My YouTube Journey to 100k & mistakes i made | Ohi Saabi

  Рет қаралды 42,146

Ohi Saabi

Ohi Saabi

Күн бұрын

Пікірлер: 414
@joharrobin9738
@joharrobin9738 Жыл бұрын
ਕਲਾਕਾਰਾਂ ਨੇ ਵੱਖਰਾ ਸਰਕਾਰਾਂ ਨੇ ਵੱਖਰਾ ਲੋਕਾਂ ਨੇ ਵੱਖਰਾ ਧਰਮ ਦੇ ਠੇਕੇਦਾਰਾਂ ਨੇ ਵੱਖਰਾ ਬਦਮਾਸ਼ਾਂ ਨੇ ਵੱਖਰਾ ਸਾਰਿਆ ਨੇ ਕੱਲਾ ਹੀ ਘੇਰਿਆ ਹੋਇਆ ਸੀ ਅਕਸਰ ਉਹ ਵੀ ਕਿਸੇ ਮਾਂ ਦਾ ਪੁੱਤ ਸੀ ਉਹਦੇ ਕੋਲ ਵੀ ਦਿਲ ਸੀ॥. ਪਰ ਉਹ ਫੇਰ ਵੀ ਕਿਸੇ ਤੋਂ ਦੱਬਦਾ ਨਹੀਂ ਸੀ 😢💪🏻
@singga5679
@singga5679 Жыл бұрын
ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ❤️ ਤੈਨੂੰ ਹਮੇਸ਼ਾ ਜਿਉਂਦਾ ਰੱਖਾਗੇ ਸਾਡੇ ਲਈ ਤੂੰ ਹੀ ਸਭ ਤੋਂ ਉਪਰ ਸੀ ਤੇ ਹਮੇਸ਼ਾ ਰਹੇਗਾ ।🙌👑💕#justice_for_sidhu_moosewala 😢 #justice_for_sidhu_moosewala 😢 #justice_for_sidhu_moosewala 😢#justice_for_sidhu_moosewala 😢#justice_for_sidhu_moosewala 😢#justice_for_sidhu_moosewala 😢#justice_for_sidhu_moosewala 😢
@gurtarsingh6520
@gurtarsingh6520 Жыл бұрын
Galat nu galat kehana chahida koi vi hove
@joharrobin9738
@joharrobin9738 Жыл бұрын
@@gurtarsingh6520 ke galat kon galat kesnu keh reya
@joharrobin9738
@joharrobin9738 Жыл бұрын
@@gurtarsingh6520 kzbin.infoeLuuTkIEybk?si=Ku8d-edlmH2T5p8O
@gurdeepsinghkamboj9539
@gurdeepsinghkamboj9539 Жыл бұрын
ਮੈ ਬਹੁਤ ਪਸੰਦ ਕਰਦਾ ਬਾਈ ਤੇਰੀ ਵੀਡੀਓ ਬਹੁਤ ਜਾਨਕਾਰੀ ਭਰਪੂਰ ਹੁੰਦੀ ਆ ਹਰ ਇੱਕ ਵੀਡੀਓ ਪਰਿਵਾਰਕ ਤੇ ਯੂਰਪ ਤੇ ਪੰਜਾਬ ਨਾਲ ਪਿਆਰ ਕੋਈ ਫੁਕਰਾਪੁਣ ਨ੍ਹੀ
@PreetGill-g9o
@PreetGill-g9o 6 ай бұрын
ਬਹੁਤ ਵਧੀਆ ਗੱਲਬਾਤ। ਬਹੁਤ ਲੋਕ ਪਛਤਾਅ ਰਹੇ ਹਨ ,ਆਮ ਆਦਮੀ ਪਾਰਟੀ ਨੂੰ support ਕਰ ਕੇ and I am one of them also. Moosewala was an innocent and educated young man with high moral values. No one can replace Moosewala 😢. #JusticeForSidhuMooseWala
@harbanssinghsidhu7037
@harbanssinghsidhu7037 Жыл бұрын
ਜਿਉਂਦਿਆਂ ਨਾਲ ਵਿਵਹਾਰ ਹੋਰ ਹੁੰਦਾਂ ਜੱਦ ਕੋਈ ਚਲਾ ਜਾਂਦਾ ਗੈਰਕੁਦਰਤੀ ਮੌਤ ਮਨੁੱਖੀ ਫਿਤਰਤ ਹੈ ਹੋਰ ਹੋ ਜਾਂਦਾ ਕਿਉਂ ਕਿ ਮਸ਼ਹੂਰ ਸਖਸੀਅਤ ਬਾਰੇ ਅਸੀਂ ਬਾਅਦ ਵਿੱਚ ਖੋਜ ਕਰ ਦੇ ਹਾਂ ਅਤੇ ਅਸਲ ਸਖਸੀਅਤ ਸਾਡੇ ਸਾਹਮਣੇ ਆ ਜਾਂਦੀ never regret ਬੰਦੇ ਦਾ ਸਮੇਂ ਅਨੁਸਾਰ ਨਜਰੀਆ ਬਦਲਦਾ ਰਹਿੰਦਾ ਛੋਟੇ ਵੀਰ
@gurmeetbrar2819
@gurmeetbrar2819 Жыл бұрын
ਚੰਗੀਆਂ ਚੀਜ਼ਾਂ ਟਾਇਮ ਲੈਂਦੀਆਂ ਵੀਰ, ਕਈ ਵਲੋਗਰ ਤਾਂ ਵੈਦ ਬਣੇ ਫਿਰਦੇ ਆ , ਲੋਕ ਉਹ ਵੀ ਦੇਖੀ ਜਾਂਦੇ ਆ । ਤੁਸੀਂ ਵਧੀਆ ਕੰਮ ਕਰ ਰਹੇ ਹੋ, ਪਰਮਾਤਮਾ ਹੋਰ ਤਰੱਕੀਆਂ ਬਖਸ਼ੇ। ਸਿੱਧੂ ਬਹੁਤ ਲੋਕਾਂ ਨੂੰ ਬਾਅਦ ਵਿੱਚ ਸਮਝ ਆਇਆ,ਕਈ ਬਿਨਾਂ ਸੁਣੇ ਤੋਂ ਹੀ ਮਾੜਾ ਕਹੀ ਗਏ , ਚੰਗਾ ਲੱਗਾ ਤੁਸੀਂ ਉਸ ਬਾਰੇ ਬੋਲਿਆ,ਸਿੱਧੂ ਨੇ ਪੰਜਾਬੀ ਨੂੰ ਦੁਨੀਆ ਵਿੱਚ ਮਸ਼ਹੂਰ ਕੀਤਾ।
@JashanGill22
@JashanGill22 Жыл бұрын
ਮੈਂ only Shorts Creator ਹਾਂ ਤੇ ਪੰਜ ਮਹੀਨੇ’ਚ 1 lakh subscribers gain ਕੀਤੇ ਨੇਂ ਪਰ Shorts’ਚ ਕਮਾਈ ਨੀਂ ਹੈਗੀ ਪਰ Subscribers ਬਹੁਤ ਵੱਧਦੇ ਨੇਂ।
@sarbjeetsingh2466
@sarbjeetsingh2466 Жыл бұрын
Accept krna bdi wadi gl solute sir ❤❤❤
@amandeepsingh.
@amandeepsingh. Жыл бұрын
ਤਕਰੀਬਨ ਤਿੰਨ ਸਾਲ ਤੋ ਇਸ ਚੈਨਲ ਨੂੰ ਦੇਖ ਰਿਹਾ ਹਾ, ਪਰ ਵੀਡੀਓ ਦੇਖਦੇ ਹੋਏ ਇਕ ਦਿਨ ਵੀ ਇਹਦਾ ਨਹੀ ਲੱਗਾ ਕਿ ਇਹ ਕੀ ਮੈਂ ਦੇਖ ਰਿਹਾ ਹਾਂ , ਹਮੈਸ਼ਾ ਕੁਝ ਨਾ ਕੁਝ ਸਿੱਖਣ ਨੂੰ ਹੀ ਮਿਲਦਾ ਹੈ । ਬਹੁਤ ਬਹੁਤ ਧੰਨਵਾਦ ਥੋਡਾ ਵੀ ਇਹਨੀ ਇਮਾਨਦਾਰੀ ਤੇ ਮਿਹਨਤ ਦੇ ਨਾਲ ਪੇਸ਼ਕਾਰੀ ਕਰਨ ਦੇ ਲਈ 🙏❤
@RamChand-nv7ly
@RamChand-nv7ly 10 ай бұрын
Ohisaabi jindabad 😘😘😘😘😘😘😘😘😘😘😘😘😘
@guri_jattanaa2038
@guri_jattanaa2038 Жыл бұрын
ਸਾਬੀ ਭਾਈ ਬਹੁਤ ਵਧੀਆ ਲੱਗੇ ਰਹੋ.. ਵਾਹਿਗੁਰੂ ਚੜ੍ਹਦੀਕਲਾ ਬਖਸ਼ੇ
@madanms8309
@madanms8309 Жыл бұрын
Saab Rai ਵਧੀਆ ਬੰਦਾ ਜੀਅ ਲਬਾ ਦਿੰਦਾ ਗੱਲਾ ਚ
@kanwalpreets1181
@kanwalpreets1181 Жыл бұрын
Moosewala ਪਹਿਨਾਂ ਬੰਦਾ ਜਿਹਨੇ ਆਪਣੇ ਆਪ ਤੇ ਲਿਖਿਆ ਤੇ ਗਾਇਆ ਅਮਰ ਹੋ ਗਿਆ ਬਾਈ ਸਾਡਾ ਬਿਸਨੋਈ ਦਾ ਟਾਈਮ ਜ਼ਰੂਰ ਚੁੱਕਾਂਗੇ ਇਕ ਦਿਨ ਰੱਬ ਕਰੇ
@Peacefulmind13
@Peacefulmind13 Жыл бұрын
Sidhu was gem, jo boost Sidhu de reha si sade youth that's was amazing, ohnu positive mind nal Sanu, example ik female sportsperson ne credit Dita to Sidhu about her achievements, I was dealing with depression, Tupac , Sidhu moosewala and Bob Marley has been totally changed my life. My son is Canadian born ਤੇ Sidhu nu vekh Mera beta turban tie Karn ਲੱਗਿਆ
@bhindajand3960
@bhindajand3960 Жыл бұрын
ਮੁਬਾਰਕਾਂ ਸਾਬੀ ਵੀਰੇ ਬਹੁਤ ਵਧੀਆ ਹੁੰਦੀਆ ਨੇ ਤੁਹਾਡੀਆ ਵੀਡੀਓ ਬਾਕੀ ਦੁਨੀਆਂ ਨੂੰ ਤੇ ਕੋਈ ਵੀ ਖੁਸ਼ ਨਈ ਕਰ ਸਕਦਾ ਬੱਸ ਦੱਬੀ ਰੱਖੋ ਕੰਮ ਨੂੰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾਂ ਵਿੱਚ ਰੱਖਣ ਤ੍ਰਕਿਆ ਤੰਦਰੂਸਤੀਆ ਬਖ਼ਸ਼ਣ ਜਿੰਦਗੀ ਜਿੰਦਾਵਾਦ
@satinderpalsingh47
@satinderpalsingh47 Жыл бұрын
ਬੜੇ ਦਿਨਾਂ ਦੀ ਉਡੀਕ ਸੀ ਕੁੱਝ ਚੰਗਾ ਸੁਣਨ ਦੀ ਧੰਨਵਾਦ ਸਾਬੀ ਵੀਰ🙏🏾
@harpindersingh4186
@harpindersingh4186 Жыл бұрын
ਸਾਬੀ ਸਿੱਧੂ ਨੂੰ ਇਨਸਾਫ ਦੀ ਗੱਲ ਕਰੋ ਫੇਰ ਤੁਹਾਨੂੰ ਮੰਨ ਲਿਆ ਜਾਵੇ
@FatehDuhra
@FatehDuhra Жыл бұрын
ਇੰਨੇ ਜੋਗੇ ਹੈ ਨਹੀਂ ਇਹ😂
@allcolourofmylife
@allcolourofmylife Жыл бұрын
ਬਹੁਤ ਹੀ ਵਧੀਆ ਗੱਲਾਂ ਬਾਤਾਂ ਤੇ ਜਾਣਕਾਰੀ ਵੀ ਫਿਕਰ ਨਾ ਕਰੋ ਵੀਰੇ ਤਹਾਡੀਆਂ ਵੀਡੀਓਜ ਦੀ ਕੁਆਲਟੀ ਬਹੁਤ ਵਧੀਆ ਹੁੰਦੀ ਹੈ ,ਵਧੀਆ ਚੀਜਾਂ ਨੂੰ ਵਧੀਆ ਲੋਕ ਹੀ ਵੇਖਦੇ ਹਨ,ਵਰਨਾ ਤਾਂ ਤੁਸੀ ਦੁਨੀਆਂ ਦਾ ਕੀ ਹਾਲ ਹੈ।ਸੋ ਲਗੇ ਰਹੋ
@balpreetgill8402
@balpreetgill8402 Жыл бұрын
ਮੈਂ ਪਹਿਲੀ ਵਾਰ ਇੰਦੀ ਦੇ ਚੈਨਲ ਤੇ ਦੇਖਿਆ ਸੀ ਤੁਹਾਨੂੰ ਕਰੋਨਾ ਵੇਲੇ ਬਸ ਉਦੋ ਤੋ ਤੁਹਾਡੀ ਸੋਚ , ਗੱਲਾਂ ਦਾ ਮੁਰੀਦ ਹੋ ਗਿਆ । ਬਾਬਾ ਹੋਰ ਤਰੱਕੀਆਂ , ਖੁਸ਼ੀਆਂ ਬਖਸ਼ੇ। ਉਮੀਦ ਆ ਆਪਣੀ ਜਲਦੀ ਮੁਲਾਕਾਤ ਹੋ ਗਈ ਬਾਈ। ਜੀਉ 🫡🙏
@RAJINDERBRARGHANIA
@RAJINDERBRARGHANIA Жыл бұрын
ਬਹੁਤ ਬਹੁਤ ਮੁਬਾਰਕਾਂ ਬਾਈ ਜੀ 1 ਲੱਖ ਹੋਣ ਤੇ .... ਤੁਹਾਡੇ ਮਿਲੀਅਨ + ਹੋਣ
@FreshYCanadian
@FreshYCanadian Жыл бұрын
Saabi paji hard work pays off ! Congratulations 🎉. Party ajj a ke Lenda tuhade kolo 😂
@Gursajan-Vlogs
@Gursajan-Vlogs Жыл бұрын
❤🎉
@jasbirsingh-vo9bi
@jasbirsingh-vo9bi Жыл бұрын
ਬਾਈ ਮੈਨੂੰ ਲੱਗਾ ਤੁਸੀ ਆਪਣੇ ਆਪ ਨਾਲ ਰੱਜਕੇ ਗੱਲਾਂ ਕੀਤੀਆ ਜਿਹੜਾ ਮਾਦਾ ਹਰ ਨਹੀਂ ਹੁੰਦਾ ਜ਼ਿੱਦਾਂ ਸਮਾਂ ਗੁਜ਼ਾਰਨ ਤੋਂ ਪਤਾ ਲੱਗਦਾ ਕਿ ਅਸੀ ਠੀਕ ਸੀ ਕਿ ਨਹੀਂ ਸੋ ਲੱਗੇ ਰਹੋ ਇਹੀ ਸਾਨੂੰ ਆਸ ਆ …🙏
@sonusandhu922
@sonusandhu922 Жыл бұрын
Congratulations for 120k subscribers WAHEGURU ji jaldi million v karn geye
@AshishKumar-cj6fv
@AshishKumar-cj6fv Жыл бұрын
Tahi Mai bar bar comment krda tadi video te..tadi video di limit aa tahi tadi video di wait rhndi rhndi ❤️❤️❤️
@DavinderSingh-rx5rt
@DavinderSingh-rx5rt Жыл бұрын
Congratulations 🥳
@sandeepbatalvi7883
@sandeepbatalvi7883 Жыл бұрын
Mubarka Bhaji Bhut bhut Ajj v yaad aa tusi jado saab Rai na baith k Indi de channel te live hoye si te tusi keha c mai apna channel banaun lagga Vakhra odo de jude ha tuhade naal Love u Paji
@Randhawaboy88
@Randhawaboy88 Жыл бұрын
Bahut vadia gal baat hundi tuhadi bas lage raho veer ji aapa khus ho jande tuhanu dekh k 🙏🏻(jodha Randhawa Malaysia)
@amankalotra
@amankalotra Жыл бұрын
ਸਾਬ੍ਹੀ ਭਾ you are the personification of quality over quantity! We need more people like you in the world!
@AmjadAli-uw9yl
@AmjadAli-uw9yl Жыл бұрын
Congratulation paji bahut bahut Mubarak ho aapko 1 million plus subscriber
@paramjitsingh4128
@paramjitsingh4128 Жыл бұрын
You are intelligent person You have positive thoughts ✨ and tusi hard work keta and life vich dukh dekhia apne life vich waheguru ji chardikala karan 🙏
@JashanGill22
@JashanGill22 Жыл бұрын
ਵੀਰੇ ਜੇ ਬੰਦੇ ਨੂੰ views ਦੀ ਭੁੱਖ ਆ ਤਾਂ ਉਹ ਹਿੰਦੀ’ਚ ਚਲਾ ਜਾਂਦਾ । ਪਰ ਆਪਾ ਨੂੰ ਆਪਣੀ ਮਾਂ ਬੋਲੀ ਨਾਲ ਪਿਆਰ ਹੈ ਇਸ ਕਰਕੇ ਅਸੀ ਪੰਜਾਬੀ ਨੂੰ ਅੱਗੇ ਲੈਕੇ ਚਲਾਗੇ ❤️🙏🏼 j thonu broad audience chahidi aa tn tusi Hindi ch shift krjo ਪਰ ਆਪਣੇ ਬੰਦੇਆ ਨੇਂ ਮੋਹ ਨੀਂ ਕਰਨਾ ਫੇਰ
@mabbastayyab
@mabbastayyab Жыл бұрын
Congratulations ❤❤❤❤❤🎉🎉🎉🎉🎉🎉 love from pakistan punjab to truck pr ka pajie bohat great person love you❤❤❤❤❤ 🎉🎉🎉🎉🎉
@raghubindra
@raghubindra Жыл бұрын
video bahut sachi laggi bhaji, lagge raho, ranbir rana ne vi anmol de show which tuhadi sift kiti c, so lagge raho log tuhade toh b inspire hunde ne, jidda k main bhe hunda rehnda.
@dhillonpb-
@dhillonpb- Жыл бұрын
ik asli travelling vlog bhaji tuc krde o appreciate... khush rehvo hemesha ...
@gurkiratbuttar6454
@gurkiratbuttar6454 Жыл бұрын
ਬਾਈ ਦੀਪ ਸਿੱਧੂ ਬਾਰੇ ਤੁਹਾਡੀ ਟਿਪਣੀ ਬਹੁਤ ਗਲਤ ਸੀ 🙏🏽
@Punjabhomeland
@Punjabhomeland Жыл бұрын
Bahot sohne vichar veer ❤️🙏 ik do gllan nal grmkhyali keha jo os te sehmti nhi baki jionda reh dil khush ho jnda video dekh k vir ❤️❤️🙏
@Yuvi7172
@Yuvi7172 Жыл бұрын
Sidhu Moosewala 31:20 Punjab , Punjabiyat Jindabaad Deep Sidhu ❤ Sidhu Moosewala ❤
@tejbirsingh4475
@tejbirsingh4475 Жыл бұрын
Bhaji i started watching your videos in corona time coz of saab rai bhaji .. par taade nal v ona hi pyar aa !!
@Panjolapb12
@Panjolapb12 Жыл бұрын
ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ। ਦਵਿੰਦਰ ਸਿੰਘ ਪਿੰਡ ਪੰਜੋਲਾ ਜ਼ਿਲ੍ਹਾ ਰੂਪਨਗਰ ਪੰਜਾਬ
@lalitpunjabi1222
@lalitpunjabi1222 Жыл бұрын
ਮੁਬਾਰਕਾਂ ਵੀਰ ਜੀ 🎉❤
@pushpindersingh3929
@pushpindersingh3929 Жыл бұрын
Very Gud veer ❤️❤️❤️ and following u since 50k subscribers
@karanveersidhu7873
@karanveersidhu7873 Жыл бұрын
Veerji jo tusi bnaunde ho oh boht vdia aa eda hi rakho kmm
@parminderdhaliwal4772
@parminderdhaliwal4772 Жыл бұрын
Congratulation 🎉🎉
@karanbirrandhawa3302
@karanbirrandhawa3302 Жыл бұрын
podcast di tarah enjoy kita Veerji es video nu. hor v videos Aida Diya upload karonge te zarur sun de rahange. parmatma chardikla bakshe, tarakkiya bakshe, aida hi videos upload karde raho.
@simarsinghkhangura8725
@simarsinghkhangura8725 Жыл бұрын
ਬਾਈ quantity matter ਨੀ ਕਰਦੀ ਪਰ ਜੋ ਤੁਸੀਂ ਪਿਆਰ ਖਟਿਆ ਉਹ ਬਹੁਤ ਘੱਟ ਲੋਕਾ ਦੇ ਹਿਸੇ ਆਉਂਦਾ ਤੇ ਤੁਸੀਂ ਫੈਮਿਲੀ ਦੇ ਵਿੱਚ ਹੋ ਬਚਿਆ ਨੂੰ ਟਾਈਮ ਦੇਣਾ business ਨੂੰ ਟਾਈਮ ਦੇਣਾ ਪਰ ਇਕ ਕੁਵਾਰਾ ਬੰਦਾ ਜਾ ਯੰਗ age ਉਨ੍ਹਾਂ ਦੀਆ ਸਾਰੀਆਂ videos ਹੀ ਚਲਦੀ ਕਿਉ ਕੇ ਸੋਨੂ 25+ਜ਼ਿਆਦਾ 30+ ਲੋਕ ਦੇਖਦੇ ਆ 🙏ਬਾਕੀ gud ਲਕ ਬਾਈ ❤️
@jagrajsingh189
@jagrajsingh189 Жыл бұрын
Sdabhar bne rehn lay bhaji time te lgda hai ji ❤ congratulations waheguru ji mehr krn thuhade te j
@amandeepsingh.
@amandeepsingh. Жыл бұрын
Bhaji tusi story telling vich bhut vadia ho ❤ keep on brother rabb trakkiyan bakshe
@hbtraveller4709
@hbtraveller4709 Жыл бұрын
Counting of Subscribers may be less, but all are genius. Keep it up👍🏻👍🏻 ਬਾਕੀ ਵੀਰੇ ਤੁਸੀਂ ਲੋਕਾਂ ਨੂੰ ਬਹੁਤ ਪ੍ਰਮੋਟ ਕਰਦੇ ਓ ਵਾਰ ਵਾਰ ਨਾਮ ਲੈ ਕੇ, ਪਰ ਗਿਵ ਬੈਕ ਨਹੀਂ ਕਰਦੇ। ਜਿਵੇ ਘੁੱਦੇ ਹੋਰਾਂ ਦੀ ਤੁਸੀ ਕਈ ਵਾਰ ਗੱਲ ਕੀਤੀ, ਮੈਂ ਉਹਨਾਂ ਨੂੰ ਹਰ ਰੋਜ ਦੇਖਦਾਂ ਪਰ ਕਦੇ ਕਿਸੇ ਹੋਰ ਵਲੋਗਰ ਬਾਰੇ ਗੱਲ ਨੀ ਕਰਦੇ ਜਾਂ ਬਹੁਤ ਘੱਟ
@Italiansardaar
@Italiansardaar Жыл бұрын
ਤੁਸੀਂ ਭਾਜੀ ਵੱਡੇ ਹੋ। ਤੇ ਖੁਦ ਨਾਲ ਈਮਾਨਦਾਰ ਹੋ। ਮੇਰੇ ਵਰਗੇ ਉਲਝੇ ਜਹੇ ਬੰਦੇ ਤੋ ਵੀ ਕੋਈ ਇਸਪਾਇਰ ਹੋ ਸਕਦਾ ਓਸ ਵਿਚ ਵੀ ਕਬਲੀਅਤ ਹੋਣੀ ਚਾਹੀਦੀ । ਤੁਸੀਂ ਤਾਰੀਫ਼ ਦੇ ਕਾਬਿਲ ਹੋ । ਤੇ ਤੁਸੀਂ ਸਾਨੂੰ ਸਬ ਨੂੰ ਇਸਤਰਾ ਹੀ ਇਨਸਪਾਇਰ ਕਰਦੇ ਰਹੋ ਤੇ ਤਰੱਕੀ ਕਰਦੇ ਰਹੋ। ਤੇ ਮੇਰਾ ਨਵਾਂ ਨਾਮ ਕਰਨ ਵੀ ਯਾਦਵਿੰਦਰ ਨੇ ਹੀ ਕੀਤਾ 😅
@reshamsingh7609
@reshamsingh7609 Жыл бұрын
Congrats..... I wish that may God bless you with more and more success in life for ever....
@abhaymani2948
@abhaymani2948 Жыл бұрын
Sat shri akaal g 🙏 Love from LUDHIANA ❤
@harjeetsingh-ne7ij
@harjeetsingh-ne7ij Жыл бұрын
ਸਫਰ ਸ਼ਾਨਦਾਰ ਬਾਈ tension ni leni
@RamChand-nv7ly
@RamChand-nv7ly 10 ай бұрын
So very beautiful ❤️❤️❤️❤️❤️❤️❤️❤️❤️
@mannudilu3593
@mannudilu3593 Жыл бұрын
Congratulations 🎉 chacha ji god bless you
@AshishKumar-cj6fv
@AshishKumar-cj6fv Жыл бұрын
Congratulations paji..Always support to your 1st video..eda hi rehna always..WMK🙏🙏
@gavyjahangir7095
@gavyjahangir7095 Жыл бұрын
ਵਧਾਈ ਹੋਵੇ ਵੀਰ ਜੀ ❤❤
@rajinderdhaliwal364
@rajinderdhaliwal364 Жыл бұрын
bhut vda dill chahida mafi mmngn laii.good jjob.
@jagdeepsidhu1962
@jagdeepsidhu1962 Жыл бұрын
ਬਹੁਤ ਵਧੀਆ ਗੱਲਾਂ ਕੀਤੀਆਂ ਅੱਜ ❤
@surinderkumar1800
@surinderkumar1800 Жыл бұрын
God bless you. 🙌
@amrikjandu5811
@amrikjandu5811 Жыл бұрын
Congratulations son ❤you 🙏🙏🙏
@BrarOG
@BrarOG Жыл бұрын
Congratulations brother
@beenusingh52
@beenusingh52 Жыл бұрын
Congratulations jee. Best wishes for next milestone.
@vikramjeetsingh7199
@vikramjeetsingh7199 Жыл бұрын
We trust you man you’re golden hearted ❤person
@therapeuticphysio
@therapeuticphysio Жыл бұрын
Bhaiji bhot vadia kaam kr rhe ho tusi..... Full support 💪
@joyful47
@joyful47 Жыл бұрын
Congratulations brother 🎉
@bhagwantsinghgarcha7211
@bhagwantsinghgarcha7211 Жыл бұрын
Congratulations 🥂 bhaji❤
@ramannagra4475
@ramannagra4475 Жыл бұрын
Congratulations veer
@Gundasw
@Gundasw Жыл бұрын
Congratulations bhaji God bless you always 🙏 ❤
@bunty08
@bunty08 Жыл бұрын
Congratulations yg🎉
@GURDEVSINGH-r9g
@GURDEVSINGH-r9g Жыл бұрын
congratulation ji keep it up
@taran20021
@taran20021 Жыл бұрын
Congratulations paaji 🎉🎉🎉🎉
@pritvirk1
@pritvirk1 Жыл бұрын
ਬਹੁਤ ਬਹੁਤ ਮੁਬਾਰਕਾਂ ਵੀਰ
@MB-uv4qu
@MB-uv4qu Жыл бұрын
Veeray, excellent work, sahi gal must engage your audience 🙏🏻 You are very genuine honest blogger, enjoy listening n watching you. Keep it up👌🙏🏻 You speak very nice Viewers, apa sab Veeray da saath dayia 🙏🏻
@pendumehkma5217
@pendumehkma5217 Жыл бұрын
Congratulations bhaji 🎉🎉🎉❤❤
@johnpogi7894
@johnpogi7894 Жыл бұрын
ਤੁਹਾਡਾ ਕੰਮ ਵਧੀਆ ਹੁੰਦਾ ਸਿਆਣੇ ਲੋਕਾਂ ਦੀ ਗਿਣਤੀ ਘੱਟ ਹੀ ਹੁੰਦੀ ਹੈ❤❤❤❤
@TejveerPannu13
@TejveerPannu13 Жыл бұрын
Congratulations❤❤
@Punjabhomeland
@Punjabhomeland Жыл бұрын
Garam khyali keha jihna nu ohna nu vi veer os time ewi lgga c jiwe tuhanu lgga veere❤️🙏
@neelamkhunger1178
@neelamkhunger1178 Жыл бұрын
Congratulations 👍 Respected sabi veer ji 🙏🏻
@sukhwindersingh3458
@sukhwindersingh3458 Жыл бұрын
Saabi ji you are very honest
@mandydhillon9292
@mandydhillon9292 Жыл бұрын
❤❤ the Honest Talk 👍👍
@rajindersharma7762
@rajindersharma7762 11 ай бұрын
ਬਹੁਤ ਬਹੁਤ ਮੁਬਾਰਕਾਂ 🎉
@RajeshKumar-fq9tc
@RajeshKumar-fq9tc Жыл бұрын
Love you veer ❤❤❤❤
@HarpreetSingh-ux1ex
@HarpreetSingh-ux1ex Жыл бұрын
ਬਹੁਤ ਬਹੁਤ ਮੁਬਾਰਕਾਂ ਹੋਣ ਵੀਰ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ 💖 ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏
@gursharankaur1033
@gursharankaur1033 Жыл бұрын
U r right bro no one should be fanatic about anything
@Rajatheer
@Rajatheer Жыл бұрын
Always love you bhaji ❤🙏🙏🙏🙏
@Manraj-k3r
@Manraj-k3r Жыл бұрын
Congratulations 🥂 bhaji
@baldevraj6090
@baldevraj6090 Жыл бұрын
Congratulations bro 🎉
@AKG-Ok
@AKG-Ok Жыл бұрын
Great bha ji. Keep it up
@sukhpalsingh5375
@sukhpalsingh5375 Жыл бұрын
Love u bro .. baki gal baad ch ❤
@teenu9699
@teenu9699 Жыл бұрын
Paaji we love you 😘
@SimaranjitS
@SimaranjitS Жыл бұрын
Bhaji mai tuhadi journey wali video dekhi c ....tuc apni story dssi c....udo da labh ke channel subscribe kita...hun v hr video dekhda...mai koi hardcore fan nhi kise da..bt tuhada kmm schi bht sohna hunda ...ida lgga jida apni soch da banda milia hunda...keep it up...oh kmm krio jehra 100 saal di umar ch manje te pai ke maan naal dss skio.
@gurjeetbenipal7756
@gurjeetbenipal7756 Жыл бұрын
ਬਾਈ ਜੀ ਬਹੁਤ ਬਹੁਤ ਸਤਿਕਾਰ ❤
@romandeepsingh1683
@romandeepsingh1683 Жыл бұрын
ਬਾਈ ਪਹਿਲਾਂ ਤਾਂ ਮੁਬਾਰਕਾਂ ਬਾਕੀ ਤੁਹਾਨੂੰ ਏਨਾ ਕ ਦੱਸ ਦਿਆਂ ਕਿ ਮੈ ਆਪਣੇ ਆਫ਼ਿਸ ਵਿੱਚ ਬੈਠ ਕੇ ਕੰਮ ਕਰਦੇ ਹੋਏ ਨੇ ਵੀ ਸਵਿਟਜ਼ਰਲੈਂਡ ਦੇਖ ਲਿਆ, ਨਾਲੇ ਮੇਰੇ ਨਾਲਦੇ ਦੋ ਚਾਰ ਜੋ ਪੰਜਾਬੀ ਜਣਾਦੇ ਨੇ ਓਹ ਆ ਬੈਠਦੇ ਨੇ ,, ਕਈ ਵੀਡਿਓ ਤਾਂ ਮੈ 3 3 ਵਾਰ ਵੀ ਵੇਖੀਆਂ ਨੇ ,, ਮਿਲਾਂਗੇ ਜ਼ਰੂਰ ਬਾਈ ਕਦੇ
@entertainmentpetsanimal
@entertainmentpetsanimal Жыл бұрын
Congratulations bro
@chipsyjindal1129
@chipsyjindal1129 Жыл бұрын
Bhaji, you are making extraordinary videos and imparting good information to the viewers.
@mitig9293
@mitig9293 Жыл бұрын
Ohi saabi is geniune person
@pabla09
@pabla09 Жыл бұрын
Chalo koi gal ni Bai ji...
@SatnamKang-h1v
@SatnamKang-h1v Жыл бұрын
Congratulations bro 🎉❤
@Ravi_Ramdasiya
@Ravi_Ramdasiya Жыл бұрын
Lakh 2 Mubarka🎉🎉
@PawanSheikh
@PawanSheikh Жыл бұрын
Jida mrji aa bhaji saabi ta fer saabi aa 🙋‍♂️💖💖💖🙏🙏🙏
@memesupremecy
@memesupremecy Жыл бұрын
Congratulations bhaji