ਨਾਨਕੇ ਪਿੰਡ ਦੀਆਂ ਯਾਦਾਂ... ਆਜੋ ਫਿਰ ਤੋਂ ਤਾਜ਼ਾ ਕਰੀਏ ਇੰਨਾਂ ਯਾਦਾਂ ਨੂੰ...

  Рет қаралды 42,281

Folk Geet Lok Geet

Folk Geet Lok Geet

Күн бұрын

Пікірлер: 58
@tarandhillon05
@tarandhillon05 2 жыл бұрын
ਨਾਨੇ ਨਾਨੀਆਂ ਤੋਂ ਬਿਨਾਂ ਨਾਨਕੇ ਨਹੀਂ ਲੱਗਦੇ...ਓਹੀ ਨਾਨਕਾ ਘਰ ਬੜਾ ਈ ਦਿਲ ਨੂੰ ਝਿੰਝੋੜ ਦਿੰਦਾ ਜਦੋਂ ਨਾਨੀ ਨਾਨਾ ਨਹੀਂ ਦਿਸਦੇ ਉਸ ਘਰ....ਨਾਨਕਾ ਘਰ ਸਾਡੀ ਮਾਂ ਦਾ ਆਪਣਾ ਘਰ ਆਪਣਾ ਪਿੰਡ।
@amritdhindsa8045
@amritdhindsa8045 2 жыл бұрын
ਬਹੁਤ ਵਧੀਆ ਗੱਲਾਂ ਲੱਗੀਆਂ ਅਸੀਂ ਵੀ ਨਾਨਕੇ ਪਿੰਡ ਤੋਂ ਵਾਪਿਸ ਆਉਣ ਵੇਲੇ ਲੁਕਦੇ ਹੁੰਦੇ ਸੀ❤️❤️
@navneetkaur1469
@navneetkaur1469 2 жыл бұрын
ਪੁਰਾਣਾ ਸਮਾਂ ਬਹੁਤ ਸੋਹਣਾ ਸੀ ਨਾਨਕੇ ਜਾਣ ਦਾ ਵੱਖਰਾ ਚਾ ਹੁੰਦਾ ਸੀ ਚਾਰ ਮਾਮੇ ਚਾਰ ਮਾਸੀਆਂ ਸਾਰੀਆਂ ਦੇ ਬੱਚੇ ਕੁੜੀਆਂ ਨੇ ਆਪਣੀਆਂ ਖੇਡਾਂ ਖੇਡਣੀਆਂ ਤੇ ਮੁੰਡੀਆਂ ਨੇ ਆਪਣੀਆਂ ਅੱਜ ਤੁਸੀ ਯਾਦਾਂ ਤਾਜਾ ਕਰਵਾ ਦਿੱਤੀਆਂ ।ਖੁਸ਼ ਰਹੋ ਬੇਟਾ ❤️❤️
@PrabhjotKaur-jh3ne
@PrabhjotKaur-jh3ne 2 жыл бұрын
ਸੱਚੀਆਂ ਗੱਲਾਂ ਜੀ ਨਾ ਪਹਿਲਾਂ ਜਿਹੇ ਨਾਨਕੇ ਰਹੇ ਨਾ ਦੋਹਤੇ ਦੋਹਤੀਆਂ
@birbarinderpalkaur9165
@birbarinderpalkaur9165 2 жыл бұрын
Bhut vadia te sachian glan ne bhaino bhut blaaa gia hun 🥰🥰👌
@KulwinderKaur-wk6ul
@KulwinderKaur-wk6ul 2 жыл бұрын
ਨਾਨਕਿਆਂ ਦੀਆਂ ਯਾਦਾਂ ਤਾਜੀਆਂ ਕਰਵਾਉਣ ਲਈ ਬਹੁਤ ਧੰਨਵਾਦ
@veerkaur2418
@veerkaur2418 2 жыл бұрын
ਬਹੁਤ ਅੱਛੇ ਦਿਨ ਹੁੰਦੇ ਸਨ ਨਾਨਕੇ ਪਿੰਡ ਜਾਣ ਵਾਲੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਵਧੀਆ ਉਪਰਾਲਾ ਹੈ ਵੀਰਪਾਲ ਤੇ ਪਵਨ ਜੀ 🙏 ਵਾਹਿਗੁਰੂ 🙏 ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏🌹🙏
@parvinderkaur4881
@parvinderkaur4881 2 жыл бұрын
ਪਵਨ ਅਤੇ ਵੀਰਪਾਲ ਭੈਣ ਜੀ ਅਜ ਦੀ ਵੀਡਿਉ ਬਹੁਤ ਬਹੁਤ ਵਧੀਆ ਲਗੀ 🙏🙏
@talwinderkaur2287
@talwinderkaur2287 2 жыл бұрын
ਗਲਾਂ ਸਚੀਆ ਨਾਨਕੇ ਜਾਣ ਦਾ ਚਾਹ ਕਿੰਨੀ ਨਹੀਂ ਹੁੰਦਾ ਨਾਨਾ ਨਾਨੀ ਹੁੰਦੇ ਹੀ ਮਾਮਿਆ ਤਾਂ ਬੁਲਾ ਕੇ ਨਹੀਂ ਰਾਜੀ ਮੇਰੇ ਤਾਂ ਤਿੰਨ ਹਨ ਬੁੱਲ੍ਹਾ ਕੇ ਨਹੀਂ ਕਿਸੇ ਕਰਮਾ ਵਾਲਾ ਹੀ ਹੋਊ ਜਿਦੇ ਚੰਗੇ ਹੋਣਗੇ ਮੈ ਕੱਲੀ ਧੀ ਹਾ ਤਿੰਨ ਭਰਾ
@gurmukhgssh1582
@gurmukhgssh1582 2 жыл бұрын
Good aa.ji 👍 Yad aa gi Nanke pind di Thanks again beta.ji
@amanpreetkaur4538
@amanpreetkaur4538 2 жыл бұрын
ਬਹੁਤ ਵਧੀਆ ਗੱਲਾ ਜੀ
@tejpreetsingh2080
@tejpreetsingh2080 2 жыл бұрын
ਸਤਿ ਸ੍ਰੀ ਆਕਾਲ ਜੀ ਤੁਹਾਡੀਆਂ ਗੱਲਾਂ ਸੁਣ ਕੇ ਬਚਪਨ ਯਾਦ ਆ ਗਿਆ ਮੇਰੀ ਉਮਰ ਪੰਜਾਹ ਸਾਲ ਅਸੀਂ ਵੀ ਛੁੱਟੀਆਂ ਵਿਚ ਨਾਨਕੇ ਜਾਂਦੇ ਹੁੰਦੇ ਸੀ ਬੜਾ ਚਾਅ ਹੁੰਦਾ ਸੀ ਨਾਨਕੇ ਘਰ ਦਾ ਨਜ਼ਾਰਾ ਵੱਖਰਾ ਹੁੰਦਾ ਸੀ ਅਸੀਂ ਵੀ ਬਹੁਤ ਜਾਮਨ ਖਾਂਦੇ ਹੁੰਦੇ ਸੀ ਅੱਜਕਲ੍ਹ ਨਾਨਕੇ ਇੰਡੀਆ ਵਿੱਚ ਰਹਿ ਗਏ ਬੱਚੇ ਵਿਦੇਸ਼ੀ ਵੱਸ ਗਏ
@beantkauraulakh1145
@beantkauraulakh1145 2 жыл бұрын
ਹਾ ਜੀ ਬੇਟੇ ਨਾਨਕੇ ਬੜੇ ਪਿਆਰੇ ਹੁੰਦੇ ਨੇ ਪਚਵੰਜਾ ਸਾਲ ਦੇ ਹੋ ਗਏ ਆ ਪਰ ਸੁਫਨੇ ਪੇਕੇ ਤੇ ਸਹੁਰੇ ਛੱਡ। ਕੇ ਅੱਜ ਵੀ ਨਾਨਕਿਆ ਦੇ ਹੀ ਆਉਦੇ ਆ
@MandeepKaur-sm6wz
@MandeepKaur-sm6wz 2 жыл бұрын
ਸਾਨੂੰ ਮਾਨ ਆ ਤੁਹਾਡੇ ਦੋਵਾਂ ਤੇ 😍😍
@ahmedjutt3450
@ahmedjutt3450 2 жыл бұрын
Very. Good. Nice
@jeetpalkaur1507
@jeetpalkaur1507 2 жыл бұрын
Nanke Jan da cha vakhra hi hunda si bhut vdia galbat kitti tusi
@jessiahuja1487
@jessiahuja1487 2 жыл бұрын
Waheguru Satnam ji very very nice 🙏🙏🙏❤️❤️❤️❤️🌹🌹🌹🌹
@sukhwinderkaur7054
@sukhwinderkaur7054 2 жыл бұрын
Nice msjige
@tasteofasia7718
@tasteofasia7718 2 жыл бұрын
Aasi bahut Kujh manaya 2 dahake vekhe Nanke shutiya cutna I miss that time very badly
@karamjitkaur8267
@karamjitkaur8267 2 жыл бұрын
So good views. Really old memories is so great. These days all things are lost in our new culture. God bless you
@harjitbhangoo4227
@harjitbhangoo4227 2 жыл бұрын
Very nice video put ji 🙏🏼❤️🙏🏼
@jaswinderSingh-pu6nd
@jaswinderSingh-pu6nd 2 жыл бұрын
Bhut sohni lyag di a pawan
@SukhvinderSingh-rj6du
@SukhvinderSingh-rj6du 2 жыл бұрын
Je ta mama mammi change ae ta nanke hai nhi ta nana nani khatm ta nanke v khatm 👌👌👍👍
@satkartarsingh3901
@satkartarsingh3901 2 жыл бұрын
Very nice video god,bless you all
@kamaldeeppunny8552
@kamaldeeppunny8552 2 жыл бұрын
Miss u nanka pind g nice aa
@ajitgrewal3076
@ajitgrewal3076 2 жыл бұрын
Good message. God bless you. 🇨🇦🙏🏻🙏🏻🙏🏻🙏🏻
@HarjinderSingh-vq7xv
@HarjinderSingh-vq7xv 2 жыл бұрын
Great, jeonde raho 👍🙏
@manjindersahota9140
@manjindersahota9140 2 жыл бұрын
Vadhaiyaan pawandeep marriage diya from soosa wali aunti
@umerhayyat5184
@umerhayyat5184 2 жыл бұрын
Bohat waddiya Topic chunya tussi Very Good 😊
@lakhvirkaurkailalakhvirkau9214
@lakhvirkaurkailalakhvirkau9214 2 жыл бұрын
So nice video aw god bless you
@umerhayyat5184
@umerhayyat5184 2 жыл бұрын
Bilkul sahi akhya tussi Didi...
@jaswinderkaurtoor5930
@jaswinderkaurtoor5930 2 жыл бұрын
NYC di bilkul sach aa di jo dasya
@amarjitsandhu8921
@amarjitsandhu8921 2 жыл бұрын
Very nice ji
@arshwaraich9644
@arshwaraich9644 2 жыл бұрын
very nice sister ji
@the-creative.corner
@the-creative.corner 2 жыл бұрын
❤👌👌
@kirantoor7105
@kirantoor7105 2 жыл бұрын
Proud of u both ,, 💕
@JasbirKaur-sj3cb
@JasbirKaur-sj3cb 2 жыл бұрын
God bless you sister
@GurpreetSingh-qd8ic
@GurpreetSingh-qd8ic 2 жыл бұрын
Nice video 👍
@manvirsingh3869
@manvirsingh3869 2 жыл бұрын
👌👌👍🙏🙏💐
@mandeepkour1163
@mandeepkour1163 2 жыл бұрын
Dada dadi nana nani gr ch neem de rukh wangu hunde h
@asjjnfamily4861
@asjjnfamily4861 2 жыл бұрын
So true
@malkitsidhu6099
@malkitsidhu6099 2 жыл бұрын
My daughter always hides under the paity or San duke whenever we go there to take her
@AmarjeetSingh-dt3dy
@AmarjeetSingh-dt3dy 2 жыл бұрын
Very nice
@AshaRani-zj7yz
@AshaRani-zj7yz 2 жыл бұрын
Koi nhi bathda hun Nana nania hun app hi vichre Jehu hugea.ne ta . Bus apna hi Bach pan chete kr kr ke Time pa's kr leyde he. Jiundia vasdia rhu tusi. Glla changia ne .
@umerhayyat5184
@umerhayyat5184 2 жыл бұрын
Assi bohat kuch kho chuky aa bohat kuch gwaaa chuky aa Viree😔
@JaswinderKaur-pq2uk
@JaswinderKaur-pq2uk 2 жыл бұрын
Gud
@KashmirSingh-hs1ws
@KashmirSingh-hs1ws 2 жыл бұрын
Bhanji satsri akal bahutyada chate karva ditian nanka pind yad aia Bahut ronka hundia c
@khehrakitchen7915
@khehrakitchen7915 2 жыл бұрын
ਭੈਣ ਜੀ ਤੁਸੀਂ ਦੱਸੋ ਛੋਟੇ ਹੁੰਦੇ ਕਿ ਨਾਕਿ ਲੜਾਈ💪👊🔫 ਕਰ ਦੇਸੀ ਤੇ ਕਿਸ ਕਿਸ ਨਾਲ ਜਿਅਾਦਾ ਬਣ ਦੀ ਸੀ♥️
@gurdeepkairsandhu7755
@gurdeepkairsandhu7755 2 жыл бұрын
Sma bdln t lok v bdlge
@harrykamboj7562
@harrykamboj7562 2 жыл бұрын
Tusi dono friends o ?
@harjotkaur5548
@harjotkaur5548 2 жыл бұрын
Didi tuci water conservation te video jrur bnao, eh bht jruri a sade vaste
@FolkGeetLokGeet
@FolkGeetLokGeet 2 жыл бұрын
jrur ji
@umerhayyat5184
@umerhayyat5184 2 жыл бұрын
Bohat kuch bdal gya smy dy naal naal...
@SukhvinderSingh-rj6du
@SukhvinderSingh-rj6du 2 жыл бұрын
🙏🙏 Virpaal & pawan puraniyan ta jadda taja ho giyan par ajj kal ta tiam eho ja ae nana nani khatm nanke khatm par mai bot rhi aa nanke shi keha virpaal tuci eani khushi hundi nanke jaan di need sachi ni c ondi hun ta time hor aa gya moh pyar khtam hogya sade ta shara ch ta khtam ae pinda ch shaid hje howe banda eana k vji hogya fon kole ae bas gal ho gyi video call kar k shkal dekh le bas eho ja milna rah gya shara valyan da ta ajj kal ta 1 ghar ch ikdde ni bhnde pehla ta sare prvaar ne 1 ikdde pena badde ne baata poniyan ho ho hgura bharde 2 need aa jani aa time c odoo ta sohna 2 jdo kise ne onaa eana chaa chdda c hun ta bas e ae bas sorry 🙏🙏
@jtgamerz403
@jtgamerz403 2 жыл бұрын
Mam phone na sab khatam kar dita ha is gal da bada afsos v bhuta ha
@rajindersinghsoaan7799
@rajindersinghsoaan7799 2 жыл бұрын
Very nice
@Jaskaran_1391
@Jaskaran_1391 2 жыл бұрын
Very nice ji
@darasandhu6580
@darasandhu6580 2 жыл бұрын
Very good ji
Quando eu quero Sushi (sem desperdiçar) 🍣
00:26
Los Wagners
Рет қаралды 15 МЛН
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН