ਨਾਗ ਮਨੀ (ਭਾਗ-2) ਗੁਰਦਿਆਲ ਨੂੰ ਪਤਾ ਲਾਗਿਆ //new video jatt babe bandra to //comedy video//2024

  Рет қаралды 45,098

jatt babe bandra to

jatt babe bandra to

Күн бұрын

ਨਾਗ ਮਨੀ (ਭਾਗ-2) ਗੁਰਦਿਆਲ ਨੂੰ ਪਤਾ ਲਾਗਿਆ //new video jatt babe bandra to //comedy video//2024
#new punjabi short movie
#new punjabi comedy short video
#new punjabi comedy short film
#trending punjabi short movie
#viral short movie
#comedy
#funny
#viral
#viralvideo
#video
#trending
#trendingvideo
#youtube
#shortvideo
#subscribe
#comedyvideo
#funnyvideo
#new
#bandra
#chand
#punjabi
#punjabi comedy video
#chand comedy video
#new comedy short film
#jatt babe bandra to
#bandra ale
#baba chand
#baba bant
#babe bandra ale
#2024

Пікірлер: 149
@AvtarSingh-ep9cf
@AvtarSingh-ep9cf 4 ай бұрын
ਪਾਲਾ ਬਾਹਲੀ ਸਿਰੇ ਗੱਲ ਬਾਤ ਕਰੋਦਾ 😂😂😂😂😂😂😂😂😂😂😂
@gurlalsingh-bh9fn
@gurlalsingh-bh9fn 4 ай бұрын
ਆ ਗਏ ਜੱਟ ਬਾਬੇ ਬਾਦਰਾ ਵਾਲੇ ਸਿਰਾ ਵਿਡੀਓ ਬਾਈ ਵਿਡੀਓ ਜਲਦੀ ਪਾਇਓ ਕਰੋ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@BhupinderSingh-yg8cg
@BhupinderSingh-yg8cg 4 ай бұрын
ਆ ਗਏ ਜੀ,,,, ਆ ਗਏ,,,, ਜੱਟ ਬਾਬੇ ਬਾਂਦਰਾ ਵਾਲੇ,,,,, ਚੰਦ ਸਿੰਘ,,,,, ਬੰਤ ਸਿੰਘ,,,,, ਗੁਰਦਿਆਲ ਸਿੰਘ,,,,, ਪਾਲਾ,,,,, ਡਰਾਈਵਰ,,, ਗਮਦੂਰ,,,,,ਆ ਗਏ,,,, ਖਿੱਚ ਕੇ ਰੱਖੋ ਕੰਮ ਨੂੰ ਬਾਈ ਜੀ।
@rajindersharma5008
@rajindersharma5008 4 ай бұрын
ਬਹੁਤ ਖਿਝ ਚੜਦੀ ਆ ਸਾਨੂੰ ਸਾਰਿਆ ਨੂੰ ਆਹ ਤੇਰੇ ਲੌਂਡੇ ਜੇ ਕਮੈਂਟ ਨੇ ਸੁਕਣੇ ਪਾ ਰੱਖਿਆ ।ਕਮੈਂਟ ਦੇ ਵੀ ਕੀੜੇ ਪੈਣ ਆਲੇ ਹੋ ਰਹੇ ਆ ਹੁਣ ਤਾ ਬਦਲ ਦੇ।
@BhupinderSingh-yg8cg
@BhupinderSingh-yg8cg 4 ай бұрын
@@rajindersharma5008 ਤੈਨੂੰ ਮੇਰੇ ਕੂਮੈਂਟ ਤੋਂ ਕੀ ਮੁਸ਼ਕਲ ਹੈ।
@khushidhaliwal1756
@khushidhaliwal1756 4 ай бұрын
​@@rajindersharma5008tnu ki chkr ae eh koi comment kre tnu kehda ehde coment da rent painda oyi na bhkyi mariya kro Tu video dekhn auna ke ehda coment padn auna
@gurdeepgogi5951
@gurdeepgogi5951 4 ай бұрын
ਜਮਾਂ ਸਹੀ ਗੱਲ ਬਾਈ ਤੇਰੀ ​@@rajindersharma5008
@GurpreetSingh-v5g
@GurpreetSingh-v5g 6 күн бұрын
Very nice 😂😂😂
@gurmeetvadhaian1822
@gurmeetvadhaian1822 4 ай бұрын
ਬਾਈ ਜੀ,ਉਹ ਕੁੜਮ,ਨੂੰਹ ਵਾਲੀ ਵੀਡੀਓ ਸੀਰੀਅਲ ਬਣਾਓ ਜੀ
@keedigroup8670
@keedigroup8670 4 ай бұрын
ਬੰਤ ਆ ਗਿਆ ਉਉਉ❤❤❤
@TejigillVlogs
@TejigillVlogs 4 ай бұрын
ਯਾਰ ਤੁਹਾਡੀ ਵੀਡੀਓ ਦੀ ਬੇਸਬਰੀ ਨਾਲ ਉਡੀਕ ਹੁੰਦੀ ਆ ਪਰ ਤੁਹਾਨੂੰ ਵਾਰ ਵਾਰ ਕਹਿ ਕੇ ਥੱਕ ਗਏ ਮਾਈਕ ਵਧੀਆ ਕੰਪਨੀ ਦੇ ਲੈ ਲਓ
@CatoonPunjabFun
@CatoonPunjabFun 4 ай бұрын
ਤੁਸੀ ਨਵੇਂ ਲੈਕੇ ਕੋਰੀਅਰ ਕਰਾ ਦਿਓ ਜੈ ਤੁਹਨੂੰ ਸਹੀ ਨੀਂ ਸਮਝ ਆਉਂਦੀ
@ajmersandhu9853
@ajmersandhu9853 4 ай бұрын
@@CatoonPunjabFunਮਾਈਕ ਤਾਂ ਠੀਕ ਆ ਲੱਗਦਾ ਇਹਦੇ ਕੰਨਾਂ ਚ ਖਰਾਬੀ ਆ 😂🤩😁
@lehnadhaliwal5837
@lehnadhaliwal5837 4 ай бұрын
Right 💯
@vakhipaad2455
@vakhipaad2455 4 ай бұрын
Att att 🎉🎉❤🎉❤🎉❤🎉❤🎉🎉🎉❤🎉🎉❤🎉🎉🎉❤🎉❤🎉
@SandeepMann-sl3gc
@SandeepMann-sl3gc 4 ай бұрын
ਬੰਤ ਲੱਗੜਾ 😂
@gurmailsinghsangha2501
@gurmailsinghsangha2501 4 ай бұрын
ਮੈਨੂੰ ਤਾਂ ਲੱਗਦਾ ਬਾਈ ਬੰਤ ਦੇ ਅੰਦਰੋਂ ਮਣੀ ਕੱਢਣ ਲੱਗ ਗਏ ਤੁਸੀਂ ਜਿਹੜੇ ਦੋ ਤਿੰਨ ਦਿਨ ਲੱਗ ਗਏ ਆ ਕੱਢ ਲਈ ਮਣੀ ਬੰਤ ਦੇ ਅੰਦਰੋਂ ਕਿ ਨਹੀਂ ਜ਼ੋਰ ਪਾਇਆ ਬੰਤ ਨੇ ਇਹਨੂੰ ਇੱਟਾਂ ਤੇ ਪਾ ਕੇ ਇਹਨੂੰ ਕਹੋ ਜੋਰ ਲਾ ਫਿਰ ਨਿਕਲੂਗੀ
@arshdeepsandhu5169
@arshdeepsandhu5169 4 ай бұрын
😅😅😂😂😂❤
@ConfusedOldTypewriter-ux4dd
@ConfusedOldTypewriter-ux4dd 4 ай бұрын
Siraa 22
@gurmailsinghsangha2501
@gurmailsinghsangha2501 4 ай бұрын
😂😂😂❤❤❤😅
@HarwinderSingh-me1tr
@HarwinderSingh-me1tr 4 ай бұрын
ਚੰਦ ਵੀਡੀਓ ਵਿੱਚ ਰਾ ਰਾ ਰਾ ਚੰਦ ਬੋਲਿਆ ਕਰੋ ਬਹੁਤ ਹੱਸਾ ਆਉਦਾ
@deep_bambiha
@deep_bambiha 4 ай бұрын
Last Te Ta Jma End,La Gye Babe 2-3 Mint Ta
@Gurpyar_bhangu
@Gurpyar_bhangu 4 ай бұрын
ਬਹੋਤ ਬਦੀਆਂ
@SukhpalSingh-kr2sw
@SukhpalSingh-kr2sw 4 ай бұрын
ਬਾਈ ਕਿਸੇ ਪਾਰਟ ਨੂੰ ਸਿਰੇ ਵੀ ਲਾਇਆ ਕਰੋ ਵਿੱਚ ਨਾ ਛੱਡਿਆ ਕਰੋ ਬੇਨਤੀ ਆ
@sukhmanderchahal5200
@sukhmanderchahal5200 4 ай бұрын
Sahi gl h … kabildar ale part bhi pending h hjje te na hi koi vdo end te cantinue likhde pta nhi lgda kddo khtm😂😂
@OmShivam46
@OmShivam46 4 ай бұрын
Kabeeldari wala tan jarur part bano 5-4 , chand bairia kithe turri ch rulgian lagda ...
@rajadhaliwal7831
@rajadhaliwal7831 4 ай бұрын
ਚੰਦ 😂😂
@palsinghpal4878
@palsinghpal4878 4 ай бұрын
🎉🎉Very nice ji 🎉❤
@gurlabhsingh8072
@gurlabhsingh8072 4 ай бұрын
ਗੱਲ ਨਹੀਂ ਬਣੀ ਚਾਵਲਾਂ ਮਾਰ ਰਹੇ ਹਨ ਵਿਹਲੜ ਲੋਕ
@ਸਤਨਾਮਸਿੰਘਢਿੱਲੋਂ
@ਸਤਨਾਮਸਿੰਘਢਿੱਲੋਂ 4 ай бұрын
ਗਮਦੂਰ ਹੱਥ ਕਿਮੇ ਮਿਲਾਉਦਾ
@AmandeepKumar-d8v
@AmandeepKumar-d8v 4 ай бұрын
😂😂😂😂😂🎉🎉🎉🎉🎉🎉🎉❤❤❤❤❤❤❤❤❤❤❤❤❤❤❤❤ 1:50
@HarmolSingh-o4b
@HarmolSingh-o4b 4 ай бұрын
गुरमीत।सिह20चक।वाला
@ravindersandhu9549
@ravindersandhu9549 4 ай бұрын
😂😂
@jantamoga5219
@jantamoga5219 4 ай бұрын
Bai tori da kam niber gea bai chand
@chhindasinghaulakh6815
@chhindasinghaulakh6815 4 ай бұрын
Bhai Gussa Na kareyo par Driver Te aa Gurdiyal sachiyo Chawal lagde Ne,Eho je Harek pind Bich ik Do Hunde Hi ne😅😅😅😅😅
@BalrajsinghBrar-l5b
@BalrajsinghBrar-l5b 4 ай бұрын
राजबराड❤❤❤❤❤❤❤❤❤❤❤❤❤❤❤❤❤❤❤❤😂😂😂😂😂😂😂😂😂😂😂
@KultarSingh-ji3qy
@KultarSingh-ji3qy 4 ай бұрын
ਚੰਦ ਸਿਆ ਇਹ ਨੀ ਮੰਨਦਾ ਪਾਲਿਆ ਇਹ ਨੀ ਜੋਰ ਪਾਉਦਾ
@sukhmanderchahal5200
@sukhmanderchahal5200 4 ай бұрын
Pendu berr jidda sirr h😂😂
@deepakkumar8967
@deepakkumar8967 4 ай бұрын
🕺🕺🕺👍👍👌👌👌♥️♥️♥️💕💕☃️☃️☃️
@malkeetbrar3035
@malkeetbrar3035 4 ай бұрын
ਅਦੀ ਪੂਰਾਨੀ ਵੀਡੀਓ ਹੈ
@rajindersharma5008
@rajindersharma5008 4 ай бұрын
ਚੰਦ ਬਾਈ ਸੋਡਾ ਟੋਪਿਕ ਬਹੁਤ ਵਧੀਆ ਹੁੰਦਾ ਹਰ ਵਾਰੀ। ਕਈ ਤਾ ਜਮਾਂ ਅਣਟੱਚ ਵਿਸੇ ਚੱਕੇ ਆ ਤੁਸੀ ਜਿਵੇ ਟੱਟੀਆਂ ਪੱਟਣ ਆਲੇ 😂 ਵਪਾਰੀ😂ਛੜੇ😂ਪੋਸਤ ਵੇਚਣ ਆਲੇ😂
@OmShivam46
@OmShivam46 4 ай бұрын
Y jidan philan preeto wali story c part lagtar bane ,nale acting te comedy bhut jiada c , hun comedy kise vedio ch hundi aa jidan hun new vedo amli part1.. Bhut time bad changi comedy dekhn nu mili😅😅
@jagsirTungwali041
@jagsirTungwali041 4 ай бұрын
ਚੰਦ ਸਿੰਘ ਇੱਕ ਬੇਨਤੀ ਹੈ ਕੇ ਤੁਹਾਡੀ ਸਾਰੀਆਂ ਦੀ ਐਕਟਿੰਗ ਬਹੁਤ ਵਧੀਆ ਪਰ ਪ੍ਰੀਤਮ ਅਤੇ ਮੁਕੰਦ ਨੁੰ ਟੀਮ ਵਿਚੋਂ ਦਫਾ ਕਰੋ ਉਨ੍ਹਾਂ ਦੀ ਐਕਟਿੰਗ ਜਮਾਂ ਬੇਕਾਰ ਹੁੰਦੀ ਹੈ ਉਨ੍ਹਾਂ ਦੀ ਵੀਡੀਉ ਵੇਖਣ ਨੂੰ ਬਿਲਕੁਲ ਜੀ ਨਹੀਂ ਕਰਦਾ
@ShukdevSingh-fj6hc
@ShukdevSingh-fj6hc 4 ай бұрын
ਸਹੀ ਕਿਹਾ
@OmShivam46
@OmShivam46 4 ай бұрын
Nhi y munaknd tan shi preetm nu mehnat di jarurt aa jidan budhe de rol wele awaj budhe di kade
@rajugill6181
@rajugill6181 4 ай бұрын
ਸਹੀ ਕਿਹਾ
@singhbirring3663
@singhbirring3663 4 ай бұрын
Tusi daso saali kedi acting accademy chlone oh. Saree Chanela te tusi oh band karo, tusi onu bahar kado, gll ah salli koi
@windersingh9211
@windersingh9211 4 ай бұрын
ਇੱਕ ਓਹ ਪ੍ਰੀਤਮ ਜਾ ਉਹ ਵੀ ਵੀਡੀਓ ਦੀ ਜੜ ਪੱਟ ਦਿੰਦਾ
@rajindersharma5008
@rajindersharma5008 4 ай бұрын
ਚੰਦ ਐਡ ਪਾਰਟੀ ਭਰਾਵੋ ਬਹੁਤ ਡੀਕ ਰਹਿੰਦੀ ਆ ਸੋਡੀ ਵਿਡੀਓ ਦੀ। ਦੂਜੀਆਂ ਵਿਡੀਓ ਦੇ ਹੋਰ ਭਾਗ ਵੀ ਬਣਾਞਓ ਭਰਾ ਬਣਕੇ ਤੇਜ ਨੂੰਹ ਆਲਾ ਤੇ ਮੁਕੰਦ ਨਾਲ ਅੱਡ ਹੋਣ ਆਲਾ ।
@gurmailsinghsangha2501
@gurmailsinghsangha2501 4 ай бұрын
ਕਿੰਨੇ ਦਿਨ ਹੋ ਗਏ ਵੀਡੀਓ ਉਡੀਕੀ ਜਾਂਦੇ ਨੂੰ ਬੰਤ ਤੇ ਚੰਦ ਆਸੇ ਦੇ ਨਾਲ ਚੱਲ ਤੈਨੂੰ ਗਾਲ ਕੱਢਦੇ ਆ ਬਾਈ ਯਾਰ ਤੁਸੀਂ ਵੀਡੀਓ ਕਿਉਂ ਨਹੀਂ ਪਾਈ ਇਨੇ ਦਿਨ ਹੋ ਗਏ ਮੈਨੂੰ ਤਾਂ ਡੀਕੀ ਜਾਂਦੇ ਨੂੰ
@ishwarsinghsangha794
@ishwarsinghsangha794 4 ай бұрын
22 thodi team bahut vadia but tusi ਪ੍ਰੀਤਮ ਤੇ ਮੁਕੰਦ ti bund ਮਾਰੋ eve team kharab kroge ona nu vich pa k
@ParminderSingh-yg1qh
@ParminderSingh-yg1qh 4 ай бұрын
ਬੰਤ ਬਾਈ ਤੇਰੇ ਬਿਨਾ ਵੀਡੀਓ ਕਿਸੇ ਕੰਮ ਦੀ ਨਹੀਂ ਬਾਈ
@jagseerbrarsotha5072
@jagseerbrarsotha5072 4 ай бұрын
ਸਾਰੀ ਟੀਮ ਬਹੁਤ ਵਧੀਆ ਇੱਕ ਬੰਦੇ ਨੂੰ ਫੂਕ ਛਕਾ ਕੇ ਟੀਮ ਨਾ ਖ਼ਰਾਬ ਕਰਵਾਦਿਓ
@veetgill6200
@veetgill6200 4 ай бұрын
ਪ੍ਹੀਤਮ ਦੀ ਐਕਟਿੰਗ ਜਮਾ੍ ਫੁੱਦੂ ਆ ਤੇ ਮਕੰਦ ਦੀ ਇਹ ਨਾ ਆਉਣ ਵੀਡਿਉ ਵਿੱਚ ਤਾ ਵਧੀਆ ਵੀਰ❤
@sdeep10
@sdeep10 4 ай бұрын
ਹੁਣ ਬਣੀ ਆ ਗੱਲ। ਪ੍ਰੀਤਮ ਨੂੰ ਵੀਡੀਓ ਵਿੱਚ ਨਾ ਵਾੜਿਓ
@OmShivam46
@OmShivam46 4 ай бұрын
Ena khada gussa y.. Koi na huli huli sikhda banda.. Par chand dhian ni de riha bhut cmnt aunde ehi k preetm nu kmm ni aunda.. Hun gamdur v edan e aa vichara..
@gurjeetgill1882
@gurjeetgill1882 4 ай бұрын
ਚੰਦ ਵਾਈ ਐਤਕੀਂ ਆਪਣੇ ਬਠਿੰਡਾ ਸੀਟ ਕੌਣ ਜਿੱਤ ਰਿਹਾ, ਬਾਕੀ ਵੀਡੀਓ ਬਹੁਤ ਘੈਟ ਲ਼ੱਗੀ 🎉
@CheatuSidhu
@CheatuSidhu 4 ай бұрын
ਇਹ ਆ ਮਾਲਵੇ ਦੇ ਪਿੰਡਾਂ ਦੀ ਸ਼ਾਨ ਚੰਦ ਬੰਤ ਵੀਰ 🎉🎉
@gurmelram5171
@gurmelram5171 4 ай бұрын
ਬੱਲੇ ਬੰਤ ਕਿਦਾਂ ਬੰਦ ਪਾਈ ਜੀ ਆ ਗਏ ਹੋ ਰੂਹ ਖੁਸ਼ ਹੋ ਜਾਂਦੀ ਬੰਤ ਸਿਆਂ ਤੁਹਾਨੂੰ ਦੇਖ ਕੇ ਹੋਰ ਚੰਦ ਬਾਈ ਜੀ ਚੜ੍ਹਦੀ ਕਲਾ ਚੋਂ ਤੁਹਾਡੀ ਚੋਰੀ ਸਲਾਮਤ ਰਹੇ ਚਮਕੀਲੇ ਤੇ ਅਮਰਜੋਤ ਵਾਂਗੂ ਓਕੇ ਬਾਈ
@SatnamSingh-wv9gg
@SatnamSingh-wv9gg 14 күн бұрын
ਤੈਨੂੰ ਤਾਂ ਕਿਤੇ ਗੁਰਦਿਆਲ ਨਾਗ ਮਨੀ ਤੋ ਲੌੜਾ ਨਾ ਮਿਲ ਜੇ ਉਹ ਚੰਦ ਤੇ ਬੰਤ ਤਾਂ ਖੱਟ ਸਕਦੇ ਨੇ ਕੁਝ ਨਾ ਕੁਝ ਤੂੰ ਤਾਂ ਖੁਸ਼ੀ ਲੈ ਸੁਪਨੇ
@rajasidhu9069
@rajasidhu9069 4 ай бұрын
ਪ੍ਰੀਤਮ ਨੂੰ ਮੇਰਾ ਸਨੇਹਾ ਦੇ ਦਿਓ,, ਸਾਲਾ ਵੈਲੀ ਬਣਦਾ,, ਇਹਦੇ ਵਰਗੇ ਸੂਏ ਚ, ਤਰੇ ਜਾਂਦੇ ਹੁੰਦੇ ਆ,, ਮੇਰੇ ਕੋਲ ਵੀ ਤਿੰਨ ਹਥਿਆਰ ਆ,, ਇਹਨੂੰ ਦਫ਼ਾ ਕਰੋ,, ਨਹੀਂ ਪ੍ਰੀਤਮ ਸੋਨੂੰ ਵੀ ਫੇਲ ਕਰਦੂ
@devdhaliwal9861
@devdhaliwal9861 4 ай бұрын
ਹਾਹਾ ਜੀਓ ਚੰਦ ਬਾਈ ਤੁਹਾਡੀ ਸਿਰਾ ਗੱਲਬਾਤ ਆ 🌹🌹🌹🌹 ਅਸੀਂ London ਤੋਂ ♥️♥️♥️♥️♥️
@boharsingh7725
@boharsingh7725 4 ай бұрын
ਬਹੁਤ ਹੀ ਵਧੀਆ ਵੀਡੀਓ ਬਾਈ ਕਮਾਲ਼ 👍👍👍👍👍 ✌️✌️✌️✌️✌️
@ishwarsinghsangha794
@ishwarsinghsangha794 4 ай бұрын
Bai chand ਤੇ bant ਦੀ ਜੋੜੀ bahut vadia but j chand ya band bina ਵੀਡੀਓ ni chalni Ok 22 g
@mr.gurpreetsingh9589
@mr.gurpreetsingh9589 4 ай бұрын
Driver ਗਰਮੀ ਚ ਵੀ ਭੂਰਾ ਲਈ ਫਿਰਦਾ support from Canada 🇨🇦
@rajasidhu9069
@rajasidhu9069 4 ай бұрын
ਚੰਦ ਤੇ ਬੰਤ ਅਤੇ ਪਾਲਾ,, ਇਹਨਾਂ ਦੀ ਐਕਟਿੰਗ good ਹੁੰਦੀ ਆ ਪ੍ਰੀਤਮ ਵਰਗੇ ਦੀ ਆਕੜ ਲੋਕਾਂ ਦੇ ਲੌੜੇ ਦੇ ਯਾਦ ਨਹੀਂ ਹੁੰਦੀ
@Pb26-x9v
@Pb26-x9v 4 ай бұрын
Bant bina ni gall bandi ❤ aive na kudiya nal video bnao pehla vargiya video bnao sidhiyan hi 😂
@chamkaurkharoud9065
@chamkaurkharoud9065 4 ай бұрын
ਆਗੇ ਵੀ ਆਗੇ ਚੰਦ ਤੇ ਬੰਤ ‌ਪਾਲਾ ਬਾਈ ਗਮਦੂਰ ਗੁਰਦਿਆਲ ਕਿਆ ਬਾਤਾਂ ਨੇ ❤😂
@avtartari4486
@avtartari4486 4 ай бұрын
Atttttt kara ti ਬਾਂਦਰਾ ala 22 huna ne 😂❤❤❤❤❤❤
@JaspalSingh-qf1ty
@JaspalSingh-qf1ty 4 ай бұрын
ਜਸਪਾਲ ਸਿੰਘ ਜਲੰਧਰ✌👍👍👍👍 👍🙏🏼❤👌✌✌✌👌✌✌✌✌👌❤🙏🏼👍💪💪💪💪💯🤣🤣🤣🤣🤣🤣🤣🤣🤣🤣🤣🤣👌✌🤣❤👌✌🤣❤👌✌🤣🤣🤣🤣
@iqbalsinghtoor7537
@iqbalsinghtoor7537 4 ай бұрын
ਪੈਦਾ ਬੇਰ ਜਿਡਾ ਸਿਰ ਆ ਦਾਬ ਕਿੱਥੋ ਪਾਉ 🎉🎉😂
@rajuraikot955raju2
@rajuraikot955raju2 4 ай бұрын
ਬੰਤ ਦੀ ਤਾਂ ਬੁੰਡ ਲੈਣੀ ਕਰਤੀ ਚੰਦ ਤੇ ਪ੍ਰਧਾਨ ਨੇ
@tarsemsinghrajput6675
@tarsemsinghrajput6675 4 ай бұрын
ਗੁੱਡ ਕੈਮਰਾਮੈਨ। ਬੱਚੇ ਵੇਖ ਕੇ। 🧐🥰🤪😜🥲😍
@jassrehal3687
@jassrehal3687 4 ай бұрын
@HarwinderSingh-ci8me
@HarwinderSingh-ci8me 4 ай бұрын
Sare video Galla ch ee lgga te yr fuddu Galla kio kardy honeo yr .
@sukhdevsingh-k5l
@sukhdevsingh-k5l 13 күн бұрын
ਵਧੀਆ ਰੀਲ
@gurmelram5171
@gurmelram5171 4 ай бұрын
❤❤❤❤❤❤❤❤❤❤❤❤❤❤❤❤❤❤❤❤
@kholisidhu
@kholisidhu 2 ай бұрын
ਪ੍ਰੀਤਮ ਦੀ ਵੀ ਵਧੀਆ ਯਰ
@kulveersaini702
@kulveersaini702 4 ай бұрын
ਚੰਦ ਸ਼ਰਾਬੀ ਦੇਖਣਾ ਬਾਈ
@MajorSingh-m3l
@MajorSingh-m3l 4 ай бұрын
Bina dekhe laik video
@mangasinghmanga208
@mangasinghmanga208 4 ай бұрын
Pala poora acted a😂
@jaggiraisingh4509
@jaggiraisingh4509 4 ай бұрын
Nice job bro
@CheatuSidhu
@CheatuSidhu 4 ай бұрын
ਆ ਗਏ ਜੀ ਨੰਬਰਦਾਰ ਸਾਹਿਬ ਜੀ 🎉🎉
@karam-cd6bx
@karam-cd6bx 4 ай бұрын
❤😅😂
@harkrishansingh2130
@harkrishansingh2130 4 ай бұрын
Good 👍
@sukhmanderchahal5200
@sukhmanderchahal5200 4 ай бұрын
Bant 😂😂
@gurkamalvirk9642
@gurkamalvirk9642 4 ай бұрын
ਅੱਧੀ ਵਿਡੀਉ ਤਾ ਬੈਚ ਤੇ ਕੱਢਤੀ
@OmShivam46
@OmShivam46 4 ай бұрын
Ajj masala gat c koi hor topic ni milia chand nu vich add karn li..😅😅
@baljindersinghsidhu2735
@baljindersinghsidhu2735 4 ай бұрын
Banat kolo Bhagwant maan le ghi
@kulveersaini702
@kulveersaini702 4 ай бұрын
❤️‍🔥
@ManiToor22
@ManiToor22 4 ай бұрын
ਬਾਬੇ ਹੋਣੀ ਤਾਂ ਅਜੇ ਕਣਕਾਂ ਨੂੰ ਪਾਣੀ ਵਾਰੇ ਪੁੱਛੀ ਜਾਂਦੇ ਨੇ ਵੀ ਪਾਣੀ ਲਾ ਤਾਂ ਕੇ ਨਹੀਂ ਪਹਿਲਾ part ਬਣਾ ਕੇ ਰੱਖ ਰੱਖੇ ਨੇ ਲੱਗਦਾ ਜਿਹੜੇ ਹੁਣ ਪਾਂ ਰਹੇ ਉ ਗੇ
@harryharman9628
@harryharman9628 4 ай бұрын
ਰਾਤ ਨੂੰ ਘਰ ਹਰੇ ਗੇਟ ਵਾਲਾ ਸੀ ਦਿਨੇ ਚਿੱਟਾ ਗੇਟ ਹੋ ਗਿਆ ਜਦੋਂ ਗਮਦੂਰ ਤੇ ਗੁਰਦਿਆਲ ਆਏ😂
@vakhipaad2455
@vakhipaad2455 4 ай бұрын
❤❤🎉
@Jatindersinghrandhawa721
@Jatindersinghrandhawa721 4 ай бұрын
Anka wall ta full tita gaddi
@manakadda998
@manakadda998 4 ай бұрын
ਬਾਈ ਜਰ ਵੀਡਿਉ । ਘੰਟੇ ਦੀ ਤਾ ਪਾ ਦਿਆ ਕਰੋ, ਬਾਹਲਾ ਨਜਾਰਾ ਆਉਦਾ ਨਾਗ ਮਨੀ ਚ ਤਾ ਜਮਾ ਸਿਰਾ ਈਂ ਆ
@SukhwinderSingh-wq5ip
@SukhwinderSingh-wq5ip 4 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤😂
@JASSAL-s8u
@JASSAL-s8u 4 ай бұрын
Ghaint video
@CheatuSidhu
@CheatuSidhu 4 ай бұрын
ਚੰਦ ਵੀਰ ਨਾਥਾ ਕਿਧਰ ਗਿਆ?? ਕੇ ਰਾਜਿਸਥਾਨ ਤਾਂ ਨੀ ਛੱਡ ਆਏ ਕੀਤੇ
@pargatsingh9668
@pargatsingh9668 2 ай бұрын
👍👍
@KultarSingh-ji3qy
@KultarSingh-ji3qy 4 ай бұрын
ਵਾਕਿਆ ਸਹੀ ਗੱਲ ਆ ਬਾਈ ਦੀ ਮੁਕੰਦ ਨੂੰ ਨਾ ਲਿਆ ਕਰੋ ਵੀਡੀਉ ਵਿੱਚ
@PeetaBrar-t5f
@PeetaBrar-t5f 4 ай бұрын
ਚੰਦ😂
@HarmanSingh-sl6xu
@HarmanSingh-sl6xu 2 ай бұрын
End 22 g
@rajsidhu2580
@rajsidhu2580 4 ай бұрын
😂😂😂😂
@harkrishansingh2130
@harkrishansingh2130 4 ай бұрын
ਵੀਡੀਓ ਜਲਦੀ ਪਾਇਆ ਕਰੋ ਉਡੀਕ ਬਹੁਤ ਰਹਿੰਦੀ ਆ
@SatnamSingh-sk1tm
@SatnamSingh-sk1tm 4 ай бұрын
ਬਹੁਤ ਵਧੀਆ ਵੀਡੀਉ ਹੈ ਬਾਈ ਜੀ ਸਿਰਾ ਲਾਤਾ ਬਾਈ ਜੀ ਡੇਲੀ ਵੀਡੀਉ ਪਾਆ ਕਰੋ
@NarinderSingh-vt6kz
@NarinderSingh-vt6kz 4 ай бұрын
Bohot badhiya ji ❤❤
@chhindasinghaulakh6815
@chhindasinghaulakh6815 4 ай бұрын
Gamdur Bhai Mili jandeya Dode Ke Na ,Tera Haal Dekh ke ta lagda a Bi Ha Ni Saadh Dere Bich 😅😅😅😅
@sumandeep_777
@sumandeep_777 4 ай бұрын
ਬਾਈ ਤੇਜ ਨੂੰਹ ਦੇ ਕਾਰੇ ਦਾ ਅਗਲਾ ਪਾਰਟ ਬਣਾਓ
@jagseersingh4506
@jagseersingh4506 4 ай бұрын
SIRRRRRRA ACTING BAI BANT CHAND PALA AMLI AND GAMDOOR AND ALL TEAM LOVE YOU TRUCK 🚛🚛🚛🚛🚛 BHAR K ❤❤🎉🎉
@kullargaming
@kullargaming 4 ай бұрын
Hun bni h gal
@avtarmaan6736
@avtarmaan6736 4 ай бұрын
Nice❤❤
@Gold-z3l
@Gold-z3l 4 ай бұрын
ਇੱਕ ਵੀਡੀਓ ਦੇ ਸਾਰੇ ਪਾਰਟ ਬਣਾਇਆ ਕਰੋ
@ArshpreetSingh-qg4zy
@ArshpreetSingh-qg4zy 4 ай бұрын
Y bant te Chand jekar tuse bena gall to te prewark filma bna low ta oh v about chalngea jes tra Amar Singh chamkela de bande ganeya nalo dahrmek geet os to v bad chall pae c bake sodemarje a
@jagseersingh4506
@jagseersingh4506 4 ай бұрын
GOOD VIDEO GOOD ACTING ALL'TEAM THANKS SO MUCH ❤❤❤❤🎉🎉🎉🎉
@SabhiDhesi-k9g
@SabhiDhesi-k9g 4 ай бұрын
Jas ok 👍 👍
@mandeepkhaira6567
@mandeepkhaira6567 4 ай бұрын
Waheguru ji Chand te bant di jodi bna ke rhake😂😂😂😂
@guggigill7474
@guggigill7474 4 ай бұрын
ਇਹਦੇ ਨਾਲ ਦਿਆਂ ਬਨਾਇਆ ਕਰੋ
@jantamoga5219
@jantamoga5219 4 ай бұрын
Video sira hundi aa bai mic sahi kar ke laiya karo voice sahi nhi aundi
Офицер, я всё объясню
01:00
История одного вокалиста
Рет қаралды 3,9 МЛН
pumpkins #shorts
00:39
Mr DegrEE
Рет қаралды 12 МЛН
GIANT Gummy Worm Pt.6 #shorts
00:46
Mr DegrEE
Рет қаралды 94 МЛН