ਨੀਲੇ ਤੇ ਸਵਾਰ ਹੋ ਕੇ ਆਜਾ || Neele Te Sawar Hoke Aja

  Рет қаралды 730,979

Gurmukh Amritwani

Gurmukh Amritwani

Күн бұрын

Пікірлер: 1 600
@Singhsbhagurudwara
@Singhsbhagurudwara 8 ай бұрын
ਬਹੁਤ ਹੀ ਸਰੀਲੀ ਆਵਾਜ਼ ਇਸ ਬੱਚੀ ਦੀ ਬਹੁਤ ਪਿਆਰ ਧੀ।ਆਕਾਲ ਪੁਰਖ ਇਸ ਧੀ ਨੂੰ ਤੰਦਰੁਸਤੀ ਬਖਸੇ ਚੜਦੀ ਵਿੱਚ ਰੱਖੇ ਗੂਰ ਸਿੰਖੀ ਨਾਮ ਦਾਨ ਬਖਸੇ।
@mandeepkaur1748
@mandeepkaur1748 6 ай бұрын
ਬਹੁਤ ਵਧੀਆ ਨੰਨ੍ਹੀ ਜੀ ਬੱਚੀ ਨੇ ਅਵਾਜ਼ ਵਾਹਿਗੁਰੂ ਮੇਹਰ ਭਾਰਾ ਹਥ ਰਖਣਾ ਜੀ
@Sukhman657
@Sukhman657 Ай бұрын
@@mandeepkaur1748 waheguru ji waheguru ji 🙏🙏🌹🌹♥️♥️🙏🙏🙏
@jagmohansidhu5364
@jagmohansidhu5364 9 ай бұрын
ਬਾਜਾ ਵਾਲੇ ਦੀ ਮੇਹਰ ਹੈ ਬੱਚੀ ਦੇ ਪਰਵਾਰ ਉਪਰ🌺🌺🌺🌺🌺🙏🏻🙏🏻🙏🏻🙏🏻🙏🏻
@ParamjeetKaur-co1hr
@ParamjeetKaur-co1hr 8 ай бұрын
ਵਾਹਿਗੁਰੂ ਤੁਆਨੂੰ ਚੜ੍ਹਦੀ ਕਲਾ ਵਿਚ ਰੱਖੇ । ਬਾਜ਼ਾ ਵਾਲੇ ਦੀ ਲਾਡਲੀ ਪੁੱਤਰੀ,
@JagdevSingh-mk8zy
@JagdevSingh-mk8zy 9 ай бұрын
ਇਸ ਬੱਚੀ ਨੇ ਗੁਰੂ ਜੀ ਦਾ ਬਹੁਤ ਵਧੀਆ ਸ਼ਬਦ ਗਾਇਨ ਕੀਤਾ ਇਸ ਬੱਚੀ ਦੀ ਆਵਾਜ਼ ਬਹੁਤ ਵਧੀਆ ਹੈ ਇਸ ਬੱਚੀ ਨੂੰ ਕੋਚਿੰਗ ਮਿਲਣੀ ਚਾਹੀਦੀ ਹੈ
@ranranjit237
@ranranjit237 9 ай бұрын
ਵਧੀਆ ਸੁਰੀਲੀ ਆਵਾਜ਼ ਹੈ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ
@SukhdeepKaur-zh1rd
@SukhdeepKaur-zh1rd 8 ай бұрын
ਇਸੇ ਤਰ੍ਹਾਂ ਹੀ ਵਾਹਿਗੁਰੂ ਜੀ ਦੇ ਲੜ ਲੱਗੇਂ ਤੁਹਾਡੀ ਆਵਾਜ਼ ਵਿਚ
@manjitkaurgrewal1971
@manjitkaurgrewal1971 8 ай бұрын
ਬਹੁਤ ਹੀ ਵਧੀਆ ਅਵਾਜ਼ ਹੈ ਇਸ ਬੱਚੀ ਦੀ ਅਤੇ ਨੱਨੀ ਜਿਹੀ ਉਮਰ ਵਿੱਚ ਇਸ ਤਰਾਂ ਦਾ ਗਾਉਣਾ, ਬਹੁਤ ਹੀ ਵਧੀਆ। ਪ੍ਰਮਾਤਮਾ ਇਸ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ🙏🙏
@balwantsingh6251
@balwantsingh6251 9 ай бұрын
ਵਾਹਿਗੁਰੂ ਜੀ ਬੱਚੀ ਦੇ ਮਾਤਾ ਪਿਤਾ ਤੇ ਕਿਰਪਾ ਕਰਨੀ ਜੀ ਬੱਚੀ ਦੇ ਸਿਰ ਉੱਪਰ ਹਮੇਸ਼ਾ ਆਪਣਾਂ ਮੇਹਰ ਭਰਿਆ ਹਥ ਰੱਖਣਾ ਜੀ
@BaldevD-jx5gu
@BaldevD-jx5gu 8 ай бұрын
ਬਹੁਤ ਬਹੁਤ ਧੰਨਵਾਦ! ਮਾਤਾਅਤੇ ਪਿਤਾ ਦਾ ਵੀ ਧੰਨਵਾਦ.ਪਰਮਾਤਮਾ ਬਹੁਤ -੨ ਤਰੱਕੀ ਬਖਸ਼ੇ।❤❤🌹🌹👍👍
@guruchrankaur3123
@guruchrankaur3123 9 ай бұрын
ਵਾਹ ਜੀ ਵਾਹ ਇਸ ਬਚੀ ਨੇ ਰੂਹ ਖੁਸ਼ ਕਰ ਦਿੱਤੀ ਵਾਹਿਗੁਰੂ ਜੀ ਮੇਹਰ ਕਰਨ ਸਾਰੀਆਂ ਖੁਸ਼ੀਆਂ ਦੇ ਵਾਹਿਗੁਰੂ ਜੀ
@AmanSingh-ki6vq
@AmanSingh-ki6vq 9 ай бұрын
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ ਵਾਹਿਗੁਰੂ ਬਾਜਾਂ ਵਾਲੇ ਬਾਪੂ ਇਸ ਬੱਚੀ ਤੇ ਮਿਹਰ ਭਰਿਆ ਹੱਥ ਰੱਖੋਂ ਜੀ ❤🌹🌹🌹🌹🙏🙏🙏🙏
@gurwinderkaur1179
@gurwinderkaur1179 4 ай бұрын
ਵਹਿਗੁਰੂ ਜੀ ਬੱਚੀ ਸਿੱਖੀ ਨਾਲ ਜੋੜ ਕੇ ਰੱਖਿਉ ਜੀ ਲੰਮੀ ਉਮਰ ਅਤੇ ਤੰਦਰੁਸਤੀ ਬਖਛੋ ਜੀ 🙏🏻🙏🏻
@balvinderkaur-mc8og
@balvinderkaur-mc8og 9 ай бұрын
ਬਹੁਤ ਖੂਬ ਬਹੁਤ ਖੂਬ ਮੇਰੀ ਬੱਚੀ ਗੁਰੂ ਜੀ ਕਿਰਪਾ ਕਰਨ ਇਸ ਪਿਆਰੀ ਬੱਚੀ ਤੇ
@BaldevSingh-sq4cr
@BaldevSingh-sq4cr 8 ай бұрын
ਇਸ ਬੱਚੇ ਨੂੰ ਵਾਹਿਗੁਰੂ ਚੰੜਦੀ ਕਲਾ ਬਖਸ਼ੇ
@ravindersingh2652
@ravindersingh2652 9 ай бұрын
ਇਹੋ ਜਿਹੀਆਂ ਬੱਚਿਆਂ ਨੇ ਸਿੱਖੀ ਸਾਭਨੀ ਹੈ ਪਰਮਾਤਮਾ ਇਸ ਤਰ੍ਹਾਂ ਹੀ ਰੱਖੇਂ
@DarshanKaur-qx9ii
@DarshanKaur-qx9ii 5 ай бұрын
ਵਾਹਿਗੁਰੂ ਜੀ ਬੋਤ ਸੋਨੀ ਅਵਾਜ ਹੈ ਵਾਹਿਗੁਰੂ ਵਾਹਿਗੁਰੂ ❤❤❤❤❤❤❤❤❤❤❤❤
@Charanjitkaur-x8p
@Charanjitkaur-x8p 9 ай бұрын
ਧੰਨ ਮਾਤਾ ਜਿਸ ਨੇ ਆਪਣੀ ਬੱਚੀ ਨੂੰ ਸਿਖਿਆ ਦਿਤੀ ਵਹਿਗੁਰੂ ਕਿਰਪਾ ਕਰੋ ❤❤❤❤
@LakhmirKaur-h1g
@LakhmirKaur-h1g 6 ай бұрын
Whagru ji whagru ji ❤❤
@KuldeepPabada
@KuldeepPabada 9 ай бұрын
ਧੰਨ-2 ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ🙏
@gurdevkaur4691
@gurdevkaur4691 7 ай бұрын
ਵਾਹਿਗੁਰੁ ਜੀ ਏਸ ਬੱਚੀ ਦੀ ਹੋਰ ਵੀ ਚੜ੍ਹਦੀ ਕਲਾ ਕਰਨੀ ਬੱਚੀ ਦੇ ਅੰਗ ਸੰਗ ਹੋਣਾ ਜੀ, ਆਪਣੇ ਚਰਨਾਂ ਨਾਲ ਜੋੜੀ ਰੱਖਣਾ
@SukhmanSingh-s1c
@SukhmanSingh-s1c 9 ай бұрын
ਇਸੇ ਤਰ੍ਹਾਂ ਹੀ ਵਾਹਿਗੁਰੂ ਦੇ ਲੜ ਲੱਗੇ ਰਹੋ ਤੁਹਾਡੀ ਆਵਾਜ਼ ਵਿਚ ਰੱਬ ਦਾ ਵਾਸ ਹੈ
@AshwaniKumar-vx8qk
@AshwaniKumar-vx8qk 9 ай бұрын
ਵਾਹਿਗੁਰੂ ਜੀ 🙏🙏🌹🌹
@surindermavi6114
@surindermavi6114 9 ай бұрын
❤❤❤❤🙏🙏
@Gurmukhamritwani-13
@Gurmukhamritwani-13 9 ай бұрын
Subscribe and share youtube.com/@Gurmukhamritwani-13?si=7ol_n43R7RVdVxLj
@GurlabSingh-qb2fi
@GurlabSingh-qb2fi 8 ай бұрын
ਵਾਹਿਗੁਰੂ ਜੀ 🙏🙏🙏🙏🙏🙏🙏
@ParminderSingh-si6ny
@ParminderSingh-si6ny 6 ай бұрын
Waheguru ji
@baggasingh9234
@baggasingh9234 6 ай бұрын
ਬਾਜਾਂ ਵਾਲਿਆ ਧੀਆਂ ਦੇਣੀਆਂ ਹੈ ਤਾਂ ਇਹੋ ਜਿਹੀਆਂ ਧੀਆਂ ਸਾਰੇ ਪੰਜਾਬ ਨੂੰ ਦੇਵੇ ਜੀ,, ਨਹੀਂ ਤਾਂ ਮਰ ਜਾਣਾ ਚਾਹੀਦਾ ਹੈ,,,
@GSKIRTI-qd4lm
@GSKIRTI-qd4lm 9 ай бұрын
ਬਹੁਤ ਹੀ ਵਧੀਆ ਆਵਾਜ਼ ਤੇ ਬਹੁਤ ਸੋਹਣੇ ਅੰਦਾਜ਼ ਵਿਚ ਗਾਇਆ ਬੱਚੀ ਨੇ। ਵਾਹਿਗੁਰੂ ਜੀ ਇਸ ਬੱਚੇ ਨੂੰ ਹੋਰ ਚੜਦੀ ਕਲਾ ਬਖਸ਼ੇ ਜੀ।
@AvtarSingh-f1o7c
@AvtarSingh-f1o7c 4 ай бұрын
ਦਿਲੋਂ ਦੁਆ ਕਰਦਾ ਹਾਂ ਕਿ ਪ੍ਰਮਾਤਮਾ ਇਸ ਬੱਚੀ ਦੇ ਸਿਰ ਤੇ ਹਮੇਸ਼ਾ ਮਹਿਰਾਂ ਭਰਿਆ ਹੱਥ ਰੱਖੋ ਜੀ
@amreeksinghkhalsa5020
@amreeksinghkhalsa5020 9 ай бұрын
ਬਹੁਤ ਹੀ ਸੋਹਣਾ ਗਇਆ ਬੇਟਾ ਜੀ ... ਨੀਲੇ ਤੇ ਸਵਾਰ ਥੋਡੀ ਆਵਾਜ਼ ਸੁਣੇ ... ਪਰ ,ਪਹਿਲਾ ਹੀ ਗੁਰੂ ਸਾਹਿਬ ਨੇ ਆਪਣੇ ਪਿਆਰੇ ਸਿੱਖਾਂ ਵਾਸਤੇ ਆਪਣਾ ਸਾਰਾ ਕੁਝ ਵਾਰ ਦਿੱਤਾ ਤੇ ਅਸੀ ਉਨਾਂ ਦੀ ਦਿੱਤੀ ਸਿੱਖਿਆ ਤੇਂ ਨਾ ਚਲ ਸਕੇ ...…ਹੁਣ ਕਲਗੀਆਂ ਵਾਲਾ ਵੀ ਕਿ ਕਰੇ ਸਾਡੇ ਅਹਿਸਾਨ ਫਰਾਮੋਸ਼ਾ ਵਾਸਤੇ
@charanjitkaur7830
@charanjitkaur7830 9 ай бұрын
God bless you beta
@BaljeetSingh-f5r
@BaljeetSingh-f5r 9 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@ksdhaliwal3670
@ksdhaliwal3670 10 ай бұрын
ਧੰਨ ਮਾਤਾ ਜਿਸ ਨੇ ਆਪਣੀ ਬੱਚੀ ਨੂੰ ਇਸ ਤਰ੍ਹਾਂ ਦੀ ਸਿਖਿਆ ਦਿੱਤੀ ਵਾਹਿਗੁਰੂ ਮਿਹਰ ਕਰਨ
@Gurmukhamritwani-13
@Gurmukhamritwani-13 10 ай бұрын
youtube.com/@Gurmukhamritwani-13?si=bpBZ_Fs-oCkkNnap Subscribe and share
@GurwantPawar
@GurwantPawar 9 ай бұрын
ਬਹੁਤ ਵਧੀਆ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ ਜੀ ਬਹੁਤ ਵਧੀਆ ਜੀ
@BhupinderSingh-ij5vi
@BhupinderSingh-ij5vi 9 ай бұрын
ਬੱਚੀ ਨੂੰ ਚੜ੍ਹਦੀ ਕਲਾ ਵਿਚ ਰੱਖੀਂ ਬਾਜਾਂ ਵਾਲੇ ਪਿਤਾ ਜੀ
@HakamSingh-uw9ze
@HakamSingh-uw9ze 7 ай бұрын
@@GurwantPawar P Pp P P P Wp P Wp P P
@ParminderSingh-si6ny
@ParminderSingh-si6ny 6 ай бұрын
Waheguru ji
@getlosttttttt
@getlosttttttt 6 ай бұрын
ਵਾਹਿਗੁਰੂ ਮਿਹਰ ਕਰੇ
@bhupinderjeet9907
@bhupinderjeet9907 10 ай бұрын
ਬਹੋਤ ਪਿਆਰੀ ਤੇ ਮਿਠੀ ਅਵਾਜ਼ ਬੇਟਾ ਜੀ ਵਾਹਿਗੁਰੂ ਕਿਰਪਾ ਕਰੇ ❤
@Gurmukhamritwani-13
@Gurmukhamritwani-13 10 ай бұрын
youtube.com/@Gurmukhamritwani-13?si=R5wYRt0X9R1QtHo_ Subscribe and share
@ajaibsingh3706
@ajaibsingh3706 9 ай бұрын
Sabaash meri beti, bahut hi badhiya gaaya 👍👍👍
@Yadvindersandhu93
@Yadvindersandhu93 9 ай бұрын
ਸਾਡੀ ਪਿਆਰੀ ਬੇਟੀ ਦੀ ਪ੍ਰਮਾਤਮਾ ਚੜ੍ਹਦੀ ਕਲਾ ਕਰਨ ।
@mukhtarsingh7836
@mukhtarsingh7836 6 ай бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਇਸ ਬੱਚੀ ਨੂੰ ਬਹੁਤ ਪਿਆਰੀ ਲੱਗਦੀ
@chuharsingh6259
@chuharsingh6259 9 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਬੱਚੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਬਹੁਤ ਮੁਬਾਰਕਾਂ ਹੋਣ ਬੇਟੀ ਜੀ ਵੱਲੋਂ ਚੂਹੜ ਸਿੰਘ ਪੰਜਾਬ ਪੁਲਿਸ
@SanjeevSingh-bm4uk
@SanjeevSingh-bm4uk 7 ай бұрын
ਰੂਹ ਖੁਸ਼ ਹੋ ਗਈ ❤❤ ਵਾਹਿਗੁਰੂ ਜੀ ❤
@ParminderjitAulakh
@ParminderjitAulakh 9 ай бұрын
ਵਾਹਿਗੁਰੂ ਜੀ ਬੱਚੀ ਦੀ ਚੜ੍ਹਦੀ ਕਲਾ ਕਰਨ ਜੀ
@Kuvinderkour
@Kuvinderkour Ай бұрын
ਪਰਮਾਤਮਾੲਇਸਬੰਚੀਨੂਚੜਦੀਕਲਾਵਿਚਰੰਖਣ
@joginderkaur4433
@joginderkaur4433 9 ай бұрын
ਵਾਹਿਗੁਰੂ ਜੀ ਬੱਚਿਆਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ 🙏🙏❤️
@BhanChand-c3c
@BhanChand-c3c 8 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🌹🌻🌸🌼🌼🌺💐🌷
@charanjotsingh8078
@charanjotsingh8078 9 ай бұрын
ਵਾਹਿਗੁਰੂ ਜੀ ਚੜਦੀ ਕਲਾ ਵਿਚੱ ਰਖਨ ਬੱਚੀ ਨੂੰ❤❤❤❤❤❤
@BalvirSingh-mx5sw
@BalvirSingh-mx5sw 7 ай бұрын
Wehaguru ji wehaguru ji wehaguru ji wehaguru ji wehaguru ji
@harinderkaur3219
@harinderkaur3219 8 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਗੁਰੂ ਜੀ ਕੇ ਲਾਲ 🙏🙏🙏
@shivindersingh2699
@shivindersingh2699 9 ай бұрын
ਬੱਚੇ ਤੇ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਹੈ। ਦਿਲ ਨੂੰ ਛੂਹ ਲੈਣ ਵਾਲੀ ਸੁਰੀਲੀ ਅਵਾਜ਼ ਹੈ ਜੀ।
@GurnamsinghSaggu
@GurnamsinghSaggu 8 ай бұрын
❤❤❤❤❤Waheguru ji
@MastanSinghDulai
@MastanSinghDulai 9 ай бұрын
ਇਸ ਬੱਚੀ ਤੇ ਵਾਹਿਗੁਰੂ ਸਾਹਿਬ ਜੀ ਦੀ ਬਹੁਤ ਹੀ ਕਿਰਪਾ ਹੈ।ਵਾਹਿਗੁਰੂ ਇਸੇ ਤਰਾਂ ਹੀ ਕਿਰਪਾ ਰੱਖਣ! ਵਾਹ ਜੀ ਵਾਹ॥ ਚੜ੍ਹਦੀ ਕਲਾ ਵਿੱਚ ਰਹੋ!
@InderjitSingh-i2z
@InderjitSingh-i2z 8 ай бұрын
ੴਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਹਿਬ ਜੀ ਵਾਹਿਗੁਰੂ ਜੀ 🙏🙏🙏🙏🙏
@BaljeetRandhawa-sn9ue
@BaljeetRandhawa-sn9ue 2 ай бұрын
ਪ੍ਰਮਾਤਮਾ ਚੜ੍ਹਦੀ ਕਲਾ ਕਰਨ ਜੀ ਜਿਉਦੀ ਰਿਹਾ ਧੀਏ
@narindernanua9870
@narindernanua9870 6 ай бұрын
ਵਾਹਿਗੁਰੂ ਜੀ ਇਸ ਬੱਚੀ ਤੇ ਮੇਹਰ ਭਰਿਆ ਹੱਥ ਸਦਾ ਹੀ ਰਖਣਾ
@juvisingh4018
@juvisingh4018 9 ай бұрын
ਬਹੁਤ ਵਧੀਆ ਸਤਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ
@avtarsingh-iq4cl
@avtarsingh-iq4cl Ай бұрын
ਇਸ ਬਚੀ ਨੇ ਕਮਾਲ ਕਰ ਦਿਤੀ ਬਹੁਤ ਹੀ ਸੁਰੀਲੀ ਅਾਵਾਜ ਹੈ ਵਾਹਿਗੁਰੂ ਜੀ
@Amax1.0
@Amax1.0 9 ай бұрын
Waheguru ji waheguru ji waheguru ji waheguru ji waheguru ji waheguru ji waheguru ji ❤raab sade bachaia nu vi akal de
@RupinderKhalsa
@RupinderKhalsa 9 ай бұрын
ਵਾਹਿਗੁਰੂ ਜੀ ਹਰ ਖੁਸ਼ੀ ਦਵੇ ਸੋਹਣੇ ਪੁੱਤ ਨੂੰ 🙏🙏🙏🙏🙏🙏
@didarsingh292
@didarsingh292 6 ай бұрын
ਬੱਚੀ ਦੀ ਅਵਾਜ ਬਹੁਤ ਸੁਰੀਲੀ ਹੈ ਵਾਹਿਗੁਰੂ ਕਿਰਪਾ ਰੱਖਣ
@mpsinghvasson5226
@mpsinghvasson5226 6 ай бұрын
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ
@DarshansinghJassal-e1l
@DarshansinghJassal-e1l 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@GursharanSingh-xk6sb
@GursharanSingh-xk6sb 10 ай бұрын
Is bachi nu waheguru ਤੰਦਰੁਸਤੀ ਤਰੱਕੀ ਦੇਵੇ
@Gurmukhamritwani-13
@Gurmukhamritwani-13 10 ай бұрын
youtube.com/@Gurmukhamritwani-13?si=T-_Q--qwixZ75uiY Subscribe and share
@Kiranpal-Singh
@Kiranpal-Singh 9 ай бұрын
ਸੁਰੀਲੀ ਆਵਾਜ ਤੇ ਬੁਲੰਦ ਹੌਸਲਾ, ਰੱਬ ਰਾਜੀ ਰੱਖੇ !
@singhpalvinder6741
@singhpalvinder6741 5 ай бұрын
ਬਹੁਤ ਹੀ ਸੁਰੀਲੀ ਆਵਾਜ ਹੈ ਬੱਚੀ ਦੀ ਵਾਹਿਗੁਰੂ ਜੀ ਹੋਰ ਚੜਦੀ ਕਲਾ ਬਖਸਣ ਇਸ ਬੱਚੀ ਨੂੰ🙏🏻🙏🏻🙏🏻🙏🏻🙏🏻
@inderjeetsinghchak9175
@inderjeetsinghchak9175 10 ай бұрын
ਵਾਹਿਗੁਰੂ ਜੀ ਬੱਚੀ ਤੇ ਸਦਾ ਮੇਹਰ ਭਰਿਆ ਹੱਥ ਰੱਖੀ ਜੀ 🙏🙏
@Gurmukhamritwani-13
@Gurmukhamritwani-13 10 ай бұрын
youtube.com/@Gurmukhamritwani-13?si=bpBZ_Fs-oCkkNnap Subscribe and share
@amarjitkaur3598
@amarjitkaur3598 7 ай бұрын
ਵਾਹਿਗੁਰੂ ਜੀ ਤੇਰੀ ਬਖਸ਼ੀ ਸਿੱਖੀ ਇਸੇ ਤਰਾ ਹੀ ਚੜ੍ਹਦੀ ਕਲਾ ਵਿਚ ਰਖੀ
@BaljitSingh-bj4vm
@BaljitSingh-bj4vm 7 ай бұрын
ਬਹੁਤ ਹੀ ਵਧੀਆ ਮਿਠਾਸ ਭਰੀ ਅਵਾਜ਼ ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@NarinderkaurGill-y3x
@NarinderkaurGill-y3x 9 ай бұрын
੍ਰਵਾਹ ਜੀ ਵਾਹ ਬੇਟਾ ਜੀ ਵਾਹਿਗੁਰੂ ਜੀ ਮੇਹਰ ਕਰਨ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ❤️❤️🙏🙏🙏🙏🙏
@gurinderpalsinghbhullar9208
@gurinderpalsinghbhullar9208 9 ай бұрын
ਪਰਮਾਤਮਾ ਇਸ ਬਚੀ ਦੀ ਲੰਮੀ ਉਮਰ ਕਰੇ
@harmangill1190
@harmangill1190 9 ай бұрын
ਵਾਹਿਗੁਰੂ ਜੀ ਚੜਦੀ ਕਲਾ ਬਖਸ਼ੇ
@mr.pipatt6026
@mr.pipatt6026 9 ай бұрын
🙏 Waheguru Ji 🙏
@rajwantkaur5713
@rajwantkaur5713 8 ай бұрын
ਪਰਮਾਤਮਾ ਕਰੇ ਸਭ ਬਚਿਆਂ ਨੂੰ ਸਮਤ ਬਖਸ਼ਣ
@Satwinder-ip7ty
@Satwinder-ip7ty 9 ай бұрын
ਬਹੁਤ ਵਧੀਆ ਸ਼ਾਬਾਸ
@Rajveerkaur01
@Rajveerkaur01 9 ай бұрын
Waheguru ji 🙏 bhut he surele awaj
@MansiKaler-z2h
@MansiKaler-z2h 9 ай бұрын
Waheguru ji ਇਸ ਬੱਚੀ ਤੇ ਆਪਣਾ ਹਮੇਸ਼ਾ ਮੇਹਰ ਭਰਿਆ ਹੱਥ ਰੱਖਣਾ ਜੀ❤❤❤❤❤❤🙏🙏☺️☺️
@deepasingh1455
@deepasingh1455 9 ай бұрын
ਬਹੁਤ ਹੀ ਪਿਆਰੀ ਬੱਚੀ ਨੇ ਸੁਰੀਲੀ ਮਿੱਠੀ ਅਵਾਜ਼ ਵਿੱਚ ਗਇਆ।
@mukhtarsingh7836
@mukhtarsingh7836 Ай бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਇਸ ਬੱਚੀ ਨੂੰ ਵਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਜੀ
@sawindersingh4851
@sawindersingh4851 9 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਵਧੀਆ ਇਸ ਬੱਚੀ ਦੀ ਅਵਾਜ਼ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੳ ਜੀ ❤❤❤❤❤❤❤
@surinderpalsingh2861
@surinderpalsingh2861 2 ай бұрын
ਵਾਹਿਗੁਰੂ ਚੜ੍ਹਦੀਕਲਾ ਬਖਸ਼ੇ ❤️🙏
@suchasing6624
@suchasing6624 6 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@sadhusingh5342
@sadhusingh5342 6 ай бұрын
Waheguru es bachi chardi Kala rakhi
@joginderkaur9178
@joginderkaur9178 9 ай бұрын
ਬਹੁਤ ਖੂਬ, ਸੁਰੀਲੀ ਆਵਾਜ਼, ਸ਼ਾਬਾਸ਼ ਪੁੱਤਰ
@Gurmukhamritwani-13
@Gurmukhamritwani-13 9 ай бұрын
youtube.com/@Gurmukhamritwani-13?si=OV0KTAXWVmNt9qJL Subscribe and share
@darshansingh667
@darshansingh667 6 ай бұрын
ਧੰਨ ਹੋੋ ਬੱਚਿਓ
@GurnamsinghSaggu
@GurnamsinghSaggu 8 ай бұрын
Waheguru ji
@KulwinderKaur-y6s
@KulwinderKaur-y6s 3 ай бұрын
ਵਾਹ ਜੀ ਵਾਹ ਬੱਚੀ ਨੂੰ ਜਨਮ ਦੇਣ ਵਾਲੀ ਮਾਂ ਦੇ ਬਾਜ਼ਾਂ ਵਾਲੇ ਸਦਾ ਮੇਹਰ ਕਰਨ
@kulwantsingh6606
@kulwantsingh6606 9 ай бұрын
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
@NavdeepKaur-f6x
@NavdeepKaur-f6x 9 ай бұрын
Waheguru ji es bachi mehar baraya hath rakhna ji🙏🙏🙏🙏🙏🙏🙏🙏
@RamanPreet-eh7fx
@RamanPreet-eh7fx 9 ай бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ
@riardeep-ch4eb
@riardeep-ch4eb 9 ай бұрын
ਬੱਚੀ ਨੂੰ ਵਾਹਿਗੁਰੂ ਹੋਰ ਬੁਲੰਦ ਤੋਂ ਬੁਲੰਦ ਆਵਾਜ਼ ਬਖਸ਼ੇ❤ ਆਪ ਜੀ ਦੀ ਵਡਿਆਈ ਕਰ ਸਕੇ ਵਾਹਿਗੁਰੂ
@KishanSingh-nr8vr
@KishanSingh-nr8vr 8 ай бұрын
Waheguruji
@SukhpreetKaur-jl9dn
@SukhpreetKaur-jl9dn 5 ай бұрын
ਬਹੁਤ ਵਧੀਆ ਅਵਾਜ਼ ਹੈ ਇਸ ਬੱਚੀ ਦੀ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ❤❤🙏🙏🙏🙏🙏🙏🙏
@KulbirSingh-i2m
@KulbirSingh-i2m 9 ай бұрын
ਬਹੁਤ ਬਹੁਤ ਵਧੀਆ ਜੀ❤❤❤❤❤❤ ਵਾਹਿਗੁਰੂ ਜੀ ਚੜੵਦੀ ਕਲਾ ਰੱਖੇ❤❤❤❤❤❤ ਸਤਿਨਾਮ ਸ਼੍ਰੀ ਵਾਹਿਗੁਰੂ ਜੀ
@7519541
@7519541 9 ай бұрын
ਵਾਹਿਗੁਰੂ ਜੀ ਬੱਚੀ ਨੂੰ ਸਿੱਖੀ ਨਾਲ ਜੋੜ ਕੇ ਰੱਖਣਾ..ਬਹੁਤ ਸੋਹਣੀ ਵੈਰਾਗਮਈ ਆਵਾਜ਼ ਵਿੱਚ ਬਾਜਾਂ ਵਾਲੇ ਨੂੰ ਪੁਕਾਰ ਰਹੀ ਹੈ ❤
@kawargill4919
@kawargill4919 7 ай бұрын
ਬਹੁਤ ਸੋਹਣੀ ਲੱਗਦੀ ਬੱਚੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਲੰਮੀ ਉਮਰੇ ਬਖ਼ਸ਼ ਵਾਹਿਗੁਰੂ ਜੀ ਬਹੁਤ ਵਧੀਆ ਸਿੱਖ ਜੀਵਨ
@singhharminder6307
@singhharminder6307 9 ай бұрын
ਸ੍ਰੀ ਵਾਹਿਗੁਰੂ ਜੀ ਕੀ ਫਤਿਹ 🙏🙏
@surindersahota8410
@surindersahota8410 9 ай бұрын
ਬਹੁਤ ਖੂਬ ਜੀ ਇਸ ਝੋਟੀ ਬੱਚੀ ਦੇ ਸਿਰ ਤੇ ਵਾਹਿਗੁਰੂ ਜੀ ਬਹੁਤ ਮੇਹਰ ਜੀ ਕਲਗ਼ੀ ਵਾਲੇ ਸਤਿਗੁਰੂ ਜੀ ਇਸ ਬੱਚੀ ਦੇ ਸਿਰ ਤੇ ਹੋਰ ਵੀ ਮੇਹਰ ਭਰਿਆ ਹੱਥ ਰੱਖਣ ਜੀ ਬੱਚੀ ਦੀ ਅਵਾਜ਼ ਸੁੰਦਰ ਹੈ ਤੇ ਸ਼ਕਤੀ ਵੀ ਵਾਹਿਗੁਰੂ ਜੀ ਨੇ ਬਹੁਤ ਦਿੱਤੀ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤🎉🎉🎉🎉🎉😊
@SukhpreetSingh77777
@SukhpreetSingh77777 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਹਰ ਕਰੀ ਬੱਚੀ ਉਪਰ ਵੀ ਵਾਹਿਗੁਰੂ ਵਾਹਿਗੁਰੂਜੀ ❤
@comredgurdipsinghbutala880
@comredgurdipsinghbutala880 9 ай бұрын
ਬਹੁਤ ਹੀ ਸੁਰੀਲੀ ਤੇ ਮਿੱਠੀ ਸੁਰ ਵਿਚ ਗਾਇਆ ਬੇਟੀ ਨੇ ਵਾਹਿਗੁਰੂ ਸਦਾ ਮੇਹਰ ਭਰਿਆ ਹੱਥ ਰੱਖੇ ਬੇਟੀ ਦੇ ਮਾਂ ਬਾਪੂ ਨੂੰ ਬਹੁਤ ਸਾਰੀਆ ਵਧਾਈਆ ਜਿੰਨੵਾ ਬੇਟੀ ਨੂੰ ਚੰਗੀ ਤਲੀਮ ਦਿੱਤੀ ਹੈ।
@sonalbhangu7240
@sonalbhangu7240 9 ай бұрын
Waheguru ji
@kavitarathor2646
@kavitarathor2646 9 ай бұрын
Bahut khub❤❤ waheguru 🙏🙏🙏
@mukhtarsingh7836
@mukhtarsingh7836 6 ай бұрын
ਬਹੁਤ ਸੋਹਣੀ ਲੱਗਦੀ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਬੱਚੀ ਨੂੰ
@jujharsingh6558
@jujharsingh6558 10 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@Gurmukhamritwani-13
@Gurmukhamritwani-13 10 ай бұрын
youtube.com/@Gurmukhamritwani-13?si=OreSrJhXBLARmNmr Subscribe and share
@gurnamsinghmutti5802
@gurnamsinghmutti5802 9 ай бұрын
ਪਰਮਾਤਮਾ ਇਸ ਬੱਚੀ ਦੀ। ਲੰਬੀ 🎉ਉਮਰ ਕਰੇ
@anujkhanna5741
@anujkhanna5741 9 ай бұрын
ਬਹੁਤ ਹੀ ਖੂਬ ਬਾਬਾ g ਮਿਹਰ ਭਰਿਆ ਹੱਥ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ 🙏🙏🙏❣
@jarnailsingh6786
@jarnailsingh6786 9 ай бұрын
ਵਾਹਿਗੁਰੂ ਮੇਰੇ ਸੱਚੇ ਪਾਤਸ਼ਾਹ ਵਾਹਿਗੂਰੁ ਜੀ ਇਸ ਬੱਚੀ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਜੀ 👏👏🙏🙏
@Gurmukhamritwani-13
@Gurmukhamritwani-13 9 ай бұрын
youtube.com/@Gurmukhamritwani-13?si=OV0KTAXWVmNt9qJL Subscribe and share
@jaspreetkaur6822
@jaspreetkaur6822 9 ай бұрын
ਵਾਹਿਗੁਰੂ ਚੜਦੀ ਕਲਾ ਵਿੱਚ ਰਖੇ ਬਚੀ ਨੂੰ
@BaljinderSingh-cq5lk
@BaljinderSingh-cq5lk 9 ай бұрын
🌹🙏ਬਹੁਤਵਧੀਆਬੱਚੀਤੇਰੀਲਂਬੀਉਮਰਹੋਵੇ🙏🌹
@updeshkaurjassal5327
@updeshkaurjassal5327 9 ай бұрын
Waheguru jiWaheguru jiBahut bdia boila
Neele Te Sawar Hoke Aaja Baja Walea
4:18
Khalsa Gatka Group
Рет қаралды 28 М.
Human vs Jet Engine
00:19
MrBeast
Рет қаралды 186 МЛН
I Turned My Mom into Anxiety Mode! 😆💥 #prank #familyfun #funny
00:32
ਸ਼ਥਦ : ਹੱਥ ਜੋੜ ਕਰਾ ਅਰਦਾਸ
9:51
Chad Malak te doran  ll Miri Piri Khalsa Jagadhri Wale
15:27
Amrit Baani
Рет қаралды 4,4 МЛН