
@renugoswami9822 4 жыл бұрын
Skyblue & white is tha best of marrige
@rajindersingh8418
@rajindersingh8418 4 жыл бұрын
ਆਟੀ ਜੀ ਤੁਸੀ ਬਹੁਤ ਸੋਣੇ ਲੱਗਦੇਉ ਜੀ🥰😍👌👍
@JasmeetKaur-ze4ki
@JasmeetKaur-ze4ki 4 жыл бұрын
Chitta wale nu dye v krwa skde ne..
@ummekalsoomshariff9328
@ummekalsoomshariff9328 4 жыл бұрын
All suit nice. Wedding kay ley forozi wear ker kay jaan. Aunti kay ley.
@sukhpreetbajwa1941
@sukhpreetbajwa1941 4 жыл бұрын
Sare hi bahut vadiya ne barasari faroji pana viaah vale din😊😊👌👍
@Dhaliwal-13284
@Dhaliwal-13284 4 жыл бұрын
ਆਟੀ ਤੇ ਅੰਕਲ ਵਰਗੇ ਹਰ ਇੱਕ ਦੇ ਮਾ ਬਾਪ ਹੋਣ
@sarabsamra4849
@sarabsamra4849 4 жыл бұрын
Sahi gal hai ji happy rehnde ne nhi ta ajkl ghr de vich na parents gal krde ne na children manu bhut nice lgdi eh family mere papa v army cho retire ne but he is very strict person sanu bhut dar lgda rehnda ohna to kidi v sade nal bhuti galbat nhi krde but uncle bhut nice ne happy rehnde ne
Inside Tour Of Punjabi Vlogger House | The Mangat Family Home Tour (PART-2)
22:21
SLIDE #shortssprintbrasil
0:31
Natan por Aí
Рет қаралды 49 МЛН
Suji da Halwa Recipe | Asi Mehak da Birthday🎂 Celebrate Kyu Nahi Kita?
14:27
Mom Gifted Mehak Her Cardigan Sweaters | How to Knit Baby Shoes Booties
22:13
SLIDE #shortssprintbrasil
0:31
Natan por Aí
Рет қаралды 49 МЛН