ਨੂੰਹ ਨੇ ਕੀਤਾ ਪੂਰਾ ਪਰਿਵਾਰ ਪਾ *ਗ ਲ, 4 ਸਾਲਾ ਆਪਣੇ ਪੁੱਤ ਨੂੰ ਛੱਡ ਕੇ ਆਸ਼ਿਕ਼ ਨਾਲ ਕਰਵਾ ਲਿਆ ਵਿਆਹ,

  Рет қаралды 165,098

Maluka TV

Maluka TV

Күн бұрын

ਨੂੰਹ ਨੇ ਕੀਤਾ ਪੂਰਾ ਪਰਿਵਾਰ ਪਾ *ਗ ਲ
4 ਸਾਲਾ ਆਪਣੇ ਪੁੱਤ ਨੂੰ ਛੱਡ ਕੇ
ਆਸ਼ਿਕ਼ ਨਾਲ ਕਰਵਾ ਲਿਆ ਵਿਆਹ
#malukatv #jaskarnsinghmaluka #smalsar #moga #ludiana #longowal #cmbhagwantmaan #tobacco #blame #threat #australia #loktv #australiapr #fraud #canada #canadaimmigration
#cmbhagwantmaan #AamAdmiParty #policepunjab #instagram #facebook #youtube #amritsar #amritsarnews #punjab #punjabi #hospital #drpunjab #doctor #marriagecomedy #smiles
#punjabifaimlyvlog

Пікірлер: 278
@parmindersingh2081
@parmindersingh2081 Ай бұрын
ਇਹੋ ਜਿਹੀ ਧੀ ਭੈਣ ਕਿਸੇ ਵੈਰੀ ਦੁਸ਼ਮਣ ਦੇ ਵੀ ਨਾ ਜੰਮੇ ਇਹੋ ਜਿਹੀ ਬੇਸ਼ਰਮ ਕੁੜੀ ਦਾ ਪੂਰਾ ਜਲੂਸ ਕਢਣਾ ਚਾਹੀਦਾ ਹੈ ਜੀ
@nirmalkaur7683
@nirmalkaur7683 Ай бұрын
ਕੁੜੀ ਦੇ ਭਰਾ ਮੁੰਡੇ ਵਾਲਿਆਂ ਨੂੰ। ਧਮਕੀਆਂ ਦੇਣ ਦੀ ਥਾਂ ਆਪਣੀ ਧੀ ਨੂੰ ਹੀ ਸਭਾਲ ਲੈਂਦੇ ਪੇਕਿਆਂ ਦੀ ਇਜ਼ਤ ਵੀ ਤਾਂ ਰੋਲ ਗੲਈ
@parmindersingh2081
@parmindersingh2081 Ай бұрын
ਮਲੂਕੇ ਬਾਈ ਇਹੋ ਜਿਹੇ ਸ਼ਰੀਫ਼ ਪਰਿਵਾਰ ਨੂੰ ਦੁਖੀ ਕਰਨ ਵਾਲੀ ਸੁਖੀ ਆਪ ਵੀ ਨਹੀਂ ਰਹਿੰਦੀ ਉਹ
@parveensehgal7955
@parveensehgal7955 Ай бұрын
Jad Budapa Aea Ta Pata Lagu
@jagsirsingh2697
@jagsirsingh2697 Ай бұрын
Budhi kanjri nu koi delia vatte siane na
@user-uu3er9to8i
@user-uu3er9to8i Ай бұрын
ਮੇਰੇ ਞੀਰੋ ਇਸ ਗਾਸਤੀ ਨੂੰ ਇਹੳ ਜਹੀ ਸਜਾਇਆ ਮਿਲਣੀ ਚਾਹੀਦੀ ਹੈ ਤਾ ਕੋਈ ਦੂਸਰੀ ਗਲਤੀ ਨਾ ਕਰੇ
@Alessandro1186
@Alessandro1186 Ай бұрын
ਇਹ ਕੋਈ ਔਰਤ ਥੋੜੀ ਹੈ, ਇਹ ਇਕ ਭੂਤਨੀ ਹੈ। ਗੁਰੂ ਗੋਬਿੰਦ ਸਿੰਘ ਜੀ ਮਾਹਾਰਾਜ ਜੀਆਂ ਦੀ ਬਾਣੀ ਪੜ੍ਹੋ ਜੀ ਦਸਮ ਗ੍ਰੰਥ ਜਿਦੇ ਵਿੱਚ ਇਹ ਸੱਭ ਕੁੱਛ ਦਸਿਆ ਹੋਇਆ ਹੈ।
@balkaransingh4917
@balkaransingh4917 Ай бұрын
ਢਿਡੋਂ ਜੰਮਿਆ ਕੁਛ ਨੀ ਲੱਗਿਆ ਤਾਂ ਪਰਵਾਰ ਕੀ ਐ ਉਸ ਔਰਤ ਲਈ
@Vickyking9010
@Vickyking9010 Ай бұрын
ਬਹੁਤ ਮਾੜਾ ਕੀਤਾ ਕੁੜੀ ਨੇ ਪਰਿਵਾਰ ਨਾਲ😢😢
@ShaminderSingh-pv3ec
@ShaminderSingh-pv3ec Ай бұрын
ਇਹਨੂੰ ਚਵਲ ਜਨਾਨੀ ਨੂੰ ਪੁੱਛਣ ਵਾਲਾ ਹੋਵੇ ਜੇਕਰ ਤੇਰੀ ਭਰਜਾਈ ਬੱਚੇ ਜੰਮ ਕੇ ਤੇਰੇ ਭਰਾ ਨੂੰ ਬਿਨਾਂ ਤਲਾਕ ਤੋਂ ਵਿਆਹ ਕਰਵਾ ਲਵੇ ਤਾਂ ਚਵਲੇ ਤੇਰੇ ਅਤੇ ਤੇਰੀ ਮਾਂ ਦੇ ਦਿਲ ਉੱਤੇ ਕੀ ਬੀਤੇਗੀ।
@IqbalSingh-ve4nl
@IqbalSingh-ve4nl Ай бұрын
ਪਤਾ ਨੀ ਕੀ ਹੋ ਗਿਆ ਕੁੜੀਆ ਅਗਲੇ ਦੀ ਨੂੰਹ ਬਣ ਕੇ ਇਸ ਤਰਾ ਕਰਦੀਆ ਨੇ ਇਹ ਕਾਰਾ ਬਹੁਤ ਨਿਦਣ ਜੋਗ ਹੈ
@ajwantsingh3712
@ajwantsingh3712 Ай бұрын
ਮਲੂਕਾ ਭਰਾ ਜੀ ਤੁਸੀ ਪਤੀ ਪਤਨੀ ਦੀ ਆਪਸ ਵਿਚ ਜਿਥੇ ਵੀ ਵਿਗੜੀ ਹੁੰਦੀਆ ਇਹਨਾਂ ਦੀਆਂ ਖਬਰਾਂ ਦਖਾਉਣ ਵਿਚ ਤੁਹਾਡੀ ਦਿਲਚਸਪੀ ਬਹੁਤ ਹੁੰਦੀਐ
@swaransingh2213-ye4vh
@swaransingh2213-ye4vh Ай бұрын
ਜਿਹੜੇ ਲੋਕਾਂ ਨੇ ਆਪਣੀ ਨੂੰਹ ਬਨਾਈ ਉਹਨਾਂ ਨੂੰ ਵੀ ਕੋਈ ਸ਼ਰਮ ਹੋਣੀਂ ਚਾਹੀਦੀ ਹੈ ਇਹਨਾਂ ਵਿਚਾਰਿਆਂ ਦਾ ਘਰ ਉਜਾੜ ਕੇ ਰੱਖ ਦਿੱਤਾ
@user-fv7iu3jv8q
@user-fv7iu3jv8q Ай бұрын
ਇਹ ਤਾਂ ਅਗਲੇ ਬੰਦੇ ਨੂੰ ਵੀ ਚਾਹੀਦਾ ਸੀ ਜਿਹੜੀ ਬੱਚੇ ਦੀ ਨਹੀਂ ਬਣੀ ਉਹ ਹੋਰ ਕਿਸੇ ਦੀ ਬਣਜੂ
@amarjitbrar6938
@amarjitbrar6938 Ай бұрын
ਹੁਣ ਤਾਂ ਵਿਆਹ ਕਰਵਾਉਣ ਤੋਂ ਲੋਕ ਡਰਦੇ ਹਨ।
@Singh-fo4bu
@Singh-fo4bu Ай бұрын
Right veere
@Jaggadhudpatt
@Jaggadhudpatt Ай бұрын
You are right
@BaljinderSingh-ig1zd
@BaljinderSingh-ig1zd Ай бұрын
Shi gall hai ji
@parmindersingh2081
@parmindersingh2081 Ай бұрын
ਬਾਈ ਇਹੋ ਜਿਹੀ ਬੇਸ਼ਰਮ ਵਸਦੀ ਉਥੇ ਵੀ ਨਹੀਂ
@swaranjit2481
@swaranjit2481 Ай бұрын
Jehde ਏਦਾਂ ਭੱਜਦੇ ਨੇ oh ਸਾਰੀ ਜ਼ਿੰਦਗੀ ਫੇਰ ਭੱਜਦੇ ਹੀ ਰਹਿੰਦੇ ਨੇ ਕਦੇ ਏਨਾ ਦੀ ਜ਼ਿੰਦਗੀ ਚ ਠਹਿਰਾਓ ਜਾ ਖੁਸ਼ੀ ਨਹੀਂ ਆਉਂਦੀ
@harmanxbrar9842
@harmanxbrar9842 Ай бұрын
ਵਾਹਿਗੁਰੂ ਜੀ ਇਨਸਾਫ਼ ਮਿਲਣਾ ਚਾਹੀਦਾ ਹੈ
@Gurpreetstatus295
@Gurpreetstatus295 Ай бұрын
ਸਾਰੇ ਕਿਤੇ ਘੋੜੇ ਵਾਲਾ ਫਿਰਿਆ ਹੋਇਆ ਬਾਈ
@jaseusihgjaseusihg8413
@jaseusihgjaseusihg8413 Ай бұрын
ਬੁਹਤ ਮਾੜੀ ਗੱਲ ਆ ਪਰਮਾਤਮਾ ਸਭ ਤੇ ਮੇਹਰ ਭਰੀਆ ਹੱਥ ਰੱਖੇ
@user-se9gi7jz7e
@user-se9gi7jz7e Ай бұрын
ਕਿਸ ਖਾਨਦਾਨ ਦੀ ਕੁੜੀ ਹੈ ਕਿਸ ਪਿੰਡ ਦੀ ਕੁੜੀ ਭੱਜੀ ਉਸ ਪਿੰਡ ਨੂੰ ਸੰਪਰਕ ਕਰੋ ਧੀ ਭੈਣ ਤੇ ਕਹਿੰਦੇ ਆ ਸਾਰੇ ਪਿੰਡ ਦੀ ਹੁੰਦੀ ਆ। ਬਿਨਾ ਤਲਾਕ ਦੂਜਾ ਵਿਆਹ ਨੂੰ ਮਾਨਤਾ ਨਹੀਂ ਹਾਂ ਰਖੈਲ ਬਣਕੇ ਰਹਿ ਸਕਦੀ ਆ। ਜੋ ਕਿਸੀ ਇਕ ਦੀ ਨਾ ਹੋਕੇ ਅਲਗ ਦੀ ਹੋ ਗਈ ਓਹ ਦੂਜੇ ਦੀ ਵੀ ਨਹੀਂ ਸਾਰੇ ਜੱਗ ਦੀ ਹੋ ਗਈ ਜੇ ਕੁੜੀ ਦੇ ਭਰਾਵਾਂ ਚ ਅਣਖ ਹੁੰਦੀ ਕੁੜੀ ਦੇ ਕਸੀ ਦਾ ਬਿੰਡਾ....ਕਢ ਕੇ ਫੇਰ ਦਿੰਦੇ
@user-ny1vy2gq4v
@user-ny1vy2gq4v Ай бұрын
ਵੀਰ ਇਹੋ ਜਿਹੀ ਕਿਸੇ ਦੀ ਵੀ ਨੀਂ ਹੋ ਸਕਦੀ। ਇਹ ਪਿੱਛੋਂ ਵੀ ਇਹੀ ਕੁਝ ਕਰਦੀ ਹੋਊ। ਮਾਂ ਨੂੰ ਇਹਦੇ ਚੱਜਾਂ ਦਾ ਲਾਜਮੀ ਪਤਾ ਹੋਊ। ਪੇਕਿਆਂ ਚੋਂ ਲਾਜ਼ਮੀਂ ਕੋਈ ਸੁਰਾਗ ਮਿਲੂ। ਪੇਕਿਆਂ ਤੇ ਸਖ਼ਤਾਈ ਤੇ ਕਾਰਵਾਈ ਕਰਵਾਓ।
@GuridhaliwalGuri-pj3lj
@GuridhaliwalGuri-pj3lj Ай бұрын
ਵੀਰ ਜੀ ਕਿਹੜੀ ਸਦੀ ਚ ਜਿਉਂ ਰਹੇ ਹੋ ਅੱਜਕਲ੍ਹ ਕੋਈ ਕਹਿੰਦਾ ਕਿ ਪਿੰਡ ਦੀ ਧੀ ਸਾਰੇ ਦੀ ਧੀ ਅੱਜਕਲ੍ਹ ਤਾਂ ਜਿਹਦੀ ਕੇ ਬੱਸੳਉਹਦੀ ਹੀ ਹੈ
@kanwaljeetkaur3340
@kanwaljeetkaur3340 Ай бұрын
ਸਤਿਨਾਮੁ ਵਾਹਿਗੁਰੂ ਜੀ
@satnamsingh1213
@satnamsingh1213 Ай бұрын
ਬਹੁਤ ਮਾੜਾ ਹੋਇਆ ਜੀ
@jagdishsingh9965
@jagdishsingh9965 Ай бұрын
ਇਸ ਤਰਾਂ ਕੁੜੀਆ ਨੂੰ ਕੋਈ ਸਪੈਸ਼ਲ ਸਜਾਂ ਹੋਣੀ ਚਾਹੀਦੀ ਹੈ ਹਰ ਇੱਕ ਭੱਜਣ ਵਾਲੀ ਤੇ ਭਜਾਉਣ ਵਾਲੇ ਤੇ NSA ਲੱਗਣੀ ਚਾਹੀਦੀ ਹੈ..ਤਾ ਕਿ ਇਸ ਕੰਮ ਨੂੰ ਰੋਕ ਲੱਗ ਸਕੇ..
@santlashmanmuni6045
@santlashmanmuni6045 Ай бұрын
ਫੇਰ ਕਹਿੰਦੇ ਨੇ ਕਿਸੇ ਦੀ ਧੀ ਭੈਣ ਤੇ ਕੁਮੈਂਟ ਨਾ ਕਰੋ ਹੁਣ ਦੱਸੋ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਨੇ ਲਗਦੈ ਕਨੂੰਨ ਵੀ ਮਾੜੇ ਬੰਦੇ ਸਾਥ ਦੇ ਰਿਹਾ ਹੈ
@gurdialsingh5004
@gurdialsingh5004 Ай бұрын
ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ
@JaswantSingh-og6pj
@JaswantSingh-og6pj Ай бұрын
ਵੀਰ ਵੇਖੋ ਜਿਹੜੀ ਕੁੜੀ ਆਪਣੇ ਬੇਟੇ ਨੂੰ 4ਸਾਲ ਦੇ ਨੂੰ ਛੱਡਗੀ ਉਸਨੂੰ ਕੀ ਫਰਕ ਪੈਦਾ ਹੋਰ ਕੀ ਕਰੇ ਸਹੁਰਾ ਪਰੀਵਾਰ ਬੀ ਏ ਕਰਵਾਈ ਬਿਊਟੀ ਪਾਰਲਰ ਦਾ ਕੋਰਸ ਕਰਵਾਇਆ ਫਿਰ ਵੀ ਸਰਮ ਨਹੀ ਕੀਤੀ ਪਰ ਕੋਰਸ ਕਰਾਉਣਾ ਹੀ ਇਹਨਾਂ ਦੀ ਗਲਤੀ ਹੈ ਜੀ ਪਰ ਵੱਸਦੀ ਉਥੇ ਵੀ ਨਹੀ ਜਿਸਨੂੰ ਸੁਆਦ ਪੈ ਜੇ ਉਹ ਨਹੀ ਹੱਟਦੀਆ ਜੋ ਮਰਜੀ ਕਰ ਲਵੋ
@P.s6379
@P.s6379 Ай бұрын
I gal h veer ji jihdi kudi apne bache d nhi bani oh dusre ghar vale d v nhi bnegi akhir dhake hi khavegi maa ta apne bachia lai har taklef shi jandi h
@ranjeetaingh-ow1yk
@ranjeetaingh-ow1yk Ай бұрын
ਵਾਹਿਗੁਰੂ ਜੀ ਵਾਹਿਗੁਰੂ ਘੋਰ ਕਲਯੁਗ ਕੀ ਬਣੂ ਦੁਨੀਆਂ ਦਾ
@kirat881
@kirat881 Ай бұрын
ਸਰਕਾਰ ਭਾਈ ਸਾਹਬ ਤੇ ਤਾਂ NSA ਲਾ ਤੀ ਤੀਜੀ ਵਾਰ ਬਿਨਾਂ ਮਤਲਵ ਤੋਂ ਗਲਤ ਪਰ ਇਹੋ ਜਿਹੀਆਂ ਕੁੜੀਆਂ ਤੇ ਮੁਡੀਆਂ ਤੇ ਲਾਵੇ NSA
@surinderkaur9310
@surinderkaur9310 Ай бұрын
ਬਹੁਤ ਮਾੜਾਂ ਟੈਮ ਆ ਗਿਆ ਹੈ ਇਨਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਦਾ ਹੈ 😢😢😢😢😢😢
@Dhindsa518
@Dhindsa518 Ай бұрын
ਕੁੱਝ ਵੀ ਨਹੀਂ ਹੋਣਾ ਹੁਣ ਆਪਣੀ ਮਰਜੀ ਨਾਲ ਗਈ ਔਰਤ ਵਾਸਤੇ ਹੀ ਕਾਨੂੰਨ ਹੈ ਸਾਡਾ ਇਹੋ ਜਿਹੇ ਕਾਨੂੰਨ ਨੂੰ ਕੀ ਕਰਨਾ ਜਿਥੇ ਇਨਸਾਫ਼ ਹੀ ਨਹੀਂ ਮਿਲ਼ਦਾ
@GuridhaliwalGuri-pj3lj
@GuridhaliwalGuri-pj3lj Ай бұрын
ਵੀਰ ਜੀ ਕਿਹੜੇ ਯੁੱਗ ਚ ਜੀ ਰਹੇ ਹੋ ਅੱਜਕਲ੍ਹ ਤਾਂ ਜਿਹਦੀ ਧੀ ਹੈ ਬੱਸ ਉਸੇ ਦੀ ਹੈ ਦੂਜੇ ਦੀ ਕੀ ਲੱਗਦੀ ਹੈ ਇਹ ਕੱਲ ਯੁੱਗ ਹੈ ਵੀਰ ਜੀ ਸੱਤ ਯੁੱਗ
@SukhwinderSingh-qn4rj
@SukhwinderSingh-qn4rj Ай бұрын
Waheguru ji mehar karo es prebar te
@SukhwinderSingh-qn4rj
@SukhwinderSingh-qn4rj Ай бұрын
Veer ji mata de maddit kro ji mulaka Saab
@GyanSingh-lf4su
@GyanSingh-lf4su Ай бұрын
😊
@KusamlataKusamlata-cb6pg
@KusamlataKusamlata-cb6pg Ай бұрын
Ver g Sanu insaf mil na change ha ha mary cm g no banty ha ke be laki is thar na chakar
@surindergill9090
@surindergill9090 Ай бұрын
ਵਾਹਿਗੁਰੂ ਜੀ ਇਹੋ ਜਿਹੀਆਂ ਕੁੜੀਆਂ ਤਾਂ ਰੱਬ ਜੀ ਕਿਸੇ ਦੇ ਨਾਂ ਜੰਮਣ ਮਾੜਾ ਆਵੇ ਨਾ ਮਾੜਾ ਜੰਮੇ ਨਾ
@user-en1of6hr5k
@user-en1of6hr5k Ай бұрын
Wahe,Guru,ji,Wahe,Guru,ji Ramandeep,,Nu,SAJA,,,Deo,ji
@simba5809
@simba5809 Ай бұрын
Mein kise sas nu nooh lyi ronde ni dekhya, ene good family nu shad ke oh happy ni reh skdi
@princesingh-kp8xg
@princesingh-kp8xg Ай бұрын
ਬਹੁਤ ਮਾੜਾ ਹੋਇਆ
@ZIGsawPB2
@ZIGsawPB2 Ай бұрын
ਵਿਆਹੇ ਜੋੜੇ ਵਿਚ ਦਰਾਰ ਪੌਣੀ ਬਹੁਤ ਵੱਡਾ ਪਾਪ ਆ
@KartarSingh-es8mo
@KartarSingh-es8mo Ай бұрын
ਲੰਡਰਾਂ ਦੀ ਗਿਣਤੀ ਦਿਨੋ ਦਿਨ ਵਧਦੀ ਜਾ ਰਹੀ ਚਵਲ ਜਨਾਨੀਆਂ ਬਹੁਤ ਹੋ ਗਈਆਂ ਸਹਿਰਾਂ ਤੋ ਕੰਮ ਚੱਲ ਕੇ ਪਿੰਡਾਂ ਤੱਕ ਪਹੁੰਚ ਗਿਆ
@singhpreet4915
@singhpreet4915 Ай бұрын
Jehre sohre chnge hunde ohna nu nuhh ni chz d mildi j nuhh chngi Hove ta sohre chz de nii hunde kismat vale ne o lok jina nu eh dove cheza mildia nee
@baljeetkaur152
@baljeetkaur152 Ай бұрын
All right ji. From Italy 😊
@karandeol3249
@karandeol3249 Ай бұрын
Shi gl ah bro
@DeepSingh-g2m
@DeepSingh-g2m Ай бұрын
Waheguru g 👏
@user-uj5vj6fg4l
@user-uj5vj6fg4l Ай бұрын
ਬਹੁਤ ਗਲਤ ਹੋਇਆ ਜੀ
@gurleenkaur9533
@gurleenkaur9533 Ай бұрын
Khalistan zindabaad ji khalsa raj zindabaad ji
@jasvir1703
@jasvir1703 Ай бұрын
Vahegu ji ❤❤❤❤❤
@JaswinderKaur-dc3ke
@JaswinderKaur-dc3ke Ай бұрын
Veer ji us nu rab ne sazza de deni par tuse apne jindgi khusi naal jevo
@arunaarora1443
@arunaarora1443 Ай бұрын
Ajkal ghar ghar ehi agg hai ji. Kidhre admian ne bahar teemian rakhian ne kidhre aurtan pagal ho rhian ne. Veerji sharam haya sab neelaam ho chuki hai
@Kamaljit270
@Kamaljit270 Ай бұрын
Mudde valleya nu insaf milnna chahhida ji... NRi Kamaljit from Italy toh ji 🙏🙏🙏🙏🙏🙏
@baljeetkaur152
@baljeetkaur152 Ай бұрын
Hanji sahi keha tusi. From Italy😊
@mandeepbaghi6581
@mandeepbaghi6581 Ай бұрын
ਦੋ ਚੀਜ਼ਾ ਨੇ ਕੁੱੜੀਆਂ ਦੇ ਦਿਮਾਗ ਖ਼ਰਾਬ ਕਰ ਦਿੱਤੇ ਨੇ,ਪਹਿਲਾ ਮੋਬਾਈਲ,ਦੂਜਾ ਪੱਛਮੀ ਸਭੀਅਤਾ ਦਾ ਮਾੜਾ ਅਸਰ। ਅੱਗੇ ਅੱਗੇ ਹਾਲਾਤ ਹੋਰ ਵੀ ਜਿਆਦਾ ਖ਼ਰਾਬ ਹੋਣਗੇ।
@gurmeharsingh6575
@gurmeharsingh6575 Ай бұрын
ਜਿਹੜੀ ਆਪਣੇ ਪੁੱਤ ਦੀ ਨਹੀ ਬਣੀ ਹੋਰ ਕਿਸੇ ਦੀ ਕੀ ਬਣੂ ਨਰਕਾ ਚ ਜਗ੍ਹਾ ਨਹੀ ਮਿਲਣੀ ਫੇਰ ਕਿੰਨੀ ਬੇਰਹਿਮ ਔਰਤ ਆ
@daljitkaur5824
@daljitkaur5824 Ай бұрын
ਹਾਂ ਪੁਤ ਨੂੰ ਨਾਲ ਜਰੂਰ ਲੈ ਕੇ ਜਾਣਾ ਚਾਹੀ ਦਾ
@jindersinghjindersingh8402
@jindersinghjindersingh8402 Ай бұрын
ਇਹਨਾਂ ਖ਼ਾਤਰ ਕੋਈ ਕਨੂੰਨ ਹੀ ਨਹੀਂ ਹੈ ਜਿਥੇ ਮਰਜੀ ਵਿਆਹ ਕਰਵਾ ਲੈਣ ਜਿਨੇ ਮਰਜ਼ੀ ਵਿਆਹ ਕਰਵਾ ਲੈਣ ਜੱਦ ਚਾਹੇ ਘਰ ਆਲੇ ਨੂੰ ਛੱਡ ਜਾਣ । ਜੱਦ ਚਾਹੇ ਬੱਚਿਆਂ ਨੂੰ ਛੱਡ ਜਾਣ ਕੋਈ ਕਨੂੰਨ ਨਹੀਂ
@Sonu-eb8qf
@Sonu-eb8qf 26 күн бұрын
ਮਾਤਾ ਜਵਾਨ ਲੱਗਦੀ ਹਜੇ ਗ਼ੁੱਸੇ ਵਾਲੀ ਵੀ
@harmandhaliwal3503
@harmandhaliwal3503 Ай бұрын
ਪਤਾ ਨੀ ਦੁਨੀਆ ਤੇ ਕੀ ਚੱਲ ਰਿਹਾ ਤੁਸੀਂ ਅੰਮ੍ਰਿਤਪਾਲ ਸਿੰਘ ਮਾਹਰੋ ਨਾਲ ਗੱਲ ਕਰੋ ਜੀ ਉਹ ਇਹੋ ਜਿਆ ਨੂੰ ਸਬਕ ਦੇਨ ਗੇ ਵਹਿਗੁਰੂ ਮੇਹਰ ਕਰੇ ਉਹ ਕਿੱਡਾ ਨਾਂਮਰਦ ਆ ਜੋ ਕਿਸੇਦੀ ਵਾਈਫ ਕਿਸੇ ਦੀ ਮਾਂ ਨੂੰ ਅੱਪਣੇ ਵਾਸਾ ਕ ਬਹਿ ਕ ਗਿਆ
@chamkaursingh7868
@chamkaursingh7868 Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@ManjitKaur-nz9ok
@ManjitKaur-nz9ok Ай бұрын
Waheguru Ji 🙏🏻❤️🙏🏻
@KuldeepSingh-rd2xg
@KuldeepSingh-rd2xg Ай бұрын
ਕੂੜੀ ਪਹਿਲਾਂ ਹੀ ਗਲਤ ਹੋਣੀ ਮਾ ਪਿਉ ਨੂੰ ਸਾਰਾ ਕੂਝ ਪਹਿਲਾਂ ਤੋ ਪਤਾ ਹੋਣਾ ਤਾਹੀ ਕਾਰਵਾਈ ਨੀ ਕਰੀ
@ManinderBhangu-2200
@ManinderBhangu-2200 Ай бұрын
ਵਾਹਿਗੁਰੂ ਜੀ👏👏
@JaswinderKaur-qw1zs
@JaswinderKaur-qw1zs Ай бұрын
Bache da nhi sochea beta g tu appne bache nu q Chad gyi maa da Dil vekho
@Satinder523
@Satinder523 Ай бұрын
ਇਹ ਤਾਂ ਔਰਤ ਦੇ ਨਾਂ ਤੇ ਕਲੰਕ ਬਹੁਤ ਮਾੜਾ ਕੀਤਾ ਕੁੜੀ ਨੇ ਪਰਿਵਾਰ ਨਾਲ 😢
@shinderpalkaur1307
@shinderpalkaur1307 Ай бұрын
Insaf milna chahida bai ji, bahut galat hieya
@Im.aman.pb13
@Im.aman.pb13 Ай бұрын
ਬਹੁਤ ਗ਼ਲਤ ਗੱਲ 😢😢😢 ਇਨਸਾਫ਼ ਮਿਲਣਾ ਚਾਹੀਦਾ 😢😢
@arunaarora1443
@arunaarora1443 Ай бұрын
Sade eemandar sache log hamesha lutte jande ne
@user-ji3zf3lo4i
@user-ji3zf3lo4i Ай бұрын
Waheguru ji
@kiranjitkaur9624
@kiranjitkaur9624 Ай бұрын
Kini changi aa aunty bechari waheguru ji ena nu insaf deo
@parveensehgal7955
@parveensehgal7955 Ай бұрын
Waheguru ji Jai Shree Ram ji
@SunilKumar-lu4ou
@SunilKumar-lu4ou Ай бұрын
ਅੰਤ ਆ ਗਿਆ ਹੈ ਲੋਕਾਂ ਦਾ
@user-ws7ns8et2b
@user-ws7ns8et2b Ай бұрын
Koi madad karo bhai bahut jyada dukhi hai parivar
@SandeepSingh-g7d
@SandeepSingh-g7d Ай бұрын
Good think mother
@vattanpreetghuman2214
@vattanpreetghuman2214 Ай бұрын
Veer ji Mata Di maddit kro gi 😊
@user-hr9fe6sb7l
@user-hr9fe6sb7l Ай бұрын
Waheguru ji waheguru ji waheguru ji waheguru ji waheguru ji waheguru ji
@surinderkaur9310
@surinderkaur9310 Ай бұрын
ਅੱਜ ਕੱਲ ਕੁੜੀਆਂ ਦਾਂ ਬਹੁਤ ਮਾੜਾਂ ਹਾਲ ਹੈ ਗਿਆ ਹੈ
@satpalparjapatisatpal5453
@satpalparjapatisatpal5453 Ай бұрын
ਇਹ ਤਾਂ ਮਨੁੱਖਤਾ ਦੀ ਬੇਅਦਬੀ ਹੈ ਮਾਨਸਿਕ ਤੌਰ ਤੇ ਕਤਲੇ ਆਮ ਹੈ ਇਹਨਾਂ ਨਿਰਦੋਸ਼ਾਂ ਦਾ ਉਸ ਗੁਨਾਗਾਰ ਔਰਤ ਨੂੰ ਧਰਤੀ ਤੇ ਜਿਉਣ ਦਾ ਕੋਈ ਹੱਕ ਨਹੀਂ ਹੈ
@channnmusic
@channnmusic Ай бұрын
Veer mere do veer ne ate mere Dona Veera da do sagiyan behna naal veaah hoyeaa si.... matalab mere Dona Veera da veaah do behna naal hoyea...asi vi Dona nu study krvaee , ik nu parlour da course te duji nu butique da course krva ke shop's vi khol ke dittiyan...grib ghar diyan si...bs lavan da suit pa ke aayian si .. waheguru ji ne puttar vi ditte...kothi vich rehn nu mileya, car vich ghumdiyan si ..fer vi dono ne bahar nave aadiq paal laye te dono chaliyan gyiaan same....ehna vaang...hi sade naal hoyea .🙏
@jagsirsingh2697
@jagsirsingh2697 Ай бұрын
Bahutvmada
@MrSingh-hq5zd
@MrSingh-hq5zd Ай бұрын
Koi haal nahi bai aaj kalh ehna kudian da ji. Sahurey ghar aa k jayada machar jandian aan bai baki pichon maa baap de onglan din raat chardi rehndi aa ji .
@asharani6758
@asharani6758 Ай бұрын
Kini galat gall aa viah kra k v bhajj gaia pehla he mna krdo mrji nal kra lo viah kise da ghr kyo kr ab krdia
@channnmusic
@channnmusic Ай бұрын
@@asharani6758 Mere vade veer di govt job dekh ke jabardasti rishta leya si ..vadi sister ne vade veer da rishta vadi sister naal, te chhoti behn ne mere chhote veer naal jabardasti rishta karwaya, kudiyan ghar to bahot hi grib si ,...Sadi kothi ,car dekh ke ...fer bahar hor kudiyan nal mil ke dubai nikal gyiaan ...jyada paisey kanaan de lalach vich.
@DhimanSaab-lp8fx
@DhimanSaab-lp8fx Ай бұрын
ਮੁੰਡੇ ਦੇ ਹੱਥ ਵਿੱਚ ਵੀ ਪਰਿਵਾਰ ਦੀ ਇੱਜਤ ਹੁੰਦੀ ਹੈ ਮੇਰੀ ਵੀ ਪਤਨੀ ਹੈ ਮੈ ਕੋਈ ਨਸਾ ਨੀ ਕਰਦਾ ਮੇਰੇ ਦੋ ਮੁੰਡੇ ਆ ਮੈ ਬੇਫ਼ਿਕਰ ਹਾ ਜੋਂ ਜਨਾਨੀ ਨੂੰ ਚਾਹਿਦਾ ਦਾ ਹੈ ਉਹ ਉਸ ਦੀ ਲੋੜ ਤੋਂ ਵੱਧ ਮਿਲ ਜਾਂਦਾ ਹੈ ਨਾਲੇ ਮੇਰੇ ਪਰਿਵਾਰ ਦੀ ਪੂਰੀ ਸੇਵਾ ਕਰਦੀ ਹੈ ਅੱਜ ਦੀ ਔਰਤ ਨੂੰ ਜ਼ੋ ਕੁਝ ਚਾਹੀਦਾ ਹੈ ਉਸ ਨੂੰ ਨਹੀਂ ਮਿਲਦਾ ਨੌਜਵਾਨ ਤਾਂ ਨਸ਼ੇ ਖ਼ਾ ਖ਼ਾ ਖਤਮ ਹੋਏ ਪਏ ਹਨ ਔਰਤ ਕੀ ਕਰੇ
@VickySingh-sg2lb
@VickySingh-sg2lb Ай бұрын
ਸਿਆਣਿਆਂ ਨੇ ਸੱਚ ਹੀ ਕਿਹਾ ਜੇ ਮੰਡਾ ਗ਼ਲਤ ਨਿਕਲੇ ਤਾਂ ਇੱਕ ਪੀੜ੍ਹੀ ਨੂੰ ਲਾਜ ਲਗਦੀ ਆ ਜੇ ਕੋੜੀ ਗ਼ਲਤ ਹੋਵੇ ਤਾਂ ਸੱਤ ਪੀੜ੍ਹੀ ਨੂੰ ਦਾਗ਼ ਲਗਦਾ
@inderdhillon7450
@inderdhillon7450 Ай бұрын
Waheguru mehra kare
@mohindermoudgill8781
@mohindermoudgill8781 Ай бұрын
Good Reporty
@dsidhu5754
@dsidhu5754 Ай бұрын
Bina tlaaq tu kive😮
@HARPREETKAUR-xm3yo
@HARPREETKAUR-xm3yo Ай бұрын
Wehegur satnam ji 🙏🙏
@balwantkumar-mv3tw
@balwantkumar-mv3tw Ай бұрын
Waheguru
@mohindermoudgill8781
@mohindermoudgill8781 Ай бұрын
Es parivar the madat kiti jabi
@BaljinderSingh-ig1zd
@BaljinderSingh-ig1zd Ай бұрын
Waheguru ji waheguru ji bhut mara hoeya ji
@user-xt1sx9pm5s
@user-xt1sx9pm5s Ай бұрын
ਆਪਦੇ ਪੁਤ ਨੂੰ ਛੱਡ ਕੇ ਚਲੀ ਗਈ ਉਹ ਕਿਸੇ ਦੀ ਨੀ ਬਣਦੀ
@gurmeharsingh6575
@gurmeharsingh6575 Ай бұрын
ਠੱਠਗੜ੍ਹ ਪਿੰਡ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਆ ਝਬਾਲ ਕੋਲ਼
@sunitarani3073
@sunitarani3073 Ай бұрын
ਭਰਾ ਮੇਰਿਆ ਇਹ ਗ਼ਲਤੀ ਨਹੀਂ ਬਹੁਤ ਵੱਡਾ ਗੁਨਾਹ ਹੈ ਜੀ ਕੀ ਕੀਤਾ ਜਾਵੇ ਕਨੂੰਨ ਨੇ ਹੱਥ ਬੰਨ੍ਹ ਦਿੱਤੇ ਹਨ ਸਾਰਿਆਂ ਦੇ?
@RanjeetSandhu-ne4wr
@RanjeetSandhu-ne4wr Ай бұрын
ਬਹੁਤ ਮਾੜੀ ਘਟਨਾ
@manjitkaurpelia3506
@manjitkaurpelia3506 Ай бұрын
Werynice story 🎉🎉
@sarbjeetsingh201
@sarbjeetsingh201 Ай бұрын
ਵਾਹਿਗੁਰੂ
@user-kf1cp1td9z
@user-kf1cp1td9z Ай бұрын
Loka nu v shrm chaidi k Aida na ken o ta ap dukhi a😢😢😢
@Jatt.sandhu302
@Jatt.sandhu302 Ай бұрын
Maa tuhada ki ksoor aa . Ganda khoon rang vikha janda
@mahindersingh9852
@mahindersingh9852 Ай бұрын
Yaar jihdi chawl janani apne bache di nahi hoi oh kise di nahi ho sakdi waheguru ji waheguru ji 🙏
@BaljeetKaur-fs5hg
@BaljeetKaur-fs5hg Ай бұрын
ਵਾਹਿਗੁਰੂ ਜੀ 😢
@prabhjotkaur629
@prabhjotkaur629 Ай бұрын
ਭੈਣ ਜੀ ਹੋਂਸਲਾ ਧੀਰਜ਼ ਰੱਖੋ ਖਾਨ ਦਾਨੀ ਪਰਿਵਾਰ ਇਸ ਤਰ੍ਹਾਂ ਨਹੀ ਕਰਦੀਆਂ ਭੈਣ ਜੀ ਉਹ ਬੇਸ਼ਰਮ ਹੋ ਚੁੱਕੀ ਤੁਹਾਡੇ ਤੇ ਭੈਣ ਜੀਉ ਬੋਝ ਪਾ ਗਈ ਕੁਝ ਸਮਾਂ ਠਹਿਰ ਜਾਉ ਉਹ ਆਪ ਦੁੱਖੀ ਹੋਵੇਂਗੀ ਇਹੋ ਅਜਿਹੀਆਂ ਔਰਤਾਂ ਸਮਾਜ ਤੇ ਬੱਚਿਆਂ ਵਿੱਚ ਕਿਸੇ ਕਿਸਮ ਦੀ ਸੇਧ ਨਹੀਂ ਦੇ ਸਕਦੀ ਭੈਣ ਜੀ ਤੁਸੀ ਅਪਣੀ ਇਜ਼ਤ ਬਾਰੇ ਸੋਚਦੇ ਹੋ ਪਰ ਉਸ ਨੂੰ ਅਪਣੀ ਇਜ਼ਤ ਨਾਲ ਕੋਈ ਮਤਲਬ ਨਹੀਂ ਬੇਸ਼ਰਮ ਕੁੜੀ ਲੱਖ ਲਾਹਨਤਾਂ ਉਸ ਪਿੰਡ ਵਿੱਚ ਕੋਈ ਇੱਜ਼ਤ ਨਾਲ ਨਹੀਂ ਜੀਵੇਗੀ ਪੱਤਰਕਾਰ ਵੀਰ ਜੀਅ ਐਸ਼ ਨਾਲ ਕਾਦਾ ਜੀਣਾ ਲੱਖ ਲਾਹਨਤਾਂ ਇਹੋ ਜਿਹੀ ਐਸ਼ ਭੈਣ ਜੀ ਹੋਸਲਾ ਕਰੋ ਰਮਨ ਦੀਪ ਲੱਖ ਲਾਹਨਤਾਂ ਪਿਉ ਦੀ ਪੱਗ ਤੇ ਰੱਖ ਲੈਂਦੀ ਸੁਹਰਿਆਂ ਦੀ ਤਾ ਕਿਧਰੇ ਰਹੀ ਬਹੁਤ ਦੁੱਖ ਹੋਇਆ ਕਾਦੀ ਪੜ੍ਹਾਈ ਕਰਦੀ ਰਹੀ ਏ ਲੱਖ ਲਾਹਨਤਾਂ ਰਮਨਦੀਪ ਕਿਸ ਤਰ੍ਹਾਂ ਅਉਣ ਵਾਲੇ ਸਮੇਂ ਵਿੱਚ ਸਮਾਜ ਤੇ ਲੋਕਾਂ ਵਿੱਚ ਸੱਚ ਸਹੀ ਤੇ ਸਿਆਣਪ ਦੀ ਮਿਸਾਲ ਕੀ ਬਣ ਸਕਦੀ ਆਂ ਨਹੀਂ ਜਵਾਨੀ ਸਦਾ ਨਹੀਂ ਰਹਿੰਦੀ ਗੱਲਾਂ ਤੇ ਗੰਦਗੀ ਪਲੇ ਰਹਿ ਜਾਏਗੀ
@kmehta5119
@kmehta5119 Ай бұрын
ਵੀਰ ਰਿਸ਼ਤਿਆਂ ਦੀ ਮਰੀਆਦਾ ਦੇਖ ਕੇ ਐਕਟਿੰਗ ਵਾਲੀਆਂ ਵੀਡੀਓ ਬਣਾਇਆ ਕਰੋ,,,, ਆਪਣੇ ਵੀਊਜ ਦੇ ਚੱਕਰਾਂ ਵਿੱਚ ਰਿਸ਼ਤੇ ਬਦਨਾਮ ਨਾ ਕਰੋ ਮੇਰਾ ਵੀਰ ਬਣਕੇ
@BaljinderSingh-lq7lt
@BaljinderSingh-lq7lt Ай бұрын
Kamjaat tiwi....
@SonuJump-ut5pz
@SonuJump-ut5pz Ай бұрын
Faisla to Bhai theek Riyal jila Barnala joya si Sahi
@JasanpreetKaur-uh2sy
@JasanpreetKaur-uh2sy Ай бұрын
ਸ਼ੁਕਰ ਕਰੋ ਰੱਬ ਦਾ ਭੱਜ ਗਈ ਸਾਡੀ ਤਾਂ ਮੇਰੇ ਭਰਾ ਨੂੰ ਹੀ ਮਾਰ ਗਈ 😭😭
@Dhindsa518
@Dhindsa518 Ай бұрын
ਕੁੜੀਆ ਸਾਰੀਆਂ maria ਨੀ ਹੁੰਦੀਆ ਪਰ ਚੰਗੀਆ ਕੱਟ ਹੈ ਜੋਂ ਕੁੜੀਆ ਦੀ pukh ਜਾਦਾ ਹੋਵੇ ਓ ਨੀਂ ਇਕ khar ਟਿਕਦੀ ਉਸਨੂੰ ਸੁਆਦ ਪੈ ਜਾਂਦਾ ਪਹਿਲਾਂ ਹੀ ਸੋਚਕੇ ਮੈਰਿਜ ਕਰਵਾਓ ਕਿਉ ਕਿਸੀ ਦੀ ਜਿੰਦਗੀ ਪਰਿਵਾਰ ਖਤਮ ਕਰਦਿਆਂ ਹੋ
@Aman2111
@Aman2111 Ай бұрын
Internet is the main player for these type of cases
@user-js7zf9sz1i
@user-js7zf9sz1i Ай бұрын
Waheguru ji so sad 😭
@surinderkaur9310
@surinderkaur9310 Ай бұрын
ਕੁੜੀ ਦੀ ਗ਼ਲਤ ਗੱਲ ਹੈ
Incredible Dog Rescues Kittens from Bus - Inspiring Story #shorts
00:18
Fabiosa Best Lifehacks
Рет қаралды 37 МЛН
English or Spanish 🤣
00:16
GL Show
Рет қаралды 16 МЛН
Angry Sigma Dog 🤣🤣 Aayush #momson #memes #funny #comedy
00:16
ASquare Crew
Рет қаралды 48 МЛН
Incredible Dog Rescues Kittens from Bus - Inspiring Story #shorts
00:18
Fabiosa Best Lifehacks
Рет қаралды 37 МЛН